DES PUADH : Malvinder Singh Mali l Manjit Singh Rajpura l B Social

  Рет қаралды 51,539

B Social

B Social

Күн бұрын

Пікірлер: 123
@HarpreetSingh-lf6qq
@HarpreetSingh-lf6qq Жыл бұрын
ਮੈਂ ਸ੍ਰ ਮਲਵਿੰਦਰ ਸਿੰਘ ਮਾਲੀ ਦੇ ਵਿਚਾਰਾਂ ਨਾਲ ਬਹੁਤਾ ਸਹਿਮਤ ਨਹੀਂ ਪਰ ਭਾਈ ਅੰਮ੍ਰਿਤਪਾਲ ਸਿੰਘ ਪ੍ਰਤੀ ਇਹਨਾ ਦੇ ਸਟੈਂਡ ਕਰਕੇ ਮੇਰੇ ਮਨ ਵਿਚ ਮਾਲੀ ਸਾਬ ਦੀ ਬਹੁਤ ਇੱਜ਼ਤ ਵਧ ਗਈ ਹੈ।
@manjindersingh3743
@manjindersingh3743 Жыл бұрын
ਬਹੁਤ ਤੇਜ਼, ਮਹਾਝੂਠਾ ਤੇ ਮੌਕਾਪ੍ਰਸਤ ਬੰਦਾ ਮਾਲਵਿੰਦਰ ਮਾਲੀ । ਅਜਮੇਰ ਸਿੰਘ ਬਾਰੇ ਅੱਧਸੱਚੀ ਤੇ ਪ੍ਰਸੰਗ ਨਾਲ਼ੋਂ ਤੌੜ ਕੇ ਚਤੁਰਾਈ ਖੇਡ ਗਿਆ ਗੱਲਾਂ ਗੱਲਾਂ ਚ। ਬਹੁਤ ਸ਼ਾਤਰ ਬੰਦਾ ਤੂੰ
@JasbirSingh-iq1ev
@JasbirSingh-iq1ev Жыл бұрын
Bilkul sahi
@GurdialSinghP.C.S
@GurdialSinghP.C.S Жыл бұрын
ਬਿਲਕੁਲ ਸਹੀਂ ਤੰਦ ਫੜੀ ਤੁਸੀਂ.. ਵੀਰੇ ਇਹ kaamradia ਕੋਲ ਇਹੋ ਗਲਾਂ ਨੇ,ਤੇ ਬਸ ਇਹੋ ਗੱਲ ਦਾ ਕੜਾਹ ਬਾਣਾਉਂਦੇ ਰਹਿਣਾ ਇਹਨਾਂ ਨੇ ਹਮੇਸ਼ਾਂ..🙏
@ramgarhiaproduction49
@ramgarhiaproduction49 Жыл бұрын
ਮਨਜੀਤ ਸਿੰਘ ਰਾਜਪੁਰਾ ਜੀ ਸਤਿ ਸ੍ਰੀ ਅਕਾਲ
@jagroopsingh1185
@jagroopsingh1185 Жыл бұрын
ਮਲੀ ਅੰਕਲ ਜੀ ਨੂੰ ਪਹਿਲੀ ਵਾਰ ਇੱਜ਼ਤ ਦੇਣ ਨੂੰ ਦਿਲ ਕਰ ਰਿਹਾ ਹੈ
@kajaljot4789
@kajaljot4789 Жыл бұрын
ਵੀਰ ਮਨਜੀਤ,ਭੈਣ ਗੁਰਦੀਪ/ਰੁਪਿੰਦਰ ਤੁਹਾਡੇ ਵਿੱਚੋਂ ਜੇਕਰ ਕੋਈ ਵੀ ਮੇਰਾ comment ਪੜ੍ਹ ਰਿਹਾ ਐ ਤਾਂ ਗੁਜ਼ਰਿਸ਼ ਐ ਕਿ ਧਰਮ,ਮਜਹਬ,ਰੰਗ,ਵਿਰਸਾ,ਵਿਰਾਸਤ ਜਾਂ ਦੇਸ਼ ਦੀਆਂ ਵਲਗਣਾ ਤੋਂ ਪਾਰ ਇੱਕ ਸਿਰਫ ਮਨੁੱਖਤਾ ਦੀ ਗੱਲ ਕਰਦਾ ਪ੍ਰੋਗਰਾਮ ਸ਼ੁਰੂ ਕੀਤਾ ਜਾਵੇ।ਜੇਕਰ ਇਹ ਵਿਸ਼ੇ ਛੂਹੇ ਜਾਣ ਉਮੀਦ ਐ ਕੋਈ ਇਕ ਤਾਂ ਕੱਟੜਤਾ,ਰੰਗ ਰੂਪ,ਜਾਤ ਪਾਤ,ਦੇਸ਼ਾਂ ਦੇ ਬਾਡਰਾਂ ਤੋਂ ਪਾਰ ਸਿਰਫ "ਮਨੁੱਖ ਇਕ ਸਮਾਜਿਕ ਪ੍ਰਾਣੀ" ਵਾਲਾ ਸਿਧਾਂਤ ਦ੍ਰਿੜ ਕਰਨ ਦੀ ਸੋਚੇਗਾ।❤ #ਸਤਿਕਾਰ
@GurpreetSINGHOZSIKH
@GurpreetSINGHOZSIKH Жыл бұрын
ਬਹੁਤ ਵਧੀਆ ਚੈਨਲ ਆ ਇਹ । ਵਾਹਿਗੁਰੂ ਜੀ 🙏🙏
@sukhwindersinghrandhawa4810
@sukhwindersinghrandhawa4810 Жыл бұрын
ਅਸੀਂ ਬਹੁਤ ਵੱਡੀ ਗਲਤੀ ਕਰ ਬੈਠੇ ਕਿ ਬਦਲਾਅ ਆਵੇਗਾ ਪ੍ਰੰਤੂ ਇਹ ਸਰਕਾਰ ਬੁੱਚੜ ਸਰਕਾਰ ਤੋਂ ਵੀ ਵੱਧ ਕੇ ਨਿਕਲੀ ਹੈ। ਰੱਜ ਕੇ ਲਾਹਨਤਾਂ ਇਸ ਸਰਕਾਰ ਨੂੰ
@jasvindersingh3452
@jasvindersingh3452 Жыл бұрын
ਸਾਡੀ ਗੱਲਤੀ ਅਸੀਂ ਗਲਤ ਮੁੱਖ ਮੰਤਰੀ ਚੁਣ ਲਿਆ।
@RajinderSingh-
@RajinderSingh- Жыл бұрын
Theek kehnda c deep sidhu
@VisitPunjab
@VisitPunjab Жыл бұрын
Bhai Amritpal singh khalsa zindabad
@harmelsroa5102
@harmelsroa5102 Жыл бұрын
Best of best journalists.
@bennymohali
@bennymohali Жыл бұрын
Thoughtful… Mindful … ਧੰਨਵਾਦ ਜੀ
@surjitgill6411
@surjitgill6411 Жыл бұрын
ਮਾਲਵਿੰਦਰ ਮਾਲੀ ਜੀ ਅਸੀਂ ਵੀ ਕਿਸੇ ਵੇਲੇ iti moga ਤੁਹਾਡੀ ਰਹਿਨੁਮਾਈ ਹੇਠ ਮੋਗਾ ਘੋਲ ਚ ਨਾਲ ਰਹੇ ਹਾਂ ਤੁਹਾਡੀ ਇੰਟਰਵਿਊ ਸੁਣ ਕੇ ਸਕੂਨ ਆ ਗਿਆ ਪਰ ਇਸ ਸਮੇਂ ਸਟੇਟ ਵੱਲੋਂ ਬੋਲਣ ਤੇ ਪਾਬੰਦੀਆਂ ਲਾ ਕੇ ਪੰਜਾਬ ਦਾ ਗਲ ਘੁੱਟਿਆ ਜਾ ਰਿਹਾ। ਅੰਮ੍ਰਿਤਪਾਲ ਦਾ ਮਸਲਾ ਇਨਾ ਵੱਡਾ ਨਹੀਂ ਸੀ ਜਿੱਡਾ ਬਨਾ ਦਿੱਤਾ ਗਿਆ ਪਤਾ ਨਹੀਂ ਅੰਤ ਕਿੱਥੇ ਜਾ ਕੇ ਹੋਵੇਗਾ। ਇਹਦੇ ਲਈ ਤਾਂ ਸਾਡੀ ਆਪਣੀ ਪੁਲਿਸ ਹੀ ਕਾਫੀ ਸੀ।
@inderjitchahal305
@inderjitchahal305 Жыл бұрын
ਪਰ ਇਹ ਤਾਂ ਅਸਾਮ ਵਿੱਚ ਸੁੱਟਣ ਲੱਗ ਪਿਆ 😢😢😂
@VisitPunjab
@VisitPunjab Жыл бұрын
Bhut wdia sardar ji
@preetlove6361
@preetlove6361 Жыл бұрын
Eh Bai g ne paihli interview vich sahi keha c..b Mai dave nal kaihna b hun Holi Holi police ne kaihna b Nepal badr to frhea amritpal nu..sahi gl kehi c hun ohi kuj ho reha
@lakhvirsingh952
@lakhvirsingh952 Жыл бұрын
ਕਾਮਰੇਡ ਕਦੇ ਵੀ ਸਿੱਖ ਦਾ ਨਹੀਂ ਹੋ ਸਕਦਾ, ਸਿੱਖ ਫਿਰ ਵੀ ਇਨ੍ਹਾਂ ਨੂੰ ਰੱਬ ਦੇ ਜੀ ਸਮਝਕੇ ਨਾਲ ਤੁਰ ਪੈਂਦਾ ਹੈ।
@rajveergill6036
@rajveergill6036 Жыл бұрын
Waheguru
@narinderpalsingh5349
@narinderpalsingh5349 Жыл бұрын
ਬਹੁਤ ਹੀ ਵਧੀਆ ਚੈਨਲ ਹੈ
@kiranpalsingh2708
@kiranpalsingh2708 Жыл бұрын
ਮਾਲੀ ਜੀ ਬੇਬਾਕ ਬੁਲਾਰੇ ਅਤੇ ਪੰਜਾਬ ਹਿਤੈਸ਼ੀ ਹਨ, ਵਿਚਾਰਕ ਵਖਰੇਵੇਂ ਹੋ ਸਕਦੇ ਹਨ !
