Chajj Da Vichar (2142) || Deep Sidhu ਦਾ ਕਿਸ ਨੇ ਕੀਤਾ ਕ`ਤਲ, ਉਸ ਰਾਤ ਇੱਕ ਨਹੀਂ ਦੋ ਬੰਦੇ ਮ`ਰੇ

  Рет қаралды 131,998

Prime Asia TV

Prime Asia TV

Күн бұрын

#primeasiatv #chajjdavichar #swarntehna #harmanthind #panjab #panjabi #punjabilanguage #latestnewsupdate #newsupdate #punjabikhabra #exclusiveinterview #deepsidhu #amritpalsingh #kisanandolan #lakhasidhana #farmersprotest #deepsidhunews #redfort #carcrash
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 244
@jasbirjass4550
@jasbirjass4550 3 ай бұрын
ਜੋ ਸਿਰਫ਼ ਬਾਈ ਦੀਪ ਸਿੱਧੂ ਦਾ ਨਾਮ ਪੜ੍ਹ ਕੇ ਤੇ ਬਾਈ ਅਮਰਦੀਪ ਸਿੰਘ ਗਿੱਲ ਨੂੰ ਦੇਖ ਕੇ ਇਹ ਪ੍ਰੋਗਰਾਮ ਸੁਣਨ ਆਇਆ
@harmandeep5050
@harmandeep5050 3 ай бұрын
Mai ayi aa
@singhkaursinghni8963
@singhkaursinghni8963 3 ай бұрын
ਹਾਂਜੀ ਦੀਪ ਦਾ ਨਾਮ ਸੁਣ ਕੇ ਹੀ ਆਈ ਸੀ ਮੈਂ
@Gabrumunda599
@Gabrumunda599 3 ай бұрын
Beautiful talk ❤🙏🙏🙏 ਦੀਪ ਵੀਰੇ ਦੀ ਮੌਤ ਦਾ ਬਹੁਤ ਦੁੱਖ ਹੈ ਸਾਨੂੰ। ਉਮੀਦ ਹੈ ਕਿ ਇੱਕ ਦਿਨ ਸੱਚ ਸਾਹਮਣੇ ਆਵੇਗਾ
@singermanaksandhu2657
@singermanaksandhu2657 3 ай бұрын
ਬਾਈ ਦੇ ਦਿਲ ਵਿੱਚ ਦਰਦ ਕਿੰਨਾ ਪਿਆਰ ਕਿੰਨਾ ਆਪਣਿਆਂ ਲਈ ਜਿਹੜੇ ਵੀ ਬਾਈ ਦੇ ਚਾਚੇ ਦੇ ਭਰਾ ਨੇ ਹਾੜਾ ਮਿਲ ਪਵੋ ਕਿੰਨੀ ਘਾਟ ਮਹਿਸੂਸ ਕਰਦਾ ਤੁਹਾਡੀ
@ManjitKaur-qw4fk
@ManjitKaur-qw4fk 3 ай бұрын
Bilkul sahi keha gill saab ne gille shikbe v door ho sakde j koi karna chahe ……..
@gurtejsinghsidhu9161
@gurtejsinghsidhu9161 Ай бұрын
ਕਿਤਾਬ ਕਿਹੜੀਆ ਕਿਹੜੀਆ ਪੜੀਏ ਜਨਾਬ❤
@BalwinderKaur-mf2hn
@BalwinderKaur-mf2hn 3 ай бұрын
ਵਾਹਿਗੁਰੂ ਜੀ ਗਿੱਲ ਸਾਹਿਬ ਪਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ਣ 🙏
@SukhpalsidhuSidhu123-gc8jo
@SukhpalsidhuSidhu123-gc8jo 3 ай бұрын
ਅਮਨਦੀਪ ਸਿੰਘ ਗਿੱਲ ਜੀ ਨੂੰ ਮਿਲ ਕੇ ਟਹਿਣਾ ਜੀ ਤੇ ਥਿੰਦ ਜੀ ਰੂਹ ਖੁਸ਼ ਹੋ ਗਈ ਜੀ 🙏🙏
@raghbirsingh6076
@raghbirsingh6076 3 ай бұрын
ਬਹੁਤ ਹੀ ਵਧੀਆ ਇਨਸਾਨ ਗਿੱਲ ਸਾਹਿਬ ਬਹੁਤ ਸੋਹਣੀ ਗਲਬਾਤ ਟਹਿਣਾ ਸਾਹਿਬ ❤
@prabhjotPandher493
@prabhjotPandher493 3 ай бұрын
