ਆਦੀ ਵਾਸੀ ਕਬੀਲੇ।ਮੱਧ ਪ੍ਰਦੇਸ।ਆਦੀ ਵਾਸੀਆਂ ਦੇ ਵਿਆਹ|

  Рет қаралды 20,036

dev kuraiwala

dev kuraiwala

Күн бұрын

Пікірлер: 128
@mandeepsandhu3436
@mandeepsandhu3436 Күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਆਦੀ ਵਾਸੀ ਕੁੜੀਆਂ ਨੇ। ਬੇਸ਼ਕ ਇਥੇ ਆਧੁਨਿਕਤਾ ਦੀ ਕਮੀ ਹੈ ਤੇ ਲੋਕਾਂ ਵਾਂਗੂੰ ਜਿੰਦਗੀ ਜਿਉਣ ਵਾਲ਼ੇ ਸਾਜੋ ਸਮਾਨ ਨਾ ਮਾਤਰ ਨੇ ਪਰ ਘਰ ਇਹਨਾਂ ਨੇ ਵਧੀਆ ਸਜਾ ਕੇ ਰੱਖੇ ਹੋਏ ਹਨ।
@gurwinderbrar-g2o
@gurwinderbrar-g2o Күн бұрын
ਬਹੁਤ ਵਧੀਆ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ 🌹🌹🌹🌹🌹🌹🌹❤❤❤❤
@jagsirsran7403
@jagsirsran7403 Күн бұрын
ਸਤਿ ਸ੍ਰੀ ਆਕਾਲ ਵੀਰ ਜੀ, ਬਜ਼ੁਰਗਾਂ ਵੇਲੇ ਦੇ ਰੀਤੀ ਰਿਵਾਜਾਂ ਵਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ, ਬਹੁਤ ਬਹੁਤ ਧੰਨਵਾਦ ਜੀ, ਸਾਰਿਆਂ ਨੂੰ ਆਪਣੇ ਰੀਤੀ ਰਿਵਾਜਾਂ ਨੂੰ ਮਨਾਉਂਦੇ ਰਹਿਣਾ ਚਾਹੀਦਾ ਹੈ ਜੀ, ਤਰੱਕੀ ਦੇ ਨਾਮ ਤੇ ਸਾਡੇ ਪੁਰਾਣੇ ਰੀਤੀ ਰਿਵਾਜ ਖ਼ਤਮ ਹੋ ਰਹੇ ਹਨ ਜੀ, ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨਾ ਚਾਹੀਦਾ ਹੈ ਜੀ, ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾਂ ਤੰਦਰੁਸਤ ਰੱਖਣ ਜੀ
@gurbaxsingh6335
@gurbaxsingh6335 18 сағат бұрын
ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਦੀ ਗੱਲਬਾਤ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਅਮਰੀਕਨ ਆਦਿ ਵਾਸੀ ਲੋਕਾਂ ਦੇ ਨਾਲ ਬਹੁਤ ਜ਼ਿਆਦਾ ਮਿਲਦੇ ਜੁਲਦੇ ਹਨ ।ਬਹੁਤ ਪਿਆਰੇ ਲੋਕ ਨੇ ਇਹ ਅਪਣੇ ਆਪ ਮੁਹੱਬਤ ਹੋ ਜਾਂਦੀ ਹੈ ਇਹਨਾਂ ਪਿਆਰੇ ਲੋਕਾਂ ਨਾਲ । ਬਹੁਤ ਬਹੁਤ ਧੰਨਵਾਦ ਬਲਦੇਵ ਸਿੰਘ ਜੀ ਆਪ ਜੀ ਦਾ ਜਾਣਕਾਰੀ ਲਈ ।
@manjindersinghsidhu1275
@manjindersinghsidhu1275 Күн бұрын
ਚੜਦੀ ਕਲਾ ਵਿੱਚ ਰਹੋ
@mahindersingh7136
@mahindersingh7136 Күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਦੇਵ ਕਰਾਈਵਾਲਾ ਮਧ ਪ੍ਰਦੇਸ਼ ਦੇ ਸਥਾਨਾਂ ਦੀ ਮਹੱਤਤਾ ਬਾਰੇ ਦੱਸਿਆ ਹੈ
@hardeepsinghsingh7016
@hardeepsinghsingh7016 Күн бұрын
ਬਹੁਤ ਵਧੀਆ ਜੀ 🎉🎉
@JagjitSingh_
@JagjitSingh_ Күн бұрын
ਬਹੁਤ ਵਧੀਆ ਲੱਗਿਆ ਬਹੁਤ ਹੀ ਮਿਹਨਤ ਵਾਲਾ ਕੰਮ ਹੈ ਜਗਜੀਤ ਸਿੰਘ ਸਾਬਕਾ ਸਰਪੰਚ ਪਿੰਡ ਲੂਲਬਾਈ ਜਿਲਾ ਬਠਿੰਡਾ ਹਾਲ ਗਿੱਦੜਬਾਹਾ
@HarpreetSingh-ux1ex
@HarpreetSingh-ux1ex Күн бұрын
ਬਹੁਤ ਮਹੱਤਵਪੂਰਨ ਜਾਣਕਾਰੀਆਂ ਭਰਪੂਰ ਵਲੋਗ ਲਈ ਦੇਵ ਵੀਰ , ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ , ਸਤਿ ਸ੍ਰੀ ਆਕਾਲ ਵੀਰ 🙏
@HarpeetKaur-we2qd
@HarpeetKaur-we2qd Күн бұрын
ਬਹੁਤ ਵਧੀਆ
@sukhdebgill4016
@sukhdebgill4016 Күн бұрын
❤ ਸਤਿ ਸ੍ਰੀ ਆਕਾਲ ਦੇਵ ਵੀਰਾਂ ❤
@satpalbirdi8094
@satpalbirdi8094 Күн бұрын
ਬਲਦੇਵ ਵੀਰ ਬਹੁਤ ਵਧੀਆ ਜਾਣਕਾਰੀ ਲਈ ਧੰਨਵਾਦ
@VikramjitVicky-xg6qv
@VikramjitVicky-xg6qv Күн бұрын
ਬਹੁਤ ਵਧੀਆ ਜਾਣਕਾਰੀ ਦੇਵ ਵਾਈ
@manderjassal4890
@manderjassal4890 Күн бұрын
ਬਹੁਤ ਵਧੀਆ ਜਾਣਕਾਰੀ
@gurmelsingh8065
@gurmelsingh8065 Күн бұрын
ਇਤਹਾਸਿਕ ਜਾਣਕਾਰੀ ਹੈ।
@AmandeepSingh-en2hp
@AmandeepSingh-en2hp Күн бұрын
ਜਿਹਦੇ ਕੋਠੀ ਵਿੱਚ ਦਾਣੇ ਉਹਦੇ ਕਮਲੇ ਵੀ ਸਿਆਣੇ
@BalwinderSingh-bm9yq
@BalwinderSingh-bm9yq Күн бұрын
ਦੇਵ ਜਿੰਦਾਬਾਦ
@amitthakur8569
@amitthakur8569 Күн бұрын
ਸਤਿ ਸ੍ਰੀ ਆਕਾਲ ਜੀ 🙏
@khokharvlogs4732
@khokharvlogs4732 Күн бұрын
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ ਬਠਿੰਡਾ
@manjindersinghsidhu1275
@manjindersinghsidhu1275 Күн бұрын
ਇਹਨਾ ਖੁਣੀਏ ਲੋਕਾਂ ਦੀ ਵੱਖਰੀ ਪਛਾਣ, ਹੋਂਦ ਤੇ ਦੁਨੀਆ
@maninderjaswal7828
@maninderjaswal7828 Күн бұрын
Very good thanks baldev
@ParamjitKaur-bp4de
@ParamjitKaur-bp4de Күн бұрын
ਆਪਣੇ ਪਿੰਡਾਂ ਦੇ ਘਰ ਪਹਿਲਾਂ ਇੱਦਾਂ ਦੇ ਹੀ ਹੁੰਦੇ ਸੀ ਪੰਜਾਬ ਹਰਿਆਣਾ ਵਿੱਚ। ਸਾਦਗੀ ਸੀ ।
@RamKumar-ce8xy
@RamKumar-ce8xy Күн бұрын
ਬਾਈ ਜੀ ਆਪਣੇ ਤਾਂ ਰਸੋਈ ਵਿੱਚ ਹੀ ਸਮੇਤ ਜੁੱਤੇ ਵੜ ਜਾਂਦੇ ਹਾਂ।
@KulwantSingh-wf2zh
@KulwantSingh-wf2zh Күн бұрын
ਸਤਿ ਸ੍ਰੀ ਆਕਾਲ ਜੀ ਕੋਚ ਸਾਬ
@rupindersingh3413
@rupindersingh3413 Күн бұрын
Buhat vadia dev y tuci apni dharti naal jure hoye ho
@shashirajrana3194
@shashirajrana3194 Күн бұрын
sat shri akal dev bai ji jabrdast jankari dhanbad ji
@mohansingh3290
@mohansingh3290 Күн бұрын
Sat Shri akal ji V nice
@parmsahota3696
@parmsahota3696 Күн бұрын
SSA Dev Singh ji. You have showed classic living - one of the tribe in MP. Ladies were knowledgeable. On of the girl BSc in and B-Ed. Poor condition but hard working people. Excellent work veer ji. Best wishes
@maninanar8841
@maninanar8841 17 сағат бұрын
Dev ji your work on these tribal people is very good because all over India people have varied culture and customs .
@gurdeepsidhu4216
@gurdeepsidhu4216 Күн бұрын
ਆਪਣੇ ਭੜੋਲੀ ਜਾ ਭਰੋਲਾ ਕਿਹ ਜਾਂਦਾ ਦਾਣੇ ਰੱਖਣ ਵਲੇ ਨੂੰ ਦਰਵਾਜ਼ਾ ਵੜਨ ਸਾਰ ਸੱਜੇ ਪਾਸੇ ਉਖਲੀ ਸੀ ਜੋ ਤੁਸੀਂ ਨਹੀਂ ਦਿਖਾਈ ਭੁਗਾ ਆਦਿ ਕੁਟਿਆ ਜਾਂਦਾ ਸੀ। । ਚੀਜ਼ਾਂ ਪੁਰਾਣੀਆਂ ਹੋ ਗਈਆਂ ਇਹ ਸਭ ਕੁਝ ਅਲੋਪ ਹੋ ਗਿਆ। ਦਿਖਾਉਣ ਲਈ ਧੰਨਵਾਦ।
@rajwantdhandwar9698
@rajwantdhandwar9698 Күн бұрын
Very good morning from Vancouver with loads of love 🥰
@sanjayfaridian6742
@sanjayfaridian6742 Күн бұрын
Bahut vadia jankari ditti us kudi ne lajwaab shandar
@FatehSidhu3876
@FatehSidhu3876 Күн бұрын
ਬਹੁਤ ਸੋਹਣਾ ਬਾਈ ਸਿਆਂ ❤❤❤❤❤
@ravisekhon8625
@ravisekhon8625 Күн бұрын
Educational blog thanks dev
@MANJEETSINGH-nz1qh
@MANJEETSINGH-nz1qh Күн бұрын
ਸਤਿ ਸ੍ਰੀ ਆਕਾਲ ਬਾਈ ਜੀ
@gtalive2889
@gtalive2889 Күн бұрын
Bahot vadhiya dev veere❤
@sukhdarshansingh6579
@sukhdarshansingh6579 Күн бұрын
Good morning Baldev singh keep it up god bless you
@gaurishanker6201
@gaurishanker6201 Күн бұрын
ਸਾਡੇ ਪਿੰਡਾਂ ਵਿਚ ਇਸ ਨੂੰ ਭੜੋਲੀ ਬੋਲਦੇ ਸਨ ਇਸ ਵਿਚ ਕਣਕ ਅਤੇ ਆਟਾ ਵੀ ਸਟੋਰ ਕਰਨ ਲਈ ਵਰਤਿਆ ਜਾਂਦਾ ਸੀ।❤
@mangalsingh8905
@mangalsingh8905 Күн бұрын
Kye baat he Puttar Dev Very good Rab Lambi Umar kare
@technotrend2023
@technotrend2023 Күн бұрын
Great
@DarshanSingh-kl2xp
@DarshanSingh-kl2xp Күн бұрын
Nice 👍👍👍
@balvindersingh5011
@balvindersingh5011 Күн бұрын
ਸਤਿ ਸ਼੍ਰੀ ਅਕਾਲ ਜੀ ❤❤❤👍🌹👍
@sunrisewelfaresocietysrimu8686
@sunrisewelfaresocietysrimu8686 Күн бұрын
ਸਤਿ ਸ਼੍ਰੀ ਅਕਾਲ ਜੀ , ਡਾਕਟਰ ਹਰਭਗਵਾਨ ਸਿੰਘ ਹੈਰੀ ਮੁਕਤਸਰ ਸਾਹਿਬ
@robinbhatti909
@robinbhatti909 Күн бұрын
Bohut vadiya jaankari ❤❤❤
@sukhjitsinghdhaliwal7730
@sukhjitsinghdhaliwal7730 Күн бұрын
Good information 👍
@gursharanbrar1205
@gursharanbrar1205 Күн бұрын
Very good information thanks for showing nice place
@RamanpreetToor
@RamanpreetToor Күн бұрын
Bht sohna content bhai thada❤❤❤
