Show with Dr Pyare Lal Garg | EP 408 | Talk with Rattan

  Рет қаралды 20,445

Talk with Rattan

Talk with Rattan

Күн бұрын

Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
spotify.link/5...
Download Amazon Music App and Follow Talk with Rattan Podcast
music.amazon.i...
Facebook / talkwithrattanofficial
Instagram / talkwithrattan
Twitter / talkwithrattan
Website talkwithrattan...
ALL RIGHTS RESERVED © TALK WITH RATTAN
#drpyarelalgarg #punjabbudget

Пікірлер: 75
@sagarsaraf5288
@sagarsaraf5288 6 ай бұрын
Dr garg sahib great knowledge..
@BarinderSinghKamboj
@BarinderSinghKamboj 6 ай бұрын
ਮੈ ਪੰਜਾਬ ਦਾ ਨੋਜਵਾਨ ਆਪਣੇ ਪੰਜਾਬ ਦੇ ਸਾਰੇ ਪਤਰਕਾਰ, ਸੂਝਵਾਨ,ਲੀਡਰ ਵਿਦਵਾਨ, ਮਾ,ਬਾਪ,ਭਾਈ ਭੈਣ ਸਾਰੇ ਵੱਡੇ ਸਭ ਨੂੰ ਪੁੱਛਦਾ ਕਿ ਅਸੀ ਪੰਜਾਬ ਦੇ ਨੋਜਵਾਨ ਤੁਸੀ ਦੱਸੋ ਹੁਣ ਕੀ ਕਰੇ। ਨਸਾ ਕਰੇ, ਜਾ ਨੋਕਰੀਆ ਲਈ ਡੰਡੇ ਖਾਵੇ ਜਾ ਸਿਸਟਮ ਨਾਲ ਲੜੇ, ਜਾ ਵਿਹਲਾ ਰਹੇ, ਬਾਹਰ ਨੂੰ ਜਾਵੇ ਕਰੇ ਤਾ ਕੀ ਕਰੇ ਯਾਰ ਦੱਸੋ ਤਾ ਸਹੀ ਕੋਈ। ਰੱਬ ਰਾਖਾ ਪੰਜਾਬ ਦਾ
@vc5172
@vc5172 6 ай бұрын
ਡਾਕਟਰ ਗਰਗ ਸਾਹਿਬ ਤੇ ਪਰਮਾਤਮਾ ਦੀ ਬਹੁਤ ਕਿਰਪਾ ਹੈ , ਕਿਉਂ ਨਹੀਂ ਸਰਕਾਰ ਇਹੋ ਜਿਹੇ ਬੁੱਧੀਜੀਵੀਆਂ ਦਾ ਫਾਇਦਾ ਲੈਂਦੀ। ਸਲੂਟ ਹੈ ਇਹਨਾਂ ਡਾਕਟਰ ਸਾਹਿਬ ਵਰਗੇ ਪੰਜਾਬ ਹਿਤੈਸ਼ੀਆਂ ਨੂੰ ।
@mohansinghwarval87
@mohansinghwarval87 6 ай бұрын
ਡਾਕਟਰ ਪਿਆਰੇ ਲਾਲ ਗਰਗ ਸਾਬ ਜੀ ਬਹੁਤ ਧੰਨਵਾਦ ਗੁੱਝੀਆਂ ਜਾਣਕਾਰੀਆਂ ਦੇਣ ਲਈ
@nirmalsingh9484
@nirmalsingh9484 6 ай бұрын
ਸਹੀ ਗੱਲ ਕੀਤੀ ਹੈ ਡਾਕਟਰ ਸਾਹਿਬ ਜੀ ਨੇ ਧੰਨਵਾਦ ਜੀ
@simran7139
@simran7139 6 ай бұрын
Bilkul sahi gal hai ji
@chamkaur_sher_gill
@chamkaur_sher_gill 6 ай бұрын
ਰਤਨ ਵੀਰ ਜੀ ਤੇ ਡਾ ਗਰਗ ਜੀ ਸਤਿ ਸਰੀ ਅਕਾਲ ਜੀ 🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤
@user-tq3or1us5e
@user-tq3or1us5e 6 ай бұрын
Good Job Rattan Veer g 🎉🎉🎉🎉🎉🎉🎉🎉
@parwinder_07
@parwinder_07 6 ай бұрын
We want Justice Psssb je exam leak #psssbexamleak Pb jobs li pb domicile laggu kro HP walyo toh sikhlo kiwe domicile laggu krna. Please jlde to jlde carwaii kro
@tejindersoor6180
@tejindersoor6180 6 ай бұрын
So Badal family is good for Punjab.
@KULDEEPSINGH-me5qi
@KULDEEPSINGH-me5qi 6 ай бұрын
Bhut vadia Dr Saab vadia mudha chukde aw
@Farmer-chad
@Farmer-chad 6 ай бұрын
Dr saab dian gallan boht vdiya hundia ne👍🏻
@SukhwinderSingh-wq5ip
@SukhwinderSingh-wq5ip 6 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@AmandeepSingh-bu4wn
@AmandeepSingh-bu4wn 6 ай бұрын
ਬਹੁਤ ਵਧੀਆ ਵਿਚਾਰ ਜੀ
@pushpindersingh3929
@pushpindersingh3929 6 ай бұрын
ਵੀਰ ਜੀ ਵਿਚਾਰ ਨਹੀਂ ਜੀ ਇਹ ਕੱਟੜ ਇਮਾਨਦਾਰਾਂ ਦੀ ਸਚਾਈ ਆ ਤੇ ਪੰਜਾਬੀਆਂ ਨੂੰ ਸਮਝਣਾ ਪੈਣਾ ਬੱਸ ਭਗਵੰਤ ਮਾਨ ਦੀ ਜੁਗਤਾਂ ਸੁਣ ਕੇ ਖੁਸ਼ ਹੋ ਜਾਂਦੇ ਨੇ 🙏
@KULDEEPSINGH-me5qi
@KULDEEPSINGH-me5qi 6 ай бұрын
Student the power Dr Garg
@kuldeepkaur-uw8tn
@kuldeepkaur-uw8tn 6 ай бұрын
ਸਿੱਖਿਆ ਸਿਹਤ, ਠੇਕੇ ਤੇ ਮੁਲਾਜ਼ਮ ਕੰਮ ਕਰਦੇ ਨੇ ਪੰਜ ਤੋਂ ਪੰਦਰਾਂ ਅਠਾਰਾਂ ਹਜਾਰ ਵਿਚ ਸਰਕਾਰਾਂ ਨੇ ਪ੍ਰਾਈਵੇਟ ਅਦਾਰਿਆਂ ਨੂੰ ਮਜ਼ਬੂਤ ਕਰਨ ਲਈ ਇਹਨਾਂ ਸੰਸਥਾਵਾਂ ਨੂੰ ਬਹੁਤ ਤਰੀਕੇ ਨਾਲ ਕਮਜੋਰ ਕੀਤਾ, ਰਿਜਲ ਸਕੂਲ਼ ਵਿੱਚ 100 ਪ੍ਰਤੀਸ਼ਤ ਦਾ ਮਤਲਬ ਇਹੋ ਆ ਟੀਚਰ ਆਪਣੀ ਨੌਕਰੀ ਬਚਾਉਣ ਲਈ ਦੁੱਖੀ ਮਨ ਨਾਲ ਫੇਲ ਹੋਣ ਵਾਲੇ ਬੱਚੇ ਨੂੰ ਵੀ ਪਾਸ ਕਰ ਰਹੇ ਨੇ
@Harjindersingh-nk3hu
@Harjindersingh-nk3hu 6 ай бұрын
ਪਟਵਾਰੀ ਦੀ ਭਰਤੀ ਚ ਸਪੋਰਟਸ ਕੋਟੇ ਜਨਰਲ ਕੋਟੇ ਚ ਬੀ ਗਰੇਡਸ਼ਨ 44, 45%.ਵਾਲੇ ਛਡ ਕੇ 24%,28%,32,35%. ਵਾਲੇ ਰਖ ਲਏ . ਇਸ ਦੀ ਜਾਂਚ ਕਰਵਾੳ. ਬਹੁਤ ਕੁਝ ਨਿਕਲੇਗਾ.
