ਦਿਲ ਦੀਆਂ ਗੱਲਾਂ ਸਾਨੂੰ you Tube ਤੋਂ ਕਿੰਨਾ ਪੈਸਾ ਆਉਂਦਾ 😁

  Рет қаралды 92,141

Jass Salina vlog

Jass Salina vlog

Күн бұрын

ਦਿਲ ਦੀਆਂ ਗੱਲਾਂ ਸਾਨੂੰ you Tube ਤੋਂ ਕਿੰਨਾ ਪੈਸਾ ਆਉਂਦਾ 😁 #jasssalinavlog #punjabicouplesvideo #vlog

Пікірлер: 302
@royalgamer6757
@royalgamer6757 Жыл бұрын
ਵੀਰ ਏ ਤਾਂ ਜਿਸ ਨਾਲ ਬੀਤੀ ਹੁੰਦੀ ਏ,, ਉਸਨੂੰ ਪਤਾ ਹੁੰਦਾ,, ਤੁਸੀਂ ਆਪਣਾ ਕੰਮ ਖਿੱਚੀ ਰੱਖੋ,,
@shayiri_vala_sardar9706
@shayiri_vala_sardar9706 Жыл бұрын
ਵੀਰੇ ਅਸੀ ਵੀ ਜਿਮੀਦਾਰ ਹਾ ਸਾਨੂੰ ਤਾ ਤੁਹਾਡਾ ਪਰਵਾਰ ਬਹੁਤ ਵਧੀਆ ਲਗਦਾ ਏ ਬਾਕੀ ਤੁਸੀ ਪਰਵਾਹ ਨਾ ਕਰੋ ਲੋਕਾ ਦੀ ਤੁਸੀ ਇਹ ਸੋਚੋ ਕੇ ਹਾਥੀ ਮਸਤ ਚਾਲ ਵਿਚ ਚਲਦਾ ਹੈ ਕੁਤੇ ਭੋਕੀ ਜਾਦੇ ਹਨ ਬਸ ਸਭ ਠੀਕ ਏ
@user-Gill.Jaskarani.pb10
@user-Gill.Jaskarani.pb10 Жыл бұрын
ਵੀਰੇ ਅਸੀ ਵੀ ਜ਼ਿਮੀਂਦਾਰ ਪਰਿਵਾਰ ਹਾ ਸਾਨੂ ਤੁਹਾਡੇ ਵਲੋਗ ਬਹੁਤ ਵਧੀਆ ਲਗਦੈ ਨੇ ਲੋਕਾਂ ਦੀ ਪ੍ਰਵਾਹ ਨਾ ਕਰੋ ਸਾਰਾ ਪਰਿਵਾਰ ਬਹੁਤ ਵਧੀਆ ❤❤🙏💞💞💞
@karanveersinghtatla1443
@karanveersinghtatla1443 Жыл бұрын
ਵੀਰ ਜੀ ਮਨਪ੍ਰੀਤ ਨੂੰ ਵੀ ਬੋਲਣ ਦਾ ਮੌਕਾ ਦਿਆ ਕਰੌ😁😁😁🙏🙏🙏
@manjindersandhu4584
@manjindersandhu4584 Жыл бұрын
ਤੁਹਾਡੀ ਇੰਟਰਵਿਊ ਦੇਖੀ ਬਹੁਤ ਦੁੱਖ। ਹੋਇਆ ਰੋਣ v aa gya
@Mika786moga
@Mika786moga Жыл бұрын
25 ਹਜਾਰ ਥੋੜਾ ਨਹੀਂ ਵੀਰ ਮੈ 12 ਘੰਟੇ ਕੁਮ ਕਰਦਾ 8 ਹਜਾਰ ਮਿਲਦਾ ਤੇ ਘਰ ਦਾ ਖਰਚਾ ਵੀ ਨਹੀਂ ਚਲਦਾ ਜੇ ਮੈ ਬਲੌਗ ਬਣਾਵਾ 25 ਹਜਾਰ ਰੁਪਏ ਨਾਲ ਇੱਕ ਵਧੀਆ ਘਰ ਚਲ ਸਕਦਾ ਹੁਣ ਮੇਰੀ ਮਾਂ ਦੀ ਲੱਤ ਟੁੱਟ ਗਈ ਉਸ ਦਿਨ ਦਾ ਮੈਨੂੰ ਸੌਣਾ ਨਹੀਂ ਮਿਲਦਾ
@tejpalsingh8262
@tejpalsingh8262 Жыл бұрын
ਵੀਰ ਜਿਦਾ ਬਾਹਰ ਸਾਰੇ ਜਾਣੇ ਕੰਮ ਕਰਦੇ ਤਾ ਪੈਰ ਲੱਗਦੇ ਆ ਉਦਾ ਹੀ ਇਧਰ ਵੀ ਵਾਈਫ ਕੰਮ ਕਰਦੀ ਆ ਤਾ ਹੀ ਲਾਈਫ ਪਾਟਨਰ ਕਹਾਉਦੀ ਆ ਘਰ ਦਾ ਸਾਰਾ ਕੰਮ ਔਰਤ ਹੀ ਕਰਦੀ ਆ ਫਿਰ ਬਾਹਰਲੇ ਕੰਮ ਨੂੰ ਔਰਤ ਦੀ ਕਮਾਈ ਕੋਈ ਕਿਉ ਕਹੇ ਵੀਰ ਲੋਕ ਕੰਮ ਕਰਦੇ ਨੂੰ ਨਹੀ ਜਰਦੇ ਤੇ ਵਿਹਲੇ ਨੂੰ ਨਹੀ ਛਡਦੇ
