Dera Baba Nanak Sarpanchi Auction : ਸਰਪੰਚੀ ਲਈ 5 Lakhਤੋਂ ਸ਼ੁਰੂ ਹੋ ਬੋਲੀ ਪਹੁੰਚੀ 2 Crore ਤੱਕ

  Рет қаралды 55,333

PTC NEWS

PTC NEWS

Күн бұрын

Пікірлер: 70
@arsh7675
@arsh7675 Ай бұрын
ਸਰਪੰਚੀ ਦੀ ਬੋਲੀ ਲਾਉਣਾ ਗਲਤ ਹੈ,ਵੋਟਿੰਗ ਹੋਣੀ ਚਾਹੀਦੀ ਹੈ।
@narinderpalsingh5349
@narinderpalsingh5349 Ай бұрын
😢 ਇਹਨਾਂ ਲੋਕਾਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ 😢😢😢
@SukhwinderPandher
@SukhwinderPandher Ай бұрын
ਆਉਣ ਵਾਲੇ ਸਮੇਂ ਵਿੱਚ ਕਿਤੇ ਅਮੀਰਾਂ ਦੇ ਹੱਥ ਨਾ ਸਰਪੰਚੀ ਹੋਜੇ ਫੇਰ ਕਿਤੇ ਅੰਬਾਨੀ ਅਡਾਨੀ ਸਿੱਧੇ ਪ੍ਰਧਾਨ ਮੰਤਰੀ ਬਣ ਸਕਦੇ ਨੇ ਲੋਕਤੰਤਰ ਤਾਂ ਹੇਠਾ ਤੋ ਹੀ ਸ਼ੁਰੂ ਹੁੰਦਾ ਕਿਤੇ ਪੈਸਾਤੰਤਰ ਨਾ ਹੋਜੇ ਮੇਰੇ ਤਾਂ ਆਪਣੇ ਵਿਚਾਰ ਨੇ ਜੇ ਪਿੰਡ ਨੂੰ ਠੀਕ ਹੈ ਤਾਂ ਠੀਕ ਆ
@Anmolsingh-x1i
@Anmolsingh-x1i Ай бұрын
ਵਾਹਿਗੁਰੂ,ਜੀ,ਪਹਿਲਾਂ,ਤਾ,ਬਾਈ,ਜੀ,ਸਰਬਸੰਮਤੀ,ਹੋਵੇ,ਬਹੁਤ,ਵਧਿਆ,ਗੱਲ,ਹੈ,ਬੋਲੀਆਂ,ਛੋਟਾ,ਜਿਮੀਦਾਰ,ਗਰੀਬ,ਵਰਗ,ਨੂੰ,ਖਤਮ,ਕਰਨਾ,ਹੈ,,ਅਸੀਂ,ਆਪਣੀਆਂ,ਦੇ,ਦੁਸ਼ਮਣ,ਨਾ,ਬਣੋ,,ਜੇ,ਅਕਾਲ,ਪੁਰਖ,ਨੇ,ਤੂਹਾਨੂੰ,ਕੁੱਝ,ਦੇਣ,ਵਾਲੇਆ,ਚੋ,ਕਰਿਆ,ਤਾ,ਕਿਸੇ,ਗਰੀਬ,ਦੀ,ਆਸੀਸ,ਲਉ,,ਬਦੁਦੂਆ,ਨਾ,,,ਆਪਣੇ,ਆਪ,,,ਸਿਆਸੀ,ਜਾਲ,ਨਾ,ਬੜੋ,,ਜੋ,ਖੱਡਾ,ਕਿਸੇ,ਲਈ,ਤਿਆਰ,ਕਰਦੈ,,ਪਹਿਲਾਂ,ਆਪ,,ਡਿਗਦੈ,,,ਵਾਹਿਗੁਰੂ,ਜੀ
@GurdevSingh-vd5ie
@GurdevSingh-vd5ie Ай бұрын
😢ਸਬ ਕੁਛ ਖਤੰਮ ਕਰ ਰਹੇ ਨੇ।।। ਰਾਜਨੀਤਕ ਪਾਰਟੀਆਂ ਨੇਤਾਵਾਂ ਨੇ।। ਪੁੰਜੀਵਾਦ ਪੁੰਜੀਪਤੀ ਸਾਮਰਾਜਵਾਦ ਨਾਲ ਮਿਲਕੇ ਇਸ ਤਰ੍ਹਾਂ ਕਬਜ਼ਾ ਕਰਨਾ ਹੈ।।। ਅਖੋਤੀ ਸਿੱਖ ਸ਼ਕਲਾਂ ਦੇ ਰੂਪ ਚ ਔਣ ਗੇ।।। ਬਾਅਦ ਚ ਏਨਾਂ ਨੂੰ ਮੱਖੀ ਵਾਂਗ ਕਡਕੇ ਬਾਹਰ ਸਿਟ ਦੇਣ ਗੇ 😢😢😢😢 ਏਨਾਂ ਬੁਜ਼ੁਰਗਾਂ ਨੂੰ ਜੇ ਕੋਈ ਰੋਕ ਸਕਦਾ ਹੈ ਤਾਂ ਰੋਕ ਲਉ।।।ਬਾਬੇ ਨਾਨਕ ਦੇ ਦੇਸ ਚ ਜੰਮਕੇ।।।ਮਲਕ ਭਾਗੋਆਂ ਦੇ ਹੱਕ ਚ ਨਾ ਖੜੋ।।।।😢 ਨੇਤਾਵਾਂ ਨੇ ਏਨਾਂ ਪੈਸਾ ਇਕੱਠਾ ਕਰ ਲਿਆ ਹੈ।।।।ਜਨਤਾ ਦਾ ਖੂਨ ਚੂਸ ਕੇ।।।।ਇਸ ਤਰ੍ਹਾਂ ਹੂਣ😂ਇਹ ਕਾਬਜ਼ ਹੋਣ ਗੇ 😢😢😢😢😢 ਆਵਦੇ ਭਵਿੱਖ ਦੀ ਬਲੀ ਕਯੋਂ ਦੇ ਰਹੇ ਹੋ 😢😢😢😢😢 ਇੱਕ ਲੁੱਟਿਆ ਪੁੱਟਿਆ ਪਿਉ ਬੋਲਦਾਂ ਹਾਂ।।।। ਬੱਚੇ ਆਂ ਤੋਂ ਹੀ ਸਰਵਨਾਸ਼ ਕਰਾ ਰਹੇ ਹਨ।।।।ਔਰ ਥੋੜੀ ਬਹੁਤ ਜੋ ਕਸਰ ਬਾਕੀ ਸੀ ਉਸਨੂੰ ਵੱਡੀ ਉਮਰ ਦੇ ਕਰ ਰਹੇ ਨੇ।।।।😢😢😢😢😢
@gaganss8459
@gaganss8459 Ай бұрын
ਸਰਪੰਚੀ ਦੀ ਬੋਲੀ ਵਾਲੀ ਗਲਤ ਗਲ ਹੈ ਲੈਕਸਨ ਲੜ ਕਿ ਹੀ ਸਰਪੰਚ ਬਣਨਾਂ ਚਾਹਦੀਦਾ ਹੈ ਬੰਦਾ ਚੰਗਾ ਲਗਦਾ ਹੈ
@ParmSidhu-nq4iv
@ParmSidhu-nq4iv Ай бұрын
ਬਾਈ ਬੋਲੀ ਵਾਲੇ ਗਲਤ ਆ ਕੰਮ ਤੁਹਾਡੇ ਤੁਹਾਡੇ ਨਾਲ ਠੱਗੀ ਵੱਜੂਗੀ ਵੋਟਾਂ ਸਰਪੰਚ ਹੀ ਲਓ
@manpritsinghgill700
@manpritsinghgill700 Ай бұрын
ਭਾਜਪਾ ਪਾਰਟੀ ਪਿੰਡਾ ਚ ਨਾ ਵੜਨ ਦਉ
@GoogleAccount-em7tf
@GoogleAccount-em7tf Ай бұрын
ਭਾਜਪਾ ਦੀ ਚਾਲ ਆ ਭਾਜਪਾ ਦੇ ਫਾਹਾ ਗਲ ਵਿੱਚ ਪਾਇਆ ਹੋਇਆ
@sakinderkaur846
@sakinderkaur846 Ай бұрын
Hei hi bjp da .tv te dusde c
@GurmeetSingh-lj8ni
@GurmeetSingh-lj8ni Ай бұрын
ਆ ਵਧੀਆ 2 ਕਰੋੜ ਨਾਲ ਸਾਰੇ ਕੰਮ ਹੋ ਜਾਣਗੇ
@sukhwinderkaur5843
@sukhwinderkaur5843 Ай бұрын
ਗ਼ਰੀਬ ਲੋਕਾਂ ਦੀ ਤਾ ਵਾਰੀ ਨਹੀਂ ਔਣੀ ਪੇਸੇ ਦੀ ਸਰਪੰਚੀ ਰਹਿ ਗਈ
