Baba Kuldeep Singh's Shocking Truth About Badal Family

  Рет қаралды 104,531

Pno Media Group

Pno Media Group

Күн бұрын

Пікірлер: 349
@Surinder-b9c
@Surinder-b9c 3 күн бұрын
ਧੰਨਵਾਦ ਖਾਲਸਾ ਜੀ ਪਰਮਾਤਮਾ ਤੁਹਾਡੀ ਚੜ੍ਹਦੀ ਕਲਾ ਕਰੇ ਜੀ ਧੰਨ ਧੰਨ ਜੁਗੋ ਜੁਗ ਅਟੱਲ ਗੁਰੂ ਗ੍ਰੰਥ ਸਾਹਿਬ ਜੀ
@jitbal8876
@jitbal8876 3 күн бұрын
ਸਲੂਟ ਇਸ ਭਾਈ ਸਾਹਿਬ ਨੂੰ ਜੋ ਸੱਚ ਬੋਲਣ ਦੀ ਜੁਰਅਤ ਰੱਖਦਾ
@pritpalsingh8317
@pritpalsingh8317 3 күн бұрын
ਕਿਆ ਬਾਤ ਐ. ਸੱਚੀਆਂ ਗੱਲਾਂ ਕਰਕੇ ਸਿੰਘ ਸਾਹਬ ਨੇ ਬਾਪੂ ਜੀ ਨੇ ਰੂਹ ਰਜਾ਼ ਦਿੱਤੀ ਹੈ! ਔਰ ਇਹ ਸੌ %ਸੱਚ ਹੈ, ਕੋਈ ਅੱਜ ਮੰਨ ਲਵੇ ਜਾਂ ਕੱਲ! ਪਰ ਅਕਾਲੀ ਚਮਚਿਆਂ ਨੂੰ, ਤੇ ਆਪਣੇ ਮੁਫਾਦਾਂ ਲਈ ਇਹਨਾਂ ਨਾਲ ਜੁੜੇ ਲੋਕਾਂ ਨੂੰ ਇਹ ਸਮਝ ਨਹੀਂ ਆਉਣੀ! ਉਹਨਾਂ ਦੇ ਭਾ ਸਿੱਖੀ ਪਵੇ ਜਿਹੜੇ ਮਰਜ਼ੀ ਖਾਤੇ ਚ! ਸਾਡੀ ਖੇਡ ਜਾਰੀ ਰਹੇ ਬੱਸ! 🙏
@JaspalSingh-cg3uf
@JaspalSingh-cg3uf 3 күн бұрын
ਬਿਲਕੁਲ 100% ਸਹੀ ਗੱਲਾਂ ਬਾਤਾਂ.
@LovepreetSingh-uv9cr
@LovepreetSingh-uv9cr 3 күн бұрын
ਬਿਲਕੁਲ ਸੱਚੀਆਂ ਗੱਲਾਂ ਕੀਤੀਆਂ ਭਾਈ ਸਾਹਿਬ ਨੇ
@pawandhuria5022
@pawandhuria5022 3 күн бұрын
ਸਰਦਾਰ ਸਾਹਿਬ ਜੀ ਇਹ ਬਿਲਕੁਲ ਠੀਕ ਹੈ ਸੁਖਬੀਰ ਨੇ ਅਪਣੇ ਗੁਨਾਹ ਕਬੂਲ ਕੀਤੇ ਹਨ ਇਸ ਦੀ ਸਜ਼ਾ ਪੰਜਾਬ ਦੀ ਜਨਤਾ ਤਾਂ ਦੇ ਰਹੀ ਹੈ ਕਿਸੇ ਦਿਨ ਰੱਬ ਨੇ ਵੀ ਇਸ ਦਾ ਹਾਲ ਬਹੁਤ ਬਹੁਤ ਜ਼ਿਆਦਾ ਬੁਰਾ ਕਰਨਾ ਹੈ ਇਸ ਬੰਦੇ ਨੂੰ ਸਰਸੇ ਵਾਲਾ ਬਾਬਾ ਵੀ ਨਹੀਂ ਬਚਾ ਸਕਦਾ ਪਰ ਸਰਦਾਰ ਜੀ ਉਸ ਦੀਆਂ ਧੀਆਂ ਨੂੰ ਵਿੱਚ ਨਾ ਲਿਆਓ ਜੀ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ਜੀ ਇਹ ਗੱਲ ਪੰਜਾਬੀਆਂ ਤੋਂ ਵੱਧ ਕੋਈ ਨਹੀ ਜਾਣ ਸਕਦਾ ਜੀ ਰੱਬ ਜੀ ਨੇ ਜਦੋਂ ਸਜ਼ਾ ਇਹਨਾਂ ਸਾਰੀਆਂ ਨੂੰ ਜਿਨ੍ਹਾਂ ਨੇ ਵੀ ਇਸ ਦਾ ਸਾਥ ਦਿੱਤਾ ਉਸ ਦਿਨ ਦਾ ਇੰਤਜ਼ਾਰ ਕਰਾਂਗੇ ਜਰੂਰ ਅਗਰ ਪਰਮਾਤਮਾ ਜੀ ਸਾਨੂੰ ਸ਼ਾਹ ਬਖ਼ਸ਼ੇ
@gurbaljeetsingh-s3r
@gurbaljeetsingh-s3r 3 күн бұрын
ਹੁਣ ਤਾਂ ਰੱਬ ਦੀ ਸਜਾ ਬਾਕੀ ਹੈ ੳਸ ਦੀ ਸਜਾ ਸਭ ਜਾਣਦੇ ਹੋ
@jangsinghchandumajra8575
@jangsinghchandumajra8575 3 күн бұрын
ਵਾਹਿਗੁਰੂ ਜੀ ਇਸ ਸੁਖੇ ਬਾਦਲ ਨੂੰ ਅਤੇ ਸੁਧਾਰ ਲਹਿਰ ਵਾਲੇ ਸਾਰੇ ਹੀ ਬੇਅਦਬੀਆਂ ਲਈ ਅਤੇ ਬੇਅਦਬੀ ਕਰਨ ਕਰਾਉਣ ਲਈ ਜਿਮੇਵਾਰ ਹਨ ਇਹਨਾਂ ਸਾਰੀਆਂ ਨੂੰ ਦੁਨਿਆਵੀ ਅਦਾਲਤਾਂ ਨੇ ਕੋਈ ਸਜ਼ਾ ਨਹੀਂ ਆਪਜੀ ਦੀ ਅਦਾਲਤ ਹੀ ਸਜ਼ਾ ਦੇਣਯੋਗ ਹੀ ਜਿਸ ਲਈ ਸਾਰਾ ਸਿੱਖ ਸਮਾਜ ਆਪਜੀ ਵੱਲ ਵੇ ਰਿਹਾ ਹੈ ਅਤੇ ਉਡੀਕ ਰਿਹਾ ਹੈ ਜੀ?
@binnykaur9060
@binnykaur9060 3 күн бұрын
In a dialogue beti bete di gal jarur karo Jasi Noah ne sarean de bacheain nu Marwah (murder) kita Donna nu koi lihaj nahi karna .Bilkul nahi karna
@SukhdarshanSingh-d9i
@SukhdarshanSingh-d9i 2 күн бұрын
Fake amritdhari ci parkash Chand badal or sukhvir Chand badal or ih both father or son daily wine drink karde ci or meat khade ci then mostly akali dal de leaders vi ta fake amritdhari Jon to bad meat khade or drink karde han .real vich ta badal family members sikh dharm de nal related nahi han ,ihna dhillon sub cast ta Pakistan country vich Muslims community de han .😊
@GurveerSingh-q3c
@GurveerSingh-q3c Күн бұрын
ਨਰਾਇਣ ਚੌੜਾ ਅਕਾਲ ਤਖ਼ਤ ਸਾਹਿਬ ਦੇ ਨਾਲੋਂ ਜਿਆਦਾ ਵੱਡਾ ਹੈ ਜੋਂ ਤੁਸੀਂ ਅੱਜ ਓਹਨਾ ਦਾ ਸਾਥ ਦੇ ਰਹੇ ਹੋ
@PargatBrar-n7o
@PargatBrar-n7o 19 сағат бұрын
ਅਕਾਲ ਤਖ਼ਤ ਤੋਂ ਵੱਡਾ ਸਾਰੇ ਸੰਸਾਰ ਵਿੱਚ, ਸਿੱਖਾਂ ਲਈ, ਹੈ ਹੀ ਨਹੀਂ।
@KulbirSinghJodhpuri
@KulbirSinghJodhpuri 3 күн бұрын
ਬਾਬਾ ਜੀ ਹੁਣਾਂ ਦੇ ਵਿਚਾਰ ਸਹੀ ਹਨ ।
@KaramjitSingh-g1r
@KaramjitSingh-g1r 3 күн бұрын
ਸਲੂਟ ਬਾਬਾ ਜ਼ੀ
@KulbirSingh-oj4rg
@KulbirSingh-oj4rg 3 күн бұрын
ਬਿਲਕੁਲ ਠੀਕ ਕਿਹਾ
@harmandersinghcheema6102
@harmandersinghcheema6102 3 күн бұрын
ਬਾਬਾ ਸਖਤ ਜੀ ਨੇ ਗੱਲ ਦਾ ਨਜਾਰਾ ਲਿਆਤਾ
@jasveersingh9413
@jasveersingh9413 3 күн бұрын
ਸਖ਼ਤ ਸਾਹਿਬ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ੍ ਵਿੱਚ ਰੱਖੇ ਹਮੇਸ਼ਾ ਸੱਚ ਦੀ ਅਵਾਜ਼ ਬਣਦੇ ਹੋ ਕੰਥ ਬਣਕੇ❤
@sukhjitsingh3707
@sukhjitsingh3707 3 күн бұрын
ਬਿਲਕੁਲ ਸਹੀ ਬਾਬਾ ਜੀ
@sidhuenglishclasses684
@sidhuenglishclasses684 3 күн бұрын
ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਜਥੇਦਾਰ ਹੀ ਇਹਨਾਂ ਦੀਆਂ ਜੇਬਾਂ ਵਿੱਚੋਂ ਨਿਕਲੇ ਹਨ ਤਾਂ ਉਹਨਾਂ ਨੇ ਸਜ਼ਾ ਸੁਆਹ ਸੁਣਾਉਣੀ ਸੀ ਇਹਨਾਂ ਨੂੰ, ਦੂਸਰੀ ਗੱਲ ਸਿੰਘ ਸਾਹਿਬ ਨੂੰ ਇਨ੍ਹਾਂ ਸਾਰਿਆਂ ਨੂੰ ਹਮੇਸ਼ਾ ਵਾਸਤੇ ਅਕਾਲੀ ਦਲ ਤੋਂ ਬਾਹਰ ਕੱਢ ਦੇਣਾ ਚਾਹੀਦਾ ਸੀ, ਜੇ ਇਨ੍ਹਾਂ ਨੇ ਫਿਰ ਆਪਣੇ ਅਹੁਦਿਆਂ ਤੇ ਬੈਠ ਜਾਣਾ ਹੈ ਤਾਂ ਇਹ ਸਿਰਫ ਇੱਕ ਡਰਾਮਾ ਹੀ ਸਮਝਿਆ ਜਾਵੇ, ਹੋਰ ਕੁਝ ਨਹੀਂ, ਅਜੇ ਪਤਾ ਨਹੀਂ ਇਨ੍ਹਾਂ ਨੇ ਹੋਰ ਕਿੰਨਾ ਕੁ ਨੁਕਸਾਨ ਕਰਨਾ ਹੈ ਪੰਥ ਦਾ ਅਤੇ ਪੰਜਾਬ ਦਾ l
@Jassjaskaransingh-j2y
@Jassjaskaransingh-j2y Күн бұрын
ਦੇਖ ਕਿਵੇਂ ਚੌਰਾ ਸਿੰਘ ਸਹਿਬਾਨਾਂ ਦੀ ਗੱਲ ਨੂੰ ਕਿਵੇਂ ਟਿੱਚ ਜਾਣਦਾ ਭਾਈ ਯੇਹ ਬੋ ਸ਼ਰਮ ਮੰਨ ਬਾਬਾ
@RaghbeerSinghSekhon
@RaghbeerSinghSekhon 3 күн бұрын
ਬਿਲਕੁਲ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਾਣ ਬੁੱਝ ਕੇ ਕੀਤੀ ਬੇਅਦਬੀ ਕੋਈ ਕਦੇ ਵੀ ਮੁਆਫ ਨਹੀਂ ਕਰ ਸਕਦਾ।
