ਮੱਧ ਪ੍ਰਦੇਸ ਦੀ ਯਾਤਰਾ।ਪਤਾਲਕੋਟ।ਛਿੰਦਵਾੜਾ|ਪਤਾਲ ਚ ਵਸਦੇ ਬਾਰਾਂ ਪਿੰਡ।ਜੰਗਲੀ ਰਾਹਾਂ ਦਾ ਸਫ਼ਰ|

  Рет қаралды 29,256

dev kuraiwala

dev kuraiwala

Күн бұрын

Пікірлер: 165
@malkiatsingh2054
@malkiatsingh2054 Күн бұрын
ਵਹੁਤ ਵਧੀਆ 👍👍
@atmasingh6751
@atmasingh6751 Күн бұрын
ਬਹੁਤ ਸਬਰ ਸੀ ਰੋਟੀਆਂ ਵਾਲੀ ਬੀਬੀ ਕੋਲ।ਦੋ ਮੱਕੀ ਦੀਆਂ ਰੋਟੀਆਂ ਸਬਜ਼ੀ ਬੀਬੀ ਨੇ ਮੰਗੇਂ ਵੀਹ ਰੁਪਏ।।ਉਸ ਦੇ ਸਬਰ ਨੂੰ ਸਲਾਮ ਹੈ।ਸਬਰ ਅਤੇ ਸੰਤੋਖ ਇਨਸਾਨ ਇਨਸਾਨ ਵਿੱਚ ਜ਼ਿੰਦਗੀ ਦੇ ਸਾਰੇ ਗੁਣ ਪੈਦਾ ਕਰਦੇ ਹਨ।
@mandeepkaurgilljharsahib3543
@mandeepkaurgilljharsahib3543 4 сағат бұрын
4 ਰੋਟੀਆਂ ਤੇ ਚਟਨੀ 80 ਰੁਪਏ
@SukhwantSingh-f3o
@SukhwantSingh-f3o Күн бұрын
ਵਾਹਿਗੁਰੂ ਜੀ ਭਲਾ ਕਰੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ❤❤❤
@RomyPandher
@RomyPandher Күн бұрын
ਦੇਵ ਬਾਈ ਜੇ ਫੇਰ ਏਸ ਪਿੰਡ ਜਾ ਆਦਿਵਾਸੀ ਕਿਸੇ ਹੋਰ ਪਿੰਡ ਵਿਚ ਜਾਣ ਦਾ ਮੌਕਾ ਮਿਲਿਆ ਤਾ ਏਹਨਾ ਤੋ ਇਕ ਜਾਣਕਾਰੀ ਲਵੀ ,ਏਹਨਾ ਲੋਕਾ ਵਿੱਚ ਆਮ ਬਿਮਾਰੀਆਂ ਕਿਨੀਆ ਕ ਆ ਜਿਵੇ ਆਪਣੇ ਆ ਬੁਖਾਰ ,ਗੱਠੀਆ, ਕੈਂਸਰ, ਗੈਸ, ਸਿਰਦਰਦ, ਵਗੈਰਾ,,ਜਿਵੇ ਏਹਨਾ ਦਾ ਰੈਹਣ ਸਹਿਣ ਖਾਣ-ਪੀਣ ਆ,ਮੈਨੂੰ ਲੱਗਦਾ ਸਾਡੇ ਲੋਕਾ ਨਾਲੋ ਏਹਨਾ ਦਾ ਹਿਊਮਨਟੀ ਸਿਸਟਮ ਤੱਕੜਾ ਹੋਵੇਗਾ,,
@JaspreetKaur-si7ok
@JaspreetKaur-si7ok Күн бұрын
❤❤❤❤❤❤❤
@surjitsingh8124
@surjitsingh8124 Күн бұрын
ਸਹੀ ਗੱਲ ਜੀ ਕੁਦਰਤੀ ਭੋਜਨ ਨਾਲ ਅਤੇ ਪ੍ਰਦੂਸ਼ਣ ਤੋਂ ਦੂਰ ਇਹ ਇਲਾਕਾ
@BOTGAMER610
@BOTGAMER610 Күн бұрын
Right gal pushi ah
@balbirsinghgill1595
@balbirsinghgill1595 21 сағат бұрын
ਵਾਹਿਗੁਰੂ ਚੜਦੀ ਕਲਾ ਰੱਖੇ,,
@mahindersingh7136
@mahindersingh7136 Күн бұрын
ਬਹੁਤ ਬਹੁਤ ਮੁਬਾਰਕਾਂ ਜਾਣਕਾਰੀ ਸਾਂਝੀ ਕੀਤੀ ਦੇਵ ਕਰਾਈਵਾਲਾ ਮਧ ਪ੍ਰਦੇਸ਼ ਵਿਚ
@rightsinghsidhu4772
@rightsinghsidhu4772 Күн бұрын
ਦੇਵ ਵੀਰ " ਰੋਡ ਐਟਲਸ " ਨਾਮ ਦੀ ਇੱਕ ਕਿਤਾਬ ਆਂਉਂਦੀ ਹੈ ਜੀਹਦੇ ਵਿੱਚ ਸਮੁੱਚੇ ਭਾਰਤ ਦਾ ਰੋਡ ਮੈਪ ਅਤੇ ਦਰਸ਼ਨਿਕ ਜਗ੍ਹਾਂ ਸਟੇਟ ਵਾਇਜ਼ ਦਿਖਾਈਆਂ ਗਈਆਂ ਹਨ ਉਹ ਸੋਡੇ ਬਹੁਤ ਕੰਮ ਆਊ ਬਜ਼ਾਰ ਵਿੱਚ ਮਿਲੂਗੀ ਜਾਂ ਨਹੀਂ ਪਤਾ ਨਹੀਂ ਪਰ ਵੱਡੇ ਰੇਲਵੇ ਸਟੇਸ਼ਨਾਂ ਤੇ ਆਮ ਮਿਲ਼ਦੀ ਹੈ
