ਅਣਜੰਮੀ ਧੀ (ਆਖਰੀ ਭਾਗ) Anjami dhee (The end) New latest punjabi short movie 2024 ! Dhillon mansa wala

  Рет қаралды 153,299

Dhillon mansa wala

Dhillon mansa wala

Күн бұрын

Anjami Dhee (The end)New Latest Punjabi Movie 2024 !! Dhillon mansa wala
#Dhillonmansawala #Amandhillon #dhillonfilmproduction #punjabiwebseries
#punjabishortmovie2023
*****************************
CONCEPT***
Aman Dhillon
Ex Sub/ Chand Singh
DIRECTOR***
Rajveer Dhillon
Manmohan singh
EDITING***
Gurkiret Dhillon
CAMRAMAN***
Karmpreet samra
Rajveer Dhillon
********************************
Hi
I am Rajveer dhillon,
Welcome to my you tube channel,
Dhillon mansa wala
Cont No ☎
8054770441
Join 👇
facebook page 👥
/ dhillonmansawala01
dhillon_mansa
Our New Short Movies Link Click Here👇
************************
Anjami dhee (Ep-1)
• ਅਣਜੰਮੀ ਧੀ (ਭਾਗ-1) Anja...
Anjami dhee (Ep-2)
• ਅਣਜੰਮੀ ਧੀ (ਭਾਗ-2)Anjam...
Jiuan nalo maut changi (Ep-1)
• ਜਿਉਣ ਨਾਲੋ ਮੌਤ ਚੰਗੀ ! J...
Jiuan nalo maut changi (Ep-2)
• ਜਿਉਣ ਨਾਲੋ ਮੌਤ ਚੰਗੀ (ਭਾ...
Jiuan nalo maut changi (Ep-3)
• ਜਿਉਣ ਨਾਲੋ ਮੌਤ ਚੰਗੀ (ਭਾ...
Dhido Jai aulad (Ep-23)
• ਢਿੱਡੋ ਜਾਈ ਔਲਾਦ (ਭਾਗ-23...
Dhido jai aulad (Ep-24)
• ਢਿੱਡੋ ਜਾਈ ਔਲਾਦ (ਭਾਗ-24...
Dhido Jai aulad (Ep-25)
• ਢਿੱਡੋ ਜਾਈ ਔਲਾਦ (ਭਾਗ-25...
Dhido jai aulad (Ep-26)
• ਢਿੱਡੋ ਜਾਈ ਔਲਾਦ (ਭਾਗ-26...
Dhido jai aulad (Ep-27)
• ਢਿੱਡੋ ਜਾਈ ਔਲਾਦ (ਭਾਗ-27...
Dhido Jai aulad (Ep-28)
• ਢਿੱਡੋ ਜਾਈ ਔਲਾਦ (ਆਖਰੀ ਭ...
Do Not Re-Uplode Our Content We Are Rigid Taking Action
Credit Copyright Holder - Dhillon mansa wala
Regt No 5100015
Thank you🙏🙏🙏

Пікірлер: 352
@Davinderdhaula
@Davinderdhaula 3 ай бұрын
