ਜਥੇਦਾਰ ਗਿਆਨੀ ਰਣਜੀਤ ਸਿੰਘ ਦਾ ਖਿਲਾਰੇ ਪਾਉਂਦਾ ਇੰਟਰਵਿਊ | Jathedar Ranjit Singh Ji | Simranjot Makkar

  Рет қаралды 105,264

SMTV

SMTV

Күн бұрын

Пікірлер: 440
@RupinderKhalsa
@RupinderKhalsa Сағат бұрын
ਸ੍ਰੋਮਣੀ ਕਮੇਟੀ ਹੀ ਪੂਰੀ ਬਦਲਣ ਦੀ ਲੋੜ ਹੈ ਇਹ ਸੁੱਖੇ ਅਮਲੀ ਦੇ ਇਸ਼ਾਰਿਆ ਤੇ ਚਲਦੀ ਹੈ ⚔️⚔️⚔️⚔️
@kewalkrishangupta2077
@kewalkrishangupta2077 8 сағат бұрын
ਧੰਨ ਦੌਲਤ ਬਰਬਾਦ ਕਰਨਗੇ ਸਿੱਖ ਧਰਮ ਨੂੰ
@harcharansingh1737
@harcharansingh1737 8 сағат бұрын
ਬੜਾ ਦੁਖ ਹੋਇਆ ਜੇਕਰ ਜਥੇਦਾਰਾਂ ਦਾ ਇਹ ਹਾਲ ਹੈ ਤਾ ਸਿਖਾਂ ਦੇ ਪਲੇਅ ਕੁਝ ਵੀ ਨਹੀਂ
@ਸੱਚਦੀਅਵਾਜ਼-ਤ9ਣ
@ਸੱਚਦੀਅਵਾਜ਼-ਤ9ਣ 6 сағат бұрын
ਸਰਕਾਰਾਂ ਤੁਹਾਨੂੰ ਖ਼ਤਮ ਕਰ ਰਹੀਆਂ ਹਨ ਜੀ ਅਜ਼ਾਦ ਹੋਵੋ ਆਪਣਾ ਘਰ ਹੋਵੇਗਾ ਕਾਨੂੰਨ ਵੀ ਆਪਣੇ ਹੋਣਗੇ ਜੀ 🙏🪯❤️ ਮਾਂ ਪਿਉ ਜੰਮਦੇ ਪਾਲਦੇ ਹਨ ਪਰ ਅਸੀਂ ਮਾਪਿਆਂ ਤੋਂ ਆਲੱਗ ਹੋਣ ਸਮੇਂ ਸਕਿੰਟ ਹੀ ਲਾਇਆ ਲਾਉਦੇਂ ਹਾਂ 💔 ਸਰਕਾਰਾਂ ਸਾਨੂੰ ਕਤਲ ਕਰਦੀਆਂ ਹਨ ਅਸੀਂ ਆਲੱਗ ਹੋਣ ਦਾ ਨਾਉਂ ਹੀ ਨਹੀਂ ਲੈਂਦੇ ਜੀ 💔
@Gurbani3
@Gurbani3 6 сағат бұрын
ਮੱਕੜ ਵੀਰ ਜੀ ਤੁਸੀ ਪਹਿਲੀ ਗੱਲ ਕੀਤੀ ਕਿ ਇਹਨਾਂ ਪੰਥ ਦਾ ਜਲੂਸ ਕੱਢ ਦਿੱਤਾ। ਬਿਲਕੁਲ ਸਹੀ ਕਿਹਾ ਤੁਸੀ, ਸਭ ਇਕੋ ਜੇਹੇ ਨੇ, ਕੋਈ ਘਟ ਨਹੀਂ ਹੈ।
@RajpreetKaur-v2f
@RajpreetKaur-v2f 4 сағат бұрын
ਬਿਲਕੁਲ ਜੀ ਜੋ ਆਪਣੇ ਨਾਮ ਪਿੱਛੇ ਸਿੰਘ ਕੌਰ ਨਹੀ ਲਗਾ ਸਕਦੇ ਉਨ੍ਹਾਂ ਸਾਡੇ ਸਿੱਖ ਪੰਥ ਦੇ ਕੁਝ ਨਹੀ ਲੱਗਦੇ
@rajucheema-wr4xj
@rajucheema-wr4xj Минут бұрын
ਜਿਉਂਦੀਆਂ ਲਾਸ਼ਾਂ ਦੇ ਹੱਥ ਪੰਜਾਬ ਅਤੇ ਸਾਡਾ ਧਰਮ ਆ ਚੁੱਕਿਆ, ਲੜਨ ਵਾਲੇ ਬੰਦਿਆਂ ਨੂੰ ਤਾਂ ਲੋਕ ਵੋਟਾਂ ਵੀ ਨਹੀਂ ਪਾਉਂਦੇ
@sarajjaitu4900
@sarajjaitu4900 16 сағат бұрын
ਵਾਹਿਗੁਰੂ ਜੀ ਐਡਾ ਵੱਡਾ ਅਸਥਾਨ ਹੋਵੇ ਦਸਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਅਸਤਾਨ ਹੈ ਜੀ ਕੀ ਇਹਨਾਂ ਲੋਕਾਂ ਦੀ ਅਕਲ ਨੂੰ ਕੀ ਹੋਇਆ ਕੋਈ ਮਾਨ ਮਰਿਆਦਾ ਦੀਆਂ ਧੱਜੀਆਂ ਉਡਾ ਰਹੇ ਨੇ ਇਹ ਸਾਰੇ ਮਸੰਦਾਂ ਨੂੰ ਕੜਾਹੇ ਚ ਪਾ ਸਾੜ ਦੇਣਾ ਚਾਹੀਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਕੋਈ ਜਥੇਦਾਰ ਹੈ ਨਹੀਂ ਕੋਈ ਜਥੇਦਾਰ ਹੁੰਦਾ ਨਿਧੜਕ ਪੁੱਛਗਿੱਛ ਕਰਦਾ ਸਾਰੇ ਇੱਕ ਦੂਜੇ ਤੋਂ ਕਾਣੇ ਨੇ
@harpalatomy2240
@harpalatomy2240 16 сағат бұрын
Sahi gal veer ji
@P.Babrah58
@P.Babrah58 11 сағат бұрын
ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ ਦੇ ਤਖਤਾਂ ਉਤੇ ਜਥੇਦਾਰ ਹਿੰਦੂ ਲਗਾ ਦਿੱਤੇ ਗਏ ਹਨ। RSS ਦਾ ਕਬਜ਼ਾ ਹੋ ਚੁੱਕਾ ਹੈ। ਆਹ ਬੰਦਾ ਵੀ ਸਰਵਉੱਚਤਾ ਸ਼ਬਦ ਦੀ ਥਾਂ ਹਿੰਦੀ ਦਾ ਸ਼ਬਦ ਵਰਚੱਸਵ ਬੋਲ ਰਿਹਾ ਹੈ। ਇਹ ਸਭ ਹਿੰਦੂ ਹਨ।
@puramanthind6004
@puramanthind6004 9 сағат бұрын
ਵਾਹਿਗੁਰੂ ਜੀ ਮੇਹਰ ਕਰਨ 😢
@JhoojhdaBharat1959
@JhoojhdaBharat1959 9 сағат бұрын
ਮੁੜ,ਸਹਿਬ, ਪੰਥ ਨੂੰ, ਬਦਨਾਮ, ਕਰਨ, ਦੀ ਕੋਸ਼ਿਸ਼, ਕਰ ਰਹੇ ਲੋਕਾਂ ਦੀ ਮਦਦ, ਨਾਂ ਕਰੋ,
@Avtarsnagla
@Avtarsnagla 7 сағат бұрын
ੴ ਸਤਿਗੁਰੁ ਪ੍ਰਸਾਦਿ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਇੰਟਰਵਿਊ ਦੌਰਾਨ ਬਹੁਤ ਵਧੀਆ ਸਵਾਲ ਜਵਾਬ ਲਏ ਹਨ ਜ਼ਦੋਂ ਤੱਕ ਬਿੱਲੀ ਥੈਲੇ ਵਿੱਚ ਸੀ ਚੁੱਪ ਰਹੀ ਹੁਣ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਬਦਲਣ ਲੱਗੇ ਤਾਂ ਜਥੇਦਾਰ ਗਿਆਨੀ ਰਣਜੀਤ ਸਿੰਘ ਦੀ ਚੁੱਪ ਮਿਇਊ ਮਿਇਊ ਕਰਨ ਲੱਗ ਪਏ ਇਹ ਦੋਸ਼ ਪਹਿਲਾਂ ਉਜਾਗਰ ਕਿਉਂ ਨਹੀਂ ਕੀਤੇ ਜਾਂਚ ਦਾ ਵਿਸ਼ਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ
@Imakaali__96k
@Imakaali__96k 4 сағат бұрын
ਜੰਗੀ ਜਰਨੈਲ ਬਾਬਾ ranjit ਸਿੰਘ ਜੀ ⚔️🚩
@S1n6341
@S1n6341 3 сағат бұрын
JARNAIL SINGH BINDRAWALA DE MUNDE BEI MILLONER BANE FIRDE NEI OH SAB TO BADE JAI HINDIYE TE MAYADARI NEI .
