Dhadrian Wale ਅਤੇ Ajnala ਵਿਵਾਦ 'ਤੇ ਖੁੱਲ੍ਹ ਕੇ ਬੋਲੇ ਹਰਜਿੰਦਰ ਸਿੰਘ ਮਾਝੀ | Dhadrian Wale Vs. Ajnala |

  Рет қаралды 141,675

Hamdard Media Group Canada

Hamdard Media Group Canada

Күн бұрын

ਢੱਡਰੀਆਂ ਵਾਲੇ ਅਤੇ ਅਜਨਾਲਾ ਵਿਵਾਦ 'ਤੇ ਖੁੱਲ੍ਹ ਕੇ ਬੋਲੇ ਹਰਜਿੰਦਰ ਸਿੰਘ ਮਾਝੀ |
Ranjit Singh Dhadrian Wale Vs. Amrik Singh Ajnala | Hamdard Tv |
Subscribe Kro Sada KZbin Channel bit.ly/2PCU2rH
Follow us:
Official Website: dailyhamdard.com/
hamdardtv.com/
Twitter: / hamdarddaily
Facebook Page: / newshamdard

Пікірлер: 440
@jaspreetbhullar8398
@jaspreetbhullar8398 4 жыл бұрын
We Support Bhai Ranjit Singh Ji Dhadriawale
@jaspreetclar8207
@jaspreetclar8207 4 жыл бұрын
Bhai Ranjit singh ji great parchark 🙏
@jaspinderdhami1297
@jaspinderdhami1297 4 жыл бұрын
ਤੁਹਾਡੀ ਸੋਚ ਬਹੁਤ ਵਧੀਆਂ ਹੈ । ਜਥੇਦਾਰ ਸਾਹਿਬ ਨੂੰ ਅਕਾਲ ਤਖਤ ਤੋਂ ਸਾਰੇ ਮਸਲੇ ਆਪ ਆਪਣਾ ਆਚਰਣ ਸੁਧਾਰਨਾ ਚਾਹੀਦਾ
@sukhbirsingh5086
@sukhbirsingh5086 4 жыл бұрын
ਬਹੁਤ ਠੀਕ ਹੈ ਜੀ, ਬਹੁਤ ਸੋਹਣੀ ਗੱਲ ਆਖ ਰਹੇ ਹਨ।
@Chauhan.007.
@Chauhan.007. 4 жыл бұрын
ਪਹਿਲਾ ਇਹ ਸਾਰੀਆਂ ਕਮੇਟੀਆਂ ਗੁਰੂ ਮਰਿਆਦਾ ਨੂੰ ਮੰਨਣ... ਫੇਰ ਕਿਸੇ ਤੇ ਸਵਾਲ ਕਰਨ... ਸੂਰਜ ਪ੍ਰਕਾਸ਼ ਦਾ ਜਵਾਬ ਦੋ ਪਹਿਲਾ
@jaggidhaluwal3642
@jaggidhaluwal3642 4 жыл бұрын
j88i
@ramnakalkat2647
@ramnakalkat2647 4 жыл бұрын
ਜੀ
@Chauhan.007.
@Chauhan.007. 4 жыл бұрын
@sohi ghotra ਇਹ ਦੇਖਲੋ ਸਾਡੇ ਅੱਜ ਦੇ ਸਿੱਖਾਂ ਦੀ ਬੋਲ ਬਾਣੀ.... ਕੀ ਸਾਡੇ ਗੁਰੂਆਂ ਨੇ ਇਹ ਸਿਖਾਇਆ ਸੀ?
@Chauhan.007.
@Chauhan.007. 4 жыл бұрын
@sohi ghotra ਉਹ ਤੇਰੀ ਦੇਸ਼ ਦਾ ਸਵਾਦਰ ਹੁਣ ਜਾਗਿਆ.. ਸ਼ਾਬਾਸ਼ ਲਗਿਆ ਰਹਿ ਬਾਈ ਚਮਚਾਗਿਰੀ ਤੇ.... ਜਿਨ੍ਹਾਂ ਦੇ ਤੁਸੀਂ ਚੇਲੇ ਹੋ ਓਹਨਾ ਨੁੰ ਤਾਂ ਹੁਣ ਕੋਈ ਸੁਣਨਾ ਵੀ ਪਸੰਦ ਨੀ ਕਰਦਾ... ਤੇਰਾ ਕੋਈ ਕਸੂਰ ਨੀ ਪਰ ਸਚਾਈ ਕੌੜੀ ਹੁੰਦੀ ਆ ਵੀਰ
@Chauhan.007.
@Chauhan.007. 4 жыл бұрын
@sohi ghotraਸੱਚੀ ਗੱਲ ਦੀ ਲੱਗੀ ਮਿਰਚ.. 😃😃😄
@gurpreetdamandaman7087
@gurpreetdamandaman7087 4 жыл бұрын
Good parchark dhandriwale a ji. Carry on ji dhandriwalo.
@GurjeetSinghAnkush
@GurjeetSinghAnkush 4 жыл бұрын
ਜੇ ਕੌਮ ਨੂੰ ਮੁੜ ਸੁਰਜੀਤ ਕਰਨਾ ਆ ਤਾਂ ਢਡਰੀਆਂ ਵਾਲੇ ਵੀਰ ਦਾ ਘੱਟੋ ਘੱਟ 20 ਸਾਲ ਜੀਊਂਦੇ ਰਹਿਣਾ ਤੇ ਏਦਾਂ ਦਾ ਪ੍ਚਾਰ ਕਰਦੇ ਰਹਿਣਾ ਬਹੁਤ ਜਰੂਰੀ ਹੈ
@punjabimunda2458
@punjabimunda2458 4 жыл бұрын
Gurjeet Singh funny
@parmklair2362
@parmklair2362 4 жыл бұрын
ਢਢਰੀ ਸਿਖਕੌਮ ਨੂੰ, ਸੰਨ 1978ਨਿਰੰਕਾਰੀ ਕਾਂਡ ਵਾਗ, ਦੋਫਾੜ ਤੇ ਕਮਜੋਰ ਕਰਨਾ ਚਾਹੁੰਦੈ।
@parmklair2362
@parmklair2362 4 жыл бұрын
@@punjabimunda2458✓✓✓✓✓
@SurinderSingh-yy4wx
@SurinderSingh-yy4wx 4 жыл бұрын
ਬਿਲਕੁੱਲ ਸਹੀ ਕਿਹਾ ਗੁਰਜੀਤ ਸਿੰਘ ਵੀਰ ਜੀ
@kisanmerijaantimeapnaayga3787
@kisanmerijaantimeapnaayga3787 4 жыл бұрын
ਗੁਰਪ੍ਰੀਤ ਸਿੰਘ। ਲੋਲ
@charlescarroll9509
@charlescarroll9509 4 жыл бұрын
Bhai Ranjit Singh ji great
@HarpreetSingh-wt6cj
@HarpreetSingh-wt6cj 4 жыл бұрын
ਸਹੀ ਵਿਚਾਰ
@labhsingh4014
@labhsingh4014 4 жыл бұрын
ਭਾਈ ਰਣਜੀਤ ਸਿੰਘ ਢੱਡਰੀਆ ਦੁਨੀਆ ਦਾ ਸਭ ਤੋਂ ਸਹੀ ਪ੍ਰਚਾਰਕ
@parmklair2362
@parmklair2362 4 жыл бұрын
ਬਹੁਤ ਵੱਡਾ ਭਰਮ ਹੈ ਤੁਹਾਨੂੰ। ਤੁਸੀ ਢਢਰੀ ਦੇ ਸ਼ਾੱਤ੍ਰ ਦਿਮਾਗ ਨੂੰ ਤੁਸੀ ਪੜ੍ਹ ਨਹੀ ਸਕਦੇ।
@user-te4sz2fn2m
@user-te4sz2fn2m 4 жыл бұрын
@@parmklair2362 tu kush marji bhonk la dhadriaa vala ta shi HI rhu
@AmarjitSingh-uc7yp
@AmarjitSingh-uc7yp 4 жыл бұрын
Bhut hi vadhia vichar hn ji veer jide
@AmandeepSingh-uu4yl
@AmandeepSingh-uu4yl 4 жыл бұрын
ਭਾਈ ਸਾਹਿਬ ਰਣਜੀਤ ਸਿੰਘ ਜੀ ਬਹੁਤ ਵਧੀਆ ਪਰਚਾਰਕ।
@dalvirsingh7255
@dalvirsingh7255 4 жыл бұрын
Ajnala lando
@dalvirsingh7255
@dalvirsingh7255 4 жыл бұрын
Ajnala bjp jo guro garh tod rhi he othe mok nikldi he
@karamjitkaur275
@karamjitkaur275 4 жыл бұрын
Ñice spech
@ripudamansinghdhiman1734
@ripudamansinghdhiman1734 4 жыл бұрын
ਵਧੀਆ ਵਿਚਾਰ ਹਨ ਭਾਈ ਮਾਝੀ ਸਾਹਿਬ ਜੀ ਦੇ
@sukhdeepkaur8603
@sukhdeepkaur8603 4 жыл бұрын
ਬਹੁਤ ਵਧੀਆਂ ਵਿਚਾਰ ਹਨ ਭਾਈ ਸਾਹਿਬ ਦੇ
@sandeepsimmi6380
@sandeepsimmi6380 4 жыл бұрын
Fan dhadrian wale de
@chahalsingh4892
@chahalsingh4892 4 жыл бұрын
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤਰਕਸ਼ੀਲ ਪ੍ਰਚਾਰਕ ਨੇ। ਅੱਖਾਂ ਬੰਦ ਕਰਕੇ ਪ੍ਰਚਾਰ ਕਰਨ ਵਾਲੇ ਲੋਕਾਂ ਦੇ ਮੂੰਹ ਤੇ ਕਰਾਰੀ ਚਪੇੜ ਮਾਰ ਰਹੇ ਹਨ।
@ashokklair2629
@ashokklair2629 5 ай бұрын
ਇਹ ਢਢਰੀ ਇਤਨਾ ਸ਼ਾੱਤਰ-ਦਿਮਾਗ ਹੈ, ਜੋ ਦਰਬਾਰ ਸਾ: ਜੀ ਨੂੰ ਇਕ *ਆਮ ਇਮਾਰਤ* ਕਹਿਕੈ ਨਿੰਦਿਆ ਇਸ ਕਰਕੇ ਕਰਦੈ, ਕਿ ਲੋਕ, ਦਰਬਾਰ ਸਾ: ਨੂੰ ਛਡਕੇ, ਸਿਰਫ ਤੇ ਸਿਰਫ ਪਰਮੇਸਰਦੁਆਰ ਆਉਣ ਲੱਗ ਜਾਣ ਦੀ ਅੱਗ ਲਗੀ ਐ ਢਢਰੀ ਨੂੰ
@ਮੱਕੜਗੋਨਿਆਣਾ
@ਮੱਕੜਗੋਨਿਆਣਾ 4 жыл бұрын
ਸਹੀ ਵਿਚਾਰ ਜੀ।
@simarnjeetsinghbhullar6406
@simarnjeetsinghbhullar6406 4 жыл бұрын
ਵਹਿਗੁਰੂ ਲੰਮੀ ਉਮਰ ਕਰੇ ਭਾਈ ਰਣਜੀਤ ਸਿੰਘ ਢਡਰੀਆ ਵਾਲੇਦੀ
@fenmoose5806
@fenmoose5806 4 жыл бұрын
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸਹੀ ਪ੍ਰਚਾਰ ਆ ਰੱਬ ਕੁੱਦਰਤ ਵਿਚ ਹੈ
@bikarsingh518
@bikarsingh518 4 жыл бұрын
Kudrat rabb ni kudrat vich rab vasda dandri murkh kudrat nu rabb keh reha
@rashpalkaur5194
@rashpalkaur5194 4 жыл бұрын
Very good 100’/. Sahi
@gurmeetkaurghatoura6998
@gurmeetkaurghatoura6998 4 жыл бұрын
Thanks
@harry3951
@harry3951 4 жыл бұрын
I First time listened Dadirawala very logic very practical Explanation
@jass582
@jass582 4 жыл бұрын
Great parchark dhadriyan walle ✌️✌️✌️
@cheemadairyfarmsangatpura3724
@cheemadairyfarmsangatpura3724 4 жыл бұрын
Right 👌
@ravindersinghgill314
@ravindersinghgill314 4 жыл бұрын
ਜਦੋਂ ਕੋਈ ਵੀ ਧਰਮ (ਹਿੰਦੂ ਜਾਂ ਸਿਖ ) ਪੁਜਾਰੀਆਂ ਜਾਂ ਠੇਕੇਦਾਰਾਂ ਵਲੋਂ ਕਮਾਈ ਦਾ ਸਾਧਨ ਬਣਾ ਲਿਆ ਜਾਦਾ ਹੈ ਅਤੇ ਜਦੋਂ ਇਸ ਦੇ ਖਿਲਾਫ ਸੁਧਾਰਵਾਦੀ ਲਹਿਰ ਸ਼ੁਰੂ ਹੁੰਦੀ ਹੈ ਤਾਂ ਪੁਜਾਰੀਆਂ ਅਤੇ ਸੁਧਾਰਵਾਦੀਆਂ ਵਿਚਕਾਰ ਕਲੇਸ਼ ਦਾ ਜਨਮ ਹੋਣਾ ਸੁਭਾਵਿਕ ਹੈ ।
@NoLove179
@NoLove179 4 жыл бұрын
Nice one
@ashokklair2629
@ashokklair2629 5 ай бұрын
ਇਹ ਢਢਰੀ ਇਤਨਾ ਸ਼ਾੱਤਰ-ਦਿਮਾਗ ਹੈ, ਜੋ ਦਰਬਾਰ ਸਾ: ਜੀ ਨੂੰ ਇਕ *ਆਮ ਇਮਾਰਤ* ਕਹਿਕੈ ਨਿੰਦਿਆ ਇਸ ਕਰਕੇ ਕਰਦੈ, ਕਿ ਲੋਕ, ਦਰਬਾਰ ਸਾ: ਨੂੰ ਛਡਕੇ, ਸਿਰਫ ਤੇ ਸਿਰਫ ਪਰਮੇਸਰਦੁਆਰ ਆਉਣ ਲੱਗ ਜਾਣ ਦੀ ਅੱਗ ਲਗੀ ਐ ਢਢਰੀ ਨੂੰ
@SurinderSingh-yy4wx
@SurinderSingh-yy4wx 4 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੋਣ ਕਹਿੰਦਾ ਜੀ ਅਜਨਾਲਾ ਮਹਾਂਨ ਪ੍ਰਚਾਰਕ ਹੈ ਇਹ ਤਾਂ ਸਿਰਫ ਮਹਾਂਨ ਗੁੰਡਾਗਰਦੀ ਕਰਦੇ ਹਨ ਜੀ
@Ranyodh_Aulakh
@Ranyodh_Aulakh 4 жыл бұрын
Bhai Ranjit Singh Ji doing work well for sikh community. Full support bhai sahib 🙏🙏🙏🙏
@CHARNJEETSINGH-oy8jy
@CHARNJEETSINGH-oy8jy 4 жыл бұрын
ਭਾਈ ਰਣਜੀਤ ਸ਼ਿੰਘ ਬੁੱਹਤ ਵਧਿਆ ਪ੍ਰਚਾਰਕ ਨੇ
@user-te4sz2fn2m
@user-te4sz2fn2m 4 жыл бұрын
Ji bilkul
@LakhwinderSingh-dw6fy
@LakhwinderSingh-dw6fy 4 жыл бұрын
Shai gall aa ji
@sukhmanderkingra3526
@sukhmanderkingra3526 4 жыл бұрын
ਬਹੁਤ ਸਿਆਣਪ ਦਿਖਾ ਰਿਹਾ ਹੈ ਪਰੰਤੂ ਬੁਰਜ ਜਵਾਹਰ ਸਿੰਘ ਕੌਮ ਦਾ ਪ੍ਰਚਾਰ ਕਰਨ ਗਏ ਸਨ ਉਸ ਪਿੰਡ ਵਿਚੋ ਗੁਰੂ ਗ੍ਰੰਥ ਸਾਹਿਬ ਚੋਰੀ ਹੋ ਗਿਆ ਸੀ ਉਸ ਪਿੰਡ ਦੇ ਗਰੰਥੀ ਨੇ ਕਿੰਨਾ ਕਸ਼ਟ ਝਲਿਆ ਇਸ ਪ੍ਰਚਾਰਕ ਨੂੰ ਲਿਜਾਣ ਵਾਲਿਆ ਨੇ ਅਤੇ ਪ੍ਰਚਾਰਕ ਨੇ ਉਸ ਗਰੀਬ ਦਾ ਪਤਾ ਨਹੀ ਲਿਆ
@myart-ol7qp
@myart-ol7qp 4 жыл бұрын
ਨਿਡਰ ਹਨ ਭਾਈ ਸਾਬ
@karmjitsingh3722
@karmjitsingh3722 4 жыл бұрын
ਬਹੁਤ ਬਿਦੀਆ ਗੱਲ ਕੀਤੀ ਭਾਈ ਨੇ
@vikramjitvikramjit4030
@vikramjitvikramjit4030 4 жыл бұрын
Bai ji Punjabi Sadi respected language AA koshish karea kro ki Sahi shabad likhe jaan
@chahalsingh4892
@chahalsingh4892 4 жыл бұрын
ਵੀਰ ਜੀ ਐਡਿਟ ਕਰਕੇ (ਬਿਦੀਆ) ਸਬਦ ਠੀਕ ਕਰ ਦਿਓ।
@gurnambhullar5520
@gurnambhullar5520 4 жыл бұрын
ਸਾਨੂੰ ਤਾ ਸਭ ਕੁਝ ਗੁਰੂ ਰਾਮ ਦਾਸ ਦੇ ਦਰ ਉਤੋ ਹੀ ਮਿਲੇਆ
@gurvindersingh9571
@gurvindersingh9571 4 жыл бұрын
Ranjit Singh ok
@punjabsingh1675
@punjabsingh1675 4 жыл бұрын
ਅਮਰੀਕ ਅਜਨਾਲਾ ਪ੍ਰਚਾਰਕ ਨਹੀਂ ਇਕ ਡੇਰੇ ਦਾ ਮਹੰਤ ਆ ਟਕਸਾਲ ਦੇ ਨਾਮ ਨੂੰ ਵਰਤ ਰਿਹਾ ਹੈ ਝੂਠ ਬੋਲਣ ਵਿਚ 35 ਸਾਲਾਂ ਦਾ ਤਜਰਬਾ ਹੈ
@Chauhan.007.
@Chauhan.007. 4 жыл бұрын
ਬਿਲਕੁਲ ਸਹੀ ਗੱਲ ਆ ਵੀਰ ਜੀ
@kuljitsingh2221
@kuljitsingh2221 4 жыл бұрын
Bhai ranjit singh g good parcharak
@ujagarsingh8803
@ujagarsingh8803 4 жыл бұрын
ਵਿਚਾਰ ਬਹੁਤ ਵਧੀਆ ਨੇ ਜੀ ਪਰ ਸਹੀ ਜਾ ਗ਼ਲਤ ਕਿਸੇ ਪਾਸੇ ਵੀ ਨਹੀਂ ਖੜੇ ਇਹ ਦੋਗਲੀ ਨੀਤੀ ਨਹੀਂ ਲੱਗ ਰਹੀ,ਇਹ ਤਾਂ ਇਓ ਜਾਪਦਾ ਹੈ ਕਿ ਜੇਕਰ ਭਾਈ ਰਣਜੀਤ ਸਿੰਘ ਵੱਲ ਪਾਲੜਾ ਭਾਰੀ ਹੋਵੇਗਾ ਉਧਰ ਹੋਜਾਗੇ ਜੇਕਰ ਭਾਈ ਅਮਰੀਕ ਸਿੰਘ ਵੱਲ ਪਾਲੜਾ ਭਾਰੀ ਹੋਵੇਗਾ ਉਧਰ ਹੋਜਾਗੇ, ਲੱਗ ਰਿਹਾ ਬਾਕੀ ਵਾਹਿਗੁਰੂ ਜੀ ਜਾਣਦੇ ਨੇ 🙏
@AmarjitSingh-uc7yp
@AmarjitSingh-uc7yp 4 жыл бұрын
Dhan dhan siri guru Ramdas ji sahib ji
@rupindersingh362
@rupindersingh362 4 жыл бұрын
Very good bhai saab ji🙏🙏🙏
@Gagandeepsingh-gx2db
@Gagandeepsingh-gx2db 4 жыл бұрын
ਮੈਂ ਕਿਸੇ ਦਾ ਹਮਾਇਤੀ ਨਹੀਂ ,ਪਰ ਕੁਮੈਂਟ ਕਰਨ ਵੇਲੇ ਸੱਭਿਅਕ ਭਾਸ਼ਾ ਲਿਖਿਆ ਕਰੋ।ਗਾਲਾਂ ਨਾ ਲਿਖਿਆ ਕਰੋ , ਇਹ ਸੋਚ ਕੇ ਲਿਖਿਆ ਕਰੋ ਕਿ ਬਹੁਤ ਸਾਰੀਆਂ ਭੈਣਾਂ ਵੀ ਇਹ ਸਭ ਕੁਝ ਦੇਖ ਤੇ ਪੜ ਰਹੀਆਂ ਹਨ।
@surindergilldugri
@surindergilldugri 4 жыл бұрын
ਵਾਹਿਗੁਰੂ ਜੀ .
@manjeetkaur2784
@manjeetkaur2784 4 жыл бұрын
ਵਧੀਆ ਵਿਚਾਰ ਸਨ
@SandeepSingh-my2ow
@SandeepSingh-my2ow 4 жыл бұрын
ਜੇ ਸੁਰਜ ਪਰਕਾਸ ਵਿੱਚ ਕੁੱਝ ਕੂੰ ਗਲਤ ਲਿਖਿਆ ਹੋਈਆ ਹੈ ਤਾ ਭਾਈ ਸਾਹਿਬ ਤੋ ਬਗੈਰ ਕਿਸੇ ਨੇ ਦੱਸਿਆ ਕਿਉ ਨੀ ਕਿਊਕੀ ਪੱਥ ਚੋ ਸੇਕੈ ਜਾਣ ਦਾ ਡਰ ਏ ਜੀ
@GURMEETSiNGH-bj2jh
@GURMEETSiNGH-bj2jh 4 жыл бұрын
ਨਹੀ ਵੀਰੇ िਕਉिਕ 🍴🍴🍴🍴🍴..ਹਨ
@ਕੌਮਦੇਹੀਰੇ
@ਕੌਮਦੇਹੀਰੇ 4 жыл бұрын
Bhai veer singh ne bahut time pehlan hi das ditta c
@bhainarindersinghkhalsa2162
@bhainarindersinghkhalsa2162 4 жыл бұрын
ਬਹੁਤ ਪਰਚਾਰਕ ਵੀਰ ਸਰਬਜੀਤ ਸਿੰਘ ਧੁੰਦਾ ਵਰਗੇ ਪਹਿਲਾਂ ਤੋਂ ਦੱਸ ਰਹੇ ਨੇ।
@parmklair2362
@parmklair2362 4 жыл бұрын
ਜਦੋ ਤੂੰ ਸਬਜੀ ਜਾ ਫਲਾ ਦੀ ਦੁਕਾਨ ਤੋ ਫਲ ਲੈਣ ਜਾਂਦੈ, ਤਾ ਚੰਗੇ ਫਰ ਖਰੀਦ ਲੈਂਦਾ, ਪਰ ਮਾੜੇ ਫਲ ਛੱਡ ਦਿੰਦੈ। ਸੋ ਜੋ ਸੂਰਜ ਪਰਤਾਪ ਗ੍ਰੰਥ ਚ ਚੰਗਾ, ਉਦੇ ਤੇ ਅਮਲ ਕਰੋ ਜੀ। ਢਢਰੀ ਪਿਛੇ ਲਗਕੇ, ਬਿਬਾਦ ਚ ਨਾ ਪਉ। ਕਿਉਕਿ ਢਢਰੀ ਕਾੰਗਰਸ ਸਰਕਾਰ ਕੋਵ ਵੋਟਾ ਬਣਾਕੈ ਵੇਚ ਰਿਹਾ ਹੈ ਜੀ।੍
@SandeepSingh-my2ow
@SandeepSingh-my2ow 4 жыл бұрын
ਰਣਜੀਤ ਸਿੰਘ ਤਾ ਹਰ ਰੋਜ ਕਾਗਰਸ ਨੂੰ ਗਾਲਾ ਕੱਡਦਾ ਪਰ ਆਪਾ ਤਾ ਕਦੇ ਬਾਦਲਾ ਵਿਰੁੱਧ ਬੋਲੇ ਹੀ ਨਹੀ ਜਿਸਦੇ ਸਮੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਹੋਈ ਭਾਈ ਸਾਹਿਬ
@ramandeepkour9364
@ramandeepkour9364 4 жыл бұрын
Bhai Ranjit Singh ji Right
@punjabistatus7688
@punjabistatus7688 4 жыл бұрын
ਸਹੀ ਸਲਾਹ
@amolaksingh1015
@amolaksingh1015 4 жыл бұрын
ਵੀਰ ਜੀ ਮਹਾਨ ਇਕ ਹੀਂ ਹੈ ਰਣਜੀਤ ਸਿੰਘ ਢੱਡਰੀਆਂ ਵਾਲਾਂ ਅਮਰੀਕ ਕੌਣ ਪੁੱਛਦਾ
@vikramjitvikramjit4030
@vikramjitvikramjit4030 4 жыл бұрын
Veere mahaan gurbani hai banda kade mahaan ni hunda
@Singh-sv3ng
@Singh-sv3ng 4 жыл бұрын
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸੱਚੇ ਸੁਚੇ ਇਨਸਾਨ ਨੇ
@mickachauhan4556
@mickachauhan4556 4 жыл бұрын
ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਦੇ 🙏
@riarsingh3982
@riarsingh3982 4 жыл бұрын
Nice
@AmarjitSingh-uc7yp
@AmarjitSingh-uc7yp 4 жыл бұрын
Bhut hi vadhia slaah hai.
@SatnamSingh-xt2cw
@SatnamSingh-xt2cw 4 жыл бұрын
Very good vichar veer ji
@SukhdevSingh-he4vh
@SukhdevSingh-he4vh 4 жыл бұрын
101% gunda ajnala🐃
@gsdakha3763
@gsdakha3763 4 жыл бұрын
AJNALA GUNDDA BANDA HA
@user-te4sz2fn2m
@user-te4sz2fn2m 4 жыл бұрын
Hanji shi keha
@rajindersinghdhiman1093
@rajindersinghdhiman1093 4 жыл бұрын
ਨਿਰੀ ਧਾਰਮਿਕ ਗੁੰਡਾਗਰਦੀ।
@bhakkarsingh8872
@bhakkarsingh8872 4 жыл бұрын
Bilkul ji
@gurnamsingh9176
@gurnamsingh9176 4 жыл бұрын
Bilkul sai haa
@LakhvirSingh-rp9bn
@LakhvirSingh-rp9bn 4 жыл бұрын
ਸੰਥਿਅਾ ਦੀਅਾਂ ਕਲਾਸਾਂ ਇਹੀ ਤਾਂ ਟਕਸਾਲ ਚਾਹੁੰਦੀ ਹੈ ਟਕਸਾਲ ਸਿਰਫ ਗਰੰਥੀ ਰਾਗੀ ਧਰਮ ਪਰਚਾਰਕ ਹੀ ਪੈਦਾ ਕਰ ਸਕਦੀ ਹੈ ਚੰਗੇ ਇਨਸਾਨ ਬਣਨ ਦੀ ਕਦੇ ਗੱਲ ਨੀ
@sohi5443
@sohi5443 4 жыл бұрын
ਦਮਦਮੀ ਟਕਸਾਲ ਦੇ ਆਪੂ ਬਣਾਈ ਮਰਿਯਾਦਾ ਬ੍ਰਾਹਮਣੀ ਮਨੌਤਾ ਆਪੂ ਬਣਾਏ ਬ੍ਰੈਹਮਗਿਆਨੀ ਦੇ ਗਾਵਾ ਗਾਉਦੇ ਹਨ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਨਾਲ ਦੂਰ ਦੂਰ ਤੱਕ ਦਾ ਵਾਹ ਵਾਸਤਾ ਨਹੀਂ ਹੈਗਾ
@maan5794
@maan5794 4 жыл бұрын
Lakhvir Singh ਬਿਲਕੁੱਲ ਸਹੀ ਗੱਲ ਐ।
@JaswantSingh-qg2hl
@JaswantSingh-qg2hl 4 жыл бұрын
Dandryian wale bare kuj marji kahi chalo , par oh hamesha hi sach bolday rahe aa te bolday ਰਹਿਣਗੇ ,fan ਢੰਡਰੀਆਂ ਵਾਲੇ ਦੇ
@BittuSingh-cd2wh
@BittuSingh-cd2wh 4 жыл бұрын
ਤੁਸੀ ਵੀ ਭਾਈ ਸਾਹਿਬ ਦਾ ਸਾਥ ਦਿਉ ਵੀਰ ਜੀ
@ButaSingh-zt1kv
@ButaSingh-zt1kv 4 жыл бұрын
Right ji
@BittuSingh-cd2wh
@BittuSingh-cd2wh 4 жыл бұрын
ਭਾਈ ਸਾਹਿਬ ਸਹੀ ਪ੍ਰਚਾਰ ਕਰ ਰਹੇ ਨੇ ਜੀ ਸਾਰੇ ਆਪਾ ਨਾਲ ਜੁੜੀਏ
@kuldipsingh8810
@kuldipsingh8810 4 жыл бұрын
👌👌🌹🙏🙏veer ji waheguru ji ka Khalsa waheguru ji ki fathe ji
@parmklair2362
@parmklair2362 4 жыл бұрын
ਕੁਝ ਸਾਲ ਪਹਿਲਾਂ ਲੁਧਿਆਣਾ ਸ਼ਹਿਰ ਵਿਚ *ਬਾਬਾ*ਆਸ਼ੂਤੋਸ਼* ਸਿਖਕੌਮ ਦੇ *ਖਿਲਾਫ*ਪਰਚਾਰ* ਕਰਦਾ ਸੀ। ਤਾ ਉਦੋ ਢਢਰੀਆ ਵਲੇ ਖੁਦ, *ਆਸੂਤੋਸ ਦੇ ਕੂੜ ਪਰਚਾਰ* ਨੂ ਰੋਕਣ ਲਈ ਧਰਨਾ ਲਾਉਦੇ ਸਨ। ਪਰ ਅੱਜ ਢਢਰੀਆ ਵਾਲੇ ਗੁਰਇਤਹਾਸ ਹਰਿਮੰਦਰ ਸਾ: ਬਾਰੇ *ਕੂੜ*ਪਰਚਾਰ* ਕਰਦੇ ਨੇ, ਤਾ ਸਿਖਕੌਮ ਇਨਾ ਦਾ *ਕੂੜ*ਪਰਚਾਰ* ਰੋਕਣ ਜਾਂਦੀ ਹੈ। ਜੋ ਸਹੀ ਹੈ।
@daljitsingh8042
@daljitsingh8042 4 жыл бұрын
Very nice
@ashokklair2629
@ashokklair2629 5 ай бұрын
ਕੁਝ ਲੋਕ ਕਹਿੰਦੇ ਨੇ ਕਿ ਢਢਰੀ ਨੇ ਆਪੇ , ਕਿਸੇ ਤੋ ਛਬੀਲ ਲੁਗਵਾਕੇ, ਆਪਣੀ ਗੱਡੀ ਦੀ ਸੀਟ ਉਤੇ ਹੋਰ ਨੂੰ ਬੈਠਾ ਕੇ, ਹਿਕ ਉਤੇ ਦੀਵਾ ਬਲਦਾ ਬਲਦਾ ਬੁਝਾ ਦਿਤਾ।
@HELL_YT007
@HELL_YT007 4 жыл бұрын
ਕੁਦਰਤ ਹੀ ਰੱਬ ਹੈ ਰੱਬ ਕਿਤੇ ਅਲੱਗ ਰਹਿੰਦਾ ਹੈ ਇਹ ਗਲਤ ਹੈ
@LakhvirSingh-rp9bn
@LakhvirSingh-rp9bn 4 жыл бұрын
ਜਿਹੜੀਅਾਂ ਗੱਲਾਂ ਜਿਹੜੇ ਮਸਲੇ ਦੇ ਹੱਲ ਦੀ ਗੱਲ ਮਾਝੀ ਕਰਦਾ ਉਹ ਹੀ ਤਾਂ ਭਾਈ ਸਾਹਬ ਭਾਈ ਰਣਜੀਤ ਸਿੰਘ ਕਰਦੇ ਅਾ
@BittuSingh-cd2wh
@BittuSingh-cd2wh 4 жыл бұрын
ਭਾਈ ਮਾਝੀ ਜੀ ਸਹੀ ਬੋਲਦੇ ਨੇ
@charanjeetkaur979
@charanjeetkaur979 4 жыл бұрын
ਸੰਗਤ ਆਵੇ ਭਾਈ ਮਾਝੀ ਕੋਲ ਦਰਬਾਰ ਏ ਖਾਲਸਾ ਕੋਲ
@Mr_Mrs_Sukh-Raj_Sr4n
@Mr_Mrs_Sukh-Raj_Sr4n 4 жыл бұрын
ਮੈਨੂੰ ਇੱਕ ਵੀ ਵੀਡਿਓ ਦਸੋ ਅਜਨਾਲੇ ਦੀ , ਕਿੱਥੇ ਪ੍ਰਚਾਰ ਕੀਤਾ ਓਹਨਾ ਨੇ
@gagandeepsingh6695
@gagandeepsingh6695 4 жыл бұрын
ਢੱਡਰੀਆ ਵਾਲੀਆ ਦੀ ਜੈ
@preetdeol7328
@preetdeol7328 4 жыл бұрын
Bhai ranjit Singh balkul sahi aa
@jaiveersingh4154
@jaiveersingh4154 4 жыл бұрын
Bhai Ranjit Singh ji bilkul sahi kehnde ne ji
@hardeepsingh1225
@hardeepsingh1225 4 жыл бұрын
Very good khalsa ji
@vijaypalsingh4083
@vijaypalsingh4083 4 жыл бұрын
ਇਹ ਸਾਰਾ ਕੁਝ ਤਾਂ ਧੜੇ ਬੰਦੀ ਹੀ ਐ । ਨੁਕਸਾਨ ਹੋਵੇਗਾ ਕੌਮ ਦਾ । ਸ਼ੰਕਿਆਂ ਨੇ ਰੋਕ ਦਿੱਤੀ ਸੋਚ।ਪਰ ਤੁਹਾਨੂੰ ਗੁਰਬਾਣੀ ਦੀ ਰੋਸ਼ਨੀ ਅਨੁਸਾਰ ਸੋਚਣਾ ਪਵੇਗਾ। ਵਿਚਾਰ ਚਰਚਾ ਵਿੱਚ ਪਰਮਾਤਮਾ ਦੀ ਰਜ਼ਾ ਨੂੰ ਪਹਿਲ ਦਿਉ। ਧੰਨਵਾਦ
@rashpalbanger1021
@rashpalbanger1021 4 жыл бұрын
Very good brother you are right
@joragill8112
@joragill8112 4 жыл бұрын
100% sahi
@simarnjeetsinghbhullar6406
@simarnjeetsinghbhullar6406 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਰਣਜੀਤ ਸਿੰਘ ਜੀ ਦੀਵਾਨ ਪਰਮੇਸਰ ਦੀਵਾਰ ਦੀਵਾਨ ਲਾਉਣ ਗੇ
@mohinderkaur3787
@mohinderkaur3787 4 жыл бұрын
Bhai sab 👍👍
@135telecom7
@135telecom7 4 жыл бұрын
ਭਾਈ ਸਾਹਿਬ ਨੇ ਅਖੀਰ ਲੀ ਗਲ ਕਹਿ ਕੇ ਨਜ਼ਾਰਾ ਲਿਆ ਤਾ ਬਿਲਕੁਲ ਠੀਕ ਇਸੇ ਤਰ੍ਹਾਂ ਹੀ ਹੋ ਰਿਹਾ ਹੈ ਬਸ ਧਿਆਨ ਪੈਸੇ ਤੇ ਚੌਧਰ ਵਲ ਹੈ
@ParmjeetSingh-yj2cl
@ParmjeetSingh-yj2cl 4 жыл бұрын
Sahi gall a ji
@jagminderbassi1056
@jagminderbassi1056 4 жыл бұрын
Very good
@pritpalsingh9921
@pritpalsingh9921 4 жыл бұрын
ਅਕਾਲ ਤਖ਼ਤ ਸਾਹਿਬ ਮਹਾਨ ਹਨ ਸਰੋਵਰ ਮਹਾਨ ਹਨ ਵਾਹਿਗੁਰੂ ਜੀ
@balvirchand9859
@balvirchand9859 4 жыл бұрын
ਸਾਨੂੰ ਆਈ ਐ ਐਸ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਵਿੱਚੋਂ ਮਿਲਣੇ ਹਨ ਨਾਂ ਕਿ ਗੁਰਦੁਆਰੇ ਮੰਦਰ ਮਸਜਿਦ ਵਿਚ ਮੱਥੇ ਟੇਕ ਕੇ ਮਿਲਣੇ
@singhsaab5855
@singhsaab5855 4 жыл бұрын
Te ki us nal man nu Shanti mil jandi a tuhadi gal taa sehi par dharm v bht jarori.
@godblessyou2720
@godblessyou2720 4 жыл бұрын
@@singhsaab5855 ਮਨ ਦੀ ਸ਼ਾਂਤੀ ਅੱਜ ਦੇ ਯੁੱਗ ਵਿਚ 😄😄😆🤣, ਕਿਤੇ ਵੀ ਨਹੀਂ ਮਿਲਨੀ, ਗੁਰੂਦੁਆਰੇ ਵੀ ਮੰਗਾਂ ਖੜਦੀਆਂ ਨੇ ਬੰਦੇ ਨੂੰ
@singhsaab5855
@singhsaab5855 4 жыл бұрын
@@godblessyou2720 wasiem gurudware di gal hi ni kiti m dharm di kiti a g bani padho kyo ni mildi eh ta tuhade te a na veer g jive baap de nam to Bina Bache di pehchan ni hundi schools ch jarrori a k baap da ki nam a hnna uda hi dharm to Bina es dunia ch Sadi pehchan ni pave jina mrji amir bn jao dharm nal hi sab kuj a nale Sikh dharm ta he hi bht mhan guru ji me dharm study rajneeti sab da jiker Kita hya Baki reh gye kis pishe Jana lod hi nai kise pishe Jan di ran Sanu v dimg Dita apna dimg use kro gurugranth Saab nu matha teko bs apni mehnt kro kyo ni Shanti mildi life bht easy a bs dekhn ta apa kive cutni a
@godblessyou2720
@godblessyou2720 4 жыл бұрын
@@singhsaab5855 👌👌👌🙏
@jaswantsgrewal
@jaswantsgrewal 4 жыл бұрын
Sahi gal a
@sohi5443
@sohi5443 4 жыл бұрын
ਭਾਈ ਹਰਜਿੰਦਰ ਸਿੰਘ ਮਾਝੀ ਸਟੈਡ ਲੈਣਾ ਚਾਹੀਦਾ ਹੈ ਅਜਨਾਲਾ ਨੂ ਬੋਲਣ ਦਾ ਵੀ ਪਤਾ ਨਹੀਂ ਲੱਖ ਮੱਤ ਭੇਦ ਹੋਣ ਦੇ ਬਾਵਜੂਦ ਵੀ ਗੱਲ ਬਾਤ ਨਾਲ ਮਸਲਾ ਹੱਲ ਕਰਨਾ ਚਾਹੀਦਾ ਹੈ ਪ੍ਰਚਾਰਕ ਸਿੰਘਾ ਨੂ ਏਕਤਾ ਜਰੂਰੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ
@rawelsingh9692
@rawelsingh9692 4 жыл бұрын
Amrik kitthe panth da parchak ha o ta taksal da tattu e
@manpreetpreet3478
@manpreetpreet3478 4 жыл бұрын
Good
@harpeethr1989
@harpeethr1989 4 жыл бұрын
Good veer g
@PbPb-jp5pn
@PbPb-jp5pn 4 жыл бұрын
Nice talking
@hardeepsingh8518
@hardeepsingh8518 4 жыл бұрын
Good.Baba.G
@jaswindergill973
@jaswindergill973 4 жыл бұрын
ਬਾਦਲਾਂ ਦਾ ਬਾਈਕਾਟ ਕਰੋ
@bootasinghdhanaula1337
@bootasinghdhanaula1337 4 жыл бұрын
Dhadrianwale naujwaana di jindgi badl rhe ney,,,
@cesiumion
@cesiumion 4 жыл бұрын
ਹਰ ਸਿੱਖ ਨੂੰ ਚਾਹੀਦਾ ਕਿ ਉਸਦੇ 4 ਬੱਚੇ ਹੋਣ। ਨਹੀਂ ਤਾ ਭਈਏ ਤੁਹਾਡੇ ਗਲ਼ ਨੂੰ ਹੱਥ ਪਾਉਣਗੇ।
@khalsaislikeck6294
@khalsaislikeck6294 4 жыл бұрын
Bahi ranjit singh ji very nice
@Sidhusaab-fm1md
@Sidhusaab-fm1md 4 жыл бұрын
ਜੇਕਰ ਅਕਾਲ ਤਖਤ ਦੀ ਬੇਅਦਬੀ ਦੀ ਗੱਲ ਕਰੀੲੇ ਤਾ ਸਭ ਤੋ ਵੱਧ ਅਕਾਲ ਤਖਤ ਦੇ ਜੱਥੇਦਾਰ ਨੇ ਕਰਵਾਈ ਜਦੈ ਬਿਨ ਮੰਗਿਅਾ ਸਰਸੇ ਵਾਲੇ ਨੂੰ ਮਾਫੀ ਦਿੱਤੀ ਮੇਰੇ ਵਰਗੇ ਲੱਖਾ ਹੀ ਸਿੱਖ ਜਿਹੜੇ ਅਕਾਲ ਤਖਤ ਦੇ ਹੁਕਮ ਨੂੰ ਰੱਬ ਦਾ ਹੁਕਮ ਮੰਨਦੇ ਸੀ ਅਾਪਣੀ ਜਿਦਗੀ ਵਿੱਚ ਪਹਿਲੀ ਵਾਰ ਅਕਾਲ ਤਖਤ ਤੋ ਬਾਗੀ ਹੋੲੇ ਸਾਨੂ ਅਕਾਲ ਤਖਤ ਤੇ ਸਵਾਲ ਕਰਨ ਕਿਸਨੇ ਲਾਇਅਾ.! ਦੋਸੀ ਕੌਣ ? ਕਿੳੁ ਨਹੀ ਬੋਲਦੇ ? ਰਹੀ ਗੱਲ ਸੂਰਜ ਪ੍ਕਾਸ ਦੀ ਵਿਚੋ ਵਿਚੋ ਛੱਡ ਕੇ ਤਾ ਹੁਣ ਤੱਕ ਪੜਦੇ ਹੀ ਅਾਏ ਅਾ ਸਾਨੂੰ ਪਤਾ ਹੀ ਨਹੀ ਲੱਗਾ ਕਿ ਵਿਚ ਕੀ ਲਿਖਿਅਾ ਹੁਣ ਲਗਾਤਾਰ ਪੜ ਨ ਨਾਲ ਪਤਾ ਲੱਗਾ ਕਿ ਕੀ ਕੀ ਲਿਖਿਅਾ ਜਿਵੇ ਗੁਰੂ ਸਾਹਿਬ ਸਿਰੇ ਦੇ ਅਮਲੀ ਸਨ ਜੇਕਰ ਕੋਈ ਹੁਣ ਇਸ ਵਿਸੇ ਤੇ ਨਾ ਬੋਲੇ ਨਾ ਹੀ ਕੋਈ ਪੜਕੇ ਸੁਣਾਵੇ ਕੱਲ ਨੂੰ ਕਿਸੇ ਨੇ ਪੜ ਕੇ ਸੁਣਾਤਾ ਤਾ ਜਵਾਬ ਕੌਣ ਦਿੳੂ
@parmklair2362
@parmklair2362 4 жыл бұрын
❌❌❌❌💀☠️💀☠️
@jasbirjasbirsingh3272
@jasbirjasbirsingh3272 4 жыл бұрын
ਮਾਝੀ ਵੀਰ ਜੀ ਤੁਸੀਂ ਮਹਾਨ ਕਥਾਵਾਚਕ ਹੋ,ਤੁਹਾਡੇ ਵਿਚਾਰ ਸੁਣਦੇ ਰਹਿੰਦੇ ਹਾਂ ਵਧੀਆ ਲੱਗਦੇ ਨੇ ਜਦੋਂ ਸੁਣਦੇ ਹਾਂ, ਦਿਲ ਨੀ ਕਰਦਾ ਲਿਖਿਆ ਜਾਵੇ,ਪਰ ਆਪਣੇ ਵਿਚਾਰ ਵਜੋਂ ਸਾਂਝੇ ਕਰਦਾ ਹੋ ਸਕਦਾ ਗਲਤ ਹੋਵਾਂ, ਜੋ ਆਪ ਜੀ ਨੇ ਰੱਬ ਤੇ ਵਿਚਾਰ ਸਾਂਝੇ ਕੀਤੇ ਨੇ ਉਹ ਅਧੂਰੇ ਨੇ,ਜਦ ਕਿ ਰੱਬ ਸਾਨੂੰ ਤੁਹਾਡੇ ਤੇ ਤੁਹਾਡੇ ਮਗਰ ਖੜੀ ਸਰੋਂ ਦੀ ਫਸਲ ਵਿਚ ਵੀ ਸਾਫ ਦਿਖਾਈ ਦਿੰਦਾ ਹੈ , ਜਦੋਂ ਕਿ ਸਾਨੂੰ ਰੱਬ ਇਕ ਜਗ੍ਹਾ ਹੈ ਤੱਕ ਸੀਮਤ ਕਰ ਦਿੱਤਾ ਗਿਆ,ਜਦੋਂ ਕੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਵੀ ਇਹੀ ਕਹਿੰਦੇ ਨੇ ਕਿ ਰੱਬ ਇਕ ਜਗ੍ਹਾ ਨਹੀਂ ਹਰ ਜਗ੍ਹਾ ਹੈ।
@rinkugrewal1947
@rinkugrewal1947 4 жыл бұрын
Good vichar
@gurnambhullar5520
@gurnambhullar5520 4 жыл бұрын
ਵੀਰ ਜੀ ਸਾਡੀ ਬਹੁਤ ਸਰਧਾ ਏ ਹਰਮੰਦਰ ਸਾਹਿਬਤੇ ਢਢਰੀਆ ਵਾਲਾ ਸਾਡੇ ਲੋਕਾ ਦੀ ਸਰਧਾ ਤੇ ਵਾਰ ਕਿਓ ਕਰਦੇਆ ਬਹੁਤ ਦੁਖ ਲਗਦਾ
@Jagdeepsingh-op
@Jagdeepsingh-op 4 жыл бұрын
ਬਾਈ ਸਾਹਿਬ ਸਹੀ ਗੱਲ ਹੈ
@navrajsingh5988
@navrajsingh5988 4 жыл бұрын
ਸਹੀ ਗੱਲ ਕੀਤੀ
@ShamsherSingh-ff5jg
@ShamsherSingh-ff5jg 4 жыл бұрын
ਜੇ ਤੁਸੀਂ ਰੱਬ ਨਹੀਂ ਜਾਣਿਆ ਅਜੇ ਤੱਕ ਸਮਝੇ ਨਹੀਂ। ਬਾਕੀ ਵਧੀਆ ਬਚਨ। ਗੁਰੂ ਮਹਾਨ ਹੁੰਦਾ ਹੈ ਕੋਈ ਵੀ ਥਾਂ ਨਹੀਂ
@parmklair2362
@parmklair2362 4 жыл бұрын
ਡਿਠੇ ਸਭੇ ****ਥਾਂਵ****
@ShamsherSingh-ff5jg
@ShamsherSingh-ff5jg 4 жыл бұрын
@@parmklair2362 ਭਾਵ।ਤੇਰੇ ਵਰਗਾ ਕੋਈ ਨਹੀਂ ਤੂੰ ਸਾਰਿਆਂ ਥਾਵਾਂ ਤੇ ਮਜੂਦ
@dhanday9043
@dhanday9043 4 жыл бұрын
ਵਧੀਆਂ ਗੱਲ ਬਾਤ
@RanjitSingh-hw2mg
@RanjitSingh-hw2mg 4 жыл бұрын
ਸਚ ਗੱਲ ਹੈ ਆਖੀ ਮਾਜੀ ਜੀ
@raghbirsingh6064
@raghbirsingh6064 4 жыл бұрын
ਸੱਚੀਆਂ ਗੱਲਾਂ
Teaching a Toddler Household Habits: Diaper Disposal & Potty Training #shorts
00:16
Or is Harriet Quinn good? #cosplay#joker #Harriet Quinn
00:20
佐助与鸣人
Рет қаралды 56 МЛН