Dhadrianwale News | ਢੱਡਰੀਆਂਵਾਲੇ ਦੀ ਕਦੋਂ ਹੋਵੇਗੀ ਗ੍ਰਿਫ਼ਤਾਰੀ ? ਵਕੀਲ ਵੱਲੋਂ ਹੈਰਾਨੀਜਨਕ ਖੁਲਾਸੇ | N18V

  Рет қаралды 88,118

News18 Punjab

News18 Punjab

Күн бұрын

Пікірлер: 175
@jotphotophotography7756
@jotphotophotography7756 2 күн бұрын
ਧੰਨਵਾਦ ਵਕੀਲ ਲੜਕੀ ਦੇ
@JatinderSingh-o9t
@JatinderSingh-o9t 4 күн бұрын
ਯਾਰ ਪਰਿਵਾਰ ਨਾਲ ਧੱਕਾ ਹੋ ਗਿਆ ਗਰੀਬ ਪਰਿਵਾਰ ਨੁੰ ਇਨਸਾਫ ਮਿਲਣਾ ਚਾਹਿਦਾ ਕਿਸੇ ਧੀ ਮਰੀ ਆਹ ਅਗਲੇ ਦੀ ਭੇਣ ਮਰੀ ਆਹ
@Gurbanivideocreator
@Gurbanivideocreator 4 күн бұрын
ਅਸੀਂ ਕਾਨੂੰਨ ਦੇ ਨਾਲ ਹਾਂ ਸੱਚ ਦਾ ਪਤਾ ਲੱਗਣਾ ਚਾਹੀਦਾ ਹੈ ਭਾਵੇਂ ਕੋਈ ਵੀ ਆਰੋਪੀ ਹੋਵੇ ਬਖਸ਼ਿਆ ਨਹੀਂ ਜਾਣਾ ਚਾਹੀਦਾ ਪਰ ਜੇ ਕਿਤੇ ਇਹ ਝੂਠ ਨਿਕਲਿਆ ਤਾਂ ਦੂਜਿਆਂ ਤੇ ਵੀ ਕਾਰਵਾਈ ਜਰੂਰ ਹੋਣੀ ਚਾਹੀਦੀ
@barjinderpalsingh6035
@barjinderpalsingh6035 2 күн бұрын
ਵਕੀਲ ਬੀਬੀ ਦਾ ਧੰਨਵਾਦ , ਵਾਹਿਗੁਰੂ ਜੀ ਕਿਰਪਾ ਰੱਖਣ
@parameeaneja
@parameeaneja 17 сағат бұрын
ਪਹਿਲਾਂ ਤਾਂ ਮਾਂ ਬਾਪ ਦੀ ਗ਼ਲਤੀ ਹੈ ਕਿ ਅਪਨੀਆ ਜਵਾਨ ਧੀਆਂ ਨੂੰ ਇਹਨਾਂ ਬਾਬਿਆਂ ਕੋਲ਼ ਕਿਉ ਛੱਡ ਦਿੰਦੇ ਹਨ
@HarjeetSingh-o6d
@HarjeetSingh-o6d 3 күн бұрын
ਭੈਣ ਜੀ ਧੰਨਵਾਦ,, ਸਰਸੇ ਵਾਲੇ ਸਾਧ ਵਾਂਗ ਸਜਾ ਦਿਵਾਉ,, ਤੁਹਾਡੀ ਬਹੁਤ ਚੜਦੀਕਲਾ ਹੋਵੇਗੀ 🎉
@mohansingh9988
@mohansingh9988 Күн бұрын
ਵੀਰ ਜੀ ਵਾਹਿਗੁਰੂ ਜੀ ਦੇ ਘਰ ਦੇਰ ਹੈ ਪਰ ਅੰਧੇਰ ਨਹੀਂ ਮੇਰੇ ਵੱਲੋਂ ਸਿੱਖ ਕੌਮ ਨੂੰ ਬੇਨਤੀ ਹੈ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੋਂ ਕਿ ਕਿਸੇ ਵੀ ਵੀ ਧੀ ਜਾਂ ਭੈਣ ਨਾਲ ਨਾਇਨਸਾਫੀ ਨਾ ਹੋਵੇ
@najjarsingh7780
@najjarsingh7780 2 күн бұрын
ਕਿਸੇ ਪੁੱਜੇ ਹੋਏ ਬ੍ਰਹਮ ਗਿਆਨੀ ਮਹਾਂਪੁਰਸ਼ ਨੇ ਭਵਿਸ਼ ਬਾਣੀ ਕੀਤੀ ਸੀ,,,2027 ਵਿਚ ਕਲਯੁਗ ਦਾ ਅੰਤ ਹੋਵੇਗਾ,,ਸੱਚ ਹੁੰਦੀ ਜਾਪ ਰਹੀ ਐ,,❤ਅਕਾਲ ਪੁਰਖੁ,,,,ਭਲੀ ਕਰਨ ❤
@prabhsingh1057
@prabhsingh1057 Күн бұрын
Ranjit singh kaljug hai?
@BholaSingh-xh5sd
@BholaSingh-xh5sd Күн бұрын
ਪੁਰਾਤਨ ਕਹਾਵਤ ਹੈ 12 ਸਾਲਾਂ ਤੋਂ ਬਾਅਦ ਤਾਂ ਰੁੜੀ ਦੀ ਵੀ ਸੁਣੀ ਜਾਂਦੀ ਹੈ
@KaurSharanjeet-gi3lx
@KaurSharanjeet-gi3lx Сағат бұрын
ਵਾਹਿਗੁਰੂ ਇਸ ਵਕੀਲ ਬੇਟੀ ਨੂੰ ਤਰੱਕੀਆਂ ਬਕਸ਼ੇ ਜਿਸ ਨੇ ਇਕ ਪਰਿਵਾਰ ਦਾ ਸਾਥ ਦਿੱਤਾ ਓਹ ਵੀ8ਲ ਲਾਲਚੀ ਹੁੰਦੇ ਜੇਹੜੇ ਬਲਾਤਕਾਰੀਆਂ ਤੇ ਕਾਤਲਾਂ ਨੂੰ ਬਚਾਉਂਦੇ ਨੇ
@MaanMannt-b5r
@MaanMannt-b5r Күн бұрын
Thanks sister ji tusi sahi keh rhe ho god bless you
@AvtarSingh-t4f
@AvtarSingh-t4f Күн бұрын
ਬਾਬਿਆਂ ਕੋਲ ਪੈਸੇ ਬਹੁਤ ਹਨ। ਇਹ ਜਿਹੇ ਕੇਸ ਦੁਬਾਅ ਲੈਂਦੇ ਹਨ। ਰਾਮ ਰਹੀਮ ਨੇ ਵੀ ਇਵੇਂ ਹੀ ਕਰਦਾ ਸੀ।
@ParamK-mp9eb
@ParamK-mp9eb Күн бұрын
Thanks sister 🙏🏻🙏🏻🙏🏻🙏🏻🙏🏻🙏🏻🙏🏻
@DaljitSingh-q4r
@DaljitSingh-q4r Күн бұрын
ਭਾਈ ਸਾਹਿਬ ਰਣਜੀਤ ਸਿੰਘ ਸਾਹਿਬ ਜੀ ਬਹੁਤ ਹੀ ਵਧੀਆ ਤੇ ਸੱਚੇ ਸੁਚੇ ਇਨਸਾਨ ਹਨ
@GurwinderSingh-h6z9q
@GurwinderSingh-h6z9q 22 сағат бұрын
ਧੰਨਵਾਦ ਅੰਤਰਯਾਮੀ ਜੀ,ਬੜੇ ਚਿਰਾਂ ਦੀ ਉਡੀਕ ਸੀ, ਤੁਹਾਡੇ ਪ੍ਰਵਚਨਾਂ ਦੀ
@rajugrewal8561
@rajugrewal8561 22 минут бұрын
@@DaljitSingh-q4r ਤੇਰੀ ਕਿਹੜਾ ਕੁੜੀ ਚੋਧੀ ਸੀ ਉਸਨੇ
@gurpreetlitt9457
@gurpreetlitt9457 2 күн бұрын
Good luck bhai Ranjeet Singh ji jandabad
@gurpreetlitt9457
@gurpreetlitt9457 2 күн бұрын
Ja tu
@paramjitpadda5358
@paramjitpadda5358 2 күн бұрын
What for good luck
@JujharSingh-j2p
@JujharSingh-j2p Күн бұрын
ਕਿਸ ਗੱਲ ਦੀ good luck ਦਿੰਦੇ ਹੋ ਬਾਬੇ ਨੇ ਚੰਗਾ ਕੰਮ ਕਿੱਤਾ ਬੁਹਤ ਗਲਤ ਹੈ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਇਸੇ ਤਰ੍ਹਾਂ ਸਿਰਸੇ ਵਾਲੇ ਦੇ ਭਗਤ ਵੀ ਕਹਿੰਦੇ ਨੇ ਸਾਡਾ ਬਾਬਾ ਚੰਗਾ ਹੈ
@prabhsingh1057
@prabhsingh1057 Күн бұрын
Kithe sarse wala kithe Bhai sahb Oh te hai c nira jhooth di pand Intellectual power ghat hai
@soniabhatti6153
@soniabhatti6153 4 күн бұрын
Good job
@jatinderdill1794
@jatinderdill1794 Күн бұрын
You doing great job🙏🏻
@GurvinderSingh-bz2oj
@GurvinderSingh-bz2oj 2 күн бұрын
ਜੇਕਰ ਬਾਬੇ ਨੇ ਇਹ ਕੰਮ ਕੀਤਾ ਸੱਚ ਹੋ ਗਿਆ ਤਾਂ ਬਾਬੇ ਨੂੰ ਸਿੱਧਾ ਫਾਂਸੀ ਲਟਕਾਓ।
@GurwinderSingh-x7r6h
@GurwinderSingh-x7r6h 4 күн бұрын
ਬੰਨ੍ਹ ਲਉ ਬਾਬਾ ਜੀ ਲੋਗੜ, ਰੱਬ ਦੇ ਘਰ ਦੇਰ ਹੈ ,ਅੰਧੇਰ ਨਹੀਂ
@GurdevSingh-vd5ie
@GurdevSingh-vd5ie 4 күн бұрын
ਅਜ਼ ਛਕੁਨੀਕਾਲ ਦਾ ਸੁਨੇਹਰੀ ਯੁੱਗ ਚਲ ਰਿਹਾ ਹੈ 😢 ਦਰਯੋਧਨ ਵਰਸਿਸ ਅਰਜੁਨ ਯੁੱਧ ਹੈ।।। ਦਰਯੋਧਨ ਦੀ ਪਿੱਠ ਤੇ ਛਕੁਨੀ ਖੜਾ ਹੈ 😢ਜੋ ਕਿ ਰਾਜ ਸਤਾ ਤੇ ਕਾਬਜ ਹੈ 😢 ਗੁਜਰਾਤ ਦੰਗੇ ਦੀ ਫਾਇਲ ਲਈ ਵੀ ਕੇਹਾ ਕਰੋ 😢ਔ ਕਦੋ ਖੋਲੋ ਗੇ 😢ਆ ਮਣੀਪੁਰ ਚ ਪਿਛਲੇ ਇੱਕ ਸਾਲ ਤੋਂ ਕਤਲੇਆਮ ਹੋ ਰੇਹਾ ਹੈ 😢 ਏਨਾਂ ਦੇ ਲੋਗੜ ਕਦੋ ਬਣਾਉ ਗੇ 😢 ਯਾਂ ਫਿਰ ਇੱਕ ਪੰਜਾਬੀ ਨੂੰ ਮਾਰਨ ਲਈ ਦੁੱਜੇ ਪੰਜਾਬੀ ਦਾ ਮੋਡਾ ਹੀ ਕਾਫੀ ਹੈ 😢ਮੈ ਇਹ ਨਹੀਂ ਜਾਣਦਾ ਬਾਬਾ ਸਹੀ ਹੈ ਯਾਂ ਗਲਤ 😢ਪਰ ਹੋ ਕੀ ਰੇਹਾ ਹੈ।। ਪੰਜਾਬੀ ਪੰਜਾਬੀ ਦਾ ਹੀ ਖੂਨ ਡੀਕਾ ਲਾ ਕੇ ਪੀ ਰੇਹਾ ਹੈ।।। ਸ਼ਿਰੋਮਣੀ ਕਮੇਟੀ ਸੁਖਬੀਰ ਬਾਦਲ ਨੇ ਅਤੇ ਉਸਦੀ ਟੀਮ ਨੇ ਮੰਨਿਆਂ ਹੈ ਪੰਜਾਬ ਦੇ ਸਾਰੇ ਸੱਚੇ ਪੰਜਾਬੀ ਅਸੀ ਲੈਖੇ ਲਵਾ ਤੇ 😢 ਦਸਵੰਧ ਸੰਗਤ ਦੇਵੇ 😢ਉਸੇ ਦਸਵੰਧ ਨਾਲ ਸਾਨੂੰ ਖਤਮ ਕਰਾ ਤਾ।।।ਯਾਦ ਰਖੇਉ।।ਗਦਾਰੋ।। ਇੱਕ ਦਿਨ ਐਸਾ ਆਉ।। ਪੰਜਾਬ ਚ ਪੰਜਾਬੀ 😢 ਇੱਕ ਵੀ ਨਹੀਂ ਰੇਹਣਾ 😢 ਜਿਵੇਂ ਦੀਆਂ ਗਦਾਰੀਆਂ ਤੇ ਤੁਸੀਂ ਸਾਰੇ ਉਤਰ ਆਏ ਹੋ 😢😢😢😮😮😮
@KashmirSingh-y1c
@KashmirSingh-y1c 4 күн бұрын
ਬਾਬਾ ਵੀ ਭਾੳ ਅਮਰਤਪਾਲ ਦਾ ਵਿਰੋਧੀ ਰਿਹਾ ਹੈ।
@KashmirSingh-y1c
@KashmirSingh-y1c 4 күн бұрын
ਲੋਕਾ ਨੂ ਕਹਿਦੇ ਮੌਤ ਤੋ ਨ ਡਰੋ ਆਪ ਗਨਮੈਨ
@vehlamunda8586
@vehlamunda8586 3 күн бұрын
Vir g eh Baba ni Bhabi aa fulkariaan Wali
@amarjitsinghsekha79
@amarjitsinghsekha79 2 күн бұрын
Vakil bibi jhuth bol rahi aa bibi ih Punjab aa ih Bihar ni kese nal ina Dhaka ho jave nale os time akalia di sakar si akkali dhume de ishare te chalde si fer Bhai Ranjit Singh di madat police ne kive kiti ih vakil bibi nu Inna high porphil kes masaa milaya kive vadh chadke bol rahi aa
@jatindersinghjeeti3829
@jatindersinghjeeti3829 4 күн бұрын
Dudh da dudh te pani da pani hona cahida h. Je eh gall sahi h ta kudi waliya nu insaf milna cahida h
@rajugrewal8561
@rajugrewal8561 Күн бұрын
ਮੈਡਮ ਜੀ ਇਹ ਬੰਦਾ ਬਾਹਰ ਨੀ ਆਓਣਾ ਚਾਹੀਦਾ ਅਗਰ ਇਹ ਗਰਿਫਤਾਰ ਹੋ ਗਿਆ ਤਾਂ
@Randhawa-k9l
@Randhawa-k9l 4 күн бұрын
Good job didi 🙏🙏🙏👍
@DeepMeet-w7p
@DeepMeet-w7p Күн бұрын
Good job waheguru chardikla rakhe 🙏
@gurpinderkaur531
@gurpinderkaur531 Күн бұрын
Waheguru ji dhee nu insaf milne chhida
@JaspalSingh-u4n3y
@JaspalSingh-u4n3y 4 күн бұрын
Good
@HarjindaraKumar
@HarjindaraKumar Күн бұрын
ਭਾਈ ਸਾਹਿਬ ਬਿਲਕੁਲ ਸਹੀ ਹਨ ਸੰਤ ਜੀ
@gsinghgs1974
@gsinghgs1974 3 күн бұрын
Intelligent Advocate, great Job 👍
@ggill3991
@ggill3991 2 күн бұрын
God bless bhai ranjit singh ji 🙏🙏🙏🙏🙏🙏🙏🙏🙏
@darshansingh5731
@darshansingh5731 Күн бұрын
ਭਾਈ ਸਾਬ ਸਹੀ ਹਨ ਸਭ ਕੁਸ ਗਲਤ ਹੈ ਝੂਠ ਹੇ ਫਰੇਮ ਹੈ ਵਿਕਵਾਸ ਹੈ ਐਵੇ ਝੂਠ ਬੋਲੀ ਜਾਦੇ ਨੇ ਸਾਰੇ ਮਸਲਾ ਸਾਰਾ ਪੈਸੇ ਦਾ
@daljitkhra712
@daljitkhra712 4 күн бұрын
Sada bahi sahi a
@bschungha8542
@bschungha8542 2 күн бұрын
ਮੈਂ ਢੱਡਰੀਆਂ ਵਾਲੇ ਦੇ ਬਰਖਿਲਾਫ਼ ਹਾਂ ਪਰ ਇਹ ਸਭ ਝੂਠ ਹੈ ਇਹ ਗ਼ਲਤ ਹੈ
@khalsa-singh
@khalsa-singh 2 күн бұрын
ਜੀ ਇਸ ਬੱਚੇ ਦੀ ਥਾਂ ਤੇਰੀ ਕੁੜੀ ਹੁੰਦੀ ਫਿਰ ਢੱਡਰੀਆਂ ਵਾਲਾ ਸਹੀ ਹੋਣਾ ਸੀ
@GurdevSingh-op2jw
@GurdevSingh-op2jw 4 күн бұрын
Good job mam
@anmolsingh7957
@anmolsingh7957 Күн бұрын
Bhai sahib bhut uche kirdaar de ah ji❤
@harjindersandhu2433
@harjindersandhu2433 14 сағат бұрын
Mam ji good
@devindersingh9556
@devindersingh9556 Күн бұрын
Derre,band,hone chahde
@gorasinghgsgill4751
@gorasinghgsgill4751 3 күн бұрын
Gud job sis 🙏
@nirvair19
@nirvair19 Күн бұрын
J eh haaar gi taan es vakeel te parchaa hoye ,,kio ki esne kisi bnde d bdnaami krn ch pora jor layeaa a ,
@aashmsidhu7217
@aashmsidhu7217 4 күн бұрын
ਕਮਾਲ ਦੀ ਗੱਲ ਐ
@DilpreetSingh-uy1fw
@DilpreetSingh-uy1fw Күн бұрын
ਵਕੀਲ ਸਾਹਿਬ ਪਹਿਲਾਂ ਸਬੂਤ ਆਪਣੇ ਹੱਥ ਵਿੱਚ ਰੱਖੋ, ਫਿਰ ਬੋਲੋ ਬਾਅਦ ਵਿੱਚ ਤੁਸੀ ਹੀ ਕਹਿਣਾ ਕਿ ਦੂਨੀਆਂ ਸਾਡੇ ਤੇ ਟਿੱਪਣੀਆਂ ਕਰਦੀ, ਬਾਅਦ ਵਿੱਚ ਮਜ਼ਾਕ ਬਣ ਜਾਣਾ
@gurinderkaur5158
@gurinderkaur5158 18 сағат бұрын
Full investigation should be done
@ParamK-mp9eb
@ParamK-mp9eb Күн бұрын
🙏🏻🙏🏻🙏🏻🙏🏻
@gurjindersinghsandhu2530
@gurjindersinghsandhu2530 Күн бұрын
😅ਔ
@NareshKumar-qy1hk
@NareshKumar-qy1hk 2 күн бұрын
Good job sister
@DarshanaSharma-x5w
@DarshanaSharma-x5w Күн бұрын
Thanks of advocate
@ohoh1238
@ohoh1238 Күн бұрын
ੇ 3:50 😢😢❤😊
@varinder8788
@varinder8788 Күн бұрын
Well done mam
@parthamsingh8547
@parthamsingh8547 Күн бұрын
God job di ji
@anmolsingh7957
@anmolsingh7957 Күн бұрын
Bhai sahib bhut uche suche kirdaar wale ah❤
@KaranFreeFire09
@KaranFreeFire09 2 күн бұрын
Waheguru ji waheguru u
@khalsa-singh
@khalsa-singh 2 күн бұрын
ਢੱਡਰੀ ਸੱਭ ਫੜੇ ਜਾਣਗੇ 😅😂😅😂😅😂😅😂
@KulwantMaan-ct9gg
@KulwantMaan-ct9gg 9 сағат бұрын
Vakil ਨੇ ਪੈਸੇ ਬਨਾਉਣੇ ਹੁੰਦੇ ਆ ਕੋਈ ਨਾਂ ਕੋਈ ਰਾਹ ਲੱਭ ਲੈਂਦੇ ਆ
@NSINGH-j6x
@NSINGH-j6x 20 сағат бұрын
Je gurupita.meher.karn.ta.jroor.isaf.karange.je.sach.hai.ta.fir.satguru.apni.meher.karnge
@ChaniChani-i7u
@ChaniChani-i7u Күн бұрын
झूठ बोल रही है वकील साहब कुछ नहीं पल्ले पड़ेगा
@JasPinder-gx3xs
@JasPinder-gx3xs 19 сағат бұрын
JIHRRHA BUNDA NAMURD HOWE ,BHAIN JI OHE SABUNDH KIWEN BNAOO ,EAH VEE DUS DINDE , RS DHALIWALL FDK PUNJAB ❤
@nirvair19
@nirvair19 Күн бұрын
Sboot taa de de bhai
@RaniGill-b5p
@RaniGill-b5p Күн бұрын
Very sickening 😡
@NSINGH-j6x
@NSINGH-j6x 20 сағат бұрын
Jihda.sacha.hia.ohdi.madad.baba.kalgidhar.pita.karo.dil.tu banty hia pita j.tere.charna.vich
@inderpalsinghkhalsa3235
@inderpalsinghkhalsa3235 2 күн бұрын
Bakwas hai sari baki sara kuhh jldi saf ho jana Dhadrian wale Bedag ne hamesha Bedag rehn ge
@SukhdevSingh-bn2if
@SukhdevSingh-bn2if Күн бұрын
This legal lady should not and cannot blame anyone unless it is proved. It is a nonsense statement to blame Baba Ranjit singh. People can blame brother of this lady that he is trying to to blackmail Baba Ranjit Singh for money! So this lady should not shoot her mouth yet !
@gurpinderkaur531
@gurpinderkaur531 Күн бұрын
Waheguru ji dhee nu unsafe mile
@parminderbhattisingh9235
@parminderbhattisingh9235 3 күн бұрын
Truth should be exposed
@Pendutraveller696
@Pendutraveller696 Күн бұрын
I m not supporting to bhaiji, but he is good person
@gurpreetkaur8309
@gurpreetkaur8309 3 күн бұрын
Jhoot aa sbb
@KulwantSingh-ru2mi
@KulwantSingh-ru2mi Күн бұрын
Totally disagree this case. After 12 years. S Ranjit singh is not involved. Totally wrong story. Lawyer you are failed this case. 100/
@RajinderSingh-fo6er
@RajinderSingh-fo6er Күн бұрын
Aksar.grib.nu.draia.janda.he.powar.vllo.waheguru.ji.inshaf.kran
@ManiMaksudpurwala
@ManiMaksudpurwala 4 сағат бұрын
Galt di end tak jaeo or puri janch Karo or Jo doshi ha saja mila onu
@darshansingh5731
@darshansingh5731 Күн бұрын
ਭਾਈ ਸਾਬ ਚਹੁੰਣ ਜਿਹੀ ਜੀ ਮਰਜੀ ਕੁੜੀ ਵਿਆਹ ਕਰਵਾ ਸਕਦੇ ਨੇ ਬੀਬਾ ਗਹਾ ਪਿਆ੍ਰਕਾ ਚੋਪੜਾ ਸੀ ਉਹ ਵੀ ਬਾਬਾ ਉਸਤੇ ਮਰਦਾ ਸੀ ਕੁੜੀ ਨਾ ਹੋਈ ਹੁਰ ਪਰੀ ਹੋਗੀ ਉਹ ਭਾਈ ਸਾਬ ਸੱਚੇ ਇਨਸਾਨ ਹਨ
@hardeepsinghvirk1194
@hardeepsinghvirk1194 Күн бұрын
ਸਰੇ ਬਾਬੇ ਕੈਦੇਂ ਨੇ ਕਲਯੁਗ ਤੋਂ ਬਚੋ ਕਲਯੁਗ ਤਾਂ ਬਾਬੇਆ ਦੇ ਡੇਰਿਆਂ ਚ ਰੈਂਦਾ ਹੈ
@RanbirKaur-jg4jd
@RanbirKaur-jg4jd Күн бұрын
Jdo kise gurdware vh eh sabh hunda a ta tusi lok badi chlaki nal ohnu dera keh dene o. Sharm ni aaundi tuhanu. Oh gurdwara parmeshar duaar a
@kawaljitsinghkaka39
@kawaljitsinghkaka39 Күн бұрын
Ranjit singh very good banda
@SukhwinderSingh-jg1je
@SukhwinderSingh-jg1je Күн бұрын
ਸਖ਼ਤ ਸਜ਼ਾ ਦਿਵਾਈ ਜਾਵੇ ਢੰਡੀਰੀ ਨੂੰ।
@JassSandhu-sj4lu
@JassSandhu-sj4lu 2 күн бұрын
Beeba jhooth da sath na dao.. jive da mrji aa bhai Ranjit singh per kuriya de mamle galt nai c... Sanu pta kanoon jhhoth val jada jhukda sade naal v eda hoya sachaai da pakh poor kuttti vakeel viki hoi aa😂😂
@bschungha8542
@bschungha8542 2 күн бұрын
ਆਹ ਲੋਕ ਬਾਬੇ ਨੂੰ ਗੇਅ ਕਹਿੰਦੇ ਹਨ ਗੇਅ ਬਲਾਤਕਾਰ ਨਹੀਂ ਕਰ ਸਕਦਾ
@jassik4142
@jassik4142 10 сағат бұрын
🤪🤪
@kulwantkaur5080
@kulwantkaur5080 Күн бұрын
Sach ne lagda hun sikha nu badnam karan lag gea me es le ke hindu sikh nu laran lea sab babanu badnam de chal aa
@jatinderdill1794
@jatinderdill1794 Күн бұрын
Why she sleeping in dera 🙏🏻🙏🏻
@Jasveermehanger
@Jasveermehanger Күн бұрын
Sharam karo madam ji Ina jhuth 12 saal ho gaye Ajj kal koi bhi blank paper te signature nahi karda
@jatindersinghdhaliwal560
@jatindersinghdhaliwal560 3 күн бұрын
She is unable to justify blaims. One sided decisions.
@HarjindaraKumar
@HarjindaraKumar Күн бұрын
ਇਹ ਸਭ ਝੂਠ ਬੋਲਦੇ ਆ ਰੱਬ ਮਾਫ ਨਹੀਂ ਕਰੂ
@nirvair19
@nirvair19 Күн бұрын
Madem sach sahmney aye asi v kehnde Haan par edaaa iljaaam naa laaaa ,,,,,,jime tu laa ri a 12 saaal ch dhmkayi o gye kyaaa
@mithudakha3882
@mithudakha3882 Күн бұрын
Dhandari neh bach jana ohne kehna meh tah aap bittu rakhea
@harekrishna3468
@harekrishna3468 14 сағат бұрын
5:55 Bina puchhe hi kise di cheez ni chakk layidi..te oh v ikk aurat kolon..pehlaan ijaazat te lai leni c bhraa..changa pattarkaar hain tu
@singhjoga6689
@singhjoga6689 Күн бұрын
Dhuma BJP da banda oss di meharbani lagdi
@devindersingh9556
@devindersingh9556 Күн бұрын
Advocate,Putra darna nahi rabb tere,Nall,hain
@nirvair19
@nirvair19 Күн бұрын
Ron e lag gi vakeel taan
@HeavendeepDeep
@HeavendeepDeep 3 күн бұрын
Ehna de boln to hi pta lg ria k billkul jhooth bol rhe aa
@gurditsingh3669
@gurditsingh3669 Күн бұрын
Ajj kal sab dhanda vhal reaa hai ...pela kudia sehmati naal kardia ne ..fer pregnant ho k pakka settl hona chaundia ne ..naa. Pregnant howo ..hoea ta sehmti naal c ...pela v kudi dasa aakdi c ..j sahi hundi ..maje le k kise nu viah li majbur karo ..fer ulta gasado
@gurdevkaur4691
@gurdevkaur4691 Күн бұрын
Ghor kalyug, waheguru ji asi te poore guru Di bani naal nhi, Anne wah nakli pakhandia naal jurde ja rhe ha, asi kde note nhi krde eh suna kee riha, Koi v guru de khilaf bole, sanu chan ga lagda, asi brabary de doshi ha
@SarwanKumar-t1f
@SarwanKumar-t1f Күн бұрын
BibA ji tushi pehla kithy si
@paramjitkaur4151
@paramjitkaur4151 2 күн бұрын
You r rong
@GursharanSingh-hu7zy
@GursharanSingh-hu7zy Күн бұрын
ਏਜਾਸੀਆਦੇ ਕੰਮ
@jagmeetgill6948
@jagmeetgill6948 22 сағат бұрын
Bjp punjaab vich hun sab dharm de thekedara nu avde under krdi pai e..
@prabhsingh1057
@prabhsingh1057 Күн бұрын
Ble vakeel Dhila km tera hor mehnat di lor sach nu ander karn lyi
@SarwanKumar-t1f
@SarwanKumar-t1f Күн бұрын
Je bi ba ji jhooth hoya ta tuhade tebi kar. Bai honi chahidi a
@JaspreetSingh-sp1zw
@JaspreetSingh-sp1zw 2 күн бұрын
Jai bhai sahib sach hoye ta tusi vakil shad deyo enna chote tusi 😢😢
@msk.new000
@msk.new000 2 күн бұрын
Aaa kamm sahi aa is advoket da paise vi jade mile hone aa aur faim v
@RanbirKaur-jg4jd
@RanbirKaur-jg4jd Күн бұрын
Kal tak oh gurdwara parmeshar duaar c . Ajj achhank dera qu bol rhe o. Gurdwara kehndeya nu sharm aaundi aa??
@gurdevkaur4691
@gurdevkaur4691 Күн бұрын
Je kar vda maya wala, pehla tao hi apne maggar vddi sena ikathi kiti hoi aa, sirsa sadh vaang, mere hakk vich bolange, ek simple family kee kar sakdi c, jado ke dra dhmka ke uh rkhe hoe c, eh janch hon hi nhi dinda hovega
@Kaurpunjaban-xe8ru
@Kaurpunjaban-xe8ru 20 сағат бұрын
Sab jooth pata baba eda hi fas sakda hor koi chara ni eda sokha fas sakda
@guranshlife7069
@guranshlife7069 Күн бұрын
Guru Granth Sahib Ji de sche laal Baba ji.sbh jhooth hai.
@anmolsingh7957
@anmolsingh7957 Күн бұрын
News eda chalai jida sja ho gai hunde.. moosewale de janaze te v ehi kam kita c ena ne
@gurpreetkaur8309
@gurpreetkaur8309 3 күн бұрын
Dera nhi thoda baap guru ghar aa
@baycotbollywood7239
@baycotbollywood7239 3 күн бұрын
👍
@HarjeetSingh-o6d
@HarjeetSingh-o6d 3 күн бұрын
ਭੇਡੋ ਹੁਣ ਤਾਂ ਸਿਖ ਜਾਉ
@gurpreetkaur8309
@gurpreetkaur8309 3 күн бұрын
@HarjeetSingh-o6d thodi a theea bhena hongia bheda
@KawaldeepKawaldeep-d2z
@KawaldeepKawaldeep-d2z 4 күн бұрын
Story bnai hai
Wall Rebound Challenge 🙈😱
00:34
Celine Dept
Рет қаралды 16 МЛН
How many people are in the changing room? #devil #lilith #funny #shorts
00:39
Baba Kuldeep Singh's Shocking Truth About Badal Family
18:04
Pno Media Group
Рет қаралды 4,9 М.