ਜਥੇਬੰਦੀਆਂ ਵੱਲੋਂ SGPC ਅੱਗੇ ਰੱਖੇ ਇੱਕ ਇੱਕ ਸਵਾਲ ਦਾ ਦੇਖੋ SGPC ਨੇ ਕੀ ਦਿੱਤਾ ਹੈ ਜਵਾਬ…! Akaal Channel

  Рет қаралды 420,321

Akaal Channel

Akaal Channel

Күн бұрын

Пікірлер: 710
@ALOHRANSAHIB
@ALOHRANSAHIB 4 жыл бұрын
ਵਾਹ ਜੀ ਹਰਪ੍ਰੀਤ ਸਿੰਘ ਮਖੂ ਜੀ ਤੁਹਾਡੀ ਸਪੀਚ ਸਿੰਘਾਂ ਨੂੰ ਬਹੁਤ ਉਤਸਾਹਤ ਕਰਦੀ ਹੈ ।ਸਤਿਗੁਰੂ ਜੀ ਬਲ ਬਖ਼ਸ਼ਣ ਸੰਗਤ ਨੂੰ ਪਾਪੀ ਲੋਕਾਂ ਦੇ ਪਾਪ ਉਜਾਗਰ ਹੋਣ
@daljeetsingh5152
@daljeetsingh5152 4 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੇ ਦੋਖੀਆਂ ਨੂੰ ਸਜ਼ਾ ਸਖ਼ਤ ਤੋਂ ਸਖ਼ਤ ਦਿੱਤੀ ਜਾਵੇ। ਨਾਨਕਸਰੀਆਂ ਨੂੰ ਵੀ ਹੁਕਮ ਜਾਰੀ ਕੀਤਾ ਜਾਵੇ ਕਿ ਉਹ ਵੀ ਆਪਣੇ ਆਪਣੇ ਪੋਥੀਆਂ ਨਾਂ ਛਾਪਣ, ਨਾਨਕਸਰੀਆਂ ਨੂੰ ਹੱਕ ਕਿਸਨੇ ਦਿੱਤਾ????
@rupinderkaur3168
@rupinderkaur3168 18 күн бұрын
😊😊😊😊
@pavitarsingh5386
@pavitarsingh5386 4 жыл бұрын
ਸੱਤ ਮੈਂਬਰੀ ਕਮੇਟੀ ਜੀੳੁ ਜੇ ੲਿਸ ਤਰਾਂ ਹੋ ਜਾਵੇ ਕਿ ਹਰ ਰੋਜ ਬਹੁਤੀ ਸੰਗਤ ਦੀ ਜਗਾ ਕੇਵਲ ੲਿਕਵੰਜਾ ਸਿੰਘ ਹੀ ਧਰਨਾ ਦੇਣ ਤਾਂ ੲਿਸ ਨਾਲ ੲਿਕ ਤਾਂ ਧਰਨਾਂ ਲੰਮਾ ਸਮਾਂ ਚਲ ਸਕੇਗਾ ਅਤੇ ਪਰਬੰਧ ਕਰਨਾ ਸੌਖਾ ਹੋਵੇਗਾ ਅਤੇ ਦੁਨੀਅਾਂ ਦਾ ਵੱਧ ਤੋਂ ਵੱਧ ਧਿਅਾਨ ਖਿਚਿਅਾ ਜਾ ਸਕੇਗਾ।
@dr.ramandeepsingh5247
@dr.ramandeepsingh5247 4 жыл бұрын
ਸਾਰੇ ਸਵਾਲਾਂ ਦੇ ਜਵਾਬ ਨੂੰ ਐਸਜੀਪੀਸੀ ਨੇ ਗੋਲ ਮੋਲ ਕੀਤਾ ਹੈ
@gurjeetsingh597
@gurjeetsingh597 4 жыл бұрын
Yes , your Right Dr. Saab
@lovelydhaunla9131
@lovelydhaunla9131 4 жыл бұрын
@@gurjeetsingh597 ji ehi gall aw
@gurvindersingh3344
@gurvindersingh3344 4 жыл бұрын
@@gurjeetsingh597 8
@satwinderkaur1096
@satwinderkaur1096 4 жыл бұрын
ਸਾਰੇ ਵੀਰਾਂ ਦਾ ਧੰਨਵਾਦ ਜੀ ।ਬਿਲਕੁਲ ਸਹੀ ਕਿਹਾ ਹੈ ਜੀ ।
@gurjantsingh9823
@gurjantsingh9823 4 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@gurjantsingh9823
@gurjantsingh9823 4 жыл бұрын
ਭਾਈ ਸਾਹਿਬ ਜੀ ਗੁਰੂ ਸਾਹਿਬ ਤੁਹਾਡੀ ਚੜ੍ਹਦੀ ਕਲਾ ਰੱਖਣ ਸਭ ਸਿੰਘਾਂ ਦੀ
@manjitsinghghotra5517
@manjitsinghghotra5517 4 жыл бұрын
ਡੱਟੇ ਰਹੋ ਖਾਲਸਾ ਜੀ,ਪਿੱਛੇ ਨਹੀਂ ਹਟਨਾ ਅਸੀਂ,ਸਾਰੇ ਆਵਾਂ ਗੇ ਹੋਰਾ ਨੂੰ ਵੀ ਲਿਆਵਾਂਗੇ ਖਾਲਸਾ ਜੀ,
@BaljitsinghbatthBaljitsinghbat
@BaljitsinghbatthBaljitsinghbat 5 ай бұрын
Laro te maro Apas vich Ena channel valia noo saram ni adi jaloos kadi jade kaum da
@JaswantSingh-uu5us
@JaswantSingh-uu5us 4 жыл бұрын
ਸ਼ੰਗਤਾ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ
@Shadowgamerz-v5k
@Shadowgamerz-v5k 4 жыл бұрын
Waheguru ji ਭਾਈ ਸਾਹਿਬ ਜੀ ਸਾਡੀ ਸਿੱਖ ਕੋਮ ਦੇ ਵੀਰ ਪੱਗ ਬੰਨ ਕੇ ਈਸਾਈ ਧਰਮ ਵਿੱਚ ਜਾਂ ਰਹੇ ਨੇ ਅਤੇ ਈਸਾਈ ਧਰਮ ਵਾਲੇ ਸਿੱਖਾਂ ਨੂੰ ਬਦਨਾਮ ਕਰਨ ਵਿੱਚ ਪੂਰਾ ਜੋਰ ਲਾ ਰਹੇ ਨੇ ਅਤੇ ਸਾਡੇ ਪੰਜਾਬੀਆ ਨੂੰ ਮੂਰਖ ਬਣ ਕੇ ਅਪਣੇ ਨਾਲ ਜੋੜ ਰਹੇ ਨੇ ਸਾਡੇ ਜਥੇਦਾਰ ਸੁਤੇ ਪੲੇਨੇ ਮੇਰੀ ਬੇਨਤੀ ਹੈ ਕਿ ਇਹਨਾਂ ਨੂੰ ਜਰੂਰ ਵਰਜਨਾ ਚਾਹੀਦਾ ਹੈ। ਸਿੱਖੋ ਇਕੱਠੇ ਹੋਵੋ ਸਾਡੀ ਕੋਮ ਨੂੰ ਢਾਹ ਲਾ ਰਹੇ ਨੇ ਇਹ ਲੋਕ