@sakinderkaur846
@sakinderkaur846 Ай бұрын
Gareeb agge aa ke varodh krn
@CheerfulLemming-mp8vl
@CheerfulLemming-mp8vl Ай бұрын
​@@sakinderkaur846ਸਹੀ ਕਿਹਾ ਭੈਣ ਜੀ ਤੁਸੀਂ ਬਹੁਤ ਵਧੀਆ ਜਵਾਬ ਦਿੱਤਾ ਭੈਣ ਜੀ ਪਰਮਾਤਮਾ ਤੂਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ
@BalwantSingh-ht2wg
@BalwantSingh-ht2wg Ай бұрын
ਜਿਹੜਾ ਇਹ ਬੀਜੇਪੀ ਦਾ ਬੰਦਾ ਕਹਿ ਰਿਹਾ ਹੈ 2500 ਰੇਡ ਰਹਿ ਗਿਆ 3500 ਤੋਂ ਘੱਟ ਗਏ ਤੇ ਕੀਤਾ ਗਿਆ ਜੀ ਇਹ ਤੁਹਾਡੇ ਮੋਦੀ ਸਾਹਿਬ ਨਹੀਂ ਕੀਤਾ ਇਹ ਕਿਸੇ ਪਿੰਡ ਦੇ ਸਰਪੰਚ ਨੇ ਜਾਂ ਪੰਜਾਬ ਸਰਕਾਰ ਨੇ ਨਹੀਂ ਕੀਤਾ ਇਹ ਮੋਦੀ ਸਾਹਿਬ ਦੀ ਮਿਹਰਬਾਨੀ ਹ ਭਾਈ ਸਾਹਿਬ
@BalwantSingh-ht2wg
@BalwantSingh-ht2wg Ай бұрын
ਜਿਹੜੇ ਵੀ ਬੰਦੇ ਪਿੰਡ ਵਿੱਚ ਬੋਲੀ ਲਾ ਕੇ ਪੈਸੇ ਦੀ ਸਰਪੰਚੀ ਲੈਣਾ ਚਾਹੁੰਦੇ ਨੇ ਸਰਕਾਰ ਇਹਨਾਂ ਦੇ ਵਿਰੁੱਧ ਕਾਰਵਾਈ ਕਰੇ ਕਿਉਂਕਿ ਇਹਨਾਂ ਪੰਜ ਸਾਲ ਹੀ ਸਰਕਾਰ ਦੇ ਪਬਲਿਕ ਨੂੰ ਲੁੱਟਣਾ ਹੈ ਜਿਹੜੇ ਬੰਦੇ ਬੋਲੀ ਦੇ ਕੇ ਪੈਸੇ ਸਰਪੰਚੀ ਲੈਂਦੇ ਨੇ ਇਹ ਬੰਦੇ ਬਿਲਕੁਲ ਗਲਤ ਹੁੰਦੇ ਨੇ ਇੱਕ ਨੰਬਰ ਦੇ ਅਸੀਂ ਭਗਵੰਤ ਮਾਨ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਵਿਰੁੱਧ ਕਾਰਵਾਈ ਹੋਵੇ ਇਹ ਬੋਲੀ ਬੰਦ ਹੋਣੀ ਚਾਹੀਦੀ
@HarwinderSingh-yj7is
@HarwinderSingh-yj7is Ай бұрын
ਬਾਈ ਜੀ ਸੋਚ ਕੇ ਹਾਂ ਕਰਿਓ ਜੀ ਦੋ ਕਰੋੜ ਚ ਤੁਹਾਡਾ ਪਿੰਡ ਵਿਕ ਜਾਣਾ ਜੀ ਬਾਕੀ ਆਪ ਸਮਝਦਾਰ ਹੋ ਬੀਜੇਪੀ ਨੇ ਤਾਂ ਰੇਲਾ ਨਹੀਂ ਛੱਡੀਆਂ ਏਅਰਪੋਰਟ ਨਹੀਂ ਛੱਡਿਆ ਪਿੰਡ ਦਾ ਕੀ ਛੱਡਣਾ ਵੀਰੋ ਧੰਨਵਾਦ ਜੀ
