ਬਾਲੀਵੁੱਡ ਤੱਕ ਟੁਣਕਦੀ ਏ ਇਸ ਫਨਕਾਰ ਦੀ ਤੂੰਬੀI Nirmal Bharhkeela & Pooja Chambe Wali I Full Interview I

  Рет қаралды 331,590

GT ROAD FM

GT ROAD FM

3 жыл бұрын

#MudriCoverSong #PoojaChambeWali #NirmalTuriya #GTROADFM #DownloadOurFreeRadioApp
Tumbi players in Punjab & UK have become well-known. There are not many people in Punjab that play this instrument (Tumbi), but the few that have made a name for themselves. There are famous Tumbi Players in the list who have inspired and motivated enormous groups of people, and in the process, given the music lovers some of the best possible compositions ever from Punjab to Bollywood Some of the poplar personalities related to the Tumbi Players are as follows: Lal Chand Yamla Jatt, Muhammad Sadiq, Nirmal Turiya Ji.
ਬੀਬਾ ਰਣਜੀਤ ਕੌਰ ਦਾ ਇਹ ਗੀਤ ਪੂਜਾ ਚੰਬੇ ਵਾਲੀ ਦੁਆਰਾ ਗਾਇਆ ਗਿਆ ਹੈ, ਉਹ ਨਿਰਮਲ ਤੁਰੀਆ ਜੀ ਪਾਸੋਂ ਸੰਗੀਤ ਦੀ ਵਿੱਦਿਆ ਸਿੱਖ ਰਹੇ ਹਨ ।
ਇਹ ਵੀਡੀਓ ਕਲਿੱਪ ਜੀ ਟੀ ਰੋਡ ਐਫ ਐਮ ਤੇ ਕੀਤੀ ਗਈ ਉਹਨਾ ਦੀ ਇੰਟਰਵਿਊ ਵਿੱਚੋ ਲਿਆ ਗਿਆ ਹੈ।
ਜਲਦੀ ਤੁਸੀ ਇਹ ਇੰਟਰਵਿਊ ਸਾਡੇ ਯੂ ਟਿਊਬ ਚੈਨਲ ਤੇ ਵੇਖੋਗੇ।
ਪੂਰੀ ਇੰਟਰਵਿਊ ਵੇਖਣ ਲੲਈ ਚੈਨਲ ਨੂੰ ਸਬਸਕਰਾਈਬ ਕਰਨਾ ਨਾ ਭੁਲਿਓ।
Please Download Our Radio App 100% Free NO COMMERCIALS !!!
ਕਿਰਪਾ ਕਰਕੇ ਹੇਠਾਂ ਦਿੱਤੇ ਲਿੰਕ ਤੇ ਐਪ ਨੂੰ ਡਾਉਨਲੋਡ ਕਰੋ:
google play store:
bit.ly/3hPs7yZ
App store:
apple.co/3hOsLNg
ਸਾਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਜੀ ਟੀ ਰੋਡ ਐਫ ਐਮ ਦੇ ਸਰੋਤਿਆਂ ਦੇ ਪਿਆਰ ਸਦਕਾ ਅਸੀ ਜੀ ਟੀ ਰੋਡ ਐਫ ਐਮ ਪਰਿਵਾਰ ਲਈ ਇੱਕ ਬਹੁਤ ਹੀ ਵਧੀਆ ਐਪਲੀਕੇਸ਼ਨ ਲਾਂਚ ਕਰ ਰਹੇ ਹਾਂ, ਜੋ 100% ਕਮਰਸ਼ੀਅਲ ਫਰੀ ਹੈ ਅਤੇ ਸਮੁੱਚੇ ਤੌਰ ਤੇ ਅਪਡੇਟਡ ਹੈ, ਬੜੇ ਸੌਖੇ ਤਰੀਕੇ ਨਾਲ ਤੁਸੀਂ ਇਸ ਐਪਲੀਕੇਸ਼ਨ ਨੂੰ ਅਪਣੇ ਸਮਾਰਟਫੋਨ ਦੇ ਪਲੇਸਟੋਰ ਜਾ ਐਪਲ ਸਟੋਰ ਤੋਂ ਡਾਊਨਲੋਡ ਕਰਕੇ ਇਸਦਾ ਅਨੰਦ ਮਾਣ ਸਕਦੇ ਹੋ, ਇਸ ਐਪਲੀਕੇਸ਼ਨ ਵਿੱਚ ਤੁਹਾਨੂੰ ਮਨੋਰੰਜਨ ਦੇ ਨਾਲ ਨਾਲ ਹੋਰ ਵੀ ਬੜਾ ਕੁੱਝ ਮਿਲਣ ਵਾਲਾ ਹੈ ਜੋ ਹੇਠਾਂ ਲਿਖੇ ਅਨੁਸਾਰ ਹੈ :
1.ਤੁਸੀ ਸਾਡੇ ਲਾਈਵ ਰੇਡੀਓ ਪ੍ਰੋਗਰਾਮ ਜਿਵੇਂ ਕਿ ਇੰਟਰਵਿਊ (ਧਾਰਮਿਕ,ਰਾਜਨੀਤਕ,ਮਨੋਰੰਜਨ,ਸਮਾਜਿਕ) ਲਾਈਵ ਗੀਤ ਸੰਗੀਤ ਅਤੇ ਨਵੇਂ ਨਵੇਂ ਸ਼ੋਅ, ਖਬਰਾਂ ਸੁਣ ਸਕਦੇ ਹੋ।
2. ਤੁਸੀ ਇਸ ਐਪਲੀਕੇਸ਼ਨ ਰਾਹੀਂ ਰਿਕੁਐਸਟ ਕਰਕੇ ਆਪਣੇ ਪਸੰਦੀਦਾ ਗੀਤ ਨੂੰ ਰੇਡੀਓ ਚਲਾ ਸਕਦੇ ਹੋ।
3.ਇਸ ਇੱਕੋ ਐਪ ਵਿੱਚ ਹੀ ਤੁਸੀਂ ਗਰੁਪ ਚੈਟ ਵੀ ਕਰ ਸਕਦੇ ਹੋ।
