ਮਸ਼ਹੂਰ ਕਲਾਕਾਰਾਂ ਦੇ ਗੀਤਾਂ ਚ 1978 ਤੋਂ ਜਿਸ ਦੀ ਤੂੰਬੀ ਦਾ ਚੱਲ ਰਿਹਾ ਹੈ ਜਾਦੂ Nirmal Bharkila ਬਾਬਾ ਤੁਰੀਆ

  Рет қаралды 394,395

Des Pardes TV

Des Pardes TV

Күн бұрын

Пікірлер: 349
@bittitalwandisabo5343
@bittitalwandisabo5343 9 ай бұрын
ਬਹੁਤ ਵਧੀਆ ਜੀ
@baljitsinghbal743
@baljitsinghbal743 Жыл бұрын
ਬਹੁਤ ਵਧੀਆ ਉਸਤਾਦ ਜੀ
@bawa_rathi
@bawa_rathi Жыл бұрын
ਬਹੁਤ ਵਧੀਆ ਤੂੰਬੀ ਦੇ ਮਾਹਿਰ ਹਨ ਸ੍ਰ ਭੜਕੀਲਾ ਜੀ
@KishanSingh-om8vl
@KishanSingh-om8vl Жыл бұрын
ਅਨਮੋਲ ਹੀਰੇ ਦੁਨੀਆਂ ਦੇ
@VinodSharma-mw8ce
@VinodSharma-mw8ce Жыл бұрын
ਤੁਰ ਗਿਆਂ ਪਿਛੋਂ ਯਾਦਾਂ ਰਹਿ ਜਾਂਦੀਆਂ ਨਿਰਮਲ ਤੁਰੀਆ ਚੰਗਾ ਇਨਸਾਨ ਸੀ ਮੈਂ ਤਾਂ ਇਹਨਾਂ ਨੂੰ ਇਹਨਾਂ ਦੇ ਬਚਪਨ ਤੋਂ ਹੀ ਜਾਣਦਾ ਹਾਂ ਕੱਠੇ ਬਚਪਨ ਵਿੱਚ ਬਿਤਾਏ ਦਿਨ ਨਹੀਂ ਭੁੱਲ ਸਕਦਾ ਬੰਦਾ ਇੰਟਰਵਿਊ ਦਿਖਾਉਣ ਲਈ ਧੰਨਵਾਦ ਜੀ
@harmandeep9473
@harmandeep9473 Жыл бұрын
Bai ji aje ta hai ne
@jagtarsarpanch3073
@jagtarsarpanch3073 9 ай бұрын
Kamal hogi duniyaa di
@dharamsingh5541
@dharamsingh5541 8 ай бұрын
Nhi ji ehna di death bare pta lagya he Eh mere kol ik raat katt ke gea si ​@@harmandeep9473
@CharanjitSingh-jh6mh
@CharanjitSingh-jh6mh Жыл бұрын
ਗੀਤ ਵੀ “ ਤੁਰੀਆ “ ਜੀ ਨੇ ਵਧੀਆ ਗਾਇਆ ਏ । ਅਵਾਜ ਵਧੀਆ ਲੱਗੀ , ਸਦੀਕ ਵਰਗੀ ਏ । ਮੇਰੇ ਖ਼ਿਆਲ ਅਨੁਸਾਰ ਜੇਕਰ ਗਾਉਣ ਲੱਗ ਜਾਂਦੇ ਤਾਂ ਬੜਾ ਨਾਮ ਕਮਾ ਲੈਦੇ ।
@RashpalGill-l6n
@RashpalGill-l6n Жыл бұрын
ਏਨਾ ਦਾ ਗਾਇਆ ਗੀਤ ਹੈ ਵੀਰ ਝਾਜਰ ਬਣ ਮਿੱਤਰਾ। ਮੈਂ ਤੀਜੀ ਵਿੱਚ ਪੜਦਾ ਸੀ ਜਦੋਂ ਸੁਣਿਆ ਸੀ ਗਾਣਾ ਏਹ।
@budhsingh1722
@budhsingh1722 7 ай бұрын
ਤੁਰੀਆਂ ਜੀ ਬਚਪਨ ਤੇ ਜਵਾਨੀ ਯਾਦ ਕਰਾ ਦਿੱਤੀ ਬੁੱਧ ਸਿੰਘ ਸਰਾਂ ਖਾਲਸਾ ਸਾਬਕਾ ਥਾਣੇਦਾਰ ਪੰਜਾਬ ਪੁਲਿਸ ਬਠਿੰਡਾ
@beingnottechnically733
@beingnottechnically733 Жыл бұрын
ਮੇਰੀ ਉਮਰ ਜਿਨ੍ਹਾਂ ਸਮਾਂ ਹੋ ਗਿਆ ਜਨਾਬ ਨੂੰ ਤੁਬੀ ਵਜਾਦੇ ਨੂੰ ਬਹੁਤ ਖੁਸ਼ੀ ਹੋਈ ਦਰਸ਼ਨ ਕਰਕੇ! ਇਸ਼ਰਾ ਧਾਹਾ ਮਾਰਦੀ ਤਾ ਦਿਲ ਨੂੰ ਡੂੰਘਾਈ ਤੱਕ ਪਹੁੰਚ ਕੇ ਟੁੰਬਦਾ ਹੈ Dr Narinder Singh
@KattarBrar
@KattarBrar Жыл бұрын
