ਧੁਖਦੇ ਜਵਾਲਾਮੁਖੀ ਦੇ ਕੰਢੇ ਤੇ। Sikhs in West Kenya । ਪੱਥਰ ਘੜ ਘੜ ਬਣਾਇਆ ਗੁਰਦੁਅਰਾ

  Рет қаралды 33,656

Ghudda Singh

Ghudda Singh

Күн бұрын

Пікірлер: 436
@charanjeetsingh1934
@charanjeetsingh1934 Сағат бұрын
ਬਹੁਤ ਵਧੀਆ ਕੀਤਾ ਕਾਕਾ ਅਮ੍ਰਿਤਪਾਲ ਜੀ ਜਿਹੜਾ ਤੂ ਸਾਨੂ ਘਰ ਬੈਠਿਆ ਕੀਨੀਆ ਦੇ ਗੁਰੂ ਘਰ ਤੇ ਸਾਰਾ ਕੀਨੀਆ ਵਿਖਾਇਆ ਤੇ ਰੱਬ ਰੂਪੀ ਸੰਗਤ ਨੂੰ ਮਿਲਵਾਇਆ
@braramanbrar7536
@braramanbrar7536 2 сағат бұрын
ਘੁੱਦੇ ਬਾਈ ਜੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@balwantsingh8069
@balwantsingh8069 12 сағат бұрын
ਘੁੱਦੇ ਪੁੱਤਰ ਜੀ ਇਹ ਗੁਰੂ ਸਾਹਿਬ ਜੀ ਤੇ ਭਰੋਸਾ ਰੱਖ ਕੇ ਜਿਉਣਾ ਜਾਣਦੇ ਨੇ ਸਾਡੇ ਪੰਜਾਬ ਵਿੱਚ ਅਸੀਂ ਗੁਰੂ ਸਾਹਿਬ ਜੀ ਦੀ ਗੱਲ ਨਹੀਂ ਮੰਨਦੇ ਇਹ ਮੰਨਦੇ ਨੇ। ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਜਦੋਂ ਇਨ੍ਹਾਂ ਨੂੰ ਦੇਖਦੇ ਹਾਂ ਕਿ ਸਾਡੇ ਪੁੱਤਰ ਅੰਮ੍ਰਿਤ ਛੱਕਿਆ ਹੈ ਤੇ ਪੂਰਨ ਤੌਰ ਤੇ ਸਿੱਖੀ ਨੂੰ ਸਮਰਪਿਤ ਨੇ। ਘੁੱਦੇ ਪੁੱਤਰ ਤੇਰਾ ਵੀ ਬਹੁਤ ਧੰਨਵਾਦ ਹੈ ਜੋ ਸਾਨੂੰ ਘਰ ਬੈਠਿਆਂ ਨੂੰ ਇਹ ਸਾਰਿਆਂ ਦੇ ਦਰਸ਼ਨ ਕਰਵਾ ਰਹੇ ਹੋ। ਧੰਨਵਾਦ ਹੈ ਇਨ੍ਹਾਂ ਤੇ ਭੈਣਾਂ ਜੋ ਸਾਡੇ ਪੁੱਤਰ ਘੁੱਦੇ ਨੂੰ ਬਹੁਤ ਸਤਿਕਾਰ ਤੇ ਪਿਆਰ ਨਾਲ ਨਿਵਾਜਦੇ ਹੋਏ। ਵਾਹਿਗੁਰੂ ਜੀ ਕ੍ਰਿਪਾ ਕਰਨ ਸਾਡਾ ਪੁੱਤਰ ਘੁੱਦਾ ਆਪਣੇ ਸਫ਼ਰ ਨੂੰ ਹੋਰ ਵੀ ਹੌਂਸਲੇ ਨਾਲ ਅੱਗੇ ਤੋਂ ਅੱਗੇ ਵਧਦੇ ਜਾਵੇ।
@KulbirSingh-cb2oh
@KulbirSingh-cb2oh 4 сағат бұрын
ਬਹੁਤ ਵਧੀਆ ਦੋਸਤਾ ਨਾਲ ਤੇ ਸਿੱਖ ਸੰਗਤ ਨਾਲ ਗਲਬਾਤ ਕੀਤੀ ਚੰਗਾ ਲੱਗਾ ਕਿ ਸਾਰੇ ਸਾਡੇ ਵੀਰ ਸਿੱਖੀ ਨਾਲ ਜੁੜੇ ਹਨ ❤
@LakhveerSingh770
@LakhveerSingh770 11 сағат бұрын
ਸਤਿ ਸ਼੍ਰੀ ਅਕਾਲ ਵੀਰ ਅਮ੍ਰਿਤਪਾਲ ਸਿੰਘ ਉਰਫ ਘੁੱਦਾ ਸਿੰਘ, ਬਹੁਤ ਹੀ ਵਧੀਆ ਜਣਕਾਰੀ ਭਰਪੂਰ ਬਲੌਗ ਹਨ। ਇਕ ਇਹ ਦੇਖ ਕੇ ਬਹੁਤ ਵਧੀਆ ਲੱਗਿਆ ਕਿ ਅਪਣੇ ਪੰਜਾਬੀਆ ਦੇ ਬੱਚੇ ਜਿਹੜੇ ਕਿ ਜੰਮਪਲ ਵੀ ਅਫ਼ਰੀਕਾ ਦੇ ਹਨ ਉਨ੍ਹਾ ਨੇ ਵੀ ਸਿੱਖੀ ਸੰਭਾਲ ਕੇ ਰੱਖੀ ਹੋਈ ਆ ।ਬਹੁਤ ਹੀ ਭਾਗਾਂ ਵਾਲੇ ਹਨ ਇਹ ਪਰਿਵਾਰ। ਇਕ ਆਪਾਂ ਜਿੱਥੋਂ ਸਿੱਖੀ ਦੀ ਸ਼ੁਰੂਆਤ ਹੋਈ ਆ ਸਿੱਖੀ ਤੋਂ ਦੂਰ ਹੋਈ ਜਾਨੇ ਆ ,ਬਾਈ ਸਹੀ ਪੁੱਛੇ ਤਾਂ ਬਹੁਤ ਬੇਸ਼ਰਮੀ ਮਹਿਸੂਸ ਹੁੰਦੀ ਆ ਆਪਣੇ ਆਪ ਤੇ ।ਸ਼ਲੂਟ ਆ ਵੀਰ ਇੰਨਾ ਵੀਰਾਂ ਨੂੰ ਤੇ ਇੰਨਾ ਦੇ ਪਰਿਵਾਰਾ ਨੂੰ ।ਜਿਊਂਦਾ ਵਸਦਾ ਰਹਿ ਭਰਾਵਾ ਇੰਨੀ ਜਾਣਕਾਰੀ ਦੇਣ ਲਈ। ਸਹੀ ਗੱਲ ਪੁੱਛੇ ਤਾਂ ਮੈਂ ਤਾਂ ਬਹੁਤ ਪ੍ਰਭਾਵਿਤ ਹੋਇਆ ਇੰਨਾ ਸਿੱਖਾ ਦੀ ਗੁਰੂ ਨਾਲ ਮਰਯਾਦਾ ਦੇਖ ਕੇ ।ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਿਹਾ ਛੋਟੇ ਵੀਰ, ਇਸ ਤਰਾਂ ਹੀ ਲੱਗਿਆ ਰਹਿ ਵੀਰ,ਇਹੋ ਜਾ ਨੇਕ ਕੰਮ ਵੀ ਕਰਮਾਂ ਵਾਲੇ ਦੇ ਹਿੱਸੇ ਈ ਆਉਦਾ।ਬਹੁਤ-ਬਹੁਤ ਧੰਨਵਾਦ ਵੀਰ। ਪ੍ਰਮਾਤਮਾ ਤੇਰੀ ਤੇ ਤੇਰੇ ਪਰਿਵਾਰ ਦੀ ਹਰ ਇੱਛਾ ਪੂਰੀ ਕਰੇ ।
@mickytoor799
@mickytoor799 11 сағат бұрын