@amitsinghamit1534
@amitsinghamit1534 2 күн бұрын
ਸਹੀ ਗੱਲ ਵੀਰ ਜੀ ਇੱਕ ਗ਼ਲਤੀ ਹੁੰਦੀ ਅਣਜਾਣੇ ਵਿੱਚ ਜਿਸਦੀ ਮੁਆਫ਼ੀ ਮੰਗੀ ਜਾ ਜਾਂ ਦਿੱਤੀ ਜਾ ਸਕਦੀ ਹੈ ਪਰ ਏਨਾ ਨੇ ਤਾਂ ਜਾਣਬੁੱਝ ਕੇ ਬੱਜਰ ਗੁਨਾਹ ਪਾਪ ਕੀਤੇ ਨੇ ਜਿਸਦੀ ਮੁਆਫ਼ੀ ਨਹੀ ਮਿਲ ਸਕਦੀ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਇੱਕ ਗੱਲ ਹੋਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਗਾਇਬ ਹੋਏ ਸੀ ਓਨਾਂ ਦੀ ਪੁੱਛਗਿੱਛ ਵੀ ਏਨਾਂ ਕੋਲੋਂ ਕਰਨੀ ਚਾਹੀਦੀ ਹੈ ਕਿਉੰਕਿ ਬਾਦਲ ਲਾਣੇ ਦੇ ਇਸ਼ਾਰੇ ਤੋਂ ਬਿਨਾਂ ਧਾਮੀ ਜਾਂ ਹੋਰ ਕੋਈ ਐਸਜੀਪੀਸੀ ਮੁਲਾਜ਼ਮ ਏਹੋ ਜਿਹਾ ਕਦਮ ਨਹੀਂ ਚੁੱਕ ਸਕਦੇ
@gurindersingh3895
@gurindersingh3895 3 күн бұрын
ਇਹਨਾਂ ਦੀ ਕੁਲਵਧੂ ਨੇ ਖੁਦ ਹੀ ਗੁਰੂ ਰਾਮਦਾਸ ਜ਼ੀ ਦੇ ਦਰ ਤੇ ਜਾ ਕੇ ਅਰਦਾਸ ਕੀਤੀ ਸੀ ਕਿ ਜਿਹਨੇ ਵੀ ਗੁਰੂ ਗ੍ਰੰਥ ਸਾਹਿਬ ਯਾ ਕੌਮ ਨਾਲ ਬੇਅਦਬੀਆਂ ਕੀਤੀਆਂ, ਉਸਦਾ ਕੱਖ ਨਾ ਰਹੇ 😢 ਗੁਰੂ ਰਾਮਦਾਸ ਜੀ ਸਰਬ ਕਲਾ ਸਮਰਥ ਹਨ, ਅਰਜੋਈ ਪੂਰੀ ਕੀਤੀ 🌹🙏🏽🌹
@InderjeetSingh-m5v
@InderjeetSingh-m5v Күн бұрын
ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰਾਂ ਨੇ ਮਾਫ਼ ਕਰ ਕੇ ਸੱਚੇ ਰਾਹ ਦਾ ਸਿੱਧਾਂਤ ਦਰਸਾਇਆ, ਇਹ ਸਾਨੂੰ ਸਿੱਖੀ ਦੇ ਅਸਲ ਮਤਲਬ ਨੂੰ ਸਮਝਾਉਂਦਾ ਹੈ
@DsDhaliwal-gc5je
@DsDhaliwal-gc5je 3 күн бұрын
ਭਾਈ ਸਾਹਿਬ ਤੁਸੀਂ ਜੋ ਕਿਹਾ ਹੈ ਬਿਲਕੁਲ ਠੀਕ ਕਿਹਾ ਹੈ
@gurcharansingh1660
@gurcharansingh1660 3 күн бұрын
ਸ੍ਰ ਕੁਲਦੀਪ ਸਿੰਘ ਜੀ 🙏 6,7 ,ਸਾਲ ਪਹਿਲਾਂ ਵੀ ਇੱਕ ਗੁਰੂ ਕੀ ਫੌਜ ਨਿਹੰਗ ਸਿੰਘ ਬਾਬਾ ਜੀ ਨੇ ਦੱਸਿਆ ਕਿ ਇਹ ਬਾਦਲਕੇ ਘੁਮਿਆਰ ਜਾਤੀ ਦੇ ਹਨ ਸ਼ਾਇਦ ਗੁਰਦਾਸਪੁਰ ਜ਼ਿਲ੍ਹੇ ਦੇ ਜਾ ਬਟਾਲਾ ਦੇ ਨੇੜੇ ਦੇ ਰਹਿਣ ਵਾਲੇ ਹਨ ਇੰਨਾਂ ਨੂੰ ਖੂਹ ਵਿੱਚ ਜ਼ਹਿਰ ਪਾਉਣ ਦੇ ਇਨਾਮ ਵਜੋਂ ਮੁਰੱਬੇ ਜ਼ਮੀਨ ਮਿਲੀ ਅਤੇ ਇਹ ਆ ਕੇ ਬਾਦਲ ਪਿੰਡ ਵਸ ਗਏ ਇਹ ਆਪਣਾ ਗੋਤ ਵੀ ਨਹੀਂ ਲਿਖਦੇ, ਇੰਨਾਂ ਨੇ ਸਿੱਖਾਂ ਦੇ ਭੇਸ ਵਿੱਚ ਖੂੰਖਾਰ ਭੇਡੀਏ ਗਦਾਰ ਬਣਕੇ ਕੌਮ ਧਰਮ, ਨੌਜਵਾਨਾਂ ਦਾ ਕਤਲੇਆਮ ਕਰਦੇ ਰਹੇ, ਤੁਸੀਂ ਸੱਚ ਬੋਲਣ ਦਾ ਜਿਗਰਾ ਕੀਤਾ ਹੈ ❤🙏🙏
@harmanbhullar2010
@harmanbhullar2010 3 күн бұрын
ਮੂਸੇ ਪਿੰਡ ਸੀ ਸੀਰੀ ਅਮ੍ਰਿਤਸਰ ਸਾਹਿਬ ਵਿਚ
@khehrakhehra2744
@khehrakhehra2744 3 күн бұрын
Haji pind. Moose near jhabaal
@amitsinghamit1534
@amitsinghamit1534 3 күн бұрын
ਹਾਂਜੀ ਵੀਰ ਜੀ ਓਹ ਬਜ਼ੁਰਗ ਨਿਹੰਗ ਸਿੰਘ ਬਟਾਲਾ ਦੇ ਲਾਗੇ ਕਿਸੇ ਪਿੰਡ ਦਾ ਸੀ ਓਹਨਾ ਨੂੰ ਬਾਦਲ ਲਾਣੇ ਦੀ ਸਾਰੀ ਹਿਸਟਰੀ ਬਾਰੇ ਪਤਾ ਸੀ ਉਸ ਤੋਂ ਬਾਅਦ ਬਜ਼ੁਰਗ ਨੂੰ ਦੇਖਿਆ ਨਹੀਂ ਕਿਤੇ
@surjansingh25
@surjansingh25 2 күн бұрын
ਬਿਲਕੁਲ ਓਦਾਂ ਸ਼ਾਇਦ ਢਿੱਲੋਂ ਗੋਤ ਹੈ ਇਹਨਾਂ ਦੀ
@kuldeepsinghsakhat8390
@kuldeepsinghsakhat8390 2 күн бұрын
ਮੂਸੇ ਪਿੰਡ ਦੇ ਤਰਨਤਾਰਨ ਦੇ ਨੇੜੇ ਦੇ ਹਨ।
@k.s.sandhu2213
@k.s.sandhu2213 3 күн бұрын
ਬਿਲਕੁਲ ਸਹੀ ਕਿਹਾ ਹੈ ਜੀ।
@psdhanoa7800
@psdhanoa7800 3 күн бұрын
ਬਾਬਾ ਜੀ ਤੁਸੀ ਕੌਮ ਨੂੰ ਮਹਾਨ ਸੱਚ ਦਸਿਅਾ ਬਹੁਤ ਧੰਨਵਾਦ.
@singh.pradeep
@singh.pradeep 3 күн бұрын
💯 % ਸੱਚ ਕਿਹਾ ਬਾਬਾ ਜੀ ਨੇ 👍
@mohindersinghkumra1713
@mohindersinghkumra1713 3 күн бұрын
ਬਹੁਤ ਵਧੀਆ ਕੁਲਦੀਪ ਸਿੰਘ ਜੀ ਸਲੂਟ ਥੋਨੂੰ
@ParamMaan-l8t
@ParamMaan-l8t 3 күн бұрын
ਬਿਲਕੁੱਲ ਸਹੀ ਕਿਹਾ ਬਾਬਾ ਜੀ
@MakhanSingh-c4p
@MakhanSingh-c4p 3 күн бұрын
ਬਿਲਕੁੱਲ ਦਰੁਸਤ ਜੀ
@JagdeepSingh-sd3de
@JagdeepSingh-sd3de 3 күн бұрын
ਬਿਲਕੁਲ ਠੀਕ ਕਿਹਾ ਭਾਈ ਸਾਹਿਬ ਨੇ
@Sukhdev-rt7ek
@Sukhdev-rt7ek 3 күн бұрын
Bilkul Sahi Bachan Baba ji De
@kulwindersingh-du6lt
@kulwindersingh-du6lt 3 күн бұрын
ਇਕ ਇਕ ਗੱਲ ਸੱਚ। ਕੌਮ ਬਿਲਕੁੱਲ ਇਹਨਾਂ ਅਕਾਲੀ ਦਲੀਆ ਤੇ ਲੋਕ ਜ਼ਕੀਨ ਨਾ ਕਰਨ ਇਹ ਸਾਰਾ ਡਰਾਮਾ ਰਚਿਆ ਗਿਆ ਸੀ, ਕੌਮ ਬਿਲਕੁੱਲ ਭਰੋਸਾ ਨਾ ਕਰੇ। ਸਿਰਫ਼ ਕੁਰਸੀ ਦੀ ਭੁੱਖ ਹੈ।
@JinderBrar-zn5sn
@JinderBrar-zn5sn 3 күн бұрын
Salute Baba Ji
@HardevSingh-k5y
@HardevSingh-k5y 3 күн бұрын
ਬਿਲਕੁਲ ਸੱਚ ਬਾਬਾ ਜੀ
@makhansinghgill7029
@makhansinghgill7029 3 күн бұрын
ਇਹ ਸਟੇਜ ਸ਼ੋਅ ਸੰਗਤ ਨੂੰ ਮੂਰਖ ਸਮਝ ਕੇ ਕੀਤਾ ਗਿਆ ਜੋ ਫਲਾਪ ਹੋ ਰਿਹਾ
@BahadurSingh-lu3dc
@BahadurSingh-lu3dc 3 күн бұрын
ਸਖਤ ਤੇ ਸਪੱਸ਼ਟ ਗੱਲਾਂ ਨੇ ਭਾਈ ਕੁਲਦੀਪ ਸਿੰਘ ਸਖਤ ਦੀਆਂ
@AmandeepSingh-bu4wn
@AmandeepSingh-bu4wn 3 күн бұрын
ਬਿਲਕੁਲ ਠੀਕ ਕਿਹਾ ਬਾਬਾ ਜੀ
@sarbjeetgill1735
@sarbjeetgill1735 2 күн бұрын
ਬਿਲਕੁਲ ਠੀਕ ਕਿਹਾ ਵੀਰ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@gurjitsingh7959
@gurjitsingh7959 2 күн бұрын
ਬਹੁਤ ਵਧੀਆ ਗੱਲਾਂ ਕੀਤੀਆਂ ਬਾਬਾ ਜੀ ਨੇ ਬਿਲਕੁਲ ਸੱਚ
@balvirkaurbatth9655
@balvirkaurbatth9655 3 күн бұрын
ਇਹਨਾਂ ਦੇ ਚਮਚੇ ਏਨਾ ਕੁਝ ਹੋਣ ਦੇ ਬਾਵਜੂਦ ਵੀ ਨਾਲ ਭੱਜੇ ਫਿਰਦੇ ਨੇ ਨਾਲ ਫਿਰਨ ਵਾਲੇ ਵੀ ਬਾਦਲ ਪਰਿਵਾਰ ਜਿੰਨੇ ਹੀ ਦੋਸ਼ੀ ਨੇ ਡਰਾਮੇ ਤਾਂ ਚਮਚਿਆਂ ਨੇ ਕਰ ਲਏ ਪਰ ਇਹਨਾਂ ਸਭਨਾਂ ਨੇ ਰਿਚਰਿਚਕੇ ਮਰਨਾ ਸਭ ਕੁਝ ਸੱਚ ਬੋਲਣ ਤੇ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ 🙏
@singh.pradeep
@singh.pradeep 3 күн бұрын
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐 ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
@surindersandhu796
@surindersandhu796 3 күн бұрын
ਸਿੰਘ ਸਾਹਿਬ ਖਰੀਆ ਖਰੀਆ ਤੇ ਸਚੀਆ ਗਲਾ ਸਣਾਉਦੇ ਹਨ।ਸਿੱਖ ਕੌਮ ਨੂੰ ਸਚੀਆ ਗਲਾ ਤੇ ਅਮਲ ਕਰਨ ਦੀ ਲੋੜ ਹੈ।ਅੱਜ ਸਮੇ ਦੀ ਲੋੜ ਹੈ।ਕਰਾਤੀ ਲਿਆਉਣ ਦੀ ਲੋੜ ਹੈ।
@sarpanchmanjitbuttartugal9877
@sarpanchmanjitbuttartugal9877 3 күн бұрын
ਬਿੱਲਕੁੱਲ ਸਹੀ ਕਿਹਾ ਭਾਈ ਸਾਹਿਬ ਜੀ ਨੇ
@InderjeetSingh-m5v
@InderjeetSingh-m5v Күн бұрын
ਨਰਾਇਣ ਸਿੰਘ ਚੌੜਾ ਦੀਆਂ ਤੰਗ ਕਰਨ ਵਾਲੀਆਂ ਹਰਕਤਾਂ ਬਿਲਕੁਲ ਗਲਤ ਹਨ। ਕਿਸੇ ਨੂੰ ਤੰਗ ਕਰਨਾ ਅਤੇ ਉਨ੍ਹਾਂ ਦੀ ਆਜ਼ਾਦੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨਾ, ਇਹ ਸਮਾਜ ਵਿੱਚ ਕਦੇ ਵੀ ਸਹੀ ਨਹੀਂ ਹੋ ਸਕਦਾ।
@Balrajsingh-qi2mb
@Balrajsingh-qi2mb 3 күн бұрын
ਬਿਲਕੁਲ ਠੀਕ
@paramjitdhamrait5185
@paramjitdhamrait5185 3 күн бұрын
Waheguru ji bless you Sardaar Kuldeep Singh ji. Love from Holland.
@ssbal2048
@ssbal2048 3 күн бұрын
Bhai Sahib ne bilkul sahi kiya.
@golewaliagill4088
@golewaliagill4088 Күн бұрын
ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ
@malkitsidhu8098
@malkitsidhu8098 3 күн бұрын
ਬਿਲਕੁਲ ਸਹੀ ਕਹਿ ਰਹੋ ਹੋ ਜੀ
@paramjitdhamrait5185
@paramjitdhamrait5185 3 күн бұрын
Bhai Narain Singh ji Chaurra jindabaad. Love from Holland.
@BalwinderKaur-qu9ls
@BalwinderKaur-qu9ls 3 күн бұрын
Very true baba ji hallei taa suruat hei
@amarjitgill9182
@amarjitgill9182 3 күн бұрын
Very nice baba g
@jugrajsingh5170
@jugrajsingh5170 3 күн бұрын
Jaroor milegi
@chananrayat7267
@chananrayat7267 3 күн бұрын
100% theek hai ji. Badalan ne sikhism da bera garak kita hai ji. India ch sab ton badde baiman Badals aa ji. Waheguru ji.
@HimmatSingh-qp4up
@HimmatSingh-qp4up 3 күн бұрын
100%Right
@BalwinderSingh-u1q6p
@BalwinderSingh-u1q6p 2 күн бұрын
ਸ਼ਾਬਾਸ਼ੇ ਕੁਲਦੀਪ ਸਿੰਘ ਜੀ
@ManvirSingh-w6e
@ManvirSingh-w6e 3 күн бұрын
Sachi Suchi gal baat Singh Saab ji na kiti
@harmanjeetsingh8308
@harmanjeetsingh8308 3 күн бұрын
ਨਹੀ ਬਾਬਾ ਜੀ ਨਰਾਇਣ ਸਿੰਘ ਜੀ ਗ਼ਲਤ ਨਹੀਂ ਹੋ ਸਕਦਾ ਇਸ ਲੱਈ ਉਨ੍ਹਾਂ ਨੇ ਸਿਰਫ਼ ਆਵਦਾ ਰੋਸ਼ ਜਾਹਰ ਕਰਨਾ ਸੀ ਉਹੀਂ ਕੀਤਾ ਹੈ
@jarnailsingh8301
@jarnailsingh8301 2 күн бұрын
ਬਿਲਕੁਲ ਠੀਕ ਆਖਿਆ ਬਾਬਾ ਜੀ ਨੇ
@Kunwar5911
@Kunwar5911 3 күн бұрын
Very good
@amritpalkaur8004
@amritpalkaur8004 Күн бұрын
ਸੱਚ ਕਹਿਣ ਤੇ ਗਲਤੀ ਮੰਨਣ ਵਾਲੇ ਨੂੰ ਹੀ ਗੁਰੂ ਸਾਹਿਬ ਦੀ ਬਖ਼ਸ਼ਿਸ਼ ਮਿਲਦੀ ਹੈ। ਕਾਂਗਰਸ ਨੇ ਕਦੇ ਆਪਣੇ ਗੁਨਾਹ ਮੰਨੇ ਸਿਰਫ ਸਿਆਸੀ ਚਾਲਾਂ ਤੇ ਚੱਲਣ ਵਾਲੇ ਨੇ।
@ArinderChauhan
@ArinderChauhan 3 күн бұрын
Kuldeep Singh ji keep it on your views are very nice
@mrskaur539
@mrskaur539 3 күн бұрын
1001 ਪਰਸੈਟ ਸਹੀ ਹੈ🙏🏽🙏🏽
@malkitsingh6807
@malkitsingh6807 3 күн бұрын
Very Very Very Very right baba ji
@hakamsingh6861
@hakamsingh6861 3 күн бұрын
ਠੀਕ ਜੀ ਜਥੇਦਾਰਾਂ ਨੇ ਸਜਾ ਦਿੰਤੀ।ਫਾਸ਼ੀ ਭੀ ਤੰਦਰੁਸਤ ਬੰਦੇ ਨੂੰ ਦਿੰਦੇ ਐ ਨਾ ਕੇ ਬਿਮਾਰ ਨੂੰ।ਸੁਖਬੀਰ ਨੂੰ ਲਂਤ ਦੁਂਖਦੀ ਤੌਂ ਸਜਾ ਦੇਤੀ ਭੀ ਆਪੇ ਕੁਰਸੀਤੇ ਬਹਿਕੇ ਬਰਛਾ ਫੜਕੇ ਬੈਠਾ ਰਹੂ। ਰੌਲਾ ਪਾਦਿਆਂਗੇ ਸਜਾ ਹੋਗੀ ਸਜਾ ਹੋਗੀ ।ਫਿਰ ਆਪੇ ਲੋਕ ਪਾਗਲ ਸਾਨੂੰ ਵੋਟਾਂ ਪਾ ਦੇਣਗੇ।
@amitsinghamit1534
@amitsinghamit1534 3 күн бұрын
ਸਹੀ ਗੱਲ ਵੀਰ ਜੀ ਸਜਾ ਤਾਂ ਲਾਗੇ ਖੜੇ ਗੰਨਮੈਨ ਭੁਗਤ ਰਹੇ ਨੇ 1 ਬੰਦੇ ਦੀ ਨਿਗਰਾਨੀ ਵਾਸਤੇ ਧਾਮੀ ਨੇ ਆਪਣੇ ਆਕਾ ਵਾਸਤੇ ਏਨੀ ਸਿਕਓਰਟੀ ਲਾਈ ਹੋਈ ਬਾਕੀ ਭਾਈ ਸਾਹਿਬ ਦੀ ਗੱਲ ਸਹੀ ਜੇ ਸੁੱਖਾ ਗੱਪੀ ਦੇ ਗੋਲ਼ੀ ਲੱਗਣ ਨਾਲ ਮੌਤ ਹੋ ਜਾਂਦੀ ਏਹਨਾ ਦੀਆਂ ਭੇਡਾਂ ਅਤੇ ਐਸਜੀਪੀਸੀ ਨੇ ਸ਼ਹੀਦ ਦਾ ਦਰਜਾ ਦੇ ਦੇਣਾ ਬੱਜਰ ਗੁਨਾਹ ਕਰਨ ਵਾਲੇ ਨੂੰ
@rks53
@rks53 3 күн бұрын
ਬਹੁਤ ਵਧੀਆ ਵੀਚਾਰ ❤
@NirmalSingh-ju6ub
@NirmalSingh-ju6ub 3 күн бұрын
Very good thax G Kuldeep G
@amarjitsinghkaura1217
@amarjitsinghkaura1217 3 күн бұрын
ਆਪ ਜੀ ਦੀਆਂ ਸਾਰੀਆਂ ਗੱਲਾਂ ਸੱਚੀਆਂ ਹਨ 🙏
@akashdeepsingh-sd9xb
@akashdeepsingh-sd9xb Күн бұрын
ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕੇ ਸਾਰੀ ਸਰਕਾਰ ਵੱਲੋਂ ਹੋਈਆਂ ਜਾਣੇ ਅਣਜਾਣੇ ਚ ਗਲਤੀਆਂ ਸਾਰਾ ਕੁਝ ਆਪਣੀ ਝੋਲੀ ਪਾਉਣਾ ਵੀ ਗੁਰੂ ਸਾਹਿਬ ਦੀ ਬਖਸ਼ਿਸ਼ ਤੋਂ ਬਿਨਾ ਨਹੀਂ ਹੁੰਦਾ। ਨਹੀ ਤਾਂ ਆਪ ਤੇ ਕਾਂਗਰਸ ਵੱਲੋਂ ਅੰਤਾਂ ਦੇ ਗੁਨਾਹ ਹੋਏ ਕੌਣ ਹੋਇਆ ਪੇਸ਼ ।ਕਿਸ ਨੇ ਮੰਗੀ ਮੁਆਫੀ ??
@HarjitSingh-id1bw
@HarjitSingh-id1bw 3 күн бұрын
Absolutely true.
@Smart-One
@Smart-One Күн бұрын
Excellent,,,,🖋️❤️🙏
@BaldevSingh-p9w
@BaldevSingh-p9w 3 күн бұрын
BABA-JI-VEERY-GOOD-THIK-JANKARI-DITTE-THANKS
@GurdevsinghVirdi
@GurdevsinghVirdi 3 күн бұрын
ਬਾਦਲਕਿਆਂ ਵਲੋਂ। ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਅਤਿ ਬਜ਼ਰ ਗੁਨਾਹ ਹੈ ਸਿੱਖ ਤੇ ਕੀ ਹਰ ਮਜਹਬ ਦਾ ਸਹੀ ਇਨਸਾਨ ਕਦੀ ਵੀ ਨਹੀਂ ਮਾਫ ਕਰੂਗਾ
@KhushdeepDhillon-u5d
@KhushdeepDhillon-u5d Күн бұрын
ਸੁਖਵੀਰ ਬਾਦਲ ਜੀ ਨੇ ਅਕਾਲ ਤਖ਼ਤ ਦੀ ਮਰਿਆਦਾ ਨੂੰ ਸਮਜਦੇ ਹੋਇਆ ਆਪਣੇ ਰਾਜ ਵਿਚ ਹੋਈਆਂ ਗਲਤੀਆ ਨੂੰ ਆਪਣੀ ਝੋਲੀ ਪਾਇਆ ਤੇ ਸਜਾ ਨੂੰ ਵੀ ਕਬੂਲ ਕੀਤਾ ਓਹੀ ਇਨਸਾਨ ਗੁਰੂ ਤੋਂ ਮਾਫੀ ਮੰਗ ਸਕਦਾ ਹੈ ਜੋਂ ਗੁਰੂ ਸਾਹਿਬ ਦੀ ਮਰਿਆਦਾ ਭਾਵਨਾਵਾਂ ਨੂੰ ਸਮਜਦਾ ਹੈ ਤੁਹਾਡੇ ਵਰਗੇ ਲੋਕ ਤਾਂ ਬਸ ਬਦਨਾਮ ਕਰਨ ਲਈ ਆ ਜਾਂਦੇ ਹਨ
@SinghSingh-ue1pv
@SinghSingh-ue1pv 3 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਖਾਲਸਾ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਆਪ ਜੀ ਜੋ ਦੱਸ ਰਹੇ ਹੋ ਬਿਲਕੁਲ ਸੱਚ ਆ ਪਤਾ ਨਹੀਂ ਏਨਾਂ ਦੀਆਂ ਕਰਤੂਤਾਂ ਤੋਂ ਪੜਦਾ ਉਠ ਚੁੱਕਿਆ ਅੱਜ ਤੱਕ ਦਾ ਇਹ ਕਿਹੜੀਆਂ ਕਰਤੂਤਾਂ ਦੇ ਮਾਲਕ ਆ ਪਰ ਫਿਰ ਵੀ ਸਾਡੇ ਲੋਕ ਇਹਨਾਂ ਦੀਆਂ ਚੋਕੀਆਂ ਭਰਨੀਆਂ ਨਹੀਂ ਛੱਡਦੇ
@nathasingh1254
@nathasingh1254 2 күн бұрын
ਬਿਲਕੁੱਲ ਠੀਕ ਹੈ
@sohnagabru3392
@sohnagabru3392 3 күн бұрын
Bilkul shi gal
@tarasingh4848
@tarasingh4848 3 күн бұрын
Right 👍👍👍👍👍👍👍👍👍
@parmjotsidhu-u5w
@parmjotsidhu-u5w 3 күн бұрын
ਭਾਈ ਸਹਿਬਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਗੁਰੂ ਜੀ ਕੀ ਫਹਿਤਿ ਬਿਲਕੁਲ ਸੱਚਕਿਹਾ ਰਤੀ ਵੀ ਝੂਠ ਨਹੀਂ ਜਿਹੜੇ ਸਿਆਣੇ ਲੋਕ ਸਭ ਜਾਣਦੇ ਆ ਸਾਵਾ ਛੇ ਸੱਚ ਬੋਲਿਆ
@raja1842
@raja1842 3 күн бұрын
Sukhnaib singh sidhu jindabad…good job
@jaspalrai1378
@jaspalrai1378 3 күн бұрын
ਸੱਚ ਤਾਂ ਇਹੋ ਆ, ਸਹਿਮਤੀ ਜਿਥੇ ਮਰਜ਼ੀ ਕਰਲੋ
@sukhwinderdewana8203
@sukhwinderdewana8203 Күн бұрын
ਬਾਬਾ ਜੀ ਨੇ ਗੱਲ ਬਿਲਕੁਲ ਸਿਰੇ ਲਾ ਤੀ ਜੇ ਕੋਈ ਸਮਝਣ ਵਾਲਾ ਹੋਵੇ ਸਪਸ਼ਟ ਸ਼ਬਦਾਂ ਵਿੱਚ ਬੋਲ ਕੇ ਬਹੁਤ ਵਧੀਆ ਵਿਚਾਰ ਰੱਖੇ ਨੇ
@JasmeetSinghGosal
@JasmeetSinghGosal 2 күн бұрын
ਬਾਬਾ ਜੀ ਤੁਹਾਡੀਆਂ ਗੱਲਾਂਬਿਲਕੁਲ ਸੱਚੀਆਂ ਹਨ
@NavuDhillon-b5f
@NavuDhillon-b5f Күн бұрын
ਸੁਖਵੀਰ ਬਾਦਲ ਜੀ ਨੇ ਆਪਣੇ ਗੁਨਾਹਾਂ ਦੀ ਮਾਫੀ ਮੰਗ ਲਈ ਹੈ ਨਾ ਕਿ ਓਹਨਾ ਤੋਂ ਧੱਕੇ ਨਾਲ ਮਾਫੀ ਮੰਗਵਾਈ ਗਈ ਹੈ ਸੁਖਵੀਰ ਬਾਦਲ ਜੀ ਨੇ ਗੁਰੂ ਦੀ ਮਰਿਯਾਦਾ ਨੂੰ ਸਮਜ ਕਿ ਆਪਣੀਆਂ ਗਲਤੀਆਂ ਦੀ ਮਾਫੀ ਮੰਗ ਲਈ ਹੈ ਕੁਝ ਕਿ ਤੁਹਾਡੇ ਵਰਗੇ ਲੋਕ ਜਾਣ ਬੁੱਝ ਕਿ ਸ਼ਿਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਆ ਜਾਂਦੇ ਹਨ
@jinderjatt803
@jinderjatt803 3 күн бұрын
Absolutely true❤
@AvtarSingh-zs3bv
@AvtarSingh-zs3bv 3 күн бұрын
ਇੱਹ ਭਾਈ ਸਾਹਿਬ ਸੱਭ ਰਲੇ ਮਿਲੈ ਹਨ ਕੋਈ ਵੀ ਸੂਖਵੀਰ ਤੋ ਬਾਹਰ ਨਹੀ ਮੇ ਸਮੈਤ ਬੀਬੀ ਜਗੀਰ ਕੌਰ ਸੱਭ ਇੱਕੋ ਹੀ ਹਨ
@jagseerkaurkhalsa9809
@jagseerkaurkhalsa9809 Күн бұрын
ਹੁਣ ਤੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵੀ ਵੱਡਾ ਆ ਗਿਆ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਰੱਬ ਨੇ ਨਾ ਮਾਫ ਕੀਤਾ ਹੁੰਦਾ ਤਾਂ ਉਸ ਦਿਨ ਦਰਬਾਰ ਸਾਹਿਬ ਉਹਨਾਂ ਦੇ ਉੱਪਰ ਗੋਲੀ ਚੱਲ ਜਾਂਦੀ ਪਰ ਉਹਨਾਂ ਨੂੰ ਰੱਬ ਨੇ ਮਾਫ ਕੀਤਾ ਹੈ ਇਸੇ ਕਰਕੇ ਤਾਂ ਉਨਾਂ ਤੇ ਵਾਹਿਗੁਰੂ ਦੀ ਮਿਹਰ ਹੋਈ ਹੈ
@SurinderSingh-og4us
@SurinderSingh-og4us 3 күн бұрын
Waheguru Ji ka Khalsa waheguru Ji ki Fateh ❤❤
@godisone7569
@godisone7569 3 күн бұрын
ਮੁੱਕਦੀ ਗੱਲ :-- ਪਹਿਲਾਂ ਕਹਿੰਦੇ ਹੁੰਦੇ ਸੀ , ਦਸ ਪੂਰਬੀਏ ਪੰਦਰਾਂ ਚੁੱਲ੍ਹੇ , ਹੁਣ ਕਹਿੰਦੇ ਐਂ ਦਸ ਸਿੱਖ ਬੀਹ ਚੁੱਲ੍ਹੇ , ਸਿੱਖ ਕਦੇ ਸਿਰ ਜੋੜ ਕੇ ਨਹੀਂ ਬੈਠ ਸਕਦੇ
@butasinghsidhu6576
@butasinghsidhu6576 3 күн бұрын
Khalsa ji bilkul sach bol rahay aa.
@GindiDhillon-z5s
@GindiDhillon-z5s Күн бұрын
ਸ਼੍ਰੋਮਣੀ ਅਕਾਲੀ ਦਲ ਵਿਰੁੱਧ ਕੂੜ ਪ੍ਰਚਾਰ ਕਰਕੇ ਬਦਨਾਮ ਕਰਨ ਵਾਸਤੇ ਕੋਝੀਆਂ ਸਾਜਿਸ਼ਾਂ ਹੋਈਆਂ ਹਨ । ਫਿਰ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋ ਕੇ ਭੁੱਲਾਂ ਬਖ਼ਸ਼ਵਾਈਆਂ । ਮੈਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਨਰਾਇਣ ਚੌੜਾ ਸ੍ਰੀ ਅਕਾਲ ਤਖ਼ਤ ਸਾਹਿਬ ਨਾਲੋਂ ਵੱਡਾ ਹੈ, ਜੋ ਲੋਕ ਅੱਜ ਨਰਾਇਣ ਚੌੜਾ ਦੇ ਹੱਕ ‘ਚ ਭੁਗਤ ਰਹੇ ਹਨ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਤੌਹੀਨ ਕਰ ਰਹੇ ਹਨ ।
@GindiDhillon-z5s
@GindiDhillon-z5s Күн бұрын
ਸ਼ਹੀਦ ਅਵਤਾਰ ਸਿੰਘ ਕੱਥੂਨੰਗਲ ਦੀ ਬੇਟੀ ਤੇ ਗ਼ਲਤ ਨਜ਼ਰ ਰੱਖਣ ਵਾਲਾ ਨਾਰਾਇਣਾ ਪੰਥਕ ਨਹੀ ਹੋ ਸਕਦਾ
@JaswantSingh-m5t
@JaswantSingh-m5t 3 күн бұрын
ਜਿਨ ਇਹ ਲੇਖੇ ਤਿਸ ਸਿਰ ਨਹਿ।।ਜਿਵ ਫੁਰਮਾਏ ਤਿਵ ਤਿਵ ਪਾਇ।। ਲਲਕਾਰੇ ਵਾਲੇ ਨੂੰ ਸਜਾ ਪਹਿਲਾਂ ਹੁੰਦੀ।। ਸੁਖਬੀਰ ਨੇ ਆਪਣੇ ਗੁਨਾਹ ਕਬੂਲ ਕੀਤੇ।। ਇਸ ਨੂੰ ਕਨੂੰਨੀ ਸਜਾ ਦਿਓ।। ਨਰਕਾਂ ਦੀ ਸਜ਼ਾ ਇਸ ਨੂੰ ਧਰਮਰਾਜ ਦਿਊ।।
@mandipsingh2052
@mandipsingh2052 3 күн бұрын
Bhai sahib is completely right. Waheguru
@bikkersingh6266
@bikkersingh6266 3 күн бұрын
Thanks sakht sahib ji waheguru ji chardikla baxe
@rajsher7256
@rajsher7256 4 сағат бұрын
ਬਾਬਾ ਕੁਲਦੀਪ ਸਿੰਘ ਜੀ ਤੁਸੀਂ ਜੁਗ ਜੁਗ ਜੀਓ ਤੁਹਾਡੇ ਬਚਨ ਜਰੂਰ ਸੱਚ ਹੋਣਗੇ ਏਸ ਪਰਿਵਾਰ ਦਾ ਕੋਈ ਨਹੀਂ ਬਚਣਾ ਸਭ ਬੁਰੀ ਤਰ੍ਹਾਂ ਰੋਗੀ ਹੋ ਕੇ ਮਰਣਗੇ ਇਹਨਾਂ ਨੂੰ ਗੁਰੂ ਸਾਹਿਬ ਜੀ ਨੇ ਬਖਸ਼ਣਾ ਨਹੀਂ
@NaranjansinghVirk
@NaranjansinghVirk 3 күн бұрын
Right
@NaranjansinghVirk
@NaranjansinghVirk 3 күн бұрын
Sahee keha
@rbrar3859
@rbrar3859 3 күн бұрын
ਵਾਹਿਗੁਰੂ ਜੀ। ਵਾਹਿਗੁਰੂ ਜੀ।
@shanjeetBrar-z5u
@shanjeetBrar-z5u Күн бұрын
ਕੋਈ ਐਸਾ ਸਿੱਖ ਹੈ ਜਿਹੜਾ ਗੁਰੂ ਦੇ ਤਖਤ ਦੇ ਸਾਮ੍ਹਣੇ ਖੜਾ ਹੋ ਕੇ ਕਹਿ ਦਵੇ ਕਿ ਉਨ੍ਹੇਂ ਕੋਈ ਪਾਪ ਨਹੀਂ ਕੀਤਾ ? ਆਪਣੇ ਅੰਦਰ ਝਾਕ ਲਿਆ ਕਰੋ। ਸੁਖਬੀਰ ਬਾਦਲ ਨੇ ਆਪਣਾ ਹਰ ਗੁਨਾਹ ਮੰਨ ਲਿਆ ਅਕਾਲ ਤਖਤ ਸਾਹਿਬ ਵਿਖੇ।
@HarpreetSingh-q8b
@HarpreetSingh-q8b Күн бұрын
ਇਨਾ ਦਾ ਕੰਮ ਸਿਰਫ ਬਾਦਲ ਨੂੰ ਬਾਦਨਾਮ ਕਰਨਾ ਹੈ , ਅਜਿਹੇ ਲੋਕ ਨਾ ਤਾਂ ਜਥੇਦਾਰਾਂ , ਨਾ ਅਕਾਲ ਤਖਤ ਦੀ ਮਰਯਾਦਾ ਬਾਰੇ ਸੋਚਦੇ ਹਨ
@ManjinderSandhu-i2r
@ManjinderSandhu-i2r 13 сағат бұрын
Aho tu fad la jehde badal k de fadna aa ja los la
@SandhuSaab-yo8cg
@SandhuSaab-yo8cg 3 күн бұрын
ਵਾਹ ਜੀ ਵਾਹ 💓 🫡
@gurjindersingh4666
@gurjindersingh4666 3 күн бұрын
50001.Right.baba.ji.Public.sab.janti.ha.ji
Concept of Karseva in Sikhism _ Guruji, Dr HS Sinha
12:34
The Quest
Рет қаралды 40 М.
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
Beat Ronaldo, Win $1,000,000
22:45
MrBeast
Рет қаралды 158 МЛН
Support each other🤝
00:31
ISSEI / いっせい
Рет қаралды 79 МЛН
Show with KC Singh | Politician | EP 552 | Talk with Rattan
44:38
Talk with Rattan
Рет қаралды 26 М.
Baba Rawinder Singh Yoni Baba Lakha Singh Amritpal Singh Mehro Deep Singh Khalsa
36:33