Ludhiana News | ਹਾਰ ਤੋਂ ਬਾਅਦ Akali ਉਮੀਦਵਾਰ ਨੇ ਸਿਆਸਤ ਛੱਡਣ ਦਾ ਬਣਾਇਆ ਮਨ | Ranjit Dhillon | N18V

  Рет қаралды 77,128

News18 Punjab

News18 Punjab

Күн бұрын

ਹਾਰ ਤੋਂ ਬਾਅਦ ਅਕਾਲੀ ਉਮੀਦਵਾਰ ਨੇ ਸਿਆਸਤ ਛੱਡਣ ਦਾ ਬਣਾਇਆ ਮਨ, ਕਿਹਾ- 'ਕੀ ਫਾਇਦਾ,ਜਦ ਲੋਕ ਵੋਟ ਹੀ ਨਹੀਂ ਪਾਉਂਦੇ' | Ranjit Dhillon | N18V
#RanjitDhillon #akalidal #news18punjab #LudhianaSeat #loksabhaelectionresult #electionresults2024
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_ludhiana
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 189
@sodhimall7955
@sodhimall7955 4 ай бұрын
ਢਿੱਲੋਂ ਸਾਹਿਬ ਬਹੁਤ ਵਧੀਆ ਅਤੇ ਇਮਾਨਦਾਰ ਇਨਸਾਨ ਹਨ।ਪਰ ਲੋਕਾਂ ਨੂੰ ਤੁਹਾਡੀ ਪਾਰਟੀਦੀ ਮੋਹਤਬਰ ਲੀਡਰਸ਼ਿਪ ਨਫਰਤ ਹੈ।
@jassbir1363
@jassbir1363 4 ай бұрын
ਇਯਾਲੀ ਸਾਹਿਬ ਦਾ ਜੇ ਫੈਸਲਾ ਸਹੀ ਹੈ ਤਾਂ ਉਸ ਦੀ ਹਮਾਇਤ ਕਰਨੀ ਜਰੂਰੀ ਬਣਦੀ ਹੈ ਜੀ ।
@bsr840
@bsr840 4 ай бұрын
ਖਾਲਸਾ ਜੀ ਲੋਕ ਅਕਾਲੀ ਦਲ ਨੂੰ ਤਾਂ ਚਾਹੁੰਦੇ ਹਨ ਪ੍ਰੰਤੂ ਸੁਖਬੀਰ ਨੂੰ ਲੋਕ ਚੰਗਾ ਨਹੀਂ ਸਮਝਦੇ।
@baljitgrewal1101
@baljitgrewal1101 4 ай бұрын
ਤੁਸੀਂ ਭਾਵੇਂ ਚੰਗੇ ਹੋ। ਪਰ ਅਮਲੀ ਨੂੰ ਪ੍ਰਧਾਨਗੀ ਤੋਂ ਲਾਹੋ।
@RsSingh-e8e
@RsSingh-e8e 4 ай бұрын
Amli jina kam kise hor kita ta dasss
@kabalsingh6725
@kabalsingh6725 4 ай бұрын
ਆਕਲੀ. ਦਲ. ਦਾ. ਪ੍ਰਧਾਨ. ਕੋਈ. ਸ਼ਹੀਦ. ਪਰਿਵਾਰ. ਦਾ. ਮੈਂਬਰ. ਬਣਿਓ. ਬਾਦਲ. ਨੂੰ ਬਾਹਰ. ਕੱਢੋ
@butasamra-fg2pp
@butasamra-fg2pp 4 ай бұрын
ਇਆਲੀ ਸਾਬ ਨੂੰ ਪ੍ਰਧਾਨ ਬਣਾਓ। ।ਨਹੀ ਤਾਂ ਜੀਰੋ
@BaldevSingh-du1zr
@BaldevSingh-du1zr 4 ай бұрын
ਪ੍ਰਧਾਨ ਬਦਲੋ
@Bhupinder_Singh308
@Bhupinder_Singh308 4 ай бұрын
ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਹੇਠਾਂ ਉਤਾਰੋ ਤੇ ਕਿਸੇ ਚੱਜ ਦੇ ਬੰਦੇ ਨੂੰ ਪ੍ਰਧਾਨਗੀ ਦਿਓ, ਨਹੀਂ ਤਾਂ 27 ਚ 1 ਵੀ ਸੀਟ ਨਹੀਂ ਆਉਣੀ
@RsSingh-e8e
@RsSingh-e8e 4 ай бұрын
Vir sukhbir jinne kamm kise hor parti ne kite ta dasso.
@jagmohankahlon3190
@jagmohankahlon3190 4 ай бұрын
ਸਿਆਸਤ ਛੱਡੋ ਨਹੀ ਚੰਗੇ ਸੋਚ ਵਾਲੀ ਸਿਆਸੀ ਪਾਰਟੀ ਲੱਭੋ ਜੀ
@hscheema5511
@hscheema5511 4 ай бұрын
ਸਿੱਖ ਕੌਮ ਦਾ ਬੇੜਾ ਗਰਕ ਕਰਨ ਵਾਲੇ rss ਨਹੀਂ ਤੁਸੀਂ ਕਾਲੀ ਯੋਧੇ ਹੋ ਗੁਰਦਵਾਰਿਆਂ ਗੋਲਕਾਂ ਕਬਜੇ ਸ਼੍ਰੋਮਣੀ ਕਮੇਟੀ ਅਕਾਲ ਤਖਤ ਜਿੱਥੇਦਾਰ ਤੁਸੀਂ ਆਪਣੀ ਰੱਖੇਲ ਬਣਾਈ ਏ
@JagtarSingh-iu3kh
@JagtarSingh-iu3kh 4 ай бұрын
ਬਿਲਕੁਲ ਸਹੀ ਗਲ ਕੀਤੀ ਹੈ ਹਕ ਅਤੇ ਵਿਰੋਧ ਵਾਲੀ
@SukhdevSingh-pz8ii
@SukhdevSingh-pz8ii 4 ай бұрын
ਅੰਗਰੇਜ਼ 50 ਦੇ ਕਰੀਬ ਹਿੰਦੂ ਸਥਾਨ ਆਏ ਸੀ ਪੈਲਿਨਿਗ ਨਾ ਚਲਕੇ 200ਸਾਲ ਰਾਜ ਕਰਗੇ ਤੁਸੀਂ sgpc ਦਾ ਸਾਰਾ ਪੈਸਾ ਵਰਤ ਕੇ ਕੋਮ ਅਤੇ ਆਪ ਡੋਬ ਦਿਤਾ ਅਪਣਾ ਆਗੂ ਬਦਲੋ ਇਸ ਵਿਚ ਹੀ ਭੱਲਾ ਹੈ ।।
@balbirgill9961
@balbirgill9961 4 ай бұрын
ਹੁਣ ਬਾਦਲਾਂ ਦੀ ਹਨੇਰੀ ਕਦੇ ਵੀ ਨਹੀ ਚੱਲ ਸਕਦੀ ਸਗੋਂ ਇਹਨਾਂ ਦੀ 50° ਤੱਤੀ ਲੋਅ ਚਲਦੀ ਆ ਅਤੇ ਸਾਰੇ ਲੋਕ ਇਨ੍ਹਾਂ ਨੂੰ ਦੇਖ ਕੇ ਬੂਹੇ ਬਾਰੀਆਂ ਬੰਦ ਕਰ ਲੈਂਦੇ ਹਨ ।
@sukhwantkaur8330
@sukhwantkaur8330 4 ай бұрын
Ryt
@AvtarSingh-gs1si
@AvtarSingh-gs1si 4 ай бұрын
ਸਹੀ
@GurwinderSingh-vk4bs
@GurwinderSingh-vk4bs 4 ай бұрын
😂😂😂😂👍👍👍👍👌👌👌👌
@balkaursinghrama6104
@balkaursinghrama6104 4 ай бұрын
ਝੁੰਦਾ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਤੁਸੀਂ ਸਾਰੇ ਅਕਾਲੀ ਲੀਡਰ ਜਨਤਕ ਨਹੀਂ ਕਰਵਾ ਸਕੇ ਲਾਗੂ ਕਰਵਾਉਣਾ ਤਾਂ ਦੂਰ ਦੀ ਗੱਲ ਹੈ I ਤੁਹਾਡੀ ਪਾਰਟੀ ਚ ਅੰਦਰੂਨੀ ਜਮਹੂਰੀਅਤ ਹੈ ਕੋਈ ਨਹੀਂ I ਇਸ ਕਰਕੇ ਤੁਸੀਂ ਨਿਰਾਸ਼ ਹੋ l ਲੋਕਾਂ ਦਾ ਕੋਈ ਕਸੂਰ ਨਹੀਂ I
@ਸਹਿਜੇਰਚਿਓਖਾਲਸਾਚੈਨਲ
@ਸਹਿਜੇਰਚਿਓਖਾਲਸਾਚੈਨਲ 4 ай бұрын
ਸਤਿਕਾਰ ਯੋਗ ਢਿਲੋਂ ਸਾਹਿਬ ਇਸ ਤਰਾਂ ਮਹਿਸੂਸ ਹੋਇਆ ਹੈ ਚੌਣ ਨਤੀਜੇ ਆਂ ਤੋਂ ਬਾਅਦ ਕੀ ਬਹੁਤ ਹਲਕਿਆਂ ਵਿੱਚੋਂ ਅਕਾਲੀ ਦੱਲ ਦਾ ਵੋਟ 15 ਤੋਂ 20 ਹਜਾਰ ਵਿਚ ਹੀ ਰਿਹਾ ਹੈ ਇਹ ਵਰਤਾਰਾ ਸਮਝ ਤੋਂ ਪਰੇ ਹੈ ਤੁਸੀਂ ਢਿਲੋਂ ਸਾਹਿਬ ਜੀ ਪਰ ਜੇ ਪਾਰਟੀ ਲੀਡਰ ਬਦਲਣ ਦੀ ਮੰਗ ਹੋਵੇ ਫਿਰ ਤਾ ਸਾਰੇ ਹਾਰੇ ਹੋਏ ਨੇ ਪਰ ਚੰਦੂਮਾਜਰਾ ਸਾਹਿਬ ਨੇ ਪਟਿਆਲਾ ਜਿਲੇ ਦੇ ਸਨੌਰ ਤੇ ਘਨੌਰ ਤੋ ਵੋਟਾਂ ਬੀ ਜੇ ਪੀ ਨੂੰ ਪਵਾਇਆ ਹਨ ਇਕ ਰਿਸਤੇਦਾਰ ਬੀ ਜੇ ਪੀ ਵਿਚ ਸਾਮਲ ਕਰਵਾਇਆ ਰਵੀ ਕਾਹਲੋਂ ਨੂੰ ਬੀ ਜੇ ਪੀ ਵਿਚ ਸਾ਼ਮ ਕਰਵਾਇੲ ਹੈ ਬਹੁਤ ਅਕਾਲੀ ਬੀ ਜੇ ਪੀ ਵਿਚ ਸਾ਼ਮਲ ਕਰਵਾਏ ਹਨ ਕਿ ਅਕਾਲੀ ਦੱਲ ਦੇ ਪ੍ਧਾਨ ਚੰਦੂਮਾਜਰਾ ਸਾਹਿਬ ਹੋਣਗੇ ਆਉਣ ਵਾਲੇ ਮੁੱਖ ਮੰਤਰੀ
@jassbir1363
@jassbir1363 4 ай бұрын
ਵਾਅਦਾ ਤਾਂ ਜੀ ਅਕਾਲੀ ਦਲ ਨੇ ਵੀ ਕੀਤਾ ਸੀ ਕਿ ਪੰਜਾਬ ਨੂੰ california ਬਣਾਇਆਂ ਜਾਵੇਗਾ ਜੀ , ਤੇ ਦੂਜਾ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣ ਦਾ ਵਾਅਦਾ ਕੀਤਾ ਸੀ ?
