No video

Des Puadh l ਨਸ਼ੇ ਦੀ ਤਾਂ ਕਨੇਡਾ 'ਚ ਵੀ ਕੋਈ ਤੋਟ ਨੀ l Dr. Sewak Singh l Manjit Singh Rajpura l B Social

  Рет қаралды 38,327

B Social

B Social

Күн бұрын

Des Puadh l ਨਸ਼ੇ ਦੀ ਤਾਂ ਕਨੇਡਾ 'ਚ ਵੀ ਕੋਈ ਤੋਟ ਨੀ, ਅੰਗਰੇਜ਼ੀ ਮੀਡੀਅਮ 'ਚ ਪੜ੍ਹਾਈ ਸਿੱਖ ਵਿਰਾਸਤ 'ਤੇ ਹੱਲਾ l Dr. Sewak Singh l Manjit Singh Rajpura l B Social
#DesPuadh
#ManjitSinghRajpura
#BSocial
Download Spotify App & Follow B Social Podcast:
open.spotify.c....
Facebook Link : / bsocialofficial
Instagram Link : / bsocialoffi. .
Program : Des Puadh
Host : Manjit Singh Rajpura
Guest : Dr. Sewak Singh
Camera By : Harmanpreet Singh, Varinder Singh
Editor : Hardeep Singh Dhaliwal
Digital Producer : Gurdeep Kaur Grewal
Label : B Social

Пікірлер: 102
@balkourdhillon5402
@balkourdhillon5402 Жыл бұрын
ਸਰਦਾਰ ਮਨਜੀਤ ਸਿੰਘ ਜੀ ਅਤੇ ਡਾਕਟਰ ਸੇਵਕਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਭਾਈ ਮਨਜੀਤ ਸਿੰਘ ਤੁਸੀਂ ਪੁਆਧੀ ਬੋਲੀ ਬੋਲਦੇ ਬਹੁਤ ਹੀ ਵਧੀਆ ਤੇ ਪਿਆਰ ਵਾਲੀ ਬੋਲੀ ਹੈ ।ਤੇ ਤੁਸੀਂ ਬਹੁਤ ਸੋਹਣਾ ਤੇ ਪਿਆਰਾ ਬੋਲਦੇ ਹੋ। ਤੁਹਾਡੀ ਤੇ ਡਾਕਟਰ ਸਾਹਿਬ ਜੀ ਦੀ ਜੋੜੀ ਬਹੁਤ ਹੀ ਵਧੀਆ ਲੱਗੀ। ਤੁਸੀਂ ਵਧ ਤੋਂ ਵਧ ਇਸ ਦੇਸ ਨਿਕਾਲੇ ਤੇ ਬੇਢਬੇ ਪਰਵਾਸ ਤੇ ਪੰਜਾਬੀ ਆਂ ਨੂੰ ਜਾਗਰੂਕ ਕਰ ਸਕਦੇ ਹੋ ਤੇ ਬੇਨਤੀ ਆਕਰੋ ਜੀਬਹੂਤਬਹੂਤ ਧੰਨਵਾਦ।
@manjitdhillon9973
@manjitdhillon9973 Жыл бұрын
ਵੀਰੋ ਤੁਹਾਡੀ ਸੁਲਝੀ ਹੋਈ ਗੱਲ-ਬਾਤ ਸੁਣ ਕੇ ਬਹੁਤ ਖ਼ੁਸ਼ੀ ਹੋਈ। ਬਹੁਤ ਪੰਜਾਬੀ ਹੁਣ ਵਾਪਿਸ ਪਰਤ ਰਹੇ ਨੇ ਕਿਓਂ ਕੇ ਇਹਨਾਂ ਮੁਲਖਾਂ ਦੀ ਅਸਲੀਅਤ ਇਹੋ ਹੀ ਹੈ ਜੋ ਆਪ ਜੀ ਨੇ ਬਿਆਨ ਕੀਤੀ ਹੈ, ਮੈਂ 39 ਸਾਲ ਹੋਗੇ ਕੈਨੇਡਾ ਵਿੱਚ ਤੇ ਹੁਣ ਵੀ ਦਿਲ ਕਰਦਾ ਵਾਪਿਸ ਪੰਜਾਬ ਚਲੇ ਜਾਈਏ।
@baljindersingh1184
@baljindersingh1184 Жыл бұрын
ਸਾਰੇ ਪੰਜਾਬੀਓ ਅੱਜ ਤੋਂ ਹੀ ਪੰਜਾਬੀ ਬੋਲਣੀ ,ਲਿਖਣੀ ਅਤੇ ਵਿਚਾਰ (ਕੁਮੈਂਟ) ਲਿਖਣੇ ਪੰਜਾਬੀ ਵਿੱਚ ਸ਼ੁਰੂ ਕਰੀਏ।
@iqbalsinghiqbalsingh4102