@ਜੀਵਨਉੱਨਤੀJeevanUnnati
@ਜੀਵਨਉੱਨਤੀJeevanUnnati Ай бұрын
ਇਹ ਕੰਮ ਕੋਈ ਹੋਰ ਕਰਵਾ ਰਿਹਾ ਇਹ ਬਾਈ ਦੇ ਬੱਸ ਦੀ ਗੱਲ ਨੀ
@BahadurSinghDhaliwal-gr8nz
@BahadurSinghDhaliwal-gr8nz Ай бұрын
ਸਰਪੰਚ ਨੇ ਨਹੀ ਭਾਜਪਾ ਦੀ ਚਾਲ ਹੈ ਸਰਪੰਚੀ ਲਈ ਬੋਲੀ ਲਾਉਣੀ
@dilbagsingh7185
@dilbagsingh7185 Ай бұрын
Ptc hun ਵੀ ਬੀਜੇਪੀ dy saly a
@SukhvinderSingh-j6r
@SukhvinderSingh-j6r Ай бұрын
ਫੇਰ.ਕਿਹੜੇ.ਜਟ.ਫਾਹੇਲੈਦਾ
@ManjitSingh-hy8jb
@ManjitSingh-hy8jb Ай бұрын
ਗਰੀਬ ਲੋਕਾ.. ਦਾ ਵੋਟ ਦਾ ,ਹਕ ਖੋਹਣ ਦਾ ਨਵਾ ਢੰਗ ਤਰੀਕਾ ਹੈ
@narinderpalsingh5349
@narinderpalsingh5349 Ай бұрын
ਲੋਕਤੰਤਰ ਦਾ ਘਾਣ 😢😢😢😢
@KuldeepSingh-i4y
@KuldeepSingh-i4y Ай бұрын
ਸ਼ਕਲ ਤੋ ਨਾ ਸਿੱਖ ਹੈ ਨਾ ਜੱਟ ਏਹ ਆਰਐਸਐਸ ਦਾ ਬੰਦਾ ਹੈ ਕਲ੍ਹ ਭਾਗਵਤ ਪੰਜਾਬ ਸੀ ਉਸਨੇ ਕਾਂਡ ਕੀਤਾ
@GillSaab-y1s
@GillSaab-y1s Ай бұрын
ਇਹ ਪੈਸਾ ਦੋ ਨੰਬਰ ਦਾ ਹੋਣਾ
@NikkuDj-c7d
@NikkuDj-c7d Ай бұрын
ਜੱਟ ਕਰਜੇ ਚ ਡੁੱਬਿਆ ਜੱਟ ਫਾਹੇ ਤੇ ਸਪਰੇਅ ਪੀ ਰਿਹਾ ਜੱਟ ਦਾ ਕਰਜਾ ਮੁਆਫ ਕਰੋ ਜੱਟ ਕੋਲ ਹੁਣ 2 ਕਰੋੜ ਕਿੱਥੋ ਆਈਆ
@DUSHMAN-bk4in
@DUSHMAN-bk4in Ай бұрын
Muslya diya satta aa eh tattu de jatt aa saare tahi dalle amritpal warge nu vota payia ehna ne
@bhangu2213
@bhangu2213 Ай бұрын
ਤੇਰਾ ਫੁੱਫੜ ਬੀਜੇਪੀ ਦਾ ਬੰਦਾ ਇਹ bjp ਨੂੰ ਪਿੰਡਾ ਚ ਵੋਟ ਪੈਣੀ ਨੀ ਤਾਂ ਕਰਕੇ ਇਹ ਚਾਲ ਚੱਲੀ ਕਿਉੰਕਿ ਇਹ bjp ਦਾ ਬੰਦਾ, ਮੁੱਕਦੀ ਗੱਲ ਅੱਗੇ ਵਾਸਤੇ ਸਿਆਣਾ ਰਹੀ ਐਵੇਂ ਜੱਟਾ ਨੂੰ ਰੁਪਇਆ ਨਾ ਫੜਾਉਣ ਆਜੇ ਕਰੋ
