Devidayal Kubbe •Biography 95•Legend •Indian Captain •Kabaddi Ideal •MLK •Gurpreet Sehji •Sportsman

  Рет қаралды 94,152

Fikar Not

Fikar Not

2 жыл бұрын

#sportsmanship #legend #kabaddilive #shillu

Пікірлер: 234
@sukhwindersandhu2959
@sukhwindersandhu2959 2 жыл бұрын
ਪੜਿਆ ਲਿਖਿਆ ਤੇ ਸੂਝਵਾਨ ਕਬੱਡੀ ਖਿਡਾਰੀ ਦੇਵੀ ਦਿਆਲ ਜੀ ਇਕ ਵਾਕਿਆ ਹੀ ਪੰਜਾਬ ਦਾ ਹੀਰਾ ਜਿਸ ਕੋਲ਼ੋਂ ਪੰਜਾਬ ਨੇ ਜੇ ਇਸ ਦੀਆਂ ਸੇਵਾਵਾਂ ਲਈਆਂ ਹੁੰਦੀਆਂ ਸਾਡੇ ਨੌਜਵਾਨ ਦਲਦਲ ਚ ਨਾ ਫਸਦੇ। ਸਰਕਾਰ ਨੂੰ ਚਾਹੀਦਾ ਹੈ ਏਸ ਖਿਡਾਰੀ ਦੇ ਹਰ ਜਿਲੇ ਚ ਹਰ ਪਿੰਡ ਚ ਲੈਕਚਰ ਹੋਣੇ ਚਾਹੀ ਦੇ ਹਨ ਜੇ ਆਪਣਾ ਨੌਜਵਾਨ ਬਚਾਉਣਾ ਹੈ। ਮੈ ਜਦ ਵੀ ਪੰਜਾਬ ਗਿਆ ਇਹਨਾਂ ਦਾ ਜਰੂਰ ਲੈਕਚਰ ਆਪਣੇ ਪਿੰਡ ਕਰਵਾਂਊ। ਬਾਕੀਆਂ ਨੂ ਵੀ ਹੰਭਲਾ ਮਾਰਨਾ ਪਊ।
@SandeepSharma-tt3ip
@SandeepSharma-tt3ip 2 жыл бұрын
ਅੱਜ ਇਕ ਯੁੱਗ ਨਾਲ ਮੁਲਾਕਾਤ ਕਰਵਾ ਦਿੱਤੀ ਸਹਿਜੀ ਬਾਈ।।।ਅੱਜ ਕਬੱਡੀ ਦੇ ਇਕ ਤੀਰਥ ਸਥਾਨ ਦੇ ਦਰਸ਼ਨ ਕਰਵਾ ਦਿੱਤੇ। ਤੁਹਾਨੂੰ ਦੋਹਾਂ ਨੂੰ ਬਹੁਤ ਸਤਿਕਾਰ ,ਪਿਆਰ।।
@simarjeet2046
@simarjeet2046 2 жыл бұрын
❤️❤️❤️❤️❤️
@gagandeepsinghbrar983
@gagandeepsinghbrar983 2 жыл бұрын
❤❤❤🙏🙏🙏🙏🙏
@jsjani8805
@jsjani8805 2 жыл бұрын
@@gagandeepsinghbrar983 u80
@jagjitmaan3443
@jagjitmaan3443 2 жыл бұрын
👍🙏
@jagroopsingh5686
@jagroopsingh5686 2 жыл бұрын
ਬਹੁਤ ਵਧਅਾ ਜੀ.ਕਬੱਡੀ ਦਾ ਬਾਬਾ ਬੋਹੜ ਹੈ ਦੇਵੀ ਦਿਅਾਲ ਜੀ.....