@iqbalsinghiqbalsingh4102 Жыл бұрын
ਵੀਰ ਜੀ ਟਿੱਪਣੀ ਜਾ ਵਿਅੰਗ
@Khudmukhtiar
@Khudmukhtiar Жыл бұрын
@@iqbalsinghiqbalsingh4102 ਇਹ ਵੀ ਸੰਸਕ੍ਰਿਤ ਦੇ ਲਫ਼ਜ਼ ਨੇ।।
@kanwardeepsingh2896
@kanwardeepsingh2896 Жыл бұрын
ਬਿਲਕੁਲ ਠੀਕ ਕਿਹਾ ।
@mintuchatha9400
@mintuchatha9400 Жыл бұрын
ਪਹਿਲਾਂ ਤਾਂ ਆਪਣੀ id ਦਾ ਨਾਮ ਪੰਜਾਬੀ ਚ ਲਿਖੋ
@user-fi8qb3zh3b
@user-fi8qb3zh3b Жыл бұрын
ਪੂਰੀ ਗੱਲ ਸੁਣ ਕੇ ਮਨ ਨੂੰ ਹੌਸਲਾ ਮਿਲਿਆ ਕਿ ਦਿਨ ਸਦਾ ਇੱਕੋ ਜਿਹੇ ਨਹੀਂ ਰਹਿੰਦੇ, ਇੱਕ ਦਿਨ ਆਪਾਂ ਵੀ ਸਾਰੀ ਦੁਨੀਆਂ ਨੂੰ ਪੰਜਾਬੀ ਵਿਚੋਂ ਵੇਖਾਂਗੇ
@jashpalsingh1875
@jashpalsingh1875 Жыл бұрын
❤❤❤❤ਵੀਰ ਮਾਨ ਆ ਤੁਹਾਡੀ ਸੋਚ ਤੇ
@PunjaBxxx
@PunjaBxxx Жыл бұрын
ਗਿਆਨੀ ਡਾ. ਸੇਵਕ ਸਿੰਘ ਦੀ ਵੀਡੀਓ ਦੇਖਣ ਤੋਂ ਬਾਅਦ ਇੰਜ ਮਹਿਸੂਸ ਕੀਤਾ ਕਿ ਸਰਦਾਰ ਸਾਬ ਦਾ ਚੈਨਲ ਬਹੁਤ ਸਮੇਂ ਤੋਂ youtube ਤੇ ਹੈ ਪਰ ਮੇਰੇ ਵਰਗਿਆਂ ਤਕ ਥੋੜੇ ਸਮੇਂ ਪਹਿਲਾ ਹੀ ਆਈ ਜੋ ਮੈਂ ਮੰਨਦਾ ਪਹਿਲਾ ਪਹੁੰਚਣੀ ਚਾਹੀਦੀ ਸੀ| CBSE ਦੀ ਪੜਾਈ ਕਰਦਿਆਂ ਇਹ ਸਬ ਗਿਆਨ ਵਾਦ ਦੀਆਂ ਗੱਲਾਂ ਨੂੰ ਧਿਆਨ ਨਾ ਦੇ ਸਕੇ| ਬਹੁਤ ਲੋੜ ਹੈ ਅੱਜ ਦੀ ਪਨੀਰੀ ਨੂੰ ਪੰਜਾਬ ਅਤੇ ਪੰਜਾਬੀ ਬਾਰੇ ਗਿਆਨ ਦੀ 🙏🙏🙏
@baljindersingh1184
@baljindersingh1184 Жыл бұрын
ਜੇ ਅਸੀਂ ਮਨ ਵਿੱਚ ਧਾਰ ਲਈਏ ਕਿ ਠੇਠ ਪੰਜਾਬੀ ਬੋਲਣੀ ਹੈ।ਤਾਂ ਦੁਨੀਆ ਦੀ ਕੋਈ ਤਾਕਤ ਸਾਨੂੰ ਪੰਜਾਬੀ ਤੇ ਪੰਜਾਬੀਅਤ ਤੋਂ ਦੂਰ ਨਹੀਂ ਕਰ ਸਕਦੀ।ਘੱਟੋ-ਘੱਟ ਅਸੀਂ ਵਿਚਾਰ (ਕੁਮੈਂਟ) ਤਾਂ ਪੰਜਾਬੀ ਵਿੱਚ ਲਿਖਿਆ ਕਰੀਏ। ਇਸ ਤਰਾਂ ਕਰਨ ਨਾਲ ਹੀ ਪੰਜਾਬੀ ਦੀ ਬੱਲੇ ਬੱਲੇ ਹੋ ਜਾਵੇਗੀ। ਆਓ ਅੱਜ ਤੋਂ ਹੀ ਇਹ ਦ੍ਰਿੜ੍ਹ ਕਰੀਏ ਕਿ ਪੰਜਾਬੀ ਵਿੱਚ ਹੀ ਲਿਖਣਾ ਹੈ।ਚੈਨਲ ਵਾਲਿਆਂ ਨੂੰ ਵੀ ਟੋਕੋ ਕਿ ਪੰਜਾਬੀ ਬੋਲਣ।
@SomeOne0369
@SomeOne0369 Жыл бұрын
ਮੈਂ ਇੱਕ ਬਹੁਤ ਛੋਟੇ ਕਿਸਾਨ ਦਾ ਪੁੱਤ ਹਾਂ ਮੇਰੀ ਭੈਣ ਅਮਰੀਕਾ ਵਿੱਚ ਸੀ 2003 ਤੋਂ ਬਹਾਰ ਸੀ ਮੇਰੇ ਹੋਰ ਵੀ ਰਿਸ਼ਤੇਦਾਰ ਕਨੇਡਾ ਅਮਰੀਕਾ ਵਿੱਚ ਹਨ ਮੈਂ ਇੱਕ ਵਾਰ ਵੀ ਨਹੀਂ ਕੋਸ਼ਿਸ਼ ਕੀਤੀ ਵਿਜ਼ਟਰ ਵੀਜ਼ਾ ਲੈਣ ਦੀ ਮੈਂ ਅੱਜ ਤੱਕ ਪਾਸਪੋਰਟ ਵੀ ਨਹੀਂ ਬਣਵਾਇਆ ਮੇਰੀ 40 ਸਾਲ ਦੀ ਉਮਰ ਹੋ ਗਈ ਹੈ
@punjabsingh3814
@punjabsingh3814 Жыл бұрын
ਬਹੁਤ ਵਧੀਆ ਵੀਰ 🙏❣️
@JagjitSingh-xd3ox
@JagjitSingh-xd3ox Жыл бұрын
Good
@simrankaur-gf1pz
@simrankaur-gf1pz Жыл бұрын
❤❤❤
@manindersinghkhalsa2488
@manindersinghkhalsa2488 Жыл бұрын
ਪੰਜਾਬ ਵਿੱਚ ਸਭ ਕੁਝ ਹੈ ਪਰ ਪੰਜਾਬ ਦੇ ਲੋਕਾਂ ਕੋਲ ਸਬਰ ਸੰਤੋਖ ਨਹੀਂ ਰਿਹਾ ਵੱਧ ਤੋਂ ਵੱਧ ਪੈਸਾ ਕਮਾਉਣ ਦੀ ਹੋੜ ਲੱਗੀ ਹੋਈ ਹੈ
@Farmer0019
@Farmer0019 Жыл бұрын
ਦੱਖਣ ਭਾਰਤ ਦੇ ਤਕਰੀਬਨ ਸਾਰੇ ਹੀ ਲੋਕਾਂ ਨੇ ਅੱਜ ਵੀ ਅਪਣੀ ਬਾਣੀ, ਬਾਣਾ ਤੇ ਖਾਣਾ ਨਹੀਂ ਛੱਡਿਆ
@Farmer0019
@Farmer0019 Жыл бұрын
ਸਭ ਤੋਂ ਔਖਾ ਹੈ ਸੌਖੇ ( ਸਾਦੇ ) ਰਹਿਣਾ, ਬਹਿਣਾ, ਖਾਣਾ ਪੀਣਾ, ਬਾਣੀ ਤੇ ਬਾਣਾ ।
@farmerjourney5974
@farmerjourney5974 Жыл бұрын
ਬਿਲਕੁਲ ਸਹੀ ਗੱਲਾਂ ਨੇ ਜੀ New Zealand ਵਿੱਚ ਆਕੇ ਮੈਨੂੰ ਪਹਿਲੀ ਵਾਰ ਪਤਾ ਲੱਗਿਆ ਸੀ ਵੀ ਚਮੜੀ ਦਾ ਵੀ ਕੈਂਸਰ ਹੁੰਦਾ
@wakeup_call1
@wakeup_call1 Жыл бұрын
ਖਾਲਸਾ ਜੀ ਸਾਨੂੰ ਆਪਣੇ ਪਿੰਡ ਤੇ ਹੋਰ ਜਾਣ ਪਛਾਣ ਵਾਲੇ ਜੀਵਾਂ ਨੂੰ ਇੱਥੇ ਹੋ ਰਹੀਆਂ ਲੁੱਟਾਂ ਖੋਹਾਂ, ਵੱਧ ਰਹੇ ਨਸ਼ੇ, ਅਤੇ ਹੌਰ ਜੋ ਕੁਰੀਤੀਆਂ ਨੇ ਓਹਨਾਂ ਬਾਰੇ ਵੀ ਜਰੂਰ ਦਸਣਾ ਚਾਹੀਦਾ ਜੀ
@harpal2298
@harpal2298 Жыл бұрын
ਬਹੁਤ ਖੂਬਸੂਰਤ ਭਾਊ ਜੀ
@talwindersingh6873
@talwindersingh6873 Жыл бұрын
ਗੱਲ ਸੋਚਣ ਵਾਲੀ ਏ
@nadhanice1259
@nadhanice1259 Жыл бұрын
ਵਿਚਾਰ ਬਹੁਤ ਵਧੀਆ ਦੋਵਾਂ ਵੀਰਾਂ ਦੇ 🙏👍🏼
@arshdeepsingh61
@arshdeepsingh61 Жыл бұрын
ਮੈਂ ਆਹੀ ਸੋਚਦਾ ਕੇ ਗੁਰੂਆਂ ਨੇ ਇਨ੍ਹੇ ਝੱਖੜ ਝੱਲੇ, ਤਾਂ ਵੀ ਏਥੇ ਰਹੇ ਤੇ ਅਸੀਂ ਪੈਰਾਂ ਤੇ ਕੰਡੇ ਚੁਭਨ ਤੇ ਬਾਹਰ ਭੱਜਣ ਨੂੰ ਕਰਦੇ ਆਂ
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@dhaliwalraz8371
@dhaliwalraz8371 Жыл бұрын
ਜੰਮੂ ਕਸ਼ਮੀਰ, ਹਿਮਾਚਲ, ਪੰਜਾਬ, ਹਰਿਆਣਾ, ਪਛਮੀ ਯੂਪੀ, ਪੱਛਮੀ ਰਾਜਸਥਾਨ, ਤੇ ਪਾਕਿਸਤਾਨ ਵਿਚਲਾ ਪੰਜਾਬ ਦੇ ਖਿੱਤੇ ਉਤੇ ਦੁਨੀਆ ਦੀਆਂ ਤਾਕਤਾਂ ਦੀ ਨਜ਼ਰ ਹੈ, ਇੱਕ ਪਾਸੇ ਚੀਨ ਹੈ ਤੇ ਦੂਸਰੇ ਪੈਸੇ ਦੁਨੀਆ ਦੇ ਧਨਾਢ ਨੇ
@gurtejsingh2956
@gurtejsingh2956 Жыл бұрын
ਰਾਜ ਕਰੇਗਾ ਖਾਲਸਾ
@Farmer0019
@Farmer0019 Жыл бұрын