@HarjinderSingh-ef7tk
@HarjinderSingh-ef7tk 4 ай бұрын
ਪੰਜਾਬ ਕੈਲੇਫੋਰਨੀਆ ਬਨਣ ਵੱਲ ਵੱਧ ਰਿਹਾ ਸੀ ਛੇ ਮਾਰਗੀ ਸ਼ੜਕਾਂ ਫਲਾਈਓਵਰ ਥਰਮਲ ਪਲਾਂਟ ਏਅਰਪੋਰਟ ਸਰਪਲੱਸ ਬਿਜਲੀ ਇਸੇ ਦਿਸ਼ਾ ਵੱਲ ਵਧਦੇ ਕਦਮ ਸਨ ਪਰ ਕੁੱਝ ਤਾਕਤਾਂ ਕੋਲੋਂ ਪੰਜਾਬ ਤਰੱਕੀ ਕਰਦਾ ਜਰ ਨਹੀਂ ਹੋਇਆ
@talwindersingh463
@talwindersingh463 4 ай бұрын
Masand. Luttere. Har. Ge ,👹👹70. ke. Keta. Daso
@gurcharansinghgill8093
@gurcharansinghgill8093 4 ай бұрын
ਵਾਹਿਗੁਰੂ ਜੀ ।।
@mukhtarsingh3581
@mukhtarsingh3581 4 ай бұрын
ਭਾਈ ਸਾਹਿਬ ਜੇ ਜੁਅਰਤ ਹੈ ਤਾਂ ਸੁਖਬੀਰ ਦਾ ਅਸਤੀਫਾ ਮੰਗੋ ਨਹੀਂ ਤਾਂ ਸਾਰੇ ਇਕਜੁੱਟ ਹੋਕੇ ਫੈਸਲਾ ਕਰੋ ਇਸ ਗੰਦ ਪ੍ਰਵਾਰ ਨੂੰ ਬਾਹਰ ਕੱਢਣ ਦੀ ਹਿੰਮਤ ਕਰੋ ਜੇ ਬੀਜੇਪੀ ਵਿੱਚ ਜਾਣ ਦਾ ਇਰਾਦਾ ਤਾਂ ਗੱਲ ਵੱਖਰੀ ਹੈ ਪੰਜਾਬ ਦਾ ਬੇੜਾ ਗਰਕ ਕਰਨ ਦੀ ਸਹਿਮਤੀ ਤੁਸੀਂ ਸਾਰਿਆਂ ਈ ਦਿੱਤੀ ਬਾਦਲ ਗੰਦ ਲਾਣੇ ਨੂੰ ਉਹ ਠੀਠਸੇ,ਬ੍ਰਹਮਪੁਰਾ ,ਸੇਖਵਾਂ ,ਅਜਨਾਲਾ,ਮਲੂਕਾ,ਚੰਦੂ ,ਚੀਮਾ ਜਾਂ ਹੋਰ ਤੁਹਾਡੇ ਸਮੇਤ ਜਦੋਂ ਤੱਕ ਬਾਦਲ ਪ੍ਰਵਾਰ ਪਿੱਛੇ ਨਹੀਂ ਹੱਟਦਾ ਅਕਾਲੀਦਲ ਉੱਭਰ ਨਹੀਂ ਸਕਦਾ ਦੁਬਾਰਾ ਪ੍ਰਧਾਨ ਕਿਸੇ ਆਮ ਪ੍ਰਵਾਰ ਦੇ ਇਮਾਨਦਾਰ, ਜੁਅਰਤ ਰੱਖਣ ਵਾਲੇ ਕੁਰਬਾਨੀ ਦਾ ਜਜ਼ਬਾ ਰੱਖਣ ਵਾਲੇ ਬੰਦੇ ਨੂੰ ਬਣਾਓ 2027 ਵਿੱਚ ਅਕਾਲੀਦਲ ਦੀ ਸਰਕਾਰ ਬਣ ਜਾਊ ਸੁਖਬੀਰ ਰਿਹਾ ਤਾਂ ਇੱਕ ਵੀ ਨਹੀਂ ਬਣਨਾ
@ConfusedBabyTurtles-xb9hn
@ConfusedBabyTurtles-xb9hn 4 ай бұрын
ਵਿਚਾਰੇ ਸ਼ਰਮਿੰਦੇ ਜਿਹੇ ਹੋ ਰਹੇ ਹਨ। ਤੁਸੀਂ ਪੰਥ, ਕੌਮ, ਧਰਮ, ਸਿੱਖੀ ਅਸੂਲ ਛੱਡ ਦਿੱਤੇ ਹਨ। ਤੁਸੀਂ ਸਿੱਖਾਂ ਦਾ ਨੁਕਸਾਨ ਕੀਤਾ, ਡੇਰਿਆਂ ਦੀ ਹਮਾਇਤ ਕੀਤੀ, ਸਿੱਖ ਕੌਮ ਨਰਾਜ਼ ਹੋ ਗਈ, ਦੂਜੇ ਸਾਥ ਛੱਡ ਗਏ। ਹੁਣ ਪਿੱਟੋ।
@dilbagsinghsekhon4852
@dilbagsinghsekhon4852 4 ай бұрын
ਮੀਸਨੇ ਨਾ ਬਣੋਂ ਸਹੀ ਸੋਚ ਨਾਲ ਖੜੋ ਜਿਨ੍ਹਾਂ ਚਿਰ ਬਾਦਲ ਐਂਡ ਪਾਰਟੀ ਤੋਂ ਖਹਿੜਾ ਨਹੀਂ ਛੁਟਦਾ ਅਕਾਲੀ ਦਲ ਵਿੱਚ ਸੁਧਾਰ ਨਹੀਂ ਹੋਣਾ।
@paramjodhan4452
@paramjodhan4452 4 ай бұрын
ਢਿੱਲੋਂ sab ਬਾਦਲਾਂ ਕਰਕੇ ਹਾਰ ਹੋਈ ਤੁਹਾਡੀ ਤੁਸੀਂ ਇਮਾਨਦਾਰ ਹੋ ਸਕਦੇ ਹੋ pr ਬਾਦਲਾਂ ਨੂੰ ਹੁਣ ਕੋਈ ਪਸੰਦ ਨੀ ਕਰਦਾ
@BaljitSingh-wk9wl
@BaljitSingh-wk9wl 4 ай бұрын
ਢਿੱਲੋਂ ਸਾਬ ਸੁਖਬੀਰ ਸਿੰਘ ਬਾਦਲ ਨੇ ਹੈਂਕੜ ਰਵੈਤ ਨਾਲ ਫਰੀਦਕੋਟ ਤੇ ਖੰਡੂਰ ਸਾਹਿਬ ਸੀਟ ਹੀ ਨਹੀਂ ਅਸੀਂ ਗਰਾਉਂਡ ਰਿਪੋਰਟ ਅਨੁਸਾਰ ਬੰਦੀ ਸਿੰਘਾਂ ਲਈ ਟਿਕਟਾਂ ਬਾਰੇ ਬਹੁਤ ਕਿਹਾ ਇਹ ਮੋਕਾ ਸੀ ਪੰਥ ਤੋਂ ਮਾਫ਼ੀ ਲੈਣ ਲਈ ਉਨ੍ਹਾਂ ਨੇ ਉਲਟਾ ਵਲਟੋਹਾ ਗਦਾਰ ਅਤੇ ਫਰੀਦਕੋਟ ਤੋਂ ਵੀ ਉਮੀਦਵਾਰ ਵਾਪਸ ਨਹੀਂ ਲਿਆ ਹੁਣ ਵੀ ਕੋਈ ਨਿਰਮਾਣਤਾ ਵਾਲੀ ਗੱਲ ਨਹੀਂ ਕਰੀ ਜਿਸ ਦੇ ਅਣਕਿਆਸੇ ਸਿੱਟੇ ਸਾਹਮਣੇ ਆਉਣਗੇ ਪਰ ਕੋਈ ਹੱਲ ਨਹੀਂ ਇਹ ਕੌੜਾ ਸੱਚ ਹੈ ਅਸੀਂ ਉਹ ਅਕਾਲੀ ਹਾਂ ਜਿਨ੍ਹਾਂ ਸਭ ਕੁਝ ਲੇਖੇ ਲਾਇਆ,