@ManjitSingh-un7qq
@ManjitSingh-un7qq 4 жыл бұрын
ਪਰਮਾਤਮਾ ਦਾ ਸ਼ੁਕਰ ਆ ਕਿ ਕੋਈ ਤਾਂ ਕਾਲੀਆਂ ਨੂੰ ਪੁੱਛਣ ਵਾਲਾ ਹੈਗਾ।
@bhaijaimalsinghjiamritsarw2667
@bhaijaimalsinghjiamritsarw2667 4 жыл бұрын
ਧੰਨਵਾਦ ਹਾਂ ਮਖੂ ਵੀਰ ਜੀ ਅਤੇ ਹੋਰ ਵੀਰਾਂ ਦੇ,ਇਹ ਯਤਨ ਸ਼ਲਾਘਾਯੋਗ ਹੈ ਜੋ ਤੁਸੀਂ ਕਰ ਰਹੇ ਹੋ,ਐਸਾ ਤਰੀਕੇ ਨਾਲ ਯਤਨ ਤੁਸੀਂ ਅਗਾਂਹ ਵੀ ਕਰਦੇ ਰਹੋਗੇ ਤਾਂ ਸਾਨੂੰ ਐਸੇ ਦੁਖਦਾਈ ਦਿਨ ਵੇਖਣ ਨੂੰ ਨਹੀਂ ਮਿਲਣਗੇ, ਸੰਗਤਾਂ ਸੁਚੇਤ ਹੋਣਗੀਆਂ ਤਾਂ ਇਹ ਮਨਮਾਨੀਆਂ ਨਹੀਂ ਕਰ ਸਕਣਗੇ
@prabhjinderbhullar4549
@prabhjinderbhullar4549 4 жыл бұрын
ਵਾਹਿਗੁਰੂ ਜੀ🙏 God bless you all
@sharnjitsinghrandhawa9038
@sharnjitsinghrandhawa9038 4 жыл бұрын
ਬਹੁਤ ਬਹੁਤ ਧੰਨਵਾਦ ਮੱਖੂ ਸਾਬ ਅਤੇ ਸਾਰੀਆਂ ਸੰਗਤਾਂ ਦਾ ਜਥੇਦਾਰਾਂ ਦਾ
@rajindersingh-tx1cm
@rajindersingh-tx1cm 4 жыл бұрын
Sgpc ਸਿੱਖਾਂ ਨੂੰ ਹੁਣ ਬੁੱਧੂ ਨਾ ਸਮਝੇ । ਸਿੱਖ ਹੁਣ ਜਾਗਰੂਕ ਹੋ ਗਏ।
@harjio5686
@harjio5686 4 жыл бұрын
Sikh ta jagrook hi san eh ta hun media d help nal sare issues nal d nal sab de sahmne aa jande ne nai ta news ch auno riha te sanu hun tak pta ni c chalna kihda dharna kithe te kdo lga kis gal krk lga
@veryveryfunnychanelveryfun6290
@veryveryfunnychanelveryfun6290 4 жыл бұрын
Nice veer j bhut bhut dhanvaad j waheguru j chrdi kla vich rkhn j
@ਪਿ੍ਤਪਾਲਸਿੰਘp
@ਪਿ੍ਤਪਾਲਸਿੰਘp 4 жыл бұрын
ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ
@rajwinderpalbrar6646
@rajwinderpalbrar6646 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੜਦੀ ਕਲਾ
@maninder_singh_akali
@maninder_singh_akali 4 жыл бұрын
ਸ਼੍ਰੋਮਣੀ ਕਮੇਟੀ ਇੱਕ ਗੱਲ ਸਮਝ ਲਵੇ ਕੇ ਹੁਣ ਸਿੱਖ ਜਾਗਰੂਕ ਹੋ ਗਏ ਹਨ ਹੁਣ ਮਨਮਾਨੀਆਂ ਨਹੀਂ ਚੱਲਣੀਆਂ। ਕੋਈ ਵੀ ਮਸਲੇ ਤੇ ਕਿਸੇ ਤੇ ਵੀ ਹੁਣ ਸੰਗਤ ਹਿਸਾਬ ਮੰਗਿਆ ਕਰੇਗੀ।
@mruncle5347
@mruncle5347 4 жыл бұрын
BHAI MAKHU JI TE SAT MEMBERY COMETTEE TE SARI SMOOH SANGAT DA BAHUT BAHUT DHANWAAD. AAS AA KI SGPC PARDHAN APNA SAHI FAISLA SANOUN GEY. TE DHAN DHAN GURU GRANTH SAHIB JI DE DOSHIYAAN NU SJA DITTI JAWEGI. TE OH HAR IK INSAAN NU SJA DITTI JAWE JO KISE DE DHARMIK SAROOP DI BEADBI KARDA HAI, CHAHE OH GITA , BIBLE YAA KURAAN DI HI KYUN NA HOWE. DHAN DHAN GURU GRANTH SAHIB JI. Sab da bhala howe.
@pargatsingh-io8gc
@pargatsingh-io8gc 4 жыл бұрын
Right Makhu sab
@gurbachansingh1702
@gurbachansingh1702 4 жыл бұрын
@@mruncle5347 ਮਮਮਮਮਮਮਮਮਮਮਮਮਮਮਮਮਮਮਮਮਮਮਮਮਮਮਮਮਮਮਮਮਮਮਮਮਮਮਮਈਈਮਮਮਮਮਮਮਮਮਮਮਮਮਮਮਮਮਮਮਮਮਮਮਜ00.
@lakhwindersingh470
@lakhwindersingh470 4 жыл бұрын
@@mruncle5347 p
@SandeepSingh-km8mx
@SandeepSingh-km8mx 4 жыл бұрын
ryt makhu Saab ji . waheguru ji kirpa krn
@kulwantsingh2583
@kulwantsingh2583 4 жыл бұрын
ਵਾਹਿਗੁਰੂ ਜੀ ਸੰਗਤਾਂ ਉੱਪਰ ਕਿਰਪਾ ਕਰਨ ਸੇਵਾ ਨੂੰ ਭਾਗ ਲਾਓਣ ॥ ਇਹ ਬਹੁਤ ਚੰਗੀ ਗੱਲ ਹੈ ਕਿ ਕਮੇਟੀ ਵਾਲਿਆਂ ਨੇ ਸਵਾਲਾਂ ਦੇ ਜਵਾਬ ਦਿੱਤੇ ਹਨ । ਪਰ ਜਵਾਬ ਸੁਣ ਕੇ ਇਹ ਲੱਗਦਾ ਹੈ ਕਿ ਕਮੇਟੀ ਮੈਂਬਰ ਬਹੁਤ ਸਾਰੀਆਂ ਗੱਲਾਂ ਛੁਪਾ ਰਹੇ ਹਨ ਜੋ ਕਿ ਸੰਗਤਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਜੋ ਕਿ ਸੰਗਤਾਂ ਦਾ ਹੱਕ ਹੈ ।
@narinderpalsingh4086
@narinderpalsingh4086 4 жыл бұрын
ਸ਼ੁਕਰ ਹੈ। ਸਿੱਖ ਜਾਗ ਪਏ
@HarjinderKaur-qg1he
@HarjinderKaur-qg1he 4 жыл бұрын
Oh buoht hrami a ahna da baba bohad ajy pta nahi is n ke pta kahdna a ajy oh modi de election c ga a
@sawarnsingh9174
@sawarnsingh9174 4 жыл бұрын
ਜਾਗੇ ਤਾਂ ਵੀਰੇ ਹੈ ਪਰ ਸੌਣ ਨੂੰ ਵੀ ਦੇਰੀ ਨਹੀਂ ਲਾਉਂਦੇ
@harpalkaur3615
@harpalkaur3615 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@sewasingh3258
@sewasingh3258 4 жыл бұрын
ਜਿਵੇਂ ਸਾਰੇ ਸਿੱਖ ਕੌਮ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਆਏ ਹਨ ਧੰਨਵਾਦ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਵੀਰੋ ਟਕਸਾਲਾਂ ਸੰਪਰਦਾਵਾਂ ਜਥੇਬੰਦੀਆਂ ਨੂੰ ਤਿਆਗ ਕੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਬਣ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਪੰਥਕ ਰਹੁ-ਰੀਤਾਂ ਤੇ ਪਹਿਰਾ ਦੇਣ ਲਈ ਜਤਨਸ਼ੀਲ ਰਹੀਏ
@inderdeol4693
@inderdeol4693 4 жыл бұрын
ਬਹੁਤ ਵਧੀਆ ਕੰਮ ਸਿੰਘ ਸਾਬ ਤਹਿ ਦਿਲੋਂ ਧੰਨਵਾਦ ਕਰਦਾ ਹਾ ਜੀ
@JagjeetSingh-hy3qb
@JagjeetSingh-hy3qb 4 жыл бұрын
ਮੋਰਚਾ ਫ਼ਤਿਹ ਕਰਨ ਖਾਲਸਾ ਪੰਥ ਜੀ।
@ravinderrravi511.
@ravinderrravi511. 4 жыл бұрын
ਰਬੜ ਦੀਅਾ ਮੋਹਰਾਂ ਸਾਰੇ ਜਿੱਤ ਗਏ ਸਫਲ ਰਹੇ ਧੰਨਵਾਦ ਮਹਬਾਰਕਾ ਜੀ..ਸਤਿਕਾਰ ਸਹਿਤ ਕਮੇਟੀ ਦਾ ਧੰਨਵਾਦ,,ਮੱਖੂ ਜੀ ਧੰਨਵਾਦ ਵਧਾਈ ਅੈਨਾੀ ਵੱਡੀ ਬਜਰ ਗਲਤੀ ਹੁਣ ਕਿੳੁ ਪਹਿਲਾ ਕਿੳੁ ਨਹੀ ਸਭ ਪ੍ਬੰਧ ਕੀਤੇ ਕਮੇਟੀ ਗੋਲਕਾ ਲਈ ਹੈ.ਸਿਰਫ ਕਯਾ ਬਾਤ ਸਮਝਦਾਰ ਰਾਜ ਕਰੇਗਾ ਖਾਲਸਾ ਕਰ ਲਿਅਾ ਹੋ ਗਿਅਾ
@chhinderpalsingh2119
@chhinderpalsingh2119 4 жыл бұрын
ਸਰੂਪ ਦੀ ਪੈਨ ਡਰਾਈਵ ਕਿਹਨੇ ਦਿੱਤੀ ਕੋਡ ਵਾਲੀ ਜੋ ਸਿਰਫ SGPC ਦੇ ਜੁਮੇਵਾਰ ਅਹੁਦੇਦਾਰ ਕੋਲ ਹੁੰਦੀ ਏ।
@sukhwantgill297
@sukhwantgill297 4 жыл бұрын
ਵਾਹਿਗੁਰੂ ਜੀ ਮਿਹਰ ਕਰਨ ਸਾਰੀ ਸੰਗਤ ਇਕੱਠੀ ਹੋਵੇ
@myonlinetv5925
@myonlinetv5925 4 жыл бұрын
ਥੋਡੇ ਪੱਲੇ ਕੱਖ ਨੀ ਪਾਉਣਾ ਇਹਨਾਂ ਨੇ ਕਿਓੰਕੇ ਥੋਡੀ ਕੋਈ ਠੋਸ ਪਲਾਨਿੰਗ ਨਹੀਂ ਹੈ, ਗੋਲ ਮੋਲ ਜਵਾਬ ਹੀ ਮਿਲਣਗੇ ਥੋਨੂੰ ਵੀਰੋ I
@bachittersingh8672
@bachittersingh8672 4 жыл бұрын
ਵਾਹਿਗੁਰੂ ਜੀ ਮਿਹਰ ਕਰਨ ੲੇਨਾ ਚੋਰਾ ਤੋ ਅਾਪਣਾ ਗੁਰੂ ਘਰ ਅਜਾਦ ਕਰਵਾੳੁ ਸਰਬੱਤ ਸੰਗਤਾ ਨੂੰ ਬੇਨਤੀ ਅਾਂ ਸ਼ਾਂਰੀ ਕੋਮ ੲਿਕੱਠੀ ਹੋਵੇ
@KulwantSingh-xi3bk
@KulwantSingh-xi3bk 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਮੱਖੂ ਵੀਰ ਜੀ ਅਤੇ ਭਾਈ ਪਰਵਾਨਾ ਜੀ ਬਹੁਤ ਹੀ ਵਧੀਆ ਢੰਗ ਨਾਲ ਕੀਤੀ ਗਈ ਆਪ ਜੀ ਵੱਲੋਂ ਕੀਤੀ ਗਈ ਵਿਚਾਰ ਸਾਹਿਤ ਰਿਪੋਰਟ
@GurpreetSINGHOZSIKH
@GurpreetSINGHOZSIKH 4 жыл бұрын
ਸ਼ੁਕਰ ਹੈ ਵਾਹਿਗੁਰੂ ਜੀ ਇਹ ਸੰਗਤ ਤੁਸੀਂ ਆਪ ਬੁਲਾਈ । ਗੁਰੂ ਸਾਹਿਬ ਜੀ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਦਿਓ ਜੀ 🙏🙏🙏🙏🙏
@mohandass7067
@mohandass7067 4 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ranjittiwana5875
@ranjittiwana5875 4 жыл бұрын
ਪਰਵਾਨਾ ਜੀ ਅੰਤਮ ਭੋਗ ਦੇ ਕਾਰਡਾਂ ਤੇ ਵਿਆਹ ਦੇ ਕਾਰਡਾਂ ਤੇ ਵੀ ਗੁਰਬਾਣੀ ਦੀਆਂ ਤੁਕਾਂ ਲਿਖੀਆਂ ਹੁੰਦੀਆਂ ਹਨ ਇਹ ਕਾਰਡਾਂ ਨੂੰ ਹਰੇਕ ਵਿਅਕਤੀ ਸੰਭਾਲ ਦਾ ਨਹੀਂ ਇਨ੍ਹਾਂ ਬਾਰੇ ਕੀ ਵਿਚਾਰ ਹੈ
@harjio5686
@harjio5686 4 жыл бұрын
Is toh ilawa m kai vakh vakh jgah toh vakh vakh publishers toh published gutka sahib ji toh nitnem kita uhna vich kai jgah tukka ch chhote chhote changes ne jis krk eh samjh e ni aunda sahi kihda te galt kihda
@balvindergill8744
@balvindergill8744 4 жыл бұрын
ਮੱਕੂ ਵੀਰ ਨੂੰ ਸਾਮਿਲ ਦੇਖ ਕੇ ਖ਼ੁਸ਼ੀ।। ਸ਼ਰੋਮਣੀ ਘੁਟਾਲਾ ਕਮੇਟੀ ਦੇ ਉਪਰਲੇ ਸਾਰੇ ਦੇ ਸਾਰੇ ਕਰਮਚਾਰੀ ਬਦਲਣ ਤੋਂ ਬਾਅਦ ਵਿੱਚ ਹੀ ਸੁਧਾਰ ਆ ਸਕਦਾ ਹੈ, ਉਸ ਤੋਂ ਪਹਿਲੇ ਕਦੇ ਵੀ ਨਹੀਂ।। ਸਾਰੇ ਉਪਰਲੇ ਬਿਲਕੁਲ ਹੀਣ ਹਨ ਧਰਮ ਤੋਂ, ਕਾਬਿਲਤਾ ਤੋਂ, ਪੜਾਈ ਤੋਂ।। ਇਸ ਵਾਸਤੇ ਇਹ ਕੁਝ ਸੋਚਣ ਦੇ ਸਮਰੱਥ ਕਿਸ ਤਰਾਂ ਹੋ ਸਕਦੇ ਨੇ??????? ਡੁੱਬਦੀ ਕੌਮ ਨੂੰ ਬਚਾਉਣਾ ਹੈ ਤਾਂ ਇਹ ਕੰਮ ਕਰਨਾ ਹੀ ਪੈਣਾ ਹੈ।।
@bahadurbatth8437
@bahadurbatth8437 4 жыл бұрын
ਧੰਨ ਹੋ ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਸਿੱਖ ਕੌਮ ਦੇ
@puransingh-vk4dp
@puransingh-vk4dp 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਬਿਲਕੁਲ ਸਹੀ ਆ ਬਹੁਤ ਹੀ ਵਧੀਆ ਵਿਚਾਰ ਹਨ
@JagdeepSingh-pc3or
@JagdeepSingh-pc3or 4 жыл бұрын
ਸਾਧ ਸੰਗਤ ਜੀ ਰੱਲ ਮਿਲ ਕੇ ਗਦਾਰਾਂ ਤੋਂ ਅਜਾਦ ਕਰਵਾਈ ਏ ਸ੍ਰੀ ਦਰਬਾਰ ਸਾਹਿਬ ਨੂੰ ਹੁਣ ਵੇਲਾ ਇੱਕ ਹੋਣ ਦਾ
@jagroopsinghmand9262
@jagroopsinghmand9262 4 жыл бұрын
ਮਖੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।ਮਖੂ ਸਾਹਿਬ ਤੁਹਾਡਾ ਮੇਰੇ ਵੱਲੋ ਅਤੇ ਸਮੂਹ ਸੰਗਤ ਵੱਲੋ ਬਹੁਤ ਬਹੁਤ ਧੰਨਵਾਦ।ਪਰਮਾਤਮਾ ਤੁਹਾਨੂੰ ਤੰਦਰੁਸਤੀ ਅਤੇ ਚੜਦੀ ਕਲਾ ਬਖਸੇ
@JagjeetSingh-hy3qb
@JagjeetSingh-hy3qb 4 жыл бұрын
ਭਾੲੀ ਸਾਹਿਬ ਜੀ ਵਿਆਹ ਦੇ ਕਾਰਡਾਂ ਤੇ ਵੀ ਗੁਰਬਾਣੀ ਦੀਆਂ ਤੁਕਾਂ ਲਿਖੀਆਂ ਹੋਈਆਂ ਹੁੰਦੀਆਂ ਹਨ ੳੁਨ੍ਹਾਂ ਤੇ ਵੀ ਪਾਬੰਦੀ ਲਗਾਈ ਜਾਵੇ।
@mesim5116
@mesim5116 4 жыл бұрын
ਬਹੁਤ ਵਧੀਆ ਉਪਰਾਲਾ
@h.s.dhaliwal1826
@h.s.dhaliwal1826 4 жыл бұрын
ਮਖੂ ਜੀ ਧੰਨਵਾਦ ਜੀ
@harpreetpreet9032
@harpreetpreet9032 4 жыл бұрын
ਖਾਲਸਾ ਜੀ ਸ਼ੋਮਣੀ ਕਮੇਟੀ ਭੰਗ ਕਰੋਂ ਬਹੁਤ ਲੁੱਟ ਲਿਆ ੲਿੰਨਾ ਨੇ ੲੇ ਰੱਬ ਦੇ ਸਾਲੇ ਨੲੀਂ ਲੱਗ ਦੇ
@gorabadshah4478
@gorabadshah4478 4 жыл бұрын
ਵਾिਹਗੁਰੂ ਤੇਰਾ ਸ਼ੁਕਰ ਹੈ ਜੇ िਸਖ ਸੰਗਤਾਂ ਜਾਗ ਪਈਆਂ
@gurmelsinghchahal5654
@gurmelsinghchahal5654 5 ай бұрын
ਬਿਲਕੁਲ ਸਹੀ ਗੱਲ ਕੀਤੀ ਹੈ ਹਰਪ੍ਰੀਤ ਸਿੰਘ ਮੱਖੂ ਜੀ ਭਾਈ ਬਲਜਿੰਦਰ ਸਿੰਘ ਪਰਵਾਨਾ ਜੀ
@anmolbrar3391
@anmolbrar3391 4 жыл бұрын
ਸਤਿਕਾਰਯੋਗ ਮਖੂ ਜੀ ਸਚਮੁੱਚ ਹੀ ਸੱਚੇ ਆਪਣੇ ਸਾਥੀਆਂ ਅਤੇ ਸਾਰਿਆਂ ਸੰਗਤਾਂ ਦੀ ਅਸਲ ਵਿੱਚ ਇਹ ਕੰਮ ਕਰਨ ਲਈ ਜਿੱਤ ਈ ਹੋਵਗੀ ਲਲਕਾਰ ਕੇ ਦੇਖੋ ਪਿੱਛੇ ਨਹੀਂ ਸੀ ਆਪਣੀ ਮੰਜ਼ਿਲ ਤੱਕ ਪਹੁੰਚ ਕੀਤੀ ਜਾ ਰਹੀ ਹੈ ਜੀ ਸਭਨਾਂ ਦਾ ਧੰਨਵਾਦ ਹੈ। ਬਾਈ ਜੀ ਸਚਮੁੱਚ ਹੀ ਅੱਗੇ ਜੋ ਅਖਬਾਰਾਂ ਵਿੱਚ ਬਾਣੀ ਸਤਿਕਾਰ ਨਾਲ ਹੀ ਲੋਕ ਵੀ ਇਸ ਤਰ੍ਹਾਂ ਦੀ ਸੰਭਾਲ ਨਹੀਂ ਕਰ ਸਕਦੇ ਬੱਸਾਂ ਵਿਚ ਤੇ ਹੋਰਾਂ ਜਗਾਂਵਾ ਤੇ ਬਾਣੀ ਦਾ ਥਾਂ, ਥਾਂ ਤੇ ਮੁਫਤ ਵਿੱਚ ਇਹ ਰੁਲ ਰਹੀ ਹੈ ਜੀ ਇਹਨਾਂ ਦਾ ਕੋਈ ਜ਼ਿਕਰ ਨਹੀਂ ਹੈ ਜੀ ਧੰਨਵਾਦ ਸਭਨਾਂ ਸੰਗਤਾਂ ਦਾ ਹੜ੍ਹ ਆਇਆ ਹੋਇਆ ਹੈ ਹੁਣ ਤੱਕ ਪਹੁੰਚ ਕੀਤੀ ਜਾ ਰਹੀ ਹੈ ਜੀ ਸਭਨਾਂ ਦਾ ਧੰਨਵਾਦ ਹੈ ਜੀ ਗਿੱਦੜ ਕੁੱਟ ਕੁੱਟ ਕੇ ਆਪਣੇ ਵਿਚਾਰ ਪੇਸ਼ ਕੀਤੇ ਸਭਨਾਂ ਦਾ ਅਸਲ ਜਿੱਤ ਦੇ ਨਾਲ ਹੀ ਮੁੜਿਆ ਜਾਏਗਾ ਤੁਹਾਡੇ ਸਾਥੀ ਈ ਆਂ ਲਿਖਿਆ ਗਿਆ ਹੈ ਜੀ
@sewakfauji3476
@sewakfauji3476 4 жыл бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ ਇਹ ਵੀ ਬਗਰਾੜੀ ਵਾਲਾ ਹਾਲ ਹੀ ਹੋਵੇਗਾ ਤੁਹਾਡੇ ਵਸ ਦਾ ਰੋਗ ਨਹੀਂ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ
@JOHALDESIWEB
@JOHALDESIWEB 4 жыл бұрын
ਅਖਬਾਰਾ ਵਿਚ ਗੁਰਬਾਣੀ ਜਾਂ ਤੁਕਾਂ ਛਾਪਣ ਤੇ ਵੀ ਪਾਬੰਦੀ ਲੱਗੇ ਜੇ ਛਾਪਣਾ ਜਰੂਰੀ ਹੈ ਤਾ ਇਕ ਸਪੈਸ਼ਲ ਧਾਰਮਿਕ ਅੰਕ ਹੋਣਾ ਚਾਹੀਦਾ ।ਆਪਾ ਸਾਰਿਆ ਨੂੰ ਪਤਾ ਕਿ ਅਖਬਾਰ ਰੱਦੀ ਦੇ ਰੂਪ ਵਿਚ ਕਿਥੇ ਕਿਥੇ ਵਰਤੀ ਜਾਂਦੀ ਹੈ।ਕਈ ਵਾਰ ਅਖਬਾਰ ਵਿਚ ਗੁਰਬਾਣੀ ਲਿਖੇ ਟੁਕੜੇ ਵਿਚ ਲਪੇਟੀ ਕੋਈ ਵਸਤੂ ਸਾਡੇ ਕੋਲ ਆਊਦੀ ਹੈ ਤਾ ਰੂਹ ਲੀਰੋ ਲੀਰ ਹੋ ਜਾਂਦੀ ਹੈ ।
@lahoriajattlahoriajatt4106
@lahoriajattlahoriajatt4106 4 жыл бұрын
ਧੁੰਮਾ ਤੇ ਬਾਦਲ ਕੰਪਨੀ ਦਾ ਇਕ ਦਿਨ ਜਰੂਰ ਬੜਾ ਗਰਕ ਹੋਣਾ ਜੀ,
@tarlochansingh3101
@tarlochansingh3101 4 жыл бұрын
ਠੀਕ ਕਿਹਾ ਮਖੂ ਸਾਬ ਨੇ । ਲੋੜ ਪੈਣ ਤੇ ਸ਼ਹੀਦੀ ਪ੍ਰਾਪਤ ਕਰਨਾ ਠੀਕ ਰਹੇਗਾ ਪਰ ਗੁਰੂ ਸਾਹਿਬ ਦੀ ਬੇਇਜਤੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ
@Punjabkings1
@Punjabkings1 5 ай бұрын
0
@SukhchainSingh-e5s
@SukhchainSingh-e5s 5 ай бұрын
​@@Punjabkings1❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ 4:49 ❤❤❤❤❤❤❤❤❤❤❤❤❤❤❤❤❤❤❤❤❤. 4:49
@gorasingh6060
@gorasingh6060 5 ай бұрын
​@@Punjabkings1w😅😅
@waheguruji55
@waheguruji55 5 ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽⛳⛳⛳👌🏾
@JaspalSingh-db1kq
@JaspalSingh-db1kq 5 ай бұрын
Very good khalsa ji
@SukhbirSingh-oe6pp
@SukhbirSingh-oe6pp 4 жыл бұрын
FIR ਬਹੁਤ ਜਰੂਰੀ ਹੈ ਜੀ। ਬਿਨਾਂ FIR, ਸੱਭ ਘੜਿਆਲੀ ਆਸੁੰ ਨੂੰ ਪੂਹਜਨਾ ਹੋਵੇਗਾ ਜੀ। ਧਰਮ ਅਪਣਾ ਕੰਮ ਕਰੇ, ਕਾਨੂੰਨ ਆਪਣਾ ਕੰਮ ਕਰੇ। ਭਰਿਸ਼ਟ ਲੋਕਾਂ ਦਾ ਅੰਦਰ ਜਾਣਾ ਬਹੁਤ ਜਰੂਰੀ ਹੈ।
@bababoharmanak864
@bababoharmanak864 4 жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ
@msrayat6409
@msrayat6409 4 жыл бұрын
ਰਾਜਨੀਤੀ ਲਾਲਚੀ ਜਾ ਸੁਆਰਥੀ ਨਾ ਬਨ ਜਾਵੇ ਪੜਿਆ ਮੂਰਖ ਆਖੀਐ ਜਿਸ ਲਬ, ਲੌਬ, ਹਾਂਹਕਾਰ ਸਰਬੱਤ ਦਾ ਭਲਾ 🙏🙏
@Jagmeetsingh3002
@Jagmeetsingh3002 4 жыл бұрын
Bohot wadiya saare veerooooo, Waheguru poori mehar karn ji
@jagdishsingh5341
@jagdishsingh5341 5 ай бұрын
ਵਾਹਿਗੁਰੂ ਜੀ 👍🏻🙏🏻🙏🏻👌🏻
@surjitkaur1895
@surjitkaur1895 4 жыл бұрын
ਸਿੰਘੋ ਵਾਹਿਗੁਰੂ ਜੀ ਤੁਹਾਨੂੰ ਬਲ ਬਖਸ਼ਣ।ਚੜਦੀ ਕਲਾ ਰਖਣ।
@GagandeepSingh-ul2je
@GagandeepSingh-ul2je 4 жыл бұрын
ਟਕਸਾਲ, ਨਾਨਕਸਰ ਵਲੋਂ ਸੈਂਚੀ ਯਾਂ , ਸਰੂਪ ਛਪਣੇ ਦੀ ਪ੍ਰਵਾਨਗੀ ਕਿਨੇਂ ਦਿਤੀ। ਉਹ ਵੀ ਬੰਦ ਕਰਨੀ ਚਾਹੀਦੇ।। ਇਹਨਾਂ ਸਰੂਪਾਂ ਵਿਚ ਫੇਰ ਬਦਲ ਵੀ ਹੋਇਆ
@gurpartapdhillon4264
@gurpartapdhillon4264 4 жыл бұрын
ਯਾਦ ਰੱਖਿਓ ਅਕਾਲੀਓ ਤੇ sgoc ਵਾਲਿਓ ਗੁਰੂ ਘਰ ਦੇ ਦੋਸ਼ੀਆਂ ਨੂੰ ਹਿਸਾਬ ਤਾਂ ਦੇਣਾ ਪੈਣਾ ਐ।।। ਸਮਾਂ ਰਹਿੰਦੇ ਆਪਣੀਆਂ ਆਪਣੀਆਂ ਗਲਤੀਆਂ ਮਨ ਲਵੋ
@sukhrajbuttar4806
@sukhrajbuttar4806 4 жыл бұрын
very 2 good prvana ji and makhu sahb and baki sab viro suport krn valio special for guru ki sunghni bibi jio.
@BalkarSigh19
@BalkarSigh19 5 ай бұрын
ਵਾਹਿਗੁਰੂ ਭਲਾ ਕਰੇ
@JagjitSingh-xv4br
@JagjitSingh-xv4br 4 жыл бұрын
ਵਾਹਿਗੁਰੂ ਜੀ ਮੇਹਰ ਕਰੋ
@lahoriasaab7879
@lahoriasaab7879 4 жыл бұрын
ਬੜੀ ਦੁੱਖ ਦੀ ਗੱਲ ਹੈ ਕੀ ਸਿੱਖਾਂ ਦੀ ਆਪਣੀ ਕਮੇਟੀ ਹੀ ਸਿੱਖਾਂ ਦੀ ਦੁਸ਼ਮਣ ਬਣੀ ਬੈਠੀ ਹੈ
@gurpinderkaurbajwa8018
@gurpinderkaurbajwa8018 4 жыл бұрын
ਹਰਪਰੀਤ ਸਿੰਘ ਮਖੂ ਵੀਰ ਜੀ ਦੀ ਸ਼ਪੀਚ ਬਹੁਤ ਵਧੀਆ
@sohan.2110
@sohan.2110 4 жыл бұрын
ਸਸਕਾਰ ਕੀਤੇ ਸਰੂਪਾਂ ਦਾ ਪੂਰਾ ਰਿਕਾਰਡ ਰੱਖਿਆ ਜਾਵੇ ਤੇ ਵੀਡੀਓ ਬਣੇ।
@prabjit7425
@prabjit7425 4 жыл бұрын
ਬਾਦਲ ਤੋਂ ਬਾਅਦ ਕੌਣ ਹੋਵੇਗਾ ?? ਸਰਕਾਰੀ ਏਜੰਸੀਆਂ ਨੇ ਬਾਦਲ ਤੋਂ ਅਗਲਾ ਦੁਸ਼ਟ ਵੀ ਸਿੱਖੀ ਭੇਸ ਵਾਲੇ ਦਾ ਹੀ ਜਰੂਰ ਬੰਦੋਬਸਤ ਕਰਕੇ ਰੱਖਿਆ ਹੋਵੇਗਾ, ਕਿਉਂਕਿ ਹਰਿਮੰਦਰ ਸਾਹਿਬ ਦੇ ਅਜ਼ਾਦ ਹੋਣ ਨਾਲ ਹਿੰਦੋਸਤਾਨ ਦੀ ਸਰਕਾਰ ਇੱਕ ਦਿਨ ਵੀ ਰਾਜ ਨਹੀਂ ਕਰ ਸਕੇਗੀ । 🙏 ।
@KulvinderSingh-sv4oo
@KulvinderSingh-sv4oo 4 жыл бұрын
Same prabjit
@ਹਰਪ੍ਰੀਤਸਿੰਘ-ਧ3ਡ
@ਹਰਪ੍ਰੀਤਸਿੰਘ-ਧ3ਡ 4 жыл бұрын
Bilkul ...
@ਹਰਪ੍ਰੀਤਸਿੰਘ-ਧ3ਡ
@ਹਰਪ੍ਰੀਤਸਿੰਘ-ਧ3ਡ 4 жыл бұрын
Bilkul ...
@b5fw6jg7
@b5fw6jg7 4 жыл бұрын
Thanks a lot to all the Sangat protesting there. WJKK, WJKF!! 🙏
@mikkystudiosarabjitsinghbh9271
@mikkystudiosarabjitsinghbh9271 4 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।
@JaswinderSingh-kt9yc
@JaswinderSingh-kt9yc 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਫਤਿਹ ਫਤਿਹ ਫਤਿਹ
@LakhwinderSingh-uw5sf
@LakhwinderSingh-uw5sf 4 жыл бұрын
ਵਾਹਿਗੁਰੂ ਜੀ ਇਹ ਸਾਰਾ ਕੰਮ ਬਾਦਲ ਕੰਜਰਾ ਦਾ ਤੇ ਨਾਲ ਧੁੰਮਾ ਰਲੇਆ ਹੈ।ਇਹ ਬਾਦਲ ਹੁਣੀ RSS ਦੇ ਕਹਿਣ ਤੇ ਸਭ ਕੁਝ ਕਰਨ ਦਏ ਹਨ।
@jagdishsingh9444
@jagdishsingh9444 4 жыл бұрын
Sikh ਕੌਮ ਮੋਰਚਾ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬੇਨਤੀ ਕੀਤੀ ਜਾਵੇ ਪੰਜਾਬ ਵਿੱਚ ਪ੍ਰੇਮੀਆਂ ਦੀ ਸੰਗਤ ਤੇ ਪਾਬੰਦੀ ਲਗਾ ਦਿੱਤੀ ਜਾਵੇ ਸਾਹਿਬ ਗੁਰੂ ਗਰੰਥ ਦੇ ਦੋਖੀ ਹੋ
@AmarSingh-bw5kq
@AmarSingh-bw5kq 4 жыл бұрын
ਚੜਦੀ ਕਲਾ ਚੜ੍ਹਦੀ ਕਲਾ ਚੜ੍ਹਦੀ ਹੈ ਔਰਰਹੈ
@harjindersingh1878
@harjindersingh1878 4 жыл бұрын
Very good bhai sahib ji good job
@gbababakhtora6059
@gbababakhtora6059 4 жыл бұрын
ਵੀਰ ਜੀ ਉਹ ਸਿੱਖ ਸੰਗਤਾਂ ਸਭਾਵਾਂ ਜਥੇਬੰਦੀਆਂ ਜਿਨ੍ਹਾਂ ਦੇ ਕਿਹਣ ਤੇ ਕੰਮ ਕੀਤਾ ਉਹ ਹਨ ਜੀ ਧੁੰਮਾਂ ਐਂਡ ਪਾਰਟੀ ਬਾਦਲ ਐਂਡ ਕੰਪਨੀ ਇਹ ਹਨ
@kuldeeplal3901
@kuldeeplal3901 4 жыл бұрын
Dear Makhu Sahib, sangat demand of registering FIR and enquiry within tome frame is very valid demand. Culprit should be booked otherwise it will harm not only the sikh community but others who have faith in Guru Granth Sahib and worship Him,in future. Bad elements may be anywhere but remedial measure need to be taken for betterment of future.
@avtarsinghavtarsingh1943
@avtarsinghavtarsingh1943 4 жыл бұрын
ਬਿਲਕੁੱਲ ਸਹੀ ਹੈ 101% ਧੁੰਮਾਂ ਬਾਦਲ ਹੀ ਨੇ ਇਹੀ ਸੰਪਰਦਾਵਾਂ ਨੇ
@GagandeepSingh-ul2je
@GagandeepSingh-ul2je 4 жыл бұрын
ਇਹ ਸਭ ਟਕਸਾਲ ਦੇ ਮੁਖੀ ਧੁੰਮਾਂ ਪਾਰਟੀ ਅਤੇ ਬਾਦਲ ਦੀ ਸ਼ਹਿ ਵਿਚ ਹੋਇਆ।।
@sony884
@sony884 4 жыл бұрын
ਪਾਪੀ ਲੋਕੋ ਤੁਸੀ ਗੁਰੂ ਗਰੰਥ ਸਾਹਿਬ ਦਾ ਨਾਂ ਵੇਚਕੇ ਪੈਸਾ ਕਮਾਇਆ ਤੁਹਾਡਾ ਬੇੜਾ ਭਰ ਕੇ ਡੁੱਬੇਗਾ।
@devindrsingh6251
@devindrsingh6251 4 жыл бұрын
veer ji Harimander Sahib vich bina sifarsh ton kamra nahi milda.
@gurmeetkaurgurmeetkaur9606
@gurmeetkaurgurmeetkaur9606 4 жыл бұрын
🌹waheguru ji🌹🌹🙏 🌹✊🌹parmatma chrhdikla bkshe ena veeran nu .🌹🌹🙏🌹🌹
@gurpartapdhillon4264
@gurpartapdhillon4264 4 жыл бұрын
ਇਕ ਹੋਜੋ ਸਿੱਖੋ ਕੋਈ ਉੱਚਾ ਨੀਵਾਂ ਨਹੀਂ ਅਾ।।। ਆਪਣੀ ਕੌਮ ਨੂੰ ਬਚਾ ਲਵੋ।।। ਸਰਬੱਤ ਦਾ ਭਲਾ ਮੰਗੋ ।।।। ਕਿਸੇ ਨਾਲ ਵੇਰ ਨਾ ਰੱਖੋ।।। ਵਾਹਿਗੁਰੂ ਦਾ ਓਟ ਆਸਰਾ ਲਵੋ
@AvtarSingh-rg9hy
@AvtarSingh-rg9hy 3 ай бұрын
ਬਹੁਤ ਵਧੀਆ ਮੱਖੂ ਸ਼ਾਹਿਬ ਤੇ ਪਰਵਾਨਾ ਜੀ ❤🎉।
@spgaming2468
@spgaming2468 4 жыл бұрын
ਸੰਗਤਾਂ ਨੂੰ ਬੇਨਤੀ ਕੀਤੀ ਜਾਵੇ ਕੇ ਜੇੜ੍ਹੇ ਸਵਰੂਪ ਚੋਰੀ ਹੋਏ ਉਨ੍ਹਾਂ ਸਵਰੂਪਾ ਦੇ ਸ਼ਬਦਾਂ ਨਾਲ ਛੇੜਖਾਨੀ ਹੋਕੇ ਉਹ ਸਵਰੂਪ ਫਿਰ ਸੰਗਤਾਂ ਵਿੱਚ ਆ ਸਕਦੇ ਹਨ ਇਸ ਕਰਕੇ ਜਿਸ ਵੀ ਸਨਸਤਾ ਤੋਂ ਸਵਰੂਪ ਲੈਂਦੇ ਹੋ ਉਸ ਦਿਨ ਦੀ ਤਾਰੀਖ ਤੇ ਸਗਨੇਚਰ ਜਰੂਰ ਲਵੋ ਜੀ ਜੇਕਰ ਕੋਈ ਛੇੜਖਾਨੀ ਸਾਮਨੇ ਆਉਂਦੀ ਹੈ ਤੇ ਉਨ੍ਹਾਂ ਤੇ ਕਾਰਵਾਈ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@sewakfauji3476
@sewakfauji3476 4 жыл бұрын
ਵਾਹਿਗੁਰੂ ਜੀ ਉਹਨਾਂ ਨੇ ਟਾਈਮ ਲੰਘਾਉਣਾ ਸੀ ਉਹਨਾਂ ਨੂੰ ਟਾਈਮ ਚਾਹੀਦਾ ਸੀ‌ ਉਹ ਤੁਸੀਂ ਦੇ ਦਿਤਾ ਹੈ ਹੁਣ ਕੰਮ ਟਾਈਮ ਮਿਲਣ ਨਾਲ ਹੌਲੀ-ਹੌਲੀ ਠੰਡਾ ਹੁੰਦਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@harjeetsinghsandhu3503
@harjeetsinghsandhu3503 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਖਾਲਸਾ ਜੀ ਆਪ ਫਤਹਿ ਪ੍ਰਵਾਨ ਕਰੋ, ਇੰਡੀਆ ਦਾ ਜਲੂਸ ਨਿੱਕਲ ਗਿਆ ਹੈ ਆਖਰੀ ਦਿਨਾਂ ਵਿੱਚ ਹੈ, ਸਿੱਖ ਸੂਰਮੇ, ਯੋਧੇ, ਮਰਦੇ ਏਮੂਜਾਹਿਦ,ਇਹਨਾਂ ਦੇ ਹਿਸੇ ਹੈ, ਸਿੱਖ ਕੌਮ ਦੇ ਦੋਖੀ ਪਾਪੀ ਨੂੰ ਡੰਢ ਦੈਣਾ ,ਖਾਲਸਾ ਆਜ਼ਾਦੀ ਵਲ ਵੱਧ ਰਿਹਾ ਹੈ,
@ManpreetKaur-cm6qy
@ManpreetKaur-cm6qy 4 жыл бұрын
ਖਾਲਸਿਤਾਨ ਜਿੰਦਾ ਬਾਦ ਜੀ ਭਾਈ ਸਹਿਬ ਜੀ 72 ਸਾਲ ਤੋ ਸਿੱਖਾਂ ਨਾਲ ਧੱਕਾ ਹੋ ਰਿਹਾ ਹੇ ਹੁਣ ਇਕੋ ਹੱਲ ਖਾਲਸਾ ਰਾਜ ਤੇ ਪਿਹਲੋ ਸਾਰੇ ਇਕੱਠੇ ਹੋ ਬਣਾ ਲਉ ਤੇ ਫਿਰ ਸਾਰੇ ਹੱਲ ਹੋਣਾ ਖਾਲਸਿਤਾਨ ਦੀ ਸਪੋਟ ਕਰੋ ਸਾਰੇ ਸਿੱਖ ਵੀਰ 🙏🙏
@DavinderSingh-qy6ic
@DavinderSingh-qy6ic 4 жыл бұрын
