ਜੰਮੇ ਨਾਲ ਦੇ !! Jammy nal de !! New LATEST PUNJABI SHORT MOVIE 2024 !! Aman dhillon

  Рет қаралды 128,743

Dhillon Film Production

Dhillon Film Production

Ай бұрын

ਜੰਮੇ ਨਾਲ ਦੇ !! Jammy nal de !! New LATEST PUNJABI SHORT MOVIE 2024 !! Aman dhillon
Dhillon film production
#amandhillon
#dhillonmansawala
#dhillonfilmproduction ਭੂਤਣੀ ਦਾ ਲਾੜਾ ।। BHOTNI DA LARHA ।। LATEST PUNJABI SHORT MOVIE 2024 ।। AMAN Dhillon
#punjabiwebseries
#comedy
Contact no
8872157104
Like My facebook page
/ dhillonmansawala01
Our New Video link Click 👇👇👇
Bhotni da Larha (Ep-2)
• ਭੂਤਣੀ ਦਾ ਲਾੜਾ(ਭਾਗ -2) ...
Bhotni da Larha (Ep-1)
• ਭੂਤਣੀ ਦਾ ਲਾੜਾ ।। BHOTN...
Putt di jaidad
• ਪੁੱਤ ਦੀ ਜਾਇਦਾਦ !! Putt...
Reela ne patya Ghar
• ਰੀਲਾਂ ਨੇ ਪੱਟਿਆ ਘਰ !Ree...
ਮਰੇ ਕਿਸੇ ਦੇ ਸਕੇ ਨਹੀਂ
• ਮਰੇ ਕਿਸੇ ਦੇ ਸਕੇ ਨੀ । M...
Darani jethani da eka saas nu laga Seka
• ਦਰਾਣੀ ਜੇਠਾਣੀ ਦਾ ਏਕਾ ਸੱ...
Galti da ehsas
• ਗਲਤੀ ਦਾ ਅਹਿਸਾਸ। Galti ...
ਦਾਦੇ ਦਾ ਆਖਰੀ ਦੋਸਤ
• ਦਾਦੇ ਦਾ ਆਖਰੀ ਦੋਸਤ ।। N...
ਭਾਬੋ ਬੋਲ ਨਾ ਮੰਦੜੇ ਬੋਲ
• ਭਾਬੋ ਬੋਲ ਨਾ ਮੰਦੜੇ ਬੋਲ।...
Band muthi
• ਬੰਦ ਮੁੱਠੀ !! Band muth...
Anjane Raste
• ਅਣਜਾਣੇ ਰਸਤੇ !! Anjane ...
Khavat hoyi sach
• ਕਹਾਵਤ ਹੋਈ ਸੱਚ !! Kahaw...
Putt Bacheya
• ਪੁੱਤ ਵੇਚਿਆ !! Putt Bac...
Dukh valaita de (Ep-1)
• ਦੁੱਖ ਵਲੈਤਾਂ ਦੇ (ਭਾਗ-1)...
Dukh valaita de (Ep-2)
• ਦੁੱਖ ਵਲੈਤਾਂ ਦੇ ( ਭਾਗ-2...
Shareek de putt Radkde aa (Ep-1)
• ਸ਼ਰੀਕ ਦੇ ਪੁੱਤ ਰੜਕਦੇ ਆਂ...
Shareek de putt Radkde aa (Ep-2)
• ਸ਼ਰੀਕ ਦੇ ਪੁੱਤ ਰੜਕਦੇ ਆਂ...
APAHIJ SOCH
• ਅਪਾਹਿਜ ਸੋਚ !! APAHIJ S...
Ke lagdi main fuffada Teri
• ਕੀ ਲੱਗਦੀ ਮੈਂ ਫੂੱਫੜਾ ਤੇ...
Main chitta penei aa
• ਮੈਂ ਚਿੱਟਾ ਪੀਨੀ ਆ !! Ma...
Sanjhe ghar di dhee
• ਸਾਂਝੇ ਘਰ ਦੀ ਧੀ !! Sanj...
Maa Mare Nanke kithy
• ਮਾਂ ਮੇਰੇ ਨਾਨਕੇ ਕਿਥੇ !!...
Bedardi Dadi
• ਬੇਦਰਦੀ ਦਾਦੀ ! Bedardi ...
Rakhdi ja Gut The Kada
• ਰੱਖੜੀ ਜਾਂ ਗੁੱਟ ਦਾ ਕੜਾ ...
Dobde Nu Tinkay Da Sahara
• ਡੁੱਬਦੇ ਨੂੰ ਤਿਨਕੇ ਦਾ ਸਹ...
Bohteyan Bharawa waliye
• ਬਹੁਤਿਆ ਭਰਾਵਾਂ ਵਾਲੀਏ !!...
Lasho Blacken
• ਲੱਛੋ ਬਲੈਕਣ !! Lasho Bl...
