ਪੇਕਿਆਂ ਦੀ ਲਾਜ਼ (ਸੰਧਾਰਾ) Pakean Di Lajj । New Latest Punjabi Short Movie 2022 । Dhillon mansa wala

  Рет қаралды 287,969

Dhillon mansa wala

Dhillon mansa wala

Күн бұрын

Пікірлер: 557
@ਹਰਲੀਨਕੌਰ-ਜ8ਤ
@ਹਰਲੀਨਕੌਰ-ਜ8ਤ 2 жыл бұрын
ਬਹੁਤ ਵਧੀਆ ਲੱਗੀ ਹੈ ਦੀਦੀ ਜੀ ਵੀਡੀਓ ਦੀਵਾਲੀ ਦੀਆ ਲੱਖ ਲੱਖ ਵਧਾਈਆਂ ਹੋਣ
@kamaljeet8881
@kamaljeet8881 2 жыл бұрын
ਬਹੁਤ ਵਧੀਆ ਗੱਲ ਏ ਦੀਦੀ ਕੁੜੀਆਂ ਚੀਜ਼ਾਂ ਨਹੀਂ ਮੰਗਦੀਆਂ ਸਗੋਂ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੁੰਦਾ ਭਰਾਵਾਂ
@amandhillon
@amandhillon 2 жыл бұрын
ਸਤਿ ਸ੍ਰੀ ਆਕਾਲ ਜੀ ਆਪਣੀ ਵੀਡੀਓ ਨੂੰ ਦੇਖ ਕੇ ਅੱਗੇ ਸ਼ੇਅਰ ਜਰੂਰ ਕਰ ਦੇਣਾ ਜੀ ਧੰਨਵਾਦ 🙏🙏🙏🙏
@RamanDeep-wq6sy
@RamanDeep-wq6sy 2 жыл бұрын
Aj ta ma jad a ge amn g
@RamanDeep-wq6sy
@RamanDeep-wq6sy 2 жыл бұрын
Two years ho gya
@jaggamann309
@jaggamann309 Жыл бұрын
​@@RamanDeep-wq6syqpppp0àppppppppppppppppp1
@JaspreetKaur-iu8wd
@JaspreetKaur-iu8wd 2 жыл бұрын
Sira ji
@baljinderbadhan5680
@baljinderbadhan5680 2 жыл бұрын
ਪੇਕਿਆਂ ਦਾ ਦੁੱਖ ਧੀਆ ਨੂੰ ਸਾਰੀ ਉਮਰ ਰਹਿੰਦਾ ਹੈ ਕਈ ਧੀ ਆ ਇਸ ਤਰ੍ਹਾਂ ਕਰਦੀਆਂ ਹਨ ਆਪਣੇ ਸੁਹਰਿਆ ਵਿਚ ਇੱਜਤ ਬਣਾਉਣ ਲਈ ਆਪਣੇ ਕੋਲੋ ਬਣਾ ਲੈਦੀਆਂ ਹਨ
@CopycatX01
@CopycatX01 Жыл бұрын
ਅਮਨ ਭੈਣ ਤੋਂ ਰਾਜ਼ ਵਾਈ ਤੁਹਾਡੀ ਹਰ ਕੋਈ ਕਹਾਣੀ ਦਾ ਸਹੀ ਮੈਸੇਜ ਹੁੰਦਾ ਹੈ ਅਤੇ ਲੋਕਾਂ ਨੂੰ ਜਾਗਰੂਕ ਕਰਦਾ ਹੈ ਗੁਲਾਬ ਸਿੰਘ ਸੈਨੀ ਰਤਿਆ ਫਤੇਹਵਾਦ ਵਲੋਂ ਸਾਰੀ ਟੀਮ ਨੂੰ ਧਿਆਰ ਭਰੀ ਸਤਿ ਸੀ੍ ਕਾਲ ਤਨਵਾਦ
@navrojkaur8748
@navrojkaur8748 2 жыл бұрын
ਅਮਨ ਬੇਟੇ ਜਦੋਂ ਤੁਸੀਂ ਮਾਂ ਕਹਿਦੇ ਹੋ ਤਾਂ ਮੈਨੂੰ ਬਹੁਤ ਵਧੀਆ ਲਗਦੇ ਹੋ ਮਾਂ ਤੁਹਾਡੇ ਮੂੰਹੋਂ ਬਹੁਤ ਵਧੀਆ ਫਬਦਾ ਜਿਉਂਦੇ ਰਹੋ ਬੇਟਾ ਜੀ ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਜੀ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 🙏🙏
@KuldeepSingh-nr5ck
@KuldeepSingh-nr5ck 2 жыл бұрын
Very nice video Aman di 👌👌 Aman di tusi bahut he nice ho ❣️❣️❣️❣️❣️❣️❣️
@AmandeepKaur-nr8ze
@AmandeepKaur-nr8ze 2 жыл бұрын
New lady jo bhua dii acting kr rehi aw bss lajjawab aw ❤❤❤❤❤❤❤❤❤❤ ❤❤❤❤❤❤❤❤❤❤❤❤❤❤❤
@ManjeetKaur-qf1lu
@ManjeetKaur-qf1lu 2 жыл бұрын
ਸੱਚੀ ਗੱਲ ਹੈ ਅਮਨ ਦੀਦੀ ਸਾਡੇ ਵਰਗੇ ਅਨਭਾਗੇ ਆਉਦੇ ਸਾਲ ਹਰ ਇੱਕ ਤਿਉਹਾਰ ਨੂੰ ਦਰਵਾਜ਼ੇ ਵੱਲ ਨੂੰ ਵੇਖਦੇ ਹਾਂ ਪਰ ਕੋਈ ਨਹੀਂ ਆਉਦਾ 🌷🌷🌷🌷🙏🙏🙏
@khushsidhusidhu2483
@khushsidhusidhu2483 2 жыл бұрын
sahi gal aa g
@sarojdutta3856
@sarojdutta3856 2 жыл бұрын
Bahut achi or imortitnol video behne or bua pekeyo ku h nhi mangdiya din tyohaar te pekeya da intjaar hunda or kudiya chaiydiya ne pekeye kudiya de sukh or dukh ch unha de naal hon
@SinderpalSony
@SinderpalSony 2 жыл бұрын
Congratulations my all team members very nice story and good message keep it up 👍👍👍
@Varindersidhu971
@Varindersidhu971 2 жыл бұрын
ਸਤਿ ਸ੍ਰੀ ਆਕਾਲ ਅਮਨ ਦੀਦੀ ਬਹੁਤ ਵਧੀਆ ਵੀਡੀਓ ਰੱਬ ਹਮੇਸ਼ਾ ਤੁਹਾਨੂੰ ਖੁਸ਼ ਰੱਖੇ ਹਰੇਕ ਧੀ ਨੂੰ ਪੇਕਿਆਂ ਦੀ ਆਸ ਜ਼ਰੂਰ ਹੁੰਦੀ ਹੈ
@Devil_sister8866
@Devil_sister8866 2 жыл бұрын
Bilkul sahi kiha g ,vary nice 👍☺️👍
@kuljeetdhaliwal4810
@kuljeetdhaliwal4810 2 жыл бұрын
Very nice video Rubi tudi her wish Puri kar 🌹🌹🌹🌹🌹🎉🎉
@somarani6952
@somarani6952 2 жыл бұрын
ਵੀਡੀਓ ਬਹੁਤ ਸੋਹਣੀ ਸੀ ਦੇਖ ਕੇ ਸੱਚ ਮੁੱਚ ਹੀ ਰੋਣਾ ਆ 🙏🏼🙏🏼🙏🏼🙏🏼
@amarjitsingh1946
@amarjitsingh1946 2 жыл бұрын
ਬਹੁਤ ਵਧੀਆ ਵੀਡਿਓ ਆ ਵਾਈ ਰਾਜ ਵਧੀਆ ਮੈਜਸ਼ ਦਿੱਤਾ ਆ ਵਾਈ ਨਾਇਸ਼ 👍👍👌🙏
@KaramjeetKaur-ot4nr
@KaramjeetKaur-ot4nr 2 жыл бұрын
ਵੀਡੀਓ ਬਹੁਤ ਵਧੀਆ ਲੱਗੀ ਜਿਸ ਦੇ ਨਾਲ ਬੀਤੇ ਉਸ ਨੂੰ ਹੀ ਪਤਾ ਹੁੰਦਾ ਕਿ ਧੀ ਨੂੰ ਕਿੰਨੀ ਤਕਲੀਫ਼ ਹੁੰਦੀ ਆ
@dhillonmansawala
@dhillonmansawala 2 жыл бұрын
ਹਾਜੀ ਬਹੁਤ ਦਿਲ ਦੁਖਦਾ ਹੈ ਜਦੋ ਇਵੇ ਕੋਈ ਕਰਦਾ ਹੈ
@HarpreetKaur-ty2gq
@HarpreetKaur-ty2gq Жыл бұрын
Good morning 🌅🌅 🌅🌅🌅🌅🌅
@palkhehra3850
@palkhehra3850 2 жыл бұрын
Very nice vedio ਕੁੜੀਆ ਹਮੇਸ਼ਾ ਹੀ ਆਪਣੇ ਪੇਕਿਆਂ ਨੂੰ ਥੱਲੇ ਨਈ ਲਗਨ ਦੇਂਦੀਆਂ
@jashan.pb51
@jashan.pb51 2 жыл бұрын
Good bless your 🔥❤️😀💯💯🔥🔥🔥🔥🔥
@kuldeepsinghsingh165
@kuldeepsinghsingh165 2 жыл бұрын
ਅਮਨ ਦੀਦੀ ਤੁਹਾਡੀ ਹਰ ਇੱਕ ਕਹਾਣੀ ਦਾ ਸਹੀ ਮੈਸੇਜ ਹੁੰਦਾ ਸਹੀ ਗੱਲ ਆ ਜੀ ਧੀਆਂ ਲੈਣ ਦੀਆਂ ਭੁੱਖੀਆਂ ਨਹੀਂ ਹੁੰਦੀਆਂ ਬਸ ਪਿਆਰ ਦੀਆਂ ਭੁੱਖੀਆਂ ਹੁੰਦੀਆਂ ਹਨ ਉਨ੍ਹਾਂ ਨੂੰ ਬਸ ਆਪਣੇ ਪੇਕਿਆਂ ਦੇ ਆਉਣ ਦੀ ਆਸ ਹੀ ਹੁੰਦੀ ਹੈ ਤਾਂ ਜੋ ਉਹਨਾਂ ਦਾ ਆਪਣੇ ਪੇਕਿਆਂ ਨਾਲ ਹਮੇਸ਼ਾ ਰਿਸ਼ਤਾ ਬਣਿਆ ਰਹੇ 🥰🥰
@sandeepchhina8563
@sandeepchhina8563 2 жыл бұрын
Aman didi tuhadi kahnyia buhat vadiya hundiya ee 👍👍👍🤟🤟🤟👍👍🎉🎉👍
@sikandersingh9913
@sikandersingh9913 2 жыл бұрын
Bhut khant and nice video ❤️❤️👍👍🔥🔥🎉🎉
@luvijawanda897
@luvijawanda897 2 жыл бұрын
Very very nice video god bless you ❤ rabb tuhonu hamesha khush rhake ❤ ਮੇਰੇ ਭਰਾ ਭਾਬੀਆ ਮੇਰੇ ਕੋਲ ਨਹੀਉ ਆਉਂਦੇ ਮੈ ਕਲੀ ਭੈਣ ਆ ਦੀਦੀ ਵਿਡਿਉ ਦੇਖ ਕੇ ਮੈ ਬਹੁਤ ਰੋਈ😭😭 ਮਾ ਬਾਪ ਬੁਡਿਆ ਨੂੰ ਕੌਣ ਪੁਛਦਾ 🙏🏻🙏🏻🙏🏻
@rimpydhalio9595
@rimpydhalio9595 2 жыл бұрын
Hye didi kyo ni auode eho jia kime a oh
@chansingh4874
@chansingh4874 2 жыл бұрын
Aman sis ta bhut he samjdar aa shb smal lade aa 👍👍👍👍 Neelam mansa 👌👌👌👌🙏🙏
@simrankaur41
@simrankaur41 2 жыл бұрын
Very nice God bless you family 😂😂💯💯💯👌🏻👌🏻🙏🙏🎊
@Virk-2022
@Virk-2022 2 жыл бұрын
ਬਹੁਤ ਵਧੀਆ ਕਹਾਣੀ ਹੈ 👍👍 ਹੈਪੀ ਦਿਵਾਲੀ ਜੀ 🙏🙏🌹🍫🍫
@dhillonmansawala
@dhillonmansawala 2 жыл бұрын
Same too you g
@Meenu67793
@Meenu67793 2 жыл бұрын
Kya Baatan beautiful video God bless u all 👍👍👍
@Anitarani.........
@Anitarani......... 2 жыл бұрын
Very nice video g God bless you all family members g
@ranjeetkaur2284
@ranjeetkaur2284 2 жыл бұрын
ਸੱਸਾਂ ਨੂੰ ਨਿੰਦਣਾਂ ਨਹੀਂ ਚਾਹੀਦਾ ਆਪਣੇ ਟਾਇਮ ਨਾਲ ਇਹੀ ਪੱਦਵੀ ਮਿਲੂ ਫੇਰ ਕਹੋਗੇ ਕਿ ਸੱਸਾਂ ਨੂੰ ਮਾਵਾਂ ਨੀਂ ਸਮਝਦੀਆਂ ਕਲਯੁੱਗ ਆ ਗਿਆ ਮਾਵਾਂ ਸਿਖਿਆ ਨੀਂ ਦੇ ਕੇ ਤੋਰ ਦੀਆਂ 🙏🙏🙏🙏🙏🙏
@jashantoor377
@jashantoor377 2 жыл бұрын
Very good Aman😍😘☺️🙂😊
@shammichaudhary7092
@shammichaudhary7092 2 жыл бұрын
Bahut bahut badiya lgi video 👌👌👌👌👌
@dhillonmansawala
@dhillonmansawala 2 жыл бұрын
Thank you dear🙏
@kuljeetdhaliwal4810
@kuljeetdhaliwal4810 2 жыл бұрын
Very nice video didi ji God bless you family members ❤❤❤👏👏👏😍😍
@monikaSharma-kp4rp
@monikaSharma-kp4rp 2 жыл бұрын
Nice video didi bhut sohna msg ditta 😊 ਕਾਸ਼ ਮੇਰਾ ਵੀ ਭਰਾ ਹੁੰਦਾ 😔 ਹਰ ਤਿਉਹਾਰ ਤੇ ਵੀਰੇ ਦੀ ਉਡੀਕ ਰਹਿੰਦੀ ਆ 😔😔😔😔😔😔😔😔😔miss you vere 🥺
@dharminderdandiwal6556
@dharminderdandiwal6556 2 жыл бұрын
Really sis ji thode brother ha ni ga
@reetarani3692
@reetarani3692 2 жыл бұрын
ਮੇਰੇ ਵੀ ਕੋਈ ਵੀਰ ਨਹੀਂ ਭੈਣੇ
@Hrprt_kaur
@Hrprt_kaur 2 жыл бұрын
ਮੇਰਾ ਵੀ 🥺
@reetarani3692
@reetarani3692 2 жыл бұрын
@@Hrprt_kaur ਤੁਸੀਂ ਕਿਥੋਂ ਹੋ ਭੈਣੇ
@reetarani3692
@reetarani3692 2 жыл бұрын
@@Hrprt_kaur ਫੋਨ ਨੰਬਰ ਭੇਜ ਦਿਉ ਭੈਣੇ ਦੁੱਖ ਸੁੱਖ ਸਾਂਝੇ ਕਰ
@beena4851
@beena4851 2 жыл бұрын
God bless you all family 💙💚💚💙💜💙
@ridhi1161
@ridhi1161 2 жыл бұрын
bhut vdia story gud acting sbdi 😊 bechari aunty 😢😢 ajkl de rishtea di sachai
@balpreetkaur8961
@balpreetkaur8961 2 жыл бұрын
Thodi video kde Maadi ho e nhi skdi jii bout sohna snehaa ditaa h rbb thonu bout तारिकिया bkhshe 🙏🙏❤️😘😘
@amarjeetkaur5214
@amarjeetkaur5214 2 жыл бұрын
ਬਹੁਤ👍💯👍💯👍💯👍💯 ਵਧੀਆ ਵਿਡੀਓ ਹੈ👌👌👌 ਅਮਨ ਦੀਦੀ 🙏🙏🙏🙏🙏
@MandeepKaur-de9kl
@MandeepKaur-de9kl 2 жыл бұрын
ਸੱਚੀ ਦੀਦੀ ਬਹੁਤ ਸੋਹਣੀ ਵੀਡੀਓ ਸੀ ਮੇਰੀਆਂ ਚਾਰ ਭੂਆਂ ਆ ਮੇਰੇ ਚਾਚੇ ਹੋਣੀ ਤੱਕ ਤੀਆਂ ਲੋਹੜੀ ਦੇ ਕੇ ਆਉਂਦੇ ਆ ਮੈ ਵੀ ਆਪਣੀਆਂ ਭੂਆਂ ਨੂੰ ਬਹੁਤ ਪਿਆਰ ਕਰਦੀ ਆ
@ParamjitSingh-tv4yg
@ParamjitSingh-tv4yg 2 жыл бұрын
Vary nice 👌 video true love doughter brother so proud
@pintusomai2091
@pintusomai2091 2 жыл бұрын
Very nice 👍👍 video hardeepkaur sukrudi pind Aman dede good video
@GurmeetKaur-qh6re
@GurmeetKaur-qh6re 2 жыл бұрын
ਬਹੁਤ ਵਧੀਆਸਿਖਿਆ ਦੇਣ ਵਾਲੀ ਕਹਾਣੀ ਏ ਅਮਨ ਭੈਣ ,,
@sidhukhemuana6296
@sidhukhemuana6296 2 жыл бұрын
ਮੈ ਤਾਂ ਬਹੁਤ ਰੋਈ ਇਸ ਵੀਡੀਓ ਨੂੰ ਦੇਖ ਕੇ ਸਹੀ ਗੱਲ ਹੈ ਪੇਕਿਆਂ ਦਾ ਮਾਨ ਹੀ ਹੰਦਾ ਏ ਵੀ ਮੈਂ ਸਭ ਨੂੰ ਯਾਦ ਹਾਂ ਵਾਹਿਗੁਰੂ ਹਰ ਭੈਣ ਅਤੇ ਧੀ ਨੂੰ ਪੇਕਿਆਂ ਵੱਲੋਂ ਠੰਡੀਆਂ ਹਵਾਵਾਂ ਆਉਂਦੀਆਂ ਰੈਣ
@dhillonmansawala
@dhillonmansawala 2 жыл бұрын
Haji sahi gall ha g 🙏
@baldevsingh6204
@baldevsingh6204 2 жыл бұрын
Very nice video and nice message👍👍👍👍👍👍👍👍👍👍
@sandeepkaur7673
@sandeepkaur7673 2 жыл бұрын
ਧੀਆ ਨੂੰ ਤਾਂ ਪੇਕੀਆ ਦੀ ਆਸ ਹੁੰਦੀ ਹੈ
@jasugill5862
@jasugill5862 2 жыл бұрын
God bless you all family members 💕💕
@kuljeetkaurkaur4398
@kuljeetkaurkaur4398 2 жыл бұрын
Aman g tuci Punjabi culture de supptive piller ho 👌👌👌💯❤️❤️💙
@baljinderbadhan5680
@baljinderbadhan5680 2 жыл бұрын
Very very nice video❤️❤️❤️❤️❤️ ਭੈਣਾ ਲੈਣ ਦੀਆਂ ਭੁੱਖੀਆਂ ਨਹੀਂ ਹੁੰਦੀਆਂ ਸਿਫਰ ਆਪਣੇ ਭਰਾਵਾ ਦੇ ਪਿਆਰ ਦੀਆਂ ਭੁੱਖੀਆਂ ਹੁੰਦੀਆਂ ਹਨ ਕਈ ਸੱਸਾ ਇਸ ਤਰ੍ਹਾਂ ਕਰਦੀਆਂ ਹਨ ਕਈ ਵਾਰੀ ਮਜਬੂਰੀ ਵੀ ਹੁੰਦੀ ਹੈ
@SukhwinderSingh-wq5ip
@SukhwinderSingh-wq5ip 2 жыл бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ
@dhillonmansawala
@dhillonmansawala 2 жыл бұрын
ਬਹੁਤ ਪਿਆਰਾ ਕੂਮੈਟ ਬਾਈ ਜੀ🙏
@JagtarSingh-zs6pe
@JagtarSingh-zs6pe 2 жыл бұрын
Very very nice video Didi and bro 👌🤗 Best acting 👌💝 good bless you 🔥🔥🔥🔥🔥🔥💯💯💕💕💯💕💯💞💞💞
@mandeepmann8730
@mandeepmann8730 2 жыл бұрын
ਬਹੁਤ ਵਧੀਆ ਮੈਸਿਜ ਦਿੱਤਾ ਜੀ very nice aman didi ji God bless you
@gurwinderbrar189
@gurwinderbrar189 Жыл бұрын
Bhut vadia story g👌🥰
@GurjantSingh-cb9bm
@GurjantSingh-cb9bm 2 жыл бұрын
Nice 👍👍👍👍
@kamalgill70
@kamalgill70 2 жыл бұрын
ਬਹੁਤ ਵਧੀਆ ਜੀ ਅਮਨ ਦੀਦੀ ਮੇਰੇ ਭਰਾ ਹੈਨੀ ਮੈਨੂੰ ਪਤਾ ਕਿਵੇਂ ਲਗਦਾ ਜਦੋਂ ਦੂਜਿਆਂ ਦੇ ਸਿਧਾਰੇ ਆਉਦੇ ਆ
@dhillonmansawala
@dhillonmansawala 2 жыл бұрын
ਮਨ ਦੁਖੀ ਨਾ ਕਰੋ ਵਾਹਿਗੂਰੁ ਜੀ ਭਲੀ ਕਰਨਗੇ
@KulwinderSingh-ht7sk
@KulwinderSingh-ht7sk 2 жыл бұрын
ਸਹੀ ਵੀਡੀਉ ਬਣਾਈ ਆ ਪੱਕਿਆਂ ਦਾ ਮਾਨ ਹੁੰਦਾ ਪੱਜ ਚਾਹੇ ਪੰਜਾਹ
@sukhdeepkaur3348
@sukhdeepkaur3348 2 жыл бұрын
bhot nice video shi gall aa ji kuri pyar de bhukhi ne pesa de nhi 👌👌🙏👍😭
@dhillonmansawala
@dhillonmansawala 2 жыл бұрын
ਹਾਜੀ ਇਵੇ ਹੀ ਹੈ👍
@GURINDERSINGH-od6lw
@GURINDERSINGH-od6lw 2 жыл бұрын
ਖੂਨ ਦਾ ਰਿਸ਼ਤਾ ਹੀ ਸਭ ਤੋਂ ਪਹਿਲਾਂ ਹੈ
@mohindersingh1572
@mohindersingh1572 2 жыл бұрын
Bahut vadhia vedio bai ji and bahut vadhia massage y
@kulwinderkaur-ji4kk
@kulwinderkaur-ji4kk 2 жыл бұрын
Good story 👌👌👌👌
@amritmehra429
@amritmehra429 2 жыл бұрын
Very very nice Aman dedi good🌹🌹🌹🌹🌹🌹
@sukhdavsingh5692
@sukhdavsingh5692 2 жыл бұрын
Very very very nice ji 👍👍👍👍👍👍👍👍👍👍👍👍 god bless you all family members
@SandeepKaur-qf1xf
@SandeepKaur-qf1xf Жыл бұрын
Bht vdia video GBU all team always be happy
@bhindabhullar8698
@bhindabhullar8698 2 жыл бұрын
Very very very nice ji 👌👌👌👌
@yuvrajking1155
@yuvrajking1155 2 жыл бұрын
Bhaut vadia video g , bhaut bhaut vadia g vvvvery nice g
@reetarani3692
@reetarani3692 2 жыл бұрын
ਵੀਡੀਓ ਦੇਖ ਕੇ ਮੇਰਾ ਮਨ ਬਹੁਤ ਉਦਾਸ ਹੋ ਗਿਆ
@swarnjeetkaur5726
@swarnjeetkaur5726 2 жыл бұрын
Very Very nice 👌 👍 video ji tuhadi hr story bhut vadiya hdi ji wait hundi hai tuhadi video di
@channiverma176
@channiverma176 2 жыл бұрын
Aman puttr teriaan sari .vdos voht hi ...vadhiya hundiaa ne ....voht achhi siksha dinde ho ...gbu .beta
@sumansuman5775
@sumansuman5775 2 жыл бұрын
Very nice g aman di dimpel aunty g good acting
@MandeepKaur-xt9uf
@MandeepKaur-xt9uf Жыл бұрын
Very nice ji Aman Didi 🙏🙏🙏
@gurpreetgurdeepsingh939
@gurpreetgurdeepsingh939 2 жыл бұрын
Sahi gall aa Di ah tan ik maan he hunda.... Bhot sohni C video 👌👌👌👌
@GurpreetKaur-jr7wv
@GurpreetKaur-jr7wv 2 жыл бұрын
Bbahut vadhia video hai ji parmatma kare bahut lok tuhade videos ton sikhia lain
@kannugarg7145
@kannugarg7145 2 жыл бұрын
Very nice 🙌🙌👍 video aman di 🥰❤️❤️❤️
@SandeepSekhon-ms6dd
@SandeepSekhon-ms6dd 2 жыл бұрын
Very very nice video 👍👍👍👍👍
@ramandeepsingh5755
@ramandeepsingh5755 2 жыл бұрын
Very very beautiful video GBU di❤️❤️
@dhillonmansawala
@dhillonmansawala 2 жыл бұрын
Thank you so much
@rajinderkumar1871
@rajinderkumar1871 2 жыл бұрын
Didi Aaj Mera v veer aaya c Diwali lai key story is very impressive and emotional well done 👍👍👍👍👍
@ninderpal7982
@ninderpal7982 2 жыл бұрын
Very nice video Aman and Raj and all teams God bless you 👌🥰🥰❤️👌👌👌👌👌🎉🙏🙏👍👍👍
@ManjitKaur-bf2jw
@ManjitKaur-bf2jw 2 жыл бұрын
Buhat h vadiya dhang nal massage dita Aman putt hun pehle valiya gala kithe rih gaiya chitte Lahoo ban gae msava nal leke hunde aa
@sarbisarbi6356
@sarbisarbi6356 2 жыл бұрын
bilkul sahi dhiyaa nu pkkeya di udeek hmesha rahdi aa koi chezza di bhukhi ni hundia dhiyaa 🙏🙏
@anitagoyal7933
@anitagoyal7933 2 жыл бұрын
Right Aman di ji 🙏🙏🙏🌹
@gagandeepkaur-ll4hg
@gagandeepkaur-ll4hg 2 жыл бұрын
Buth vadia video a aman ਦੀਦੀ ji wmk
@dhillonmansawala
@dhillonmansawala 2 жыл бұрын
Thank you dear🙏
@AmandeepKaur-nr8ze
@AmandeepKaur-nr8ze 2 жыл бұрын
ਧੀ ਜੰਮੀ ਭੈਣ ਵਿਸਰੀ , ਭੂਆ ਕਿਹਦੇ ਯਾਦ …… shi keha kise nee❤
@amanpreet649
@amanpreet649 Жыл бұрын
ਭੂਆ ਦੀ ਜਗ੍ਹਾ ਕੋਈ ਨਹੀ ਲੈ ਸਕਦਾ ਜੀ। ਇਹ ਵਿਹਿਮ ਆ ਤੁਹਾਡਾ
@AmandeepKaur-nr8ze
@AmandeepKaur-nr8ze Жыл бұрын
@@amanpreet649 ਏ ਵੀ ਵਹਿਮ ਈ ਆ ਸੋਡਾ…. Wait kro ਨਿਕਲ ਜਾਉ time ਨਾਲ ਹੀ…..