@tejwantsingh3114
@tejwantsingh3114 Жыл бұрын
ਮਨਜੀਤ ਜੀ ਚੈਨਲ ਦਾ ਨਾਂਅ ਪੰਜਾਬੀ ਚ ਲਿਖੋ ਕਿਰਪਾ ਕਰਕੇ ਬੇਨਤੀ ਪ੍ਰਵਾਨ ਕਰਨੀ ਜੀ ਪਿਆਰਿਓ।।
@rantheersingh4308
@rantheersingh4308 Жыл бұрын
True.
@rawindersandha6271
@rawindersandha6271 4 ай бұрын
ਮਾਲੀ ਸਾਹਿਬ ਕੋਈ ਇਕ ਸਪਸ਼ਟ ਪਹੁੰਚ ਤਾਂ ਅਪਣਾਉਣੀ ਪਏਗੀ।ਪੰਜਾਬ ਕੋਲ ਸਿੱਖ ਬੁੱਧੀਜੀਵੀ ਤੇ ਜੁਝਾਰੂ ਲੀਡਰਾਂ ਦੀ ਕਮੀ ਨਹੀਂ ਹੈ।ਫਿਰ ਅਚਾਨਕ ਸਿੱਖ ਧਾਰਾ ਵਿੱਚ ਸਿੱਖੀ ਤੋਂ ਭਟਕੇ ਪਰ ਹੁਣ ਸਿੱਖੀ ਸਰੂਪ ਵਿੱਚ ਕੋਈ ਵਿਅਕਤੀ ਕਾਨੂੰਨ ਤੇ ਗੁਰਮਰਿਯਾਦਾ ਨੂੰ ਉਲੰਘ ਕੇ ਕਿਸੇ ਤੇ ਧਾਵਾ ਗੁਰੂ ਗ੍ਰੰਥ ਸਾਹਿਬ ਦੀ ਢਾਲ ਬਣਾ ਕੇ ਕਰੇ ਤੇ ਸਾਡੇ ਲੋਕ ਉਸ ਨੂੰ ਯਕਦਮ ਹੀਰੋ ਮੰਨ ਕੇ,ਇਕ ਲੋਕਸਭਾ ਹਲਕੇ ਦੀ ਵਾਗਡੋਰ ਸੰਭਾਲ ਦੇਣ,ਹੁਣ ਆਪਣੇ ਹਲਕੇ ਦੇ ਵਿਕਾਸ ਲਈ ਉਸ ਲੀਡਰ ਦਾ ਸੰਵਿਧਾਨ ਦੇ ਘੇਰੇ ਵਿੱਚ ਰਹਿ ਕੇ ਕੀ ਏਜੰਡਾ ਹੋਵੇਗਾ।ਇਹ ਸੋਚਣਾ ਤਾਂ ਜਰੂਰੀ ਸੀ ਕੇਸਾਂ ਤੋਂ ਬਿਨਾ ਤੇ ਅਜ ਇਕਦਮ ਉਲਟ ਸਿੱਖ ਧਰਮ ਦਾ ਮੋਹਰੀ ਬਣ ਕੇ ਮਾਨ ਹਾਸਿਲ ਕਰਨਾ,ਇਹ ਤਰਕ ਸੰਗਤ ਹੈ ਜਾਂ ਕਿਸੇ ਏਜੰਸੀ ਦੁਆਰਾ ਕਿਸੇ ਨੂੰ ਟਰੇਂਡ ਕਰਕੇ ਗਰਮ ਖਿਆਲੀ, ਨੌਜਵਾਨ ,ਬਾਕੀ ਨੌਜਵਾਨਾਂ ਵਿੱਚ ਜਲਦੀ ਪ੍ਰਵਾਨ ਚੜਨ ਦੀ ਸੋਚ ਦੀ ਸਾਜਿਸ਼ ਅਧੀਨ ਅੱਗੇ ਲਗਾਇਆ ਹੋਵੇ,ਤਰਕ ਦੀ ਸਾਣ ਤੇ ਲਗਾ ਕੇ ਪਰਖਣਾ ਜਰੂਰੀ ਹੈ ਤਾਂ ਜੋ ਸਿੱਖਾਂ ਨਾਲ ਫਿਰ ਧੋਖਾ ਨਾ ਹੋ ਜਾਵੇ।
@3DWorX_Studio
@3DWorX_Studio Жыл бұрын
@Bsocialofficial I liked the way you went on kamrade topic. I'm glad you released who's sitting front of you❤👌
@sukhdeepsingh2393
@sukhdeepsingh2393 Жыл бұрын
Mali saab hun good stand hai
@harinderpreethani8147
@harinderpreethani8147 Жыл бұрын
Well said mali saab
@KENTIGER1000
@KENTIGER1000 Жыл бұрын
INDIAN state is absolutely ANTI-SIKHS & SIKISM and it is proven beyond doubt now. RSS NAZI INDIA wants to convert PUNJAB into Bahiastan and they have succeeded so far. Now Unless PUNJAB SIKHS & Punjabi's don't wake up and unite to form Regional new Political party which not under any Central National Party can SAVE PUNJAB now. Let me be clear we "SIKHS" are our own worst enemy. The entire operation is to stop YOUTH UNITING under one leadership to provide an alternative Regional Political party. Please Note; After Kisan Morcha, Indian Minorities also saw hope from SIKHS to lead them to freedom from RSS NAZI BUTCHER Deep State Gang in INDIA and the RSS NAZI MODI gang operation to destroy the Image and demoralizing youth in PUNJAB with the ultimate objective to stop them from forming new Alternative leadership to free PUNJAB from RSS NAZI INDIA