@tarsembrar6639
@tarsembrar6639 Ай бұрын
Eh oh jatt haini Nikku vere ...baki Pind e Naram lgda jehde vichare bol ni rhe
@Gurjeet-bq4qz
@Gurjeet-bq4qz Ай бұрын
ਵੀਰ ਜੀ ਤੁਸੀਂ ਸਿਰ ਤੇ ਪੱਗ ਬੰਨ੍ਹੀ ਏ ਕੁਝ ਤਾਂ ਸ਼ਰਮ ਕਰੋ। Baki Sari Gall Thodi ..Sahi... A🎉😂 ..G tuci ਗਲੇ ਚ ਟੰਗੀ BJP Nu ferde Oh.. Oda TUC ਧਰਨੇ ਲਾਈ ਫਿਰਦੇ ਉਹ।
@LuckyParrot-we6ue
@LuckyParrot-we6ue Ай бұрын
Esdy kol 2crore kitho aya janch honi chahidi a
@BahadurSingh-ko9kb
@BahadurSingh-ko9kb Ай бұрын
ਵੀਰੇ ਝਾੜੂ ਨੂੰ ਤਿੱਲਾ ਤਿੱਲਾ ਕਰ ਦਿਉ
@abhinavrajputvloger133
@abhinavrajputvloger133 Ай бұрын
ਬੋਲੀ। ਲਗਾ ਕੇ ਬੇੜਾ ਗ਼ਰਕ ਪੰਜਾਬ ਦਾ
@dharamjitsingh4331
@dharamjitsingh4331 Ай бұрын
ਜਾ ਉਏ ਜਟਾ ਮੁੱਲ ਮੋੜ ਦਿੱਤਾ ਈ ਨਹੀ ਤੇ,,,,, ਈ ਨਜਰ ਆਉਦੇ ਆ (ਪ੍ਰਮਾਤਮਾ ਸਦਾ ਈ ਤੇਰੇ ਨਾਲ ਈ)
@ਸੁੱਖਮਨ-ਸ7ਛ
@ਸੁੱਖਮਨ-ਸ7ਛ Ай бұрын
ਏਹ BJP ਦੀ ਚਾਲ ਆ,,,, ਕਿਉਂ ਕਿ BJP ਨੂੰ ਤਾ ਵੋਟਾਂ ਕੋਈ ਪਾਉਂਦਾ ਨਹੀਂ
@gurdeepmaanPB10punjab
@gurdeepmaanPB10punjab Ай бұрын
ਬਾਈ ਕਾਗਜ ਤਾਂ ਭਰਨੇ ਭਰਨੇ ਨੇ ਜਿਹੜੇ ਉਹ ਤਾਂ ਠੀਕ ਆ ਪਰ ਤੂੰ ਉਹਨਾਂ ਦੀ ਆਵਾਜ਼ ਕਿਉਂ ਬੰਦ ਕਰੀ ਹੋਈ ਆ ਪਿਛਲੇ ਜਿਹੜੇ ਪੰਚਾਇਤੀ ਮੁੰਡੇ ਜਿਹੜੇ ਬਜ਼ੁਰਗ ਬੋਲਦੇ ਨੇ ਮੁੰਡੇ ਹੈਂ ਉਹਨਾਂ ਦੀ ਆਵਾਜ਼ ਕਿਉਂ ਬੰਦ ਕੀਤੀ ਆ
@NarinderSingh-g9c
@NarinderSingh-g9c Ай бұрын
