DES PUADH : ਮੌੜ ਦੇ ਡਾਕੂ ਜਰਨੈਲ ਸਿੰਘ ਦੀਆਂ ਅਵੱਲੀਆਂ ਗੱਲਾਂ l Jarnail Singh l Manjit S. Rajpura l B Social

  Рет қаралды 86,094

B Social

B Social

Күн бұрын

Пікірлер
@azadpunjabproduction824
@azadpunjabproduction824 Жыл бұрын
ਬਹੁਤ ਵਧੀਆ ਢੰਗ ਤਰੀਕੇ ਨਾਲ ਗੱਲਬਾਤ ਕੀਤੀ, ਪੁਰਾਤਨ ਸਿੱਖ ਇਤਿਹਾਸ ਤੇ ਬੁੱਚੜ KP ਗਿੱਲ ਦੇ ਲੱਚਰਤਾ ਦਾ ਵੀ ਜ਼ਿਕਰ ਕੀਤਾ, ਧੰਨਵਾਦ ਮਨਜੀਤ ਸਿੰਘ ਰਾਜਪੁਰਾ ਲੇਖਕ ਤੀਵੀਆਂ ਦੀ ਜੰਝ ਦਾ- ਬਲਜਿੰਦਰ ਸਿੰਘ ਕੋਟਭਾਰਾ
@harjinder245
@harjinder245 Жыл бұрын
ਭਾਈ ਸਾਹਿਬ ਜੀ ਦਾ ਜੋ ਵਿਅਕਤਿਤਵ ਹੈ, ਉਹਨਾਂ ਦੀ ਅਦਾਕਾਰੀ ਦੇ ਹਵਾਲੇ ਨਾਲ ਅੱਵਲ ਦਰਜੇ ਦੀ ਜੋ ਕਾਬਲੀਅਤ ਹੈ ਉਸਨੂੰ ਵੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਸਾਡੇ ਪੰਜਾਬੀ ਮੁੱਖ ਸਿਨੇਮਾ ਨੇ ਉਹਨਾ ਨਾਲ ਇਨਸਾਫ਼ ਨਹੀਂ ਕੀਤਾ ਹੈ। ਜਾਂ ਤਾਂ ਉਹਨਾ ਨੂੰ ਬਹੁਤ ਹੀ ਘੱਟ ਮੌਕੇ ਦਿੱਤੇ ਜਾਂਦੇ ਹਨ ਤੇ ਜਾਂ ਫਿਰ ਬਹੁਤ ਹੀ ਛੋਟੇ ਰੋਲ ਦਿੱਤੇ ਜਾਂਦੇ ਹਨ। ਪੰਜਾਬੀ ਸਿਨੇਮਾ ਨੂੰ ਇਸ ਬਾਰੇ ਜਰੂਰ ਸੋਚਨਾ ਚਾਹੀਦਾ ਹੈ। 💕🙏🙂
@ਗੁਰਚਰਨਸਿੰਘ-ਦ3ਣ
@ਗੁਰਚਰਨਸਿੰਘ-ਦ3ਣ Жыл бұрын
ਸ਼ਰਮ ਦੀ ਗੱਲ ਹੋਵੇਗੀ ਜੇ ਸਿੱਖ ਕਿਰਦਰਾਂ ਵਾਲੀਆ ਫ਼ਿਲਮਾਂ ਫਲੋਪ ਹੋਗਈਆਂ ਉਡੀਕ ਹੈ ਭਾਈ ਗਰਜਾ ਸਿੰਘ ਭਾਈ ਬੋਤਾ ਸਿੰਘ ਦੀ ਸਾਡੇ ਅਕਾਲ ਤਖ਼ਤ ਤੇ rss ਬੈਠੀ ਜੋ ਇਹ ਫ਼ਿਲਮਾਂ ਯਾਰੀ ਨੀ ਹੋਣ ਦਿੰਦੀਆਂ
