ਧਰਤੀ ਨੇ ਸਤਿਜੁਗ ਵਿੱਚ ਕਦਮ ਰੱਖ ਲਿਆ ਹੈ Spiritual Conversation with a Jogi

  Рет қаралды 81,040

Sat Jap | ਸਤਿ ਜਪ

Sat Jap | ਸਤਿ ਜਪ

3 ай бұрын

Пікірлер: 281
@shivdeepkaurbrar5041
@shivdeepkaurbrar5041 3 ай бұрын
ਹਾਜੀ ਵੀਰ ਜੀ ਸਹੀ ਕਿਹਾ ਤੁਸੀਂ,ਹੁਣ ਬਹੁਤ ਲੋਕ ਪਰਮਾਤਮਾ ਨਾਲ ਜੁੜ ਰਹੇ ਨੇ🙏🙏
@aman_khattri_vines
@aman_khattri_vines 3 ай бұрын
Bilkul ji… jude ta pehla hi hoye ne.. bss akha to parda chukna baki he … jo hun lukai chuk rhi he❤❤❤
@surinderkaurkaur8240
@surinderkaurkaur8240 3 ай бұрын
ਪੁੱਤ ਤੇਰੇ ਵਰਗੇ ਹੀ ਸਭ ਹੋ ਜਾਂਣ ਤਾਂ ਸਤਿਜੁਗ ਜ਼ਰੂਰ ਆਵੇਗਾ। ਪੁੱਤ ਤੇਰੀ ੳਮਰ ਲੰਮੀ ਹੋਵੇ।
@manisingh88888
@manisingh88888 3 ай бұрын
tere vrge veer sb de hon
@pritpalmalhi7473
@pritpalmalhi7473 3 ай бұрын
ਵੀਰ ਮੇਰੇ ਨਾਲ ਏਹ ਸਬ ਹੋ ਰਿਹਾ,ਮੇਰੇ ਅੰਦਰ ਪਹਿਲਾਂ ਬਹੁਤ ਨੇਗਟਿਵ ਥੋਹਟ ਆਉਂਦੇ ਸੀ ਪਰ ਹੁਣ ਸਬ ਕੁਝ ਖਤਮ ਹੋ ਗਿਆ ਅੰਦਰੋ ਅਵਾਜ ਹੀ ਪੋਟਿਵ ਆਉਣ ਲੱਗ ਗਈ ਕਿਸੇ ਨਾਲ ਕੋਈ ਗੁੱਸਾ ਨਹੀ ਆ….ਦਿਲੋ ਵੀਰੇ ਮਾਫ਼ ਕਰਤਾ ਸਬ ਨੂੰ ਜਿੰਨੇ ਕਿਸੇ ਨੇ ਵੀ ਮਾੜਾ ਕੀਤਾ ਮੇਰੇ ਨਾਲ, ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਵੀਰ ਹੁਣ… ਗੁਰਬਾਣੀ ਵਲ ਜਿਆਦਾ ਧਿਆਨ ਜਾਨ ਲੱਗ ਗਿਆ ਵੀਰੇ…ਮੈਨੂੰ ਇਹਨੀ ਸਮਝ ਲੱਗ ਗਈ ਆ ਜੋ ਵੀ ਇਨਸਾਨ ਨਾਲ ਕੁਝ ਵੀ ਹੁੰਦਾ… ਵਾਹਿਗੁਰੂ ਜੀ ਦੇ ਭਾਣੇ ਵਿਚ ਹੀ ਹੁੰਦਾ…ਕਿਉਂਕੇ ਜੋ ਵੀ ਇਨਸਾਨ ਨੇ ਮਾੜੇ ਕਰਮ ਕਿਤੇ ਹੁੰਦੇ ਆ ਉਹਦੇ ਅਨੁਸਾਰ ਹੀ ਆਪਾ ਨੂੰ ਫਲ ਮਿਲਦਾ..❤🙇🏻‍♂️
@tried52
@tried52 3 ай бұрын
Explain more please jo hota bhagwan k samne hota means
@preetkaran5800
@preetkaran5800 3 ай бұрын
Waheguru ji mae v iss fase vicho nikkal rahi aa🙏🏻
@universewinner5107
@universewinner5107 3 ай бұрын
Maaf karna te sabkuj nu bhul jana theek hai par oh log fer v stai jaan dukhi kri jaan fer kive bach sakda ohna negetive loka kolo jo sada nuksan karn to hatde nhi ki kariye fer veer ji
@preetkaran5800
@preetkaran5800 3 ай бұрын