@9sb9sb54
@9sb9sb54 Жыл бұрын
waheguru ji
@amanmaan9585
@amanmaan9585 Жыл бұрын
Bahut bdiaa baba ji
@gurukekregemojguruke4857
@gurukekregemojguruke4857 Жыл бұрын
ਸਾਡੀਅਾ ਪੱਗਾ ਨੂੰ ਸਰਕਾਰ ਨੇ ਹੱਥ ਪਾੲੀਅਾ ਤੂਹਾਡੀ ਪੱਗਾ ਨੂੰ ਪਾੳਣਗੇ ੲਿਹ ਭੂਲੇਖੇ ਚ ਨਾ ਰਹਿੳੂ ਜਾ ਤਾ ਹਿਦੂ ਬੱਣਗੌ ਜਾ ਜੂਤੀਅਾ ਖਾੳੂਗੇ ਕੱਲੇ ਕੱਲੇ ਜੇਕਰ ਤੂਹਾਡੇ ਞੱਰਗੇ ਚਾਪਲੂਸ ਨਾ ਹੌਣ ਕੌਮ ਕੱਦੇ ਹਾਰ ਨੱਹੀ ਸੱਕਦੀ ਸਾਡੀ ਪੱਗ ਨੁੰ ਹੱਥ ਪਾ ਰੱਹੀ ੲੇ ਪੱਰ ਸੌਚੇਗੀ ਜਰੂਰ ਕੀ ਗੱਲਤ ਫੈਸਲਾ ਲੈ ਲਿਅਾ ਪੱਰ ਤੂਹਾਡੀ ਗਿੱਚੀ ਞਿਚ ਪਹਿਲਾ ਹੀ ੳੂਹਨਾ ੳੂਗਲ ਫਸਾੲੀ ਹੌਰ ਭੌਕ ਲੳੂ ਜਿਨਾ ਭੌਕੀਅਾ ਜਾਦਾ
@samandeepmundi9818
@samandeepmundi9818 Жыл бұрын
Bai pannu amrecaia taa paag ne banda.
@theworldtoday1636
@theworldtoday1636 Жыл бұрын
​@@samandeepmundi9818 asha 😂😂😂😂😂😂 ferrrr
@kirankaur4504
@kirankaur4504 Жыл бұрын
ਸਤਿ ਸ੍ਰੀ ਅਕਾਲ ਜੀ 🙏🙏
@tarsemwalia2401
@tarsemwalia2401 Жыл бұрын
ਮਹਾਨ ਵਿਦਵਾਨ ਬੁਧੀਜੀਵੀ ਤਰਕਵਾਦੀ ਰਿਪੋਰਟ ਤੇ ਦੁੱਖੀ ਪੰਜਾਬ ਦੀ ਆਵਾਜ਼ ਮਲਵਿੰਦਰ ਸਿੰਘ ਮਾਲੀ ਜੀ
@NOAHCRAZYMAGIC
@NOAHCRAZYMAGIC Жыл бұрын
#CallForSarbatKhalsa jathedar Giani Harpreet Singh Takhat Sri Damdma Sahib Talwandi Sabo ji ਸਿੱਖ ਪੰਥ ਨੂੰ ਤੁਹਾਡੀ ਡਾਹਡੀ ਲੋੜ ਹੈ। ਅੱਜ ਅਕਾਲ ਤੱਖਤ ਦੇ ਸਨਮਾਨ ਤੇ ਇੱਜ਼ਤ ਦੀ ਗੱਲ ਅੱਪੜ ਗਈ ਹੈ Come Hindu brothers of punjab khalsa ji need your support also #PunjabForPunjabis
@Sukhprret_786
@Sukhprret_786 Жыл бұрын
Punjab police vich parti khol gayi heia photo gallery the
@currently-offline
@currently-offline Жыл бұрын
🙏🏿🙏🏿
@JasjitSingh-k
@JasjitSingh-k Жыл бұрын
Ssa bai ji ❤️🙏🇩🇪
@Rohitshergill389
@Rohitshergill389 Жыл бұрын
Baba punjab ch Jiniya problema ne jatan nu keo ne hor kisy nu ag tak koi prblm nhi aye
@jazzypattar8365
@jazzypattar8365 Жыл бұрын
ਮਾਲੀ ਸਾਬ ਤੁਹਾਡੀ ਆਲੋਚਨਾ ਪਹੁੰਚ ਅਜਮੇਰ ਸਿੰਘ ਦੇ ਮੁਕਾਬਲਤਨ ਜਿਆਦਾ ਧਰਮ ਨਿਰਪੱਖ ੑ ਵਿਗਿਆਨਿਕ ੍ ਸਪਸ਼ਟ ੍ ਸਮੇ ਦੇ ਹਾਣ ਦੀ ੍ ਚੋਟਮਈ ੍ਰ ਹਨੇਰੇ ਨੂੰ ਦੂਰ ਕਰਨ ਵਾਲੀ ੍ ਸਰਲਤਾਮੂਲਕ ੍ਸੰਕੋਚਮੇ ਵਾਕਾਂ ਵਾਲੀ ਹੈ ਮੈਂ ਆਸ ਕਰਦਾਂ ਹਾਂ ਕਿ ਲੋਕ ਤੁਹਾਡੀ ਪਹੁੰਚ ਦੇ ਹਾਣ ਦੇ ਹੋ ਸਕਣ ਧੰਨਵਾਦ ਜੀ
@bobsingh8779
@bobsingh8779 Жыл бұрын
Who told you sir that ajmer singh claimed to be secular? He stands behind openly Nanak ji teachings.
@s_dharni2483
@s_dharni2483 Жыл бұрын
@@bobsingh8779 who told you ajmer singh is behind nanak ji teachings, just manipulating in the shade or use of religion and you blind following him. Raise your thought process, will help u in future.
