ਪੰਥਕ ਸਿਆਸਤ ’ਚ ਆਉਣ ਜਾ ਰਿਹਾ ਹੋਰ ਵੱਡਾ ਭੂਚਾਲ! Jathedar Harpreet Singh V/s Sukhbir Badal

  Рет қаралды 22,067

Hamdard Media Group Canada

Hamdard Media Group Canada

Күн бұрын

Пікірлер
@giansingh4519
@giansingh4519 4 сағат бұрын
ਬਾਦਲ ਤੇ ਬਾਦਲ ਟੋਲੇ ਨੂੰ ਸ੍ਰੀ ਅਕਾਲ ਤਖਤ ਦਾ ਹੁਕਮ ਮੰਨ ਲੈਣਾ ਚਾਹੀਦਾ ਹੈ ਜੀ
@Lalsingh-sb5mi
@Lalsingh-sb5mi 2 сағат бұрын
ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਰਿਆਦਾ ਬਹਾਲ ਹੋਣੀ ਚਾਹੀਦੀ ਹੈ, ਤਾਂ ਹੀ ਕੌਮ ਦਾ ਭਲਾ ਹੋ ਸਕਦਾ ਹੈ, ਬਾਦਲ ਟੋਲੇ ਨੂੰ ਤਾਂ ਪ੍ਰਮਾਤਮਾ ਹੀ ਮਤ ਦੇ ਸਕਦੇ
@purbars6919
@purbars6919 4 сағат бұрын
ਬਾਈ ਜੀ ਨਰਾਇਣ ਸਿੰਘ ਚੌੜੇ ਨੂੰ ਆਕਾਲ ਤਖਤ ਤੇ ਬੁਲਾ ਕੇ ਸ਼ਹੀਦ ਊਧਮ ਸਿੰਘ ਪੁਰਸਕਾਰ ਨਾਲ ਨਿਵਾਜਿਆ ਜਾਵੇ ਕਿਉਂ ਕੇ ਉਸ ਨੇ ਅਜ ਦੇ ਓਡਵਾਇਰ ਨੂੰ ਵੰਗਾਰਿਆ ਹੈ
@RupinderKhalsa
@RupinderKhalsa 2 сағат бұрын
ਬਾਦਲ ਭਜਾਓ ਪੰਥ ਬਚਾਓ 🙏🏻🙏🏻
@bahadursingh2006
@bahadursingh2006 3 сағат бұрын
ਬਿਲਕੁਲ ਸਹੀ ਗੱਲ ਹੈ ਬਾਈ ਜੀ ਹੁਣ ਤਾ ਇਸ ਬੁੱਚੜ ਟੋਲੇ ਨੂੰ ਅਸਤੀਫੇ ਦੇਣੇ ਪੈਣਗੇ ਕਿਉਂਕਿ ਇਸ ਸਾਰੀ ਲੀਡਰਸ਼ਿਪ ਨੇ ਅਕਾਲ ਤਖਤ ਸਾਹਿਬ ਜੀ ਦੇ ਨਾਲ ਟਕਰਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਪੰਜਾਬ ਦੇ ਲੋਕ ਇਹਨਾਂ ਬਾਦਲ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਨੁਕਾਰ ਚੁੱਕੇ ਹਨ ਤੇ ਇਹ ਹੁਣ ਹੁਕਮ ਅਦੂਲੀ ਕਰਕੇ ਧੱਕੇ ਨਾਲ ਅਕਾਲੀ ਦਲ ਤੇ ਕਾਬਜ ਹੋਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਹੁਣ ਤੁਹਾਨੂੰ ਪੰਜਾਬ ਦੇ ਲੋਕ ਪਸੰਦ ਨਹੀਂ ਕਰਦੇ ਤੁਸੀਂ ਪੰਜਾਬ ਦੀ ਅਗਵਾਈ ਕਰਨ ਦੇ ਯੋਗ ਨਹੀਂ ਰਹੇ
@ajaypalsinghdhaliwal1490
@ajaypalsinghdhaliwal1490 2 сағат бұрын
ਅਕਾਲ ਤਖ਼ਤ ਸਾਹਿਬ ਇਹਨਾਂ ਨੂੰ ਮਿਲੀਆਂ ਮੇਟ ਕਰ ਦੇਵੇਗਾ ਇਹਨਾਂ ਵੱਡੇ ਹੰਕਾਰਿਆ ਦਾ ਇਸ ਜਗਤ ਤੋਂ ਨਿਸ਼ਾਨ ਮਿਟ ਜਾਵੇਗਾ।
@deepdhindsavlogs9097
@deepdhindsavlogs9097 Сағат бұрын
ਚੈਨਲਾਂ ਵਾਲਿਓ ਅਸੀਂ ਤੁਹਾਨੂੰ ਇੱਕ ਗੱਲ ਕਹਿਣੀ ਹੈ ਕਿ ਖਬਰਾਂ ਦੇ ਵਿੱਚ ਬਾਦਲ ਟੋਲੇ ਨੂੰ ਐਨਾ ਭੰਡੋ ਕੇ ਖਬਰਾਂ ਸੁਣ ਕੇ ਬਾਦਲਾਂ ਨੂੰ ਸ਼ਰਮ ਆਉਣ ਲੱਗ ਪਏ ਅਤੇ ਅਸੀਂ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਕਿ ਇਕੱਠੇ ਹੋ ਕੇ ਇਨ੍ਹਾਂ ਗ਼ਦਾਰਾਂ ਨੂੰ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਵਿੱਚੋਂ ਬਾਹਰ ਦਾ ਰਸਤਾ ਵਿਖਾ ਦੇਵੋ ਤਾਂ ਕੌਮ ਦਾ ਭਲਾ ਹੋ ਸਕਦਾ
@AmrikSingh-vd5cs
@AmrikSingh-vd5cs 46 минут бұрын
ਪੰਜਾਬ ਨੂੰ ਨਸਿਆਂ ਤੇ ਬੇਅਦਬੀ ਤੇ ਭਈਆ ਗੁਜਰਾ ਤੇ ਤਪਰਵਾਸੀਆਂ ਬਗਾਲੀਆਂ ਆਪਣੀ ਵੋਟਖਾਤਰ ਨਸ਼ੇ ਤੇ ਗੈਂਗਸਟਰ ਇਹਨਾਂ ਦੀ ਦੇਣ ਹੈ
@NiranjanSingh-m2l
@NiranjanSingh-m2l 2 сағат бұрын
Sgpcਬਾਦਲ ਦਲ ਦੇ ਹੁਕਮਾਂ ਤ ਚਲਦੀ ਹੈ।
@jasmergiri6058
@jasmergiri6058 2 сағат бұрын
ਸੁਖਬੀਰ ਬਾਦਲ ਨੂੰ ਭਜਾਓ ਅਕਾਲੀ ਦਲ ਬਚਾਓ
@rattansingh4661
@rattansingh4661 Сағат бұрын
ਆਕਾਲੀਦਲ ਖਤਮ ਕੀਤਾ ਜਾਵੇ ਤਾਂ ਸਿੱਖੀ ਬਚ ਸਕਦੀ ਹੈ ਆਕਾਲੀ ਪਾਰਟੀ ਹੀ ਸਿੱਖੀ ਦੇ ਦੋਸ਼ੀਆਂ
@balbindrasinghbalbindra5692
@balbindrasinghbalbindra5692 4 сағат бұрын
Dhami Nu V Hataya javega
@NiranjanSingh-m2l
@NiranjanSingh-m2l Сағат бұрын
ਦਾਦੂਵਾਲ ਦੀ ਗਲ ਸੁਨੋ। ਧਾਮੀ should resign for derogatory language.
@KashmirsinghHayer-vv5zo
@KashmirsinghHayer-vv5zo 2 сағат бұрын
Hun pap da ghada bhar gia hun tut jana
@ਦੱਦਾਹੂਰਵਿਰਸਾ
@ਦੱਦਾਹੂਰਵਿਰਸਾ 2 сағат бұрын
ਆਊਗਾ ਤੁਸੀਂ ਵੇਖੀ ਚਲੋ ਹੋਊ ਇੱਕ ਪਰਿਵਾਰ ਦਾ ਫੈਸਲਾ ਮਨਜੂਰ ਨਹੀਂ
@gursharansingh8754
@gursharansingh8754 4 сағат бұрын
Panth ki Jeet
@GurdeepSingh-lq6dv
@GurdeepSingh-lq6dv Сағат бұрын
ਬਾਦਲ ਨੂੰ ਅਕਾਲ ਤਖ਼ਤ ਦਾ ਫੈਸਲਾ ਮੰਨ ਲੈਣਾ ਚਾਹਿਦਾ ਸੀ
@RajwinderSinghSandhu-yb8vu
@RajwinderSinghSandhu-yb8vu 4 сағат бұрын
❤❤
@JassSingh-z3n
@JassSingh-z3n 2 сағат бұрын
Sukhbir Badal nu Sikh Panth vicho shek Dena chida hamesha vaste .nal is de sare tolle nu
@SurinderKumar-dn1nk
@SurinderKumar-dn1nk 3 сағат бұрын
Jinna Tak akaali leaders di dharmik saja chali onni der tak sukhvir badal de plaster lagea riha jion sewa khatam hoi kidhre gia plaster
@ajaypalsinghdhaliwal1490
@ajaypalsinghdhaliwal1490 2 сағат бұрын
ਰੱਬ ਦੀ ਚੱਕੀ ਚੱਲੇਗੀ ਵੇਖਿਓ ਕਿਵੇਂ ਪੀਸਦੀ ਐ
@NikhilSachdeva-ws9ny
@NikhilSachdeva-ws9ny 3 сағат бұрын
❤dhanbabagurugobindsinghji❤waheguruji❤satnamji❤
@balbindrasinghbalbindra5692
@balbindrasinghbalbindra5692 4 сағат бұрын
Kameti he Akalidal Di pradhangi karegi
@puransingh5126
@puransingh5126 17 минут бұрын
Shami Sahib nu ta bakhs deio
@ramcharan7448
@ramcharan7448 3 сағат бұрын
ਸ਼ਹੀਦੀ ਦਿਹਾੜੇ ਚੱਲ ਰਹੇ ਹਨ ਅਤੇ ਇਹਨਾਂ ਜਥੇਦਾਰਾਂ ਦਾ ਅਪਣਾ ਕਲੇਸ਼ ਖਤਮ ਨਹੀਂ ਹੋ ਰਿਹਾ 😂
@realsujansingh
@realsujansingh 34 минут бұрын
Dukhbir insaa dee illegal property dee jaach kiti jaave
@ਦੱਦਾਹੂਰਵਿਰਸਾ
@ਦੱਦਾਹੂਰਵਿਰਸਾ 2 сағат бұрын
ਆਊਗਾ ਤੁਸੀਂ ਵੇਖੀ ਚਲੋ ਹੋਊ ਕੀ
@HarjinderKaur-cg4es
@HarjinderKaur-cg4es Сағат бұрын
ਜੱਥੇਦਾਰ, ਹਰਪ੍ਰੀਤ,ਦੀ ਪਿਛੱਲੀ ਫਾਇਲਵੀ,ਉਦੋ ਬਾਦਲਾ ਨੇ ਹੀ ਚੇਕਕਿਤੀ,ਸੀ,ਕੀ ਉਹ,ਠੀਕ,ਸੀ ਜਾ ਗੱਲਤ ਇਹਤਾ ਬਾਦਲ,ਹੀ ਜਾਨਣ,ਦੇ,ਸੀ,ਜੇ ਸੁੰਨ,ਅੱਲਜਾਮ ਹਰਪ੍ਰੀਤ ਤੇ ਨੇ,ਤਾਂ,ਵੀ ਹੁੰਨ ਬਾਦਲ,ਹੀ ਜਾਨਦੇ ਨੇ,,,ਹੁੰਨਤਾ ਇਹਵੀ ਸੁੰਨਣ ਵਿੱਚ ਆਇਆ ਹੇ ਕੀ ਸੁੱਖਾ ਆਸ਼ਕੀ ਕੱਰਦਾ ਸੀ ਕਿਸੇ ਪੰਜਾਬੀ ਐਕਟਰ,ਨਾਲ,,ਉਨੁੰ ਮਿਲਣ ਬੱਬੇ ਜਾਦਾ ਸੀ,,ਲਾਨੱਤ,ਆ ਇਨਾ ਲੋਕਾਦੇ,ਹੁੰਨਕੇੜੀ ਗੱਲਰੇਹਗੱਈਆ ਕੱਰਨਵਾਲੀ,ਨਾਪਾਕ,ਸੱਰੀਆ ਨਾਲ,ਰੱਲਕੇ ਸੁੱਖਾ ਕੇਦੇਨੇ ਚਿੱਟੇ ਦਾਵੀ ਦੱਲਾ,ਕੱਰਦਾਸੀ ਵਾਹੇਗੁੱਰੂ ਹੀ ਜਾਨੇ, ਸੱਚ ਕੀਆ ਤੇ ਝੁੱਠਕੀਆ,,ਰੱਬਹੀ ਰਾਖਾ ਕੋਮਦਾ
@JassSingh-z3n
@JassSingh-z3n 2 сағат бұрын
Paap da ghoda bhar gya hun
@GurbaxSingh-y2h
@GurbaxSingh-y2h 2 сағат бұрын
Paapi sukhe amli ne Guru da dr nhi mania akirtghan ho gya
@paramjitpadda5358
@paramjitpadda5358 2 сағат бұрын
Ab Dhami da kiaa hoga
@balbindrasinghbalbindra5692
@balbindrasinghbalbindra5692 4 сағат бұрын
PANTH Di sarkar banegi Akalidal Di
@ajaypalsinghdhaliwal1490
@ajaypalsinghdhaliwal1490 2 сағат бұрын
ਚਮਚੇ ਤਾਂ ਇਹੀ ਦੱਸਦੇ ਐ।
@nirmalghuman6077
@nirmalghuman6077 Сағат бұрын
ਸੁੱਖਾ ਅਮਲੀ ਦਲ,......ਖਤਮ 👍👍👍👍
@paramjitpadda5358
@paramjitpadda5358 2 сағат бұрын
Ab Dhami da kiaa hoga
Quando eu quero Sushi (sem desperdiçar) 🍣
00:26
Los Wagners
Рет қаралды 15 МЛН