Puran chand wadali ji ਜੀ ਦੇ ਦਿਲ ਦੀਆਂ ਗੱਲਾਂ | Feat. Bhai Gurdev Singh Wadali With Simranjot Makkar

  Рет қаралды 229,566

SMTV

SMTV

Күн бұрын

Пікірлер: 511
@santokhsinghpadda8116
@santokhsinghpadda8116 Күн бұрын
ਮੱਕੜ ਸਾਹਿਬ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਸਤਿਕਾਰਯੋਗ ਵਡਾਲੀ ਜੀ ਅਤੇ ਭਾਈ ਸਾਹਿਬ ਜੀ ਦੇ ਦਰਸ਼ਨ ਕਰਵਾ ਦਿੱਤੇ ।ਭਾਈ ਸਾਹਿਬ ਜੀ ਜਦੋਂ ਅਸੀਂ ਸਕੂਲ ਵਿੱਚ ਪੜਦੇ ਸੀ ਤਾਂ ਸਾਡੇ ਸ਼ਹਿਰ (ਲੋਹੀਆਂ ਖਾਸ ) ਵਿਖੇ ਸ਼ਿਵ ਮੰਦਰ ਵਿੱਚ ਸਲਾਨਾ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ ਜਾਂਦਾ ਸੀ ਜਿਸ ਵਿੱਚ ਹਿੰਦੂ ਸਿੱਖ ਸਭ ਹਾਜ਼ਰੀ ਭਰਦੇ ਸੀ।ਹੁਣ ਕਹਿੰਦੇ ਨੇ ਕਿ ਮੰਦਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਨਹੀਂ ਜਾਣਾ ਹੈ।ਸਾਡੇ ਗੁਰੂ ਸਾਹਿਬਾਨ ਤਾਂ ਹਰ ਥਾਂ ਆਪ ਚੱਲ ਕੇ ਗਏ ਸਨ।ਵਾਹਿਗੁਰੂ ਜੀ ਸਾਡੇ ਲੀਡਰਾਂ ਨੂੰ ਸੁਮੱਤ ਬਖ਼ਸ਼ਣ ।
@criscrosxxx
@criscrosxxx 5 сағат бұрын
Muratiyan de barabar nahi rakh sakde
@anitaahuja3745
@anitaahuja3745 Сағат бұрын
P0900 Mm 0
@jagtarbrar4794
@jagtarbrar4794 Күн бұрын
ਭਾਈ ਗੁਰਦੇਵ ਸਿੰਘ ਜੀ,, ਤੁਹਾਡਾ ਦਾਹੜਾ ਪ੍ਰਕਾਸ਼ ਦੇਖ ਕੇ ਰੂਹ ਖੁਸ਼ ਹੋਗੀ,,, ਮੈ ਅੱਜ ਤੋ ਦਾਹੜੀ ਨਹੀ ਕਟਾਉਦਾ,,, ਮੈ ਹੈ ਈ ਸਰਦਾਰ ਆ
@sukhdipsingh1816
@sukhdipsingh1816 Күн бұрын
Jionda reh veer parmatma mehr kre tere te
@hirdeysingh1971
@hirdeysingh1971 Күн бұрын
Shabash brar saab
@Sandeepsingh-ce7fj
@Sandeepsingh-ce7fj Күн бұрын
Chardikala rakhan Waheguru Ji ❤
@JaswinderKaur-ke2sp
@JaswinderKaur-ke2sp Күн бұрын
ਮੱਕੜ ਬੀਰ ਜੀ ਸਲੂਟ ਤੁਹਾਨੂੰ ਤੁਸੀਂ ਇੰਨੇ ਵੱਡੇ ਵੱਡੇ ਕਲਾਕਾਰਾਂ ਨਾਲ ਮੁਲਾਕਾਤ ਕੀਤੀ ਤੁਸੀਂ ਧੰਨ ਹੋ
@GarySingh-cf2so
@GarySingh-cf2so Күн бұрын
Veer wdaia howe is fainsle lai te mai ardas krda waheguru g Tuhade is pran nu tohade rehnde sahwa naal nibhuan
@vickysinghvicky2618
@vickysinghvicky2618 Күн бұрын
ਮੱਕੜ ਸਾਹਿਬ ਜੀ ਤੁਸੀਂ ਬਹੁਤ ਵਧੀਆ ਇਨਸਾਨ ਨਾਲ ਮੇਲ ਕਰਵਾਇਆ ❤
@mandeepjassi8212
@mandeepjassi8212 Күн бұрын
ਯਾਦਗਾਰ ਤੇ ਸਾਂਭਣਯੋਗ ਅਣਮੁੱਲਾ ਖ਼ਜ਼ਾਨਾ ਹੈ ਇਹ ਇੰਟਰਵਿਊ
