ਧੀ ਦਾ ਰਿਸ਼ਤਾ | dhee da rishta | new punjabi movies 2023 | punjabi short movies

  Рет қаралды 93,083

 TEAM GHAR PARIVAR

TEAM GHAR PARIVAR

29 күн бұрын

#gharparivar #punjabishortmovie2023 #punjabidrama #comedy #funny #punjabi #desi #maa #mother #pindawale #villagelife #pindlife #villagelifestyle #pindlifestyle #jattlifestyle #husband #wife #husbandwifecomedy #desicomedy #drink #sarpanch #sarpanchni #dad #mansa#entertainment #punjabicomedy #punjabiculture #pendu #punjabivirsa

Пікірлер: 225
@jagdevsingh8335
@jagdevsingh8335 27 күн бұрын
ਟੀਮ ਘਰ ਪਰਿਵਾਰ ਚੈਨਲ ਵਾਲਿਓ ਤੁਹਾਡੀ ਵੀਡੀਓ ਬਹੁਤ ਦਿਲਚਸਪ ਬਣੀ ਹੈ ਬੇਬੇ ਦਲਜੀਤ ਕੌਰ ਜੀ ਦੂਜੀ ਬੇਬੇ ਪਰਮਜੀਤ ਕੌਰ ਅਤੇ ਦੂਜਿਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਬਹੁਤ ਵਧੀਆ ਢੰਗ ਨਾਲ ਰੋਲ ਅਦਾ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਫਿਰ ਤੋਂ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@gurichahal3559
@gurichahal3559 27 күн бұрын
PAAAÀ
@GursewakSingh-cf6lw
@GursewakSingh-cf6lw 26 күн бұрын
ਬਹੁਤ ਵਧੀਆ ਹੋਇਆ ਵੀਰਪਾਲ ਨਾਲ ਬਹੁਤਾ ਖਾਦੀ ਥੋੜੇ ਤੋਂ ਵੀ ਜਾਦੀ👌🏻 ਗੁਰਸੇਵਕ ਸਿੰਘ ਫਫੜੇ ਭਾਈਕੇ
@madhusabharwal3449
@madhusabharwal3449 27 күн бұрын
ਬਹੁਤ ਵਧੀਆ ਵੀਡੀਓ ਬਣੀ ਹੈ ਬਹੁਤ ਵਧੀਆ ਸੁਨੇਹਾ ਦਿੱਤਾ ਵੀਡੀਓ ਵਿੱਚ ਵੀਰਪਾਲ ਭੈਣ ਕੁੜੀਆਂ ਨੂੰ ਪਿਆਰ ਕਰਨਾ ਚਾਹੀਦਾ ਹੈ ਕੁੜੀਆਂ ਦਾ ਕੀ ਹੈ ਅੱਜ ਇਥੇ ਕੱਲ ਨੂੰ ਵਿਚਾਰਿਆ ਜਿਥੇ ਤੋਰਾ ਗਏ ਓਥੇ ਚਲੀਆਂ ਜਾਣ ਗੀਆਂ ਪਰਮਾਤਮਾ ਕੁੜੀਆਂ ਦੇ ਮੱਥੇ ਵਧੀਆ ਲਾਵੇ ਵੀਰਪਾਲ ਭੈਣ ਨੂੰ ਤਾ ਇਹ ਹੈ ਕਿ ਜੇ ਕੁੜੀ ਦਾ ਵਿਆਹ ਹੋ ਗਿਆ ਤਾ ਘਰ ਦਾ ਕੰਮ ਕੋਨ ਕਰੁ ਜੱਬ ਤਾ ਸਾਰਾ ਕੰਮ ਦਾ ਹੈ ਪਰਮਾਤਮਾ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏 ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏❤❤❤❤ ਲੱਛੀ ਵੀਰ ਵੀ ਵੀਰਪਾਲ ਭੈਣ ਮਗਰ ਲਗਦਾ
@sukhjitsingh1515
@sukhjitsingh1515 27 күн бұрын
ਬਹੁਤ ਵਧੀਆ ਫਿਲਮਾਂ ਹੁੰਦੀਆਂ ਨੇ ਘਰ ਪਰਿਵਾਰ ਵਾਲਿਆਂ ਦੀਆਂ ਮੇਰਾ ਪਿੰਡ ਸੰਘੇੜਾ ਜ਼ਿਲ੍ਹਾ ਬਰਨਾਲਾ ਜੀ ਮੇਰਾ ਨਾਮ ਸੁਖਜੀਤ ਸਿੰਘ ਕੰਗ
@sidhu4385
@sidhu4385 27 күн бұрын
ਇੱਕ ਹੋਰ ਬਹੁਤ ਸੌਹਣੀ ਵੀਡਿਓ ❤❤❤❤ ਜਸਪ੍ਰੀਤ ਸਿੱਧੂ canada
@daljeetjeeti383
@daljeetjeeti383 27 күн бұрын