ਬਿਲਕੁਲ 101% ਸਹੀ ਗੱਲ ਹਰ ਮਾਂ ਪਿਓ ਦੇ ਇੱਕ ਧੀ ਜਰੂਰ ਹੋਣੀ ਚਾਹੀਦੀ ਆ ....ਪੁੱਤ ਬਿਗਾਨੇ ਹੋ ਜਾਂਦੇ ਆ ..ਪਰ ਧੀਆਂ ਕਦੇ ਵੀ ਬਿਗਾਨੀਆਂ ਨਹੀ ਹੁੰਦੀਆ
@Deepkaurr8155
@Deepkaurr8155 3 ай бұрын
Odo v putt nooha keh dinde aa v dhee ungla londi aa..dhee ghr khrab krdi aa ghr odo eve kehde aa .nooh putt apnia gltiya nhi dsde hunde..dhee j apne maa baap da j hal chal puchn nu v phn krle odo v ldaai ponde a dhee phn kyo krdi
@parminderthanksgkaur8186
@parminderthanksgkaur8186 2 ай бұрын
Such m Rona aa gya
@kuldeepkaurbrar5416
@kuldeepkaurbrar5416 26 күн бұрын
Lllllllpppppppppppppppppp0pppppppppppppppppppppppppppp0ppppppp0p0p0ppp00ppllllll bi😢❤🎉​@@Deepkaurr8155
@ManjitKaur-bf2jw
@ManjitKaur-bf2jw 3 ай бұрын
ਅਮਨ ਰਾਜ ਪੁੱਤਰ ਤੁਹਾਡੀ ਤਾਰੀਫ ਕੀਤੀ ਤਾਂ ਸਬਦ ਥੋੜੇ ਪੈ ਜਾਣਗੇ ਬਹੁੱਤ ਵੱਡਾ ਸੁਨੇਹਾ ਦਿੱਤਾ ਤਿਹ ਦਿੱਲ ਤੋ ਧੰਨਵਾਦ❤❤❤❤❤
@SatnamBatth-e1b
@SatnamBatth-e1b 3 ай бұрын
ਧੀ ਦੇ ਹੱਕ ਵਿੱਚ ਬਹੁਤ ਵਧੀਆ ਸਨੇਹਾ ਧੀ ਨੂੰ ਕੁੱਖ ਵਿਚ ਨਾ ਮਾਰੋ ਐ ਦੁਨੀਆਂ ਵਾਲਿਓ ❤❤❤
@Maninder_brar
@Maninder_brar 3 ай бұрын
ਜਿਉਂਦੀ ਮਾਂ ਨੂੰ ਪਾਣੀ ਨਹੀਂ ਫੜੋਦੀਆ ,, ਮੁੱਕੀ ਤੋ 3 ਸਬਜੀਆਂ ਤੇ ਜਲੇਬੀਆਂ ਬਨੋਨੀਆ,,,ਬਹੁਤ ਘਰਾਂ ਵਿੱਚ ਏਵੇਂ ਹੀ ਹੁੰਦਾ😢ਜਿਉਂਦੇ ਮਾਂ ਬਾਪ ਦੀ ਇੱਜ਼ਤ ਤੇ ਕਦਰ ਕਰੋ ਮਗਰੋਂ ਲੋਕਵਖਾਵਾ ਕਿਉ ਕਰਦੇ ਹੋ,,,ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤❤❤❤❤
@kulwantsandhu5487
@kulwantsandhu5487 3 ай бұрын
Is lyi hor part bnoune zaruri ne besak 1 ja 2 part
@RanaJaveed-hg4lc
@RanaJaveed-hg4lc 3 ай бұрын
Bahot acha sabaq dita laokaan nu te maawan nu. Dheeian Rabb di rahmat hundian ne.
@LaviMaan-lf3px
@LaviMaan-lf3px 3 ай бұрын
ਬਹੁਤ ਮਾੜਾ ਕੀਤਾ ਮਾਂ ਨਾਲ ਅੰਜਲੀ ਅਤੇ ਸੋਨੀਆ ਰੱਬ ਤੋਂ ਡਰੋਂ 🌹🌹🌹🎉🎉🎉🎉🙏🙏🙏
@gurpreetkaurkhattra5579
@gurpreetkaurkhattra5579 3 ай бұрын
🌹🌹ਇਸ ਕਹਾਣੀ ਨੂੰ ਹੋਰ ਅੱਗੇ ਵਧਾਇਆ ਜਾਵੇ ।ਕਰਮਾ ਸੋਨੀਆ ਹਰਜੀਤ ਕਮਲ ਹੁਣ ਇਹਨਾ ਦਾ ਬੁਰਾ ਹਾਲ ਹੁੰਦਾ ਦਿਖਾਇਆ ਜਾਵੇ ।
