ਕਬੱਡੀ ਦਾ ਲਾਲ ਕੁੱਬੇ ਦਾ ਦੇਵੀ ਦਿਆਲ (Devi Dayal ) (ਭਾਗ ਪਹਿਲਾ)

  Рет қаралды 8,145

Dil diyan gallan (ਦਿਲ ਦੀਆਂ ਗੱਲਾਂ )

Dil diyan gallan (ਦਿਲ ਦੀਆਂ ਗੱਲਾਂ )

Күн бұрын

Пікірлер: 27
@GGG-xo9ec
@GGG-xo9ec Жыл бұрын
ਬਹੁਤ ਵਧੀਆ ਤੇ ਸ਼ਲਾਘਾਯੋਗ ਕਦਮ
@Kulwantsinghbdh
@Kulwantsinghbdh Жыл бұрын
ਧੰਨਵਾਦ ਜੀ
@jagtarchahal2541
@jagtarchahal2541 Жыл бұрын
ਬਹੁਤ ਵਧੀਆ ਤੇ ਰੋਚਿਕ ਜਾਣਕਾਰੀ ਮੈਨੇਜਰ ਸਾਹਿਬ ਦੇਵੀ ਦਿਆਲ ਜੀਆਂ ਬਾਰੇ ਮੈਂ ਥੋੜੇ ਦਿਨ ਪਹਿਲਾਂ ਉਨ੍ਹਾਂ ਦੀ ਇੰਟਰਵਿਊ ਵੀ ਸੁਣੀ ਕਿਸੇ ਚੈਨਲ ਤੇ ਤਾਂ ਉਹ ਨਵੇਂ ਬੱਚਿਆਂ ਨੂੰ ਟਰੇਂਡ ਕਰ ਰਹੇ ਸੀ ਗਰਾਂਊਂਡ ਵਿੱਚ।
@Kulwantsinghbdh
@Kulwantsinghbdh Жыл бұрын
ਜੀ ਬਿਲਕੁਲ, ਓਹ ਅੱਜ ਵੀ ਖੇਡ ਮੈਦਾਨ ਨਾਲ਼ ਜੁੜੇ ਹੋਏ ਨੇ, ਅਗਲਾ ਭਾਗ ਹੋਰ ਵੀ ਪ੍ਰਭਾਵਤ ਕਰੇਗਾ, ਓਹਨਾ ਦੀ ਜ਼ਿੰਦਗੀ ਦੇ ਓਹ ਰਾਜ ਨੇ ਜੋ ਕਿਸੇ ਹੋਰ ਨੇ ਨਹੀ ਦੱਸੇ ।
@vineetgautam5602
@vineetgautam5602 4 ай бұрын
Bohot hi vadiya way hai tuhada sir Pls hor videos banao
@Kulwantsinghbdh
@Kulwantsinghbdh 4 ай бұрын
Thanks 🙏 ਤੁਸੀ “ਦਿਲ ਦੀਆਂ ਗੱਲਾਂ” ਚੈਨਲ ਤੇ ਜਾਓ ਜੀ, ਪੰਜਾਹ ਕੁ ਖਿਡਾਰੀਆਂ ਦੀ ਵੀਡੀਓ ਮਿਲ ਜਾਣੀ ਹੈ । ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ।
@anmol2262
@anmol2262 Жыл бұрын
ਜੱਟਵਾਦ ਨੇ ਪੰਜਾਬ ਦਾ ਬੇੜਾ ਗਰਕ ਕਰਤਾ,
@Kulwantsinghbdh
@Kulwantsinghbdh Жыл бұрын
ਫੋਕੀ ਤੇ ਸਸਤੀ ਸ਼ੋਹਰਤ ਹੀ ਕਹਿ ਸਕਦੇ ਹਾਂ ਜੀ
@sandhusaab3020
@sandhusaab3020 Жыл бұрын
ਮਿਸ਼ਰੀ ਨਾਲੋ ਵੀ ਮਿੱਠੇ ਸ਼ਬਦ ਉਸਤਾਦ ਜੀ
@Kulwantsinghbdh
@Kulwantsinghbdh Жыл бұрын
ਧੰਨਵਾਦ ਜੀ
@paramsidhu4190
@paramsidhu4190 Жыл бұрын
ਮਾਂ ਖੇਡ ਕਬੱਡੀ ਦਾ ਗਾਮਾ
@Kulwantsinghbdh
@Kulwantsinghbdh Жыл бұрын
ਜੀ ਬਿਲਕੁਲ, ਧੰਨਵਾਦ ।
@RajinderSingh-d7k
@RajinderSingh-d7k 9 ай бұрын
Sr menu man aa mere fader de mama ji ne pind doda wali muktsr
@Kulwantsinghbdh
@Kulwantsinghbdh 9 ай бұрын
ਧੰਨਵਾਦ ਜੀ
@AmarSingh-bn1ms
@AmarSingh-bn1ms 6 ай бұрын
KAUHRIAN VE KADEA DAVE DEAL
@Kulwantsinghbdh
@Kulwantsinghbdh 5 ай бұрын
ਜੀ, ਸ਼ਾਇਦ 1975 ਤੋਂ ਪਹਿਲਾਂ ਪੰਜਾਬ ਚੈਂਪੀਅਨਸ਼ਿੱਪ ਤੇ ।
@harnoorchohan3014
@harnoorchohan3014 Жыл бұрын
ਜੇ ਤਾਹਨੂੰ ਹੁਸ਼ਿਆਰਪੁਰ ਦੇ ਥੰਮ ਰੇਡਰ ਤੋਖੀ ਐਟਮ ਬੰਬ ਤੇ ਤੋਖੀ ਅੰਬਾਲਾ ਜੱਟਾਂ ਅਤੇ ਜਾਫੀ ਅੰਤਰ ਸਿੰਘ ਬੁੱਢੀ ਪਿੰਡ ਬਾਰੇ ਜਾਣਕਾਰੀ ਹੋਵੇ ਤਾਂ ਜਰੂਰ ਦੱਸਿਓ ਜੀ 🙏🏻
@Kulwantsinghbdh
@Kulwantsinghbdh Жыл бұрын
ਜੀ ਜ਼ਰੂਰ ਦੱਸਾਂਗਾ, ਕੁੱਝ ਕੁ ਵੇਰਵੇ ਮੈਂ ਇਕੱਤਰ ਕਰ ਲਏ ਕੁੱਝ ਕੁ ਬਾਕੀ ਨੇ, ਜਲਦੀ ਹੀ ਓਹਨਾ ਬਾਰੇ ਦੱਸਾਂਗਾ । ਟਿੱਪਣੀ ਲਈ ਧੰਨਵਾਦ ।
@ParmjitSingh-rz3sg
@ParmjitSingh-rz3sg Жыл бұрын
ਅਵਤਾਰ ਸਿੰਘ ਤਾਰੀ ਮੂਨਕ ਟਾਂਡਾ ਅਤੇ ਤੀਰਥ ਮੂਨਕ ਵਾਰੇ ਵੀ ਜਾਣਕਾਰੀ ਦਿਉ ਜੀ
@naunihalsingh4108
@naunihalsingh4108 Жыл бұрын
Koda gujjarwal tay ghuda phalewal babat jankari dio
@naunihalsingh4108
@naunihalsingh4108 Жыл бұрын
Tony khalakh
@Kulwantsinghbdh
@Kulwantsinghbdh Жыл бұрын
@@naunihalsingh4108 ਜੀ ਜ਼ਰੂਰ ਦੱਸਾਂਗਾ , ਹਰਕੇਵਲ ਕੌਡਾ ਤੇ ਮਲਕੀਤ ਘੁੱਦਾ ਸਮਕਾਲੀ ਰਹੇ ਨੇ
@sayamlal4314
@sayamlal4314 Жыл бұрын
ਵੀਰ ਜੀ ਸੇਵੇ ਬਾਲੇ ਸੀਰਾ ਦੀ ਰੇਡ ਜ਼ਰੂਰ ਦਿਖਾਓ
@Kulwantsinghbdh
@Kulwantsinghbdh Жыл бұрын
ਬਹੁਤ ਵਧੀਆ ਖਿਡਾਰੀ ਸੀ, ਓਹਦੇ ਮੈਚ ਵੀ ਵੇਖੇ ਨੇ , ਜੋਬਨ ਰੁੱਤੇ ਤੁਰ ਗਿਆ ।ਜ਼ਰੂਰ ਜ਼ਿਕਰ ਕਰਾਂਗਾ ਓਹਦਾ ਵੀ । ਧੰਨਵਾਦ ।
@AmrikSingh-tg8ie
@AmrikSingh-tg8ie Жыл бұрын
Lab pulsiea de store pao mandhali
@Kulwantsinghbdh
@Kulwantsinghbdh Жыл бұрын
ਪਾਈ ਹੋਈ ਐ ਜੀ, ਵਟਸਐਪ ਨੰਬਰ ਭੇਜੋ ਮੈਂ ਤੁਹਾਨੂੰ ਲਿੰਕ ਭੇਜ ਦੇਵਾਂਗਾ ।
My scorpion was taken away from me 😢
00:55
TyphoonFast 5
Рет қаралды 2,7 МЛН
Сестра обхитрила!
00:17
Victoria Portfolio
Рет қаралды 958 М.
Sigma Kid Mistake #funny #sigma
00:17
CRAZY GREAPA
Рет қаралды 30 МЛН
Pakistan Hockey Team ne Sportsmen Sprit Ka Nikala Janaza
5:06
Talk with Afaq
Рет қаралды 1,3 М.
My scorpion was taken away from me 😢
00:55
TyphoonFast 5
Рет қаралды 2,7 МЛН