@sukhjitsinghdhaliwal7730
@sukhjitsinghdhaliwal7730 Күн бұрын
ਬਹੁਤ ਵਧੀਆ ਬਾਈ ਜੀ।👍
@JshnVirkz-y9b
@JshnVirkz-y9b Күн бұрын
ਬਹੁਤ ਵਧੀਆ ਬਾਈ ਜੀ
@atmasingh6751
@atmasingh6751 Күн бұрын
ਵਾਕਿਆ ਹੀ ਹੁਣ ਲੱਗਦਾ ਹੈ ਪਾਤਾਲ। ।ਪਾਤਾਲਾ ਪਾਤਾਲ ਲਖ ਆਗਾਸਾ ਆਗਾਸ।।
@baljitsidhu8912
@baljitsidhu8912 Күн бұрын
ਬਹੁਤ ਬਹੁਤ ਧੰਨਵਾਦ ਦੇਵ ਸਿੰਘ ਜੀ। ਮੈਂ ਲੰਡਨ ਵਿੱਚ ਆਪ ਦੀ ਵੀਡੀਓ ਦੇਖ ਰਿਹਾ ਹੈਂ। ਬਹੁਤ ਮੇਹਨਤ ਦਾ ਕੰਮ ਹੈ ਭਾਈ। ਅਸੀਂ ਜਬਲਪੁਰ ਵਿੱਚ ਤਾਂ ਕਈ ਵਾਰ ਆਏ ਹਾਂ।ਪਰ ਪਤਾਲਕੋਟ ਬਾਰੇ ਨਹੀਂ ਸੁਣਿਆ ਸੀ। ਬਹੁਤ ਬਹੁਤ ਧੰਨਵਾਦ ਵੀਰ।❤❤❤
@SukhjeetsinghDhillon-e6o
@SukhjeetsinghDhillon-e6o Күн бұрын
ਦੇਵ ਬਾਈ ਬਹੁਤ ਵਧੀਆ ਲੱਗਾ ਤੂੰ ਬਿਨਾ ਕਿਸੇ ਛੂਤ ਛਾਤ ਤੇ ਖਾਣਾ ਖਾਧਾ ਤੇ ਉਸ ਬੀਬੀ ਨੂੰ ਸੌ ਰੁਪਿਆ ਵੀ ਦਿੱਤਾ ਸ਼ਾਬਾਸ਼
@visakhasidhu3710
@visakhasidhu3710 Күн бұрын
ਦਾਣੇ ਦਾਣੇ ਤੇ ਲਿਖਿਆ ਖਾਣੇ ਵਾਲੇ ਦਾ ਨਾਮ
@balbirsinghgill1595
@balbirsinghgill1595 20 сағат бұрын
ਬਹੁਤ ਖੂਬ ਨਜਾਰੇ ਕੁਦਰਤ ਦੇ
@harpreetgrewal9177
@harpreetgrewal9177 19 сағат бұрын
ਧਾਰਮਿਕ ਗੋਣ ਲਈ ਚੰਗਾ ਇੰਨਸਾਨ ਹੋਣਾ ਜਰੂਰੀ ਐ ਪਰ ਚੰਗਾ ਇੰਨਸਾਨ ਹੋਣ ਲਈ ਧਾਰਮਿਕ ਹੋਣਾ ਜ਼ਰੂਰੀ ਨਹੀਂ ਬਹੁੱਤ ਵੱਧੀਆ ਦੇਵ ਵੀਰ 🙏🏻
@BalwantSingh-wm6zy
@BalwantSingh-wm6zy Күн бұрын
ਬਹੁਤ ਵਧੀਆ ਤੇ ਭਰਪੂਰ ਜਾਣਕਾਰੀ ਵੀਰ 1:43
@BalwinderSingh-bm9yq
@BalwinderSingh-bm9yq Күн бұрын
ਦੇਵ ਜਿੰਦਾਬਾਦ
@HarpeetKaur-we2qd
@HarpeetKaur-we2qd Күн бұрын
ਬਹੁਤ ਵਧੀਆ
@amitthakur8569
@amitthakur8569 Күн бұрын
ਸਤਿ ਸ੍ਰੀ ਆਕਾਲ ਜੀ 🙏 ਬਹੁਤ ਸੋਹਣਾ ਵਲੋਗ ਵੀਰ ਜੀ ❤
@SukhwinderSingh-wq5ip
@SukhwinderSingh-wq5ip Күн бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@FatehSidhu3876
@FatehSidhu3876 Күн бұрын
ਬਹੁਤ ਸੋਹਣਾ ਬਾਈ ਸਿਆਂ ਦੱਬ ਕੇ ਰੱਖੋ ਕੰਮ ਨੂੰ ❤❤❤❤❤
@RanjitSingh-jf6nv
@RanjitSingh-jf6nv Күн бұрын
ਕੀ ਹਾਲ ਨੇ ਵੀਰ ਬਲਦੇਵ ਸਿੰਘ ਜੀ, ਹੋਰ ਚੜਦੀਕਲਾ ਵਿੱਚ ਹੋਵੇਗਾ ਵੀਰ ਜੀ
@VikramjitVicky-xg6qv
@VikramjitVicky-xg6qv Күн бұрын
ਦੇਵ ਵਾਈ ਤੇ ਘੁੰਦਾ ਵੀਰ ਜਿਦਾਬਾਦ
@ChahalSinghDeep
@ChahalSinghDeep Күн бұрын
ਘੁੱਦੇ ਵੀਰ ਤੇ ਦੇਵ ਵੀਰੇ ਤਹਾਨੂੰ ਦੋਨਾਂ ਨੂੰ ਇਕੱਠੇ ਦੇਖਣਾ ਬਹੁਤ ਵਧੀਆ ਲੱਗਦਾ ਪਰ ਇਹ ਵੀ ਪਤਾ ਹੈ ਕਿ ਘੁੱਦੇ ਦੇ ਨਾਲ ਹੋਣ ਨਾਲ ਬਲਦੇਵ ਵੀਰ ਦੇ view ਘਟ ਜਾਂਦੇ ਨੇ
@khokharvlogs4732
@khokharvlogs4732 Күн бұрын
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ ਬਠਿੰਡਾ
@AmarjitSingh-bv6fl
@AmarjitSingh-bv6fl 6 сағат бұрын
ਵਧੀਆ ਲੋਕ ਨੇ ਦੇਵ
@kuljitsinghsekhon2014
@kuljitsinghsekhon2014 Күн бұрын
ਚੜ੍ਹਦੀ ਕਲਾ
@diljeetkaur5858
@diljeetkaur5858 Күн бұрын
ਚੰਗੇ ਬੰਦੀਆਂ ਕਰਕੇ ਧਰਤੀ ਹੈ ♥️🙏🏻
@SurjeetSingh-cq5sw
@SurjeetSingh-cq5sw Күн бұрын
ਸਤਿ ਸੀ੍ ਅਕਾਲ ਦੇਵ ਵੀਰ ਜੀ
@manjindersinghsidhu1275
@manjindersinghsidhu1275 Күн бұрын
ਚੜਦੀ ਕਲਾ ਵਿੱਚ ਰਹੋ
@Punjabdejanme
@Punjabdejanme Күн бұрын
ਬਹੁਤ ਵਧੀਆ ਦੇਵ
@jagsirsran7403
@jagsirsran7403 Күн бұрын
ਸਤਿ ਸ੍ਰੀ ਆਕਾਲ ਵੀਰ ਜੀ, ਸੋਹਣਾ ਟਰੈਕ ਆ ਜੀ, ਸਾਰਿਆਂ ਨੂੰ ਆਪਣੀ ਜ਼ਿਮੇਵਾਰੀ ਸਮਝਦੇ ਹੋਏ ਸਫ਼ਾਈ ਦਾ ਧਿਆਨ ਰੱਖਣਾ ਚਾਹੀਦਾ ਹੈ ਜੀ, ਪਾਣੀ ਬਹੁਤ ਸਾਫ਼ ਹੈ ਓਧਰ, ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾਂ ਤੰਦਰੁਸਤ ਰੱਖਣ ਜੀ
@jasmelsingh1451
@jasmelsingh1451 Күн бұрын
ਘੁੱਦੇ ਨਾਲੋ ਜਿਯਦਾ ਲਈ ਫਿਰਦਾ ਸਮਾਨ ਬਾਈ ਤੂੰ ਤਕੜੀ ਗਲਬਾਤ ਆ ❤
@gurmailsinghdhillon6268
@gurmailsinghdhillon6268 Күн бұрын
ਵਾਹਿਗੁਰੂ ਮੇਹਰ ਕਰਨ ਵਹਿਗੁਰੂ ਜੀ
@DarshanSingh-nf2vk
@DarshanSingh-nf2vk Күн бұрын
ਦੇਵ ਵੀਰ🙏
@amankalsi7427
@amankalsi7427 Күн бұрын
ਪੁਰਾਣਾ ਸਾਲ ਲੰਘਿਆ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਇਆ ਸੀ ਨਵਾਂ ਸਾਲ ਵੀ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ💐🤚
@SukhjeetsinghDhillon-e6o
@SukhjeetsinghDhillon-e6o Күн бұрын
ਮਿੰਨੀ ਗਾਈਡ 👍
