Dev Mann ਨੇ ਦੱਸਿਆ ਕਿਉਂ ਪਈਆਂ BJP ਨੂੰ ਵੱਧ ਵੋਟਾਂ | Lok Sabha Election 2024 Result | N18V

  Рет қаралды 52,440

News18 Punjab/Haryana/Himachal

News18 Punjab/Haryana/Himachal

Ай бұрын

Dev Mann ਨੇ ਦੱਸਿਆ ਕਿਉਂ ਪਈਆਂ BJP ਨੂੰ ਵੱਧ ਵੋਟਾਂ | Lok Sabha Election 2024 Result | N18V
#devmann #bhagwantmann #news18punjab #loksabhaelectionresult #aap
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_chandigarh
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 113
@talwindersingh8966
@talwindersingh8966 Ай бұрын
ਕੰਮ ਨਹੀਂ ਕੀਤਾ ਕਿਸੇ ਦਾ,ਤੇਰਾ ਹਲਕਾ ਨਾਭਾ ਕੀ ਕੀਤਾ ਤੁਸੀਂ, 2027 ਵਿੱਚ ਹਾਰ ਪੱਕੀ ਆਮ ਪਾਰਟੀ
@sukhrajbhullar466
@sukhrajbhullar466 Ай бұрын
ਧਰਤੀ ਤੇ ਲਿਆਂਦਾ ਲੋਕਾ ਨੇ,
@harshpreetkaur5560
@harshpreetkaur5560 Ай бұрын
ਮਾਨ ਸਾਹਿਬ ਤੁਹਾਡਾ ਸਾਈਕਲ ਕਿੱਥੇ ਹੈ
@Turban_king771
@Turban_king771 Ай бұрын
ਤੁਸੀ ਜਿਹੜੇ ਸਰਕਲ ਪ੍ਧਾਨ ਲਾੲੇ ਨੇ ੳੁਨਾ ਨੇ ਹਰਿਅਾ ਤਹਾਨੂੰ
@jagroopsingh5602
@jagroopsingh5602 Ай бұрын
ਪਿਹਲਾ ਲੋਕ ਕਾਲ਼ੀ ਕਾਂਗਰਸ ਤੋਂ ਅੱਕੇ ਸੀ ਹੁਣ ਲੋਕ ਸੋਡੇ ਤੋਂ ਅੱਕੇ ਪੈਏਆ
@mahinderpal9404
@mahinderpal9404 Ай бұрын
ਅਜੇ ਤਾਂ ਟ੍ਰੇਲਰ ਹੈ, ਭਾਲਿਆਂ ਵੀ ਸ਼ਾਇਦ ਆਪ ਪਾਰਟੀ ਵਾਲ਼ੇ ਨਹੀਂ ਲੱਭਣੇ। ਸਮਾਂ ਆ ਚੁੱਕਾ ਹੈ ਜਦੋਂ ਛਿੱਤਰ ਪਰੇਡ ਤਿਆਰ ਬਰ ਤਿਆਰ।
@Kiranveersingh-sb2kn
@Kiranveersingh-sb2kn Ай бұрын
ਓਹ ਵੀ ਦਸੋ ਜੇਡੇ ਭੰਡ ਨੇ ਟੀਚਰ ਸੰਗਰੂਰ ਚ ਟੀਚਰਾਂ ਤੇ ਡਾਂਗਾ ਵਰਾਈਆ ਤਾ ਕਰਕੇ ਹਾਰ ਹੋਈ ਆ
@jagsirsran855
@jagsirsran855 Ай бұрын
ਪਿੰਡ ਦੇ ਵਰਕਰ ਪੈਸੇ ਬਣਾਉਣ ਵਿੱਚ ਲੱਗੇ
@ashasukhwindersinghheer1441
@ashasukhwindersinghheer1441 Ай бұрын
ਚਿੱਟੇ ਨੁੰ ਖਤਮ ਕਰਨ ਲਈ ਆਈ ਸੀ ਪਾਰਟੀ
@AvtarSingh-sv2wl
@AvtarSingh-sv2wl Ай бұрын
ਜਿਹੜੇ ਗਰੀਬਾਂ ਦੇ ਕਾਰਡ ਕੱਟੇ ਗਏ ਹਨ ਉਨ੍ਹਾਂ ਦੇ ਕਾਰਡ ਜਲਦੀ ਤੋਂ ਜਲਦੀ ਬਣਾਏ ਜਾਣ
@gurmeetsingh1584
@gurmeetsingh1584 Ай бұрын