@@universewinner5107 bhain rabb nu paun lyi thonu apne andar lan wala tufaan shaant krna hi paina🙏🏻. Tufaan ki hai kalpn te gussa. Dujje bande ne thonu tang krke kush nai laina bs eh maya hi hai hai jo thode andar nu shant hon to rokan lyi dujje bnde de mann nu push krdi hai ki oh thonu kush bolan fer thode andar gussa aawe te thoda mann shant na reh ske te rabb to door ho jawe🙏🏻. Tusi bs eh samajna ki kise de action ya bol thode andr di shanti nu na effect krn. Jdo thonu lgda ki koi thoda mada kar riha te thonu gussa aaunda ta bs tusi uss gusse nu nah kehini aa gussa hi sabto wadda dushman aa thoda🙏🏻. Te eh tusi ardaas kreya kro v rabba mera mann shant kr fer sab hoju bhut sheti🙏🏻 te rabb aape hi dukh den waleya nal nipatt lau tusi nai kush krna🙏🏻
@navneetkaur4954
@navneetkaur4954 3 ай бұрын
Mere dil nu Thora skun mileya tuhada msg prke kuki Mai v ( log menu Thale kyusutna chahde han)eh soch k depression vich ha
@kulwinderkaur3618
@kulwinderkaur3618 3 ай бұрын
ਜਦੋਂ ਦਸਮ ਦੁਆਰ ਖੁਲ੍ਹਦਾ ਹੈ ਤਾਂ ਸੂਖਸ਼ਮ ਰੂਪ ਵਿੱਚ ਹੀ ਗੂਰੂ ਸਾਹਿਬ ਜੀ ਨਜ਼ਰ ਆਉਂਦੇ ਹਨ। ਵਾਹਿਗੁਰੂ ਕਰੇ ਲੋਕ ਬਾਣੀ ਨਾਲ ਜੁੜਨ ਤੇ ਆਪੇ ਹੀ ਸਤਿਯੁਗ ਹੋ ਗਿਆ।
@R7Channel-68K
@R7Channel-68K 2 ай бұрын
ਬਲਿਹਾਰੀ ਕੁਦਰਤਿ ਵਸਿਆ ॥ ਤੇਰਾ ਅੰਤੁ ਨ ਜਾਈ ਲਖਿਆ ॥੧॥ ਰਹਾਉ ॥ ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ ਅਕਲ ਕਲਾ ਭਰਪੂਰਿ ਰਹਿਆ ॥ ਤੂੰ ਸਚਾ ਸਾਹਿਬੁ ਸਿਫਤਿ ਸੁਆਲ੍ਹਿਉ ਜਿਨਿ ਕੀਤੀ ਸੋ ਪਾਰਿ ਪਇਆ ॥
@PUNJABIMOTOVLOGGER
@PUNJABIMOTOVLOGGER 3 ай бұрын
ਮੈਂ ਕਦੇ ਸੋਚਿਆ ਨਹੀਂ ਸੀ ਕਿ ਕਦੇ ਨਾਨ ਵੈਜ ਛੱਡਾਂਗਾ, ਪਰ ਪਤਾ ਨਹੀਂ ਕੀ ਹੋਇਆ ਇਕ ਦਮ ਮੈ ਇੱਕ ਮਹੀਨੇ ਤੋਂ ਛੱਡ ਬੈਠਾਂ ਦਿਮਾਗ ਚ ਵੀ ਨਹੀਂ ਆਇਆ ਇੱਕ ਵਾਰ ਜਦਕਿ ਮੈ ਦੂਸਰਿਆਂ ਨੂੰ ਕਹਿੰਦਾ ਸੀ ਕਿ ਖਾਇਆ ਕਰੋ। ਦੂਸਰੀ ਗੱਲ ਮਨ ਸਿਰਫ ਮੈਡੀਟੇਸ਼ਨ ਕਰਨ ਵਿੱਚ ਹੀ ਲੱਗ ਰਿਹਾ ਹੋਰ ਕਿਤੇ ਨਹੀ । ਗੱਲ ਸਹੀ ਆ ਬਾਬੇ
@Dhangururamdas574
@Dhangururamdas574 2 ай бұрын
I have also started my spirtual journey with guru Ram das ji’ grace .. my entire thoughts food choices are changed
@jagjiwansingh2951
@jagjiwansingh2951 2 ай бұрын
ਵੀ ਰ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਕਿਹਾ ਸੀ ਕਿ ਹਵਾ ਹੀ ਐਸੀ ਚੱਲਾ ਦੇਆਂ। ਗੇ ਕਿ ਸਾਰੇ ਗੁਰੂ ਵਾਲੇ ਹੋ ਜਾਨ ਗੇ ਪੱਗਾਂ ਦੇ ਨਾਲ ਕ੍ਰਿਪਾਨਾਂ ਵੀ ਹੋਨ ਗੀਆ । ਵਚਨ ਹੋਇਆ ਗੁਰੂ ਦਾ ਜੀ।ਓ ਟਾਇਮ ਆ ਗੇਆ ਬਾਈ ਜੀ❤❤ ❤❤
@user-qs4vl4ik6l
@user-qs4vl4ik6l 2 ай бұрын
ਵਾਹਿਗੁਰੂ ਜੀ ਨੇ ੧੩ ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਅਮਿ੍ਤ ਦੀ ਦਾਤ ਬਖਸ਼ੀ ਤੇ ਗੁਰਬਾਣੀ ਨਾਲ ਜੋੜਿਆ
@user-zk8cp1ws7h
@user-zk8cp1ws7h 3 ай бұрын
ਜਿਵੇਂ ਮੀਂਹ ਪੈਂਦਾ ਹੈ ਘਰ ਘਰ ਪਾਣੀ ਪਹੁੰਚਦਾ ਹੈ ਉਦਾਂ ਹੀ ਵਾਹਿਗੁਰੂ ਜੀ ਦੇ ਨਾਮ ਦੀ ਵਰਖਾ ਹੋਈ ਹੈ ਜੋ ਮੇਰੀ ਨਿਗਾਹ ਚ ਬਹੁਤ ਹੀ ਵਾਹਿਗੁਰੂ ਜੀ ਨਾਲ ਜੁੜ ਰਿਹਾ ਹੈ ਤੇ ਵਹਿਮਾਂ ਭਰਮਾਂ ਚੋਂ ਬਾਹਰ ਆ ਰਹੇ ਹਨ ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਨੇ ਵਾਹਿਗੁਰੂ ਜੀ ਤੇ ਲੱਖ ਲੱਖ ਸ਼ੁਕਰ ਹੈ ਵਾਹਿਗੁਰੂ ਜੀ ਦਾ
@gurnamchahal6617
@gurnamchahal6617 2 ай бұрын
ਗਉੜੀ ਮਹਲਾ ੧ ॥ ਪ੍ਰਥਮੇ ਬ੍ਰਹਮਾ ਕਾਲੈ ਘਰਿ ਆਇਆ ॥ ਬ੍ਰਹਮ ਕਮਲੁ ਪਾਈਆਲਿ ਨ ਪਾਇਆ ॥ ਆਗਿਆ ਨਹੀ ਲੀਨੀ ਭਰਮਿ ਭੁਲਾਇਆ ॥੧॥ ਟੀਕਾ ॥ ਗੁਰੂ ਨਾਨਕ ਸਾਹਿਬ ਜੀ ਇਸ ਪਾਵਨ ਸਲੋਕ ਰਾਹੀ ਫੁਰਮਾ ਰਹੇ ਹਨ ਕਿ ਸੱਭ ਤੋਂ ਪਹਿਲਾ ਅਰਥਾਤ ਸ੍ਰਿਸ਼ਟੀ ਰਚਨਾ ਦੇ ਅਰੰਭ ਵਿੱਚ ਕਾਲ ਭਗਵਾਨ ਅਰਥਾਤ ਬ੍ਰਹਮ ਦੇ ਗ੍ਰਹਿ ਵਿਖੇ ਬ੍ਰਹਮਾ ਦਾ ਜਨਮ ਹੋਇਆ॥ ਕਾਲ ਭਗਵਾਨ ਨੇ ਉਸਨੂੰ ਜਨਮ ਤੋ ਬਾਅਦ ਕਮਲ ਦੇ ਬਿਰਾਜਮਾਨ ਕਰ ਦਿੱਤਾ ਜਿਥੋ ਉਹ ਪਤਾਲ ਚ ਪਹੁੰਚ ਗਿਆ ਪਰ ਉਸਨੂੰ ਇਹ ਗਿਆਨ ਨਹੀ ਹੋਇਆ ਉਹ ਕਿਥੋ ਆਇਆ ਹੈ॥ ਉਸਨੇ ਪਰਮਾਤਮਾ ਦਾ ਹੁਕਮ ਪਰਵਾਨ ਨਹੀਂ ਕੀਤਾ, ਕਿਉਕਿ ਕਾਲ ਭਗਵਾਨ ਨੇ ਉਸਨੂੰ ਭਰਮਤ ਕਰ ਦਿੱਤਾ ਸੋ ਉਸਨੇ ਹੁਕਮ ਵਿਸਾਰ ਦਿੱਤਾ॥੧॥ ਟੀਕਾ - ਗੁਰਨਾਮ ਸਿੰਘ॥ ਅਸਟ੍ਰੇਲੀਆ।।
@GunBeer-xk9rb
@GunBeer-xk9rb 3 ай бұрын
ਗੁਰਬਾਣੀ ਨੂੰ ਪਹਿਲਾਂ ਪੜਨਾ ਜਾ ਸੁਣਨਾ ਫਿਰ ਵਿਚਾਰ ਕਰਨਾ ਫਿਰ ਵਿਸ਼ਵਾਸ ਕਰਨਾ ਫਿਰ ਅਮਲ ਕਰਨਾ ਗੁਰਬਾਣੀ ਅਨੁਸਾਰ ਜੀਵਨ ਜਿਓਣਾ ਅਸੀ ਲੋਕ ਪੜਨ ਤੇ ਸੁਣਨ ਤੱਕ ਹੀ ਸੀਮਤ ਰਹਿੰਦੇ ਹਾ ਤਾਹੀ ਸਾਡੀ ਜ਼ਿੰਦਗੀ ਵਿੱਚ ਅਨੰਦ ਨਹੀ ਆਉਂਦਾ
@Sardarnikaur1
@Sardarnikaur1 3 ай бұрын
Kudrat ch vaas hai osss akalpurakh ji da .... mai v 17 march 2024 nu alamgir sahib to amrit di daat prapat kiti ਵਾਹਿਗੁਰੂ ji de hukam anusar 🙏🏼🙏🏼🙏🏼🙏🏼🙏🏼
@bhupinderkaursagoo496
@bhupinderkaursagoo496 2 ай бұрын
ਬਿਲਕੁਲ ਸੱਚ 20 ਨੂੰ ਮੈ ਅੰਮ੍ਰਿਤ ਸ਼ਕਣ ਦਾ ਸੋਚ ਲਿਆ ਸੀ 28 ਅਪ੍ਰੈਲ ਨੂੰ ਗੁਰੂ ਗੋਬਿੰਦ ਸਿੰਘ ਜੀ🙏 ਦੀ ਧੀ ਬਣ ਗਈ 🙏 ਬਹੁਤ ਅਨੰਦ ਆ ਹੁਣ 🙏
@kaurmal8791
@kaurmal8791 2 ай бұрын
Waheguru Ji Mehar Karti
@user-ix9gc8mh8n
@user-ix9gc8mh8n 3 ай бұрын
ਸ਼ਬਦ ਗੁਰੂ ਸੂਰਤ ਧੁਨ ਚੇਲਾ
@river1304
@river1304 8 күн бұрын
Go through my second spiritual awakening, veerji. Keep going and sharing your message. Grateful for this sangat.
