Dhabe Di Dal (Full Comedy Video) Kaku Mehnian Funny Video | New Punjabi Funny Video 2024

  Рет қаралды 1,898,207

Kaku Mehnian

Kaku Mehnian

Күн бұрын

Kaku Mehnian Presenting "Dhabe Di Dal" Full Comedy Video.
Enjoy & connect with us :
For Promotion : kakumehnian.official@gmail.com
Whatsapp Only ➤ 6239327046
Thumbnail / Poster design ➤ / blinkart.official
Any Quires : / nishant23_
𝗙𝗼𝗹𝗹𝗼𝘄 On Social Media 🌐
/ kaku.mehnian
/ kaku.mehnian.7
/ @kaku.mehnian
#punjabifunnyvideos #punjabicomedy #kakumehnian
Contact For Buy Chardikala Swadisht Churan ➤ 9915813013
7986773841
Also Buy On Amazon ➤ amzn.in/d/5zgj45G
Background Music ➤
Tuba Waddle by Audionautix is licensed under a Creative Commons Attribution 4.0 licence. creativecommon...
Artist: audionautix.com/

Пікірлер
@SukhwinderSingh-wq5ip
@SukhwinderSingh-wq5ip 8 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂
@gindersandhu8808
@gindersandhu8808 8 ай бұрын
ਵੀਡਿਉ ਦੇਖੇ ਬਿਨਾਂ ਹੀ ਕਮੈਂਟ ਕਰਤਾ💯ਪਤਾ ਹੀ ਆਂ ਸਿਰਾ ਹੀ ਹੋਊ ਕੰਮ❤️
@vikramjit9891
@vikramjit9891 8 ай бұрын
😂😂😂😂😂😂😂 ਮੁੰਡਾ ਵੇਖਣ ਅਜਯ ਹੋ ਬਹੁਤ ਹਾਸਾ ਆਉਂਦਾ ਏ ਬਾਈ love you ਬਰੌ ਜਿਉ ਜਿਉ
@gurjeetgill1882
@gurjeetgill1882 8 ай бұрын
ਬਠਿੰਡੇ ਤੋਂ ਸਾਰੀ ਟੀਮ ਨੂੰ ਢੇਰ ਸਾਰਾ ਪਿਆਰ🎉
@gulzarparis4557
@gulzarparis4557 8 ай бұрын
ਬਹੁਤ ਵਧੀਆ ਪਰਮਾਤਮਾ ਚੜ੍ਹਦੀ ਕਲ੍ਹਾ ਵਿੱਚ ਰੱਖੇ
@falaksher8247
@falaksher8247 8 ай бұрын
0000😊😊8
@falaksher8247
@falaksher8247 8 ай бұрын
😊
@falaksher8247
@falaksher8247 8 ай бұрын
⁸888⁸888
@parveenkumarchandel8574
@parveenkumarchandel8574 8 ай бұрын
ਆਪਣੇ ਪੰਜਾਬ ਦਾ ਗੋਗਾ...ਤੁਹਾਡੀ ਵੀਡਿਉ ਚ ਇਹਨਾ ਖੁੱਭ ਜਾਈਦਾ। ਲਾਇਕ ਕਰਨ ਦਾ ਯਾਦ ਨਹੀਂ ਰਹਿੰਦਾ ...ਪਰ ਹੁਣ ਲਾਇਕ ਕਰ ਦਿੱਤਾ ।ਬਹੁਤ ਵਧੀਆ ਟੀਮ ਹੈ ਵੀਰ ਤੁਹਾਡੀ।ਰੱਬ ਤੁਹਾਨੂੰ ਤਰੱਕੀਆਂ ਬਖਸ਼ੇ।ਬੰਦਾ talent ਨਾਲ ਅੱਗੇ ਆਵੇ ਤਾਹੀਂ ਮਾਜ਼ਾ ਹੈ।ਝੱਗਾ ਚੁੱਕ ਕੇ ਕੋਈ ਵੀ ਮਸ਼ਹੂਰ ਹੋ ਸਕਦਾ।
@ramssinghgujjar
@ramssinghgujjar 6 ай бұрын
ਮੈਂ ਵੀ😊
@billakharond5155
@billakharond5155 8 ай бұрын
ਮਾਝੇ ਵਾਲੇ ਭਾਉ ਖੁਸ਼ ਦਿਲ ਬੋਹਤ ਵਧੀਆ 😂
@sarbjitsingh7958
@sarbjitsingh7958 8 ай бұрын
Very nice ji ..I love Amritsari.language
@jagjitsingh-fc7yq
@jagjitsingh-fc7yq 8 ай бұрын
ਬਹੁਤ ਵਧੀਆ ਭਾਊ, ਖਿੱਚ ਕੇ ਰੱਖੋ ਕੰਮ 😂
@balvirsahota9447
@balvirsahota9447 3 ай бұрын
ਤਾ ਨਹੀ ਢਾਬੇ ਦੀ ਬਹੁਤ ਵਧੀਆ ਵੀਡੀਓ ਤੁਹਾਡੀ ਪਰਮਾਤਮਾ ਚੜਦੀਆ ਕਲਾ ਰੱਖੇ ਹਮੇਸ਼ਾ ਤੁਹਾਨੂੰ ਖੁਸ਼ੀ ਰੱਖੇ ਮੈਂ ਬਲਵੀਰ ਸਿੰਘ ਸੋਹਤਾ ਪਿੰਡ ਦਾਨੇਵਾਲ ਤਹਿਸੀਲ ਸ਼ਾਹਕੋਟ ਜਿਲਾ ਜਲੰਧਰ ਵੀਰ ਜੀ ਤੁਹਾਡੀਆਂ ਗੱਲਾਂ ਸੁਣ ਸੁਣ ਕੇ ਬਹੁਤ ਹਾਸਾ ਆਉਂਦਾ ਬਹੁਤ ਸੋਹਣੀ ਤੁਹਾਡੀ ਵੀਡੀਓ ਪਰਮਾਤਮਾ ਤੁਹਾਡੀ ਹੋਰ ਤਰੱਕੀ ਕਰੋ
@pranavhappiness3745
@pranavhappiness3745 6 ай бұрын
ਬਹੁਤ ਵਧੀਆ ਵੀਰ ਤੁਹਾਡੀ video ਦੇਖ ਕੇ ਬਹੁਤ ਚੰਗਾ ਲੱਗਦਾ ਹੈ, ਠੇਠ ਪੰਜਾਬੀ ਤਾਰੀਫ ਦੇ ਕਾਬਿਲ ਹੈ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਦੇਣ
@amanbatthverka62
@amanbatthverka62 8 ай бұрын
ਵੀਡੀਓ ਥੋੜੀ ਲੰਮੀ ਬਣਾਇਆ ਕਰੋ ਭਾਊ 👍ਬਾਕੀ ਜਿਮੀਦਾਰਾ ਢਾਬੇ ਦੇ ਨਾਲ ਨਾਲ ਚੜ੍ਹਦੀਕਲਾ ਚੁਰਨ ਦੀ ਪ੍ਰਮੋਸ਼ਨ ਕਿਆ ਬਾਤ ਏ 😊👌
@culprit_but_innocent
@culprit_but_innocent 8 ай бұрын
Bahut channggi video, 👌👌👌
@manoharsingh6334
@manoharsingh6334 8 ай бұрын
ਬਹੁਤ ਵਧੀਆ ਛੋਟੇ ਵੀਰ ਹੋਰ ਵੀ ਵਧੀਆ ਵੀਡੀਓ ਬਣਾਉ ਵਾਹਿਗੁਰੂ ਤੂਹਾਨੂੰ ਖੁਸ਼ ਰੱਖੇ
@AbhiSingh-e2j
@AbhiSingh-e2j 3 ай бұрын
Very nice
@ranjitsandhu4751-yt2iw
@ranjitsandhu4751-yt2iw 8 ай бұрын
ਸਿਰਾ ਵੀਰ ਜੀ ਮੈਨੂੰ ਤੇ ਤਦੂਰ ਦਾ ਧੂੰਆ ਹੀ ਮਾਰ ਗਿਆ 😂😂😂😂
@vijaylidher4369
@vijaylidher4369 8 ай бұрын
ਕਾਕੂ ਵੀਰ ਖਿੱਚ ਕੇ ਰੱਖ ਕੰਮ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ❤️🌸
@SimranKaur-ed1ky
@SimranKaur-ed1ky 8 ай бұрын
😅 mk
@Dhaliwalalpha9489
@Dhaliwalalpha9489 8 ай бұрын
​@@SimranKaur-ed1kyss😂
@Rimipoonia
@Rimipoonia 8 ай бұрын
Bhut wadiya. Chota Chawal is great character 😅
@ranjitkhehra5454
@ranjitkhehra5454 8 ай бұрын
ਜਿੳੇਦੇ ਵੱਸਦੇ ਰਹੋ ਬਹੁਤ ਵਧੀਆ video ਹੈ ਮਝੈਲਾਂ ਦੀ ਗੱਲ-ਬਾਤ ਠਾਹ 🧐
@nav_sidhu118
@nav_sidhu118 8 ай бұрын
1.ਮਾੜੂ ਦਾ Bering ਟੂਟਾ ਐ 😅 2. ਪਿੱਛੇ ਛਾਣ ਬੂਰੇ ਆਲੀ ਵੀ ਪਈ ਆ😂
@buttar7892
@buttar7892 8 ай бұрын
ਮਜ਼ਾ ਆ ਗਿਆ ਸਵੇਰੇ ਸਵੇਰੇ😂
@Gurwinder1671
@Gurwinder1671 8 ай бұрын
Chardikala churan very nice
@psskavu2021
@psskavu2021 8 ай бұрын
ਬਹੁਤ ਹੀ ਵਧੀਆ
@HarjotSingh-kx6vd
@HarjotSingh-kx6vd 3 ай бұрын
Bhut vadeya pra ji parmatma tuhanu khuss Rkhei waheguru ji 🙏 🙏🙏🙏 tuhanu khuss Rkhan ji
@boharsingh7725
@boharsingh7725 8 ай бұрын
ਬਹੁਤ ਹੀ ਵਧੀਆ ਬਾਈ 👌👌👌👌👌
@GurnamMehra-uy8nk
@GurnamMehra-uy8nk 8 ай бұрын
Verry nice
@RajeshMehra1234
@RajeshMehra1234 3 ай бұрын
ਬਾਈ ਅੱਤ ਹੀ ਕਰਾਤੀ ❤❤❤🎉🎉🎉😂😂😂
@gurmailsingh9098
@gurmailsingh9098 8 ай бұрын
ਬਹੁਤ ਘੈਂਟ ਅਜੇ ਜਾਨ , ਤੇ ਬਾਕੀ ਵੀਰ ਵੀ ਬਹੁਤ ਵਧੀਆ ਜੀ ਰੱਬ ਤਰੱਕੀ ਬਖਸ਼ੇ ਜੀ 🙏🏻 ❤
@BONA1699
@BONA1699 4 ай бұрын
😂ਮਜਾ ਹੀ ਆ ਗਿਆ ਵੀਡਿਓ ਵੇਖਕੇ
@simranjit3153
@simranjit3153 8 ай бұрын
ਬਹੁਤ ਅੱਤ ਕਰਾਉਦੇ ਪਏ ਹੋ ਮੇਰੇ ਗਵਾਂਢ ਪਿੰਡ ਵਾਲੇਓ 😂 ਰੱਬ ਤੁਹਾਨੂੰ ਹੋਰ ਤਰੱਕੀ ਬਖਸ਼ੇ❤❤
@Rajankumar-yb8mb
@Rajankumar-yb8mb Ай бұрын
ਬਹੁਤ ਬਹੁਤ ਵਧੀਆ ਲੱਗਦੀਆ ਤੁਹਾਡੀਆਂ ਸਾਰਿਆ ਵੀਡਿਓ ਮੇਰੇ ਵੀਰੋ ਬਹੁਤ enjoy ਹੋ ਜਾਂਦਾ ਸਾਡਾ😅😅😅
@kamaldeepsingh3988
@kamaldeepsingh3988 8 ай бұрын
ਚਾਹ ਮਸਾਂ ਪੀਤੀ 😄
@DavinderSingh-tn7id
@DavinderSingh-tn7id 3 ай бұрын
Balle ustad g swad aa gaya neriyaan liyatian babe love from PB10 Malwa block 😊😊😊😊😊😊😊😊
@13____preet____13
@13____preet____13 8 ай бұрын
ਬਹੁਤ ਵਧੀਆ ਕੰਮ ਕੀਤਾ❤❤❤
@Shing-e5p
@Shing-e5p 8 ай бұрын
Very very nice I am watching your vlogs from jubail industrial city, Dammam, Saudi Arabia. ❤🎉From satvinder Singh wish you all the best for new vlog.
@Gurpalgill-bv3ip
@Gurpalgill-bv3ip 8 ай бұрын
Sira AA yrrr😂😂😂😂😂
@sukhsingh7312
@sukhsingh7312 8 ай бұрын
video hor long banayea karo 20 min de video banayea karo ❤❤❤❤
@GurmeetSingh-q7t
@GurmeetSingh-q7t 8 ай бұрын
ਬਹੁਤ ਵਧੀਆ ਛੋਟੇ ਭਰਾ ਵਾਂ ਵੀਰੋਂ ਵਾਂ
@sukhbirsingh6905
@sukhbirsingh6905 8 ай бұрын
Bhai nice video
@harjith7199
@harjith7199 8 ай бұрын
ਘੈਂਟ ਵੀਡੀਓ ਢਾਬਾ-24 ਘੰਟੇ ਖੁੱਲਾ ਵੀਰ ਦਰਵਾਜ਼ੇ ਘੱਲ ਦਵਾੰ
@mohitmehra9646
@mohitmehra9646 17 күн бұрын
Bhut sohni tan saff suthri comedy❤❤❤❤
@HeeraSingh-be6wz
@HeeraSingh-be6wz 8 ай бұрын
❤ love you shote veer atttt karvati yaar
@GurpreetKaurPreet-ec2mu
@GurpreetKaurPreet-ec2mu 3 ай бұрын
Veer tohdi vedeo bhut vadiya hundiya 👍🏻👍🏻👌👌👌👌👌👌👌❣️
@yaartandeto
@yaartandeto 8 ай бұрын
Att lagi veer , ਖਿੱਚ ਕੇ ਰੱਖ ਭਾਉ ਕੰਮ,ਤੁਹਾਡੀ ਟਿਕਟ ਪੱਕੀ ਜਸਵਿੰਦਰ ਭਲੇ ਨਾਲ ਅਗਲੀ ਫਿਲਮ ਚ
@SukhwinderSingh-ge3po
@SukhwinderSingh-ge3po 8 ай бұрын
ਢਾਬਾ ਤਾਂ ਚੋਵੀ ਘੰਟੇ ਖੁੱਲ੍ਹਾ ਰਹਿਦਾ ਇਹ ਦੇ ਕਿਹੜਾ ਬੁਹੇ ਲੱਗੇ ਹੋਏ ਨੇ। ਬਹੁਤ ਵਧੀਆ ਵੀਡੀਓ ਵੀਰ ❤❤❤❤❤❤
@gurpreetsingh-gf7md
@gurpreetsingh-gf7md 8 ай бұрын
ਸਿਰਾ ਬਾਬਿਓ 👌👌👌👌👌---ਗੁਰੀ ਮਾਲੇਰਕੋਟਲਾ---
@bobbiecheema4833
@bobbiecheema4833 8 ай бұрын
😂😂👍🙏🙏 Very funny. Waheguru ji bless you all.
@Ramanjit-mg7hu
@Ramanjit-mg7hu 8 ай бұрын
Siraa gal baat🎉🎉🎉😊
@LovepreetSingh-vn4ui
@LovepreetSingh-vn4ui 8 ай бұрын
ਬਹੁਤ ਵਧੀਆ ਵੀਰੇ ਪੂਰੀ ਘੈਂਟ ਗੱਲਬਾਤ ❤️❤️❤️❤️💯💯💯🔥🔥🔥🔥🙏🙏🙏
@RawalSingh-d9p
@RawalSingh-d9p 8 ай бұрын
ਬਹੁਤ ਵਧੀਆ ਲੱਗੀ ਵੀਡੀਓ ਖਿੱਚ ਕੇ ਰੱਖ ਕਾਕੂ ਵੀਰ ਕੰਮ
@RakeshKumar-ig4pg
@RakeshKumar-ig4pg 8 ай бұрын
❤👍👌
@pawanbh8319
@pawanbh8319 7 ай бұрын
Bਬਹੁਤ ਸੋਨੀ ਵੀਡੀਓ ਬੰਦੋਤੁਸੀਂ ❤❤❤ ਵੀਰ ਮੇਹਨਤ ਕਰਦੇ ਹਨ ਦੱਬ ਕੇ ਲਾਇਕ ਕਰੋ 🤣😂😂😂
@ManpreetSingh-hw3dg
@ManpreetSingh-hw3dg 8 ай бұрын
ਬੋਹਤ ਸੋਹਣੀ ਵੀਡੀਓ ਆ ਵੀਰ 😂😂😂😂
@GurdeepSingh-wk4cn
@GurdeepSingh-wk4cn 4 ай бұрын
ਨਜ਼ਾਰਾ ਆ ਜਾਂਦਾ ਕਾਕੂ ਤੇਰੀ videos ਦਾ 😂😂😂
@jagdeepsingh7290
@jagdeepsingh7290 8 ай бұрын
Very funny video 😂😂😂😂🎉 god bless you
@JasreetSingh-r3y
@JasreetSingh-r3y 8 ай бұрын
ਬਹੁਤ ਵਧੀਆ ਲੱਗੀ ਮੇਰੇ ਵੀਰ ਜਿਉਂਦੇ ਵਸਦੇ ਰਹੋ ਰੱਬ ਤੁਹਾਡੀ ਲੰਬੀ ਉਮਰ ਰੱਖੇ ਉਹ ਬਣਾਓ ਵਧੀਆ ਵੀਡੀਓ
@HarwinderSingh-z8y
@HarwinderSingh-z8y 8 ай бұрын
ਅਹ ਵੀਡਿਉ ਹੀ ਨੀ ਤੁਹਾਡੀਆਂ ਤਾਂ ਸਾਰੀਆਂ ਵੀਡਿਉ ਹੀ ਸਿਰਾ ਹੁੰਦੀਆਂ ਨੇ। ਜਿਉਂਦੇ ਵੱਸਦੇ ਰਹੋ।
@Amandeepsidhu1313-g6j
@Amandeepsidhu1313-g6j 3 ай бұрын
Mainu daily video d wait rehndi sarey too good❤😊😊
@vickyduggan7839
@vickyduggan7839 8 ай бұрын
ਹਰ ਬਹੁਤ ਵਧੀਆ ਵੀਡਿਓ ਹੁੰਦੀ ਐ ਬਾਈ ਮਾਝੇ ਵਾਲਿਆਂ ਦੀ ਬੋਲੀ ਬਹੁਤ ਵਧੀਆ
@JugrajsinghJatt
@JugrajsinghJatt 7 ай бұрын
@PardeepBhatti-yg5iq
@PardeepBhatti-yg5iq 5 күн бұрын
Kesa nu hasouna sab tou vaddi gall ji aaj de time ch ❤😂😂
@balrajdeepsingh615
@balrajdeepsingh615 8 ай бұрын
ਵੈਰੀ ਗੁਡ
@SukhdevSingh-um7zb
@SukhdevSingh-um7zb 8 ай бұрын
😂❤😂😂 ਬਹੁਤ ਹੀ ਵਧੀਆ ਰੱਬ ਤਰੱਕੀਆਂ ਦੇ
@Btsarmygirl-143Bts
@Btsarmygirl-143Bts 3 ай бұрын
Att karti payi shote veere waheguru chardi kla ch rakhe❤❤
@surjitsingh8762
@surjitsingh8762 8 ай бұрын
Vary nice Veer ji waheguru ji traki bakshe
@sukhwantsingh7911
@sukhwantsingh7911 8 ай бұрын
ਤੁਸੀਂ ਸਾਰੇ ਇਹ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਬਹੁਤ ਹਾਸਾ ਆਉਂਦਾ ਵੇਖ ਕੇ
@GurmeetKaur-kl7zs
@GurmeetKaur-kl7zs 8 ай бұрын
ਸੋਹਣੀ ਵੀਡੀਓ ਸੋਹਣੀ ਫੈਮਿਲੀ ਫੁੱਲ ਹਾਂਸਾ 😂😂😂
@Ranjit_._Singh
@Ranjit_._Singh 8 ай бұрын
ਭੂੰਡ ਆਸ਼ਕ ਜੀ ਆ ਗਏ 😂😂😂😂ਜੇਹੜੇ ਕੁੜੀਆ ਦੇ ਹਰ comment ਤੇ ਆ ਜਾਂਦੇ ਨੇ ਬਿਨਾਂ ਬੁਲਾਏ ਹੀ 😂😂hlo ਹਾਏ ਕਰਨ ਕੇ ਸ਼ਾਇਦ reply ਮਿਲ ਹੀ ਜਾਵੇਂ 😂😂waah ਓਏ ਭੂੰਡ ਓ 😂😂😂
@PreetMehra-h8r
@PreetMehra-h8r 8 ай бұрын
@@Ranjit_._Singh sorry bro tuhadi bhen nu message kita 🤣🤣
@hatmanstatie9018
@hatmanstatie9018 4 ай бұрын
ਬੁਹਤ ਵਧੀਆ ਹੈ ਜੀ 🙏🏻🙏🏻❤️🙏🏻❤️
@yaartera.nurpuriya8663
@yaartera.nurpuriya8663 8 ай бұрын
End gal bat😅😅
@SandeepHairdresser
@SandeepHairdresser 8 ай бұрын
Video sirrra hundi aa veer sariaa sodiaa👌👌👌👌👌❤️❤️❤️❤️❤️❤️
@PalviBhagat-f8m
@PalviBhagat-f8m 8 ай бұрын
Sira aaaa😅😅
@Ishukaushal1313
@Ishukaushal1313 8 ай бұрын
Mai ta pehlo like krda baad vich dekhda pta hunda nikke ne loon dita huna chnga kaku veer nu😂😂😂
@bikramjeetsingh552
@bikramjeetsingh552 8 ай бұрын
Very funny😂😂😂
@sakatarsandhu6438
@sakatarsandhu6438 8 ай бұрын
ਬਹੁਤ ਵਧਿਆ ਕੰਮ ਕਰਦੇ ਤੁਸੀਂ 🌹 ਜੁਕਤਾ ਹੀ ਜੁਕਤਾ, ਬਾਬੇ ਦੀ ਕਿਰਪਾ ਨਾਲ ਤੁਹਾਨੂੰ ਵੇਖ ਕੇ ਹੋਰ ਵੀ ਲੋਕ ਜੁਕਤਾ ਕਰਨ ਡੇ ਨੇ
@surjitsinghnagra3248
@surjitsinghnagra3248 8 ай бұрын
Bohut hi vadhya vedio
@RK_Gulzarpura0786
@RK_Gulzarpura0786 8 ай бұрын
Congratulations❤ for 1Lakh subscribers
@KalaKhosa-g3b
@KalaKhosa-g3b 8 ай бұрын
, ਬਹੁਤ ਵਧੀਆ ਜੀ
@gursharangurusamra466
@gursharangurusamra466 8 ай бұрын
Bot sonay videos pay rhy ho yar banda stress free ho janda ok tha report 👌
@balvirsingh9650
@balvirsingh9650 8 ай бұрын
ਇਹ ਨਿੱਕਾ ਗੋਗਾ ਵੀ ਹਰ ਕਿਰਦਾਰ ਵਧੀਆ ਨਿਭਾਉਣਾ ਜਾਣਦੈ
@narinderwaraich7442
@narinderwaraich7442 8 ай бұрын
Sahi gall aw Goga pasruri 2😂😂😂
@ManinderSingh-pm9yk
@ManinderSingh-pm9yk 8 ай бұрын
Pakki gall aa
@deep3153
@deep3153 8 ай бұрын
Bahut vadiya👍👍👍chota badi att karunda va.
@BachitarKammonke5911
@BachitarKammonke5911 8 ай бұрын
ਤੁਹਾਡੀ ਵੀਡੀਓ ਵਿੱਚ ਕੋਈ ਕਮੀ ਨਹੀਂ ਹੁੰਦੀ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖਣ🙏 ਬਚਿੱਤਰ ਸਿੰਘ ਬੱਲ ਕੰਮੋਕੇ ਅਮਿ੍ਤਸਰ🙏🌹🎉❤
@Surinderkaur-zm3db
@Surinderkaur-zm3db 8 ай бұрын
vary vary nice 👌👌👌👌👌
@KulwinderSingh-jr6fk
@KulwinderSingh-jr6fk 8 ай бұрын
ਬੋਤ ਵਧੀਆ ਮਾਝੇ ਵਾਲਿਆ ਆਪਾ ਜੀਵਨ ਪੰਧੇਰ ਤੋਂ
@AmarjeetSingh-ck8eo
@AmarjeetSingh-ck8eo 8 ай бұрын
ਬਹੁਤ ਵਧੀਆ ਜੀ ਸਤਿਗੁਰੂ ਕਿਰਪਾ ਕਰੇ ਚੜਦੀ ਕਲ੍ਹਾ ਕਰੇ
@gurkirpalsingh4048
@gurkirpalsingh4048 8 ай бұрын
ਮਿਹਨਤੀ ਬੰਦੇ 😂
@kamalchahal06
@kamalchahal06 7 ай бұрын
ਮੇਰੀ ਜੰਨ ਵੀ ਮਾਨਸਾ ਤੋ ਗੁਰਦਾਸਪੁਰ ਜਿਲੇ ਚੋ ਜਾਣੀ ਆ ਜੀ ਇੱਕ ਨਾ ਇੱਕ ਦਿਨ 🤗🤗🤗
@gsingh3247
@gsingh3247 2 ай бұрын
Nice 🤣🤣👌👌👍👍
@Fateh-d1o
@Fateh-d1o 29 күн бұрын
Hi
@Shortsworld06665
@Shortsworld06665 8 ай бұрын
ਧਮਾਕੇ ਪਾਓ ਚੁਰਾਨ 😂😂😂😂
@LakhvinderSingh-t7n
@LakhvinderSingh-t7n 8 ай бұрын
And gal baat bro 💯👌🤣🤣😜😜
@CharanjeetSingh-x6z
@CharanjeetSingh-x6z 5 ай бұрын
Bahut sara pyar Ludhiana too
@ਓਠੀਸਾਬਬੱਲੋਵਾਲੀਆ
@ਓਠੀਸਾਬਬੱਲੋਵਾਲੀਆ 8 ай бұрын
ਬਾਈ ਜੀ ਤੁਸੀਂ ਗੁਰੂ ਰਾਮਦਾਸ ਹਸਪਤਾਲ ਦੇ ਨੇੜੇ ਤੇੜੇ ਜੋ ਜਾਂ ਦੂਰ ਕਿਤੇ ਹੋ, ਮੈਂ SBS nagar ਤੋਂ ਆਉਣਾ ਹੈ ਫਿਰ ਮਿਲ ਕੇ ਜਾਊਂਗਾ, ਐਡਰੈੱਸ ਦਿਓ
@aikamcheema2963
@aikamcheema2963 8 ай бұрын
Menu lgda veer ji tuc Amritsar to aw ja fir tarantarn sahib to
@HarjotSingh-wh7jl
@HarjotSingh-wh7jl 8 ай бұрын
Pind kahra bai tuhada
@FathiVir
@FathiVir 6 ай бұрын
❤😂🎉.