ਤੇ ਅਸੀਂ ਪੰਜਾਬੀ ਸਭ ਕੁਝ ਛੱਡੀ ਜਾ ਰਹੇ ਹਾਂ ।
@anitasabbu5440
@anitasabbu5440 Жыл бұрын
Mere Punjab vrga koi desh koi state nhi bnn skda Punjab best pure world vich or best rahega hmesha
@raghwinderbhangu8207
@raghwinderbhangu8207 Жыл бұрын
ਬਾਈ ਜੀ ਬਹੁਤ ਬਹੁਤ ਧੰਨਵਾਦ ਦੋਹਾ ਬਾਈਆ ਦਾ ਬਿਲਕੁੱਲ ਸੱਚੀਆ ਖਰੀਆਂ ਗੱਲਾਂ 🙏
@jashpalsingh1875
@jashpalsingh1875 Жыл бұрын
ਪੰਜਾਬੀ ਸੱਭਿਆਚਾਰ ਬੋਲੀ ਸਾਡੀ ਮਾਂ ❤❤❤
@punjabisauditoopunjabisaud3760
@punjabisauditoopunjabisaud3760 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਿੰਘ ਓ
@villagergabru4035
@villagergabru4035 Жыл бұрын
ਪਰਮਵੀਰ ਬਾਠ ਕਨੇਡਾ ਦੀ ਧਰਤੀ ਤੇ ਖੜਾ ਕਹਿੰਦਾ ਸੀ ਮਹਿਨੇ ਪਹਿਲਾ ਪੰਦਰਾ ਵੀਹ ਤੀਵੀਆ ਤੇ ਬੁੜੀਆ ਚ ਕਿ ਅੇਹ ਆਹ ਜੀ ਅਸਲ ਪੰਜਾਬ ਤਾਂ ਫੇਰ ਜਿੱਥੇ ਆਪਣੀ ਜੜ ਲੱਗੀ ਅੋਹਨੂੰ ਕੀ ਕਹੂਗੇ ਜਵਾਬ ਆਇਆ ਨੀ ਬਾਠ ਸਾਬ਼ ਦਾ ,ਮਨਜੀਤ ਬਾਈ ਬਹੁਤ ਵਧਿਆ ਵਿਸ਼ੇ ਤੇ ਗੱਲ-ਬਾਤ ਰਹੀ 👍
@avninderdeol2691
@avninderdeol2691 Жыл бұрын
ਬਾਈ ਜੀ ਬਾਠ ਤੋਂ ਗੱਲਾਂ ਦਾ ਕੜਾਹ ਜਿੰਨਾ ਮਰਜ਼ੀ ਬਣਾ, ਇਹ ਕਨੇਡਾ ਜਾ ਕੇ ਪੰਜਾਬ ਦੇ ਲੋਕਾਂ ਤੇ ਸਮਾਜ ਨੂੰ ਦੱਸਦੇ ਨੇ ਕਿ ਕੀ ਕਰਨਾ ਚਾਹੀਦਾ ਹੈ। ਸੰਧਾਂਵਾਲੀਆ ਨੂੰ ਦੰਦ ਕੱਢਣ ਲਈ ਰੱਖਿਆ।
@gurwinderkaur5888
@gurwinderkaur5888 Жыл бұрын
ਸੱਚੀਆਂ ਗੱਲਾਂ ਜੀ
@thenaturenews1
@thenaturenews1 Жыл бұрын
ਬਹੁਤ ਵਧੀਆ ਵਿਚਾਰ
@gurtejsingg6248
@gurtejsingg6248 Жыл бұрын
ਸਹੀ ਕਿਹਾ ਜੀ
@avtarsingh2531
@avtarsingh2531 2 ай бұрын
ਮਾਂ ਬੋਲੀ ਕੌਮਾਂ ਜੋ ਵਿਸਾਰ ਦਿੰਦੀਆਂ, ਬਹੁਤਾ ਚਿਰ ਜਿਉਂਦੀਆਂ ਨਾ ਓਹੋ ਰਹਿੰਦੀਆਂ। ਆਪਣੀ ਬੋਲੀ ਨੂੰ ਸੰਭਾਲਣਾ ਅੱਜ ਦੀ ਮੁੱਖ ਲੋੜ ਹੈ,ਸਾਡੀ ਬੋਲੀ ਨੂੰ ਬਿਗਾਨਿਆਂ ਤੋਂ ਵੱਧ ਆਪਣਿਆਂ ਤੋਂ ਖ਼ਤਰਾ ਹੈ। ਮਾਂ ਬੋਲੀ ਪੰਜਾਬੀ ਜਿੰਦਾਬਾਦ।
@mohdiantanda419
@mohdiantanda419 Жыл бұрын
ਬਹੁਤ ਵਧੀਆ ਗੱਲਬਾਤ ਹੁਣ ਤਾ ਪੌਟੀ ਤੋਂ ਪੁਪੂ ਤੇ ਪੀ ਹੋ ਗਿਆ
@GurpreetSingh-bw9qk
@GurpreetSingh-bw9qk Жыл бұрын
ਮਨਜੀਤ ਵੀਰ > ਆਮ ਪੰਜਾਬੀ ਸੇਵਕ ਵੀਰ > ਗੁਰੂ ਕਾ ਸਿੱਖ
@sandeepkaur8178
@sandeepkaur8178 Жыл бұрын
ਬਹੁਤ ਵਧੀਆ ਵਿਚਾਰ ਨੇ ਜੀ ✅🙏
@amanboparai9816
@amanboparai9816 Жыл бұрын
ਬਹੁਤ ਵਧੀਆ ਗੱਲ-ਬਾਤ ਵੀਰ
@sskherisingh5223
@sskherisingh5223 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ ਜੀ
@harinderpalsingh
@harinderpalsingh Жыл бұрын
ਬਹੁਤ ਵਧੀਆ ਵਾਰਤਾਲਾਪ 🙏🏻
@GurpreetSINGHOZSIKH
@GurpreetSINGHOZSIKH Жыл бұрын
Thank you for sharing this video 🙏🙏🙏🙏🙏 ਧੰਨਵਾਦ ਜੀ ।
@jasvirmundi9984
@jasvirmundi9984 Жыл бұрын
ਬਹੁਤ ਵਧੀਆ ਵੀਰ ਜੀ
@baldevmankoo1049
@baldevmankoo1049 Жыл бұрын
Bahut vadia veer ji.
@ersingh6936
@ersingh6936 Жыл бұрын
ਮੰਜੀਤ ਵੀਰ ਤੁਸੀਂ ਡਾਕਟਰ ਸਾਬ ਦੀ ਬੋਲੀ ਦਾ ਦਬਾਅ ਕਬੂਲ ਲਿਆ 😂ਸੀ ਪਾ ਆ ਗਏ ਤਾ ਤੀ ਨੂੰ ਛੱਡ ਕੇ।
@sharanpalsingh9922
@sharanpalsingh9922 Жыл бұрын
People are thinking of going to mars in next 50 years and we are still thinking after 100 years Punjab will be the only place to live . We need to always progress and be ready for any change. Anyone who is going to western counties are making progress and living a great life
@mannysinghmrsinghinvests7033
@mannysinghmrsinghinvests7033 Жыл бұрын
We are chasing what is not ours. Would you get the same experience on Mars as you did in Punjab? Why would you feel this way when you are old that you need to back where you belonged?
@PratapSinghKsp
@PratapSinghKsp Жыл бұрын
Why living in Punjab is not a "progress" or "great life", that is the issue veerji. and if people are going to lose producible soil on the earth how can they use Mars land, if they are so capable, why can't they prevent the ongoing soil, water, environmental pollution? these are some serious issue ji.
@mannysinghmrsinghinvests7033
@mannysinghmrsinghinvests7033 Жыл бұрын
@@PratapSinghKsp is there anything in the world which cannot be fixed? And plus it is our land so we need to take initiative. Foreign countries have adapted a system which was already in place by the people living there. In short we have to take steps ourselves so govt can follow
@PratapSinghKsp
@PratapSinghKsp Жыл бұрын
@@mannysinghmrsinghinvests7033 Then we should fix instead of leaving the land. But who polluted the land? I guess it’s the so called development of the people dreaming of the mars. Btw top priority is to free our language, dialects which help us understand the idiom of Sri Guru Granth Sahib ji, there is no progress without that. 🙏🏾
@jagmeetsingh9834
@jagmeetsingh9834 Жыл бұрын
ਵੀਰੋ ਸਿੱਖ ਸਿਆਸਤ ਵਾਲਿਓ ਤੁਸੀਂ ਆਨਲਾਈਨ ਪੰਜਾਬੀ ਸਿਖਾਉਣੀ ਸ਼ੁਰੂ ਕਰੋ।
@robinsabharwal7558
@robinsabharwal7558 Жыл бұрын
Bahaut shaandaar topic te show krde o bai ji 👏
@kamalchaudhary9654
@kamalchaudhary9654 Жыл бұрын
Waheguru ji Waheguru ji 🙏
@mandeepkaur5167
@mandeepkaur5167 Жыл бұрын
Bhot vdya veer ji
@avtarsingh-ee6en
@avtarsingh-ee6en Жыл бұрын
ईस तरा दी सोच सचे बन्दे रखदे है जी
@Arshdeepsingh-yd5oh
@Arshdeepsingh-yd5oh Жыл бұрын
😂😂 ਗੁਲ ਗਲਾ 😂😂
@Khudmukhtiar
@Khudmukhtiar Жыл бұрын
ਵਾਲ਼ੀ ਚੰਗੀ ਗੱਲਾਂ ਆਖਿਆ ਤੁਹੀਂ ।।
@GurpreetKaur-kp4oc
@GurpreetKaur-kp4oc Жыл бұрын
Manjit sir 👏👏keep going with these type of videos.👍
@amandeepsinghgrewal436
@amandeepsinghgrewal436 Жыл бұрын
ਥੋਡਾ ਕੁਸ਼ ਨੀ ਹੋ ਸਕਦਾ
@njgamer7643
@njgamer7643 Жыл бұрын
Bahut hi dunge te uche vichar
@js27d
@js27d Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।। ਬਾਈ ਜੀ ਆਪਣਾ ਫੋਨ ਨੰਬਰ ਦਿਓ ਜੀ।।।।
@daangtv
@daangtv Жыл бұрын
ਕੋਠੇ ਤਖ਼ਤ ਲਹੌਰ ਦੇ ਕਿਤਾਬ ਵਿੱਚ ਨੰਬਰ ਲਿਖਿਆਂ ਹੈ ਮਨਜੀਤ ਦਾ
@js27d
@js27d Жыл бұрын
@@daangtv ਜੇ ਫੋਟੋ ਦੇ ਸਕੋ ਤਾਂ ਬਹੁਤ ਧੰਨਵਾਦ ਜੀ
@lallian
@lallian Жыл бұрын
❤❤❤❤❤
@yadwindersingh3340
@yadwindersingh3340 8 ай бұрын
Canada 🇨🇦 golden 🇨🇦country
@amandeepsingh7973
@amandeepsingh7973 Жыл бұрын
ਵਾਹਿਗੁਰੂ ਵਾਹਿਗੁਰੂ 🙏🙏
@JagtarSingh-jn2lh
@JagtarSingh-jn2lh Жыл бұрын
ਵੀਰ ਜੀ ਕਿਉੱ ਗੁਮਰਾਹ ਕਰ ਰਹੇ ਹੋ
@kaurdeep3575
@kaurdeep3575 Жыл бұрын
🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
@gurdevsinghladdie9803
@gurdevsinghladdie9803 Жыл бұрын
🙏🙏
@amarsidhu7911
@amarsidhu7911 Жыл бұрын
Ah kitho lai aye interview wala haryne wala koi Punjab vicho ni milya
@Abhaysandhal
@Abhaysandhal Жыл бұрын
Bai eh kede area di punjabi bolda anchor ??? M phli baar suni
@narpinderpalsingh7621
@narpinderpalsingh7621 Жыл бұрын
🙏🏻🌞🌞🙏🏻
@GS-vs7zf
@GS-vs7zf Жыл бұрын
ਬਾਕੀ ਪਰਫੈਕਟ ਦੁਨੀਆ ਕੀਤੇ ਵੀ ਨਹੀਂ ਹੈ ਨਾ ਪੰਜਾਬ ਨਾ ਕਨੈਡਾ ਹਾਂ ਕੁਝ ਚੀਜਾ ਕਨੈਡਾ ਠੀਕ ਨੇ ਕੋਈ ਕੰਮ ਕਰ ਸਕਦੇ ਹੋ ਕੋਈ ਟੀਚਰ ਨੀ ਕਰਦਾ ਇੱਥੇ ਕੰਮ ਤੇ ਹਰ ਇਕ ਬਰਾਬਰ ਹੈ ਸਾਬ ਦਾਰੀ ਆਲਾਂ ਕੋਈ ਰਿਵਾਜ ਨੀ ਹਵਾ ਤੇ ਪਾਣੀ ਖਾਣ ਪੀਣ ਦੀ ਸ਼ੁੱਧਤਾ ਦਾ ਕੋਈ ਤੋੜ ਨੀ ,, ਰੁਜਗਾਰ ਦੇ ਅਵਸਰ ਬਹੁਤ ਨੇ ਇੱਥੇ ਕੋਈ ਵੀ ਕੰਮ ਚੌਧਰੀਆਂ ਤੇ ਵੱਡੇ ਸਰਦਾਰਾ ਬਿਨਾ ਕਿਤੇ ਵੀ ਹੋ ਜਾਂਦਾ ਹੈ।
@jaswinderdhaliwal6864
@jaswinderdhaliwal6864 Жыл бұрын
Koi hal ta deve koi...har pase kava roli pai hoi ehte ni punjab nu rehn joga ta banao bache ape hi tikn koi thos neeti ta bane vi panjab diya jarra majboot hon
@MankeeratSingh.