Budapa pension 2500 Rs kado milavgi
@jaswantsingh2023
@jaswantsingh2023 Ай бұрын
ਤੁਹਾਡਾ ਜੋਰ ਤਾ ਗਾਂ ਨੂੰ ਰਾਸ਼ਟਰੀ ਪੰਛੀ ਦੇ ਐਲਾਨ ਕਰਾਉਣ ਤੇ‌ ਲੱਗਿਆ ਰਹਿਆਂ ਜੀ
@baldevkhosabaldevkhosa5945
@baldevkhosabaldevkhosa5945 Ай бұрын
ਪਿੰਡਾ ਵਾਲੇ ਚਮਚਿਅਾ ਕਰਕੇ ਹਾਰੇ ਤੁਸੀ
@mandertradersbhadson6129
@mandertradersbhadson6129 Ай бұрын
ਕਿਸਾਨ ਯੂਨੀਅਨ ਜ਼ਿੰਦਾਬਾਦ
@user-px2sy7zz8g
@user-px2sy7zz8g Ай бұрын
Man. 0000
@Prabh580
@Prabh580 Ай бұрын
2022 ਦੀਆਂ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਕਿਸੇ ਵਰਕਰ ਦੀ ਸਾਰ ਨਹੀਂ ਪੁੱਛੀ ਇਸ ਕਰਕੇ ਆਮ ਆਦਮੀ ਪਾਰਟੀ ਹਾਰੀ ਹੈ
@inderjitsingh1912
@inderjitsingh1912 Ай бұрын
ਗਾਂ ਨੂੰ ਰਾਸ਼ਟਰੀ ਪੰਖੀ ਐਲਾਨ ਕਰਵਾ ਦਿਓ
@navdeepramana7478
@navdeepramana7478 Ай бұрын
ਮਲਟੀਪਰਪਜ ਹੈਲਥ ਵਰਕਰ ਮੇਲ਼ ਦੀਆਂ ਨਵੀਂਆਂ ਪੋਸਟਾਂ ਦਾ ਇਸ਼ਤਿਹਾਰ ਜਾਰੀ ਨਹੀਂ ਕੀਤਾ
@navdeepramana7478
@navdeepramana7478 Ай бұрын
ਸਿਹਤ ਵਿਭਾਗ ਵਿੱਚ ਕੋਈ ਭਰਤੀ ਕੀਤੀ ਆ
@Gurri_singh941
@Gurri_singh941 Ай бұрын
ਮਜ਼ਦੂਰਾਂ ਦੀ ਗੱਲ ਵੀ ਕਰੋ
@GurnamSingh-nm8pr
@GurnamSingh-nm8pr Ай бұрын
ਮੁਲਾਜਮ ਮੰਗਾਂ ਬਾਰੇ ਵੀ ਪੁੱਛਿਆ ਕਰੋ ਇਨਾਂ ਤੋਂ।
@Vikramjeet345
@Vikramjeet345 Ай бұрын
ਮੁਲਾਜਮਾਂ ਦੇ ਵਿਰੁਧ ਲੋਕਾ ਨੂੰ ਪੜਕੋਂਦੇ ਆ ਇਹ। ਤਾਂ ਲੋਕ ਵੀ ਛੋਟੀ ਛੋਟੀ ਗੱਲ ਤੇ ਕਹਿੰਦੇ ਆ ਇਹਨਾਂ ਨੂੰ ਘਰਾ ਨੂੰ ਤੋਰੋ । ਲੋਕ ਵੀ ਸਾਡੇ ਭਰਾ ਹੀ ਹਨ। ਇਹਨਾ ਦੀਆ ਗੱਲਾਂ ਚ ਨਾ ਅਵੋ। ਇਹਨਾ ਨੇ 2027 ਚ ਚਲੇ ਜਾਣਾ ਆ । ਲੋਕਾ ਤੇ ਮੁਲਾਜਮਾਂ ਚ ਜੌ ਪਾੜ ਪੇ ਜਨਾ ਉ ਕਦੇ ਪੂਰਾ ਨਹੀਂ ਹੋਣਾ । ਸੋ ਇਹਨਾਂ ਦੀਆ ਗੱਲਾਂ ਤੋਂ ਦੂਰ ਰਹੋ
@ravindernath8939
@ravindernath8939 Ай бұрын
Sarkari jobs Haryana and Rajasthan nu, Corruption puri chal rahi, Transport mafia,sand mafia, assembly ch CM sahib da opposition members naal boln da tarika, sare dalbadlu tickets lain ch kamyab hona,hor v karn hn jo ithe dasse nahi ja sakde.