@bobsingh8779
@bobsingh8779 Жыл бұрын
@@s_dharni2483 I am with due respect do not follow any dam person like you. I follow myself. Above response is my observation and looks like you must follow me dandri and company. Thanks reading my comment.
@s_dharni2483
@s_dharni2483 Жыл бұрын
@@bobsingh8779 you are kind of person, who's level of thinking is not upto the mark, u have observation of only black & white. Acc to u if i criticised ajmer singh, then i belonges to dhandri group, wow. Nothing of gray area circumstance u ever understand. Why don't u call urself a simple nd plain blind follower.? Get a life man.
@sandeepkumarjvg9429
@sandeepkumarjvg9429 Жыл бұрын
Manjeet ji apki kitaab lande chidya di udari hindi me hai???? Ya sirf punjabi me hi
@sandeepkumarjvg9429
@sandeepkumarjvg9429 Жыл бұрын
Jarur dasyo ji 🙏🙏
@narendersharma5524
@narendersharma5524 Жыл бұрын
Punjab vich Christians bahut active ney. Inhan ney bahut bandey Christianity vich convert ho rahey hun. Kisey nu koi chinta ni.
@galaxynote2488
@galaxynote2488 Жыл бұрын
Malwinder malli de vichaar paanve iss video ch vadiya hon par aam tor tey ina varge log RANGG BADALDE AAYE NEY. Panth naalo keyi vaar eh sarkaar de haqq ch bhugatt jaande ney iss gal nu vi dheyaan ch rakhann di lod hai. Baaki B SOCIAL dey members seyaane han par dheyaan rakho kitey galat bnde changgiya galla kaaran promote na ho jaan
@narendersharma5524
@narendersharma5524 Жыл бұрын
Bhai Mati Dass ji Bhai Sati Dass ji, Bhai Dyala ji who sacrificed their lives for Guru Teg Bahadar ji in Chandni Chock Delhi were Mohyal Brahmin (Chhibber). Baba Banda Bahadur was Bairaagi brahman (Luxman Dass Bharadwaj). How their sacrifice for Sikhism can be ignored.
@gurjeetsingh9424
@gurjeetsingh9424 Жыл бұрын
@sukhwindersinghrandhawa4810
@sukhwindersinghrandhawa4810 Жыл бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ ❤
@tajsran3472
@tajsran3472 Жыл бұрын
Ajj mali sahi bolda
@pargatdullat7672
@pargatdullat7672 Жыл бұрын
Good job 👍
@charatsinghvirk4847
@charatsinghvirk4847 Жыл бұрын
Amritpal Singh ji ne kamreda bare jo keha c sab sach sabat ho reha 😡
@mandeepbrar1979
@mandeepbrar1979 Жыл бұрын
Ki keha si?
@FunnyVideos-xt8sw
@FunnyVideos-xt8sw Жыл бұрын
Mali sahib please help who are being arrested in Josh due to unemployment
@theworldtoday1636
@theworldtoday1636 Жыл бұрын
😂😂😂😂😂😂 ashaaa
@FunnyVideos-xt8sw
@FunnyVideos-xt8sw Жыл бұрын
Mali sahib make Punjab level party
@charatsinghvirk4847
@charatsinghvirk4847 Жыл бұрын
Ki gal kamreda te bade ma Harman o?🤔
@harpreetsahota2812
@harpreetsahota2812 Жыл бұрын
Support bhai amritpal singh 🙏
@hassgill3457
@hassgill3457 Жыл бұрын
Amritpal jindabad 🙏🚩
@DavinderSingh-ny9yj
@DavinderSingh-ny9yj Жыл бұрын
ਓੜ ਨਿੱਖੁਟੇ ਨਾਨਕਾ ਓਟਕ ਸੱਚ ਰਹੀ
@happysukh5603
@happysukh5603 Жыл бұрын
Sukar aa
@gurjindersingh4666
@gurjindersingh4666 Жыл бұрын
VV Good Diskishan.G
@currently-offline
@currently-offline Жыл бұрын
🤔
@rajveergill6036
@rajveergill6036 Жыл бұрын
Amm party waale Ess vari vote lehn aun fer dasa gey
@Australianvlog101
@Australianvlog101 Жыл бұрын
India media stands 142 rank from 180 countries, so we need need any media 😂😂😂they all same
@learntounlearn2500
@learntounlearn2500 Жыл бұрын
Rajpura es gall di maafi manguga hun jad amritpal ne aap video pa ke keh ta bai oo Hale giraftar ni hoea? Logan nu Kai Dina to Rajpura gumrah kr reha bai Amritpal polce ne giraftaar kr reha ,baki media jhoot bol reha .
@sumanpreetsidhubhamma2430
@sumanpreetsidhubhamma2430 Жыл бұрын
ਮੰਤਰੀ ਤੇ m l a ਦਾ ਬਾਈਕਾਟ ਆਉਣ ਵਾਲੇ ਸਮੇ ਚ ਕਲੀਅਰ ਹੈ
@singhisking7133
@singhisking7133 Жыл бұрын
Deep sidhu, sidhu moose wala, Sandeep nangal ambiyan da katal kita geya kise sarkar nu savidaan nahi dikheya,mahool nahi dikheya. Amrit pal Singh boleya cheekan maran lag gye saare. Amrit pal Singh jindabaad
@singhpunjabvlogs
@singhpunjabvlogs Жыл бұрын
ਈਦ ਤੋ ਬਾਅਦ ਕੀ ਦੁੰਬਾ ਫੂਕਣਾ ਜਦੋ ਭਾਈ ਅਮ੍ਰਿਤਪਾਲ ਸਿੰਘ ਜਿਉਂਦੇ ਸੀ ਓਦੋਂ ਤੁਸੀ ਉਸਨੂੰ ਭੰਡਦੇ ਸੀ ਹੁਣ ਕੋਈ ਫ਼ਾਇਦਾ ਨਹੀਂ
@harvinderkaur7731
@harvinderkaur7731 Жыл бұрын
Bhai Amritpal Singh Ji hun v charhdikla vich hn, par deep sidhu nu v target karda riha te Amritpal Veere nu v
@sukhdevthind221
@sukhdevthind221 Жыл бұрын
Ssa
@jaswantsinghsingh6163
@jaswantsinghsingh6163 Жыл бұрын
ਮਾਲੀ ਜੀ ਗਲਾਂ ਮਾਰਨੀਆ‌ ਬਹੁਤ‌ ਸੌਖਾ‌ ਕੌਮ‌ ਲੲਈ‌ ਖੜਨਾ‌ ਬਹੁਤ‌ ਔਖਾ‌ ਹੈ‌ ਤੁਹਾਡੀਆ‌ ਗਲਾ‌ ਬਿਨਾ‌ ਮੂੰਹ‌ ਸਿਰ‌ ਹੈ‌ ਤੁਸੀ‌ ਕੀ‌ ਕਹਿਣਾ‌ ਚਾਹੁਦੇ‌ ਹੋ‌ ਕੁਝ‌ ਭੀ‌ ਸਪਸ਼ਟ ਨਹੀਂ ਮਧਾਣੀ ਘੋਲਣਵਾਲੀ‌ ਗਲ‌ ਹੈ‌ ਸਪਸਟ‌ ਹੋਵੋ
@harpalsingh-vy9sq
@harpalsingh-vy9sq Жыл бұрын
MAALI SAHIB TEREY NAAL VIK DIN EH BHARAT MATA ENDA HEE HOVEYGA
@kamalkaur2011
@kamalkaur2011 Жыл бұрын
AMRITPAL jindabaad
@inderpreetsingh7820
@inderpreetsingh7820 Жыл бұрын
Mali can define only Problems. Man with only Problems and no resolution can lead everyone in well only. Interview of Mali also lead to well. Farzi spokesman
@veergill2130
@veergill2130 Ай бұрын
Nਵੀਰ
@princegill8678
@princegill8678 Жыл бұрын
ਪਲਟੀਬਾਜ ਬੰਦਾ ਇਹ
@kiranpalsingh2708
@kiranpalsingh2708 Жыл бұрын
ਜਥੇਦਾਰਾਂ ਦਾ ਕਿਰਦਾਰ ਸਿੱਖ ਸਿਧਾਤਾਂ ਅਨੁਸਾਰ (ਬਾਦਲਾਂ ਦੀ ਚਾਪਲੂਸੀ) ਪੂਰਾ ਨਹੀਂ ਉਤਰਦਾ, ਜਿਸ ਕਰਕੇ ਸਿੱਖ ਜਥੇਦਾਰ ਦੇ ਹੁਕਮ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ !
@AmarjeetSingh-cg5gk
@AmarjeetSingh-cg5gk Жыл бұрын
ਜਿਨਾ ਨੂੰ ਸਿੱਖ ਇਤਿਹਾਸ ਬਾਰੇ ਪੱਤਾ ਨਹੀ ਕੀ ਸੱਰਕਾਰ ਕੀ ਚੱਲਾਓੁਣ ਨਹੀ ਆੳਦੀ ਸੱਰਮ ਕੱਰ ਭੱਗਵੱਤ ਮਾਨ ਸੱਤਿਆ ਨਾਸ ਮਾਰਤਾ ਜਿਨਾ ਨੂੰ ਇੱਹ ਨਹੀ ਪੱਤਾ ਸੇਰੇ ਪੰਜਾਬ ਦਾ ਨਿਸਾਨ ਅਕਾਲ ਸਹਿਏ ਸੱਰਕਾਰ ਏ ਅਕਾਲ ਨਿਸਾਨ ਨੂੰ ਓੁਰਦੌ ਕਹਿੰਦੇ ਨੇ ਇੱਹ ਓੁਰਦੂ ਵਿਚ ਲਿਖਿਆ ਪੀ ਸੀ ਅੈਸ ਅੌਫਸੱਰ ਨੂੰ ਪੱਤਾ ਨਹੀ ਮਾਹਾ ਰਾਜਾ ਰਣਜੀਤ ਸਿੰਘ ਜੀ ਦੇ ਰਾਜ ਦਾ ਨਿਸਣ ਓੁਹ ਰਾਜ ਚਹਾਓਦੇ ਲੌਕ ਜਿਥੇ ਸੀ ਅੈਮ ਰਾਜਾ ਆਪ ਗਰੀਬ ਦੇ ਘੱਰ ਰਾਸਣ ਸੁਟਕੈ ਆੳਦਾਸੀ ਓੁਹ ਰਾਜ ਚਹਾਓਦੇ ਲੌਕ ਕੁਤੇ ਦੇ ਗੱਲ ਹਾਰ ਪਾਦੌ ਕੌਈ ਖੌਲ ਨਹੀ ਸੱਕਦਾ ਹੁਣ ਭੱਗਵੱਤ ਮਾਨ ਸੱਤਿਆ ਨਾਸ ਮਾਰਤਾ
@learntounlearn2500
@learntounlearn2500 Жыл бұрын
Rajpura aanda Sikh kisaani hai ,Sikh kisaani kado ton ho gai?Kisaani kisaani aa eda vi dharam hunda hai?
@GurpreetSingh-ns1ik
@GurpreetSingh-ns1ik Жыл бұрын
Ki mul paya gur sab ji shadat da
@gagangill5102
@gagangill5102 4 ай бұрын
Akh da operation georgia....India doctor haini
@GurpreetSingh-zk4pv
@GurpreetSingh-zk4pv Жыл бұрын
Hun Tusi kuch thek kiaa
@jacobmasih4801
@jacobmasih4801 Жыл бұрын
Bapu g tusi 84 dekhi a ena na nahi dekhi
@ss-pm6oj
@ss-pm6oj Жыл бұрын
Fer ta ess hisaab naal jin ne 1849 di Punjab di gulami di ldayi c osto baad kise nu bagawat nahi c karni chahidi 😂
@singhgurdeep604
@singhgurdeep604 Жыл бұрын
Veer congress di gl jaada kr reha bs es toh agge ki bolna
@Gurwindersingh-fu7rr
@Gurwindersingh-fu7rr Жыл бұрын
Je amritpal da virodhi aw, fer ohdi gall kite bina dhidd peerh hundi aw?
@bennymohali
@bennymohali Жыл бұрын
Please Travel Alone … ਵੀਰੋ
@sekhonshap
@sekhonshap Жыл бұрын
Haha… aho punjabi da heteshi naam b social rakhya
@Australianvlog101
@Australianvlog101 Жыл бұрын
Eh kaamraid sareya nu jail piche payo..
@harinderpreethani8147
@harinderpreethani8147 Жыл бұрын
Avneet kondal sarkar e khalsa opar written farsi nu.urdu das rahe ha dekho panjab de knowleade
@GORAWALIA
@GORAWALIA Жыл бұрын
UPSC is not giving good products .
@ss-pm6oj
@ss-pm6oj Жыл бұрын
ਦੋਗਲਾ ਬੰਦਾ ਇਹ ਹੋਰ ਕੁਝ ਨਹੀਂ
@lovebrar8416
@lovebrar8416 Жыл бұрын
Kon
@ss-pm6oj
@ss-pm6oj Жыл бұрын
@@lovebrar8416 malvinder malli
@JasbirSingh-hc7bw
@JasbirSingh-hc7bw Жыл бұрын
Sikh ve subrit da. Bhula de bat nhi working kirte hi aub
@simratpalsinghbrar5222
@simratpalsinghbrar5222 Жыл бұрын
ਇਹ ਲੋਕ ਮਤਲਬ ਪ੍ਰਸਤ ਨੇ ਰੁੜੀਆਂ ਦੇ ਲਫਾਫੇ ਨੇ
@RajinderSingh-
@RajinderSingh- Жыл бұрын
Sade varge sikhan da beda gark reha
@sukhmandersingh890
@sukhmandersingh890 Жыл бұрын
ਇਹਨਾਂ ਨੂੰ ਕਸੂਰ ਵਾਰ ਕੌਣ ਲਗਦਾ
@amolaksingh8954
@amolaksingh8954 Жыл бұрын
ਜੇ ਪਰਾਨੇ ਲਿਡਰ ਚੰਗੇ ਹੁੰਦੇ ਲੋਕ ਇਨਾਂ ਵੱਲ ਝਾਕਦੇ ਵੀ ਨਾ ਸਭ ਲਿਡਰ ਪੰਜਾਬ ਵਾਸਤੇ ਸਭ ਗਲਤ ਹੀ ਸਾਬਤ ਹੋਏ ਅਕਲ ਕਰੋ ਨਹੀਂ ਤਾਂ ਸੇਕ ਤਾਂ ਤੁਹਾਨੂੰ ਵੀ ਲੱਗੂਗਾ ਜਾ ਫੇਰ ਸਿੰਘ ਤੋਂ ਰਾਮ ਲਾਲ ਮਾਲੀ ਲਾਲ ਬਣਨਾ ਪੈਨਾ ਕਲੇਕਲੇ ਨੂੰ ਛਿਤਰ ਖਾਉ
@harmanpadam4029
@harmanpadam4029 Жыл бұрын
Samranjit singh maan
@GurmanSidhu-ql6yo
@GurmanSidhu-ql6yo Жыл бұрын
ਕਬਾੜ
@KuchkhaasBaat-kw7xm
@KuchkhaasBaat-kw7xm Жыл бұрын
Be Indian
@rupinderkaur6948
@rupinderkaur6948 Жыл бұрын
Eh Mali Mahamoorkh bevkoof banda a
@vaarispunjabdederabassi1403
@vaarispunjabdederabassi1403 Жыл бұрын
ਮਿਸਟਰ ਮਾਲੀ, ਕਿੰਨੀ ਦੇਰ ਖੜੇਗਾ ਸੱਚਾਈ ਨਾਲ/ ਪੰਜਾਬ ਨਾਲ ??? ਅੰਮਿੑਤ ਪਾਲ ਸਿੰਘ ਨਾਲ ਖੜਨ ਦਾ ਮਤਲਬ ਹੈ ਸਿੱਖ ਕੌਮ/ਪੰਜਾਬ ਦੇ ਹੱਕਾਂ ਹਿੱਤਾਂ ਨਾਲ ਖੜਨਾ। ਸਿੱਖ ਕੌਮ ਜਿਸ ਨਾਲ ਤੈਨੂੰ / ਕਾਮਰੇਡ ਲਾਣੇ ਨੂੰ ਰੱਜਵੀਂ ਨਫਰਤ ਹੈ, ਖੜੇਂਗਾ ਉਸ ਦੇ ਹੱਕ ਵਿੱਚ??? ਆਹ ਖੜਨ ਵਾਲਾ ਬਿਆਨ ਦੇਣ ਤੋਂ ਪਹਿਲਾਂ, ਸਿੱਖ ਕੌਮ ਦੇ ਦੁਸ਼ਮਣਾਂ,ਆਰ ਐਸ ਐਸ / ਮੋਦੀ -ਅਮਿਤ ਸ਼ਾਹ / ਬਲਬੀਰ ਰਾਜੇਵਾਲ, ਰੁਲਦਾ, ਉਗਰਾਹਾਂ, ਰਾਜਿੰਦਰ ਦੀਪ ਨਾਲ਼ ਸਲਾਹ ਕਰ ਲਈ ਸੀ / ਮੰਜੂਰੀ ਲੈ ਲਈ ਸੀ ????
@KuchkhaasBaat-kw7xm
@KuchkhaasBaat-kw7xm Жыл бұрын
Be Indian
Who is More Stupid? #tiktok #sigmagirl #funny
0:27
CRAZY GREAPA
Рет қаралды 10 МЛН
OCCUPIED #shortssprintbrasil
0:37
Natan por Aí
Рет қаралды 131 МЛН
Andro, ELMAN, TONI, MONA - Зари (Official Audio)
2:53
RAAVA MUSIC
Рет қаралды 8 МЛН
Show with Malwinder Singh Mali | Political | EP 498 | Talk with Rattan
41:04
Who is More Stupid? #tiktok #sigmagirl #funny
0:27
CRAZY GREAPA
Рет қаралды 10 МЛН