@tarsemwalia9599
@tarsemwalia9599 23 сағат бұрын
ਮੱਕੜ ਸਾਹਿਬ ਏਸ ਇੰਟਰਵਿਊ ਵਿੱਚ ਇੰਝ ਲੱਗਾ ਜਿਵੇਂ ਇਕ ਬਹੁਤ ਵੱਡਾ ਸਤਸੰਗ ਸੁਣ ਲਿਆ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ❤
@studiopreetpalace4856
@studiopreetpalace4856 2 күн бұрын
ਜਦੋਂ ਕਲਾ ਜਵਾਨ ਹੁੰਦੀ ਹੈ ਤਾਂ ਕਲਾਕਾਰ ਬੁਢਾ ਹੋ ਜਾਂਦਾ ਹੈ। ਉਸਤਾਦ ਪੂਰਨ ਚੰਦ ਵਡਾਲੀ ਜੀ ਨੂੰ ਅਤੇ ਭਾਈ ਸਾਹਿਬ ਨੂੰ ਸਤਿ ਸ੍ਰੀ ਅਕਾਲ।
@tekpalsingh6249
@tekpalsingh6249 Күн бұрын
bilkul g
@harjitsingh-gu8rv
@harjitsingh-gu8rv Күн бұрын
ਭਾਈ ਮੱਕੜ ਜੀ ਆਪ ਜੀ ਦਾ ਬਹੁਤ ਬਹੁਤ ਧਨਵਾਦ ਜੀ ਆਪ ਜੀ ਨੇ ਵਡਾਲੀ ਸਾਹਬ ਅਤੇ ਗੁਰਦੇਵ ਸਿੰਘ ਦਰਸ਼ਨ ਕਰਵਾ ਦਿਤੇ ਜੀ
@Gurjantsingh-ff1it
@Gurjantsingh-ff1it Күн бұрын
ਮੈਂ ਇਨ੍ਹਾਂ ਮਹਾਨ ਸਖ਼ਸ਼ੀਅਤਾਂ ਦਾ ਕਿਹੜੇ ਸ਼ਬਦਾਂ ਨਾਲ ਧੰਨਵਾਦ ਕਰਾਂ ਜਿਨ੍ਹਾਂ ਸਾਨੂੰ ਸਾਡੀ ਔਕਾਤ ਤੋਂ ਵੱਧ ਗਿਆਨ ਦਿੱਤਾ ਤੇ ਰਾਹੋਂ ਭਟਕੇਆ ਦੀਆਂ ਅੱਖਾਂ ਖੋਲ੍ਹ ਦਿੱਤੀਆਂ
@narindersingh6294
@narindersingh6294 2 күн бұрын
ਸਿੰਘ ਸਾਬ ਕਿੰਨੀ ਇੱਜਤ ਦਿੰਦੇ ਵਡਾਲੀ ਸਾਬ ਨੂੰ। ਜਦੋਂ ਵਡਾਲੀ ਸਾਬ ਗੱਲ ਸ਼ੁਰੂ ਕਰਦੇ ਤਾ ਸਿੰਘ ਸਾਬ ਬਿਲਕੁਲ ਚੁੱਪ ਕਰ ਕੇ ਸੁਣਦੇ । ਬੁਹਤ ਇੱਜਤ ਵਾਲੀ ਗੱਲ ਹੈ ਜੀ
@Expo-v8r
@Expo-v8r Күн бұрын
ਗੁਰੂ ਸਾਹਮਣੇ ਚੁੱਪ ਰਹਿਣਾ ਹੀ ਸਹੀ ਹੁੰਦਾ ਤੇ ਸਿਰਫ ਸੁਣੀਦਾ ਹੁੰਦਾ । ਗੁਰੂ ਮੌਜ ਵਿੱਚ ਆਇਆ ਸਭ ਭੇਦ ਖੋਲ ਦਿੰਦਾ, ਆਪ ਪੁਛੀਏ ਤਾ ਉਹਲਾ ਵੀ ਰੱਖ ਜਾਦੇ ਹੁੰਦੇ ਨੇ , ਕਿਉਕਿ ਬਹੁਤੀ ਕਾਹਲੀ ਵੀ ਜਿੰਦਗੀ ਲਈ ਘਾਤਕ ਹੋ ਜਾਦੀ ।
@gamdoor_hans
@gamdoor_hans 8 сағат бұрын
ਉਸਤਾਦ ਪੂਰਨ ਚੰਦ ਵਡਾਲੀ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਤੰਦਰੁਸਤ ਅਤੇ ਚੜ੍ਹਦੀ ਕਲਾ ਵਿੱਚ ਰੱਖੇ
@Kaur-m4j
@Kaur-m4j 13 сағат бұрын
ਰੱਬ ਨੇ ਜਦੋਂ ਇਨਸਾਨ ਨੂੰ ਧਰਤੀ ਤੇ ਭੇਜਿਆ ਤਾਂ ਰੱਬ ਸੋਚਣ ਲਗਾ ਮੈਂ ਤਾਂ ਕੱਲਾ ਰਹਿ ਗਿਆ, ਕਿਹਦੇ ਨਾਲ ਖੇਡਾਂ, ਫੇਰ ਰੱਬ ਇਨਸਾਨ ਨਾਲ ਲੁਕਣ ਮੀਚੀ ਖੇਡਣ ਲਗਾ ਤੇ ਇਨਸਾਨ ਦੇ ਅੰਦਰ ਲੁਕ ਗਿਆ ਓਦੋਂ ਦਾ ਇਨਸਾਨ ਰੱਬ ਨੂੰ ਇਧਰ ਓਧਰ ਲਭਦਾ ਫਿਰਦਾ , ਜਦ ਕਿ ਰੱਬ ਤਾਂ ਇਨਸਾਨ ਦੇ ਅੰਦਰ ਲੁਕ ਕੇ ਬੈਠਾ 😊
@charanjitsingh3861
@charanjitsingh3861 9 сағат бұрын
ਮੱਕੜ ਸਾਹਿਬ ਜੀ ਦਾ ਦਿਲਾਂ ਦੀ ਗਹਿਰਾਈਆਂ ਤੋਂ ਧੰਨਵਾਦ ਜੁ ਐਸੇ ਗੁਣੀ ਸ਼ਖ਼ਸੀਅਤਾਂ ਦੇ ਦਰਸ਼ਨ ਕਰਾਏ
@HINDI_paheli_55
@HINDI_paheli_55 Күн бұрын
ਹੁਣ ਤੱਕ ਦਾ ਸਭ ਤੋਂ ਵਧੀਆ ਇੰਟਰਵਿਊ।ਮੱਕੜ ਸਾਬ ਬੇਨਤੀ ਹੈ ਕਿ ਇਹੋ ਜਿਹੀਆਂ ਸਖਸ਼ੀਅਤਾਂ ਨਾਲ ਮਿਲਣੀ ਦਾ ਸਿਲਸਿਲਾ ਲਗਾਤਾਰ ਜਾਰੀ ਰੱਖਣਾ ਜੀ।
@ravinderkaur3837
@ravinderkaur3837 Күн бұрын
ਬਹੁਤ ਵਧੀਆ ਜੀ 🙏🏻 ਵਾਹਿਗੁਰੂ ਜੀ ਚੜ੍ਹਦੀ ਕਲਾ ਬਖ਼ਸ਼ਣ
@Gurmannat14198
@Gurmannat14198 Күн бұрын
1:30 ਟਾਈਮ ਦਾ ਪਤਾ ਨਹੀਂ ਲੱਗਾ ਕਿਵੇ ਲੰਘ ਗਿਆ ❤❤❤ ਏਨੀ ਪਿਆਰੀ ਵੀਡਿਉ ਇਕੱਲਾ ਇਕੱਲਾ ਬੋਲ ਸੁਣ ਕੇ ਮਜਾ ਆ ਗਿਆ ❤❤
@ajaibsingh3873
@ajaibsingh3873 Күн бұрын
ਬਹੁਤ ਸੁੰਦਰ ਭਾਈ ਗੁਰਦੇਵ ਸਿੰਘ ਜੀ ਅਤੇ ਵਡਾਲੀ ਸਹਿਬ। ਮੱਕੜ ਸਹਿਬ ਦਾ ਧੰਨਵਾਦ ਤਾਂ ਹੈ ਹੀ।
@Manraj1265
@Manraj1265 Күн бұрын
ਬਹੁਤ ਵਧੀਆ ਗੱਲਬਾਤ, ਦੋਨੋ ਸਖਸ਼ੀਅਤਾ ਵਿਲਕੁੱਲ ਸਚਾਈ ਬਿਆਨ ਕਰ ਰਹੇ ਹਨ, ਅਸੀ ਕੱਟੜਵਾਦ ਵੱਲ ਨੂੰ ਕੁੱਝ ਜਿ਼ਆਦਾ ਵੱਧ ਰਹੇ ਹਾ,ਕੱਟੜਵਾਦ ਹਮੇਸ਼ਾ ਖਤਰਨਾਕ ਸਾਬਤ ਹੁੰਦਾ ਹੈ ਚਾਹੇ ਉਹ ਕਿਸੇ ਵੀ ਧਰਮ ਵਿੱਚ ਹੋਵੇ।ਧੰਨਵਾਦ
@Rajdeepsingh-ol2io
@Rajdeepsingh-ol2io 2 күн бұрын
ਬਾਪੂ ਜੀ ਬਹੁਤ ਪਿਆਰ ਵਾਲੀ ਰੂਹ ਨੇ ਸਾਡੇ ਪਿੰਡ ਦੇ ਨੇ ਬਾਪੂ ਜੀ ਗੁਰੂ ਕੀ ਵਡਾਲੀ ਦੇ ਨੇ ❤😊❤❤❤
@JatinderSony-ny3pr
@JatinderSony-ny3pr Күн бұрын
ਕੀ ਬਾਪੂ ਜੀ ਹੁਣ ਵੀ ਓਸੇ ਪਿੰਡ ਚ ਰਹਿੰਦੇ ਆ
@Sandeep-lh7jb
@Sandeep-lh7jb 12 сағат бұрын
This is really historical podcast ❤❤❤❤
@Man.02876
@Man.02876 Сағат бұрын
1:12:42 ਵਾਹ ਭਾਈ ਸਾਹਿਬ ਜੀ ਇਹ ਆ ਅਸਲੀ ਗਿਆਨ ਜੋ ਗੁਰਬਾਣੀ ਦੇ ਸ਼ਬਦ ਬਚਪਨ ਵਿੱਚ ਹੀ ਸੁਣਨ ਨਾਲ ਸਾਰੀ ਜ਼ਿੰਦਗੀ ਲਈ ਅੰਦਰ ਵੱਸ ਜਾਂਦੇ ਓਹ ਆਖਰੀ ਸਾਹ ਤੱਕ ਯਾਦ ਰਹਿੰਦੇ ਹਨ। ਬਹੁਤ ਬਹੁਤ ਲੰਬੀਆਂ ਉਮਰਾਂ ਬਖਸ਼ਣ ਵਾਹਿਗੁਰੂ ਜੀ ਪੰਥ ਦੇ ਮਹਾਨ ਕੀਰਤਨੀਏ ਭਾਈ ਗੁਰਦੇਵ ਸਿੰਘ ਜੀ ਨੂੰ ਤੇ ਨਾਲ ਹੀ ਭਾਪਾ ਜੀ ਨੂੰ ਵੀ। ਬਹੁਤ ਸਾਰਾ ਧੰਨਵਾਦ ਸਾਰੀ ਟੀਮ ਤੇ ਭਾਈ ਮੱਕੜ ਜੀ ਨੂੰ ਵਾਹਿਗੁਰੂ ਤੰਦਰੁਸਤੀ ਬਖਸ਼ਣ ਅੱਗੇ ਤੋਂ ਹੋਰ ਗਿਆਨ ਫਲਾਉਣ ਵਿੱਚ ਮਦਦ ਕਰਨ। ❤❤❤❤
@zorawarsingh6144
@zorawarsingh6144 Сағат бұрын
ਸਿਮਰਨ ਸਿੰਘ ਜੀ ਮੈਂ ਤੁਹਾਡੇ ਸਾਰੇ ਪ੍ਰੋਗਰਾਮ ਥੋੜਾ ਥੋੜਾ skip ਕਰਕੇ ਦੇਖਦਾ ਪਰ ਆਹ ਵਾਲਾ ਪ੍ਰੋਗਰਾਮ ਮੈਂ ਇੱਕ ਮਿੰਟ ਵੀ skip ਨਹੀ ਕੀਤਾ ਬਹੁਤ ਬਹੁਤ ਧੰਨਵਾਦ ਜੀ 🙏🏻🙏🏻❤️
@Truckawale336
@Truckawale336 2 күн бұрын
ਇਹ ਉਹ ਹੀਰਾ ਹੈ ਦੇਸ਼ ❤ਪੰਜਾਬ ਦੇ ਇਸ ਦਾ ਕੋਈ ਦਾ ਕੋਈ ਜਵਾਬ ਨਹੀਂ ਹੈ ❤
@MALHIBALRAJSINGHMALHIBAL-oi9fk
@MALHIBALRAJSINGHMALHIBAL-oi9fk 18 сағат бұрын
ਵਾਹਿਗੁਰੂ ਜੀ ਮੇਹਰ ਕਰਨਾ ਭਾਜਪਾ ਜੀ ਤੇ ਲੰਮੀਆਂ ਉਮਰਾਂ ਬਖਸ਼ੋ ਵਾਹਿਗੁਰੂ ਜੀ
@Truckawale336
@Truckawale336 16 сағат бұрын
@MALHIBALRAJSINGHMALHIBAL-oi9fk ਭਾਪਾ ਜੀ notਭਾਜਪਾ
@ManjeetKaur-f5f5u
@ManjeetKaur-f5f5u 9 сағат бұрын
Bhajpa nhi ji bhapa ji
@balwindersingh7463
@balwindersingh7463 Күн бұрын
ਜਾਪ ਸਾਹਿਬ ਵਿੱਚ ਸਾਰੇ ਸ਼ਬਦ ,ਹਾਜ਼ਰ,ਹਜ਼ੂਰ,ਜ਼ਾਹਰ,ਸ਼ੁੱਧ ਹਨ
@balwindersingh5060
@balwindersingh5060 2 күн бұрын
ਉਸਤਾਦ ਜੀ ਪੰਜਾਬ ਦਾ ਹੀਰਾ ਹੈ l 🌹
@malkitsigha5002
@malkitsigha5002 16 сағат бұрын
ਮੱਕੜ ਵੀਰ ਬਹੁਤ ਵਧੀਆ ਇੰਟਰਵਿਊ ਕੀਤੀ ਹੈ। ਵਡਾਲੀ ਜੀ ਨਾਲ ਪੂਰਨ ਵਡਾਲੀ ਸੱਚੇ ਸੁੱਚੇ ਰੁਹ ਦੇ ਮਾਲਕ ਹਨ
@BhupinderArora-u8g
@BhupinderArora-u8g Күн бұрын
Bhai Gurdev Singh Ji ਇਹ ਸੱਚਮੁੱਚ ਦੁਖਦਾਈ ਹੈ ਇਸੇ ਲਈ ਸਾਡਾ ਸਿੱਖ ਧਰਮ ਇੰਨਾ ਵਿਕਸਤ ਨਹੀਂ ਹੋਇਆ।🇨🇦
@bssukh9940
@bssukh9940 Күн бұрын
ਬਹੁਤ ਵਧਿਆ ਇੰਟਰਵਿਊ। ਰੂਹ ਖੁਸ਼ ਹੋਗੀ।
@Sarabjitsidhu94
@Sarabjitsidhu94 2 күн бұрын
ਬਹੁਤ ਵੱਧੀਆ ਸ਼ਖਸ਼ੀਅਤ ਆ ਬਾਪੂ ਜੀ ਅਵਾਜ ਬੁਲੰਦ ਰੱਖੇ ਵਾਹਿਗੁਰੂ
@bhairanjitsinghpathankotwa4435
@bhairanjitsinghpathankotwa4435 Күн бұрын
ਉਸਤਾਦ ਜੀ ਰੱਬ ਰੂਪ ਨੇ ❤️ਗੁਣ ਇੰਨੇ ਨੇ ਦਸੇ ਨਹੀਂ ਜਾ ਸਕਦੇ 🌹🌹🌹🌹🌹ਦੁਨੀਆਂ ਵਿੱਚ ਬਹੁਤ ਘੱਟ ਨੇ ਵਡਾਲੀ ਸਾਹਿਬ ਜੀ ਜਿਹੀਆਂ ਸਖਸੀਅਤਾਂ 🌹🌹🌹🌹🌹
@SukhjeetsinghDhillon-e6o
@SukhjeetsinghDhillon-e6o Күн бұрын
ਅਸਲ ਸਿੱਖੀ ਐਸਾ ਹੀ ਉਪਦੇਸ਼ ਕਰਦੀ ਹੈ ਬਹੁਤ ਵਧੀਆ
@bikrambns4027
@bikrambns4027 6 сағат бұрын
Ajj tak da sab to bohat vadia podcast ❤❤❤❤
@AgambirSingh-j2b
@AgambirSingh-j2b 2 күн бұрын
Tussi Sade majhe ch aye shukriya
@lovecooper6
@lovecooper6 19 сағат бұрын
ਇਕੱਲੀ ਇਕੱਲੀ ਗੱਲ ਜ਼ਿੰਦਗੀ ਬਦਲਣ ਵਾਲੀ ਹੈ ❤
@palwinderkaur2237
@palwinderkaur2237 Күн бұрын
I haven't watched this kind of podcast before in my life This this the exceptionally best podcast.I respect Wadali ji alot .Sda Chardi Kla Ch Rho Ji.Thanks.