@narindersingh3140
@narindersingh3140 Ай бұрын
ਵਰਦੀ ਪਾ ਕੇ ਜੇ ਕੋਈ ਆਪਦੇ ਜਜ਼ਬਾਤਾਂ ਨੂੰ ਕੰਟਰੋਲ ਨਹੀਂ ਕਰ ਸਕਦਾ ਤੇ ਫਿਰ ਉਹਨੂੰ ਵਰਦੀ ਪਾਉਣ ਦਾ ਕੋਈ ਹੱਕ ਨਹੀਂ ਸੰਵਿਧਾਨ ਦੀ ਸੋਹ ਚੁੱਕੀ ਕਾਨੂੰਨ ਦੀ ਪਾਲਣਾ ਕਰਾਉਣ ਦੀ ਅਗਰ ਉਹੀ ਕਾਨੂੰਨ ਤੋੜੇ ਤੇ ਫਿਰ ਉਹਦੇ ਤੇ ਸਖਤ ਕਾਰਵਾਈ ਕਰਕੇ ਐਸੀ ਸਜ਼ਾ ਦਿਓ ਕਿ ਆਉਣ ਵਾਲੀਆਂ ਪੀੜੀਆਂ ਸੌ ਵਾਰ ਸੋਚਣ
@mandeepsandhu7811
@mandeepsandhu7811 Ай бұрын
ਸਿੱਧੀ ਗੱਲ ਕਰੀ ਦੀ ਹੁੰਦੀ ਆ ਵਲ ਪਾ ਕੇ ਗੱਲ ਨਹੀਂ ਕਰੀ ਦੀ a
@PpPp-hr7ko
@PpPp-hr7ko Ай бұрын
ਜਿੰਨਾ ਹਰਾਇਆ ਉਹ ਮੰਥਨ ਕੀ ਕਰਨਗੇ। ਵਰਕਰ ਦੀ ਦੁਰਦਸ਼ਾ ਕਾਂਗਰਸ ਅਕਾਲੀ ਦਲ ਦਾ ਕਬਜ਼ਾ ਹੋ ਗਿਆ ਆਪ ਤੇ 2027 ਵਿੱਚ ਲੋਕ 92-0 ਕਰਨਗੇ
@manjodhsingh3788
@manjodhsingh3788 Ай бұрын
ਔਰਤਾਂ ਲਈ 1100 ਨਾਲ਼ ਫਰੀ ਬੱਸ ਸੇਵਾ ਨਾਲ਼ ਵੋਟ ਨੀ ਪੈਣੀ ਕਰਜ਼ਾ ਚੁੱਕ ਕੇ ਫਰੀ ਫ੍ਰੀ ਲੋਕ ਪਾਗਲ ਨੀ ਹੁਣ ਬਣ ਨੇਂ
@mandertradersbhadson6129
@mandertradersbhadson6129 Ай бұрын
ਭਰਾ ਜੀ ਤੁਸੀਂ ਬੰਦੇ ਨੂੰ ਬੰਦਾ ਹੀ ਨੀ ਸਮਝਿਆ ਜਿਸਦੇ ਪਿਛੇ ਕੋਈਂ ਵੀ ਵੋਟ ਨਹੀਂ ਤੁਸੀਂ ਉਹਨਾਂ ਨੂੰ ਐਮ ਐਲ ਏ ਬਣਾਇਆ ਗਿਆ ਹੈ ਜੀ
@HarishKumar-vo9sc
@HarishKumar-vo9sc Ай бұрын
ਪਾਰਟੀ ‌ ਪਿੰਡਾ ਵਿੱਚ ਸਰਕਾਰ ਕੋਈ ਵੀ ਕੰਮ ਕਰਵਾਉਣ ਪਾਰਟੀ ਆਪਣੇ ਵਰਕਰਾ ਤੋਂ ਕੰਮ ਕਰਵਾਓਣ
@sewakmehta335
@sewakmehta335 Ай бұрын
Right keha sb wheat center dyy reha
@ParvinderSingh-lr9jy
@ParvinderSingh-lr9jy Ай бұрын
Eh reserve MLAs ne SC loka nall dhoka kita, kade bhee garib Majdura dia demands bare enha ne muh tak nahi kholea. Hun SC vo ta dee eh ass na rakhe
@sanjivkumar7422
@sanjivkumar7422 Ай бұрын
ਕਮੀ ਕਿਤੇ ਨਹੀਂ ਮੁਲਾਜ਼ਮਾਂ ਨਾਲ ਧੱਕਾ ਕੀਤਾ।
@RajMander-bl7kw
@RajMander-bl7kw Ай бұрын
ਆਗੇ ਨੂੰ ਸਭ ਖ਼ਤਮ ਹੋ ਜਾਵੇਗਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਨ ਵਾਲੇ ਲੋਕ ਫੜਕੇ ਅੰਦਰ ਕਿਉਂ ਨੀ ਕੀਤੇ ਗਏ ਪੰਜਾਬ ਚੋ ਨਸ਼ਾ ਮੁਕਤ ਕਿਉਂ ਨੀ ਹੋਇਆ ਐਮ ਐਸ ਪੀ ਕਿਥੇ ਆ
@sanjivkumar7422
@sanjivkumar7422 Ай бұрын
ਮੁਲਾਜ਼ਮਾਂ ਨਾਲ ਨਹੀ ਫੈਸਲਾ ਕੀਤਾ।
@SatpalSatpal-fm1op
@SatpalSatpal-fm1op Ай бұрын
ਇਹੀ ਤਾਂ ਹਾਲ ਹੁੰਦਾ ਸੀ ਇੱਕਲੁਧਿਆਣਾ ਚ ਦਾ ਸਬਜੀ ਮੰਡੀ ਕੋਹਰਾਮ ਬਚਾਇਆ ਹੈ ਆਮ ਆਦਮੀ ਪਾਰਟੀ ਦੀ
@satwindersingh4727
@satwindersingh4727 Ай бұрын
ਜੀ ਉ ਜੀ ਕਰਨ ਹਾਰ ਹਨ
@mannatsandhu8710
@mannatsandhu8710 Ай бұрын
Very good MLA. Jo public sewa vich hamesha hazar rhe.........par kujh app de Local Leaders ne jo anti MLA ne nizi hita khatar BJP Di indirect support keety.. ??
@user-rt8dg2xt8h
@user-rt8dg2xt8h Ай бұрын
ਕਣਕ, ਘਾਟਅਤਿ,, ਚਿੱਟਾ, ਖਤਮ, ਨਹੀਂ, ਕਿੱਤਾ, ਖੁਸ਼ਖਸ, ਦੀ, ਖੇਤੀ, ਦਾ, ਸਸਮਰਥਨ, ਨਹੀਂ, ਕਿੱਤਾ, ਨੌਕਰੀ, ਨਹੀਂ, ਦਿਤੀ, ਨਹਿਰੀ, ਪਾਣੀ, ਨਹੀਂ, ਦਿੱਤਾ, ਕੰਮ, ਨਹੀਂ, ਹੋਏ, ਰੇਤਾ, ਬਜਰੀ, ਮੇਂਹਗਾ, ਕਿੱਤਾ, ਰਿਸ਼ਵਤ, ਨਹੀਂ, ਰੁਕੀ, ਕਿਸਾਨਾਂ, ਮਜਦੂਰਾਂ, ਦੇ, ਸਾਰ, ਨਹੀਂ, ਲਈ,, ਆਪ, ਲੀਡਰਾਂ, ਦੀ, ਭਾਸ਼ਾ, ਠੀਕ, ਨਹੀਂ,, ਨ, ਸ, ਆ, ਲਾ, ਕੇ, ਵੋਟ, ਘਤਤੀ,
@satwindersingh4727
@satwindersingh4727 Ай бұрын
ਅਮਰਤਪਾਲ ਸਿੰਘ nas ਲੱਗਣ ਕਾਰਨ ਆਮ ਆਦਮੀ ਹਾਰਨ ਕਾਰਨ ਅਮਰਤਪਾਲ ਸਿੰਘ ਹੈ nas.ਹੱਟਣ ਨਾਲ ਕੁਝ ਹੋ ਸਕਿਆ
@phootphath4851
@phootphath4851 Ай бұрын
ਜਿੰਨੀ ਬੁਰੀ ਹਾਲਤ ਝਾੜੂ ਪੋਚਾ ਕੰਪਨੀ ਦੀ ਹੋਣੀਂ ਐ, ਏਨੀ ਬੁਰੀ ਹਾਲਤ ਅਕਾਲੀਆਂ ਦੀ ਵੀ ਨੀਂ ਹੋਈ, ਯਾਦ ਰੱਖਿਓ, ਨਸਾ ਗੁੰਡਾਗਰਦੀ, ਰਿਸਬਤ ਖੋਰੀ ਚਰਮ ਸੀਮਾ ਤੇ ਐ ਇਸ ਟਾਇਮ, ਕਰੀ ਜਾਉ ਮੰਥਨ
@parmindersingh5991
@parmindersingh5991 Ай бұрын
Kug ni hoya panth ne hwa kharab kiti.hun ena ne vote kes nu pauni ah pta ni kesay nu. Bus vota khrab Kitya loka ne. Bakki keder nu power ni deti ed karke vote ni pye.
@vishals1162
@vishals1162 Ай бұрын
BJP ❤
@RamSingh-ss1yp
@RamSingh-ss1yp Ай бұрын
AAP zindabad ❤❤❤❤❤
@gurtejsinghbatth7095
@gurtejsinghbatth7095 Ай бұрын
ਦਿੱਲੀ ਦਿ ਕਿਆ ਬਣੂ ਜਿਥੇ ਸਾਰੀਆ ਹੀ ਹਾਰ ਗਏ ਨਾਲੇ ਮਾਨ ਸਾਬ ਨੂੰ ਫਰੀ ਹੋ ਕੇ ਕੰਮਕਾਜ ਕਰਨ ਦੋ ਲੋਕਾ ਨੇ ਵੋਟਾ ਮਾਨ ਸਾਬ ਪਾਈਆ
@mandeepmalhi5969
@mandeepmalhi5969 Ай бұрын
औकात भूल गये ता हि हार गये
@santokhsingh3547
@santokhsingh3547 Ай бұрын
BJP ਨੇ ਹਰ ਇੱਕ ਪਿੰਡ ਵਿਚੋਂ ਇੱਕ ਦੋ ਘੁੜੰੰਮ ਚੋਦਰੀ ਖਰੀਦ ਕੇ ਵੋਟਾਂ ਹਾਸਲ ਕੀਤੀਆਂ
@mangatsingh670
@mangatsingh670 Ай бұрын
ਆਮ ਆਦਮੀ ਪਾਰਟੀ ਜ਼ਿੰਦਾਬਾਦ
@ManjeetSingh-rb2rm
@ManjeetSingh-rb2rm Ай бұрын
BJP nu aun wale time ch es ton wadh votan milan giyan, te ho sakada hai ona nu 20-30 seatan vee mil jaa 2026 de assembly election ch.
