ਦਿਲਜੀਤ ਨੂੰ ਪੰਜਾਬੀ ਕਹਿਣ ’ਤੇ ਵਿਵਾਦ ! Diljit Dosanjh | Justin Trudeau | Manjinder Singh Sirsa

  Рет қаралды 63,936

PTC NEWS

PTC NEWS

Күн бұрын

🔸‘ਸਰਟੀਫਿਕੇਟ ਦੇਣ SOCIAL MEDIA ’ਤੇ’
🔸ਦਿਲਜੀਤ ਨੂੰ ਪੰਜਾਬੀ ਕਹਿਣ ’ਤੇ ਵਿਵਾਦ !
🔸ਭਾਜਪਾ ਨੇ ਟਰੂਡੋ ਦੇ ਬਿਆਨ ’ਤੇ ਖੜ੍ਹੇ ਕੀਤੇ ਸਵਾਲ
🔸ਦਿਲਜੀਤ ਨੂੰ ਕਿਉਂ ਨਹੀਂ ਕਿਹਾ INDIAN?: ਭਾਜਪਾ
Diljit Dosanjh | Justin Trudeau | Manjinder Singh Sirsa | diljit dosanjh live performance toronto |
diljit dosanjh live toronto | diljit dosanjh live toronto show | diljit dosanjh live show
#DiljitDosanjh #PTCNews #JustinTrudeau #Punjabi #PunjabNews #SocialMedia #PunjabiSinger #Canada #ManjinderSinghSirsa #BJP #diljitdosanjhliveshow #diljitdosanjhlivetorontoshow

Пікірлер: 706
@Gill-i9o
@Gill-i9o 3 ай бұрын
ਦਿਲਜੀਤ ਦੋਸਾਂਝ ਪੰਜਾਬ ਦਾ ਹੀ ਮੁੰਡਾ ਹੈ ਤੇ ਪੰਜਾਬ ਦਾ ਨਾਮ ਉੱਚਾ ਕਰ ਰਿਹਾ ਹੈ
@jot0092
@jot0092 2 ай бұрын
galt aa eh Pehla eh Bharti hai
@Gill-i9o
@Gill-i9o 2 ай бұрын
@@jot0092 ਪਹਿਲਾਂ ਪੰਜਾਬੀ ਏ
@warvalstudios4329
@warvalstudios4329 3 ай бұрын
ਦਿਲਜੀਤ ਪੰਜਾਬੀ ਐਸੀ ਵੀ ਪੰਜਾਬੀ ਸਾਨੂੰ ਮਾਣ ਹੈ ਪੰਜਾਬੀ ਹੋਣ ਤੇ
@MSINGH-pu2xi
@MSINGH-pu2xi 3 ай бұрын
Punjai great
@jaswinderjaswinder9101
@jaswinderjaswinder9101 2 ай бұрын
Punjabi
@paramjitsingh6295
@paramjitsingh6295 3 ай бұрын
ਪੰਜਾਬ ਜ਼ਿੰਦਾਬਾਦ ਜੀ
@msshergill1112
@msshergill1112 3 ай бұрын
ਸਿਰਸੇ ਨੇ ਖਾਕੀ ਨਿੱਕਰ ਪਾਈ ਹੈ ਪੰਜਾਬੀ ਮਾਂ ਬੋਲੀ ਪੰਜਾਬੀਅਤ ਜਿੰਦਾਬਾਦ
@DUSHMAN-bk4in
@DUSHMAN-bk4in 2 ай бұрын
Aho
@Surinder-j8c
@Surinder-j8c 3 ай бұрын
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@PurbaStudioShorts
@PurbaStudioShorts 3 ай бұрын
ਪੰਜਾਬ ਦਾ ਹੈ ਦਿਲਜੀਤ ਪੰਜਾਬ ਦਾ ਹੀ ਰਹੂਗਾ ❤❤❤ ਪੰਜਾਬੀ ਆ ਗਏ ਓਏ ❤
@gurtejkaur6431
@gurtejkaur6431 3 ай бұрын
ਸ਼ਰਮ ਆਉਣੀ ਚਾਹੀਦੀ ਹੈ ਮਨਜਿੰਦਰ ਸਿਰਸਾ ਨੂੰ ਆਪ ਤਾਂਭਾਜਪਾਈਆਂ ਦੀ ਗੋਦੀ ਵਿੱਚ ਬੈਠ ਗਿਆ ਪੰਜਾਬੀ ਤਾਂ ਪੰਜਾਬੀ ਹੀ ਰਹਿਣਗੇ
@balvinderkaur-mc8og
@balvinderkaur-mc8og 3 ай бұрын
ਪੰਜਾਬੀ ਨੂੰ ਪੰਜਾਬੀ ਕਹਿਣਾ ਚਾਹੀਦਾ ਹੈ ਬਿਲ ਕੁਲ ਠੀਕ ਕਿਹਾ ਟਰੂਡੋ ਨੇ
@krishanmohan2385
@krishanmohan2385 3 ай бұрын
Hindostani
@vectorarun3818
@vectorarun3818 3 ай бұрын
​@@krishanmohan2385Punjab