@balbirgill9961
@balbirgill9961 4 ай бұрын
ਇਹ ਤੁਹਾਡੀ ਹਾਰ ਨਹੀ ਢਿੱਲੋ ਸਾਬ ; ਇਹ ਅਮਲੀ ਦੀ ਹਾਰ ਆ । ਕਿਰਪਾ ਕਰਕੇ ਸਿਆਸਤ ਨਾਂ ਛੱਡੋ ; ਮੇਰੀ ਮਿਨਤ ਆ ਜੀ ਤੁਹਾਡੇ ਚਰਨਾਂ 'ਚ । ਪੰਜਾਬ ਵਾਸੀ ਦੁਬਾਰਾ ਸਹੀ ਸਮੇ ਤੇ ਤੁਹਾਨੂੰ MP and mla ਜਰੂਰ ਬਨਾਉਣਗੇ ।
@dalbirsingh5890
@dalbirsingh5890 4 ай бұрын
ਇਹ ਇਮਾਨਦਾਰੀ ਕਾਹਦੀ ਇਹ ਪਾਰਟੀ ਪਿਛਲੇ ਤੀਹ ਸਾਲਾਂ ਤੋਂ ਛੁਰੇ ਮਾਰ ਰਹੀ ਹੈ
@ilovepunjab6561
@ilovepunjab6561 4 ай бұрын
ਘਰ ਬੈਠਣ ਤੋ ਚੰਗਾ ਸੁਖਬੀਰ ਬਾਦਲ ਦਾ ਵਿਰੋਧ ਕਰੋ ਪ੍ਰਦਾਨ ਹਟਾਓ ਵੋਟਾ ਪਵਾਓ
@khushbrar828
@khushbrar828 4 ай бұрын
ਬਹੁਤ ਵਧੀਆ ਫੈਸਲਾ ਲਿਆ ਹੈ ਜਲਦੀ ਕਰੋ ਅਸਤੀਫਾ ਦੇ ਕੇ ਗੁਰੂ ਵਾਲੇ ਬਣੋ ਤੇ ਚੰਗੇ ਇਮਾਨਦਾਰ ਗੁਰਸਿੱਖਾਂ ਦੀ ਪਾਰਟੀ ਖੜ੍ਹੀ ਕਰੋ ਬਾਦਲਾਂ ਦੀ ਗੁਲਾਮੀ ਛੱਡੋ ਤੇ ਆਉਣ ਵਾਲੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਤਿਆਰੀਆਂ ਖਿਚੋ
@Nathasingh001
@Nathasingh001 4 ай бұрын
ਇਹ ਸਿੱਖਾਂ ਦੀ ਬਦਕਿਸਮਤੀ ਹੈ ਕਿ ਸਿੱਖ ਕੌਮ ਕਿਸੇ ਨਾ ਕਿਸੇ ਤਰਾਂ ਆਰ ਐਸ ਐਸ ਦੀ ਗੁਲਾਮ ਹੋ ਰਹੀ ਹੈ ।ਫਿਰ ਕੌਮ ਗੁਰੂ ਘਰਾਂ ਨੁੰ ਅਜ਼ਾਦ ਕਰਾਉਣ ਲਈ ਮੋਰਚੇ ਲਾਵੇਗੀ ਪਰ ਹੁਣ ਨਹੀਂ ਸੰਭਲ ਰਹੀ।ਪੰਜਾਬ ਤੋਂ ਬਾਹਰ ਤਾਂ ਆਰ ਐਸ ਐਸ ਗੁਰੂ ਘਰਾਂ ਤੇ ਕਾਬਜ ਹੋ ਚੁੱਕੀ ਹੈ।ਦਾਦੂਵਾਲ ਤੇ ਸਿਰਸੇ ਵਰਗੇ ਲੋਕ ਆਪਣੇ-ਆਪ ਨੂੰ ਪੰਥਕ ਕਹ ਰਹੇ ਹਨ ।ਵਾਹਿਗੁਰੂ ਮੇਹਰ ਕਰੇ ਸਿੱਖ ਕੌਮ ਜਾਗ ਪਏ ਵ
@GurjeetSingh-mz2ot
@GurjeetSingh-mz2ot 4 ай бұрын
ਇਆਲੀ ਪਰਧਾਨ ਬਣਾਇਆ ਜਾਵੇ
@BalwinderSingh-nd5nx
@BalwinderSingh-nd5nx 4 ай бұрын
Gill Sahib u right Keh Rahe ho u will must success in future God bless u.
@palekhan1486
@palekhan1486 4 ай бұрын
Vdya bai changa kaam kita
@GurdeepJatana
@GurdeepJatana 4 ай бұрын
ਮਜੀਠਾ,ਤੇ, ਸੁਖਬੀਰ, ਨੂੰ,ਪਾਸੇ,ਕਰੋ,
@ParminderSingh-yg1qh
@ParminderSingh-yg1qh 4 ай бұрын
ਬਹੁਤ ਹੀ ਇਮਾਨਦਾਰ ਆਦਮੀ ਹੈ ਰਣਜੀਤ ਸਿੰਘ ਢਿੱਲੋਂ ਜੀ ਪਰ ਪਾਰਟੀ ਦੀਆਂ ਨੀਤੀਆਂ ਗ਼ਲਤ ਹੋਣ ਕਰਕੇ ਵੋਟਾਂ ਘਟੀਆ ਪਰ ਢਿੱਲੋਂ ਜਿੰਦਾਬਾਦ ਹੈ ਜਿੰਦਾਬਾਦ ਰਹੋਗਾ ਰਣਜੀਤ ਸਿੰਘ ਢਿੱਲੋਂ
@AmirsinghAmirsingh-o4m
@AmirsinghAmirsingh-o4m 4 ай бұрын
❤❤❤❤
@mahinderrayal9658
@mahinderrayal9658 4 ай бұрын
ਗਰੀਬਾਂ ਦੇ ਪਰਚੇ ਨਾ ਕਰਾਓ ਢਿਲੋ ਸਾਹਿਬ ਹਾ ਪੈ ਜਾਂਦੀ ਆ ਰਿਸ਼ਤੇਦਾਰਾਂ ਦੇ
@PrinceKumar-cf7ek
@PrinceKumar-cf7ek 4 ай бұрын
Very good👍👍👍👍👍😊
@GurdeepSingh-wx1en
@GurdeepSingh-wx1en 4 ай бұрын
ਸੁਖਵੀਰ ਨੇ ਆਪ ਦੀ ਸੀਟ ਸਿਟਗਾ ਕਰਕੇ ਜਿੱਤ ਲੀ ਤੁਸੀ ਹਾਰੋ ਤਾਂ ਉਸ ਕੋਈ ਫੱਰਕ ਨੀ ਪੈਂਦਾ
@giansingh4519
@giansingh4519 4 ай бұрын
ਇਹ ਗੱਲਾਂ ਆਪਣੇ ਪਿਉ ਸੁਖਬੀਰ ਬਾਦਲ ਨੂੰ ਸਮਝਾਉ
@harbanskaur1811
@harbanskaur1811 4 ай бұрын
Very honest veerji god bless you 🙏
@BaljinderSinghBhullar-ix8re
@BaljinderSinghBhullar-ix8re 4 ай бұрын
ਤੁਸੀਂ ਕਿੰਨੇ ਚੰਗੇ ਕੰਮ ਕੀਤੇ ਲੋਕਾਂ ਨੂੰ ਪਤਾ ਹੈ ਜੇ ਕਰਤੂਤਾਂ ਚੰਗੀਆਂ ਹੁੰਦੀਆਂ ਤਾਂ ਰੋਦੇ ਨਾ ਹੁਣ
@swaransinghsingh3602
@swaransinghsingh3602 4 ай бұрын
ਤੁਸੀਂ ਫ਼ਿਕਰ ਨਾਂ ਕਰੋ ਤੁਹਾਡੇ ਨਾਲ਼ੋਂ ਜ਼ਿਆਦਾ ਵਧੀਆ ਕਰਨਗੇ ਕੰਮ ਜੌ ਵੀ ਜਿੱਤੇ ਨੇ ਤੂੰ ਫ਼ਿਕਰ ਨਾਂ ਕਰ ਤੁਸੀਂ ਪੰਜਾਬ ਨੂੰ ਮਾਫ਼ ਕਰੋ 😂😂😂😂😂
@sidhu6230
@sidhu6230 4 ай бұрын
oh fudua ihdye brye ptaaa krr pehla ih bndaa kidaa da fir bhonkyaa krr
@RajinderKaur-v4z
@RajinderKaur-v4z 4 ай бұрын
Good jobs bhi sahib
@kuldeepbuttar665
@kuldeepbuttar665 4 ай бұрын
Good afford Dilon shab ji 🙏
@tarsemsinghrandhawa2342
@tarsemsinghrandhawa2342 4 ай бұрын
ਬਾਦਲਾਂ ਤੇ ਇਨ੍ਹਾਂ ਦੀਆਂ ਜੋਕਾਂ ਨੇ ਵੀ ਪੰਜਾਬ ਦਾ ਔਰੰਗਜ਼ੇਬ ਤੋਂ ਵੀ ਵੱਧ ਨੁਕਸਾਨ ਕੀਤਾ ਹੈ
@ashasukhwindersinghheer1441
@ashasukhwindersinghheer1441 4 ай бұрын
ਪਤਾ ਨਹੀਂ ਲੋਕ ਮਜੀਠੀਆ ਤੋਂ ਕਿਓ ਨਫ਼ਰਤ ਕਰਦੇ ਹਨ
@GurmukhSingh-hy8he
@GurmukhSingh-hy8he 4 ай бұрын
ਸੁੱਖੇ ਨੇ ਅਕਾਲੀ ਦਲ ਨੂੰ ਖ਼ਾਲੀ ਦਲ ਬਣਾ ਦਿੱਤਾ,ਇਹਨੂੰ ਪਾਰਟੀ ਚੋਂ ਬਾਹਰ ਕੱਢੋ,ਮਜੀਠੀਆ ਵੀ ਕੱਢੋ ਤਾਂ ਅਕਾਲੀ ਦਲ ਉੱਭਰ ਸਕਦਾ।
@balrajsingh8901
@balrajsingh8901 4 ай бұрын
ਸਰਦਾਰ ਜੀ, ਅੱਜ ਦਾ ਵੋਟਰ ਇਹ ਚੰਗੀ ਤਰ੍ਹਾਂ ਸਮਝਦਾ ਹੈ ਕਿ ਸਾਡੇ ਨਾਲ ਕੀਤੇ ਵਾਅਦੇ ਕਾਂਗਰਸ ਪਾਰਟੀ ਤਾਂ ਹੀ ਪੂਰੇ ਕਰ ਸਕਦੀ ਹੈ ਜੇਕਰ ਕਾਂਗਰਸ ਪਾਰਟੀ ਸੈਂਟਰ ਵਿਚ ਸਰਕਾਰ ਬਣਾਉਣ ਵਿੱਚ ਸਫਲ ਹੁੰਦੀ, ।
@ravindersinghgill314
@ravindersinghgill314 4 ай бұрын
ਚੰਗੇ ਰਹੋਗੇ ਜਿੰਨੀ ਜਲਦੀ ਸੁਖਬੀਰ ਦਾ ਸਾਥ ਛੱਡ ਦਿਉਗੇ ।।
@HarbansSingh-bt8br
@HarbansSingh-bt8br 4 ай бұрын
ਢਿਲੋ ਜੀ ਬਾਦਲ ਦਲ ਪੰਜਾਬ ਦਾ ਦੁਸ਼ਮਣ ਦਲ ਹੈ ਦਮ ਰੱਖੋ ਇਹ ਦਲ ਦਾ ਕਿਨਾਰਾ ਕਰੋ ਨਹੀ ਤ ਕੋਈ ਹੋਰ ਬਾਜੀ ਮਾਰ ਜਾਵੇਗਾ
@monsters3250
@monsters3250 4 ай бұрын
dhillon saab tusi pardhan banoo.,,
@mahinderpal9404
@mahinderpal9404 4 ай бұрын
ਅਕਾਲੀ ਦਲ ਬਾਦਲ ਤਾਂ, ਅੱਗੇ ਲੱਭਣਾ ਹੀ ਨਹੀਂ। ਵਧੀਆ ਗੱਲ ਹੈ ਛੱਡ ਜਾਓ ਜਾਂ ਕਿਸੇ ਪਾਰਟੀ ਵਿੱਚ ਚਲੇ ਜਾਓ। ਬਾਕੀ ਗੱਲ ਰਹੀ ਮਨਪ੍ਰੀਤ ਇਯਾਲੀ ਦੀ, ਜਦੋਂ ਪੰਜਾਬ ਦੇ ਲੋਕ ਅਕਾਲੀ ਦਲ ਬਾਦਲ ਨੂੰ ਪਸੰਦ ਹੀ ਨਹੀਂ ਕਰਦੇ ਤਾਂ ਇਯਾਲੀ ਸਾਹਿਬ ਕੋਲ ਕੋਈ ਕਿਹੜਾ ਯਾਦੂ ਦੀ ਛੜੀ ਹੈ?
@SmilingBrownBear-su6e
@SmilingBrownBear-su6e 4 ай бұрын
ਇਹ ਅਰਬ ਦੀਆਂ ਜੇਜਤਾ ਕਿਥੇ ਮੱਲ ਨੇ ਲੋਕਾਂ ਭੱਖ ਮੱਰ ਰਹੇ ਪੰਜਾਬ ਨੂੰ ਲੋਟ ਪੋਟ ਕੇ ਲੈ ਗੇ ਲੋਕਾਂ ਕਿ ਕਰਨ
@dalbarasingh7216
@dalbarasingh7216 4 ай бұрын
ਤੁਸੀ ਮਾੜੇ ਨੀ ਪਾਰਟੀ ਕਰਕੇ ਵੋਟ ਨੀ ਪਾਈ
@DineshKumar-tp8fb
@DineshKumar-tp8fb 4 ай бұрын
ਲੁਧਿਆਣੇ ਸਰਕਾਰੀ ਹਸਪਤਾਲਾਂ ਵਿੱਚ ਬਾਥਰੂਮਾ ਨੂੰ ਤਾਲੇ ਲੱਗੇ ਹੋਏ ਨੇ ਲੋਕ ਬਾਥਰੂਮ ਲਈ ਬਹੁਤ ਖੱਜਲ ਖੁਆਰ ਹੋਣਾ ਪੈਂਦਾ
@rajeshbhambri1317
@rajeshbhambri1317 4 ай бұрын
Tusi sacche bande ho God bless you
@sarbjitsandhu2531
@sarbjitsandhu2531 4 ай бұрын
ਬਿੱਲਕੁਲ ਸਹੀ ਗੱਲ ਹੈ ਜੀ।
@BhagSINGH-u8b
@BhagSINGH-u8b 4 ай бұрын
ਅਕਾਲੀ ਦਲ ਲੋਕਾਂ ਨੇ ਨਕਾਰਾਤਾ ਛੱਡ ਦਿਉ ਖਹਿੜਾ ਬਾਦਲਾਂ ਦਾ
@kabalsingh6725
@kabalsingh6725 4 ай бұрын
ਪਾਰਟੀ. ਗ਼ਲਤ. ਹੈ. ਤੁਹਾਡੀ. ਬਾਦਲ. ਨੂੰ. ਕੋਈ. ਨਹੀਂ. ਸਿੱਖ. ਵੋਟ. ਨਹੀਂ. ਪਾਉਂਦਾ. ਕੱਲੇ. ਸਰਪੰਚ. ਹੀ. ਏਹਨਾਂ. ਨਾਲ. ਸਰਪੰਚ ਬਹੁਤ.. ਪੈਸਾ. ਖਾਦਾ. ਬਾਦਲ. ਬਾਹਰ.. ਕੱਢੋ
@SatnamSingh-hr5vx
@SatnamSingh-hr5vx 4 ай бұрын
ਢਿੱਲੋ ਪਹਿਲਾਂ ਆਪਣੀ ਪਾਰਟੀ ਵਿੱਚ ਆਪਣੇ ਪਰਧਾਨ ਬਾਦਲ ਪਰਵਾਰ ਵੱਲ ਝਾਤ ਮਾਰੋ ਸੈਟਰ ਵਿੱਚ ਮੰਤਰੀ ਪੱਦ ਲੈਣ ਤੱਕ ਸੀਮਤ ਬਾਦਲ ਦੱਲ ਜਾ ਹੋਰ ਵੀ ਜਿੰਮੇਵਾਰੀ ਸੀ ਜੇ ਬਾਦਲ ਦੱਲ ਪਰਧਾਨ ਹੀ ਬੰਦੀ ਸਿੰਘਾਂ ਖਿਲਾਫ ਬੋਲੇ ਗਾ ਫਿਰ ਵੋਟਾਂ ਦੀ ਆਸ ਕਿੱਥੋ
@BhupindersinghJE-tx9dy
@BhupindersinghJE-tx9dy 4 ай бұрын
ਜਿਹੜਾ ਅਕਾਲੀ ਦਲ ਨੇ ਪਹਿਲਾਂ 10-15ਸਾਲ ਪੰਜਾਬ ਨੂੰ ਲੁੱਟ ਕੇ ਖਾਂਦਾ ਉਸ ਕਰਕੇ ਲੋਕ ਇਹਨਾਂ ਨੂੰ ਮੂੰਹ ਨਹੀਂ ਲਗਾਉਂਦਾ।
@rajwantsingh2523
@rajwantsingh2523 4 ай бұрын
ਲੋਕ ਬਹੁਤ ਖੁਸ਼ ਹਨ ਕਿ ਸੁੱਖੇ ਦਾ ਹੰਕਾਰ ਟੁੱਟਾ
@surinderpalkaur1581
@surinderpalkaur1581 4 ай бұрын
ਆਪਣੀ ਗਲ ਕਰੋ ਤੁਸੀਂ ਕਿੳ ਹਾਰੇ ਹੋ
@gursewakbuttar6371
@gursewakbuttar6371 4 ай бұрын
ਸਖਵੀਰਨੂੰ ਪਰਧਾਨ ਤੋ ਲਾਹੋ
@majorsingh4297
@majorsingh4297 4 ай бұрын
ਤੁਹਾਡੀ ਪਹਿਲਾਂ ਕਿਨਾਂ ਚਿਰ ਸਰਕਾਰ ਰਹੀ, ਕਿੰਨੇ ਪੀ ਆਈ ਜੀ ਬਣਾਏ ਸ਼ਹਿਰਾਂ ਦੇ ਨਾਂ ਹੀ ਦੱਸ ਦਿਓ ਸਲਿਓ ਪੱਗਾ ਚ ਸਿਰ ਫਸਾਉਣ ਵਾਲੇ ਨਕਲੀ ਸਿੱਖੋ
@jathedarharnathsinghjalalp7604
@jathedarharnathsinghjalalp7604 4 ай бұрын
ਢਿੱਲੋਂ ਸਾਹਿਬ, ਇਹ ਤੁਹਾਡੀ ਹਾਰ ਨਹੀਂ ਹੈ ਇਹ ਬਾਦਲ ਪਰਿਵਾਰ ਵਲੋਂ ਸਿੱਖ ਕੌਮ ਨਾਲ ਕੀਤੀ ਗ਼ੱਦਾਰੀ ਦੇ ਕਾਰਨ ਅਕਾਲੀ ਦਲ ਬਾਦਲ ਦੀ ਹਾਰ ਹੈ।
@BalkarDeol
@BalkarDeol 4 ай бұрын
ਕਦੀ ਵੀ ਲੋਕਾਂ ਦੀਆਂ ਗੱਲਾਂ ਦਾ ਗ਼ੁੱਸਾ ਨਾ ਕਰੋ ਬਾਦਲ ਜੀ ਦਾ ਸਾਥ ਦਿਉ ਜੀ ਪਿੱਛੇ ਨਾ ਹਟੋ ਜੀ
@luckysharma5860
@luckysharma5860 3 ай бұрын
V shame ਅਕਾਲੀ ਦਲ
@akshaykamboj8759
@akshaykamboj8759 4 ай бұрын
ਜਿਹਨਾ ਨੇ ਅਕਾਲੀ ਦਲ ਨੂੰ ਵੋਟ ਪਾਈ ਤੁਸੀ v ਓਹਨਾ ਨੂੰ ਕਿਤੇ ਵਾਅਦੇ ਪੂਰੇ ਕਰੋ । ਓਹਨਾ ਨੇ ਤੁਹਾਡੇ ਵਾਅਦੇ ਸੁਣ ਕੇ ਤੁਹਾਨੂੰ ਵੋਟ ਪਾ ਤੀ ਦੂਜਿਆਂ ਤੋਂ ਵੋਟ ਪਵਾਉਣ ਦਾ ਓਹਨਾ ਠੇਕਾ ਥੋੜਾ ਲਿਆ ।
@DharmindersinghAulakh-b7j
@DharmindersinghAulakh-b7j 4 ай бұрын
ਤੁਹਾਨੂੰ ਲੋਕਾਂ ਨੂੰ ਮਾੜਾ ਆਖਣ ਨਾਲੋਂ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਤੇ ਆਪਣੀ ਪਾਰਟੀ ਦੇ ਅੰਦਰ ਝਾਤੀ ਮਾਰਨੀ ਚਾਹੀਦੀ
@RamRam-gq9cc
@RamRam-gq9cc 4 ай бұрын
Akalio jan chado hun tuhanu bhu dekh chuke ha
@Baljindersingh-hl6sy
@Baljindersingh-hl6sy 4 ай бұрын
ਭਾਈ ਸਾਹਿਬ ਦਿਲ ਨਾ ਛੱਡੋ ,2027 ਚ ਭਾਈ ਅੰਮ੍ਰਿਤਪਾਲ ਵਲੋਂ m l a ban jana।
@swaransinghsingh3602
@swaransinghsingh3602 4 ай бұрын
ਇਮਾਨਦਾਰੀ ਦੀ ਗੱਲ ਅਕਾਲੀ ਦਲ ਕਰ ਰਿਹਾ 😂😂😂😂😂😂😂😂😂
@ranveerkumar1579
@ranveerkumar1579 4 ай бұрын
ਅਕਾਲੀ ਦਲ ਹੁਣ ਨਹੀਂ ੳੁਠਦਾ ਭਾਂਡੇ ਮੂਧੇ ਹੋਗੇ
@deepinder8484
@deepinder8484 4 ай бұрын
ਬਾਦਲ ਜੁੰਡਲੀ ਨੂੰ ਪਾਸੇ ਕਰੋ
@GurjantsinghChahal-zq3il
@GurjantsinghChahal-zq3il 4 ай бұрын
ਖਾਲੀ, ਦਲ, ਛੱਡ, ਦੇ
@satnamkheri2290
@satnamkheri2290 4 ай бұрын
ਬਾਦਲ ਹਾਰੇ ਨੇ ਦੱਲੇ
@NarinderSingh-dn8dg
@NarinderSingh-dn8dg 4 ай бұрын
Tusee taa nek paak lok hoo
@karandeepsingh3952
@karandeepsingh3952 4 ай бұрын
Vachara
@swaransinghsingh3602
@swaransinghsingh3602 4 ай бұрын
ਫ਼ੇਰ ਘੋੜਾ ਤਾਂ ਜਿੱਤ ਗਿਆ ਜੀ 😂😂😂😂😂
@SatinderSingh-qh3qv
@SatinderSingh-qh3qv 4 ай бұрын
ਵੀਰ ਜੀ ਅਕਾਲੀ ਦਲ ਦੀ ਸਰਕਾਰ ਜਿੰਨਾ ਕੰਮ ਕੋਈ ਸਰਕਾਰ ਨਹੀ ਕਰ ਸਕੀ ਤੁਸੀ ਘਬਰਾਊ ਨਾ
@ronaldocristano7872
@ronaldocristano7872 4 ай бұрын
Badal de name te hun vote nhi paini ,mjithe te sukhbir to door ho jao jit javogye 🙏
@jaspindersingh9945
@jaspindersingh9945 4 ай бұрын
ਕਾਲੀ ਨੈ ਸਹੀਦਾ ਪਰਿਵਾਰਾਂ ਤੇ ਸਿਆਸਤ ਕੀਤੀ ਝੂਠ ਬੋਲ ਕੇ ਰਾਜ ਕੀਤਾ ਸੀ ਹੁਣ ਪਤਾ ਲੱਗਦਾ ਤੁਸੀ ਝੂਠੇ ਪੁਲਿਸ ਮੁਕਾਬਲਿਆਂ ਬਨਾਉਂ ਵਾਲਿਆ ਨੂੰ ਤੁਸੀ ਤਰਕੀਆ ਦਿਤੀਅ ਸੈਣੀ ਇਜਹਾਰ ਆਲਮ ਨੂ
@vikramjeetsinghbhangu7394
@vikramjeetsinghbhangu7394 4 ай бұрын
Dhillon saab tusi party Galt choose kar layi. Mari hoyi zameer waliya nal tur paye c tusi.
@Gurnaib-y5i
@Gurnaib-y5i 4 ай бұрын
Akali dal ਖ਼ਤਮ ਹੂਗਿਆ
@RavneetSingh-t3e
@RavneetSingh-t3e 4 ай бұрын
ਢਿੱਲੋਂ ਸਾਬ ਹਾਲੇ ਵੀ ਸਮਾਂ ਹੈ ਸੱਚ ਬੋਲੋ ਕਹੋ ਕਿ ਪਾਰਟੀ ਲੀਡਰਸ਼ਿਪ ਨੂੰ ਲੋਕਾ ਨੇ ਨਕਾਰ ਦਿੱਤਾ ਹੈ। ਝੂੰਦਾ ਕਮੇਟੀ ਦੀ ਰਿਪੋਰਟ ਲਾਗੂ ਕਰਨ ਦੀ ਮੰਗ ਕਰੋ।
@JarmanDeo-l7x
@JarmanDeo-l7x 4 ай бұрын
ਭਾਈ ਸਾਹਿਬ ਬਾਦਲ ਦਲੀਏ ਬਦਲ ਦੋ ਜੇ ਚੜਦੀ ਕਲਾ ਕਰਨੀ ਜੇ ਅੱਗੇ ਤੋਂ ਬਹੁਤ ਮਾੜਾ ਹੋਣਾ ਸੁਧਰ ਜਾਓ ਬੰਦੀ ਸਿੰਘਾਂ ਨੂੰ ਬਾਹਰ ਕਢਾਓ ਅਪਣੇ ਆਕੇ ਨੂੰ ਕਹੋ
@JasvinderSingh-dr7oi
@JasvinderSingh-dr7oi 4 ай бұрын
Sad B stand about jmant jabt record history
@baljindersinghbarnala2555
@baljindersinghbarnala2555 4 ай бұрын
ਢਿੱਲੋ ਵੀਰ ਜੀ… ਤੁਸੀਂ ਘਰ ਘਰ, ਗਲੀ ਗਲੀ, ਮੁਹੱਲੇ ਮੁਹੱਲੇ ਗਏ, ਸਿਰਫ ਵੋਟਾ ਮੰਗਣ, ਸਾਰੇ ਹੀ ਜਾਂਦੇ ਨੇ… ਦੂਸਰਾ ਤੁਸੀਂ ਬਾਰ ਬਾਰ ਤਿੰਨ ਐਮਪੀ ਦੀ ਗੱਲ ਕਰੀ ਜਾ ਰਹੇ ਹੋ ? ਚੌਥੀ ਸਿਮਰੋ ਭਾਬੀ ਕਿਉ ਨਹੀ ? ਕੀ ਭਾਬੀ ਨੇ ਬੱਡੇ ਬੱਡੇ ਵਾਦੇ ਨ੍ਹੀ ਕੀਤੇ ? ਲੋਕਾ ਨੂੰ ਫੁੱਦੂ ਸਮਝਨਾ ਹੀ ਅੱਜਕੱਲ ਪੋਲੀਟੀਕਲ ਪਾਰਟੀਆ ਦੇ ਪਤਨ ਦੇ ਕਾਰਨ ਨੇ .
@KuljinderSingh-qk6lt
@KuljinderSingh-qk6lt 4 ай бұрын
Bilkul sahi gala par Sade pind nahi aye dhillon sab good
@ਵਾਹਿਗੁਰੂਜੀ-ਙ8ਹ
@ਵਾਹਿਗੁਰੂਜੀ-ਙ8ਹ 4 ай бұрын
ਵਧੀਆ ਉਮੀਦਵਾਰ c
@RajKumar-ue7hb
@RajKumar-ue7hb 4 ай бұрын
Akali dal😮😮😮😮
@tejindersingh4588
@tejindersingh4588 4 ай бұрын
ਚੰਗੇ ਰਹੋਗੇ ਛੱਡ ਕੇ..ਚੋਰਾਂ ਠੱਗਾਂ ਦਾ ਸਾਥ..ਤੁਸੀ ਵਧੀਆ ਬੰਦੇ ਹੋ..ਬਚੋ ਸਿੱਖੀ ਦੇ ਦੁਸ਼ਮਣਾਂ ਤੋਂ
@HARJITSINGH-qo6pl
@HARJITSINGH-qo6pl 4 ай бұрын
Sardar Ranjit Singh je is very honest and hardworking personality. No doubt he was most suitable candidate in Ludhiana. But unfortunately the party to which he belongs lost his credibility among his basic cadres. Public while voting also see party ‘s history and present situation. But still Mr Ranjit Singh should not loose heart and win or lost are part of politics now a days. Pl play a role in improving party .
@GurlaalSaini-ly1if
@GurlaalSaini-ly1if 4 ай бұрын
मिंट मिंट ते पार्टी दा स्टैंड बदलना घातक हिंदू वोट बैंक वी खतम हो गया बीजेपी ले गईं
@dhanwantmoga
@dhanwantmoga 4 ай бұрын
Comment padh ke kuj apni party wich vi dhyaan mar Lya karo Dhillon saab….Bimari party wich hai and hor he ogg pataal dyan mari jande ho…
@rajwantkaur2598
@rajwantkaur2598 4 ай бұрын
Tusi imandar ho par lok akalia nu pasand karde
@LoveBilla-fk4tt
@LoveBilla-fk4tt 4 ай бұрын
Sir 1 din tusi jaror jitoge
@jyotigurm1406
@jyotigurm1406 4 ай бұрын
ਤੁਹਾਡੀ ਹਾਰ ਦਾ ਕਾਰਨ ਤੁਹਾਡੀ ਇਮਾਨਦਾਰੀ ਨਹੀ ਬਲਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੀਤੇ ਵਿੱਚ ਕੀਤੇ ਕਰਮ ਨੇ । ਸਰਸੇ ਸਾਧ ਦੀ ਮਾਫੀ ਤੋ ਸੁਰੂ ਹੋਈ ਗਲਤੀ ਫੇਰ ਜੋ ਹੋਇਆ ਉਹ ਸਭ ਨੂੰ ਪਤਾ ।
@SurinderSingh-pf5mi
@SurinderSingh-pf5mi 4 ай бұрын
Alag to ik party banao
@gurjindersingh956
@gurjindersingh956 4 ай бұрын
ਬਾਈ ਜੀ ਹੈਰਾਨੀ ਕਾਹਦੀ ਏਨੇ ਸੀਨੀਅਰ ਆਗੂ ਤੁਸੀ ਸੁੱਖੇ ਅਤੇ ਓਹਦੇ ਬੁੱਚੜ ਬਾਪ ਦੇ ਕੀਤੇ ਗੁਨਾਹਾਂ ਨੂੰ ਲੋਕੀ ਹਾਲੇ ਭੁੱਲੇ ਨੀ ਪ੍ਰਕਾਸ਼ ਚੰਦ ਬਾਦਲ ਨੇ ਸਿੱਖੀ ਦਾ ਅਤੇ ਪੰਥ ਦਾ ਵੱਡਾ ਨੁਕਸਾਨ ਕੀਤਾ ਇਸ ਪਰਿਵਾਰ ਨੇ ਕਦੇ ਵੀ ਦਿਲੋਂ ਗੁਰੂ ਅਤੇ ਗੁਰੂ ਦੀ ਸੰਗਤ ਤੋ ਆਪਣੇ ਪਾਪਾ ਦੀ ਮਾਫ਼ੀ ਨਹੀਂ ਮੰਗੀ ਸੱਤਾ ਵਿੱਚ ਰਹਿੰਦਿਆ ਬਾਦਲਾਂ ਨੇ ਕਦੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਨਹੀਂ ਕੀਤੀ ਸਿੱਖ ਸੰਗਤਾਂ ਨਾਰਾਜ਼ ਬਾਦਲ ਗੱਪੀ ਤੋ
@Raajkaregakhalsa1997
@Raajkaregakhalsa1997 4 ай бұрын
Sukhbir da khaira chado fhir hi Akali dal bachu
小天使和小丑太会演了!#小丑#天使#家庭#搞笑
00:25
家庭搞笑日记
Рет қаралды 56 МЛН
Зу-зу Күлпаш 2. Бригадир.
43:03
ASTANATV Movie
Рет қаралды 708 М.
My Daughter's Dumplings Are Filled With Coins #funny #cute #comedy
00:18
Funny daughter's daily life
Рет қаралды 29 МЛН
Кәсіпқой бокс | Жәнібек Әлімханұлы - Андрей Михайлович
48:57
Punjab Khalistan Movement Explained
35:08
Nitish Rajput
Рет қаралды 10 МЛН
小天使和小丑太会演了!#小丑#天使#家庭#搞笑
00:25
家庭搞笑日记
Рет қаралды 56 МЛН