@madhomalli7321
@madhomalli7321 Күн бұрын
ਸਤਿ ਸ਼੍ਰੀ ਅਕਾਲ ਬਾਈ ਜੀ । very nice 👍 keep up ❤️❤️❤️❤️❤️❤️🌹🌹🌹🌹
@gurjinderdhillon3302
@gurjinderdhillon3302 Күн бұрын
ਸਤਿ ਸੀ੍ ਅਕਾਲ ਪੰਜਾਬੀਆ ਨੂੰ
@jarnailmarahar3985
@jarnailmarahar3985 16 сағат бұрын
ਸਤਿ ਸ੍ਰੀ ਅਕਾਲ ਬਾਈ ਜੀ🙏🙏🙏🙏❤❤❤❤
@MANJEETSINGH-nz1qh
@MANJEETSINGH-nz1qh Күн бұрын
ਸਤਿ ਸ੍ਰੀ ਆਕਾਲ ਬਾਈ ਜੀ ❤
@mandeepsandhu3436
@mandeepsandhu3436 Күн бұрын
ਭਾਰਤ ਦੇਸ਼ ਅਜਿਹਾ ਵਿਭਿੰਨਤਾਵਾਂ ਭਰਿਆ ਮੁਲਕ ਆ ਮੈਨੂੰ ਲਗਦਾ ਬੰਦਾ ਜੇ ਸਾਰੀ ਉਮਰ ਵੀ ਇੱਥੇ ਘੁੰਮਦਾ ਰਹੇ ਤਾਂ ਨਿੱਤ ਨਵੀਆਂ ਥਾਂਵਾਂ ਦੇਖਣ ਨੂੰ ਮਿਲ ਜਾਣ। ਪਿੰਡਾਂ ਸ਼ਹਿਰਾਂ ਪਹਾੜਾਂ ਨਦੀਆਂ ਝਰਨਿਆਂ ਰਸਤਿਆਂ ਧਾਰਮਿਕ ਤੇ ਇਤਿਹਾਸਕ ਥਾਵਾਂ ਨਾਲ ਲੈਸ ਦੇਸ਼ ਆ ਇਹ।
@JagjitSingh-h
@JagjitSingh-h Күн бұрын
ਸਾਗਵਾਨ ਬਹੁਤ ਆ ਬਾਈ ਇਨਾਂ ਇਹ ਏਰੀਏ ਦੇ ਵਿੱਚ ਇਹ ਸਾਗਵਾਨ ਦੇ ਬੂਟੇ ਨੇ ਸਾਗਵਾਨ ਦੇ ਵੱਡੇ ਵੱਡੇ ਜੰਗਲ ਦੇ ਪਰ ਬਚ ਕੇ ਰਹੀ ਇਹ ਏਰੀਏ ਦੇ ਵਿੱਚ ਨਕਸਲਵਾਦੀ ਵੀ ਬਹੁਤ ਹੈ
@sukhmandersingh8034
@sukhmandersingh8034 Күн бұрын
ਸਤਿ ਸ੍ਰੀ ਆਕਾਲ ਵੀਰ ਜੀ
@meetokaur6000
@meetokaur6000 Күн бұрын
Very nice video thanks uk ❤
@AvtarSingh-r6s
@AvtarSingh-r6s 11 сағат бұрын
Very nice video 👍
@RANDHAWA_QUOTES_ABOHAR
@RANDHAWA_QUOTES_ABOHAR Күн бұрын
ਜੀਓ ਵੀਰ
@ਹਰਦੀਪਸਿੰਘBrar
@ਹਰਦੀਪਸਿੰਘBrar Күн бұрын
ਸਤਿ ਸ੍ਰੀ ਆਕਾਲ ਜੀ 🙏🙏🙏
@RamanpreetToor
@RamanpreetToor Күн бұрын
Dev bhai❤❤❤❤❤
@gurcharanbrar3029
@gurcharanbrar3029 8 сағат бұрын
Good 🎉🎉
@SatnamSinghSatnamSingh-t3i
@SatnamSinghSatnamSingh-t3i 20 сағат бұрын
Nice bro gurdaspur Punjab ❤❤❤❤❤
@ankushsharma1667
@ankushsharma1667 Күн бұрын
Sat sri Akaal ji🎉🎉🎉
@KuldipSINGH-g5l
@KuldipSINGH-g5l Күн бұрын
Sat sri aakal dev 22
@sanjayfaridian6742
@sanjayfaridian6742 Күн бұрын
Nadiya jangal pahad gharne Pind mandir kile kbile hotel dhabe bajar and Shandar mahol
