Delhi Airport 'ਤੇ NRI ਪੰਜਾਬੀਆਂ ਨਾਲ ਧੱਕਾ ਕਿਉਂ

  Рет қаралды 158,565

Ajit WebTV

Ajit WebTV

Күн бұрын

Пікірлер: 308
@deepchand6605
@deepchand6605 Жыл бұрын
ਇਹ ਗੱਲ ਬਿਲਕੁੱਲ ਸਹੀ ਹੈ। ਪਿਛਲੇ ਸਾਲ ਅਸੀਂ ਵੀ ਬਹੁਤ ਖਰਾਬ ਹੋਏ ਸੀ।ਚੋਰਾਂ ਦਾ ਡਰ ਸਭ ਤੋਂ ਜਿਆਦਾ ਹੈ।
@rbrar3859
@rbrar3859 Жыл бұрын
ਬਹੁਤ ਵਧੀਆ ਗੱਲ ਬਾਤ ਕੀਤੀ। ਧੰਨਵਾਦ ਟਹਿਣਾ ਸਾਹਬ ਜੀ।
@Krishnagallery3
@Krishnagallery3 Жыл бұрын
ਬਹੁਤ ਵਧੀਆ ਕਦਮ ਹੈ ਤੁਹਾਡਾ ਟਹਿਣਾ ਸਾਹਿਬ । ਪੰਜਾਬ ਦੀ ਬੱਸ service ਤੇ ਪੂਰੀ ਤਰ੍ਹਾਂ ਪ੍ਰਾਈਵੇਟ ਓਪਰ੍ਟਰਸ ਦਾ ਕਬਜ਼ਾ ਹੈ, ਜੋਕਿ ਗ਼ਲਤ ਹੈ, ਸਾਰੇ ਪੰਜਾਬੀ ਇਕੱਠੇ ਹੋਕੇ ਆਪਣੀ ਪੰਜਾਬ ਬੱਸ service nu support ਕਰੋ।
@allamericanslogistics1143
@allamericanslogistics1143 Жыл бұрын
Punjab needs their own full scale international Airport, most likely somewhere in the middle of Punjab
@HeyHS
@HeyHS Жыл бұрын
Rather their own state.
@hanibrar2067
@hanibrar2067 Жыл бұрын
@allamericanslogistics1143 ... we dont need anything coz we already have a very nice airport at Shri Amritsar sahib but bcoz of our be-gairat & be-sharam leaders we can't run that one well so we have to be depended on Delhi and Delhi never going to treat us well,they never did and they never would
@warringtribes6689
@warringtribes6689 Жыл бұрын
Panjabis can only build one thing, Mungeri Lal Ke Haseen Supne 😂
@kaurjas10
@kaurjas10 Жыл бұрын
You are right
@hanibrar2067
@hanibrar2067 Жыл бұрын
@@warringtribes6689 its easier to hide behind the screen and be internet warrior
@ranjitkaursandhu7846
@ranjitkaursandhu7846 Жыл бұрын
ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ🙏
@parvindersingh5710
@parvindersingh5710 Жыл бұрын
Punjab needs its own international airport.
@sandhuvlc
@sandhuvlc Жыл бұрын
Punjab already has its own international airport in Amritsar
@ADDSGRDJ
@ADDSGRDJ Жыл бұрын
ਪੰਜਾਬ ਨੂੰ ਅਪਣਾ ਵੱਡਾ ਇੰਟਰਨੈਸਨਲ ਏਅਰਪੋਰਟ ਚਾਹੀਦਾ।। ਕਿਉਕਿ ਸਰਕਾਰਾਂ ਦਾ ਪੰਜਾਬ ਤੇ ਪੰਜਾਬੀਆਂ ਨਾਲ ਮਤਰੇਆ ਸਲੂਕ ਕਦੇ ਨੀ ਮੁੱਕਣਾ।।
@manoharsingh8908
@manoharsingh8908 Жыл бұрын
ਟੈਹਿਣਾ ਸਾਬ , ਬਹੁਤ ਜ਼ਰੂਰੀ ਮਸਲਾ ਲਿਆ ਆਪ ਨੇ । Thanks ji . Dr. M.Singh 🇨🇦
@darshangarcha9666
@darshangarcha9666 Жыл бұрын
ਅਸੀਂ ਪੰਜਾਬੀ ਆਪਣੇ ਹੱਕ ਲੈਣ ਲਈ ਵੀ ਇੱਕਠੇ ਹੋ ਸਕਦੇ ਕਿਉਂਕਿ ਵੱਡੇ ਮਗਰਮੱਛ ਸਾਡੇ ਵਿੱਚੋਂ ਹੀ ਸਾਡਾ ਭਲਾ ਨਹੀਂ ਚਾਹੁੰਦੇ।🙏🏽
@chiragsharma6504
@chiragsharma6504 Жыл бұрын
ਟਹਿਣਾ ਜੀ ਰੱਬ ਜਿਉਂਦਾ ਰੱਖੇ। ਬੜਾ ਵਧੀਆ ਮੁੱਦਾ ਚੁਣਿਆ ਤੁਸੀਂ । ਵਾਜਵਾ ਸਾਬ ਵੀ ਵਧਾਈ ਦੇ ਹੱਕਦਾਰ।
@govindersingh9230
@govindersingh9230 Жыл бұрын
ਜਿਹੜੀ ਸਰਕਾਰ ਸਾਢੇ ਸੱਤ ਸੌ ਕਰੋੜ ਇਸਤਿਹਾਰਾਂ ਤੇ ਖਰਚ ਸਕਦੀ ਆ ਉਸ ਵਾਸਤੇ 2 ਕਰੋੜ ਕਿੱਡੀ ਵੱਡੀ ਰਕਮ ਆ
@bhagigurjitsingh413
@bhagigurjitsingh413 Жыл бұрын
Jidon sarkari bus ja vi nahin rahi si te Punjab di sarkari offices vik rahe si mulajman nu salary den lai tad sap sungia hoia si ki
@mohindersingh3512
@mohindersingh3512 Жыл бұрын
Punjab needs one big International Airport at its central place somewhere close to Ludhiana. Area like Chandigarh, Jalandhar-Hoshiarpur, Amritsar and south Punjab is only 2-3 hrs.
@arvindsud600
@arvindsud600 Жыл бұрын
I go with Hoshiarpur 😊
@fitnessxpro0348
@fitnessxpro0348 Жыл бұрын
Already have panjab Amritsar te panjab mohali bhagat Singh international flight only to run international flight 🌹🔥
@mohindersingh3512
@mohindersingh3512 Жыл бұрын
@@fitnessxpro0348 Both those airports are on the extreme corners of Punjab and not convenient for rest of Punjab. Consequently, these airports are not busy.
@mankind9074
@mankind9074 Жыл бұрын
​@@mohindersingh3512they're not busy because the centre govt controls the flights flying from there. It doesn't not give permission for airlines to operate from these designations as it takes away business and thus hurts the revenue potential of the IGI airport.
@vlogswithkaran9418
@vlogswithkaran9418 Жыл бұрын
Amritsar airport international kro totally directs flight to USA Uk Canada
@hellohey2298
@hellohey2298 Жыл бұрын
Amritsar airport is a international airport in Punjab. What is the situation of Amritsar Airport? Bus transportation available for every city ?? Only Taxi available
@ashokkalia4151
@ashokkalia4151 Жыл бұрын
Thank you for telling the truth. Why Punjab Roadways can't open a counter at Delhi Airport.
