Dil Nahion Lagda (Full Album) | Jukebox | Kuldeep Manak | Vital Golden Classic Song | Punjabi Song

  Рет қаралды 135,452

Vital Golden Classic Song

Vital Golden Classic Song

Күн бұрын

Пікірлер: 69
@BalwinderSingh-jw5ws
@BalwinderSingh-jw5ws 2 күн бұрын
ਉਚੀਆਂ ਸੁਰਾਂ ਤੇ ਲੰਮੀਆਂ ਹੇਕਾਂ ਦਾ ਮਾਲਕ ਕੁਲਦੀਪ ਮਾਣਕ ਕਿੱਸੇ ਲੋਕਗੁਥਾਵਾਂ ਕਲੀਆਂ ਦਾ ਬਾਦਸ਼ਾਹ ਇੱਕੋ ਇੱਕ ਸਿਰਫ ਤੇ ਸਿਰਫ ਕੁਲਦੀਪ ਮਾਣਕ ਆਪਣੀ ਗਾਇਕੀ ਦਾ ਐਸਾ ਮੀਲ ਪੱਥਰ ਗੱਡ ਗਿਆ ਜਿਸ ਦਾ ਵਜੂਦ ਰਹਿੰਦੀ ਦੁਨੀਆਂ ਤੱਕ ਪ੍ਰੇਰਨਾਂ ਸਰੋਤ ਬਣਿਆ ਰਹੇਗਾ 👍👍🙏🙏
@inderveerbilling
@inderveerbilling 2 ай бұрын
Kya baat ji… bohat hi khoobsoorat geet
@InderjeetMalhi-em7wh
@InderjeetMalhi-em7wh 4 күн бұрын
Very good voice koi mukabla ni kar sakda
@JaswinderSingh-de7od
@JaswinderSingh-de7od Жыл бұрын
ਉਨੀ ਸੌ ਨੱਬੇ ਵਿੱਚ ਵਾਰ ਵਾਰ ਸੁਣਦੇ ਹੁੰਦੇ ਸਾਂ। ਜਵਾਨੀ ਵੇਲੇ। ਅੱਜ ਪਚਵੰਜਾ ਸਾਲ ਦੇ ਹੋ ਕੇ। ਵੀ ਬੜੇ ਚੰਗੇ ਲਗਦੇ ਹਨ ਇਹ ਗੀਤ। ਜਵਾਨੀ ਯਾਦ ਆ ਜਾਂਦੀ ਹੈ। ਕਿਉਂਕਿ ਅਸੀਂ ਵੀ ਕਦੇ ਰੂਹਾਨੀ ਪਿਆਰ ਕੀਤਾ ਸੀ।
@RanjitSingh-gg1lv
@RanjitSingh-gg1lv Жыл бұрын
ਹਮ ਉਮਰ ਹਾਂ ਮੇਰਾ ਵੀ 72ਦਾ ਜਨਮ ਹੈ। ਰੁਹਾਨੀ ਹੀ ਹੁੰਦਾ ਸੀ।
@sukhdeepmanal3172
@sukhdeepmanal3172 Жыл бұрын
bilkul sahi kiha veer. mai v os same iti karda c.apni age same hai.bahut hi piyara sangeet si os samey ch. kash! oh din kite dubara mud aoun.
@gorkipannu8816
@gorkipannu8816 11 ай бұрын
1986‌ ਵਿਚ‌ ਏ‌ ਨੰਬਰ‌ ਆਇਆ‌ ਸੀ‌ ਹਰਬਖਸ਼‌ ਪਿੰਡ‌ ਟਾਹਲੀ‌ ਵਾਲਾ‌ ਹੁਸਿਆਰ‌ ਪੁਰ‌ ਦਾ‌ ਗੀਤਕਾਰ‌ ਤੇਰਾ‌ ਭਲਾ‌ ਹੋਵੇ‌ ਬੜਾ‌ ਸੁਪਰ‌ ਡੁਪਰ‌ ਹਿੱਟ‌ ਗੀਤ‌ ਸੀ ਮੈ‌ ਬੀ‌ ਏ‌ ਪਾਰਟ‌ 2‌ ਵਿਚ‌ ਸੀ‌ ਓਦੋ‌ ਇਸ‌ ਗੀਤ‌ ਨੇ‌ ਤਰਥਲੀ‌ ਮਚਾ‌ ਦਿਤੀ‌ ਸੀ‌ ਕਾਲਜਾ‌ ਤੇ‌ ਯੂਨੀਵਰਸਿਟੀਆ‌ ਵਿਚ
@santokhsingh2514
@santokhsingh2514 8 ай бұрын
Sahi gall hai veer asin vi pyar de patte hoi han.❤❤❤❤❤
@KulveerSingh-s3p
@KulveerSingh-s3p 3 ай бұрын
Eh..geet AMAR ne...manak Saab ji de...
@mehalsinghdhadrian9753
@mehalsinghdhadrian9753 Жыл бұрын
ਮਾਣਕ ਤਾਂ ਸਿਰਫ਼ ਮਾਣਕ ਹੀ ਸੀ ਕੋਈ ਹੋਰ ਨਹੀਂ ਬਣ ਸਕਦਾ
@GURMEETSINGH-zn1zm
@GURMEETSINGH-zn1zm Жыл бұрын
ਅਸੀ ਚੰਡੀਗੜ ਲਾਗੇ ਇਕ ਪਿੰਡ ਵਿਚ ਬਰਾਤ ਗਏ ਹੋਏ ਸੀ। ਉਥੇ ਸਾਰਾ ਦਿਨ ਸਪੀਕਰ ਤੇ ਇਹੀਓ ਗੀਤ ਵੱਜਦੇ ਰਹੇ ਸੀ
@bholasingh1008
@bholasingh1008 Жыл бұрын
ਪਤੰਦਰ ਵਾਲੀਆਂ ਵਰਐਟਈਆਂ ਗਿਆ
@gurmailsinghgill4971
@gurmailsinghgill4971 Жыл бұрын
ਬਹੁਤ ਵਧੀਆ ਗੀਤ ਜੀ, ਧੰਨਵਾਦ ਵੀਰ 🙏🙏
@nirmalghuman6077
@nirmalghuman6077 2 жыл бұрын
ਮਾਣਕ ਸਾਹਿਬ ਦੀ ਇਹ ਕੈਸਿਟ ਅੱਜ ਵੀ ਮੈਂ ਸਾਂਭ ਕੇ ਰੱਖੀ ਹੋਈ ਆ💖💖💖💖❤️❤️❤️
@Dhaliwal_5525
@Dhaliwal_5525 Жыл бұрын
Ok nice cassette -- MERE KOL VI HAI 2 PEES
@BhagwanSingh-lg9qr
@BhagwanSingh-lg9qr Жыл бұрын
​@@Dhaliwal_5525🎉❤😂 ,
@DharmaDharma-q6y
@DharmaDharma-q6y Жыл бұрын
​😊😊😊
@gurbaxsingh8273
@gurbaxsingh8273 Жыл бұрын
ਸਦਾ ਜਿਉਂਦਾ ਮਾਨਕ ਇਥੇ ਹੀ ਰਹਿੰਦਾ ਸਾਡੇ ਦਿਲਾਂ ਵਿਚ
@ChahalCom
@ChahalCom Жыл бұрын
❤🎉🎉🎉🎉🎉mank sab de ma ji ni manak ee jimia se hor koi nhi res kar sakda mank de
@sharnjitkaur593
@sharnjitkaur593 7 ай бұрын
Ruhani pyaar vale jyada sunde ne, eh rooh di khuraak he
@baldevsingh9391
@baldevsingh9391 3 ай бұрын
ਨਂਈ ਰੀਸਾਂ ਤੇਰੀਆਂ ਮਾਣਕਾ ਆਵਾਜ਼ ਅਬਰਾ ਨੂੰ ਛੂਦੀ ਆ ਮਿਤਰੋ
@k.spadda4282
@k.spadda4282 Жыл бұрын
❤❤❤❤ਪੂਰੀ ਲੰਬ 🎉🎉
@sukhwantsingh8772
@sukhwantsingh8772 Жыл бұрын
ਦਿਲੋ ਦਰਦ ਨਾਲ ਗਾਈ ਹੋਈ ਹੈ lyrics ਟਾਹਲੀ ਵਾਲਾ
@reshamsandhu9655
@reshamsandhu9655 Жыл бұрын
ਸੋਨੇ ਵਰਗੀ ਅਵਾਜ਼ ਦਾ ਮਾਲਕ ਸੀ ਬਾਈ ਮਾਣਕ।
@varindersinghbrar5665
@varindersinghbrar5665 Жыл бұрын
❤️❤️❤️❤️❤️❤️❤️❤️❤️❤️👌👌👍 ਵਿੱਕੀ ਲੱਖੇਵਾਲੀ ❤️
@Sohanbrar1980
@Sohanbrar1980 Жыл бұрын
ਮਾਣਕ ਸਾਹਿਬ ਦੀ ਬੁਲੰਦ ਆਵਾਜ਼ ਹਮੇਸ਼ਾ ਫਿਜ਼ਾ ਦੇ ਵਿੱਚ ਗੂੰਜਦੀ ਰਹੇਗੀ ❤❤
@sewasingh3367
@sewasingh3367 Жыл бұрын
TV Yb
@BaldevSingh-if3bw
@BaldevSingh-if3bw 10 ай бұрын
Hodla b s virk 1988 yad a janda
@BaldevSingh-if3bw
@BaldevSingh-if3bw 11 ай бұрын
1987 wich sunde hunde c
@DaljitSingh-pb3qv
@DaljitSingh-pb3qv Жыл бұрын
Thali wale de Geet bhot badia like hoe han Mank sab nea GA kea char chan lga dite ❤ slam ha
@sukhjitkhosakhosa5788
@sukhjitkhosakhosa5788 Жыл бұрын
Manak saab tuhanu dilon saloot
@gamdoorsingh6670
@gamdoorsingh6670 Жыл бұрын
ਸਾਰੇ ਗੀਤ ਹੀ ਬਹੁਤ ਵਧੀਆ ਹਨ
@BudhSingh-pb2es
@BudhSingh-pb2es 8 ай бұрын
ਬਹੁਤ ਵਧੀਆ 🎉🎉
@gurindergrewal9283
@gurindergrewal9283 2 жыл бұрын
ਮੈਂ ਸ਼ਾਇਦ 1993 ਦੇ ਲੱਗਭੱਗ ਸੁਣੇ ਸੀ ਜਦ ਟੈੰਕਰ ਤੇ ਗੱਡੀ ਸਿੱਖਣ ਵਾਸਤੇ ਕੰਡਕੇਟਰੀ ਕਰਨ ਲੱਗਾ ਸੀ , 28,,29 ਸਾਲ ਤੋਂ ਮਨ ਨੀ ਅੱਕਾ ਕਦੇ ਵੀ ,,,,ਸਦਾਬਹਾਰ ਮਾਣਕ ਸ਼ਾਬ ।।
@SukhdevSingh-ib7eb
@SukhdevSingh-ib7eb Жыл бұрын
Oo
@avtarsinghsekhon4138
@avtarsinghsekhon4138 Жыл бұрын
❤❤❤❤❤ love you manak
@avtarsingh2531
@avtarsingh2531 Жыл бұрын
ਮਾਂ ਬੋਲੀ ਪੰਜਾਬੀ ਜਿੰਦਾਬਾਦ
@iqbalsingh3332
@iqbalsingh3332 6 ай бұрын
60ਦੇ ਹੋ ਗਏ ਹਾਂ ਅਜ ਵੀ ਓਹੀਓ ਲਹਿਰ ਐ ਬਹੁਤ ਚੰਗਾ ਲਗਦੈ
@JaswinderSingh-nj8de
@JaswinderSingh-nj8de 8 ай бұрын
Love you nanak nanak ek nanak he see❤❤❤❤❤
@BALDEVSINGH-nx7ud
@BALDEVSINGH-nx7ud Жыл бұрын
ਕੀ ਅਲਫਾਜ ਲਿਖਾਂ.......!
@chamkorsandhu7670
@chamkorsandhu7670 Жыл бұрын
Golden songs is Kuldeep manak
@sukhwantsingh8772
@sukhwantsingh8772 Жыл бұрын
ਕੈਸਿਟ ਨਵੀਂ ਲੈਣ ਜੋਗੇ ਪੈਸੇ ਨਹੀਂ ਸਨ ਮਾਛੀਵਾੜੇ ਧੱਮੀ ਹੇਅਰ dresser de ਸੁਣੀ ਸੀ 000
@sukhwantsingh8772
@sukhwantsingh8772 Жыл бұрын
ਗਿੱਲ radeos ਤੋਂ ਰਿਕਾਰਡ ਕਾਰਵਾਈ ਸੀ ਗਾਂਧੀ ਚੌਂਕ ਮਾਛੀਵਾੜਾ ਤੋਂ
@sukhwantsingh8772
@sukhwantsingh8772 Жыл бұрын
1993 ਨੂੰ
@sukhwantsingh8772
@sukhwantsingh8772 Жыл бұрын
ਸਦਾ ਬਹਾਰ ਸੋਂਗ
@DalierSingh-ew4pp
@DalierSingh-ew4pp 5 ай бұрын
@nanakchandkamboj5844
@nanakchandkamboj5844 Жыл бұрын
ਹਰ ਤਵਾ,ਹਰ ਗੀਤ, ਹਰ ਕੈਸੇਟ ਸਦਾਬਹਾਰ ਹੈ ਮਾਣਕ ਸਾਹਬ ਦੀ। ਇਕ ਮੁੱਦਤ ਤੋਂ ਬਾਦ ਅੱਜ ਵੀ ਤਰੋਤਾਜ਼ਾ ਹੈ ਇਹ ਕੈਸਿਟ। ਕਾਸ਼,ਇਕ ਵਾਰ ਫੇਰ ਆ ਜਾਣ ਮਾਣਕ ਸਾਹਬ ਇਸ ਧਰਤੀ ਤੇ।
@BahadurSingh-jk2dx
@BahadurSingh-jk2dx Жыл бұрын
"
@diljeetsingh7983
@diljeetsingh7983 Жыл бұрын
​@@BahadurSingh-jk2dx 😮.