@kulwantsembhi4137
@kulwantsembhi4137 Күн бұрын
❤❤❤❤❤❤Lub u shera
@maninderjaswal7828
@maninderjaswal7828 2 сағат бұрын
Very good
@sukhdarshansingh6579
@sukhdarshansingh6579 Күн бұрын
Very good dev sia god bless you
@gurbaxkaur6890
@gurbaxkaur6890 Күн бұрын
बहुत वाडिया ji आज नवें पिंड देख lai धन्यवाद जी
@rajpalsinghbrar
@rajpalsinghbrar Күн бұрын
ਦੇਵ ਵੀਰ ਮੋਟਰਸਾਈਕਲ ਕੇਹੜਾ ਅਵਾਜ਼ ਬੜੀ ਅਜ਼ੀਬ ਜੀ ਹੈ ਨਾਲ ਕੱਲ੍ਹਾ ਆਇਆ
@amankalsi7427
@amankalsi7427 Күн бұрын
The old year passed with many joys, may the new year also bring many joys🌲🌳🤚
@HarpreetSingh-ux1ex
@HarpreetSingh-ux1ex Күн бұрын
ਸਤਿ ਸ੍ਰੀ ਆਕਾਲ ਦੇਵ ਵੀਰ ਚਲੋ ਅੱਜ ਪਾਤਾਲਕੋਟ ਦੇਖਾਤਾ ਦੇਵ ਵੀਰ ਨੇ ਧੰਨਵਾਦ ਵੀਰ 🙏
@manjindersinghsidhu1275
@manjindersinghsidhu1275 Күн бұрын
ਸਤਿ ਸ੍ਰੀ ਅਕਾਲ ਦੇਵ ਵੀਰ
@PremSingh-ly7lx
@PremSingh-ly7lx Күн бұрын
👍 👌 ❤sunam udham singh wala 22g sangrur 🎉Thanks
@gursharanbrar1205
@gursharanbrar1205 Күн бұрын
Very nice vlog thanks dev
@balvindersingh5011
@balvindersingh5011 Күн бұрын
ਸਤਿ ਸ਼੍ਰੀ ਅਕਾਲ ਜੀ ❤❤❤👍🌹👍
@BalvieSingh-u9e
@BalvieSingh-u9e 21 сағат бұрын
Satt Shiri akal ji Rauwal sidhwan bet ludhiana panjab Indian
@CharanjitSingh-sk9ox
@CharanjitSingh-sk9ox Күн бұрын
Very nice good 👍
@GurpreetSingh-x3e9b
@GurpreetSingh-x3e9b Күн бұрын
ਬਾ-ਕਮਾਲ ਸਫ਼ਰ ਬਾਈ ਜੀ,👍👍👍👍👍👍👍 ----ਗੁਰਪ੍ਰੀਤ ਮਾਲੇਰਕੋਟਲਾ----🙏🙏🙏🙏🙏🙏
@harrybains6813
@harrybains6813 Күн бұрын
Waah ji waah
@mohansingh3290
@mohansingh3290 Күн бұрын
Sat Shri akal ji
@GurpreetSingh-zy9xk
@GurpreetSingh-zy9xk Күн бұрын
Good job Sir
@jatindersaini5034
@jatindersaini5034 Күн бұрын
sat shri akal dev bai ji and ghudde bai ji keepitup
@jasmelsingh1451
@jasmelsingh1451 Күн бұрын