ਘਰ-ਪਰਿਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 16 / 5
@ranjeetsekhon765
@ranjeetsekhon765 27 күн бұрын
Very nice ji god bless u ❤❤❤
@darshansingh3976
@darshansingh3976 27 күн бұрын
ਬਹੁਤ ਵਧੀਆ ਵੀਡੀਓ ਦੋਨੋ ਬੇਬੇ ਜੀ ਹੋਰਾ ਦੇ ਰੋਲ ਬਹੁਤ ਘੈਟ ਹਨ🌴🌹🌷🌻🌹🌷🌲
@LakhvirSingh-le2uc
@LakhvirSingh-le2uc 27 күн бұрын
Diljit mata ji da rol very very good 😊
@renuahuja0905
@renuahuja0905 27 күн бұрын
ਬਹੁਤ ਬਹੁਤ ਧੰਨਵਾਦ ਜੀ ਆਪ ਜੀ ਨੇ ਮੇਰਾ ਨਾਮ ਲਿਆ...ਖੁਸ ਰਹੋ. .wmk
@harpreetsharma4125
@harpreetsharma4125 27 күн бұрын
ਬਹੁਤ ਵਧੀਆ ਵੀਡੀਓ ਹੈ ਐਨਾ ਲਾਲਚ ਬਹੁਤ ਮਾੜਾ ਹੈ ❤❤ ਪਰਮਜੀਤ ਜਗਰਾਓਂ
@husanpreet9665
@husanpreet9665 17 күн бұрын
Bohot badhiya khani hai ji bilkul sach lagda dekhen lge thanks ❤❤❤❤❤
@SukhwinderSingh-wq5ip
@SukhwinderSingh-wq5ip 25 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@Balwindersingh-bw5lt
@Balwindersingh-bw5lt 27 күн бұрын
Bahot Vadia Stori Balwinder Chatha
@sukbdeepdhadda5438
@sukbdeepdhadda5438 26 күн бұрын
ਵੈਰੀ ਨਾਇਸ video
@gurpreetmaan-oh1yr
@gurpreetmaan-oh1yr 27 күн бұрын
ਬਹੁਤ ਵਧੀਆ ਵੀਡੀਓ ਗੁਰਪ੍ਰੀਤ ਸਿੰਘ ਮਾਨ ਮੋਗਾ
@user-xr3mu2he6g
@user-xr3mu2he6g 27 күн бұрын
ਬਹੁਤ ਸੋਹਣੀ ਵੀਡੀਓ
@karamjitsinghsalana4648
@karamjitsinghsalana4648 15 күн бұрын
Waheguru ji nice story❤❤❤
@gaggichahal5158
@gaggichahal5158 27 күн бұрын
ਲੱਛੀ ਦਾ ਰੋਲ ਬਹੁਤ ਵਧੀਆ ਹੈ ਜੀ
@kuldeepkaur307
@kuldeepkaur307 27 күн бұрын
ਬਹੁਤ ਵਧੀਆ ਵੀਡੀਓ ,ਨਾਮ ਬੋਲਣ ਲਈ ਬਹੁਤ ਬਹੁਤ ਧੰਨਵਾਦ
@jashandhaliwal4456
@jashandhaliwal4456 5 күн бұрын
ਇਹੋ ਜਿਹੇ ਭਰਾ ਨੂੰ ਲਖ ਲਾਹਨਤਾਂ
@mukhtiarsinghtaggar1445
@mukhtiarsinghtaggar1445 27 күн бұрын
ਟੀਮ ਘਰ ਪਰਿਵਾਰ ਬਹੁਤ ਵਧੀਆ ਲੱਗਿਆ ਵਧਾਈਆਂ ਹੋਣ ਜੀ ਬੇਬੇ ਖੂੰਡੇ ਵਾਲੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ❤
@MohGill-yp5wn
@MohGill-yp5wn 6 күн бұрын
ਬਹੁਤ ਵਧੀਆ ਹੋਇਆ ਵੀਰਪਾਲ ਨਾਲ ਬਾਹਲ਼ਾ ਖਾਂਦੀ ਥੋੜਿਓਂ ਵੀ ਜਾਂਦੀ
@user-ze5yi4ln1b
@user-ze5yi4ln1b 27 күн бұрын
ਬਹੁਤ ਵੱਧੀਆਸਟੋਰੀ ਮੱਖਨ ਸਿੰਘ ਬੀਰੋਕੇ ਖੁਰਦ
@happyjoshi5426
@happyjoshi5426 27 күн бұрын
Bahut vadhià story hai ji good morning
@inderjitkaur4820
@inderjitkaur4820 27 күн бұрын
Bahut vadhia video hai 👌👌 vadhia massage hai 👌👌👍👍 inderjit kaur bathinda
@gurfatehaulakh3402
@gurfatehaulakh3402 26 күн бұрын
❤❤
@boharsingh7725
@boharsingh7725 27 күн бұрын
ਬਹੁਤ ਹੀ ਵਧੀਆ ਵੀਡੀਓ ਜੀ 👍👍👍👍👍
@paramjeetkaur4332
@paramjeetkaur4332 27 күн бұрын
ਪਰਮਜੀਤ ਕੌਰ ਤਲਵੰਡੀ ਭਾਈ
@user-my1xd7fj2d
@user-my1xd7fj2d 9 күн бұрын
ਬਹੁਤ ਵਧੀਆ ਵੀਡੀਓ ਲਖੀ ਬਾਈ ਲਵ ਯੂ ਗੁਰਮੁੱਖ ਸਿੰਘ ਬਰਾੜ ਸਰੀ ਕੈਨੇਡਾ
@sarabjeetkaur3569
@sarabjeetkaur3569 27 күн бұрын
Bahut sohni video ji
@LakhvirSingh-le2uc
@LakhvirSingh-le2uc 27 күн бұрын
Real story
@baljeetsingh-zk7yf
@baljeetsingh-zk7yf 27 күн бұрын
Bhut Kaint video. Bhut vadiya acting Waheguru tuhadi team nu hamesha chardikalan vich rekhe. 🙏🙏
@user-ox6oz6fc3x
@user-ox6oz6fc3x 27 күн бұрын
Jasvinder. Akalgarh. Sudhai Nice. Vldeo❤❤🎉🎉🎉🎉
@gauravsangar1812
@gauravsangar1812 27 күн бұрын
❤❤❤❤❤❤❤
@KulwantSingh-fo5mw
@KulwantSingh-fo5mw 27 күн бұрын
I love this movie
@harjinder8730
@harjinder8730 27 күн бұрын
Very good team and good story
@jasjitkaur107
@jasjitkaur107 27 күн бұрын
Very good story ❤ next part v bhejo ❤
@user-xr3mu2he6g
@user-xr3mu2he6g 27 күн бұрын
ਬਹੁਤ ਸੋਹਣੀ ਵੀਡੀਓ ਬੇਬੇ ਜੀ
@user-oo8vs5vw8k
@user-oo8vs5vw8k 27 күн бұрын
ਰਣਜੀਤ ਕੋਰ ਬਹੁਤ ਵੱਡੀਆਂ ਸਾਰੀ ਟੀਮ❤❤❤❤❤❤❤❤❤❤❤❤
@user-hy7ch7jw6t
@user-hy7ch7jw6t 27 күн бұрын
Bahut vadyia video hai ji🙏🙏
@DeepakSharma22794
@DeepakSharma22794 27 күн бұрын
ਬਹੁਤ ਵਧੀਆ ਵੀਡੀਓ ਜੀ
@parmjeetkaurboparai6683
@parmjeetkaurboparai6683 23 күн бұрын
👍bhoat vadhia 👍
@user-rv3vv3kw5l
@user-rv3vv3kw5l 27 күн бұрын
ਬਹੁਤ ਵਧੀਆ ਵੀਡੀਓ ਆ ਜੀ, ਜਸਵੰਤ ਕੋਰ ਬਰਨਾਲਾ
@BeantSingh-ih1sn
@BeantSingh-ih1sn 27 күн бұрын
ਬਹੁਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ। ਤਰਜਰੀਤ ਕੌਰ ਸੰਘਾ ਪਿੰਡ ਡਰੋਲੀ ਭਾਈ ਮੋਗਾ।
@AmandeepSingh-bu4wn
@AmandeepSingh-bu4wn 27 күн бұрын
ਵੀਰ ਪਾਲ ਬਹੁਤ ਤੇਜ ਏ
@naginderkaur4251
@naginderkaur4251 27 күн бұрын
ਬਹੁਤ ਵਧੀਆ ਵਿਡੀਉ ਲੁਧਿਆਣਾ ਤੋਂ
@sukhchainsinghsukhchainsin1251
@sukhchainsinghsukhchainsin1251 27 күн бұрын
Bahut achi video.
@ramnathsharma4592
@ramnathsharma4592 27 күн бұрын
Very nice video
@ranisidhu9760
@ranisidhu9760 27 күн бұрын
ਬਹੁਤ ਵਧੀਆ ਵੀਡੀਓ ਆ ਜੀ❤❤❤❤❤
@rajsingh2776
@rajsingh2776 27 күн бұрын
ਵਧੀਆ ਸਟੋਰੀ ਬਣਾਈ ਹੈ ਜਮੀਨ ਦਾ ਲਾਲਚ‌ਸਕੇ ਭਰਾਵਾਂ ਨੂੰ ਵੀ ਦੁਸ਼ਮਣ ਬਣਾ ਦਿੰਦਾ ਹੈ ਲੱਛੀ ਤੇ ਵੀਰਪਾਲ ਨੇ ਵੀ ਉਹੀ ਕੀਤਾ ਪਰ‌ ਲਾਲਚ ਬੁਰੀ ਬਲਾ ਹੈ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਉ
@kulvirsohi4917
@kulvirsohi4917 26 күн бұрын
ਵਾਲੀ ਵਧੀਆ video 👌👌 ਮਨਿੰਦਰ ਕੌਰ ਕਨੇਡਾ
@manpreetdhaliwal6765
@manpreetdhaliwal6765 25 күн бұрын
Good. Video Tanveer Dhaliwal Jagjitpura
@bronisharma4254
@bronisharma4254 27 күн бұрын
Bhut vadia vedio hundiya g
@veenasharma638
@veenasharma638 27 күн бұрын
Very nice and heart touching Video
@jagpinderkharoud-mo7mx
@jagpinderkharoud-mo7mx 27 күн бұрын
Bohat sohni video waheguru chardi kala ch rakhe sari teem nu❤❤❤ Hardeep Kaur Kharoud punia khana
@Preetjashan1234
@Preetjashan1234 27 күн бұрын
Very nice video hai
@harjinder8730
@harjinder8730 20 күн бұрын
Very good story
@HarnekSingh-oz6bw
@HarnekSingh-oz6bw 27 күн бұрын
ਦੂਸਰਾ ਭਾਗ ਕਦੋਂ ਆਉ
@manpreetkanda1037
@manpreetkanda1037 27 күн бұрын
Very nice video sukhdeep kanda Bhettiwala
@surindergill8714
@surindergill8714 25 күн бұрын
ਬਹੁਤ ਸੋਹਣੀ ਸਟੋਰੀ ਹੈ ਸ਼ਰੀਕ ਤਾਂ ਇਸੇ ਤਰਾ ਕਰਦੇ ਹਨ ਕੰਮ ਦਾ ਲਾਲਚ ਜ਼ਮੀਨ ਦਾ ਲਾਲਚ ਕਰਦੇ ਸਰਿਦੰਰ ਕੌਰ ਗਿੱਲ USA Chicago 🙏🙏🙏🙏👍👍👍❤️❤️ਵਾਹਿਗੁਰੂ ਤਰੱਕੀ ਬਖਸ਼ੇ ਜੀ
@user-nf4mg8gt8i
@user-nf4mg8gt8i 23 күн бұрын
Very nice vedio veer jii
@pinknailstudio532
@pinknailstudio532 27 күн бұрын
Very good video ❤
@AminaKahli-sd1ct
@AminaKahli-sd1ct 25 күн бұрын
Vnice tuhanu sbnu dekh ke mn khush ho janda bebey dono❤❤
@gurdeepkaur341
@gurdeepkaur341 27 күн бұрын
ਬੇਬੇ ਜੀ ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ ਬਹੁਤ ਸੋਹਣਾ ਲੱਗਦਾ ਹੈ ਮੈਂ ਗੁਰਦੀਪ ਕੌਰ ਬਠਿੰਡਾ ਅਮਨਦੀਪ ਕੌਰ ਬਟਾਲਾ ਕੁਲਦੀਪ ਕੌਰ ਮਾਨਸਾ ਅਸੀਂ ਸਾਰੀਆਂ ਭੈਣਾਂ ਤੁਹਾਡੀ ਵੀਡੀਓ ਬੜੇ ਧਿਆਨ ਨਾਲ ਦੇਖਦੇ ਆਂ ਸਾਨੂੰ ਬੇਬੇ ਬਹੁਤ ਅੱਛੀ ਲੱਗਦੀ ਹੈ🎉🎉🎉🎉
@gurdipsidhu6013
@gurdipsidhu6013 26 күн бұрын
Great story
@arshdeepkaur6895
@arshdeepkaur6895 27 күн бұрын
Buhat vadia video👍👍👍
@user-cg1xf9jd3o
@user-cg1xf9jd3o 27 күн бұрын
Very nice
@jagjitgill2867
@jagjitgill2867 27 күн бұрын
Very very nice video ❤❤
@virinderjitkaur2243
@virinderjitkaur2243 26 күн бұрын
Bahut sohni video bnaayi hai. Dono bebe da role hamesha hi vadhia hunda. Virpal vargi laalchan bhajayi ta kise nu na mile. Next part jaldi liaao. Virpal nu jmeen mildi dekhiai.
@sukhdialtakhar7948
@sukhdialtakhar7948 19 күн бұрын
Very 🎉❤
@gurisroye5199
@gurisroye5199 16 күн бұрын
Gurwinder kaur kakrala
@kuldeepgill3249
@kuldeepgill3249 27 күн бұрын
ਮੇਰੀ ਮਾਂ ਜਿਸਦੀ ਉਮਰ 80ਸ਼ਾਲ ਹੈ ਤਹਾਡੀ ਸਾਰੀ ਟੀਮ ਦੀ ਫੈਨ ਹੈਂ ਬਲਵੰਤ ਕੋਰ ਮਲੋਟ
@abhishekgill353
@abhishekgill353 27 күн бұрын
Very nice Good 👍
@_sewak
@_sewak 27 күн бұрын
ਬਹੁਤ ਵਧੀਆ ਵਡਿਉ ਬਣਾਂਦੇ ਨੇ ਤੁਸੀਂ ਦੋਨੇ ਬੇਬੇ ਬਹੁਤ ਵਧੀਆ ਬੋਲਦੀ ਏ ❤❤❤❤ ਸਾਡਾ ਪਿੰਡ ਪੰਜਖੋਰਾ ਸਹਿਬ
@charanjitsinghsingh7
@charanjitsinghsingh7 27 күн бұрын
Namaste from Melbourne Australia ❤️🦘🌏🙏
@sharmachetna133
@sharmachetna133 27 күн бұрын
Nice video
@gaggichahal5158
@gaggichahal5158 27 күн бұрын
ਬਹੁਤ ਵਧੀਆ ਹੈ ਲੇਖਕ ਗੱਗੀ ਕੋਟ ਲੱਲੁ
@user-ff7ks2zx2u
@user-ff7ks2zx2u 27 күн бұрын
❤❤❤❤
@RajniRajwat
@RajniRajwat 27 күн бұрын
Bahut Soni video Babe di acting is very precious
@mohinderkaur8911
@mohinderkaur8911 25 күн бұрын
Very nice video 👌👌
@SukhwinderKaur-fc2md
@SukhwinderKaur-fc2md 27 күн бұрын
👍👍❤️
@SuperGillshergill
@SuperGillshergill 25 күн бұрын
Very nice video🎉
@gurwinderbrar189
@gurwinderbrar189 27 күн бұрын
ਕਰਾਲੇ ਜ਼ਮੀਨ ਆਵਦੇ ਨਾਂ 😅😅ਸਾਰੇ ਪਾਸਿਓਂ ਗਈ ਵੀਰਪਾਲ,,ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤❤
@manjitkaur-wy1tg
@manjitkaur-wy1tg 27 күн бұрын
ਬਹੁਤ ਬਹੁਤ ਬਹੁਤ ਵਧੀਆ ਵੀਡੀਓ 👌👌👌👍👍👍❤️❤️❤️❤️❤️❤️❤️
@KulwinderKaur-kj9rx
@KulwinderKaur-kj9rx 27 күн бұрын
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌹💘🌹💘🌹💘🌹💘🌹💘🌹💘🌹💘🌹💘🌹💘🌹
@hamirsinghsingh8102
@hamirsinghsingh8102 27 күн бұрын
Very very nice video Hamir Singh Delhi
@tarnpreetsingh8334
@tarnpreetsingh8334 27 күн бұрын
👍👍😀😀
@KiranSingal-jj9uj
@KiranSingal-jj9uj 27 күн бұрын
Very very good drama😊😊
@narinderbawa3840
@narinderbawa3840 27 күн бұрын
All good video a ji
@manjitkaur-uh1mi
@manjitkaur-uh1mi 27 күн бұрын
So nice video so nice massage 🎉🎉🎉🎉🎉🎉🎉🎉🎉🎉🎉🎉🎉🎉🎉🎉
@Karanaujlafan142
@Karanaujlafan142 24 күн бұрын
Very nice ji video God bless you dear friend s very good
@user-wj1ci1jd1w
@user-wj1ci1jd1w 27 күн бұрын
bhut vdhia ji
@isukhwinderdeogan
@isukhwinderdeogan 26 күн бұрын
Very nice 👍
@navihundal5483
@navihundal5483 27 күн бұрын
Wonderful story
@ReshamSingh-nb2ic
@ReshamSingh-nb2ic 26 күн бұрын
Very nice video ji
@user-ix3yc1vg6m
@user-ix3yc1vg6m 27 күн бұрын
Very good video ji 👍👍❤️❤️💕💕💯💯💯💕💯❤❤🎉🎉🎉🎉🎉🎉🎉🎉🎉❤❤
@vijayghai7929
@vijayghai7929 27 күн бұрын
Vijay kuparthala nic moved
@naveensatija1463
@naveensatija1463 26 күн бұрын
Iska next part jaldi banao all team good work Naveen Satija from Ambala City
@kanshiramsharma2403
@kanshiramsharma2403 27 күн бұрын
Very Nice video with nice moral Kanshi Ram Sharma Kasauli Himachal Pradesh India
Black Magic 🪄 by Petkit Pura Max #cat #cats
00:38
Sonyakisa8 TT
Рет қаралды 41 МЛН
Cute Barbie Gadget 🥰 #gadgets
01:00
FLIP FLOP Hacks
Рет қаралды 41 МЛН
小女孩把路人当成离世的妈妈,太感人了.#short #angel #clown
0:53
Spongebob team his wife is pregnant #spongebob #marriage #pregnant
0:12
Final increíble 😱
0:39
Juan De Dios Pantoja 2
Рет қаралды 46 МЛН
Heloo the little ones pass to 2 #skibiditoilet #cameraman
0:20
Zuka TV
Рет қаралды 15 МЛН
ПРОВЕРИЛ НА ПРОЧНОСТЬ (@novayaeracom - Instagram)
0:16
В ТРЕНДЕ
Рет қаралды 4,7 МЛН