@DalierSingh-ew4pp
@DalierSingh-ew4pp 5 ай бұрын
❤ 2:35
@santokhsingh2514
@santokhsingh2514 2 жыл бұрын
Wah kamaal Maank Saheb,,
@bhimindersingh903
@bhimindersingh903 Жыл бұрын
Great
@ArshSyan-sj7vk
@ArshSyan-sj7vk Жыл бұрын
Very nice song's ❤️❤️
@kspp615
@kspp615 Жыл бұрын
Wao
@DavinderSingh-xx7hv
@DavinderSingh-xx7hv Жыл бұрын
Manak yugg
@savindersingh4173
@savindersingh4173 Жыл бұрын
Good ji
@mokhajaspindersingh5401
@mokhajaspindersingh5401 Жыл бұрын
Miss you Allway Manak Ji
@balbeersingh1687
@balbeersingh1687 Жыл бұрын
Main balvir singh 1990 Maine sune si
@jaswinder278
@jaswinder278 2 жыл бұрын
1987/ 88 ch sune c
@sarbjitsinghgill2435
@sarbjitsinghgill2435 Жыл бұрын
Manak was Manak. None else can compete him. He was a living legend. May his soul rest in peace.
@sukhwantsingh8772
@sukhwantsingh8772 Жыл бұрын
ਵੀਰ ਜੀ ਇਹ ਐਲਬਮ ਬੜੀ ਔਖੀ ਰਿਕਾਰਡ ਕਾਰਵਾਈ ਸੀ
@Madan-g5p
@Madan-g5p 10 ай бұрын
Ku ji kia karan c menu nahi pata
@SukhwinderSingh-mc4hd
@SukhwinderSingh-mc4hd Жыл бұрын
Qp no
@rajagarcha3932
@rajagarcha3932 11 ай бұрын
Very nice song ❤❤
@gurindergrewal9283
@gurindergrewal9283 2 жыл бұрын
ਮੈਂ ਸ਼ਾਇਦ 1993 ਦੇ ਲੱਗਭੱਗ ਸੁਣੇ ਸੀ ਜਦ ਟੈੰਕਰ ਤੇ ਗੱਡੀ ਸਿੱਖਣ ਵਾਸਤੇ ਕੰਡਕੇਟਰੀ ਕਰਨ ਲੱਗਾ ਸੀ , 28,,29 ਸਾਲ ਤੋਂ ਮਨ ਨੀ ਅੱਕਾ ਕਦੇ ਵੀ ,,,,ਸਦਾਬਹਾਰ ਮਾਣਕ ਸ਼ਾਬ ।।
@gurmeetsingh1119
@gurmeetsingh1119 Жыл бұрын
❤😂🎉😢😮😅😊❤❤❤❤❤😂😂❤❤❤❤❤❤❤❤❤❤❤❤❤❤❤❤❤❤❤❤❤❤❤
@JasvirSingh-ky9hl
@JasvirSingh-ky9hl Жыл бұрын
​@@gurmeetsingh1119😊po lt
@varindersinghbrar5665
@varindersinghbrar5665 Жыл бұрын
❤️❤️❤️❤️❤️❤️❤️❤️❤️❤️❤️❤️👌👌👍
Kuldeep Manak #Cheti_Kar
22:22
Spreading The Soul
Рет қаралды 77 М.
Сестра обхитрила!
00:17
Victoria Portfolio
Рет қаралды 553 М.
黑天使只对C罗有感觉#short #angel #clown
00:39
Super Beauty team
Рет қаралды 36 МЛН
IL'HAN - Qalqam | Official Music Video
03:17
Ilhan Ihsanov
Рет қаралды 505 М.
kuldeep manak puraniya anbhul jada te kaliyan de badsah
24:25
BATHINDAE WALE
Рет қаралды 964 М.
Dil Nahion Lagda
3:25
Kuldeep Manak
Рет қаралды 42 М.
kalyanda badshah Kuldeep manak all best song
20:26
Daler @ music
Рет қаралды 312 М.
Сестра обхитрила!
00:17
Victoria Portfolio
Рет қаралды 553 М.