ਔਖਾ ਕਮ ਤੇਰਾ ਬਾਈ ਘੁਦਾ ਬਾਈ ਤਾਂ ਜੁੰਗਾਂਦਾ ਪਹੁੰਚ ਗਿਆ❤
@balbirsinghgill1595
@balbirsinghgill1595 21 сағат бұрын
ਯੁਗਾਡਾ
@sardar_avtarsingh3005
@sardar_avtarsingh3005 5 сағат бұрын
ਯਾਰ ਅਗਲੇ ਦੀ ਮੌਜ ਆ
@sukhjitsinghdhaliwal7730
@sukhjitsinghdhaliwal7730 Күн бұрын
Good ji👍
@SukhjeetsinghDhillon-e6o
@SukhjeetsinghDhillon-e6o Күн бұрын
ਬਹੁਤ ਵਧੀਆ ਬਲੌਗ ਹੁੰਦੇ ਤੇਰੇ ਸ਼ੇਰਾ
@pamghattore9426
@pamghattore9426 Күн бұрын
Thudi video vadia c vich vich tusi hasounde v o gbu from Canada
@Manmohan_Singh-p3b
@Manmohan_Singh-p3b Күн бұрын
Very good bro ❤
@jasjas1731
@jasjas1731 Күн бұрын
Dev you make very good vlogs because you show us so many places on your way. You also take time to make videos. I have recently watching your vlogs and thoroughly enjoying them. Keep it up.
@atmasingh6751
@atmasingh6751 Күн бұрын
ਇਸ ਤਰ੍ਹਾਂ ਦਾ ਗਾਈਡ ਰੱਬ ਸਭਨਾਂ ਨੂੰ ਦੇਵੇ।
@satmansingh2231
@satmansingh2231 12 сағат бұрын
❤❤❤❤😊😊😅😊🎉🎉
@RajinderSingh-ph5xj
@RajinderSingh-ph5xj Күн бұрын
Sat Sri akal 22g ❤❤
@DeepakVerma-xj1wx
@DeepakVerma-xj1wx Күн бұрын
Nice place nice blog
@HarmanKahlon-p3t
@HarmanKahlon-p3t Күн бұрын
Ssa bro
@rajbhupinderbhullar6452
@rajbhupinderbhullar6452 Күн бұрын
ਸਤਿ ਸ੍ਰੀ ਆਕਾਲ ਬਾਈ, ਬਾਈ ਪੰਚਮੜੀ ਵਿੱਚ ਨਦੀਆਂ ਨਾਲੇ ਗੁਫ਼ਾਵਾਂ ਦੇ ਵਿੱਚਦੀ ਵਿੰਹਦੇ ਆ । ਜੇ ਹੋ ਸਕੇ ਤਾਂ ਜ਼ਰੂਰ ਵੇਖਿਓ ।
@iqbalsidhu6651
@iqbalsidhu6651 Күн бұрын
Well come my dear brother ji
@RajindersinghRajindersin-fy2hy
@RajindersinghRajindersin-fy2hy Күн бұрын
Dev
@gulabsinghgs9852
@gulabsinghgs9852 Күн бұрын
Sat shri akal y ji
@MohinderSingh-y4g
@MohinderSingh-y4g Күн бұрын
ਸਤਿ ਸ੍ਰੀ ਆਕਾਲ ਜੀ ਮੱਧ ਪ੍ਰਦੇਸ਼ ਛਿੰਦਵਾੜਾ ਪਾਤਾਲਕੋਟ ਰਾਜਾ ਕੀ ਗੁਫਾਵਾਂ
@Harjindersingh376
@Harjindersingh376 Күн бұрын
Sat Sri Akal dev Bai ji
@RavinderSingh-tb3yp
@RavinderSingh-tb3yp Күн бұрын
Ssa ser
@karansaab2988
@karansaab2988 Күн бұрын
Nyccc paji
@parmsahota3696
@parmsahota3696 Күн бұрын
Dav veer ji SSA. Staying out in the ⛺️ tent. Moving around, selecting places, collect information and record in video. Editing your vlogs before posting. This is hard work bro you are doing for your followers. Thank you 🙏🏼 All the best
@diljeetkaur5858
@diljeetkaur5858 Күн бұрын
♥️🙏🏻👌
@rajwantdhandwar9698
@rajwantdhandwar9698 Күн бұрын
Good morning 🥰
@narinderchhina3009
@narinderchhina3009 Күн бұрын
🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤
@Surindersingh19912
@Surindersingh19912 Күн бұрын
🙏🙏
@Ekamjot65
@Ekamjot65 Күн бұрын
Pahji panjmadi jarur jana
@uday2741
@uday2741 Күн бұрын
🎉🎉🎉🎉
@SansarSingh-x2v
@SansarSingh-x2v Күн бұрын
ਮਕਾਨ ਪੱਕੇ ਦੇਣ ਵਾਲੀ ਗੱਲ ਸਹੀ ਆ ਬਾਈ ਦੇਵ ਪਰ ਸਰਕਾਰ ਇਸ ਜਗ੍ਹਾ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਵੀ ਇਹ ਲੋਕ ਇਥੋਂ ਠੱਗੇ ਉਸ ਜਗ੍ਹਾ ਤੇ ਚਲੇ ਜਾਣ ਮਗਰੋਂ ਸਰਕਾਰ ਇਸ ਜਨਾਂ ਦੇ ਆਪਣੀ ਮਨਮਾਨੀ ਕਰ ਸਕੇ ਸਰਕਾਰ ਹਰ ਜਗ੍ਹੀ ਹੀ ਇਸ ਤਰ੍ਹਾਂ ਹੀ ਕਰਦੀ ਹੈ ਆਪਣੇ ਲੋਕ ਸੰਘਰਸ਼ ਲਾੜਦੇ ਲੈਂਦੇ ਨੇ ਸਰਕਾਰਾਂ ਵਿਰੁੱਧ ਇਸ ਜਗ੍ਹਾ ਇਹਨਾਂ ਬਜਟ ਨਹੀਂ ਵੀਰ ਲੋਕ ਧਰਨਾ ਲਾ ਕੇ ਬੈਠ ਸਕਣ
@Gms-rn2fg
@Gms-rn2fg Күн бұрын
ਵੀਰੇ ਸਰਕਾਰ ਵੱਲੋਂ ਕੌਈ ਕਬਜ਼ਾ ਨਹੀ ਕੀਤਾ ਜਾਂਦਾ ਹੈ ਇਹ ਸਿਰਫ ਧਾਰਨਾ ਬਣੀ ਹੋਇ ਹੈ।
@shashirajrana3194
@shashirajrana3194 Күн бұрын
✍🙏
@atmasingh6751
@atmasingh6751 Күн бұрын
ਇਸ ਸਾਹਬ ਨਾਲ ਤਾਂ ਦੋ ਸੌ ਕੁਝ ਵੀ ਨਹੀਂ।
How to have fun with a child 🤣 Food wrap frame! #shorts
0:21
BadaBOOM!
Рет қаралды 17 МЛН
УЛИЧНЫЕ МУЗЫКАНТЫ В СОЧИ 🤘🏻
0:33
РОК ЗАВОД
Рет қаралды 7 МЛН