No video

Remembering Sardool Sikander: A Special Conversation with Charanjit Ahuja

  Рет қаралды 60,152

Music Waves

Music Waves

Күн бұрын

Beloved Punjabi singer Sardool Sikander left this world, and a legacy of beautifully sung songs. He passed away at the age of 60. He is known for his songs such as "Sanu Ishq Barandi Chad Gayi" and "Ek Charkha Gali De Vich". Sardool Sikander considered Charanjit Ahuja as his ‘Guru’. Harjinder Thind talks with Charanjit Ahuja about the life and music of Sardool Sikander.
ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਅਤੇ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਵੱਜੋਂ ਜਾਣੇ ਜਾਂਦੇ ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬੀਅਤ ਦੀ ਸੇਵਾ ਕਰ ਰਹੇ ਪ੍ਰਸਿੱਧ ਕਲਾਕਾਰ ਸਰਦੂਲ ਸਿਕੰਦਰ ਨੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ। ਸਰਦੂਲ ਸਿਕੰਦਰ ਨੇ ਸਾਲ 1980 ਵਿੱਚ ਟੀਵੀ ਤੇ ਰੇਡੀਓ ਰਾਹੀਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦੀ ਪਹਿਲੀ ਐਲਬਮ 'ਰੋਡਵੇਜ਼ ਦੀ ਲਾਰੀ' ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਸਰਦੂਲ ਸਿਕੰਦਰ ਦੀ ਗੱਲ ਕਰਦਿਆਂ ਚਰਨਜੀਤ ਅਹੂਜਾ ਦਾ ਨਾਮ ਪਹਿਲਾਂ ਆਉਂਦਾ ਹੈ। ਹਰਜਿੰਦਰ ਥਿੰਦ ਚਰਨਜੀਤ ਅਹੂਜਾ ਨਾਲ ਸਰਦੂਲ ਸਿਕੰਦਰ ਦੀ ਜ਼ਿੰਦਗੀ ਅਤੇ ਸੰਗੀਤ ਬਾਰੇ ਗੱਲਬਾਤ ਕਰਦੇ ਹੋਏ।
Music Label | Music Waves Productions Ltd
Facebook | / musicwaves
Instagram | / musicwaves.official
Website | musicwaves.ca
Mail | kulwinder@musicwaves.ca | arjun@redfm.ca
Like and Subscribe for more content!
#sardoolsikander #musicwaves #punjabisongs

Пікірлер: 132
@MusicWavesProductions
@MusicWavesProductions 3 жыл бұрын
Sardool Sikander Tribute: Emotional Messages from Celebrities ft. Jazzy B, Daler Mehndi, and more kzbin.info/www/bejne/sKrVhHirhJtrnJo
@navidhanju2961