@BKK454
@BKK454 Күн бұрын
😭😭😭😭😭😭😭 ਐਨੀਆਂ ਡੂੰਘੀਆਂ ਗੱਲ਼ਾਂ ਸੁੱਣ ਕੇ ਬਸ ਰੌਣਾ ਹੀ ਆਇਆ 😢 ਮੱਕੜ੍ਹ ਸਾਹਿਬ ਤੁੱਸੀਂ ਬਹੁੱਤ ਹੀ ਭਾਗਾ ਵਾਲੇ ਓ ਜੋ ਇਹਨ੍ਹਾ ਦੇ ਅੱਨਮੋਲ੍ਹ ਬੱਚਨ ਰਿਕੌਡ ਕਰ ਲਏ ❤ ਅਤੇ ਸਾਡੇ ਰੂਹਬਹਰੂ ਕੀਤੇ ❤ ਹੌਰ ਮੀਓੂਜਕ ਕੰਪਨੀ ਨੂੰ ਵੀ ਸਭ ਰਿਕੌਡ ਕਰਨੇ ਚਾਹਿਦੇ ਹਨ । ਕੌਈ ਇਹ ਅੱਨਮੋਲ੍ਹ ਆਵਾਜ਼💎💎💎💎 ਰਿਕੌਡ ਕਰ ਲਓ 🙏
@Truckawale336
@Truckawale336 2 күн бұрын
ਮੈਂ Poland truck driver ਹਾਂ ।ਮੇਰਾ ਸਫ਼ਰ 190.260km ਕਦੋਂ ਲੱਗ ਗਿਆ ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਮੈਂ Poland to Belgium ਨੂੰ ਜਾ ਰਿਹਾ ਸੀ । ਕਿਰਪਾ ਕਰਕੇ ਇਹ ਹੋਰ part 2 ਵੀ ਤਿਆਰ ਕਰੋ ਇਹ ਅਨਮੋਲ ਤੇ ਵਿਚਾਰ ਵਟਾਂਦਰਾ ਵਾਲੀਆਂ ਲਾਈਨਾਂ ਤੇ ਗੱਲਬਾਤ ਹੈ
@harmeetsingh5283
@harmeetsingh5283 Күн бұрын
ਪੋਲੈਂਡ ਕਿੱਥੇ ਰਹਿਨੈ ਭਾਈ ? ਮੈਂ ਵੀ ਪੋਲੈਂਡ ਆ ਪੈਂਤੀ ਸਾਲਾਂ ਤੋ
@govindkailey780
@govindkailey780 Күн бұрын
❤❤
@ManpreetSingh-kt3zb
@ManpreetSingh-kt3zb 13 сағат бұрын
ਵਧੀਆ ਲੱਗਿਆ ਵੀਰ ਤੁਸੀ ਫੋਰਨ ਵਿੱਚ ਰਹਿ ਕੇ ਵੀ ਐਨਾ ਪਿਆਰ ਦਿੰਦੇ ਹੋ
@harmeetsingh5283
@harmeetsingh5283 13 сағат бұрын
@@Truckawale336 ਬਾਈ ਕਿਹੜੇ ਸ਼ਹਿਰ ਚ ਰਹਿੰਦੇ ਓ ਪੋਲੈਂਡ ਚ? ਮੈਂ ਕਰਾਕੋ ਦੇ ਨੇੜੇ ਆ।
@happyheart3931
@happyheart3931 9 сағат бұрын
Me to bri
@sandeepsingh-qr8bb
@sandeepsingh-qr8bb 17 сағат бұрын
Makad paji tuhadi hun tak di best podcast aa ji papa ji wadali sahab bahut wade legend aa ji
@harjindersingh3894
@harjindersingh3894 Күн бұрын
great great great. no words - so many words - GULDASTAAAA.
@ashwanikumar8669
@ashwanikumar8669 Күн бұрын
Wah ji wah kya bat he bahut vadhia
@ujagarsingh496
@ujagarsingh496 Күн бұрын
Wah Makkar Sahib, bahut vadea ji.
@RavinderKaur-w5u
@RavinderKaur-w5u 7 сағат бұрын
ਵਾਹ ਜੀ ਵਾਹ ਵਡਾਲੀ ਵੀਰ ਜੀ ਲੰਬੀ ਉਮਰ ਹੋਵੇ ਤੁਹਾਡੀ 🙏🙏🙏🙏🙏
@gurdevsingh-zc5xw
@gurdevsingh-zc5xw Күн бұрын
ਉਸਤਾਦ ਜੀ ਪ੍ਰਮੇਸ਼ਰ ਤੁਹਾਡੀ ਲੰਮੀ ੳਮਰ ਕਰੇ ।ਰੂਹ ਖੁਸ਼ ਕਰ ਦਿੱਤੀ । ਸਾਫ ਤੇ ਸਪੱਸ਼ਟ ਗੱਲਾਂ ਕਰਦੇ ਹੋ ।
@yashpalsingh4590
@yashpalsingh4590 2 күн бұрын
ਵਾਹਿਗੁਰੂ ਭਲੀ ਕਰੇ ਮਾਲਿਕ ਲੰਬੀ ਉਮਰ ਕਰੇ ਇਸ ਹੀਰੇ ਦੀ ਬਹੁਤ ਡੂੰਘੀਆਂ ਪਿਆਰੀਆਂ ਰਮਜਾਂ ਸੁੰਮਜਾਇਆਂ🎉
@ParamjitSingh-t8o
@ParamjitSingh-t8o 10 сағат бұрын
what a great episode i have seen ever in my life this is interview which leads us to learn something.
@malikahmad8170
@malikahmad8170 Күн бұрын
Wadali sahib has a great sense of humor, I watched him in Kapil Sharma show too. I miss his brother also. I am his big fan in Lahenda Punjab, now, in USA. May Allah/ Ram/Rabb give you happiness and long life.
@shivlal3727
@shivlal3727 Күн бұрын
ਅਸਲ ਵਿੱਚ ਸਾਡੀ ਕਹਿਣੀ ਅਤੇ ਕਰਨੀ ਵਿੱਚ ਫ਼ਰਕ ਹੈ। ਬਹੁਤ ਅੱਛਾ ਮਾਰਗ ਦਰਸ਼ਨ ਕੀਤਾ ਦੋਵੇਂ ਮਹਾਨ ਸ਼ਖਸੀਅਤਾਂ ਹਨ।
@Ak-bs5ox
@Ak-bs5ox Күн бұрын
Such a simple and beautiful person, better than so called educated people
@NavjotKaur-m5m
@NavjotKaur-m5m 2 күн бұрын
Thank you SMTV for putting these great personalities before us/people. WAHEGURU JI KA KHALSA WAHEGURU JI KA FATEH……🙏🙏🙏
@sardaarsaab4613
@sardaarsaab4613 Күн бұрын
Down to earth wadali sahib ❤❤🙏🙏
@Bawarecordsofficial
@Bawarecordsofficial 2 күн бұрын
ਤਿੰਨਾਂ ਸਤਿਕਾਰਯੋਗ ਸ਼ਖ਼ਸੀਅਤਾਂ ਨੂੰ ਬਹੁਤ ਬਹੁਤ ਸਤਿਕਾਰ 🙏🙏ਪਰਮਾਤਮਾ ਚੜ੍ਹਦੀਕਲਾ ਚ ਰੱਖੇ |
@talwindersingh3553
@talwindersingh3553 2 күн бұрын
Makar.sahab.toki.da.nahi Roki.da
@RanjitSingh-mf3lb
@RanjitSingh-mf3lb Күн бұрын
ਪੂਰਨ ਚੰਦ ਗੁਰੂ ਕੀ ਵਡਾਲੀ ਮੇਰੇ ਵਿਆਹ ਵਿੱਚ ਤਿੰਨ ਦਿਨ ਸਾਡੇ ਘਰ ਰਹੇ ਬੜੀਆਂ ਰੌਣਕਾਂ ਲਗਾਈਆਂ । ਮੇਰੇ ਡੈਡੀ ਜੀ ਦੇ ਨਾਨਕੇ ਪਿੰਡ ਤੋ ਹਨ 1995 ਵਿੱਚ ਮੇਰਾ ਵਿਆਹ ਹੋਇਆ ਸੀ। 🙏
@SukhpreetSingh-mp7ix
@SukhpreetSingh-mp7ix 13 сағат бұрын
Bazighar jaati de wa ... waddali saab
@jasvirsandhu1158
@jasvirsandhu1158 2 күн бұрын
Khalaas Rooh 🙌🏻♥️🙏🏼
@daisyrahal
@daisyrahal Күн бұрын
bilkul g
@gurbindersingh6364
@gurbindersingh6364 Күн бұрын
ਦੋ ਰੂਹਾਂ ਦਾ ਮੇਲ਼ ਉਚੇ ਮੰਡਲਾਂ ਨੂੰ ਛੂਹ ਜਾਂਦਾ ਹੈ ਭਾਈ ਗੁਰਦੇਵ ਸਿੰਘ ਰਾਗੀ ਸਿਰੀ ਦਰਬਾਰ ਸਾਹਿਬ ਤੇ ਵਡਾਲੀ ਸਹਿਬ 🙏🙏🙏🌹🌹🌹🌹
@harpalbuttar3568
@harpalbuttar3568 2 күн бұрын
ਬਹੁਤ ਹੀ ਵਧੀਆ ਗੱਲਬਾਤ ਵਡਾਲੀ ਜੀ ਤੇ ਭਾਈ ਸਾਹਿਬ। ਧੰਨਵਾਦ ਮੱਕੜ ਜੀ ਆਪਦਾ
@PawanKumar-qc1oo
@PawanKumar-qc1oo Күн бұрын
Thank you so much Makkar saab
@randhirsingh2559
@randhirsingh2559 2 күн бұрын
ਬਹੁਤ ਵਧੀਆ ਮੱਕੜ ਸਾਬ ਦਿੱਲ ਖੁੱਸ਼ ਹੋ ਗਿਆ ਵਡਾਲੀ ਸਾਬ ਨੂੰ ਦੇਖਕੇ ਤੇ ਸੁਣ ਕੇ
@hitexvideo
@hitexvideo 6 сағат бұрын
ਵਾਹਿਗੁਰੂ ਜੀ ਦਿਲ ਬਾਗੋ ਬਾਗ ਹੋ ਗਿਆ podcast ਸੁਣ ਕੇ ❤🙏🏻
@kiranjeetsidhu6901
@kiranjeetsidhu6901 15 сағат бұрын
ਜੇਕਰ ਸਾਡੇ ਪਿੰਡਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਜਾ ਕੇ ਕੀਰਤਨੀਆਂ ਨਦੀਏ ਹੋਣ ਕਥਾਕਾਰ ਵਧਦਾ ਬਹੁਤ ਜਿਆਦਾ ਸਿੱਖੀ ਦਾ ਪ੍ਰਚਾਰ ਹੋ ਸਕਦਾ ਕਿਉਂਕਿ ਪਿੰਡਾਂ ਦੇ ਵਿੱਚ ਹਰ ਪ੍ਰਕਾਰ ਦਾ ਬੰਦਾ ਰਹਿੰਦਾ ਹੈ ਕਿਸੇ ਵੀ ਧਰਮ ਨੂੰ ਉਹ ਬਣਾਓ ਨਹੀਂ ਕਰਦਾ ਉਹਨਾਂ ਨੂੰ ਸਿਰਫ ਇੱਕ ਰਸਤਾ ਦਿਖਾਉਣ ਦੀ ਆਸ ਹੁੰਦੀ ਹੈ ਤੋ ਰਸਤੇ ਤੇ ਦਾ ਆਪਣੇ ਆਪ ਜਲ ਪੈਂਦੇ ਹਨ ਇਹ ਸਭ ਸਾਡੇ ਜੋ ਗੁਰੂ ਘਰ ਪੜੇ ਹੋਏ ਹਨ ਉਹਨਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਵੱਧ ਤੋਂ ਵੱਧ ਧਿਆਨ ਦੇ ਕੇ ਪ੍ਰਚਾਰ ਕਰਵਾਉਣਾ ਚਾਹੀਦਾ ਹੈ
@sukhdevrandhawa5517
@sukhdevrandhawa5517 Күн бұрын
ਧੰਨਵਾਦ ਮੱਕੜ ਸਾਹਿਬ। ‍‍‌ ਕੌਮ ਦੇ ਹੀਰੇਆਂ ਨਾਲ ਰੁਬਰੂ ਕਰਵਾਇਆ
@Akirasandhuvlog
@Akirasandhuvlog 12 сағат бұрын
Aaj tak sab to sohna podcast 🙏🏻
@AgambirSingh-j2b
@AgambirSingh-j2b 2 күн бұрын
Asi bouhat Pasand krde aa bapu ji nu starting ton makkar bhaji thade tuhada bouhat shukriya mein tuhadi v har interview dekhdi aa
@RamandeepSingh-mp7be
@RamandeepSingh-mp7be Күн бұрын
ਸੰਗੀਤ ਜਗਤ ਦੀ ਮਹਾਨ ਸ਼ਖਸ਼ੀਅਤ ਪੂਰਨ ਚੰਦ ਵਡਾਲੀ ਜੀ
@ranjitmand3674
@ranjitmand3674 Күн бұрын
ਬਾਣੀ ਨੂੰ ਮੰਨਦੇ ਹਾਂ, ਪਰ ਬਾਣੀ ਦੀ ਨਈਂ ਮੰਨਦੇ
@kamalgill6379
@kamalgill6379 Күн бұрын
Beautiful interview. Such a beautiful and happy personality.
@Gagowalia
@Gagowalia 17 сағат бұрын
ਵਾਹਿਗੂਰੂ ਜੀ ਕਾ ਖਾਲਸਾ ਵਾਹਿਗੂਰੂ ਜੀ ਕੀ ਫਤਿਹੇ ਭਾਈ ਗੁਰਦੇਵ ਸਿੰਘ ਜੀ
@RAAJ-is1fq
@RAAJ-is1fq 16 сағат бұрын
ਲੱਖਾ ਇੰਟਰਵਿਊ ਆਨੀਆ ਪਰ ਇਹ ਇੰਟਰਵਿਊ ਗਹਿਣੇ ਵਾਂਗੂੰ ਸਾਂਭ ਕੇ ਰੱਖਣ ਵਾਲੀ ਐ ।❤❤❤❤❤
@NOFILTERVIBE
@NOFILTERVIBE 3 сағат бұрын
Bhot e khubsoorat podcast 🧿🙏🙏
@muzikks
@muzikks 2 күн бұрын
Poora interview dekhya bhut vdhiya te sikhn nu milya Dhanwad ji Tuhada❤
@ਜਸਪਾਲ-ਸਿੰਘ-ਮਿਆਣੀ
@ਜਸਪਾਲ-ਸਿੰਘ-ਮਿਆਣੀ 7 сағат бұрын
ਚਾਹ ਪਿਆਈ ਜਾਉ ਗੱਲਾਂ ਕਰਾਈ ਜਾਉ ❤
@sikhuniverse_
@sikhuniverse_ 8 сағат бұрын
ਬਡਾਲੀ sahil🙇🏻‍♂️🙏🏻🌸✨
@gagankumar3267
@gagankumar3267 2 күн бұрын
Bapu ji tuhanu sadi iumar lgje bhut vde o tusi waheguru chardi kla ch rake
@PawanKumar-qc1oo
@PawanKumar-qc1oo Күн бұрын
ਆਨੰਦ ਆ ਗਿਆ ਜੀ
@Baggekadhinda8218
@Baggekadhinda8218 2 күн бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ
@bravosawhney1691
@bravosawhney1691 Күн бұрын
My 3 favourite people in 1 frame, Makkar saab can't thank you enough for bringing these legendary pure souls, we need such people desperately in society for betterment of panth and punjab. I had tears in my eyes listening to wadali saab ❤❤❤❤❤
@SandeepKaur-pj1gb
@SandeepKaur-pj1gb Күн бұрын
Bapu ji meri umar tuhanu lagh jaye bakammal gayeki
@LearnfromCentenarian
@LearnfromCentenarian 21 сағат бұрын
First time got tears into my eyes watching someone’s interview. That part hits hard when he said “ Mainu Hi Pta main Ohnu ( GOD) kida manaunda”
@Bawarecordsofficial
@Bawarecordsofficial 2 күн бұрын
ਬਿਲਕੁਲ ਮੱਕੜ ਸਾਬ੍ਹ ਯੱਟ ਈ ਆਖੀ ਜਾਂਦੇ ਆ
@sarabjitkaur2545
@sarabjitkaur2545 Күн бұрын
Dhanbad makar ji bapu ji bhai sahib ji bahut vndia kr uprale kr rhe o
@SWINDERSINGH-b9e
@SWINDERSINGH-b9e Күн бұрын
ਪ੍ਰਮਾਤਮਾ ਦੇ ਹੁਕਮ ਦੀ ਤਾਮੀਲ ਕਰਨ ਵਾਲੇ, ਸਾਰੇ ਪੂਜਨੀਕ ਹਨ, ਵਾਹਿਗੁਰੂ ਭਲੀ ਕਰੇ
@baldishkaur9953
@baldishkaur9953 Күн бұрын
Pooran Chand ji nu bar 2 salam ❤❤❤❤
@rajinderkaur3642
@rajinderkaur3642 2 күн бұрын
ਧੰਨਵਾਦ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੁਹਾਡੇ ਤੋਂ
@avinderfitnessfreaks7613
@avinderfitnessfreaks7613 Күн бұрын
Meri ajjj takkk diii favourite podcast ❤❤❤❤ boht kuch sikhan nu milya ❤❤❤
@bachitarsinghaulakh2219
@bachitarsinghaulakh2219 11 сағат бұрын
Waji wa satnam shiri waheguru Ji waheguru Ji waheguru Ji waheguru Ji waheguru Ji waheguru Ji waheguru Ji
@rakeshsharma-mh8ck
@rakeshsharma-mh8ck 2 күн бұрын
Puran Chand ji is very pure soul. salute .
@gurmeetbrar5994
@gurmeetbrar5994 2 күн бұрын
Makar Saab boht sona boht vadiya interview ha 🙏🙏🙏
@vickyhair5522
@vickyhair5522 Күн бұрын
Dil kush ho gya dona diya gla sun ke
@PremSingh-l9w
@PremSingh-l9w 2 күн бұрын
Sir.ji.bahut.vadyainterview.ji..Maja.Aa.gyaji❤
@JasvirSingh-u2x
@JasvirSingh-u2x Күн бұрын
ਵਾਹਿਗੁਰੂ ਜੀ ਅੱਜ ਤਾਂ ਤੁਸੀਂ ਮੈਨੂੰ ਰੁਵਾ ਦਿੱਤਾ ਉਹਦੇ ਭਾਣੇ ਵਿੱਚ ਰਹਿਣਾ ਚਾਹੀਦਾ ਸਾਨੂੰ ਬੱਲ ਬਖਸੋ ਸੱਚੇ ਪਾਤਸ਼ਾਹ
@studiopreetpalace4856
@studiopreetpalace4856 2 күн бұрын
ਪੁਰਾਣੇ ਸਮਿਆਂ ਵਿੱਚ ਰਾਗੀ ਗੁਰਬਾਣੀ ਨੂੰ ਪ੍ਮਾਣ ਲਾ ਕੇ ਗਾਉਂਦੇ ਸਨ। ਜਿਵੇਂ ਕਿ ਭਾਈ ਲਾਲ ਜੀ।
@harindersinghjohal835
@harindersinghjohal835 10 сағат бұрын
ਬਹੁਤ ਹੀ ਵਧੀਆ ਲੱਗਿਆ ਜੀ।
@SukhwinderSingh-b5g8j
@SukhwinderSingh-b5g8j 20 сағат бұрын
ਬਹੁਤ ਬਹੁਤ ਧੰਨਵਾਦ ਜੀ ਵਡਾਲੀ ਸਾਹਿਬ ਜੀ ਦੇ ਦਰਸਨ ਕਰਵਾਉਣ ਤੇ
@rupindertiwana2925
@rupindertiwana2925 6 сағат бұрын
Best interview 👍
@kikkaali4930
@kikkaali4930 Күн бұрын
Kiya bat ji rooh khush ho gai ji ❤❤
@DeepakJoshi-g6t
@DeepakJoshi-g6t 17 сағат бұрын
Dil Khush ho Gaya ❤
@Sukhwindersingh-nr6so
@Sukhwindersingh-nr6so 2 күн бұрын
ਬਹੁਤ ਮਹਾਨ ਗੁਰੂ ਉਸਤਾਦ ਗੁਣੀਜਨਾਂ ਨੂੰ ਗੁਰ ਫਤਹਿ ❤🙏🌹🙏🌹
@amarjitraina6789
@amarjitraina6789 Күн бұрын
makkar jee kamaa da episode 100% great Raina Canadal
@sidhusidhu6811
@sidhusidhu6811 Күн бұрын
Waheguru Waheguru Waheguru Waheguru Waheguru g
@yogeshjaggi4983
@yogeshjaggi4983 3 сағат бұрын
Very good podcast ❤❤❤❤
@sukhjindersingh6901
@sukhjindersingh6901 2 күн бұрын
Down to earth hai 🎉
@harsimransingh679
@harsimransingh679 Күн бұрын
Love u bhappa gi 🎉🎉 bas eehii eee pyaar aa e aaphi nuu
Еп414 | Макс Баклаян: Промяната е 100% сигурна!
3:39:23
Свръхчовекът с Георги Ненов
Рет қаралды 38 М.
요즘유행 찍는법
0:34
오마이비키 OMV
Рет қаралды 12 МЛН
Милионери от Игри | Уроци за успеха с Мони Дочев
3:29:11
Еп344 | Йордан Камджалов: Готов ли си да изгладуваш своята мечта?
2:09:47
Свръхчовекът с Георги Ненов
Рет қаралды 155 М.
Еп278 | Теодосий Теодосиев: Как да хакнем системата?
3:30:24
Свръхчовекът с Георги Ненов
Рет қаралды 173 М.
My Outrageous Battle with the Lion Himself ft. Yograj Singh
1:09:37
UNFILTERED by Samdish
Рет қаралды 1,9 МЛН