@terabhayia153
@terabhayia153 2 ай бұрын
​@@krishanmohan2385 saale lgde hindostani
@jaswinderjaswinder9101
@jaswinderjaswinder9101 2 ай бұрын
Punjabi
@sukhwinderasi473
@sukhwinderasi473 2 ай бұрын
@@krishanmohan2385why hindustani ? Indian
@raghubirsinghdhillon2992
@raghubirsinghdhillon2992 3 ай бұрын
ਪੰਜਾਬ ਨੇ ਦੁਨੀਆ ਵਿਚ ਆਪਣਾ ਵੱਖਰਾ ਮੁਕਾਮ ਹਾਸਲ ਕੀਤਾ ਹੈ
@pargatsingh2652
@pargatsingh2652 3 ай бұрын
ਸਰਸਾ ਵਿਕਾਉ ਮਾਲ ਮਨਜਿੰਦਰ ਕੌਲੀ ਚਟ
@MSINGH-pu2xi
@MSINGH-pu2xi 3 ай бұрын
Sirsa koi banda ha BJP da tout
@Rana19754
@Rana19754 3 ай бұрын
ਕੌਲੀ ਨੀ ਹੁਣ ਤਾਂ ਜੁੱਤੀ ਚੱਟ ਹੈ।
@ARTMASTER1313
@ARTMASTER1313 3 ай бұрын
ਕਤੀੜ ਹੈ, ਓਹ ਵੀ ਲਟਰ
@Wetrioz
@Wetrioz 3 ай бұрын
"ਪੰਜਾਬੀ" ....ਲਾਈਕ ਕਰੋ।
@JAGTARSINGH-zx5ib
@JAGTARSINGH-zx5ib 3 ай бұрын
ਯਾਰ ਅੱਜ ਸਿਰਸੇ ਨੂੰ ਗਾਲਾਂ ਕੱਢਣ ਦਾ ਜੀ ਕਰ ਰਿਹਾ ਹੈ, ਹੁਣ ਤਾਂ ਪੰਜਾਬੀ ਹੀ ਕਹਾਂਗੇ, ਸਿਰਸਿਆ ਜੋ ਕਰਨਾ ਕਰ ਲੈ
@jaswinderkaur1907
@jaswinderkaur1907 3 ай бұрын
Sacheen bete
@kesarsingh8942
@kesarsingh8942 3 ай бұрын
ਸਿਰਸਾ ਜੀਦੀ ਪੰਜਾਬ ਪ੍ਤੀ ਸੋਚ ਮਾੜੀ ਹੈ
@AvtarSingh-hn5rh
@AvtarSingh-hn5rh 3 ай бұрын
ਸਿਰਸੇ ਨੂੰ ਜੁਤੀਆਂ ਦੀ ਲੋੜ ਆ
@DarshanSingh_Spain2023
@DarshanSingh_Spain2023 3 ай бұрын
ਸਾਨੂੰ ਮਾਣ ਹੈ ਕਿ ਅਸੀਂ ਪੰਜਾਬੀ ਹਾਂ।
@krishanmohan2385
@krishanmohan2385 3 ай бұрын
Sanu Maan hindostani hon te
@hatttereki
@hatttereki 3 ай бұрын
ਕਰੀ ਜਾ
@er._jagjeet_singh
@er._jagjeet_singh 3 ай бұрын
​@@krishanmohan2385 pr constitution ch india jani bharat nu Hindustan khya hi nhi gya...nale fr tu punjabi kyu bolda...nale Hindustani shi likhna sikhh la😂😂
@RimpySaini-os9wc
@RimpySaini-os9wc 3 ай бұрын
​@@krishanmohan2385fer tusi kri jao maan sanu koi pareshani ni
@amansinghchandigarh1455
@amansinghchandigarh1455 2 ай бұрын
​@krishanmohan sanu v Maan khalistani hon te ..
@MandeepKaur-be2hh
@MandeepKaur-be2hh 3 ай бұрын
ਸਿਰਸੇ ਨੂੰ ਤਾਂ ਜੁਤੀਆਂ ਚਾਹੀਦਾ ਇਹ ਟੱਟੁ ਬੀ ਜੇ ਪੀ ਦਾ
@endeavour1349
@endeavour1349 3 ай бұрын
Sirsa varga rss da paltu koi naheen. Es idiot nu puccho punhab nakshe vich hai ke naheen. Pher kehnde ne loge udd mulk mangde ne.
@rajugrover8035
@rajugrover8035 2 ай бұрын
Jutia ta tenu ve chahidea ne
@user-og4in5yx2i
@user-og4in5yx2i 2 ай бұрын
ਸਿਰਸਾ ਬੀਜੇਪੀ ਦਾ ਕੁੱਤਾ ਹੈ,ਜਦੋਂ ਅਕਾਲ ਤਖ਼ਤ ਸਾਹਿਬ ਵੱਲੋਂ ਹੁਕਮ ਹੋਇਆ ਸੀ ਕਿ ਚੋਣਾਂ ਵਿੱਚ ਕੋਈ ਵੀ ਜਸ਼ਨ ਨਹੀਂ ਮਨਾਏਗਾ,ਸਿਰਸਾ ਬੀਜੇਪੀ ਦਾ ਪਟਾ ਗਲ ਵਿਚ ਪਾ ਕੇ ਨੱਚਦਾ ਸੀ,ਸਿਰਸਾ ਆਰਐਸਐਸ ਦਾ ਪਾਲਤੂ ਹੈ
@user-og4in5yx2i
@user-og4in5yx2i 2 ай бұрын
​@@rajugrover8035ਤੈਨੂੰ ਕੀ ਚਾਹੀਦਾ?? ਲੱਕੜ??
@Sran-g2q
@Sran-g2q 2 ай бұрын
​@@rajugrover8035kyo Tera kyo mircha lgeya
@tirathsingh6539
@tirathsingh6539 3 ай бұрын
ਦਿਲਜੀਤ ਦੋਸਾਂਝ 🎉🎉🎉🎉❤❤❤
@rajbindersingh8237
@rajbindersingh8237 3 ай бұрын
ਪੰਜਾਬ ਦਾ ਹਰ ਬਸਿੰਦਾ ਪਹਿਲਾਂ ਪੰਜਾਬੀ ਹੈ ਫਿਰ ਭਾਰਤੀ ਹੈ
@gurdevsinghaulakh7810
@gurdevsinghaulakh7810 3 ай бұрын
ਦਿਲਜੀਤ ਸਿੰਘ ਦੋਸਾਂਝ ਲਵ ਯੂ ਬਹੁਤ ਬਹੁਤ
@suwinderkaur9897
@suwinderkaur9897 3 ай бұрын
ਜੁੱਤੀਆਂ ਦੇ ਲਾਇਕ ਪੂਰਾ ਭਾਰਤ। ਮੇਰਾ ਪੰਜਾਬ ਜ਼ਿੰਦਾਬਾਦ।
@diljotsingh5633
@diljotsingh5633 3 ай бұрын
ਅਗਲਿਆ ਨੂੰ ਪਤਾ ਕਿ ਭਾਰਤ ਨੇ ਕਬਜਾ ਕੀਤਾ ਹੋਇਆ ਪੰਜਾਬ ਤੇ।
@harrybatth6183
@harrybatth6183 3 ай бұрын
Diljit is a Pride of punjab ❤ Who cares about this sirsa and others 😏
@parnamsaini4751
@parnamsaini4751 3 ай бұрын
Sirsa=ganggu?
@rajucheema-wr4xj
@rajucheema-wr4xj 3 ай бұрын
ਉਹ ਭਾਵੇਂ ਸਾਡੇ ਬੰਦੇ ਮਾਰੀ ਜਾਣ,,, ਪਰ ਸਾਡੇ ਚੜਦੇ ਤੋਂ ਚੜ੍ਹਦੇ ਆਉਂਦੇ ਰਹਿਣਗੇ,,,
@rashpaljohal2377
@rashpaljohal2377 3 ай бұрын
Wonderful Achievement by Daljit Dosangh. Legendary Actor and Singer popular throughout the globe. He made us proud. From Canada.
@Har-d8e8n
@Har-d8e8n Ай бұрын
No Hindustania ne kita kabja bharta te ik dweep ah sara pave south asia ch khalistan bane Pakistan bane ya hindustan par rehna eh bharat e ah bss ede ch seperate ne jambudwep vi kehnde aryvat vi
@littlebirdi
@littlebirdi 3 ай бұрын
ਪੰਜਾਬੀ ਹੈ ਤਾਂ ਪੰਜਾਬੀ ਹੀ ਕਹਿਣਾ, ਹੋਰ ਭੱਇਆ ਕਹਿਏ? ਸਿਰਸੇ ਅਤੇ ਬੱਗੇ ਵਰਗੇ ਤਾਂ ਮੂਤਪੀਣੇ ਹਨ, ਹੁਣ ਬਾਕੀ ਵੀ ਕੀ ਇਹਨਾ ਵਰਗੇ ਹੋ ਜਾਣ?