@navidhanju2961 3 жыл бұрын
🙏
@navidhanju2961
@navidhanju2961 3 жыл бұрын
❤️🙏
@navidhanju2961
@navidhanju2961 3 жыл бұрын
🙏❤️
@bradeneliseo5497
@bradeneliseo5497 3 жыл бұрын
I guess Im randomly asking but does anyone know of a tool to get back into an Instagram account? I was dumb forgot the login password. I would love any assistance you can give me
@SukhwinderSinghSukhwinde-tj6ij
@SukhwinderSinghSukhwinde-tj6ij Жыл бұрын
ਸਰਦੂਲ ਸਿਕੰਦਰ ਵਰਗਾ ਗਾਇਕ ਚਰਨਜੀਤ ਅਹੂਜਾ ਜੀ ਵਰਗਾ ਸੰਗੀਤਕਾਰ ਦੁਨੀਆਂ ਤੇ ਸਦੀਆ ਬਾਅਦ ਹੀ ਪੈਦਾ ਹੁੰਦੇ ਆ ❤❤ 🙏🙏
@SurjeetSandhuSukhewala
@SurjeetSandhuSukhewala 3 жыл бұрын
ਜਿੱਥੇ ਸਰਦੂਲ ਨੂੰ ਯਾਦ ਕੀਤਾ ਜਾਵੇਗਾ ਉਥੇ ਆਹੂਜਾ ਸਾਹਿਬ ਦਾ ਨਾਮ ਵੀ ਜ਼ਰੂਰ ਆਏਗਾ... 🙏
@Kundansingh-in1fh
@Kundansingh-in1fh 3 жыл бұрын
ਗੁਰੂ ਜੀ ਅਤੇ ਵੀਰ ਹਰਜਿੰਦਰ ਜੀ ਬਾਈ ਚਮਕੀਲੇ ਦੇ ਐਪੀਸੋਡ ਦੀ ਬੇਸਬਰੀ ਨਾਲ ਉਡੀਕ ਰਹੇਗੀ।
@josanstereo3793
@josanstereo3793 3 жыл бұрын
Sar ji charanjit Ahuja ji jug jug Jain sar ji chamkile upar episode jaldi karo
@bhaihardeepsinghfgs5108
@bhaihardeepsinghfgs5108 3 жыл бұрын
ਅਹੂਜਾ ਸਾਹਿਬ ਗੁਰੂ ਜੀ ਤੁਸੀਂ ਹਜ਼ਾਰਾਂ ਸਾਲ ਜੀਓ ,, ਸਰਦੂਲ ਸਾਹਿਬ ਵਰਗੇ ਉਸਤਾਦ ਕਲਾਕਾਰ ਪੰਜਾਬ ਦੀ ਝੋਲੀ ਪਾਉਂਦੇ ਰਹੋ
@Jagvindergoldy
@Jagvindergoldy 3 жыл бұрын
ਸਰਦੂਲ ਸਿਕੰਦਰ ਸਾਬ ਹਮੇਸ਼ਾਂ ਜਿਊਂਦੇ ਰਹਿਣਗੇ ਯਾਦਾਂ ਚ ਅਹੂਜਾ ਸਾਬ ਦੀ ਸਾਦਗੀ ਤੇ ਇਮਾਨਦਾਰੀ ਦਾ ਵੀ ਕੋਈ ਤੋੜ ਨਹੀ
@gurbajmaan9605
@gurbajmaan9605 3 жыл бұрын
ਵੈਸੇ ਤਾਂ ਮੈਂ ਗਾਇਕੀ ਤੋਂ ਕੋਹਾਂ ਦੂਰ ਆ ਪਰ ਸੁਣਨ ਦਾ ਬਹੁਤ ਸ਼ੌਕੀਨ ਆ। ਚਰਨਜੀਤ ਅਹੂਜਾ ਜੀ ਵਾਰੇ ਜਿਨਾਂ ਵੀ ਸੁਣਿਆ ਬਹੁਤ ਚੰਗਾ ਸੁਣਿਆਂ, ਚਰਨਜੀਤ ਅਹੂਜਾ ਜੀ ਕਲਾਕਾਰ ਦੇ ਲਈ ਰੱਬ ਦੇ ਸਮਾਨ ਆ
@harpreetsinghmoga
@harpreetsinghmoga 3 жыл бұрын
ਸੰਗੀਤ ਸਮਰਾਟ ਚਰਨਜੀਤ ਆਹੂਜਾ ਜੀ ਨੂੰ ਸਲਾਮ ।
@nirmalchoudhary2500
@nirmalchoudhary2500 3 жыл бұрын
ਧੰਨਵਾਦ ਜੀ ਥਿੰਦ ਸਾਹਿਬ ਜੀ ਉਸਤਾਦ ਚਰਨਜੀਤ ਆਹੂਜਾ ਸਾਹਿਬ ਵਰਗਾ ਮਿਊਜ਼ਿਕ ਡਾਇਰੈਕਟਰ ਹੋਰ ਨਹੀਂ ਮਿਲ ਸਕਦਾ ਜੀ ਇਹਨਾਂ ਦਾ ਬਦਲ ਹੋਰ ਕੋਈ ਨਹੀਂ ਹੈ ਜੀ
@madanlimba5087
@madanlimba5087 3 жыл бұрын
ਚਰਨਜੀਤ ਅਹੂਜਾ ਸਾਬ ਵਾਹ ਕਮਾਲ ਮਿਊਜ਼ਿਕ ਡਾਇਰੈਕਟਰ ਨੇ ਮਾਲਕ ਇਨ੍ਹਾਂ ਨੂੰ ਤੰਦਰੁਸਤੀ ਬਖ਼ਸ਼ਣ ਸਾਰਿਆਂ ਦੇ ਪਿਆਰੇ ਸਿੰਗਰ ਸਰਦੂਲ ਸਾਬ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ
@nabarchannel5569
@nabarchannel5569 2 жыл бұрын
ਬਹੁਤ ਖੂਬਸੂਰਤ ਯਾਦਾਂ ਸਾਂਝੀਆਂ ਕੀਤੀਆਂ ਆਹੂਜਾ ਸਾਹਿਬ ਨੇ ਸਰਦੂਲ ਭਾਅ ਜੀ ਦੀਆਂ, ਅਸੀਂ ਖੁਸ਼ਕਿਸਮਤ ਹਾਂ ਕਿ ਅਸੀਂ ਸੰਗੀਤ ਦੇ ਉਸ ਦੌਰ ਨੂੰ ਮਾਣਿਆ ਹੈ ਜਿਸ ਦੌਰ ਵਿੱਚ ਆਹੂਜਾ ਸਾਹਿਬ, ਸਰਦੂਲ ਭਾਅ ਜੀ ਵਰਗੇ ਉਸਤਾਦਾਂ ਦਾ ਗਾਣਾ ਸਾਨੂੰ ਸੁਣਨ ਨੂੰ ਮਿਲਿਆ ♥️♥️
@buntywarriach8276
@buntywarriach8276 3 жыл бұрын
ਵੀਰ ਜੀ plz ਤੁਸੀ ਚਰਨਜੀਤ ਆਹੂਜਾ ਜੀ ਕੋਲੋ ਚਮਕੀਲਾ ਜੀ ਬਾਰੇ interview ਜਰੂਰ ਲਵੋ plz veer ji
@jassgill1642
@jassgill1642 2 жыл бұрын
good niec
@jatindersony2033
@jatindersony2033 3 жыл бұрын
Charanjit ahuja Tusi honestly Kam Kita tahi aj tuhada name Puri dunia ch hai salute hai tuhanu
@charanjitsingh422
@charanjitsingh422 3 жыл бұрын
ਪਰਮਾਤਮਾ ਤੰਦਰੁਸਤੀ ਬਖਸ਼ੇ ਸੰਗੀਤ ਸਮਰਾਟ ਚਰਨਜੀਤ ਆਹੂਜਾ ਨੂੰ
@nirmalchoudhary2500
@nirmalchoudhary2500 3 жыл бұрын
ਜਿਥੇ ਉਸਤਾਦ ਹੰਸ ਤੇ ਉਸਤਾਦ ਸਰਦੂਲ ਜੀ ਨੂੰ ਯਾਦ ਕੀਤਾ ਜਾਵੇਗਾ ਜੀ ਗੁਰੂ ਜੀ ਚਰਨਜੀਤ ਆਹੂਜਾ ਸਾਹਿਬ ਜੀ ਨੂੰ ਵੀ ਨਾਲ ਯਾਦ ਕੀਤਾ ਜਾਂਦਾ ਰਹੇਗਾ ਜੀ
@Punjab-tz9rj
@Punjab-tz9rj 3 жыл бұрын
ਅੱਜ ਪੰਜਾਬੀ ਸੰਗੀਤ ਗਰੀਬ ਹੋ ਗਿਆ। ਬੱਸ ਰੌਲ਼ਾ ਹੀ ਰਹਿ ਗਿਆ ਮਗਰ। ਰੱਬ ਕਿਰਪਾ ਕਰਕੇ ਗੁਰੂਆ ਦੇ ਦਿੱਤੇ ਹੋਏ ਸੰਗੀਤ ਤੇ।
@buntywarriach8276
@buntywarriach8276 3 жыл бұрын
ਬਹੁਤ ਜਲਦ ਤੋ ਜਲਦ ਵੀਰ ਜੀ।
@JarnailSingh-bb9hp
@JarnailSingh-bb9hp 3 жыл бұрын
ਬਾਈ ਜੀ ਸਤ ਸ੍ਰੀ ਅਕਾਲ ਬਹੁਤ ਧੰਨਵਾਦ ਤੁਸੀਂ ਚਮਕੀਲੇ ਬਾਈ ਜੀ ਦਾ ਜਿਕਰ ਕੀਤਾ ਪਰ ਗੁਰੂ ਜੀ ਨਾਲ ਚਮਕੀਲੇ ਬਾਰੇ ਐਪੀਸੋਡ ਤਯਾਰ ਕਰੋ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰਨਗੇ ਧੰਨਵਾਦ
@ManmohanSingh-kr8bx
@ManmohanSingh-kr8bx 3 жыл бұрын
