ਦੀਦਾਰ ਸੰਧੂ ਵਧੀਆ ਇਨਸਾਨ ਸੀ | ਚਮਕੀਲੇ ਨੇ ਅਖਾੜੇ ਵਿੱਚ ਮਾਣਕ ਨੂੰ ਕੀਤਾ ਸੀ ਚਿੱਤ | amar chamkila | didar sandhu

  Рет қаралды 343,702

PiTiC Live - SP Media Punjab

PiTiC Live - SP Media Punjab

3 жыл бұрын

Didar sandhu amar noori . Interview kesar Singh tikki
#amarchamkila #didarsandhu #amarnoori #mahivemahi

Пікірлер: 154
@jagjitsandhu1676
@jagjitsandhu1676 3 жыл бұрын
ਦੀਦਾਰ ਸੰਧੂ ਕਲਮ ਦਾ ਧਨੀ ਆ ਤੇ ਗਾਇਆ ਵੀ ਉਹਨੇ ਬੁਹਤ ਹੀ ਵਧਿਆ ਅਤੇ ਸਹਿਜ ਢੰਗ ਨਾਲ ਜਿਸ ਨੂੰ ਸੁਣੋ ਤੇ ਆਨੰਦ ਆਉਦਾ .
@Legal_Knowledge_98661
@Legal_Knowledge_98661 3 жыл бұрын
ਕੁੱਝ ਗੱਲਾਂ ਐਵੇਂ ਵਧਾ ਚੜਾ ਕੇ ਬੋਲੀ ਜਾਂਦੈ. ਚਮਕੀਲੇ ਵਰਗਾ ਨਾਂ ਕੋਈ ਗਾ ਸਕਿਆ ਤੇ ਨਾਂ ਹੀ ਗਾਉਗਾ, ਪਰ ਮਾਣਕ ਮਾਣਕ ਹੀ ਸੀ ਹਿੱਕ ਦੇ ਜ਼ੋਰ ਜਿਥੇ ਉਹ ਕਲੀ ਜਾਂ ਵਾਰ ਗਾਉਂਦਾ ਸੀ ਓਥੇ ਚਮਕੀਲਾ ਨਹੀਂ ਗਾ ਸਕਦਾ ਸੀ, ਮਾਣਕ ਦੀ ਜਵਾਨੀ ਵੇਲੇ ਦੀ ਲਾਈਵ ਗਾਈ ਹੋਈ ਵਾਰ ਬਾਬਾ ਬੰਦਾ ਬੰਦਾ ਬਹਾਦਰ ਸੁਣ ਕੇ ਡੋਲ੍ਹੇ ਫੜਕਣ ਲੱਗ ਜਾਂਦੇ ਨੇ, ਅਤੇ ਇਹ ਕਹੀ ਜਾਂਦੈ ਜਦੋਂ ਚਮਕੀਲਾ ਸਟੇਜ ਤੇ ਆਇਆ ਉਹਨੇ ਕਿਹਾ ਮਾਣਕ ਸਾਹਬ ਗਾ ਕੇ ਗਏ ਨੇ ਬਹੁੱਤ ਵਾਦੀਆਂ(ਮਤਲੱਬ ਮਾਣਕ ਗਾ ਕੇ ਸਟੇਜ ਤੋਂ ਜਾ ਚੁੱਕਾ ਸੀ) ਤੇ ਫੇਰ ਚਮਕੀਲੇ ਨੇ ਗਾਣਾ ਸ਼ੁਰੂ ਕੀਤਾ ਤਾਂ ਲੋਕ ਕਹਿੰਦੇ ਹੁਣ ਚਮਕੀਲਾ ਹੀ ਗਊ ਮਾਣਕ ਨੂੰ ਥੱਲੇ ਲਾਹ ਦਓ ਜਦੋਂ ਕੇ ਮਾਣਕ ਤਾਂ ਗਾ ਕੇ ਜਾ ਚੁੱਕਾ ਸੀ, ਹੋਰ ਐਦਾਂ ਥੋੜਾ ਸੀ ਕੇ ਚਮਕੀਲਾ ਗਾ ਰਿਹਾ ਸੀ ਤੇ ਨਾਲ ਮਾਣਕ ਮਈਕ ਲੈ ਕੇ ਖੜਾ ਸੀ ਬੀ ਚਮਕੀਲਾ ਗਾ ਕੇ ਹਟੇਗਾ ਤੇ ਮੈਂ ਫੇਰ ਗਾਉਣ ਲੱਗ ਜਾਉ.... ਐਵੇਂ ਅਧੇ ਤਾਂ ਗੱਪ ਹੀ ਮਾਰੀ ਜਾਂਦੈ ਹੈ. ... 😂😂 ਤੇ ਲਾਸਟ ਚ ਜਦੋਂ ਪੱਤਰਕਾਰ ਨੇ ਸੰਦੀਲੇ ਨਾਲ ਸਾਂਝੀ ਕੀਤੀ ਸਟੇਜ ਬਾਰੇ ਪੁੱਛਿਆ ਤੇ ਕਿਹਾ ਕੇ ਉਹ ਸਾਰਾ ਵਾਕਾ ਸਾਡੇ ਚੈਨਲ ਤੇ ਪਹਿਲਾਂ ਹੀ ਪਿਆ ਹੈ ਤੁਸੀਂ ਵੀ ਦੱਸੋ ਓਥੇ ਕੀ ਹੋਇਆ ਸੀ ਤੇ ਫੇਰ ਗੱਲ ਨਹੀਂ ਆਈ ਅੱਗੋਂ ਟਿੱਕੀ ਨੂੰ ਕੇ ਹੁਣ ਕੀ ਦੱਸਾਂ ਤੇ ਗੱਲ ਗੋਲ ਮੋਲ ਕਰ ਗਿਆ. ਬਾਕੀ ਜੇ ਮਾਣਕ ਨੇ ਕਿਹਾ ਸੀ ਕੇ ਕਲੀ ਜਾਂ ਵਾਰ ਕੋਈ ਐਰਾ ਗੇਰਾ ਨਹੀਂ ਗਾ ਸੱਕਦਾ ਤਾਂ ਉਹਨੇ ਹੰਕਾਰ ਯਾ ਲਾ ਨਹੀਂ ਉਹਨੇ ਸੱਚ ਹੀ ਕਿਹਾ ਸੀ, ਜਿਹੜੀ ਸੁਰ ਤੇ ਮਾਣਕ ਕਲੀਆਂ ਗਾ ਗਿਆ ਤੇ ਵਾਰਾਂ ਗਾ ਗਿਆ ਸਚੀ ਉਹ ਹਰ ਕੋਈ ਨਹੀਂ ਗਾ ਸੱਕਦਾ, ਐਵੇਂ ਹੀ ਕਲੀਆਂ ਦਾ ਬਾਦਸ਼ਾਹ ਨਹੀਂ ਕਹਿੰਦੇ ਓਹਨੂੰ.... ਬਾਕੀ ਮਾਲਕ ਦੋਨਾਂ ਦੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਦਵੇ, ਨਾਂ ਮਾਣਕ ਕਿਸੇ ਨੇ ਬਣ ਜਾਣਾ ਨਾਂ ਚਮਕੀਲਾ ਅਮਰ ਸਿੰਘ ਚਮਕੀਲਾ ਜਿੰਦਾਬਾਦ ਕੁਲਦੀਪ ਮਾਣਕ ਜਿੰਦਾਬਾਦ