Bs kro ajj tk sehmati nal bne sarpanj ne ki kita tuhada boli sb to vadiya vichar aa
@GurpreetSingh-pe5hq
@GurpreetSingh-pe5hq Ай бұрын
ਸਿਰੇ ਦੇ ਪਾਗਲ
@riprecords1372
@riprecords1372 Ай бұрын
ਮਾਝੇ ਆਲਿਆ 😂
@ManjitSingh-hy8jb
@ManjitSingh-hy8jb Ай бұрын
Patrkar noo boln di akl nhi ha c m noo ਇਜਤ ਨਾਲ ਬੋਲ
@RDDHABA
@RDDHABA Ай бұрын
Karja. Maff. Koro. Anna Baghat. Da. Modhi. Ji
@ਦੁਆਬੇਵਾਲ਼ੇ-ਟ8ਣ
@ਦੁਆਬੇਵਾਲ਼ੇ-ਟ8ਣ Ай бұрын
ਇਕ ਗੱਲ ਤਾਂ ਵਦੀਆ ਲੱਗੀ ਝਾੜੂ ਵਾਲੇ ਸੁਸਰੀ ਵਾਂਗ ਸੋ ਗਯੇ
@lakhwindergrewal4999
@lakhwindergrewal4999 Ай бұрын
lahnat a pind de kisani krn de bavjod bjp da sarpanch bnaunde a. 1000 bnda jaan gwagea apna es pind nu lahnat a yar
@RDDHABA
@RDDHABA Ай бұрын
Ahh. Pakka. Pajju. Ga. Kakki. Nikar
@jeetsingh6002
@jeetsingh6002 Ай бұрын
Pind kol 350 kila pind ch garib ghar ne jina kol zameen ni haigi 1-1kila ohna nu dita jave ohna di v juun sudhr jaogi koi bdea sarpanch cunu jo sare pind de lokka bhala soche kise di caste na dekhe
@xarmy-qd4mx
@xarmy-qd4mx Ай бұрын
ਇਹ ਟੱਟੂ ਦਾ ਕੰਮ ਆ ,ਪੈਸੇ ਤਾਂ ਲੰਡੇ ਲੁੱਚੇ ਕੋਲ ਵੀ ਵਾਧੂ ਹੁੰਦੇ ਨੇ ਪੈਸੇ ਵੇਖਲੋ ਬੰਦਾ ਨਾ ਵੇਖੋ
@KhushdeepDeep-z6r
@KhushdeepDeep-z6r Ай бұрын
Ik pase ta fahe lende aa dharne londe aa vi karje maaf karo ik pase sarpanchi di boli dide
@saabbhatti9070
@saabbhatti9070 Ай бұрын
Mada bnda fr kdi nhi srpnchi .la skda .bnde d change km t motbar bnde d srpnchi honi chhidi jnta chune .ah cmetti t bolli dnde 🙏
@bhindersinghbhindersingh2211
@bhindersinghbhindersingh2211 Ай бұрын
2 crore le lo es tho
@waheguruji197
@waheguruji197 Ай бұрын
Grant bhave rupeeya v na mile
@gurdeepmaanPB10punjab
@gurdeepmaanPB10punjab Ай бұрын
ਬਾਈ ਪਹਿਲਾਂ ਮੈਨੂੰ ਐ ਦੱਸ ਤੂੰ ਪੱਤਰਕਾਰ ਯਾਰ ਤੇਰਾ ਮੂੰਹ ਟੁੱਟ ਜਾਵੇ ਯਾਰ ਮਾੜਾ ਮੋਟਾ ਯਾਰ ਵਿੱਚ ਉਹ ਵੀ ਬੇਰਬਾ ਤਾ ਪਾਦਾ ਕਰ ਤੂੰ ਟੱਟੋ ਦੀ ਪੱਤਰਕਾਰੀ ਕਰਦਾ ਯਾਰ ਤੂੰ ਟੱਟੂ ਦੀ ਵੀਡੀਓ ਬਣਾ ਬੰਦੇ ਦੀ ਪੰਚਾਇਤੀ ਗਮਾ ਯਾਰ ਪੰਚਾਇਤ ਦਾ ਕੰਮ ਆ ਤੂੰ ਚੰਚਲਾਲ ਵੀਡੀਓ ਤਾਂ ਬਣਾ ਦੇ ਉਹਨਾਂ ਨੂੰ ਉਹ ਵਿੱਚ ਬੋਲੀ ਜਾਂਦੇ ਨੇ ਉਹਦੇ ਤਾਂ ਸੁਣਦਾ ਨਹੀਂ ਸਾਨੂੰ ਕੀ ਕਹਿੰਦੇ ਨੇ ਉਹ ਆ ਮੂੰਹ ਹਲਾਈ ਜਾਂਦੇ ਨੇ ਤੂੰ ਆਪਦੀ ਭਾਸਣ ਦਈ ਜਾਨਾ ਤੈਨੂੰ ਕਿਸੇ ਦਾ ਕੁਝ ਨਹੀਂ ਪਤਾ ਅਗਲੇ ਪਿੰਡ ਦਾ ਹੁਣ ਅਗਲੇ ਨੇ ਬੋਲਣ ਤਾਂ ਦੇ ਤੂੰ ਤਾਂ ਮੌਕ ਉਹਦੀ ਆਵਾਜ਼ ਹੀ ਬੰਦ ਕਰਤੀ ਤਾਂ ਮੈਂ ਗੱਲ ਪੰਚਾਇਤੀ ਜਮੀਨ ਉਹਦੀ ਪੰਚਾਇਤੀ ਜਿਹੜੇ ਪੰਚਾਇਤ ਬੋਲਦੇ ਨੇ ਮਗਰ ਉਨਾ ਹੀ ਆਵਾਜ਼ ਬੰਦਨਾ ਕਰ ਆਪ ਬੋਲੇਗਾ ਤੇਰੇ ਛਿੱਤਰ ਪੈਣਗੇ ਬੂਟ ਪੈਣਗੇ ਵੱਡੇ ਵੱਡੇ ਤੇਰੇ ਖੁਰਚਣੇ ਉਹਨਾਂ ਨੂੰ ਬੋਲਣ ਦਾ ਮੌਕਾ ਦੇ ਸਾਨੂੰ ਆਵਾਜ਼ ਸੁਣਾ ਉਹਨਾਂ ਦੀ ਉਹ ਵਾਜ਼ ਬੰਦ ਕਰਕੇ ਆਪ ਬੋਲਣ ਲੱਗ ਗਿਆ ਤੂੰ ਟੱਟੂ