Very good 👍❤ਦਿਲ ਖੁਸ਼ ਕਰਤਾ ਬਾਈ ਜੀ ਧੰਨਵਾਦ ਸ਼ੁਕਰੀਆ
@labhsinghsaini1547
@labhsinghsaini1547 Жыл бұрын
ਅਜਿਹੇ ਕਲਾਕਾਰਾਂ ਨੂੰ ਸਾਂਭਣ ਦੀ ਲੋੜ ਹੈ ਇਹ ਪੰਜਾਬ ਦੇ ਵਿਰਸੇ ਦੇ ਅਨਮੋਲ ਹੀਰੇ ਹਨ ਅਜਿਹੇ ਕਲਾਕਾਰ ਨਵੀਂ ਪੀੜ੍ਹੀ ਨੂੰ ਤੂੰਬੀ ਦਾ ਹੁਨਰ ਸਿਖਾ ਕੇ ਜਿੰਦਾ ਰੱਖ ਸਕਦੇ ਹਨ। ਇਹ ਬਹੁਤ ਜ਼ਰੂਰੀ ਹੈ।
@husaindeen6431
@husaindeen6431 Жыл бұрын
Bilkul ji
@AmrikSingh-wp9jz
@AmrikSingh-wp9jz Жыл бұрын
​@@husaindeen643118:14 ⁰8
@Santokhsingh-ci3bd
@Santokhsingh-ci3bd 8 ай бұрын
Sukh munchen germanv
@lakhvircheema4426
@lakhvircheema4426 Жыл бұрын
ਝਾਂਜ਼ਰ ਬਣ ਮਿੱਤਰਾ । ਜਿਹੜਾ ਸੁਣਦਾ ਸੀ ਕੈਸਟ ਚੁੱਕਕੇ ਲੈ ਜਾਂਦਾ ਸੀ । Top c
@chanansingh1566
@chanansingh1566 9 ай бұрын
ਇਸ ਤਰ੍ਹਾਂ ਦੇ ਲੋਕਾਂ ਦੀ ਕਦਰ ਹੀ ਨਹੀਂ ਹੈ। ਪੰਜਾਬ ਸਰਕਾਰ ਇਸ ਤਰਾਂ ਦੇ ਕਲਾਕਾਰਾਂ ਦੀ ਕਦਰ ਕਰੇ।
@NirmalSingh-ys7wz
@NirmalSingh-ys7wz Жыл бұрын
ਬਹੁਤ ਖੂਬ ਤੁਰੀਅਾ ਜੀ। ਦਿਲ ਖੁਸ਼ ਹੋ ਗਿਅੈ ਤੂੰਬੀ ਸੁਣਕੇ।
@gurnamsingh6163
@gurnamsingh6163 Жыл бұрын
ਸਾਡੇ ਦਿਲ ਨੂੰ ਵੱਜਦੀਆ ਤੂਬੀ
@manjeetstudiolehragaga5312
@manjeetstudiolehragaga5312 Жыл бұрын
ਉਮਰ ਚ ਰਿਪੋਰਟਰ ਨਾਲੋਂ ਵੱਡਾ ਫੇਰ ਵੀ ਜੀ ਕਹਿਕੇ ਬੋਲਦੇ ਕਿਨੀ ਨਿਮਰਤਾ Salute to u
@Balbirsingh-sj7lf
@Balbirsingh-sj7lf Жыл бұрын
Bahut vadia bhaji suka ruh khush ho gai
@BalkarVirk-f7h
@BalkarVirk-f7h Жыл бұрын
Old singer nu shab😮
@didarsingh981
@didarsingh981 7 ай бұрын
ਬਾਈ ਮਾਹਰਾਂ ਲਾਕਾ ਪੁਆਦ ਹਮੇ ਇਤਰੀ ਬੋਲਾ ਬਾਬਾ ਮੇਰੇ ਨੇੜਲੇ ਪਿੰਡ ਜੰਡ ਮਾਂਘੋਲੀ ਕਾ
@rajinderathwal2738
@rajinderathwal2738 Жыл бұрын
ਬਾਈ ਜੀ ਤੁਸੀ ਬਹੁਤ ਹੀ ਵਧੀਆ ਤੂਬੀ ਬਜਾੳੁਦੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾਂ ਤੇ ਤੰਦਰੁਸਤੀ ਬਖਸ਼ਣ
@jeetabajuha3068
@jeetabajuha3068 Жыл бұрын
ਬਹੁਤ ਵਧੀਆ ਜੀ 👍👍👍
@bhadursingh2272
@bhadursingh2272 Жыл бұрын
ਤੁਰੀਆਂ ਜੀ ਬਚਪਨ ਚ ਸਾਡਾ ਮਨੋਰੰਜਨ ਕਰਦੈ ਸੀ ਮੰਜੇ ਜੋੜ ਸਪੀਕਰ ਲੱਗਣੇ ਉਹ ਨਿੰਮ ਦਾ ਦਰਖਤ ਅੱਜ ਵੀ ਹੈ ਅਖਾੜਾ ਜਿੱਥੇ ਲਾਵਾ ਤੇ
@goldyu1170
@goldyu1170 Жыл бұрын
Kehda pind aa baba ji da??