@jshinda7708
@jshinda7708 3 жыл бұрын
ਵੀਰ ਦੀਆ ਗੱਲਾਂ ਬਿਲਕੁਲ ਸਹੀ ਹਨ ਚਮਕੀਲਾ ਦਾ ਆਪਣਾ ਅੰਦਾਜ ਸੀ ਮਾਣਕ ਦਾ ਆਪਣਾ ਟਿੱਕੀ ਕੋਈ ਪੁਛੇ ਲੋਕ ਗਾਥਾ ਜਾ ਕਲੀਆਂ ਚਮਕੀਲੇ ਦੇ ਦੋ ਗਾਣੇ ਕੋਈ ਮੇਲ ਨਹੀ ਲੋਕ ਗਾਥਾ ਗਾਉਣੀਆ ਔਖੀਆਂ ਹਨ
@nanakchandkamboj5844
@nanakchandkamboj5844 3 жыл бұрын
ਇਹ ਤਾਂ ਐਵੇਂ ਵਾਧੂ ਦੇ ਗਪੌੜ ਛੱਡੀ ਜਾਂਦਾ ਹੈ ਮਾਣਕ ਦੀ ਗਾਇਕੀ ਕਿਸੇ ਸਿੰਗਰ ਨਾਲ ਮੇਲ ਨਹੀਂ ਖਾਂਦੀ।ਬਿਨਾ ਤੀਵੀਂ ਤੋਂ ਇਕੱਲਾ ਹੀ ਸਟੇਜ ਨੁੰ ਕਾਮਯਾਬ ਕਰਨ ਦੀ ਸਮਰੱਥਾ ਸੀ ਉਸ ਦੇ ਅੰਦਰ। ਭਲਾ ਕਿਸੇ ਨਾਲ ਉਸਦਾ ਕੀ ਕੰਪੀਟਿਸ਼ਨ ਹੋ ਸਕਦਾ ਹੈ। ਜਿਹੜੀ ਪਿੱਚ ਤੇ ਮਾਣਕ ਕਲੀ ਗਾ ਗਿਆ ਓਥੇ ਤਾਂ ਵੱਡੇ ਵੱਡੇ ਸਿੰਗਰਾੰ ਦੇ ਗਲੇ ਦੇ ਸਪੀਕਰ ਪਾਟ ਜਾੰਦੇ ਨੇ। ਮਾਣਕ ਤਾਂ ਮਾਣਕ ਹੀ ਸੀ ਜੋ ਕਿਸੇ ਮਾੰ ਨੇ ਦੁਬਾਰਾ ਨਹੀਂ ਜਮਣਾ।
@radhesham1502
@radhesham1502 2 жыл бұрын
Rupinder singh ji very good Thik kiha 🙏🙏
@baldevsingh2317
@baldevsingh2317 2 жыл бұрын
@@nanakchandkamboj5844 मानक जिथे गोदा सी ओथे होर कलाकार नहीं गासगदा सी
@goramanak3887
@goramanak3887 2 жыл бұрын
Sahi keha ji Manak de brabar uchi sur koi nahi gaa sakda
@HimmatSingh-pe2wr
@HimmatSingh-pe2wr 3 жыл бұрын
ਦਿਦਾਰ ਸੰਧੂ ਸਭ ਤੋਂ ਵਧੀਆ ਲਿਖਾਰੀ ਸੀ
@shaganlalgawri2466
@shaganlalgawri2466 2 жыл бұрын
Ate best singer
@balvirbainsbains4384
@balvirbainsbains4384 3 жыл бұрын
ਬਾਈ ਅਮਰ ਸਿੰਘ ਚਮਕੀਲਾ ਜੀ ਰਹਿੰਦੀ ਦੁਨੀਆਂ ਤੱਕ ਚਮਕਦਾ ਰਹੇਗਾ ਬੀਬਾ ਅਮਰਜੋਤ ਜੀ ਤੇ ਬਾਈ ਅਮਰ ਜੀ ਤੁਹਾਡੇ ਵਰਗੇ ਲੋਕ ਦੁਨੀਆਂ ਤੇ ਹਮੇਸ਼ਾ ਅਮਰ ਰਹਿੰਦੇ ਹਨ
@KuldeepSingh-wi4fy
@KuldeepSingh-wi4fy 2 жыл бұрын
ਚਮਕੀਲਾ ਨੇ ਸਾਰੇ ਕਲਾਕਾਰਾ ਨੂੰ ਵਿਹਲੇ ਕਰ ਦਿੱਤਾ ਸੀ ਸਚ ਕੌੜਾ ਹੁੰਦੈ
@jshinda7708
@jshinda7708 3 жыл бұрын
ਦੀਦਾਰ ਸੰਧੂ ਦੇ ਗੀਤਾ ਤੇ PHD ਹੁੰਦੀ ਹੈ ਦੀਦਾਰ ਵਰਗੇ ਗੀਤ ਕਿਸੇ ਤੋ ਲਿਖ ਨਹੀ ਹੋਏ।
@mann-kg4pg
@mann-kg4pg 3 жыл бұрын
ਬਿਲਕੁਲ
@gaggigurna5928
@gaggigurna5928 3 жыл бұрын
Hanji
@happysinghhappysingh9625
@happysinghhappysingh9625 2 жыл бұрын
ਪੰਜਾਬੀ ਗਾਇਕੀ ਦਾ ਥੰਮ੍ਹ ਸੀ ਚਮਕੀਲਾ ਸਾਬ 🙏🙏🌹🌹🔥💥💥💥💥💥💥💥❤❤❤❤❤
@GurwinderSingh-ic8fx
@GurwinderSingh-ic8fx 2 жыл бұрын
ਚਮਕੀਲਾ ਜੀ ਆਲਰੋਡਰ ਸਨ
@shamshersandhu9026
@shamshersandhu9026 3 жыл бұрын
Tikky veer Bahut pyara insaan hai . Ehda experience v Bahut Ziada hai 👍🙏
@avtarsinghgill9354
@avtarsinghgill9354 3 жыл бұрын
ਦੀਦਾਰ ਸੰਧੂ ਜੀ ਦਾ ਪਹਿਲਾ ਲਿਖਿਆ ਗੀਤ ਨਰਿੰਦਰ ਬੀਬਾ ਦੀ ਅਵਾਜ ਵਿੱਚ ‘ਜੱਟ ਬੜਾ ਬੇਦਰਦੀ ਸੀ। ਨਾਮ ਦਾ ਸੀ। ਇਹ1964 ਦੇ ਨੇੜੇ ਤੇੜੇ ਸੀ। ਆਪ ਲਿਖਿਆ ਅਤੇ ਆਪ ਗਾਇਆ। ਗਰਮ ਲੈਚੀਆਂ ਗਰਮ ਮਸਾਲਾ ਗਰਮ ਸੁਣੀਦੀ ਹਲਦੀ। ਨੇੜੇ ਤੇੜੇ1971ਹੋਵੇਗਾ। ਦੀਦਾਰ ਸੰਧੂ ਕਿਸਾਨ ਪ੍ਰੀਵਾਰ ਵਿੱਚੋਂ ਸੀ ਖੇਤਾਂ। ਖੇਤੀ ਕਿਸਾਨਾਂ ਦੀ ਗੱਲ ਕਰਦਾ ਸੀ। ਚਮਕੀਲਾ ਸਾਇਦ ਅਨੁਸੂਚਤ ਜਾਤੀ ਵਿੱਚੋਂ ਸੀ ਪਰ ਚਮਕੀਲੇ ਨੇ ਕੋਈ ਵੀ ਗੀਤ ਅਨੁਸੂਚਤ ਜਾਤੀ ਦੇ ਦੁੱਖ ਤਕਲੀਫਾਂ ਬਾਰੇ ਨਹੀਂ ਲਿਖਿਆ ਜੇਕਰ ਹੋਵੇ ਤਾਂ ਦੱਸਣ ਦੀ ਖੇਚਲ ਕਰਨੀ।
@manjeetubhi6058
@manjeetubhi6058 2 жыл бұрын
Pind cho sir kadve lane Di dhi AA Tu Di sohnie .......ghoorde greeb nu sbe sohnie Patna te kook pve
@jagmeetteona6186
@jagmeetteona6186 3 жыл бұрын
ਬਹੁਤ ਵਧੀਆ ਕਲਾਕਾਰ ਤੇ ਗੀਤ ਕਾਰ ਸੀ ਦੀਦਾਰ ਸੰਧੂ
@manjitsingh7488
@manjitsingh7488 3 жыл бұрын
ਦੀਦਾਰ ਸੰਧੂ ਜੀ ਵਰਗਾ ਨਾ ਤੇ ਕੋਈ ਕਲਾਕਾਰ ਸੀ ,ਤੇ ਨਾ ਹੀ ਲਿਖਾਰੀ ,ਕਈ ਲੋਕ ਊਲ ਜਲੂਲ ਦੀਦਾਰ ਬਾਰੇ ਬੋਲੀ ਜਾਂਦੇ ਨੇ ,ਦੀਦਾਰ ਬਾਰੇ ਗ਼ਲਤ ਲਿਖਣਾ ,ਜਾ ਉਸ ਨੂੰ ਹੰਕਾਰੀ ਕਹਿਣਾ ਗਲਤ ,,
@RajpalSingh-lh9uw
@RajpalSingh-lh9uw 3 жыл бұрын
ਸੰਦੀਲੇ ਤੇ। ਪਰਮਿੰਦਰ ਸੰਧੂ ਦਾ ਮੁਕਾਬਲਾ ਪਿੰਡ ਭੜੀ ਪਨੈਚਾ ਨੇੜੇ ਭਾਦਸੋਂ ਤੇ। ਅਮਲੋਹ ਦੇ। ਵਿਚਕਾਰ ਹੈ। ਇਹ ਪਿੰਡ ਉਥੋਂ ਚਮਕੀਲਾ ਤੇ ਅਮਰਜੋਤ ਦਾ ਮੁਕਾਬਲਾ ਜੌੜੀ ਦੇ ਮਰਨ ਤੌ. 9. ਦਿਨ ਪਹਿਲਾਂ ਹੋਇਆ ਸੀ ਸੰਦੀਲੇ ਨੂੰ ਕਿਸੇ ਨੇ ਪਸੰਦ ਨਹੀਂ ਕੀਤਾ
@mann-kg4pg
@mann-kg4pg 3 жыл бұрын
ਨਹੀਂ ਵੀਰ ਤੋੜ ਤਾਂ ਸਦੀਲੇ ਦਾ ਵੀ ਨਹੀਂ ਹੈ ਲਿਖਣ ਵਿੱਚ
@AmarjeetSingh-zh7xn
@AmarjeetSingh-zh7xn 3 жыл бұрын
ਪਰਮਿੰਦਰ ਸੰਧੂ ਦੀ ਪੂਰੀ ਚੜ੍ਹਾਈ ਸੀ ਭੜੀ ਪਨੇਚਾ
@ran-jodh5344
@ran-jodh5344 3 жыл бұрын
Chamkila Di zehar Da Koi Tod Ni...
@SukhmanderSingh-uy3xc
@SukhmanderSingh-uy3xc 2 ай бұрын
ਦੀਦਾਰ ਸੰਧੂ ਬੀਬੀ ਦਲਜੀਤ ਕੌਰ ਪੁਰਾਣੀ ਜੋੜੀ ਇਹਨਾਂ ਦੇ ਗੀਤ ਸੁਣ ਕੇ ਮਨ ਖ਼ੁੱਸ ਹੋ ਜਾਂਦਾ ਸ ਸ ਬਾਠਿੰਡੇ ਵਾਲੇ 🎉
@sukhwindermundi1925
@sukhwindermundi1925 3 жыл бұрын
ਮਾਣਕ ਤੇ ਚਮਕੀਲੇ ਦਾ ਮੁਕਾਬਲਾ ਪਿੰਡ ਧਮੋਟ ਵਿਖੇ ਹੋਇਆ ਸੀ
@parmindersaini6370
@parmindersaini6370 3 жыл бұрын
ਚਮਕੀਲਾ is best
@bagadilbag6624
@bagadilbag6624 3 жыл бұрын
Tattu
@mehakgill8552
@mehakgill8552 3 жыл бұрын
ਕੁਲਦੀਪ ਮਾਣਕ ਵਰਗਾ ਨਾਂ ਕੋਈ ਦੁਨੀਆਂ ਤੇ ਹੋਇਆ ਨਾਂ ਹੀ ਹੋਣਾ ਇਹੋ ਜਿਹੀ ਅਵਾਜ ਤੇ ਹੇਕ ਤੇ ਕਲਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਮਾਣਕ ਦੇ ਹਿਸੇ ਹੀ ਆਈ ਸੀ
@JaswinderSingh-gg7zv
@JaswinderSingh-gg7zv 3 жыл бұрын
ਸਹੀ ਲਿਖੀਆ ਜੀ
@nanakchandkamboj5844
@nanakchandkamboj5844 3 жыл бұрын
ਕੁਲਦੀਪ ਮਾਣਕ ਇੱਕ ਅਜਿਹਾ ਫ਼ਨਕਾਰ ਸੀ ਜਿਸ ਦੀ ਝੰਡੀ ੪੫-੫੦ ਸਾਲ ਬਾਅਦ ਅੱਜ ਵੀ ਸ਼ਿਖਰ ਤੇ ਝੁੱਲ ਰਹੀ ਹੈ। ਐਸਾ ਕਲਾਕਾਰ ਮੁੜ ਧਰਤੀ ਤੇ ਪੈਦਾ ਹੋਣਾ ਅਸੰਭਵ ਹੈ।
@mindagill5615
@mindagill5615 2 жыл бұрын
ਕੁਲਦੀਪ ਮਾਣਕ ਨੇ ਹੀ ਚਮਕੀਲੇ ਨੂੰ ਮਰਵਾਇਆ ਸੀ ਇਹ ਇੱਕ ਕੌੜਾ ਸੱਚ ਏ ਤੇ ਮਾਣਕ ਬੜਾ ਲਾਲਚੀ ਤੇ ਬੇਕਦਰਾ ਤੇ ਠਰਕੀ ਕਿਸਮ ਦਾ ਆਦਮੀ ਸੀ
@jitendargill6749
@jitendargill6749 Жыл бұрын
ਗਲ ਸਿੱਖਿਆ ਦੀ ਆ ਜੋ ਬੀਨਾ ਧਰਮ ਸਵਾਰਥ ਤੋਂ ਦਿਤੀ ਗਈ ਜਿੰਦਨੁ ਇਨਸਾਨ ਨਹੀਂ ਭੁਲਦਾ ਧਾਰਮਿਕ ਸਿੱਖਿਆ ਇਕ ਗੁਲਾਮੀ ਦੀ ਸਿੱਖਿਆ ਸੀ ਜਿਸ ਕਰਕੇ ਪੰਜਾਬੀ ਗੁਲਾਮ ਹੋ ਗਏ
@harmindersingh5148
@harmindersingh5148 3 жыл бұрын
Tiki je best person also honest person 🙏💘🙏💘👌👏👏👏👏👏👏👏💌👍👍👍👍
@gollujalaldiwal9317
@gollujalaldiwal9317 Жыл бұрын
ਦੀਦਾਰ ਸੰਧੂ ਜੀ ਬਾਕਮਾਲ ਕਲਾਕਾਰ ਸਨ
@winingpb31vale31
@winingpb31vale31 2 жыл бұрын
ਚਮਕੀਲਾ ਜੀ ਕਿਆ ਬਾਤ ਸੀ 😭😭😭🙏🙏🙏🙏❤️❤️❤️❤️❤️ਮਾਣਕ ਘਮੰਡੀ ਫੁੱਲ ਸੀ
@BholaSingh-sk7el
@BholaSingh-sk7el 3 жыл бұрын
ਬਾਈ ਜੀ ਚਮਕੀਲਾ ਚਮਕੀਲਾ ਹੀ ਸੀ ਇਹੋ ਜਾ ਕਲਾਕਾਰ ਦੁਨੀਆਂ ਤੇ ਕਦੇ ਪੈਦਾ ਨਹੀਂ ਹੋਣਾ
@BaljinderSingh-vh7nz
@BaljinderSingh-vh7nz 3 жыл бұрын
Sadeek chamkila shinda maik hath fadke goedo si Manak saab maik to tin foot door hoke goedo si Manak saab jindabaad jindabaad
@kuldeepchohan1385
@kuldeepchohan1385 3 жыл бұрын
@@BaljinderSingh-vh7nz ਸਹੀ ਗੱਲ ਹੈ ਵੀਰ ਜੀ ਮਾਣਕ ਤਾਂ ਮਾਣਕ ਹੀ ਸੀ
@KuldeepSingh-jk2sk
@KuldeepSingh-jk2sk Ай бұрын
Didar Sandhu diyan jadan aj bee jad aa Sonn lagga tol da Sarana pat da 👍👍👍👍🤩👌👌👌❤️❤️
@harindersingh3833
@harindersingh3833 2 жыл бұрын
ਦਿਦਾਰ ਸੰਧੂ ਬਹੁਤ ਵਧੀਆ ਗਾਇਕ ਸੀ
@jiwansidhu8383
@jiwansidhu8383 3 жыл бұрын
Didar sandhu didar sandhu c good singer
@Amarjeetsingh-lb9fn
@Amarjeetsingh-lb9fn 2 жыл бұрын
ਚੱਕ ਦੇ ਪੱਲਾ ਨੀ ਤੇਰੇ ਪੈਰੀਂ ਹੱਥ ਲੌਦੇ- ਦੀਦਾਰ ਸੰਧੂ ਦਾ ਪਹਿਲਾ ਗੀਤ ਸੀ ਜੋ ਉਨ੍ਹਾ ਨੇ ਨਰਿੰਦਰ ਬੀਬਾ ਨਾਲ ਗਾਇਆ ਸੀ।ਇਹ ਗੱਲ ਸੋਲਾਂ ਆਨੇ ਸੱਚ ਹੈ
@SukhdevSingh-up7ed
@SukhdevSingh-up7ed 3 ай бұрын
ਦੀਦਾਰ ਸੰਧੂ ਦਾ ਪਹਿਲਾਂ ਗੀਤ ਨਰਿੰਦਰ ਬੀਬਾ ਨਾਲ ਆਇਆ ਸੀ 78 RPM ਚ ਜੀ 1 ਨਾਰ ਲਿਫਾਫੇ ਵਰਗੀ 2 ਵਗਦੀ ਨਦੀ ਦੇ ਵਿੱਚ ਦੋ ਜਾਣੇ ਨਾਹਉਦੇ ਚੱਕ ਦੇ ਪੱਲਾ ਨੀ ਤੇਰੇ ਪੈਰੀ ਹੱਥ ਲਾਉਦੇ।
@satnaam8759
@satnaam8759 3 ай бұрын
ਇਹ ਪਿੰਡ ਥਾਰੋੜ ਸੀ। ਮੇਰਾ ਪਹਿਲਆ ਅਖਾੜਾ ਸੀ ਜਦੋਂ ਵੀਰ ਚਮਕੀਲੇ ਨੂੰ ਪਹਿਲੀ ਵਾਰ ਸੁਣਿਆ ਸੀ। ਮਾਣਕ ਨੇ ਚਮਕੀਲੇ ਦੀ ਬੇਇਜਤੀ ਕੀਤੀ ਸੀ। 1978 ਜਾਂ 1979 ਦੀ ਗੱਲ ਹੈ ਏਹ
@artofpunjab-gurwinderaulak3558
@artofpunjab-gurwinderaulak3558 3 жыл бұрын
ਦੀਦਾਰ ਸੰਧੂ ਦਾ ਪਹਿਲਾ ਰਿਕਾਰਡ ਸੀ ਨਰਿੰਦਰ ਬੀਬਾ ਨਾਲ " ਜੱਟ ਬੜਾ ਬੇ ਦਰਦੀ"
@mann-kg4pg
@mann-kg4pg 3 жыл бұрын
ਬਿਲਕੁਲ
@lakhasingh5210
@lakhasingh5210 2 жыл бұрын
naar lifafe vargi
@karamjitsidhu601
@karamjitsidhu601 3 жыл бұрын
Har klakar di apni quality hundi aw apna andaz hunda e . Manak sahib da te chamkila ji da koe comparison nhin . Apni apni jagah te dono ho bemisal klakar san . Parmatma ohna di rooh nu shanti bakhshe
@SukhrajSingh-nl6jx
@SukhrajSingh-nl6jx 3 жыл бұрын
Didar Sandhu best
@baldevsingh5167
@baldevsingh5167 2 жыл бұрын
Best interview about Didar Sandhu and many other respectable artist.very many thanks.🙏🙏🙏🙏.
@GurdeepSingh-hq2ed
@GurdeepSingh-hq2ed 3 жыл бұрын
ਦੀਦਾਰ ਸੰਧੂ ਸਾਡੇ ਪਿੰਡ ਰਹੇ ਨੇ ਸਿਨਾ ਲਤਾ ਨਾਲ ਚੰਨੂੰ ਪਿੰਡ ਸਾਡੇ ਪਿੰਡ ਵਿੱਚ ਗੀਤ ਵੀ ਤਿਆਰ ਕੀਤਾ
@jshinda7708
@jshinda7708 3 жыл бұрын
ਮਾਣਕ ਤਾ ਕਲੀਆ ਵਾਲੀ ਗੱਲ ਕੇਈ ਸਟੇਜਾਂ ਤੇ ਕਰਦਾ ਸੀ ਟਿੱਕੀ ਕਹਿੰਦਾ ਚਮਕੀਲੇ ਨੂੰ ਲਾਕੇ ਕਹਾ ਨਾਲੇ ਮਾਣਕ ਤੇ ਚਮਕੀਲੇ ਦੇ ਗੀਤਾ ਕੋਈ ਮੇਲ ਨਹੀ ਹੈ ਮਾਣਕ ਲੋਕ ਗਾਥਾਵਾ ਚਮਕੀਲਾ ਦੋਗਾਣੇ ਗਾਉਂਦਾ ਸੀ ਹਾ ਇਹ ਗਲ ਹੈ ਮਾਣਕ ਬੋਲਣ ਲਗਿਆ ਕੁਝ ਸੋਚਦਾ ਨਹੀ ਸੀ ਬਾਕੀ ਲੋਕਾਂ ਦੀ ਆਪਣੀ ਆਪਣੀ ਪੰਸਦ ਹੈ
@AvtarSingh-mc8en
@AvtarSingh-mc8en Жыл бұрын
Didar very good song singer writer awaj bol alag geet I am very fan ji all song good ji k s narula music good mai sachi muchi ho gayi keh dyo mundyo nu salute to you
@sukhdeepgill9036
@sukhdeepgill9036 8 ай бұрын
didar sandhu ghint singer
@JagseerSingh-nj8vd
@JagseerSingh-nj8vd 3 жыл бұрын
Keser singh tiky is vvgood
@desijatt9099
@desijatt9099 3 жыл бұрын
Chamkila best
@GurpreetSingh-ru6yc
@GurpreetSingh-ru6yc 3 жыл бұрын
Mank de ke koy ke Rees kru
@GurpreetSingh-ru6yc
@GurpreetSingh-ru6yc 3 жыл бұрын
Mank de ke koy ke Rees kru
@gonychhajal2701
@gonychhajal2701 3 жыл бұрын
Didar sandhu te chamkile warga koi geetkaar ne ban sakda
@sukhaaahiaahi6617
@sukhaaahiaahi6617 Жыл бұрын
Chamkila saab the great singer all world
@chamkaursingh5782
@chamkaursingh5782 2 жыл бұрын
ਬਾੲੀ ਜੀ ਬੁਟਾ ਗॅਪੀ ਚਮਕੀਲੇ ਦੀ ਬਰਸੀ ਤੇ िਕਓ ਨੀ ਅਾੳੁਦਾ ਏਹ ਵੀ ਪੁਸੋ..?