@MankeeratSingh. Жыл бұрын
ਗੱਲ ਕਰਨ ਨਾਲ ਨਹੀ।। ਕੰਮ ਜ਼ਮੀਨੀ ਪੱਧਰ ਤੇ ਕਰਨ ਨਾਲ ਹੋਣਾ।। ਮੈਂ ਦੁਬਈ ਆ ਗਡੀ ਚਲਾ ਰਿਹਾ।। ਮੇਰੀ ਕੋਲ ਥੋੜੀ ਜੀ ਜਮੀਨ ਆ।। ਮੈਨੂੰ ਪਿੰਡ ਮੋਟਰ ਲੱਗ ਵਾਂ ਦਿਉ ਮੈ ਪਿੰਡ ਆ ਜਾਣਾ।। ਗਲਾ ਬਾਹਰ ਨੀ ਜਾਣਾ ਐ ਨੀ ਕਰਨਾਂ ਓ ਨੀ ਕਰਨਾਂ ਗੱਲਾ ਬੱਸ।। ਵਿਊ ਲੈਣ ਦੀ ਇਆ ਨੇਂ।।
@sharanjitkaursandhu5348
@sharanjitkaursandhu5348 Жыл бұрын
Good
@narinderpal2892
@narinderpal2892 Жыл бұрын
Nyc
@jassgill6794
@jassgill6794 Жыл бұрын
Pehli gal ta Manjit Singh g tusi apne channel da na v English ch rakhi baithe o
@beaconsharman7159
@beaconsharman7159 Жыл бұрын
Punjab already migrated to canada Australia
@Taljinder_singh
@Taljinder_singh Жыл бұрын
ਬਾਤ ਅੰਦਰ ਕੀ
@Grewal0441
@Grewal0441 Жыл бұрын
Koi eda di gal nahi ji cancer hona main ontario niagara region hospitals ch security krda… haan nasha hai but edi critical condition nahi a hospitals di india nalo … ena da life spam apne nalo wadh a chahe sari umar eh sab kuch frozen khande a , air quality bahut saaf a bahut fark a as compare to india.. baki nasha tusi kehne o gta vrge areas ch hai surrey ch hai jithe apne punjabi a jyda crime rate bahut ghat a as compare to other countries even you can’t buy a handgun thoda time pehla ban hogi oh v.. baki abdi abdi soch a ji
@ItsGagandeepSingh
@ItsGagandeepSingh Жыл бұрын
Bai sashikaal ki hunda ????
@Khudmukhtiar
@Khudmukhtiar Жыл бұрын
ਜਿਵੇਂ ਤੁਸੀਂ ਗਰੇਜੀ ਚ ਸਵਾਲ ਰਖਿਆ ਓਵੇਂ ਹੀ ਸਾਸਿਕਾਲ ਹੁੰਦਾ।।
@ItsGagandeepSingh
@ItsGagandeepSingh Жыл бұрын
@@Khudmukhtiar angreji ch swaal ?? Mera tan swaal Punjabi ch ee hai baiji, parhan ch tan Punjabi ee hai bss likhan ch angreji hai. Phone ch kep board ee ni chalda Punjabi aala
@Khudmukhtiar
@Khudmukhtiar Жыл бұрын
@@ItsGagandeepSingh ਚਲੋ ਕੋਈ ਗੱਲ ਨੀ ਪੰਜਾਬੀ ਦਾ ਛਪਾਲੇਖ ਰਖਿਆ ਕਰੋ ਫੂਨ ਚ।।
@sahukaarkhetistore5640
@sahukaarkhetistore5640 Жыл бұрын
B social ਵਾਲਿਓ ਵੀਰਾ ਨੂੰ ਬੇਨਤੀ ਹੈ ਕੇ ਮਹਾਨ ਸਿਖ ਵਿਦਵਾਨ ਡਾ. ਸ਼ੇਵਕ ਸਿੰਘ ਜੀ ਦੀ ਇਟਰਵਊਿ ਲੲੀ ਭੈਣ ਗੁਰਦੀਪ ਜਾ ਕਿਸੇ ਹੋਰ ਦੀ ਡਿੳੂਟੀ ਲਾਇਆ ਕਰੋ ਆਹਾ ਮਨਜੀਤ ਸਿੰਘ ਦੇ ਵਸ.ਦੀ ਗਲ ਨਹੀ ਬੇਨਤੀ ਪ੍ਰਵਾਨ ਕਰਿਓ
@satvirsingh4604
@satvirsingh4604 Жыл бұрын
25 mnt krab krty mere. gal da sir naa mhuu.thek thek thek boli janda .ek v gal clear ni kri.