ਅਮਰ,,ਸਿਘ,,ਚਮਕੀਲਾ,,ਦੀ,,ਬਾਰਸੀ,,8,,ਮਾਰਚ,,2021,,ਨੂ,,ਦੂਗਰੀ,,ਲਧਿਆਣਾ,,ਪਜਾਬ,,ਖੂਲਾ,,ਸਦਾ,,
@charanjitsingh422
@charanjitsingh422 3 жыл бұрын
ਪਰਮਾਤਮਾ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਸੁਰਾਂ ਦੇ ਸਿਕੰਦਰ ਨੂੰ
@lakhwinderjassar2570
@lakhwinderjassar2570 3 жыл бұрын
ਬਾਈ ਜੀ ਸਰਦੂਲ ਸਿਕੰਦਰ ਬਹੁਤ ਵਧੀਆ ਗਾਇਕ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਅਮਰ ਸਿੰਘ ਚਮਕੀਲਾ ਵੀ ਸੋਲਾ ਕਲਾ ਸੰਪੂਰਨ ਸੀ ਜਿਹੜਾ ਲਿਖਦਾ ਵੀ ਆਪ ਸੀ ਤੇ ਤਰਜ਼ਾਂ ਵੀ ਆਪ ਬਣਾਉਂਦਾ ਸੀ ਸਰਦੂਲ ਦੀ ਪਹਿਲੀ ਕੈਸੇਟ ਭਾਬੀਏ ਗਿੱਧੇ ਦੇ ਵਿੱਚ ਨੱਚ ਲੈ ਅਮਰ ਨੂਰੀ ਨਾਲ ਆਈ ਸੀ
@ManmohanSingh-kr8bx
@ManmohanSingh-kr8bx 3 жыл бұрын
ਅਮਰ,,ਸਿਘ,,ਚਮਕੀਲਾ,,ਬਾਰੇ,,ਪਛੂ,,22,,ਆਹਜਾ,,ਸਹਿਬ,,ਨੂ,,
@vicky-dhillxn
@vicky-dhillxn 3 жыл бұрын
Parmatma apne charna ch nivaas bakhshe suran de sikandar nu
@MohanLal-gv5gy
@MohanLal-gv5gy 3 жыл бұрын
Ahuja saab ji sardool sikander saab ji di jodi Kiya baat hai ji 🙏🙏🙏🙏🙏
@kulwantsingh9577
@kulwantsingh9577 3 жыл бұрын
ਆਹੂਜਾ ਸਾਹਿਬ ਬਹੁਤ ਬੀਬਾ ਬੰਦਾ ਹੈ
@RajuPal-ye6hd
@RajuPal-ye6hd 3 жыл бұрын
charnjeet ahuja te sardool sikader di super hit jodi c
@jashansandhu2048
@jashansandhu2048 3 жыл бұрын
ਵੀਰ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ
@kikiisawesome489
@kikiisawesome489 3 жыл бұрын
Chamkila ਬਾਰੇ ਵੀ ਗੱਲ ਕਰੋ
@pardeepsingh-fl5jk
@pardeepsingh-fl5jk 3 жыл бұрын
parmatma Sardool Sikander ji nu apne charna vich niwaas deve. TheLegendSardoolSikander
@harpreetsinghmoga
@harpreetsinghmoga 3 жыл бұрын
ਬਹੁਤ ਕੰਮ ਦੀਆਂ ਗੱਲਾਂ ਦੱਸੀਆਂ ਹਨ।
@naveenakhtar554
@naveenakhtar554 3 жыл бұрын
Wah g wah kiya baat a guru g shi gal a g
@madanlal2746
@madanlal2746 3 жыл бұрын