@Sidhupb31mansa-rp5ks
@Sidhupb31mansa-rp5ks 3 ай бұрын
ਏਨਾ ਮਾੜਾ ਨੀ ਕਰਨਾ ਚਾਹੀਦਾ ਮਾਂ, ਬਾਪ 😢😢😢 ਨਾਲ਼ ਸਭ ਤੇ ਇਹ ਟਾਈਮ ਆਉਂਦਾ
@kulwantkaur1044
@kulwantkaur1044 3 ай бұрын
ਇਕ ਧੀ ਬਹੁਤ ਜਰੂਰੀ ਹੋਣੀ ਚਾਹੀਦੀ
@Sidhupb31mansa-rp5ks
@Sidhupb31mansa-rp5ks 3 ай бұрын
@@kulwantkaur1044 ਬਿਲਕੁਲ ਧੀ ਹੋਣੀ ਬਹੁਤ ਜਰੂਰੀ ਆ
@harpreetsaini1214
@harpreetsaini1214 3 ай бұрын
Buhat sunni video g ❤
@harpreetsharma4125
@harpreetsharma4125 3 ай бұрын
ਧੀ ਦਾ ਰੋਲ ਅੰਜਲੀ ਨੂੰ ਨਹੀਂ ਦੇਣਾ ਚਾਹੀਦਾ ਸੀ ਇਸ ਵੀਡੀਓ ਤੋਂ ਵਧੀਆ ਸਿੱਖਿਆ ਮਿਲਦੀ ਹੈ ❤❤ ਪਰਮਜੀਤ ਜਗਰਾਓਂ
@satpalbrar6774
@satpalbrar6774 3 ай бұрын
ਬੇਬੇ ਬਾਪੂ ਦੀ ਜੋੜੀ ਬਹੁਤ ਵਧੀਆ ਹੈ ਜੀ ❤😂
@harseesjawanda4893
@harseesjawanda4893 3 ай бұрын
Very nice video g 👌👌👌👌👌👌👌👌👌👌
@shazadtaggar1597
@shazadtaggar1597 3 ай бұрын
Very good job aman sis and preet sister
@BalbirSingh-ji6vv
@BalbirSingh-ji6vv 3 ай бұрын
ਅੱਜ ਦੇ ਸਮੇਂ ਦੇ ਅਸਲ ਤਸਵੀਰ ਨੂੰ ਪੇਸ਼ ਕਰਦੀ ਬਹੁਤ ਹੀ ਭਾਵੁਕ ਕਰਨ ਵਾਲੀ ਅਤੇ ਇੱਕ ਚੰਗੀ ਸਿੱਖਿਆ ਦੇਣ ਵਾਲੀ ਵੀਡੀਓ ਹੈ ਜੀ। ਵਹਿਗੁਰੂ ਪੂਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ।
@chahalsingh6999
@chahalsingh6999 3 ай бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ 😊
@paramjeetkaur4230
@paramjeetkaur4230 3 ай бұрын
ਮਾਂ ਤਾਂ ਭੁੱਖੀ ਮਾਰ ਦਿਓ ਤਾਂਹੀ ਤਾਂ ਰੋਟੀ ਨੀ ਦਿੰਦੇ ਭੁੱਖ ਨਾਲ ਮਾਰ ਦਿਓ ਮਰੀ ਤੋਂ ਫੇਰ ਆਪਣੇ ਪੇਕਿਆਂ ਵਾਸਤੇ ਜਲੇਬੀਆਂ ਪਕਾਓਗੇ ਥੋਡੇ ਪੁੱਤ ਵੀ ਥੋਡੇ ਡਾਂਗਾਂ ਵਰਾਉਣਗੇ ਫੇਰ ਸਵਾਦ ਆਊ ਅਸੀਂ ਵੀ ਥੋਡੇ ਤੇ ਪੈਂਦੀਆਂ ਵੇਖਾਂਗੇ ਸਾਨੂੰ ਵੀ ਲੱਜ਼ਤ ਆਊਗੀ
@gamingwithvansh6507
@gamingwithvansh6507 3 ай бұрын
Very very nice story 👌👌👌❤️❤️❤️
@neetugold6136
@neetugold6136 3 ай бұрын
ਸਮਾਜ ਦੀ ਅਸਲ ਸੱਚਾਈ। ਪਰ ਪੰਜ ਉਂਗਲਾਂ ਇਕਸਾਰ ਨਹੀਂ।ਬਹੁਤ ਪਰਿਵਾਰ ਨੇ ਜਿਹੜੇ ਬਜੁਰਗਾਂ ਨੂੰ ਚੰਗਾ ਸੰਭਾਲਦੇ ਨੇ।
@GurinderSingh-ow5wl
@GurinderSingh-ow5wl 3 ай бұрын
WAHEGURU JI .
@KulwinderGill-o8t
@KulwinderGill-o8t 3 ай бұрын
Ehi video jari rakho aman bhane❤❤
@darshsharma5367
@darshsharma5367 3 ай бұрын
ਇੱਕ ਧੀ ਤਾਂ ਵਾਹਿਗੁਰੂ ਸਭ ਨੂੰ ਦੇਵੇ ❤❤❤
@BalbirSingh-ji6vv
@BalbirSingh-ji6vv 3 ай бұрын
ਇੱਕ ਮਾਂ ਆਪਣੇ ਪਰਿਵਾਰ ਪੰਦਰਾਂ ਜੀਅ ਨੂੰ ਪਾਲ ਲੈਂਦੀ ਹੈ। ਪਰ ਪਰਿਵਾਰ ਦੇ ਪੰਦਰਾਂ ਜੀਅ ਤੋਂ ਇੱਕ ਮਾਂ ਨਹੀਂ ਸਾਂਭ ਹੁੰਦੀ ਲੱਖ ਲਾਹਨਤ ਹੈ ਇਹੋ ਜਿਹੇ ਪਰਿਵਾਰਾ ਤੇ ।
@pritpalsingh5727
@pritpalsingh5727 3 ай бұрын
Right ji ਅਸੀਂ ਦਰਾਣੀ ਤੇ ਜਠਾਣੀ ਨੇ ਸਾਡੇ ਸੋਹਰੇ ਨੂੰ ਬਹੁਤ ਸੰਭਾਲਿਆ ਉਸ ਨੂੰ ਕੈਸਰ ਸੀ ਸਾਰਾ ਪਿੰਡ ਕਹਿੰਦਾ ਸੀ ਕਿ ਨੂੰਹਾਂ ਤੀ ਮਹਿੰਦਰ ਦੀਆਂ ਨੂੰਹਾਂ ਵਰਗੀਆਂ ਹੋਣ ਬਹੁਤ ਸੇਵਾ ਕੀਤੀ
@mehulbhan
@mehulbhan 3 ай бұрын
.😊.p​@@pritpalsingh5727
@mehulbhan
@mehulbhan 3 ай бұрын
. P
@mehulbhan
@mehulbhan 3 ай бұрын
.
@LovejitKaur-cf9ki
@LovejitKaur-cf9ki 3 ай бұрын
ਬਹੁਤ ਵਧੀਆ ਵੀਡੀਓ ਸੀ ❤ ਦੇਖ ਕੇ ਰੋਣਾ ਆ ਗਿਆ 😢😢 ਧੰਨਵਾਦ ਵਧੀਆ ਸਿਖਿਆ ਦੇਣ ਲਈ 🙏🙏🙏🙏
@KamalSaini-oh2mo
@KamalSaini-oh2mo Ай бұрын
Super duper hitt video . End bhut pyaara c ..gud mass ..from Germany.
@parmjeetkaur6247
@parmjeetkaur6247 3 ай бұрын
ਸਾਰਿਆਂ ਦੀ ਘੈਂਟ ਐਕਟਿੰਗ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@harpreetsharma4125
@harpreetsharma4125 3 ай бұрын
ਹਰਜੀਤ ਦਾ ਰੋਲ ਬਹੁਤ ਘਟੀਆ ਹੈ ਹਰਜੀਤ ਮਾਂ ਨੂੰ ਬਹੁਤ ਬੁਰਾ ਬੋਲਦਾ ਹੈ ਇਹ ਬਿਲਕੁਲ ਗ਼ਲਤ ਗੱਲਾਂ ਹਨ ❤❤ ਪਰਮਜੀਤ ਜਗਰਾਓਂ
@BalbirSingh-ji6vv
@BalbirSingh-ji6vv 3 ай бұрын
ਇਨਸਾਨ ਦੀ ਸ਼ਕਤੀ ਮਤਲਬ ਪ੍ਰਾਪਰਟੀ ਜਦੋਂ ਹੱਥੋ ਖੁਸ ਜਾਂਦੀ ਹੈ। ਇਸ ਦਾ ਮਤਲਬ ਅਣ ਸੱਦੀ ਨਰਕ ਦੀ ਜਿੰਦਗੀ ਦੀ ਨਵੀਂ ਸ਼ੁਰੂਆਤ ਹੋ ਚੁੱਕੀ ਹੈ।
@gurmansidhu4257
@gurmansidhu4257 3 ай бұрын
very very good acting Bibi ji
@ParmjeetKaur-p8y
@ParmjeetKaur-p8y 3 ай бұрын
Very nice video ❤❤❤🎉🎉🎉
@jaskiratsingh5391
@jaskiratsingh5391 3 ай бұрын
Very nice video 👌🏾👌🏾
@Harjinder_x01
@Harjinder_x01 3 ай бұрын
Bahut hi sohni video c ji massage v bahut vdiya ditta
@satpalbrar6774
@satpalbrar6774 3 ай бұрын
ਕਾਕਾ ਬਾਈ ਜੀ ਬਹੁਤ ਹੀ ਚੰਗੇ ਆ
@riyasanjeevbajaj
@riyasanjeevbajaj 3 ай бұрын
Aj ta video dekh ke rona ah geya 😢
@Sitare_Punjabde
@Sitare_Punjabde 3 ай бұрын
ਸਾਡੀ ਇਸ ਵੀਡਿਉ ਨੂੰ ਸਾਰੇ ਦੋਸਤ ਵੱਧ ਤੋਂ ਵੱਧ ਸੇਅਰ ਲਾਈਕ ਕੂਮੈਂਟ ਜਰੂਰ ਕਰੋ ਜੀ ਧੰਨਵਾਦ ਜੀ ❤
@SimranKaur-xp8xy
@SimranKaur-xp8xy 3 ай бұрын
Very nice god bless you team members 🙏🙏👍👍
@dhillonmansawala
@dhillonmansawala 3 ай бұрын
Thank you so much
@SukhwinderSingh-wq5ip
@SukhwinderSingh-wq5ip 3 ай бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@mohinderpalkaurgodhian5194
@mohinderpalkaurgodhian5194 3 ай бұрын
Very nice video ❤❤❤
@KalaSidhu-w4n
@KalaSidhu-w4n 3 ай бұрын
ਬਹੁਤ ਵਧੀਆ ਵੀਡੀਓ ਭੈਣ ਜੀ
@babybansal7679
@babybansal7679 3 ай бұрын
Bhut vadia video aa nest video jaldi to jaldi aawaye
@avtarbrar-dm8wg
@avtarbrar-dm8wg 3 ай бұрын
Very nice video thanks
@baldevsingh6204
@baldevsingh6204 3 ай бұрын
Very nice👍👍
@amninderkundal6549
@amninderkundal6549 3 ай бұрын
Buhat vadiya video saria nuha aunjaly te soniya bar geea nhi hundia
@kamaljitsingh1016
@kamaljitsingh1016 3 ай бұрын
Bahut badhiya video
@GurtejBrar-z6h
@GurtejBrar-z6h 3 ай бұрын
ਬਹੁਤ ਵਧੀਆ ਮੈਂਸਜ ਵੀਰ ਜੀ
@GurcharnBrar-hn1xv
@GurcharnBrar-hn1xv 3 ай бұрын
Very nice video di and bhai ji 🙏🙏💕
@JasdeepSingh-nv1rk