@Babbukhillanmaan2018
@Babbukhillanmaan2018 Күн бұрын
Bhot Wadia Deve 👍🏼
@balrajsingh4182
@balrajsingh4182 Күн бұрын
ਬਹੁਤ ਵਧੀਆ ਜੀ
@JarmanJeet-nq6pi
@JarmanJeet-nq6pi Күн бұрын
To good
@JasbirSingh-y8p
@JasbirSingh-y8p Күн бұрын
ਸਤਿ ਸ੍ਰੀ ਅਕਾਲ ਦੇਵ ਬਾਈ🙏
@parmindersingh7916
@parmindersingh7916 Күн бұрын
Rba rba mee brsa sadi kothi dane pa
@Dhaliwalmajors
@Dhaliwalmajors Күн бұрын
Dav veer god bless you
@KuldipSINGH-g5l
@KuldipSINGH-g5l Күн бұрын
ਸਤਿ ਸ੍ਰੀ ਅਕਾਲ ਦੇਵ ਵੀਰੇ
@madhomalli7321
@madhomalli7321 Күн бұрын
ਸਤਿ ਸ਼੍ਰੀ ਅਕਾਲ ਬਾਈ ਜੀ ❤️❤️❤️❤️❤️❤️🌹🌹🌹🌹
@Palvinder-d1t
@Palvinder-d1t Күн бұрын
Great job veer Ji 🎉🎉🎉🎉🎉
@SatnamSingh-fe3tg
@SatnamSingh-fe3tg Күн бұрын
Dhan Guru Nanak Dev g Chadikala Rakhna 🙏
@mahindersingh7136
@mahindersingh7136 Күн бұрын
ਇਹਨਾਂ ਥਾਵਾਂ ਤੇ ਜ਼ਮੀਨ ਦੇ ਰੇਟ ਵੀ ਦਸਣਾ ਦੇਵ ਜੀ
@RandeepMani-b1u
@RandeepMani-b1u Күн бұрын
Rate koi jyada nahi hai 3 lakh to 10 lakh Tak hai dindori kalan main
@balvisingh14
@balvisingh14 23 сағат бұрын
welcome bai again new journey
@ankushsharma1667
@ankushsharma1667 Күн бұрын
Sat sri Akaal ji🎉🎉
@jarnailmarahar3985
@jarnailmarahar3985 Күн бұрын
ਸਤਿ ਸ੍ਰੀ ਅਕਾਲ ਬਾਈ ਜੀ🙏🙏🙏🙏❤❤❤❤❤
@Baljeetsran-e9w
@Baljeetsran-e9w Күн бұрын
ਬਾਈ ਜੀ ਸਤਿ ਸ੍ਰੀ ਆਕਾਲ ਜੀ
@SukhjinderSingh-xw4nu
@SukhjinderSingh-xw4nu Күн бұрын
V.nice❤❤❤❤
@GurmeetKaur-fm3tk
@GurmeetKaur-fm3tk Күн бұрын
ਨਿਓਜੀ ਲੈਂਡ ੲਿਹ ਟਮਾਟਰ ਮਿਲਦੇ ਹਨ।ਬੇੇਟੇ
@AmandeepSingh-sz3qk
@AmandeepSingh-sz3qk Күн бұрын
Lage raho bai g. Bohat vadiya vlog banaya g
@manjindersinghsidhu1275
@manjindersinghsidhu1275 Күн бұрын
ਦੇਵ ਬਲਦ ਨੀ ਹਿੰਦੀ ਚ ਬੈਲ ਕਹਿੰਦੇ ਆ
@lovejotbhullar3284
@lovejotbhullar3284 Күн бұрын
Very interesting
@gurswaksingh3406
@gurswaksingh3406 Күн бұрын
ਵੀਰ ਜੀ ਅੱਜ ਇਹ ਕਿਵੇ 29ਵਾਂ ਦਿਨ ਪਾ ਦਿੱਤਾ ਜੀ ??