@sukhchainsidhu9751
@sukhchainsidhu9751 2 жыл бұрын
Koi cantact nmbr milju y
@sakinderboparai3046
@sakinderboparai3046 2 жыл бұрын
ਵਾਹ ਜੀ ਵਾਹ ੲਿਸ ਤਰਾਂ ਦੂਜੇ ਖਿਡਾਰੀਅਾਂ ਦੀ ਸਿਫਤ ਕਰਦੇ ਤੁਸੀ ਅੱਜ ਦੇ ਖਿਡਾਰੀਅਾਂ ਨੂੰ ਬਹੁਤ ਘੱਟ ਦੇਖੋਂਗੇ । ਵਾਹਿਗੁਰੂ ਵਿੱਚ ਵਿਸ਼ਵਾਸ਼ ਰੱਖਦੇ ਨੇਂ । ਚੈਨਲ ਵਾਲਿਅਾਂ ਦਾ ਬਹੁਤ ਬਹੁਤ ਧੰਨਵਾਦ ।
@user-yo9xx1xn8v
@user-yo9xx1xn8v 2 жыл бұрын
ਮੈ ਦੇਵੀ ਦਿਆਲ ਸਾਬ੍ਹ ਦਾ ਨਾਮ ਬਹੁਤ ਸੁਣਿਆ ਸੀ ਪਰ ਕਦੇ ਦੇਖਿਆ ਨਹੀਂ ਸੀ ਮਨ ਖੁਸ ਹੋ ਗਿਆ ਦੇਖ ਕੇ
@mangatmakhan1332
@mangatmakhan1332 2 жыл бұрын
ਸਾਡੇ ਏਰੀਏ ਅਤੇ ਜਿਲ੍ਹੇ ਦੀ ਸ਼ਾਨ ਨੇ ਮਾਣਯੋਗ ਸ਼੍ਰੀ ਦੇਵੀਂ ਦਿਆਲ ਜੀ। ਕੋਚ ਸਾਹਿਬ ਦੀ ਬਹੁਤ ਦੇਣ ਅਾ ਕਬੱਡੀ ਨੂੰ, ਪ੍ਰੰਤੂ ਇਹਨਾਂ ਨੂੰ ਅਣਗੌਲਿਆ ਕੀਤਾ ਗਿਆ।
@anwarinterioraluminumwork4695
@anwarinterioraluminumwork4695 2 жыл бұрын
Kehra pind a coach sab da
@gurpreetchatha295
@gurpreetchatha295 2 жыл бұрын
hun v mehnt kraunde ne paji coach sab?
@daljitschahal
@daljitschahal 2 жыл бұрын
@@gurpreetchatha295 yes ਬਾਈ ਜੀ
@Jassmann5459
@Jassmann5459 2 жыл бұрын
🙏ਬਹੁਤ ਬਹੁਤ ਬਹੁਤ ਬਹੁਤ ਬਹੁਤ ਧੰਨਵਾਦ ਵੀਰ ਜੀ ਕੋਚ ਸਾਹਬ ਜੀ ਦੇ ਦਰਸ਼ਨ ਕਰਾੳਣ ਵਾਸਤੇ ।🙏 ਇਹ ਗੱਲਬਾਤ ਇਤਿਹਾਸਕ ਹੋ ਗਈ 🙏👍👍👍
@brahmbindsinghbhatia8606
@brahmbindsinghbhatia8606 2 жыл бұрын
He was my class fellow and captain of our school hockey team.Last time I enjoyed the final match in 1968 at Pb university campus..A real hero👍👍
@baljinderkumar2286
@baljinderkumar2286 2 жыл бұрын
ਇੰਟਰਵਿਊ ਸੁਣ ਕੇ ਬਹੁਤ ਵਧੀਆ ਲੱਗਾ ਬਹੁਤ ਬਹੁਤ ਧੰਨਵਾਦ ਪਾਜੀ,
@vinylRECORDS0522
@vinylRECORDS0522 2 жыл бұрын
ਦੇਵੀ ਦਿਆਲ ਜੀ ਦੇ ਮੈਚ ਦੇਖਦੇ ਰਹੇ ਹਾਂ ਬਚਪਨ ਵਿੱਚ, ਢੁੱਡੀਕੇ ਕਾਲਜ ਵਿੱਚ, ਬੋਤਲਾਂ ਵਰਗੇ ਪੱਟ ਸੀ ਭਲਵਾਨ ਦੇ। ਬਹੁਤ ਘੱਟ ਜੱਫਾ ਲੱਗਦਾ ਸੀ। ਇੱਕ ਵਾਰੀ ਨਛੱਤਰ ਢਾਂਡੀ ਆਲਮਵਾਲੀਏ ਨੇ ਜੱਫਾ ਲਾਇਆ ਸੀ।
@kshm4
@kshm4 2 жыл бұрын
1971-72 ਵਿੱਚ ਜਗਤ ਪੁਰ ਦੇਵੀ ਦਿਆਲ ਜੀ ਨੂੰ ਕਬੱਡੀ ਖੇਡਦੇ ਵੇਖਿਆ ਸੀ ਵੇਖ ਕੇ ਰੂਹ ਖੁਸ਼ ਹੁੰਦੀ ਸੀ ਹੁਣ ਤਾਂ ਯਕੀਨ ਹੀ ਨਹੀਂ ਆਉਂਦਾ ਕਿ ਇਹ ਦੇਵੀ ਦਿਆਲ ਜੀ ਹੀ ਹਨ