@yadwinderberi8199
@yadwinderberi8199 Жыл бұрын
2 cr/year
@lakhbirbassi50
@lakhbirbassi50 Жыл бұрын
ਟਹਿਨਾ ਸਾਹਬ ਬਹੁਤ ਵਦੀਯਾ ਸੋਚ ਤੁਹਾਡੀ
@KashmirSingh-im2lf
@KashmirSingh-im2lf Жыл бұрын
ਨਹੀਂ ਬਣਨਾ ਚਾਹੀਦਾ ਬੱਸ ਕੌਨ ਟਰ. ਟੇਕਸੀ ਵਾਲੇ ਟਹਿਣਿਆਂ ਗੁਰੂ ਦਵਾਰੇ ਜਾਨ ਗੇ. ਜੇ ਬੂਥੀ ਚੰਗੀ ਨਹੀਂ ਟਹਿਣਿਆਂ ਗੱਲ ਤਾਂ ਚੰਗੀ ਕਰ ਖ਼ਾਲੀ ਦਲ ਵੇਲੇ ਟਹਿਣੇ ਤੈਨੂੰ ਏਹੇ ਗੱਲ ਕਿਉ ਨਹੀਂ ਯਾਦ ਲੱਗਦਾ ਟਹਿਣਿਆਂ ਖਾਲਿਦਲਾਂ ਨੇ ਚਾਬੀ ਦਿੱਤੀ ਹੈ 😂😂😂😂😂😂😂😂
@singhd4803
@singhd4803 Жыл бұрын
ਏਸ ਸਰਕਾਰ ਤੋਂ ਤਾ ਭੁੱਲ ਹੀ ਜਾਓ ਹਾ ਕੋਈ ਡਰਾਮਾ ਕਰਾਉਣਾ ਤਾਂ ਦੱਸੋ
@Taranjot2016
@Taranjot2016 Жыл бұрын
Akali dal te Congress ne karta
@MangatSingh-no1gf
@MangatSingh-no1gf Жыл бұрын
Thank you Tehna veer making people aware of this issue that can be easily accomplished.... 👍👍👍👍👍
@rsingh3453
@rsingh3453 Жыл бұрын
Aap government delhi ch hai, Aap di government punjab ch hai, Dhakka fer vi Badal kri jande ne 🤣😂
@amazingVlogs240
@amazingVlogs240 Жыл бұрын
Sbb pakhndi nae..
@singhgurjit2210
@singhgurjit2210 Жыл бұрын
ਪੰਜਾਬ ਨਾਲ ਧੱਕਾ ਕਰਨ ਵਾਲੀ ਕੇਂਦਰ ਸਰਕਾਰ ਚੰਡੀਗੜ੍ਹ ਏਅਰਪੋਰਟ ਤੋੰ ਅੰਤਰਾਸ਼ਟਰੀ ਉਡਾਣ ਕਿੳੰ ਨਹੀਂ ਚਲਾਉਂਦੀ। ਬਾਹਰਲੇ ਲੋਕਾਂ ਦਾ ਭਲਾ ਇਹੀ ਹੈ ਕਿ ਜਹਾਜ ਰਾਹੀਂ ਜਾੳ
@chattarsingh9538
@chattarsingh9538 Жыл бұрын
Thanks
@narinderpal6746
@narinderpal6746 26 күн бұрын
Bahut vadiya pajji 👌👌
@Desitech87
@Desitech87 Жыл бұрын
ਟਹਿਣਾ ਸਾਬ ਖੋਤੀਆਂ ਸਰਕਾਰਾਂ ਪੰਜਾਬੀਆਂ ਖੱਜਲ਼ ਕਰ ਕੇ ਹੀ ਕਿਉਂ ਖ਼ੁੱਸ ਹੁੰਦੀਆਂ ਨੇ,ਅੰਮ੍ਰਿਸਰ ਏਅਰਪੋਰਟ ਤੋਂ ਫਲਾਇਟਾਂ ਹਰ ਵਾਰ ਕਿਉਂ ਬੰਦ ਕਰ ਦਿੱਤੀਆਂ ਜਾਂਦੀਆਂ।
@joey634
@joey634 Жыл бұрын
ਵਧੀਆ ਖਬਰ ਚੱਕੀ
@gurvail_dhillon
@gurvail_dhillon Жыл бұрын
2ਕਰੋੜ ਦਿੱਲੀ ਵਾਲੇ ਠੱਗ ਕਿਉ ਲੈਂਦੇ? ਸਾਡੇ ਪੰਜਾਬ ਚ ਆਪਣਾ ਇੰਟਰਨੈਸ਼ਨਲ ਏਅਰਪੋਰਟ ਹੋਵੇ। ਜਿਥੋ ਸਾਰੀਆਂ ਉਡਾਣਾ ਉਡਣ । ਇਹਨਾ ਠੱਗਾ ਨੂੰ ਕਿਉ ਕਮਾਈ ਕਰਵਾਉਣੀ
@tejvirsingh3834
@tejvirsingh3834 Жыл бұрын
loved this fluent punjabi reporting after long time
@vellypunjab7620
@vellypunjab7620 Жыл бұрын
Punjab vich bnaaao world level da arepot
@mirnalsethi2333
@mirnalsethi2333 Жыл бұрын
Eh hundi h reporting ❤️
@rajneeshkumarsharma3181
@rajneeshkumarsharma3181 Жыл бұрын
Very very thanks , try to encourage the transport employees.........🇮🇳 .
@JagjeetSingh-h7p
@JagjeetSingh-h7p Жыл бұрын
ਹਜੇ ਵਿਆਹ ਕਰਾਓਣ ਚ ਰੁੱਝੇ ਨੇ ਆਪ ਵਾਲੇ ਬਾਅਦ ਚ ਵੇਖਣਗੇ 2-4 ਡਾਕਟਰਨੀਆਂ ਹੋਰ ਨੇ ਬਾਅਦ ਚ ਵਰਕਰਾਂ ਦੀ ਵਾਰੀ ਫੇਰ ਜਨਤਾ 😂😂😅😅
@gurindersingh4199
@gurindersingh4199 Жыл бұрын
Sir 5 2016 Driver reatment nomber of post 214 final result is out 2021 but no joining letter. PSSSB Mohali sir help US 🙏🙏🙏🙏
@ravinderpalsingh3746
@ravinderpalsingh3746 Жыл бұрын
Sahi gal paji
@quantityquit426
@quantityquit426 Жыл бұрын
ਸਤਿਕਾਰਤ ਟਹਿਣਾ ਸਾਹਿਬ ਜੀਉ , ਆਂਡੇ ਕਿਤੇ ਤੇ ਕੁੱੜ-ਕੁੱੜ ਕਿਤੇ। ਪ੍ਰਮਾਤਮਾ ਫਰਸ਼ ਤੇ ਲਿਆਉਂਦੈ ਪਤਾ ਹੀ ਨਹੀਂ ਲੱਗਦਾ।
@hardipmangat3329
@hardipmangat3329 Жыл бұрын
Good job
@Gurdeepsingh-di3il
@Gurdeepsingh-di3il Жыл бұрын
ਆਪ ਸਰਕਾਰ ਨੇ ਵਧੀਆ ਕੀਤਾ ਸਰਕਾਰੀ ਬੱਸ ਚੱਲਾਂ ਕਿ ਨਹੀ ਤੇ ਪ੍ਰਾਈਵੇਟ ਬੱਸਾਂ ਬਾਦਲਾਂ ਦੀਆਂ ਲੁੱਟ ਕਿ ਖਾ ਗਈਆਂ
@princekishore8292
@princekishore8292 Жыл бұрын
Bnd kro bus Train best 👌 Shane e punjab Sachkandh Express Shtabdi express Dadar express Janseva train Pachim express Golden tempel mail Super fast Best train 🚆
@gulshanchandi2860
@gulshanchandi2860 Жыл бұрын
ਬਾਈ ਇਕ ਗੱਲ ਦੱਸਾ ਤੁਸੀ ਅਮ੍ਰਿਤਸਰ ਸਾਹਿਬ ਦੇ ਅੱਡੇ ਦੀ ਵਿਡੀਓ ਬਣਾਉਦੇ ਤਾਂ ਮੰਨ ਲੈਦੇ ਆਪਾ। ਜਿੱਥੋ ਜਿਆਦਾ ਉਡਾਨਾ ਅਰਬ ਦੇਸ਼ਾ ਜਾਂ ਛੋਟੇ ਦੇਸ਼ਾ ਵੱਲ ਜਾਂਦੀਆ ਵਾ। ਤੁਸੀ ਗੱਲ ਕਰਦੇ ਪੲਏ ਓ ਦਿੱਲੀ Airport ਦੀ ਜਿੱਥੋ ਉਡਾਨਾ ਹੀ America , Canada ਵਰਗੇ ਦੇਸ਼ਾ ਨੂ ਜਾਦੀਆ। ਉਥੋ ਆਕੇ ਆਪਣੇ ਪੰਜਾਬੀਆ ਦੀ ਬੇਜਤੀ ਨਾ ਹੋਜੂ ਕਿਤੇ। ਆਪਣੇ ਪੰਜਾਬ ਚ ਤਾ 20 ਹਜਾਰ ਤੇ ਲੱਗਾ ਸਰਕਾਰੀ job ਵਾਲਾ ਨੀ ਮਾਣ ਹੁੰਦਾ। ਇਥੋ ਜਾਣ ਲੱਗਾ ਤਾਂ ਬੰਦਾ ਸਰਕਾਰੀ ਬੱਸਾ ਭਾਵੇ ਭਾਲੇ ਜਿਦੇ ਕੋਲ ਪੈਸਾ ਘੱਟ ਆ ਪਰ ਵਾਪਸ ਆਉਣ ਵੇਲੇ ਕਿਹੜਾ ਉਹ ਬੱਸਾ ਚ ਧੱਕੇ ਖਾਣ ਵਾਲੇ ਰਹਿਦੇ ਆ ਆਪਣੇ ਪੰਜਾਬੀ ਉਹਨਾ ਦੀ ਟੋਹਰ ਨਾ ਖਰਾਬ ਹੋਜੂ । 99% ਤਾਂ Taxiya ਚ ਆਉਦੇ ਆ । ਉਹਨਾ ਚੋ 80% ਨੂ ਤਾਂ ਇਥੋ ਹੀ ਗੱਡੀਆ ਕਰਵਾ ਕੇ ਲੈਣ ਜਾਂਦੇ ਆ ਅਸੀ ਵੀ ਗੲਏ ਸੀ ਲੈਣ। ਜੇ ਸਿਆਸਤ ਦੀ ਗਲ ਕਦਦੇ ਓ ਫਿਰ ਸਬ ਜਾਇਜ ਆ ਕੀੜਾ ਭਿਓ ਕੇ ਛੱਡ ਦਿਓ ਬੱਸ ਬੋਲਣ ਵਾਲਾ ਭਗਵੰਤ ਮਾਣ ਬਾਰੇ😂🤣🤣
@jeetrecords0004
@jeetrecords0004 Жыл бұрын
Baut sohni gal khi tehna saab ❤
@myv465
@myv465 Жыл бұрын
Last night, I was at Delhi airport. No trace of PRTC, IndoCanadian counter is just opposite Exit gate 6, and almost 20 agents roaming entincing passengers. 2 buses were sent at same time 10.30 pm.
@NaveenJain-bi2wj
@NaveenJain-bi2wj Жыл бұрын
ਖਾਲਿਸਤਾਨ ਹੀ ਹੱਲ ਹੈ ਹੁਣ,ਨਹੀਂ ਤਾਂ ਇਹ ਰੰਡੀ ਰੋਣਾ ਲੱਗਿਆ ਰਹਿਣਾ😂
@opinderpal2505
@opinderpal2505 Жыл бұрын
Good point
@ਅੜੈਸੋਝੜੈ-ਹ6ਣ
@ਅੜੈਸੋਝੜੈ-ਹ6ਣ Жыл бұрын
ਟਿਹਣਾ ਸਾਹਿਬ ਸਰਕਾਰ ਦਾ ਮਹੀਨਾ ਖਤਮ ਹੋ ਜਾਊ ਜੇ ਕਾਊਟਰ ਖੁਲ ਗਿਆ ਗੰਦੀ ਸਰਕਾਰ ਆਪ ਪਾਰਟੀ ਮੁਰਦਾਬਾਦ
@inderjit57m
@inderjit57m Жыл бұрын
Good news channel thanks ji
@2619861981
@2619861981 Жыл бұрын
bahut wadea gal kahe veer g ,
@Entity777
@Entity777 Жыл бұрын
Me punjabi Nri aa mere nal koyi dhakka ni ho ria, Me ik saal vich 4 vaar aanda Visa Online aa Great Visa Service Bookings Air India Online Service IS Brilliant. Delhi Airport Vich Bahut good Service aa, Great Immigration time te Shopping nal bilkul great Bus Service,
@balbirkaur3123
@balbirkaur3123 Жыл бұрын
ਕੋਈ ਵੀ ਦਿੱਲੀ ਨਾ ਜਾਓ? ਐਮੇਰਾਇਟਸ ਲਵੋ। ਦੋਹਾ ਕਤਰ ਲਵੋ। ਨਾ ਏਅਰ ਇੰਡੀਆ ਲਵੋ, ਨਾ ਦਿੱਲੀ ਜਾਓ।
@ArunSinghDhaliwal
@ArunSinghDhaliwal Жыл бұрын
Bus tan waise Indo Canadian di v pillar ton nhi mildi. Counter ton Indo Canadian staff parking ch laike janda jehra around 100-200m te hai Terminal ton. Bas eh hai ki oh Terminal de nazdeek hai
@rajivgupta8771
@rajivgupta8771 Жыл бұрын
Panjab Government Free Free wali😂😂😂
@KuldeepKaur-oc8cn
@KuldeepKaur-oc8cn Жыл бұрын
Tahna Sahib Thank You for Sarkar Dia Akha Kholiya Sachi Gl Ha NRI Nu Punjab Jan Ly Bahut Mushkal Hundi Ha NawanShaher V Koi Bus Nhi Jandi Phagwara To Taxi Walay Kiraiya Bahut Hunda Ha
@HarkiratsinghThind
@HarkiratsinghThind Жыл бұрын
ਸਰਕਾਰਾ ਨੂੰ ਜਦੋਂ ਵਿਉਪਾਰੀ ਲੋਕ ਚਲਾਉਣ ਲੱਗ ਜਾਣ ਤਾਂ ਇਸ ਤਰ੍ਹਾਂ ਦੇ ਨਤੀਜੇ ਸਾਮ੍ਹਣੇ ਆਉਣਗੇ ਪਿਛਲੇ ਕਾਫ਼ੀ ਸਮੇਂ ਤੋਂ ਸਰਕਾਰਾਂ ਤੇ ਵਿਉਪਾਰੀ ਲੋਕਾਂ ਦਾ ਕਬਜ਼ਾ ਰਿਹਾ ਹੈ
@AjeetSingh-ep3pq
@AjeetSingh-ep3pq Жыл бұрын
Yes right 👍 veer jii is trah hi a
@LovePNJAAB
@LovePNJAAB Жыл бұрын
Good job keep it up.ਅਵਾਜ਼ ਚਕਦੇ ਰਹੋ। ਅੰਮ੍ਰਿਤਸਰ ਦੇ ਗਵਾਈ ਅੱਡੇ ਤੇ ਬੂੰਦੀ ਲੂਟ ਦੀ ਗੱਲ ਵੀ ਕਰੋ ਕਿਸੇ ਵੇਲੇ ।
@ajmerdhillon3013
@ajmerdhillon3013 Жыл бұрын
ਕਾਰਨ ਇਹ ਹੈ ਕਿ ਬੱਸ ਭਰਨ ਵਾਸਤੇ ਸਮਾਂ ਜ਼ਿਆਦਾ ਚਾਹੀਦਾ ਹੈ , ਉਤਾਰਨ ਵਾਸਤੇ ਸਮਾਂ ਥੋੜਾ ਲਗਦਾ ।ਇਸ ਜਗਾ ਨੂੰ ਵਰਤਣ ਵਾਸਤੇ ਬਹੁਤ ਫੀਸ ਦੀ ਲੋੜ ਹੈ।
@KomalpreetKaur-t1e
@KomalpreetKaur-t1e Жыл бұрын
Waheguru g
@sanjeevkumar-4219
@sanjeevkumar-4219 Жыл бұрын
👍👍👍👍
@bakhshindersingh3516
@bakhshindersingh3516 Жыл бұрын
❤❤ok ga veer g 🙏🙏❤️❤️
@satnammalhi4980
@satnammalhi4980 Жыл бұрын
Good vir ji
@sunilkanojia5424
@sunilkanojia5424 Жыл бұрын
NRI lakhaan di ticket leke india aa skde pe delhi to 1000 rupe di ticket leke punjab nhi , waah oye loko😂 mudda koi hor chukko j chukna te
@ManpreetKaur-we8nm
@ManpreetKaur-we8nm Жыл бұрын
It’s true veer ji
@rajivgupta8771
@rajivgupta8771 Жыл бұрын
Sir Panjab Need is own International Airport✈️✈️✈️
@LakhwinderSingh-l9p
@LakhwinderSingh-l9p 15 күн бұрын
Verygoodji
@ashwanigupta3093
@ashwanigupta3093 Жыл бұрын
SIR NICE INFORMATION.GOVT SHOULD MAKE.ARRANGEMENTS.ON RETURN FROM RETURNS.
@daljitdanodia7557
@daljitdanodia7557 Жыл бұрын
Good
@ranjitsinghrana2282
@ranjitsinghrana2282 Жыл бұрын
ਿਬਲਕੁਲ ਸਹੀ ਹੈ ਜੋ ੪੦ ਕਰੋੜ ਮੁਫਤ ਯਾਤਰਾ ਲਈ ਰੱਿਖਆ ਹੈ ਉਸ ਚੋਂ ੨ ਕਰੋੜ ਦਾ counter buy kar lo
@Bele_wala
@Bele_wala Жыл бұрын
Very good news about this matter 👍
@SherrySandhu-to5gv
@SherrySandhu-to5gv Жыл бұрын
Very nice coverage
@ChamkaurSingh-s4d
@ChamkaurSingh-s4d Жыл бұрын
Wahu guru ji mehar kareo punjabia te Chadikala Rakheo ji🙏🙏
@RajinderSingh-kr8cl
@RajinderSingh-kr8cl Жыл бұрын
Jnaab, you made it a literature presentation, keep it short, Crisp & to the point. We need an International airport...
@yarasingh4040
@yarasingh4040 Жыл бұрын
He said very well. What is your presentation in world ? Bhai, people who have been victims they don’t know literature or your crispy style. They just keep weeping for the pains.
@manchanddhillon3329
@manchanddhillon3329 Жыл бұрын
100% right.pillor kol Govt.Bus counter jaruri hai.main bhi last year austraila to aaya c.te Govt.Bus kise to puchhi une kiha ethon ni chaldi ,phir assi taxi kar ke aaye.
@PamKaur-ku5wx
@PamKaur-ku5wx Жыл бұрын
Waheguru Satnam Waheguru Satnam Waheguru Satnam Waheguru Satnam Waheguru Satnam
@BeantBhullar-r6c
@BeantBhullar-r6c Жыл бұрын
Good view
@ashok0037
@ashok0037 Жыл бұрын
Very good…..
@gamexftw1986
@gamexftw1986 Жыл бұрын
Eh Private aairport hain and punjab goverment trying to get a booth in future but they might fail to keep it with competetive pricing offering today.
@yadwinderberi8199
@yadwinderberi8199 Жыл бұрын
It’s a simple issue of paying fees to get a counter to GMR
@punjabimusicworld4270
@punjabimusicworld4270 Жыл бұрын
Punjab need own international airport,,
@SukhpreetSinghdhillon020
@SukhpreetSinghdhillon020 Жыл бұрын
❣️
@surinderbrom4088
@surinderbrom4088 Жыл бұрын
Good job thank you 🙏🙏🙏
@SabbyAKAOmi
@SabbyAKAOmi Жыл бұрын
Wah kaaka ji waah!! UP Bengal Utrakhand Haryana layi taan airstrip tay hi bas di sewa uplabdh aa.
@organicfarms4447
@organicfarms4447 Жыл бұрын
Ae ohi aa na landu jeha fukri jananian naal chugli krda rhnda 😅
@swaranjit2481
@swaranjit2481 Жыл бұрын
ਦਿੱਲੀ ਏਅਰਪੋਰਟ ਦਾ staff ਬਹੁਤ ਜ਼ਿਆਦਾ rude ਹੈ ਬਹੁਤ ਹੀ ਘਟੀਆ ਤਰੀਕੇ ਨਾਲ ਬੋਲਿਆਂ ਜਾਂਦਾ ਅਸੀਂ last year ਆਏ ਸੀ ਬਹੁਤ ਹੀ ਖੱਜਲ ਹੋਏ ਸੀ
@tinysharma138
@tinysharma138 Жыл бұрын
Haryana walo ko ager Indira air pot pr aana hai to kon piler no pr se sarkari bus milege es pr bhi video bnaye
@ilfordwines
@ilfordwines Жыл бұрын
Tehna sabb please koi contact dio apna mere koll bohut kush hai tuhanu bhejann lai
@balinderdheendsa8420
@balinderdheendsa8420 Жыл бұрын
There should be a time table on piller 8.9.10 for the bus for punjab.this can save time and other problems of NRI s visting punjab.
@singhamrik2512
@singhamrik2512 Жыл бұрын
ਕਰੋੜਾਂਪਤੀ ਲੋਕਾਂ ਨੂੰ ਪੰਜਾਬ ਬਿਜਲੀ ਮੁਫ਼ਤ ਦੇ ਸਕਦਾ
@dream11cricket75
@dream11cricket75 Жыл бұрын
Indo Canadian bus ki ticket kitni hai Delhi to Jalandhar
@baljitsmakhsuspuriraghijat1199
@baljitsmakhsuspuriraghijat1199 11 ай бұрын
U r right tehna g. Hun bus chaldi hai k nhi jld lae kisana morche karke. BS from uk
@kuldipdhak7972
@kuldipdhak7972 Жыл бұрын
Bhai sahib district Nawanshahr ta koi bus nri dee nahi hai sirf phagwara tak hai phir ban ja car de ride karni hobe ge
@harrycoholic
@harrycoholic Жыл бұрын
Seriously,😂😂😂
@ManjitSingh-jm1oq
@ManjitSingh-jm1oq Жыл бұрын
ਮਾਨ ਨੂੰ ਕਹੋ ਦਸ ਮਿੰਨਟ ਦੀ ਸਰਵਿਸ ਚਲਾਵੇ
@JoshiRam-cj3gz
@JoshiRam-cj3gz Жыл бұрын
Tehna g good point
@Entity777
@Entity777 Жыл бұрын
Sanu ta koyi problem ni hondi, Airport terminal de baher koyi bi changa desh jada der bus nahi roken denda, Bus nu bharna li time lagg da os li off Airport terminal te hi leading karna chayida, Drop off koyi problem nahi kew ke time thora lagg da. Security li bi better hai te passengers li bi relaxed nal boarding hona chyida jo ke away from Terminal hona chayida jithe jada parking space honda.
@SukhvinderSingh-hq3ti
@SukhvinderSingh-hq3ti Жыл бұрын
22 ji very nice
@varindersingh7675
@varindersingh7675 Жыл бұрын
ਮੁੜਿਆ ਮੁੜਿਆ ਇੱਥੇ ਝਾੜੂ ਵਿਰੁੱਧ ਬੋਲਣ ਤੇ ਤੇਰੀ ਜਬਾਨ ਨੂੰ ਦੰਦਲ ਪੈ ਜਾਂਦੀ ਆ, ਦਿੱਲੀ ਚ ਸੁੱਚਾ ਸੂਰਮਾ ਬਣਿਆ ਖੜਿਆ
@harmanjitsingh692
@harmanjitsingh692 Жыл бұрын
🙏🙏
@jaseusihgjaseusihg8413
@jaseusihgjaseusihg8413 Жыл бұрын
Thana Bai Mea Sheera Bir Badhni Qatar Vich A Athe Castmar Vebag Wale Sade Kolo 700 Rupe Ideia Mani Lea Lade Khade Eh Pase Thode ki Kam Uthe Kheda Chalne A
@mandersingh6082
@mandersingh6082 Жыл бұрын
धन्यवाद जी
@harvinderkaur7240
@harvinderkaur7240 Жыл бұрын
Government📌Can't Bear Growth Of Panjabi's😏
@VijayRana-sp1kb
@VijayRana-sp1kb Жыл бұрын
Very good msg sir
@singhsaab6992
@singhsaab6992 Жыл бұрын
👍
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Beat Ronaldo, Win $1,000,000
22:45
MrBeast
Рет қаралды 158 МЛН