ਆ Dhuri ਵਾਲਾ ਮੁੰਡਾ ਪਾਉਂਦਾ Goldy ਨੂੰ ਖੰਡ, ਗੱਲਾਂ ਕਮਾਲ ਦੀਆਂ ਕਰਗਿਆ ਨਾਲੇ ਤਵਾ ਲਾ ਗਿਆ

  Рет қаралды 256,276

LOK AWAZ TV

LOK AWAZ TV

Күн бұрын

ਆ Dhuri ਵਾਲਾ ਮੁੰਡਾ ਪਾਉਂਦਾ Goldy ਨੂੰ ਖੰਡ, ਗੱਲਾਂ ਕਮਾਲ ਦੀਆਂ ਕਰਗਿਆ ਨਾਲੇ ਤਵਾ ਲਾ ਗਿਆ
#goldy #politics #dhuri #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M Charanjeet singh Channi, Navjot Sidhu, Bhagwant Maan, Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. We cover news on drug menace, Heroine/ Chitta, Drug Addicts, Drug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 189
@amannagra8579
@amannagra8579 2 жыл бұрын
ਇਸ ਮੁੰਡੇ ਦੀ ਸੋਚ ਬੜੀ ਪਾਜ਼ਿਟਿਵ ਹੈ। ਪਾਰਲੀਮੈਂਟ ਮੈਂਬਰਾਂ ਦਾ ਕੰਮ ਪਾਰਲੀਮੈਂਟ ਵਿੱਚ ਬੈਠ ਕੇ ਆਪਣੇ ਹੇਠਲੇ ਮਹਿਕਮਿਆਂ ਨੂੰ ਕੰਟਰੋਲ ਕਰਨਾ ਹੁੰਦਾ ਹੈ। ਨਾਂ ਕਿ ਪਿੰਡ ਪਿੰਡ ਜਾ ਕੇ ਨੀਂਹ ਪੱਥਰ ਰੱਖਣੇ ਜਾ ਉਦਘਾਟਨਾਂ ਤੇ ਫਜ਼ੂਲ ਖਰਚੀ ਜਾਂ ਵਖਾਵਾ ਕਰਨਾ ਹੁੰਦਾ ਹੈ।
@sandeepsingh6080
@sandeepsingh6080 2 жыл бұрын
ਸ਼ੁਕਰੀਆ ਜੀ
@aujladesigner3783
@aujladesigner3783 2 жыл бұрын
Shi gl a ji
@gurpalsaroud1472
@gurpalsaroud1472 2 жыл бұрын
ਬਹੁਤ ਵਦੀਆ ਗੱਲਾਂ ਕਰਦਾ ਵੀਰ ਮੈ ਝਾੜੂ ਨੂੰ ਬੋਟ ਪਾੲੀਆਂ ਪਰ ਕਿਸੇ ਵੀ ਬੰਦੇ ਚਾਹ ਦਾ ਕੱਪ ਨਹੀਂ ਪਿਆ ਸਾਡੇ ਪਿੰਡ ਵਿੱਚੋਂ ਸੇ ਸੱਤ ਮੁੰਡੇ ਭਰਤੀ ਕੀਤੇ ਗਏ ਹਨ। ਕਹਿਣ ਲਈ ਬਹੁਤ ਗੱਲਾਂ ਨੇ ਪਰ ਸਚਾਈ ਹੈ। ਪਹਿਲਾਂ ਦੱਸ ਹਜ਼ਾਰ ਹੀ ਤਿੰਨ ਸਾਲ ਮਿਲਦੇ ਸੀ। 👍🙏🙏
@bahadursingh5167
@bahadursingh5167 2 жыл бұрын
Very good
@Helloeve657
@Helloeve657 2 жыл бұрын
More than 90% say AAP only,aap will clean sweep,117/117
@kirandeepkaur1206
@kirandeepkaur1206 2 жыл бұрын
ਬਹਤ. ਵਧ ਅ. ਵਰ
@sandeepsingh6080
@sandeepsingh6080 2 жыл бұрын
ਧੰਨਵਾਦ ਜੀ
@mrangrejmechanical2225
@mrangrejmechanical2225 2 жыл бұрын
ਵੀਰ ਦੀਆਂ ਗੱਲਾਂ ਬਹੁਤ ਚੰਗੀਆਂ ਨੇ ਏਸ ਕਰਕੇ ਮੈਂ ਏਸ ਵੀਰ ਨਾਲ ਹੰਡਰਡ ਪਰਸੈਂਟ ਸਹਿਮ ਤਾ
@Dhillon222
@Dhillon222 2 жыл бұрын
ਜਿਹੜੇ ਦੋ ਚਾਰ ਕੰਮ ਹੁੰਦੇ ਓ ਵੀ ਵੋਟਾਂ ਲਾਗੇ ਆ ਕੇ ਹੁੰਦੇਆ
@NareshKumar-bc8xw
@NareshKumar-bc8xw 2 жыл бұрын
ਆਮ ਆਦਮੀ ਪਾਰਟੀ ਜਿੰਦਾਬਾਦ-ਜਿੰਦਾਬਾਦ💐✌🏼🙋‍♂️
@punjab550
@punjab550 2 жыл бұрын
ਵੋਟਾਂ ਤੋਂ ਬਾਅਦ ਧੂਰੀ ਦਾ ਪਹਿਲਾ ਸਰਵੇ ਅਕਾਲੀਆ ਨੇ ਵੀ ਭਗਵੰਤ ਮਾਨ ਦੀ ਜਿੱਤ ਦਾ ਕੀਤਾ ਫਤਵਾ ਜਾਰੀ kzbin.info/www/bejne/qYu8goh6fbWSqsU
@ekdammast3636
@ekdammast3636 2 жыл бұрын
ਚੰਗੀ ਸੋਚ ਦਾ ਮਾਲਕ ਵੀਰ 😊😊😊
@Dhaliwalalpha9489
@Dhaliwalalpha9489 2 жыл бұрын
Yes
@jkubali4131
@jkubali4131 2 жыл бұрын
@@Dhaliwalalpha9489 rr
@billasingh5371
@billasingh5371 2 жыл бұрын
ਆਮ ਆਦਮੀ ਪਾਰਟੀ ✌️
@dharmjitsingh7881
@dharmjitsingh7881 2 жыл бұрын
ਵਧੀਆ ਸੋਚ ਦਾ ਮਾਲਕ ਹੈ ਇਹ ਵੀਰ
@gurbajmaan9605
@gurbajmaan9605 2 жыл бұрын
ਬੱਲੇ ਓਏ ਜਵਾਨਾਂ! ਇਹ ਚੀਰਨ ਗੇ ਕਲੇਜੇ ਅਕਾਲੀ ਕਾਂਗਰਸੀ ਆ ਦੇ ਜਿੱਥੇ ਤੇਰੇ ਸ਼ਬਦ ਕੰਮ ਕਰਨ ਗੇ ਉੱਥੇ ਤਲਵਾਰਾਂ ਨੀ ਕੰਮ ਕਰਨ ਗੀਆਂ
@amrindersinghkaler4999
@amrindersinghkaler4999 2 жыл бұрын
Aap jindabad
@vickysingh1062
@vickysingh1062 2 жыл бұрын
ਬਿੱਲਾ ਮੇਰਾ ਦੋਸਤ ਭੱਦਲਵੱਡ ਤੋ
@rubanivienna2342
@rubanivienna2342 2 жыл бұрын
Love u maan saab
@rubanivienna2342
@rubanivienna2342 2 жыл бұрын
Aam Aadmi zindabad
@vipansharma3261
@vipansharma3261 2 жыл бұрын
ਸੋਹਣੀ ਸੋਚ।
@guridandiwal4497
@guridandiwal4497 2 жыл бұрын
ਵਾਹਿਗੁਰੂ ਜੀ ਕਾਸ਼ ਮੇਰੇ ਪੰਜਾਬ ਦਾ ਹਰ ਵੀਰ... ਨੌਜਵਾਨ ਇੰਨਾ ਜਾਗਰੂਕ ਹੋ ਜਾਵੇ ...... 🙏🙏......