@chardikalavibes1328
@chardikalavibes1328 Жыл бұрын
ਫਲਾਪ ਯ ਹਿੱਟ ਓਹ ਕਿਰਦਾਰਾਂ ਨੂੰ ਫਰਕ ਨੀ ਪਾ ਸਕਦੇ ਬਾਕੀ ਇਹ ਫਿਲਮਾਂ ਸਿਖਾਉਂਦੀਆਂ ਜਰੂਰ ਨੇ ਬਣਨਾ ਕੀ ਬੰਦੇ ਦੇ ਆਂਪਣੇ ਹੱਥ ਆ
@jagirsingh7683
@jagirsingh7683 Жыл бұрын
ਟਕਸਾਲਾਂ,ਡੇਰੇ, ਨਿਹੰਗ ਜਥੇਬੰਦੀਆਂ ਅਤੇ ਸ਼੍ਰੋਮਣੀ ਕਮੇਟੀ ਇਨ੍ਹਾਂ ਵਿਚ ਵਿਚਰਦੇ ਲਗਭਗ ਦਸ ਤੋਂ ਪੰਦਰਾਂ ਹਜ਼ਾਰ ਬੰਦੇ,ਬਾਬੇ ਨਾਨਕ ਦੀ ਸਿੱਖੀ ਦੇ ਨਾਂ ਉੱਤੇ ਕਬਜ਼ਾ ਕਰੀਂ ਬੈਠੇ ਨੇ!! ਨਾਨਕ ਨਾਮ ਲੇਵਾ ਸੰਗਤਾਂ ਨੂੰ ਇਕੱਠੇ ਹੋ ਕੇ ਇਸ ਕਬਜੇ ਨੂੰ ਨੰਗਾ ਕਰਨਾ ਚਾਹੀਦਾ ਹੈ।
@khushkaransingh5311
@khushkaransingh5311 Жыл бұрын
ਪਤਾ ਹੀ ਨੀ ਲੱਗਿਆ ਕਦੋਂ ਘੰਟਾ ਲੰਘ ਗਿਆ ਸੋਹਣੀਆਂ ਗੱਲਾਬਾਤਾਂ ❤️❤️
@gurmeetsingh2870
@gurmeetsingh2870 Жыл бұрын
ਮਨਜੀਤ ਸਿੰਘ ਬਾਈ ! ਟੋਰੰਟੋ ਮਾ ਬੈਠੇ ਨੂੰ , ਜਰਨੈਲ ਸਿੰਘ ਭਾਉ ਕੇ ਗੈਲ ਬਾਤ ਚੀਤ ਕਾ ਸੁਆਦ ਆ ਗਿਆ ! ਥਾਰਾ ਦੋਹਾਂ ਕਾ ਬਹੁਤ ਬਹੁਤ ਧੰਨਵਾਦ !!!
@dalwinderperth
@dalwinderperth Жыл бұрын
ਸੋਹਣੀ ਗੱਲਬਾਤ ਜਰਨੈਲ ਭਾਅ ਜੀ, ਬਾਈ ਰਾਜਪੁਰੇ ਨੂੰ ਪਟੇ ਦੀਆਂ ਮੁਬਾਰਕਾਂ.. ਅੱਜ ਪਰਿਵਾਰ ਸਮੇਤ ਜਾ ਰਿਹਾਂ ਮੌੜ ਦੇਖਣ
@nanographics21
@nanographics21 Жыл бұрын
Wah Ji Wah Excellent......