@RajuGill-yj1cj
@RajuGill-yj1cj Жыл бұрын
ਮੇਹਨਤ ਕਰਕੇ ਸਕੂਨ ਮਿਲਦਾ ਖੁਸ਼ੀ ਮਿਲਦਾ ਜੱਸ ਵਾਹਿਗੁਰੂ ਚੜ੍ਹਦੀਕਲਾ ਬਖ਼ਸ਼ਣ 🙏🏼 ਅਮਰਜੀਤ ਕੌਰ ਮੋਗਾ
@AamourR12
@AamourR12 Жыл бұрын
ਬਹੁਤ ਵਧੀਆ ਲਗਦਾ ਬਾਈ ਜੀ ਤੁਹਾਡਾ ਬਲੋਕ ਵੇਖ ਕੇ 10 ਮਿੰਟ ਅਸੀ ਵੀ ਹਸ ਲੈਦੇ ਐ ❤
@jotdeepsidhu1102
@jotdeepsidhu1102 Жыл бұрын
ਤੁਹਾਡੇ ਵਲੋਗ ਬਹੁਤ ਵਧੀਆ ਹੁੰਦੇ ਮੈਂ ਤੁਹਾਡੇ ਸਾਰੇ ਵਲੋਗ ਵੇਖਦੀ ਹਾਂ ਤੁਹਾਡੀ ਜੋੜੀ ਬਹੁਤ ਵਧੀਆ ਤੇ ਸੋਹਣੀ ਹੈ ਰੂਹ ਖੁਸ਼ ਹੋ ਜਾਦੀ ਵੇਖ ਕੇ ਜੱਸ ਤਾ ਰੋਦੇ ਬੰਦੇ ਨੂੰ ਵੀ ਹਸਾ ਦਿੰਦਾ
@promila6145
@promila6145 Ай бұрын
ਮਨਪ੍ਰੀਤ ਦੀ ਅਤੇ ਵੀਰੇ ਤੁਹਾਡੀ ਅਵਾਜ਼ ਬਹੁਤ ਸੁਰੀਲੀ ਤੇ ਮਿੱਠੀ ਹੈ। ਵਾਹਿਗੁਰੂ ਤੰਦਰੁਸਤੀ ਦੇਵੇ।
@JaswinderKaur-d2u
@JaswinderKaur-d2u Жыл бұрын
ਬੇਟਾ ਜਸ ਮਨ ਪਰੀਤ ਤੁਸੀਂ ਬਹੁਤ ਖੁਸ਼ ਦਿਲ ਆ ਵਾਹਿਗੁਰੂ ਤੁਹਾਨੂੰ ਤਰਕੀ ਬਖਸ਼ੇ ਜਸਵਿੰਦਰ ਕੋਰ ਇਟਲੀ
@Mika786moga
@Mika786moga Жыл бұрын
ਮੇਰਾ bro Italy ਵਿੱਚ ਗੁਆਚ ਗਿਆ
@sanjhapunjab958
@sanjhapunjab958 Жыл бұрын
ਵੀਰੇ ਇਕ ਦਿਨ ਤੁਸੀਂ ਮੰਜਲ ਤੇ ਜਰੂਰ ਹੀ ਪਹੁ ਚੋਗੇ 👍👍👍👍
@harjinderkaur99
@harjinderkaur99 Жыл бұрын
ਤੁਸੀ ਇੰਨਾ ਲੋਕਾਂ ਨੂੰ ਕਹੋ ਕਿ ਹੋਰ ਅਸੀ ਡਾਕੇ ਮਾਰ ਕੇ ਲਿਆਉਦੇ ਆ। ਤੁਹਾਡੀ ਮਿਹਨਤ ਆ ਜਸ ਤੇ ਮਨਪਰੀਤ।
@ManinderKaur-bj4sz
@ManinderKaur-bj4sz Жыл бұрын
ਅਸੀਂ ਗੁਰਦਾਸਪੁਰ ਤੋਂ ਹੈ ਤੁਸੀਂ ਸੂਟ ਬਹੁਤ ਸੋਹਣਾ ਪਇਆ ਹੈ ਇਸ ਦਾ ਰੇਟ ਦਸੋ ਦੳਉ
@manjitsehjal165
@manjitsehjal165 Жыл бұрын
ਮਿਹਨਤ ਕਰਦੇ ਜਾਓ ਪ੍ਰਮਾਤਮਾ ਆਪ ਹੀ ਭਾਗ ਲਾਵੇਗਾ ❤❤
@AmarjeetSingh-jg4dy
@AmarjeetSingh-jg4dy Жыл бұрын
ਪਰਮਾਤਮਾ ਤੁਹਾਨੂੰ ਹਮੇਸ਼ਾਂ ਖੁਸ਼ ਰੱਖੇ
@DilpreetSingh-se1bo
@DilpreetSingh-se1bo Жыл бұрын
Nice ❤
@garrybal9757
@garrybal9757 Жыл бұрын