@JasdeepSingh-nv1rk 3 ай бұрын
Very very nice ❤❤❤❤❤🎉🎉🎉🎉🎉
@BeautyTvshorts90
@BeautyTvshorts90 3 ай бұрын
Very nice video veer ji bhain ji God bless you all everyone ❤❤👍👍👌👌
@meetokaur6000
@meetokaur6000 3 ай бұрын
ਹਰਜੀਤ ਜ਼ੋ ਕਰ ਸੋਂ ਥੋੜਾ ਤੁਹਾਨੂੰ ਸ਼ਰਮ ਨਹੀਂ ਚਾਰਾਂ ਜਣੇ ਨੂੰ sonià ਤੂੰ ਤਾ ਚੁੱਪ ਕਰ ਜਾ ਕਾਕਾ ਸਰਪੰਚ ਸਹੀ ਕਹਿ ਦਾ ਕੋਈ ਕੁੱਛ ਨਹੀਂ ਕਰ ਸਕਦੇ nice video 🌹🙏👌
@sukhdeepsidhu2342
@sukhdeepsidhu2342 3 ай бұрын
Very nice story, Rajveer Dhillon veer, Aman dhillon sister ji 🎉 🌸💐🌷
@GurmukhSingh-z8d
@GurmukhSingh-z8d 3 ай бұрын
ਬਹੁਤ ਹੀ ਘੈਂਟ ਦੀ ਵੀਡੀਓ ਹੈ ਅਮਨ ਭੈਣ ਜੀ 😊😊❤❤❤ ਰੱਬ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰਖੇ 🙏🙏
@ashasidhu4354
@ashasidhu4354 3 ай бұрын
Bht emotional story maa baap di seva karni chahidi. Dubara nai milde . 🎉🎉
@sarabjitkaur1307
@sarabjitkaur1307 3 ай бұрын
ਸੋਨੀਆ ਅਜ ਬਹੁਤ ਸੋਹਣੀ ਲੱਗਦੀ ਆ
@soniasonia1865
@soniasonia1865 3 ай бұрын
❤❤❤
@karenjattana2730
@karenjattana2730 3 ай бұрын
Absolutely AMAZING!!! ❤❤❤. Great message. Great acting.
@azaadsingj790
@azaadsingj790 3 ай бұрын
End vadiya vakhaya nice
@babybansal7679
@babybansal7679 3 ай бұрын
God bless you all team members
@surindergill5186
@surindergill5186 3 ай бұрын
Very nice video very sad to aman I watch your video every day at bedtime iam surinder from Canada I am wait for your video every day love you sister aman and brother raj god bless you ❤❤
@Dharvinder-fl1rn
@Dharvinder-fl1rn 3 ай бұрын
Very nice story ji🎉🎉🎉
@ManjeetKaur-lf4ws
@ManjeetKaur-lf4ws 3 ай бұрын
Very nice and emotional story. Ajj kal di asli sachai. Munde apni gharwali nu maa baap di izzat karn nu fer gharwali kiwe maa baap nu tang karn. Baapu ji di acting bahut Vadhiya hai. Anjali te Sonia tusi maa naal eh sab na karo.
@KamalKumar-ow7mq
@KamalKumar-ow7mq 3 ай бұрын
Very very very good message to all, god bless all the team
@kulwinder169
@kulwinder169 3 ай бұрын
ਅੱਜ ਰੋਣ ਆ ਗਿਆ ਵੀਡੀਓ ਵੇਖ ਕੇ 😭😭😭😭
@swaranwalia4071
@swaranwalia4071 3 ай бұрын
Swaran Walia from Canada Very sad ending I hope no Mom has to go through this
@user-sidhu899
@user-sidhu899 3 ай бұрын
Nice work
@sukhpreetkaur4961
@sukhpreetkaur4961 3 ай бұрын
Nice video
@arshchahal1854
@arshchahal1854 3 ай бұрын
ਬਹੁਤ ਵਧੀਆ ਵੀਡੀਓ ਅਮਨਭੈਣ ਤੇ ਰਾਜ ਬਾਈ
@gurtejsingh6904
@gurtejsingh6904 3 ай бұрын
Very good god bless you ❤❤❤❤family ❤❤❤lovely ❤❤❤🥰🥰🥺🥺
@RajKumari10326
@RajKumari10326 3 ай бұрын
Very impressive story, God bless 🙌 your team 🎉🎉🎉❤❤
@KhanSaab-hg2wj
@KhanSaab-hg2wj 3 ай бұрын
ਬਹੁਤ ਵਧੀਆ ਵੀਡੀਓ ਮੁਲਾਜ਼ਮ ਹੁਸੈਨ ਪਿੰਡ ਲੰਡੇ ਜਿਲਾ ਮੋਗਾ
@kulvirgill5881
@kulvirgill5881 3 ай бұрын
Very very nice 👍 God bless you all team members 🙏🙏❣️❣️🙏🙏❣️❣️🙏🙏
@SahibRajpal-o9w
@SahibRajpal-o9w 3 ай бұрын
ਬਹੁਤ ਵਧੀਆ ਸੁਨੇਹਾ ਦਿੱਤਾ ਦੀਦੀ ਜੀ ਜੇਕਰ ਕੋਈ ਸਮਝੇ ਤਾਂ ਮਾਪਿਆਂ ਵਿੱਚ ਹੀ ਰੱਬ ਵਸਦਾ ਹੁੰਦਾ ਹੈ। ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ।
@gurjotchahal1295
@gurjotchahal1295 3 ай бұрын
ਮਨਜੀਤ ਸਿੰਘ ਜੋਗੇ ਤੋਂ ਵਾਲੇ ਵੱਡੇ ਫੈਨ ਹਨ ਸੋਡੇ ਸਾਰੀ ਟੀਮ ਦੇ ਚਹਿਲ ਪਰਿਵਾਰ
@gurtejBrar-k5x
@gurtejBrar-k5x 2 ай бұрын
Good message
@babybansal7679
@babybansal7679 3 ай бұрын
Good job
@SukhwantKaur-x1b
@SukhwantKaur-x1b 3 ай бұрын
Jy ma bap de seva n kriry waheguru kdy khush nihunda ji sab ty budapa auna a dro parmatma tu ji
@babybansal7679
@babybansal7679 3 ай бұрын
Waiting for nest video
@binderdhumi1232
@binderdhumi1232 3 ай бұрын
very nice g❤❤❤❤❤❤❤❤
@HarjinderSingh-nr4ky
@HarjinderSingh-nr4ky 3 ай бұрын
Mam Sonia te Anjali ji ik hor suit spare lai auna jado tuhade peke kise da bhog hoyea othe v new suit pauna paina 😂😂😂❤❤❤❤❤
@BaljitKaur-ej3ue
@BaljitKaur-ej3ue 3 ай бұрын
Nice video ❤❤
@RajniBhangu-is7lr
@RajniBhangu-is7lr 3 ай бұрын
Bhut vadiya video g
@urmilaranisharma5816
@urmilaranisharma5816 3 ай бұрын
ਭੋਗ ਤਾਂ ਸੋਨੀਆ ਅੰਜਲੀ ਦਾ ਵੀ ਪਵੀਗਾ
@Gulabkaur-h2z
@Gulabkaur-h2z 3 ай бұрын
ਹਰਜੀਤ ਸਿਆ ਟਾਇਮ ਆਉਣ ਆਉਣ ਦੇ ਪੁੱਤਰਾ,ਜੈਸੀ ਕਰਨੀ ਵੈਸੀ ਭਰਨੀ, ਅੱਜ ਕੱਲ੍ਹ ਦਾ ਸੱਚ ਐ 🙏 ਬਹੁਤ ਵਧੀਆ ਵੀਡਿਓ ਆ ਵਾਹਿਗੁਰੂ ਖੁਸ਼ ਰੱਖੇ ਸਾਰੀ ਟੀਮ ਨੂੰ 🙏🌹💐🌺🌹🌹💐💐🌹🌺🌹
@bikerjitsingh2952
@bikerjitsingh2952 3 ай бұрын
👌👌👌👍👍👍👍👍
@bhupindergaddu4562
@bhupindergaddu4562 3 ай бұрын
😢😢😢😢😢😢😢😢😢 very sad story 😢😢
@mandeepmann8730
@mandeepmann8730 3 ай бұрын
Very emotional video ji God bless you aman didi ji ❤❤❤❤❤
@ritiaggarwal678
@ritiaggarwal678 3 ай бұрын
Bhut badhiya Story
@SarabjeetKaur-u5c
@SarabjeetKaur-u5c 3 ай бұрын
ਬਹੁਤ ਵਧੀਆ ਵੀਡੀਓ ਬਾਈ ਰਾਜ ਅਤੇ ਅਮਨ ਦੀਦੀ ਵਾਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ❤❤❤❤ ਸਰਬਜੀਤ ਕੌਰ ਬੁਰਜ ਝੱਬਰ ਤੋਂ
@gurmansidhu4257
@gurmansidhu4257 3 ай бұрын
very good darani preeto
@ManojKumar-q9g7j
@ManojKumar-q9g7j 3 ай бұрын
Bhut vdya vedo g
@tanukaur10
@tanukaur10 3 ай бұрын
❤❤😊😊Very Very Very nice video ji😊😊❤❤
@iqbalsran7866
@iqbalsran7866 3 ай бұрын
Very Very nice video God bless you all teams ❤
@ekamgaming7665
@ekamgaming7665 3 ай бұрын
Love you raaj vir❤se very very. ...... Good story
@InnocentHorse-wb9mk
@InnocentHorse-wb9mk 3 ай бұрын
Very nice story a g 🎉🎉ghaint acting c sab di amaging
@GurpsHarmeet
@GurpsHarmeet 3 ай бұрын
So sad….I love watching your videos from Chicago USA ❤
@Jaskaran61217
@Jaskaran61217 3 ай бұрын
😊Iove You too 😊. Aman dhllion😊😊❤❤😊😊 ❤.....😊 👇🏻 Joga ...... Mansa
@SukhwinderSingh-hh9yg
@SukhwinderSingh-hh9yg 3 ай бұрын
Very nice video ji 🙏
@alishacreations4331
@alishacreations4331 3 ай бұрын
Aaj ta video dakh ke bahot rona aunda hai
@babybansal7679
@babybansal7679 3 ай бұрын
Nest video jaldi to jaldi aawaye
@parminderbhullar998
@parminderbhullar998 3 ай бұрын
Nice 👌 👌 👌 👌 🎉🎉❤❤😮😮😊😊
@BalbirSingh-ji6vv
@BalbirSingh-ji6vv 3 ай бұрын
ਸੱਸ ਦੀ ਬੁਢਾਪੇ ਵਿੱਚ ਸੇਵਾ ਨਾ ਕਰਨ ਬੁਢਾਪੇ ਦੇ ਵਿੱਚ ਜ਼ੁਲਮ ਵਾਲੀਆਂ ਨੂੰਹਾਂ ਦੇ ਮਾਂ ਮਾਂ ਬਾਪ ਨਾਲ ਜਦੋਂ ਇਸ ਤਰ੍ਹਾਂ ਹੁੰਦਾ ਹੈ ਫਿਰ ਇਸ ਦਰਦ ਨੂੰ ਮਹਿਸੂਸ ਹੁੰਦਾ ਹੈ।
@Royal-ts7ss
@Royal-ts7ss 3 ай бұрын
Very nice short serial.
@sukhdevsingh-je6hp
@sukhdevsingh-je6hp 3 ай бұрын
Good nice ji 🙏 good masaj je 🙏
SCHOOLBOY. Мама флексит 🫣👩🏻
00:41
⚡️КАН АНДРЕЙ⚡️
Рет қаралды 7 МЛН
Minecraft Creeper Family is back! #minecraft #funny #memes
00:26
Win This Dodgeball Game or DIE…
00:36
Alan Chikin Chow
Рет қаралды 13 МЛН
How Strong is Tin Foil? 💪
00:26
Preston
Рет қаралды 84 МЛН
ਧੀ ਦਾ ਘਰ Dhee Da Ghar New Punjabi Short Movie @PaLiLovers
35:36
Kaimzo media Records
Рет қаралды 154 М.
SCHOOLBOY. Мама флексит 🫣👩🏻
00:41
⚡️КАН АНДРЕЙ⚡️
Рет қаралды 7 МЛН