@Gill3495
@Gill3495 17 сағат бұрын
ਓ ਸਿੱਖੋ ਸੋਚ ਕੇ ਦੇਖੋ ਸਾਡੇ ਪੰਥ ਦਾ ਕੀ ਹਾਲ ਹੋ ਚੁੱਕਾ.... ਇਕ ਸਾਬਕਾ ਜਥੇਦਾਰ ਨੂੰ ਕਿਸੇ ਪੱਤਰਕਾਰ ਕੋਲ ਆ ਕੇ ਸਫਾਈ ਦੇਣੀ ਪੈ ਰਹੀ ਹੈ ਜੋ ਜਥੇਦਾਰ ਨੇ ਫ਼ੋਟੋਆਂ ਦਿਖਾਈਆਂ ਨੇ ਅਗਰ ਓਹ ਸੱਚੀਓਂ ਸੱਚ ਨੇ ਤਾ ਸਾਡੀ ਸ਼ਿਰੋਮਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਿਥੇ ਮਰਗੀ ਆ... ਬਾਕੀ ਮੱਕੜ ਵੀਰ ਦੀ ਪੱਤਰਕਾਰਤਾ ਚੂਨੇ ਚ ਇੱਟ ਵਰਗੀ ਆ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ❤️
@P.Babrah58
@P.Babrah58 10 сағат бұрын
ਫੋਟੋਆਂ ਝੂਠ ਨਹੀਂ ਬੋਲਦੀਆਂ ਜੀ
@amitsinghamit1534
@amitsinghamit1534 5 сағат бұрын
ਵੀਰ ਜੀ ਐਸਜੀਪੀਸੀ ਤਾਂ ਬਾਦਲ ਐਂਡ ਕੰਪਨੀ ਬਣ ਚੁੱਕੀ ਹੈ
@harpalatomy2240
@harpalatomy2240 16 сағат бұрын
ਮੱਕੜ ਸਾਬ ਕੰਮ ਤੇ ਤੁਸੀ ਬਹੁਤ ਸਹੀ ਕੰਮ ਕਰ ਰਹੇ ਹੋ ਚੜਦੀ ਕਲਾ ਵਿੱਚ ਰਹੋ
@SwarnjitSingh-od2wz
@SwarnjitSingh-od2wz 8 сағат бұрын
ਤੇਰਾ ਭਲਾ ਹੋਵੇ....! ਵਾਹਿਗੁਰੂ ਹਰਮੈਦਾਨ ਫਤਿਹ ਬਖਸ਼ਿਸ਼ ਕਰਨ ਤੁਹਾਨੂੰ ਵੀਰ ਜੀ ਜੋ ਸਾਡੇ ਦਿਲ ਵਿਚ ਸੀ ਅਸੀਂ ਜਿਹੜੀ ਗੱਲ ਪਰਚਿਆਂ ਤੋਂ ਡਰ ਦੇ ਕਹਿ ਨਹੀਂ ਸੀ ਸਕਦੇ ਤੁਸੀਂ ਉਹ ਸੇਵਾ ਨਿਭਾ ਰਹੇ ਹੋ।। ਡਾਕਟਰ ਸਵਰਨਜੀਤ ਸਿੰਘ ਪਿੰਡ ਸੌੜੀਆਂ ਅੰਮ੍ਰਿਤਸਰ
@sabi-mansa
@sabi-mansa 14 сағат бұрын
🙏🏻🪯🙏🏻⚔️🦅 ਬਾਜ਼ਾਂ ਵਾਲੇਆ ਬਾਜ਼ ਨੁ ਭੇਜ ਮੁੜਕੇ ਤਿੱਤਰ ਫੇਰ ਉਡਾਰੀਆ ਮਾਰਦੇ ਨੇ
@sabi-mansa
@sabi-mansa 14 сағат бұрын
🙏🏻🪯🙏🏻 ਤੇਰੇ ਖੰਡੇ ਨੇ ਜਿਹਨਾ ਦੇ ਮੂੰਹ ਮੋੜੇ ਅੱਜ ਫੇਰ ਓਹ ਪਏ ਲਲਕਾਰਦੇ ਨੇ
@RanjitSingh-xg2wc
@RanjitSingh-xg2wc 4 сағат бұрын
Sachi ਗੱਲ
@Kiranpal-Singh
@Kiranpal-Singh 4 сағат бұрын
@@sabi-mansa ਸੁਹਿਰਦ ਸਿੱਖ ਵੀ ਗੁਰਮਤਿ ਅਨੁਸਾਰ ਆਪਣਾ ਫਰਜ਼ ਨਿਭਾਉਣ !
@astarislive
@astarislive Сағат бұрын
Bohat sohni interview a te bebak interview a❤
@kulwindersingh6429
@kulwindersingh6429 Сағат бұрын
Waheguru ji 🙏🙏🌹🌹🌹🌹🌹
@PENDU.JATT.LIFE1350
@PENDU.JATT.LIFE1350 16 сағат бұрын
ਚੱਲ ਕੀ ਰਿਹਾ ਵਾਹਿਗੁਰੂ ਜੀ 😢
@ajaibsinghdhindsa2664
@ajaibsinghdhindsa2664 11 сағат бұрын
ਡਾਕਟਰ ਸਮਰਾ ਦੀਆਂ ਗੱਲਾਂ ਦਾ ਜਵਾਬ ਵੀ ਦਿੰਦਾ ਗੌਹਰ
@Premsingh-qg7xh
@Premsingh-qg7xh 17 минут бұрын
Jawaab De ditta hai poori interview te sunh lao. Nirdosh saabit hogya gauhar kdo da
@BalwinderSingh-tv6px
@BalwinderSingh-tv6px 3 сағат бұрын
ਇਹਦਾ ਮੁੱਖ ਮਕਸਦ ਮੁੜ ਜਥੇਦਾਰੀ ਦਾ ਰੁਤਬਾ ਹਾਸਲ ਕਰਨਾ,ਇਸ ਲਈ ਜਥੇਦਾਰ ਹਰਪ੍ਰੀਤ ਸਿੰਘ ਜੀ ਨੂੰ ਵਾਰ ਵਾਰ ਨਿਸ਼ਾਨਾ ਬਣਾ ਰਿਹਾ।
@daadiandganggrandkids5002
@daadiandganggrandkids5002 7 сағат бұрын
ਹੇ ਅਕਾਲਪੁਰਖ ਵਾਹਿਗੁਰੂ ਜੀਓ ਸਿੱਖ ਪੰਥ /ਕੌਮ ਕਿਉਂ ਰੁਲ ਰਹੀ ਹੈ,,,,,,ਆਪਣਾ ਸਿਰ ਤੇ ਹੱਥ ਰੱਖੋ ਜੀ ,ਸੱਚ ਨੂੰ ਅੱਗੇ ਲਿਆਓ ਜੀ ਅਤੇ ਪੰਥ ਦੋਖੀਆਂ ਨੂੰ ਦੰਡ ਦਿਓ ਜੀ😢🙏🏻😭
@Mr-onkar
@Mr-onkar 18 сағат бұрын
ਧਾਮੀ ਦੇ ਨਿਆਣੇ ਵੀ ਪਤਿਤ ਹਨ ਧਾਮੀ ਵੀ ਪ੍ਧਾਨ ਗੀ ਦੇ ਲਾਇਕ ਨਹੀ ਅਸਤੀਫਾ ਦੇਣਾ ਚਾਹੀਦਾ ਹੈ
@Hindiofficial3739
@Hindiofficial3739 15 сағат бұрын
Shrichand guru nanak sahib de sikh nhi c bne fir ki kahoge
@NavdeepNavi-q2h
@NavdeepNavi-q2h 14 сағат бұрын
​@@Hindiofficial3739hanji pta sanu oh hindu rhe te fer ki hoyia Guru Ji ne ohna nu sikh kado keha te nahi singha ne keha ede vich ki nai bne loka di mrji prava swal te dimag lga k kar liya kro haha ja pra
@NavdeepNavi-q2h
@NavdeepNavi-q2h 14 сағат бұрын
​@@Hindiofficial3739baki te bne na sikh sikh kise nu jabardasti sikh nai bnonde duniya khud ap hi bandi ja rhi hai te bnange v agge sab sikh hun ge abroad ch bhut sare gore kale sikh bange jis nu sikhisim samjh ch agyia oh sikh hi hai Sikh da meaning hunda jo sikhda rehnda sari zindigi par har vehm param to dur rehna chida sab nu eh kise v dharam religion vich vehm param nai hune chide duniya bhut siyani hogi paddi likhi duniya nu sab pta ki karna ki nai karna vese tuhnu pta hi huna sab to jyada vehm param kis dharam vich hege sanu sab nu pta kise nu dasn di lod nai hege
@Hindiofficial3739
@Hindiofficial3739 14 сағат бұрын
@@NavdeepNavi-q2h murkha swal ni kita mr.onkar nu das riha han nale tenu ki takleef hoyi jis nu mai comment kita us d reply nhi aya tu kham khah
@NavdeepNavi-q2h
@NavdeepNavi-q2h 14 сағат бұрын
@@Hindiofficial3739 takleef ta hoyi tu Guruan nu kida bol sakda ki oh sikh ban gyia oh nai bniya gal ik am bande di ho rhi tu comparision Guru Nal krda piya lakh di lahnat teri soch te hun lggi samjh
@KhalsaSewa
@KhalsaSewa 9 сағат бұрын
ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ ॥ माइआ होई नागनी जगति रही लपटाइ ॥ Maya is a serpent, clinging to the world. ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰਿ ਖਾਇ ॥ इस की सेवा जो करे तिस ही कउ फिरि खाइ ॥ Whoever serves her, she ultimately devours. ਗੁਰੂ ਗ੍ਰੰਥ ਸਾਹਿਬ : ਅੰਗ ੫੧੦
@karamjeetsingh3932
@karamjeetsingh3932 5 сағат бұрын
ਅੱਜ ਇਹ ਦੋਸ਼ ਲਾਉਂਦਾ ਹਰਦਿਆਲ ਸਿੰਘ ਤੇ ਜਦੋ ਹਰਦਿਆਲ ਸਿੰਘ ਇਸ ਰਣਜੀਤ ਸਿੰਘ ਨਾਲ ਬੈਠ ਕੇ ਕਥਾ ਕਰਵਾਉਂਦਾ ਹੁੰਦਾ ਓਸ ਵਕਤ ਇਹ ਕਿਓ ਨ੍ਹੀ ਬੋਲਿਆ ਅੱਜ ਏਨੀ ਜਥੇਦਾਰੀ ਤੋਂ ਲਾਂਬੇ ਕੀਤਾ ਤਾਂ ਹਰਦਿਆਲ ਸਿੰਘ ਸਮੇਤ ਸਾਰੇ ਗਲਤ ਹੋਗਏ
@BENGAL-TIGER6791-b2l
@BENGAL-TIGER6791-b2l 6 сағат бұрын
ਦੀਵੇ ਦੇ ਥੱਲੇ ਹਮੇਸ਼ਾ ਹਨੇਰਾ ਹੁੰਦਾ ਹੈ ਜਦੋੰਕਿ ਉਸੇ ਦੀਵੇ ਦਾ ਚਾਨਣ ਦੂਰ ਤੱਕ ਫੈਲਿਆ ਹੁੰਦਾ ਹੈ
@gurjas99
@gurjas99 10 сағат бұрын
ਇੱਹ ਜੋ ਵੀ ਹੋ ਰਿਹਾ ਹੈ ਇਹ ਸਭ ਕੁੱਝ ਸੁਰੂ ਕੀਤਾ ਗਿਆ ਹੈ ਬਾਦਲ ਪਰਿਵਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਕਬਜੇ ਵਿੱਚ ਲੈਣ ਤੋਂ ਬਾਅਦ ਸਾਰੇ ਹੀ ਸਿਸਟਮ ਨੂੰ ਆਪਣੇ ਅਧੀਨ ਤੇ ਸਿੱਖਾਂ ਨੂੰ ਆਪਣੇ ਅਧੀਨ ਦਿਖਾਉਣ ਲਈ ਆਰ ਐਸ ਐਸ ਦੇ ਮੁਖੀ ਨਾਲ ਰਲਗਡ ਹੋ ਕੇ ਆਪਣੇ ਬਾਦਲ ਦੇ ਖਿਲਾਫ ਕੋਈ ਹੋਰ ਨਾਂ ਬੋਲੇ ਸਿੱਖ ਧਰਮ ਤੇ ਇਤਿਹਾਸ ਵਿੱਚ ਬਦਲਾਅ ਤੇ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕਰਨੀ ਇਸ ਪਰਿਵਾਰ ਦਾ ਨਿਸ਼ਾਨਾ ਰਿਹਾ ਜਦੋਂ ਤੱਕ ਉਪਰ ਨਹੀਂ ਗਿਆ ਧਾਮੀ ਵਗੈਰਾ ਸਭ ਤੋਂ ਗੁਰੂ ਘਰਾਂ ਦੀ ਗੋਲਕ ਨੂੰ ਲੁੱਟਣ ਵਾਲੇਆ ਨੂੰ ਸਾਥੀ ਬਣਾਇਆ ਗਿਆ ਉਹ ਕੀ ਧਾਮੀ ਕੀ ਮੱਕੜ ਕੀ ਲੌਗੋਵਾਲ ਸਭ ਨੂੰ ਬਾਦਲ ਪਰਿਵਾਰ ਦੇ ਅਧੀਨ ਕੰਮ ਕਰਨ ਲਈ ਇਸ਼ਾਰਾ ਕੀਤਾ ਜਾਦਾ ਰਿਹਾ ਹੈ
@harpreertmangli
@harpreertmangli 6 сағат бұрын
ਕਈ ਪੰਜਾਬਣਾਂ ਭਈਆ ਨਾਲ ਸੈੱਟ,,ਤੇ ਨਤੀਜਾ ਗਹੁਰ ਏ ਮਸਕੀਨ
@S1n6341
@S1n6341 3 сағат бұрын
BHAJI EH GOUR TE MASKIN DONO BHATT NEI , KINDA NU BHATRE KENDE NEI , ENA BHARIYA NEI TE JATRIA NEI SIKHI DA BERA GARK KAR DITTA HEI .
@jasdeepkaur9928
@jasdeepkaur9928 13 сағат бұрын
ਹੈ ਕੋੲਈ ‌ਜੋ ਇਨਸਾਫ਼। ਕਰੇ ਵਾਹਿਗੁਰੂ
@jaisinghrandhawa-cz3bo
@jaisinghrandhawa-cz3bo 15 сағат бұрын
ਧਾਮੀ ਦਾ ਪ੍ਰਵਾਰ ਵੀ ਪਤਿਤ ਹੈ। ਇਸ ਨੂੰ ਧਾਮੀ ਬਾਰੇ ਵੀ ਪੁੱਛੋ
@jitsinghsidhu5126
@jitsinghsidhu5126 6 сағат бұрын
ਸਹੀ ਕਿਹਾ
@NaranjansinghVirk
@NaranjansinghVirk 2 сағат бұрын
Makkar Sahib ji. You. are. Right
@harpalatomy2240
@harpalatomy2240 16 сағат бұрын
ਯੇਹ ਗੱਲਾਂ ਤੇ ਅੱਜ ਤੱਕ ਸਰਦਾਰ ਸਰਬਜੀਤ ਸਿੰਘ ਧੂੰਦਾ ਜੀ ਚਿਖ - ਚਿਖ ਕੇ ਕਹਿੰਦੇ ਰਹੇ ਨੇ ਪਰ ਕੋਈ ਸੁਣਦਾ ਹੀ ਨੀ
@P.Babrah58
@P.Babrah58 11 сағат бұрын
ਬੱਚੇ ! ਤੁਸੀਂ ਉੱਤਰਾਖੰਡ ਤੋਂ ਹੋ ਫਿਰ ਵੀ ਪੰਜਾਬੀ ਵਿੱਚ ਲਿਖ ਰਹੇ ਹੋ। ਸ਼ਾਬਾਸ਼ !! ਯੇਹ ਦੀ ਬਜਾਏ "ਇਹ " ਚਿਖ ਚਿਖ ਦੀ ਬਜਾਏ ਚੀਕ ਚੀਕ ਜਾਂ ਚੀਖ ਚੀਖ ਅਤੇ ਨੀ ਦੀ ਬਜਾਏ ਨ੍ਹੀ ਲਿਖਣਾ ਸਹੀ ਹੈ।
@JatinderSingh-1202
@JatinderSingh-1202 6 сағат бұрын
ਧੂੰਦਾ ਤਾਂ ਆਪ ਜਾਪ ਸਾਹਿਬ ਨੂੰ ਨਹੀਂ ਮੰਨਦੂ
@jaswinderbasra8442
@jaswinderbasra8442 13 сағат бұрын
ਲੱਗਦਾ ਇਹ ਜੱਥੇਦਾਰ ਆਪਣੇ ਲਈ ਆਪੇ ਇਹ ਹੁਕਮਨਾਮਾ ਜਾਰੀ ਕਰ ਲਿਆ, ਪੰਜ ਪਿਆਰਿਆਂ ਤੋ ਉਪਰ ਕੋਈ ਨਹੀਂ, ਸਾਡੇ ਤਾਂ ਗੁਰੂ ਜੀ ਨੇ ਵੀ ਪੰਜ ਪਿਆਰੇਆ ਦਾ ਅੰਦੇਸ਼ ਮੰਨਿਆ
@Premsingh-qg7xh
@Premsingh-qg7xh 16 минут бұрын
Eh hukumnam zoom karke dekho jathedar iqbal singh ne krya hai jaari
@harjitsingh5732
@harjitsingh5732 18 сағат бұрын
Waheguru......
@gurmailsinghbhullar571
@gurmailsinghbhullar571 7 сағат бұрын
Waheguru ji 🙏
@ਸਤਨਾਮਸਿੰਘ2324
@ਸਤਨਾਮਸਿੰਘ2324 17 сағат бұрын
Eh banda Shri Akal takhat sahib walo ਤਨਖਾਹੀਆ ਕਰਾਰ ਹੈ ਅਤੇ ਇਸ ਮਗਰ ਕੋਈ ਤਾਕਤ ਰਾਜਸੀ ਹੈ,ਪਹਿਲ ਜੱਥੇਦਾਰ ਹਰਪੀਤ ਸਿੰਘ ਜੀ ਤੇ ਦੂਸ਼ਣਬਾਣੀ ਕੀਤੀ ਫਿਰ ਜੇ ਜੱਥੇਦਾਰ ਰਘਬੀਰ ਸਿੰਘ ਸਟੈਡ ਤੇ ਹਨ ਹੁਣ ਉਹਨਾ ਤੇ ਹਮਲਾ ਕਰਵਾ ਦਿੱਤਾ ਰਾਜਸੀ ਧਿਰ ਨੇ।ਇਹਨਾ ਸਭਨਾ ਨੂੰ ਗੁਰੂ ਦਾ ਭੈਅ ਜਾ ਕੌਮ ਦਾ ਡਰ ਨਹੀ ਹੈ ਦਿਨ ਬ ਦਿਨ ਘਾਣ ਹੀ ਕਰਦੇ ਜਾ ਰਹੇ ਹਨ,ਅੱਜ ਲੌੜ ਹੈ sgpc ਵੋਟਾ ਦੀ ਸਾਫ ਅਕਸ ਵਾਲੇ ਜਿੱਤਣ ਅਤੇ ਨਵੀ ਪਬੰਧਕ ਟੀਮ ਬਣਾ ਕੇ ਸਾਰਾ ਸਿਸਟਮ ਬਦਲਿਆ ਜਾਵੇ ,ਫੇਰ ਹੀ ਕੌਮ ਦੇ ਮਸਲੇ ਹੱਲ ਹੌਣਗੇ,ਜਦ ਤੱਕ ਰਾਜਸੀ ਜੌਰ ਹੈ ਕਮੇਟੀ ਚ ਤਦ ਤੱਕ ਕੁਝ ਨਹੀ ਸੁਧਰਣਨਾ।
@amitsinghamit1534
@amitsinghamit1534 5 сағат бұрын
ਜੇ ਏਹਨਾ ਦੀ ਗੱਲ ਸਹੀ ਹੋਈ ਫ਼ਿਰ ਕਿੱਸੇ ਕੋਲ਼ ਜੁਵਾਬ ਹੈਗਾ ਏਸ ਗੱਲ ਦਾ
@amitsinghamit1534
@amitsinghamit1534 5 сағат бұрын
ਤਨਖਾਹੀਆ ਕਰਾਰ ਤਾਂ ਬਾਦਲ ਲਾਣਾ ਵੀ ਕਦੇ ਓਹਨਾ ਅਸੀਂ ਗੱਲ ਨਹੀਂ ਕਰਦੇ ਏਨੇ ਬੱਜਰ ਗੁਨਾਹ ਕੀਤੇ ਓਹਨਾ ਨੇ
@kulvirmultani2401
@kulvirmultani2401 4 сағат бұрын
Eh Banda badal dal company da money
@koopar-i7o
@koopar-i7o 18 сағат бұрын
ਇਹ ਮਹੰਤ ਨੇ ਜਥੇਦਾਰ ਸ਼ਬਦ ਬੇ ਢੁਕਵਾਂ ਏ
@mankoobaldevsingh3393
@mankoobaldevsingh3393 14 сағат бұрын
ਆਪਣੀ ਕਛ ਵਿੱਚ ਦੂਜਿਆਂ ਦੀ ਹਥ ਵਿਚ
@creativeCyoon
@creativeCyoon 6 сағат бұрын
Preet singh Saini ena sarya de raj kole pye ne already sach da sath den wale ethe ghat e ne end teka sari gl sade samne rakhde rye ne ona de channal te jaa k dekh skde ho preet saini te ❤❤❤❤banda sirra c dar to nirpakh c
@kulwindersingh-fq7kj
@kulwindersingh-fq7kj 17 сағат бұрын
ਮੱਕੜ ਸਾਹਿਬ ਜੀ ਗੁਰ ਫਤਹਿ ਪ੍ਰਵਾਨ ਕਰਨੀ ਜੀ ਇਹ ਮੋਹਰ ਸਾਹਿਬ ਕਰਾਮਾਤੀ ਜਥੇਦਾਰ ਹਨ।। ਸੋਨੇ ਨੂੰ ਲੋਹਾ ਬਣਾਉਣ ਦੀ ਕਰਾਮਾਤ ਰਖਦੇ ਹਨ ਇਹਨਾਂ ਨਾਲ ਗੱਲ ਕਰਨ ਦੀ ਲੋੜ ਨਹੀਂ ਹੈ।।
@ShellyGupta-ji
@ShellyGupta-ji 16 сағат бұрын
Ooo pagal insaan poora interview vekh ikk vi saboot ni haii jinne ilzaam laye
@Gurbani3
@Gurbani3 6 сағат бұрын
ਆਰ ਐਸ ਐਸ ਦਾ ਕਬਜਾ ਕਰਵਾ ਦਿੱਤਾ ਇਹਨਾਂ ਜਥੇਦਾਰਾਂ ਨੇ ਸਭ ਤਖ਼ਤਾ ਉਪਰ। ਬਹੁਤ ਦੁੱਖ ਦੀ ਗੱਲ ਏ ਸਿੱਖ ਕੌਮ ਵਾਸਤੇ।😢
@gurmailsinghbhullar571
@gurmailsinghbhullar571 7 сағат бұрын
Good job 👍 lage raho y g waheguru ji ne aap di duty lagai hai
@chananrayat7267
@chananrayat7267 7 сағат бұрын
Eh sare de sare masands hai ji. Waheguru ji.
@rajinderkaur7914
@rajinderkaur7914 2 сағат бұрын
ਕੋਈ ਆਪਣੇ ਵਰਗਾ ਭੇਜ ਦੇ ਤੇਰੀ ਕੌਮ ਖਿਲਰ ਗਈ ਸਾਰੀ ਭਾਈ ਹਰਜਿੰਦਰ ਸਿੰਘ ਜੀ ਗੀਤ ਦਵਾਰਾ ਬੇਨਤੀ ਕੀਤੀ ਹੈ ਕਾਸ ਇਹ ਬੇਨਤੀ ਸੱਚ ਹੋ ਜਾਵੇ
@KaurSARB2812
@KaurSARB2812 Сағат бұрын
Bhai Mnider sigh ji
@rajinderkaur7914
@rajinderkaur7914 Сағат бұрын
Ok
@vishupreet4666
@vishupreet4666 2 сағат бұрын
Waheguru bhali Kare 😢
@bhupindercheema399
@bhupindercheema399 10 сағат бұрын
ਮੱਕੜ ਜੀ ਸ਼ਰਮ ਆਉਂਦੀ ਵੇਖ ਸੁਣ ਕੇ ਸਾਰਾ ਮਸਲਾ ਸਭ ਚੋਧਰ ਦਾ ਰੋਲਾ ਜੀ 🙏🙏
@AnmolKaliyan
@AnmolKaliyan 6 сағат бұрын
ਧਰਮ ਦੇ ਨਾਂ ਤੇ ਧੰਦਾ ਹੋ ਰਿਹਾ ਹੈ ਪੈਸੇ ਕਮਾਏ ਜਾ ਰਹੇ ਹਨ ਲੁੱਟ ਖਸੁੱਟ ਹੋ ਰਹੀ ਜੁੰਮੇਵਾਰ ਕੌਣ
@majorsingh4297
@majorsingh4297 18 сағат бұрын
ਇਹ ਘਟੀਆ ਕਿਸਮ ਦਾ ਬੰਦਾ ਹੈ, ਮੈਂ ਇਹਨੂੰ ਨਿੱਜੀ ਤੌਰ ਤੇ ਚੰਗੀ ਤਰ੍ਹਾਂ ਜਾਣਦਾ ਹਾਂ, ਜਦੋਂ ਇਹ ਤਾਕ਼ਤ ਵਿੱਚ ਨਹੀਂ ਸੀ ਬੜਾ ਨੀਵਦਾ ਸੀ, ਜਦੋਂ ਤਾਕਤ ਚ ਆਇਆ ਅੱਖਾਂ ਹੀ ਫੇਰ ਗਿਆ, ਫਿਰ ਅੱਖਾਂ ਕੱਢਣ ਲੱਗ ਪਿਆ
@Loveshorts7172
@Loveshorts7172 17 сағат бұрын
ਆ ਚੌਰਾ ਵਲੋ ਕੰਮੈਂਟ ਕਰਨ ਚੋਰੋ😂
@nippybindra5020
@nippybindra5020 10 сағат бұрын
ਚਲੋ ਜੌ ਵੀ ਇਹ ਕਹਿ ਰਿਹਾ ਯ ਦਿਖਾ ਰਿਹਾ ਉਸਤੋ ਇਹ ਪਤਾ ਲਗਦਾ ਕਿ ਮਰਯਾਦਾ ਭੰਗ ਹੋ ਰਹੀ
@AvtarSingh-z4i
@AvtarSingh-z4i 16 сағат бұрын
ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ।। ਪੰਜ ਪੰਜ ਮੰਨਣ ਵਾਲਿਆ ਨੂੰ ਪੜ੍ਹ ਸੁਣ ਮਨਿ ਵਸਾਉਣ ਦੀ ਲੋੜ ਹੈ ਤਾਂ ਆਗੂ ਬਣਨ ਦੇ ਕਾਬਲ ਹਨ।ਪੰਜ ਪੰਜ ਕਹਿਆ ਖਾਲਸ ਨਹੀ ਬਣਿਆ ਜਾ ਸਕਦਾ ਸੋ ਸਾਲ ਵਿੱਚ ਬਹੁਤ ਕੁਝ ਬੁਝਣ ਨੂੰ ਮਿਲਿਆ ਐਸਾ ਜਾਪਦਾ ਹੈ ਸਬਦੁ ਗੁਰੂ ਦੀ ਵੀਚਾਰ ਤੋਂ ਪਛਾਨਣ ਨੂੰ।
@BahadurSingh-b2p
@BahadurSingh-b2p 6 сағат бұрын
Thanks g prasa g
@gurmailsingh4689
@gurmailsingh4689 6 сағат бұрын
ਵੀਰ ਜੀ ਸਾਨੂੰ ਤਾਂ ਇਹ ਲਗਦਾ ਇਹਨਾਂ ਦੀਆਂ ਜਥੇਦਾਰਾਂ ਕਰਤੂਤਾਂ ਤੋਂ ਦੁਨੀਆਂ ਵਿੱਚ ਸਭ ਤੋਂ ਬੇਈਮਾਨ ਇਹ ਨੇ
@Kiranpal-Singh
@Kiranpal-Singh 14 сағат бұрын
*ਭਾਈ ਰਣਜੀਤ ਸਿੰਘ ਗੌਹਰ ਵੀ ਸਾਫ ਨਹੀਂ ਹੈ-ਇਹ ਹੁਣ ਬਾਦਲਾਂ ਦੇ ਗੁਣ ਗਾ ਰਿਹਾ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰਕੁਸ਼ੀ ਕਰ ਰਿਹਾ ਹੈ* ! ਤਖਤ ਤੇ ਸੇਵਾ ਕਰਨ ਵਾਲੇ ਕਈ ਉਧਰ ਦੇ ਹਿੰਦੂ-ਸਿੱਖ ਬਣੇ ਹਨ, ਜਿਨ੍ਹਾਂ ਦੇ ਪਰਿਵਾਰ ਹਿੰਦੂ ਹਨ ! ਭਾਵੇਂ ਸ਼੍ਰੋਮਣੀ ਕਮੇਟੀ ਤੇ ਕਾਬਜ ਬਾਦਲ ਦਲੀਆਂ ਨੇ ਗਲਤ ਬੰਦੇ ਲਾਏ ਹੋਣਗੇ, ਪਰ ਗੌਹਰ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ, *ਨਿਰਪੱਖ ਤਫਤੀਸ਼ ਹੋਣੀ ਚਾਹੀਦੀ ਹੈ* !
@P.Babrah58
@P.Babrah58 10 сағат бұрын
ਹਿੰਦੂ ਤੋਂ ਸਿੱਖ ਬਣਨ ਕਰਕੇ ਪਰਿਵਾਰ ਦੇ ਹਿੰਦੂ ਹੋਣ ਵਿੱਚ ਕੋਈ ਇਤਰਾਜ ਨਹੀਂ ਵੀਰ ਇਤਰਾਜ਼ ਇਸ ਗੱਲ 'ਤੇ ਇਹ ਕਿ ਅਜਿਹੇ ਬੰਦੇ ਨੂੰ ਗੁਰਦੁਆਰੇ ਦੇ ਪ੍ਰਬੰਧਨ ਵਿੱਚ ਕੋਈ ਅਹੁਦਾ ਨਹੀਂ ਮਿਲ ਸਕਦਾ। ਇਹ ਸ਼ਖਸ ਤਾਂ ਤਖਤ ਦੇ ਜਥੇਦਾਰ ਲੱਗਾ ਹੋਇਆ ਹੈ। ਅਹੁਦੇਦਾਰ/ਜਥੇਦਾਰ ਦਾ ਪਰਿਵਾਰ ਵੀ ਬਾਣੇ/ਬਾਣੀ ਦਾ ਧਾਰਨੀ ਹੋਣਾ ਚਾਹੀਦਾ ਹੈ।
@Kiranpal-Singh
@Kiranpal-Singh 4 сағат бұрын
@ ਠੀਕ ਹੈ, ਪਰ ਕਿਸ ਨੇ ਲਾਏ ? ਕੌਣ ਸਹੀ ਹੈ, ਪੜਤਾਲ ਹੋਣੀ ਚਾਹੀਦੀ ਹੈ ? ਗੌਹਰ ਤਾਂ ਆਪ ਦੋਸ਼ੀ ਹੈ, ਇਕ ਪਾਸੜ ਵਿਚਾਰ ਹੀ ਸਾਹਮਣੇ ਆਏ ਹਨ !
@Premsingh-qg7xh
@Premsingh-qg7xh 10 минут бұрын
ਗੌਹਰ ਹੋ ਗਿਆ ਨਿਰਦੋਸ਼ ਸਾਬਿਤ ਕਦੋਂ ਦਾ !
@sukhdevsinghaulakh5346
@sukhdevsinghaulakh5346 6 сағат бұрын
ਜੇ ਤਹਾਨੂੰ ਫੇਰ ਜਥੇਦਾਰ ਪਟਨਾ ਸਹਿਬ ਲਾ ਦਿੱਤਾ ਜਾਵੇ ਤੇ ਫੇਰ ਰੌਲਾ ਖਤਮ
@pinkagumber3499
@pinkagumber3499 6 сағат бұрын
ਭਾਈ ਸਾਹਿਬ ਜੀ 2 ਸਾਲ ਪਹਿਲਾਂ ਜਦੋਂ ਤੁਹਾਡੇ ਤੇ ਦੋਸ਼ ਲਗਾਇਆ ਗਿਆ ਸੀ ਤੇ ਸਮਰਾ ਜੀ ਵਲੋਂ ਪਰੂਫ ਵੀ ਦਿਤੇ ਗਏ ਸੀ ਫੇਰ ਤੁਹਾਨੂੰ ਸ ਹਰਪ੍ਰੀਤ ਸਿੰਘ ਮੱਖੂ ਜੀ ਦੇ chenal ਤੇ ਤੁਹਾਡੀ ਵੀ ਗੱਲ ਸੁਣੀ ਗਈ ਉਦੋਂ ਤੁਹਾਡੇ ਕੋਲ ਕੋਈ ਜਵਾਬ ਨਹੀਂ ਸੀ ਆਇਆ ਅਤੇ ਤੁਸੀ ਹੁਣ ਤੁਸੀ ਸ ਸਿਮਰਨ ਜੋਤ ਮੱਕੜ ਜੀ ਦੇ ਚੈਨਲ ਤੇ ਮੰਨਿਆਂ ਵੀ ਹੈ ਤੇ ਬੋਲ ਵੀ ਰਹੇ ਹੋ ਕਿ ਸੋਨੇ ਦੀ ਕਿਰਪਾਨ ਵਿਚ ਸੋਨਾ ਨਹੀਂ ਸੀ ਭਾਈ ਸਾਹਿਬ ਤੁਹਾਨੂੰ ਯਾਦ ਕਰਵਾ ਦੇਣੇ ਹਾਂ ਕਿ ਸ ਸਮਰਾ ਜੀ ਵਲੋਂ ਤੁਹਾਨੂੰ ਮਾਇਆ ਦਿੱਤੀ ਗਈ ਸੀ ਸੋਨੇ ਦੀ ਕਿਰਪਾਨ ਤਿਆਰ ਕਰਵਾਉਣ ਲਈ ਤੇ ਤੁਸੀ ਕਿਰਪਾਨ ਤੇ ਤਿਆਰ ਕਰਵਾਈ ਪਰ ਓਸ ਵਿੱਚ ਬਹੁਤ ਘੱਟ ਮਾਤਰਾ ਸੋਨੇ ਦੀ ਸੀ.
@NarinderSingh-od9kr
@NarinderSingh-od9kr 18 сағат бұрын
ਡਾਕਟਰ ਸਮਰਾ ਨੂੰ ਵੀ ਬਿਠਾਉਣਾ ਸੀ ਏਹਨਾਂ ਨਾਲ਼ ... ਏਹ ਸੋਨਾ ਖ਼ਾ ਗਏ ਵੇਚ ਕੇ ਚੜਾਵੇ ਦਾ ਫ਼ੇਰ ਕੱਢ ਦਿੱਤੇ ਸਨ... ਧੰਨ ਗੁਰੂ ਗ੍ਰੰਥ ਸਾਹਿਬ ਜੀ 🙏🏻🙏🏻
@punjabisubah8189
@punjabisubah8189 17 сағат бұрын
ਤੂੰ ਦੇ ਕੇ ਆਇਆ ਸੋਣਾ ਐਵੇਂ ਗਲਤ ਲਿਖੀ ਜਾਦਾ ਕੋਈ ਸਬੂਤ ਹੈਗਾ ਤੇਰੇ ਕੋਲ ਆ ਭੌਂਕੀ ਜਾਨਾ
@bb-vi5db
@bb-vi5db 11 сағат бұрын
ਮੱਕੜ ਜੀ ਸਾਰੇ ਤੱਖਤ ਭਾਰਤ ਵਿਚ ਹਨ ਇਸ ਵਿਚਾਰੇ ਨੁ ਸਾਰੇ ਤਖਤਾ ਤੇ ਲਾ ਜਥੇਦਾਰ ਲਵਾ ਦਿਉ ਬਾਦਲ ਦਾ ਪੜਾਇਆ ਹੋਇਆ ਵਿਚਾਰਾ ਰੋ ਰਿਹਾ ਬਾਦਲ ਪ੍ਰਧਾਨਗੀ ਨੁ ਰੋ ਰਿਹਾ ਹੈ ਇਹ ਜਥੇਦਾਰੀ ਨੁ ਰੋ ਰਿਹਾ ਹੈ
@gurisingh5759
@gurisingh5759 2 сағат бұрын
ਬੋਲਣਾ ਤਾ ਚਾਹੀਦਾ ਨੀ ਸੀ ਪਰ ਹੁਣ ਚੁਪ ਨੀ ਰੇਹਾ ਗਿਆ ਸਿੱਖ ਕੌਮ ਸੌ ਰਹੀ ਹੈ ਜੇ ਨਹੀ ਸੌ ਰਹੀ ਤਾ ਦਸੋ ਜੌ ਕੌਮ ਦੁਜੇ ਧਰਮਾ ਦੀਆ ਇਜਤਾ ਬਚਾਉਣ ਵਿਚ ਪਹਿਲਾ ਸਥਾਨ ਸੀ ਪਰ ਅੱਜ ਆਪਣੇ ਘਰ ਚ ਖੁਲਾਰਾ ਪਿਆ ਨੀ ਸਾਫ ਕਰ ਰਹੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਅੱਜ ਦੇ ਟਾਈਮ ਚ ਇਕ ਵੀ ਸੱਚਾ ਸਾਫ ਸਿੰਘ ਨੀ ਰੇਹਾ ਤਾਹੀ ਸਭ ਕੁਝ ਹੋ ਰਿਹਾ 😢😢
@daljitsingh-ho9fq
@daljitsingh-ho9fq 18 сағат бұрын
Waheguru ji
@GurmeetSingh-hs4xs
@GurmeetSingh-hs4xs 2 сағат бұрын
ਜੇ ਇੰਨੀ ਗਿਰਾਵਟ ਤਖਤਾਂ ਤੇ ਆਈ ਹੈ ਤਾਂ ਹੀ ਸਿੱਖ ਕੌਮ ਦਾ ਬੁਰਾ ਹਾਲ ਹੈ ਲੋਕਾਂ ਦਾ ਵਿਸ਼ਵਾਸ ਟੁੱਟਦਾ ਜਾ ਰਿਹਾ ਤਖਤਾਂ ਤੋਂ ਗੁਰੂ ਜੀ ਤੇ ਲੋਕਾਂ ਤਾਂ ਭਰੋਸਾ ਵੀ ਟੁੱਟ ਰਿਹਾ ਤਾ ਹੀ ਸਾਡੀ ਨਵੀ ਪੀੜੀ ਦਾ ਗੁਰੂ ਘਰਾਂ ਦੇ ਇਤਿਹਾਸ ਵਿਚ ਬਹੁਤਾ ਇੰਟਰਸਟ ਨਹੀਂ ਹੈ।ਇਸ ਦਾ ਹੱਲ ਵੀ ਸਾਨੂੰ ਨਹੀਂ ਆ ਰਿਹਾ।
@jasvindersinghriar7736
@jasvindersinghriar7736 5 сағат бұрын
ਤਖਤ ਪਟਨਾ ਸਾਹਿਬ ਵਿਖੇ ਬਹੁਤੇ ਪਤਿਤ ਮੁਲਾਜ਼ਮ ਕੰਮ ਕਰ ਰਹੇ ਹਨ ਜਿਹਨਾਂ ਵਿੱਚ ਬੀਬੀਆਂ ਵੀ ਹਨ ਤਖਤਾਂ ਤੇ ਡਿਊਟੀ ਕਰਨ ਵਾਲੇ ਦਾੜੀਆਂ ਰੰਗਦੇ ਹਨ
@majorsingh4297
@majorsingh4297 18 сағат бұрын
ਜਿਹੜੀ ਬੀਬੀ ਦਾ ਔਬਰਸਨ ਤੁਸੀਂ ਕਰਤਾਰਪੁਰ ਸਾਹਿਬ ਡਾਕਟਰ ਦੇ ਹੋਸਪੀਟਲ ਚ ਕਰਵਾਇਆ ਸੀ, ਕੁੱਝ ਦੱਸ ਦਿਓ
@Premsingh-qg7xh
@Premsingh-qg7xh 13 минут бұрын
ਸਬ ਝੂਠ ਸੀ ਹੋ ਗਿਆ ਹੈ ਸਾਬਿਤ 2023 ch
@amandeepaman5569
@amandeepaman5569 17 сағат бұрын
Good baba ji
@rajinderkaur7914
@rajinderkaur7914 Сағат бұрын
ਮੰਨ ਬਹੁਤ ਦੁਖੀ ਹੁੰਦਾ ਹੈ ਇਹ ਗੱਲਾਂ ਸੁਣ ਕੇ ਜਥੇਦਾਰਾਂ ਦਾ ਇਹ ਹਾਲ ਹੈ ਤਾਂ ਬਾਕੀ ਸਿੱਖ ਕੌਮ ਦਾ ਕਿ ਬਣੇਗਾ
@BalbirSingh-jv8un
@BalbirSingh-jv8un 16 сағат бұрын
EH BAHOUT HI SHRMNAAK KHATRNAK HALAT HNN 😢
@ranjotdhillon2792
@ranjotdhillon2792 18 сағат бұрын
Waheguru ji hi bchaaye meri kaum nu 😢😢 sikhi val toran di bjaaye jathedara de apne role hi khtm nhi hun dye 😢😢
@Khushwakhat
@Khushwakhat 5 сағат бұрын
ਸਾਰੇ ਬੁੱਢੇ ਦੇ ਦਿਮਾਗ ਖਰਾਬ ਹਨ ਪਰ ਪਰਿਵਾਰ ਸੀਟਿੰਗ ਦੇ ਨਤੀਜੇ ਨੇ ਕੀ ਅਕਾਲੀ ,ਜਥੇਦਾਰ ਸਾਰੀ ਕੌਮ ਡੋਬ ਦਿੱਤੀ
@forharpalgill
@forharpalgill 5 сағат бұрын
Waheguru ji meharkaro 😢😅
@harpalkaursandhu4250
@harpalkaursandhu4250 8 сағат бұрын
ਧਾਕੜ ਇੰਟਰਵਿਊ ਸਖ਼ਤ ਸਵਾਲਾਂ ਦੇ ਜਵਾਬ ਵੀ ਸਬੂਤਾਂ ਸਮੇਤ ਪਰ ਅਫ਼ਸੋਸ ਹੈ ਕੀ ਇਹ ਸਭ ਸੁਣ ਸੁਣਾ ਕੇ ਬੱਚੇ ਗੁਰੂ ਘਰਾਂ ਨਾਲ ਜੁੜਨਗੇ ….ਚੱਲਦੀਆਂ ਕੁਰਸੀਆਂ ਕਿਰਪਾਨਾਂ ਤੇ ਹੋਰ ਬਹੁਤ ਕੁੱਝ ਜੋ ਬੱਚੇ ਸੁਣਦੇ ਦੇਖਦੇ ਹਨ ਪਹਿਲਾ ਹੀ ਬਹੁਤ ਸਵਾਲ ਜਵਾਬ ਕਰਦੇ ਹਨ …ਇਹ ਸਭ ਕੁੱਝ ਸੁਣ ਦੇਖ ਕੇ ਉੱਨਾ ਦੇ ਮਾਪੇ ਵੀ ਸੋਚਣ ਲਈ ਮਜਬੂਰ ਹੋਣਗੇ …ਵਾਹਿਗੁਰੂ ਭਲੀ ਕਰਨ
@bssingh113
@bssingh113 6 сағат бұрын
ਇਕ ਝੂਠ ਛੁਪਾਉਣ ਲਈ ਹਜਾਰਾਂ ਝੂਠ ਬੋਲਦਾ ਬੰਦਾ।
@JagjitSingh-bb4ru
@JagjitSingh-bb4ru 18 сағат бұрын
ਬੇ ਸਰਮ ਜਥੇਦਾਰ ਲਾਹਨਤ ਹੈ
@MehtabSidhu
@MehtabSidhu 18 сағат бұрын
Kyu bai g... Gal ta samjho fer decide karo
@BalkarSingh-dc1oq
@BalkarSingh-dc1oq 9 сағат бұрын
ਬਾਦਲ ਮਸੰਦ ਹੈ ਬਾਦਲ ਪਰਿਵਾਰ ਦਾ ਬੇੜਾ ਗਰਕ ਹੋ ਜਾਣਾ
@rashpalsingh5317
@rashpalsingh5317 7 сағат бұрын
ਲੋਗਨ ਰਾਮ ਖਿਲੋਨਾ ਜਾਨਾ
@YuvrajSingh-ww3ed
@YuvrajSingh-ww3ed 5 сағат бұрын
ਮੱਕੜ ਵੀਰ ਜੀ ਸਤਿ ਸ੍ਰੀ ਆਕਾਲ ਜੀ ਮੱਕੜ ਵੀਰ ਹੁਣ ਦੱਸੋ ਕੌਣ ਸਹੀ ਆ ਏ ਜੋਂ ਸਿੱਖ ਧਰਮ ਦੇ ਠੇਕੇਦਾਰ ਜਿਹੜੇ ਪੰਜਾਬ ਵਿੱਚ ਰਹਕੇ ਲੋਕਾ ਨੂੰ ਸਿੱਖੀ ਨਾਲ ਜੋੜਨ ਦੀ ਬਜਾਏ ਸਿੱਖੀ ਤੋ ਏਨੀ ਦੂਰ ਕਰਤਾ ਫਿਰ ਤਾਂ ਇਸਾਈ ਧਰਮ ਹੀ ਚੰਗਾ ਹੈ
@bhindermangat2777
@bhindermangat2777 10 сағат бұрын
Harpreet singh ji brave honest jathedar who took strict actions against traitors and masands like this man he
@ManoharSingh-g3m
@ManoharSingh-g3m 3 сағат бұрын
Makkar ji you are doing great job by having frank voice and interviews but I am worried about you from Badal’s who secretly killed Preet Saini for whom no one raised any concerns. It’s true. Thanks
@GurmeetSingh-d7k4y
@GurmeetSingh-d7k4y 9 сағат бұрын
What about Badal ,Makkar and Dhami ??
@gurmailsingh4689
@gurmailsingh4689 6 сағат бұрын
ਇਸ ਦਾ ਜੁਮੇਵਾਰ ਕੌਣ ਹੈ ਰਾਜਨੀਤੀ ਜਾਂ ਜਥੇਦਾਰ ਜਾਂ ਬਾਦਲ ਜਿਨੇਂ ਵੀ ਜਥੇਦਾਰ ਨੇ ਇਹ ਬਦਲੀ ਕਰਨੇ ਚਾਹੀਦੇ ਨੇ
@MattyPlayz1565
@MattyPlayz1565 4 сағат бұрын
Makkar saab Tusi vi drama shuru karta. It shows in your expressions very clearly
@AasaSingh-df7hw
@AasaSingh-df7hw 4 сағат бұрын
Interview
@KalaSerron
@KalaSerron 18 сағат бұрын
ਸੋਚ ਸੋਚ ਕੇ ਬੋਲ ਰਿਹਾ ਹੈ ਬਾਕੀ ਅੱਖ ਦੇਖ ਲਓ ਬਹੁਤ ਤੇਜ਼ ਹੈ ਬਾਕੀ ਗੱਲਾ ਤੋ ਵਾਲ ਪੱਟੇ ਹੋਏ ਨੇ ਬਾਕੀ ਪੱਗ ਵਿਚ ਸਿਰ ਫਸਾਈਆਂ ਹੋਈਆਂ ਹੈ
@bittumaan5339
@bittumaan5339 5 сағат бұрын
ਬਾਈ ਜੀ ਹਜੇ ਤਾਂ ਤੂਸੀਂ ਦੇਖੋਗੇ ਇਕ ਵਾਰ ਐਸ ਜੀ ਪੀ ਸੀ ਜਾਣਦੇ ਓਨਾ ਦੇ ਕਬਜ਼ੇ ਚ ਹਰਿਆਣੇ ਚ ਤਾਂ ਦਿਖਾਤਾ ਮੋਨੇ ਪੰਜ ਪਿਆਰੇ ਬਣਾਕੇ
@MohanSingh-tx4cr
@MohanSingh-tx4cr 4 сағат бұрын
ਜਥੇਦਾਰ ਜੀ ਜਦੋਂ ਤਸੀਪਟਨਾ ਸਾਹਿਬ ਦੇ ਸੇਵਾ ਕਰਦੇ ਸੀ ਉਸ ਵੇਲੇ ਕਿਉ ਬੋਲੇ ਫੁਟ ਪਾਓੁ ਰਾਜ ਕਰੋ ਧਾਰਮਿਕ ਭਾਵਨਾਵਾਂ ਤਾਂ ਰਹੀਆਂ ਨਹੀਂ
@gurmansinghrandhawa1014
@gurmansinghrandhawa1014 17 сағат бұрын
Makkar saab investigation karni bandi
@S1n6341
@S1n6341 2 сағат бұрын
EJJ LAGDA JIVE SIKH PANTH NU SARE PASIO KHTRA DARPESH AA REHA HEI WAHEGURU MEHR KRI SIKH PANTH TE
@Jorabathindaaala
@Jorabathindaaala Сағат бұрын
ਸਟੈਟ ਦੇ ਕੰਮ ਆ ਵੀ ਬੰਦੇ ਫਿੱਟ ਕਰੋ ਹਰੇਕ ਜਗਾ
@amandeepaman5569
@amandeepaman5569 17 сағат бұрын
Good ji
@anoopsngh8679
@anoopsngh8679 Сағат бұрын
Baba. Ji. Saram. Kro. Hun. Qu. Dasfa
@karamjeetsingh3932
@karamjeetsingh3932 4 сағат бұрын
ਰਹਿ ਗੱਲ ਬਲਦੇਵ ਸਿੰਘ ਦੀ ਜਾਓ ਇੰਨਾ ਕੋਲ ਜਥੇਦਾਰੀ ਸੀ ਓਸ ਬਜਟ ਬਲਦੇਵ ਸਿੰਘ ਤੇ ਕਾਰਵਾਈ ਕਿਓ ਨ੍ਹੀ ਕੀਤੀ ਕਰਨ ਕੀ ਸੀ ਕਿ ਬਲਦੇਵ ਸਿੰਘ ਹੋਰ ਤੇ ਬਾਕੀ ਸੇਵਾਦਾਰ ਇੰਨਾ ਦਾ ਸਤਕਾਰ ਕਰਦੇ ਸੀ ਤੇ ਜੇ ਅੱਜ ਉਹ ਜਥੇਦਾਰ ਬਣੇ ਤਾਂ ਇਨਾ ਤੋਂ ਜਰਿਆ ਨਹੀ ਜਾਂਦਾ ਬਾਕੀ ਰਹੀ ਗੱਲ ਦੂਜੇ ਨੂੰ ਗਿਆਨ ਦੇਂਦੇਆਪ ਇਨਾ ਗਿਆਨ ਤੋਂ ਦੂਰ ਰਹਿੰਦੇ ਅ
@BalvinderSidhu-lf6go
@BalvinderSidhu-lf6go 9 сағат бұрын
Waheguru ji 🙏 Mehar kro Waheguru ji sumat bakshan aapne sikha nu 🙏 Waheguru ji aage ardaas benati a Waheguru ji 🙏 Waheguru ji 🙏
@BahadurSingh-b2p
@BahadurSingh-b2p 6 сағат бұрын
Harpreet Singh Ji Rangar ha g
@satwindersinghusa5133
@satwindersinghusa5133 15 сағат бұрын
From all this episode Lakh di lahnati Giani Harpreet Singh
@varinderkaur2461
@varinderkaur2461 18 сағат бұрын
🙏🙏
@MehtabSidhu
@MehtabSidhu 17 сағат бұрын
42.40 he is very much right... If anybody or giani harpeet singh g come for debate then sangat will know whi is right or wrong
@balvantsingh5257
@balvantsingh5257 5 сағат бұрын
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਗੁਰ ਸਿੱਖ ਬਦੇ ਲੈਅ ਕੇ ਆਓ ਤਾਂ ਜੌ ਬਾਦਲ ਕੇ ਨੂੰ ਕਮੇਟੀ ਵਿੱਚੋ ਬਾਹਰ ਕੱਢਿਆ ਜਾ ਸਕੇ
@desipunjab9133
@desipunjab9133 5 сағат бұрын
ਕਿਸੇ ਨੇ ਸੇਵਾ ਕਰਾਈ ਸੀ ਇਹ ਆਵਦੇ ਘਰ ਲੈ ਗਿਆ ਸੀ
@ajabsingh2610
@ajabsingh2610 4 сағат бұрын
ਜਦੋਂ ਇਹ ਜਥੇਦਾਰ ਸੀ ਉਦੋਂ ਇਹ ਕਿਉਂ ਨਹੀਂ ਬੋਲਿਆ ਆਪਣੇ ਕਿਰਦਾਰ ਬਾਰੇ ਵੀ ਜਾਣਕਾਰੀ ਦਿੰਦਾ ਜਦੋਂ ਮੋਦੀ ਨੂੰ ਉਸ ਦੀ ਬੰਗਲੇ ਵਿਚ ਸਰੋਪਾ ਦੇਂਣ ਕੌਣ ਗਿਆ ਸੀ
@AmarjitSingh-nn4tb
@AmarjitSingh-nn4tb 28 минут бұрын
ਮੱਕੜ ਸਾਹਿਬ ਇਹ ਸਾਰਾ ਆਵਾਂ ਹੀ ਉਤ ਗਿਆ ਕਿਸੇ ਵੀ ਪਤੀਲੇ ਦੇ ਢੱਕਣ ਨਹੀਂ ਰਹਿ ਗਏ ਅੱਜ ਕਿਤੇ ਗੁਰੂ ਸਾਹਿਬ ਇਹਨਾਂ ਨੂੰ ਜੰਗ ਵਿੱਚ ਜਾਂ ਲੜਨ ਵਾਸਤੇ ਕਹਿਣ ਇਹ ਸਾਰੇ ਜਣੇ ਪਿੱਠ ਵਿਛਾ ਕੇ ਭੱਜ ਜਾਣ ਦੁਨੀ ਚੰਦ ਤੋਂ ਵੀ ਭੈੜੇ ਆਏ ਲੋਕ
@inderpalsingh690
@inderpalsingh690 Сағат бұрын
Eh badala diya juttia jharda es nu jathedar bana deo
@BzbzvsvBzvzvz
@BzbzvsvBzvzvz 10 сағат бұрын
ਗੋਲਕਾ ਚੱਕ ਦਵੌ ਰੋਲਾ ਖਤਮ
@AvtarSingh-z4i
@AvtarSingh-z4i 15 сағат бұрын
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ। ਸਬਦੁ ਗੁਰੂ ਗੁਰੂ ਰੂਪ ਹੋ ਸਕਦਾ ਹੈ।ਬਾਕੀ ਸਮਝ ਤੋ ਪਰੇ ਦੀਆ ਗਲਾਂ ਜਾਪਦੀਆਂ ਹਨ।
@suratpartapsingh3141
@suratpartapsingh3141 6 сағат бұрын
ਜਿਸਨੂੰ ਪੰਜ ਬਾਣੀਆਂ ਦਾ ਪਾਠ ਨਹੀਂ ਆਉਂਦਾ ਉਹ ਕਿਸੇ ਵੀ ਔਦੇ ਵਾਸਤੇ ਨੋਮਿਨੇਤ ਕਯੋਂ ਕੀਤਾ ਗਿਆ
@indianrailharrysingh3359
@indianrailharrysingh3359 18 сағат бұрын
Agar Jathedaar Aho je hon ge...Fr Baki kaum Da ki bnu ??
@Premsingh-zj3od
@Premsingh-zj3od 5 сағат бұрын
ਕੁਲਫੀਆਂ ਵੇਚਣ ਵਾਲਾ ਘੱਟ ਨੀ ਹੈ ਏਹ
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН