ਧਾਮੀ ਨੂੰ ਕਿਹੜੇ ਲਏ ਫੈਸਲਿਆਂ ਦਾ ਪਛਤਾਵਾ !ਮੀਟਿੰਗ 'ਚ Giyani Harpreet Singh ਲਈ ਅੜਨ ਵਾਲੇ ਨੇ ਕੀਤੇ ਖੁਲਾਸੇ

  Рет қаралды 29,793

ABC Punjab

ABC Punjab

Күн бұрын

Пікірлер: 76
@rampreetgrewal1138
@rampreetgrewal1138 Күн бұрын
ਜਸਵੰਤ ਸਿੰਘ ਜੀ ਤੁਸੀਂ ਚੰਗੀ ਸੋਚ ਦੇ ਮਾਲਕ ਹੋ ਵਾਹਿਗੁਰੂ ਜੀ ਕਿਰਪਾ ਕਰਨ ਬਾਦਲਾਂ ਦੀ ਚੌਧਰ ਖਤਮ ਕਰੋ ਸਿੱਖ ਪੰਥ ਹਰਾ ਭਰਾ ਹੋ ਜਾਵੇਗਾ ਜੇ ਤੁਸੀਂ ਹੋਰ ਮੈਂਬਰਸ਼ਿਪ ਵਧਾ ਕੇ ਆਪਣੇ ਵਾਂਗ ਕਰੋ। ਵਾਹਿਗੁਰੂ ਤੁਹਾਡਾ ਸਾਥ ਦੇਵੇਗਾ।
@PrincipalKhalsa
@PrincipalKhalsa Күн бұрын
ਪੰਜ ਪਿਆਰਿਆਂ ਸਾਹਿਬਾਨ ਨੂੰ ਮੁੜ ਦੁਬਾਰਾ ਸੇਵਾਵਾਂ ਨਿਭਾਉਣ ਲਈ ਆਦੇਸ਼ ਜਾਰੀ ਕਰਨ ਬਾਰੇ,,,, ਸਤਕਾਰਤ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ,ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।। ਪ੍ਰਵਾਨ ਕਰਨਾ,ਨਿਮਰਤਾ ਪੂਰਵਕ ਬੇਨਤੀ ਹੈ ਕਿ ਸੌਦਾ ਸਾਧ ਰਾਮ ਰਹੀਮ ਨੂੰ ਸਿਆਸੀ ਕਾਰਨਾਂ ਕਰਕੇ ਤਤਕਾਲੀਨ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਕਾਲ ਤਖ਼ਤ ਵਲੋ ਨਕਲ਼ੀ ਮਾਫੀ ਦਿੱਤੀ ਸੀ। ਜਿਸ ਨੂੰ ਸੰਗਤਾਂ ਦੇ ਦਬਾਅ ਬਣਨ ਤੋਂ ਬਾਅਦ ਉਸ ਮਾਫੀ ਨੂੰ ਰੱਦ ਕਰ ਦਿੱਤਾ ਸੀ। ਉਸ ਵਕਤ ਸ੍ਰੀ ਅਕਾਲ ਤਖਤ ਸਾਹਿਬ ਉਪਰ ਅੰਮ੍ਰਿਤ ਸੰਚਾਰ ਦੀਆਂ ਸੇਵਾ ਨਿਭਾ ਰਹੇ, , ਪੰਜ ਪਿਆਰਿਆਂ,ਨੇ ਇਸ ਰਾਮ ਰਹੀਮ ਦੇ ਮਾਮਲੇ ਨੂੰ ਗਲਤ ਕਹਿਣ ਕਰਕੇ,ਸ੍ਰੋਮਣੀ ਕਮੇਟੀ ਵਲੋ ਸੇਵਾ ਮੁਕਤ ਕਰ ਦਿੱਤਾ ਸੀ।। ਹੁਣ ਜਦੋਂ ਬਾਦਲ ਦਲ ਦੇ ਪ੍ਰਧਾਨ ਨੇ ਅਕਾਲ ਤਖ਼ਤ ਦੀ ਫਸੀਲ ਤੋਂ ਇਹ ਮਨ ਲਿਆ ਕੀ ਉਹਨਾਂ ਨੇ ਰਾਮ ਰਹੀਮ ਨੂੰ ਦਿੱਤੀ ਮਾਫ਼ੀ ਉਹਨਾਂ ਦੀ ਗਲਤੀ ਸੀ। ਉਹਨਾਂ ਨੂੰ ਮਾਫ ਕੀਤਾ ਜਾਵੇ। ਫਿਰ ਪੰਜ ਪਿਆਰਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਉਸ ਵਕਤ ਜਿਹੜਾ ਮਾਫੀ ਦਾ ਵਿਰੋਧ ਕੀਤਾ ਸੀ। ਉਹ ਬਿਲਕੁਲ ਸਹੀ ਕੀਤਾ ਸੀ। ਉਹਨਾਂ ਨੂੰ ਸੇਵਾ ਮੁਕਤ ਕਰਨਾ ਗੇਰ ਕਾਨੂੰਨੀ ਤੇ ਕਾਹਲੀ ਚ ਬਿਨਾ ਸੋਚੇ ਸਮਝੇ ਲਿਆ ਫੈਂਸਲਾ ਸੀ। ਗਲਤ ਫੈਂਸਲਿਆਂ ਨੂੰ ਲਾਗੂ ਕਰਨ ਲਈ 92 ਲੱਖ ਦੇ ਸ੍ਰੋਮਣੀ ਕਮੇਟੀ ਵਲੋ ਅਖ਼ਬਾਰਾਂ ਚ ਦਿੱਤੇ ਇਸ਼ਤਿਹਾਰ ਦੇ ਪੈਸੇ ਵੀ ਸ੍ਰੋਮਣੀ ਕਮੇਟੀ ਨੂੰ ਵਾਪਸ ਦੇਣ ਲਈ ਆਦੇਸ਼ ਜਾਰੀ ਹੋਏ ਸਨ। ਉਹਨਾਂ ਲੀਡਰਾਂ ਨੇ ਉਹ ਪੈਸੇ ਵੀ ਸ੍ਰੋਮਣੀ ਕਮੇਟੀ ਨੂੰ ਵਾਪਸ ਕਰ ਦਿੱਤੇ ਹਨ। ਫਿਰ ਪੰਜ ਪਿਆਰਿਆ ਨੂੰ ਮੁੜ ਪਿਛਲੀ ਤਰੀਕ ਤੋ ਬਹਾਲ ਕਰਕੇ ਸਾਰੇ ਭੱਤੇ ਅਤੇ ਤਨਖਾਹ ਦੇਕੇ ਇਸ ਗਲਤੀ ਨੂੰ ਦਰੁੱਸਤ ਕਰਨ ਵਾਸਤੇ ਸ੍ਰੋਮਣੀ ਕਮੇਟੀ ਨੂੰ ਆਦੇਸ਼ ਜਾਰੀ ਕੀਤੇ ਜਾਣ। ਆਸ ਹੈ ਕਿ ਪੰਜ ਪਿਆਰਿਆਂ ਸਾਹਿਬਾਨ ਦਾ ਮਾਣ ਮਰਿਯਾਦਾ ਸਤਕਾਰ ਬਹਾਲ ਰੱਖਣਾ ਜਰੂਰੀ ਸਮਝ ਕੇ ਇਸ ਆਦੇਸ਼ ਨੂੰ ਤੁਰੰਤ ਜਾਰੀ ਕਰੋਗੇ। ਧਨਵਾਦ ਸਹਿਤ ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਚੀਫ਼ ਐਡੀਟਰ ਸ੍ਰੋਮਣੀ ਗੁਰਮਤਿ ਚੇਤਨਾ
@ashmeetbrar8169
@ashmeetbrar8169 Күн бұрын
ਬਹੁਤ ਵਧੀਆ ਗੱਲ ਹੈ ਜਸਵੰਤ ਸਿੰਘ ਜੀ ਧਨਵਾਦ
@avtarsingh8802
@avtarsingh8802 Күн бұрын
ਸਰਦਾਰ ਜਸਵੰਤ ਸਿੰਘ ਜੀ ਤੁਹਾਡੇ ਵਿਚਾਰ ਸੁਣੇ ਬਹੁਤ ਵਧੀਆਂ ਲਗਿਆ,ਬੱਸ ਮੈਨੂੰ ਪੂਰਨ ਆਸ ਹੈ ਤੁਸੀਂ ਕਾਇਮ ਰਿਹੈ ,ਰੱਬ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ
@MajorSingh-ir9bz
@MajorSingh-ir9bz Күн бұрын
ਪੜੈਣ ਸਾਹਿਬ ਤੁਹਾਡਾ ਬਹੁਤ ਧੰਨਵਾਦ ਹਾਂ ਦਾ ਨਾਹਰਾ ਮਾਰਨ ਲਈ
@PrincipalKhalsa
@PrincipalKhalsa Күн бұрын
ਸਰਦਾਰ ਜਸਵੰਤ ਸਿੰਘ ਜੀ ਮੈਬਰ ਸ੍ਰੌਮਣੀ ਕਮੇਟੀ ਤੇ ਅੰਤਰਿੰਗ ਕਮੇਟੀ ਮੈਬਰ, ਤੁਸੀ ਸੱਚ ਉਪਰ ਪਹਿਰਾ ਦੇਣ ਦੀ ਕੋਸ਼ਸ਼ ਕੀਤੀ, ਇਤਹਾਸ ਬਣਾ ਰਹੇ ਹੋ, ਪਰਜੀਤ ਸਿੰਘ ਰਾਏਪੁਰ ਨਾਲ ਮਿਲ ਕੇ, ਸ਼ਾਬਾਸ,,, ਗੁਰੂ ਮਿਹਰ ਕਰੇ ਆਪ ਜੀ ਉਪਰ
@RanjitSingh-um6nu
@RanjitSingh-um6nu 15 сағат бұрын
ਸਰਦਾਰ ਜਸਵੰਤ ਸਿੰਘ ਪੜੇਣ ਜੀ ਤੁਸੀ ਬਹੋਤ ਹੀ ਚੰਗੀਆਂ ਗੱਲਾਂ ਕਿਤੀਆ ਸੀ੍ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ 1999 ਤੋ ਆਹੀ ਗੱਲਾਂ ਕਦੇ ਆ ਰਹੇ ਹਨ ਜੀ
@GurmukhSingh-mz5it
@GurmukhSingh-mz5it Күн бұрын
ਜਿਹੜਾ ਵਿਅਕਤੀ ਸੀ੍ ਅਕਾਲ ਤਖਤ ਸਾਹਿਬ ਜੀ ਦੇ ਫੈਸਲੇ ਤੋਂ ਮੁਨਕਰ ਹੋਇਆ ਹੈ ਉਸਨੂੰ ਮੂੰਹ ਦੀ ਖਾਣੀ ਪਈ ਹੈ
@KuldeepSingh-p6s2l
@KuldeepSingh-p6s2l Күн бұрын
ਸਰਦਾਰ ਜਸਵੰਤ ਸਿੰਘ ਜੀ ਤੁਸੀਂ ਬਹੁਤ ਵਧੀਆ ਕੀਤਾ ਬਾਦਲ ਇੰਨਸਾ ਜੁੰਡਲੀ ਦੇ ਗੁਲਾਮ ਨਹੀਂ ਬਣੇ ਸੱਚ ਤੇ ਪਹਿਰਾ ਦਿੱਤਾ ਧੰਨਵਾਦ ਜੀ ਤੁਹਾਡਾ
@tirthanandraghbirsingh9266
@tirthanandraghbirsingh9266 Күн бұрын
ਇੱਕ ਮੈਂਬਰ ਦੇ ਕਹਿਣ ਤੇ ਫ਼ੈਸਲੇ ਹੋਇਆ ਕਰਨਗੇ
@JagjitSingh-z6p
@JagjitSingh-z6p Күн бұрын
ਇਹ ਕਾਂਗਰਸ ਦਾ ਗੁਲਾਮ ਹੈ ਉਸ ਪਾਰਟੀ ਵੱਲੋ ਸਰਪੰਚੀ ਲੜਿਆ ਸੀ ਜਿਹਨੇ ਅਕਾਲ ਤਖਤ ਤੇ ਹਮਲਾ ਕੀਤਾ ਸੀ
@a.s.g.5173
@a.s.g.5173 Күн бұрын
​@@JagjitSingh-z6pਓਸੇ ਕਾਂਗਰਸ ਦੇ ਚਹੇਤੇ ਸੁਮੇਧ ਸੈਣੀ ਨੂੰ ਡੀ.ਜੀ.ਪੀ. ਕਿਸਨੇ ਲਾਇਆ?
@jassbir1363
@jassbir1363 Күн бұрын
ਫੇਰ ਤਾਂ ਜੀ ਅਕਾਲੀ ਦਲ ਨੇ bjp ਨਾਲ ਪਤੀ ਪਤਨੀ ਵਾਲਾ ਰਿਸਤਾ ਕਿਉਂ ਰੱਖਿਆਂ ਜਿਸ ਨੇ ਇੰਦਰਾ ਗਾਧੀਂ ਦੀ ਹਮਾਇਤ ਕੀਤੀ ਸੀ , ਕਿਉਂ ਜੀ ?
@jagtarsinghbassi395
@jagtarsinghbassi395 Күн бұрын
Badal ne apni kuri congrasian de beahi ​@@JagjitSingh-z6p
@gurnamdhandhi4741
@gurnamdhandhi4741 23 сағат бұрын
ਬਹੁਤ ਵਧੀਆ ਵਿਚਾਰ ਹਨ ਸਚਾਈ ਨਾਲ ਜੁੜੇ ਰਹੇ
@giansingh4519
@giansingh4519 Күн бұрын
ਜਸਵੰਤ ਸਿੰਘ ਆਪ ਦਾ ਬਹੁਤ ਬਹੁਤ ਧੰਨਵਾਦ 🌹🌹ਤੁਹਾਡੀ ਜ਼ਮੀਰ ਜਾਗੀ
@TejinderpalSingh-d2z
@TejinderpalSingh-d2z Күн бұрын
ਸੁਕਵੀਰ ਬਾਦਲ ਤੇ ਉਸ ਦੀ ਜੁੰਡਲੀ ਵੈਂਟੀਲੇਟਰ ਤੇ ਹੈ ਤੇ ਆਖ਼ਰੀ ਸਾ ਲੈ ਰਹੀ ਹੈ ਜਲਦੀ ਵਿਦਿਆ ਖ਼ਬਰ ਮਿਲੂ
@sandeepkaur-kj2rd
@sandeepkaur-kj2rd Күн бұрын
ਸ਼ੁਕਰ ਆ ਤੁਹਾਡੀ ਜ਼ਮੀਰ ਜਾਗ ਗਈ।
@harbhajansingh2910
@harbhajansingh2910 Күн бұрын
ਪੁੜੈਣ ਸਾਹਿਬ ਨੇ ਬਹੁਤ ਵਧੀਆ ਵਿਚਾਰ ਪਰਗਟ ਕੀਤੇ
@jagtarbrar7236
@jagtarbrar7236 Күн бұрын
[[[ BAI JI JO SGPC MEMBER AYE SAN BAI JI TUSI PANTHAK VICHARDARA NU PARNAAYE HOYE HO AGGE TU VI SANGAT THODE KOLO AAS RUKHDI HAI BADAL CHAAPLOOS DE ULT CHALDE RYHUGE SAADI EH KAAMNA HAI]]]
@jagrupsingh2274
@jagrupsingh2274 Күн бұрын
100% True Jaswant Singh Ji.❤
@AvtaarsinghToorbanjara
@AvtaarsinghToorbanjara Күн бұрын
ਸਰਦਾਰ ਜਸਵੰਤ ਸਿੰਘ ਜੀ ਬਹੁਤ ਧੰਨਵਾਦ ਜੀ
@JagdishSingh-jl7hu
@JagdishSingh-jl7hu Күн бұрын
ਜਸਵੰਤ ਸਿੰਘ ਜੀ ਦੀ ਜ਼ਮੀਰ ਜਾਗਦੀ ਦੂਸਰੇ ਮੈਂਬਰਾਂ ਨੂੰ ਬੇਨਤੀ ਐ ਮਰੀਆਂ ਜਮੀਰਾਂ ਵਾਲਿਆਂ ਨੂੰ ਪੰਜਾਬੀਆਂ ਨਾਲ ਖੜ੍ਹੋ ਬਾਦਲ ਇੰਨਸਾ ਗੱਦਾਰ ਦਾ ਖਹਿੜਾ ਛੱਡੋ ਪੰਥ ਦਾ ਸਾਥ ਦਿਓ ਨਹੀਂ ਤਾਂ ਲੋਕ ਤੁਹਿਡੇ ਜੂਤ ਬਹੁਤ ਫੇਰਨਗੇ
@surjeetsighsonu7896
@surjeetsighsonu7896 19 сағат бұрын
ਜਸਵੰਤ ਸਿੰਘ ਜੀ ਵਧੀਆ ਫੇਸਲਾ ਲਿਉ ਜੀ 30ਤਰੀਕ ਨੂੰ ਦੁਨੀਆਂ ਤੁਹਾਡਾ ਸਾਥ ਦੇਵੇਗੀ
@naibsingh7122
@naibsingh7122 Күн бұрын
ਜਸਵੰਤ ਸਿੰਘ ਜੀ ਧੰਨਵਾਦ ਜੀ
@swaransingh1737
@swaransingh1737 23 сағат бұрын
ਪੁੜੈਣ ਜੀ ਤੁਹਾਡੀ ਸੋਚ ਨੂੰ ਸਲਾਮ
@malkitsidhu8098
@malkitsidhu8098 23 сағат бұрын
ਵਧੀਆ ਵਿਚਾਰ ਜੀ
@tirthanandraghbirsingh9266
@tirthanandraghbirsingh9266 Күн бұрын
ਜੇ ਅੜਨ ਵਾਲਾ ਮੈਂਬਰ ਇੱਕ ਹੋਵੇ ਤੇ ਦੁਜੇ ਪਾਸੇ ਚਾਰ ਮੈਂਬਰ ਹੋਣ ਫਿਰ ਇੱਕ ਮੈਂਬਰ ਦੇ ਕਹਿਣ ਤੇ ਫ਼ੈਸਲਾ ਹੋਵੇਗਾ ਫਿਰ ਅਖੌਤੀ ਪੰਥੀਆ ਨੂੰ ਸ਼ਿਰੋਮਣੀ ਅਕਾਲੀ ਦਲ ਦੀ ਵਾਂਗਡੋਰ ਸੰਭਾਲ ਦਿਓ ,ਫਿਰ ਹਰ ਕੰਮ ਬਹੁਸੰਮਤੀ ਨਾਲ ਨਹੀਂ ਅਲਪ ਸੰਮਤੀ ਨਾਲ ਹੋਇਆ ਕਰਨਗੇ ।
@a.s.g.5173
@a.s.g.5173 Күн бұрын
ਜੇ ਬਹੁਸੰਮਤੀ ਗੁਲਾਮਾਂ ਦੀ ਹੋਵੇ, ਫੇਰ?
@tirthanandraghbirsingh9266
@tirthanandraghbirsingh9266 Күн бұрын
@@a.s.g.5173 ਗੁਲਾਮ ਨਹੀਂ ਪਬਲਿੱਕ ਦੇ ਸੇਵਾਦਾਰ ਤੇ ਪਾਰਟੀ ਦੇ ਬਫਾਦਾਰ ਆਹ ਬਣ ਬਣ ਦੀ ਲੱਕੜੀ ਨਾ ਕਰਨਾ ਨਾ ਕਰਨ ਦੇਣਾ ਆਓ ਮਿਲ ਕੇ ਚੱਲੋ ਬਣੋਂ ਸੇਵਾਦਾਰ ਤੇ ਬਫਾਦਾਰ ਕੰਮ ਕਰੋ ਤੇ ਅੱਗੇ ਵਧੋ ਜਿਨਾਂ ਲੋਕਾਂ ਨੂੰ ਗੁਲਾਮ ਕਹਿਦੇ ਹੋ ਓਹੀ ਸਿਰ ਤੇ ਚੁੱਕਣਗੇ।
@rampreetgrewal1138
@rampreetgrewal1138 Күн бұрын
Sandeep ji very good think Reporting. Jaswant Singh ji God Blesses to you for good think for Sikh Panth
@itstarsem1248
@itstarsem1248 18 сағат бұрын
ਜਸਵੰਤ ਸਿੰਘ ਜੀ ਨੇ ਸੱਚ ਲਈ ਸਟੈਂਡ ਲਿਆ ਚੰਗੀ ਗੱਲ ਹੈ ਜੇਕਰ ਨਹੀਂ ਲੈਂਦੇ ਤਾਂ ਗੁਰੂ ਮਹਾਰਾਜ ਸਭ dakh ਰਹੇ ਨੇ ਤੁਸੀ ਬਾਦਲ ਤੇ ਬਾਦਲ ਦਲੀਏ ਨਾਲ ਤੁਸੀਂ ਗੁਰੂ ਘਰ ਦੇ ਦੋਖੀ ਦੀ ਲਿਸਟ ਚੋ ਇੱਕ ਵਾਰ ਤਾਂ ਬਚ ਗਏ ਥੋਡੀ ਹਿੰਮਤ ਨੂੰ ਸਿੱਜਦਾ ❤
@gurnamsinghmutti5802
@gurnamsinghmutti5802 13 сағат бұрын
ਪੁੜੈਣ ਸਾਹਿਬ ਦੇ ਵਧੀਆ ਵਿਚਾਰ ਹਨ
@SukhwinderSingh-bo2xo
@SukhwinderSingh-bo2xo Күн бұрын
Jasvant singh ji bhut vadea bichar tuhade 🙏🙏
@paramjitgosal
@paramjitgosal Күн бұрын
Jaswant Singh ji godbll you and your family. Satsrryakal ji
@HarmanChahal-ll1zi
@HarmanChahal-ll1zi Күн бұрын
Bahut vadea vichar ha tuhade
@SukhwinderSingh-bo2xo
@SukhwinderSingh-bo2xo Күн бұрын
Jathedar Harpreet Singh ji jindabad 🙏
@JaswantsinghBittu
@JaswantsinghBittu Күн бұрын
V good
@jagtarsinghbassi395
@jagtarsinghbassi395 Күн бұрын
Jaswant singh purain you are great parmatma bhali kare
@RanjitSingh-j7w
@RanjitSingh-j7w Күн бұрын
Bahut vadea Paji
@yadwindermaur7039
@yadwindermaur7039 Күн бұрын
ਇੱਕੋ ਸਿਰ ਹੀ ਕਾਫੀ ਹੁੰਦਾ ਕੌਮ ਜਗਾਵਨ ਲਈ...।
@tirthanandraghbirsingh9266
@tirthanandraghbirsingh9266 Күн бұрын
ਮਤਲਵ ਕੌਮ ਸੁੱਤੀ ਪਈ ਹੈ ਕੌਮ ਨੂੰ ਤੁਸੀਂ ਜਗਾਓਗੇ , ਕਾਮਾਂ ਦੇ ਕਹਿਣ ਨਾਲ ਢੱਗੇ ਨੀਂ ਮਰਦੇ।
@a.s.g.5173
@a.s.g.5173 Күн бұрын
​@@tirthanandraghbirsingh9266 ਅਖੌਤੀ ਢੱਗਿਆਂ ਨੂੰ 13 ਚੋਂ ਸਿਰਫ 1 ਸੀਟ ਮਿਲੀ ਹੈ
@tirthanandraghbirsingh9266
@tirthanandraghbirsingh9266 Күн бұрын
@a.s.g.5173 ਓਹ ਬੀ ਜਿਸ ਨੂੰ ਮਿਲੀ ਬਾਕੀਆਂ ਨੂੰ ਛੱਡ ਉਸੇ ਦਾ ਵਿਰੋਧ ਤੇ ਘਟੀਆ ਚੋਂ ਘਟੀਆ ਬਕਵਾਸ ਹੋ ਰਿਹਾ ਹੈ।
@simranSandhu-jw7oq
@simranSandhu-jw7oq Күн бұрын
Member sahib ji very good
@RajinderSingh-i6q
@RajinderSingh-i6q Күн бұрын
Right Khalsa ji
@allanime5255
@allanime5255 Күн бұрын
Good job 👏
@gurmitsingh2445
@gurmitsingh2445 Күн бұрын
Very Nice Sir
@JasvinderSingh-dr7oi
@JasvinderSingh-dr7oi Күн бұрын
Thanks information majithia looked
@Lalsingh-sb5mi
@Lalsingh-sb5mi Күн бұрын
ਬਹੁਤ ਵਧੀਆ ਕਿਸੇ ਦੀ ਤਾਂ ਜਮੀਰ ਜਾਗੀ, ਬਾਕੀਆਂ ਦੀ ਤਾਂ ਮਰ ਹੀ ਗੲਈ ਹੈ
@navindersingh4275
@navindersingh4275 19 сағат бұрын
ਧਾਰਮਿਕ ਪੰਥਕ 5:05 ਬਾਦ ਵਿਚ ਰਾਜਨੀਤਕ ਪਹਿਲਾਂ ਵਾਲੀ ਗਲ । ਸਚੀ ਗਲ
@bhupindersandhu2337
@bhupindersandhu2337 Күн бұрын
really nice geniune views.
@balbindrasinghbalbindra5692
@balbindrasinghbalbindra5692 Күн бұрын
Sukhbir Insa Da Bedagark Ho gya
@Amriksingh-cn5oh
@Amriksingh-cn5oh Күн бұрын
Jaswant singh ji tuhada nam sikh history vich sanman nal likhia jave ga
@PremlalMehmi
@PremlalMehmi Күн бұрын
ਅਕਾਲੀ ਦਲ ਜ਼ਿੰਦਾਬਾਦ
@JasvinderSingh-dr7oi
@JasvinderSingh-dr7oi Күн бұрын
Js Pur Jain s ji salute for panthk job
@JasvinderSingh-dr7oi
@JasvinderSingh-dr7oi Күн бұрын
Only two member speech other Sapur Rabdhawa ect silent
@jagdevsandhu6186
@jagdevsandhu6186 Күн бұрын
Bikram Majithia seems to be the real culprit for the sorry state of affairs of Panth and he should be held accountable
@jagtarbrar7236
@jagtarbrar7236 Күн бұрын
[[[ BAI JI AYE SAN SGPC MEMBER EHO JEHE PANTH DARDI KOUM D AGGE HO KE NISHKAM SEVA KAR RYHE HAN BHUT MAN NU KUSHI HOYI VICHAR SUNKE ]]]
@majorsingh8711
@majorsingh8711 Күн бұрын
SGPC black spot on Sikhs
@balbindrasinghbalbindra5692
@balbindrasinghbalbindra5692 Күн бұрын
Badal jundli Jathedaar Saaba Nu Dhamkiya De Rahe Ana Nu Narkka ch V Jagah Nahi Milni A Akaltakht Sahib to Bhagoda Ho Gaye
@kskhalsa4740
@kskhalsa4740 Күн бұрын
Saveh llekh suremaa
@tirthanandraghbirsingh9266
@tirthanandraghbirsingh9266 Күн бұрын
ਸ਼ਰਮ ਨਹੀਂ ਆਉਂਦੀ ਖ਼ਾਲਸਾ ਕਹਾਉਂਦੇ ਨੂੰ ਪੰਜਾਬੀ ਲਿਖਣੀ ਨੀਂ ਆਉਂਦੀ ਅੰਗਰੇਜੀ ਨੂੰ ਮੁੰਹ ਮਾਰਨ ਵਾਲਿਆਂ ਨੂੰ ਲਿਖੀ ਅੰਗਰੇਜੀ ਵੀ ਨੀਂ ਜਾਂਦੀ।
@balbindrasinghbalbindra5692
@balbindrasinghbalbindra5692 Күн бұрын
Dhami V Badla de Pappa Da Bhagi Bangya
@gurinderjitsingh6563
@gurinderjitsingh6563 Күн бұрын
Jaat jaag gai honi
@Human_Correcter
@Human_Correcter Күн бұрын
ਸੰਦੀਪ ਲਾਦੂਕਾ ਦੇ ਜਦੋ ਝਾੜੂ ਵਾਲਿਆਂ ਦੇ ਡਾਂਗ ਫੇਰੀ ਸੀ ਉਦੋ ਤੋ ਡਰ ਗਿਆਂ ।😂
@naibsingh7122
@naibsingh7122 Күн бұрын
ਜਸਵੰਤ ਸਿੰਘ ਜੀ ਧੰਨਵਾਦ ਜੀ
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
So Cute 🥰 who is better?
00:15
dednahype
Рет қаралды 19 МЛН
When you have a very capricious child 😂😘👍
00:16
Like Asiya
Рет қаралды 18 МЛН
Леон киллер и Оля Полякова 😹
00:42
Канал Смеха
Рет қаралды 4,7 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН