ਧੀ ਤੇ ਪੁੱਤ ਦੇ ਸਹੁਰਿਆ ਚ ਫਰਕ਼ । New Latest Punjabi Short Movie 2022 । Dhillon mansa wala

  Рет қаралды 330,482

Dhillon mansa wala

Dhillon mansa wala

Күн бұрын

Пікірлер: 614
@harbinssingh6245
@harbinssingh6245 2 жыл бұрын
ਬਹੁਤ ਵਧੀਆ ਵੀਡੀਓ ਸੀ ਅਮਨ ਦੀਦੀ ਰੀਤ ਦੀਦੀ ਦਾ ਵੀ ਬਹੁਤ ਵਧੀਆ ਰੋਲ ਸੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਸਾਰੀ ਟੀਮ ਤੇ ਪਰਮਾਤਮਾ ਭਰਿਆ ਹੱਥ ਰੱਖ ❤️❤️❤️❤️❤️❤️
@yadwindersingh2253
@yadwindersingh2253 2 жыл бұрын
ਭਾਈ ਅਮਨ ਤੇਰੀ ਸੋਚ ਜੋ ਪ੍ਰੀਵਾਰ ਪ੍ਰਤੀ ਐ ਇਸ ਸੋਚ ਨੂੰ ਵਾਰ ਵਾਰ ਸਲਾਮ ਆ ਧੰਨ ਹੈ ਉਹ ਕੁੱਖ ਜਿਸ ਨੇ ਅਮਨ ਨੂੰ ਜਨਮ ਦਿੱਤਾ
@dhillonmansawala
@dhillonmansawala 2 жыл бұрын
ਬਹੁਤ ਬਹੁਤ ਧੰਨਵਾਦ ਯਾਦਵਿੰਦਰ ਬਾਈ🙏
@virksaab5001
@virksaab5001 2 жыл бұрын
ਬਹੁਤ ਵਧੀਆ ਵੀਡੀਓ ਸੀ ਅਮਨ ਦੀਦੀ ਰੀਤ ਦੀਦੀ ਦਾ ਵੀ ਬਹੁਤ ਵਧੀਆ ਰੋਲ ਸੀ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕਰੋ ਸਾਰੀ ਟੀਮ ਤੇ ਪ੍ਮਾਤਮਾ ਭਰਿਆ ਹੱਥ ਰੱਖੇ
@Dhillon-a
@Dhillon-a 2 жыл бұрын
ਬਹੁਤ ਵਧੀਆ ਕੰਮ ਕਰਦੇ ਓ ਸਾਰੇ👏👏 ਰੀਤ ਨੇ ਵੀ ਬਹੁਤ ਵਧੀਆ ਕੰਮ ਕੀਤਾ 🤣
@BalbirSingh-ji6vv
@BalbirSingh-ji6vv 2 жыл бұрын
ਬਹੁਤ ਹੀ ਵਧੀਆ ਵੀਡੀਓ ਹੈ ਜੀ। ਬਿਲਕੁਲ ਸਹੀ
@Virk-2022
@Virk-2022 2 жыл бұрын
Very good massage 👍👍 ਤੁਸੀਂ ਹਰ ਕਹਾਣੀ ਵਿਚ ਜਾਨ ਪਾ ਕੇ ਰਖ ਦਿਨੇ ਓ 🙏🙏😊🌹🌻😇
@sandeepchhina8563
@sandeepchhina8563 2 жыл бұрын
Vedio buhat vadiya si g very nice 👍❤️ God bless you always 🤟💯 dekhen wali si 🤟🤟🥀 ❤️😍
@dhillonmansawala
@dhillonmansawala 2 жыл бұрын
Thank you so much dear 🙏
@sandeepchhina8563
@sandeepchhina8563 2 жыл бұрын
@@dhillonmansawala tuci mere nal gal kio ni karde
@ManjeetKaur-qf1lu
@ManjeetKaur-qf1lu 2 жыл бұрын
ਬਹੁਤ ਹੀ ਵਧੀਆ ਵੀਡੀਓ ਅਮਨ ਦੀਦੀ ਹਸਦੇ ਵਸਦੇ ਰਹੋ ਸਾਰੇ ❤❤❤❤❤❤👍👍👍✌✌👌👌🌷🌷🌷
@reetarani3692
@reetarani3692 2 жыл бұрын
Mama g and mami g tuc bhut cute lagde pae c mama ji 💗💗💗💗💗💗💗💗💓💓💓💖💞rab tuhanu hamesha khus rekhe gbu mama ji
@somarani6952
@somarani6952 2 жыл бұрын
ਬਹੁਤ ਘਰਾਂ ਦੀ ਕਹਾਣੀ ਆ ਇਹ ਸਿਰਾ ਵੀਡੀਓ ❤️❤️❤️❤️ ਸਿਰਾ ਐਕਟਿੰਗ 👍👍👍👍 ਸਾਰੇ ਮੈਂਬਰਾਂ ਦੀ
@jagseergill7586
@jagseergill7586 Жыл бұрын
ਬਹੁਤ ਵਧੀਆ ਮੈਸੇਜ ਦੇਣ ਵਾਲੀ ਵੀਡੀਓ
@hackeropgameplay8482
@hackeropgameplay8482 2 жыл бұрын
ਰੀਤ ਅਤੇ ਅਮਨ ਬਹੁਤ ਵਧੀਆ ਰੋਲ ਨਿਭਾ ਰਹੇ ਹਨ good 😊😊😊😊,👌👌👌👌👌
@dhillonmansawala
@dhillonmansawala 2 жыл бұрын
Thank you g
@KK-op8ev
@KK-op8ev 2 жыл бұрын
ਰੀਤ ਤੇਰੀ ਐਕਟਿੰਗ ਨੇ ਤਾ ਕਮਾਲ ਕਰ ਦਿੱਤੀ ਵੈਰੀ ਨਾਈਸ 👌👍
@amritkaur5620
@amritkaur5620 2 жыл бұрын
ਬਹੁਤ ਬਹੁਤ ਸੋਹਣੀ ਲੱਗੀ ਏ ਵੀਡੀਓ ਜੀ God bless you
@kamaljeet8881
@kamaljeet8881 2 жыл бұрын
ਬਹੁਤ ਵਧੀਆ ਵੀਡੀਓ ਭਾਈ ਅਮਨ ਦੀਦੀ ਸੱਸਾਂ ਨੂੰਹਾਂ ਨੂੰ ਧੀਆਂ ਸਮਝਣ ਤਾਂ ਘਰਾਂ ਚੋਂ ਕਲ਼ੇਸ਼ ਹੀ ਨਹੀਂ ਪੈਂਦਾ
@gurvinderkullar5431
@gurvinderkullar5431 2 жыл бұрын
ਅੰਗੂਰੀ ਭਾਬੀ ਵਾਲੀ ਕੁੜੀ ਤਾਂ ਐ ਲੱਗਦੀ ਹੈ ਜਿਵੇਂ ਸਾਰੀਆਂ ਕਲਾਸਾਂ ਹਿੰਦੀ ਪੜ੍ਹੀ ਹੈ ਬਹੁਤ ਸਿਖਿਆ ਮਿਲਦੀ ਹੈ ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ
@KaramjeetKaur-ot4nr
@KaramjeetKaur-ot4nr 2 жыл бұрын
ਵੀਡੀਓ ਬਹੁਤ ਵਧੀਆ ਲੱਗੀ ਜੇ ਸੱਸ ਨੂੰਹ ਨੂੰ ਧੀ ਸਮਝੇ ਤੇ ਨੂੰਹ ਸੱਸ ਨੂੰ ਮਾਂ ਤਾਂ ਘਰ ਵਿਚ ਕਲੇਸ਼ ਕਦੇ ਵੀ ਨਾ ਪਵੇ
@mandeepnoor735
@mandeepnoor735 2 жыл бұрын
aman nd reet dedi khuss rho khush krta love u g❤️❤️❤️
@gurjeetkaurdhaliwal3559
@gurjeetkaurdhaliwal3559 2 жыл бұрын
ਬਾਹੁਤ ਵਧੀਆ ਵੀਡੀਓ ਬਣਾਈ ਐ ਅਮਨ ਦੀਦੀ 👌👌ਸਾਨੂੰ ਇਸ ਵੀਡੀਓ ਤੋਂ ਸਿਖਿਆ ਲੈਣ ਦੀ ਲੋੜ ਹੈ 🌷🌷ਤੁਹਾਡੀ ਐਕਟਿੰਗ ਬਾਹੁਤ ਹੀ ਵਧੀਆ ਐ ਜੀ ਸਾਰੀ ਟੀਮ ਦੇ ਰੋਲ ਵੀ ਬਾਹੁਤ ਵਧੀਆ ਨੇ 👌🚴‍♀️ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਬਖਸ਼ਣ ਅਤੇ ਹਰ ਤਰ੍ਹਾਂ ਦੀਆਂ ਖੁਸ਼ੀਆਂ ਬਖਸ਼ਣ ਅਤੇ ਤਰੱਕੀਆਂ ਬਖਸ਼ਣ ਜੀ 👍👍👍👍💃🏻💃🏻💃🏻💃🏻💃🏻
@angadveersingh145
@angadveersingh145 2 жыл бұрын
Reet di acting so good very funny🤣
@nishansinghdhillon1034
@nishansinghdhillon1034 2 жыл бұрын
ਅਮਨ ਧੀਏ ਬਹੁਤ ਵਧੀਆ ਸਨੇਹ ਦਿੱਤਾ।ਸਾਰੀ ਟੀਮ ਨੂੰ ਵਾਹਿਗੁਰੂ ਤਰੱਕੀ ਬਖਸ਼ੇ।🙏🙏🙏🙏🙏🙏🙏🙏🙏
@dhillonmansawala
@dhillonmansawala 2 жыл бұрын
ਬਹੁਤ ਬਹੁਤ ਧੰਨਵਾਦ ਮਾਤਾ ਜੀ ਬਾਪੂ ਜੀ🙏
@nishansinghdhillon1034
@nishansinghdhillon1034 2 жыл бұрын
@@dhillonmansawala welcome. Ji
@priyak543
@priyak543 2 жыл бұрын
Video awesome 👍👍... Miss u gagan 🤗
@603karanvirsinghdhaliwal4
@603karanvirsinghdhaliwal4 2 жыл бұрын
ਬਹੁਤ ਜ਼ਿਆਦਾ ਵਧੀਆ ਵੀਡੀਓ ਅਮਨ ਦੀਦੀ ਅਤੇ ਰਾਜ ਵੀਰ ਜੀ
@baljinderbadhan5680
@baljinderbadhan5680 2 жыл бұрын
Very very nice video❤️❤️❤️❤️❤️ ਜੇ ਸੱਸਾ ਨੂੰਹਾ ਨੂੰ ਧੀਆ ਸਮਝਣ ਫਿਰ ਹੀ ਨੂੰਹਾ ਮਾਵਾ ਸਮਝਣ ਗੀਆ
@kamalgrewal8075
@kamalgrewal8075 2 жыл бұрын
ਰੀਤ ਦੀਦੀ very good acting 👌👌 ਤੁਹਾਡੀ ਅਵਾਜ ਬਹੁਤ ਦਮਦਾਰ ਹੈ very nice 👌 👍
@raajave5897
@raajave5897 2 жыл бұрын
Hahahahahaha.🌹 💜 G oye Reet Kaur 💜
@nijjarmodernfarming4110
@nijjarmodernfarming4110 2 жыл бұрын
Bahut vadia video 👌👌👌👌👌
@baljitjaguuvarpal9105
@baljitjaguuvarpal9105 2 жыл бұрын
All members good ਐਕਟਿੰਗ ਸੁਪਰ ਹਿੱਟ ।
@rkjawandha3059
@rkjawandha3059 2 жыл бұрын
Bhut vadia vedio ji 👍👍👍
@Harjinder_x01
@Harjinder_x01 2 жыл бұрын
Bahut sohni video aa bahut vdiya msg God bless you all
@baljinderbadhan5680
@baljinderbadhan5680 2 жыл бұрын
ਰੀਤ ਦੀਦੀ ਤੇ ਅਮਨ ਦੀਦੀ ਦੀ ਗੁੱਡ ਐਕਟਿੰਗ❤️❤️❤️❤️❤️ ਮੇਰੀ ਸੱਸ ਜਦੋ ਕੋਈ ਰਿਸਤੇਦਾਰ ਆਉਦਾ ਹੈ ਤਾ ਇਸ ਤਰ੍ਹਾਂ ਹੀ ਕਰਦੀ ਹੈ ਜਦੋ ਆਪਣੇ ਆਉਦੇ ਹਨ ਤਾ ਬਹੁਤ ਸੇਵਾ ਕਰਦੀ ਹੈ
@AnilKumar-bf4uh
@AnilKumar-bf4uh 2 жыл бұрын
ਮੈਨੂੰ ਤਾਂ ਰੀਤ ਦੀਆਂ ਗੱਲਾਂ ਬਾਲੀ ਵਧੀਆ ਲੱਗੀ ❣️❣️
@amarjitsingh1946
@amarjitsingh1946 2 жыл бұрын
ਬਹੁਤ ਵਧੀਆ ਵੀਡਿਓ ਆ ਵਾਈ ਰਾਜ ਵਧੀਆ ਮੈਜਸ਼ ਦਿੱਤਾ ਆ ਵਾਈ ਨਾਇਸ਼ 👍👍👌👌
@SukhwinderSingh-wq5ip
@SukhwinderSingh-wq5ip 2 жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ
@simranhedon23
@simranhedon23 2 жыл бұрын
Very nice video all team members of the video 👍👍👍🙏🙏👍
@karmbajwa625
@karmbajwa625 2 жыл бұрын
Bhut sohni lgdi bhagabhari 😊actingbhut sohni gagan bina khali lgdi video
@kaurjeetruppal944
@kaurjeetruppal944 2 жыл бұрын
Reet Didi ta sira hi krde a😂 sareya di hi nice acting ji
@GurpreetSingh-fq7di
@GurpreetSingh-fq7di 2 жыл бұрын
Very very nice video brother your all team members work awesome well done all of you 👍❤️🙏🙏
@karnailbenipal2380
@karnailbenipal2380 2 жыл бұрын
ਰਾਜ ਛੋਟੇ ਵੀਰ ਬਹੁਤ ਵਧੀਆ ਮੈਸੇਜ ਦਿੱਤਾ ਵੀਡੀਓ ਵਿੱਚ
@ਬਲਜਿੰਦਰਸਿੰਘਗਰੇਵਾਲ-ਞ2ਲ
@ਬਲਜਿੰਦਰਸਿੰਘਗਰੇਵਾਲ-ਞ2ਲ Жыл бұрын
ਅਮਨ ਭੈਣ ਤੇਰੀ ਸੌਚ ਬਹੁਤ ਵਧੀਆ ਹੈ ਜੇ ਭੈਣ ਤੈਨੂੰ ਦੇਖੀ‌ਆ ਨਾਂ ਜੀ ਨਹੀ ਲਗਦਾ ਵੀਡੀਓ ਤੇਰੀ‌‌ ਭੈਣ
@HarishKumar-cl6sy
@HarishKumar-cl6sy 2 жыл бұрын
Wah wah kya baat hai...
@SandeepKaur-qf1xf
@SandeepKaur-qf1xf Жыл бұрын
Bht vdya video GBU all team always be happy 😊❤️
@gurcharansingh9139
@gurcharansingh9139 2 жыл бұрын
ਬਹੁਤ ਹੀ ਵਧੀਆ ਵੀਡੀਓ ਹੈ ਅਮਨ ਭੈਣ ਜੀ 🙏
@Varindersidhu971
@Varindersidhu971 2 жыл бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਰੀਤ ਦੀਦੀ ਐਕਟਿੰਗ ਬਹੁਤ ਹੀ ਵਧੀਆ
@rupinderbal1114
@rupinderbal1114 2 жыл бұрын
Vedeo bouth he sohni he te he v sachi gal vadea msg
@Meenu67793
@Meenu67793 2 жыл бұрын
Beautiful video amazing god bless u all 👍👍👍👍
@ramandeepsingh5755
@ramandeepsingh5755 2 жыл бұрын
Very very beautiful video GBU 💯💯
@babybansal7679
@babybansal7679 2 жыл бұрын
Bhut vadia video aa nest video jaldi aawaye
@sukhjitsinghkhattra8261
@sukhjitsinghkhattra8261 2 жыл бұрын
ਬਹੁਤ ਬਹੁਤ ਵਧੀਆ ਜੀ 👍🏻👍🏻👌👌❤❤💯💯💯💯
@pritpalkaur1721
@pritpalkaur1721 2 жыл бұрын
Bahut he sohni story g God bless you 👍👍👍
@dhillonmansawala
@dhillonmansawala 2 жыл бұрын
Thank you so much g🙏
@amritkaur5620
@amritkaur5620 2 жыл бұрын
ਰੀਤ ਦੀ ਐਕਟਿੰਗ ਬਹੁਤ ਸੋਹਣੀ ਲੱਗਦੀ ਹੈ
@gurtejsinghclass6brollno626
@gurtejsinghclass6brollno626 2 жыл бұрын
ਬਹੁਤ ਵਧੀਆ ਵੀਡੀਓ ਹੈ✅👍👍👍
@manjeetkaur1733
@manjeetkaur1733 2 жыл бұрын
Bhut hi jyada vdiya story
@kulwindermatta8740
@kulwindermatta8740 2 жыл бұрын
Bhut shoni sorty g 😘😍😇
@harinderkaur9505
@harinderkaur9505 2 жыл бұрын
buhat vadia msg dita
@davinderdhillon7116
@davinderdhillon7116 2 жыл бұрын
very good message Davinder Dhillon
@baldevsingh6204
@baldevsingh6204 2 жыл бұрын
Reet di is my favorite very nice video👌👌👌👌👌👌👌
@pritampritamyadav5400
@pritampritamyadav5400 2 жыл бұрын
Very nice video god bless you aman di very nice fimely
@sukhveerkular5961
@sukhveerkular5961 2 жыл бұрын
Very nice Aman Bhut nice lagde aa
@gavyaujla3459
@gavyaujla3459 2 жыл бұрын
Nice video 🤗🤗
@gagandeepkaurdeep9441
@gagandeepkaurdeep9441 2 жыл бұрын
Bhut sohni vedio h dear tuhdi Sare khus rho hmesha Waheguru trakki denn
@amritpalsingh4803
@amritpalsingh4803 2 жыл бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ 😍😍🥰🥰
@dhillonmansawala
@dhillonmansawala 2 жыл бұрын
Thanks g🙏
@somarani6952
@somarani6952 2 жыл бұрын
Video Bhut sohni and excellent c
@manjeetkaur2416
@manjeetkaur2416 2 жыл бұрын
Bohat sohni video he g
@ravijattchannel5512
@ravijattchannel5512 2 жыл бұрын
ਵੀਡੀਓ ਬਹੁਤ ਵਧੀਆ ਸੀ ❤️❤️❤️
@ashakaur4315
@ashakaur4315 2 жыл бұрын
Bahut badia video. Waheguru mehar kre
@sukhdeepKaurhandiaya
@sukhdeepKaurhandiaya 2 жыл бұрын
ਬੰਟੂ ਤੇ ਗਗਨ ਵੀਡੀਓ ਕਿਉਂ ਨਹੀਂ ਬਣਾਉਂਦੇ 👍👍👍🙏🙏
@dhillonmansawala
@dhillonmansawala 2 жыл бұрын
O hat gye ji 🙏🙏🙏
@Harpreetkaur-lk9lq
@Harpreetkaur-lk9lq 2 жыл бұрын
Reet v bhut vdea acting krdiea ,funny dialog reet de mooho kaint lgdea
@harinder1640
@harinder1640 2 жыл бұрын
Bhut badhiya sotry aaman
@amanpreetkaur8819
@amanpreetkaur8819 2 жыл бұрын
Sohni video God bless you all team Reet di acting sohni aa
@sarabjitkaur8997
@sarabjitkaur8997 2 жыл бұрын
Nice viedo.......i miss you Gagan. Gagan........
@kamaljitwalia4772
@kamaljitwalia4772 2 жыл бұрын
ਨੂੰਹ ਦੇ ਰਿਸ਼ਤੇਦਾਰਾਂ ਅਤੇ ਜਵਾਈ ਦੇ ਰਿਸ਼ਤੇਦਾਰਾਂ ਵਿਚਲੇ ਫਰਕ ਦੀ ਮਾਨਸਿਕਤਾ ਨੂੰ ਬਦਲਣ ਲਈ ਬਹੁਤ ਵਧੀਆ ਅਤੇ ਬਹੁਤ ਹੀ ਸੁੰਦਰ ਸੰਦੇਸ਼ ਸਾਰਿਆਂ ਲਈ। ਹਰ ਕਿਸੇ ਨਾਲ ਹਮੇਸ਼ਾ ਇੱਕੋ ਜਿਹਾ ਸਲੂਕ ਕੀਤਾ ਜਾਣਾ ਚਾਹੀਦਾ ਹੈ ।। 🙏👍💯❤️❤️❤️❤️❤️💯👍🙏
@dhillonmansawala
@dhillonmansawala 2 жыл бұрын
ਬਹੁਤ ਬਹੁਤ ਧੰਨਵਾਦ ਵਾਲੀਆ ਸਾਬ੍ਹ🙏
@alishacreations4331
@alishacreations4331 2 жыл бұрын
Very very greate Full video
@Karmjit448
@Karmjit448 2 жыл бұрын
Very nice video 👌👌👌👌❤️❤️❤️❤️❤️❤️
@beena4851
@beena4851 2 жыл бұрын
My favourite family God bless you all family 💙💙💜 👍💖💖💖♥️♥️✳️✳️✳️
@harwindersingh1574
@harwindersingh1574 2 жыл бұрын
Raj bai aman madam harek videos which tea 🍵 😅 😋 🤣 😂 bahut bandea ne
@asifpervaiz7450
@asifpervaiz7450 2 жыл бұрын
Nice 👍 video. Sari team da kum Bohat vadiha. Reet Ji da role Bohat vadiha.
@itzshaankaur94
@itzshaankaur94 2 жыл бұрын
Bhut wadia story c tohadi 👍.. nuha deeyan nu loki iko trah samajan taa ghara ch kdi v ladai na howe.. bhut wadia c tohadi story 👍
@amninderkundal6549
@amninderkundal6549 2 жыл бұрын
Buhat vadiya video
@HarpreetSingh-rg8rc
@HarpreetSingh-rg8rc 2 жыл бұрын
Very very nice video ji 🥰🥰🥰
@jsa-bb2mf
@jsa-bb2mf 2 жыл бұрын
Vary nice video aman di Jass Sidhu
@kaurjeetruppal944
@kaurjeetruppal944 2 жыл бұрын
Buhat sohni video hai ji
@KuldeepSingh-nr5ck
@KuldeepSingh-nr5ck 2 жыл бұрын
Reet di is Very so nice 😘😘💖
@dhillonmansawala
@dhillonmansawala 2 жыл бұрын
Thank you bro
@babbusran8710
@babbusran8710 2 жыл бұрын
Best video amn diii dhillon
@dhillonmansawala
@dhillonmansawala 2 жыл бұрын
Thanks babbu bro
@kulbirsivia7422
@kulbirsivia7422 2 жыл бұрын
ਦੀਦੀ ਵੀਡੀਓ ਬਹੁਤ ਬੰਦਿਆ 🙏🙏🙏ਗਗਨ ਕੳ ਨਹੀਂ ਅਊਦੀ
@dhillonmansawala
@dhillonmansawala 2 жыл бұрын
O hat gyi ji🙏🙏🙏
@neetaverma3063
@neetaverma3063 2 жыл бұрын
Yes very true and nice message 👍🏻👍🏻
@ParamjitSingh-tv4yg
@ParamjitSingh-tv4yg 2 жыл бұрын
Bhout vida video ha
@beantrenatus4291
@beantrenatus4291 Жыл бұрын
Very nice video g 👍👍👍👍
@channiverma176
@channiverma176 2 жыл бұрын
Roll taa sbb da vadhiya h .....
@RekhaRani-ly4pq
@RekhaRani-ly4pq 2 жыл бұрын
Aman didi video bahut Sone Lagi ਪਲੀਜ਼ ਮੇਰੇ ਇਸ ਟੋਪਿਕ ਤੇ ਜਰੂਰ ਧਿਆਨ ਦਿਉ ਗਰੀਬ ਨਹੂੰ ਦੇ ਪੇਕੇ ਤੇ ਗਰੀਬ ਨਹੂੰ ਦੇ ਪੇਕਿਆਂ ਚ ਫਰਕ ਵੀਡੀਓ ਵੀ ਲੈਕੇ ਆਉ ਜੀ
@tirathkaur3478
@tirathkaur3478 2 жыл бұрын
Buhatbedea video God bless you👍👍👍👍👍👍👍
@ਹਰਲੀਨਕੌਰ-ਜ8ਤ
@ਹਰਲੀਨਕੌਰ-ਜ8ਤ 2 жыл бұрын
ਬਹੁਤ ਵਧੀਆ ਲੱਗੀ ਹੈ ਦੀਦੀ ਜੀ ਵੀਡੀਓ ਧੰਨਵਾਦ
@daljeetkaur5600
@daljeetkaur5600 2 жыл бұрын
Very nice👌👌👌👌👍👍👍👍
@MSGFANSBATHINDA
@MSGFANSBATHINDA 2 жыл бұрын
Very nice bhut sohna msg dita ki pta loka nu smj aje aje b bhut sassa ne aho jiya 👌👌👍👍
@harpreetksur2376
@harpreetksur2376 2 жыл бұрын
Very nice story 👌👌
@jasveerkaur8572
@jasveerkaur8572 2 жыл бұрын
ਬਹੁਤ ਬਹੁਤ ਬਹੁਤ ਜ਼ਿਆਦਾ ਵਧੀਆ ਅਮਨ
@lakhwinderlakhwinder9293
@lakhwinderlakhwinder9293 2 жыл бұрын
Very nice story Aman didi ji god bless you
@lakhwinderlakhwinder9293
@lakhwinderlakhwinder9293 2 жыл бұрын
Very nice story Aman didi
@reetarani3692
@reetarani3692 2 жыл бұрын
Very nice video Mama g 💗💗💗❣️
@ninderpal7982
@ninderpal7982 2 жыл бұрын
Very nice video ji God bless you 👍🙏🎉👍👍🙏🎉👍
@kuldeepkaurubha323
@kuldeepkaurubha323 2 жыл бұрын
ਸਤਿ ਸ੍ਰੀ ਆਕਾਲ ਵੀਰ ਜੀ 🙏 ਬਹੁਤ ਵਧੀਆ ਵੀਡੀਓ ਵੀਰ ਜੀ 👌👌👌👍🙏🙏🙏
ਆ ਮੁੜ ਚੱਲੀਏ ।। PART 24 ।। PUNJABI SERIES ।।
35:35
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Jado Mada Time Aya Ta Mahapurkhan Ne Diti Ek Jugti | Bhai Gursharan Singh Ji Ludhiana Wale | Sakhi
27:30
Sakhiyan - Bhai Gursharan Singh Ji Ludhiana Wale
Рет қаралды 30 М.
Анаконда келін 2 | Шешімі бар
45:55
Телеканал Алматы / Almaty TV
Рет қаралды 234 М.