ਦੀਪ ਸਿੰਘ ਸਿੱਧੂ ਬਾਈ ਪੰਜਾਬ ਦਾ ਇੰਟੈਲੀਜੈ਼ਟ ਸ਼ੇਰ ਪੁੱਤ ਸੀ।
@Kiranjeetkaur59843
@Kiranjeetkaur59843 3 ай бұрын
ਅਮਰਦੀਪ ਗਿੱਲ ਜੀ ਨਾਲ ਮੁਲਾਕਾਤ ਕਰਵਾਈ ਅੱਜ ਤਾਂ ਮੈਂ ਵੀ ਲਾਇਕ ਕਮੈਂਟ ਕਰਾਂਗੀ ।
@HNcart
@HNcart 3 ай бұрын
🫣
@tejaspoonia2770
@tejaspoonia2770 3 ай бұрын
अमरदीप सिंह जी सचमुच बहुत नेक इंसान हैं इनसे बात करके खुद को और समृद्ध करता हूं।
@happythind6869
@happythind6869 3 ай бұрын
ਸਹੀ ਕਿਹਾ ਵੀਰ ਜੀ ਦੀਪ ਸਿੱਧੂ ਵੀਰ ਸਾਰੇ ਪੰਜਾਬ ਦਾ ਪੁੱਤ ਸੀ
@KulwinderSingh-gn4uv
@KulwinderSingh-gn4uv 3 ай бұрын
ਸਤਿ ਸ਼੍ਰੀ ਅਕਾਲ ਜੀ ਸਰ.... ਬਹੁਤ ਵਧੀਆ ਗੱਲਬਾਤ ਜੀ ਸਰ। ।। ਦੀਪ ਸਿੱਧੂ ਬਾਰੇ ਗੱਲਬਾਤ ਨੇ ਭਾਵੁਕ ਕੀਤਾ।।। ਪੰਜਾਬ ਪੰਜਾਬੀਅਤ ਕੌਮ ਲਈ ਸਮਰਪਿਤ ਰਹਿਣ ਵਾਲ਼ੇ ਕਦੇ ਵੀ ਥੱਲੇ ਨਹੀਂ ਡਿੱਗ ਸਕਦੇ
@Ramneetkaur-x1t
@Ramneetkaur-x1t 3 ай бұрын
😢😢😢😢❤
@ginderkaur6274
@ginderkaur6274 3 ай бұрын
ਸਭ ਨੂੰ ਦੀਪ ਦੇ ਜਾਨ ਦਾ ਬਹੁਤ ਦੁੱਖ ਲਗਿਆ ਬਹੁਤ ਵਧੀਆ ਐਪੀਸੋਡ ਧਨਵਾਦ
@amarjitkaur3694
@amarjitkaur3694 3 ай бұрын
ਦੀਪ ਸਿੱਧੂ ਸਾਰੇ ਪੰਜਾਬ ਦਾ ਪੁਤ ਸੀ
@luckysidhu1952
@luckysidhu1952 3 ай бұрын
Bilkul SAHI GALL AA BHANE
@hatuahunter314
@hatuahunter314 3 ай бұрын
Putt c ni ji putt hai
@jaswinderkaurskjelvik
@jaswinderkaurskjelvik 3 ай бұрын
Salute hai Amardeep sir, ਬਿਲਕੁਲ ਸਹੀ ਕਹਿ ਰਹੇ ਹੋ ਜੱਟਵਾਦ ਲਈ , ਜ਼ਮੀਨ ਜਾਇਦਾਤ ਲਈ ਹਰ ਰਿਸ਼ਤੇ ਦਾ ਕਤਲ ਕਰ ਦਿੰਦੇ ਨੇ ਪਿਓਰ ਸੱਚ ਬਿਆਨ ਕਰ ਰਹੇ ਹੋ 🙌🙏🙏
@HNcart
@HNcart 3 ай бұрын
🎉
@chamkaurbrar6113
@chamkaurbrar6113 3 ай бұрын
ਗਿੱਲ ਸਾਹਿਬ ਜੀ ਮੇਰਾ ਬੇਟਾ ਬਹੁਤ ਵਧੀਆ ਗੀਤ, ਗਜ਼ਲਾ ਲਿਖਦਾ।ਕਾਸ ! ਤੁਹਾਡੇ ਵਰਗਾ ਇਨਸਾਨ ਉਸ ਦੀ ਬਾਹ ਫੜ ਲਵੇ। ਆਪ ਜੀ ਤਾਂ ਬਹੁਤ ਦਰਿਆਦਿਲ ਇਨਸਾਨ ਓ।ਕਰ ਦਿਉ ਪਾਰ ਉਤਾਰਾ।ਬੜੀ ਮੇਹਰਬਾਨੀ ਹੋਵੇਗੀ
@joginderjaggamann4473
@joginderjaggamann4473 3 ай бұрын
ਬਿਲਕੁਲ ਕਤਲ ਹੋਇਆ ਦੀਪ ਬਾਈ ਦਾ
@GurnekSingh-l6c
@GurnekSingh-l6c 3 ай бұрын
ਦੀਪ ਸਿੱਧੂ ਵਰਗਾ ਬੰਦਾ ਮੁੜ ਕੇ ਨਹੀਂ ਜੰਮਣਾ ਜੀ।🙏🙏💚 ਬਾਕੀ ਡਿੰਥ ਕਿਵੇਂ ਹੋਈ ਐ ਇਹ ਤਾਂ ਵਾਹਿਗੁਰੂ ਜੀ ਜਾਨਣ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯💚👏👏👏
@Yo-yo-uu3wl
@Yo-yo-uu3wl 3 ай бұрын
Ku?