@jindercheema33984
@jindercheema33984 2 жыл бұрын
ਸਲੂਟ ਆ ਜੀ ਉਸਤਾਦ ਨੂੰ ਮਾਲਕਾ ਚੜਦੀ ਕਲਾ ਚ ਕਰੇ ਹਰ ਇੱਕ ਉਸਤਾਦ ਨੂੰ💝
@HarpalSingh-uv9ko
@HarpalSingh-uv9ko 2 жыл бұрын
ਧੰਨਵਾਦ ਵੀਰ ਜੀ ਇਸ ਪਵਿੱਤਰ ਰੂਹ ਦੇ ਦਰਸ਼ਨ ਕਰਾਉਣ ਲਈ।
@nirmalbhullar7593
@nirmalbhullar7593 2 жыл бұрын
ਦੇਵੀ ਜੀ ਦਾ ਰੰਗ ਗੋਰਾ ਕੱਦ ਛੋਟਾ ਸੀ ਚੁਸਤੀ ਫੁਰਤੀ ਬਹੁਤ ਸੀ ਇਹ ਗੇਂਦ ਵਾਂਗ ਬੁੜਕਦੇ ਹੁੰਦੇ ਸੀ ਸਾਡੇ ਪਿੰਡ ਕਈ ਵਾਰ ਖੇਡਣ ਆਏ ਸੀ ਸਬਾਹ ਵੀ ਬਹੁਤ ਸ਼ਾਂਤ ਸੀ ਜੀ । ਇੰਨਾ ਦੇ ਸਰੀਰ ਤੇ ਮਿੱਟੀ ਨਹੀਂ ਲਗਦੀ ਹੁੰਦੀ ਸੀ ਗੋਰਾ ਰੰਗ ਚਮਕਦਾ ਹੁੰਦਾ ਸੀ ਜੀ ਟੱਚ ਕਰਨ ਬਾਅਦ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੰਦੇ ਸੀ ਕਦੇ ਜੱਫਾ ਨਹੀਂ ਲੱਗਦਾ ਦੇਖਿਆ ਇੰਨਾ ਨੂੰ ਜੀ ।
@sakinderboparai3046
@sakinderboparai3046 2 жыл бұрын
ਪਹਿਚਾਣ ਵਿੱਚ ਨਹੀ ਅਾੲੇ । ਜਦੋ ਕਬੱਡੀ ਮੈਚ ਦੇਖਦੇ ਹੁੰਦੇ ਸੀ ਮਿੱਟੀ ਨਹੀਂ ਸੀ ਲੱਗਣ ਦਿੰਦੇ ਸਰੀਰ ਨੂੰ । ਰੰਗ ਗੋਰਾ ਟੱਚ ਕਰਨ ਤੋਂ ਬਾਅਦ ਨੇੜੇ ਨਹੀਂ ਸੀ ਲੱਗਣ ਦਿੰਦੇ ਜਾਫੀ ਨੂੰ ।ਮੈਂ ਕਦੇ ਜੱਫਾ ਲਗਦਾ ਨਹੀ ਦੇਖਿਅਾ ਸੀ ਦੇਵੀ ਦਿਅਾਲ ਨੂੰ ।
@gsdhillon7560
@gsdhillon7560 2 жыл бұрын
ਦੇਵੀ ਦਿਆਲ ਸ਼ਰਮਾ ਜੀ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਇੰਟਰਵਿਊ ਦਿਤੀ ਜੀ ਧੰਨਵਾਦ
@kulvirsingh4076
@kulvirsingh4076 2 жыл бұрын
Sehji Pajji tusi kabbadi de Baba Bohr jee de darsan karae🙏 dhanbad ehna ne bahut badia playr kabbadi noo dite
@satwantsingh9351
@satwantsingh9351 2 жыл бұрын
Mere Massar aje kal e Devi Saab bare gal kar rahe c k Devi Dayal ji da sareer dekh k rooh khush hojandi c. Te aj interview ch darshan hoge
@jpsamra6308
@jpsamra6308 2 жыл бұрын
King of th punjab style kabaddi Gaint reider of th punjab heera punjab da shivdayial golden star Pandit of th punjab I wish long live rabb tandrusti bakhse lambi umar hove eda reider nai labna punjab nu true star sada
@sarvjitsingh1369
@sarvjitsingh1369 2 жыл бұрын
ਬਾਈ ਦੇਵੀ ਦੀਆਲ ਜੀ ਤੁਸੀ ਅਨੰਦ ਪੁਰ ਸਾਹਿਬ ਦੇ ਖਾਲਸਾ ਕਾਲਜ ਦੇ ਗਰਾੳਡ ਵਿਚ ਹੋਲੇ ਮਹਾਲੇ ਤੇ ਕੲਈ ਵਾਰੀ ਖੇਡਦੇ ਮੈ ਤੁਹਾਨੂੰ ਦੇਖੀਆ ਹੈ ਜੀ ।।
@manvirsingh892
@manvirsingh892 2 жыл бұрын
ਨਜਾਰਾ ਆ ਗਿਆ ਜੀ 🙏🙏🙏🙏🙏
@kauragill1185
@kauragill1185 2 жыл бұрын
ਕਬੱਡੀ ਦਾ ਸਿਰਾ ਵੀਰ ਜੀ 👌👌👌👍👍👍💙💚💛💖💗
@user-uo9tt8pq4g
@user-uo9tt8pq4g 2 жыл бұрын
ਪ੍ਰਨਾਮ ਗੁਰੂ ਜੀ।
@suraj8916
@suraj8916 2 жыл бұрын
Wakae jugg nl mulakat kra to bai ny..guru bina sachio kinara ni milda..kiny legend dite kabaddi nu!!!❤️❤️❤️❤️❤️❤️
@malwevalla8476
@malwevalla8476 2 жыл бұрын
Darsan krke our gallan sun ke njjaraa aa gyaa kabbadi de bohad dyi ,koi time c main v kubbe coach Saab kol reh ke gya ,bout gud person aa devi dyaall bappu ji
@jagasingh8627
@jagasingh8627 2 жыл бұрын
Meri omar tey bhaut shoti ah par jina playera ena kolo sikhaa mey ona nu khed Da dekh ke ajj vee sharee nu samban da shonk peyaa Exercise karna da shonk peyaa. Sandeep lallian Lucky kurali, Nelo veer, Manga Mithapuria ena sareyaa da bahut jogdan sadi vali generation inspire karan ch ena nu dekh ke andaro awaz aundi see kush karia aye. Paji eniaa dyiaa gala ajj vee Kam aun gayia jey munde dyiaa naal listen karan.
@sufipunjabde6103
@sufipunjabde6103 2 жыл бұрын
ਦੇਵੀ ਦਿਆਲ ਜੀ ਬੋਹੁਤ ਵਧੀਆ ਪਲੇਅਰ ਤੇਹ ਇਨਸਾਨ ਜੀਓ
@vishnudutt1108
@vishnudutt1108 2 жыл бұрын
Education b full game b full kiti shri devidyal ji ne mere maan jog ne ek yug h kabbadi da
@manjitsinghghuman9918
@manjitsinghghuman9918 2 жыл бұрын
ਦਿੱਲ ਖੁੱਸ਼ ਹੋ ਗਿਆ ਗੱਲਬਾਤ ਸੁੱਣ ਕੇ 🙏🔥❤️
@jagjitmaan3443
@jagjitmaan3443 2 жыл бұрын
Hji 👍
@ravrana5435
@ravrana5435 2 жыл бұрын
Great video. This guy stayed at our house (at Jarnail Singh) in late 70s when he played for Gravesend Kabaddi Club in UK. Top man.
@shamshersandhu9026
@shamshersandhu9026 2 жыл бұрын
M es Khidari de Bahut match dekhe . Devi Deyal wadda meel pathhar hai Kabaddi de itihaas ch . Mahaan Raider . Bahut saaf --suthri Kabaddi c Devi di . 🙏👍🙏👍💯
@amanpreetsingh6205
@amanpreetsingh6205 2 жыл бұрын
Devi ji bht vdia coch ne prnam aa sir ji nu mera pind rampur harman munda bht sohna kehd da rampur da oh sir kol aa
@gurpreetsharma2111
@gurpreetsharma2111 2 жыл бұрын
Waheguru ji chardikla ch rkhn coach sahb ji nu
@suff2muffins341
@suff2muffins341 2 жыл бұрын
ਦੇਵੀ ਜੀ ਨੂੰ ਬੇਨਤੀ ਆ ਕੇ ਕਿਤਾਬ ਜ਼ਰੂਰ ਲਿਖਣ
@raviderverma9672
@raviderverma9672 2 жыл бұрын
Am very happy to see Devi dyal g
@karamjeetsinghkabaddi9380
@karamjeetsinghkabaddi9380 2 жыл бұрын
BHUT vdia coach aa ji mangat vriam kabaddi club kubbe
@lehal1244
@lehal1244 2 жыл бұрын
੩੭ ਸਾਲ ਦੀ ਉਮਰ ਹੋ ਗਈ ਪਹਿਲੀ ਵਾਰ ਇੰਨਾਂ ਅਨੰਦ ਆਇਆ ਗੱਲ-ਬਾਤ ਸੁਣ ਕਿ
@navisharma5143
@navisharma5143 2 жыл бұрын
Kabbadi da ik yug ne devi dayal ji
@deeprataindia1170
@deeprataindia1170 2 жыл бұрын
ਧੰਨਭਾਗ ਸਾਡੇ ਸ਼੍ਰੀ ਦੇਵੀ ਦਿਆਲ ਕੋਚ ਸਾਹਿਬ ਜੀ ਦੇ ਦਰਸ਼ਨ ਕੀਤੇ। ਸੱਚ ਹੀ ਜੁੱਗ ਪਲਟਾਉਣ ਵਾਲੇ ਖਿਡਾਰੀ ਹਨ।ਕਿੰਨੀ ਸੋਹਣੀ ਸੋਚ ਦੇ ਮਾਲਕ ਹਨ। ,,Ballu ਰਟੈਂਡਾ,,
@simarjeet2046
@simarjeet2046 2 жыл бұрын
Good job bro from Malaysia ❤️❤️❤️❤️🙏🙏🙏🙏🙏🙏🙏gurpreet Bai ji I love you bro ❤️❤️❤️
@inderjitathwal3695
@inderjitathwal3695 2 жыл бұрын
Great Man Of The world Devi Dyal Saab Father Of Alankar Saab
@JaspalSingh-fp5yv
@JaspalSingh-fp5yv 2 жыл бұрын
Bahoat bahoat dhanvaad bai ji devi dyaal ji kabaddi lai te kabaddi ehna lai 🙏
@sambuttar4316
@sambuttar4316 2 жыл бұрын
75% star players coach sabb de shakndroo ne He was legend Pramata lambi ummar Karan coach sabb de
@gurdevsidhu9895
@gurdevsidhu9895 2 жыл бұрын
Old memories revisited. Ihave seen him play in 1968 in malwa college team against khalsa college asr.at punjab university campus ground.
@paramsidhu4190
@paramsidhu4190 2 жыл бұрын
ਮਹਾਨ ਇੰਸਾਨ ਸ਼ਰਮਾ ਜੀ
@surindersingh1513
@surindersingh1513 2 жыл бұрын
1967 ਚ ਬਨੂੜ ਲਾਗੇ ਪਿੰਡ ਕਰਾਲ਼ੇ ਚ ਪੰਜਾਬ ਲੈਵਲ ਦੀਆਂ ਗੇਮਾਂ ਹੋਈਆਂ ਸਨ ਉਦੋਂ ਦਰਸ਼ਨ ਕੀਤੇ ਸੀ ਬਾਈ ਜੀ ਦੇ। ਹਰ ਪਾਸੇ ਦੇਵੀ ਦਿਆਲ ---ਦੇਵੀ ਦਿਆਲ ਹੋਈ ਪਈ ਸੀ। ਉਤੋਂ ਸਰਵਣ ਸਿੰਘ ਦੀ ਕੁਮੈਂਟਰੀ ਕਮਾਲ ਸੀ।
@singhsukhwinder7348
@singhsukhwinder7348 2 жыл бұрын
Coach saab ji sat sri Akal sir 🙏 ji app da jogdan bahut bada ha please kabadi ch sodar karo app ji di sara maan da ne thanks
@parmindersunny4058
@parmindersunny4058 2 жыл бұрын
An era of kabbaddi Legendary person
@darshansingh3120
@darshansingh3120 2 жыл бұрын
ਸਤ ਸ੍ਰੀਅਕਾਲ ਜੀ ਪਹਿਲੀ ਵਾਰ ਦਰਸ਼ਨ ਕੀਤੇ ਕੁਬੱਡੀ ਦੇ ਗੁਰੂ ਦੇਵੀ ਦਿਆਲ ਜੀ ਦੇ ਧੰਨਵਾਦ ਜੀ
@jagjitmaan3443
@jagjitmaan3443 2 жыл бұрын
Hji bro 🙏
@vickyzaildar3539
@vickyzaildar3539 2 жыл бұрын
Lots of Respect for Coach Saab 👏 🙏
@vaneetgautam6964
@vaneetgautam6964 2 жыл бұрын
All time great player The Legend
@reshamsingh329
@reshamsingh329 2 жыл бұрын
ਬਾਬਾ ਜੀ.ਨਾ.ਕਹੋ.ਜੀ.ਬਾਬਾ ਜੀ ਬਾਪੂ ਜੀ ਕਹੋ.ਕਿੳੁ ਅਾਪਣੇ ਤੋ ਬਹੁਤ ਵੱਡੇ ਹਨ ਅਾਪਣੇ ਕਬੱਡੀ ਖਿਡਾਰੀ ਹਨ
@ManpreetSingh-gh3pq
@ManpreetSingh-gh3pq 2 жыл бұрын
ਸਾਡੇ ਪਿੰਡ ਦੀ ਹੁਣ ਵੀ ਬਹੁਤ ਵੱਡੀ ਪਹਿਚਾਣ ਹੈ... ਦੇਵੀ ਦਿਆਲ ਜੀ...
@astaadji9138
@astaadji9138 Жыл бұрын
ਬਾਈ ਜੀ ਬਾਬਾ ਜੀ ਦਾ ਪਿੰਡ ਕਿਹੜਾ ਅੇ
@Deep00008
@Deep00008 2 жыл бұрын
Coach jii ❤️❤️
@gurcharangarry
@gurcharangarry 2 жыл бұрын
ਅੱਜ ਇਕ ਯੁੱਗ ਨਾਲ ਮੁਲਾਕਾਤ ਕਰਵਾ ਦਿੱਤੀ ਸਹਿਜੀ ਬਾਈ।।।ਅੱਜ ਕਬੱਡੀ ਦੇ ਇਕ ਤੀਰਥ ਸਥਾਨ ਦੇ ਦਰਸ਼ਨ ਕਰਵਾ ਦਿੱਤੇ।
@babbujhajj6953
@babbujhajj6953 2 жыл бұрын
Very good interview 👍👍👍
@DheerajSingh-xj3mr
@DheerajSingh-xj3mr 2 жыл бұрын
🙏🙌 coach Sahb nu mera pranam first like te first comment
@DheerajSingh-xj3mr
@DheerajSingh-xj3mr 2 жыл бұрын
Manga Mitthpuriya bai di Interview de baad da intezar aaj COACH sahb de Darshan
@user-my4ov9yo9l
@user-my4ov9yo9l 2 жыл бұрын
Kabaddi da legend
@inderjitathwal3695
@inderjitathwal3695 2 жыл бұрын
pehli Vaar Great Interview
@baljitsingh6545
@baljitsingh6545 2 жыл бұрын
Mein v devi dayal g kol 1 month kabaddi khedke aaya that was best experience of my life ….. baba motar vala ehna di moter Te rehnde c assi 5,6 players
@SurinderSingh-lp3ii
@SurinderSingh-lp3ii 2 жыл бұрын
Respected coach Saab god bless u 🙏
@ManpreetSingh-gh3pq
@ManpreetSingh-gh3pq 2 жыл бұрын
ਮੇਰੇ ਪਿੰਡ ਦਾ ਬੋਹੜ ਏ ਜੀ.... ਕੋਚ ਦੇਵੀ ਦਿਆਲ ਜੀ.. 🙏🙏🙏
@taredingmhekma351
@taredingmhekma351 2 жыл бұрын
Paji coch saad num mil sakda
@dilbaghothi5627
@dilbaghothi5627 2 жыл бұрын
Dilbag s Hothi .i played 1978 at baba bakala in punjab kabadi champion ship Devi deyal was refree .i played in jalandar team .
