DES PUADH : Pritpal Singh l Manjit Singh Rajpura l B Social

  Рет қаралды 34,917

B Social

B Social

Күн бұрын

Пікірлер: 153
@tejindersinghchahal1795
@tejindersinghchahal1795 2 жыл бұрын
ਵਾਹਿਗੁਰੂ ਜੀ ( ਮਨਜੀਤ ਸਿੰਘ ਜੀ ਤੁਹਾਡਾ ਧੰਨਵਾਦ ਜੀ )
@jatt767
@jatt767 2 жыл бұрын
I just came back yesterday from here wow, Baba was so Nice and humble Waheguru Nirankar hai 🙏
@shindasingh7561
@shindasingh7561 2 жыл бұрын
How i can search this gurdwara sahib on google map
@jatt767
@jatt767 2 жыл бұрын
@@shindasingh7561 Gurudwara Sahib Chail
@JasbirSingh-fy8vy
@JasbirSingh-fy8vy 2 жыл бұрын
ਸਾਰੇ ਪੰਜਾਬ ਦੇ ਵੀਰਾ ਜਾਣਾ ਚਾਹਿਦਾ ਹੈ ਦਰਸ਼ਨ ਕਰਨ ਵਾਹਿਗੁਰੂ ਜੀ ਕਿਰਪਾ ਕਰਨਗੇ
@luckytanda
@luckytanda 2 жыл бұрын
😥😥😥😥
@sherasinghghoman2121
@sherasinghghoman2121 2 жыл бұрын
ਬਹੁਤ ਵਧੀਆ ਜਾਨਕਾਰੀ ਦਿੱਤੀ ਧੰਨਵਾਦ ਜੀ
@inderpreetsingh8494
@inderpreetsingh8494 2 жыл бұрын
ਬਹੁਤ ਵਧੀਆ ਕੰਮ ਕਰ ਰਹੇ ਆਂ ਥਮੇਂ ਵੀਰ। ਇਸਕੇ ਬਾਰੇ ਸਾਰਿਆਂ ਨੂੰ ਨੀ ਪਤਾ ਥਾਨੇਂ ਵਧੀਆ ਕੰਮ ਕਰਿਆ ਸਾਰਿਆਂ ਨੂੰ ਦੱਸ ਰੇ ਆਂ ਇਸਕੇ ਬਾਰੇ। ਹਮੇਂ ਵੀ ਰਾਜਪੁਰਾ ਕੇ ਨੇੜੇ ਕੇ ਆਂ।
@baljitratol2981
@baljitratol2981 2 жыл бұрын
ਬਹੁਤ ਵਧੀਆ ਲੱਗਿਆ ਵੀਡੀਓ ਦੇਖ ਕੇ 🙏 ਧੰਨਵਾਦ ਕਰਦਿਆਂ ਉਸ ਪਰਿਵਾਰ ਦੀ ਜਿੰਨਾ ਨੇ ਬਿੱਲ ਭਰੇਆ🙏
@jasswarring9250
@jasswarring9250 2 жыл бұрын
ਸਲੂਟ ਆ ਅਮਰੀਕਾ ਵਾਲੇ ਪਰਿਵਾਰ ਨੂੰ
@balwantattal7132
@balwantattal7132 2 жыл бұрын
Thanks Veere Bohit good job kar rahe ho. Waheguru Ji
@jagjeetsingh1068
@jagjeetsingh1068 2 жыл бұрын
ਕਪਤਾਨ ਨੂੰ ਕਿਥੋਂ ਸਿਸਵਾ ਫ਼ਾਰਮ ਤੋਂ ਬਿਨਾਂ ਕੁੱਝ ਦਿਸਦਾ ਮਾੜੀ ਕਿਸਮਤ ਆ ਉਸਦੀ ਜੋ ਇਸ ਤਰਫ਼ ਧਿਆਨ ਨੀਂ ਜਾ ਰਿਹਾ
@gurlabhsingh7627
@gurlabhsingh7627 2 жыл бұрын
