Digitrac pp 43 i new model ਤੇ ਸਰਪੰਚ ਸਾਬ ਦੀਆ ਕੂਝ ਜਾਣਕਾਰੀ ਵਾਲੀਆ ਗੱਲਾ ph 98356 00003

  Рет қаралды 12,245

RanJodh Gill

RanJodh Gill

Күн бұрын

Пікірлер: 44
@talwindersinghdolike4286
@talwindersinghdolike4286 Ай бұрын
ਸਾਡੇ ਪੰਜਾਬੀ ਲੋਕਾਂ ਵਿੱਚ ਇਹ ਪਤਾ ਨਹੀਂ ਕਿੰਨੇ ਨਫਰਤ ਭਰ ਦਿੱਤੀ ਕਿ ਬੇਅਦਬੀ ਬਾਦਲਾਂ ਨੇ ਕਰਵਾਈ ਯਾਰ ਦਿਮਾਗ ਤੋਂ ਕੰਮ ਲਵੋ ਕੌਣ ਆਪਣੇ ਗੁਰੂ ਸਾਹਿਬ ਦੀ ਬੇਅਦਬੀ ਕਰਾ ਸਕਦਾ ਬਾਦਲਾਂ ਤੋਂ ਜੋ ਗਲਤੀ ਹੋਈ ਕਿ ਬੇਅਦਬੀ ਦਾ ਇਨਸਾਫ ਨਹੀਂ ਦੁਆ ਹੋਇਆ ਤੇ ਜੋ ਗੋਲੀਕਾਂਡ ਹੋਏ ਉਹ ਬਾਦਲਾਂ ਦੀ ਗਲਤੀ ਹੈ ਤੇ ਇਸ ਚੀਜ਼ ਦੀ ਉਹ ਸਜ਼ਾ ਭੁਗਤ ਰਹੇ ਨੇ ਸਿਆਸਤ ਵਿੱਚ ਜ਼ੀਰੋ ਹੋ ਕੇ ਤੇ ਪਰਮਾਤਮਾ ਦੇ ਘਰੋਂ ਵੀ ਸਜ਼ਾ ਲੱਗੀ ਹੋਈ ਹੈ
@KuldeepsinghMangat
@KuldeepsinghMangat Ай бұрын
ਸਰਪੰਚ ਸਾਬ ਦਾ ਸੁਭਾਅ ਵਧੀਆ ਵ
@ravinderbajwa8775
@ravinderbajwa8775 12 күн бұрын
ਟਰੈਕਟਰ ਵਦੀਆਂ ਪਰ ਸਰਵਿਸ ਤੇ ਰੰਗ ਦੀ ਕਵਾਲਿਟੀ ਬਹੁਤੀ ਵਦੀਆਂ ਨਈ ਮੇਰੇ ਕੋਲ 46i
@randeepsingh7315
@randeepsingh7315 Ай бұрын
ਫਿਰ ਅਕਾਲੀ ਦਲ ਦੀ ਐਨੀ ਬੁਰੀ ਹਾਲਤ ਕਿਓ ਹੋਈ ਇਸਦਾ ਮਤਲਬ ਸੰਗਤ ਗਲਤ ਹੈ? ਜੇ ਕੋਈ ਗਲਤੀ ਨਹੀ ਸੀ ਕੀਤੀ ਤਾ ਸਜਾ ਕਿਓ ਮਿਲੀ ਇਸਦਾ ਮਤਲਬ ਅਕਾਲ ਤਖਤ ਗਲਤ ਹੈ?
@butagill-ji8sw
@butagill-ji8sw Ай бұрын
ਪੀ ਪੀ 43ਅਈ 52 ਐਚ ਪੀ ਦਾ ਹੈ 2935 ਸੀ ਸੀ ਦਾ ਇਜ਼ਨ ਹੈ ਕੰਪਨੀ ਇਸ ਨੂੰ 47ਐਚ ਪੀ ਕਹਿ ਕੇ ਵੇਚ ਰਹੀ ਹੈ ਪਰ ਟਰੈਕਟਰ ਸਚਮੁੱਚ ਬਹੁਤ ਹੀ ਵਧੀਆ ਹੈ ਤੇ ਡੀਜ਼ਲ ਖਰਚ ਵੀ ਬਹੁਤ ਘੱਟ ਹੈ ਦੂਸਰੇ ਮਾਡਲਾਂ ਨਾਲੋਂ ਚਲਾਕ ਟਰੈਕਟਰ ਹੈ ਅਵਾਜ਼ ਵੀ ਸਿਰਾ
@DakshpreetDhillon
@DakshpreetDhillon Ай бұрын
ਸਰਪੰਚ ਸਾਹਿਬ ਬਹੁਤ ਵਧੀਆ
@Gurlal_60Sandhu
@Gurlal_60Sandhu Ай бұрын
ਵੀਰ ਜੀ ਬਾਬੇ ਨਾਨਕ ਦੀ ਬਾਣੀ ਪੜਨੀ ਸਿੱਖ ਭੁੱਲ ਗਏ
@PBXsama
@PBXsama Ай бұрын
Shuttle gear ਲਿਆਓ ਸਾਰੇ ਟਰੈਕਟਰ ਚ..
@MandeepSingh-dj2ni
@MandeepSingh-dj2ni Ай бұрын
ਸੁਖਬੀਰ ਬਾਦਲ ਨਿਤ ਨੇਮ ਕਰਨ ਤੋ ਬਾਅਦ ਪਬਲਿਕ ਨੂੰ ਮਿਲਦਾ ਹੈ ਸੁਖਬੀਰ ਬਾਦਲ ਦੇ ਬੱਚੇ ਵੀ ਰੋਜ ਨਿਤ ਨੇਮ ਕਰਦੇ ਹੀ ਨੇ ਚਾਹੇ ਕੁੱਝ ਵੀ ਹੋਵੇ ਬਾਦਲ ਪਰਿਵਾਰ ਦੇ ਹਰ ਘਰ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ ਤੇ ਹਰ ਜਗਾ ਪਰਿਵਾਰ ਦਾ ਮੈਂਬਰ ਰੋਜ ਮਹਾਰਾਜ ਦਾ ਪ੍ਰਕਾਸ਼ ਕਰਦੇ ਨੇ ਤੇ ਰੋਜ ਸੁਖ ਆਸਨ ਕਰਦੇ ਨੇ ਜੇਕਰ ਪਰਿਵਾਰ ਨਾ ਹੋਵੇ ਫਿਰ ਗ੍ਰੰਥੀ ਸਿੰਘ ਰਖੇ ਹੋਏ ਨੇ ਪਰ ਅਫਸੋਸ ਪੰਜਾਬ ਦਾ ਬੇੜਾ ਗਰਕ ਕਰਨ ਲੱਗੇ ਹੋਏ ਨੇ ਬਾਦਲਾ ਦਾ ਵਿਰੋਧ ਨਹੀ ਪੰਜਾਬ ਦਾ ਨੁਕਸਾਨ ਕਰਨ ਲੱਗੇ ਹੋਏ ਨੇ ਪੰਜਾਬ ਨੂੰ ਤਰੱਕੀ ਵੱਲ ਸੁਖਬੀਰ ਬਾਦਲ ਹੀ ਲਿਜਾ ਸਕਦਾ ਹੈ ਹੋਰ ਕੋਈ ਨਹੀ
@ssingh5119
@ssingh5119 Ай бұрын
J ena rab da drr hunda ta sharam da marra politics hi shdd deve te guru nal jur jave. Ki lena kursiyaan too. ਨਿਤਨੇਮ ਕਰਨ ਦਾ ਕੀ ਫਾਇਦਾ ਜਦੋਂ ਮੰਨਣਾ ਹੀ ਨਹੀਂ। ਹੁਣ ਨਹੀਂ ਆਉਂਦਾ ਬਾਈ ਜੀ ਬਾਦਲ ਲਾਣਾ। ਪੰਜਾਬ ਚ ਬਥੇਰੇ ਸਮਝਦਾਰ ਹੈਗੇ ਨੇ ਜੋ ਬਾਦਲਾਂ ਨਾਲੋਂ ਚੰਗਾ ਨੇਤਤੱਵ ਕਰਨਗੇ। ਜਿੰਨਾ ਦੇ ਪੁੱਤਰ ਮਰੇ ਆ ਨਾ ਚਿੱਟੇ ਨਾਲ ੱੱਉਹ ਕਿਵੇਂ ਤੁਹਾਡੇ ਮਗਰ ਲੱਗ ਜਾਣ।
@johndhillon99
@johndhillon99 Ай бұрын
17:27 bhut sahi gal keeti sarpanch saab 🙏🏾
@govindtaravala4865
@govindtaravala4865 Ай бұрын
ਜਨਾਬ ਜੀ ਸਵਰਾਜ ਦੀ ਵੀਡੀਓ ਬਣਾਓ ਆਪਣੇ ਕੋਲ ਬਾਰਾਂ ਮਾਡਲ ਓਹਦੇ ਰਿਕਾਰਡ ਪੁਛ ਕੇ ਵੇਖੋ ਫੇਰ ਪਤਾ ਲੱਗੂ
@BalwinderSingh-gy1fm
@BalwinderSingh-gy1fm Ай бұрын
ਸਾਡੇ ਜਿੰਨੇ ਜਥੇਦਾਰ ਤੋਤਾ ਸਿੰਘ ਨੇ ਕੰਮ ਕੀਤਾ ਆਉਣ ਵਾਲੇ ਸਮੇਂ ਵਿੱਚ ਵੀ ਕਰ ਸਕਦਾ
@baazkhosakhosa6078
@baazkhosakhosa6078 Ай бұрын
Veer kine kim kite
@PriyanshuYadav-raopk
@PriyanshuYadav-raopk Ай бұрын
Top tractor
@sattideol
@sattideol Ай бұрын
Good Sarpanch Saab
@villagierboysvlog.7124
@villagierboysvlog.7124 Ай бұрын
Video de suru ch main comment pde main kiha video tractor di a comment badal ke aai jande a
@hazoorikavishrbainka1828
@hazoorikavishrbainka1828 Ай бұрын
Wah
@rohitgodara8907
@rohitgodara8907 Ай бұрын
Tractor di ad. karde ho ya Party da parchaar
@RohitKumar-kc6xp
@RohitKumar-kc6xp Ай бұрын
Sardar Ji ham up se Hain humko tractor digital PP 43 lena hai kaise sampark Karen agar aap online bhijwa de to ham baat Karen
@amarbajwa6300
@amarbajwa6300 Ай бұрын
Sarpanch saab da review aa ke tractor da review aa
@Deepathwal6065
@Deepathwal6065 Ай бұрын
❤❤❤❤❤❤❤❤❤😊
@yadwindersinghbrar4967
@yadwindersinghbrar4967 Ай бұрын
Nice
@HappyBrar-l5m
@HappyBrar-l5m Ай бұрын
Bhut nic tractor
@maniboparai1853
@maniboparai1853 Ай бұрын
@Gurlal_60Sandhu
@Gurlal_60Sandhu Ай бұрын
ਸਤਿ ਸ੍ਰੀ ਅਕਾਲ ਵੀਰ ਜੀ ਵੀਰ ਜੀ ਫਾਰਮਟੈਕ ਦੀ ਵੀਡਓ ਬਣਾਓ
@Kuldeepsingh-j6n4j
@Kuldeepsingh-j6n4j Ай бұрын
👍🙏🙏
@HarjeetSingh-ch8wi
@HarjeetSingh-ch8wi Ай бұрын
❤❤
@dharmindersingh905
@dharmindersingh905 Ай бұрын
Price
@rinkuchahal29
@rinkuchahal29 Ай бұрын
Galla y dya sahi ne
@PBXsama
@PBXsama Ай бұрын
47 HP da ਹੈ g..
@khattraagriculture5476
@khattraagriculture5476 22 күн бұрын
Tractor nu chad ke apni gallan hi karan lag pende ne😂😂😂😂😂😂😂
@jeevandhiman2569
@jeevandhiman2569 Ай бұрын
Aggency kithe aa eh
@johndhillon99
@johndhillon99 Ай бұрын
moga road zira
@gs8537
@gs8537 Ай бұрын
Smedh sany nu dgp bnana a kam kon karva reha c jine nojwan sikh bache tadfa tadfa ke mare onu punjab police da dgp kida koi bna sakda ovi sikha palti da raaj hon to baad
@tejindersinghlegha7738
@tejindersinghlegha7738 Ай бұрын
Tu Tractor bech lea
@ManjitSingh-gb1yh
@ManjitSingh-gb1yh Ай бұрын
Kubota mahafudu
@rinkuchahal29
@rinkuchahal29 Ай бұрын
Sukhbvir balal jina km koi ni kr sakda y eh gal ta sahi aa
@buntydhaliwal7488
@buntydhaliwal7488 Ай бұрын
Guna bada na
@amarbajwa6300
@amarbajwa6300 Ай бұрын
Caption #sukhbir badal review
@RajeshSangwan-gt2vf
@RajeshSangwan-gt2vf Ай бұрын
Tractor ke baat karo bus
@maniboparai1853
@maniboparai1853 Ай бұрын
@MahinderSingh-vh3xd
@MahinderSingh-vh3xd Ай бұрын
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
To Brawl AND BEYOND!
00:51
Brawl Stars
Рет қаралды 17 МЛН
Restoring a Tractor with scrap Parts in old John deere 5310
11:36
himanshu banga
Рет қаралды 8 М.
Khota Mandi Tandlianwala   Visit Anjum Saroya /Donkey Market
49:10
Anjum Saroya
Рет қаралды 139 М.