@schoollife377
@schoollife377 3 ай бұрын
Bhaiye kyu kahna ... indian kaho.. punjab india ch hai pakistan ch nhi
@KarmanPreetSingh-c1t
@KarmanPreetSingh-c1t 3 ай бұрын
@@schoollife377no panjab India’s tu alag a
@KarmanPreetSingh-c1t
@KarmanPreetSingh-c1t 3 ай бұрын
Panjab is different country
@schoollife377
@schoollife377 3 ай бұрын
@@KarmanPreetSingh-c1t 🤣🤣🤣🤣 jane kon sa nsha krta hai
@sgill2446
@sgill2446 3 ай бұрын
​@@schoollife377ghoosia sidha indo pak punjab na. Kehan jaiye punjab ta tera delhi sultanate Mughla Afghan British India ch vi si Fer ki Delhi sultanate punjab Mughlian/ hindustani punjab Afghani punjab British Indian punjab Kehan lag jaiye
@rajbirkaur9037
@rajbirkaur9037 3 ай бұрын
ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ
@harrymahi1784
@harrymahi1784 3 ай бұрын
ਪੰਜਾਬ ਜੀਦਾਵਾਦ ਪੰਜਾਬੀ ਮਾਂ ਬੋਲੀ ਜੀਦਾਵਾਦ ਸਾਨੂੰ ਤੇ ਬਹੁਤ ਮਾਣ ਆ ਕੀ ਅਸੀ ਪੰਜਾਬ ਦੇ ਜਾਏ ਆ ਮੋਦੀ ਦੇ ਚੱਮਚੇਆ ਦਾ ਪਤਾ ਕੀ ਦੁਖਦਾ 👏🙏❤
@satnamdhillon4624
@satnamdhillon4624 2 ай бұрын
ਜੇਕਰ ਪੰਜਾਬੀ ਨੁੰਹ ਪੰਜਾਬੀ ਨੀ ਕਹਣਾ ਤੇ ਫੇਰ ਬਹਿਯਾ ਕਿਹੇ ਸਿਰਸਾ ਚਾਹੇ ਤੇ ਆਪਣੇ ਆਪ ਨੂੰਹ ਬਿਹਾਰੀ ਕਹ ਸਕਦਾ ਹੈ ਸਾਨੂ ਕੋਈ ਏਤਰਾਜ ਨਹੀ ਾ
@vimmi11
@vimmi11 3 ай бұрын
Diljit is our Pride of Punjab 🙏🏽🇨🇦
@lovehurtssomuchluckepb32wala
@lovehurtssomuchluckepb32wala 3 ай бұрын
We are not indians we are punjabis
@sattibains4818
@sattibains4818 3 ай бұрын
Punjab Jindabad jindabad jindabad
@ammyvirk4517
@ammyvirk4517 3 ай бұрын
ਸਤਿਕਾਰਯੋਗ ਜਸਟਿਸ ਟਰੂਡੋ ਜੀ ਨੇ ਦਿਲਜੀਤ ਦੁਸਾਂਝ ਨੂੰ ਪੰਜਾਬੀ ਕਹਿ ਕੇ ਬਹੁਤ ਵਧੀਆ ਕੀਤਾ ਸਾਨੂੰ ਮਾਣ ਆ ਪੰਜਾਬੀ ਹੋਣ ਦਾ
@cheema840
@cheema840 3 ай бұрын
Punjab ❤❤❤❤Punjabi ❤❤❤❤Punjabiyat❤❤❤❤
@MpSingh-gp1rj
@MpSingh-gp1rj 3 ай бұрын
Daljit zindabad
@jagpreetsinghsahi7865
@jagpreetsinghsahi7865 3 ай бұрын
ਅਸੀਂ ਜਿੱਤਾਂਗੇ ਜ਼ਰੂਰ ਜੰਗ ਜਾਰੀ ਰੱਖਿਓ
@schoollife377
@schoollife377 3 ай бұрын
Kedi jang jitage 😅😅😅😅
@IshmeetSingh960
@IshmeetSingh960 3 ай бұрын
​@@schoollife377 Sadi pehchan di
@krishanmohan2385
@krishanmohan2385 3 ай бұрын
Bu d mrauni jhang tuhadi bazurag tan hindu c hona di pehchan tan mitta diti tusi
@schoollife377
@schoollife377 3 ай бұрын
@@IshmeetSingh960 pahchal te sariya nu pta hi tusi khalistani ho... hor tusi ashtam paper te likh ke dena 😅😅😅
@IshmeetSingh960
@IshmeetSingh960 3 ай бұрын