Baji sab too pahla aap ji nu piar pari sss akal baji aap ji di interview sunkey Rooh kush ho gai baji sardul baji bahut hi vadia kalakar si aur insahn vi aa sab aap ji di interview with chrnjeet ahuja sahib too pta lags baji aap ji mahrbani karkey amr Singh chamkila ji and amar joot huna di interview sir chrnjeet Abuja nall jarur kro ji aap ji hamesa hi kush rho ji aap sab nu sss akal ji
@daljitsingh1686
@daljitsingh1686 8 күн бұрын
Yes sir sardool was a great singer and harjinder bai ji we’re waiting for chamkila’s episode with ahuja Saab ji thanks
@jindaginama9322
@jindaginama9322 3 жыл бұрын
ਜਨਾਬ ਸਰਦੂਲ ਜੀ 16 ਕਲਾਂ ਦੇ ਸੰਪੂਰਣ ਨਹੀ ਕਹਿ ਸਕਦੇ ਜੀ,ਕਿਉਂਕਿ ਉਹ ਲੇਖਕ/ਕੰਮਪੋਜਰ ਨਹੀ ਸਨ,,,,,ਸੌਲਹਾ ਕਲਾ ਸੰਪੂਰਣ ਇਕੋ-ਇਕ ਗਾਇਕ ਚਮਕੀਲਾ ਸੀ,,,,,ਚਮਕੀਲੇ ਨੂੰ ਸੋਲਹਾ ਕਲਾ ਦੇ ਸੰਪੂਰਣ ਗਾਇਕ ਦੀ ਉਪਾਧੀ ਵੀ ਜਨਾਬ ਚਰਨਜੀਤ ਆਹੂਜਾ ਜੀ ਨੇ ਇਸ ਕਰਕੇ ਦਿੱਤੀ ਸੀ ਕਿਉਂਕਿ ਚਮਕੀਲਾ ਗਾਇਕ,ਕੰਮਪੋਜਰ,ਦੇ ਨਾਲ-ਨਾਲ ਇਕ ਜਬਰਦਸਤ ਲੇਖਕ ਵੀ ਸੀ,ਧੰਨਵਾਦ ਸਹਿਤ ਜੀ
@alaapsikander
@alaapsikander 3 ай бұрын
Shayad tuhanu eh gall da bodh nahi ke sardool sahab boht baa kamaal lekhak aur composer vi san. 90% compositions aur ohna te takreeban 50% gaane khud likhe aur compose kite san jis vich oh apne yaaran dostaan de naam khushi naavein paa dinde san.. please sardool sikander sahab te research kro aur fer comment karo ji.
@BalvirSingh-oh8kv
@BalvirSingh-oh8kv 2 ай бұрын
SARDOOL SIKANDER WAS LEGEND ARTIST
@toxicyarr3352
@toxicyarr3352 3 жыл бұрын
ਚਰਨਜੀਤ ਆਹੂਜਾ ਸਾਹਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ਜੀ
@charanjeetchanni8550
@charanjeetchanni8550 3 жыл бұрын
Legend. Star. Music. Director. Sir. Charanjeet. Ahuja. Sahab. Ji. Waheguru. Ji. Aap. Ji. Nu. Hamesha. Chardikla. Bakhse. Vv. Miss. You. Sardool. Sikander. Sir. Ji. Waheguru. Ji. Aap. Ji. Nu. Apne. Charna. Vich. Niwas. Bakhse.