@Designbygurpreet
@Designbygurpreet 2 ай бұрын
veera teria galan sun ke kina sakoon milda 🙏🏻lakh lakh sukr aw malk da ❤waheguru g da lakh lakh sukr aw
@rattanbirsingh3629
@rattanbirsingh3629 2 ай бұрын
ਗੁਰੂ ਸਾਹਿਬ ਕਰਨ ਇਹ ਸਮਾਂ ਬਹੁਤ ਜਲਦ ਆਵੇ ਸਬਨੂ ਦੇਖਣ ਨੂੰ ਮਿਲੇ ਅਰਦਾਸ ਹੈ ਪਾਤਸ਼ਾਹ ਜੀ ਦੇ ਚਰਨਾਂ ਵਿਚ .
@tejinderkaur5820
@tejinderkaur5820 3 ай бұрын
ਕੁਦਰਤ ਨੂਂ ਸਮਝਣ ਵਾਲਾ ਹੀ ਸਮਝ ਸਕਦਾ ਹੈ
@vickyhair5522
@vickyhair5522 3 ай бұрын
Dhan guru nanak ji sab nu soje apne app bakshn ge
@Hereyou_belong
@Hereyou_belong 3 ай бұрын
12:35 menu lgda hai eh shurvat ho gyi hai ji ..... M te meri friend v kll sara din esse bare hi gal kr rhe c ki younger fir toh amritdhari bann rhe ne .....rab nu yaad kr rhe ne ....i am 27 aur m v January toh regular path krna start kita hai .....kll aavdi best friend nu v gutka sahib de k aai ha 🌸❤️💕
@vickyhair5522
@vickyhair5522 3 ай бұрын
sachi gal a y ji aj kal pojtiv hi sujda bas ruru te gyan di gal sunan nu hi dil karda rahnda a 🙏🙏💯
@kaurmal8791
@kaurmal8791 2 ай бұрын
Waheguru Ji Mehar Karti
@gurnamchahal6617
@gurnamchahal6617 2 ай бұрын
ਅੰਗ 556॥ ਸ੍ਰੀ ਗੁਰੂ ਗਰੰਥ ਸਾਹਿਬ ਜੀ॥ ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ॥ ਪੁਤੁ ਜਿਨੂਰਾ ਧੀਅ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰੁ॥੧॥ ਟੀਕਾ॥ ਗੁਰੂ ਨਾਨਕ ਸਾਹਿਬ ਜੀ ਇਸ ਪਵਿੱਤਰ ਸਲੋਕ ਰਾਹੀ ਫੁਰਮਾ ਰਹੇ ਹਨ ਕਿ ਕਲਜੁਗ ਵਿੱਚ ਪ੍ਰੇਤ ਆਤਮਾ ਹੀ ਜਨਮ ਲੈ ਰਹੀਆ ਹਨ। ਸੋ ਪੁਤਰ ਵੀ ਭੂਤਨਾ, ਪੁਤਰੀਆ ਵੀ ਭੂਤਨੀਆ ਪਰ ਪਤਨੀ ਭੂਤਨਿਆ ਦੀ ਸਰਦਾਰ ਹੈ॥੧॥ ਟੀਕਾ - ਦਾਸ ਗੁਰਨਾਮ ਸਿੰਘ॥
@ParmesharSingh-px3ig
@ParmesharSingh-px3ig 3 ай бұрын
ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ
@Gurmeet_kaur_khalsa
@Gurmeet_kaur_khalsa 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ❤ ਸਭ ਜੀਆਂ ਦਾ ਭਲਾ ਕਰੋ ਜੀ ਪਲੀਜ 💕🌹👏
@user-lo8ij4fw5b
@user-lo8ij4fw5b 2 ай бұрын
ਵਾਹਿਗੁਰੂ ਜੀ ਸਭ ਦਾ ਭਲਾ ਕਰੇ ❤
@ranjitbrar2449
@ranjitbrar2449 3 ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਸਭ ਮੇ ਜੋਤ ਜੋਤ ਹੈ ਸੋਇ ਤਿਸਦੇ ਚਾਨਣ ਸਭ ਮੇ ਚਾਨਣ ਹੋਇ ਗੁਰਸਾਖੀ ਜੋਤ ਪਰਗਟ ਹੋਇ
@oshotv3296
@oshotv3296 3 ай бұрын
ਵਾਹਿਗੁਰੂ ਜੀ व्हेगुरु जी Wheguru ji
@user-uq6cd2nq8w
@user-uq6cd2nq8w 2 ай бұрын
Weheguru. Ji
@HarjinderSingh-xy4ji
@HarjinderSingh-xy4ji 2 ай бұрын
Super wording veer Ji
@Navdeepsingh-so1vw
@Navdeepsingh-so1vw 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@sharankaur3959
@sharankaur3959 3 ай бұрын
Putter teri Umar lambi hove,strong motivational gallan,Waheguru tere ang sang Sahai hove,imotional kar Ditta 🙏🏻🌹🌹
@msinghkaur5636
@msinghkaur5636 3 ай бұрын
ਬਿਲਕੁਲ ਸਹੀ ਆ ,ਸਾਡੀ ਸੰਗਤ ਵਿਚ ਬਹੁਤ ਜੀਆਂ ਨੂੰ ਸੱਚਖੰਡ ਦੇ ਦਰਸ਼ਨ ਕਰ ਰਹੇ ,ਸੁਰਤੀ ਲਗ ਰਹੀ ਓਹਨਾ ਦੀ
@DEViLtaranyT
@DEViLtaranyT 2 ай бұрын
ਸੱਚਖੰਡ ਦੇ ਦਰਸ਼ਨ ਕਿਵੇਂ ਹੁੰਦੇ han
@Rudraya_Singh
@Rudraya_Singh 3 ай бұрын
Mrityu taandav Satya da mridang,, Adharmi paapiya da sarvnash,, Satya di sada jai ho.
@sumitabairwal3755
@sumitabairwal3755 23 күн бұрын
Bht bht shukriya ji ❤❤
@hardeepgosal6992
@hardeepgosal6992 2 ай бұрын
Waheguru ji ka Khalsa waheguru ji ke Fateh 🙏🙏
@sharandeepkaur4648
@sharandeepkaur4648 3 ай бұрын
Eh gall sach hai.. bhut change feel kita 50 dina to mai apni body te thinking ch
@deeps2798
@deeps2798 3 ай бұрын
M v mehsus kita eh ..m v aapne aap hi andro boht jada spritual shift mehsus kar rhi aa....aapno aap hi banni naal Judi ja rhi aa...mere muho aapne aap hi guru da shukrana hoyi ja reha aa ......menu nhi pta par m pichle kuj month to eko hi line boldi aa ....swas swas dhan gururamdas ❤🙌....kuj v hunda aa waheguru waheguru aapne aap muho niklda aa.....m banni to bemukh ho gyi c practical world ch chli gyi c ....👏guru ne aapne aap banni naal jod leya....bs waheguru age ardas aa k guru aavde naal Jodi rkhe ....andro pure kre te asi hmesha sabnu satkar te pyar hi dyiae🙏
@baggasingh9234
@baggasingh9234 2 ай бұрын
ਜਹਾਂ ਦਾਣੇ ਤਹਾਂ ਖਾਣਾਂ,,, ਸੰਤ ਸਮਕੀਨ ਜੀ ਨੇ ਕਿਹਾ ਸੀ,,, ਪਹਿਲਾਂ ਇਹ ਸਭ ਦਸੋਂ ਵੀਰ ਜੀ,,,ਜੋਰ ਨਾ ਸੁਰਤੀ ਗਿਆਨਿ ਵੀਚਾਰਿ,, ਜ਼ੋਰ ਨਾ ਜੁਗਤੀ ਛੁਟੇ ਸੰਸਾਰ,,, ਫਿਰ ਕਹਿੰਦਾ ਹੈ ਤੂੰ ਕਰਤਾ ਕਰਨਾ ਮੈਂ ਨਹੀਂ ਜਾ ਹੳਉ,ਕਰੀ ਨਾਂ ਹੋਈ,,
@dalmavi1379
@dalmavi1379 3 ай бұрын
You are blessed beta keep up the good work I know you have touched the source
@raman13696
@raman13696 2 ай бұрын
I am also on a spiritual journey, did simran and now in a bliss, खुमारी of my Nanak and i feel i am living each line of जपुजी and in satyug already! Enjoying life as never before, living each moment! Love ur flow of words veerji❤
@0815849dsbggnkc
@0815849dsbggnkc 2 ай бұрын
Good Words
@YoganandaLife
@YoganandaLife 3 ай бұрын
ਹਾਂਜੀ ਵੀਰ ਜੀ । ਧਰਤੀ ਸਤਿਯੁਗ ਦੇ ਰਾਹ ਤੁਰ ਪਈ ਐ। 1700ਈ ਦੇ ਨੇੜੇ ਗੁਰੂ ਗੋਬਿੰਦ ਸਿੰਘ ਜੀ ਨੇ ਕਲਯੁਗ ਦੀ ਜੜ੍ਹ ਪੁੱਟ ਦਿੱਤੀ ਸੀ ।ਹੁਣ 324 ਸਾਲ ਹੋ ਗਏ ਹਨ ਦੁਆਪਰ ਯੁਗ ਨੂੰ ਚੱਲਦੇ ਹੋਏ। ਫਿਰ ਲੱਗਭੱਗ 4100ਈ ਵਿੱਚ ਇਹ ਤ੍ਰੇਤੇ ਯੁੱਗ ਵਿੱਚ ਪਰਵੇਸ਼ ਕਰੇਗੀ। ਤਦ 7400 ਈ ਵਿੱਚ ਸੱਤਯੁਗ ਚੜੇਗਾ । From the book ‘Holy Science’ written by Swami sri Yukteshwar ji
@user-vj3os8sj1y
@user-vj3os8sj1y 3 ай бұрын
ਸਚ ਸਚੁ ਸਚੁ
@Mastlalijatt
@Mastlalijatt 3 ай бұрын
ਮੈਂ ਸੱਚ ਬੋਲਦਾ ਤੂੰ ਸੱਚ ਬੋਲਦਾ ਪਰ ਆਹ ਕਲਯੁੱਗ ਫੁੱਲ ਜਵਾਨੀ ਤੇ ਆ ਬਾਈ ਸ਼ਬਦ ਘਨੇਰੇ ਵੀ ਸੁਣਦਾ ਫੁੱਲ ਕਿਰਪਾ ਵਾਹਿਗੁਰੂ ਜੀ ਦੀ ਆਨੰਦ ਵਿੱਚ ਆ ਪਰ ਹਜੇ ਤਾਂ ਖ਼ਤਮ ਹੋਣਾ ਪੂਰੀ ਦੁਨੀਆਂ ਨੇ
@-5911GillgamingYt
@-5911GillgamingYt 3 ай бұрын
Rabi bande rahan ge
@djmaanpatiala4049
@djmaanpatiala4049 2 ай бұрын
Shi a Bai jiss nu rab nal judav ho gea os lai satyoug a par 2027 to bad eh sach hona e ???
@ParmatmaDiMehar
@ParmatmaDiMehar 3 ай бұрын
Sach da koi nhi veer ji jhuth de sab 😢😢😢
@dharamjitsingh2153
@dharamjitsingh2153 2 ай бұрын
Waheguru ji ⚘️❤️⚘️🙏🏼🙏🏼
@sudeshrani9663
@sudeshrani9663 2 ай бұрын
Waheguru Waheguru ji
@gagansingh2505
@gagansingh2505 3 ай бұрын
Guru de bakhsheo dumala sahib naal behad Prem hogea he ji🙏🙏🌹🌹
@ManjeetKaur-yt4wx
@ManjeetKaur-yt4wx 3 ай бұрын
Bilkul sahi aa bro
@davinderkaurdhaliwal8210
@davinderkaurdhaliwal8210 3 ай бұрын
Bilkul sahi hai g
@rajdhaliwal5544
@rajdhaliwal5544 3 ай бұрын
Yes yes yes ....ਏਹੀ ਦਿਨ ਸੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@user-xn1gl9wf6u
@user-xn1gl9wf6u 3 ай бұрын
ਬਿਲਕੁਲ ਸਹੀ ਕਿਹਾ ਵੀਰ ਜੀ
@balwinderkaur2840
@balwinderkaur2840 3 ай бұрын
Bilkul waheguru ji sab te kirpa hove
@amarnoori4231
@amarnoori4231 3 ай бұрын
Bilkul sahi keha kudrat har wele ga rahi a main bachpan to sundi aa rahi aa so eh sach hai
@jasbindersidhu6750
@jasbindersidhu6750 3 ай бұрын
Waheguru waheguru ji 🙏🙏🙏
@jatinderkaurhundal7963
@jatinderkaurhundal7963 3 ай бұрын
Waheguruji
@NavJhajj-dd2et
@NavJhajj-dd2et 3 ай бұрын
Sat sang ♥️
@jasmeetkaur8809
@jasmeetkaur8809 3 ай бұрын
Waheguru ji ❤❤
@harjitgodblessyoubajwa2676
@harjitgodblessyoubajwa2676 3 ай бұрын
Waheguru ji Waheguru ji Waheguru ji Waheguru ji ❤
@JaskaranSingh-oz5dn
@JaskaranSingh-oz5dn 3 ай бұрын
veer ji pehli vr tuhada channel milya menu te tuhade darshan v aj hoye...bht sakoon milya tuhadi gallan sunn k ...kyuki main bht kuj search krdi rehndi aa google toh ...te tuhade vrgiaa gallan hor lok v kr rehe hn ...tu c bilkul sahi samjaya veere ...te plss chakar bare hor dsna ...Gbu veere
@harjitk9013
@harjitk9013 3 ай бұрын
Waheguru ji sabh te kirpa karna ji.Waheguru Waheguru Waheguru......... God bless u and all
@tejinderkaur5820
@tejinderkaur5820 3 ай бұрын
ਕੁਦਰਤ ਬਹੁਤ ਵੱਡੀ ਹੈ
@singhjeetvillagechak2g14
@singhjeetvillagechak2g14 3 ай бұрын
Bai always proud
@Rupindersinghbedi
@Rupindersinghbedi 3 ай бұрын
💖shree satnam shree waheguru satguru shahenshah sabadroop💗 satguru sahib ji ki jai jaikar hove💖🌹💖
@khalsamanjitsingh812
@khalsamanjitsingh812 3 ай бұрын
VaheGuru Ji ka Khalsa WaheGuru Ji ki Fateh
@singhharminder1689
@singhharminder1689 3 ай бұрын
Sahi keha tusi veer ji puneya ton ek din pehlan te ek din baad ch ehme hi hunda Kai war hun khan peen da dhiyan rakhna te subha uth ke walk krni 🙏 tuhada bhut bhut dhanwad ehna jagrook krna lyi Tusi time ch time kad ke sade lyi video banune o 🙏🙏🙏
@KartarSingh-es2cn
@KartarSingh-es2cn 3 ай бұрын
ਹਾਂਜੀ ਸੱਚ ਹੈ ਜੀ ਵਾਹਿਗੁਰੂ 🙏🙏🙏🙏🙏
@raman13696
@raman13696 2 ай бұрын
❤❤
@pinder16
@pinder16 3 ай бұрын
Kudarati mahol vich os kadat bare gal karni … video dekh ke rooh khush hundi veer..🙏
@BaazPannu-os1or
@BaazPannu-os1or 2 ай бұрын
Thanks veer ji
@SURJEETSINGH-vo4ff
@SURJEETSINGH-vo4ff 3 ай бұрын
Waheguru ji.
@HardeepSingh-tr9uo
@HardeepSingh-tr9uo 3 ай бұрын
Waheguru ji 🎉🎉
@JassjeetSingh-sg6pt
@JassjeetSingh-sg6pt 3 ай бұрын
Waheguru ji 🙏🙏🙏🙏🙏
@MANJEETKAUR.2024
@MANJEETKAUR.2024 3 ай бұрын
Dhan Guru Nanak G❤
@jasvirkaur2403
@jasvirkaur2403 3 ай бұрын
Veerji thodi an video's dekh de han bhut skoon milda h man v bhut shant rehan lg gyea h waheguru ji da var var shukar kri da h aap ji da bhut dhanyawad veer ji🙏
@ramneetkaur7432
@ramneetkaur7432 3 ай бұрын
Waheguru ji satyog aa jave
@gagansingh2505
@gagansingh2505 3 ай бұрын
Veer ji meri jindgi skun naal bhrpur hogi enadina ch meinu Amrit di daat mili satguru kolo 21nu mere Ghar de de sare jhgde khatm hoe new jindgi start hoe .. 🙏🙏🙏 waheguru ji da shukr shukr hai ji...bdla ta hoe ne or o vi kmaal de bde ascharj heo ne kotk mere naal ...neele bhane naal bhut Prem hoea he ji .....anad naal bharpur jindgi krti satguru ne🙏🙏🙏🙏🙏🙏🙏🙏🙏🙏🙏🙏
@TOPFACTZOffical
@TOPFACTZOffical 3 ай бұрын
.
@simarjeetkaursimmi7597
@simarjeetkaursimmi7597 3 ай бұрын
Waheguru ji mainu v tohade vaangu daat bakhshn Amrit de😢
@Paramjitkaur-xu7tf
@Paramjitkaur-xu7tf 3 ай бұрын
Waheguru ਜੀ
@MandeepSingh-xh5fc
@MandeepSingh-xh5fc 3 ай бұрын
ਵਾਹਿਗੁਰੂ ਜੀ🙏🏻🙏🏻
@harmeshsingh3686
@harmeshsingh3686 3 ай бұрын
Waheguru jee
@gurnamchahal6617
@gurnamchahal6617 2 ай бұрын
ਅੰਗ 227 ॥ ਸ੍ਰੀ ਗੁਰੂ ਗਰੰਥ ਸਾਹਿਬ ਜੀ ॥ ਸਤਿਗੁਰੁ ਦੇਖਿਆ ਦੀਖਿਆ ਲੀਨੀ ॥ ਮਨੁ ਤਨੁ ਅਰਪਿਓ ਅੰਤਰ ਗਤਿ ਕੀਨੀ ॥ਗਤਿ ਮਤਿ ਪਾਈ ਆਤਮੁ ਚੀਨੀ ॥ ੪ ॥ ਟੀਕਾ ਗੁਰੂ ਨਾਨਕ ਦੇਵ ਸਾਹਿਬ ਜੀ ਇਸ ਪਾਵਨ ਸਲੋਕ ਰਾਹੀ ਫ਼ੁਰਮਾ ਰਹੇ ਹਨ ਕਿ ਉਹਨਾਂ ਨੇ ਸੱਚੇ ਸਿੱਖਿਅਕ ਨੂੰ ਪਰਖਿਆ ਅਤੇ ਨਾਮ ਉਪਦੇਸ਼ ਪਰਾਪਤ ਕੀਤਾ ॥ ਜਦ ਆਪਾ ਸਮਰਪਿਤ ਕਰ ਦਿੱਤਾ ਅਤੇ ਫਿਰ ਆਤਮਿਕ ਗਿਆਨ ਹੋਇਆ ॥ ਉਚ ਅਵਸਥਾ ਵੀ ਪਰਾਪਤ ਹੋਈ, ਕਿਉਂਕਿ ਹਿਰਦੇ ਤੋ ਗਿਆਨ ਦੀ ਸਮਝ ਪੈ ਗਈ ॥੪ ॥ ਟੀਕਾ ॥ ਗੁਰਨਾਮ ਸਿੰਘ||
@Paramjitsingh-to2pc
@Paramjitsingh-to2pc 3 ай бұрын
🙏🏻🙏🏻ਵਾਹਿਗੁਰੂ ਜੀ
@khalsa_G111
@khalsa_G111 3 ай бұрын
ਵਾਹਿਗੁਰੂ ਜੀ
@Kuldeepsingh-ej2es
@Kuldeepsingh-ej2es 3 ай бұрын
Sukar aw waheguru ji 🙏
@SN-mk8lk
@SN-mk8lk 3 ай бұрын
Exactly, true hai ji
@GurmeetKaur-jr4yv
@GurmeetKaur-jr4yv 3 ай бұрын
Waheguru ji waheguru ji 🙏🙏
@user-eb1br2yq5j
@user-eb1br2yq5j 3 ай бұрын
Weheguru ji
@knijjar2519
@knijjar2519 3 ай бұрын
Waheguru ji maher kro ji 🙏
@user-ju1sd1hm7i
@user-ju1sd1hm7i 3 ай бұрын
ਬਿਲਕੁਲ ਸਹੀ ਹੈ ਵੀਰ 2027 ਤੋਂ ਬਾਅਦ ਸਤਿਜੁਗ ਜਾਵੇਗਾ
@user-bt3xh8es7f
@user-bt3xh8es7f 3 ай бұрын
Eni sheti ni aunda
@gagandeepsingh5326
@gagandeepsingh5326 3 ай бұрын
2030 vich shuru hovega waheguru ji
@DaljeetSingh-fu5qb
@DaljeetSingh-fu5qb 3 ай бұрын
Tuhana kive ptaa lgyaa hai veer ji plz menu b dasso. Plz plz plz
@jaspreetsingh-gb6yb
@jaspreetsingh-gb6yb 3 ай бұрын
How do you know? Please explain
@navpreet3271
@navpreet3271 3 ай бұрын
​@@gagandeepsingh5326oh kive vr kalyug khtmm kive Howe ga ji dsdo j kuj knowledge hege aa ji tuhanu please vr bn k
@happySingh-zo8xi
@happySingh-zo8xi 3 ай бұрын
dhan guru Ramdas ji ❤❤
@Kittu833
@Kittu833 3 ай бұрын
Waheguru ji 🙏
@prabhjotkaur843
@prabhjotkaur843 3 ай бұрын
Word to word right waheguru ji 🙏
@satnamsingh5847
@satnamsingh5847 3 ай бұрын
ਵਾਹਿਗੁਰੂ ਜੀ ਮੇਹਰ ਕਰਨ ਜੀ
@manpreetsohal5225
@manpreetsohal5225 3 ай бұрын
Bilkul sahi Khalsa ji
@bradmann595
@bradmann595 3 ай бұрын
ਸਹੀ ਗੱਲ ਆ ਵੀਰ
@paramjitsingh5837
@paramjitsingh5837 3 ай бұрын
Jadu Banda iss avstha bich gal karda uss noo Anad da marg prapat ho jada hai jo kis kis noo hi hota hai Mubarak ho veer ji
@manindersardar2630
@manindersardar2630 3 ай бұрын
Waheguru waheguru
@HolisticHealing-ys3xh
@HolisticHealing-ys3xh 3 ай бұрын
Bahut vdia message 🙏
Iron Chin ✅ Isaih made this look too easy
00:13
Power Slap
Рет қаралды 36 МЛН
No empty
00:35
Mamasoboliha
Рет қаралды 10 МЛН
ਰੱਬ ਨੂੰ ਛੱਡ, ਆਪਣੇ ਆਪ ਨੂੰ ਖੋਜ
12:35
Sat Jap | ਸਤਿ ਜਪ
Рет қаралды 10 М.
ਸੰਤ ਮਸਕੀਨ ਜੀ ਕਥਾ
15:50
knowledge with bhinder
Рет қаралды 129 М.
How to deal with Negative thoughts and Jealousy #overcomenegativity
11:35
Sat Jap | ਸਤਿ ਜਪ
Рет қаралды 8 М.
Iron Chin ✅ Isaih made this look too easy
00:13
Power Slap
Рет қаралды 36 МЛН