@nabarchannel5569
@nabarchannel5569 3 ай бұрын
ਬਹੁਤ ਖੂਬਸੂਰਤ ਮੁਲਾਕਾਤ 🌹 ਪੰਜਾਬੀ ਫ਼ਿਲਮਾਂ ਦੇ ਦੋ ਨਿਰਦੇਸ਼ਕ ਹੋਰ ਨੇ ਜਿਨ੍ਹਾਂ ਉੱਪਰ ਪੰਜਾਬੀਆਂ ਨੂੰ ਮਾਣ ਹੈ, ਇੱਕ ਹੈ ਨਾਬਰ ਫਿਲਮ ਵਾਲਾ ਰਾਜੀਵ ਅਤੇ ਦੂਜਾ ਮੌੜ ਫਿਲਮ ਵਾਲਾ ਜਤਿੰਦਰ ਮੌਹਰ, ਇਹਨਾਂ ਨਾਲ਼ ਵੀ ਮੁਲਾਕਾਤ ਕਰੋ ਜੀ
@narinderbhaperjhabelwali5253
@narinderbhaperjhabelwali5253 3 ай бұрын
ਅਮਰਦੀਪ ਗਿੱਲ ਦੇ ਬਾਬੂ ਜੀ ਮੇਰੇ ਯਾਰ ਸਨ ਹੁਣ ਸਾਡੇ ਕੋਲ ਬਈ ਹਨ। ਸਾਨੂੰ ਸਾਰਿਆਂ ਨੂੰ ਇਹਨਾਂ ਤੋਂ ਬਹੁਤ ਉਮੀਦਾਂ ਹਨ। ਟਹਿਣਾ ਸਾਹਿਬ ਜੀ ਨੇ ਮਿਲਾ ਕੇ ਰੂਹ ਰਾਜੀ ਕਰ ਦਿੱਤੀ
@amarjitkaur3694
@amarjitkaur3694 3 ай бұрын
ਪੁਤ ਦੀਪ ਅਆਜਾ ਬਹੁਤ ਮਾਵਾਂ ੳਡੀਕਦੀਅਆਂ❤❤❤❤❤
@Neetugill-n9x
@Neetugill-n9x 3 ай бұрын
😢😢😢
@PunjabBharattv
@PunjabBharattv 3 ай бұрын
ਬਹੁਤ ਵਧੀਆ
@Paalsingh5390
@Paalsingh5390 3 ай бұрын
ਬਾਈ ਜੀ ਦੀਪ ਵੀਰ ਬਹੁਤ ਸ਼ਮਝਦਾਰ ਤੇ ਦੂਰ ਦੀ ਸ਼ੌਚ ਰਖਣ ਵਾਲਾ ਸ਼ੀ . ਲੱਲੀ ਛੱਲੀ ਵਾਲੀ ਸ਼ੌਚ ਨੂੰ ਘਰ ਦੇ ਦਰਵਾਜ਼ੇ ਤੱਕ ਤਾ ਕੀ ਪਿੰਡ ਦੀ ਜੂਹ ਤੱਕ ਦੇ ਨੇੜਲੇ ਪਾਸ਼ੇ ਤੱਕ ਵੀ ਨਹੀ ਆਉਣ ਦਿੰਦਾ ਸ਼ੀ. ਉਸ ਨੂੰ ਹੀ ਮਰਦ ਕਹਿੰਦੇ ਨੇ
@narinderbhaperjhabelwali5253
@narinderbhaperjhabelwali5253 3 ай бұрын
ਮੈਂ ਬਾਹਮਣ ਹਾਂ। ਮੇਰੇ ਸਾਰੇ ਦੋਸਤ ਭਰਾ, ਭੈਣਾਂ ਸਿੱਧੂ, ਬਰਾੜ, ਗਿੱਲ, ਰੰਧਾਵਾ, ਢਿੱਲੋਂ,ਆਦਿ 38 ਸਾਲ ਪਹਿਲਾਂ ਬੀਐਸਸੀ ਤੱਕ ਪੜ੍ਹੇ ਹਨ। ਅੱਜ ਵੀ ਮਿਲ ਵਰਤ ਰਹੇ ਹਾਂ। ਮੈਨੂੰ ਰਾਜਸਥਾਨ ਨਾਲ ਬਹੁਤ ਪਿਆਰ ਹੈ ।
@goguisukwinder617
@goguisukwinder617 3 ай бұрын
ਤੁਸੀਂ ਵੀ ਜ਼ਰੂਰ ਚੰਗੇ ਹੋਵੇਗੇ।
@Kiranjeetkaur59843
@Kiranjeetkaur59843 3 ай бұрын
ਜ਼ਰੂਰੀ ਨਹੀਂ ਚੰਗੇ ਨੂੰ ਚੰਗੇ ਹੀ ਮਿਲਣ,, ਇਹ ਤਾਂ ਕਿਸਮਤ ਨਾਲ ਮਿਲਦੇ ਨੇ 🙏😢😪😥😭​@@goguisukwinder617
@RawalMusicCompany
@RawalMusicCompany 3 ай бұрын
ਬਹੁਤ ਵਧੀਆ ਨੇ ਗੀਤਕਾਰ ਅਮਰਦੀਪ ਗਿੱਲ
@renurattanpall7937
@renurattanpall7937 3 ай бұрын
ਬਹੁਤ ਵਧੀਆ ਗੱਲਬਾਤ , he is my favorite person, I like his way of talking, pure malvayee