@ManiSingh-cf3ti
@ManiSingh-cf3ti 2 жыл бұрын
Lenged music director Mr Ahuja saab. ❤️❤️❤️❤️❤️👍
@gopigopi-hi6qc
@gopigopi-hi6qc Ай бұрын
Sardool paji jindabad ❤❤❤
@gurpreetsinghgopi2155
@gurpreetsinghgopi2155 3 жыл бұрын
ਧੰਨਵਾਦ ਜੀ
@MandeepSingh-ry6ps
@MandeepSingh-ry6ps Жыл бұрын
ਆਹੂਜਾ ਜੀ ਪੰਜਾਬੀ ਸੰਗੀਤ ਨੂੰ ਤੁਸੀਂ ਸਟਾਰਟ ਕੀਤਾ ❤❤❤❤
@MohanLal-gv5gy
@MohanLal-gv5gy 3 жыл бұрын
Ahuja saab ji kiya baat hai ji 🙏🙏🙏🙏🙏
@HarjitSingh-id3mu
@HarjitSingh-id3mu 3 жыл бұрын
Charanjit ahuja Sahab you are great I am big fan 🙏🏼🙏🏼🙏🏼❤️❤️❤️ I love u pi Sahab
@sandeepkumardaunkalan2988
@sandeepkumardaunkalan2988 3 жыл бұрын
Harjinder thind ji please all 🌎 famous singer akhadeaa da badsah chamkila sahb akhaddea di queen mata Amarjot ji bare charanjit Ahuja nal episode record kareo ji Talwar main kalgidhar di han baba tera nankana all world ch uhna da name hai
@SarbjitSingh-fp3oj
@SarbjitSingh-fp3oj 3 жыл бұрын
Sat shri akal bhaijan thind sahib very good program
@yrvmusiccompany7255
@yrvmusiccompany7255 3 жыл бұрын
ਬਹੁਤ ਹੀ ਵਧੀਆ ਉਪਰਾਲਾ ਹੈ ਜੀ!
@ranjhakindra6040
@ranjhakindra6040 3 жыл бұрын
Sardool sikander guru ji zindabad
@anmolsingh1416
@anmolsingh1416 Жыл бұрын
Bahot vadhea intweo ,sardaar je.
@saarvsingh2074
@saarvsingh2074 3 жыл бұрын
Charanjeet aahuja ji god bless you sardool ji nu khuda jannat deve
@sukhwantsingh8772
@sukhwantsingh8772 Жыл бұрын
ਸਤ shiri ਅਕਾਲ ahujja sab ji
@sippydhaliwal7184
@sippydhaliwal7184 3 жыл бұрын
ਚਮਕੀਲੇ ਬਾਰੇ ਲੰਮਾ ਐਪੀਸੋਡ ਕਰੋ ਜਲਦੀ ਤੋਂ ਜਲਦੀ ।
@Punjab-tz9rj
@Punjab-tz9rj 3 жыл бұрын
Chamkila g baare v episode Bnao charanjit Ahuja nal
@nridesitvusa
@nridesitvusa 3 жыл бұрын
Sardool sikander was great man and no one singer of Punjabi music and ustad charanjeet ahujha jee a great music director and a greatest man living legend
@verrk12
@verrk12 3 жыл бұрын
Ahuja saab best music director 🙏🏻🙏🏻
@karampunni1033
@karampunni1033 3 жыл бұрын
Thind bhaji aaj da yog bhout changa bhout vade kalakar aye hai sono ta sahi mukh mantri, neetu shantrawala, jinda hans, kali activa Bhabi b hai, desi crew hor b bhout hai manu lag da sardool g de jan da b karan eho he hai.!! nahi son hoye enha de gane (song)
@avinashmusafir2936