ਵਾਹਿਗੁਰੂ ਜੀ ਕਿਰਪਾ ਕਰੋ ਜੀ
@vallysingh1668
@vallysingh1668 2 жыл бұрын
ਵਾਹਿਗੁਰੂ
@jagjitsingh5366
@jagjitsingh5366 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@rajwindersinghrajwindersin8002
@rajwindersinghrajwindersin8002 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@SS-sr5vr
@SS-sr5vr 2 жыл бұрын
॥ ੴ ॥ ਪੰਜਾਬੀ ਸਿੱਖਾਂ ਲਈ ਜ਼ਰੂਰੀ ਧਰਮਿਕ ਸੂਚਨਾ ॥☬ ॥ ਸ਼ਰੋਮਣੀ ਕਮੇਟੀ ਅਤੇ ਇਸ ਦੇ ਮਸੰਦ ਭਰਧਾਨ ਅਤੇ ਜਥੇਦਾਰ ਗੁਰਦਵਾਰਾ ਐਕਟ ਅਧੀਨ ਮਨਮੁਖ ਬਾਮਣੀ ਕੇਂਦਰ ਗੋਰਮੰਟਾਂ ਅਤੇ ਇੰਗਲੈਂਡ ਦੀਆਂ ਨੀਉਕਲੋਨੀਅਲ ਤਾਕਤਾਂ ਦੇ ਗੁਲਾਮ ਹਨ। ਅੱਜ ਜ਼ਰੂਰਤ ਹੈ ਕੇ ਸਤਿਗੁਰੂ ਨਾਨਕ ਦੇਵ ਜੀ ਦੀ ਚਲਾਈ ਪੰਚ ਪਰਵਾਣ ਪੰਚ ਪਰਧਾਨ ਸਿੱਖਿਆ ਅਤੇ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਰੂਪ ਵਿੱਚ ਪੰਜ ਪਿਆਰੇ ਮਰਿਆਦਾ ਦੇ ਦਿੱਤੇ ਹੁਕਮ ਮੁਤਾਬਕ ਦੁਨੀਆ ਦੇ ਸਾਰੇ ਗੁਰਧਾਮਾਂ ਵਿੱਚੋਂ ਮਸੰਦ ਕਮੇਟੀਆਂ ਅਤੇ ਭਰਧਾਨ ਸਿਸਟਮ ਬਾਹਰ ਕੱਡੋ ਅਤੇ ਪੰਜ ਪਿਆਰੇ ਮਰਿਆਦਾ ਲਾਗੂ ਕਰੋ। ਮਸੰਦ ਜਥੇਦਾਰ ਅਤੇ ਭਰਧਾਨ ਸਿਸਟਮ ਦਾ ਖ਼ਾਤਮਾ ਕਰੋ। ਇਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਤੱਖ ਹੁਕਮ ਹੈ। ਜੋ ਇਹ ਹੁਕਮ ਮੰਨੇਗਾ ਉਸ ਦੇ ਮਸਤਕ ਤੇ ਗੁਰੂ ਦਾ ਹੱਥ ਹੋਵੇਗਾ ਜੋ ਨਹੀਂ ਮੰਨੇਗਾ ਉਹ ਮਾਣਸ ਇੱਥੇ ਉੱਥੇ ਖਵਾਰ ਹੋਵੇਗਾ। ਪੰਥ ਉੱਤੇ ਅੱਜ ਵੀ ਮਸੰਦਾ ਦੀਆ ਪੀੜੀਆਂ ਕਾਬਜ ਹਨ ਜੋ ਕੇ ਪੰਥਕ ਦੁਸ਼ਮਣ ਤਾਕਤਾ ਨਾਲ ਰਲੀਆਂ ਹੋਈਆ ਹਨ। ਇਹ ਕੂੜੇਆਰ ਨਹੀਂ ਚਾਹੁੰਦੇ ਕੇ ਖਾਲਸਾ ਵਧੇ ਫੁੱਲੇ। ਇਹ ਚਹੁਦੇ ਹਨ ਕੇ ਖਾਲਸਾ ਪੰਥ, ਪੁਜਾਰੀ ਵਾਦ ਵਿੱਚ ਸੁੰਗੜਕੇ ਇਹਨਾ ਦੇ ਕਬਜ਼ੇ ਵਿਚ ਹੀ ਰਹੇ। ਇਹ ਕਦੀ ਵੀ ਪੰਥ ਅਤੇ ਗ੍ਰੰਥ ਦੀ ਮਰਿਆਦਾ ਦੀ ਸਾਰ ਨਹੀਂ ਲੈਣਗੇ, ਭਾਵੇਂ ਇਹਨਾ ਦਾ ਕਰੋੜਾਂ ਦਾ ਬਜਟ ਹੋਣ ਜੋ ਕੇ ਸੰਗਤ ਦਾ ਦਸਵੰਧ ਹੈ, ਅਤੇ ਇਹ ਲੁੱਟ ਕੇ ਖਾ ਰਹੇ ਹਨ। ਇਹ ਕੂੜ ਕਮੇਟੀਆਂ, ਇਹਨਾ ਦੇ ਮਸੰਦ ਭਰਧਾਨ ਅਤੇ ਜਥੇਦਾਰ ਗੁਰੂ ਦੇ ਹੁਕਮ ਤੋਂ ਬਾਗ਼ੀ ਹਨ। ਇਹ ਸਾਰੇ ਸੰਗਤ ਨੂੰ ਆਪਸ ਵਿੱਚ ਪਾੜਦੇ ਹਨ ਅਤੇ ਦਸਵੰਧ ਨੂੰ ਉਜਾੜਦੇ ਹਨ। ਇਹ ਮਸੰਦ ਕਮੇਟੀਆਂ ਵਾਲੇ ਧਰਮ ਨੂੰ ਧੰਦਾ ਬਣੋਣ ਵਾਲੇ ਪਾਪੀ ਮਸੰਦਾ ਦੀ ਔਲਾਦ ਹਨ। ਇਹ ਉਹਨਾਂ ਹੀ ਮਸੰਦਾ ਦੀਆਂ ਪੀੜੀਆਂ ਦੀਆਂ ਜਿਣਸਾ ਹਨ ਜਿਨਾ ਨੇ ਗੁਰੂ ਤੇਗ ਬਹਾਦਰ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਨੂੰ ਹਰਿਮੰਦਰ ਸਾਹਿਬ ਅੋਣ ਨਹੀਂ ਦਿੱਤਾ ਅਤੇ ਮੁਗਲਾਂ, ਪਠਾਣਾ, ਭਾੜੀ ਰਾਜਿਆ ਦੇ ਹੱਥ ਟੋਕੇ ਟੱਟੂ ਬਣੇ ਰਹੇ ਅਤੇ ਸਿੱਖ ਸੰਗਤ ਅਤੇ ਪੰਥ ਨੂੰ ਭਾਰੀ ਡਾਹ ਲਾਈ। ਇਹ ਅਸਲੀ ਆਕੀ / ਸਾਕਤ ਹਨ । ਇਹਨਾਂ ਦੇ ਹੀ ਪਾਲਤੁ ਕੁੱਤੀਆਂ ਕਾਲਖੀ/ਕਾਲੀ ਲੀਡਰਾਂ ਨੇ 1984 ਦਾ ਹਮਲਾ ਭਾਰਤ ਅਤੇ ਬਰਤਾਨੀਆ ਦੀਆ ਖੁਫੀਆ ਅਜੰਸੀਆਂ ਨੂੰ ਛੈ ਦੇ ਕੇ ਕਰਾਇਆ। ਜਿਦਰ ਘੋੜੇ ਭਜੋਣੇ ਨੇ ਭਜਾ ਲਵੋ। ਬਿਨਾ ਗੁਰੂ ਦੇ ਹੁਕਮ ਮੰਨੇ ਤੋਂ ਕੁਝ ਨਹੀਂ ਹੋਣਾ। ਬਿਨਾ ਪੰਜ ਪੇਆਰੇ ਮਰਿਆਧਾ ਲਾਗੂ ਕਰਣ ਤੋਂ ਨਾਂ ਤਾਂ ਤੁਹਾਨੂੰ ਆਪਣੈ ਤਖਤਾ ਅਤੇ ਗੁਰਦਵਾਰੇਆ ਦੀ ਝੰਡਾ ਬਰਦਾਰੀ ਮਿਲਣੀ ਹੈ ਅਤੇ ਨਾਂ ਹੀ ਕੋਈ ਖਾਲਸਾ ਰਾਜ। ਤੁਹਾਡੀ ਮੱਤ ਨੂੰ ਕਮੇਟੀਆਂ, ਮਸੰਦ ਜਥੇਦਾਰਾਂ, ਮਸੰਦ ਭਰਧਾਨਾ ਅਤੇ ਇਹਨਾ ਦੇ ਪਾਲੇ ਹੋਏ ਨੀਤ ਮਾੜੀ ਪਾਰਲੀਮੈਂਟੇਰੀਅਨ ਰਾਜਨੀਤਕਾਂ ਅਤੇ ਰਾਜਨੀਤਕ ਪਾਰਟੀਆਂ ਨੇ ਖਾ ਲੇਆਂ ਹੈ। ਮਸੰਦ ਸ਼ੋਣੀ ਸ਼ੋਰੋਮਣੀ ਕਮੇਟੀ ਨੂੰ ਬਿੱਲੇਆਂ ਅੰਗਰੇਜ਼ਾ ਨੇ 36 ਮਸੱਦਾਂ ਨਾਲ ਮਿਲ ਕੇ ਬਣਾਈ ਸੀ ਅਤੇ ਗੁਰਦਵਾਰਾ ਐਕਟ ਰਾਹੀ ਸਿੱਖਾਂ ਦੀ ਧਰਮਿਕ ਅਤੇ ਰਾਜਸੀ ਤਾਕਤ/ਸ਼ਕਤੀ ਨੂੰ ਹਿਦੋਸ਼ਤਾਨ ਦੀਆਂ ਬਾਮਣੀ ਸਰਕਾਰਾਂ ਜੋ ਕੇ ਯੋਰਪ ਦੀਆਂ ਕਲੋਨੀਅਲ ਤਾਕਤਾਂ ਦੇ ਅੱਜ ਵੀ ਗੁਲਾਮ / ਪਿੱਠੂ ਹਨ, ਹੱਥ ਦਿੱਤਾ ਸੀ। ਕਮੇਟੀ ਅਤੇ ਜਥੇਦਾਰ ਸਿਸਟਮ ਸਾਕਤੀ ਸਿਸਟਮ ਹੈ ਜੋ ਸੰਗਤ ਨੂੰ ਵੋਟਾਂ ਵਿੱਚ ਪਾੜਦਾ ਹੈ ਅਤੇ ਦੰਸਵੰਦ ਨੂੰ ਉਜਾੜਦਾ ਹੈ। 1925 to ਲੈ ਕੇ ਅੱਜ ਤੱਕ ਦਾ ਇਤਿਹਾਸ ਫਰੋਲ ਕੇ ਦੇਖ ਲਵੋ, ਇਸ ਮਸੰਦ ਸ਼ੋਣੀ ਸ਼ਰੋਮਣੀ ਕਮੇਟੀ ਦੇ ਥਾਪੇ ਹੋਏ ਭਰਧਾਨਾਂ ਅਤੇ ਲਫਾਫੇਬਾਜ ਜਥੇਦਾਰਾਂ ਨੇ ਪੰਥ ਨੂੰ ਅਤੇ ਪੰਜਾਬ ਦੇਸ਼ ਨੂੰ ਦੋਫਾੜ ਕੀਤਾ ਹੈ ਅਤੇ ਭਾਰੀ ਢਾਹ ਲਾਈ ਹੈ। ਇਹਨਾ ਦੇ ਹੀ ਮਸੰਦ ਭਰਧਾਨਾ ਨੇ ਮਨਮੁਖ ਅੰਗਰੇਜ਼ ਅਤੇ ਉਹਨਾਂ ਦੇ ਪਿੱਠੂ ਮਨਮੁਖ ਬਾਮਣੀ ਲੀਡਰਾਂ / ਗੋਰਮੰਟਾਂ ਦੇ ਪਿੱਛੇ ਲੱਗ ਕੇ ਸਿੱਖਾਂ ਨੂੰ ਆਪਣਾ ਦੇਸ਼ ਨਹੀਂ ਲੈਣ ਦਿੱਤਾ। ਇਹ ਕਾਣੇ ਪਾਪੀ ਮਸੰਦ ਅੱਜ ਤੱਕ ਵੀ ਅੰਗਰੇਜ਼ ਕਲੋਨੀਅਲ ਮੋਨੋਆਰਕੀ ਅਤੇ ਇਹਨਾਂ ਦੇ ਗੁਲਾਮ/ਪਿੱਠੂ ਹਿੰਦੁਸਤਾਨੀ ਮਨਮੁਖ ਬਾਮਣੀ ਸਰਕਾਰਾਂ/ ਪਾਰਟੀਆਂ ਦੇ ਪਿੱਛੇ ਲੱਗ ਕੇ ਚੱਲ ਰਹੇ ਹਨ ਜੋ ਕੇ ਨਹੀ ਚੋਹਦੇ ਕੇ ਸਿੱਖ ਪੰਥ ਵਧੇ ਫੁੱਲੇ। ਇਹ ਕੂੜਿਆਰ ਗੁਰੂ ਦੇ ਹੁਕਮ ਤੋਂ ਸਾਕਤ/ਉਲਟ ਵਿਵਸਥਾ ਹੈ। ਪੰਥ ਵਿੱਚ ਸਿਰਫ ਅਤੇ ਸਿਰਫ ਪੰਜ ਪਿਆਰੇ ਮਰਿਆਦਾ ਲਾਗੂ ਹੋਣੀ ਚਾਹੀਦੀ ਹੈ। ਗੁਰੂ ਗੋਬਿੰਦ ਸਿੰਘ ਪੰਥ ਦੀ ਝੰਢਾ ਬਰਦਾਰੀ ਪੰਜ ਪਿਆਰੇਆ ਨੂੰ ਸੌਂਪ ਕੇ ਗਏ ਸੀ। ਪੰਜ ਪਿਆਰੇ ਮਰਿਆਧਾ ਦਾ ਪ੍ਰਚਾਰ ਕਰਨਾ ਸ਼ੁਰੂ ਕਰੋ ਜੇ ਗੁਰੂ ਦੀ ਵਢੇਆਈ ਲੈਣੀ ਹੈ । ਧਰਮ ਨੂੰ ਧੰਧਾ ਬਣੋਣ ਵਾਲੇ ਸੁਣ ਲੈਣ ਕੇ ਦਰਗਾਹ ਵਿੱਚ ਮੁਹ ਕਾਲਾ ਹੋਵੇਗਾ ਤੁਹਾਡਾ ਅਤੇ ਤੁਹਾਡੀਆਂ ਕੁਲ੍ਹਾ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ॥
@Randy-eg6dk
@Randy-eg6dk 2 жыл бұрын
Bahut sohna baba ji
@sarabjeetsingh187
@sarabjeetsingh187 2 жыл бұрын
ਵਾਹਿਗੁਰੂ ਜੀ
@inderjeetsingh3077
@inderjeetsingh3077 2 жыл бұрын
Magnificent Gurudwara 🙏🙏
@ManjeetKaur-lo7fp
@ManjeetKaur-lo7fp 2 жыл бұрын
waheguru ji ka Khalsa waheguru ji ki fateh veer ji
@harpreetsinghmoga
@harpreetsinghmoga 2 жыл бұрын
ਜਦ ਵੀ ਚੈਲ ਜਾਓ,ਇਸ ਗੁਰੂ ਘਰ ਦੇ ਜ਼ਰੂਰ ਦਰਸ਼ਨ ਕਰ ਕੇ ਆਓ ਜੀ।
@singhissingh3559
@singhissingh3559 2 жыл бұрын
Mainu v bahoot sohna gurudwara lagya jadon rab ne suni, main tan ethe jarur ja Ke awan ga
@parveenkaur2425
@parveenkaur2425 2 жыл бұрын
ਬਹੁਤ ਵਧੀਆ ਜੀ
@harjeetkaur4043
@harjeetkaur4043 2 жыл бұрын
Very nice video veer ji, loved PAWAD language too, Thanks a lot for making a beautiful video about this beautiful Gurudwara sahib ji and Bhai ji seems very humble person too, Wahegur har madiaan Fathe bakshe, Tandrusti bakshe 🙏🙏🙏🙏🙏
@angadarjun
@angadarjun 2 жыл бұрын
ਜਦ ਵੀ ਚੈਲ ਜਾਓ,ਇਸ ਗੁਰੂ ਘਰ ਦੇ ਜ਼ਰੂਰ ਦਰਸ਼ਨ ਕਰ ਕੇ ਆਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@Mandeepsingh-qi9jq
@Mandeepsingh-qi9jq 2 жыл бұрын
👍🙏🙏
@shyamveersinghtomar2956
@shyamveersinghtomar2956 2 жыл бұрын
एक दिन जरूर जाएंगे 🙏
@arvindergrewal8410
@arvindergrewal8410 2 жыл бұрын
ਕਿਸ ਪਾਸੇ ਪੈਂਦਾ ਇਹ ਗੁਰੂਦਵਾਰਾ ਸਾਹਿਬ
@Yourshoppingclass
@Yourshoppingclass 2 жыл бұрын
Waheguru ji🙏
@HarjinderSingh-vd7pq
@HarjinderSingh-vd7pq 2 жыл бұрын
🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@Simar_Cheema
@Simar_Cheema 2 жыл бұрын
ਵਾਹਿਗੁਰੂ ਜੀ 🙏🏻
@Satinderkler5550
@Satinderkler5550 2 жыл бұрын
Bhai Sahib nu Waheguru Ji ka Khalsa , Waheguru Ji ki Fateh🙏🙏
@hansaliwalapreet812
@hansaliwalapreet812 2 жыл бұрын
Thanks a lot Manjit Singh veer ji for sharing this video. .WAHEGURU WAHEGURU WAHEGURU WAHEGURU
@RavinderSingh-zv3fy
@RavinderSingh-zv3fy 2 жыл бұрын
Waheguru ji ka khalsa waheguru ji ki Fateh 🙏🙏🙏🙏
@SukhdeepSingh-cf8um
@SukhdeepSingh-cf8um 2 жыл бұрын
Waheguru ji
@luckytanda
@luckytanda 2 жыл бұрын
ਵਾਹ ਵਾਹ ਰੂਹ ਖੁਸ਼ ਕਰਤੀ ਬਜੁਰਗ ਨੇ 😊😍
@kawaljitkaur1269
@kawaljitkaur1269 2 жыл бұрын
Waheguru ji 🙏💐
@harindersingh2377
@harindersingh2377 2 жыл бұрын
Satguru ki seva Safal hai je ko Karen chit lae Aap ji mahan ho baba ji
@karamjeetsingh6785
@karamjeetsingh6785 2 жыл бұрын
SATNAM SRI WAHEGURU JI MEHER KARO JI 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@jeet915
@jeet915 2 жыл бұрын
wah wah @BSocal valeo ....charhdi kala ch raho ....boh vadia dikhaya tuc...mainu lagda adhea nu ta pata i nai hona ehna sthana vaaare..
@whitercat2302
@whitercat2302 2 жыл бұрын
Wahehuru no, what a beautiful place. Baba Ji you are doing a great job
@gorusaroyagoru7084
@gorusaroyagoru7084 2 жыл бұрын
जी कमाल की जानकारी दी gurudhbaare बाले बाबा जी को सत् श्री अकाल
@JaswantSingh-er7di
@JaswantSingh-er7di 2 жыл бұрын
Bahut wadhia jaankari diti
@hansaliwalapreet812
@hansaliwalapreet812 2 жыл бұрын
WAHEGURU ji ka Khalsa WAHEGURU ji ki fateh ji 🙏
@sukhdevbedi8564
@sukhdevbedi8564 2 жыл бұрын
Thanks for the video
@satnamsarang9119
@satnamsarang9119 2 жыл бұрын
Waheguru ji waheguru waheguru ji ji waheguru waheguru Waheguru waheguru waheguru ji waheguru waheguru ji
@sukhdeepvlogs1101
@sukhdeepvlogs1101 2 жыл бұрын
Very good news 👍
@udayshergill7003
@udayshergill7003 2 жыл бұрын
waheguru .. baba g bol bani dillon ruhani..
@balvindersingh8177
@balvindersingh8177 2 жыл бұрын
Very good Manjit ji
@GurwinderSingh-pe2fi
@GurwinderSingh-pe2fi 2 жыл бұрын
DHAN DHAN SRI GURU HARKRISHAN SAHIB JI MAHARAJ JI 🙏🙏🙏🙏🙏
@gurmeetsingh-hv4qs
@gurmeetsingh-hv4qs 2 жыл бұрын
Very old and heritage building of Gurdwara sahib Chehal
@gurbingrewal5628
@gurbingrewal5628 2 жыл бұрын
Bahut vadiya uprala ji ....SGPC naa enter hove ithe Ohna ne ta sada itihaas hi khatam kar ditta ...Paise banan lai ...Aao sikho itihaas sambalie 🙏
@jsgill8341
@jsgill8341 2 жыл бұрын
Vaheguru vaheguru ji 🙏🙏🙏🙏🙏
@MandeepKaur-nl7dv
@MandeepKaur-nl7dv 2 жыл бұрын
Great information
@harbailsingh4445
@harbailsingh4445 2 жыл бұрын
🙏 wahegurji 🙏 wahegurji
@rajkaur9097
@rajkaur9097 2 жыл бұрын
Satnam sri waheguru ji.🙏
@harindersingh2377
@harindersingh2377 2 жыл бұрын
WaheguruJi
@JaswantSingh-er7di
@JaswantSingh-er7di 2 жыл бұрын
Nice Bhai Manjit Singh ji
@dhanwantmoga
@dhanwantmoga 2 жыл бұрын
great work wheaguru
@GurcharanSingh-xk7nk
@GurcharanSingh-xk7nk 2 жыл бұрын
Waheguru waheguru sri waheguru ji🙏🙏🙏
@inderjeetsingh3077
@inderjeetsingh3077 2 жыл бұрын
Great video ❤️❤️👍👍🙏🙏
@MandeepSingh-wn3rc
@MandeepSingh-wn3rc 2 жыл бұрын
Waheguru waheguru Ji
@narinderkaur1013
@narinderkaur1013 2 жыл бұрын
ਸ਼੍ਰੋਮਣੀ ਕਮੇਟੀ ਤੇ ਸੰਤ ਸੌਂ ਗਏ ਜੋ ਗੁਰੂ ਘਰ ਨਹੀਂ ਦਿਸਿਆ
@dalbirsingh2930
@dalbirsingh2930 2 жыл бұрын
Bahrain 🇧🇭 waheguru ji
@powershub3185
@powershub3185 2 жыл бұрын
Waheguru ji ka khalsa waheguru ji ki fateh
@brargaming6766
@brargaming6766 2 жыл бұрын
ਮਨਜੀਤ ਸਿੰਘ, ਜੀ,ਚੈਲ,ਦਾ,ਐਡਰਿਸ,ਦੱਸੋ
@SukhwinderSingh-jb2oy
@SukhwinderSingh-jb2oy 2 жыл бұрын
Satnam waheguru
@Jagdeepsing921
@Jagdeepsing921 2 жыл бұрын
waheguru g
@santokhsinghbhatia3843
@santokhsinghbhatia3843 2 жыл бұрын
Wahaguhu ji ki Fateh 👍🌷🌲🌹🌴❤️👍
@inderjeetsingh3077
@inderjeetsingh3077 2 жыл бұрын
SGPC must give financial aid 🙏
@tasteofasia7718
@tasteofasia7718 2 жыл бұрын
Na description ch koi link dita Careless points Please provide us proper address thnxx 🙏
@karamjeetsingh6785
@karamjeetsingh6785 2 жыл бұрын
BABA JI MEHER KARO JI 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@amarjeetsingh7561
@amarjeetsingh7561 2 жыл бұрын
ਅਸੀਂ ਦੋ ਵਾਰ ਚੈਲ ਜਾ ਕੇ ਆਏ ਹਾਂ। ਪਤਾ ਨਾਂ ਹੋਣ ਕਰਕੇ ਗੁਰਦੁਆਰਾ ਸਾਹਿਬ ਵਿਖੇ ਨਹੀਂ ਜਾ ਸਕੇ।ਵਾਹਿਗੁਰੂ ਜੀ ਹੁਣ ਕਿਰਪਾ ਜਰੂਰ ਕਰਨਗੇ।
@sonuchauhan2358
@sonuchauhan2358 2 жыл бұрын
Veer ji kithe ku penda hai
@halima_H.P.
@halima_H.P. 2 жыл бұрын
Eh Chail market ton utte jedi road gyi aa steep othe e aa...just 200 mtrs from Chail main market
@jaswkahlon6666
@jaswkahlon6666 2 жыл бұрын
Me v gya c, baba ji ne aah dsi si bijli wali gall
@gurwinderdhillon1541
@gurwinderdhillon1541 2 жыл бұрын
Bhout vdia g
@JagdishSingh-ve4jz
@JagdishSingh-ve4jz 2 жыл бұрын
Nice n impressive video 🙏🌹🙏💐 Dhanwad ji 🙏🌹💐. Nice interview 💐🌹
@Ranjitsingh-bm9fw
@Ranjitsingh-bm9fw 2 жыл бұрын
🙏👌✌
@smodgill4911
@smodgill4911 2 жыл бұрын
🙏🙏🙏🙏
@SandeepSingh-xo9zg
@SandeepSingh-xo9zg 2 жыл бұрын
🙏🏼
@karamjeetsingh6785
@karamjeetsingh6785 2 жыл бұрын
BABA JI SAB DA BALLA KARO JI 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@naturecarewalasingh1751
@naturecarewalasingh1751 2 жыл бұрын
Baba g da koi contact no hove ta bhejio g
@hiradepartmentstore5771
@hiradepartmentstore5771 2 жыл бұрын
🙏🙏🙏🙏🙏
@paramjeetchahal2944
@paramjeetchahal2944 2 жыл бұрын
🙏🏻🙏🏻🙏🏻🙏🏻🙏🏻 waheguru g
@devindersingh5902
@devindersingh5902 2 жыл бұрын
ਬਜਾਰ ਵਿੱਚ ਜਾ ਕੇ ਸ਼ਹਿਰ ਵਾਸੀਆਂ ਨੂੰ ਵੀ ਗੁਰਦੁਆਰਾ ਸਾਹਿਬ ਦੇ ਭਾਈਜੀ ਬਾਰੇ ਜਾਣਕਾਰੀ ਜਰੂਰ ਲਵੋ ਤਾਂ ਤੁਹਾਨੂੰ ਅਸਲੀਅਤ ਪਤਾ ਲੱਗੇਗੀ। ਇਸ ਦੀਆਂ ਗੱਲਾਂ ਵਿਚ ਨਾ ਆਉਣਾ।
@iamfoodie-hd9gm
@iamfoodie-hd9gm 2 жыл бұрын
Tusi Das do
@inderjeetsingh3077
@inderjeetsingh3077 2 жыл бұрын
No marbles n renovation 😭😭
@LovelySingh-wr9fg
@LovelySingh-wr9fg 2 жыл бұрын
Wmk 🙏
@sikhtraveller8860
@sikhtraveller8860 2 жыл бұрын
Baba g DA no do
@kripalsinghchandigarh1231
@kripalsinghchandigarh1231 2 жыл бұрын
SGPC should take care of this Gurdwara Sahib.
@ManjitKaur-fd1jb
@ManjitKaur-fd1jb 2 жыл бұрын
Is there a address, how to get there please and are there any good hotels nearby please?