THANK YOU 🙏🙏🙏

Пікірлер: 351
@preetsran9283
@preetsran9283 Ай бұрын
ਸਹੀ ਗੱਲ ਆ ਜੀ ਨਾਲ ਦੇ ਜੰਮੇ ਕਿਤੇ ਨੀ ਮਿਲਦੇ ਬਹੁਤ ਵਧੀਆ ਸੰਦੇਸ਼ ਦਿੱਤਾ ਪਿਛਲੇ ਕੁਝ ਦਿਨਾਂ ਤੋ ਮੈਂ ਵੀ ਆਪਣੇ ਘਰ ਵਾਲੇ ਨਾਲ ਲੜਦੀ ਸੀ ਵੀ ਅੱਡ ਹੋਜੋ ਅਸੀਂ ਦੋਨੋਂ ਸਕੀਆਂ ਭੈਣਾਂ ਸਕੇ ਭਰਾਵਾਂ ਨੂੰ ਵਿਆਹੀਆਂ 24 ਸਾਲ ਹੋਗੇ ਕੱਠੇ ਆ ਪਰ ਮੇਰਾ ਜੇਠ ਦਾ ਸੁਭਾ ਗਰਮ ਆ ਤੇ ਕੰਮ ਵੀ ਨੀ ਕਰਦਾ ਸੋਚਦੀ ਸੀ ਵੀ ਅੱਡ ਹੋ ਜਾਈਏ ਪਰ ਤੁਹਾਡੀ ਵੀਡੀਓ ਦੇਖ ਕੇ ਲਗਦਾ ਮੇਰਾ ਫ਼ੈਸਲਾ ਗਲਤ ਆ ਨਹੀਂ ਹੋਣਾ ਚਾਹੀਦਾ ਅੱਡ ਸਾਨੂੰ ਵੀਡੀਓ ਦੇਖ ਕੇ ਮੇਰਾ ਮਨ ਬਦਲ ਗਿਆ ਧੰਨਵਾਦ ਤੁਹਾਡਾ ਦੇਖੀ ਜਾਊ ਜਿਵੇਂ ਐਨਾ ਟਾਈਮ ਲੰਘ ਐਵੇਂ ਹੋਰ ਲੰਘੀ ਜਾਊ Thnx ji 🙏
@DhillonFilmProduction
@DhillonFilmProduction Ай бұрын
ਬਹੁਤ ਬਹੁਤ ਧੰਨਵਾਦ ਜੀ ਇੰਨਾਂ ਪਿਆਰ ਅਤੇ ਸਤਿਕਾਰ ਦੇਣ ਲਈ 🙏🙏
@deepgill1988
@deepgill1988 Ай бұрын
Great video with great message, lots of love from Canada ❤️❤️
@baljitsingh4854
@baljitsingh4854 Ай бұрын
Preet ji jay ena di video dhakh tusi dil badal lia sada be dil kush ho gia lagda tera dil bahut saff hy rab tuhanu tarakia baksay God bless you your all family (From USA 🇺🇸
@preetsran9283
@preetsran9283 29 күн бұрын
​@@baljitsingh4854Thnx ji dil ta mere husband da v saf aa ji ohne kde km da srika ni kita mera husband te mera beta bhut km krde a ji but meri sis da beta te husband jma km ni krde jdo k mera beta meri sis de bete to 6 sal chhota
@preetsran9283
@preetsran9283 29 күн бұрын
​@@DhillonFilmProductionਧੰਨਵਾਦ ਅਮਨ ਭੈਣੇ ਤੁਹਾਡੀਆਂ ਸਾਰੀਆ ਵੀਡੀਓ ਚ ਸੰਦੇਸ਼ ਹੁੰਦਾ ਜਿਹੜੀ ਵੀਡੀਓ ਤੁਸੀਂ ਗਰੀਬੀ ਨਾਲੋਂ ਮੌਤ ਚੰਗੀ ਉਹ ਹੋਰ ਬਣਾਉਣੀ ਸੀ ਅੱਗੇ
@kamallehar3065
@kamallehar3065 Ай бұрын
ਅੱਜ ਤਾਂ ਕਰਮੇਂ ਨੇ ਸਾਊ ਬਣ ਕੇ ਵੱਟ ਕੱਢ ਤੇ 👌👌👌👌🌺🌺
@dhundle_Sitare
@dhundle_Sitare Ай бұрын
Thank you so much ji 🙏 😊❤
@kuldipkaur5688
@kuldipkaur5688 Ай бұрын
ਸੋਨੀਆ ਤੇਰੀ ਸੋਚ ਗਲਤ ਆ ਜੇਕਰ ਘਰ ਵਿੱਚ ਸਰਪੰਚੀ ਹੋਵੇ ਤਾਂ ਘਰ ਦੇ ਸਾਰੇ ਜੀਅ ਹੀ ਸਰਪੰਚ ਹੁੰਦੇ ਨੇ । ਜੇਕਰ ਤੂੰ ਇਸ ਤਰ੍ਹਾਂ ਮਾੜਾ ਸੋਚਦੀ ਰਹੀ ਤਾਂ ਜ਼ਰੂਰ ਤੁਹਾਡਾ ਘਰ ਪਿੱਛੇ ਪੈਂ ਜਾਉਗਾ ਜੇ ਨੀਅਤ ਚੰਗੀ ਹੋਵੇ ਤਾਂ ਘਰ ਅੱਗੇ ਨੂੰ ਜਾਂਦਾ ਹੈ।
@jagdishkaur9755
@jagdishkaur9755 Ай бұрын
ਜੰਮੇ ਨਾਲ ਦੇ ਵੀਡੀਓ ਬਹੁਤ ਸੋਹਣੀ ਬਣੀ ਹੈ। ਵਧਾਈਆਂ ਹੋਣ। ਸਾਡੇ ਘਰ ਵੀ ਇਹੀ ਕੁਝ ਹੋਇਆ ਤੇ ਅੱਡੋ ਪਾਟੀ ਵਿਚ ਘਰ ਦੀ ਤਰੱਕੀ ਬਹੁਤ ਪਿੱਛੇ ਚਲੀ ਗਈ। ਜਗਦੀਸ਼ ਕੌਰ ਮਾਨ ਚੌਕੀਮਾਨ ਤੋਂ। ਤੀਂਵੀਆਂ ਘਰ ਦੀ ਤਰੱਕੀ ਦੀਆਂ ਬਰੇਕਾਂ ਹਨ।
@babbujasveer.7893
@babbujasveer.7893 Ай бұрын