@avinashmusafir2936 10 ай бұрын
Very experienced and seasoned personality
@avinashmusafir2936
@avinashmusafir2936 9 ай бұрын
So nice thanks
@jolly318
@jolly318 3 жыл бұрын
Ahuja sir ji Love you 🙏
@avinashmusafir2936
@avinashmusafir2936 3 жыл бұрын
Seasoned and great personality
@amazinglife7131
@amazinglife7131 3 жыл бұрын
सर जी चमकीले बारे कम से कम इक घंटे दा ऐपीसोड करो ऐ मेरी दिली इच्छा है, प्लीज प्लीज..।
@sudeshsardana3102
@sudeshsardana3102 3 жыл бұрын
Miss you sikenderji ji
@sukhwantsingh8772
@sukhwantsingh8772 Жыл бұрын
ਅਹੂਜਾ ਸਹਿਬ ਜੀ ❤❤❤❤❤
@RB-vd3bc
@RB-vd3bc 3 жыл бұрын
Love you sir,tusi sadde Asli music LEGEND ho.God bless you sir,
@JasvirSingh-mz4oz
@JasvirSingh-mz4oz 3 жыл бұрын
Guru ji. Bohat vadhiya laga tuhadi avaj sun k .bohat miss karde a thode music nu ajj v.pls jina v ho sake music den di koshish kariya karo ajj di nami janration nu. Parmatma thonu sehat javta kare ji
@ossyshah2909
@ossyshah2909 3 жыл бұрын
RIP sardool sikander ji 🙏🙏🙏❤❤❤🙏🙏🙏
@harmindersingh5148
@harmindersingh5148 3 жыл бұрын
Ocean world Indian 🇮🇳 Punjabi music director charnjit ahuja sahib je best music director 💌💝💘💌👍👏👌👌👌👌👌👌👌💌💘💘💘💘💘💘💝💝💝👍👏👏👏👌👌
@baliharsekhon8443
@baliharsekhon8443 3 жыл бұрын
Kea baat a very nice guru ji
@JasbirSingh-sb4cg
@JasbirSingh-sb4cg 3 жыл бұрын
Very nice
@1993sidhu
@1993sidhu Жыл бұрын
ਹਰਜਿੰਦਰ ਥਿੰਦ ਸਾਬ ਚਮਕੀਲੇ ਬਾਰੇ ਇੰਟਰਵਿਊ ਜਰੂਰ ਕਰੋ ਜੀ। ਕੋਈ ਵੀ ਵਿਅਕਤੀ ਹੁਣ ਤਕ ਅਹੂਜਾ ਸਾਬ ਤੋਂ ਚਮਕੀਲੇ ਬਾਰੇ ਜਾਣਕਾਰੀ ਨਹੀਂ ਦੇ ਸਕਿਆ
@JaspalSingh-oo8yz
@JaspalSingh-oo8yz 3 жыл бұрын
Sirra c sardool sikandar
@harbanssingh2258
@harbanssingh2258 3 жыл бұрын
What nick Interview sir g
@bhagatchannel1074
@bhagatchannel1074 3 жыл бұрын
Very nice ahuja sir
@DmSaab-ho8ex
@DmSaab-ho8ex 9 ай бұрын
Love guru ji ❤
@akmundra6045
@akmundra6045 3 жыл бұрын
Shari ch.ahuja shaib v rab rup a
@AnwarHussain-hw5nk
@AnwarHussain-hw5nk 2 жыл бұрын
RIP....LEGEND SIKANDER SAHEB🙏🙏🙏🙏🤲🤲🤲
@harbanssingh2258
@harbanssingh2258 3 жыл бұрын
Very nice job sir g
@navkang7606
@navkang7606 3 жыл бұрын
Such a legend, such a tragedy.
@reshamthind9183
@reshamthind9183 3 жыл бұрын
GOOD
@vijaybhullamusic7634
@vijaybhullamusic7634 3 жыл бұрын
very nice..ahuja sahb saluet ji..
@karamsingh3026
@karamsingh3026 3 жыл бұрын
22 ਜੀ । ਅਮਰ ਸਿੰਘ ਚਮਕੀਲਾ ਬਾਰੇ ਕਹਿਣ ਤੋਂ ਥੋੜ੍ਹਾ ਝਿਝਕ ਜਿਹੀ ਰਹਿੰਦੀ ਹੈ । ਕੋਸ਼ਿਸ਼ ਕਰੋ ਜੇ ਸੰਗੀਤ ਸਮਰਾਟ ਜੀ ਕੁੱਝ ਯਾਦਾਂ ਦੇ ਪਲ ਸਾਂਝੇ ਕਰ ਲੈਣ
@vabasnaivinator6430
@vabasnaivinator6430 3 жыл бұрын
ਚਰਨਜੀਤ ਅਹੂਜਾ ਸਾਹਿਬ ਜਿਹਾ ਕੋਈ ਕਦੇ ਨਹੀਂ ਹੋ ਸਕਦਾ ਉਹਨਾਂ ਦਾ ਪਤਾ ਤੇ ਫ਼ੋਨ ਨੰਬਰ ਜ਼ਰੂਰ ਦਿਓ
@kulwindersingh1248
@kulwindersingh1248 5 ай бұрын
Harjinder singh ji, CHAMKILE bare charanjit ahuja ji naal jaroor interview karo ji, asi besabri nal udeek karange
@sukhwindersingh-su7vy
@sukhwindersingh-su7vy 3 жыл бұрын
Great🕴🙏
@youtuberecords16
@youtuberecords16 3 жыл бұрын
Ahuja ji pehli album bhabhie gidhe de vich nach le si
@navidhanju2961
@navidhanju2961 3 жыл бұрын
🙏
@manisadiq9226
@manisadiq9226 3 ай бұрын
ਅਮਰ ਸਿੰਘ ਚਮਕੀਲਾ ਬਾਰੇ ਵੀ ਪੁਛੋ ਪਾਜੀ ❤❤❤❤❤❤
@JagtarSingh-kt2ux
@JagtarSingh-kt2ux 3 жыл бұрын
Legend
@apsingh1829
@apsingh1829 3 жыл бұрын
So sad 😥
@lakhwinderjassar2570
@lakhwinderjassar2570 3 жыл бұрын
ਰੀਲਾ ਦੀ ਦੁਕਾਨ ਦੂਜੀ ਕੈਸਿਟ ਆਈ ਸੀ
@navpreetsingh1968
@navpreetsingh1968 3 жыл бұрын
Rip legend
@darshanbarnala7142
@darshanbarnala7142 3 жыл бұрын
🙏🙏🙏🙏🙏
@mohdyounassaleem2256
@mohdyounassaleem2256 3 жыл бұрын
Mein soch rhya si k agar sardool sikander baare jaankari leni hai to charanjit ahuja ji naal contact hona chahida ajj inha ne gall kar k dil jit liya
@SandeepKumar-cd4jd
@SandeepKumar-cd4jd 3 жыл бұрын
🙏🙏🙏🙏🙏🙏🙏 ahuja saab desurre a da jug agea good
@narinderkumar5240
@narinderkumar5240 3 жыл бұрын
🙏😭😭🙏
@balveersandhu5027
@balveersandhu5027 9 ай бұрын
❤❤❤
@sandeepguruji-ro5ec
@sandeepguruji-ro5ec 3 жыл бұрын
Rip 🙏🙏🙏
@shinderpalpalpal-mj5se
@shinderpalpalpal-mj5se Жыл бұрын
Auhja.ji.sangeet.de.god.fatharr.han
@RajinderKumar-lm5un
@RajinderKumar-lm5un Жыл бұрын
Ahuja sahab kade chamkila vare v gl kro tuc
@varunmalhotra7490
@varunmalhotra7490 3 жыл бұрын
Anchor is good in his style and language but getting diverted from sardool to Ahuja saahab first and then to chamkila. Interview was in remembrance of sardool should have focussed on him only primarily
@sonuchaudhary8578
@sonuchaudhary8578 Ай бұрын
Chamkile ate sardool nu star charanjit Ahuja ji ne hi banaeya
@luckykhattra3393
@luckykhattra3393 4 ай бұрын
Bhaji interview Karo charnjit Abuja chamkila
Gli occhiali da sole non mi hanno coperto! 😎
00:13
Senza Limiti
Рет қаралды 24 МЛН
Magic or …? 😱 reveal video on profile 🫢
00:14
Andrey Grechka
Рет қаралды 51 МЛН
Just Give me my Money!
00:18
GL Show Russian
Рет қаралды 950 М.
Gli occhiali da sole non mi hanno coperto! 😎
00:13
Senza Limiti
Рет қаралды 24 МЛН