@HarpalSingh-qd5lp
@HarpalSingh-qd5lp 5 ай бұрын
Bahut badhiya Presentation Dr.saab g
@mukhtiarsingh1618
@mukhtiarsingh1618 6 ай бұрын
ਗਰਗ ਸਾਹਿਬ ਜੀ ਬਹੁਤ ਵਧੀਆ ਦਲੀਲਾਂ ਨੇ 🙏🙏
@amarjitdhillon4636
@amarjitdhillon4636 6 ай бұрын
ਗੋਲੀਆਂ ਤੇ ਅੱਥਰੂ ਗੈਸ ਦੇ ਗੋਲੇ ਖਾਣ ਨੂੰ ਪੰਜਾਬੀ ਤੇ ਨੌਕਰੀਆਂ ਲੈਣ ਨੂੰ ਹਰਿਆਣੇ ਵਾਲੇ , ਵਾਹ !ਇਨਕਲਾਬੀਓ।
@Kiranpal-Singh
@Kiranpal-Singh 6 ай бұрын
ਸਹੁਰਿਆਂ ਦਾ ਵੀ ਖਿਆਲ ਰੱਖਣਾ ਹੁੰਦਾ ?
@Dosanjh84
@Dosanjh84 6 ай бұрын
ਬਹੁਤ ਵਧੀਆ ਡਾਕਟਰ ਸਾਬ੍ਹ, ਪੋਲ ਖੋਲੀ ਇਹਨਾਂ ਕੱਟੜ ਬੇਈਮਾਨਾਂ ਦੀ।
@jarnailsingh9949
@jarnailsingh9949 6 ай бұрын
499th like Jarnail Singh Khaihira Retired C H T V P O Nalh Via Loheeyan Khaas Jalandhar ❤
@hellman1350
@hellman1350 6 ай бұрын
Punjab ch sb kuch a.. bss gl aa vision di.. gl schi a... Ki nhi ho skda... Achar lai sbji vadu a . Lal mirch powder.. apne bn skda.. mircha di ghat ni... Punjab govt khud apna marka la k supply kre.. bahr tk revenue v au.. bss ohi a.. gala kd liya dujiya ne kita kuch ni karza chda gye .. jida aap alle chl rhe . Eh v mota krza kr k jan ge..
@PNB289
@PNB289 6 ай бұрын
Ryt
@Korwala
@Korwala 6 ай бұрын
Jarrori ha
@pratibhagoyal3973
@pratibhagoyal3973 5 ай бұрын
Garg Saab good job g
@Jaspreet22923
@Jaspreet22923 6 ай бұрын
Dr pyara lal garg g always respect bhut e knowledge bilkul sahi gallan great sir ❤
@satwinderpalsingh948
@satwinderpalsingh948 6 ай бұрын
I think paper omr sheets has been tempered.
@harbhajandhaliwal4966
@harbhajandhaliwal4966 6 ай бұрын
Thinks
@user-oe6bh4nc3v
@user-oe6bh4nc3v 6 ай бұрын
cooperative agriculture was the main purpose of farm laws which was objected by garg sahib and punjab
@harsimrangill4851
@harsimrangill4851 3 ай бұрын
❤❤❤❤❤❤❤
@guridhaliwal1568
@guridhaliwal1568 6 ай бұрын
🙏
@baldeepsingh269
@baldeepsingh269 6 ай бұрын
👍
@AshishChaudhry-nv3ri
@AshishChaudhry-nv3ri 6 ай бұрын
Salute garg saab
@chaudhary8085
@chaudhary8085 6 ай бұрын
ਆਵਾਜ਼ ਠੀਕ ਨਹੀਂ ਅੱਜ ਦੇ ਪ੍ਰੋਗਰਾਮ ਦੀ ਰਤਨ ਬਾਈ ਥੋੜਾ ਇਸ ਵੱਲ ਧਿਆਨ ਦਿਆ ਕਰੋ headphone ਲਾਕੇ ਵੀ ਬਹੁਤ ਘੱਟ ਹੈ 🙏
@Haritihas1699
@Haritihas1699 6 ай бұрын
ਜਾਣਕਾਰੀ ਤਾਂ ਬਹੁਤ ਅਣਮੁੱਲੀ ਐ ਜੀ, ਪੰਜਾਬੀ ਦੇਖੋ ਕਿੰਨੀ ਠੇਠ ਐ।
@AnilVerma-uq1pe
@AnilVerma-uq1pe 6 ай бұрын
Beda gark ho gia Punjab da
@SatinderDhillon-ov5ei
@SatinderDhillon-ov5ei 6 ай бұрын
Bahut siana banda dr garag
@jkaur3229
@jkaur3229 6 ай бұрын
🙏🙏
@HarpalSingh-jc5fs
@HarpalSingh-jc5fs 6 ай бұрын
ਡਾਕਟਰ ਸਾਹਿਬ ਸਾਰੇ ਲੋਕ ਬੀਮਾਰ ਨਹੀਂ ਹੁੰਦੇ, ਮੇਰਾ ਚਾਰ ਸਾਲ ਵਿੱਚ ਕਦੀ ਸਿਰ ਨਹੀਂ ਦੁਖਿਆ ਮੈ ਚਾਰ ਸਾਲ ਵਿੱਚ ਕਦੀ ਕੋਈ ਦਵਾਈ ਨਹੀਂ ਲਈ।ਮੇਰਾ ਭਾਵ ਹੈ ਕਿ 100ਚੋ ਵੀਹ ਵਿਅਕਤੀ ਤਾਂ ਠੀਕ ਹੁੰਦੇ ਹੀ ਹਨ, ਜੋਂ ਬਹੁਤ ਹੀ ਘੱਟ ਦਵਾਈ ਖਾਂਦੇ ਹਨ
@rajindersinghdhaliwal1700
@rajindersinghdhaliwal1700 6 ай бұрын
Garg sahib ehnu assembly questions question bnao
@manmeetaujla8024
@manmeetaujla8024 6 ай бұрын
😂ਇਹਨਾ ਲੀਡਰਾ ਨੂ ਸੁਆਲ ਹੈ ਐਨਾ ਖਰਚ ਕਿੱਥੇ ਤੇ ਕਿਉ ਹੋਇਆ ਇਹ ਕਿਤੇ ਜਾਦੇ ਹਨ ਆਪਦਾ ਖਰਚ ਆਪ ਕਰਨ ਖਾਲੀ ਦਲ ਤੇ ਕਾਗਰਸ ਤੇ ਝਾਡੂ ਦੀਆ ਜਾਇਦਾਦ ਜਬਤ ਹੋਣੀ ਚਾਹੀਦੀ ਹੈ
@Unemployedstudent2372
@Unemployedstudent2372 6 ай бұрын
Bai ji tusi eh deko vi 4500 students cho 20 students intelligence nhi ho skde ki ptta ohna da luck howe vi jiss tra di oh study kr rehe aya ohda da hi paper aya geya ki ptta jheri book oh follow krde hon us cho aya gey hoon question
@user-vo8ms2iq2k
@user-vo8ms2iq2k 6 ай бұрын
ਸਤਿ ਸ੍ਰੀ ਆਕਾਲ ਜੀ dr ਸਾਬ ਮੈਨੂੰ 12 ਸਾਲ ਹੋ ਗਏ ਲੱਗੇ ਨੂੰ ਆਊਟ ਸੌਰਸ ਤੇ 12 ਹਜ਼ਾਰ ਤੇ ਕੰਮ ਕਰਦੇ 150 ਰੁਪਏ ਸਾਲ ਪਿੱਛੋਂ ਤਨਖਾਹ ਵੱਧ ਰਹੀ ਹੈ। ਕੰਮ ਦੋ ਦੋ ਸੀਟਾਂ ਦਾ ਹੈ ਜੀ। ਇਹ ਸਰਕਾਰ ਕਹਿੰਦੀ ਸੀ ਪੱਕੇ ਕਰਾਗੇ ਇਹ ਤਾਂ ਤਨਖਾਹ ਵੀ ਨਹੀਂ ਵਧਾ ਰਹੀ।
@hellman1350
@hellman1350 6 ай бұрын
Krn nu ta bahut kuch a.. kree kon.. bhagwant maan ne koi meeting kiti kheti badi mahra nl.. ya kisan jathe bandiya nl...ya koi solution mnge.. bss sare apna hi ghoda bhja rhe a..
@Unemployedstudent2372
@Unemployedstudent2372 6 ай бұрын
NE MEHNAT KITTI AYA BNN LEAN DEO ( BAI MENU TA JEALOUSY VI SEAT NHI MILLI TA BHARTI GALT AYA )
@Unemployedstudent2372
@Unemployedstudent2372 6 ай бұрын
Be practical it is technically error in website when you fill from in CGPA , TOTAL 4200 STUDENTS NE APPEAR KITA TE PROBLEM SRIF 20-30 STUDENTS NU HEA , I THINK BOARD IS ENOUGH CAPABLE TO INVESTEGATE IS ANY THINK HAPPING
@Korwala
@Korwala 6 ай бұрын
Y dr.shib da number dasi
@beantsingh8325
@beantsingh8325 6 ай бұрын
ਕੀ ਬਾਹਰਲੇ ਭਰਤੀ ਹੌੲਓ ਦਸਵੀ ਤਕ ਪੰਜਾਬੀ ਪਾਸ ਸੀ ਡਰਬੀ ਹੋਵੇ ਤਜਬੀਜਾ ਬਜਟ ਹੋਵੇ ਦਿਲੀ ਵਾਲੇ ਬਣਾੳਦੇ ਤੇ ਪੰਜਾਬ ਆਜਾੜਵਲ ਤਾ ਜਾਵੇਗਾ ਜਾਵੇਗਾ?? ¿
@GurdevSingh-ck1mh
@GurdevSingh-ck1mh 6 ай бұрын
Aise hi Punjab karja Lekar chalta Rahega to Barbad ho jaega
@Unemployedstudent2372
@Unemployedstudent2372 6 ай бұрын
I also failed in this exam , next time try to get in merit, THIS IS PURE JEALOUSY OF THOSE STUDENTS WHO IS NOT IN MERIT LIST , HUN OH EH VI KEH REHE NE VI CATAGORY SYSTEM VI GALT AYA .
@Unemployedstudent2372
@Unemployedstudent2372 6 ай бұрын
Total 161 vaccencies ne haranaya de srif 22-23 student 137 students vi punjab to ne then fir problem ki aya if they fullfill required qualification then they have right to sit in exam
@RANDHIRSINGH-zh7ie
@RANDHIRSINGH-zh7ie 6 ай бұрын
Je civil da dubara paper len...
@RANDHIRSINGH-zh7ie
@RANDHIRSINGH-zh7ie 6 ай бұрын
Psssb Thag...ne
@rajindersinghdhaliwal1700
@rajindersinghdhaliwal1700 6 ай бұрын
Garg sahib aksas o.m.r. sheet temper hundi aa.
@GurdevSingh-ck1mh
@GurdevSingh-ck1mh 6 ай бұрын
Sacche Imandar ko apni imandari ki Taki advertisement Nahin Karni padati
@pankajadvo1
@pankajadvo1 6 ай бұрын
Hor extra tax nahi lgaya. Pehle budget nu dhyan naal sun k aya karo.
@Shri-bangboy
@Shri-bangboy 6 ай бұрын
Je civil dai paper 6 crore dai scam hai
@Unemployedstudent2372
@Unemployedstudent2372 6 ай бұрын
Eh koi nhi keh reha VI SADE NO. GHAT NE , BS EH AYA SAB NU OHDE LAST EXAM CHO EHNE NUMBER SEE HUN EHNE AYA GEY , WHY KI OH MEHNAT NHI KR SAKDA
@rupindersingh8109
@rupindersingh8109 6 ай бұрын
A real Panjabi jhade kha rha a sarkar hor karja ho jna this that a dushman a panjab de job rss nu de rha a kid paper leak kha k kdi koj koj
@user-hc8ke5ze1t
@user-hc8ke5ze1t 6 ай бұрын
Aap valeo kyo enna karza chadd rhe oo punjab te , development zero hai , fer paisa lag kithe reha, akali congressi lakh guna changey c ehna toon
@Kiranpal-Singh
@Kiranpal-Singh 6 ай бұрын
ਭ ਮਾਨ ਮੁ ਮੰ ਦੇ ਕਾਬਲ ਨਹੀਂ, ਡਰਾਮੇ ਕਰਨ ਵਾਲੀ ਆਦਤ ਨਹੀਂ ਜਾਂਦੀ, ਬਹੁਤਾਤ ਰਾਜਸੀ ਆਗੂਆਂ ਦਾ *ਕੋਈ ਦੀਨ-ਇਮਾਨ ਨਹੀਂ ਹੈ* !
@jatinderdeol6942
@jatinderdeol6942 5 ай бұрын
ਇਹਨਾਂ ਅਖੌਤੀ ਇਨਕਲਾਬੀਆਂ ਨੂੰ ਲੋਕ ਆਉਂਦੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਸਬਕ ਸਿਖਾਉਣ।
@kulwantSingh007
@kulwantSingh007 5 ай бұрын
ਇਸ ਕੱਲਣ ਨਾਲ ਸਿੱਖੀ ਵਾਰੇ ਗੱਲ ਨਾ ਕਰਿਆ ਕਰੋ,
@rupindersingh8109
@rupindersingh8109 6 ай бұрын
A video Vich business man bn gye
@Kiranpal-Singh
@Kiranpal-Singh 6 ай бұрын
ਇਹਨਾਂ ਦੇ ਪਿਤਾ ਦਾ ਕੰਮ ਸੀ, ਨਾਲ ਕੰਮ ਕਰਦੇ ਰਹੇ ਹਨ !
@rupindersingh8109
@rupindersingh8109 6 ай бұрын
Ok phi doctor v bnde c
@Kiranpal-Singh
@Kiranpal-Singh 6 ай бұрын
@@rupindersingh8109 ਡਾਕਟਰ ਵੀ ਹਨ, ਹੁਸ਼ਿਆਰ ਬੰਦੇ ਹਨ, ਜਾਣਕਾਰੀ ਤਾਂ ਵੱਧ ਕਿੱਤਿਆਂ ਦੀ ਵੀ ਹੋ ਸਕਦੀ ਹੈ, ਸਰਕਾਰ ਨਾਲ ਵੀ ਕੰਮ ਕੀਤਾ ਹੈ, ਚਲੋ ਇਹ ਕੋਈ ਜਰੂਰੀ ਮੁੱਦਾ ਨਹੀਂ !
@Unemployedstudent2372
@Unemployedstudent2372 6 ай бұрын
If ANYONE HAVE PROOF GO COURT POINT OUT THE CANDIDATE WITH VALID PROOF , EHTHE AMRIT MANN DE FATHER KHILAF PROPER PROOF SE KOI GEYA COURT VI INJUSTICE HO REHA , JHENA NE MEHNAT KR K MARKS LEY NE OH FR REH JNN GY SELECT HON TO KU KISSE DA FUTURE KARAB KR REHE OH J KISSE STUDENT KOI VALID PROOF HEA KISSE VI DOUBT STUDENT DE KHILAF TA JAO REPORT KRWA DEO
@mannsabb9611
@mannsabb9611 6 ай бұрын
Rattan y anmol gagan Mann eria ch pind de garond ch palant laga rahe gande pani d ohte jao aj dhilli vr d chennel n news layi tusi ja k news krio yaruri
@RocknTommyDogs
@RocknTommyDogs 6 ай бұрын
❤❤❤❤❤
Show with Raja Warring | EP 493 | Talk With Rattan
32:45
Talk with Rattan
Рет қаралды 16 М.
He bought this so I can drive too🥹😭 #tiktok #elsarca
00:22
Elsa Arca
Рет қаралды 45 МЛН
ضربت اختها هي وعم تعمل عرض ازياء 🥹 #youtubeshorts #baby
00:12
Maria & Cataleya Official
Рет қаралды 2,9 МЛН
Now it’s my turn ! 😂🥹 @danilisboom  #tiktok #elsarca
00:20
Elsa Arca
Рет қаралды 12 МЛН
Show with Harjinder Singh Majhi | Political | EP 492 | Talk with Rattan
39:08
Show with Hardeep Singh | Reverse Migration | EP 349 | Talk with Rattan
23:28
He bought this so I can drive too🥹😭 #tiktok #elsarca
00:22
Elsa Arca
Рет қаралды 45 МЛН