@kulwantuppal2964
@kulwantuppal2964 2 жыл бұрын
6 months after fer as nall jorer kereo malwa vale vale anmol ha, a lok punjab Vale toe hi 10 saal pese chalde ha
@gchjughgh1638
@gchjughgh1638 2 жыл бұрын
@@kulwantuppal2964 aaaaàaa.mmm
@HarjinderBhullar6076
@HarjinderBhullar6076 2 жыл бұрын
ਨਾਂ ਚੰਨੀ ਨੇ ਕਿਹਾ ਨਾ ਕੈਪਟਨ ਨੇ ਕਿਹਾ ਨਾ ਸੁਖਬੀਰ ਬਾਦਲ ਨੇ ਕਿਹਾ ਅਸੀਂ ਆ ਕੀਤਾ ਆ ਕੀਤਾ,ਆ ਪੱਤਰਕਾਰ ਬਹੁਤ ਸਵਾਦ ਲੈਂਦਾ, ਇਹਨੂੰ ਪੁਛਣ ਵਾਲਾ ਹੋਵੇ ਤੈਨੂੰ ਚੰਨੀ ਕੈਪਟਨ ਨੇ ਸੁਖਬੀਰ ਬਾਦਲ ਨੇ ਕਿਹਾ ਅਸੀ ਆ ਕੀਤਾ ,ਇਹ ਪੱਤਰਕਾਰ ਨੂੰ ਸਭ ਕੁਸ ਪਤਾ ਅੱਛਾ ਅੱਛਾ ਅੱਛਾ ਕਹੀ ਜਾਂਦਾ ਜਾਣਕੇ ਫੁਦੂ ਬਣਾਉਂਦਾ
@harpalkour4039
@harpalkour4039 2 жыл бұрын
Chahunda Hai Punjab MANN Sahib Di Sarkar****. Aap Jindabad.
@laddisandhu1947
@laddisandhu1947 2 жыл бұрын
Bhuth vadia spech bro app party jindabaad
@sandeepsingh6080
@sandeepsingh6080 2 жыл бұрын
Thnku ji ❤️🙏
@mohanjoyal9029
@mohanjoyal9029 2 жыл бұрын
God jesus bless aapMLA cm man you👍🙏
@nachhtarsinghkharoud6869
@nachhtarsinghkharoud6869 2 жыл бұрын
GOLDI Tailan CHORE..
@gurjant9773
@gurjant9773 2 жыл бұрын
Aap jindabad 🙏🏾🍎
@manpreetsingh5832
@manpreetsingh5832 2 жыл бұрын
Bhagwant mann sabb zindabad cm de
@charanjeetkaur5239
@charanjeetkaur5239 2 жыл бұрын
ਬਦਲਾਆംਆ ਗਿਆ ਭੰਡ ਨੇ ਆਪਣੀ ਕੁੜੀਆਂ ਵਰਗੀ ਨਾਲ਼ ਵਿਆਹ ਕਰਾ ਲਿਆ
@ramangrewal6053
@ramangrewal6053 2 жыл бұрын
Bhagwant maan jindabad🙏🙏👍
@gurpreetbhatti8580
@gurpreetbhatti8580 2 жыл бұрын
ਸੋਚ ਬਦਲੋ 🙏🙏
@gurjeetkaur7746
@gurjeetkaur7746 2 жыл бұрын
Sukkrr aa veere tuhaanu Ehni knowledge aa k ...Bhagwant Mann da Jo kmm cc oo Mann Saab chngi tarah krr rehe aa
@sandeepsingh6080
@sandeepsingh6080 2 жыл бұрын
ਧੰਨਵਾਦ ਜੀ
@kirandeepkaur1206
@kirandeepkaur1206 2 жыл бұрын
good veerea basda reh
@sandeepsingh6080
@sandeepsingh6080 2 жыл бұрын
ਧੰਨਵਾਦ ਭੈਣੇ 🙏❤️
@manavsahota3507
@manavsahota3507 2 жыл бұрын
Aam aadmi party jinda bad
@surendervloger6552
@surendervloger6552 2 жыл бұрын
सत श्री आकाल सब वीरा नु इस काके ने बोत सोणी गल किती है कि मंत्री आये या ना आये साडे़ इलाके दे सारे कम होई जाण सानु हर चीज दे फैसिलिटी मिलदी जाये होर आम आदमी नु कि चाहिदा है
@sandeepsingh6080
@sandeepsingh6080 2 жыл бұрын
Thanku ਬਾਈ ਜੀ
@manidersran9163
@manidersran9163 2 жыл бұрын
Nice soch veer g.wehguru g aam admi party ajje .bss iklli ohna to hi umeed a panjab di janta nu
@sandeepsingh6080
@sandeepsingh6080 2 жыл бұрын
@@manidersran9163 bilkul ji
@sonyrajput89000
@sonyrajput89000 11 күн бұрын
ਇਸ ਮੁੰਡੇ ਨੂੰ ਹੁਣ ਜਾਕੇ ਪੁੱਛੋ ਭਗਵੰਤ ਮਾਨ ਨੇ ਕਿੰਨਾ ਕੰਮ ਕੀਤਾ ਹੁਣ ਖੁੱਸ ਆ ਤੂੰ 🤣🤣🤣
@yogib668
@yogib668 2 жыл бұрын
ਜਦੋਂ ਤੱਕ ਸੈਂਟਰ ਤੇ ਪੰਜਾਬ ਵਿੱਚ ਇੱਕੋ ਸਰਕਾਰ ਨੀ ਹੁੰਦੀ, ਉਦੋਂ ਤੱਕ ਪੰਜਾਬ ਵਿੱਚ ਕੋਈ ਤਰੱਕੀ ਨੀ ਹੁੰਦੀ
@kaurkk6118
@kaurkk6118 2 жыл бұрын
78 ਸਾਲਾ ਵਿੱਚ ਗੱਲੀਆ ਨਾਲੀਆ ਵਿੱਚ ਲੋਕਾਂ ਨੂੰ ਉਲਝਾ ਕੇ ਰੱਖਿਆ ਜਿਹੜੀ ਹੁਣ ਸਰਕਾਰ ਆਈ ਆ ਉਮੀਦ ਆ ਕੁਝ ਕਰੂੰ
@SandeepSingh-ky1wj
@SandeepSingh-ky1wj 4 ай бұрын
ਇੱਥੇ ਕੋਈ ਬਦਲਾਅ ਨਹੀਂ ਹੌਣਾ ਭੁਲ ਜਾਵੋ 😂😂😂😂😂
@Baaghisangruri
@Baaghisangruri 2 жыл бұрын
😂😂😂DHURI😂😂😂 ❤️❤️ਭਗਵੰਤ ਮਾਨ❤️❤️ 🔥ਸਾਡਾ CM🔥 ਭਗਵੰਤ ਮਾਨ ਜੀ ਤੂਸੀ ਕਿਸੇ ਭੋਗ ਤੇ ਨਹੀ ਜਾਣਾ😂 ਕਿਊਕੀ ਤੂਸੀ ਆਪਣੀ ਮਹਿਣਤ ਨਾਲ ਊਪਰ ਆਏ ਨਾ ਤੂਸੀ ਮਾਨ ਸਾਬ ਲੋਕਾ ਦੇ ਟੈਕਸ ਨਾਲ ਆਪਣੀ ਕੋਈ ਫੈਕਟਰੀ ਬਣਾਊਣੀ ਆ ਇਟਾ ਦੀ😂।ਫਿਰ ਸਾਡੇ ਹੀ ਪੈਸੇ ਦੀ ਬਣੀ ਫੈਕਟਰੀ ਚੋ😂ਸਾਡੇ ਪਾਸੇ ਦੀ ਇਟ ਖ੍ਰੀਦ ਕੇ ਊਲੂ ਬਣਾਊਣਾ😭😂 ਅਸੀ ਚਾਹੇ ਘੱਟ ਪੜੇ ਆ ਪਰ ਸਮਝ ਸਾਰੀ ਆ 😂 ਵੀਰ ਜੀ ਪੈਸੇ ਦੇ ਦਮ ਤੇ ਹਰੇਕ ਊਪਰ ਆ ਜਾਦਾ ਪਰ ਭਗਵੰਤ ਮਾਨ ਵਾਗ ਮਿਹਣਤ ਕਰਕੇ ਕੋਈ ਨੀ ਆ ਸਕਦਾ। ਸੋ ਪਲੀਜ ਜੀ ਮਾਨ ਸਾਭ ਨੂੰ ਹੂਣ ਸੁਦਾਰ ਕਰ ਲੈਣ ਦੋ😂❤️LOVE❤️YOU❤️MANN❤️ SAB❤️😂 ❤️AAP ZINDABAD❤️ so sorry evry one 😭hmm fake se bat nhi krte hmm to aap se bat kr rhe ha 😂
@somnath9781
@somnath9781 2 жыл бұрын
ਬਾਈਜੀਲੋਕਸਾਰੀਆਪਾਰਟੀਆਨੂੰਖੰਡਪਾਉਣਗੇਜੀ
@ushaaujla297
@ushaaujla297 2 жыл бұрын
ਬਿਲਕੁਲ ਸਹੀ ਦੁੱਧ 50 , 60 ਰੁ:ਕਿਲੋ ਲਵੋ, ਚਿੱਟਾ ਫਰੀ ਕਰ ਘਰ ਚ ਪੁੰਹਚੋ। ਪੰਜਾਬ ਦੀ ਸਰਕਾਰ ਦੇ ਇਹ ਕੰਮ , ਨਾਰੇ ਵਾਂ।
@SatnamSingh-kt2mf
@SatnamSingh-kt2mf 2 жыл бұрын
ਕਿਹੜੇ ਪਿੰਡ ਆ ਜੀ
@tarsemsingh7074
@tarsemsingh7074 2 жыл бұрын
Bhairu preeta train number karne Mera khuda ne rakha hai ab
@tarsemsingh7074
@tarsemsingh7074 2 жыл бұрын
Abir mein paschimi 3 lakh rupiya Manga Ganesh ji ka
@chamkaursingh715
@chamkaursingh715 2 жыл бұрын
Dhuri
@dopindersingh9535
@dopindersingh9535 2 жыл бұрын
App
@navinavi8428
@navinavi8428 2 жыл бұрын
Sandeep teri soch bht chngi aa veer mehnt bht krda tu rbb kre teri jldi job lgge
@gurjant9773
@gurjant9773 2 жыл бұрын
Only Mann sab 🙏🏾🍎
@satindersingh5484
@satindersingh5484 2 жыл бұрын
Only amm admi party cm govt viro hun new 💪🏼👌🏼😁😁👈🏻🚜🙏🐓🔥🌾
@mandeepsokhal3761
@mandeepsokhal3761 2 жыл бұрын
Bai ne sira krata
@sandeepsingh6080
@sandeepsingh6080 2 жыл бұрын
ਸ਼ੁਕਰੀਆ ਬਾਈ
@Dalbirsingh-zc7zq
@Dalbirsingh-zc7zq 2 жыл бұрын
Well done well spoken kaka ji. I wish one day you will surely shine.
@sarabjitlail8701
@sarabjitlail8701 2 жыл бұрын
m..mmmmmmnom
@harmeshpal9717
@harmeshpal9717 2 ай бұрын
ਦੇਖ ਲਿਆ ਬਦਲਾਅ ਬਾਈ ਅਜੇ ਢਾਈ ਸਾਲ ਬਾਕੀ ਆ ਚੰਗੀ ਤਰਾਂ ਦੇਖਲੀਂ
@kulwindergill3122
@kulwindergill3122 2 жыл бұрын
Good
@lakhvirsingh2771
@lakhvirsingh2771 2 жыл бұрын
ਹੁਣ ਤਾਂ ਖੂੰਜੇ ਲਾਤਾ ਵੀਰੇ ਗੋਲਡੀ
@sandeepsingh-fo1ty
@sandeepsingh-fo1ty 2 жыл бұрын
aap
@gurcharansinghkanwar6805
@gurcharansinghkanwar6805 2 жыл бұрын
Munda kehnda tobhe nu deyee janda paise. Kyoke tobhe te laya paisa disda hi nahi Bill bani jande ai.meter challi janda .lotu tola lutti ja riha.
@Dilshadmani123
@Dilshadmani123 2 жыл бұрын
Ba hoi bille sirra lata pra
@sandeepsingh6080
@sandeepsingh6080 2 жыл бұрын
ਧੰਨਵਾਦ ਬਾਈ
@boparaistudiosangrur4674
@boparaistudiosangrur4674 2 жыл бұрын
ਸੋਹਣੀ ਸੋਚ।
@sonusonu6687
@sonusonu6687 2 жыл бұрын
AAP💪💪💪💪👍👍👍👍
@MohanSingh-pi9dv
@MohanSingh-pi9dv 2 жыл бұрын
Good
@dineshsinghyadav9760
@dineshsinghyadav9760 2 жыл бұрын
Wish you good luck brother. You are educated and you should try online computer programming jobs . There are lot of opportunities nowadays just stay motivated
@LovePreet-jj4ym
@LovePreet-jj4ym 2 жыл бұрын
Very good veer
@k.k1542
@k.k1542 2 жыл бұрын
Aime kri. Ki faida mlya
@amriksinghtoor6670
@amriksinghtoor6670 2 жыл бұрын
Aap.jindabad
@sunildawla9584
@sunildawla9584 2 жыл бұрын
Baji purani video naat dikhao kuchh view Pan vaste
@shivpartapkhattra2559
@shivpartapkhattra2559 2 жыл бұрын
Good
@mrjarnailsingh3853
@mrjarnailsingh3853 2 жыл бұрын
Ek var mukha dena chaida
@buttakhattran499
@buttakhattran499 2 жыл бұрын
Very good veer ji
@sardoolsinghmukkkersardool1169
@sardoolsinghmukkkersardool1169 2 жыл бұрын
ਇਹ ਬਿਲਕੁਲ ਸਹੀ ਜਿਹੜਾ ਮੰਤਰੀ ਕੰਮ ਨਹੀਂ ਕਰਦਾ ਉਸ ਨੂੰ ਦੋਬਾਰਾ ਅੱਗੇ ਨਾ ਆਉਣ ਦਿਓ
@buttakhattran499
@buttakhattran499 2 жыл бұрын
Very good veer ji
@kulwantsinghsingh378
@kulwantsinghsingh378 2 жыл бұрын
ਸਾਰੇ ਬੰਦੇ ਕਹਿਦੇ ਦਿੱਲੀ ਵਾਲੇ ਮਾਨ ਤਾਂ ਪੰਜਾਬ ਦੇ ਕਾਂਗਰਸੀਆਂ ਨੂੰ ਪੁੱਛੋ ਕੇਜਰੀਵਾਲ ਦਿੱਲੀ ਦਾ ਤੇ ਸੋਨੀਆ ਗਾਂਧੀ ਵੀ ਦਿੱਲੀ ਦੀ ਹੈ
@Titu.punjabi
@Titu.punjabi 2 жыл бұрын
Hun lag ji professor Bhai Sahib ji 🙏 test clear kro je tuhanu apne ute Maan hai ki mere test clear ho jaan ge vadiya %naal pher bekh kon rok sakdanoukri to mehnat krn wale nu rojgar jroor milega,Cm Bhagwant di apni nahi chaldi us de Aaka di chaldi Hao es gal bich koe shak nahi hai ki punjab de loka nu fudu bnaya hai sirf te sirf.......😅😅😅😅
@buttakhattran499
@buttakhattran499 2 жыл бұрын
Very good veer ji
@rajjatbasra1701
@rajjatbasra1701 2 жыл бұрын
Good bro love from Jalandhar.. Eh youth da dard h jo akali congressi bjp smrthkanu ni disda
@armansidhu806
@armansidhu806 2 жыл бұрын
deep.sidhu.agia.je Veer.g
@punjabisardar-ec3qx
@punjabisardar-ec3qx 2 жыл бұрын
ਜਾਗ ਪਈ ਪੰਜਾਬ ਦੀ ਜਵਾਨੀ ਏਸੇ ਤਰ੍ਹਾਂ ਸਰਕਾਰਾਂ ਦੀਆਂ ਪੋਲਾਂ ਖੋਲਣੀਆਂ ਚਾਹੀਦੀਆਂ ਨੇ
@gurjant9773
@gurjant9773 2 жыл бұрын
Good veer ❤️
@ParvinderSingh-lr9jy
@ParvinderSingh-lr9jy 2 жыл бұрын
Inha leadera nu majbur kar do, kee ih unemployment, poverty, education and health te Kam karan
@boparaimusicrecords3993
@boparaimusicrecords3993 2 жыл бұрын
Good
@Balwindersingh-bj9fr
@Balwindersingh-bj9fr 2 жыл бұрын
Good
@HarjinderBhullar6076
@HarjinderBhullar6076 2 жыл бұрын
ਕਿਵੇਂ ਸਵਾਦ ਲੈਂਦਾ ਪੱਤਰਕਾਰ ਹੂੰਅ ਹੂੰਅ ਹੂੰਅ ਕਰਦਾ , ਇਹਨੂੰ ਪੁਛਣ ਵਾਲਾ ਹੋਵੇ ਤੈਨੂੰ ਕੈਪਟਨ ਨੇ ਖੁਦ ਕਿਹਾ 92 % ਵਾਅਦੇ ਪੂਰੇ ਕਰ ਦਿੱਤੇ, ਇਹ ਪੱਤਰਕਾਰ ਆਦਤ ਤੋਂ ਮਜਬੂਰ ਆ ਸਵਾਦ ਲੈਂਦਾ ਪਾਣੀ ਚ ਡਾਂਗਾਂ ਭੁੱਬਲ ਚ ਘੇਸਲੇ ਦੇਈ ਜਾਂਦਾ ਗਾਜਰਾਂ ਵਿਚ ਗਧਾ ਵਾੜੀ ਜਾਂਦਾ ਬੇਸੁਆਦੀਆ ਗੱਲਾਂ ਕਰਦਾ , ਚੰਨੀ ਨੇ ਕਿਹਾ ਕੈਪਟਨ ਨੇ ਕਿਹਾ ਸੁਖਬੀਰ ਬਾਦਲ ਨੇ ਕਿਹਾ ਆ ਕੀਤਾ ਆ ਕੀਤਾ ਆ ਕੀਤਾ ਇੱਕ ਵਾਰ ਵਾਰ ਉਹੀ ਗੱਲ ਸ਼ਰਾਬ ਪੀਂਦਾ ਭਗਵੰਤ ਮਾਨ ਉਹ ਕਹਿੰਦੇ ਆ ਆਮ ਆਦਮੀ ਨੂੰ ਵੋਟਾਂ ਕਿਉਂ ਪਾਉਗੇ , ਦੱਸੋਂ ਇਹਨੂੰ ਆਮ ਆਦਮੀ ਨੂੰ ਵੋਟਾਂ ਕਿਉਂ ਪਾਉਗੇ
@jaswindertoor8727
@jaswindertoor8727 2 жыл бұрын
Kise ne kuch karna pdo te test clear karo fir hi stand kro ge kise sarkar ne kuch nahi dena hun maan sab nu v C. M bna ke loka da cha le jana
@satinderkaur6950
@satinderkaur6950 2 жыл бұрын
Bahut vadia galan veer diya God bless you veere ❤️👍
@sandeepsingh6080
@sandeepsingh6080 2 жыл бұрын
ਸ਼ੁਕਰੀਆ ਭੈਣੇ
@hardeepsinghrwhjs874
@hardeepsinghrwhjs874 2 жыл бұрын
anchir pls help this typ of people agar nahi to mera no de dow main delhi main enki job lagwadunga
@ਦੇਸ਼ਪੰਜਾਬ-ਹ1ਣ
@ਦੇਸ਼ਪੰਜਾਬ-ਹ1ਣ 2 жыл бұрын
Hun bhagwant vv dekh lo
@punjabi9673
@punjabi9673 2 жыл бұрын
Right wa 👌👌👌👌👍👍👍
@kbrecords9338
@kbrecords9338 2 жыл бұрын
RIGHTT
@sandhusukhwindersandhusukh2446
@sandhusukhwindersandhusukh2446 2 жыл бұрын
Good veer jma shi gall kehda veer
@SurinderSingh-xy2lq
@SurinderSingh-xy2lq 2 жыл бұрын
Chikku kita Bhagwant man ne hun Tak
@i_29_haans82
@i_29_haans82 2 жыл бұрын
Aap ok
@amansandhu4944
@amansandhu4944 2 жыл бұрын
Good
@gavysingh7025
@gavysingh7025 2 жыл бұрын
BHAGWANT MAAN ZINDABAD ZINDABAD ZINDABAD 👍👍👍
@manidersran9163
@manidersran9163 2 жыл бұрын
Shii glla veer
@chanpreetsingh1534
@chanpreetsingh1534 2 жыл бұрын
Nice aa bro
@RomaRookup
@RomaRookup Жыл бұрын
aam aadmi party V dekh lo loka de Ghar V dha te
@vinodmalik3692
@vinodmalik3692 2 жыл бұрын
Veere gal vi sohne te smile ve sohni
@sandeepsingh6080
@sandeepsingh6080 2 жыл бұрын
ਸ਼ੁਕਰੀਆ ਜੀ
@BalvirSingh-kw1ns
@BalvirSingh-kw1ns 2 жыл бұрын
ਵੀਰੇ ਨੇ ਗੋਲ ਵੀ ਕੀਤਾ ਬਹੁਤ ਤਰੀਕੇ ਨਾਲ
@parmjitsidhu4976
@parmjitsidhu4976 2 жыл бұрын
This what we called maturity he said 100% right Bhagwant Mann doesn’t need to be here and the only thing our work needs to be done
@akashgill9953
@akashgill9953 2 жыл бұрын
Very Very Nice 22ji 👍🏼👍🏼✅✅🤣😂🤣😂
@taggisingh2282
@taggisingh2282 2 жыл бұрын
i love you brother
@jasbirpalsingh8910
@jasbirpalsingh8910 Жыл бұрын
Waheguru ji
@harpreetkaur8063
@harpreetkaur8063 2 жыл бұрын
👌👌👌👌👌
@maninder5817
@maninder5817 2 жыл бұрын
Aap zindabad
@sukhdeepsingh7933
@sukhdeepsingh7933 2 жыл бұрын
ਸਿਰਾ ਲਾਤਾ ਵੀਰ ਨੇ
@paramjitsinghkhalsa521
@paramjitsinghkhalsa521 2 жыл бұрын
Bhagwant Maan ji es Munde nu job jaroor de dio,,,,,,,👍👍👍👍👍
The Joker wanted to stand at the front, but unexpectedly was beaten up by Officer Rabbit
00:12
Which One Is The Best - From Small To Giant #katebrush #shorts
00:17
Do you choose Inside Out 2 or The Amazing World of Gumball? 🤔
00:19
Baba Goga
29:14
Albela TV
Рет қаралды 204 М.
The Joker wanted to stand at the front, but unexpectedly was beaten up by Officer Rabbit
00:12