@gfges
@gfges Ай бұрын
😂
@yashpreetcheema3868
@yashpreetcheema3868 Ай бұрын
I agree 👍 25 te mil hi jaangiya
@JohndeereSwarajlover
@JohndeereSwarajlover Ай бұрын
Bjp punjab ch bhul jo oh din kade ni auna
@ManjeetSingh-rb2rm
@ManjeetSingh-rb2rm Ай бұрын
@@JohndeereSwarajlover Veere 84 ton baad sanu vee lagada si ke Congress Punjab ch hun Kade nahi aauogi, lekin ajj harek Jatt Congress da jholi chuk baneya firada wa. Congress ne taan 50,000 youth fake encounter ch gharon chuk ke Mariya si, tusi 700 budheyan roi jande ho jede apani natural death ch mare wa.
@JohndeereSwarajlover
@JohndeereSwarajlover Ай бұрын
@@ManjeetSingh-rb2rm bjp ne beda gark karta baki rehndi Kasar hun kad do kisana nal salea ne ki kita golyian Marian shubkarn sheed karta ik sal delhi bitha hun bittu nu chk k mantri bna ta sikha de zakhama te namak payea
@nirmalnoor6945
@nirmalnoor6945 Ай бұрын
ਕਿਸਾਨਾਂ ਦੇ ਸਾਹ ਬਹੁਤ ਧਰਨੇ ਲਾਏ ਸੀ ਦੂਜੇ ਲੋਕ ਧਰਨੇ ਤੋਂ ਬਹੁਤ ਪਰੇਸ਼ਾਨ ਸੀ ਓਨ ਨੇ ਅਕ ਕੇ ਬੀ ਜੀ ਪੀ ਨੂੰ ਵੋਟਾਂ ਪਾਈਆਂ
@bhinderbhawanigarh
@bhinderbhawanigarh Ай бұрын
Nabhe ch ehne khan te lak banya ta Bhagwant Mann da naa kharab kar reha
@SukhveerSingh-yn4co
@SukhveerSingh-yn4co Ай бұрын
Bilkul kamm ni kita ground level tae ni gye
@hbtcomedy378
@hbtcomedy378 Ай бұрын
Kank 2 sal di band he ide vich bhadkon wali ki gal hee hakiat he
@simrandeep7350
@simrandeep7350 Ай бұрын
राष्ट्रीय पंछी😂
@harwindersingh585
@harwindersingh585 Ай бұрын
Pind ch Jak vhko pata lag Jana aji
@BaltejSingh-yz4xd
@BaltejSingh-yz4xd Ай бұрын
Garibon ki taaja news Garib aadami ki Suchi Thanedar Hari Jahanvi Harun Dogri Ka Khyal Kala Aarti Ganesh photo Tarna Nahin Baitha hun Swami Vivekanand ke Suvichar
@malkitsingh8608
@malkitsingh8608 Ай бұрын
Aap Party was wrong candidate from Ferozpur.
@vinodbagifaridkot158
@vinodbagifaridkot158 Ай бұрын
Darama baj govt no DA for employees and Punjab women
@dycmmsignal2928
@dycmmsignal2928 Ай бұрын
They failed due to : not conducting municipal elections, panchyat elections, less work more publicity, bad roD conditions, better congress guarantees,
@jagwindersinghjagwindersin4633
@jagwindersinghjagwindersin4633 Ай бұрын
1100ਨਹੀ ਚਾਹੀਦਾ ਸਾਨੂੰ 26 ਮਹੀਨੀਆ ਦਾ 26000 ਹਜਾਰ ਚਾਹੀਦਾ
@balvirsingh9650
@balvirsingh9650 Ай бұрын
ਕਿਉਂ ਕਾਰਗਿਲ ਚ ਲੜੇ ਸੀ ?
@inderjitgir1432
@inderjitgir1432 Ай бұрын
Pinda. Wich. Kamm. Band. Kita
@harjindersingh-mx1si
@harjindersingh-mx1si Ай бұрын
1000. NOT. PAID. TO. LADIES. AND. RUF. BEHAVE. OF. M.L.A. AND. MINISTERS. TO. MOST. VILLAGE. PEAPOLE.
@GauravKumar-oq5wz
@GauravKumar-oq5wz Ай бұрын
Old pension scheme
@baldevsingh3568
@baldevsingh3568 Ай бұрын
Eh centre ne kabool nahi kiti aap ta tiar hai
@narinderrana8236
@narinderrana8236 Ай бұрын
Other states bharti band karo shriman ji
@baldevsingh3568
@baldevsingh3568 Ай бұрын
Centre vich Cong di sarkar banan di umeed c jis kaaran v Cong nu hi loka ne sidhi vote de ditti jekar Cong naal alliance ho janda ta akalidal nu ik seat v nahi c milni kikli nalo changa c loka nu apni prapti clear kiti jandi
@DeepBhullar-we6xd
@DeepBhullar-we6xd Ай бұрын
😂😂😂😂
@SimranjeetSingh-lp9mb
@SimranjeetSingh-lp9mb Ай бұрын
Aap party kam kare pher hi vote peni hai
@AvtarSingh-gs1si
@AvtarSingh-gs1si Ай бұрын
ਐਮ ਐਲ ਏ ਜੀ ਕਾਂਗਰਸ ਨੇ ਘਰ-ਘਰ ਇਸਤਿਹਾਰ ਵੰਡੇ ਗਰੀਬ ਬੀਬੀਆ ਨੂ ਇਕ-ਇਕ ਲੱਖ ਰੁਪਏ ਘਰ ਘਰ ਦੇਣ ਦਾ ਵਾਇਦਾ ਕਰਿਆ ਵੋਟਾ ਤਾ ਵਧ ਲੇ ਗਈ ਕਾਂਗਰਸ ਹੋਰ ਕਾਰਨ ਨਹੀ ਕਾਂਗਰਸ ਨੇ ਝੂਠ ਬੋਲਿਆ ਤਾ ਛੀਟਾ ਵਧ ਲੇ ਗਈ ਲੋਕ ਲੱਖ ਰੁਪਏ ਦੇ ਲਾਲਚ ਵਿਚ ਆ ਗਏ ਹੁਣ ਕਾਂਗਰਸ ਤੋ ਲੇ ਲੈਣ ਠੋਲੂ
@AshuSharma-lm6qf
@AshuSharma-lm6qf Ай бұрын
Bjp out the duck for punjab but Par bjp na shera vich 30 35 parsant vote lake aap da bara garak kar dita
@JagsirSingh-kp4hw
@JagsirSingh-kp4hw Ай бұрын
😂❤
@JasveerSingh-kw9hx
@JasveerSingh-kw9hx Ай бұрын
Dipti c m bnuga ia
@vinodbagifaridkot158
@vinodbagifaridkot158 Ай бұрын
Dev Maan lost cycle for campian in election
@sukhjiwanjiwan4408
@sukhjiwanjiwan4408 Ай бұрын
J aga mukmntree bnna ta lokan dee knk suru krda
@dheerajarora316
@dheerajarora316 Ай бұрын
Full corruption in Punjab
@singhBgaming
@singhBgaming Ай бұрын
Tera cycle kithe aa
@shivkaushal4624
@shivkaushal4624 Ай бұрын
Aa/Gaya/modi
@bhinderbhawanigarh
@bhinderbhawanigarh Ай бұрын
Cycle kider gaya
@Kiranveersingh-sb2kn
@Kiranveersingh-sb2kn Ай бұрын
ਝਾੜੂ ਖੱਤਮ ਪੰਜਾਬ ਚੋ
@RanjeetSingh-ck4ep
@RanjeetSingh-ck4ep Ай бұрын
Tera Cycle kithe aa
@manpreetsingh-tt2fw
@manpreetsingh-tt2fw Ай бұрын
Sala😂😂😂😂😂😂app
@ipsdhaliwal324
@ipsdhaliwal324 Ай бұрын
Eh chora te awara anpar Logan di party a
@amanr8619
@amanr8619 Ай бұрын
Bjp ne kamal karti. Sara mazdoor bhaichara bjp de naal hai.
@ipsdhaliwal324
@ipsdhaliwal324 Ай бұрын
Ena de ta haje juttyea paineya
@user-li9kl4bm8u
@user-li9kl4bm8u Ай бұрын
Greeba nu bhatkayeya giya na kaho, eh gl sach hai k greeba de bahute rashan card katte gye, te jina nu rashan mileya oh bahut ghat maatra vich mileya, duji gl tusi pahela sarpanchi kraon karke pinda vich ward bandi dubara karwai, ohde vich tuhade pendu parbandhka ne najaiz vota bahut katwa ditiya loka diya, oh natija tuhade m, p, nu bhukatna piya.
@BaltejSingh-yz4xd
@BaltejSingh-yz4xd Ай бұрын
Mansabdari Kanak Jo Karti Hai vah dhaatu karo degree Pani madad karo
@karamsingh9766
@karamsingh9766 Ай бұрын
Gala hi kitia kam nhi kite
@sukhainsingh6915
@sukhainsingh6915 Ай бұрын
🐄 rashtriy pakshi
@dimplerana9364
@dimplerana9364 Ай бұрын
Bjp
@harvindersinghbhangu9277
@harvindersinghbhangu9277 Ай бұрын
MLA Saab tuhadiya apaniya khamiya hun, Cm Maan ne aje takk purani pension lagu nhi kiti, sirf lare he lgaye hun,mulajma da sarkar banane vich bahut vadda yogdaan hunda hai ji, please tusi CM Saab takk gall ਚੁੱਕੋ
@parmindersingh5991
@parmindersingh5991 Ай бұрын
Congress ne kehri purani pension lai se.
@user-lz4vm6ch4j
@user-lz4vm6ch4j Ай бұрын
ਭੰਡ ਪਾਰਟੀ ਨੂੰ ਭੰਡ ਨੂੰ ਹਰਾ ਤਾ
@user-fx5qo5nx5i
@user-fx5qo5nx5i Ай бұрын
Roj choria pehla nalo drug jyada ho gya hai 250kg danevi nahi milde punjab govtde
@user-kq8bo2sm8r
@user-kq8bo2sm8r Ай бұрын
Es de adhakar behan te es nu dono nu iktha karo
@user-kq8bo2sm8r
@user-kq8bo2sm8r Ай бұрын
Es tarha de tattu mla ne jina kar ke dobara aap de sarkar ni aaundi
@ipsdhaliwal324
@ipsdhaliwal324 Ай бұрын
Eh Dev man di na koi shakal na koi aukaat na koi akal
@GurpreetSingh-ue7mi
@GurpreetSingh-ue7mi Ай бұрын
ਹਾਰਨਾ ਤਾਂ ਹੈਗਾਸੀ ਤੂ ਗੳੂ ਮਾਤਾ ਨੂੰ ਰਾਸ਼ਟਰੀ।ਪੰਛੀ ਘੋਸ਼ਿਤ ਨਹੀਂ ਕਰਵਾ ਸਕਿਆ
Became invisible for one day!  #funny #wednesday #memes
00:25
Watch Me
Рет қаралды 59 МЛН
WHO LAUGHS LAST LAUGHS BEST 😎 #comedy
00:18
HaHaWhat
Рет қаралды 22 МЛН
DO YOU HAVE FRIENDS LIKE THIS?
00:17
dednahype
Рет қаралды 114 МЛН
마시멜로우로 체감되는 요즘 물가
00:20
진영민yeongmin
Рет қаралды 30 МЛН
Became invisible for one day!  #funny #wednesday #memes
00:25
Watch Me
Рет қаралды 59 МЛН