@manpritsinghgill700
@manpritsinghgill700 Ай бұрын
Bjp wale nu jutti fero
@LovepreetSingh-d6y
@LovepreetSingh-d6y Ай бұрын
Galat aaa ehe
@PappuKhan-r3l
@PappuKhan-r3l Ай бұрын
enoo na vanao eh lok varvad karan ge pajavai no
@jassichahal8147
@jassichahal8147 Ай бұрын
😂😂😂
@IshanSingh-v1q
@IshanSingh-v1q Ай бұрын
Pagalpan
@ਦੁਆਬੇਵਾਲ਼ੇ-ਟ8ਣ
@ਦੁਆਬੇਵਾਲ਼ੇ-ਟ8ਣ Ай бұрын
ਇਕ ਗੱਲ ਤਾਂ ਵਦੀਆ ਲੱਗੀ ਝਾੜੂ ਵਾਲੇ ਸੁਸਰੀ ਵਾਂਗ ਸੋ ਗਯੇ
@jindervirk7684
@jindervirk7684 Ай бұрын
Ki gl vheem hi turya frda
@sonyrajput89000
@sonyrajput89000 Ай бұрын
​​@@jindervirk7684ਆਮ ਆਦਮੀ ਪਾਰਟੀ ਦਾ ਭੋਗ ਪੈਣ ਵਾਲਾ ਹਿ ਆ ਵਹਿਮ ਚ ਤੂੰ ਫਿਰਦਾ ਸਰਾਬੀ ਦੀ ਸਰਕਾਰ ਦੀ ਚਮਚਾ ਗਿਰੀ ਨਾ ਕਰ ਤੈਨੂੰ ਵੀ ਪਤਾ ਕੰਮ ਇੱਕ ਨੀ ਕੀਤਾ ਜਲੂਸ ਕੱਢ ਤਾਂ ਪੰਜਾਬ ਦਾ ਏਨਾ ਬੂਰਾ ਹਾਲ ਤਾਂ ਦੂਜੀਆਂ ਸਰਕਾਰਾਂ ਟਾਇਮ ਵੀ ਨਹੀਂ ਸੀ
@ਦੁਆਬੇਵਾਲ਼ੇ-ਟ8ਣ
@ਦੁਆਬੇਵਾਲ਼ੇ-ਟ8ਣ Ай бұрын
ਇਕ ਗੱਲ ਤਾਂ ਵਦੀਆ ਲੱਗੀ ਝਾੜੂ ਵਾਲੇ ਸੁਸਰੀ ਵਾਂਗ ਸੋ ਗਯੇ
@ਦੁਆਬੇਵਾਲ਼ੇ-ਟ8ਣ
@ਦੁਆਬੇਵਾਲ਼ੇ-ਟ8ਣ Ай бұрын
ਇਕ ਗੱਲ ਤਾਂ ਵਦੀਆ ਲੱਗੀ ਝਾੜੂ ਵਾਲੇ ਸੁਸਰੀ ਵਾਂਗ ਸੋ ਗਯੇ
@ਦੁਆਬੇਵਾਲ਼ੇ-ਟ8ਣ
@ਦੁਆਬੇਵਾਲ਼ੇ-ਟ8ਣ Ай бұрын
ਇਕ ਗੱਲ ਤਾਂ ਵਦੀਆ ਲੱਗੀ ਝਾੜੂ ਵਾਲੇ ਸੁਸਰੀ ਵਾਂਗ ਸੋ ਗਯੇ
Каха и лужа  #непосредственнокаха
00:15
ЛУЧШИЙ ФОКУС + секрет! #shorts
00:12
Роман Magic
Рет қаралды 37 МЛН
Каха и лужа  #непосредственнокаха
00:15