@@schoollife377 ha asi khalistani aa, kuj takleef?? Khalsa raj sadda hakk aa
@manindersingh3339
@manindersingh3339 3 ай бұрын
ਪੰਜਾਬੀ ਬੰਦੇ ਨੂੰ ਪੰਜਾਬੀ ਕਹਿਣਾ ਪੰਜਾਬ ਦਾ ਹੀ ਪੁੱਤ ਹੈ... ਲੱਖ ਲਾਨਤਾ ਤੈਨੂੰ ਸਿਰਸਿਆ
@Kingin-y5t
@Kingin-y5t 3 ай бұрын
We proud to be a PUNJABI
@user-sz7lv1ro4p
@user-sz7lv1ro4p 3 ай бұрын
#ਪੰਜਾਬ
@pamsran9940
@pamsran9940 3 ай бұрын
Punjabi zindabad,
@jaswinderjaswinder9101
@jaswinderjaswinder9101 2 ай бұрын
Justin trudeau jindabad 👑🦁❤🙏 Canada 🇨🇦 ♥ ❤Diljit Dosanjh punjabi 🦁💪👍👌❤
@sandeepkaurjawandha1418
@sandeepkaurjawandha1418 3 ай бұрын
ਬਹੁਤ ਵੱਡੀ ਗੱਲ ਏ ਪੰਜਾਬ ਦੇ ਪੁੱਤ ਹੋਣ ਲਈ ਇਹ ਮੁਕਾਮ ਤੇ ਪੋਹਿਚਣ ਲਈ 👏👏👏👍👍👍👍🙏🏆🏅
@LuckySingh-yt2hw
@LuckySingh-yt2hw 2 ай бұрын
Good luck Diljit song lage raho
@jagjitkaur3867
@jagjitkaur3867 3 ай бұрын
ਦਿਲਜੀਤ ਪੰਜਾਬ ਦਾ ਮੁੰਡਾ ਹੈ ਤਾਂ ਪੰਜਾਬੀ ਹੀ ਕਹਿਣਾ ।।
@karamsingh7688
@karamsingh7688 3 ай бұрын
ਸਿਰਸੇ ਨੂੰ ਸਾਹਿਬ ਕਹਿਣਾ ਬਹੁਤ ਗਲਤ ਹੈ ਜੀ।ਦਇਆ ਧਰਮ ਹਿੰਮਤ ਹੋਵੇ ਬੰਦੇ ਵਿੱਚ ਫਿਰ ਗੁਰੂ ਸਾਹਿਬ ਜੀ ਨੇ ਸਾਹਿਬ ਦਾ ਰੁਤਬਾ ਦਿੱਤਾ ਹੈ ।ਇਸੇ ਲਈ ਹਰ ਇਕ ਵੋਟਰ ਨੂੰ ਬੇਨਤੀ ਹੈ ਕਿ 2027ਵਿਚ ਇਹੋ ਜਿਹੀਆਂ ਦੀ ਪਾਰਟੀ ਨੂੰ ਪੰਜਾਬ ਤੋ ਬਾਹਰ ਕਰ ਦਿਉ।ਜਿਹੜੇ ਪੰਜਾਬੀ ਨੂੰ ਪੰਜਾਬ ਦਾ ਕਹਿਣ ਉੱਤੇ ਨਫਰਤ ਕਰਦੇ ਹਨ।ਧੰਨਵਾਦ
@jassiimangat
@jassiimangat 3 ай бұрын
ਸਾਨੂੰ ਮਾਣ ਸਾਡੇ ਪੰਜਾਬੀ ਹੋਣ ਤੇ , ਅਸੀਂ ਪੰਜਾਬੀ ਜੰਮੇ , ਪੰਜਾਬੀ ਰਹੇ ਅਤੇ ਪੰਜਾਬੀ ਹੀ ਰਹਾਂਗੇ , ਸਾਡੇ ਪੰਜਾਬ ਦਾ ਇਤਿਹਾਸ ਗੌਰਵਮਈ ਹੈ , ਭਾਜਪਾ ਤੇ ਸਿਰਸੇ ਵਾਂਗ ਦੱਲਿਆਂ ਵਾਲਾ ਨਹੀੰ
@navjotkaur8452
@navjotkaur8452 3 ай бұрын
Hat's off to Justin Trudeau who gives respect to Punjabi persons. Waheguru ji mehar karo Justin Trudeau te Shameless bjp rss hinduvadis andhbhakts goons modi shah Yogi khattru kangna randaut type persons Waheguru ji mehar karo Sikhs and kisana te and kulvinder Kaur beti te and Amritpal Singh te
@nonapplicable5988
@nonapplicable5988 3 ай бұрын
Punjabi Punjabi ❤❤❤❤❤❤❤❤
@simarpreetsingh7654
@simarpreetsingh7654 3 ай бұрын
🙏 ਅਸੀਂ ਬੱਚੇ ਹਾ ਪੰਜਾਬ ਦੇ ਸਾਨੂੰ ਆਪਣੇ ਪੰਜਾਬ ਤੇ ਹੈ ਮਾਣ 💐🌷🌹ਜਲਦੇ ਨੇ ਸਰੀਕ ਭਰਥਾ ਬਣਦੇ ਜਾਣ 😅😊🤩🥳
@PavKid-vd7vw
@PavKid-vd7vw 3 ай бұрын
ਓ ਭਰਾਵਾ ਕਿਸੇ ਬੰਦੇ ਦਾ ਨਾਮ ਲੇ,, ਸਿਰਸਾ ਤਾ ਖੋਤਾ ਆ😂
@goodthink9591
@goodthink9591 3 ай бұрын
🫶ਹਾਂ ਅਸੀ ਹਾਂ ਪੰਜਾਬੀ, ਸਾਨੂੰ ਬਹੁਤ ਮਾਨ ਹੈ ਅਪਣੇ ਆਪ ਤੇ🙏
@manindersingh3339
@manindersingh3339 3 ай бұрын
⛳⛳ਪੰਜਾਬ,⛳⛳ਪੰਜਾਬੀ⛳⛳,ਪੰਜਾਬੀਅਤ ਜ਼ਿੰਦਾਬਾਦ ⛳⛳⛳
@singhsaab6992
@singhsaab6992 3 ай бұрын