@RanjitSingh-jf6nv
@RanjitSingh-jf6nv Күн бұрын
ਸਤਿ ਸ੍ਰੀ ਅਕਾਲ ਵੀਰ ਜੀ
@anoosharma3595
@anoosharma3595 Күн бұрын
Very interesting Thanks from 🇺🇸
@rajmalhi876
@rajmalhi876 14 сағат бұрын
Good knowledge bro
@satnamsingh9493
@satnamsingh9493 Күн бұрын
Kothhi nu apne Shayad bhadola kahde hai
@harmeendesigner6300
@harmeendesigner6300 Күн бұрын
Madhya Bhola Bhole kankalin
@SwaranSingh-yu4le
@SwaranSingh-yu4le Күн бұрын
Very nice
@jaspalmaanjaspalmaan9473
@jaspalmaanjaspalmaan9473 Күн бұрын
ਸਤਿ ਸ੍ਰੀ ਆਕਾਲ ਵੀਰ ਦੇਵ
@nindersidhu3704
@nindersidhu3704 Күн бұрын
Very nice brother🙏🙏🙏🙏🙏
@manjindersinghsidhu1275
@manjindersinghsidhu1275 Күн бұрын
ਕੋਠੀ ਵਰਗੇ ਆਪਣੇ ਭੋੜੋਲੇ ਹੁੰਦੇ ਸੀ ਮਿੱਟੀ ਦੇ
@jatindersaini5034
@jatindersaini5034 Күн бұрын
sat shri akal dev and ghudde bai ji
@BalvieSingh-u9e
@BalvieSingh-u9e 18 сағат бұрын
Satt Shiri akal ji Rauwal sidhwan bet ludhiana panjab
@SinghJasbir-ez4pi
@SinghJasbir-ez4pi Күн бұрын
Nice krahi
@sarabjitKaurChhoker-sx8zf
@sarabjitKaurChhoker-sx8zf Күн бұрын
Wow free culture, liberal ppl better society than so far urban or middle class narrow society
@sarbjitkaur4559
@sarbjitkaur4559 Күн бұрын
Very nice 👍 video
@JaswinderSingh-dq1ki
@JaswinderSingh-dq1ki Күн бұрын
Veer ji 🙏
@BakshishSingh-i3o
@BakshishSingh-i3o Күн бұрын
Bakshish inaķharha
@davindertiwana2862
@davindertiwana2862 Күн бұрын
Sat Sri akal Bai ji 🎉g s tiwana mohali 🎉🎉🎉
@GurmailSingh-vi6qs
@GurmailSingh-vi6qs Күн бұрын
🙏❤️🩷❤️🙏
@preetmehra3288
@preetmehra3288 Күн бұрын
Ahh tutt jana bohut chirr baad dikhya.. Pehla firda hunda c ah b ghumda ja😂😂 a gal main ni meri mummy ney kahi😂😂
@Jaspal_Singh2206
@Jaspal_Singh2206 Күн бұрын
ਪਾਜੀ ਅੱਜ ਦਾ vlog ਕਿੱਥੇ ਹੈ, ae ਵਾਲਾ ਤੇ ਪੁਰਾਣਾ ਵਲੋਗ ਪਾਯਾ ਹੈ ਤੁਸੀਂ
@RajinderSingh-ph5xj
@RajinderSingh-ph5xj Күн бұрын
Sat Sri akal 22g ❤❤
@gulabsinghgs9852
@gulabsinghgs9852 Күн бұрын
Sat shri akal ji
@SarbjitSingh72
@SarbjitSingh72 Күн бұрын
Nice
@gagandeepsingh63203
@gagandeepsingh63203 Күн бұрын
👍👍👍👍👍🌺
@GursewaksinghSewakmaan
@GursewaksinghSewakmaan Күн бұрын
Sari video ehna Kolo hi krwati bai yr
@uday2741
@uday2741 Күн бұрын
🎉🎉🎉🎉
@GurpreetSingh-nd5gh
@GurpreetSingh-nd5gh Күн бұрын
❤❤❤❤❤❤
@VarinderRvlogs07
@VarinderRvlogs07 Күн бұрын
❤❤❤❤ good 22 ji❤❤❤❤
@bhullar347
@bhullar347 Күн бұрын
❤❤❤❤❤❤❤❤❤❤
@deepasandhu7756
@deepasandhu7756 Күн бұрын
🙏🙏🙏🏼🙏🏼🙏🏼🙏🏼👍
@NashaterSingh-p6k
@NashaterSingh-p6k Күн бұрын
Veer ji pag ban ka rha kro
@gursharanbrar1205
@gursharanbrar1205 23 сағат бұрын
This is new vlog
When you have a very capricious child 😂😘👍
00:16
Like Asiya
Рет қаралды 18 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
When you have a very capricious child 😂😘👍
00:16
Like Asiya
Рет қаралды 18 МЛН