@BaljitSingh-jc2jd
@BaljitSingh-jc2jd Жыл бұрын
ਬਾ ਕਮਾਲ ਸ਼ਖਸੀਅਤ ਜਰਨੈਲ ਸਿੰਘ,,ਧੰਨਵਾਦ ਕਰਦਿਆਂ ਮਨਜੀਤ ਸਿੰਘ ਰਾਜਪੁਰਾ ਦਾ,ਜਿਸ ਕਾਰਨ ਅਜਿਹੇ ਸੂਝਵਾਨ ਸਿੰਘ ਦੇ ਵਿਚਾਰ ਸੁਣੇ
@azadpunjabproduction824
@azadpunjabproduction824 Жыл бұрын
ਬਹੁਤ ਵਧੀਆ ਵਿਚਾਰ
@AmandeepSingh-mi4nn
@AmandeepSingh-mi4nn Жыл бұрын
ਬਹੁਤ ਵਧੀਆ ਵਾਹਿਗੁਰੂ ਜੀ, ਜਰਨੈਲ ਸਿੰਘ ਜੀ, ਮਹਾਰਾਜਾ ਰਣਜੀਤ ਸਿੰਘ ਜੀ ਦੀ ਜੀਵਨੀ ਤੇ ਫ਼ਿਲਮ ਬਣਾਈ ਜਾਵੇ ਜੀ, ਤਿੰਨ,ਚਾਰ,ਪੰਜ,ਪਾਰਟ ਬਣਨੇ ਚਾਹੀਦੇ ਆ ਜੀ, ਧੰਨਵਾਦ ਜੀ 🙏🏻
@HARMANDEEPSINGH-ei1el
@HARMANDEEPSINGH-ei1el Жыл бұрын
ਉੱਚਾ ਤਖ਼ਤ ਲਾਹੌਰ ਦਾ…. ਆ ਰਹੀ ਆ
@AmandeepSingh-mi4nn
@AmandeepSingh-mi4nn Жыл бұрын
@@HARMANDEEPSINGH-ei1el 🙏🏻🙏🏻🙏🏻
@Dosanjh84
@Dosanjh84 Жыл бұрын
ਸਤਿ ਸ੍ਰੀ ਅਕਾਲ ਬਾਈ ਜਰਨੈਲ ਸਿੰਘ ਜੀ ਤੇ ਮਨਜੀਤ ਸਿੰਘ। ਮੈਨੂੰ ਬਾਈ ਦਾ ਨਾਮ ਫਿਲਮ ਤੂਫਾਨ ਸਿੰਘ ਤੋਂ ਕਸ਼ਮੀਰ ਸਿੰਘ ਹੀ ਯਾਦ ਰਹਿੰਦਾ। ਜੀਓ ਬਾਈ।
@sahibtalwandi4327
@sahibtalwandi4327 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੰਟਰਵਿਊ ਘੱਟ ਲੱਗੀ ਰੂਹਾਨੀਅਤ ਜਿਆਦਾ ਲੱਗੀ ਆਨੰਦ ਆ ਗਿਆ। ਭਾਈ ਕਰਮਜੀਤ ਸਿੰਘ ਖੰਡੂਰ ਵਾਲੇ
@harpreetkoursidhu3745
@harpreetkoursidhu3745 Жыл бұрын
Bahut hi vadia Bai ji swaad aa gya
@ManoharLal-uo5tg
@ManoharLal-uo5tg Жыл бұрын
ਇੱਕ ਘੰਟੇ ਦੀ interview ਮਜ਼ਾ ਆਇਆ, ਦਿੱਲ ਕਰਦਾ ਕਿ ਇਹ ਮੁੱਕਣੀ ਨਹੀਂ ਚਾਹੀਦੀ ਸੀ
@tarsemwalia2401
@tarsemwalia2401 Жыл бұрын
ਨੱਕ ਨੱਥ ਖਸਮ ਹੱਥ ਰਿਜ਼ਕ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕ ਸੱਚ ਏਹਿ
@manveerkaursidhu333
@manveerkaursidhu333 Жыл бұрын
ਕਿਆ ਬਾਤ ਐ,ਬਹੁਤ ਸੋਹਣੀ ਗੱਲਬਾਤ,ਚੜ੍ਹਦੀਕਲਾ....