4.ਤੁਸੀਂ ਪਾਡਕਸਟ ਜਰੀਏ ਪਹਿਲਾਂ ਤੋਂ ਅਪਲੋਡ ਇੰਟਰਵਿਊ ਅਤੇ ਸ਼ੋਅ ਸੁਣ ਸਕਦੇ ਹੋ।
5. ਇੱਕੋ ਕਲਿੱਕ ਨਾਲ ਸਾਡੇ ਕਿਸੇ ਵੀ ਸੋਸ਼ਲ ਮੀਡੀਆ ਪੇਜ ਅਕਾਊਂਟ ਜਾਂ ਯੂ ਟਿਊਬ ਚੈਨਲ ਤੇ ਵੀ ਜਾ ਸਕਦੇ ਹੋ।
ਬੜੀ ਮਿਹਨਤ ਅਤੇ ਯਤਨਾ ਸਦਕਾ ਇਹ ਐਪਲੀਕੇਸ਼ਨ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ ਉਮੀਦ ਹੈ ਤੁਹਾਨੂੰ ਪਸੰਦ ਆਵੇਗੀ ।
With the support of love and blessings of our listeners, we are glad to share that GT Road FM is inaugurating
the radio app for our GT Road FM family, which is guaranteed commercially free and overall updated with easy access by downloading it from Google Play Store or Apple Store
As usual, this time also we have set our unbroken effort to entertain you in every single way and we hope the love, faith, and support that you have for us in the past will be continued in the future as well. Thank you
Contact Us:
Name: GT ROAD.FM
Website: www.gtroadfm.com
Email: info@gtroadfm.com
Email: gtroadfm@gmail.com
Facebook Page: Gtroad.fm
Instagram: gtroad.fm
KZbin channel: gtroadfm
Twitter: Gtroadfm
Podcast: bit.ly/3az1qdh
Canada Studio:
GT Road.FM
Address: 15 Strangford Lane
Toronto, Ontario
M1L-0E5
Main Phone: 416-615-2222
US /Canada Toll-Free: 1-866-615-8222
WhatsApp: +91-987-861-7299
India Studio:
GT Road FM ( Studio )
Phase 8A, Plot # F545
Lower Ground Floor
Mohali, Punjab 160055
Studio: 0172-4015874
WhatsApp: +91-987-861-7299
GT Road FM Mobile Radio and the GT Road FM KZbin channel is your one-stop destination for everything Punjabi. Through these two mediums, our entire team will continuously strive to curate the best of entertainment for you to enjoy along with un-biased and untainted news updates from a neutral standpoint. Another thing we hope to shed light on is all the unrecognized talent that exists in India, we’d love to be the opportunity for these artists in the form of a platform for them to shine bright. Our listeners make every one of these above-mentioned things possible and we are always grateful for you to love and support. Remember to subscribe and tell a friend about our page!
ਦੋਸਤੋ ਜੀ.ਟੀ.ਰੋਡ ਐੱਫ.ਐੱਮ ਅਤੇ ਜੀ.ਟੀ.ਰੋਡ ਯੂ ਟਿਊਬ ਚੈਨਲ ਤੁਹਾਡਾ ਆਪਣਾ ਆਦਾਰਾ ਹੈ।ਇਸ ਮਾਧਿਅਮ ਰਾਹੀਂ ਸਾਡੀ ਸਾਰੀ ਟੀਮ ਦੀ ਇਹੋ ਕੋਸ਼ਿਸ਼ ਰਹਿੰਦੀ ਹੈ ਤੇ ਹਮੇਸ਼ਾ ਰਹੇਗੀ ਕਿ ਤੁਹਾਡਾ ਸਿਹਤਮੰਦ ਮੰਨੋਰੰਜਨ ਕੀਤਾ ਜਾਵੇ ਤੇ ਬਿਲਕੁਲ ਸਹੀ ਸਹੀ ਜਾਣਕਾਰੀ ਖ਼ਬਰਾਂ ਦੇ ਰੂਪ ਵਿੱਚ ਤੁਹਾਡੇ ਤੱਕ ਪੁਚਾਈ ਜਾਵੇ।ਇਸ ਲਈ ਅਸੀਂ ਸ਼ੁਰੂ ਤੋਂ ਹੀ ਵੱਡੇ, ਬੁੱਧੀਜੀਵੀ ਤੇ ਨਿਰਪੱਖ ਪੱਤਰਕਾਰਾਂ ਨੂੰ ਨਾਲ਼ ਜੋੜ ਕੇ ਚੱਲੇ ਹਾਂ।
ਦੋਸਤੋ ਸਾਡੇ ਇਸ ਚੈਨਲ ਦਾ ਇੱਕ ਵੱਡਾ ਮਨੋਰਥ ਇਹ ਵੀ ਹੈ ਕਿ ਕਲਾਕਾਰ ਕਿਸੇ ਵੀ ਖੇਤਰ ਦਾ ਹੋਵੇ ਪਰ ਉਸਨੂੰ ਕਿਸੇ ਤਰਾਂ ਅਜੇ ਕੋਈ ਪਲੇਟਫਾਰਮ ਨਹੀਂ ਮਿਲਿਆ, ਅਸੀਂ ਹਮੇਸ਼ਾ ਉਹਨਾਂ ਕਲਾਕਾਰਾਂ ਦੀ ਕਲਾ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਬਚਨਬੱਧ ਹਾਂ।
ਉਮੀਦ ਹੈ ਕਿ ਤੁਸੀਂ ਵੀ ਇਸ ਪੁੰਨ ਦੇ ਕੰਮ ਵਿੱਚ ਸਾਡਾ ਸਾਥ ਦੇਵੋਂਗੇ ਸਾਡੀ ਗੱਲ ਨੂੰ ਅੱਗੇ ਦੀ ਅੱਗੇ ਸ਼ੇਅਰ ਕਰ ਕੇ।ਇਸ ਤਰਾਂ ਅਸੀਂ ਚੰਗੇ ਤੇ ਮਿਹਨਤੀ ਕਲਾਕਾਰਾਂ ਨੂੰ ਅੱਗੇ ਲਿਆ ਸਕਦੇ ਹਾਂ, ਕਿਸੇ ਇਨਸਾਨ ਦਾ ਭਵਿੱਖ ਸੰਵਾਰਨ ਵਿੱਚ ਯੋਗਦਾਨ ਪਾ ਸਕਦੇ ਹਾਂ।ਗੱਲ ਸਿਰਫ ਇਕ ਸ਼ੇਅਰ ਵਾਲ਼ਾ ਬਟਨ ਦਵਾਉਣ ਤੇ ਚੈਨਲ ਨੂੰ ਸਬਸਕਰਾਇਬ ਕਰਨ ਕਰਵਾਉਣ ਦੀ ਹੈ।
ਤੁਹਾਡੇ ਪਿਆਰ ਦੇ ਹੁੰਘਾਰਿਆਂ ਦੀ ਆਸ ਵਿੱਚ
ਤੁਹਾਡਾ ਵਿਸਵਾਸ਼ ਪਾਤਰ
ਪਵਿੱਤਰ ਪਰਮਾਰ

Пікірлер: 256
@tarsemchand2161
@tarsemchand2161 2 жыл бұрын
ਬੀਬਾ ਜੀ ਜਿਊਂਦੇ ਰਹੋ ਲੱਗਦੀ ਸੁਰਾਂ ਦੀ ਮਲਿਕਾ ਰਣਜੀਤ ਕੌਰ ਹੀ ਗਾਉਂਦੀ ਹੋਵੇ
@gotasingh3500
@gotasingh3500 Жыл бұрын
ਧਨਵਾਦ ਪੁਰਾਣਾਂ ਸਭਿਆਚਾਰ ਸਾਂਭਣ ਲਈ ਪੂਜਾ ਦੀ ਆਵਾਜ਼ ਬਹੁਤ ਵਧੀਆ
@HarpreetSingh-vo8pn
@HarpreetSingh-vo8pn 3 жыл бұрын
ਬਹੁਤ ਵਧੀਆ ਆਵਾਜ਼ ਦੋਨਾਂ ਦੀ ਸੂਚੀ ਤਾਂ ਕਮਾਲ ਦੀ ਹੈ👌👌👌👌👌✊✊✊✊✊✊👍👍👍👍👍👍👍👍
@RanjeetSingh-ob4pm
@RanjeetSingh-ob4pm 16 күн бұрын
Same as Ranjit kaur
@DEVILXGAMER-tu1ns
@DEVILXGAMER-tu1ns Жыл бұрын
ਵਾਹ ਜੀ ਵਾਹ ਰੂਹ ਖੁਸ਼ ਕਰ ਦਿੱਤੀ।
@sherakhela4044
@sherakhela4044 3 жыл бұрын
ਨਿਰਮਲ ਜੀ ਤੁਹਾਡੀ ਤੂੰਬੀ ਤੇ ਮੈਡਮ ਜੀ ਦੀ ਅਵਾਜ ਕਮਾਲ ਦੀ ਹੈ। ਮੇਰੀਆਂ ਸ਼ੁੱਭ wishes ਤੁਹਾਡੇ ਨਾਲ ਹਨ। Thanks
@toxicyarr3352
@toxicyarr3352 3 жыл бұрын
ਬਾਈ ਜੀ ਬਹੁਤ ਹੀ ਵਧੀਆ ਤੂੰਬੀ ਵਜਾਉਂਦੇ ਹਨ ਜੀ ਤੇ ਮੈਡਮ ਜੀ ਦੀ ਆਵਾਜ਼ ਵੀ ਬੁਲੰਦ ਆਵਾਜ਼ ਹੈ ਜੀ ਬਹੁਤ ਬਹੁਤ ਹੀ ਖੂਬਸੂਰਤ ਆਵਾਜ਼ ਹੇ‌ ਮੈ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਦਾ ਹਾਂ ਇਹਨਾਂ ਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀਆ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ
@RajinderSingh-nr6wl
@RajinderSingh-nr6wl 3 жыл бұрын
ਬਹੁਤ ਹੀ ਵਧੀਆ ਭੜਕੀਲਾ ਜੀ ਨੇ ਇੱਕ ਹੀਰਾ ਤਰਾਸਿਆ ।। ਸ਼ਾਬਾਸ਼ 👍
@sulakhansingh1137
@sulakhansingh1137 3 жыл бұрын
ਤੂੰਬੀ ਤੇ ਕੁੜੀ ਦੀ।ਅਵਾਜ਼ ਬਹੁਤ ਵਧੀਆ ਜੀ
@bahadursingh9718
@bahadursingh9718 8 ай бұрын
ਇਸ ਗੁਡੀਆਂ ਦੀ ਆਵਾਜ਼ ਬਹੁਤ ਹੀ ਪਿਆਰੀ ਹੈ ਤੇ ਰਣਜੀਤ ਕੌਰ ਨਾਲ ਆਵਾਜ਼ ਬਿਲਕੁਲ ਮਿਲਦੀ ਜੁਲਦੀ ਹੈ ਇਸ ਗੁਡੀਆ ਨੂੰ ਵਧਾਈਆਂ। ਬਹਾਦੁਰ ਸਿੰਘ ਸਿੱਧੂ ਲੇਲੇਵਾਲਾ
@gurmeetsingh2654
@gurmeetsingh2654 3 жыл бұрын
ਬੀਬਾ ਪੂਜਾ ਜੀ ਮੇਹਨਤ ਨਾ ਛੱਡੀ ਬਹੁਤ ਸੋਹਣੀ ਅਵਾਜ ਦਿੱਤੀ ਰੱਬ ਨੇ ਤੇਨੂੰ ਅਤੇ ਲੋਕ ਤੁਹਾਨੂੰ ਬੀਬਾ ਰਣਜੀਤ ਕੌਰ ਜੀ ਵਾਲਾ ਪਿਆਰ ਦੇਣਗੇ ਰੱਬ ਰਾਖਾ
@jagroopsinghnewhollandcnh7369
@jagroopsinghnewhollandcnh7369 3 жыл бұрын
ਬੀਬਾ ਜੀ ਨੂੰ ਬੇਨਤੀ ਹੈ ਕਿ । ਲੁਧਿਆਣੇ ਜਾ ਕੇ ਮਿਲੇ ਕੁੱਝ ਬਰੀਕੀਆ ਸਿੱਖੇ
@chetramsaini9562
@chetramsaini9562 Жыл бұрын
ਬਹੁਤ ਵਧੀਆ ਗਾਇਕੀ ਪੂਜਾ ਜੀ ਦੀ ਅਤੇ ਨਿਰਮਲ ਜੀ ਦੀ ਤੂੰਬੀ ਤਾਂ ਕਮਾਲ ਹੀ ਹੈ।
@nandwalrackeds4813
@nandwalrackeds4813 8 ай бұрын
ਙਘ
@toxicyarr3352
@toxicyarr3352 3 жыл бұрын
ਬਹੁਤ ਬਹੁਤ ਹੀ ਪਿਆਰੀ ਆਵਾਜ਼ ਹੈ ਜੀ ਵਾਹਿਗੁਰੂ ਜੀ ਆਪਣੀ ਇਸ ਬੱਚੀ ਨੂੰ ਤਰੱਕੀਆ ਬਖਸ਼ਿਸ਼ ਕਰੋ ਜੀ ਵਾਹਿਗੁਰੂ ਜੀ
@lakhbirsingh7485
@lakhbirsingh7485 3 жыл бұрын
ਬਹੁਤ ਵਧੀਆ ਜੀ ❤️🙏
@manaksandhwan2851
@manaksandhwan2851 3 жыл бұрын
ਬਹੁਤ ਹੀ ਪਿਅਾਰੇ ਗਾਈਕ ਨੇ ਭੜਕੀਲਾ ਜੀ ਪੂਜਾ ਜੀ
@MSinghbmjaitu
@MSinghbmjaitu 3 жыл бұрын
ਬਹੁਤ ਹੀ ਅੱਛਾ ਗਉਂਦੇ ਹੋ
@world22ide
@world22ide 3 жыл бұрын
ਦੁਬਾਰਾ ਸਦੀਕ ਤੇ ਰਣਜੀਤ ਕੌਰ ਜੀ ਦੀ ਯਾਦ ਤਾਜਾ ਕਰਵਾ ਦਿੱਤੀ ਅੱਖਾਂ ਬੰਦ ਕਰਕੇ ਸੁਣੋ ਤਾਂ ਆਏਂ ਲਗਦਾ ਜਿਵੇਂ ਉਹੀ ਦੋਨੇ ਗਾ ਰਹੇ ਹੋਣ ਤੇ ਪੂਜਾ ਦੀ ਪੰਜਾਬੀ ਇਂਮਪਰੋਵਾਈਜੇਸ਼ਨ ਕਮਾਲ ਆ
@SubhashChand-rc8tp
@SubhashChand-rc8tp 3 жыл бұрын
Very good parogram
@amarjitkaur2571
@amarjitkaur2571 3 жыл бұрын
Very nice
@HarvinderSingh-yy8th
@HarvinderSingh-yy8th 3 жыл бұрын
Tab nay tuhanu bahut sohna bnaya.
@user-dd4ui8xg1m
@user-dd4ui8xg1m 3 жыл бұрын
ਵਾਹ ਕੁੜੀਏ ਕਮਾਲ ਕਰਤੀ ਤੂੰ
@tarsemchand2161
@tarsemchand2161 2 жыл бұрын
The great kalakar Bharkeela ji and pooja ji
@harmeshlalkataria1505
@harmeshlalkataria1505 3 жыл бұрын
ਹੁਣ ਤਾਂ ਰੱਬ ਰੱਬ ਕਰਲੇ ਰੱਬ ਦੇ ਪਿਆਰੇ ਇਸ ਉਮਰ ਵਿਚ ਇਹ ਚੰਗਾ ਨਹੀਂ ਲੱਗਦਾ
@singhsahab2209
@singhsahab2209 3 жыл бұрын
Good so nice sem to sem Rangeet kour di Awaj
@DhillonVideo
@DhillonVideo 3 жыл бұрын
Wah
@SatnamSingh-pn7ob
@SatnamSingh-pn7ob 3 жыл бұрын
Pooja is going to be Punjabi Folk legend, may God bless and long life. Thanks Bharkeela ji for giving Pooja to Punjabis
@hnsraj45
@hnsraj45 3 жыл бұрын
एह पूजा चंबे वाली नही पूजा अचंबे वाली है जिसदी अवाज ही अचंबा है ,मतलब मानयोग रणजीत कौर जी गा रहे ने या बीबा चंबे वाली गा रही है पता ही नी लगदा मैं भड़कीला जी ते एना दी टीम दा धंनवाद करदा हां ।
@jasdevsingh8494
@jasdevsingh8494 Жыл бұрын
Wow kiya bat hai very nice👍👍 Same voice Ranjit kaur ji
@SukhdevSingh-co1zu
@SukhdevSingh-co1zu 3 жыл бұрын
ਵਾਹ ਕਿਆ ਆਵਾਜ਼ ਹੈ ਜੀ
@kesarsinghghumaan1793
@kesarsinghghumaan1793 3 жыл бұрын
ਬੰਦਾ ਕਾਬਲ ਐ ਤੂੰਬੀ ਤਾਂ ਕਮਾਲ ਹੀ ਐ ਇਸ ਗੀਤ ਚ ਦੋ ਗਲਤੀਆਂ ਕਰਦੇ ਨੇ ਤੁਰੀਆ ਜੀ ਰੂਪ ਦੀ ਬੀਮਾਰੀ ਨਹੀਂ ਖੁਮਾਰੀ ਐ ਦੂਜੀ ਗਲਤੀ ਰੋੜਾ ਮਾਰ ਗਿਆ ਨਹੀਂ ਲੋਹੜਾ ਮਾਰ ਗਿਆ ਹੈ l please send my suggestion to Turia sahib . Thanks.