@sandeepbhaght7807
@sandeepbhaght7807 5 ай бұрын
​@@HarjotSingh-wh7jlbhaniya kathunagal
@Baaghi3630
@Baaghi3630 4 ай бұрын
Adress amritsar ਮਹੀਤਾ ਰੋਡ ਅੱਡਾ ਡੱਡੂਆਂਣਾ ਪਿੰਡ ਮੇਹਣੀਆ
@HarpreetSingh-xn5je
@HarpreetSingh-xn5je 8 ай бұрын
ਯਾਰ ਹੋਰ ਤਾਂ ਮੈਨੂੰ ਕੁਝ ਪਤਾ ਨਹੀਂ ਪਰ ਤੁਹਾਡੀ ਵੀਡੀਓ ਦੇਖ ਕੇ ਚਿਹਰਾ ਲਾਲ ਹੋ ਜਾਂਦਾ ਹੈ ਇੰਜ ਲੱਗਦਾ ਹੈ ਕਿ ਖੂਨ ਵੱਧ ਗਿਆ ਸਾਡਾ🤣🤣🤣🤣🤣🤣🤣
@AnmolratanSingh-h7t
@AnmolratanSingh-h7t 2 ай бұрын
ਬਿਲਕੁੱਲ ਪਿਓਰ ਮਾਝੇ ਦੀ ਬੋਲੀ ਸੁਣ ਕੇ ਦਿਲ ਖੁਸ ਹੋ ਗਿਆ
@diwansingh2035
@diwansingh2035 7 ай бұрын
Bahut. Vadiya mhaje wale bhai Gaint comedy 👌👌👌👌👌
@JaspreetKaur-m2w
@JaspreetKaur-m2w 8 ай бұрын
Watching from USA😂😂😂😂
@amarjitsingh1946
@amarjitsingh1946 8 ай бұрын
ਬਹੁਤ ਵਧੀਆ ਵੀਡਿਓ ਆ ਵਾਈ ਜੀ ਨਾਇਸ਼ ❤❤
@inamsingh9311
@inamsingh9311 2 ай бұрын
Beautiful video bhi👍👍👍👍👍
@PargatSingh-ch1hm
@PargatSingh-ch1hm 6 ай бұрын
Bahut badiya hai 😂😂😂❤
@GurmailBadesha
@GurmailBadesha 8 ай бұрын
ਭਾਊ ਤੁਹਾਡੀ ਹਾਸ ਰਸ ਫਿਲਮ ਵਧੀਆ ਹੈ ਬਹੁਤ ਇੰਨਟਰਸਟ ਵਾਲੇ ਡਾਈਲਾਕ ਪੇਸ਼ ਕੀਤੇ ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ਣ ਜੀ
@PardeepKumar-kashyap
@PardeepKumar-kashyap 8 ай бұрын
Serra video chote veer 😅😅😅😅😅😅😅
@Jasmeetmahla
@Jasmeetmahla 8 ай бұрын
❤❤❤❤
@Gurfateh-r6m
@Gurfateh-r6m 8 ай бұрын
Mehte to tanu sari teem nu bhut sara pyar
@KaramjeetSingh-f7m
@KaramjeetSingh-f7m 8 ай бұрын
Bohat vadia Bai ji waheguru ji tuhanu hamesha chardi kalah ch rakhan ji
@RamanKaur-v3r
@RamanKaur-v3r 3 ай бұрын
Bahut vadia te funny video aa 😂😂❤
@ParminderSingh-to7bq
@ParminderSingh-to7bq 8 ай бұрын
Bahut nice hega churan mein maldi sahib to ha nice Punjab churan
@PriyaGill-z7l
@PriyaGill-z7l 7 ай бұрын
ਗੁਡ ਵੀਰ ਜੀ 🙏🙏🙏🙏🙏🙏🙏🙏
Who is More Stupid? #tiktok #sigmagirl #funny
0:27
CRAZY GREAPA
Рет қаралды 10 МЛН