@harpreetbrar836
@harpreetbrar836 Жыл бұрын
ਬਹੁਤ ਵਧੀਆ ਵਿਚਾਰ ਜੀ
@tarnvirsingh654
@tarnvirsingh654 Жыл бұрын
Kaji noor Mohammad zakria khan da kavi c….11:45
@dr.jagtarsinghkhokhar3536
@dr.jagtarsinghkhokhar3536 Жыл бұрын
ਬਹੁਤ ਖੂਬ
@xpresss86
@xpresss86 Жыл бұрын
Bahut e vadhia laggi gall-baat. #jeo 🤌🏾
@ਜੱਸ-ਸਿੱਧੂ
@ਜੱਸ-ਸਿੱਧੂ Жыл бұрын
ਬਹੁਤ ਵਧੀਆ….ਕਿੰਨੀਆਂ ਸਿਆਣੀਆਂ ਗੱਲਾਂ🙏🏻
@harbhajankaur8050
@harbhajankaur8050 Жыл бұрын
Actually very few people wearing chadra which looks very very nice my kids and I like very specialy to our relatives who wear Chadra
@narinderpal2892
@narinderpal2892 9 ай бұрын
Very nyc
@villagergabru4035
@villagergabru4035 Жыл бұрын
ਸਮਾਂ ਬੰਨੀ ਰੱਖਿਆ ਗੱਲ ਬਾਤ ਨੇ 👍
@lakhisimmi9781
@lakhisimmi9781 Жыл бұрын
😊
@sukhjinderjassar6780
@sukhjinderjassar6780 Жыл бұрын
ਬਹੁਤ ਵਧੀਆ ਵੀਚਾਰ ਨੇ ਬਾਈ ਜੀ, ਤੁਸੀਂ ਮਹਾਨ ਹੋ।
@UNIQUEPENDUBOY
@UNIQUEPENDUBOY Жыл бұрын
ਬਾਈ ਥਾਰੀਆਂ ਬਾਤਾਂ ਸੁਣ ਕਾ ਸੁਆਦ ਆ ਜਾਵਾ ਮੈਂ ਤੋਂ ਮਾਲਵਾ ਕਾ ਪਰ ਮਾਰ੍ਹੇ ਨਾਨਕੇ ਪੁਆਧੀਏ ਆ
@rahulvats95
@rahulvats95 Жыл бұрын
Punjabi tuh Haryanvi vargi likhan deya hain
@gursangamsingh11
@gursangamsingh11 Жыл бұрын
​@@rahulvats95 ਵੀਰ ਇਹ ਪੁਆਧੀ ਆ ਜੀ🙏🏻🙂
@Panjabsingh22
@Panjabsingh22 Жыл бұрын
​@@rahulvats95 eh v punjabi boli di hi upboli aa veer
@bhupinderdullat9249
@bhupinderdullat9249 Жыл бұрын
​​ ਤੂੰ ਤਾਂ ਪੰਜਾਬੀ ਨੂੰ ਵੀ ਅੰਗਰੇਜ਼ੀ ਚ ਲਿੱਖ ਰਿਹਾ ਵੱਡਾ ਵਿਦਵਾਨ
@tractorandfarmingvlogs8931
@tractorandfarmingvlogs8931 8 ай бұрын
@@rahulvats95 school jaaya Kar veer
@malwinderwalia2119
@malwinderwalia2119 Жыл бұрын
ਮੇਰੀ ਬੇਨਤੀ ਹੈ ਸਿੱਖ ਧਰਮ ਤੇ ਜਰੂਰ ਫਿਲਮਾਂ ਜਰੂਰ ਹੋਨੀਆਂ ਚਾਹਦੀ ਹਨ ਤਾਂ ਕਿ ਸਿੱਖ ਹਿਸਟਰੀ ਵਾਰੇ ਪਤਾ ਲੱਗੇ ਇਸ ਤੇ ਕੋਇ ਵੀ ਰੋਕ ਟੋਕ ਨਹੀਂ ਹੋਣੀ ਚਾਹਦੀ
@GurpreetMaan-n7z
@GurpreetMaan-n7z Жыл бұрын
ਫਿਲਮ ਵਿੱਚ ਕਿਸ਼ਨੇ ਦੀ ਘਰਵਾਲੀ ਕਿਉਂ ਨਹੀਂ ਦਿਖਾਈ , ਤੇ ਪਿੰਡ ਮੌੜਾਂ ਵਿਚ ਪੁਲਿਸ ਦੇ ਘੇਰੇ ਵਿੱਚੋਂ ਛੱਜ ਵੇਚਣ ਵਾਲਾ ਬਣਕੇ ਨਿਕਲਦਾ ਨਹੀਂ ਦਿਖਾਇਆ ,
@GurwinderSingh-zi4fd
@GurwinderSingh-zi4fd Жыл бұрын
ਬੁੱਢਾ ਥੇਹ, ਬਿਆਸ ਦਰਿਆ ਦੇ ਕੰਢੇ ਤੇ ਵੱਸਦਾ ਪਿੰਡ, ਨਜਦੀਕ ਬਾਬਾ ਬਕਾਲਾ ਸਾਹਿਬ,
@rupindergandhigandhi3237
@rupindergandhigandhi3237 Жыл бұрын
ਜਿਲ੍ਹਾ ਕਿਹੜਾ ਪੈਂਦਾ ਬੁੱਢਾ ਥੇਹ ਨੂੰ ਤਰਨ ਤਾਰਨ ਜਾ ਅੰਮ੍ਰਿਤਸਰ
@GurwinderSingh-zi4fd
@GurwinderSingh-zi4fd Жыл бұрын
@@rupindergandhigandhi3237 ਸ੍ਰੀ ਅੰਮ੍ਰਿਤਸਰ ਸਾਹਿਬ,
@khairagagan5029
@khairagagan5029 Жыл бұрын
ਰੂਹ ਨੂੰ ਸਕੂਨ ਮਿਲਿਆ ਬਾਈ ਜੀ
@shamsherbhathal1434
@shamsherbhathal1434 Жыл бұрын
ਬਹੁਤ ਸਿਆਣੀ ਗਲਬਾਤ ਭਾਊ
@sonifirozpuria7776
@sonifirozpuria7776 Жыл бұрын
Wah kya gal baat hai
@richhpalsra9823
@richhpalsra9823 Жыл бұрын
ਵਾਹ ਸੋਹਣੀ ਗੱਲ ਬਾਤ
@Deollivegaming
@Deollivegaming Жыл бұрын
ਬਹੁਤ ਵਧੀਆ ਕਰੈਕਟਰ ਕੀਤੇ, ਉਨ੍ਹਾਂ ਵਧੀਆ ਇਨਸਾਨ। ਇੰਟਰਵਿਊ ਵਿਚ ਸੋਹਣਾਂ ਮੈਟਰ , ਤੇ ਸੋਹਣਾਂ ਸਮਾਂ ਬੰਨ੍ਹਿਆ।
@spsingh9689
@spsingh9689 Жыл бұрын
Wahu... Kamal di galbaat
@IqbalSingh-ys8hb
@IqbalSingh-ys8hb Жыл бұрын
ਅਸਲ ਸਚਾਈ ਬਿਆਨ ਕਰਦੀਆਂ ਗੱਲਾਂ
@buntyjatt5567
@buntyjatt5567 Жыл бұрын
ਜਰਨੈਲ ਭਾਉ ਸੱਤ ਸ਼੍ਰੀ ਅਕਾਲ ਵਾਹਿਗੁਰੂ ਜੀ ਮੇਹਰ ਰੱਖੇ 🙏🙏🙏
@FolkGeetPunjab
@FolkGeetPunjab Жыл бұрын
Bahut vadiya galbaat beer Tharey vrgey dkhava rehat lok smaaj nu milney bahut jroori a g.wahguru dono beera nu chardikala mai rkhey (Mai Puadea ki kuri Baljit Baidwan)
@KuldeepSingh-qq5vi
@KuldeepSingh-qq5vi Жыл бұрын
Very nice interview ❤
@harneetkaur411
@harneetkaur411 Жыл бұрын
ਸੱਚੀ ਗੱਲ ਆ ਵੀਰ ਜੀ ਬਿਲਕੁਲ 18ਵੀ ਸਦੀ ਦੇ ਲਗਦੇ ਆ
@inderjitchahal305
@inderjitchahal305 Жыл бұрын
Bhut sohni galbat ❤
@Nothing-pp3zo
@Nothing-pp3zo Жыл бұрын
♦️Bohat khoob , raaj krega khalsa♦️🦋
@AnmolSingh-oi8ug
@AnmolSingh-oi8ug Жыл бұрын
Bai ji film sira aa❤❤
@raavistudio6828
@raavistudio6828 Жыл бұрын
ਚੰਗੇ ਲੋਕ - ਚੰਗੀਆਂ ਗੱਲਾਂ GOOD 👍
@gillsaab3297
@gillsaab3297 Жыл бұрын
Tay dokke laneee
@AvtarSingh-rg9hy
@AvtarSingh-rg9hy Жыл бұрын
ਮਾਰਾ ਗੋਂ ਹੈ ਬਾਈ ਹਾਰਪਾਲਪੁਰ ਜਿਲ੍ਹਾ ਪਟਿਆਲਾ.