@karansharma7126
@karansharma7126 2 жыл бұрын
Sajda krda iss mahan Coach sahib ji nu. 🙏
@brownboys2505
@brownboys2505 2 жыл бұрын
Waheguru Mehar Rakhe ehna di sehat te Mera v ik supna c ki ea academy ch jana parr ma 19 saal umar ch bahar aa geya
@baltejsinghdhillon691
@baltejsinghdhillon691 2 жыл бұрын
All raundar coach Sahib ji salute hai, ਬਹੁਤ ਖੁਸ਼ੀ ਹੋਈ ਜੀ ਯੁੱਗ ਪੁਰਸ਼ ਨੂੰ ਵੇਖ ਕੇ ਚਲਦੀ ਫਿਰਦੀ ਯੁਨੀਵਰਸਿਟੀ ਹੈ। ਸੈਂਕੜੇ ਪਲੇਅਰ ਤਿਆਰ ਕੀਤੇ ਜੀ ਧੰਨਵਾਦ। ਕੋਚ ਸਾਹਿਬ ਇੱਕ ਪ੍ਰੀਤਾ ਸਾਡੇ ਨਾਲ ਹੁੰਦਾ ਸੀ BSF ਵਿਚ ਕੀ ਇਹ ਉਹੀ ਆਇਆ ਪਰੀਤਾ ਤੇ ਗਿਆ ਪ੍ਰੀਤਾ ਸੀ ਜੇ ਹੋ ਸਕੇ ਤਾਂ ਪ੍ਰੀਤੇ ਬਾਈ ਦਾ ਫੋਨ ਨੰਬਰ ਦੇਣਾ ਜੀ। ਸਲੂਟ ਹੈ ਤੁਹਾਡੀ ਮੇਹਨਤ ਨੂੰ ਜੀ।
@chaudhary8085
@chaudhary8085 2 жыл бұрын
Sade ilake da Maan nay Baba bord Kodi de Devi ji kubbe 🙏
@manigrewal605
@manigrewal605 2 жыл бұрын
ਇਸ ਬੰਦੇ ਨੇ ਸਾਡੇ ਬਜੁਰਗ ਨਾਲ ਗਲਤ ਕੰਮ ਕੀਤਾ ਸੀ ਅਮਰਜੀਤ ਸਿੰਘ ਗਰੇਵਾਲ ਬੁਰਜ ਨਕਲੀਆ ਵਾਲੇ ਨਾਲ ਨਹੀਂ ਤਾਂ ਅੱਜ ਸਾਡੇ ਪਿੰਡ ਵਿੱਚ ਕਬੱਡੀ ਦੀ ਨਰਸਰੀ ਤਿਆਰ ਕੀਤੀ ਗਈ ਹੁੰਦੀ ਇਹ ਬੰਦਾ ਉਸ ਇਨਸਾਨ ਦੀ ਜਗ੍ਹਾ ਤੇ ਅੱਗੇ ਗਿਆ ਸੀ
@kulwindersinghninda375
@kulwindersinghninda375 2 жыл бұрын
👍👍ਸਾਡੇਏਰੀਏਦਾਮਾਣਨੇਬਾਬਾਜੀ🙏
@baljitsingh8856
@baljitsingh8856 2 жыл бұрын
Devi Dayal ji bahut hee vadhiya tusi puraniya gallan sunn ke man khush ho gya.v nice.g b u.ssakal.
@SunilKumar-cu8nk
@SunilKumar-cu8nk 2 жыл бұрын
Bhought khouab Ji
@DeepakRai-rv5wj
@DeepakRai-rv5wj 2 жыл бұрын
veer ji ajj tusi coch shaib mall interview kiti bhout changa lagda aa te poojan jog ne dil de change insan ne
@balbirsinghusajapmansadasa1168
@balbirsinghusajapmansadasa1168 2 жыл бұрын
ਨਕੋਦਰ ਵੇਖਿਆ ਸੀ ਦੇਵੀ ਦਿਆਲ ਦਾ ਮੈਚ।ਗੇਂਦ ਵਾਂਗ ਬੁੜ੍ਹਕਦਾ ਸੀ ਜੁਆਨ।ਸ਼ਾਇਦ ਉੱਨੀ ਸੋ ਉਨਾਸੀ ਦੀ ਗੱਲ ਹੋਊ।ਮਾਲਵੇ ਦੁਆਬੇ ਦਾ ਧੋ ਮੈਚ ਸੀ ਦੁਆਬਾ ਜਿੱਤ ਗਿਆ ਸੀ।ਰੰਗ ਬਾਹਲਾ ਗੋਰਾ ਸੀ
@gurmantsinghsingh9182
@gurmantsinghsingh9182 2 жыл бұрын
ਬਹੁਤ ਬਹੁਤ ਵਧੀਆ ਲੱਗਿਆ
@bhupindersinghjathol8052
@bhupindersinghjathol8052 2 жыл бұрын
Haryana punjab de yudh baare puchhya e nhi Devi Dayal g nu
@manjotsinghkhattra3605
@manjotsinghkhattra3605 2 жыл бұрын
Good Work,keep up them
@kamaljitramlal1588
@kamaljitramlal1588 2 жыл бұрын
ਵਧੀਆ ਮੁਲਾਕਾਤ
@bhindas5659
@bhindas5659 2 жыл бұрын
Respected coach saab 🙏🏻🙏🏻🙏🏻
@harwindersingh287
@harwindersingh287 2 жыл бұрын
Dil khush ho geya coach saab galan sun ke
@navtejkhosa7210
@navtejkhosa7210 2 жыл бұрын
Very nice ienterwo
@brarbrar7228
@brarbrar7228 2 жыл бұрын
Amandeep gohda doda te Rupinder Doda da interview kro g
@JaspalSingh-hl5jo
@JaspalSingh-hl5jo 2 жыл бұрын
Bahut vadiya y ji
@yaargurdaspuria4431
@yaargurdaspuria4431 2 жыл бұрын
Vdiya soch guru ji di
@malkitsingh7678
@malkitsingh7678 2 жыл бұрын
Wahguru Sahib ji.
@jpsamra6308
@jpsamra6308 2 жыл бұрын
Gaint punjabi sada heera god bless pandit g pari peaine ah number one raider punjab da golden star of punjab Sher-E-Punjab love you god bless u and ur family only one raider of punjab nai rees c ena de
@amarjeetsingh4598
@amarjeetsingh4598 2 жыл бұрын
ਕਰੋੜਾਂ ਕਰੋੜਾ ਵਾਰ ਨਮਸਕਾਰ ਕੋਚ ਸਾਬ 🙏🙏🙏
@hardeepkang3772
@hardeepkang3772 2 жыл бұрын
Hun kabaddi ਖਤਮ ਅ ਬਦਮਾਸੀ ਦੇ ਨਾਲ ਆ ਕਬੱਡੀ ਬਸ
@jugrajsingh4516
@jugrajsingh4516 2 жыл бұрын
Waheguru ji
@sharanjitsinghgill7181
@sharanjitsinghgill7181 2 жыл бұрын
Very nice g God bliss you sir
@sukhpalgrewal5003
@sukhpalgrewal5003 2 жыл бұрын
Devidayal ji nu purana banda mare barga kon nahin janda bhut good koch han
@peetalidder934
@peetalidder934 2 жыл бұрын
Kabaddi jindabad 🙏🙏🙏🙏
@harpreetsinghharpreetsingh6917
@harpreetsinghharpreetsingh6917 2 жыл бұрын
Very nice bapu ji congratulations
@gurjantkanjla6547
@gurjantkanjla6547 Жыл бұрын
Ustad ji
@jagtarsingh910
@jagtarsingh910 2 жыл бұрын
Vary.good.bai.g
@favoritesongdhami6340
@favoritesongdhami6340 2 жыл бұрын
Very nice interview veer ji coach sabb Very great person
@shaunnahar8692
@shaunnahar8692 2 жыл бұрын
Thank you so much for listening DeviDayal I have seen him playing in Punjabi in 1970 God bless him. May the Lord keep him safe and healthy in future
@amanjitsingh7218
@amanjitsingh7218 2 жыл бұрын
Nic interview
@gurtejsingh1330
@gurtejsingh1330 2 жыл бұрын
Good job sir
@gurmukhsingh8753
@gurmukhsingh8753 2 жыл бұрын
Kabbadi de rabb sri devi dayal ji sat sri akal ji
@pritamsingh9500
@pritamsingh9500 2 жыл бұрын
Wah wah wah great player
@BalwinderSingh-fr1wj
@BalwinderSingh-fr1wj 2 жыл бұрын
Coach saab salute tuhanu
@AmritSingh-ks7fg
@AmritSingh-ks7fg 2 жыл бұрын
Nice Baba good luck 👍
ਕਬੱਡੀ ਦਾ ਲਾਲ ਕੁੱਬੇ ਦਾ ਦੇਵੀ ਦਿਆਲ (Devi Dayal ) (ਭਾਗ ਪਹਿਲਾ)
14:59
Dil diyan gallan (ਦਿਲ ਦੀਆਂ ਗੱਲਾਂ )
Рет қаралды 7 М.
🔴[Live] Bath  Kalan (Nakodar) Kabaddi Tournament 19 Jan 2024
6:45:02
Kabaddi365.com
Рет қаралды 392 М.
What Is That Drink?! 👀
0:20
hello.football1
Рет қаралды 3,7 МЛН
When Players React to FiFa Cards 😂
0:30
Foo5y
Рет қаралды 2,2 МЛН
Yamal Rare Moments 😂
0:28
LE FOOT EN VIDÉO
Рет қаралды 7 МЛН
Куинтон Джексон о Фёдоре #mma
0:38
Эффект MMA
Рет қаралды 1,1 МЛН