@sandhusandhu8941
@sandhusandhu8941 2 жыл бұрын
Chamkila bai chamkila hi c, ohdey varga na I jamya ta na jamuga, onu god gift milya c,
@gurdipdehar7070
@gurdipdehar7070 2 жыл бұрын
ਟਿੱਕੀ ਬਾਈ ਜੀ ਨੇ ਬਹੁੱਤ ਗੁੱਝੇ ਭੇਦ ਖੋਲ ਕਿ ਸਰੋਤਿਆਂ ਨੂੰ ਬਹੁੱਤ ਕਾਸੇ ਤੋਂ ਜਾਣੂ ਕਰਵਾਇਆ ਹੈ।
@HimmatSingh-pe2wr
@HimmatSingh-pe2wr 3 жыл бұрын
ਅੱਜ ਮੇਲ ਸੁਕਾ ਨਾ ਜਾਵੇ
@lakhasingh4154
@lakhasingh4154 2 жыл бұрын
ਇਹ ਵੀਰ ਟਿੱਕੀ ਸਾਹਿਬ ਕਹਿੰਦੇ ਨੇ ਕੇ ਮਾਣਕ ਨੂੰ ਸਟੇਜ ਤੋਂ ਹੇਠਾਂ ਉਤਾਰ ਦੇਵੋ ਚੰਗੇ ਪਾਸੇ ਲੋਕਾਂ ਦਾ ਤਾਲਮੇਲ ਨਹੀਂ ਬੈਠਦਾ ਇਸ ਕਰਕੇ ਜੋ ਲੋਕਾਂ ਦੇ ਮਨਾਂ ਅੰਦਰ ਭਰਿਆ ਉਨ੍ਹਾਂ ਨੂੰ ਉਹ ਸੁਣਨ ਨੂੰ ਚੰਗਾ ਲੱਗਦਾ ਮਾਣਕ ਤਾਂ ਸਾਫ਼ ਸੁਥਰੀ ਗਾਇਕੀ ਗਾਉਂਦਾ ਸੀ ਚਲੋ ਇਸ ਵਕ਼ਤ ਦੋਵੇਂ ਇਸ ਜਹਾਨ ਤੋਂ ਨਹੀਂ ਰਹੇ ਜੇ ਮੁਕਾਬਲੇ ਵਾਲੀ ਗੱਲ ਹੈ ਤਾਂ ਵਾਰ ਬਾਬਾ ਬੰਦਾ ਸਿੰਘ ਬਹਾਦਰ ਕੁਲਦੀਪ ਮਾਣਕ ਵਰਗੀ ਕੋਈ ਜੰਮ ਕੇ ਨਹੀਂ ਗਾ ਸਕਦਾ
@AvtarSingh-ep3zr
@AvtarSingh-ep3zr 2 жыл бұрын
Didar nu kehna k changa n gaunda bhut buri gall mai ajj v Didar ji fan a bhut vadhia geet Didar bol writing bhut vadhia salute hai dhanwad ji
@kulbhushanpuri524
@kulbhushanpuri524 3 жыл бұрын
Good shout sandu saib.
@davindersekhon3287
@davindersekhon3287 3 жыл бұрын
ਜਰਗ ਦਾ ਮੇਲਾ
@KuldeepSingh-wi4fy
@KuldeepSingh-wi4fy 2 жыл бұрын
ਬਾਈ ਜੀ ਚਮਕੀਲਾ ਹੀ ਨਬਰ ਵਨ ਹੈ ਬਾਕੀ ਮਾਣਕ ਮਹਿਮਦ ਸਦੀਕ ਦੀਦਾਰ ਸੰਧੂ ਸਾਰੇ ਥੱਲੇ ਨੇ
@gurvirdhaliwal9412
@gurvirdhaliwal9412 Күн бұрын
ਮੈਂ ਸਕੂਲ ਤੋਂ ਜਾ ਕੇ ਬਹਾਦਰ ਪੁਰ ੧੯੭੨
@bachandass9927
@bachandass9927 3 жыл бұрын
Very beautiful and interesting talking of tikki Sahib, thanks.
@bablasekhon1044
@bablasekhon1044 2 жыл бұрын
ਟਿੱਕੀ ਜੀ ਰਾਜਪੂਤ ਗੰਗਾਰੀਕਲਾ ਪਿੰਡ ਖੇਨੇ ਕੋਲ
@JaspalSingh-mu8ms
@JaspalSingh-mu8ms 2 жыл бұрын
Nice meeting. thanks.
@jitendargill6749
@jitendargill6749 Жыл бұрын
ਚਮਕੀਲਾ ਤਾਂ ਪਿਓ ਸੀ ਪੰਜਾਬੀ ਗਾਇਕੀ ਦਾ
@gurmeetsingh8793
@gurmeetsingh8793 11 ай бұрын
ਦੀਦਾਰ ਤਾਂ ਦੀਦਾਰ ਹੀ ਸੀ
@BaljinderSingh-gm2wu
@BaljinderSingh-gm2wu 3 жыл бұрын
Very Nice
@jaswindersandhu3159
@jaswindersandhu3159 Жыл бұрын
Didar Sandhu gold
@vinonphutelattvinod9773
@vinonphutelattvinod9773 3 жыл бұрын
जे ना मरदा चमकीला आज दे गायिका दो कर देँदा उलट डोल पतीला
@ran-jodh5344
@ran-jodh5344 3 жыл бұрын
Kya baat
@ParminderSingh-yg1qh
@ParminderSingh-yg1qh 2 жыл бұрын
ਦੀਦਾਰ ਸੰਧੂ ਦੇ ਨਾਨਕੇ ਕੀੜੇ ਪਿੰਡ ਸੀ ਕਿਸੇ ਨੂੰ ਪਤਾ ਹੈ
@JaspalSingh-qs7xx
@JaspalSingh-qs7xx 3 жыл бұрын
ਬਾਕੀ ਸਭ ਚੰਗੇ ਆ, ਪਰ ਮਾਣਕ ਸਾਹਬ ਮਾਣਕ ਹੀ ਆ
@manjeetkaur9301
@manjeetkaur9301 3 жыл бұрын
🙏🏻🙏🏻🙏🏻🙏🏻🙏🏻🙏🏻🙏🏻🙏🏻
@satnam65
@satnam65 3 жыл бұрын
Aah Hun keh reha v chamkile krk nahi , varsi te kehnda v j oh hunda tn asi Lakhanpati hona c, stand rkho bai g stand🙄🙄😳
@maniharpreetmanig3445
@maniharpreetmanig3445 2 жыл бұрын
Jihra marze jithe marze jad marze jor la leo ja la le JJ koi ustad chamkila ji warga v bn j koi sare singer a to z upro to niche Tak ustad chamkila ji de pair warge v ne gla krde ne ahe .. pehle gal ta ustad chamkila ji kde ame be ne vehle rhe 1 din ch 4 4 program book c ahe nearu kehda v ustad chamkila ji jdo vehle hunde c ma hor koi CLA janda c ahnu ki tattu da pta Yar apde ..... Da jor la lo nmee nale purane nale la le sidhu moose Wala zor ustad chamkila ji de pair warga VV bn j koi ta kheo jnab
@dempakumar7269
@dempakumar7269 3 жыл бұрын
Very good
@SK-io4gd
@SK-io4gd 3 жыл бұрын
ਸ਼ਾਇਦ ਦੀਦਾਰ ਸੰਧੂ ਨੇ ਕੁਮਾਰੀ ਲਾਜ ਨਾਲ ਨਹੀਂ ਗਾਇਆ
@sukhjindersingh5701
@sukhjindersingh5701 3 жыл бұрын
No one's like didar. Is one.
@Harwinder555
@Harwinder555 2 жыл бұрын
ਦੀਦਾਰ ਸੰਧੂ 🙏🙏
@gurmeetrehala9654
@gurmeetrehala9654 2 жыл бұрын
ਪਿੰਡ ਧਮੋਟ
@sidhusaab335
@sidhusaab335 10 ай бұрын
Bill kul Right aa veer
@user-eo7mp2iw7x
@user-eo7mp2iw7x 3 жыл бұрын
Kuldip manak jinna ucha sucha gauna saukhi gal ni
@user-ul2ss3xq7v
@user-ul2ss3xq7v 3 жыл бұрын
ਮੈਂ ਦੀਦਾਰ ਸੰਧੂ ਦੇ ਪਿੰਡ ਦਾ ਹੀ ਆ
@AvtarSingh-ep3zr
@AvtarSingh-ep3zr 2 жыл бұрын
Mera khyal mai sachi muchi ho top all jori jado chubare top singer awaj koi Rees n ji
@sukhwindermundi1925
@sukhwindermundi1925 3 жыл бұрын
ਅਜ ਮੇਲ ਸੁਕਾ ਨਾ ਜਾਵੇ
@harpreetpandher6943
@harpreetpandher6943 3 жыл бұрын
ਉਹ ਗੱਲ ਮਾਣਕ ਨੇ ਪਿੰਡ ਧਮੋਟ ਦੀਆਂ ਖੇਡਾਂ ਦੇ ਪ੍ਰੋਗਰਾਮ ਤੇ ਚਮਕੀਲੇ ਨੂੰ ਕਿਹਾ ਸੀ ।
@nonimaan
@nonimaan 4 ай бұрын
❤❤❤❤❤❤❤❤❤
@santbabakirpalsinghjichann2309
@santbabakirpalsinghjichann2309 3 жыл бұрын
ਗਾਇਕ ਅਤੇ ਲਿਖਾਰੀ ਵੀ ਟੋਪ ਦਾ ਸੀ ਪਰ ਅਖੀਰਲੇ ਸਮੇਂ ਜੋ ਗੀਤ ਆਇਆ ਮੇਰਾ ਕੱਲ੍ਹ ਦਾ ਕਾਲਜਾ ਦੁਖਦਾ ਵੇ ਇਹ ਨੇ ਇਹਦੀ ਫੱਟੀ ਪੋਚ ਤੀ ਜਿਵੇਂ ਗੁਰਦਾਸ ਮਾਨ ਨੂੰ ਹੰਕਾਰ ਲੈ ਡੁਬਿਆ
@prof.kuldeepsinghhappydhad5939
@prof.kuldeepsinghhappydhad5939 3 жыл бұрын
Great 👍
@bhupinderbal4367
@bhupinderbal4367 3 жыл бұрын
Didar Sandhu g great parsn c
@satpalsharma5182
@satpalsharma5182 3 жыл бұрын
Late.Chamkila was a legendary singer as well as well-behaved person having no arrogance at all.
@mohammadisrarhanif2927
@mohammadisrarhanif2927 3 жыл бұрын
Well said chamkila was simple guy
@mohindersingh2754
@mohindersingh2754 Жыл бұрын
ਦੀਦਾਰ ਸੰਧੂ ਦੇ ਮੁਕਾਵਲੇ ਵਿੱਚ ਤਾ ਕੋੲੀ ਨਾਂ ਲਖਾਰੀ ਨਾਂ ਕਲਾਕਾਰ ਹੈ ਨੀ ਸੀ
@ran-jodh5344
@ran-jodh5344 3 жыл бұрын
Koi Kuj Bhee Bole Chamkila Di Koi Rees Ni| Kehda Puchda Hankarian Nu...Chamkila Sada Zindabaad🙏🙏🙏
@sarfumanhoria1310
@sarfumanhoria1310 2 жыл бұрын
Badia, experience 👍
@narinderpal6091
@narinderpal6091 2 жыл бұрын
Bhaji jo tiki ji ne didar ji bare kiha bilkul 100 % theek hai ji narinder mionwalia
@nimmapakhi1835
@nimmapakhi1835 2 жыл бұрын
Very nice song good
@harmanbhullar601
@harmanbhullar601 3 жыл бұрын
ਦੀਦਾਰ ਸ਼ੰਧੂ ਦਾ ਜਨਮ ਪਾਕਿਸਤਾਨ ਵਿੱਚ ਹੋਇਆ
@jpsamra7126
@jpsamra7126 2 жыл бұрын
Didar is a great writer
@jagjitsingh5526
@jagjitsingh5526 2 жыл бұрын
Jitsingh tv
@22deepbathinda
@22deepbathinda 3 жыл бұрын
Good
@karanbaraich2300
@karanbaraich2300 8 ай бұрын
Nyc
@RavinderSingh-zn8rm
@RavinderSingh-zn8rm 2 жыл бұрын
Pind Chaniani District Nawashehar vich Manak Chamkila show hoiya c. 19 8 7 vich
@sukhrajdhaliwal8624
@sukhrajdhaliwal8624 2 жыл бұрын
Joginder bassi TOP
@GurjeetSingh-qh6de
@GurjeetSingh-qh6de 2 жыл бұрын
Chamkila bai je jeyonda hunda ta manak di eh galtfahmi v kadh dinda k us to alawa koi kali nhi ga sakda.... Bharthu pa dena c bai ne....
@BaljinderSingh-vh7nz
@BaljinderSingh-vh7nz 2 жыл бұрын
ਮਾਣਕ ਸਾਬ ਦੇ ਗਾਣੇ ਗਾ ਕੇ ਮਸ਼ਹੂਰ ਹੋਏ ਕਈ ਸਿੰਗਰ
@kamalsarpanch8393
@kamalsarpanch8393 2 жыл бұрын
Chmkila sab songra da peo a te peo hi rhuga
@gurmeetrehala9654
@gurmeetrehala9654 2 жыл бұрын
ਭੜੀ ਪਨੈਚ ਨੇ ੜੇ ਚਹਿਲ
@mainpalsingh388
@mainpalsingh388 2 жыл бұрын
ਇਹ ਕਹਿੰਦਾ ਮੈਂ ਚਮਕੀਲੇ ਨਾਲ ਨਹੀਂ ਰਿਹਾ ਚਮਕੀਲਾ ਮੇਰੇ ਨਾਲ ਰਿਹਾ। ਤੂ ਉਸ ਵਕਤ ਕੀ ਸੀ ।ਸਿਰਫ ਇੱਕ ਢੋਲਕੀ ਕੁੱਟਣ ਵਾਲਾ। ਉਹ ਉਸ ਵਕਤ ਮਿਲਣਾ ਬਹੁਤ ਮੁਸ਼ਕਲ ਸੀ। ਸ਼ਰਮ ਕਰ। ਉਸਦੇ ਮੁਕਾਬਲੇ ਤੂੰ ਕੀ ਚੀਜ ਸੀ। ਤੇਰੇ ਵਰਗੇ ਮਿਨਤਾਂ ਕਰਦੇ ਸੀ ਬਾਈ ਅੱਜ ਮੈਨੂੰ ਲੈ ਜਾ 20 /- ਦੇ ਦੀ।
@HarvinderSingh-id9he
@HarvinderSingh-id9he 2 жыл бұрын
Soch sandhu ki deedardey san
@sawindersingh6658
@sawindersingh6658 Жыл бұрын
अमर सिंह चमकीला, बैसट कलाकार ?
@beantsingh5154
@beantsingh5154 2 жыл бұрын
ਦੀਦਾਰ ਦਾ ਇਹ ਗੀਤ ਮਾਰ ਜਾਂਦਾ ਲਿਸ਼ਕਾਰਾ ਗੋਰੇ ਰੰਗ ਦਾ ਸੁਣ ਕੇ ਪਤਾ ਲੱਗਦਾ ਕਿ ਅਜਿਹੇ ਲਫ਼ਜ਼ ਚਮਕੀਲੇ ਨੇ ਅਪਣੇ ਕਿਸੇ ਵੀ ਗੀਤ ਚ ਨਹੀਂ ਵਰਤੇ ਜਦੋਂ ਪੈ ਗਿਆ ਸਵਾਦ ਕੂਲੇ ਅੰਗ ਦਾ ਨੀ ਮਾਰ ਜਾਂਦਾ ਲਿਸ਼ਕਾਰਾ ਗੋਰੇ ਰੰਗ ਦਾ
@sukhjindersingh5701
@sukhjindersingh5701 2 жыл бұрын
Kumari laj. Never recorded with didar.
@singhsukhchain5213
@singhsukhchain5213 3 жыл бұрын
6:15 bai kihda 15 20 sal da c me bai tu ta hun v 30 35 sal da lagg da va 😅😄😋😊😉😆😋😋
@punjabiludhiana332
@punjabiludhiana332 3 ай бұрын
ਇਹ ਪੱਤਰਕਾਰ ਲੜਾਈ ਵਾਲੇ ਸਵਾਲ ਕਰਦਾ
ਆਓ ਦੀਦਾਰ ਸੰਧੂ ਦਾ ਪਿੰਡ ਵੇਖੀਏ
23:53
Art of Punjab - Gurwinder Aulakh
Рет қаралды 129 М.
Became invisible for one day!  #funny #wednesday #memes
00:25
Watch Me
Рет қаралды 58 МЛН
I Can't Believe We Did This...
00:38
Stokes Twins
Рет қаралды 108 МЛН
Didar Sandhu Amar Noori Akhada || ਦੀਦਾਰ ਸੰਧੂ ਅਮਰ ਨੂਰੀ ਅਖਾੜਾ
4:07
ਪੰਜਾਬ ਦੀ ਕਲਾਕਾਰੀ
Рет қаралды 46 М.