@jagirsingh7683
@jagirsingh7683 Жыл бұрын
ਬਹੁਤ ਬਹੁਤ ਸਾਰੀਆਂ ਜਾਣਕਾਰੀਆਂ (ਚੰਗਿਆੜੇ)👍🔥🙏
@KaranSharmagp
@KaranSharmagp Жыл бұрын
56:25 sahi keha VFX camera are limited in world.appreciably 11 lakh rent weekly.
@varindersingh6181
@varindersingh6181 Жыл бұрын
ਮਨਜੀਤ ਬਾਈ ਦੀ ਬੋਲੀ ਤੇ ਪਹਿਰਾਵਾ ❣️❣️❣️🌹🌹
@Wealthymusic295
@Wealthymusic295 Жыл бұрын
ਬਹੁਤ ਸੋਹਣਾ
@entertainmentadaa8028
@entertainmentadaa8028 Жыл бұрын
Baiji superhit hogi बहुत बड़ी superhit hogi
@nishangill3115
@nishangill3115 Жыл бұрын
Bhau jrnel singh de fan aa ji
@ManpreetSingh-qw5tx
@ManpreetSingh-qw5tx Жыл бұрын
Rajpure bai nu jrooor dekheoo set bai ji😂😂
@sarajmanes4505
@sarajmanes4505 Жыл бұрын
Sat Shri Akal Ji Lajawab Program Jiode Vasde Raho Rab Rakha Dhanwad Ji 🙏🙏👌👌👍👍👏👏❤❤
@vijaypalsinghchandowal6105
@vijaypalsinghchandowal6105 Жыл бұрын
One of the best interview I had listened
@ramandeepsingh9873
@ramandeepsingh9873 Жыл бұрын
KYA BAAT HAI JI
@prof.kuldeepsinghhappydhad5939
@prof.kuldeepsinghhappydhad5939 Жыл бұрын
Very nice 👌
@balkarangill5694
@balkarangill5694 Жыл бұрын
ਵਾਹ! ਕਮਾਲ ਜੀ❤
@entertainmentadaa8028
@entertainmentadaa8028 Жыл бұрын
Swarn singh ji swarn hotel. Baiji apko yad hai salute
@HK-mq2eh
@HK-mq2eh Жыл бұрын
Kya iss film ko hum Delhi k kisi cinema hall mei dekh sakte hain.
@inderjeetsekhon2017
@inderjeetsekhon2017 Жыл бұрын
❤ selute Bai ji ❤❤❤❤❤❤❤❤❤❤❤❤❤❤❤❤
@entertainmentadaa8028
@entertainmentadaa8028 Жыл бұрын
Really it's a great great interview
@richhpalsra9823
@richhpalsra9823 Жыл бұрын
ਦੁੱਖ ਹੀ ਇਹ ਹੈ ਅਜੇ ਡੋਗਰ ਨਹੀਂ ਮਰਿਆ
@KaranSharmagp
@KaranSharmagp Жыл бұрын
Manindar Moga da role kharak Singh Bahut aaala hai.
@preetkaur-wu9yg
@preetkaur-wu9yg Жыл бұрын
Too good... ❤❤but sound thodi c...kde kde sundi nhi c...
@parmjitbhogal2664
@parmjitbhogal2664 Жыл бұрын
ਬਹੁਤ ਵਧੀਆ ਬਾਈ ਜੀ
@satnamsinghpurba9584
@satnamsinghpurba9584 Жыл бұрын
Very nice video god bless both of you😊
@deep4986
@deep4986 Жыл бұрын
❤❤❤❤❤❤❤❤❤❤❤❤
@user.DeepBrar
@user.DeepBrar 3 ай бұрын
ਬਾਈ ਜੀ ਕਿਤੇ AI ਤਕਨੀਕ ਨਾਲ ਰਾਜੇ ਰਣਜੀਤ ਸਿੰਘ ਦਾ ਰਾਜ ਹੀ ਦਿਖਾ ਦਿਓ ਸਵਾਦ ਆਜੁ ਬਾਈ ਜੀ
@entertainmentadaa8028
@entertainmentadaa8028 Жыл бұрын
Kitni masumiyat auntyji
@gaganwadhwa9535
@gaganwadhwa9535 Жыл бұрын
Very nice interview 👌👌 Great Conversation 👍👍 Thank you so much for this experience 🙏🙏
@sardarjitarntaran9793
@sardarjitarntaran9793 Жыл бұрын
bahut wadia gallan bhau manjeet singh thora ucha bolya kar
@entertainmentadaa8028
@entertainmentadaa8028 Жыл бұрын
Pankaj batra ने बनाया sajjan singh rangrut
@GulzarCheekewala
@GulzarCheekewala Жыл бұрын
jARNAIL bHAJI pICHY oHNA d vEER jI dA BOOHT WADDA ROLL HAI MAI VEER HUNA NU V SUNNA CAHUNDA HAA PLEASE OHNA NAAL INTERVIEW KAROO
@ManjitSingh-wj6nf
@ManjitSingh-wj6nf Жыл бұрын
ਬਹੁਤ ਵਧੀਆ
@PritpalSingh-mt4ey
@PritpalSingh-mt4ey Жыл бұрын
❤❤❤
@13babbu
@13babbu Жыл бұрын
Yaar gussaa na kariyoo meri sari family guggu gill di fan c Par bahut hi fuddu km kita…..f….kofff …..keep it up ammy vere good movie 🍿 kammjjjj j…#jatt5911 👍
@FALCON-us5yk
@FALCON-us5yk Жыл бұрын
❤️🦅🙏
@2swordsmedia
@2swordsmedia Жыл бұрын
vhlo theek aa k interview len wala apni boli rakh reha sambhal k bar es tra ethe nhi bolni chahidi kise khitte di eni theth bhasha.. sadhi panjabi ch gal kro jive jarnail singh veer kr reha oh chnga lguga
@makhansinghjohal1979
@makhansinghjohal1979 Жыл бұрын
❤🙏
@kirankaur4504
@kirankaur4504 Жыл бұрын
ਸਤਿ ਸ੍ਰੀ ਅਕਾਲ ਜੀ 🙏🙏
@uppindersingh1825
@uppindersingh1825 Жыл бұрын
Baye chadra laeda nahi bane da hunda
@thesikhriders-hm5rw
@thesikhriders-hm5rw Жыл бұрын
Laeda hunda ae
@gursangamsingh11
@gursangamsingh11 Жыл бұрын
🙏🏻👍🏻😊
@harmeetsinghs445
@harmeetsinghs445 Жыл бұрын
❤❤👌🌸
@GopiChatha
@GopiChatha Жыл бұрын
❤❤❤❤❤❤❤❤❤❤❤❤😊
@calijatt7556
@calijatt7556 Жыл бұрын
Apne bande Ghra nu muud pe hor ki chahida aa ❤️
@entertainmentadaa8028
@entertainmentadaa8028 Жыл бұрын
Saab bahadur negative character. But acting us wich bhi achi थी
@HARWINDERSINGHMAHI
@HARWINDERSINGHMAHI Жыл бұрын
ਬੰਬ ਚਾਚਾ 😂😂
@jaspalsingh150
@jaspalsingh150 Жыл бұрын
Khaliastan will become a reality, as Jarnail Singh Bhindrawale had predicted.
@ParminderSingh-n5u
@ParminderSingh-n5u Жыл бұрын
ਤੈਨੂੰ,ਮਿਰਚਾਂ,ਲੱਗਦੀਆਂ
@kirandhillon4875
@kirandhillon4875 Жыл бұрын
Age vala baba jhoot aw
@Ashwin1110
@Ashwin1110 Жыл бұрын
Ki faltu bakwaas hai. Koi kyon sune ehdi interview. Jus promotion karni hai tan karo. Ik ik ghanta kyun bore kr rahe ho. Bullshit.
@malwinderwalia2119
@malwinderwalia2119 Жыл бұрын
by ਜੀ ਤੁਹਾਨੂੰ ਕੀ ਤਕਲੀਫ ਹੋਈ ਆ ਤੁਸੀ ਨਹੀਂ ਸੁਣਨੀ ਨਾ ਸੁਨੁ ਤੇਰਾ ਦਿਮਾਗ ਹੀ ਇਨਾ ਹੈ
DES PUADH : Jagdeep Singh l Manjit Singh Rajpura l B Social
46:30
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН