Charanjit Ahuja Night 2000 (Preparations) ਚਰਨਜੀਤ ਅਹੂਜਾ ਨਾਈਟ ਦੀਆਂ ਤਿਆਰੀਆਂ ਕਰਦੇ ਕਲਾਕਾਰ - ਅਨਮੋਲ ਯਾਦਾਂ

  Рет қаралды 28,790

Des Pardes TV

Des Pardes TV

Күн бұрын

Пікірлер: 58
@Bawarecordsofficial
@Bawarecordsofficial 6 ай бұрын
ਬਹੁਤ ਵਧੀਆ ਜੀ ਪੁਰਾਣੀਆਂ ਯਾਦਾਂ ਉਹ ਵੇਲ਼ਾ ਯਾਦ ਆ ਜਾਂਦਾ , ਜਦੋਂ ਇਹਨਾਂ ਸਾਰਿਆਂ ਗਾਇਕਾਂ ਦੀਆਂ ਕੈਸਟਾਂ ਰਲੀਜ਼ ਹੁੰਦੀਆਂ ਸਨ ਤੇ ਹਰ ਕੈਸਟ ਹਿੱਟ ਹੁੰਦੀ ਸੀ | ਪਰਮਾਤਮਾ ਆਹੂਜਾ ਸਾਹਿਬ ਨੂੰ ਸਿਹਤਯਾਬੀ ਅਤੇ ਚੜ੍ਹਦੀਕਲਾ ਚ ਰੱਖੇ | ਅਟਵਾਲ ਸਾਬ੍ਹ ਬਹੁਤ ਧੰਨਵਾਦ |
@DeepSingh-gd5kw
@DeepSingh-gd5kw 6 ай бұрын
ਚਰਨਜੀਤ ਆਹੂਜਾ ਸਗੀਤ ਸਮਰਾਟ " ਬਹੁਤ ਵਧੀਆਂ ਸੰਗੀਤ ਕਾਰ " ਬੜੇ ਕਲਾਕਾਰ ਸਟਾਰ ਬਣਾਏ ਆ """
@msshergill1112
@msshergill1112 6 ай бұрын
ਪੰਜਾਬੀ ਸੰਗੀਤ ਦਾ ਥੰਮ ਚਰਨਜੀਤ ਅਹੂਜਾ ਸਾਬ
@sports_point.82
@sports_point.82 5 ай бұрын
ਉਸ ਟਾਈਮ ਸੋਸਲ ਮੀਡੀਆ ਨਹੀਂ ਸੀ ਜੋ ਅੱਜ ਸਭ ਤੇ ਭਾਰੀ❤
@raosurjitsingh6171
@raosurjitsingh6171 6 ай бұрын
ਵਾਹ ਜੀ ਵਾਹ, ਬਹੁਤ ਹੀ ਸੋਹਣਾ ਉਪਰਾਲਾ ਕੀਤਾ ਗਿਆ ਆਹੂਜਾ ਜੀ ਵਲੋਂ ਆਪਣੀ ਮਾਂ ਬੋਲੀ, ਵਿਰਾਸਤ, ਸਭਿਅਤਾ ਅਤੇ ਪੰਜਾਬੀਅਤ ਨੂੰ ਦੱਸਣ ਬਾਰੇ। ਸੋ ਉਨਾਂ ਤੇ ਮਾਣ ਕਰਦੇ ਹੋਏ, ਉਨਾਂ ਦੀ ਸੋਚ ਨੂੰ ਸਲਾਮ ਕਰਦੇ ਹਾਂ। 🙏👏👍👌✅💯🙏
@NirmalSingh-bz3si
@NirmalSingh-bz3si 6 ай бұрын
ਆਹੂਜਾ ਸਾਹਿਬ ਸਸਅ,,,, ਥੋਡੀ ਲੰਮੀ ਉਮਰ ਹੋਵੇ ,,ਪੰਜਾਬੀ ਜਗਤ ਦੇ ਸੰਗੀਤ ਵਿਚ ਥੋਡਾ ਬਹੁਤ ਬਹੁਤ ਵੱਡਾ ਯੋਗਦਾਨ ਆ ,,,ਥੋਡਾ ਨਾਮ ਕਹਿਣ ਲੱਗਿਆਂ ਇਸ ਤਰਾਂ ਲੱਗਦਾ ਜਿਵੇਂ ਅਸਮਾਨ ਵੱਲ ਦੇਖਦੇ ਹੋਈਏ,,,,ਕਿਹੜੇ ਲਫਜਾਂ ਨਾਲ ਥੋਡੀ ਸ਼ਿਫਤ ਕਰੀਏ ,,ਅੱਖਰ ਬਹੁਤ ਘੱਟ ਨੇ ,,,ਬਹੁਤ ਬਹੁਤ ਮੁਬਾਰਕਬਾਦ,,,ਸਸਅ,,🎉🎉🎉🎉🎉
@GurpreetSingh-b6d
@GurpreetSingh-b6d 6 ай бұрын
ਵੀਰ ਜੀ ਆਹੂਜਾ ਸਾਹਿਬ ਦੀ ਤਾਂ ਮੌਤ ਹੋ ਚੁੱਕੀ ਹੈ
@ssdਸੁਨਾਮ
@ssdਸੁਨਾਮ 6 ай бұрын
@@GurpreetSingh-b6dਨਹੀ ਜੀ ਅਜੇ ਠੀਕ ਠਾਕ ਨੇ ਜੀ
@arshadqadri8314
@arshadqadri8314 5 ай бұрын
ਅਹੂਜਾ ਸਾਹਿਬ 2001 ਵਿੱਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ।
@sports_point.82
@sports_point.82 5 ай бұрын
ਜਵਾਨੀ ਯਾਦ ਆ ਗੀ ❤❤❤
@ssdਸੁਨਾਮ
@ssdਸੁਨਾਮ 6 ай бұрын
ਕਿਆ ਬਾਤਾ ਨੇ ਉਹ ਟਾਇਮ ਨੀ ਭੂਲਦਾ ਅਜ ਵੀ ਜਦੋਂ ਯਾਦ ਕਰਦੇ ਆ ਤਾ ਅੰਦਰੋ ਰੂਹ ਭਲ਼ੂੰਦਰ ਜਾਂਦੀ ਆ ਕਿ ਕਾਸ਼ ਉਹ ਸਮਾਂ ਕਿਤੇ ਮੂੜ ਕੇ ਆ ਜਾਵੇਂ ਕਿਨੀ ਬੇਸਬਰੀ ਨਾਲ ਇੰਤਜਾਰ ਹੂੰਦਾਂ ਸੀ ਕਿ ਫਲਾਣੇ ਦੀ ਕੈਸਟ ਆਉਣੀ ਹੈ ਮਾਰਕਿਟ ਚ ਪਹਿਲਾ ਹੀ ਗੇੜੇ ਕਢਣੇ ਸ਼ੁਰੂ ਕਰ ਦੇਣੇ ਵੀ ਕੈਸਟ ਆ ਗਈ ਕਿ ਨਾ ਭਾਈ, ਅਜ ਤਾ ਕੁਜ ਪਤਾ ਨੀ ਲਗਦਾ ਕਿ ਕਦੋ ਕਿ ਆਇਆ ਤੇ ਕਦੋ ਆ ਕੇ ਚਲਾ ਗਿਆ ।।ਉਦੋ ਪੈਸਾ ਬੈਸਕ ਮਸਾ ਜੂੜਦਾ ਸੀ ਪਰ ਸੰਗੀਤ ਦਿਆ ਚੀਜਾਂ ਖਰੀਦਣ ਦਾ ਵਖਰਾ ਹੀ ਸੁਆਦ ਹੂੰਦਾਂ ਸੀ ਦੁਰਦਰਸ਼ਨ ਦੀ ਚੜਤ ਹੂੰਦੀ ਸੀ ਬੇਸਬਰੀ ਨਾਲ ਪਰੋਗਰਾਮ ਦੀ ਉਡੀਕ ਰਹਿੰਦੀ ਸੀ ਟਾਇਮ ਨਾਲ ਰੋਟੀ ਪਾਣੀਛਕ ਕੇ ਮੰਜਾ ਢਾਹ ਕੇ ਸ਼ਟਰਾ ਵਾਲੇ ਕਾਲੇ ਚਿਟੇ ਟੀ ਵੀ ਅਗੇ ਸੰਗਤਾਂ ਜਚ ਜਾਦੀ ਸੀ ਸਮੇਤ ਸਾਰਾ ਟਬਰ ਨਹੀ ਭੂਲਣੇ ਉਹ ਸੁਨਿਹਰੀ ਦਿਨ ਕਾਸ਼ ਰਬਾ ਵਾਪਸ ਸਮਾਂ ਮੂੜਦਾ ਹੂੰਦਾਂ ਚਰਨਜੀਤ ਆਹੂਜਾ ਜੀ ਸੰਗੀਤ ਸਮਰਾਟ ਨੂੰ ਹਮੇਸ਼ਾ ਯਾਦ ਰਖਿਆ ਜਾਵੇਗਾ ਜਦੋ ਸੰਗੀਤ ਗੂੰਜੇਗਾ
@msshergill1112
@msshergill1112 6 ай бұрын
ਬਿਲਕੁੱਲ ਸਹੀ ਕਿਹਾ ਬੜਾ ਸੁਨਹਿਰੀ ਦੌਰ ਸੀ ਓਹ
@charanjeetchanni8439
@charanjeetchanni8439 6 ай бұрын
Legendary star music director Sir Charanjeet Ahuja Sahab Ji, Waheguru ji aap ji nu Mehran Chardikla Vich Rakhn
@Mandeeproyal497
@Mandeeproyal497 6 ай бұрын
Sri charanjit ahuja saab legend sanget samrat 🙏🙏🙏🙏
@anmolsingh1416
@anmolsingh1416 4 ай бұрын
Great ,jnaab ,guru,ustaad cjarnjeet ahuja
@bittitalwandisabo5343
@bittitalwandisabo5343 6 ай бұрын
ਬਹੁਤ ਵਧੀਆ
@RamkaranGuru
@RamkaranGuru 6 ай бұрын
Sare purane khund very nyc
@HarjitSingh-by5gr
@HarjitSingh-by5gr 6 ай бұрын
Salute sir ahuja sahib ji 🙏🏻🙏🏻👍👍
@learningpoint361
@learningpoint361 6 ай бұрын
ਚਰਨਜੀਤ ਆਹੂਜਾ ਜੀ ❤❤❤
@HarbansChumber
@HarbansChumber 6 ай бұрын
Att di att PUNJABI SANGEET DE BADSHAH SHRI CHARNJIT AHUJA JI JINDABAD LEGEND AHUJA SAHEB JI
@nirmilwaring8042
@nirmilwaring8042 6 ай бұрын
Ahuja Saab ji tehanu meharbaan Saab bahut yaad karde rahnde ne.
@Nareshkumar-fk7cj
@Nareshkumar-fk7cj 5 ай бұрын
Charanjeet Auja sahib is very great music director ji god bless you sir 🙏
@SandeepSingh-gv1rx
@SandeepSingh-gv1rx 6 ай бұрын
Great charanjit Ahuja sab.
@jaswindersingh-hp3xi
@jaswindersingh-hp3xi 6 ай бұрын
🙏 Vry Nice Charanjit Ahuja Saab 🙏
@jarnailsingh5460
@jarnailsingh5460 5 ай бұрын
AHUJA JI OH CASSETE WALA TIME ਵਧੀਆ SI
@anmolsingh1416
@anmolsingh1416 6 ай бұрын
Great sangeetkaar ustaad,jnaab ,guru charnjeet ahuja je.
@Angel-ft8zt
@Angel-ft8zt 5 ай бұрын
Waheguru
@pritpalpritpal5959
@pritpalpritpal5959 5 ай бұрын
Legend guru ji Ahuja saab
@gurpreetsingh09696
@gurpreetsingh09696 6 ай бұрын
Old memories ❤❤❤❤❤
@MusicLover-y6o
@MusicLover-y6o 6 ай бұрын
Parnaam 🙏🙏🙏🙏ustad ji
@TarlochanSingh-x3z
@TarlochanSingh-x3z 25 күн бұрын
Good
@balrajdhillon584
@balrajdhillon584 6 ай бұрын
very nice video 🥰
@sevenriversrummi5763
@sevenriversrummi5763 6 ай бұрын
KiNg of singer ❤ No.1 FOREVER
@BabuBaaz
@BabuBaaz 6 ай бұрын
The legend ustad....❤❤❤
@sursagarsangeetacademy2550
@sursagarsangeetacademy2550 6 ай бұрын
Wha guru g 🌹🙏 salut a
@balveersandhu5027
@balveersandhu5027 4 ай бұрын
❤❤❤
@RanjitKumar-yz9wx
@RanjitKumar-yz9wx 5 ай бұрын
Jiha
@jagwantsingh9531
@jagwantsingh9531 6 ай бұрын
waheguru ji.
@Hargun2808
@Hargun2808 5 ай бұрын
Salaam sir ji tuhade music nu
@princekumarhanji164
@princekumarhanji164 6 ай бұрын
Ustad sur Samrat charnjit ahuja ji
@JaswinderSingh-e8g
@JaswinderSingh-e8g 6 ай бұрын
King of music industry
@JaswinderSingh-e8g
@JaswinderSingh-e8g 6 ай бұрын
Ahuja saab the diamond of music industry
@anushpreetkaur4344
@anushpreetkaur4344 6 ай бұрын
🎉
@RanjitKumar-yz9wx
@RanjitKumar-yz9wx 5 ай бұрын
Koi aap jija music drctr paida jarur karu ustad sab
@chainpalkaurmangatgill2848
@chainpalkaurmangatgill2848 6 ай бұрын
❤️❤️❤️❤️❤️❤️❤️❤️👍👌👌👌❤️❤️❤️❤️
@starliveshow3326
@starliveshow3326 6 ай бұрын
🎉🎉
@NAVIGILL-es7os
@NAVIGILL-es7os 5 ай бұрын
Ahuja sahib biggest singer
@prof.kuldeepsinghhappydhad5939
@prof.kuldeepsinghhappydhad5939 6 ай бұрын
❤❤
@RajuBhatia-v8h
@RajuBhatia-v8h 6 ай бұрын
Punjabi indrestri ahuja sahab bina soch vi nahi sakdi
@doabewalesher8317
@doabewalesher8317 6 ай бұрын
ਕੋਈ ਸ਼ਬਦ ਨਹੀ ਜੀ ਆਹੂਜਾ ਸਾਹਬ
@HarbansChumber
@HarbansChumber 6 ай бұрын
CHAMKILA JI JADON AHUJA SAHEB DE GHARE JAANDE TAAN AAP UTHKE KHARHE HO JAANDE TE KEHNDE CHAMKILA JI AJ KI SADI JHOLI CH PAUN AAE HO JI JI AAEAN NU
@nirbhaisingh7928
@nirbhaisingh7928 6 ай бұрын
Prod Ahuja Saab
@akmundra492
@akmundra492 6 ай бұрын
Usatg g
@Kalirana_00
@Kalirana_00 6 ай бұрын
ਸਾਬਰ ਕੋਟੀ ਦੀ ਹੀਰ full song kitho mil skda hai..koi dsega dost
@rupinderpalsingh8171
@rupinderpalsingh8171 6 ай бұрын
Ustad g hura vrge geet music ajj tk kise ni dite ahuja sab d gal koi hor c
@amangill1273
@amangill1273 6 ай бұрын
Sabar vargi here koi nei ga sakda
@jeetasingh8988
@jeetasingh8988 6 ай бұрын
❤❤❤❤❤
1993 Charanjit Ahuja Night Canada
22:13
ParmHans Classic Studio
Рет қаралды 36 М.
Каха и дочка
00:28
К-Media
Рет қаралды 3,4 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН
Pro-Khalistan Gurpatwant Singh Pannu Announced Khalistan Referendum From America
1:37:26
Sangtar and Sachin Ahuja (EP47) - Punjabi Podcast
25:03
Sangtar
Рет қаралды 32 М.
Interview with Ustad Ji Charanjit Ahuja Saab
16:25
SaDi JoRi Official
Рет қаралды 261
Kuldeep Manak And Iqbal Mahal 2005
29:46
Iqbal Mahal
Рет қаралды 524 М.
dilla tu tutt hai jana a sabar koti charanjit ahuja
6:45
Kamal Sipa
Рет қаралды 80 М.
Каха и дочка
00:28
К-Media
Рет қаралды 3,4 МЛН