@ManjitSingh-i4i
@ManjitSingh-i4i 3 ай бұрын
Qa C❤
@ranjitbrar2449
@ranjitbrar2449 3 ай бұрын
ਹਾਂ ਬੇਟਾ ਬਿਲਕੁਲ ਸਚ ਹੈ ਦੀਪ ਵਰਗਾ ਬਨਣਾ ਬਹੁਤ ਔਖਾ ਹੈ ਬਹੁਤ ਚੰਗਾ ਹੋਣ ਹਾਰ ਬੱਚਾ ਸੀ ਦੁਨੀਆਂ ਤੋ ਉਹਲੇ ਹੋ ਗਿਆ ਬਹੁਤ ਦੁੱਖ ਹੈ
@HarbansSingh-bt8br
@HarbansSingh-bt8br 3 ай бұрын
ਕੀ ਜਿਸ ਨੇ ਦੀਪ ਸਿੰਘ ਦਾ ਕਤਲ ਕੀਤਾ ਕੀ ਕਦੇ ੳਸ ਨੇ ਸੋਚਿਆ ਨਹੀ ਕੇ ਮੈ ਵੀ ਇਕ ਦਿਨ ਖ਼ਤਮ ਹੋ ਜਾਣਾ ਬਾਕਿਅਆ ਦੀਪ ਬੁਝਾਇਆ ਗਿਆ ਞਣ
@mrskaur539
@mrskaur539 3 ай бұрын
ਦੀਪ22 ਵਰਗਾ ਕੋਈ ਨਹੀਂ ਹੋ ਸਕਦਾ
@MannuGurdaspur
@MannuGurdaspur 3 ай бұрын
😢😢😢😢😢
@harjinderjaura177
@harjinderjaura177 3 ай бұрын
ਬੁਹਤ ਵਧੀਆ ਗਿੱਲ ਜੀ ਨੂੰ❤
@gurcharansinghmann1814
@gurcharansinghmann1814 3 ай бұрын
ਚੰਗਾ ਲਗਿਆ ਮਸਤਾਨਾ ਜੋਗੀ ਜਿਹਾ ਅਮਰਦੀਪ ❤❤
@kuldeepsingh-cy8jt
@kuldeepsingh-cy8jt 3 ай бұрын
ਵਾਈ,ਦੀਪ,ਸਿੰਧੂ,,ਦਾ,,ਨਾਮ,,ਸੁੰਨਣ ਨੂੰ,ਹੀ,ਬਿਡੀੳ,,ਦੇਖ,ਸੁੰਣ,ਰਹੇਆ, ਜੀ
@VarinderSingh-he7wo
@VarinderSingh-he7wo 3 ай бұрын
ਸਾਰੀ ਪ੍ਰਾਈਮ ਏਸ਼ੀਆ ਦੀ ਟੀਮ ਨੂੰ ਸਤਿ ਸ੍ਰੀ ਅਕਾਲ। ਪੂਰੀ ਇੰਟਰਵਿਊ ਸੁਣੀਂ। ਬਹੁਤ ਵਧੀਆ ਲੱਗਿਆ।
@palpatrewala
@palpatrewala 3 ай бұрын
ਸਲੂਟ ਗਿੱਲ ਸਾਬ
@sumeshvikrant6492
@sumeshvikrant6492 3 ай бұрын
ਟਹਿਣਾ ਸਾਹਬ ਸਤਿ ਸ਼੍ਰੀ ਅਕਾਲ, ਬਹੁਤ ਹੀ ਪਿਆਰੀ ਪੇਸ਼ਕਾਰੀ ਇੱਕ ਬਹੁਤ ਹੀ ਪਿਆਰੇ ਤੇ ਸੁਚੱਜੇ ਲੇਖ਼ਕ ਨਾਲ। ਮੈਂ ਅਮਰਦੀਪ ਭਾਜੀ ਨੂੰ ਬਹੁੱਤ ਚੰਗੀ ਤਰ੍ਹਾਂ ਨਾਲ ਜਾਣਦਾ ਹਾਂ, ਬੜੇ ਹੀ ਹੁਨਰਮੰਦ, ਸੰਜ਼ੀਦਾ ਤੇ ਭਾਵੁਕ ਇੰਨਸਾਨ ਹਨ, ਵੈਰ ਵਿਰੋਧ ਤੋਂ ਮੀਲਾਂ ਦੂਰ। ਓਹਨਾਂ ਵਲੋਂ ਬੇਬਾਕੀ ਨਾਲ ਕੀਤੀਆਂ ਹੋਈਆਂ ਗੱਲ਼ਾਂ ਦੇ ਕੁੱਝ ਲੋਕਾਂ ਨੇ ਤੋੜ ਮਰੋੜ ਕੇ ਗੱਲ਼ਤ ਮੱਤਲਬ ਕਢੇ ਹੋਣਗੇ, ਪਰ ਅਮਰਦੀਪ ਗਿੱਲ ਭਾਜੀ ਬਹੁੱਤ ਹੀ ਵਧੀਆ ਰੂਹ ਹਨ। ਰੱਬ ਇਹਨਾਂ ਨੂੰ ਖ਼ੂਬ ਤਰੱਕੀ ਦੇਵੇ ਤੇ ਓਹਨਾਂ ਦੇ ਅਧੂਰੇ ਖ਼ਾਬ ਪੂਰੇ ਕਰਨ ਦੀ ਸ਼ਕਤੀ ਬਖ਼ਸ਼ੇ 🙏
@labhsingh9307
@labhsingh9307 3 ай бұрын
ਵਧੀਆ galwat ਜੀ
@bjollyg810
@bjollyg810 3 ай бұрын
22G - i appreciate this program.