@jagtarsarpanch3073
@jagtarsarpanch3073 9 ай бұрын
😂😂
@didarsingh981
@didarsingh981 7 ай бұрын
ਜੰਡ ਮੰਘੋਲੀ ਜਿਲਾ ਪਟਿਆਲਾ
@didarsingh981
@didarsingh981 7 ай бұрын
​@@goldyu1170ਜੰਡ ਮੰਘੋਲਿ ਜਿਲਾ ਪਟਿਆਲਾ
@bittukathar1674
@bittukathar1674 Жыл бұрын
ਤੁਰਿਆ ਜੀ ਜਦੋ ਰੱਬ ਨੂੰ ਪਿਆਰੇ ਹੋ ਗਏ ਉਦੋਂ ਲੋਕਾਂ ਮੁਹਰੇ ਲੈ ਕੇ ਆਏ ਸਾਰੀ ਉਮਰ ਲੋਕਾਂ ਨੂੰ ਪਤਾ ਨਹੀਂ ਲੱਗਣ ਦਿੱਤਾ ਕੀ ਪਿੱਛੇ ਤੂੰਬੀ ਕੋਈ ਹੋਰ ਕਲਾਕਾਰ ਬਜਾਉਦਾ ਸਿੱਧੂ ਬਾਈ ਮੂਸੇਵਾਲਾਂ ਸੱਚ ਕਹਿੰਦਾ ਸੀ ਇਹ ਮਿੰਜਿਉਕ ਇੰਡਸਟਰੀ ਚੋਰਾਂ ਦੀ ਏ ਜੇ ਮੂਸੇਵਾਲੇ ਹੁੰਦਾ ਤੇਰੀ ਜਰੂਰ ਬਾਂਹ ਫੜਦਾ ਰੱਬ ਨੂੰ ਕੁੱਸ਼ ਹੋਰ ਹੀ ਮਨਜੂਰ ਸੀ ਦੋਨੇ ਰੱਬ ਕੋਲ ਚੱਲੇ ਗਏ
@jagsirsidhu-io3ye
@jagsirsidhu-io3ye Жыл бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਨੇ ਸਾਨੂੰ ਤਾਂ ਪਤਾ ਨਹੀਂ ਲੱਗਣਾ ਸੀ
@KulwantSingh-sg5ox
@KulwantSingh-sg5ox Жыл бұрын
ਬਾਈ ਤੁਰੀਆ ਪਿੱਛੇ ਜਹੇ ਰੱਬ ਨੂੰ ਪਿਆਰੇ ਹੋ ਗਏ
@jarnailsingh5773
@jarnailsingh5773 Жыл бұрын
Amar,reha
@chamkaursinghmaan9291
@chamkaursinghmaan9291 Жыл бұрын
ਬਹੁਤ ਵਧੀਆ ਤੂੰਬੀ ਬਾਰੇ ਜਾਣਕਾਰੀ ਦਿੱਤੀ ਤੁਰੀਆ ਸਾਹਿਬ ਮੈ ਤਾਂ ਬਹੁਤ ਕਲਾਕਾਰਾਂ ਦੇ ਤੂੰਬੀ ਵਾਲੇ ਰਿਕਾਰਡ ਸੁਣੇ ਹੈ ਧੰਨਵਾਦ
@JasveerSingh-ji4sl
@JasveerSingh-ji4sl Жыл бұрын
ਵਾਹ ਜੀ ਵਾਹ ਕਿਆ ਬਾਤ ਹੈ
@premjitbrar6454
@premjitbrar6454 7 ай бұрын
ਵਾਹ ਜੀ ਵਾਹ ਕਿਆ ਬਾਤ ਹੈ ਇਹੋ ਜਿਹੇ ਤੂੰਬੀ ਵਜਾਉਣ ਵਾਲੇ ਕ ਲਾ ਕਾਰ ਨੂੰ ਪ੍ਰਮੋਡ ਕਰਨ ਦੀ ਜਰੂਰਤ ਹੈ ਜੀ ਤੂੰਬੀ ਦੇ ਮਾਸਟਰ ਜੀ ਸਲਿਉਟ ਕਰਦਾ ਹਾਂ ਜੀ।
@JassiJarahan
@JassiJarahan Ай бұрын
,ਆਏ ਹਾਏ ❤ਦਿਲਾਂ ਨੂੰ ਟੁੰਬਦੀ ਹੈ , ਤੂੰਬੀ ਦੀ ਅਵਾਜ਼ ।ਹੀਰਾ ਬੰਦਾ,🙏👍💪
@ranjitvirk3055
@ranjitvirk3055 Жыл бұрын
ਬਹੁਤ ਖੂਬ ਬਹੁਤ ਵਧੀਆ ਖੂਬਸੂਰਤ ਜਾਣਕਾਰੀ ਧੰਨਵਾਦ ਵੀਰ ਜੀ
@surjitsinghsidhu6936
@surjitsinghsidhu6936 Жыл бұрын
😢ਬਹੁਤ ਹੀ ਬਾ- ਕਮਾਲ ਆ ਬਾਈ
@NarinderpalBrar
@NarinderpalBrar Жыл бұрын
ਵਾਹ ਜੀ ਵਾਹ ਤੂੰਬੀ ਨੂੰ ਮੂਹੋ ਬੁਲਾ ਦਿੱਤਾ।
@sardulsingh6150
@sardulsingh6150 Жыл бұрын
ਬਹੁਤ ਵਧੀਆ ਤੂੰਬੀ ਵਾਦਕ ਜੀ,ਤੁਰੀਆ ਜੀ,ਸਦੀਕ ਸਾਹਿਬ ਅਤੇ ਚਮਕੀਲਾ ਸਾਹਿਬ ਵੀ ਆਪ ਤੂੰਬੀ ਵਜਾਉਂਦੇ ਸਨ।
@hardevsingh2815
@hardevsingh2815 Жыл бұрын
ਦਿਲ ਖੁਸ਼ ਕੀਤੈ। ਬਹੁਤ ਸੁੰਦਰ।
@sukhpalgill18385
@sukhpalgill18385 Жыл бұрын
ਵਾਹ ਜੀ ਵਾਹ ਸਿਫ਼ਤ ਲਈ ਕੋਈ ਸ਼ਬਦ ਨਹੀਂ 🙏🙏🙏🙏🙏🙏🙏
@AvtarSingh-rg9hy
@AvtarSingh-rg9hy Жыл бұрын
ਵਾਹਿਗੁਰੂ ਆਪ ਜੀ ਤੇ ਕਿਰਪਾ ਕਰਨ 🌹🙏❤️🌹👌❤️.
@BzbBzbjnzjs
@BzbBzbjnzjs Ай бұрын
Es trn de kalakaar bahut hi ghatt milde aa gyak v bahut c nirmal bharkeela❤❤
@arshpreetjandu8162
@arshpreetjandu8162 Жыл бұрын
ਬਹੁਤ ਬਹੁਤ ਵਧੀਆ 👍🙏
@jaspaldhillon5027
@jaspaldhillon5027 Жыл бұрын
ਬਹੁਤ ਵਧੀਆ 👌
@fakirsaida786
@fakirsaida786 2 ай бұрын
ਅੱਜ ਬਿਲਕੁਲ ਸਹੀ ਬੰਦਾ ਪੇਸ਼ ਕੀਤਾ ਹੈ ਪੱਤਰਕਾਰ ਸਾਬ੍ਹ ਜੀ ਤੁਸੀਂ ਉਸਤਾਦ ਤੁਰੀਆ ਜੀ ਨੇ ਬਹੁਤ ਕਲਾਕਾਰਾਂ ਦੇ ਗੀਤਾਂ ਚ ਤੂੰਬੀ ਡੱਬ ਕੀਤੀ ਹੈ ਜੀ ਸਲੂਟ ਹੈ ਇਹਨਾਂ ਨੂੰ 🙏
@IqbalSandhu-pb5cv
@IqbalSandhu-pb5cv Жыл бұрын
ਚਮਕੀਲਾ ਤਾਂ ਤੂੰਬੀ ਦਾ ਆਪ ਬਹੁਤ ਮਾਹਰ ਸੀ
@JasveerSingh-vf5le
@JasveerSingh-vf5le 7 ай бұрын
😂Wp lo🎉gqtpup😊😮u😊😊😊😊😮😮ip a 0:32 twrfw go f rl😅 iii oœ😅😮pkytreepy9pp❤tq😂qqr😊
@tarnjitsinghwalia5566
@tarnjitsinghwalia5566 Жыл бұрын