❤❤🎉🎉
@_the_M.M.K_111
@_the_M.M.K_111 Ай бұрын
ਭਰਾਵਾਂ ਨੂੰ ਕਦੇ ਨਹੀਂ ਲੜਨਾ ਚਾਹੀਦਾ ਤੀਵੀਂਆਂ ਪਿਛੇ ਆਪਣੇ ਵਿਚ ਫਿਕ ਨਹੀਂ ਪਾਉਣੀ ਚਾਹੀਦੀ ❤❤
@gagandeepkaur1695
@gagandeepkaur1695 Ай бұрын
ਬਹੁਤ ਸੋਹਣੀ ਕਹਾਣੀ ਆ ❤❤ ਪਰ ਅੱਜ ਕੱਲ ਇੰਨੇ ਚੰਗੇ ਲੋਕ ਕਿੱਥੇ ਮਿਲਦੇ ਆ ਇਦਾ ਦੀਆ ਵੀਡੀਓ ਹੋਰ ਲੈ ਕੇ ਆੳ ❤❤
@JagjeetSingh-mq7wg
@JagjeetSingh-mq7wg 28 күн бұрын
ਸਤਿ ਸ੍ਰੀ ਅਕਾਲ ਦੀਦੀ ਮੇਰੇ ਘਰਵਾਲੇ ਦਾ ਸੁਭਾਅ ਵੀ ਬਿਲਕੁਲ ਰਾਜ ਵੀਰੇ ਵਰਗਾ ਹੀ ਆ ਓਨਾ ਨੂੰ ਵੀ 30 ਸਾਲ ਦੀ ਉਮਰ ਵਿੱਚ ਪਿੰਡ ਨੇ ਸਰਵਸੰਮਤੀ ਨਾਲ ਸਰਪੰਚ ਵਨਾਆ ਹੈ ਪਰ ਪਿੰਡ ਨੇ ਆਪਾ ਨੂੰ ਏਨਾ ਮਾਨ ਬਖਸ਼ਿਆ ਆ ਤੇ ਆਪਾ ਨੂੰ ਵੀ ਚਗੇ ਕੰਮ ਕਰਨੇ ਚਾਹੀਦੇ ਆ ਪਰ ਏਨੀ ਗੱਲ ਆ ਸਾੜੇ ਸਰਪੰਚ ਸਾਬ ਇਕਲੇ ਆ ਪਰ ਜੇ ਦੋ ਵੀ ਹੌਨ ਤਾ ਸਰਪੰਚ ਤਾਂ ਇੱਕ ਹੀ ਬਨੁ ਰਹੀ ਗੱਲ ਅਮਨ ਤੇ ਸੌਨਿਆ ਦੀ ਦੀਦੀ ਸਰਪੰਚਾ ਦੇ ਘਰ ਬੰਦੇ ਹੀ ਆੳਦੇ ਹੁੰਦੇ ਆ ਆਪਣੇ ਘਰ ਲੜਾਈ ਨੀ ਪਾਊਨੀ ਚਾਹੀਦੀ ਸਰਪੰਚੀ ਤਾਂ ਕਰਮਾ ਆਲੇ ਘਰ ਆਊਦੀ ਆ ਲੋਕ ਕਿੰਨੇ ਪੈਸੇ ਲੌਦੇ ਆ ਤੇ ਰਹਿ ਗੱਲ ਸੌਨਿਆ ਦੀ ਦੀਦੀ ਸਰਕਾਰੀ ਪੈਸਾ ਖਾਨਾ ਵੀ ਬਹੁਤ ਔਖਾ
@JagjeetSingh-hw3me
@JagjeetSingh-hw3me 28 күн бұрын
Very good
@rajsingh2776
@rajsingh2776 Ай бұрын
ਜੰੱਮੇ ਨਾਲ ਦੇ ਸਟੋਰੀ ਦੇਖੀ ਬਹੁਤ ਹੀ ਵਧੀਆ ਸਟੋਰੀ ਹੈ ਭਰਾਵਾਂ ਦਾ ਪਿਆਰ ਇਕ ਵੱਖਰੀ ਮਿਸਾਲ ਬਣਾਕੇ ਦਿਖਾਇਆ ਭਾਵੇਂ ਜ਼ਨਾਨੀਆਂ ਦੀ ਕਿਚਕਿਚ ਸੀ ਪਰੰਤੂ ਅਖੀਰਲੇ ਸਟੈੱਪ ਨੇ ਮਨ ਭਾਵੁਕ ਕਰ ਦਿੱਤਾ ਇਸ ਸੀਰੀਅਲ ਨੂੰ ਅੱਗੇ ਜਰੂਰਲੈਕੇ ਜਾਣਾ ਬੇਨਤੀ ਹੈ ਬਾਈ ਰਾਜ ਅੱਗੇ ਭਾਗ ਜਰੁਰ ਬਣਾਉਣੇ ਤਾਕਿ ਲੋਕਾਂ ਨੂੰ ਕੋਈ ਨਵੀ ਸੇਧ ਮਿਲ ਸਕੇ ਧੰਨਵਾਦ ਰਾਜ ਖੀਵਾ ਮਾਨਸਾ
@sukhwinderkaur7145
@sukhwinderkaur7145 Ай бұрын
ਅਮਨ ਮੇਰੇ ਪਤੀ ਵੀ ਇਸ ਤਰ੍ਹਾਂ ਹੀ ਕਰਦਾ, ਦਫਤਰ ਵਿੱਚ 1,2,ਬੰਦਿਆ, ਦੀ ਰੋਟੀ ਵੱਧ ਭੇਜਣੀ ਪੈਦੀ ਹੈ, ਉਹ ਵੀ ਕਹਿਣਗੇ ਕੁਝ ਨਹੀਂ ਹੁੰਦਾ,ਭਰਾ ਤਾਂ ਠੀਕ ਹੈ ਪਰ ਭਰਜਾਈ ਅੱਗ ਲਗਾਉਦੀ ਰਹਿੰਦੀਆਂ, ਘਰ ਘਰ ਵਿੱਚ ਇਹੀ ਹਾਲ ਹੈ
@SimranSingh-zx4wj
@SimranSingh-zx4wj Ай бұрын
ਇਹੋ ਹਾਲ ਮੇਰਾ ਵੀ 😂
@karamjitkaur7079
@karamjitkaur7079 Ай бұрын
ਤੁਸੀਬੋਤ ਵਧੀਆ ਵੀਡੀਓ ਬਣਾਦੇਓ ਸਾਰੀ ਟੀਮ ਨੂੰ ਵਗਿਗੁਰੂ ਤੰਦਰੁਸਤੀ ਬਾਖਸਣ 🙏🏻🙏🏻
@gurjotchahal1295
@gurjotchahal1295 Ай бұрын
ਮਨਜੀਤ ਸਿੰਘ ਜੋਗੇ ਤੋਂ ਵਾਲੇ ਵੱਡੇ ਫੈਨ ਹਨ ਸੋਡੇ ਸਾਰੀ ਟੀਮ ਦੇ ਚਹਿਲ ਪਰਿਵਾਰ
@999sachdev
@999sachdev Ай бұрын
Very nice ਐਤਕੀ ਤਾਂ ਕਰਮਾ ਕਮਾਲ ਕਰੀ ਜਾਂਦਾ ਵਧੀਆ ਲੱਗਦਾ ਚੰਗੇ ਰੋਲ ਕਰਦਾ ❤❤❤from 🇨🇦
@BikramjeetSingh-xy3wn
@BikramjeetSingh-xy3wn Ай бұрын
ਸ਼ੁਕਰਾ ਜੇ ਕਰਮਾ ਭਲਾ ਬੰਦਾ ਬਣਿਆ
@dhundle_Sitare
@dhundle_Sitare Ай бұрын
😂😂😂 ਧੰਨਵਾਦ ਜੀ 😊❤
@janaksingh106
@janaksingh106 22 күн бұрын
Anjali v
@satnamkaur2435
@satnamkaur2435 Ай бұрын
ਸਾਰੀਆ ਵਿਡਿਓ ਨਾਲੋਂ ਇਹ ਵਿਡਿਓ ਵਧੀਆ
@Love_status9990
@Love_status9990 Ай бұрын
ਬਹੁਤ ਸੋਹਣੀ ਵੀਡੀਓ ਅਮਨ ਦੀ ਤੁਹਾਡੀਆਂ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ❤❤❤❤ ਬਲਜੀਤ ਕੌਰ ਜਲੰਧਰ
@user-vw4bz1gd4i
@user-vw4bz1gd4i Ай бұрын
Tuhadi eh video dekh k mainu meri ek friend di yaad agi. Actually, na meri friend di love marriage hoi a but dono family di sehmati nal 6 saal ohna De roke nu hoge c kyu k munda Europe ch c ta card nhi c is lyi oh India nai c a sakda. Kudi ta kudi Di family na wait kiti c hun jan ch ohna da viah hoea. Viah toh baad har kudi da dream hunda ki oh newly married couple ekthe time spend karn, kite ghuman jan( likewise honeymoon) so same meri friend v chundi c ki asi v javanga kyu k marriage toh pehla oh just tohra time ekthe rehe c than husband ode Europe chle gye so oh phone ta hi gallan karde c bhut planning v kittiyan ohna na after marriage asi bhut enjoy karage but nhi eda da kuz nhi hoea oh vichari sohre ghar Di ho k reh gi na kite jana na kuz hor odi sas ne v 15 days marriage toh baad ghar de kam lati. Oh vichari hun hor tan kithe jana tohre time baad avdi family nu milan chal jandi a oh ek din mere kol ena roi k yaar main bhut dreams dekhe c after marriage main a karna oh karna but meri tan life hi kharab hogi main ki kra mera tan mere sohre ghar v dil nhi lagda. Mera eh story share karn da meaning eh ki ede vich koi kudi da kaaoor hai ja nai
@PreetMandahar
@PreetMandahar Ай бұрын
Harjeet sahure loar ch hi aagyaa 😅😅😅😅😅😅😅😅very nice video 😊😊😊😊God bless you
@sukhdeepsidhu2342
@sukhdeepsidhu2342 Ай бұрын
Very nice story Rajveer Dhillon veer, Aman dhillon sister ji 🎉 🌸🌸💐
@RavinderSingh-xp6cx
@RavinderSingh-xp6cx Ай бұрын
ਬਹੁਤ ਹੀ ਵਧੀਆ ਵੀਡੀਓ ਜੀ। ਸਾਰਿਆਂ ਨੂੰ ਸਤਿ ਸ੍ਰੀ ਆਕਾਲ ਜੀ।
@rajkumarjindel4715
@rajkumarjindel4715 Ай бұрын
Karma da roll bahut vadhiya hai is vich nahi ta jayeda negative roll hi hunda hai
@dhundle_Sitare
@dhundle_Sitare Ай бұрын
😂😂 ਧੰਨਵਾਦ ਜੀ 😊🥰🙏
@baljeetgill2676
@baljeetgill2676 3 күн бұрын
ਸਰਪੰਚ ਸਾਹਿਬ ਬਹੁਤ ਚੰਗੀ ਸੇਧ ਦਿਤੀ ਬਾਕੀ ਬਹੁਤ ਵਧੀਆ ਲੱਗੀ ਵੀਡੀਓ
@dhundle_Sitare
@dhundle_Sitare Ай бұрын
ਸਾਡੀ ਇਸ ਵੀਡਿਉ ਨੂੰ ਸਾਰੇ ਦੋਸਤ ਵੱਧ ਤੋਂ ਵੱਧ ਸੇਅਰ ਲਾਈਕ ਕੂਮੈਂਟ ਜਰੂਰ ਕਰੋ ਜੀ ਧੰਨਵਾਦ Karampreet Samra"ਕਰਮਾ"🙏♥️🥰
@JagjeetSingh-bq4og
@JagjeetSingh-bq4og Ай бұрын
ਬਹੁਤ ਵਧੀਆ ਵੀਡੀਓ ਹੈ ਬਾਈ ਕਰਮਾ ਜੀ
@dhundle_Sitare
@dhundle_Sitare Ай бұрын
@@JagjeetSingh-bq4og thank you so much ji 🙏🥰😊
@BalwinderKaur-hg7fn
@BalwinderKaur-hg7fn Ай бұрын
ਬਹੁਤ ਸੋਹਣੀ ਵੀਡੀਓ ਜੀ ਅਮਨ sister g ❤❤❤❤
@boharsingh7725
@boharsingh7725 Ай бұрын
ਬਹੁਤ ਹੀ ਵਧੀਆ ਵੀਡੀਓ ਬਾਈ 👍👍👍👍👍 ✌️✌️✌️✌️✌️
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@manjindersingh1822
@manjindersingh1822 Ай бұрын
Bhut sohni video ji
@user-bk2mc1yj9n
@user-bk2mc1yj9n 4 күн бұрын
👍 Bhut 👍 badhiya 👌 video 👌 hai ❤️ raj ❤️ ai 🎉 karama 🎉 bai 👍 ji 👍 aman 👌 di 👌 gbu ❤️ hamesha ❤️ khush 🎉 raho 👍👍👌👌❤️❤️🎉🎉
@mannugrewal3312
@mannugrewal3312 Ай бұрын
ਕਰਮੇਂ ਦੀ ਸੋਚ ਨੂੰ ਸਲਾਮ ਆ
@gurwinderbrar189
@gurwinderbrar189 Ай бұрын
ਜਦੋਂ ਭਰਾ ਭਰਾ ਦੇ ਨਾਲ ਖੜਾ ਹੋਵੇ ਤਾਂ ਕੋਈ ਕੁਝ ਨੀ ਕਰ ਸਕਦਾ ,, ਏਕੇ ਵਿਚ ਬਰਕਤ ਹੁੰਦੀ ਆ,,ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤❤❤
@user-me4uf9po1b
@user-me4uf9po1b Ай бұрын
ਬਹੁਤ ਸੋਹਣੀ ਵੀਡੀਓ ਹੈ ਅਮਨ ਦੀਦੀ ਪਰ ਜੇ ਭਰਾ ਹੀ ਭਰਾ ਨੂੰ ਖਾਣ ਲੱਗ ਜੇ ਫਿਰ ਉਸਦਾਾ ਕੀ ਕਰੀਏ ਜੇ ਭਰਾ ਦੇ ਦਿਲ ਵਿੱਚ ਭਰਾ ਦੀ ਪ੍ਰਤੀ ਬੇਈਮਾਨ ਹੋਵੇ ਫਿਰ ਵੀ ਅੱਡ ਨਹੀਂ ਹੋਣਾ ਚਾਹੀਦਾ ਕਈ ਵਾਰ ਮਜਬੂਰੀ ਹੋ ਜਾਂਦੀ ਹੈ ਅੱਡ ਹੋਣਾ
@charanjitkaur7730
@charanjitkaur7730 Ай бұрын
ਬਹੁਤ ਵਧੀਆ ਵੀਡੀਓ ਛੋਟੇ ਵੀਰ ਸਰਦੂਲਗੜ੍ਹ ਤੋਂ
@user-dm4uf3kv1s
@user-dm4uf3kv1s Ай бұрын
Bhut achi video hai ji🎉🎉
@mandeepmann8730
@mandeepmann8730 Ай бұрын
ਵੀਡੀਓ ਬਹੁਤ ਬਹੁਤ ਸੋਹਣੀ ਅਮਨ ਦੀਦੀ ਜੀ, ਤਹਿ ਦਿਲੋਂ ਧੰਨਵਾਦ ਜੀ ❤❤❤❤
@gorabhaika9326
@gorabhaika9326 Ай бұрын
ਅਮਨ ਦੇਵੀ ਇਹ ਤੁਹਾਡਾ ਅਹੁਦਾ ਬਹੁਤ ਸੋਹਣਾ ਬਹੁਤ ਸੋਹਣੀ ਵੀਡੀਓ ਆ
@gurusran838
@gurusran838 Ай бұрын
ਬਾਈ ਰਾਜ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸੋਨੂੰ ਬਾਈ ਜੀ ਬਹੁਤ ਹੀ ਸੋਹਣੀ ਕਹਾਣੀ ਲੱਗੀ ਬਾਈ ਜੀ ਪਰ ਅੱਜ ਕੱਲ ਦੇ ਸਮੇਂ ਵਿੱਚ ਤਾਂ ਇਹੋ ਜਿਹੇ ਕੋਈ ਭਰਾ ਨਹੀਂ ਜੋਂ ਇੱਕ ਦੂੱਜੇ ਦਾ ਬਹਲਾ ਸੋਚੇ ਬਾਈ ❤❤❤❤❤ ਦਿੱਲ ਖੁੱਸ ਕਰਤਾ ਬਾਈ ਜੀ ਏਦਾ ਦੀ ਵੀਡਿਓ ਹੋਰ ਲੈਕੇ ਆਇਓ ਜੀ
@GurinderSingh-ow5wl
@GurinderSingh-ow5wl Ай бұрын
WAHEGURU JI.
@Mittal_908
@Mittal_908 Ай бұрын
Karma is var good hai
@dhundle_Sitare
@dhundle_Sitare Ай бұрын
Thank you so much ji 🙏🥰
@user-ct3nm9qz2p
@user-ct3nm9qz2p Ай бұрын
ਬਹੁਤ ਵਧੀਆ ਵੀਡੀਓ ਬਣੀਂ ਹੈ ਅਮਨ
@user-hx4zy3mv7i
@user-hx4zy3mv7i Ай бұрын
ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ,ਹਰ ਇੱਕ ਵੀਡੀਓ ਬਹੁਤ ਹੀ ਵਧੀਆ ਹੁੰਦੀ ਐ, 🙏
@deepmohal1222
@deepmohal1222 Ай бұрын
Vada video
@shindas4282
@shindas4282 8 күн бұрын
ਬਹੁਤ ਵਧੀਆ ਜੀ
@swarnjeetkaur5726
@swarnjeetkaur5726 27 күн бұрын
Very Very Very nice ending God bless you Aman beta keep it up ❤
@Harmailsingh-gc2ck
@Harmailsingh-gc2ck 27 күн бұрын
ਬਹੁਤ ਵਧੀਆ👍💯👍💯👍💯👍💯
@jsa-bb2mf
@jsa-bb2mf Ай бұрын
Vary vary nice video aman di
@gurpindersingh6879
@gurpindersingh6879 Ай бұрын
Very nice.video.g❤️
@JagjeetSingh-bq4og
@JagjeetSingh-bq4og Ай бұрын
ਬਹੁਤ ਵਧੀਆ ਵੀਡੀਓ ਹੈ ਬਾਈ ਜੀ
@sidhu4385
@sidhu4385 Ай бұрын
Bhut hi vdia message dita ❤❤❤
@PrabhjotSingh-hk2on
@PrabhjotSingh-hk2on Ай бұрын
ਬਹੁਤ ਵਧੀਆ ਵੀਡੀਓ ਹੈ, ਧੰਨਵਾਦ ਸਾਰੀ ਟੀਮ ਦਾ❤❤
@soniasonia1865
@soniasonia1865 Ай бұрын
V nic
@user-pg7fl3xw7p
@user-pg7fl3xw7p Ай бұрын
ਵਿਡਿਓ ਬਹੁਤ ਬਹੁਤ ਹੀ ਜਿਆਦਾ ਵਧੀਆ ਸੀ ਜੀ ਰਾਜ ਵੀਰੇ ਪਰ ਦੁੱਖ ਹੋਇਆ ਕਿ ਇਸ ਦਾ ਇੱਕ ਹੀ ਪਾਟ ਬਣਿਆ ਗ ਤੁਸੀਂ ਨੇ ਹੋਰ ਵੀ ਪਾਟ ਬਨਾਉਣੇ ਸੀ ਆਈ ਲਵ ਯੂ ਵੀਰੇ ਤੁਹਾਡੀ ਸਾਰੀ ਟੀਮ ਨੂੰ ਬਹੁਤ ਵਧੀਆ ਵਿਡਿਓ ਆ ਬਨਾਉਣੇ ਓ ਤੁਸੀਂ ਹਮੇਸ਼ਾ ਖੁਸ਼ ਰਹੋ❤❤
@manrosekaur5492
@manrosekaur5492 Ай бұрын
Very very very nice video g
@baljitsingh4854
@baljitsingh4854 Ай бұрын
Karma bai dil kush ho gia es video ch changa rol kita nahi ta mardae rol he karda hy her ek videos ch (from USA 🇺🇸)very nice video God bless you all team
@gurvinderkullar5431
@gurvinderkullar5431 Ай бұрын
❤❤ਬਹੁਤ ਵਧੀਆ ਵੀਡੀਓ ਹੈ ਜੀ👍👍❤❤
@gurdeepaujla1442
@gurdeepaujla1442 Ай бұрын
Very nice video
@HarjinderSingh-nr4ky
@HarjinderSingh-nr4ky Ай бұрын
Very nice video Bai Karame is serial vich tuhadi acting bahut vdhya ❤❤❤
@iqbalsran7866
@iqbalsran7866 Ай бұрын
Very Very nice video but Aman veer har ghar pariwaar vich eas taran ho tan bahut vadia hai nice story God bless you all teams love you so much dear ❤
@kuldipkaur5688
@kuldipkaur5688 Ай бұрын
Very nice video with great msg for society 🎉
@user-dj5wo8rh3l
@user-dj5wo8rh3l Ай бұрын
Very nice story Aman Dhillon sister ❤️🔥❤️🔥🔥❤️❤️🔥❤️
@harpreetsinghsra7253
@harpreetsinghsra7253 Ай бұрын
ਬਹੁਤ ਵਧੀਆ ਸੁਨੇਹਾ ਜੀ
@RanaJaveed-hg4lc
@RanaJaveed-hg4lc Ай бұрын
Kaka sarpanch ji Sachi gal aa tuhadi.
@Royal-ts7ss
@Royal-ts7ss Ай бұрын
Very nice short movie Elder brothers role excellent 👌
@user-ry2pq5oh5n
@user-ry2pq5oh5n Ай бұрын
Very nice video putt 🎉🎉🎉🎉🎉🎉🎉🎉🎉
@user-sp9ih9gi8w
@user-sp9ih9gi8w Ай бұрын
Very nice ji 🙏
@gurpreetwander9445
@gurpreetwander9445 Ай бұрын
ਬਹੁਤ ਸੋਹਣੀ ਵੀਡੀਓ ਐ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਬੱਬੂ ਵਾਂਦਰ
@user-vw4bz1gd4i
@user-vw4bz1gd4i Ай бұрын
Video bhut vdia lagi Ji
@ShwetaSharma-fi1wy
@ShwetaSharma-fi1wy Ай бұрын
Very very nice video ji waheguru ji sab te mehar Karan
@Uniquekitchenworld
@Uniquekitchenworld Ай бұрын
Bhot shoni story aaji❤❤❤❤
@deVilBrar9
@deVilBrar9 Ай бұрын
Nice video ❤ 🙏🙏🙏🙏🙏🙏🙏🙏
@harseesjawanda4893
@harseesjawanda4893 Ай бұрын
Very nice video g 👌👌👌👌👌👌👌👌👌👌
@KuldevsidhuSidhu
@KuldevsidhuSidhu Ай бұрын
ਆ ਵਿਡੀਉ ਤਾਂ ਵਾਲੀ ਘੈਂਟ ਸੀ ਰਾਜ ਵਾਈ ਹੋਰ ਪਾਰਟ ਬਣਾਉਣ ਦੀ ਕਿਰਪਾ ਕਰੂ
@tanukaur10
@tanukaur10 Ай бұрын
❤❤😊😊Very Very Very nice video ji😊😊❤❤
@user-vy3lq8im3s
@user-vy3lq8im3s Ай бұрын
Very nice video gbu all teem 🎉🎉❤❤
@gaganbilling5152
@gaganbilling5152 Ай бұрын
Very nice video ji ❤️
@palwinderkaur5461
@palwinderkaur5461 Ай бұрын
Super super super super super super super super super super super ❤❤❤❤❤❤❤
@user-kt2bs3ts6l
@user-kt2bs3ts6l Ай бұрын
Harjit apne sasur ghr loar shirt ch hi aa gea
@arvinderkaur512
@arvinderkaur512 Ай бұрын
Very nice story❤❤🙏🙏
@user-ik5nq2ub1g
@user-ik5nq2ub1g Ай бұрын
Nice video 🎉🎉
@Mittal_908
@Mittal_908 Ай бұрын
Ghar Ghar ehi hall hai
@karambeerkaur7086
@karambeerkaur7086 Ай бұрын
ਭੂਤਨੀ ਦਾ ਲਾੜਾ ਦਾ ਅਗਲਾ ਭਾਗ ਕਦੋਂ ਤੱਕ ਆਊਗਾ ਜੀ
@manjotkaur9523
@manjotkaur9523 Ай бұрын
ਬਹੁਤ ਵਧੀਆ 👌
@JaswinderKaur-fr3wp
@JaswinderKaur-fr3wp Ай бұрын
Very Very nice video put g 👌
@happyjoshi5426
@happyjoshi5426 Ай бұрын
Aman didi tuhadi sariya videos bahut vadhià hundiya ne
@amninderkundal6549
@amninderkundal6549 Ай бұрын
Buhat vadiya video
@user-tg9gz9nn8o
@user-tg9gz9nn8o Ай бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਸਰਬਜੀਤ ਕੌਰ ਰੰਧਾਵਾ ਨਾਗਰਾ❤❤❤❤❤❤❤❤❤❤❤❤❤❤❤❤❤❤❤❤❤
@user-hx4zy3mv7i
@user-hx4zy3mv7i Ай бұрын
ਫਰਕ ਭਰਾਵਾ ਚ ਨਹੀਂ ਹੁੰਦਾ, ਪਰ ਅਮਨ ਐਨਾਂ ਬੋਲਣਾਂ ਚੰਗਾ ਨਹੀਂ ਹੁੰਦਾ,
@HarleenKaur-rx4lc
@HarleenKaur-rx4lc Ай бұрын
❤❤❤
@vijaykumari3183
@vijaykumari3183 Ай бұрын
Soniya.ki.sass.ke.sath.nok.jok.nice👍👍🙏🙏
@sukhwinderkaur4191
@sukhwinderkaur4191 Ай бұрын
Shukla ji Karma badiya roll Lage need of chirakala in Kannada
@manjindersingh1822
@manjindersingh1822 Ай бұрын
Very nice video ji waheguru bless u all team members ji
@surjeetsinghdullat493
@surjeetsinghdullat493 27 күн бұрын
Very nice story aman didi👌👌👌
@gagandhaliwal5102
@gagandhaliwal5102 Ай бұрын
Bhut jyada vadia video c bhut vadia msg aa g 💖 ♥️ ❤️ 💕
@lovepreetkaurlove3702
@lovepreetkaurlove3702 Ай бұрын
Very nice sis ❤❤
@bhatirajput6684
@bhatirajput6684 Ай бұрын
❤❤❤nyc message
@Ekampree
@Ekampree Ай бұрын
ਕਹਾਣੀ ਬਹੁਤ ਵਧੀਆ ਲੱਗੀ
@SimranSingh-zx4wj
@SimranSingh-zx4wj Ай бұрын
ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@parmkang6429
@parmkang6429 Ай бұрын
Baut hi vadiya ha g
@user-yu9ql5wc5m
@user-yu9ql5wc5m Ай бұрын
❤ਬਹੁਤ ਵਧੀਆ ਵੀਡੀੳ ਬਣਾਈ ਆ ਜੀ ਧੰਨਵਾਦ ਸਾਰਿਆ ਦਾ
@harpreetsinghsra7253
@harpreetsinghsra7253 Ай бұрын
Sirrrrrrra ਵੀਡਿਓ
@surjeetsinghdullat493
@surjeetsinghdullat493 27 күн бұрын
Very good message 👍👍👌👌
@MuhammadAryan-yj7sk
@MuhammadAryan-yj7sk Ай бұрын
Excellent video. .
IS THIS REAL FOOD OR NOT?🤔 PIKACHU AND SONIC CONFUSE THE CAT! 😺🍫
00:41
Increíble final 😱
00:37
Juan De Dios Pantoja 2
Рет қаралды 89 МЛН
Василиса наняла личного массажиста 😂 #shorts
00:22
Денис Кукояка
Рет қаралды 7 МЛН
Would you like a delicious big mooncake? #shorts#Mooncake #China #Chinesefood
00:30
ЛЕДИ БАГ УКУСИЛ ЗОМБИ😱 #shorts
0:22
BestStories
Рет қаралды 1,7 МЛН
Хитрая Девушка Хочет Сделать ЭТО!
0:43
Разрезанный Человек 🤯
0:31
MovieLuvsky
Рет қаралды 9 МЛН
Tom & Jerry !! 😂😂
0:59
Tibo InShape
Рет қаралды 28 МЛН
БАТЯ ПЛАКИ-ПЛАКИ
0:47
LavrenSem
Рет қаралды 3,6 МЛН
Sion princess funny Donut Challenge
0:38
SION /紫音
Рет қаралды 10 МЛН