@JasvirSingh-v8c
@JasvirSingh-v8c 3 ай бұрын
Bai. Deep. Da. Bahut. Dukh. Hai. Bai. Kifho. Labhna. Koi. Samj. Nahi. Aundi. Katil khabre. Apne. He. Hone. Aa. Rabba. Katil. Nange. Kar. Dio. Je. Waheguru. Mehar. Kardio. Je. Bai. De. Katil. Labh. Je
@gagandeepsingh-ey7sh
@gagandeepsingh-ey7sh 3 ай бұрын
ਕੌਮੀ ਯੋਧਾ ਬਾਈ ਦੀਪ ਸਿੰਘ ਸਿੱਧੂ
@LakhvirsinghSomal
@LakhvirsinghSomal 3 ай бұрын
ਦੀਪ ਸਿੱਧੂ ਪੰਜਾਬ ਦਾ ਕੌਮੀ ਯੋਧਾ ਸੀ ਕੋਟਿ ਕੋਟਿ ਪ੍ਰਣਾਮ ਹੈ
@surjitkaur1895
@surjitkaur1895 3 ай бұрын
ਪੰਜਾਬ ਦੇ ਪੁੱਤ ਜ਼ਿੰਦਾਬਾਦ ਜ਼ਿੰਦਾਬਾਦ।
@KaranbirSingh-jj3hh
@KaranbirSingh-jj3hh 3 ай бұрын
ਦੀਪ ਬਾਈ ਹੀਰਾ ਪੰਜਾਬ ਦਾ।
@RaghuveerSingh-i1c
@RaghuveerSingh-i1c 3 ай бұрын
ਇੱਥੇ ਲੀਡਰਾਂ ਦੀ ਬੋਲਤੀ ਬੰਦ ਕਰ ਦਿੱਤੀ ਸੀ ਦੀਪ ਨੇ ਕੋਈ ਜਵਾਬ ਨਹੀਂ ਸੀ ਅਨਪੜ੍ਹ ਡੰਗਰ ਤੇ ਬਦਮਾਸ਼ ਲੀਡਰਾਂ ਕੋਲ ਦੀਪ ਦੀਆਂ ਗੱਲਾਂ ਦਾ
@MannuGurdaspur
@MannuGurdaspur 3 ай бұрын
20 mint 12 second.te😭😭😭😭😭😭bai deep sidhu
@baldevjassar8059
@baldevjassar8059 3 ай бұрын
*🙏🌻ਅੱਜ ਦਾ ਵਿਚਾਰ🌻🙏* *ਦਾਦੇ ਦਾ ਕਮਾਇਆ ਹੋਇਆ ਧਨ ਪੋਤੇ ਨੂੰ ਮਿਲ ਜਾਂਦਾ ਹੈ, ਪਰ ਧਰਮ ਤਾਂ ਖੁਦ ਹੀ ਕਮਾਉਣਾ ਪੈਂਦਾ ਹੈ,ਇਹ ਕਿਸੇ ਦਾ ਕਮਾਇਆ ਹੋਇਆ ਨਹੀਂ ਮਿਲਦਾ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@Paalsingh5390
@Paalsingh5390 3 ай бұрын
ਬਾਈ ਜੀ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਵੀਰ ਜੀ. ਬਾਈ ਜੀ ਦਿਲ ਤੇ ਬਹੁਤ ਜਖਮ ਲਈ ਬੈਠੇ ਹਨ. ਦਿਲ ਦੇ ਸ਼ਾਫ ਹਨ. ਬਾਈ ਜੀ ਤੁਹਾਡੇ ਨਾਲ ਅਸ਼ੀ ਹਮੇਸ਼ਾ ਹਨ. ਕੁਝ ਕ ਲੌਕ ਹੁੰਦੇ ਹਨ ਰੌਲਾ ਪਾਉਣ ਲਈ. ਉਨਾ ਨੂੰ ਰੌਲਾ ਹੀ ਪਾਉਣਾ ਆਉਦਾ ਉਹਨਾ ਨੂੰ ਚਿਕਾ ਮਾਰਨੀ ਨਹੀ ਆਉਦੀਆਂ. ਫਿਕਰ ਨਾ ਕਰਨ ਚਿਕਾ ਸ਼ਾਨੂੰ ਮਰਮੌਣੀਆ ਆਉਂਦਿਆ ਬਸ਼ ਟਾਈਮ-ਟਾਈਮ ਦਾ ਫਰਕ ਹੁੰਦਾ
@GurDhillon7
@GurDhillon7 3 ай бұрын
22dep Sidhu jindabad
@KanwaljitSingh-pm1mx
@KanwaljitSingh-pm1mx 3 ай бұрын
Deep sidhu 😢❤
@Petworldpunjab46
@Petworldpunjab46 3 ай бұрын
Deep ❤ Sidhu ❤
@vickysinghvicky2618
@vickysinghvicky2618 3 ай бұрын
ਦੀਪ ਸਿੱਧੂ ਨੂੰ ਗ਼ਦਾਰ ਕਹਿਣ ਵਾਲੇ ਖੁਦ ਆਪ ਹੀ ਗ਼ਦਾਰ ਨਿਕਲੇ ਘਰ ਘਰ ਪੁੱਤ ਜੰਮਦੇ ਦੀਪ ਸਿੱਧੂ ਵਰਗੇ ਪੁੱਤ ਸਦੀਆਂ ਬਾਅਦ ਜੰਮਦੇ ❤
@dr.jagtarsinghkhokhar3536
@dr.jagtarsinghkhokhar3536 3 ай бұрын
ਬਹੁਤ ਖੂਬ
@jaspalsingh4959
@jaspalsingh4959 3 ай бұрын
ਵਾਹ ਜੀ ਬਹੁਤ ਹੀ ਚੰਗਾ ਲਗਿਆ👍👍👍🙏🙏🙏😊
@Safarlife_world
@Safarlife_world 3 ай бұрын
ਬਣਾਉਣਾ ਵੀ ਨਹੀ ਚਾਹੀਦਾ ਮੈ ਬਹੁਤ ਵਾਰ ਬਾਈ ਜੀ ਨਾਲ ਗੱਲ ਕੀਤੀ ਹੈ ਬਹੁਤ ਨੇਕ ਇਨਸਾਨ ਨੇ ਬਾਈ ਅਮਰਦੀਪ ਸਿੰਘ ਗਿੱਲ” ਜਦੋ ਜੋਰਾ ਆਈ ਸੀ ਸਾਡੀ ਪਹਿਲੀ ਵਾਰ ਗੱਲ ਹੋਈ ਸੀ ਫੇਸਬੁੱਕ ਤੇ ਪਰ ਜੋਰਾ ਦੀਪ ਸਿੱਧੂ ਦਾ ਕਿਰਦਾਰ ਹੈ ਤੇ ਹਮੇਸ਼ਾ ਰਹੇਗਾ।
@jagjitsinghnijjar9906
@jagjitsinghnijjar9906 3 ай бұрын
ਬਹੁਤ ਵਧੀਆ ਬੰਦਾ ਗਿੱਲ ਭਾਜੀ ਅੱਜ ਸੁਣਿਆ ਹੈ ਦੀਪ ਵੀਰ ਦੀ ਬਹੁਤ ਯਾਦ ਆਉਂਦੀ ਹੈ 😢
@zorawarsinghgillmani6712
@zorawarsinghgillmani6712 3 ай бұрын
BAI DEEP SIDHU AMAR RAHE🙏🙏🙏🙏🙏
@jattmoosewala83
@jattmoosewala83 3 ай бұрын
ਸ਼ਹੀਦ ਭਾਈ ਦੀਪ ਸਿੱਧੂ ਜੀ ਸਿੱਖ ਪੰਥ ਦੇ ਮਹਾਨ ਸ਼ਹੀਦ
@samardeepkaur7748
@samardeepkaur7748 3 ай бұрын
😢deep veer nahi ji bhulda bhul he nahi sakda na bhulan vali rabbi ruhh😭😭😭
@sewaksinghshamiria4488
@sewaksinghshamiria4488 3 ай бұрын
ਗਿੱਲ ਸਾਹਿਬ ਮੈਥੋਂ ਵੀ ਭੂਆ ਹੋਰਾਂ ਨੇਂ ਜ਼ਮੀਨ ਵੰਡਾਈ ਹੈ ।
@daljitsinghmaan652
@daljitsinghmaan652 3 ай бұрын
Deep bhai zindabaad❤❤
@gurpreetkaur-zl2ie
@gurpreetkaur-zl2ie 3 ай бұрын
Deep Sidhu veer naal bahut najayez zulam hoyea 😭😭😭😭😭😭
@amandeepkaurdhillon4971
@amandeepkaurdhillon4971 3 ай бұрын
ਦੀਪ ਬਾਈ ‌ਦਾ accident ਨਹੀਂ ਹੋਇਆ miss you Bai 💔
@musiclover.3901
@musiclover.3901 3 ай бұрын
Respect and Salute to Deep Sidhu Veere.Jora 3 would not be possible to make without Deep Sidhu Veer.🙏
@aspaltv8479
@aspaltv8479 3 ай бұрын
ਦੀਪ ਬਾਈ ਬਹੁਤ ਯਾਦ ਆਉਂਦੀ ਆ ਬਾਈ
@harpalkaur9600
@harpalkaur9600 3 ай бұрын
Waheguru ji gill vir ji nu hmesha chardicla vich rkhe
@AmnDhanoa
@AmnDhanoa 3 ай бұрын
22 g bahut vadhiya insaan ne ❤respect 22 g
@RajSingh-do7zu
@RajSingh-do7zu 3 ай бұрын
Waheguru ji waheguru ji waheguru ji waheguru ji waheguru ji
@sukhnoorsingh5708
@sukhnoorsingh5708 3 ай бұрын
Salute hai sir ji tahanu miss you deep bai # justice for deep bai#
@jagdishkaur4198
@jagdishkaur4198 3 ай бұрын
Kilkul shachi gla waheguru ji deep sidhu hamesha dila vich vsda harkede🙏🙏💐♥️👌👍
@Bikramjeet744
@Bikramjeet744 3 ай бұрын
ਬਹੁਤ ਵਧੀਆ ਜੀ ❤
@sukhjiwanbhachu8641
@sukhjiwanbhachu8641 3 ай бұрын
Good 👍 job
@SandeepSingh-qc8ew
@SandeepSingh-qc8ew 3 ай бұрын
ਬਹੁਤ ਵਧੀਆ ਪੇਸ਼ਕਸ਼ ਸੀ।
@Punjabishorts3707
@Punjabishorts3707 3 ай бұрын
Jithe deep sidhu da naam aagya video dkhe binaa ni lnghgya gyaa ❤️
@harmannirman3934
@harmannirman3934 3 ай бұрын
ਅਮਰਦੀਪ ਗਿੱਲ ਹੀਰਾ ਪੰਜਾਬ ਦਾ
@GurlalSingh-bn8xz
@GurlalSingh-bn8xz 3 ай бұрын
Waheguru ji 👏👏👏👏👏❤❤
@bjollyg810
@bjollyg810 3 ай бұрын
Could not stop program in between. No words.
@amarjitkaur748
@amarjitkaur748 3 ай бұрын
ਗਿੱਲ ਵੀਰੇ ਦਰਵੇਸ਼ ਜਿਹਨੂੰ ਕਹਿਦੇ ਤੇਰੇ ਵਰਗੇ ਹੀ ਹੋਣਗੇ. ਦੀਪ ਹੀਰਾ ਤਾਂ ਹੁਣ ਲੱਭਣਾ ਨੀ ਵਾਹਿਗੁਰੂ ਤੁਹਾਡੀ ਉਮਰ ਲੰਬੀ ਕਰੇ
@Kiranjeetkaur59843
@Kiranjeetkaur59843 3 ай бұрын
ਜੇ ਪੁੱਤ ਕੁਪੁੱਤ ਨਿੱਕਲ ਜਾਣ ਤਾਂ ਫਿਰ ਬੰਦਾ ਅਪਣੀ ਜ਼ਮੀਨ ਸੇਵਾ ਕਰਨ ਵਾਲੇ ਨੂੰ ਹੀ ਦੇਣਗੇ
@kamalpreetkaur8052
@kamalpreetkaur8052 3 ай бұрын
ਧੰਨ ਸ਼ਹੀਦ ਸੰਦੀਪ ਸਿੰਘ ਦੀਪ ਸਿੱਧੂ
@Dosanjh84
@Dosanjh84 3 ай бұрын
ਕੌਮੀ ਯੋਧਾ ਬਾਈ ਦੀਪ ਸਿੰਘ ਸਿੱਧੂ ❤
@CharanjitSinghBihla
@CharanjitSinghBihla 3 ай бұрын
Very good vichar or soch 🙏
@GurdeepSingh-ll2kl
@GurdeepSingh-ll2kl 3 ай бұрын
Very good interview ji.
@dilbaghsinghdhillon1137
@dilbaghsinghdhillon1137 3 ай бұрын
ਪੁੱਤਰ ਮੋਏ ਨੀ ਭੁੱਲਦੇ ਆਲਮਾ ਭਾਵੇਂ ਹੋਕੇ ਮਰਨ ਫ਼ਕੀਰ 😢😢😢
@Rajdeep492
@Rajdeep492 3 ай бұрын
ਇਹ ਪ੍ਰੋਗਰਾਮ ਸਿਰਫ ਅਮਰਦੀਪ ਬਾਈ ਕਰਕੇ ਸੁਣ ਰਹੇ ਆ ❤
@gurimangat2636
@gurimangat2636 3 ай бұрын
VERY VERY NICE PROGRAM 👌 👍 👏 ❤❤
@SarbjitRam-b2f
@SarbjitRam-b2f 3 ай бұрын
So good god bless you veer ji
@AmarjitSingh-nn4tb
@AmarjitSingh-nn4tb 2 ай бұрын
Good 👍👍
@JagseerSingh-h2w
@JagseerSingh-h2w 3 ай бұрын
ਬਾਈ ਜੀ ਤੁਹਾਡੇ ਸੌਂਹ ਵਿੱਚ ਸੁਣੀਆਂ ਨਹੀਂ ਤਾ ਮੈਂ ਦੀਪ ਬਾਈ ਵਾਰੇ ਗੱਲ ਨਹੀ ਸੁਣ ਸਕਦਾ ਜੱਗੀ ਦੁੱਗਾ ਜਿਲਾ ਸੰਗਰੂਰ ਤੌ
@chansandhu4854
@chansandhu4854 3 ай бұрын
ਵੇਖਣ ਪੱਖ ਤੋਂ ਤੂੰ ਬਾਬਾ ਜਾਪਦਾ ਪਰ ਅਵਾਜ ਤੋਂ ਪਛਾਣ ਆਈ ਤਰੀ ਮੈ ਗੁਰਚਰਨ ਸਿੰਘ
@zorawarsinghgillmani6712
@zorawarsinghgillmani6712 3 ай бұрын
BAI DEEP SIDHU AMAR RAHE ZORA
@surjitmaan1910
@surjitmaan1910 3 ай бұрын
Deep 22 💪
@baljeetsingh5966
@baljeetsingh5966 3 ай бұрын
ਅਮਰਦੀਪ ਯਾਰਾ ਦਾ ਯਾਰ ਜਿਸਦੇ ਜੀਅ ਮਰਨ ਤੋ ਪਹਿਲਾ ਇਕ ਞਾਰ ਜਰੂਰ ਮਿਲਣ ਨੂ ਦਿਲ ਕਰਦਾ
@_evilgaming_
@_evilgaming_ 3 ай бұрын
ਪੰਜਾਬ ਦੇ ਚੰਗੇ ਭਵਿੱਖ ਦੀਆਂ ਆਸਾਂ ਸੀ ਦੀਪ ਸਿੱਧੂ
@MkFunitureFactory
@MkFunitureFactory 3 ай бұрын
Love you 22G miss you Deep 22G
@harmannirman3934
@harmannirman3934 3 ай бұрын
ਦੀਪ ਤੇ ਅਮਰਦੀਪ ਗਿੱਲ ਦੀ ਜੋੜੀ ਅਮਰ ਰਹੂ ਦੁਨੀਆਂ ਤੇ
@Harrydhaliwal14
@Harrydhaliwal14 3 ай бұрын
🙏🙏🙏🙏👌👌🙏❤️🙏❤️❤️❤️
@sohansinghsandhu4025
@sohansinghsandhu4025 3 ай бұрын
ਦੀਪ ਸਿਧੂ ਨੇ ਅਸੈਂਬਲੀ ਚੋਣਾਂ ਵੇਲੇ ਸਿਮਰਨ ਜੀਤ ਸਿੰਘ ਦੇ ਹਕ ਵਿਚ ਪਰਚਾਰ ਵੇਲੇ ਕਿਰਪਾਨ' ਝਾੜੂ ਹਥ ਵਿਚ ਫੜਕੇ ਫਰਕ ਦਸਿਆ ਸੀ ? ਹੁਣ ਸਮਝ ਆ ਜਾਵੇਗੀ ਗੀ ਕਿਸ ਪਾਰਟੀ ਨੇ ਮਾਰਿਆ ?
@lakhbirsidhu5271
@lakhbirsidhu5271 3 ай бұрын
Good.
@lovepreetsingh1313
@lovepreetsingh1313 3 ай бұрын
Miss you 22 Deep Sidhu. Ajy tak ta ni mryea sade dila vich jeonda a. Niklda hi ni Roj yadd oanda. 😢
@nachhtarbhullar4243
@nachhtarbhullar4243 3 ай бұрын
Very nice ❤
@gurvinderkohli8074
@gurvinderkohli8074 3 ай бұрын
Deep Sidhu always will be missed. 🙏🏽🙏🏽
@jassadhesi730
@jassadhesi730 3 ай бұрын
Very nice
Une nouvelle voiture pour Noël 🥹
00:28
Nicocapone
Рет қаралды 9 МЛН
1% vs 100% #beatbox #tiktok
01:10
BeatboxJCOP
Рет қаралды 67 МЛН
Sigma Kid Mistake #funny #sigma
00:17
CRAZY GREAPA
Рет қаралды 30 МЛН