@harpreetrathor1112
@harpreetrathor1112 2 жыл бұрын
V nycc video aman didi ji 💯💯
@swaranjeetbrar9033
@swaranjeetbrar9033 2 жыл бұрын
Aman dear bhut viadia story a
@ramandeepkaur7769
@ramandeepkaur7769 2 жыл бұрын
ਅਮਨ ਭੈਣੇ ਤੁਹਾਡੀ ਹਰ ਇਕ ਵੀਡੀਓ ਬਹੁਤ ਹੀ ਵਧੀਆ ਹੁੰਦੀ ਹੈ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ
@SukhwinderSingh-ky1sl
@SukhwinderSingh-ky1sl 2 жыл бұрын
Very very nice vedio Aman di,,😘😘
@dimplerani4087
@dimplerani4087 2 жыл бұрын
God bless you all family 🙏🏻🎉❤️
@BalbirSingh-ji6vv
@BalbirSingh-ji6vv 2 жыл бұрын
ਬਹੁਤ ਹੀ ਵਧੀਆ ਵੀਡੀਓ ਅਤੇ ਬਹੁਤ ਹੀ ਵਧੀਆ ਸਿਖਿਆ ਅਤੇ ਸੈਨ ਦੇਣ ਵਾਲੀ ਵੀਡੀਓ।
@sukhjitsinghkhattra8261
@sukhjitsinghkhattra8261 2 жыл бұрын
ਬਹੁਤ ਬਹੁਤ ਵਧੀਆ ਜੀ 👍🏻👍🏻👌👌🙏🙏💯💯
@sabhiakhtar4964
@sabhiakhtar4964 2 жыл бұрын
Humesha di trha humesha bhut vadiya message 😢😢😢
@dhillonmansawala
@dhillonmansawala 2 жыл бұрын
Thank you dear🙏
@arshdeep869
@arshdeep869 2 жыл бұрын
ਅਮਨ video ਬਹੁਤ ਵਧਾਈ ਲੱਗੀ ਵਾਹਿਗੁਰੂ ਤੁਹਾਨੂੰ ਤਰੱਕੀ ਦੇਵੇ
@dhillonmansawala
@dhillonmansawala 2 жыл бұрын
Thank you dear🙏
@sukhmanikaurmani6892
@sukhmanikaurmani6892 2 жыл бұрын
Aman didi, each of your stories has a right message and is said to make people aware, many are broken.Thanks to the entire Dhillon team, God Thanks to the entire Dhillon team, God bless you
@dhillonmansawala
@dhillonmansawala 2 жыл бұрын
Sukhmani didi Thank you so much
@rashpalmashi3268
@rashpalmashi3268 2 жыл бұрын
0
@parmmakhija5619
@parmmakhija5619 2 жыл бұрын
@@dhillonmansawala ààaaà
@singla.sk621
@singla.sk621 2 жыл бұрын
Bahut vadia ji 👌
@KhanSaab-rs9gd
@KhanSaab-rs9gd 2 жыл бұрын
Very nice video and good message aa g.all members di acting very nice .god bless you
@jagdevsingh1425
@jagdevsingh1425 2 жыл бұрын
Aman Didi thodhi harik video bhut bhadia hundhi ha
@sarbjitkaur9202
@sarbjitkaur9202 2 жыл бұрын
God bless you all family 🙏🙏💓💗
@KulwinderSingh-hh9ng
@KulwinderSingh-hh9ng 2 жыл бұрын
Very nice 👍 video 📷📸📷📸
@vanshvirk238
@vanshvirk238 2 жыл бұрын
अमन दीदी 🙏🙏🙏
@maingalsingh3589
@maingalsingh3589 2 жыл бұрын
Bahut vadia video dhillon Saab ji
@GurdeepSingh-pq1se
@GurdeepSingh-pq1se Жыл бұрын
Good very nice video ji God bless you
Quando eu quero Sushi (sem desperdiçar) 🍣
00:26
Los Wagners
Рет қаралды 15 МЛН
Beat Ronaldo, Win $1,000,000
22:45
MrBeast
Рет қаралды 158 МЛН
ਵਿਚਾਰੀ ਨੂੰਹ (ਭਾਗ ੨)
9:34
SIDHU TV PB03
Рет қаралды 2,1 М.
Quando eu quero Sushi (sem desperdiçar) 🍣
00:26
Los Wagners
Рет қаралды 15 МЛН