Waheguru ji ka khalsa Shri Waheguru ji ki Fateh 🙏🙏
@mangalsinghmal36787 ай бұрын
ਸਾਰਗ ਮਹਲਾ ੫ ॥ ਉਆ ਅਉਸਰ ਕੈ ਹਉ ਬਲਿ ਜਾਈ॥ ਆਠ ਪਹਰ ਅਪਨਾ ਪ੍ਰਭੁ ਸਿਮਰਨੁ ਵਡਭਾਗੀ ਹਰਿ ਪਾਂਈ ॥੧॥ਰਹਾਉ॥ ਭਲੋ ਕਬੀਰੁ ਦਾਸੁ ਦਾਸਨ ਕੋ ਊਤਮੁ ਸੈਨੁ ਜਨੁ ਨਾਈ॥ ਊਚ ਤੇ ਊਚ ਨਾਮਦੇਉ ਸਮਦਰਸੀ ਰਵਿਦਾਸ ਠਾਕੁਰ ਬਣਿ ਆਈ ॥੧॥ ਜੀਉ ਪਿੰਡੁ ਤਨੁ ਧਨੁ ਸਾਧਨ ਕਾ ਇਹੁ ਮਨੁ ਸੰਤ ਰੇਨਾਈ॥ ਸੰਤ ਪ੍ਰਤਾਪਿ ਭਰਮ ਸਭਿ ਨਾਸੇ ਨਾਨਕ ਮਿਲੇ ਗੁਸਾਈ ॥੨॥੪॥੧੮॥ . सारग महला ५ ॥ उआ अउसर कै हउ बलि जाई॥ आठ पहर अपना प्रभु सिमरनु वडभागी हरि पांई ॥१॥ रहाउ ॥ भलो कबीरु दासु दासन को ऊतमु सैनु जनु नाई॥ ऊच ते ऊच नामदेउ समदरसी रविदास ठाकुर बणि आई ॥१॥ जीउ पिंडु तनु धनु साधन का इहु मनु संत रेनाई॥ संत प्रतापि भरम सभि नासे नानक मिले गुसाई ॥२॥४॥१८॥ On behalf of Nanak Mahla Pehla Ji, Mahla Panjva Ji explains:-“Saints themselves chants and inspires others to chant the Naam the Name of the Lord. My mind is filled with the Mantra of the Holy Saints, and I have risen above the three qualities Gazing upon the Blessed Vision, the Darshan of Bhagat, Satguru, my eyes are filled with love. I am a sacrifice to that occasion. Twenty-four hours a day, those meditate in remembrance on their God; by great good fortune, they have found the Lord. Kavir is merciful the slave of the Lord’s slaves; the humble barber Sain is supreme. Highest of the high is Namdev, who looked upon all alike; Ruvdas became Thakur the embodiment, Manifestation of God. My soul, body and wealth belong to the Saints; my mind longs for the dust of the Saints. With the Majesty of Saints, and by the radiant Grace of the Saints, all my doubts have been erased. Said Nanak, I have met the Lord.” . ਨਾਨਕ ਨਾਮ ਹੇਠ ਇਲਾਹੀ ਵਾਣੀ ਇਹ ਮਹਲਾ ਪੰਜਵਾ ਜੀ ਆਪਣੀ ਇਲਾਹੀ ਰਚਨਾ ਵਿਚ ਅੰਕਤ ਕਰਦੇ ਹਨ ਕੇ ਹੇ ਠਾਕੁਰ ਮੈਂ ਨਾਨਕ ਤੇਰਾ ਨਾਮ ਸੁਣ ਕੇ ਤੇਰੇ ਪਾਸ ਇਕ ਬਿਨਤੀ ਕਰਨ ਆਇਆ ਹਾਂ ॥ . ਮੈਂ ਉਹਨਾ ਤੋ ਕੁਰਵਾਨ ਜਾਂਦਾ ਹਨ ਜਿਨਾ ਬਡਭਾਗੀਆਂ ਅਠੇ ਪਹਿਰ ਸਿਮਰਨ ਦੁਆਰਾ ਪ੍ਰਭੁ ਪ੍ਰਾਪਤੀ ਪਾਈ ॥ ਉਹੀ ਵਿਧੀ ਮੈਂ ਅਪਣਾਈ ਅਤੇ ਮੈਨੂੰ ਨਾਨਕ ਨੂੰ ਇਹਨਾ ਸੰਤਾ ਦੇ ਪ੍ਰਤਾਪ ਸਦਕਾ ਪ੍ਰਭੁ ਪਰਮਾਤਮਾ ਦੀ ਇਹਨਾ ਸੰਤਾ ਵਿਚੋ ਹੋ ਗਈ ਹੈ ਅਤੇ ਮੈਂ ਕਿਸੇ ਹੋਰ ਦਰ ਦੀ ਆਸ ਉਮੀਦ ਨਹੀ ਰਖੀ ॥ ਅਤੇ ਮੈਂ ਅਠੇ ਪਹਿਰ ਸਬਦ ਦੀ ਸਿਖਿਆ ਅਨੁਸਾਰ ਜਾਪ ਜ਼ਪ ਕੇ ਨਿਹਾਲ ਹੋ ਗਿਆ ਹਾਂ ॥ . ਸਭ ਦਾ ਭਲਾ ਕਰਨ ਵਾਲਾ ਕਬੀਰ ਦਇਆ ਦ੍ਰਿਸਟੀ ਵਾਲਾ ॥ ਉਤਮ ਸੈਨ ਨਾਈ, ਉਚੇ ਤੋ ਵੀ ਊਚੇ ਤੋ ਊਚਾ ਨਾਮਦੇਵ ਸਭ ਨੂੰ ਇਕ ਬਰਾਬਰ ਦੇਖਣ / ਸਮਝਣ ਵਾਲਾ ॥ ਠਾਕੁਰ ਦਾ ਰੂਪ ਰਵਿਦਾਸ ਜਿਸ ਦੇ ਪ੍ਰਤਾਪ ਸਦਕਾ ਮੈਨੂੰ ਨਾਨਕ ਨੂੰ ਖੁਦਾਈ ਮਿਲ ਗਈ ਹੈ ਅਤੇ ਮੇਰੇ ਸਾਰੇ ਭਰਮ ਜਾਲ ਫਾਰਗ ਹੋ ਗਏ ਹਨ ॥ ਮੇਰਾ ਮਨ ਤਨ ਧਨ ਇਹ ਸਭ ਸੰਤਾ ਜਾਣਾ ਦੀ ਚਰਨ ਧੂੜ ਹੋ ਗਿਆ ਹੈ ॥ . ਅਕਾਲ ਮੂਰਤਿ ਹੈ ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕਉ ॥ ਬਾਣੀ ਮੰਤ੍ਰੁ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਂਨ ਕਉ ॥ ਖੋਜਿ ਲਹਿਓ ਨਾਨਕ ਸੁਖ ਥਾਨਾਂ ਹਰਿ ਨਾਮਾ ਬਿਸ੍ਰਾਮ ਕਉ ॥ . अकाल मूरति है साध संतन की ठाहर नीकी धिआन कउ ॥ बाणी मंत्रु महा पुरखन की मनहि उतारन मांन कउ ॥ खोजि लहिओ नानक सुख थानां हरि नामा बिस्राम कउ ॥ . "The Being of Immortal Manifestation is found in the Saadh Sangat, the Company of the Holy Saints. Meditate on Him in that most sublime place. The Bani, the Word of the Supreme Lord God, is the greatest Mantra of all. It eradicates pride from the mind.” . ਤੁਸੀਂ ਪੁਛੋ - ਪਵਿੱਤਰ ਪੁਰਸ਼ਾਂ ਤੋਂ, ਪਰਮ ਪੂਰਨ ਪੁਰਸ਼ਾਂ ਤੋਂ, ਜੋ ਇਹ ਅੰਦਰੂਨੀ ਸੱਚ ਹੈ ਉਸ ਤਕ ਕਿਵੇਂ ਪੋਹੂਚਣਾ ਹੈ । ਧਿਆਨ ਰਹੇ, ਖਿਆਲ ਰਹੇ, ਇਸ ਸਬਦ ਪ੍ਰਤੀ ਕੋਈ ਵੀ ਵਿਆਕਤੀ ਆਪਣੇ ਮਨ ਵਿਚ ਅਸ਼ਾਂਤੀ ਭਾਵ ਨਾਲ ਨਾ ਆਵੇ, ਕ੍ਰੋਧ ਨਾਲ ਨਾ ਆਵੇ । ਧੰਨਵਾਦ । . ਦਰਸ਼ਨ ਅਭਿਲਾਸ਼ੀ ਇਸ ਸਬਦ ਦੇ ਦਰਸ਼ਨ ਦੀਦਾਰੇ ਅੰਕ 1161ਗੁਰੂ ਗਰੰਥ ਜੀ ਤੇ ਜਾ ਕਰ ਸਕਦੇ ਨੇ । ___________________________ . ਹਰਿ - ਸੋਹੰ -ਸਤਿਨਾਮੁ ॥ हरि -सोहं - सतिनामु ॥ . Har-Sohang-Satnaam: Saa-a0a0a0a Naam!!