ਬਹੁਤ ਵਧੀਆ ਗਵੱਈਆ ਵੀ ਆ ਹਿਮਾਚਲ ਵਾਲੀ ਕੁੜੀ ਨਾਲ ਗਾਉਂਦਾ ਵੀ ਆ ਜਮਾ ਸਦੀਕ ਲਗਦਾ ਗਾਉਂਦਾ ਤੇ ਉਹ ਰਣਜੀਤ ਕੋਰ ਲਗਦੀ ਆ ।
@AngrejSingh-xl3xc
@AngrejSingh-xl3xc Жыл бұрын
ਬਹੁਤ ਬਹੁਤ ਧੰਨਵਾਦ ਜੀ
@sukhdevsingh6078
@sukhdevsingh6078 Жыл бұрын
ਇਹਦਾ ਅਸਲੀ ਨਾਮ ਨਿਰਮਲ ਭੜਕੀਲਾ ਜੀ ਹੈ ਮੇਰੇ ਕੋਲ ਦੇਵੀਗੜ੍ਹ ਆਮ ਆਂਉਦਾ ਸੀ ਇਹ ਇਕ ਲਤ ਤੋਂ ਹਏਂਡਈਕਏਪਟ ਹੇ ਘਨੌਰ ਨੇੜੇ ਪਿੰਡ ਹੈਂ ਇਹਦਾ
@dharamsingh5541
@dharamsingh5541 Жыл бұрын
Bilkull shi keha ji tusi Ik raat mere kol vee reha si eh Jwa fakkar banda si
@didarsingh981
@didarsingh981 7 ай бұрын
ਘਨੌਰ ਨੇੜੇ ਪਿੰਡ ਜੰਡ ਮੰਘੌਲੀ
@ranjodhsingh7174
@ranjodhsingh7174 Жыл бұрын
ਸਾਨੂੰ ਕਦੇ ਪਤਾ ਹੀ ਨੀ ਸੀ ਲੱਗਣਾ ਇਨਾ ਬਾਰੇ ਮੇਹਰਬਾਨੀ ਜੀ ਤੁਸੀਂ ਬਾਬਾ ਤੁਰੀਆ ਜੀ ਨੂੰ ਸੱਭ ਦੇ ਸਾਹਮਣੇ ਲੈਕੇ ਆਏ !
@jagdishkaur2208
@jagdishkaur2208 Жыл бұрын
👌👌
@amreeksingh3679
@amreeksingh3679 Жыл бұрын
ਨਿਰਮਲ ਭੜਕੀਆਂ ਐ ਤੁਰੀਆ
@KaranSingh-kv1rv
@KaranSingh-kv1rv Жыл бұрын
@@amreeksingh3679 ⁸.
@husaindeen6431
@husaindeen6431 Жыл бұрын
Bilkul ji
@pavitarshergill9251
@pavitarshergill9251 Ай бұрын
😊😊😊😅😅😊😅😅😅😅😊😊😊
@bobysekhonbobysekhon9162
@bobysekhonbobysekhon9162 Ай бұрын
ਬਾਈ ਦੇ ਗਾਣੇ ਅਨੀਤਾ ਸਮਾਣਾ ਨਾਲ ਗਾਏ ਹੋਏ ਗੀਤ ਟਰੱਕਾਂ ਵਾਲਿਆਂ ਦੇ ਮਨਪਸੰਦ ਸਨ । ਬਹੁਤ ਸੁਣੇ ਨੇਂ ਬਾਈ ਦੇ ਗਾਣੇ।
@AmrikSingh-jm3wi
@AmrikSingh-jm3wi 29 күн бұрын
ਵਹਿ ਗੁਰੂ ਇਸ ਵਿਅਕਤੀ ਤੂੰਬੀ ਵਾਲੇ ਬਾਬੀ ਦੀ ਲੰਮੀ ਉਮਰ ਕਰੇ
@satveersingh4614
@satveersingh4614 7 күн бұрын
ਧੰਨਵਾਦ ਜੀ ਜੋ ਇਹੋ ਜੇ ਅਨਮੋਲ ਹੀਰੇ ਦੇ ਦਰਸ਼ਨ ਕਰਵਾਏ
@AvtarSingh-rg9hy
@AvtarSingh-rg9hy Жыл бұрын
ਬਹੁਤ ਖੂਬ 🌹🙏❤️👌🌹.
@jagjitkumar2446
@jagjitkumar2446 8 ай бұрын
ਝਾਂਜਰ ਬਣ ਮਿੱਤਰਾ ਬਹੁਤ ਵਧੀਆ ਦਿਲ ਨੂੰ ਛੂਹ ਲੈਣ ਵਾਲਾ ਗੀਤ ਆ👌👍👏👏
@bahadursingh9718
@bahadursingh9718 Жыл бұрын
ਵੀਰ ਜੀ ਤੁਸੀਂ ਇੰਨੇ ਕਲਾਕਾਰਾਂ ਨਾਲ ਤੂੰਬੀ ਵਜਾਈਂ ਰਿਕਾਰਡ ਤੋੜ ਦਿੱਤਾ ਹੈ ਧੰਨਵਾਦ
@ਦਿੱਪੀਸਿੰਘਖਰੌੜ
@ਦਿੱਪੀਸਿੰਘਖਰੌੜ Жыл бұрын
ਬਹੁਤ ਹੀ ਮਹੱਤਵਪੂਰਨ ਸਤਿਕਾਰ ਯੋਗ ਹਸਤੀ ਜਿਨ੍ਹਾਂ ਵਾਰੇ ਸਾਨੂੰ ਪਤਾ ਹੀ ਨਹੀਂ ਸੀ, ਅਸੀਂ ਸਤਿਕਾਰ ਕਰਦੇ ਹਾਂ ਸਾਨੂੰ ਮਾਣ ਪੰਜ਼ਾਬੀ ਹੋਣ ਦਾ ਮਾਣ ਪ੍ਰਾਪਤ ਹੋਇਆ ਤੁਰੀਆਂ ਜੀ, ਸਦਕਾ,੧ ਮੁਲਾਕਾਤ ਆਪ ਜੀ ਦੀ, ਮੁਲਾਕਾਤ ਕਦੇ ਬਾਬਾ ਰਮਤਾ ਜੀ ਨਾਲ ਰੂਬਰੂ ਕੀਤੀ ਜਾਵੇ ਤਾਂ ਬਹੁਤ ਵਧੀਆ ਮੇਲ਼ ਮਲਾਪ ਹੋਉ ਬਹੁਤ ਵਧੀਆ ਨਤੀਜੇ ਸਾਹਮਣੇ ਆ ਸਕਦੇ ਨੇ,।
@ghumansingh7768
@ghumansingh7768 Жыл бұрын
Bahut hi vadhya bai ji mana Aagiya Tumbi sun ke Dhanbad ji
@darshansingh3201
@darshansingh3201 Жыл бұрын
ਬਹੁਤ ਵਧੀਆ
@gurbachan46singh56
@gurbachan46singh56 Жыл бұрын
ਬਾਈ ਜੀ ਬਹੁਤ ਵਧੀਆ ਗਾਇਕ ਸੀ ਅਨੀਤਾ ਸਮਾਣਾ ਨਾਲ ਬਣੀ ਜੋੜੀ ਕੁੱਝ ਲੋਕਾਂ ਨੇ ਸੈਟ ਤੁੜਵਾਇਆ ਸੀ
@ravithind5005
@ravithind5005 Жыл бұрын
ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ ਥਿੰਦ ਸਾਬ।।
@bahadursingh9718
@bahadursingh9718 Жыл бұрын
ਕੇ ਰਿਕਾਰਡ ਕਾਇਮ ਕੀਤਾ ਹੈ ਵੀਰ ਬਹੁਤ ਬਹੁਤ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ
@AkashDeep-dn5zr
@AkashDeep-dn5zr Жыл бұрын
ਜੁੱਗ ਜੀ ਸਜਨਾਂ ਪਰ ਅੱਖੋ ਪੁਰਖੇ ਰੱਖਿਆ ਇਸ ਬਾਈ ਨੂੰ ਕਿਉ ਨਹੀ ਸਾਮ੍ਹਣੇ ਲੈ ਕੇ ਆਏ
@jagmohansarao5273
@jagmohansarao5273 9 ай бұрын
ਵਾਹ ਨੀ ਵਾਹ ਉਸਤਾਦ
@Sukhwinder351
@Sukhwinder351 Жыл бұрын
ਇਹ ਬਾਈ ਬਹੁਤ ਸਾਉ ਹੈ।nice person ❤
@AvtarSingh-rg9hy
@AvtarSingh-rg9hy Жыл бұрын
ਕਲਾ ਦਾ ਕੋਈ ਮੁੱਲ ਨਹੀਂ ਅਮੁੱਲ ਹੈ 🌹🙏🌹.
@ਜਸਵਿੰਦਰਸਿੰਘਲੇਹਲ਼ਿੰਦਾ
@ਜਸਵਿੰਦਰਸਿੰਘਲੇਹਲ਼ਿੰਦਾ Жыл бұрын
ਤੁਰੀਆਂ ਖੱਬੇ ਹੱਥ ਤੂੰਬੀ ਵਜਾਉਂਦਾ ਹੈ ਬਹੁਤੇ ਵਧੀਆ ਤੂੰਬੀ ਵਜਾਉਂਦਾ ਹੈ ਇਹ ਗਾਇਕ ਵੀ ਰਹਿ ਚੁਕਾ ਹੈਜਿਸਨੂੰ ਨਿਰਮਲ ਭੜਕੀਲਾ ਕਹਿੰਦੇ ਸੀ
@BadalSingh-wn6mw
@BadalSingh-wn6mw Жыл бұрын
ਖਤਰਨਾਕ ਗੀਤ ਗਾਏ ਆ
@jobanjoban8243
@jobanjoban8243 8 ай бұрын
ਵਾਹ ਇਹ ਹਨ ਤੂਬੀ ਦੇ ਬਾਦਸ਼ਾਹ ਨਿਰਮੱਲ ਭੜਕੀਲਾ ਜੀ
@bantsingh814
@bantsingh814 Жыл бұрын
Really a perfect tumbi master. Great job.
@trilochansinghrehsi9354
@trilochansinghrehsi9354 Жыл бұрын
ੴ ਸਤਿਸਿਲੀ ਅਕਾਲ ਜੀ ਬਹੱਤ ਬਹੁੱਤ ਵਧੀਆ ਜੀ
@sharnjitmann514
@sharnjitmann514 Жыл бұрын
Very great and rare artist.Thank you.
@gurpartapsingh1993
@gurpartapsingh1993 Жыл бұрын
Bai ji bohot bahut shukriya tuci turia jide darshan karaye. Parmatma ehna nu chardikala rakhe
@surinderkumar1921
@surinderkumar1921 Жыл бұрын
ਥਿੰਦ ਸਾਬ ਏਹੋ ਜਿਹੇ ਇਨਸਾਨ ਨੂੰ ਸਲਾਮ ਕਰਨਾ ਬਣਦਾ ਹੈ ਜੀ
@RashpalGill-l6n
@RashpalGill-l6n Жыл бұрын
ਵਾ ਉਸਤਾਦ ਜੀ ਵਾ। ਪਰਮਾਤਮਾ ਤੰਦਰੁਸਤੀਆਂ ਬਕਸੇ ਤੁਹਾਨੂੰ ਜੀ।
@balvindersandhar4657
@balvindersandhar4657 Жыл бұрын
ਕ਼ਈ ਵਾਰੀ ਦੇਖਣ ਵਿਚ ਆਇਆ ਤੂੰਬੀ ਦੀ ਤਾਰ ਟੁੱਟ ਵੀ ਜਾਂਦੀ ਆ ਫਿਰ ਰੰਗ ਵਿਚ ਭੰਗ ਪੈ ਜਾਂਦਾ ਦੋ ਕੁ ਤੂੰਬੀਆਂ ਰਿਜਰਵ ਵਿਚ ਰੱਖਣੀਆਂ ਚਾਹੀਦੀਆਂ
@raghbirsinghdhindsa3164
@raghbirsinghdhindsa3164 Жыл бұрын
ਬਹੁਤ ਅਨੰਦ ਆਇਆ ਜੀ 🎉
@chamkaursing411
@chamkaursing411 Жыл бұрын
ਭੜਕੀਲਾ ਜੀ ਦਾ ਸੁਰਗਾਂ ਚ ਵਾਸਾ ਹੋਵੇ
@bakhshishsingh2292
@bakhshishsingh2292 Жыл бұрын
Vah g vah Kia bat he, thank you.
@shawindersingh6931
@shawindersingh6931 Жыл бұрын
ਬਹੁਤ ਵਧੀਆ ਜੀ
@JasbirSingh-ec9jp
@JasbirSingh-ec9jp Жыл бұрын
ਬਹੁਤ ਵਧੀਆ ਸੇਵਾ ਕਰ ਰਹੇ ਹੋ ਵੀਰ ਜੀ
@arshpreetjandu8162
@arshpreetjandu8162 Жыл бұрын
ਘੈਂਟ ਐ ਕੰਮ 👍👍👍👍👍👍👍🙏
@gurisandhu3160
@gurisandhu3160 Жыл бұрын
✨ CHAMKILA ✨ ਵਾਂਗੂੰ ਨੀ ਕੋਈ ਚਲਾ ਸਕਦਾ ਤੂੰਬੀ 👍🏻💯
@NarinderKumar-uz4hy
@NarinderKumar-uz4hy Жыл бұрын
Toombi da badshah aa ji.
@braramrik9136
@braramrik9136 Жыл бұрын
ਝਾਂਜਰ ਬਣ ਮਿੱਤਰਾ ਬਹੁਤ ਸੁਣੀ ਆ ਹੁਣ ਵੀ ਸ਼ਾਇਦ ਕੈਸਟ ਪਈ ਹੈ ਮੇਰੇ ਕੋਲ
@JaswinderSingh-vb1us
@JaswinderSingh-vb1us Жыл бұрын
ਬਹੁਤ ਮਿਹਨਤ ਕਰਨੀਪੇਂਦੀ ਹੈ
@PardeepSingh-nc4tc
@PardeepSingh-nc4tc Жыл бұрын
Sir you are great artist salute you sir
@Kuldeepsingh-gt1dj
@Kuldeepsingh-gt1dj Жыл бұрын
❤, ਆਤੀ ਸੰਦਰ 22 ❤
@PritamSingh-wt7jx
@PritamSingh-wt7jx Жыл бұрын
ਧੰਨਵਾਦ ਜੀ
@hafeezhayat2744
@hafeezhayat2744 Жыл бұрын
ਸਲਾਮ ਹੈ ਪਰਨਾਮ ਹੈ ਬੇ ਹਦ ਵਧੀਆ ਜੀ
@harbanssingh4500
@harbanssingh4500 Жыл бұрын
Very nice god bless you.
@harbhagatsinghbedi7657
@harbhagatsinghbedi7657 Жыл бұрын
Bahut khoooob. Keep it up.
@GurdeepSingh-cm2os
@GurdeepSingh-cm2os Жыл бұрын
ਵਾਹ ਜੀ ਵਾਹ,❤
@gurjindersingh3631
@gurjindersingh3631 Жыл бұрын
ਤੁਰੀਏ ਤੋਂ ਵੱਡਾ ਤੂੰਬੀ ਦਾ ਫਨਕਾਰ ਕੋਈ ਨੀ
@HarvinderSingh-yy8th
@HarvinderSingh-yy8th 7 ай бұрын
Bahut he vadiya ustad ji.
@RajandeepGrewal
@RajandeepGrewal Жыл бұрын
❤❤❤❤❤Bahut khub surt 22ji
@AkashDeep-dn5zr
@AkashDeep-dn5zr Жыл бұрын
ਹੁਣ ਸੁਣ ਲਿਆ
@RamSingh-ss1yp
@RamSingh-ss1yp Жыл бұрын
SARDAR DHIND JI WAHEGURU CHARDI KALA WICH RAKHE JI TUHANU TUSI PUNJAB DI TOOMBI NU PESH KITA JI BACHPAN YAAD AAGIA ❤
@vijaybhullamusic7634
@vijaybhullamusic7634 Жыл бұрын
Bahut khub ji,
@bhagwandas384
@bhagwandas384 Жыл бұрын
Very nice,Thanks.
@khattramotorsirhind4154
@khattramotorsirhind4154 Жыл бұрын
Vgood Veera ji
@ParamjitSingh-nk9lr
@ParamjitSingh-nk9lr Жыл бұрын
Bhot vadeA ge ap ko parmatma Kush Kush Raha
@nazarsingh1123
@nazarsingh1123 Жыл бұрын
ਨਿਰਮਲ ਸਿੰਘ ਜੀ ਜ਼ਿੰਦਾਬਾਦ ਰਹੋ ਆਬਾਦ ਰਹੋ
@gurdeepsingh1403
@gurdeepsingh1403 7 ай бұрын
Sat sri akaal Honorable Turiya sahib.. you are doing a great job... waheguru ji Mehar karange...
@AkashDeep-dn5zr
@AkashDeep-dn5zr Жыл бұрын
ਬਹੁਤ ਸਰਮ ਵਾਲੀ ਗੱਲ ਹੈ
@gurnamsingh6163
@gurnamsingh6163 Жыл бұрын
ਏਸ ਬੰਦੇ ਦੇ ਹੱਥ ਭਾਈ ਮਰਦਾਨੇ ਦੇ ਹੱਥ ਸੰਬਾਲ ਲਵੋ
@BalkarVirk-f7h
@BalkarVirk-f7h Жыл бұрын
Swad aa gea 22 Bachpan yad aa gea
@harjitlitt1375
@harjitlitt1375 Жыл бұрын
Salute to this Artist for his great Art
@satpindersingh1491
@satpindersingh1491 Жыл бұрын
Wah ji wah kya bat aa
@husaindeen6431
@husaindeen6431 Жыл бұрын
Vah ji vah nahi reesan bahut khoob ji
@jagvirsekhon2597
@jagvirsekhon2597 Жыл бұрын
thind saab bhut dhanwaad khoobsurt airtsist
Сестра обхитрила!
00:17
Victoria Portfolio
Рет қаралды 958 М.