Dhundle Dhundle (Full Video) | Bunny Johal | Rhythm Boyz

  Рет қаралды 19,256,651

Rhythm Boyz

Rhythm Boyz

7 ай бұрын

Song: Dhundle Dhundle ( Full Video)
Singer and Lyrics: Bunny Johal
Music: Black Virus Music
Mixing: Sameer
Producer: Karaj Gill
Video Director: Sagar Deol
DOP: Sagar Deol
Editor: Simar Virdi
Female Lead: Oksana
Project Conceived By : C Town
Digital Promotion: C Town Digital
Follow us on -
KZbin - bit.ly/RhythmBoyz
Facebook - / rbzent
Instagram - / rhythmboyzentertainment

Пікірлер: 8 000
@preetsamar4740
@preetsamar4740 5 ай бұрын
20 ਸਾਲ ਪੁਰਾਣੀਆਂ ਯਾਦਾਂ ਤਾਜੀਆ ਹੋ ਗਈਆ ਜਦੋ ਵੀ ਇਹ ਗਾਣਾ ਸੁਣਦਾ ਤਾ ਦਿਲ ਭਰ ਆਉਦਾ ਜਾਨੋ ਵੱਧ ਪਿਆਰੀ ਨੂੰ ਯਾਦ ਕਰਕੇ Miss you Amanਹੁਣ ਉਸ ਬਾਅਦ ਪਿਆਰੇ ਰੱਬ ਨਾਲ ਏ ਯਾਰੀ ਏ
@harveersingh6038
@harveersingh6038 7 ай бұрын
*_ਖੁੱਲ੍ਹਿਆਂ ਵਾਲਾਂ ਵਿੱਚ ਨਹੀਂ ਭੁੱਲਦਾ ਕਹਿਰ ਹਸੀਨਾ ਦਾ_* ❤️ *_ਸਿਲਕੀ ਵਾਲ ਤੇ Z-Black ਸ਼ਾਲ ਪਸ਼ਮੀਨਾ ਦਾ_* ❤️ *_ਹਾਏ ਉਹਨੂੰ ਤਾਂ ਕੋਈ ਖ਼ਬਰਾਂ ਨਹੀਂ ਮੇਰੇ ਹਾਲ ਦੀਆਂ_* ❤️ *_ਅੱਜ ਵੀ ਡੰਗ ਕੇ, ਹਿੱਕ ਦੇ ਉੱਤੇ ਲਿਟੀ ਪਈ ਏ_* ❤️ *_ਧੁੰਦਲੇ ਧੁੰਦਲੇ ਨੈਣ ਨਕਸ਼ 👁️ ਉਹਦੇ ਚੇਤੇ ਨੇ_* ❤️❤️❤️❤️❤️
@kamalmithapur9195
@kamalmithapur9195 7 ай бұрын
Hoya aa na aida... Same 😅
@gurjeetsingh-it2sg
@gurjeetsingh-it2sg 7 ай бұрын
Nahi yaar chehra ta kde v nahi bhul sakda ..
@amritpalsingh-uj9hf
@amritpalsingh-uj9hf 7 ай бұрын
I also try and see😡
@manpreetsandhu4518
@manpreetsandhu4518 7 ай бұрын
​@@gurjeetsingh-it2sggurjit kahlon ho aap
@ranikesaab3507
@ranikesaab3507 2 ай бұрын
❤❤❤❤❤😂😢😢
@wikivlogs808
@wikivlogs808 6 ай бұрын
ਕਮਾਲ ਗਾਇਕੀ ਰੂਹ ਨੂੰ ਅੰਦਰ ਤਕ ਸ਼ੂਹ ਗਿਆ ਇਹ ਗੀਤ, ਬਹੁਤ ਕੁੱਝ ਯਾਦ ਕਰਵਾ ਦਿੱਤਾ, ਵੇਲੇ ਮੁੜ੍ਹ ਨੀ ਆਉਣੈ, ਜਿਉਂਦਾਂ ਰਹਿ ਬਾਈ.❤❤🙏🏻
@VinodKumar-gp8tm
@VinodKumar-gp8tm 4 ай бұрын
❤😅😂😂😅
@ranikesaab3507
@ranikesaab3507 2 ай бұрын
❤❤❤❤
@jaspreetd8437
@jaspreetd8437 3 ай бұрын
💫ਨੀ ਤੇਰਾ ਨਾਂ ਹਾਏ ਅੱਜ ਤੱਕ ਜੱਪਦੇ ਆ ਤੂੰ ਲੱਭਦੀ ਨਾ ਥਾ ਥਾ ਤੇ ਲੱਭਦੇ ਆ❤❤
@gurnamram7654
@gurnamram7654 7 ай бұрын
ਇਹ ਗਾਣਾ ਮੈ ਅੱਜ ਤੋ ਮਹਿੰਨਾ ਕੁ ਪਹਿਲਾ ਲਾਈਵ ਸੁਨਿਆ ਸੀ,ਬੜੀ wait ਤੋਂ ਬਾਅਦ ਅੱਜ ਸੁਨਿਆ ਬੜਾ ਸਕੂਨ ਮਿਲਿਆ ,ਜਿਓੰਦਾ ਰਹਿ ਬੰਨੀ ਜੋਹਲ ਵੀਰ ❤❤❤
@rakeshgujjar6019
@rakeshgujjar6019 4 ай бұрын
❤❤❤
@DevDhiman
@DevDhiman 7 ай бұрын
ਲਫ਼ਜ਼ ਸੁਣਦਿਆਂ ਹੀ ਵਾਪਸ ਆਪਣੇ ਉਸ ਵੇਲੇ ਚ ਖਲੋਇਆ ਜਦੋਂ ਕਦੇ ਕਾਲਜ ਵੇਲੇ ਬਹੁਤ ਕੁਝ ਨਾ ਬੋਲਕੇ ਦਿਲ ਚ ਰੱਖ ਲਿਆ ਸੀ ❤
@kawalsandhu.1313
@kawalsandhu.1313 3 ай бұрын
ਜੇ ਸਾਮਣੇ ਆ ਗਈ, ਪੱਕੀ ਗੱਲ ਪਹਿਚਾਣ ਲਉਂਗਾ ❤ ਰੱਬ ਦੀ ਸੌ ਨਾ ਮੁੜ ਜ਼ਿੰਦਗੀ ਚੋਂ ਜਾਣ ਦਵੂੰਗਾ ਬਾਕੀ ਤਾਂ ਸਬ ਹੱਥਾਂ ਦੀਆਂ ਲਕੀਰਾਂ ਨੇ ਪੱਤਾ ਨੀ ਰੱਬ ਨੇ ਕਿਦੇ ਹੱਥੀ ਲਿਖੀ ਪਈ ਏ ❤❤❤❤❤❤❤❤❤❤❤❤❤❤❤❤❤❤❤❤❤❤❤
@ranikesaab3507
@ranikesaab3507 2 ай бұрын
❤❤❤❤❤😭😭
@BinduSaini-cv5og
@BinduSaini-cv5og 2 ай бұрын
❤❤❤❤❤😂😂😂😂❤❤
@Deep1234_
@Deep1234_ 24 күн бұрын
@Deep1234_
@Deep1234_ 24 күн бұрын
@user-wq6ti5dl6h
@user-wq6ti5dl6h 6 күн бұрын
ਐਨਾ ਸੋਹਣਾ ਗੀਤ ਦਿਲ ਨੂੰ ਛੋਹ ਗਿਆ ਦਿਲ ਕਰਦਾ ਵਾਰ ਵਾਰ ਸੁਣੀ ਜਾਵਾਂ ❤❤❤❤❤
@SunilKumar-vj6pe
@SunilKumar-vj6pe 7 ай бұрын
ਦਿਲ ਨੂੰ ਛੂਹਣ ਵਾਲਾ ਗੀਤ ਹੈ ਜਿੰਨੀ ਵਾਰ ਮਰਜੀ ਸੁਣੋ ਮਨ ਨਹੀਂ ਭਰਦਾ ਦਿਲ ਕਰਦਾ ਬਾਰ ਬਾਰ ਸੁਣੀ ਜਾਓ ਬਹੁਤ ਵਧੀਆ ਗਾਇਆ ਵੀਰ ਜੀ ਮਨ ਨੂੰ ਸ਼ਾਂਤੀ ਮਿਲਦੀ ਹੈ
@buntyburj8574
@buntyburj8574 7 ай бұрын
Aa te veer mere dil di gl kehti yr tu pehla jdo live bolya c mehfil ch mai o reel pta ni kini k vaar dekhli c te hun gaana din ch bdi vaar sunida fr v dil krda suni jayia
@Omprakash-dd3jq
@Omprakash-dd3jq 5 ай бұрын
​@@buntyburj8574Qq
@jarmankhehra8575
@jarmankhehra8575 7 ай бұрын
ਦਿਲ ਦੀ ਗੱਲ ਕਿਸੇ ਦੇ ਬੁੱਲ੍ਹਾਂ ਤੇ ਕਿਵੇਂ ਹੌ ਸਕਦੀ😭😭😭.. ਬਹੁਤ ਸੌਹਣਾ ਗੀਤ ਜਿਸ ਦਿਨ ਦਾ ਆਇਆ ਉਸ ਰੌਜ ਤੌਂ ਸੁਣ ਰਿਹਾ❤❤ ਬਹੁਤ ਸਾਰਾ ਪਿਆਰ, ਸਤਿਕਾਰ ❤️
@yuvrajbal8799
@yuvrajbal8799 5 ай бұрын
ਬਹੁਤ ਬਹੁਤ ਬਹੁਤ ਬਹੁਤ ਸੋਹਣਾ ਗਾਣਾ ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀਆਂ ਬਖਸਣ ਤੇ ਤੁਸੀਂ ਐਦਾਂ ਹੀ ਸੋਹਣੇ ਸੋਹਣੇ ਗੀਤ ਲੈ ਕੇ ਆਉ। ❤️❤️❤️❤️❤️❤️ Repeat te ਚੱਲਦਾ ਪਿਆ 😘😘😘 ਰੂਹ ਖੁਸ਼ ਹੋਗੀ ਸੁਣ ਕੇ । ਕਾਸ਼ ਕਿਤੇ ਉਹ ਟਾਇਮ ਆਜੇ ਮੁੜ ਦੁਬਾਰਾ 🤗🤗
@mandepgil2891
@mandepgil2891 5 ай бұрын
Sachii bhut hi ਸੋਹਣਾ song a ਮੈ ik ਦਿਨ ਚ ਪਤਾ ਨਹੀ kini ko ਵਾਰ sun landi ❤ਬਹੁਤ ਹੀ vadia song ❤
@lakhanmeghian1034
@lakhanmeghian1034 7 ай бұрын
ਠਾਹ-ਠਾਹ ਵਾਲੇ ਗੀਤਾਂ ਦੇ ਦੌਰ 'ਚ ਇਕ ਸਕੂਨ ਭਰਿਆ ਗੀਤ। ਅਸਲ 'ਚ ਇਹ ਗੀਤ ਹੁੰਦੇ ਨੇ❤❤❤
@user-cu6rc1ek9z
@user-cu6rc1ek9z 7 ай бұрын
Ryt ❤
@HimanshuSharma-ls2ws
@HimanshuSharma-ls2ws 7 ай бұрын
​@@user-cu6rc1ek9zhe foreseen yechuri
@rohitlangwan
@rohitlangwan 7 ай бұрын
@neverfoldpunjabi
@neverfoldpunjabi 7 ай бұрын
​@@rohitlangwan0
@princepalprincenahar367
@princepalprincenahar367 7 ай бұрын
Shi batt he❤
@harpreetsingh950sahota8
@harpreetsingh950sahota8 7 ай бұрын
ਮੰਨ ਨੂੰ ਛੂ ਗਿਆ ਇਹ ਗਾਣਾ ❤ਜਿਉਦਾ ਰਹਿ ਉਏ ਵੀਰ❤
@deol-Malkitsingh
@deol-Malkitsingh 5 ай бұрын
ਬਹੁਤ ਸੋਹਣਾ ਲਿਖਿਆ ਅਤੇ ਗਾਇਆ ਵੀਰੇ ਮੇਰੀਆਂ ਕਾਲਜ ਦੀਆ 10 ਸਾਲ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਉਹ ਦਿਨ ਬਿਆਣ ਕਰਤੇ ਇੱਕ ਬਾਰ ਇਸ ਗੀਤ ਨੇ ਮੈ ਵੀਰੇ ਤੁਹਾਨੂੰ ਪਹਿਲਾਂ ਕਦੇ ਨਹੀਂ ਸੁਣੀਆਂ ਪਰ ਅੱਜ USA 🇺🇸 ਵਿੱਚ ਬੈਠੇ 21/12/2023 ਇਹ ਪਤਾਂ ਨਹੀਂ ਕਿੰਨੀ ਵਾਰ ਸੁਣ ਲਿਆ 😢 ਜਿਉਦਾ ਰਹੇ ਵੀਰੇ love you yr love you ❤ ਵਾਹਿਗੁਰੂ ਜੀ ਚੜਦੀਕਲਾ ਬਖਸ਼ਣ 😓😓😓😓
@pb31malwablock41
@pb31malwablock41 3 ай бұрын
ਫਿਰੋਜ਼ਪਰ ਤੋਂ ਬਠਿੰਡੇ ਤੱਕ ਡਰਾਈਵ ਚ ਰਪੀਟ ਤੇ ਸੁਣਿਆਂ, ਬੁਹਤ ਵਧੀਆ ਗੀਤ❤❤
@arshsekhon_21
@arshsekhon_21 7 ай бұрын
ਲੱਗੇ ਹੁਣ ਅਗਲੇ ਜਨਮ ਹੀ ਟੱਕਰਾਂਗੇ, ਯਾ ਮਿਲਾਂਗੇ ਕਿਸੇ ਹੋਰ ਜੂਨ ਵਿੱਚ, ਧਿਆਨ ਲਾਕੇ ਸੁਣਕੇ ਵੇਖ ਕੁੜੀਏ, ਹਰ ਕਤਰਾ ਤੈਨੂੰ ਪੁਕਾਰੇ ਮੇਰੇ ਖੂਨ ਵਿੱਚ। 🔥🔥🔥❤❤
@surjitsinghsurjitsingh7142
@surjitsinghsurjitsingh7142 7 ай бұрын
Nyc 😍
@MandeepKaur-ur5gr
@MandeepKaur-ur5gr 7 ай бұрын
Nice
@sukhkaur_803
@sukhkaur_803 7 ай бұрын
Hye eda na keho yr pr tuc gl tuc boht vdia likhi a
@sukhkaur_803
@sukhkaur_803 7 ай бұрын
Hye eda na keho yr pr tuc gl tuc boht vdia likhi a
@arshsekhon_21
@arshsekhon_21 7 ай бұрын
@@sukhkaur_803 🙏🏻
@shammisaroya4373
@shammisaroya4373 6 ай бұрын
ਵਾਹਿਗੁਰੂ ਉਹਨੂੰ ਹਮੇਸ਼ਾ ਖੁੱਸ਼ ਰੱਖੇ। ਮੈਂ ਨਹੀ ਭੁੱਲ ਸਕਦਾ ਕਦੀ ਵੀ ਵਾਹਿਗੁਰੂ ਮੋੜ ਦਿਓ ਉਹਨੂੰ ਜੇ ਮੋੜ ਸਕਦੇ ਹੋ 😢😢😢😢😢
@user-ko3rn1co5v
@user-ko3rn1co5v Ай бұрын
Mp hai shsi sh is j et JD y bagh gggg se it te i sh ru ggh
@manpreetsamrasamra1616
@manpreetsamrasamra1616 6 ай бұрын
🥲🥲ਜਾ ਯਾਰ 10 ਸਾਲ ਪੁਰਾਣੀਆ ਯਾਦਾਂ ਫਿਰ ਤਾਜਾ ਹੋ ਗਾਇਆ ਇਸ ਤਰ੍ਹਾਂ ਦੇ ਹੀ ਗਾਇਆ ਕਰੋ ਇਹ ਗੀਤ ਤੇਰੀ ਅਵਾਜ਼ ਨੂੰ ਬਹੁਤ ਛੁਟੱ ਕੀਤਾ ਪਹਿਲਾ ਵਾਰ ਸੁਣਿਆ ਤੈਨੂੰ ਵੀਰੇ
@muskangill6217
@muskangill6217 4 ай бұрын
Music v ਕਿੰਨਾ ਸੋਹਣਾ ਐ .. ਸੱਚੀ ਕਮਾਲ ਕਰੀ ਐ ਸਿੰਗਰ ਨੇ … ਬਹੁਤ ਵਾਰ ਤੇ without music ਈ ਸੁਣਿਆ ਸੀ❤❤🎉🎉
@stephanchaudhary4727
@stephanchaudhary4727 7 ай бұрын
ਕੀ ਦੱਸੀਏ ਬਈ ਤੁਹਾਡੇ ਨਾਲੋਂ ਜਿਆਦਾ ਮੈਨੂੰ ਇੰਤਜ਼ਾਰ ਸਿ ਕਿ ਜਦੋ ਗੀਤ ਅਉਗਾ ਪਰਾ ਜਦੋ ਦਾ ਪਰਾ ਗੀਤ ਸੁਣਿਆ ਦਿਲ ਨੂੰ ਬੜੀ ਖੁਸ਼ੀ ਮਿਲੀ ❤
@PalGurinder1987
@PalGurinder1987 7 ай бұрын
ਮੈਨੂੰ ਲੱਗਿਆ ਸੀ ਸੋਹਣੇ ਗੀਤ ਆਉਣੇ ਬੰਦੇ ਹੋ ਗਏ.. ਤੁਸੀਂ ਭੁਲੇਖਾ ਦੂਰ ਕਰਤਾ ❤
@Buntyparjapat-ub4tt
@Buntyparjapat-ub4tt 5 ай бұрын
ਸੋਹਣੇ ਸੋਹਣੇ ਨੈਣ ਨਕਸ਼ ਓਹਦੇ ਚੇਤੇ ਨੇ ਪਰ ਸੂਰਤ ਓਹਦੀ ਅੱਖਾਂ ਮੁਹਰੋ ਮਿਟੀ ਪਈ ਏ ❤❤ ਬਹੁਤ ਸੋਹਣਾ ਗੀਤ ਤੇ ਬਹੁਤ ਸੋਹਣਾ ਗਾਇਆ
@wikivlogs808
@wikivlogs808 6 ай бұрын
Ajj kinne hi saala baad koi geet repeat chall reha, kine saala magro chah k v sunano rok ni paya khud nu, waaah kamaal gayeki te kamaal likhat hai... hath jod shukriyaaa........🙏❤❤❤💘💘💘
@daljeetkaur4999
@daljeetkaur4999 7 ай бұрын
Bhut sariyaa best wishes. ਵੀਰ ਮੈਂ ਸਿਰਫ਼ ਚੰਦ ਕੁਰ ਲਾਇਨਾਂ ਸੁਣੀਆਂ ਸੀ ਗੀਤ ਦੀਆਂ ਤੇ ਮੈਂ ਬਹੁਤ ਬੇਸਬਰੀ ਨਾਲ ਪੂਰੇ ਗੀਤ ਦੇ ਆਉਣ ਦਾ ਇੰਤਜ਼ਾਰ ਕਰ ਰਹੀ ਸੀ। ਬਹੁਤ ਬਹੁਤ ਸਤਿਕਾਰ, ਪਿਆਰ, ਸ਼ੁੱਭ ਕਾਮਨਾਵਾਂ ਗੀਤ ਲਈ ਵੀਰ। ਮੈਂ ਤੇ ਮੇਰੇ ਹਮਸਫ਼ਰ ਨੇ ਬੈਠ ਕੇ ਬਹੁਤ ਵਾਰ ਇਹ ਗੀਤ ਸੁਣਿਆ ਤੇ ਸੁਣ ਰਹੇ। ਖ਼ੁਸ਼ ਰਹੋ , ਅਬਾਦ ਰਹੋ। ਤੇ ਪਲੀਜ਼ ਗੀਤ ਵਿੱਚ ਨਸ਼ੇ ਤੇ ਹਥਿਆਰਾਂ ਵਰਤੋਂ ਤੋਂ ਦੂਰ ਰਹਿਣਾ। ਗੀਤ ਇਸ ਤਰ੍ਹਾਂ ਵੀ ਬਣ ਸਕਦੇ ਨੇ ਜਿਸ ਤਰ੍ਹਾਂ ਤੁਸੀਂ ਪੇਸ਼ ਕੀਤਾ।
@AvtarSingh-kr3qw
@AvtarSingh-kr3qw 7 ай бұрын
Same amejan g
@NarinderSingh-ut2cg
@NarinderSingh-ut2cg 7 ай бұрын
Lovey song
@investorsingh1197
@investorsingh1197 7 ай бұрын
Wah bai ❤ ਬਹੁਤ ਚਿਰ ਬਾਅਦ ਕੋਈ ਰੂਹ ਨੂੰ ਸਕੂਨ ਦੇਣ ਆਲਾ ਨਵਾ ਗੀਤ ਸੁਣਿਆ❤
@user-le6ln5rb7m
@user-le6ln5rb7m 21 күн бұрын
20 ਸਾਲ ਪੁਰਾਣੇ ਦਿਨ ਯਾਦ ਆਗੇ ਜਦੋਂ ਸਕੂਲ ਵਿੱਚੋਂ ਕਾਲਜ ਵਿੱਚ ਆਏ ਸੀ।
@gurdialsingh4720
@gurdialsingh4720 3 ай бұрын
ਇਹ ਗੀਤ ਨੇ ਲਵ ਜਾਨ ਯਾਦ ਕਰਵਾ ਦਿੱਤੀ ਜੋ ਮੈਨੂੰ ਦਿਸੰਬਰ 2022 ਦੀ ਛੱਡ ਕੇ ਕਿਸੇ ਹੋਰ ਦੀ ਹੋ ਗਈ ਸੀ ਪਰ ਫਿਰ ਵੀ ਮਿਸ ਯੂੰ ਲਵ ਜਾਨ
@sonika222
@sonika222 7 ай бұрын
ਉਹ ਵੀ ਬਚਪਨ ਤੋਂ ਯਾਦ ਸੀ ਪਰ ਮੈਨੂੰ ਨਹੀਂ ਪਰ ਅੱਜ 'ਅਸੀਂ ਚੰਗੇ ਦੋਸਤ ਹਾਂ' ਗੀਤ ਸੁਣ ਕੇ ਮੈਨੂੰ ਵੀ ਸਭ ਕੁਝ ਯਾਦ ਆ ਗਿਆ।❤❤❤❤❤
@Situ_masih
@Situ_masih 7 ай бұрын
ਬਹੁਤ ਸੋਹਣਾ ਗੀਤ ਆ ਵੀਰ ਜੀ ਦਿਲ ਨੂੰ ਛੂ ਗਿਆ ਦਿਲ ਕਰਦਾ ਸੁਣੀ ਜਾਵਾ.. ☺️
@NarinderSingh-ut2cg
@NarinderSingh-ut2cg 7 ай бұрын
Realy its lovely song
@freefirehildamudid
@freefirehildamudid 7 ай бұрын
Hmm mera bhi❤
@Gurpreetsingh-zg4gh
@Gurpreetsingh-zg4gh 6 ай бұрын
Same feeling
@hardeepsinghgill7723
@hardeepsinghgill7723 26 күн бұрын
1996 ਤੋ ਲੇ ਕੇ ਕਮਲੀ ਜਿਹੀ 2002 ਤੱਕ ਨਾਲ ਪੜੀ ਪਰ ਅੱਜ ਵੀ ਹਰ ਸਾਹ ਤੇ ਕਮਲੀ ਦਾ ਨਾ ਮਨਜੋਤ ਕੋਰ ਮਾਗਟ ਜੋਤੀ ਲਿਖੀ ਪੲੀ . ਅੱਜ ਕੱਲ ਮੇਲਬ੍ਹੋਰਨ ਅਾ❤❤❤❤❤
@gagansandhu7783
@gagansandhu7783 4 күн бұрын
Bhrawa ohnu ghro na kdha dewi saari detail naam address likh k. Haha
@HarpinderSingh-li5oj
@HarpinderSingh-li5oj 13 күн бұрын
ਸਤਿ ਸ੍ਰੀ ਅਕਾਲ ਵੀਰ ਬਹੁਤ ਹੀ ਵਧੀਆ ਗੀਤ ਹੈ 98 ਦੇ ਦਿਨ ਯਾਦ ਆ ਗਏ ਦਿਲ ਕਰਦਾ ਸੁਣੀ ਜਾਵਾ ਵੀਰ ਰੱਬ ਤੈਨੂੰ ਹਮੇਸ਼ਾਂ ਤਰੱਕੀਆਂ ਦੇਵੇ ਪਹਿਲੀ ਵਾਰ ਸੁਣਿਆ ਹੈ ਵੀਰ ਤੈਨੂੰ ਦਿਲ ਨੂੰ ਸਕੂਨ ਆ ਗਿਆ ਵਧੀਆ ਲੱਗਦੇ ਇਸ ਤਰਾਂ ਦੇ ਗੀਤ ਤੈਨੂੰ ਆਵਾਜ ਵੀ ਵਧੀਆ ਹੈ, ਰੱਬ ਤੈਨੂੰ ਰਾਜੀ ਰੱਖੇ 🙏
@savitaganotra9756
@savitaganotra9756 7 ай бұрын
ਅੱਜ ਤੁਹਾਡੇ ਗਾਣੇ ਨੇ ਮੈਨੂੰ ਅੰਦਰੋ ਰੁਲਾਇਆ ❤
@Vansh.hr78
@Vansh.hr78 7 ай бұрын
baahro v ro lena c veer..
@savitaganotra9756
@savitaganotra9756 7 ай бұрын
@@Vansh.hr78 oh ta fer galt ho janda ghrde bchare dukhi hunde fer ki inu ki ho gya
@Rajvir.S.Dhillon
@Rajvir.S.Dhillon 7 ай бұрын
ਤੀਹ ਸਾਲ ਪਹਿਲਾਂ ਜਵਾਨੀ ਵਾਲੇ ਦਿਨ ਯਾਦ ਕਰਵ ਦਿੱਤੇ ਮੁੰਡਿਆ 👏🏻 ਆ ਗਈ ਨਵਦੀਪ “ਨਵੀ” ਦੀ ਸ਼ਕਲ ਅੱਖਾਂ ਮੂਹਰੇ 😊
@jabarjangsays
@jabarjangsays 7 ай бұрын
video ਵੀ ਤੀਹ ਸਾਲ ਪੁਰਾਣੇ ਵਕਤ ਦੀ cahidi si
@Rajvir.S.Dhillon
@Rajvir.S.Dhillon 7 ай бұрын
@@jabarjangsays sahi kiha 👍🏻
@sardarmuhammad1254
@sardarmuhammad1254 4 ай бұрын
ਬਹੁਤ ਹੀ ਵਧੀਆ ਗਇਆ ਹੈ ਬੜਾ ਸਕੂਨ ਮਿਲਦਾ ਹੈ ਜਿੰਨੀ ਮਰਜ਼ੀ ਵਾਰੀ ਸੁਣ ਲਵੋ
@kirankamboj5
@kirankamboj5 3 күн бұрын
Nyc song , ਅਵਾਜ਼ ਬਹੁਤ ਹੀ ਸੋਹਣੀ ਏ, ਇਸੇ ਅਵਾਜ਼ ਚ ਇਕ ਹੋਰ song ਆ ਜਾਏ, ਐਸੇ song ਤਰਾ
@lovepreetkaursardardisarda1243
@lovepreetkaursardardisarda1243 6 ай бұрын
ਹਏ! ਬਈ ਜਾਨ ਹੀ ਕੱਢ ਲਈ ਆ!ਗਾਣੇ ਨੇ. ਪਹਿਲਾ ਦੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਤੀਆਂ ❤❤❤
@SharmaKumkum
@SharmaKumkum 6 ай бұрын
Hi
@jeetasimarshorts790
@jeetasimarshorts790 6 ай бұрын
ਆ ਵਾਲਾ ਗੀਤ ਪੁਰਾਣੇ ਗੀਤਾ ਨਾਲ ਰਲਿਆ ਮਿਲਿਆ ਆ ਕਿਹੜਾ ਕਿਹੜਾ ਵੀਰ ਇਸ ਗੱਲ ਨਾਲ ਸਹਿਮਤ ਆ ਉਹ ਜਰਾ ਹਾਜਰੀ ਲਵਾਏ ❤❤
@nitinb5489
@nitinb5489 3 ай бұрын
❤ryt
@user-gz1er5kj8y
@user-gz1er5kj8y 3 ай бұрын
Ha Bai tusi sahi keha
@sagarjimmy7787
@sagarjimmy7787 2 ай бұрын
Sachi yrr purane geeta wangu feel hunda
@ButtaKohara
@ButtaKohara 2 ай бұрын
mein
@replyboy4672
@replyboy4672 Ай бұрын
ਪਤਾ ਨਹੀ ਤੂੰ ਕਿੱਥ ਹੈ, ਪਰ ਅੱਜ ਵੀ ਤੇਰੀਆ ਯਾਦਾਂ ਮੇਰੀਆ ਅੱਖਾ ਨਮ ਕਰ ਦਿੰਦੀਆਂ ਨੇ , ਮੇਰਿਆ ਅੱਖਾਂ ਦਾ ਸਾਗਰ ਹੰਝੂ ਬਣ ਕੇ ਤੇਰੀਆ ਯਾਦਾਂ ਚੇ ਬਹਿ ਜਾਂਦਾ ਹੈ 😢
@angrejmudki-topic.5929
@angrejmudki-topic.5929 5 ай бұрын
ਮੇਰੇ ਕੋਲ਼ ਵੀਰ ਕੋਈ ਸ਼ਬਦ ਨਹੀ ਇਸ ਗਾਣੇ ਬਾਰੇ ਨਾਮ ਵੀ ਸਕੂਨ ਪਰ ਸਕੂਨ ਵੀ ਮਿਲ ਰਿਹਾ love uhh jawanda saab ji ❤❤❤❤
@diljeet__Moga
@diljeet__Moga 7 ай бұрын
*ਤੱਕ ਲੇ ਕੋਈ ਇਕ ਵਾਰ ਮੁਸੀਬਤ ਪਾ ਸਕਦੀ ਏ*..... *ਹੀਰ ਤੋਂ ਸੋਹਣੀ ਮੁੜ ਕੋਈ ਕਿੱਦਾ ਆ ਸਕਦੀ ਏ * ❤......... .
@jaggikhaira843
@jaggikhaira843 7 ай бұрын
ਬਾਬੇ ਪਹਿਲਾ ਗੀਤ ਸੁਣਿਆ ਤੁਹਾਡਾ ਸਚੀਂ ਸੁਨ ਕੇ fan ਹੋ ਗਿਆ, ਬਾਕੀ ਅਜ-ਕਲ ਐਦਾਂ ਦੇ ਬਹੁਤ ਘਟ ਗੀਤ ਸੁਣਨ ਨੂੰ ਮਿਲਦੇ ਆ 🙌💯
@avtarcheema5244
@avtarcheema5244 3 ай бұрын
ਤੇਰੇ ਗਾਣੇ ਨੇ ਵੀਰ੩੦ਸਾਲ ਬਾਅਦ ਬੋਤਲ ਹੱਥ ਫੜਾਂ ਦਿੱਤੀਆਂ ਲੰਘੀ ਜ਼ਿੰਦਗੀ ਦੁਬਾਰਾ ਸਾਹਮਣੇ ਲਿਆ ਖੜੀ ਕੱਰ ਦਿਤੀ
@kawalsandhu.1313
@kawalsandhu.1313 3 ай бұрын
ਨੀ ਤੇਰਾ ਨਾਂ, ਹਾਏ ਆਜ ਤਕ ਜਪਦੇ ਆ ❤ ਤੂੰ ਲਭਦੀ ਨਾ, ਥਾਂ ਥਾਂ ਤੇ ਲਬਨੇ ਆ ❤
@amanpreetsingh5837
@amanpreetsingh5837 7 ай бұрын
ਜਿੰਨੇ ਵਾਰ ਸੁਣਿਆ ਉਹਨਾਂ ਹੋਰ ਚੰਗਾ ਲੱਗਦਾ ਤੇ ਹੋਰ ਸੁਣਨ ਨੂੰ ਦਿਲ ਕਰਦਾ ❤❤❤
@bhupinderkaur6854
@bhupinderkaur6854 7 ай бұрын
ਕੁਝ ਲੋਕ ਚਾਹੇ ਜ਼ਿਦਗੀ ਚੋ ਚਲੇ ਕਿਉੰ ਨਾ ਜਾਣ ਪਰ ਧੁੰਦਲੇ ਧੁੰਦਲੇ ਯਾਦ ਤਾਂ ਰਹਿਦੇ ਹੀ ਆ ❤❤ nice song i love this song❤❤❤ 🎉🎉🎉🎉🎉
@PrinceSingh-wz1op
@PrinceSingh-wz1op 7 ай бұрын
Hnji Jroor ji❤
@ArjunSingh-yn8xu
@ArjunSingh-yn8xu 7 ай бұрын
Hnji lifetime nhi bhol deh💔
@recoverhappiness2657
@recoverhappiness2657 7 ай бұрын
💯💯
@harnamsinghharnamsingh2470
@harnamsinghharnamsingh2470 7 ай бұрын
Sahi gl hai
@rajbanga7790
@rajbanga7790 7 ай бұрын
tusi dokha dita hona pka kisi nu😅
@Sach_di_kalm
@Sach_di_kalm Ай бұрын
ਬਾਕੀ ਦੁਨੀਆਂ ਜਿੱਤੀ ਪੀ ਏ ਵਾਹ ......❤❤
@abhivashishat129
@abhivashishat129 5 ай бұрын
ਸਹੀ ਗਲ ਕੀਤੀ ਵੀਰ ਸਾਲੀ ਅੱਜ ਵੀ ਯਾਦ ਆ ਜਾਂਦੀ ਆ ਮਠੀ ਮਠੀ ਸੂਰਤ ਹੀ ਯਾਦ ਆ ਪਰ ਪਿਆਰ ਵਾਦੇ ਹੀ ਪਿਆ ਉਹਦੇ ਲਈ ਖੱਟਿਆ ਨਹੀਂ .........$❤
@ramparvesh1835
@ramparvesh1835 7 ай бұрын
ਬੁਹਤ ਸੋਹਣਾ ਗੀਤ ਹੈ ਵੀਰ ਜੀ ਸੱਚ ਬੁਹਤMiss ਕੀਤਾ ਅੱਜ ਉਸ ਨੂੰ ਅਹਿ ਗੀਤ ਸੁਣ ਕੇ ਬੁਹਤ ਪੁਰਾਣੀ ਯਾਦ ਆ ਗਈ
@vineychumber6084
@vineychumber6084 7 ай бұрын
ਬਹੁਤ ਖ਼ੂਬ ਕਲਮ ਅਤੇ ਗਾਇਕੀ ਭਾਜੀ, ਜੇ ਕਿੱਧਰੇ ਸ਼ਾਲ ਪਸ਼ਮੀਨਾ ਵਿਚ ਪੰਜਾਬੀ ਸੂਰਤ ਪੰਜਾਬੀ ਸੂਟ ਵਿਚ ਹੁੰਦੀ ਤਾ ਜਿਆਦਾ ਅੱਤ ਗੱਲਬਾਤ ਹੋਣੀ ਸੀ, ਗਾਣੇ ਲਈ ਮੁਬਾਰਕਾਂ ਜੀ 🎉❤
@AmandeepKaur-om6lv
@AmandeepKaur-om6lv 7 ай бұрын
Ryt main v ehe soch rahi c
@playadoptme6879
@playadoptme6879 7 ай бұрын
True
@muzammilch858
@muzammilch858 6 ай бұрын
Level kr gya Bosss Love from Pakistan Punjab Lahore 🎉🎉🎉
@vickysarpanch2426
@vickysarpanch2426 23 күн бұрын
ਬਹੁਤ ਸੋਹਣਾ ਗੀਤ ❤
@happyrahal5181
@happyrahal5181 7 ай бұрын
ਬਹੁਤ ਸੋਹਣਾ, ਸਕੂਲ ਦੇ ਦਿਨ ਯਾਦ ਆ ਗਏ 😢❤❤
@ArunSingh-mt8sm
@ArunSingh-mt8sm 7 ай бұрын
Hanji ❤
@gurpreetsinghgurpreetsingh2923
@gurpreetsinghgurpreetsingh2923 7 ай бұрын
ਪੁਰਾਣੇ ਦਿਨ ਤੇ ਜਖਮ ਤਾਜੇ ਹੋ ਗਏ ਬਾਈ . ਨੈਣ ਨਕਸ਼ ਈ ਚੇਤੇ ਰਿਹ ਗਏ ਓਹਦੇ. ਬੋਹਤ ਪਿਆਰ ਕਰਦਾ ਓਹਨੂੰ ਮੈਂ. ਕਿੰਨੇ ਸਾਲਾਂ ਤੋਂ ਡਿਪਰੈਸ਼ਨ ਕੱਟ ਰਿਹਾ .ਬੱਸ ਸੱਬ ਦਿਲ ਚ ਲੱਕੋਈ ਬੈਠਾ.ਓਹਨੂੰ ਕੋਈ ਖ਼ਬਰ ਨੀਂ ਮੇਰੀ. ਤੁਸੀਂ ਸਾਰੇ ਅਨਜਾਣ ਉ ਤਾਂ ਕਰਕੇ ਤੁਹਾਨੂੰ ਦੱਸ ਕੇ ਦਿਲ ਹੋਲਾ ਕਰ ਲਿਆ 😢😢❤❤
@mandeepkaur4920
@mandeepkaur4920 7 ай бұрын
ਕੋਈ ਗੱਲ ਨੀ ਵੀਰ ਜ਼ਰੂਰੀ ਨਹੀ ਕੇ ਜੋ ਅਸੀਂ ਚਾਹੇ, ਓ ਮਿਲ ਜਾਵੇ, ਯਾਦ ਓ ਕਰੋ ਜਿਦੇ ਨਾਲ ਤੁਹਾਨੂੰ ਸਕੂਨ ਮਿਲਦਾ ਹੋਵੇ ਨਾ ਕੇ ਤਕਲੀਫ.......
@montysandhu3124
@montysandhu3124 7 ай бұрын
😢😢😢
@gurpreetsinghgurpreetsingh2923
@gurpreetsinghgurpreetsingh2923 7 ай бұрын
@@mandeepkaur4920 ਹਾਂਜੀ ਭੈਣੇ ਸਹੀ ਕਿਹਾ ਤੁਸੀਂ ਕੋਸ਼ਿਸ਼ ਕਰੂਗਾ ਜਿੰਦਗੀ ਜਿਉਣ ਦੀ .🙏🙏❤❤
@karamjitsingh5236
@karamjitsingh5236 6 ай бұрын
Aaj d time vich b koi kise nu enna pyaar karda hoyega, wow
@Malwapb3
@Malwapb3 2 ай бұрын
Bro sach har ikk di zindagi vich ikk chehra zroor hunda....
@user-jl2tw9sm7y
@user-jl2tw9sm7y 3 ай бұрын
ਬਾਈ ਮੇਰੀ ਅੱਖਾਂ ਚ ਪਾਣੀ ਆ ਗਿਆ ਗੀਤ ਸੁਣ ਕੇ ਪੁਰਾਣੀ ਸਹੇਲੀ ਦੀ ਯਾਦ ਆਗੀ ਬੌਅਤ ਸੋਹਣਾ ਗੀਤ ਵੀਰੇ ਪੁਰਾਣੀਆ ਯਾਦਾਂ ਤਾਜ਼ਾ ਹੋ ਗਈਆ ਨੇ ਜਿਉਂਦਾ ਵੱਸਦਾ ਰਹਿ ਵੀਰੇ ❤❤👍👍
@MalkitSingh-df5kl
@MalkitSingh-df5kl 6 ай бұрын
ਪੰਜ ਸਾਲ ਦੀ ਯਾਦ ਆ ਰਹੀ ਹੈ ਇਹ ਗਾਣਾ ਸੁਣਿਆ👂
@mansiarora5360
@mansiarora5360 7 ай бұрын
Rythem boy's ਬਕਮਾਲ ਸਾਫ਼ ਸੁਥਰੀ ਗਾਇਕੀ, ਗੀਤਕਾਰੀ ਨੂੰ ਪ੍ਰੋਤਸਾਹਨ ♥️♥️♥️
@pb36records31
@pb36records31 7 ай бұрын
main judge ni krda ... mera fav song aa now a days jdo da sunya ... pr ik line aa k aj v dang k hikk de utte litti pyi ae .... saaf suthri ni keh skde ..😂😂😂😂
@mansiarora5360
@mansiarora5360 7 ай бұрын
@@pb36records31 ਇਕ ਅੱਧੀ ਸਤਰ ਨੂੰ ignore ਕੀਤਾ ਜਾ ਸਕਦਾ।
@amritdhanju1011
@amritdhanju1011 7 ай бұрын
​@@pb36records31bai gal nu bahla serious l gya lgda 😂
@pb36records31
@pb36records31 7 ай бұрын
@@amritdhanju1011 hahahhaha serious ni 22 hega mera v fav aa pr saaf suthri tan gayki sartaj di hi aa ... main babbu maan da fan aa fr v saaf suthri gayki sartaj di hi aa
@sardarmuhammad1254
@sardarmuhammad1254 4 ай бұрын
ਅੱਜ ਦੇ ਦੌਰ ਚ ਬੜਾ ਹੀ ਸਕੂਨ ਭਰਿਆ ਗੀਤ ਹੈ
@renugrewal9902
@renugrewal9902 16 күн бұрын
ਮੇਰਾ ਬੇਟਾ ਹਾਲੇ 10 ਮਹੀਨੇ ਦਾ ਆ ਪਰ ਉਹਨੂੰ ਜਦੋ ਇਹ song ਲਗਾ ਦਿੰਦੇ ਆ, ਰੋਂਦਾ ਵੀ ਉਹ ਹੱਸਣ ਲੱਗ ਜਾਂਦਾ ਆ 😄ਏਨਾ powerful music aa👌🏻
@bajwasaab6866
@bajwasaab6866 7 ай бұрын
ਵਾਹ ਯਾਰ ਦਿਲ ਖੁਸ਼ ਹੋ ਗਿਆ,Bunny Johal ਨੇ ਜਿਨ੍ਹਾਂ ਸੋਹਣਾ ਲਿਖਿਆ ਉਨ੍ਹਾਂ ਹੀ ਸੋਹਣਾ ਗਾਇਆ 👏🏻👏🏻love you ਮਿੱਤਰਾ ❤🌟🌟🌟🌟🌟
@HarjinderSingh-fd3wm
@HarjinderSingh-fd3wm 7 ай бұрын
ਵਾਰ ਵਾਰ ਸੁਣ ਕੇ ਵੀ ਦਿਲ ਨੀ ਰੱਜਦਾ
@Nehianwala
@Nehianwala 5 ай бұрын
ਪਤਾ ਨੀ ਰੱਬ ਨੇ ਕੀਹਦੇ ਲੇਖੀ ਲਿਖੀ ਪਈ ਐ❤❤❤❤❤❤🎉🎉🎉🎉🎉
@simarjitkaur3462
@simarjitkaur3462 Ай бұрын
Beautiful song undoubtedly....but z -black shawl pashmina da video ch disya nhi.... blessings 🎉🎉
@harjitbajwa8378
@harjitbajwa8378 7 ай бұрын
ਸੋਹਣੇ ਬੋਲ ਸੋਹਣੀ ਤਰਜ਼....ਇਸ਼ਕਾਂ ਦੇ ਲੇਖੇ ਤੋਂ ਬਾਅਦ ਏ ਵੀ ਇਕ ਸਕੂਨ ਵਾਲਾ ਗਾਣਾ👌👌👌
@GurpreetSingh-hv9jl
@GurpreetSingh-hv9jl 7 ай бұрын
Right
@pindabuttarmusic
@pindabuttarmusic 7 ай бұрын
ਗਾਣਾ ਘੱਟ ਤੋ ਘੱਟ 30 ਮਿੰਟ ਦਾ ਚਾਹੀਦਾ ਸੀ ਯਰ ,,, ਜਿਉਂਦਾ ਰਹਿ ਯਰ ਗਾਉਣ ਵਾਲਿਆਂ ❤❤❤❤❤
@alisalis7652
@alisalis7652 7 ай бұрын
2:27 2:42
@pawanpk815-gp7go
@pawanpk815-gp7go 7 ай бұрын
Hii
@rahulthakur446
@rahulthakur446 7 ай бұрын
ਬਿਲਕੁਲ ਸਹੀ ਜੀ
@malhiroop9127
@malhiroop9127 7 ай бұрын
​@@pawanpk815-gp7go Pp
@confronttruth6920
@confronttruth6920 Ай бұрын
Sachi gal aa
@KahlonSaab_751
@KahlonSaab_751 16 күн бұрын
22 ਅੱਤ ਕਰਵਾ ਦਿੱਤੀ song ਵਾਲੀ ਪਰ ਵੀਡਿਓ ਜੇ ਥੋੜੀ ਪੁਰਾਣੀ ਤੇ ਹੁਣ ਆਪਣੇ ਆਪ ਨੂੰ ਅੱਧ ਖੜ ਜਿਹੀ ਉਮਰ ਚ ਦਿਖਾਉਂਦਾ ਤੇ ਸੁਆਦ ਹੀ ਹੋਰ ਹੋਣਾ ਸੀ ।
@JassKaran-ok4pe
@JassKaran-ok4pe 11 күн бұрын
Wah g wah rohh kush ho gai sunn k ❤❤ God bless you ❤❤
@neerajthakur747
@neerajthakur747 7 ай бұрын
ਬਹੁਤ ਬਹੁਤ ਧੰਨਵਾਦ ਜੌਹਲ ਸਾਹਿਬ, ਏਨਾ ਸੋਹਣਾ ਗਾਣਾ ਗਾਉਣ ਲਈ
@SuchaSingh-jw4ss
@SuchaSingh-jw4ss 7 ай бұрын
ਦਿੱਲ ਕਰਦਾ ਵਾਰ ਵਾਰ ਸੁਣਦੇ ਰਹੀਏ, ਇੰਨਾ ਵਧੀਆ ਗਾਇਆ ਤੇ ਲਿਖਿਆ ਸੈਲੂਟ ਹੈ।
@narayandutttiwari007
@narayandutttiwari007 5 ай бұрын
After listen Can’t describe this feel in word’s ❤ 16/12/2023
@_informative_boy
@_informative_boy 5 ай бұрын
25/12/2023
@varinderkumar7544
@varinderkumar7544 9 күн бұрын
Kya baat hai bai ji, bhut sohna gaya te likhya hai, puraniyan yaadan taaziyan kar diti. School time yaad aa gya
@jaspalsingh-rt4se
@jaspalsingh-rt4se 6 ай бұрын
ਅੱਜ ਸਾਰਾ ਦਿਨ ਹੋ ਗਿਆ ਵਾਈ ਵਾਰੀ ਵਾਰੀ ਆਹੀ ਗੀਤ ਸੁਣ ਰਿਹਾਂ, ਕਿੰਨੀ ਮਿਠਾਸ ਤੇ ਦਿਲ ਨੂੰ ਛੂ ਜਾਣ ਵਾਲੀ ਸ਼ਬਦ ❤❤❤❤
@bolwaheguru331
@bolwaheguru331 7 ай бұрын
ਜਿਸ tone ਚ without music ਗਇਆ ਸੀ, ਉਹ ਬਹੁਤ ਦਿਲ ਨੂੰ ਛੂੰਹਦਾ ਸੀ
@user-uw8qi4eu2n
@user-uw8qi4eu2n Ай бұрын
ਕਿਆ ਬਾਤ ਆ ਵੀਰ ਬਹੁਤ ਸੋਹਣੀ ਲਿਖਤ ਆ,ਇਕ 2 ਅੱਖਰ ਦਿਲ ਕੱਢ ਦਾ ਵੀਰ❤
@Nasir_mav_.mewati248
@Nasir_mav_.mewati248 4 ай бұрын
Combination of voice and lyrics are outstanding ❤❤
@DrishtiSaini-fk9ui
@DrishtiSaini-fk9ui 7 ай бұрын
ਇਹ ਗਾਣਾ ਸੁਣ ਕੇ ਪੁਰਾਨੀ ਗੱਲਾਂ ਯਾਦ ਆ ਜਾਂਦੀ ਏ 🥺❤️‍🩹
@kulwindersahotasahota
@kulwindersahotasahota 7 ай бұрын
ਬਹੁਤ ਸੋਹਣਾ ਲਿਖਿਆ ਵੀਰ ਨੇ ਗੀਤ ਦਿਲ ਕਰ ਵਾਰ ਵਾਰ ਗੀਤ ਦਿਲ ਨੂੰ ਲੱਗਦਾ ਐ❤❤❤❤❤
@TejiSandhu
@TejiSandhu 5 ай бұрын
Best song 2023 ❤congratulations enter team Karaj Gill. And BUNNY JOHAL .. Chardikala mittro 🎉❤
@SahilpreetSingh-xw4cy
@SahilpreetSingh-xw4cy 5 ай бұрын
Skoon milda song sun k❤😊 voice heart touching
@gursharansingh7776
@gursharansingh7776 7 ай бұрын
ਪਹਿਲਾ ਗਾਣਾ ਦੇਖਿਆ ਇਹ,ਜਿਸ ਚ ਬਚਪਨ ਦੇ ਕਿਰਦਾਰ ਚ ਮੁੰਡਾ ਮੌਨਾ ਹੈ ਤੇ ਵੱਡਾ ਹੋ ਕੇ ਸਰਦਾਰ ਬਣ ਗਿਆ 🙏🏼 ਅਦਬ ਸਤਿਕਾਰ
@BunnyJohal
@BunnyJohal 7 ай бұрын
Bahut sara dhanwad tuhade sareya layi jo gaane nu ehna pyar de rahe o . Love and respect for all of you ♥️🙏🏻
@rampalsidhu5444
@rampalsidhu5444 7 ай бұрын
Shi kiha veer
@armyblink412
@armyblink412 7 ай бұрын
Great song bro l love you bro 💕💕💕💕💕💕💕💕💕💕💕💕💕💕
@Deep_Lakha
@Deep_Lakha 7 ай бұрын
Dhanyawad to aapka hamne karna chaida Anna sohna soulfoul track Vanya tuc waheguru mahar kare aapke carrier pr
@shahidjutt194
@shahidjutt194 7 ай бұрын
Very nice song bro❤❤
@KhushpreetChann
@KhushpreetChann 7 ай бұрын
Ryt bro❤❤❤❤
@harvindersinghgill4245
@harvindersinghgill4245 2 ай бұрын
ਜ਼ਿੰਦਗੀ ਦੇ ਖੂਬਸੂਰਤ ਸਮੇ ਕਾਲਜ ਦੇ ਦਿਨ ਯਾਦ ਆ ਗਏ
@gagankhokhar7912
@gagankhokhar7912 8 күн бұрын
Love u vr God bless u Waheguru chadikala ch Rakhe ❤❤❤❤❤ boot nyc song a
@Harman826.
@Harman826. 7 ай бұрын
ਬਾਈ ਬਹੁਤ ਹੀ ਵਧੀਆ ਲਿਖਿਆ ਸੱਚੀ ਫਿਰ ਉਹ ਯਾਦ ਆ ਗਈ ਅੱਜ😢
@user-hk8hn9tw1k
@user-hk8hn9tw1k 7 ай бұрын
ਬਹੁਤ ਸੋਹਣਾ ਗੀਤ ਵੀਰੇ ਜਿੰਨੀ ਵਾਰ ਮਰਜ਼ੀ ਗੀਤ ਸੁਣ ਲਈਏ ਮਨ ਨਹੀਂ ਭਰਦਾ love you veere❤
@user-bu2fb8qo1l
@user-bu2fb8qo1l 16 күн бұрын
Bahut sohna song aa ❤❤😊😊😘😘thank you 🤗
@ravifattanwala
@ravifattanwala 4 ай бұрын
ਇਕ ehsaas ਜਾ ਜੁੜਿਆ ਏਸ song ਨਾਲ ਜੋ ਮੁੜ ਮੁੜ ਸੁਣਨ nu dil ਕਰਦਾ ,,,bhut sona song aa
@viveksaini6973
@viveksaini6973 7 ай бұрын
ਇਸਤਕਬਾਲ ਕਿੱਥੇ ਕਰਦੀਆਂ, ਮੇਰੀਆਂ ਸਧਰਾਂ ਹੁਣ, ਮੇਰੇ ਹੀ ਚਾਵਾਂ ਦਾ,!!.!! ਧੁਰ ਅੰਦਰੋਂ ਗਾਇਆ,,,, ਬੰਨੀ ਜੌਹਲ ਸ਼ਾਬਾਸ਼, ਮਤਾਬ ਜਿਹੀ ਹਿਡੋਲ ਸ਼ਬਦਾਵਲੀ,, ਹਰ ਅੰਤਰਾ ਦਰੂਦ ਅਸਜਾਰ,,,,
@user-kv4rm8qy8c
@user-kv4rm8qy8c 6 ай бұрын
ਬਹੁਤ ਸੋਹਣਾ ਗਾਇਆ ਵੀਰ ਜੀ
@harpreetbilling8690
@harpreetbilling8690 5 ай бұрын
ਹਾਏ ਓਏ ਆੜੀ .. ਬੱਸ ਪੁੱਛ ਨਾ ਕੀ ਯਾਦ ਕਰਾਤਾ ਬਾਈ ਓਏ😌😊
@vikasllb8663
@vikasllb8663 6 ай бұрын
Night time + train travel + window seat + cool weather + earphones + full volume + this song = Literally...... feeling out of the world
@Dikshapos
@Dikshapos 6 ай бұрын
😅😅
@shailendrbauddh3456
@shailendrbauddh3456 6 ай бұрын
@singhkaur711
@singhkaur711 6 ай бұрын
Ryttt❤
@gurpreetsinghgurpreetsingh2923
@gurpreetsinghgurpreetsingh2923 6 ай бұрын
Right❤ bro
@user-fw3wy1zi6b
@user-fw3wy1zi6b 5 ай бұрын
Yes bro
@RajuKumar-vw3pg
@RajuKumar-vw3pg 7 ай бұрын
ਇਹ ਗਾਣਾ ਤਾਂ ਮੇਰੇ ਦਿਲ ਨੂੰ ਛੂਹ ਗਿਆ ਸਾਰਿਆ ਪਰਾਣੀਆ ਗੱਲਾ ਯਾਦ ਆ ਗਈ
@user-ug1em1uf3t
@user-ug1em1uf3t 7 ай бұрын
ਲੱਗਦਾ ਸਹੇਲੀ ਯਾਦ ਆ ਗਈ ਹੁਣ ਤੇ ਵਿਆਹ ਹੋ ਗਿਆ ਹੋਣਾ ਸਹੇਲੀ ਦਾ 🎺💀🎺
@surjeelbhatti9387
@surjeelbhatti9387 7 ай бұрын
Hm 😅
@sardarnilove4499
@sardarnilove4499 7 ай бұрын
Mnu v
@krn__786
@krn__786 7 ай бұрын
Shi keha yrr😢🙄
@tejindersingh269
@tejindersingh269 7 ай бұрын
@@surjeelbhatti9387aa
@narayan292
@narayan292 4 ай бұрын
Awesome lyrics..... superb singing 🎉
@MichaelSiwsit
@MichaelSiwsit 7 ай бұрын
ਦਿਲ ਚ ਘਰ ਕਰ ਗਿਆ ਯਾਰਾ❤❤❤
@avtarsingh-jc5hp
@avtarsingh-jc5hp 6 ай бұрын
ਬਹੁਤ ਬਹੁਤ ਹੀ ਵਧੀਆ ਗਾਣਾ ਜੀ..... ਪਤਾ ਨਹੀਂ ਕਿਉਂ ਨਹੀਂ ਇਦਾ ਦੇ ਗਾਣੇ ਸੁਣਨ ਨੂੰ ਮਿਲਦੇ, ਸਲੂਟ ਆ ਬਾਈ ਜੀ
@RadhE_Krishna12383
@RadhE_Krishna12383 Ай бұрын
ਬਹੁਤ ਵਧੀਆ ਗਇਆ y repeat sunn reha mai eh song 😅😅😅 ਆਵਾਜ਼ ਬਹੁਤ gahint aaa y teri
@sharmasandeep2577
@sharmasandeep2577 22 күн бұрын
Waheguru chardi kalan ch rakhe tuhanu❤❤❤
@HarmanKumarB
@HarmanKumarB 7 ай бұрын
ਬਹੁਤ ਸੋਹਣਾ ਵੀਰੇ….ਮਨ ਭਰ ਆਇਆ ਗਾਣਾ ਸੁਣ ਕੇ….
@AmanDeep-mg4ii
@AmanDeep-mg4ii 7 ай бұрын
ਇਹ ਗਾਣਾ ਤਾਂ ਸੁਣ ਕੇ ਦਿਲ ❤ ਨੂੰ ਹੋਲ ਜਿਹਾ ਪੈਂਦਾ
@rahulchoudhary917
@rahulchoudhary917 3 ай бұрын
Saachi
Pray For Palestine 😢🇵🇸|
00:23
Ak Ultra
Рет қаралды 34 МЛН
狼来了的故事你们听过吗?#天使 #小丑 #超人不会飞
00:42
超人不会飞
Рет қаралды 61 МЛН
NO NO NO YES! (50 MLN SUBSCRIBERS CHALLENGE!) #shorts
00:26
PANDA BOI
Рет қаралды 102 МЛН
BABYMONSTER - 'LIKE THAT' EXCLUSIVE PERFORMANCE VIDEO
2:58
BABYMONSTER
Рет қаралды 20 МЛН
Артур Пирожков и Хабиб - МЁД (Премьера клипа 2024)
2:11
Александр Ревва
Рет қаралды 2,3 МЛН
Максим ФАДЕЕВ - SALTA (Премьера 2024)
3:33
Adil - Серенада | Official Music Video
2:50
Adil
Рет қаралды 108 М.
Nursultan Nazirbaev - Gul Gul (премьера песни) 2024
2:37
Nursultan Nazirbaev
Рет қаралды 193 М.
Қайрат Нұртас - Қоймайсың бей 2024
2:20
Kairat Nurtas
Рет қаралды 1 МЛН