@GurpreetKaur-um6nm
@GurpreetKaur-um6nm 2 жыл бұрын
Kithe hai gurughar
@MalkeetSingh-fl8rc
@MalkeetSingh-fl8rc Жыл бұрын
Pora pta daso ge vr g thoda dilo dhanwad kita jawe ga waheguru ji
@LovelySingh-wr9fg
@LovelySingh-wr9fg 2 жыл бұрын
Veer tuc bout nice 👍 ho
@inderjeetsingh3077
@inderjeetsingh3077 2 жыл бұрын
Water sources?
@bg-zj6td
@bg-zj6td 2 жыл бұрын
🙏🙏🙏🙏🇨🇦🇨🇦
@swaranchuhan4296
@swaranchuhan4296 2 жыл бұрын
👍👍💓
@tasteofasia7718
@tasteofasia7718 2 жыл бұрын
Tuhanu poori address di details deni chahidi Kida jana othe
@jaswkahlon6666
@jaswkahlon6666 2 жыл бұрын
Shimla laage a
@harvinderatwal1971
@harvinderatwal1971 2 жыл бұрын
How can we go chal from Jalandhar distt.
@jaswkahlon6666
@jaswkahlon6666 2 жыл бұрын
Bus te 🚌 jalandhar to shimla, fr shimla to chail,,, swere 8 bje shimla old bus stand to bus jandi a
@kripalsinghchandigarh1231
@kripalsinghchandigarh1231 2 жыл бұрын
You write to SGPC .
@kellykelly4508
@kellykelly4508 2 жыл бұрын
🙏🌹🇨🇦
@luckytanda
@luckytanda 2 жыл бұрын
ਕੈਪਟਨ ਅਮਰਿੰਦਰ ਦੇ ਕਰਮ ਬਹੁਤ ਮਾੜੇ ਓਹਨੂੰ ਬੇਵਕੂਫ ਨੂੰ ਪੰਜਾਬ ਸੰਭਾਲਣਾ ਨੀ ਆਇਆ
@harry24n
@harry24n 2 жыл бұрын
address and contaCT @ 18:45
@harmanpreetkaursohi7189
@harmanpreetkaursohi7189 2 жыл бұрын
Sir,jo cancer da ilaz krde ne please Huns da address deo Asee tuhadey bahut shukar guzar hovange.
@kaursukh6634
@kaursukh6634 2 жыл бұрын
Tussi es baba ji de mobile numbers jo ohna ne dse ne ode te phone krke puchh lwo address.
@JaswinderSingh-dq1ki
@JaswinderSingh-dq1ki 2 жыл бұрын
American pariwar nu 🙏🏿
@Jaggadaku1447
@Jaggadaku1447 2 жыл бұрын
Tha ta
@sukhrai4075
@sukhrai4075 2 жыл бұрын
ਤੇਰੀ।ਬੋਲੀ।ਬਹੁਤ।ਖਰਾਬਵਾ।ਸੁਦ।ਪੰਜਾਬੀ।ਬੋਲ
@sukhpalsinghmann451
@sukhpalsinghmann451 2 жыл бұрын
ਸੁਖ ਰਾਇ ਉਹ ਆਪਣੇ ਇਲਾਕੇ ਦੀ ਸਹੀ ਬੋਲੀ ਬੋਲ ਰਿਹਾ ਹੈ ਜਿਸ ਉਪਰ ਉਸ ਨੂੰ ਮਾਣ ਹੈ। ਸ਼ਾਇਦ ਤੁਹਾਨੂੰ ਅਜੇ ਇਨ੍ਹਾਂ ਗੱਲਾਂ ਦੀ ਸਮਝ ਨਹੀਂ।
@harvinderatwal1971
@harvinderatwal1971 2 жыл бұрын
He speaks puadhi Boli. He feels proud of his language . I salute this channel man also.
@gkflowerasr7016
@gkflowerasr7016 2 жыл бұрын
Captan sahib tuhade bajurga ne banvaya kuj te khayal karo
Osman Kalyoncu Sonu Üzücü Saddest Videos Dream Engine 269 #shorts
00:26
HELP!!!
00:46
Natan por Aí
Рет қаралды 16 МЛН
Это было очень близко...
00:10
Аришнев
Рет қаралды 6 МЛН
Podcast With Bhai Harman Singh Ji (Basics of Sikhi) | BOS
27:38
SinghsPod
Рет қаралды 4,9 М.
Please Help This Loving Boy ❤️
0:36
Alan Chikin Chow
Рет қаралды 28 МЛН
Família Incrível no passo do canguru
0:11
Sarah de Araújo
Рет қаралды 204 МЛН
😱Роналду СКУЧАЕТ по Папе
0:45
LONGSHORTS
Рет қаралды 2,6 МЛН