Shame on you sirsa asi bharti baad ch haan punjabi pehla haan. Bahut sari respect treudo sir love you daljeet bhaji ❤
@manpreetkaur-ow3ti
@manpreetkaur-ow3ti 3 ай бұрын
ਦਲਜੀਤ ਵੀਰੇ ਤੁਸੀਂ ਪੰਜਾਬੀ ਅਸੀਂ ਵੀ ਪੰਜਾਬੀ ਤੁਸੀਂ ਸ਼ਾਨ ਐ ਪੰਜਾਬ ਦੀ
@navdeepsingh2803
@navdeepsingh2803 3 ай бұрын
ਪੰਜਾਬ#ਪੰਜਾਬੀ#ਪੰਜਾਬੀਅਤ ਜਿੰਦਾਬਾਦ
@kulsidhu9869
@kulsidhu9869 3 ай бұрын
ਸਿਰਸਾ ਬਕਾਏ ਮਾਲ ਹੈ
@HarbhajanSingh-t7m
@HarbhajanSingh-t7m 3 ай бұрын
My respect for this journalist increased ❤
@PurbaStudioShorts
@PurbaStudioShorts 3 ай бұрын
Diljit Dosanjh ❤❤❤❤
@TejindersinghGurdaspuria
@TejindersinghGurdaspuria 3 ай бұрын
i proud punjab 🔥💪💕👑 no india
@KulwinderSingh-iw3qg
@KulwinderSingh-iw3qg 3 ай бұрын
Punjabi hon da man hai
@jassihundal2605
@jassihundal2605 3 ай бұрын
Diljit dosanjh punjabi veer a
@PSKBvlogs
@PSKBvlogs 3 ай бұрын
ਅਸੀਂ ਪੰਜਾਬੀ ਹਾਂ ਸਾਡਾ ਦੇਸ਼ ਪੰਜਾਬ ਹੈ ਅਸੀਂ ਸਿੱਖ ਹਮੇਸ਼ਾਂ ਹੀ ਪੰਜਾਬ ਨੂੰ ਆਪਣਾ ਦੇਸ਼ ਮੰਨਦੇ ਹਾਂ
@amritsinghbirring3802
@amritsinghbirring3802 3 ай бұрын
Proud of being Punjabi and proud of from Punjab
@satnamdhillon4624
@satnamdhillon4624 2 ай бұрын
ਪੰਜਾਬੀ ਪਹਿਲਾ ਭਾਰਤੀ ਬਾਦ ਵਿੱਚ
@AjitSingh-og2lq
@AjitSingh-og2lq 3 ай бұрын
Tusee great ho Diljit punjabi munda parmatma tohanu har kushi Deve hor Tarkee bakshee
@JasbirSingh-j2v
@JasbirSingh-j2v 3 ай бұрын
ਕਨੇਡਾ ਦੇ ਪਰਧਾਨ ਮੰਤਰੀ ਸ੍ਵੀ ਜਸਟਿਨ ਟਰੁਡੋ ਜਿੰਦਾਬਾਦ ਦਲਜੀਤ ਪੰਜਾਬੀਆ ਦੀ ਸ਼ਾਨ ਹੈ
@karamjitsingh6468
@karamjitsingh6468 3 ай бұрын
ਪੰਜਾਬ ਪੰਜਾਬੀਅਤ ਜ਼ਿੰਦਾਬਾਦ 🎉
@roopalivirk8326
@roopalivirk8326 3 ай бұрын
Very shameful on Sirsas part. They can create issues out of nowhere, that’s their talent. Moreover Mr Sirsa is a non reliable person. Very Proud to be a Punjabi ❤
@SahilNarwal-i3m
@SahilNarwal-i3m 3 ай бұрын
ਸਿਰਸਾ ਪੰਜਾਬੀ ਨਹੀਂ ਦੇ ਪੰਜਾਬੀ ਹੁੰਦਾ ਤਾਂ ਅਜਿਹਾ ਕਹਿਣ ਲੱਗੇ ਸੋਚਦਾ ਜ਼ਰੂਰ ਪਰ ਉਹ ਪੰਜਾਬੀ ਹੇ ਨਹੀਂ ਸਾਡੇ ਪੰਜਾਬੀ ਸਿੱਖ ਨੂੰ ਅੱਗੇ ਵਧਦੇ ਵੇਖ ਕੇ ਜਰਿਆ ਨਹੀਂ ਜਾਂਦਾ ਬੀਜੇਪੀ ਦੇ ਚਮਚੇ ਕੋਲੋਂ ਪੰਜਾਬ ਜ਼ਿੰਦਾਬਾਦ ਪੰਜਾਬੀਅਤ ਜ਼ਿੰਦਾਬਾਦ ❤
@BhupinderSingh-uz6yr
@BhupinderSingh-uz6yr 3 ай бұрын
Punjab ❤️💕
@Raja_Singh_H
@Raja_Singh_H 3 ай бұрын
Punjab Punjabi 💪👌
@ammyvirk4517
@ammyvirk4517 3 ай бұрын
ਪੰਜਾਬ ਤੇ ਪੰਜਾਬੀ ਜਿੰਦਾਬਾਦ
@inderbirsingh7958
@inderbirsingh7958 3 ай бұрын
Punjab da se ta Punjabi he kehna se
@ranomander8161
@ranomander8161 3 ай бұрын
Born in punjab
@balrajsinghgill3086
@balrajsinghgill3086 3 ай бұрын
Proud to be punjabi🎉
@_evilgaming_
@_evilgaming_ 3 ай бұрын
❤ ਪੰਜਾਬ ❤ ਪੰਜਾਬੀ
@isharsingh3000
@isharsingh3000 2 ай бұрын
ਪੰਜਾਬ ਜਿੰਦਾਬਾਦ ਹੈ,ਜਿੰਦਾਬਾਦ ਰਹੇਗਾ,ਪੰਜਾਬ ਸੋਨੇ ਦੀ ਚਿੜ੍ਹੀ। ਵਾਹਿਗੁਰੂ ਜੀ ਪੰਜਾਬ ਉਪਰ ਆਪਣੀ ਮੇਹਰ ਰਾਖੀ❤❤❤❤❤❤❤❤❤❤❤❤❤❤❤
@thetastypantry
@thetastypantry 2 ай бұрын
Proud to be punjabi
@ranomander8161
@ranomander8161 3 ай бұрын
ਡਿਲੀਟ bronze in punjab he is panjabi
@hartajsingh1239
@hartajsingh1239 3 ай бұрын
ਐਲ ਏ ਸਟੇਡੀਅਮ ਵਿੱਚ ਵੀ ਕੁੱਝ ਲੋਕ ਭਾਰਤ ਦਾ ਝੰਡਾ ਲੈ ਕੇ ਆਏ। ਠੀਕ ਐ। ਪਰ ਜੇ ਓਥੇ ਕੋਈ ਖਾਲਿਸਤਾਨ ਦਾ ਜਾਂ ਕੋਈ ਪਾਕਿਸਤਾਨੀ ਪਾਕਿਸਤਾਨ ਦਾ ਝੰਡਾ ਲਹਿਰਾਉਦਾ ਤਾ ਬਹੁਤਿਆਂ ਨੂੰ ਮਿਰਚਾਂ ਲਗਣੀਆਂ ਸੀ। ਸਾਂਝੇ ਬੰਦੇ ਨੂੰ ਸਾਂਝਾ ਰਹਿਣ ਦਿਓ। ਪੰਜਾਬੀ ਨੂੰ ਪੰਜਾਬੀ ਕਹਿਣ ਦਿਓ। ।।।
@SurinderKaur-co9ji
@SurinderKaur-co9ji 3 ай бұрын
Shame on you srse
@jassik4142
@jassik4142 3 ай бұрын
Sirsa modi da chamcha.
@Arun-r6e
@Arun-r6e 3 ай бұрын
Best Punjabi ❤
@premtalwar2884
@premtalwar2884 3 ай бұрын
Punjab ik Kohinoor hai.india Di richest state hai.sirsa ji tusi bhi Punjabi ho.we proud of diljit as Punjabi.
@nonapplicable5988
@nonapplicable5988 3 ай бұрын
Shame on manjinder
@navjotkaur8452
@navjotkaur8452 3 ай бұрын
Manjinder Singh Sirsa is a small puppet of bjp rss
@roopalivirk8326
@roopalivirk8326 3 ай бұрын
Good presentation by you Harpreet sir 👍🏻
@narjunsingh1644
@narjunsingh1644 3 ай бұрын
He is totally totally Punjabi
@TejindersinghGurdaspuria
@TejindersinghGurdaspuria 3 ай бұрын
punjab punjaniat zindabad 🔥💪💕👑👍
@ravindersinghgill314
@ravindersinghgill314 3 ай бұрын
ਇਹ ਸੋਚ ਸਿਰਸਾ ਦੀ ਨਿੱਜੀ ਹੈ ਬੀ ਜੇ ਪੀ ਦੀ ਨਹੀਂ ।। ਜੋ ਕਿ 100% ਗਲਤ ਹੈ ।।
@SukhmanBala
@SukhmanBala 3 ай бұрын
ਪੰਜਾਬ ਦਾ ਮੁੰਡਾ ❤️❤️😍😍
@Bhullar-b5j
@Bhullar-b5j 2 ай бұрын
ਇਸ ਗੱਲ ਤੇ ਭਾਰਤ ਸਰਕਾਰ ਨੂੰ ਸਗੋਂ ਮਾਨ ਹੋਣਾ ਚਾਹੀਦਾ ਸੀ ਕਿ ਸਾਡੇ ਦੇਸ਼ ਵਿੱਚ ਇੱਕ ਐਸਾ ਪੰਜਾਬ ਰਾਜ ਜਿਸ ਨੂੰ ਸਾਰੀ ਦੁਨੀਆਂ ਇਜ਼ਤ ਮਾਣ ਸਤਿਕਾਰ ਦਿੰਦੀ ਹੈ।ਪਰ ਇਹ ਲੋਕ ਪੰਜਾਬ ਤੇ ਪੰਜਾਬੀਅਤ ਨੂੰ ਹੀ ਮਾੜਾ ਦੱਸੀਂ ਜਾਂਦੇ।
@surinderkaur-cy3wr
@surinderkaur-cy3wr 3 ай бұрын
Asi proud feel krde han ki uss Panjabi singer ne apne dum te apni pehchaan bnayi hai duniya ch .sirsa vargey politician naalo bahut uchaa hai eh beta .ohnu apna Kum krn do ohde te politics na khedo plz .🙏🙏panjab ne apney bahut heerey putr gwaaye ne .
@darshansinghsandhu6556
@darshansinghsandhu6556 3 ай бұрын
Punjab jindabad
@Dhaliwalmanilegendfan
@Dhaliwalmanilegendfan 3 ай бұрын
We are proud to be punjabi and diljit punjabi hai ta punjabi hi kehn ge na hor bangladeshi thori kehn ge
@gurmeetrattu7400
@gurmeetrattu7400 2 ай бұрын
We are proud as Punjabi.
@deep-zo8vi
@deep-zo8vi 2 ай бұрын
I am proud to punjabiat❤❤❤❤❤❤❤❤❤❤
@kanwarkaursingh8211
@kanwarkaursingh8211 3 ай бұрын
ਮਿਸਟਰ ਟਰੂਡੋ ਤੇ ਸਤਿਗੁਰੂ ਮਹਾਰਾਜ ਦੀ ਕ੍ਰਿਪਾ ਹੈ ਜੋ ਖੁਦ ਪੰਜਾਬੀ ਲਗਦਾ ਹੈ। ਪੰਜਾਬੀ ਨੌਜਵਾਨਾਂ ਜਿਹੀ ਸਰੀਰਕ ਬਣਤਰ ਅਤੇ ਪੰਜਾਬੀਆਂ ਵਾਲਾ ਹੀ ਪਹਿਰਾਵਾ ਹੈ। ਪੰਜਾਬੀਆਂ ਨਾਲ ਹੀ ਵਿਸ਼ੇਸ਼ ਲਗਾਓ ਰਖਦਾ ਹੈ, ਇਸੇ ਲਈ ਬੀ ਜੇ ਪੀ ਮਿਸਟਰ ਟਰੂਡੋ ਨਾਲ ਖਾਰ ਖਾਂਦੀ ਹੈ। ਇਹ ਲੋਕ ਮਨਮੁੱਖ ਹਨ, ਗੁਰੂ ਤੋਂ ਬੇਮੁੱਖ ਹਨ। ਅਰਦਾਸ ਹੈ ਸਤਿਗੁਰੂ ਜੀ ਇਹਨਾਂ ਨੂੰ ਵੀ ਸਦ ਬੁੱਧੀ ਬਖਸ਼ਣ ਦੀ ਕ੍ਰਿਪਾ ਕਰਨ।
@jaswantdhaliwal3115
@jaswantdhaliwal3115 3 ай бұрын
Iam proud of you my son you are punjabi Gods bless you 🙏🙏
@kashmirsinghbuttar1151
@kashmirsinghbuttar1151 3 ай бұрын
Punjab zindabad Daljit zindabad
@BALJIT_SINGH_CHAPRA
@BALJIT_SINGH_CHAPRA 3 ай бұрын
ਅਸੀਂ ਪੰਜਾਬੀ ਹੀ ਹਾਂ। ਏਹੀ ਸਾਡੀ ਪਹਿਚਾਣ ਆ।
@KarmjeetSingh-nb1tu
@KarmjeetSingh-nb1tu 3 ай бұрын
ਸਿਰਸਾ ਜੀ ਜੱਟ ਇਵੇਂ ਹੀਧੱਕ ਪਾਉਂਦੇ ਹੁੰਦੇ ਨੇ
@KashyapBoy952
@KashyapBoy952 3 ай бұрын
ਪੰਜਾਬ ❤
How To Get Married:   #short
00:22
Jin and Hattie
Рет қаралды 32 МЛН
哈哈大家为了进去也是想尽办法!#火影忍者 #佐助 #家庭
00:33
火影忍者一家
Рет қаралды 122 МЛН
Officer Rabbit is so bad. He made Luffy deaf. #funny #supersiblings #comedy
00:18
Funny superhero siblings
Рет қаралды 18 МЛН
didn't manage to catch the ball #tiktok
00:19
Анастасия Тарасова
Рет қаралды 30 МЛН
Punjab Khalistan Movement Explained
35:08
Nitish Rajput
Рет қаралды 10 МЛН
Richest Top 10 Punjabi in the World 💲 Money King 💰 Top Richest
11:26
Is Amritpal Singh Right? | Khalistan Movement | Dhruv Rathee
22:44
Dhruv Rathee
Рет қаралды 7 МЛН
How To Get Married:   #short
00:22
Jin and Hattie
Рет қаралды 32 МЛН