ਘੁੱਦੇ ਵੀਰ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਨਕੂਰੂ ਦੀ ਸੰਗਤ ਅਤੇ ਗੁਰਦਵਾਰਾ ਸਾਹਿਬ ਜੀ ਦੇ ਦਰਸ਼ਨ ਕਰਵਾਏ,, ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਅਤੇ ਪ੍ਰਬੰਧ ਵੀ ਬਹੁਤ ਵਧੀਆ ਲੱਗਿਆ ਜੀ ❤❤❤ ਪਰਮਾਤਮਾ ਸਾਡੀ ਸਿੱਖ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ
@RanjitSingh-jf6nv
@RanjitSingh-jf6nv 10 сағат бұрын
ਵੀਰ ਜੀ ਇਹਨਾਂ ਵੀਰਾਂ ਭੈਣਾਂ ਦੀ ਕਿੰਨੀ ਸਰਧਾ ਹੈ ਗੂਰੂ ਘਰ ਵਿੱਚ ਬਹੁਤ ਹੀ ਮਾਨ ਵਾਲੀ ਗੱਲ ਹੈ, ਆਪਣੇ ਪੰਜਾਬ ਵਿੱਚ ਤਾਂ ਹਰੇਕ ਪਿੰਡ ਦੇ ਗੁਰੂਘਰਾਂ ਵਿੱਚ ਤਾਂ ਲੜਾਈ ਹੀ ਕਰੀ ਜਾਦੇਂ ਨੇ,, ਬਹੁਤ ਹੀ ਮਾਣ ਹੈ ਇਹਨਾਂ ਵੀਰਾਂ ਭੈਣਾਂ ਤੇ ਜਿਹੜੇ ਪੂਰੇ ਸਿੱਖੀ ਸਰੂਪ ਵਿੱਚ ਨੇ, ਬਹੁਤ ਬਹੁਤ ਪਿਆਰ ਕਰਦਾ ਹਾਂ ਇੰਨਾ ਸਾਰੇ ਵੀਰਾਂ ਭੈਣਾਂ ਨੂੰ, ਸਤਿ ਸ੍ਰੀ ਅਕਾਲ ਵੀਰ ਜੀ ਚੜਦੀਕਲਾ ਵਿੱਚ ਰਹੋ
@singhdhaliwal6483
@singhdhaliwal6483 13 сағат бұрын
ਪਿਆਰੇ ਨੇ ਦੋਵੇਂ ਵੀਰ ਕਿੰਨੀ ਵਧੀਆ ਪੰਜਾਬੀ ਬੋਲਦੇ ਨੇ ਸਾਡੇ ਵਰਗਿਆਂ ਤੋਂ ਪੰਜਾਬੀ ਲਿਖੀ ਵੀ ਨਹੀਂ ਜਾਂਦੀ ਕਈ ਵਾਰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ❤
@asbhullar6418
@asbhullar6418 13 сағат бұрын
ਪੰਜਾਬੀਆਂ ਦੇ ਮਾਣ ਵੀਰ ਅੰਮ੍ਰਿਤਪਾਲ ਸਿੰਘ ਘੁੱਦਾ ਦਾ ਮਾਨ ਸਨਮਾਨ ਕਰਨ ਲਈ ਇਸਤਰੀ ਸਭਾ ਨਕੂਰੂ ਦਾ ਬਹੁਤ ਬਹੁਤ ਧੰਨਵਾਦ । ਘੁੱਦਾ ਵੀਰ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਿਹਾ ਹੈ । ਰੱਬ ਚੜਦੀ ਕਲਾ ਰੱਖੇ ।
@mandeepkaurgilljharsahib3543
@mandeepkaurgilljharsahib3543 10 сағат бұрын
ਚੜਦੀਕਲਾ ਬਾਈ ਚੜਦੀਕਲਾ 🎉🎉🎉 ਇਹੀ ਗੱਲ ਮੈਂ ਆਖੀ ਸੀ ਕੱਲ ਕਿ ਕੀਨੀਆ ਦੇ ਸਿੱਖ ਪੰਜਾਬ ਦੇ ਸਿੱਖਾਂ ਨਾਲੋਂ ਜ਼ਿਆਦਾ ਜੁੜੇ ਹੋਏ ਆ ਗੁਰਬਾਣੀ ਨਾਲ , ਪੰਜਾਬ ਨੂੰ ਵੀ ਮੋੜਾ ਪੈ ਰਿਹਾ ਥੋੜਾ ਬਹੁਤ ਪਰ ਨਹੀਂ ਕਿਉਂ ਨੌਜਵਾਨ ਧੜਾ ਧੜ ਕੇਸ ਕਟਾ ਰਹੇ ਨੇ , ਰਹਿੰਦੀ ਕਸਰ ਰੀਲਾਂ ਆਲੇ ਕੱਢ ਰਹੇ ਨੇ , ਅਰਦਾਸ ਪ੍ਰਮਾਤਮਾ ਪੰਜਾਬ ਪੰਜਾਬੀਆਂ ਨੂੰ ਚੜਦੀਕਲਾ ਵਿੱਚ ਰੱਖਣ 🙏🏻🙏🏻
@hsworldview8075
@hsworldview8075 14 сағат бұрын
ਕੀਨੀਆ ਦੇ ਗੁਰਦਵਾਰੇ ਦਿਆਂ ਪ੍ਰਬੰਧਕਾਂ ਨੂੰ ਬਹੁਤ ਵਧਾਈਆਂ ਕੇ ਇੰਨਾ ਵਧੀਆ ਪ੍ਰਬੰਧ ਚਲਾ ਰਹੇ ਜੇ । ਵਾਹਿਗੁਰੂ ਤੁਹਾਡੇ ਸਾਰਿਆਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ ਅਤੇ ਸੰਗਤਾਂ ਵਿੱਚ ਹੋਰ ਵਾਧਾ ਹੋਵੇ। ਘੁਦਾ ਸਾਹਿਬ ਤੁਹਾਡਾ ਵੀ ਬਹੁਤ ਧੰਨਵਾਦ ਹੈ ਕਿ ਤੁਹਾਡੇ ਕਰਕੇ ਅਸੀਂ ਆਪਣੇ ਅਫਰੀਕਾ ਵਿਚ ਵਸੇ ਵੀਰਾਂ ਦੇ ਦਰਸ਼ਨ ਕਰ ਸਕੇ। ਵਾਹਿਗੁਰੂ ਸਾਹਿਬ ਮੇਹਰ ਕਰਨ।
@IqbalSingh-nd8gm
@IqbalSingh-nd8gm 12 сағат бұрын
ਬਹੁਤ ਚੰਗਾ ਕੀਤਾ ਕੀਨੀਆ ਦੇ ਦੁਰੂਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਅਤੇ ਸਿੱਖ ਸੰਗਤਾ ਦੇ ਦਰਸ਼ਨ ਕਰਵਾਏ ਬਹੁਤ ਧੰਨਵਾਦ 🙏🏻
@manjitsingh132
@manjitsingh132 13 сағат бұрын
ਸਤਿ ਸ੍ਰੀ ਅਕਾਲ ਬੇਟਾ ਜੀ ਨਕੂਰੂ ਪੁਜੱਣ ਤੇ ਜੋ ਭਵਨੀਤ ਭਰਾ ਨੇ ਅਤੇ ਜਿਨ੍ਹਾਂ ਭਰਾਵਾਂ ਨੇ ਅਤੇ ਸਾਰੀਆਂ ਸਿੱਖ ਸੰਗਤਾਂ ਦਾ ਧੰਨਵਾਦ ਪਿਆਰ ਸਤਿਕਾਰ ਕੀਤਾ ਹੈ ਅਤੇ ਸਿੱਖੀ ਨੂੰ ਸਾਂਭ ਕੇ ਰੱਖਿਆ ਹੋਇਆ ਹੈ
@amriksingh6828
@amriksingh6828 14 сағат бұрын
ਗੁਰਦੁਆਰਿਆਂ ਦੀ ਵਧੀਆ ਸੇਵਾ ਸੰਭਾਲ ਆਪਣੇ ਵਿਰਸੇ ਨੂੰ ਸੰਭਾਲ ਰਹੀ ਸੰਗਤ ਕੁਦਰਤੀ ਨਜ਼ਾਰੇ ਬੁਝਿਆ ਹੋਇਆ ਜਵਾਲਾਮੁਖੀ ਪੰਜਾਬੀਆਂ ਦੇ ਬਿਜਨਸ ਸਿਵਿਆਂ ਦਾ ਵਧੀਆ ਪ੍ਰਬੰਧ ਵਧੀਆ ਭਾਈਚਾਰਾ ਸਭ ਕੁਝ ਬਹੁਤ ਵਧੀਆ
@bhindajand3960
@bhindajand3960 10 сағат бұрын
ਸਾਨਦਾਰ ਸਫ਼ਰ ਵਿੱਚ ਇਸ ਇਲਾਕੇ ਦੀ ਸਿੱਖ ਸੰਗਤ ਵੀ ਚੜ੍ਹਦੀ ਕਲ੍ਹਾ ਵਿੱਚ ਰਹਿ ਰਹੀ ਹੈ ਵਧੀਆ ਕੰਮ ਕਾਰ ਸਮੇਂ ਦੇ ਨਾਲ ਨਾਲ ਬਜ਼ੁਰਗਾ ਦੀਆਂ ਕੀਤੀਆਂ ਮਿਹਨਤਾਂ ਨੂੰ ਭਾਂਗ ਲੱਗੇ ਹੋਏ ਨੇ ਦਰਵਾਰ ਸਾਹਿਬ ਦੇ ਕੀਰਤਨੀਏਂ ਭਾਈ ਨਿਰਮਲ ਸਿੰਘ ਜੀ ਖਾਲਸਾ ਕਿਸੇ ਪਹਿਚਾਣ ਦੇ ਮਹੁਤਾਜ ਨਹੀਂ ਉਹਨਾਂ ਨੂੰ ਕੋਣ ਨਹੀਂ ਜਾਣਦਾ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
@balwindersingh4350
@balwindersingh4350 11 сағат бұрын
ਅਮ੍ਰਿਤਪਾਲ ਸਿੰਘ ਪੁਤਰਾ ਬਹੁਤ ਮਾਣ ਸਤਿਕਾਰ ਦੇ ਰਹੀਆਂ ਸਿੱਖ ਸੰਗਤਾਂ ਬਹੁਤ ਵਧੀਆ ਲੱਗਿਆ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।। ਮੋਹਾਲੀ
@ArjunSingh-100
@ArjunSingh-100 13 сағат бұрын
ਸਤਿ ਸ੍ਰੀ ਆਕਾਲ ਬਾਈ ਜੀ 🙏 ਬੋਹੁਤ ਚੰਗਾ ਲਗਦਾ ਏ ਅਫਰੀਕਾ ਚ ਵਸਦੇ ਪੰਜਾਬੀਆਂ ਨੂੰ ਮਿਲ ਕੇ, ਕਿੰਨੇ ਸੋਹਣੇ ਤਰੀਕੇ ਨਾਲ ਸਬ ਕੁਛ ਸੰਭਾਲਿਆ ਹੋਇਆ ਹੈ, ਗੁਰੂਘਰ,ਕੰਮ ਕਾਜ, ਪਰਿਵਾਰ ਬੱਚੇ ਤੇ ਅਪਣੇ ਸ਼ਰੀਰ ਵੀ। ਅੰਮ੍ਰਿਤਧਾਰੀ ਤੇ ਪੂਰੇ ਸਿੱਖੀ ਸਵਰੂਪ ਚ, ਬੋਹੁਤ ਸ਼ਾਨਦਾਰ ਵਲੋਗ 🙏👍
@HardeepSingh-h5v
@HardeepSingh-h5v 15 сағат бұрын
🙏🏿🙏🏿🙏🏿🙏🏿🙏🏿🙏🏿🙏🏿🙏🏿🙏🏿❤ਸਤਿ ਸ੍ਰੀ ਅਕਾਲ ਵੀਰ ਜੀ ਮੈਂ ਕੱਲ ਵੀ ਆਖਿਆ ਸੀ ਸਾਡੇ ਬਾਪੂ ਜੀ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਅੱਜ 19ਵਾਂ ਦਿਨ ਹੋ ਗਏ ਮਰਨ ਵਰਤ ਤਨਤੇ ਬੈਠੇ ਐ ਸਾਡੀਆਂ ਫਸਲਾਂ ਨਸਲਾਂ ਲਈ ਅਰਦਾਸ ਕਰਿਓ ਵਾਹਿਗੁਰੂ ਜੀ🙏🏿🙏🏿🙏🏿🙏🏿🙏🏿🙏🏿 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਆਪਾਂ ਜਿਤਾਂਗੇ ਜਰੂਰ ਜਾਰੀ ਜੰਗ ਰਓ ਤੁਸੀਂ ਹੌਸਲੇ ਬਣਾ ਕੇ ਯਾਰ ਉਹ ਬੰਬ ਰੱਖੇ ਹੋਣ ਜਦੋਂ
@gurpreet9719
@gurpreet9719 13 сағат бұрын
Vota da time ta fr Tusi vota AAP wala nu pa ka jita ta nala pta bagwant maan ki kar ra punjab da loka nal
@gurjantsingh2020
@gurjantsingh2020 13 сағат бұрын
ਵੋਟਾਂ ਵੇਲੇ ਕਿਸਾਨ ਲੀਡਰਾਂ ਦੀਆਂ ਤੁਸੀ ਪੰਜਾਬ ਵਾਲਿਆਂ ਨੇ ਜਮਾਨਤ ਜਬਤ ਕਰਵਾ ਦਿੱਤੀਆਂ ਸਨ ,,ਜਿੰਨਾ ਨੇ ਗੇਮ ਖੇਡਣੀ ਸੀ,ਖੇਡ ਲੀ,ਸਾਡੀ ਕੌਮ ਜਿਉਂਦੇ ਬੰਦੇ ਦੀ ਕਦਰ ਹੀ ਨਹੀਂ ਕਰਦੇ ,, ਮਰਨ ਤੋ ਬਾਅਦ ਹੀ ਕਰਦੇ ਹਨ ,,ਪੰਜਾਬ ਦੀ ਬਦਕਿਸਮਤੀ ਹੈ ਕਿ ਮੌਜੂਦਾ ਦੌਰ ਵਿੱਚ ਸਾਨੂੰ ਕੋਈ ਸੱਚਾ ਲੀਡਰ ਨਹੀਂ ਮਿਲਿਆ ,ਜੋਂ ਵੀ ਮਿਲੇ ਗਿਰਗਿਟ ਵਾਂਗੂੰ ਰੰਗ ਬਦਲਣ ਵਾਲੇ ਹੀ ਮਿਲੇ ,,ਜੋਂ ਕੋਈ ਸੱਚਾ ਮਿਲਿਆ ਵੀ ,ਉਸਦੀ ਕੋਈ ਕਦਰ ਨਹੀਂ ਕੀਤੀ ਸਾਡੇ ਲੋਕਾਂ ਨੇ ,,ਇਹ ਟੋਪੀ ਵਾਲੇ ਦੀ ਸਰਕਾਰ ਜੋਂ ਪੰਜਾਬ ਨੂੰ ਮਿਲੀ ਹੈ ,ਇਹ ਅੱਜ ਤੱਕ ਦੀ ਸੱਭ ਤੋਂ ਖ਼ਤਰਨਾਕ ਸਰਕਾਰ ਸਾਬਿਤ ਹੋਵੇਗੀ ,,
@AffectionatePanda-yh6kq
@AffectionatePanda-yh6kq 4 сағат бұрын
🙏very nice vlog and very nice people
@VanshRupana59
@VanshRupana59 Сағат бұрын
ਪੰਜਾਬ ਵਿਚ ਗ਼ਰੀਬ ਲੋਕ ਦੀ ਮਦਦ ਕਰੇ
@jagseersran9541
@jagseersran9541 Сағат бұрын
ਮੋਰਚਾ ਸੈਂਟਰ ਸਰਕਾਰ ਦੇ ਖ਼ਿਲਾਫ਼ ਆ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੰਦੇ ਪਿਛਲੀ ਵਾਰ ਮੈਂ ਵੀ 40 ਦਿਨ ਦਿੱਲੀ ਧਰਨੇ ਰਿਹਾ ਸੀ ​@@gurpreet9719
@AmarjitSingh-pb4jr
@AmarjitSingh-pb4jr 7 сағат бұрын
ਬਹੁਤ ਸ਼ਾਨਦਾਰ ਵਲੌਗ ਆਪਣੇ ਸਿੱਖ ਪਰਿਵਾਰ ਬਹੁਤ ਚੜ੍ਹਦੀਕਲਾ ਵਾਲੇ ਆ ਵਾਹਿਗੁਰੂ ਕਿਰਪਾ ਰੱਖਣ ਜੀ 🙏🙏
@kernailsingh9461
@kernailsingh9461 12 сағат бұрын
ਗੁਰੂ ਸਾਹਿਬ ਖੁਸ਼ ਰੱਖਣ ਬਹੁਤ ਵਧੀਆ ਜੋ ਗੁਰੂ ਸਾਹਿਬ ਕਰਵਾ ਰਹੇ ਹਨ ਤੁਹਾਡੇ ਕੋਲੋਂ .ਧੰਨਵਾਦ ਜੀ.ਧੰਨਵਾਦ waheguru waheguru waheguru
@SukhveerKaur-q1t
@SukhveerKaur-q1t 10 сағат бұрын
ਬਹੁਤ ਵਧੀਆ ਲੱਗਿਆ ਜੀ ਪੁਰਾਣੇ ਪੰਜਾਬੀਆ ਦੇ ਕਾਰੋਬਾਰ ਬਹੁਤ ਵਧੀਆ ਨੇ ਕੀ ਨਵੇਂ ਪੰਜਾਬੀ ਪਰਿਵਾਰ ਵੀ ਆ ਰਹੇ ਹਨ। ਗੁਰੂ ਘਰਾਂ ਦਾ ਪ੍ਰਬੰਧ ਬਹੁਤ ਸੋਹਣਾ ਲੱਗਿਆ ❤
@BSSK1182
@BSSK1182 9 сағат бұрын
ਮੈਨੂੰ ਉਹ ਸ਼ਬਦ ਨਹੀਂ ਲੱਭ ਰਹੇ ਜਿਨ੍ਹਾਂ ਨਾਲ਼ ਮੈਂ ਤੁਹਾਡਾ ਧੰਨਵਾਦ ਕਰਾਂ ਬਹੁਤ ਹੀ ਡੂੰਘੀਆਂ ਗੱਲਾਂ ਕਰ ਜਾਂਦਾ ਮੇਰਾ ਛੋਟਾ ਭਰਾ ਅਮ੍ਰਿਤਪਾਲ ਸਿੰਘ ਹਾਸੇ ਹਾਸੇ ਬਹੁਤ ਹੀ ਜਾਨਕਾਰੀ ਮਿਲ਼ਦੀ ਹੈ ਤੁਹਾਡੇ ਬਲੋਗ ਰਾਹੀਂ ਬਾਕੀ ਮੈਂ ਪਹਿਲਾਂ ਵੀ ਕਈ ਵਾਰ ਲਿਖਿਆ ਹੈ ਅਫ਼ਰੀਕੀ ਸਿੱਖਾਂ ਨੇ ਸਿੱਖੀ ਸੰਭਾਲੀਂ ਹੋਈ ਹੈ ਮਾਨ ਹੈ ਇਨ੍ਹਾਂ ਤੇ ਸਦੀਆਂ ਤੋਂ ਰਹਿਣ ਵਾਲੇ ਅਫਰੀਕਾ ਵਿੱਚ ਪੰਜਾਬੀ ਸ਼ੁੱਧ ਬੋਲਦੇ ਹਨ ਰੂਹ ਖੁਸ਼ ਹੋ ਜਾਂਦੀ ਹੈ ਅਫ਼੍ਰੀਕਨ ਸਿੱਖ ਵੇਖ ਕੇ ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੇ 💕🥀💕🌹🥀🥀🌹🌹
@IqbalSingh-x6k
@IqbalSingh-x6k 13 сағат бұрын
ਵਾਹ ਕਿਆ ਬਾਤ ਆ ਸਿੱਖ ਭਾਈਚਾਰੇ ਦੀ ਦਿਖਾਉਣ ਲਾਈ ਧੰਨਵਾਦ ❤
@balamsidhu6961
@balamsidhu6961 10 сағат бұрын
ਬਹੁਤ ਵਧੀਆ ਜਿਉਂਦਾ ਰੈਹ ਬਾਈ
@MANJEETSINGH-nz1qh
@MANJEETSINGH-nz1qh 12 сағат бұрын
ਸਤਿ ਸ੍ਰੀ ਆਕਾਲ ਬਾਈ ਜੀ ਧੰਨਵਾਦ ਸਾਰੇ ਪੰਜਾਬੀ ਵੀਰਾਂ ਦਾ ਐਨਾ ਮਾਣ ਸਨਮਾਨ ਦੇਣ ਲਈ ❤
@sarbjeetsinghsarbjeetsikgh9756
@sarbjeetsinghsarbjeetsikgh9756 11 сағат бұрын
ਬਾਈ ਘੁੱਦੇ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਜੀ 🙏🙏🙏🙏🙏
@kanwarjeetsingh3495
@kanwarjeetsingh3495 11 сағат бұрын
ਸਤਿ ਸ਼੍ਰੀ ਅਕਾਲ ਜੀ ਬਲੋਗ ਵਧੀਆ ਹੈ । ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਵਧੀਆ ਹਨ । ਇੱਥੋਂ ਦੇ ਸਿੱਖ ਲੋਕ ਗੁਰਬਾਣੀ ਨਾਲ ਬਹੁਤ ਵਧੀਆ ਜੁੜੇ ਹਨ । ਇਹਨਾਂ ਨੇ ਸਿੱਖੀ ਨੂੰ ਸੋਹਣੀ ਤਰ੍ਹਾਂ ਸੰਭਾਲਿਆ ਹੋਇਆ ਹੈ । ਇਹਨਾਂ ਦੇਸ਼ਾਂ ਵਿੱਚ ਰਹਿਣ ਵਾਲੇ ਸਿੱਖ ਮੇਹਨਤੀ ਹਨ। ਬਲੋਗ ਵਿੱਚ ਦਿੱਤੀ ਗਈ ਜਾਣਕਾਰੀ ਬਹੁਤ ਹੀ ਮਹੱਤਵਪੂਰਨ ਹੈ ।
@gurdeepsidhu4216
@gurdeepsidhu4216 14 сағат бұрын
Baba Nanak ji sada mehar karan. ਬਾਬਾ ਨਾਨਕ ਨੇ ਇਥੋਂ ਦੇ ਸਿੱਖਾਂ ਨੂੰ ਖੁਲੇ ਗੱਫੇ ਬਖਸ਼ੇ ਹੋਏ ਹਨ ਸੰਗਤ ਦੀ ਵਿਉਂਤ ਬੰਦੀ ਦੂਰ ਅੰਦੇਸੀ ਹੈ ਗੁਰਦਵਾਰਾ ਸਾਹਿਬ ਦੀ ਆਮਦਨ ਦੀ ਪੂਰਤੀ ਲਈ ਚਿੰਤਤ ਹਨ। ਭਵਨੀਤ ਸਿੰਘ ਦੀ ਆਪਣੀ ਮਾਤਭਾਸ਼ਾ ਤੇ ਪੂਰੀ ਪੱਕੜ ਹੈ ਅਤੇ ਸਿੱਖੀ ਸਰੂਪਾਂ ਨੂੰ ਅੰਮ੍ਰਿਤ ਸਕ ਕੇ ਸਾਭਿਆ ਹੋਇਆ ਹੈ ਬਹੁਤ ਚੰਗਾ ਲੱਗ ਰਿਹਾ ਹੈ। ਧੰਨਵਾਦ।
@sandhugjatt
@sandhugjatt 11 сағат бұрын
ਸੱਚੀ ਬਹੁਤ ਖੁਸ਼ੀ ਹੁੰਦੀ ਸੋਹਣੇ ਗੁਰੂ ਘਰ ਦੇਖ ਕੇ
@khokharvlogs4732
@khokharvlogs4732 12 сағат бұрын
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ ਬਠਿੰਡਾ
@Sandhu_Uk47
@Sandhu_Uk47 13 сағат бұрын
ਝੂਲਤੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ 🙏🏻🙏🏻❤️❤️🙏🏻🙏🏻❤️❤️
@Raj-aulakh1313
@Raj-aulakh1313 10 сағат бұрын
ਨਾਕੁਰੂ - ਏਥੋਂ ਦੀ ਸਾਰੀ ਸੰਗਤ ਦਾ ਸੁਭਾਅ ਵੀ ਨਾ ਚੜਕੁ ਨਾ ਕੁਰੂ ਵਾਲਾ ਹੀ ਹੈ
@SatpalSharma-y5q
@SatpalSharma-y5q 11 сағат бұрын
ਸਤਿ ਸ੍ਰੀ ਅਕਾਲ ਅੰਮਿ੍ਤਪਾਲ ਸਿੰਘ (ਘੁੱਦਾ) ਵੀਰ ਜੀ ਗੌਡ ਬਲੈਸ ਯੂ🎉ਸੱਤਪਾਲ ਸ਼ਰਮਾ ਅਲੀਸ਼ੇਰ ਲਹਿਰਾਗਾਗਾ (ਸੰਗਰੂਰ )
@narindersingh4446
@narindersingh4446 10 сағат бұрын
ਸਿੱਖ ਕੌਮ ਦੇ ਅਨਮੋਲ ਹੀਰੇ ਸਨ ਭਾਈ ਨਿਰਮਲ ਸਿੰਘ ਖਾਲਸਾ ਜੀ ਅਜਿਹੇ ਹੀਰੇ ਸਿਰਫ ਗੁਰੂ ਦੀ ਬਖਸ਼ਿਸ਼ ਨਾਲ ਹੀ ਮਿਲਦੇ ਹਨ
@Gurleen-q8i
@Gurleen-q8i 10 сағат бұрын
ਘੁੱਦੇ ਵੀਰ ਵਿਆਹ ਤੇ ਆਇਆਂ,ਪੈਂਗ ਲਾ ਰਿਹਾ ਹਾਂ ਪਰ ਤੇਰਾ ਵਲੌਗ ਦਾ ਅਨੰਦ ਲੈ ਰਿਹਾ ਹਾਂ
@HarpreetSingh-pj2xn
@HarpreetSingh-pj2xn 14 сағат бұрын
ਇਹਨਾਂ ਦੇਸ਼ਾਂ ਬਾਰੇ ਸੁਣਿਆ ਸੀ ਪਰ ਅਪਣੇ ਲੋਕ ਰਹਿੰਦੇ ਆ ਹੁਣ ਪਤਾ ਲੱਗਾ ਆ ਇਹ ਪੱਕੇ ਸਿੱਖ ਆ ਰੱਬ ਨੂੰ ਮੰਨਦੇ ਸਾਡੇ ਵਰਗੇ ਲੋਕ ਕੋਲ ਰਹਿ ਕੇ ਵੀ ਨਹੀਂ ਮੰਨਦੇ
@pritamdeogan
@pritamdeogan 9 сағат бұрын
ਬਹੁਤ ਖੂਬ ਹੈ ਆਪ ਜੀ ਦਾ ਸਫਰ , ਪਰਮਾਤਮਾ ਤੂਹਾਨੂੰ ਚੜਦੀਆ ਕਲਾ ਵਿੱਚ ਰੱਖੇ
@mahindersingh7136
@mahindersingh7136 14 сағат бұрын
ਬਹੁਤ ਵਧੀਆ ਅੰਮ੍ਰਿਤਪਾਲ ਸਿੰਘ ਘੁਦਾ ਵੀਰ ਜੀ ਤਨਜ਼ਾਨੀਆ ਦੇਸ਼ ਦੀ ਜਾਣਕਾਰੀ ਸਾਂਝੀ ਕੀਤੀ ਹੈ ਧੰਨਵਾਦ ਜੀ
@VikramjitVicky-xg6qv
@VikramjitVicky-xg6qv 13 сағат бұрын
ਵੀਰੇ ਅਫਰੀਕਾ ਦੇ ਜੋ ਤੂ ਰੰਗ ਤਖਤਾ ਹੋਰ ਕੋਈ ਨਹੀ ਦਿਖਾਅ ਸਕਦਾ ਵੀਰੇ
@AmarjitDhaliwal-e6n
@AmarjitDhaliwal-e6n 13 сағат бұрын
ਬਹੁਤ ਵਧੀਆ ਲੱਗਿਆ ਫਰੋਮ ਤਖਤੂਪੁਰਾ ਸਹਿਬ
@japindersingh4246
@japindersingh4246 10 сағат бұрын
ਅੱਜ ਤੱਕ ਸਾਨੂੰ ਪੰਜਾਬ ਵਿੱਚ ਕਿਸੇ ਨੇ ਵੀ ਅਫਰੀਕੀ ਸਿੱਖਾਂ ਦੀਆਂ ਇਹਨਾਂ ਪ੍ਰਾਪਤੀਆਂ ਬਾਰੇ ਕਿਸੇ ਨੇ ਦੱਸਿਆ ਹੀ ਨਹੀਂ.....!!??
@madhomalli7321
@madhomalli7321 12 сағат бұрын
ਸਤਿ ਸ੍ਰੀ ਅਕਾਲ ਬਾਈ ਜੀ ❤️❤️🌹🌹🌹❤️👏❤️🌹ਨਿੱਘਾ ਪਿਆਰ ਕਨੇਡਾ ਤੋ ❤
@SatnamSingh-fe3tg
@SatnamSingh-fe3tg 12 сағат бұрын
Dhan Guru Nanak Dev g Chadikala Rakhna 🙏
@amritpal2421
@amritpal2421 13 сағат бұрын
ਚੜ੍ਹਦੀ ਕਲਾ ਪਿਆਰਿਆ.... ਢੇਰ ਸਾਰਾ ਪਿਆਰ, ਦੁਆਂਵਾਂ
@sukhpaldarya6306
@sukhpaldarya6306 33 минут бұрын
ਸਤਿ ਸ੍ਰੀ ਅਕਾਲ ਬੁੱਟਰ ਸਾਹਿਬ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਬਖਸ਼ੇ 🙏🙏
@balvindersingh3813
@balvindersingh3813 9 сағат бұрын
ਬਹੁਤ ਸੋਹਣਾ ਏਰੀਆ ਆ ਜੀ ਸੋਹਣੇ ਗੁਰੂ ਘਰ ਦੇ ਦਰਸ਼ਨ ਕਰਵਾ ਰਹੇ ਹੋ ਵੀਰ ਜੀ
@baldipsingh670
@baldipsingh670 6 сағат бұрын
ਅਸੀਂ ਤੁਹਾਨੂੰ ਪਹਿਲਾਂ ਕਦੇ ਫ਼ੋਨ ਨਹੀਂ ਕੀਤਾ ਪਰ ਅਸੀਂ ਤੁਹਾਡੇ ਵੀਡੀਓ ਦੇਖਦੇਮੈਂ ਹਾਂ ਪਰ ਜੇਕਰ ਅਸੀਂ ਕਦੇ ਮਿਲਦੇ ਹਾਂ ਤਾਂ ਸਾਨੂੰ ਗੱਲ ਕਰਨੀ ਚਾਹੀਦੀ ਹੈ ਜਦੋਂ ਤੋਂ ਤੁਸੀਂ ਵੀਡੀਓ ਬਣਾਉਣਾ ਸ਼ੁਰੂ ਕੀਤਾ ਹੈ ਮੇਰੇ ਡੈਡੀ ਨੂੰ ਫਾਲੋ ਕੀਤਾ ਹੈ, ਜੇਕਰ ਅਸੀਂ ਕਦੇ ਮਿਲਦੇ ਹਾਂ ਤਾਂ ਗੱਲ ਕਰਨੀ ਚਾਹੀਦੀ ਹੈ ❤❤❤❤❤❤❤
@bindukaur27
@bindukaur27 7 сағат бұрын
ijjat mildi ni kamuni pendi amrit esss ijjat de haqdar aaa jo lok uhna nu de rahe a❤❤❤❤❤❤
@123nah45
@123nah45 14 сағат бұрын
ਵੀਰ ਜੀ ਤੇਰੇ ਸਾਰੇ ਵਲੌਗ ਦੇਖੀ ਦੇ ਨੇ ਬਹੁਤ ਵਧੀਆ ਹੁੰਦੇ ਨੇ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਹਮੇਸਾ
@varindersharma2051
@varindersharma2051 11 сағат бұрын
ਵਾਹਿਗਰੂ ਹਮੇਸ਼ਾ ਚੜਦੀ ਕਲਾ ਚ ਰੱਖੇ ਵੀਰ ਨੂੰ। ਲਗਿਆ ਰਹਿ ਸਰਦਾਰਾ।
@gurparwindersingh6511
@gurparwindersingh6511 12 сағат бұрын
ਘੁੱਦਾ ਸਾਹਿਬ ਸੰਗਤਾਂ ਦਾ ਪਿਆਰ ਦੇਖ ਕੇ ਬਹੁਤ ਖੁਸ਼ੀ ਹੋਈ
@balkaranbrar3906
@balkaranbrar3906 13 сағат бұрын
ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਬਹੁਤ ਧੰਨਵਾਦ ਤੇਰਾ ਵੀਰੇ ਕੁਦੇ
@jasvirgrewalgrewal1782
@jasvirgrewalgrewal1782 12 сағат бұрын
Waheguru ji 🙏
@baljindersingh9030
@baljindersingh9030 12 сағат бұрын
ਘੁੱਦੇ 22🙏🙏.ਬਾਪੂ ਜੀ ਨੂੰ ਨਵੇਂ ਗੋਡੇ ਪਵੋਨ ਦੀ ਸਲਾਹ ਦਿਓ ਇੰਡੀਆ ਤੋ 🙏🙏
@arinderpall3842
@arinderpall3842 12 сағат бұрын
😢App ji dy Saman nal apna dil w gad gad ho janda ha GBU 👍👍🙏🙏
@BalwantSingh-wm6zy
@BalwantSingh-wm6zy 11 сағат бұрын
ਕੀਨੀਆ ਦੇ ਸਿੱਖਾਂ ਨੂੰ ਦੇਖ ਕੇ ਬਹੁਤ ਹੀ ਮਨ ਖ਼ੁਸ ਹੁੰਦਾ ਗੁਰੂ ਸਾਹਿਬ ਜੀ ਦੀ ਬਹੁਤ ਕਿਰਪਾ ਏ ਵੀਰਾਂ ਤੇ 20:21
@Manicheema186
@Manicheema186 12 сағат бұрын
ਕੀਨੀਆ ਦੇ ਸਿੱਖਾ ਵਿੱਚ ਹਲੀਮੀ ਤੇ ਸਬਰ ਬਹੁਤ ਹੈ
@Sandhu_Uk47
@Sandhu_Uk47 13 сағат бұрын
Bhut vdiya comitee Gurudwara Sahib Ji Di 🙏🏻🙏🏻❤️❤️🙏🏻🙏🏻❤️❤️
@ChardaPunjab-p6e
@ChardaPunjab-p6e 14 сағат бұрын
ਘੁੱਦੇ ਬਾਈ ਮੈਂ ਵੀ ਘਰ ਵੀ ਕਰਵਾ ਦਿੱਤਾ subscribe ਹੁਣ ਦੇਖਕੇ ਮਾਤਾ ਜੀ ਤੇ ਬਾਪੂ ਜੀ ਵੀ ਕਰ ਲੈਣਗੇ। ਜੱਦੋ ਉਹਨਾਂ ਕੋਲ ਸਮਾਂ ਹੁੰਦਾ ਦੇਖਣ ਦਾ ਉਹਨਾਂ ਨੂੰ ਵਧੀਆ ਜਾਣਕਾਰੀ ਮਿੱਲੂਗੀ
@satnamsingh4203
@satnamsingh4203 14 сағат бұрын
ਸਤਿ ਸ੍ਰੀ ਆਕਾਲ ਵੀਰ ਜੀ ਸੰਗਤ ਬਹੁਤ ਹੀ ਪਿਆਰ ਵਾਲੀ ਵਾਹਿਗੁਰੂ ਮੇਹਰ ਰੱਖੇ ਸਭ ਤੇ
@GurpreetSingh-kp1xf
@GurpreetSingh-kp1xf Сағат бұрын
ਸਤਿ ਸ੍ਰੀ ਆਕਾਲ ਘੁੱਦੇ ਵੀਰ ❤️ ਬਹੁਤ ਪਿਆਰ ਸਤਿਕਾਰ ਸਾਡੇ ਵਲੋਂ 🪻 ਚੜ੍ਹਦੀ ਕਲਾ 🙏
@amrit621
@amrit621 5 сағат бұрын
ਬਹੁਤ ਸੋਹਣੀ ਸੰਗਤ ਹੈ ਕੀਨੀਆ ਦੀ।❤🇪🇸
@Minujeetvlogs
@Minujeetvlogs 14 сағат бұрын
Bai amritpal singh Ik di bohut Khushi ho rahi aa vlog dekh kar k ena desha vich vasde punjabia Diya Galla sunke defination of love and join famils di tasveer dikhi jehdi other. Countrys. Te Punjab wich hun bohut dhundli hai waheguru ehna nu eda rakhe lots of love and respect to helping hand to support Bai amritpal singh
@m.goodengumman3941
@m.goodengumman3941 12 сағат бұрын
Paji I shared this video with many Sangat from Nakuru who live in Coventry UK now thanks 🙏👍🇬🇧🧡
@ArjunSingh-pm1jj
@ArjunSingh-pm1jj 12 сағат бұрын
ਬਹੁਤ ਵਧੀਆ ਲਗਦਾ ਬਾਈ ਅਫਰੀਕਾ ਸਿੰਘ ਸੱਜੇ ਹੋਏ ਬਾਈਆਂ ਦੇ ਦਰਸ਼ਨ ਕਰਕੇ ਇੱਕ ਅਸੀਂ ਹਾਂ ਜਿਹੜੇ ਗੁਰੂਆਂ ਦੀ ਧਰਤੀ ਤੇ ਰਹਿਦੇ ਹੋਏ ਵੀ ਸਿੱਖੀ ਸਿਧਾਂਤਾਂ ਨਹੀਂ ਚੱਲਦੇ ਤੇ ਪੈਸੇ ਪਿੱਛੇ ਦਿਨ ਰਾਤ ਲੱਗੇਂ ਹੋਏ ਹਾ ਤੇ ਸਿੱਖੀ ਵੱਲ ਕੋਈ ਧਿਆਨ ਨਹੀਂ
@sadhusingh3109
@sadhusingh3109 13 сағат бұрын
ਅੰਮ੍ਰਿਤ ਪਾਲ ਸਿੰਘ ਜੀ ਇਕ ਬੇਨਤੀਅਆ। ਜੋ ਕਿਰਾਏ ਤੇ ਘਰ ਆਦਿ ਦਿਤੇ ਆ ।ਓ ਘਰ ਵਿੱਚ ਮਾਰ ਸ਼ਰਾਬ ਦੀ ਵਰਤੋ ਨਾ ਹੋਵੇ ਇਹ ਧਿਆਨ ਦੇਣਾ ਜਰੂਰਤ ਆ ।ਇਹ ਗੰਲ ਬਾਤ ਜਰੂਰ ਕਰੋ ।ਧੰਨਵਾਦ ਪੁੱਤਰ ਜੀ ਬਾਬਾ ਜੈਤੋ ਤੋ ।
@balindersingh1982
@balindersingh1982 14 сағат бұрын
Veer Amritpal Singh ji ਅਫਰੀਕਾ ਦੀ ਯਾਤਰਾ ਦੌਰਾਨ ਉੱਥੋਂ ਦੇ ਲੋਕਾਂ ਦੇ ਕੰਮਕਾਰ ਰਹਿਣ ਸਹਿਣ ਖਾਣ ਪੀਣ , ਵੱਖੋ ਵੱਖ ਭੂਗੋਲਿਕ ਇਕਾਈਆਂ ਬਾਰੇ ਚਾਨਣਾ ਪਾ ਰਹੇ ਹੋ ਅਫਰੀਕਾ ਵਿੱਚ ਵਸੇ ਸਿੱਖਾਂ ਦੇ ਕੰਮ ਕਾਰ ਉਹਨਾਂ ਦੇ ਰਹਿਣ ਸਹਿਣ, ਪੂਰਬੀ ਪੰਜਾਬ ਤੇ ਪੱਛਮੀ ਪੰਜਾਬ ਦੇ ਲੋਕਾਂ ਦਾ ਆਪਸੀ ਪਿਆਰ ਨੂੰ ਆਪਣੇ ਚੈਨਲ ਦੁਆਰਾ ਬਾਖੂਬੀ ਢੰਗ ਨਾਲ ਪੇਸ਼ ਕਰ ਰਹੇ ਹੋ। ਵਾਹਿਗੁਰੂ ਜੀ ਛੋਟੇ ਵੀਰ ਨੂੰ ਤੰਦਰੁਸਤੀ ਤੇ ਚੜ੍ਹਦੀਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@SukhwantSingh-f3o
@SukhwantSingh-f3o 13 сағат бұрын
ਗੁਦੇ ਬੇਟਾ ਇਥੋ ਦੇ ਪਰਵਾਰਾਂ ਦਾ ਕੀ ਸਲਾਈਏ ਉਨਾਂ ਹੀ ਥੋੜਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ਜੀ ❤❤❤❤❤❤❤❤ 39:06
@HarjitKaur-k2k
@HarjitKaur-k2k 14 сағат бұрын
ਬਹੁਤ ਸ਼ਾਨਦਾਰ ਪ੍ਰਬੰਧ ਗੁਰੂਘਰ ਦਾ👍🙏🙏
@VikramjitVicky-xg6qv
@VikramjitVicky-xg6qv 13 сағат бұрын
ਵਾਹਿਗੁਰੂ ਜੀ ਤੈਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਵੀਰ ❤
@mankanwalsingh1450
@mankanwalsingh1450 13 сағат бұрын
Amritpal veer wahe guru ji ka khalsa wahe guru ji ki fateh 🙏🏼 A long time viewer, first time commenter. I love your Africa series. My dadaji came to east Africa over a hundred years ago and spent about 5 years there building the railroad. Although I did not get a chance to meet him, my dad used to talk about him. I’m currently settled in the US but I feel a strong connection to those Sikh families in Africa and the dharti of Africa. Keep up the good work. Regards to you and your family. Waheguruji ang sung sahaee hovan 🙏🏼
@gurdeepsingh0786
@gurdeepsingh0786 13 сағат бұрын
ਆਨੰਦ ਆ ਗਿਆ ਵੀਡੀਓ ਦੇਖ ਕੇ ਜੀ
@parmsahota3696
@parmsahota3696 13 сағат бұрын
SSA Amritpal, Enjoyed your todays video. Such a beautiful people. Very respectful, loving and hostile. Harjit Sahota - same last name as mine. May be from my village. Strong man brothers. What a humble people. Guruduara sahib. All sangat is admirable. Thank you bro. You are doing an amazing job. All the best.
@KAKRA3446
@KAKRA3446 13 сағат бұрын
ਅਮਿ੍ਤ ਬਾਈ ❤❤❤❤❤❤❤❤ ਹਮੇਸ਼ਾ ❤❤❤ ਹਾਣੀਆ
@BalijitSingh-q7j
@BalijitSingh-q7j 9 сағат бұрын
Amritpal Singh ji bahut bahut shukaria, nice coverage ❤❤❤
@amnindersinghgill7958
@amnindersinghgill7958 12 сағат бұрын
ਸਤਿ ਸ਼੍ਰੀ ਅਕਾਲ ਘੁੱਦਾ ਬਾਈ, ਬਹੁਤ ਵਧੀਆ ਵੀਡੀਓ
@LakhvirSingh-ry3nr
@LakhvirSingh-ry3nr 15 сағат бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਈ,ਜੀ, ਗੁਰੂ,ਜੀ,ਤੁਹਾਡੇ,ਅੰਗ,ਸੰਗ,ਰਹਿਣ,ਜੀ❤❤❤❤❤❤❤
@ਗੁਰਬੀਰਸਿੰਘ-ਙ5ਵ
@ਗੁਰਬੀਰਸਿੰਘ-ਙ5ਵ 10 сағат бұрын
ਬਾੲੀ ਚੜ੍ਹਦੀ ਕਲਾ ਜੀ
@JagsirSingh-ph5tg
@JagsirSingh-ph5tg Сағат бұрын
ਘੁੱਦਾ ਬਾਈ ਜੀ! ਆਪ ਜੀ ਦੀਆ ਵੀਡੀਓ ਬਹੁਤ ਵਧੀਆ ਹੁੰਦੀਆ ਨੇ,ਜਿੰਨੀ ਸਿਫਤ ਕੀਤੀ ਜਾਵੇ,ਓਨੀ ਘੱਟ ਐ।
@dg9358
@dg9358 12 сағат бұрын
Thank you for showing Sikh families in Africa ❤❤❤❤
@santokhpurtimes1126
@santokhpurtimes1126 15 сағат бұрын
Bai ji very nic 🎉🎉🎉 Bauth dil nu Khushi milde hai uthye PUNJABI AA nu dekh ke jo thonu eena payyar dende ne🎉🎉🎉JIYO🎉🎉🎉
@jaspalmaanjaspalmaan9473
@jaspalmaanjaspalmaan9473 12 сағат бұрын
ਸਤਿ ਸ੍ਰੀ ਆਕਾਲ ਵੀਰ ਜੀ ਅੱਜ ਕੋਟਸ਼ਮੀਰ ਟਿੱਬਿਆਂ ਵਿਚ ਰੋਣਕਾਂ ਲੱਗੀਆਂ ਹੋਈਆਂ ਸਨ ਪਰ ਤੁਹਾਡੀ ਅਤੇ ਵੀਰ ਦੇਵ ਜੀ ਦੀ ਘਾਟ ਮਹਿਸੂਸ ਹੋਈ
@ajsingh348
@ajsingh348 11 сағат бұрын
ਕਾਸ਼ ਕਿਤੇ ਪੰਜਾਬ ਦੇ ਸਭ ਗੁਰਦੁਆਰਿਆਂ ਵਿੱਚ ਇਹੋ ਜਿਹਾ ਮਾਹੌਲ ਬਣ ਜਾਵੇ ਅਤੇ ਪੰਜਾਬ ਦੇ ਪਿੰਡਾਂ ਵਿੱਚ ਇਸ ਤਰ੍ਹਾਂ ਲੋਕ ਇਕ ਦੂਜੇ ਦੀਆ ਲੱਤਾਂ ਖਿੱਚਣ ਤੋਂ ਹਟ ਜਾਣ ਅਤੇ ਸਪੋਰਟ ਕਰਨ WMK ਚੜਦੀਕਲਾ 🙏🏻🙏🏻🙏🏻 ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਰਗਾ ਸਮਾ ਫੇਰ ਆ ਜਾਵੇ 🙏🏻
@JagjitSingh-v1p
@JagjitSingh-v1p 12 сағат бұрын
ਗੱਲ ਬਹੁਤ ਵਧੀਆ ਲੱਗੀ ਬਾਬੇ ਦੀ ਮਿਹਰ ਆ
@yadwindersingh-rw2de
@yadwindersingh-rw2de 15 сағат бұрын
ਸਤਿ ਸ੍ਰੀ ਅਕਾਲ ਪੁੱਤਰ ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ੇ❤।🎉
@hundalharinder8975
@hundalharinder8975 12 сағат бұрын
ਚੜ੍ਹਦੀ ਕਲਾ 🎉🎉🎉🎉❤❤❤❤
@kanwalshergarh
@kanwalshergarh 13 сағат бұрын
❤❤❤❤👌👌👌 ਚੜ੍ਹਦੀਕਲਾ ਬਾਈ ਜੀ 🙏🌹 ਪਿਆਰ ਸਤਿਕਾਰ 🙏🌹
@sukhmandersingh8034
@sukhmandersingh8034 15 сағат бұрын
ਸਤਿ ਸ੍ਰੀ ਆਕਾਲ ਵੀਰ ਅੰਮ੍ਰਿਤ ਸਿੰਘ ਵਾਹਿਗੁਰੂ ਆਪ ਜੀ ਦੀ ਜਾਤ੍ਰਾ ਸਫ਼ਲ ਕਰੇ ਸੁਖਮੰਦਰ ਬਰਾੜ ਰਾਜਸਥਾਨ
@GurpreetSingh-ey5ut
@GurpreetSingh-ey5ut 12 сағат бұрын
ਬਹੁਤ ਵਧੀਆ ਲਗਦਾ ਬਾਈ ਬਾਹਰ ਵਸਦੇ ਸਿੱਖ ਪਰਿਵਾਰਾਂ ਨੂੰ ਦੇਖ ਕੇ... ਬਹੁਤ ਚੰਗਾ ਲਗਦਾ ਖੁਸ਼ੀ ਮਹਿਸੂਸ ਹੁੰਦੀ ਆ.... ਇੱਕ ਚੀਜ ਹੋਰ ਥੋਡੇ ਮਾਇਕ ਚ ਥੋੜੀ ਪ੍ਰੋਬਲਮ ਆ ਥੋੜੇ ਟਾਈਮ ਬਾਅਦ ਚੂ ਕਰਦਾ
@m.goodengumman3941
@m.goodengumman3941 12 сағат бұрын
Thanks for sharing this video Paji Amritpal Singh Ji 🙏 If you get a chance to see any other places in Nakuru please share it with us ok thanks 🙏 have a good journey. 👍🪯🇰🇪🇬🇧🚩
@sushilgarggarg1478
@sushilgarggarg1478 12 сағат бұрын
THANKS FOR SEE SIKH TEMPAL NAKURU IN KENYA 🇰🇪 🙏 🙌 😀 👏 😊 🇰🇪 🙏 🙌 😀 👏 😊 🇰🇪 🙏 🙌 😀
@ManminderAulakh
@ManminderAulakh 2 сағат бұрын
ਬਹੁਤ ਵਧੀਆ ਲੱਗੀ ਵੀਡੀਓ ਛੋਟੇ ਵੀਰ ❤
@simerkaler3926
@simerkaler3926 10 сағат бұрын
Har same waheguru da shukraana krna bahut khushi hun di sun k 🙏🏾
@BhawantSingh-gi9fs
@BhawantSingh-gi9fs 13 сағат бұрын
ਬਾਈ ਅੰਮ੍ਰਿਤਪਾਲ ਸਿੰਘ ਜੀ ਚੱੜਦੀ ਕਲਾ ਜੀ 🎉🎉🎉❤❤❤❤❤❤❤❤❤❤❤❤❤❤❤❤❤❤
@PreetBrar777
@PreetBrar777 11 сағат бұрын
Waheguru Bless You ..Bhut Sohna Blog Ji..
@gurmeetbrar9065
@gurmeetbrar9065 10 сағат бұрын
ਬਾਬਾ ਜੀ ਮੇਹਰ ਕਰਨ ਸਭ ਤੇ 🙏
@jogabining4759
@jogabining4759 2 сағат бұрын
Very well organized gurdwara sahib, &Very hard working community
@Sandhu_Uk47
@Sandhu_Uk47 13 сағат бұрын
Dhan Dhan Sri Guru Gobind Singh Sahib Ji Maharaj Ji 🙏🏻🙏🏻❤️❤️🙏🏻🙏🏻❤️❤️
@jasveerpandher7931
@jasveerpandher7931 8 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫ਼ਤਹਿ ਜੀ
@sukhsahota6449
@sukhsahota6449 14 сағат бұрын
Ssa phaji lots of love and blessings from Nakuru Sangat... Blessed to have you visit our town nd homes... Babaji hamesha chardiakala vich rakhan twanu.. Regards from Sahota pariwar Nakuru🙏
@AmritPalSinghGhudda
@AmritPalSinghGhudda 14 сағат бұрын
ਚੜ੍ਹਦੀ ਕਲਾ
@sukhchainsinghsukh9480
@sukhchainsinghsukh9480 12 сағат бұрын
ਆਪਣੇ ਪਿੰਡ ਦਾ ਨਾਮ ਦਸੋ ਜੀ
How Many Balloons To Make A Store Fly?
00:22
MrBeast
Рет қаралды 194 МЛН
УДИВИЛ ВСЕХ СВОИМ УХОДОМ!😳 #shorts
00:49
We Attempted The Impossible 😱
00:54
Topper Guild
Рет қаралды 45 МЛН