ਦਿਲਜੀਤ ਦੋਸਾਂਝ ਦਾ ਸ਼ੋਅ ਦਾ ਵਿਰੋਧ ਤਾਂ ਹੁੰਦਾ ਆਹ ਹੈ ਸਾਰੀ ਕਹਾਣੀ ।

  Рет қаралды 56,851

Pno Media Group

Pno Media Group

Күн бұрын

Пікірлер: 278
@Singh-393
@Singh-393 3 күн бұрын
ਦਿਲਜੀਤ ਦਾ ਸਿੱਖ ਹੋਣਾ ਚੁੱਭਦਾ ਹੈ ਐਂਟੀ ਸਿੱਖ ਲੋਕਾਂ ਨੂੰ । ਸਿੱਧੀ ਤੇ ਸਾਫ ਗੱਲ ਹੈ ਬਾਈ ਜੀ ।
@gurmukhsingh2679
@gurmukhsingh2679 3 күн бұрын
ਦਲਜੀਤ ਨੂੰ ਕੇਸ ਕਰ ਦੇਣਾ ਚਾਹੀਦਾ ਕਿ ਸਾਰੇ ਹੀ ਸੀਰੀਅਲਾਂ ਵਿੱਚ, ਫ਼ਿਲਮਾਂ ਵਿੱਚ ਜਾਂ ਹੋਰ ਸਾਰੇ ਮਨੋਰੰਜਨ ਦੇ ਪ੍ਰੋਗਰਾਮਾਂ ਵਿੱਚ ਬੱਚਿਆਂ ਦੀ ਸ਼ਮੂਲੀਅਤ, ਨਸ਼ੇ, ਬੀੜੀ, ਸਿਗਰਟ, ਅਸ਼ਲੀਲਤਾ, ਹਥਿਆਰਾਂ ਦੇ ਪ੍ਰਦਰਸ਼ਨ ਤੇ ਪੂਰਨ ਪਾਬੰਦੀ ਲੱਗਣੀ ਚਾਹੀਦੀ ਹੈ।
@ParamjitSingh-ok8he
@ParamjitSingh-ok8he 4 күн бұрын
ਬਹੁਤ ਵਧੀਆ ਵਿਸ਼ਲੇਸ਼ਣ ਕੀਤਾ ਹੈ।ਤੁਸੀਂ ਪੰਡਿਤ ਧਰੇਨਵਰ ਰਾਓ ਦੇ ਅਣਜਾਣੇ ਪੱਖ ਤੇ ਚਰਚਾ ਕੀਤੀ ਹੈ।ਦੂਜਾ ਪੱਖ ਕੰਨੜ ਭਾਸ਼ਾ ਤੇ ਕੰਨੜੀ ਲੋਕਾਂ ਬਾਰੇ ਹੈ ਕਿ ਉਹ ਲੋਕ ਆਪਣੀ ਭਾਸ਼ਾ ਪ੍ਰਤੀ ਬਹੁਤ ਸੁਚੇਤ ਹਨ।
@s.psandhu590
@s.psandhu590 3 күн бұрын
ਰਾਓ ਜੀ ਧਰੇਂਨਵਰ ਨੂੰ ਜਵਾਬ ਦੇਣ ਵਾਲਾ ਪੱਤਰਕਾਰ ਮੈਂ ਤਾਂ ਅਜੇ ਤੱਕ ਪਹਿਲੀ ਵਾਰ ਵੇਖਿਆ ਹੈ। ਭਾਜੀ, ਤੁਹਾਡੀ ਏਸ ਵੀਡੀਓ ਨਾਲ ਹੁਣ ਕਈਆਂ ਦੇ ਕੰਨ ਤਾਂ ਜ਼ਰੂਰ ਖੁੱਲਣਗੇ। ਬਹੁਤ ਬਹੁਤ ਧੰਨਵਾਦ
@jassichauhan830
@jassichauhan830 4 күн бұрын
ਸਿੱਧੂ ਬਾਈ ਏਨਾ ਨੂੰ ਮਿਰਚਾਂ ਓਦੋ ਲੱਗੀਆਂ ਜਦ ਕਿਹਾ ਪੰਜਾਬੀ ਆਗਏ ਓਏ ਦਲਜੀਤ ਨੇ ਸਾਊਦੀ ਚ ਖੁਦਾ ਗਵਾਹ ਗੀਤ ਗਾ ਇਆ
@rubysandhu9837
@rubysandhu9837 4 күн бұрын
ਲੋਕਾਂ ਨੂੰ ਇਸ ਦੀ ਸਚਾਈ ਤੁਹਾਡੇ ਵਰਗੇ ਲੋਕ ਹੀ ਦੱਸ ਸਕਦੇ ਹਨ ਜਿਨ੍ਹਾਂ ਨੇ ਇਹਨਾਂ ਨਾਲ ਮੁਲਾਕਾਤਾਂ ਕਰਕੇ ਇਸ ਦੇ ਅੰਦਰ ਦੀ ਮੈਲ ਬਾਹਰ ਕੱਢੀ ਹੈ
@nirmalsinghsandhu6289
@nirmalsinghsandhu6289 3 күн бұрын
ਬਹੁਤ ਵਧੀਆ ਸਿਖਿਆ ਅਧਾਰਿਤ ਪੜਚੋਲ ਹੈ, ਤੁਹਾਡੀ ਗੱਲ ਬਾਤ ਅਨੁਸਾਰ ਇਕ ਹੋਰ ਗੱਲ ਧਿਆਨ ਵਿੱਚ ਆਉਦੀ ਹੈ, ਹਰਿਆਨਾ ਵਿੱਚ ਤਾਮਿਲ ਭਾਸ਼ਾ ਨੂੰ ਹਿੰਦੀ ਤੋ ਬਾਅਦ ਦੂਜੀ ਸੂਬੇ ਦੀ ਭਾਸ਼ਾ ਰੱਖਣੀ, ਪੰਜਾਬ ਵਿੱਚ ਤਾਮਿਲ ਭਾਸ਼ਾ ਨੂੰ ਦੂਜੀ ਤੀਜੀ ਭਾਸ਼ਾ ਘੋਸ਼ਿਤ ਕਰਨ ਲਈ ਉਪਰਾਲੇ ਇਕ ਡੂਗੀ ਗੱਲ ਬਾਰੇ ਇਸ਼ਾਰਾ ਕਰਦੇ ਹਨ। ਇਹ ਪੰਡਿਤ ਸਖਸ਼ੀਅਤ ਵੱਲੋ ਤੇ ਹੋਰ ਗੈਰ ਪੰਜਾਬੀਆ ਵੱਲੋ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਕਰਨ ਦਾ ਅਧਿਕਾਰ ਸੀਮਤ ਕਰਨ ਦੀ ਜਰੂਰਤ ਹੈ ਕਿ ਕੋਈ ਵੀ ਅਨੁਵਾਦ ਐਸ ਜੀ ਪੀ ਸੀ ਦੀ ਮਨਜੂਰੀ ਬਿਨਾ ਇਜਾਜਤ ਨਹੀ ਦਿਤੀ ਜਾਣੀ ਬਣਦੀ। ਇਸ ਨਾਲ ਸਬੰਧਤ ਵਿਸ਼ਾ ਹੈ ਕਿ ਪੰਜਾਬ ਤੇ ਪੰਜਾਬੀਆ ਲਈ ਸਾਝੇ ਇਕ ਪੰਜਾਬ ਦੀਆ ਸਰਕਾਰੇ ਖਾਲਸਾ ਰਾਜ ਦੀਆ ਭਾਸ਼ਾਵਾ ; ਉਰਦੂ ਫਾਰਸੀ ਨੂੰ ਹਿੰਦੀ ਭਾਸ਼ਾ ਦੇ ਬਰਾਬਰ ਪੰਜਾਬੀ ਭਾਸ਼ਾ ਦੇ ਹਾਣੀ ਬਣਾਉਣ ਦਾ ਸਮਾ ਆ ਗਿਆ ਹੈ। ਪੰਜਾਬ ਹੈਰੀਟੇਜ ਐਜੂਕੇਸ਼ਨਲ ਫਾਊਂਡੇਸ਼ਨ ਕੋਲ ਪ੍ਰਾਪਤ ਲੋਕ ਰਾਏ ਅਧਾਰਿਤ ਵਿਚਾਰ 15/12/2024
@annysohal
@annysohal 2 күн бұрын
ਭਾਜੀ ਹਰ ਸਕੂਲ ਵਿੱਚ punjabi ਪਹਿਲੇ ਦਿਨ ਤੋਂ ਹੀ ਜ਼ਰੂਰੀ ਹੋਣੀ ਚਾਹੀਦੀ ਹੈ ਚਾਹੇ ਉਹ ਜਿਨ੍ਹਾਂ marji ਵੱਡਾ ਸਕੂਲ ਕਿਉ ਨਾ ਹੋਵੇ। ਤੇ ਸਕੂਲ ਵਿੱਚ ਆਮ ਬੋਲ ਚਾਲ ਲਈ ਪੰਜਾਬੀ ਬੋਲੀ ਹੀ ਬੋਲੀ ਜਾਵੇ। ਬੱਸ ਇਹ ਕੰਮ ਹੋ ਜਾਵੇ ਤਾਂ ਪੰਜਾਬੀ ਲਈ ਹੋਰ ਸਭ ਆਪੇ ਹੋ ਜਾਵੇਗਾ।
@ranjitkaur7628
@ranjitkaur7628 3 күн бұрын
ਬਹੁਤ ਸੁਚੱਜੇ ਢੰਗ ਨਾਲ ਉੱਤਰ ਦਿੱਤਾ ਹੈ ਜੀ ਬਹੁਤ ਧੰਨਵਾਦ ਜੀ 🙏
@laljitsinghkang7219
@laljitsinghkang7219 4 күн бұрын
ਸਰ ਤੁਸੀਂ ਬਹੁਤ ਵਧਿਆ ਵਿਸ਼ਲੇਸ਼ਣ ਕੀਤਾ ਰਾਉ ਨੂੰ ਚੰਗੀਆਂ ਸੁਣਾਈਆ ਬਹੁਤ ਵਧੀਆ
@daljitlitt9625
@daljitlitt9625 3 күн бұрын
ਦਲਜੀਤ ਤਾ ਬਹੁਤ ਵਧੀਆ ਗਾਇਕ ਹੈ।ਪੰਡਤਾਦਾ ਤਾ ਆਪਾ ਨੂੰ ਪਤਾ ਹੈ ਕਿ ਇਹ ਬੇਈਮਾਨ ਹਨ
@ManpreetSingh-ko5rb
@ManpreetSingh-ko5rb 3 күн бұрын
ਇਹਨਾਂ ਨੂੰ ਦਿਲਜੀਤ ਦੋਸਾਂਝ ਦੀ ਇਹ ਕਹਿਣ ਤੇ ਮਿਰਚਾਂ ਲੱਗਦੀਆਂ ਨੇ ਵੀ ਇਹ ਆਏ ਕਹਿੰਦਾ ਵੀ 'ਪੰਜਾਬੀ ਆ ਗਏ ਉਏ' ਇਕ ਗੱਲ ਇਹ ਵੀ ਕੇਨੇਡਾ ਵਿੱਚ ਟਰੂਡੋ ਨੇ ਦਿਲਜੀਤ ਦੋਸਾਂਝ ਦੇ ਸ਼ੋਅ ਵਿੱਚ ਦਿਲਜੀਤ ਦੋਸਾਂਝ ਇਹ ਕਿਹਾ ਸੀ ਵੀ ਇੱਕ ਪੰਜਾਬ ਦਾ ਮੁੰਡਾ ਕੇਨੇਡਾ ਵਿੱਚ ਰਹਿ ਕੇ ਸਾਡੇ ਕੇਨੇਡਾ ਦਾ ਨਾਮ ਰੌਸ਼ਨ ਕਰ ਰਿਹਾ ਬਹੁਤ ਵਧੀਆ ਕਰ ਰਿਹਾ ਫਿਰ ਇੰਡੀਆ ਆਲੇ ਕਹਿੰਦੇ ਵੀ ਟਰੂਡੋ ਨੇ ਇਹ ਕਿਉਂ ਨੀ ਕਿਹਾ ਵੀ ਭਾਰਤ ਦਾ ਮੁੰਡਾ ਪੰਜਾਬੀ ਹੀ ਕਿਉਂ ਕਿਹਾ ਬੱਸ ਆ ਹੀ ਗੱਲ ਦੀਆਂ ਮਿਰਚਾਂ ਲੱਗੀਆਂ ਨੇ ਇਹਨਾਂ ਨੂੰ
@anureetkaurgill70
@anureetkaurgill70 3 күн бұрын
ਇਹ ਤਾਂ ਓਹੀ ਗੱਲ ਹੋਈ ਕਿ ਅਸੀਂ ਤਾਂ ਸ਼ਰਾਬ ਬਣਾਵਾਂਗੇ ਵੀ , ਠੇਕਿਆਂ ਤੇ ਲੜੀਆਂ ਲਾ ਲਾ ਵੇਚਾਂਗੇ ਵੀ ਪਰ ਤੁਸੀਂ ਇਸਦੇ ਗੀਤ ਨਾ ਗਾਓ । ਅਸੀਂ ਪਟਾਖ਼ੇ ਵੀ ਬਣਾਵਾਂਗੇ, ਵੇਚਾਂਗੇ ਵੀ ਪਰ ਤੁਸੀਂ ਗਰੀਨ ਦੀਵਾਲੀ ਦੀਆਂ ਰੈਲੀਆਂ ਕੱਢੋ ।
@shavindersingh5923
@shavindersingh5923 3 күн бұрын
ਬਹੁਤ ਵਧੀਆ ਵਿਸ਼ਲੇਸ਼ਣ ਕੀਤਾ ਹੈ। ਪੰਜਾਬ ਦੇ ਸਭਿਆਚਾਰ ਤੇ ਸਭਿਆਚਾਰਕ ਸਾਂਝ ਨੂੰ ਜਿੰਨਾ ਪੰਜਾਬ ਦੇ ਵਾਸੀ ਸਮਝ ਸਕਦੇ ਹਨ ਕੋਈ ਹੋਰ ਕਿਵੇਂ ਸਮਝ ਲਵੇਗਾ। ਪੰਜਾਬੀ ਸੰਕੀਰਣਤਾ ਤੋਂ ਸੌ ਕੋਹਾਂ ਦੂਰ ਹਨ।
@surjeetrhythm
@surjeetrhythm 4 күн бұрын
Very Nice. ਨਿਰਪੱਖ ਵਿਸ਼ਲੇਸ਼ਨ 👍
@BengalTiger6791-b2l
@BengalTiger6791-b2l 3 күн бұрын
ਜਿਹੜਾ ਬੰਦਾ ਆਪਣੀ ਜਿੰਦਗੀ ਚ ਕੁਝ ਨੀ ਕਰ ਸਕਦਾ ਤੇ ਓਹੀ ਬੰਦਾ ਹੋਰਾਂ ਦੇ ਕੰਮ ਚ ਨੁਕਸ ਕੱਢਦਾ ਹੈ। ਤੇ ਓਹੀ ਬੰਦਾ ਇਹ ਵੀ ਸੋਚੀ ਜਾਂਦਾ ਵੀ ਜੇ ਮੈ ਨੀ ਕੁਝ ਕਰ ਸਕਿਆ ਤਾਂ ਹੋਰ ਵੀ ਨਾ ਕੁਝ ਕਰਨ
@maanrathore1684
@maanrathore1684 3 күн бұрын
ਜਿਨ੍ਹਾਂ ਦੀ ਦਿਲਜੀਤ ਦੇ ਸ਼ੋ ਦੀ ਟਿਕਟ ਖਰੀਦਣ ਦੀ ਔਕਾਤ ਨਹੀਂ , ਉਹ ਵਿਰੋਧ ਕਰ ਰਹੇ ਨੇ
@JagdishSingh-zi7sw
@JagdishSingh-zi7sw 3 күн бұрын
ਦਿਲਜੀਤ ਸਿੰਘ ਦੋਸਾਂਝ ਪੰਜਾਬ ਦੀ ਸ਼ਾਨ
@RupinderSingh-rb1xl
@RupinderSingh-rb1xl 3 күн бұрын
ਦੁਨੀਆਂ ਦੀ ਸਾਨ ਹੀ ਨੇ।
@onkarsingh2509
@onkarsingh2509 3 күн бұрын
ਮੈਂ ਵੀ ਰਾਓ ਪੰਡਿਤ ਨੂੰ ਸਮਝਦਾ ਸੀ ਕਿ ਇਹ ਪੰਜਾਬੀਅਤ ਦਾ ਮੁਜੱਸਮਾ ਹੈ... ਲੇਕਿਨ ਇਹ ਤਾਂ ਸਿਰਫ ਪਬ੍ਲਿਸਿਟੀ ਲਈ ਪੰਜਾਬੀ ਦਾ ਪ੍ਰਚਾਰ ਕਰ ਰਿਹਾ ਹੈ। ਜੇਕਰ ਬੰਦੇ ਦਾ ਮਕਸਦ ਮਾੜਾ ਜਾਂ ਬਹੁਤ ਛੋਟਾ ਹੋਵੇ ਤਾਂ ਉਹ ਵਡਿਆਈ ਦਾ ਪਾਤਰ ਨਹੀਂ ਬਣ ਸਕਦਾ ।
@MalkeetSingh-pk6sf
@MalkeetSingh-pk6sf 2 күн бұрын
ਤੁਸੀਂ ਵੀ ਕਰਨਾਟਕ ਜਾਕੇ ਕੰਨੜ ਭਾਸ਼ਾ ਬਾਰੇ ਪ੍ਰਚਾਰ ਕਰੋ ਜੇ ਮਸ਼ਹੂਰ ਹੋਣਾ ਤਾਂ ਬਗਾਨੀ ਭਾਸ਼ਾ ਬਾਰੇ ਪ੍ਰਚਾਰ ਕਰਨਾ ਬਹੁਤ ਔਖਾ ਹੁੰਦਾ ਹੈ ਪਹਿਲਾਂ ਉਸ ਬਾਰੇ ਜਾਣਕਾਰੀ ਲੈ ਕੇ ਸਿੱਖ ਕੇ ਹੀ ਕੀਤਾ ਜਾ ਸਕਦਾ ਹੈ
@laljitsinghgill8244
@laljitsinghgill8244 4 күн бұрын
ਬਹੁਤ ਵਧੀਆ ਜੀ
@RajinderKaur-dy9po
@RajinderKaur-dy9po Күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ।
@gurshabadguraya4284
@gurshabadguraya4284 2 күн бұрын
Veer ji main dera baba nanak ਤੋਂ ਹਾਂ। ਅਗਰ ਕਿਸੇ ਟਾਈਮ ਜਾ ਦਿਨ ਆ ਪੰਡਿਤ ਰਾਓ ਸਾਡੇ ਇਲਾਕੇ ਵਿਚ ਆਇਆ ਨਾ ਇਸਨੂੰ ਚਾਹ ਪਲਾਵਾਗਾ ਨਾਲੇ ਸਵਾਲ ਪੁਸ਼ਾਗਾ ਤੇ ਬੇਜ਼ਤੀ ਵੀ ਕਰਾਂਗਾ। ਲੋੜ ਹੋਈ ਤੇ ਜੁੱਤੀ ਲਵਾਕੇ ਦੌੜ ਵੀ ਕਢਾਵਾਗਾ।
@bakhshisinghsidhu8350
@bakhshisinghsidhu8350 3 күн бұрын
ਬਹੁਤ ਵਧੀਆ ਵਿਚਾਰ
@paramjitgill2026
@paramjitgill2026 3 күн бұрын
ਇਹ ਦੇਸ਼ ਕਿਧਰ ਨੂੰ ਤੁਰ ਪਿਆ ਹੈ। ਨਿੱਤ ਕੋਈ ਨ ਕੋਈ ਨਵਾਂ ਸਿਆਪਾ ਛੂਰੂ ਕਰਨ ਨੂੰ ਤਿਆਰ ਰਹਿੰਦਾ ਹੈ। ਉਹ ਭਲੇ ਲੋਕੋ ਇਕ ਦੂਜੇ ਭਾਰਤੀ ਨੂੰ ਪਿਆਰ ਕਰਨ ਦਾ ਵਸੀਲਾ ਬਣਾ ਕੇ ਰਲ ਮਿਲ ਕੇ ਰਹਿਣ ਦਾ ਬਹਾਨਾ ਲੱਭੋ। ਪੱਛਮੀ ਦੇਸ਼ਾਂ ਵਿਚ ਉਹ ਲੋਕ ਆਪਣਿਆਂ ਤੇ ਬਿਗਾਨੇ ਦੇਸਾਂ ਤੋ ਆਏ ਲੋਕਾਂ ਨਾਲ ਰਲ਼ ਮਿਲ਼ ਕੇ ਖੁਸ਼ੀਆਂ ਨਾਲ ਰਹਿ ਰਹੇ ਹਨ। ਅਤੇ ਇਸ ਰਵੱਈਏ ਤੋਂ ਆਪ ਖੁਸ਼ ਹਨ ਤੇ ਬਾਕੀਆਂ ਨੂੰ ਪ੍ਰੇਰਨਾ ਕਰ ਰਹੇ ਹਨ। ਇੱਥੇ ਸਾਡੇ ਮੁਲਕ ਵਿੱਚ ਦੂਸਰੇ ਦੀਆਂ ਲੱਤਾਂ ਵੱਢਣਾ ਹੀ ਮਹਾਨ ਕਰਤੱਵ ਸਮਝਿਆ ਜਾਂਦਾਂ ਹੈ। ਜੋ ਭੀ ਨਫ਼ਰਤ ਫੈਲਾਉਂਦਾ ਹੈ , ਓਸ ਨੂੰ ਰੋਕਣਾ ਚਾਹੀਦਾ ਹੈ। ਇਹ ਕਮ ਮੋਦੀ ਤੋਂ ਸ਼ੁਰੂ ਕੀਤਾ ਜਾਵੇ
@Gurjinder_S_Sandhu76
@Gurjinder_S_Sandhu76 3 күн бұрын
ਇਹ ਧਨੇਸ਼ਵਰ ਜਾਣ ਬੁਝਕੇ ਸਰਦਾਰ ਸਿੰਗਰਾ ਪਿੱਛੇ ਕਿਉਂ ਪਿਆ ਇਹ ਸੋਚੋ ਇਹਨੂੰ ਪੱਗ ਚੁੱਭਦੀ ਹੋਰ ਕੋਈ ਕਾਰਨ ਨਹੀਂ
@satnamshingh2533
@satnamshingh2533 2 күн бұрын
Waheguru ji waheguru ji 🌹 Diljit Dosanjh all the best Hero hai Hero rahega waheguru ji Chardikala bakhshsey❤
@gillsaudagar6750
@gillsaudagar6750 4 күн бұрын
ਬਹੁਤ ਵਧੀਆਂ ਵਿਸਲੇਸਨ
@TahirAliBandesha
@TahirAliBandesha 4 күн бұрын
ਮੈਂ ਹੇਰਾਨ ਵਾਂ ਕਿ ਦਲਜੀਤ ਦੇ ਬਾਰੇ ਵੀ ਲੋਕ ਗਲਤ ਬੋਲ ਰਹੇ ਨੇ
@kulwantsingh8002
@kulwantsingh8002 4 күн бұрын
ਬਹੁਤ ਵਧੀਆ ਕੰਮ ਕੀਤਾ।
@kamalkaran2165
@kamalkaran2165 4 күн бұрын
ਬਹੁਤ ਹੀ ਵਧੀਆ ਸਵਾਦ ਲਿਆ ਤਾ ਵੀਰ ਜੀ ਬਹੁਤ ਵਧੀਆ ਵੀਡੀਉ
@reshamsingh5449
@reshamsingh5449 3 күн бұрын
ਸਮੂੰਹ ਪੰਜਾਬੀਓ ਪਿਆਰ ਭਰੀ ਗੁਰੂ ਫਤਿਹ ਪ੍ਰਵਾਨ ਕਰਨਾ ਨਿੱਤ ਨਵੇਂ ਨਵੇਂ ਮਸਲੇ ਪੈਦਾ ਹੋ ਰਹੇ ਹਨ ਸਾਡਾ ਮਨ ਸਾਡਾ ਆਪਣਾ ਹੈ ਦਿਲ ਕਰਦਾ ਖੰਡ ਖਾਓ ਦਿਲ ਕਰਦਾ ਮਿਰਚ ਪਰ ਬਿਨ੍ਹਾਂ ਮਤਲਬ ਆਪਣੀ ਪਾਰਦਰਸ਼ਤਾ ਵਿਖਾਉਣ ਨਾਲ ਕੋਈ ਮਹਾਨ ਨਹੀਂ ਬਣ ਸਕਦਾ ਭਾਵੇਂ ਮੈ ਕਦੀ ਕੋਲ ਕੋਈ ਹਥਿਆਰ ਨਹੀਂ ਰੱਖਿਆ ਪਰ ਜੇ ਕਿਸੇ ਨੂੰ ਕੁੱਤਾ ਪੈ ਜਾਵੇ ਤਾਂ ਫੱਟ ਦਿਮਾਗ ਵਿੱਚ ਆਉਣਦਾ ਹੈ ਕਿ ਕੋਲ ਕੋਈ ਛੋਟਾ ਮੋਟਾ ਡੰਡਾ ਦਾ ਚਾਹੀਦਾ ਹੈ ਕੋਈ ਕਿਸੇ ਤੋ ਪ੍ਰਮੋਟ ਨਹੀਂ ਹੁੰਦਾ ਬਚਪਨ, ਜਵਾਨੀ ਬੁਢਾਪਾ ਸਭ ਕੁਝ ਬਦਲ ਦਿਦਾ ਹੈ ਸੱਭਿਆਚਾਰ , ਮੇਲੇ ਪਹਿਲਾ ਵੀ ਲੱਗਦੇ ਸੀ ਅਤੇ ਹੁਣ ਵੀ ਲੱਗਦੇ ਹੀ ਰਹਿਣੇ ਹਨ ਬਿਨ੍ਹਾਂ ਮਤਲਬ ਤੋ ਮਹਾਨ ਬਣਨ ਦੇ ਚੱਕਰ ਵਿੱਚ ਸ਼ਾਮਲ ਹੋਣ ਤੋ ਬਚੋ ਜੇ ਚੰਗਾ ਨਹੀਂ ਲੱਗਦਾ ਤਾਂ ਨਾ ਜਾਵੋ ਚੱਕ ਕੇ ਥੋੜ੍ਹਾ ਕੋਈ ਤਹਾਨੂੰ ਲਿਜਾ ਰਿਹਾ ਹੈ ਸੋ ਪੰਜਾਬੀ ਹੋਣ ਦੇ ਨਾਤੇ ਵਿਰੋਧ ਕਰਨ ਵਾਲਿਆਂ ਦਾ ਮੈ ਪੁਰਜੋਰ ਵਿਰੋਧ ਕਰਦਾ ਹਾਂ
@kulwindersingh-du6lt
@kulwindersingh-du6lt 3 күн бұрын
ਪੰਜਾਬੀਓ ਤੋ ਵੱਧ ਕੋਈ ਪੰਜਾਬੀ ਦਾ ਜ਼ਿਆਦਾ ਖੇਰਖੁਆਹ ਨਹੀ ਹੋ ਸਕਦਾ। ਸਾਡੇ ਪੰਜਾਬੀਆਂ ਵਿਚ ਇਕ ਬਹੁਤ ਵੱਡਾ ਨੁਕਸ ਆ ਕਿ ਅਸੀ ਬਗ਼ੈਰ ਸੋਚੇ ਸਮਝੇ ਐਵੇ ਹੀ ਕਿਸੇ ਨੂੰ ਸਿਰ ਤੇ ਚੁੱਕ ਲੈਂਦੇ ਆ, ਸੋ ਇਸ ਲਈ ਸੁਚੇਤ ਰਹੋ।
@gurnamsingh8481
@gurnamsingh8481 3 күн бұрын
Sat shir akal. Punjabi is famous all over world. Daljit Singh is great singer and actor. Humble
@HarjinderSingh-uh6ye
@HarjinderSingh-uh6ye 2 күн бұрын
ਦਲਜੀਤ ਦੁਸਾਂਝ ਜੀ ਆਪ ਧੇਨੇਸ਼ਵਰ ਰਹੋ ਉੱਤੇ ਮਾਣਹਾਨੀ ਦਾ ਕੇਸ ਦਰਜ ਕੀਤਾ ਜਾਵੇ ਹੋਰ ਜੋਂ ਹਿੰਦੀ ਫ਼ਿਲਮਾਂ ਦੇ ਵਿਚ ਨਸ਼ੇ ਦਿਖਾਈ ਦਿੰਦਾ ਹਨ ਸਾਰੇ ਭਾਰਤ ਵਿੱਚ ਬੇਨ ਹੋਣੇ ਚਾਹੀਦੇ ਹਨ ਦਾਰੂ ਬੰਦ ਹੋਵੇ
@user-bb4wk2hh6l
@user-bb4wk2hh6l 3 күн бұрын
Excellent reporting with facts sir salute to you. Keep doing great work
@desiluxuryvlogs6499
@desiluxuryvlogs6499 3 күн бұрын
ਜੀ ਇੱਕ ਕਹਾਵਤ ਹੈ: ਮਾਂ ਤੋਂ ਵੱਧ, ਜਦੋਂ ਕੋਈ ਦੂਜਾ ਜਿਆਦਾ ਹੀ ਤਿਹ ਕਰੇ, ਤਾਂ ਸਮਝ ਲਓ ਉਸ ਨੂੰ ਲਾਲਚ ਹੈ। ਜਾ ਤੁਹਾਨੂੰ ਠਾਹ ਲਾਉਣ ਦੀ ਕੋਸ਼ਿਸ਼। ਧੰਨਵਾਦ
@jillgill7364
@jillgill7364 3 күн бұрын
Very good Sandhu veerji God bless you, speaking the truth.
@gsq1414
@gsq1414 2 күн бұрын
It all means that, any other program, actor, etc. were not so popular and loving as Diljit is now. Naturally he waking up the next level of critics. Basically it means that Diljit is in “Chardi Kala”. Good luck for Diljit.
@malkiatsinghrana5926
@malkiatsinghrana5926 2 күн бұрын
ਬਹੁਤ ਹੀ ਵਧੀਆ ਢੁਕਵਾਂ ਅਤੇ ਅੱਖਾਂ ਖੋਲ੍ਹਦਾ ਸੱਚ..ਮੈਨੂੰ ਤਾ ਲੱਗਦਾ ਇਹ ਧਨੇਸਰ ਰਾਓ ਏਜੰਸੀਆਂ ਦਾ ਬੰਦਾ ਹੈ
@gurdeepsingh6915
@gurdeepsingh6915 2 күн бұрын
ਬਹੁਤ ਵਧੀਆ ਤਰੀਕੇ ਨਾਲ਼ ਸਮਝਾਇਆ ❤
@karamjitkaur2935
@karamjitkaur2935 3 күн бұрын
Very good sir❤❤❤❤❤
@ParamjitKaur-s1e
@ParamjitKaur-s1e 3 күн бұрын
ਮੈਂ ਸਮਝਦਾ ਧਨੇਸਵਰ ਰਾਓ ਇਕ ਹੋਸਾ ਵਿਅਕਤੀ ਹੈ ਮਿਤੀ 14-12-2024 ਨੂੰ ਨਿਊਜ਼ 18 ਤੇ ਦਲਜੀਤ ਦੁਸਾਂਝ ਦੇ ਚੰਡੀਗੜ੍ਹ ਵਾਲੇ ਸੋਅ ਸਬੰਧੀ ਡਿਬੇਟ ਚੱਲ ਰਹੀ ਸੀ ਡਿਬੇਟ ਦੌਰਾਨ ਕਿਸੇ ਕਾਲਰ ਨੇ ਇੱਕ ਗੀਤ ਦਾ ਹਵਾਲਾ ਦੇ ਕੇ ਦਲਜੀਤ ਦੁਸਾਂਝ ਦੀ ਹਮਾਇਤ ਕੀਤੀ ਤਾਂ ਇਹ ਧਨੇਸਵਰ ਰਾਓ ਤੈਸ਼ ਵਿੱਚ ਆ ਕੇ ਕਹਿਣ ਲੱਗਾ ਕਿ ਮੈਂ ਇਸ ਕਾਲਰ ਨੂੰ ਵੀ ਕੋਰਟ ਵਿੱਚ ਪਾਰਟੀ ਬਣਾਵਾਂਗਾ। ਇਹ ਇਸ ਦੇ ਹੋਛੇਪਣ ਦਾ ਸਬੂਤ ਸੀ। ਜਿਹੜਾ ਇਨਸਾਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਉਤਾਰਾ ਕਰ ਰਿਹਾ ਹੈ ਉਸ ਵਿੱਚ ਤਾਂ ਬਹੁਤ ਜ਼ਿਆਦਾ ਸਹਿਜ ਅਤੇ ਸੰਤੋਖ ਹੋਣ ਦੀ ਜ਼ਰੂਰਤ ਹੈ ਤੇ ਉਸ ਨੂੰ ਪਹਿਲਾਂ ਆਪ ਗੁਰੂਬਾਣੀ ਦਾ ਆਧਿਆਨ ਕਰਨਾ ਹੋਵੇਗਾ ਇਸ ਲਈ ਮੈਂ ਸਮਝਦਾ ਹਾਂ ਕਿ ਪਬਲੀਸਿਟੀ ਤੋਂ ਇਲਾਵਾ ਹੋਰ ਕੁਝ ਵੀ ਨਹੀਂ।
@kulwinderrayat8571
@kulwinderrayat8571 4 күн бұрын
Very good veer ji
@HarpalSingh-qy2rb
@HarpalSingh-qy2rb 2 күн бұрын
Bht vadiya gal tusi kiti lokka Diya akha kholia pandit ho v ne jo punjabi te punab nu pyr karde daljeet greet singer yar te seyana va I love ❤ daljeet
@balwinderkaurbenipal6277
@balwinderkaurbenipal6277 4 күн бұрын
Vadhia sunaian 22g 💯💯👍
@sukhmandersingh4429
@sukhmandersingh4429 4 күн бұрын
🙏🙏
@gsq1414
@gsq1414 2 күн бұрын
Well said and well done. This is the first time I heard you. Jeeoo for ever.
@akashdhami881
@akashdhami881 3 күн бұрын
Diljit ❤❤❤❤❤❤
@pardeepverma7323
@pardeepverma7323 4 күн бұрын
Very nice information about this controversy.
@Foujifoujan528
@Foujifoujan528 3 күн бұрын
ਪੰਜਾਬੀ a ਗਿਆ ਊ ਊ ਏ ਏ ਏ #ਦਿਲਜੀਤ ਦੁਸਾਂਝ❤ ਮਿਰਚ ਤਾਂ ਲਗਦੀ ਏ😂😂 ਪੰਡਿਤ ਰਾਉ ਵਰਗੀਆ ਦੇ ,🤣🤣
@surinderbali5081
@surinderbali5081 3 күн бұрын
Nobody on this earth can stop dogs🐕 from barking.
@iqbalsinghsingh7997
@iqbalsinghsingh7997 4 күн бұрын
Sat Sri akaal bahut acha vichar hai bahi gi
@baljeetsingh-jf1cf
@baljeetsingh-jf1cf 2 күн бұрын
ਬਹੁਤ ਵਧੀਆ ਵਿਸਲੇਸਣ ਕੀਤਾ ਬਾਈ ਜੀ, 🙏
@paulflora9127
@paulflora9127 3 күн бұрын
Excellent information. Thanks for making us aware...
@charnsidhu8331
@charnsidhu8331 3 күн бұрын
You are 100% right
@davinderpalsingh2140
@davinderpalsingh2140 3 күн бұрын
Very good veer ji ❤❤
@RanjitKaur-k9b
@RanjitKaur-k9b 4 күн бұрын
Very good sir ❤
@harpalmann8064
@harpalmann8064 3 күн бұрын
Very good👍
@ravneetkang2557
@ravneetkang2557 2 күн бұрын
ਬਂਈਆ ਬੁਦੂ ਬਣਾ ਰਿਹਾ ਪੰਜਾਬੀਆ ਦਾ ਸਿੱਧੂ ਸਾਹਿਬ ਤੁਸੀਂ ਬਹੁਤ ਵਧੀਆ ਨੰਗਾ ਕੀਤਾ ਚੰਗੇ ਵਿਚਾਰ ਤੁਹਾਡੇ
@roopalivirk8326
@roopalivirk8326 3 күн бұрын
U r right sir 👍🏻
@dpssingh4941
@dpssingh4941 2 күн бұрын
ਇਸ ਬੰਦੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੰਨੜ ਭਾਸ਼ਾ 🤔🤔🤔ਵਿਚ ਉਤਾਰਾ ਕਰਨ ਦੀ ਇਜਾਜ਼ਤ ਕਿਸ ਨੇ ਦਿੱਤੀ ਹੈ 🤔🤔🤔 ਇਹ ਸਪਸ਼ਟ ਹੈ ਕਿ ਇਸ ਦੇ ਕੀਤੇ ਕੰਮ ਨੂੰ ਅਰਥਾਂ ਨੂੰ ਕੌਣ ਸਹੀ ਦੱਸੇਗਾ 🤔🤔🤔 ਹੈਰਾਨੀ ਵਾਲੀ ਗੱਲ ਹੈ SGPC ਧਰਮ ਪ੍ਰਚਾਰ ਕਮੇਟੀ ਇਸ ਸਬੰਧ ਵਿੱਚ ਆਪਣਾ ਯੋਗਦਾਨ ਪਾਉਣ 🙏🙏🙏
@kamaljeetkaurlotus6309
@kamaljeetkaurlotus6309 2 күн бұрын
ਸ਼ਾਇਦ ਇਸ ਪੰਡਤ ਰਾਉ ਬਾਰੇ ਸ਼ੁਭਦੀਪ ਸਿੰਘ ਸਿੱਧੂ ਮੁਸੇਆਲੇ ਨੇ ਵੀ ਆਪਣੇ ਸ਼ੋਅ ਵਿੱਚ ਕੁੱਝ ਕਿਹਾ ਸੀ।ਇਹ ਉਸਦਾ ਵੀ ਵਿਰੋਧ ਕਰਦਾ ਸੀ।
@dr.sangeetpalkaur954
@dr.sangeetpalkaur954 2 күн бұрын
ਠੀਕ ਕਹਿ ਰਹੇ ਹੋ ।
@visahome1296
@visahome1296 3 күн бұрын
❤❤❤❤❤very true
@browngirl2096
@browngirl2096 3 күн бұрын
Very nice . Well said. So nice of u sir to say all this. ❤ u right.
@JaspalSingh-fo9hh
@JaspalSingh-fo9hh Күн бұрын
Bilkul sahi 👍👍
@littleboys7706
@littleboys7706 3 күн бұрын
Right bro
@glantegeetwithsurinderkaur1584
@glantegeetwithsurinderkaur1584 2 күн бұрын
Bhut wadhya ji age ao lorr hai tuhade wargeyan fir ji🙏🙏🙏
@rajindersharma8049
@rajindersharma8049 2 күн бұрын
ਬਹੁਤ ਵਧੀਆ ਵਿਚਾਰ ਨੇ ਬਾਈ ਜੀ ਤੁਹਾਡੇ
@Gursharanpreet133
@Gursharanpreet133 3 күн бұрын
ਬਹੁਤ ਵਧੀਆ
@harpindershahi434
@harpindershahi434 3 күн бұрын
ਬਹੁਤ ਵਧੀਆ ਬਾਈ ਜੀ
@AK-fk7wt
@AK-fk7wt 2 күн бұрын
ਰਾਓ ਨੇਤਾ ਬਣਦਾ ਸੌਖੇ ਤਰੀਕੇ ਨਾਲ😢😢😢 ਹੋਰ ਕੁਝ ਨਹੀਂ.....
@veerpalkaur8609
@veerpalkaur8609 2 күн бұрын
A much needed video. Thank you so much sir 🙏
@annysohal
@annysohal 2 күн бұрын
Sidhu bha ji pandit nu ਜਰਾ ਪੁੱਛੋ ਕਿ ਉਹ ਆਪਣੇ ਘਰ ਨੂੰ ਤਾਂ ਠੀਕ ਕਰ ਲਏ ਪਹਿਲਾਂ south movies te ਗਾਣਿਆਂ ਚ ਜੋ ਸਰਾਬ ਤੇ ਹਥਿਆਰ ਨੇ ਉਹ ਤਾਂ ਬੰਦ ਕਰਵਾ ਲਏ, ਫੇਰ ਦੂਜਿਆਂ ਦੇ ਘਰਾਂ ਚ ਝਾਕਦਾ ਚੰਗਾ ਲੱਗਦਾ। ਬੜਾ ਪੰਜਾਬੀ ਦਾ ਸੇਵਾਦਾਰ ਬਣਦਾ। ਸਿਰਫ ਡਰਾਮੇ ਕਰਦਾ ਜੇ ਪੰਜਾਬ ਤੇ ਪੰਜਾਬੀ ਦਾ ਫਿਕਰ ਹੁੰਦਾ ਤਾਂ ਏਨੇ ਲੋਕਾਂ ਤੇ ਕੇਸ ਕਰਨ ਨਾਲੋਂ ਸਿਰਫ ਇਕ ਕੇਸ ਕਰਦਾ punjab ਐਜੂਕੇਸ਼ਨ ਸਿਸਟਮ ਤੇ ਅਤੇ ਕੇਸ ਕਰਨਾ ਸੀ ਕਿ ਹਰ ਸਕੂਲ ਵਿੱਚ punjabi ਪਹਿਲੇ ਦਿਨ ਤੋਂ ਹੀ ਜ਼ਰੂਰੀ ਹੋਣੀ ਚਾਹੀਦੀ ਹੈ ਚਾਹੇ ਉਹ ਜਿਨ੍ਹਾਂ marji ਵੱਡਾ ਸਕੂਲ ਕਿਉ ਨਾ ਹੋਵੇ। ਤੇ ਸਕੂਲ ਵਿੱਚ ਆਮ ਬੋਲ ਚਾਲ ਲਈ ਪੰਜਾਬੀ ਬੋਲੀ ਹੀ ਬੋਲੀ ਜਾਵੇ। ਬੱਸ ਇਹ ਕੰਮ ਹੋ ਜਾਵੇ ਤਾਂ ਪੰਜਾਬੀ ਲਈ ਹੋਰ ਸਭ ਆਪੇ ਹੋ ਜਾਵੇਗਾ। sidhu ਭਾਜੀ ਤੁਸੀਂ ਹੀ ਕਿਸੇ ਮੰਚ ਤੋਂ ਇਹ ਸੱਦਾ ਦੇ ਦੋ ਜੇ ਹੋ ਸਕੇ ਤਾਂ। pundit rao ਵਰਗੇ ਬਾਹਰਲੇ ਬੰਦੇ ਤੋਂ ਅਸੀਂ ਕਿਉਂ ਆਸ ਰੱਖੀਏ, ਕੀ ਅਸੀਂ ਲੰਗਰ ਲਗਾਉਣ ਤੋਂ ਬਿਨਾਂ ਕੁਛ ਨਹੀਂ ਕਰ ਸਕਦੇ। ਚੱਲੋ ਪੰਜਾਬੀਓ ਕੁਝ ਆਪ ਵੀ ਆਪਾਂ ਕਰੀਏ।🙏
@sukhwinderriar2555
@sukhwinderriar2555 2 күн бұрын
Bahut vadiya video g
@AkshayKumar-bn2jn
@AkshayKumar-bn2jn 3 күн бұрын
People please share this video as much as you can.
@fara1050
@fara1050 3 күн бұрын
Rao bare Aaj asliyat ta patta laga 22 g dhanbad
@mohindersingh9483
@mohindersingh9483 3 күн бұрын
ਸਹੀ ਗੱਲ ਹੈ।
@Dailydosetrader-lo5xl
@Dailydosetrader-lo5xl 3 күн бұрын
Bot vadia vichar 22 ji❤
@GurdevSingh-vs3zn
@GurdevSingh-vs3zn 3 күн бұрын
Very good thanks
@mohansingh3290
@mohansingh3290 3 күн бұрын
V good job sir ji
@dhandeepgill9160
@dhandeepgill9160 2 күн бұрын
Diljit is great
@gsdakha3763
@gsdakha3763 3 күн бұрын
ਬਿਲਕੁੱਲ ਸਹੀ ਗੱਲ ਹੈ ਜੀ ਸਿੱਧੂ ਸਾਬ ਜੀ
@jasbirsing6568
@jasbirsing6568 Күн бұрын
Dan dan guru ramdas ji mehar kro ji
@JaspreetKaur-os2be
@JaspreetKaur-os2be 19 сағат бұрын
👏👏👏👏
@daljeetsingh9329
@daljeetsingh9329 3 күн бұрын
Realistic analysis
@HarbansThind-vn4vz
@HarbansThind-vn4vz 3 күн бұрын
Tussi bohat hi 100/hkeekat bian keeti
@JatinderKumar-m8p
@JatinderKumar-m8p 2 күн бұрын
Very nice bro.
@gurjeetsingh-ox8sl
@gurjeetsingh-ox8sl 2 күн бұрын
Wery good sidhu verr ji
@DhillonFarm-qe2hs
@DhillonFarm-qe2hs 2 күн бұрын
Salute good job Diljit Dosanjh Wala G 👏👏👏 jindabad jindabad jindabad ❤❤❤
@browngirl2096
@browngirl2096 3 күн бұрын
Well said . U r nice person I salute you standing up for someone these days s vrry rare.❤ god bless you sir always
@paramjitsingh9344
@paramjitsingh9344 3 күн бұрын
Good 🎉🎉
@ManjuGaming-y1d
@ManjuGaming-y1d 2 күн бұрын
Very good job
@jaspalghuman1541
@jaspalghuman1541 4 күн бұрын
Vir ji very good
@SukhdevSingh-bj1jv
@SukhdevSingh-bj1jv 2 күн бұрын
Very good bi ji
@manjeet_kaursidhu7927
@manjeet_kaursidhu7927 8 сағат бұрын
ਹੁਣ ਸਾਬਿਤ ਹੋ ਗਿਆ ਕਿ ਪੰਡਿਤ ਧਨੇਸ਼ਵਰ ਰਾਓ ਕਿਸੇ ਸਾਜਸ਼ ਦੇ ਤਹਿਤ ਪੰਜਾਬ ਵਿੱਚ ਵੜ੍ਹਿਆ ਫਿਰਦਾ ਇਹਨੂੰ ਪੰਜਾਬੀਆਂ ਪੰਜਾਬੀ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਪੰਜਾਬ ਨਾਲ ਕੋਈ ਸਾਜਿਸ਼ ਕਰ ਰਿਹਾ
@JAGTARSINGH-zx5ib
@JAGTARSINGH-zx5ib 3 күн бұрын
ਇਸਨੇ ਪਹਿਲਾ ਗੁਰਦਾਸ ਮਾਨ ਦਾ ਵਿਰੋਧ ਕੀਤਾ, ਫੇਰ ਮੂਸੇਵਾਲਾ ਦਾ ਵਿਰੋਧ ਕੀਤਾ, ਤੇ ਹੁਣ Diljit ਦਾ ਵਿਰੋਧ ਕੀਤਾ
@hardeepsingh-uj2ic
@hardeepsingh-uj2ic 3 күн бұрын
Daljit great
@rajdeepsingh-dx1dq
@rajdeepsingh-dx1dq 9 сағат бұрын
Very nice
@SURJITSINGH-rx6zq
@SURJITSINGH-rx6zq 3 күн бұрын
Very good explainations
@gillhardeep3282
@gillhardeep3282 3 күн бұрын
ਜੀਉ ਸਿੱਧੂ ਸਾਬ ਜੜਤੇ ਕੋਕੇ ,,
@sumanjoshi9223
@sumanjoshi9223 3 күн бұрын
Good job veer
@surinderkaur5240
@surinderkaur5240 3 күн бұрын
Well done beta ji; God bless you.
@jarnailsingh2593
@jarnailsingh2593 3 күн бұрын
Bahot Vadhiya bro.
@ATG2020GK
@ATG2020GK 3 күн бұрын
Right 👍👍
Baba Kuldeep Singh's Shocking Truth About Badal Family
18:04
Pno Media Group
Рет қаралды 100 М.
小丑教训坏蛋 #小丑 #天使 #shorts
00:49
好人小丑
Рет қаралды 50 МЛН
Quando A Diferença De Altura É Muito Grande 😲😂
00:12
Mari Maria
Рет қаралды 44 МЛН
小丑教训坏蛋 #小丑 #天使 #shorts
00:49
好人小丑
Рет қаралды 50 МЛН