@artofpunjab-gurwinderaulak3558
@artofpunjab-gurwinderaulak3558 3 жыл бұрын
ਜੀ ਬਿਲਕੁਲ
@kesarsinghghumaan1793
@kesarsinghghumaan1793 3 жыл бұрын
Thanks
@balbirsinghusajapmansadasa1168
@balbirsinghusajapmansadasa1168 3 жыл бұрын
ਤੀਜੀ ਗਲਤੀ ਪੰਜ ਰਤੀਆਂ ਹੁੰਦਾ ਨਾਂ ਕਿ ਰਤਿਆ
@paramjitsingh2879
@paramjitsingh2879 3 жыл бұрын
👌👌👌👌👌👌👌
@KuldeepSingh-fy2zr
@KuldeepSingh-fy2zr 3 жыл бұрын
Very nice👍👍👍👍👍 normal ji ta Pooja ji mabaraka thanks
@baldevsingh7706
@baldevsingh7706 3 жыл бұрын
ਨਿਰਮਲ ਵੀਰੇ ਚਿੱਟੀ ਪੱਗ ਹਰ ਇੱਕ ਸਟੇਜ 'ਤੇ ਚੰਗੀ ਨਹੀਂ ਲੱਗਦੀ । ਰੱਬ ਨੇ ਤੁਹਾਡੇ ਸੰਘਰਸ਼ ਨੂੰ ਬਹੁਤ ਪਿਆਰਿਆ ਹੈ । ਪੂਜਾ ਬੇਟੀ ਨਾਲ਼ ਤੁਹਾਡੀ ਸੰਗੀਤਕ ਜੋੜੀ ਤੁਹਾਡੀ ਨੀਲੀ ਬਾਸਕਟ 'ਤੇ ਤੁਰਲ੍ਹੇ ਵਾਲ਼ੀ ਨੀਲੀ ਦਸਤਾਰ ਨੇ ਬੱਲੇ - ਬੱਲੇ ਕਰਵਾ ਦਿੱਤੀ ਹੈ ਤੁਹਾਡੀ ।
@BaldevSingh-zi8gn
@BaldevSingh-zi8gn 3 жыл бұрын
Very very very nice👍👍👍👍👍👍👍👏👏👏
@harmeghsingh2399
@harmeghsingh2399 7 ай бұрын
ਤੁਰੀਆਂ ਜੀ ਬੀਬੀ ਜੀ ਦੋਵੇਂ ਬਹੁਤ ਹੀ ਵਧੀਆ ਬੁਲੰਦ ਆਵਾਜ਼ ਦੇ ਮਾਲਕ ਹਨ ਬੀਬੀ ਦੂਸਰੇ ਸੂਬੇ ਦੇ ਹੋਣ ਦੇ ਬਾਵਜੂਦ ਪੰਜਾਬੀ ਬਹੁਤ ਹੀ ਵਧੀਆ ਢੰਗ ਨਾਲ ਬੋਲਦੇ ਹਨ ਪਰਮਾਤਮਾ ਇਨਾਂ ਨੂੰ ਚੜਦੀ ਕਲਾ ਰੱਖੇ ਜੀ
@muhammadkhan1932
@muhammadkhan1932 2 ай бұрын
Wha Wha Wha ❤
@surmukhdhindsa9484
@surmukhdhindsa9484 3 жыл бұрын
Very. Very Good
@balbirdhaliwal6599
@balbirdhaliwal6599 3 жыл бұрын
ਬਹੁਤ ਵਧੀਆ ਹੂਬਹੂ ਬੀਬਾ ਰਣਜੀਤ ਕੌਰ ਵਰਗੀ ਆਵਾਜ਼ ਹੈ ਇਸ ਕੁੜੀ ਦੀ
@angrejsingh8477
@angrejsingh8477 3 жыл бұрын
Bhut vidia liga song gud bless you 🙏🙏
@makhansidhu5608
@makhansidhu5608 3 жыл бұрын
ਪੂਜਾ ਦੀ ਅਵਾਜ਼ ਬਾ ਕਮਾਲ ਹੈ ਹੂਬਹੂ ਰਣਜੀਤ ਕੌਰ ਦੇ ਨਾਲ ਮਿਲਦੀ ਹੈ ਅਜੇ ਹੋਰ ਵੀ ਸੁਧਾਰ ਦੀ ਗੁੰਜਾਇਸ਼ ਹੈ। ਜਿਵੇਂ ਇਹਨਾਂ ਨੇ ਗਾਇਆ ਹੈ, ਹੁਣ ਕਿਉਂ ਨਹੀਂ ਦਿੰਦਾ,,(ਅਸਲ ਸ਼ਬਦ ਦਿੰਦਾ ਨਹੀਂ ਦੇਂਦਾ ਹੈ ) ਫੇਰ ਵੀ ਬਹੁਤ ਵਧੀਆ ਗਾਇਆ ਹੈ ਵਾਹਿਗੁਰੂ ਇਹਨਾਂ ਨੂੰ ਹੋਰ ਸਫਲਤਾ ਬਖਸ਼ਣ ਸਾਡੀ ਇਹੋ ਦੁਆ ਹੈ ।
@JaswantSingh-bf5zz
@JaswantSingh-bf5zz 3 жыл бұрын
Ghanger ban metra bot purani superhit tape c anita smana nal
@gurvindersingh6922
@gurvindersingh6922 2 жыл бұрын
Waa ji waa Siraa kraata👌👌
@NarinderKumar-uz4hy
@NarinderKumar-uz4hy 3 жыл бұрын
Very good .nazara aa giya bai.
@navjeetsingh4652
@navjeetsingh4652 3 жыл бұрын
ਦੂਸਰੀ ਰਣਜੀਤ ਕੌਰ ਹੈ ਬਹੁਤ ਵਧੀਆ ਅਵਾਜ ਹੈ god bless you
@no1punjabi983
@no1punjabi983 3 жыл бұрын
ਪੂਜਾ ਜੀ ਕਿਸੇ ਤਰਾਂ ਸੰਭਵ ਹੋ ਸਕੇ ਤਾਂ ਕੋਈ ਰਿਕਾਰਡਿੰਗ ਸਦੀਕ ਨਾਲ ਕਰਵਾਉ ਪੰਜਾਬੀ ਗਾਇਕੀ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗੀ ਧੰਨਵਾਦ
@KuldeepSingh-hc3xk
@KuldeepSingh-hc3xk 3 жыл бұрын
Very nice.
@beudhjxjdnf5188
@beudhjxjdnf5188 Жыл бұрын
God Bless you. Hmachal ji Jordin.
@lakhwindersinghghuman7207
@lakhwindersinghghuman7207 3 жыл бұрын
Same Ranjit Kaur di awaj hey,keep it up, Weldon
@parvindersingh-qo2bc
@parvindersingh-qo2bc 3 жыл бұрын
Pterkar .veer. da. Wee. Bhut bhut. Dhnwad
@jiwanjsingh7460
@jiwanjsingh7460 2 жыл бұрын
so much talent and hard work...well done
@rajinderkumar3549
@rajinderkumar3549 Жыл бұрын
GayakJordiVeryThanka
@taramanauliwriter
@taramanauliwriter 3 жыл бұрын
Very nice voice Nirmal ji t puja ji
@harbanssingh8880
@harbanssingh8880 3 жыл бұрын
Super super duper veer ji very nice and great
@mangatsinghkularan2031
@mangatsinghkularan2031 3 жыл бұрын
ਬੀਬਾ ਰਣਜੀਤ ਕੌਰ ਜੀ ਨਾਲ ਮੇਲ ਖਾਂਦੀ ਹੈ। ਅਵਾਜ਼ ਹੈ। ਇਸ ਬੀਬਾ ਜੀ ਦਾ ਬਹੁਤ ਪਿਆਰੀ ਅਵਾਜ਼ ਦੇ ਮਾਲਕ ਨੇ
@fakirsaida786
@fakirsaida786 8 ай бұрын
ਬਹੁਤ ਵਧੀਆ ਤੁਰੀਆ ਭਾਜੀ 👍
@satpalsingh8667
@satpalsingh8667 3 жыл бұрын
Wa ji wa kya baat hai jiodi rho sis ji
@HarjinderSingh-dd7xs
@HarjinderSingh-dd7xs 3 жыл бұрын
Good good good good good
@JagjitSingh-pn6qy
@JagjitSingh-pn6qy 8 ай бұрын
ਬਹੁਤ ਹੀ ਵਧੀਆ 👌👌👍👍🌺🌺
@balwindersangha1304
@balwindersangha1304 3 жыл бұрын
ਬਹੁਤ ਵਧੀਆ ਜੀ
@JaswinderSingh-zo3nw
@JaswinderSingh-zo3nw Жыл бұрын
³ the ³³ and it does 3³22 but 2³⅖l0uu⁵5ù6j⁷bbbbbhyuhi ghu9⁸
@GurwinderSingh-jn4pt
@GurwinderSingh-jn4pt 3 жыл бұрын
Pooja Improving her control over punjabi words day by day .God bless her.
@RamNath-tc4gz
@RamNath-tc4gz 3 жыл бұрын
Atti sunder geet
@nanaksingh8862
@nanaksingh8862 3 жыл бұрын
Ranjit Kaur Ke Sath Puja ji ki awaaz milati hai aur mobile ki Ki Tarah kalakar Gate Hain bahut Achcha Laga bahut very good Khubsurat ki Karen
@KesarSingh-ph9kv
@KesarSingh-ph9kv 3 жыл бұрын
Bahut khoob ji.
@pritamsinghuppal174
@pritamsinghuppal174 8 ай бұрын
ਪੂਜਾ ਜੀ ਤੁਹਾਨੂੰ ਬੀਬਾ ਰਣਜੀਤ ਕੌਰ ਨੂੰ ਵੀ ਮਿਲਣਾ ਚਾਹੀਦੈ।
@user-sw6il4cy9c
@user-sw6il4cy9c Жыл бұрын
ਬਹੁਤ ਖੂਬ ਜੀ
@sukhraj2886
@sukhraj2886 3 жыл бұрын
Kia bat hai g good
@jaswindersingh2424
@jaswindersingh2424 12 күн бұрын
Chambe vaali madam di avaaz Bilkul biba Ranjit Kaur vargi e 100% , biba ji rajj ke gao , tuc bahut trakki kroge
@rajindermundi2901
@rajindermundi2901 3 жыл бұрын
Very good ji 🙏
@baldevsingh5167
@baldevsingh5167 3 жыл бұрын
Lutf aa gia.ranjit kaur di hoo bahoo.vah bhai vah
@jaswinderkumar106
@jaswinderkumar106 3 жыл бұрын
Kudi di awaz vich jadu aa Dil keda suni jawa
@PremSingh-yb5gr
@PremSingh-yb5gr Жыл бұрын
Koyi.sak.ni.mittro.ina.di.helap.karo.bachiyan.dee.meri.bentiya.g.bahutt.shonee.aawaj.wa.
@MSinghbmjaitu
@MSinghbmjaitu 3 жыл бұрын
God bless you
@parvindersingh-qo2bc
@parvindersingh-qo2bc 3 жыл бұрын
Chmbe. Di rani. Te. Nirmal.ji .dono .jeunde reho
@KuldeepSingh-xq3bd
@KuldeepSingh-xq3bd 3 жыл бұрын
Great kalakar
@mohindersingh3512
@mohindersingh3512 3 жыл бұрын
Pooja is getting the essence of Punjabi words and catching up the speed of Biba Ranjit Kaur's singing.
@harpalsingh5158
@harpalsingh5158 3 жыл бұрын
Right
@user-wl1lg2vg3w
@user-wl1lg2vg3w 8 ай бұрын
Hye ooee bai sirrr gl bat. Dil khus ho gya
@drsarvjeetbrarkundal2858
@drsarvjeetbrarkundal2858 3 жыл бұрын
Very v v v new thing.pooja+ bhadkila ji.thanks ji.
@SanjeevKumar-kn2cu
@SanjeevKumar-kn2cu 3 жыл бұрын
ਪੂਜਾ ਚੰਬੇ ਵਾਲੀ ਬਹੁਤ ਵਧੀਆ ਵੀਡੀਓ ਸੀ ਬਾਈ ਜੀ
@GurmailBadesha
@GurmailBadesha 8 ай бұрын
ਪੂਜਾ ਦੀ ਆਵਾਜ਼ ਸੇਮ ਟੂਸੇਮ‌ ਰਣਜੀਤ ਕੌਰ ਵਾਲੀ ਰਿਆਜ‌ਤੇ ਬਰੀਕੀਆਂ ਵੀ ਕਮਾਲ ਦੀ ਵਾਤ ਧੰਨਵਾਦ
@jagdevasi7883
@jagdevasi7883 2 жыл бұрын
Kya baat
@bikkargill6596
@bikkargill6596 8 ай бұрын
Bhot vadhia awaj dona singr di Ranji kaur and sadik da bhulaka
@shamshersandhu9026
@shamshersandhu9026 Жыл бұрын
Turya pyara insaan c . Àrtist v Bahut wadhia c . ❤❤
@HarbhajanSingh-cx8mi
@HarbhajanSingh-cx8mi 3 жыл бұрын
V. Good
@mewasinghmewasingh1364
@mewasinghmewasingh1364 Жыл бұрын
Bahut badiya song
@ramjidassdedarh1074
@ramjidassdedarh1074 8 ай бұрын
Very very good old is always gold
@amrikSingh-vp5yw
@amrikSingh-vp5yw 3 жыл бұрын
Very good god bless all of you
@harpalsinghgrewal3667
@harpalsinghgrewal3667 3 жыл бұрын
Very nice sweet songs
@gurnamsinghstunt4820
@gurnamsinghstunt4820 3 жыл бұрын
V good
@rafikmohd.4150
@rafikmohd.4150 3 жыл бұрын
very good
@karamchand9050
@karamchand9050 11 ай бұрын
बहुत खूब है जी
@BalbirSingh-wn5pr
@BalbirSingh-wn5pr Жыл бұрын
Excellent voice jiiiiiiiii just like a new Ranjit Kaur jiiiiiiiii God bless you and your sardar ji
@nirmalbasra6632
@nirmalbasra6632 3 жыл бұрын
Wah very nice
@nirmalsingh-xo7ij
@nirmalsingh-xo7ij Жыл бұрын
Vary nice vary beautifully song
@sidhuenglishclasses684
@sidhuenglishclasses684 3 жыл бұрын
If she does hard work diligently, definitely she going to give a tough competition to all lady singers of Punjab. She is already ahead of sukhjit kaur, the co-singer of Mohammad Sadique. May God bless her. She has got good looks that will help her in the acceptability at the public level.
@harmamjettsingh22harmanjee18
@harmamjettsingh22harmanjee18 3 жыл бұрын
Ranjeet kaur da time yaad kra dita pooja ji na GBU
@HarjinderSingh-dd7xs
@HarjinderSingh-dd7xs 3 жыл бұрын
Good good good good good good good good
@singerhansved8847
@singerhansved8847 3 жыл бұрын
Very nice vocal
@paramjitsingh2879
@paramjitsingh2879 3 жыл бұрын
V nice 👍🏾 so sweet voice jiiiiii god bless u jiiiiii
@sonifirozpuria7776
@sonifirozpuria7776 3 жыл бұрын
Very sweet voice
@kuldipkaur1464
@kuldipkaur1464 3 жыл бұрын
Very nice vous
@rupindersingh305
@rupindersingh305 Жыл бұрын
Veri nice.......
@harbhajansoomal4709
@harbhajansoomal4709 3 жыл бұрын
Very good Bai ji
@nazarsingh3102
@nazarsingh3102 3 жыл бұрын
Good voice & performance
Deepa Tumbi Wala || ਚਮਕੀਲੇ ਦਾ ਦੋਸਤ ਦੀਪਾ Interview
21:32
ਪੰਜਾਬ ਦੀ ਕਲਾਕਾਰੀ
Рет қаралды 106 М.
NERF WAR HEAVY: Drone Battle!
00:30
MacDannyGun
Рет қаралды 40 МЛН
Эмоции💫 | Тгк: D1ashenka✨
0:22
D1ashenka
Рет қаралды 2,9 МЛН
Vampire Girls FIGHT Over Boy 😈
0:32
Alan Chikin Chow
Рет қаралды 11 МЛН
В поисках семьи😢😱
0:56
Следы времени
Рет қаралды 8 МЛН
Достали существо из под земли
0:29
RICARDO
Рет қаралды 1,8 МЛН