Veere asi auntie hona nal u di family nal bhaut emtional jude hoye ha plz bro vloging na chadna ok bro
@reshamkaur2605
@reshamkaur2605 Жыл бұрын
ਵੀਰੇ੍੍ਹਸਾ ਨੂੰ ਹੱਸਦਾ ਖਿੜਦਾ ਹੈ ਕਿ ਉਹ ਆਪਣੇ ਜੀਵਨ ਵਿਚ ਬਹੁਤ ਸਾਰੀਆਂ ਗੱਲਾਂ ਉੱਭਰ ਕੇ ਸਾਹਮਣੇ ਆਉਂਦੀ ਹੈ
@sukwinderkaur2701
@sukwinderkaur2701 Жыл бұрын
Ssa vir ji, Tuhade vlog bahut vadya hunde ne per m kade massage nej send kita. Gbu vir ji I am fram sweden
@harpreetsinghshergill4852
@harpreetsinghshergill4852 Жыл бұрын
ਵੀਰ ਲੋਕ ਜੋ ਮਰਜੀ ਕਹਿਣ ਤੁਸੀ ਫੱਟੇ ਚੱਕੀ ਚੱਲੋ
@AryanKumar-fg7rc
@AryanKumar-fg7rc Жыл бұрын
Paise hi sbh kuj nhi hunde ijat b jaroori aa bs aaime de saf suthre vlog wadhia ne very good ji khush rho
@paridhaliwal9297
@paridhaliwal9297 Жыл бұрын
ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
@SimranKaur-yk9jx
@SimranKaur-yk9jx Жыл бұрын
ਕਿਸੇ ਦੀ ਕਮਾਈ ਨਾਲ ਦੂਜਿਆਂ ਨੂੰ ਕੋਈ ਮੁਤਬਲ ਨਹੀਂ ਹੋਣਾ ਚਾਹੀਦਾ
@SukhVlogs-sz9tg
@SukhVlogs-sz9tg Жыл бұрын
ਲੋਕਾਂ ਦੀ ਟੇਨ ਸਨ ਨਾ ਲਿਆ ਕਰੋ ਪਾਜੀ ਤੇ ਦੀਦੀ ❤🎉❤🎉
@gurjindersingh956
@gurjindersingh956 Жыл бұрын
ਯਾਰ ਮਨਪ੍ਰੀਤ ਨੂੰ ਵੀ ਬੋਲਣ ਦੀਆ ਕਰੋ ਉਹਦੀ ਗੱਲ ਨੂੰ ਵਿੱਚੋ tock ਦੇਂਦੇ ਹੋ
@sanjhapunjab958
@sanjhapunjab958 Жыл бұрын
ਵੀਰ ਜੀ ਸੋਡੀ ਤੇ ਮਨਪ੍ਰੀਤ ਦੀ ਜੋੜੀ ਬਹੁਤ ਪਿਆਰੀਆਂ 👌👌👌👌👌❤❤❤
@sarbjeetkaur2816
@sarbjeetkaur2816 Жыл бұрын
ਪ੍ਰਮਾਤਮਾਂ ਤੁਹਾਨੂੰ ਬਹੁਤ ਖੁਸ਼ ਰੱਖੇ..
@luckymaan415
@luckymaan415 Жыл бұрын
Mera ik Delhi to frnd aa you tuber aa ohh v, ohdi monthly 14 to 15 lakh de vich income hundi aa .
@manidhillon8964
@manidhillon8964 Жыл бұрын
ਪ੍ਰਮਾਤਮਾ ਤੁਹਾਡੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਕਰੇ❤❤
@daljeetkaur5022
@daljeetkaur5022 Жыл бұрын
😮
@surinderbrar4249
@surinderbrar4249 Жыл бұрын
Kaato nu bolan deo ehda background music vadia lagda. Saade ehthe Canada ghar de vehde di fence te 2 kaato garmian vich sial lai trees taun food jama kardian renhdian te boldian vadia lagdian. Sahaa ( rabbit) taan roj hi vehde vich ghaw ( grass) khaan aunda te dupair di neend vi saun ke janda, eh used to ho gia darda nahi bai koi fad lu ga. Asi raat nu phone band kar dine aa saare , tusi vi edan karo fer phone te disturbance nahi hovegi. Enjoy.
@jasssalinavlog1675
@jasssalinavlog1675 Жыл бұрын
Gud job
@promila6145
@promila6145 Ай бұрын
ਸਾਡਾ ਮੋਗਾ ਜਿਲ੍ਹਾ ਪਿੰਡ ਮਧੇਕੇ ਹੈ।
@RavinderSingh-hy7iz
@RavinderSingh-hy7iz Жыл бұрын
Everything very well explained. Watching from Canada. Lots of respect to both of you. Wish you all the best.
@sukhwantkaur5026
@sukhwantkaur5026 Жыл бұрын
Vhuat vadia lagea thudi soch ta
@VeerpalSandhu-db6wy
@VeerpalSandhu-db6wy Жыл бұрын
Manpreet didi aaj bahut sohne lagde paye aa suit da color very beautiful my favorite color aa,💚💚💚👌🏻👌🏻👌🏻
@harpreetsinghshergill4852
@harpreetsinghshergill4852 Жыл бұрын
ਜਦੋ ਮੋਹਾਲੀ ਆਏ ਤਾਂ ਮਿਲਕੇ ਜਰੂਰ ਜਾਣਾ
@pindadalifestyle682
@pindadalifestyle682 Жыл бұрын
ਮੈਂ ਤਾਂ ਛੱਡ ਕੇ ਦੇਖ ਲਿਆ ਵਜਨ ਨੀ ਘਟਦਾ
@sandeepsandhu456
@sandeepsandhu456 2 ай бұрын
Veer g jini detail ch tuc dsya ena koi ni dsda. .........welll done.
@parthamsingh8547
@parthamsingh8547 Жыл бұрын
Manpreet ne apne bare deit plan bahut wadia daseya thanks di🙏👍👍
@kuldiprathore7299
@kuldiprathore7299 Жыл бұрын
Jass manpréet putt koi kuch vi bolda rahe tusi apna kum kro Paisa vi ohde kol hi hunda jo hhardwork krda h thik puttar j god bless u putt love to both of u my dear son❤❤❤❤❤
@MandeepSidhu-h5h
@MandeepSidhu-h5h Жыл бұрын
Don’t worry about people veer ji just keep it up you both deserve everything because you work hard it’s not a easy job
@malkiatsran7848
@malkiatsran7848 Жыл бұрын
Very nice don’t worry about people. We love you all. Keep up the good job
@kuldiprathore7299
@kuldiprathore7299 Жыл бұрын
Manpreet beta bout sohni lagdi h dreesing style bout sohna h
@rickyseerha5668
@rickyseerha5668 Жыл бұрын
ਪਰਮਾਤਮਾ ਹਮੇਸ਼ਾ ਖੁਸ਼ ਰੱਖੇ
@kashbassey9149
@kashbassey9149 10 ай бұрын
First time seen your video First impression..both look beautifully colour co ordinated(yellow t shirt/ lime suit..beautiful❤ Lovely sense of humour😅 Obviously very hard working....❤
@pawanpreetgrewal3855
@pawanpreetgrewal3855 Жыл бұрын
ਖਿੱਚੀ ਰੱਖੋ ਵੀਰ ਜੀ 👌👌👍👍👍
@SukhVlogs-sz9tg
@SukhVlogs-sz9tg Жыл бұрын
ਬਹੁਤ ਵਧੀਆ ਵਲੋਂ ਗ ਦੀਦੀ ਪਾਜੀ ਠੀਕ ਹੋ ❤🎉❤🎉
@ParminderKaur-ep8vp
@ParminderKaur-ep8vp Жыл бұрын
Very good Rab khush Rakhe
@porandhaliwal4330
@porandhaliwal4330 Жыл бұрын
God bless you y g waheguru g mehar karan
@ramanbrar766
@ramanbrar766 Жыл бұрын
ਹਾ ਵੀਰ ਜੀ ਤੇ ਭੈਣ ਜੀ ਬਹੁਤ ਵਧੀਆ ਲਗਦਾ ਬਸ ਹਸਦੇ ਰਿਹਾ ਕਰੋ ਵੀਰੇ ਅਸੀ ਵੀਪਿੰਡ ਚਕ
@CrackJatt307
@CrackJatt307 Жыл бұрын
God bless you all family ❤
@preetkaur-ox5gp
@preetkaur-ox5gp Жыл бұрын
Veere tusi tension na lo lok tan bhut kuch kehnde ne
@reshamssingh120
@reshamssingh120 Жыл бұрын
Y asi tuhanu dilon pyaar krde aan
@MeenaKumari-dg1vo
@MeenaKumari-dg1vo Жыл бұрын
Yes you r absolutely right simplicity is the success key
@kamaljitkaurkamaljitkaur1394
@kamaljitkaurkamaljitkaur1394 Жыл бұрын
Beta ji log kadi appni income dasde hun dusre di pushde hun apna kadi na daso clear income tandrusty putt sub nu dev tain he puraniya bajurag mawa kahndiya se sub deo tain ke sousre wal na ha rakhn aci be jimi dar privar vicho ha jo pushde hun o jande nhi hone le jimidara da ki hal hunda jud fasla khrab ho jandiya kug nhi bacchda sare hard work karo
@satkartarsingh3901
@satkartarsingh3901 Жыл бұрын
Very nice Jodi god bless you puttr
@sanjhapunjab958
@sanjhapunjab958 Жыл бұрын
ਵੀਰ ਜੀ ਅਸੀਂ ਸੋਡੇ ਸਾਰੇ ਹੀ ਵਲੋਗ ਦੇਖਦੇ ਆ ਵੀਰ ਜੀ ਮੇਰਾ ਜਦੋਂ ਮੂੜ ਅੌਫ ਹੁਦਾ ਤਾ ਮੈ ਸੋਡੇ ਵਲੋਗ ਦੇਖਦੀਆਂ ਤਾ ਮੰਨ ਨੂੰ ਸਕੂਨ ਮਿਲ ਜਾਂਦਾ ❤❤❤❤❤❤❤
@harryjoshi1722
@harryjoshi1722 Жыл бұрын
Bhut vdhia lgda veer jodi dekh ke tuhadi misses bhut nice a ajkl dian kudian mch sd jiada rehndian pr ih tuhadi mummy nu v dhee vang treat krde god bless u veer
@jass_5400
@jass_5400 Жыл бұрын
Tusi dono apni study bare daso
@DaljitSingh-pv3to
@DaljitSingh-pv3to Жыл бұрын
Very Very nice vlog ji God bless you all beautiful family members ji Waheguru ji tuhanu hamesa khush ranhn ji ❤❤❤❤❤🎉🎉🎉🎉🎉🙏🙏🙏🙏🙏
@GurdeepSingh-vb3bo
@GurdeepSingh-vb3bo Жыл бұрын
ਛੱਡ ਦੋ ਯਾਰ ਤੁਸੀ ਬਲੋਗ ਬਣਾਉਣੇ ,, ਦੋ ਮਹੀਨੇ ਛੱਡ ਕੇ ਦੇਖੋ , ਫੇਰ ਦੇਖਿਓ ਮੂੰਹ ਕਿਵੇਂ ਸੁੱਕੀ ਅੰਬੀ ਵਰਗਾ ਹੋਏਗਾ ,,
@Sangat-darshan
@Sangat-darshan Жыл бұрын
ਮੁਬਾਰਕਾਂ ਵੀਰ 50k ਹੋਗੇ
@SukhdeepSingh-y6k
@SukhdeepSingh-y6k Жыл бұрын
Mere brother v koi nasa ni Karde vere bout vadia life hundi aa jide ghare nasa nhi hunda nice vlog mm sode vlog daily dakhdi aa jasvir Kaur sangrur
@harpreetgill8516
@harpreetgill8516 Жыл бұрын
Plz di weight dsdooo plzzzz plzzzzzzzzzx plzzzzz plzzz
@noortejay1728
@noortejay1728 Жыл бұрын
Apa certificate ni lena jo bolda boli jae
@ManpreetKaur-rt3os
@ManpreetKaur-rt3os Жыл бұрын
Lok ta rabb nu nii chdd de tuc ta fer inshan ho
@RavinderSingh-hy7iz
@RavinderSingh-hy7iz Жыл бұрын
Out of all vloggers you both are the best. Down to earth.
@sukhjindersingh3060
@sukhjindersingh3060 Жыл бұрын
Bahut sohni galla jass bro
@preetkaur-ox5gp
@preetkaur-ox5gp Жыл бұрын
Tusi bhut samjdar o dove
@harpreetgill8516
@harpreetgill8516 Жыл бұрын
Plz weight dseoo diii plzzz 😢
@jatinderkaur5557
@jatinderkaur5557 Жыл бұрын
Jass beta g keep it up God bless you Putt it's working
@hardevsinghdehal3239
@hardevsinghdehal3239 Жыл бұрын
Nice to see such a humble couple.......
@navkirangill564
@navkirangill564 Жыл бұрын
You guys from which village please daso 🙏🏻
@AmarjitSingh-li9it
@AmarjitSingh-li9it Жыл бұрын
Nice bro. From manila watching
@jaswinderjitrandhawa5195
@jaswinderjitrandhawa5195 Жыл бұрын
Tuhadi soch bahut vadia veer ji thuhade vlog sare sone hunde aa❤
@Sandhu-yx9pq
@Sandhu-yx9pq Жыл бұрын
This is the first comment in my to any u-tuber I frst tme watch ur video any I really lke ur nature both of u r vry talented nd u hve strong bonding wth each other God bless both of uu really appreciated ur hrd wrk🎉🎉
@jasssalinavlog1675
@jasssalinavlog1675 10 ай бұрын
thanks so much ji
@preetkaur-ox5gp
@preetkaur-ox5gp Жыл бұрын
Thodi Jodi bhut sohni a veere
@rajvinderkaur4235
@rajvinderkaur4235 Жыл бұрын
Bhuat vdea ho tuci dono m dekhdi rehndi thude vlogs bhuat vdea nature Doha da bro m jalandhar toh aa g 🙏🏻😊
@sukhheer1644
@sukhheer1644 Жыл бұрын
Good u work hard and u all arounder. try so many things to make money hard work pays off best of luck
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@jasmeetkaur4051
@jasmeetkaur4051 Жыл бұрын
Veer ji bahut hard working ho tuci god bless you ❤
@gurpreetrandhawa6083
@gurpreetrandhawa6083 Жыл бұрын
U both are the best ❤️sweet couple ❤️
@jarnailkumar3002
@jarnailkumar3002 Жыл бұрын
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖੇ। Jarnail KZbin
@Sabi_gill
@Sabi_gill 6 ай бұрын
God job paji from maleshiya 🇲🇾🇲🇾
@pradeepgillmoga723
@pradeepgillmoga723 Жыл бұрын
Very nice veer ji mainu tohadiya ਗੱਲਾਂ bahut badiya lagdiya Manpreet ji very cute ❤❤
@HarpreetKaur-s6j2w
@HarpreetKaur-s6j2w Жыл бұрын
ਵੀਰ ਬਿੱਲੀ ਨੀ ਆਉਂਦੀ
@karamjeetkaurchauhan608
@karamjeetkaurchauhan608 Жыл бұрын
Waheguru ji hamesa tanu khush rakhe beta ji🎉
@kiranarora8354
@kiranarora8354 Жыл бұрын
Brother and sister God bless you all time your family members 💗🙏❤
@gurdeepchahil5321
@gurdeepchahil5321 Жыл бұрын
very good both ❤injoy your life your sister
@gursahibjohal6792
@gursahibjohal6792 Жыл бұрын
Ssa veer ji bhanji loka da km aa gala karni kri jn do 😃👌
@jassrai8438
@jassrai8438 10 ай бұрын
God bless both of u
@ramanbrar5407
@ramanbrar5407 Жыл бұрын
😊boht vadia vlog aa veere jeode vasde rvo khush rvo 👍
@ManoharSingh-dd8wo
@ManoharSingh-dd8wo Жыл бұрын
Very nice god blessyou
@Aman-sekhon
@Aman-sekhon Жыл бұрын
Bout vidyea gallan batan bro 😊koi Fukri nhi nice family a
@AmandeepKaur-vp7dd
@AmandeepKaur-vp7dd Жыл бұрын
Thinks ❤❤ brother and sister God bless you
@baljinderkaur7684
@baljinderkaur7684 Жыл бұрын
Very nice brother god bless you
@kiranpreetkaur878
@kiranpreetkaur878 Жыл бұрын
Didi tuhada suit bht sohna
@ranjodhsingh5105
@ranjodhsingh5105 Жыл бұрын
Very nice brother and bhabi ji
@NavjotKaur-xo1pv
@NavjotKaur-xo1pv Жыл бұрын
Tusi program ch Price less ni karde g 2500cho😢
@jasssalinavlog1675
@jasssalinavlog1675 Жыл бұрын
🥹🥹2500 eh ta sada rate nhi a ji 😅😅
@jasvirkaur-qd3ph
@jasvirkaur-qd3ph Жыл бұрын
Waheguru Ji hamesa Tanu Khush rakhe
когда не обедаешь в школе // EVA mash
00:51