@galaxynote2488
@galaxynote2488 Жыл бұрын
Sikh siyasat channel tey ina di hor videos sunn lao...uthe bahut kuj clear ho jaana
@amanboparai9816
@amanboparai9816 Жыл бұрын
veere dyan nl suno ge tn jarur smj lgugi
@jagmeetsingh9834
@jagmeetsingh9834 Жыл бұрын
ਵੀਰ ਦੋਬਾਰਾ ਸੁਣੋ। ਗੱਲ ਆਪਣੇ ਕੰਮ ਦੀ ਹੈ
@harpreetVirkofficial
@harpreetVirkofficial Жыл бұрын
Veer g eh facts kitho le k aaunde o? You said k 25 percent of Canada will get cancer. Kis website tey likhya aa eh . Current cancer percentage is 0.5 % in Canada and somewhat similar everywhere . Ove de B social aale without verifying air kr dende o. Please understand your reasponsibility. When people like you spread fake information in Punjabi thn language di value ghat hundi aa. Normal people after listening to people like you, start to think k sare e Punjabi eve de bhole hon ge. You got a big channel please B Responsible B social aalyo.
@mandeepkaur-ix5iq
@mandeepkaur-ix5iq Жыл бұрын
ਇਹਦੇ ਵਿਚ ਹੋਰ ਸਿਰਾ ਲਾਇਆ ਏ ਕਿ ਹਰ ਘੰਟੇ 10 ਬੰਦੇ ਮਰਨੇ ਨੇ Canada cancer society estimate 2021 cdn.cancer.ca/-/media/images/research/cancer-statistics/canadian-cancer-statistics/cancer-infographics/2021_infographics/2021-cancer-stats-release-day-infogrx-every-hour_final.png?rev=360ab553ccb442dda9f5a6414e23562c&extension=webp&hash=5B954050F597F60F861BBCD424072F88&_gl=1*rc70p6*_ga*MTk1MDIxMjg3MS4xNjY4Njk0ODQ1*_ga_23YMKBE2C3*MTY2ODY5NDg0Ni4xLjAuMTY2ODY5NDg0Ny41OS4wLjA.
@mannysinghmrsinghinvests7033
@mannysinghmrsinghinvests7033 Жыл бұрын
Kis website te likhya ke Canada Communism de raah te hai? Likhya kithe? But asal vich eh sach hai te human control di poori tyaari kar reha. Real news never gets published
@singhrasal8483
@singhrasal8483 Жыл бұрын
video enjoy ed gndu asr
@yadwindersingh3340
@yadwindersingh3340 8 ай бұрын
ਗੱਪ
@JagroopSingh-no7xy
@JagroopSingh-no7xy Жыл бұрын
ਤੁਹਾਡੀ ਭਾਰਤ ਮਾਤਾ ਵਿੱਚ ਹੀ ਕੈਂਸਰ ਨਹੀ ਹੁੰਦਾ
@Flopfarmerr
@Flopfarmerr Жыл бұрын
🙏🙏
Incredible Dog Rescues Kittens from Bus - Inspiring Story #shorts
00:18
Fabiosa Best Lifehacks
Рет қаралды 28 МЛН
小丑把天使丢游泳池里#short #angel #clown
00:15
Super Beauty team
Рет қаралды 48 МЛН
SPONGEBOB POWER-UPS IN BRAWL STARS!!!
08:35
Brawl Stars
Рет қаралды 22 МЛН
DES PUADH : Pamma Dumewal l Manjit Singh Rajpura l B Social
56:03
DES PUADH : Malkit Rauni l Manjit Singh Rajpura l B Social
36:16
DES PUADH : Dr. Sewak Singh l Manjit Singh Rajpura l B Social
29:30
Incredible Dog Rescues Kittens from Bus - Inspiring Story #shorts
00:18
Fabiosa Best Lifehacks
Рет қаралды 28 МЛН