ਸਾਰੀ ਸੰਗਤ ਨੂੰ ਬੇਨਤੀ ਹੈ ਕਿ ਲੰਬੜਦਾਰਾਂ ਨੂੰ ਅਗੇ ਨਾਆਉਣ ਦਿਓ।
@baggasingh9234
@baggasingh9234 4 жыл бұрын
ਇੱਕ ਗਲ਼ੀ ਵਿਚ ਦੀ ਇੱਕ ਬੰਦਾ ਜਾ ਰਿਹਾ ਹੁੰਦਾ ਹੈ ਉਸ ਦੇ ਅੱਗਿਉਂ ਭੀਖ਼ ਮੰਗਣ ਵਾਲੇ ਆਪਣੇ ਹਾਥੀ ਸਣੇ ਅੱਗੇ ਖੜ੍ਹ ਕੇ ਇੱਕ ਘਰ ਵਿਚੋਂ ਭੀਖ਼ ਮੰਗਣ ਲਈ ਜਾਂਦੇ ਹਨ ਉਹ ਮੋਟਰਸਾਈਕਲ ਸਵਾਰ ਨੌਜਵਾਨ ਉਹਨਾਂ ਨੂੰ ਕਹਿੰਦਾ ਹੈ ਕਿ ਉਹ ਆਪਣੇ ਖੋਤੇ ਨੂੰ ਸਾਈਡ ਤੇ ਕਰ ਲੈਣ ਅਗੋ ਹਾਥੀ ਵਾਲੇ ਬੋਲ਼ੇ ਇਹ ਹਾਥੀ ਹੈ ਖੋਤਾ ਨਹੀਂ ਹੈ ਅਗੋਂ ਮੋਟਰਸਾਈਕਲ ਸਵਾਰ ਨੌਜਵਾਨ ਬੋਲਿਆ ਕਿ ਉਹ ਭਾਵੇਂ ਹਾਥੀ ਹੈ ਖੋਤਾ ਹੈ ਜਿਹੜਾ ਕਿਸੇ ਦੀ ਗੁਲਾਮੀ ਨੂੰ ਕਬੂਲ ਕਰ ਲਵੇ ਉਹ ਖੋਤਾ ਨਹੀਂ ਹੈ ਤਾਂ ਕੀ ਹੈ। ਆਪਣੇ ਤਾਂ ਪੰਜਾਬ ਦੇ ਮੁੱਖ ਮੰਤਰੀ ਵੀ ਗ਼ੁਲਾਮ ਤੇ ਖੋਤੇ ਹਨ ਸਾਰੇ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਵਾਲੇ ਸਾਰੇ ਆਰ ਆਰ ਐੱਸ ਦੇ ਪਾਲਤੂ ਕੁੱਤੇ ਹਨ। ਇਹ ਸਭ ਕੁਝ ਆਰ ਆਰ ਐੱਸ ਦੇ ਕਹਿਣ ਤੇ ਸ਼ਭ ਹੋ ਰਿਹਾ ਹੈ। ਤੁਸੀਂ ਜਿਨ੍ਹਾਂ ਮਰਜ਼ੀ ਰੋਲਾ ਰੱਪਾ ਪਾਈਂ ਜਾਉ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈ
@jasvindersinghsaini8456
@jasvindersinghsaini8456 4 жыл бұрын
ਮਿੱਠੀਆਂ ਗੋਲੀਆਂ ਨਹੀਂ ਚੱਲਣਗੀਆਂ ਹੁਣ,, SGPC ਤੋਂ ਇਹਨਾਂ ਮਸੰਦਾਂ ਦਾ ਕਬਜਾ ਹਟਾਓ ਪ੍ਰਬੰਧ ਆਪਣੇ ਸੂਝਵਾਨ ਵਿਧਵਾਨਾਂ ਦੇ ਹੱਥ ਹੋਵੇ ਤਾਂ ਜੋ ਦੁਬਾਰੇ ਸਿੱਖੀ ਨੂੰ ਪ੍ਰਫੁੱਲਤ ਕਰਨ ਚ ਪ੍ਰਬੰਧ ਆਰੰਭਿਆ ਜਾਵੇ,,
@rutbapunjabda613
@rutbapunjabda613 4 жыл бұрын
ਹਰਪ੍ਰੀਤ ਮਖ਼ੁ 🙏🙏🙏
@sawarnsingh9174
@sawarnsingh9174 4 жыл бұрын
ਮੱਖੂ ਬਾਈ ਮੁੱਖ ਦੋਸ਼ੀ ਤਾਂ ਬੜੀਆਂ ਧਿਰਾਂ ਹੈ ਕੇਸ਼ ਮੁਲਾਜਮਾਂ ਤੇ ਪੈਣਗੇ ਫਿਰ ਰਾਜ ਖੁੱਲਣ ਗੇ
@msrayat6409
@msrayat6409 4 жыл бұрын
ਉੱਚੇ, ਸੁੱਚੇ, ਕਿਰਦਾਰ ਵਾਲੇ ਗੁਰਸਿੱਖ ਗੁਰਦਵਾਰੇ ਦੇ ਮੁੱਖ ਸੇਵਾਦਾਰ ਹੋਣੈ ਚਾਹੀਂਦੇ
@GurdevSingh-c2f9h
@GurdevSingh-c2f9h 5 ай бұрын
ਮਖੂ। ਸਾਹਬ। ਸਾਡੇ ਸਿਖ। ਧਰਮ। ਈਸਾਈ ਧਰਮ ਵਿੱਚ। ਜੀ। ਰਹੇ ਹਨ। ਪਰ। ਕਿਸੇ ਵੀ। ਬੰਦੇ ਦਾ। ਜਾਣਾ। ਨੂੰ ਦਿਲ। ਨਹੀਂ ਕਰਦਾ। ਪਰ। ਸਾਡੀ। ਸ੍ਰੋਮਣੀ ਕਮੇਟੀ ਦਾ ਅਰਬਾ। ਖਰਾਬ। ਦਾ। ਬਜਟ। ਹੈ। ਸਾਨੂੰ ਮਜਬੀ। ਸਿੰਘਾ। ਦੇ। ਪਿਡਾਂ ਘਰਾ। ਵਿੱਚ ਜਾਕੇ ਮੱਦਤ। ਕਰਨੀ ਚਾਹੀਦੀ ਹੈ। ਜੀ ਮਾਰਿਆ। ਨੂੰ ਵੀ। ਗਲ। ਨਾਲ। ਲਾਇਆ। ਜਾਵੇ। ਜੀ👍👍👍👌👌
@inderjasbirkaur6572
@inderjasbirkaur6572 4 жыл бұрын
Waheguruji guru piarian sangtan nu bal te chardikala bakhshan.
@gillkhalsa7755
@gillkhalsa7755 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਪਿੰਡਾਂ ਵਿੱਚ ਵੇਰਵੇ ਇਕੱਤਰ ਕਰਨ ਦਾ ਮਤਲਬ ਹੈ ਕਿ ਜਿਨ੍ਹਾਂ ਪਿੰਡਾ ਵਿੱਚ ਰਸੀਦਾਂ ਨਹੀਂ ਸਾਂਭੀਆਂ ਉਹ ਨਵੀਂਆਂ ਰਸੀਦਾਂ ਦੇ ਕੇ ਪਾਵਨ ਸਰੂਪ ਰਿਕਾਰਡ ਵਿਚ ਠੀਕ ਕਰ ਦਿੱਤੇ ਜਾਣਗੇ
@chhinderpalsingh2119
@chhinderpalsingh2119 4 жыл бұрын
ਗਿਣਤੀ ਤਾਂ ਇਹਨਾਂ ਵਿਖਾ ਦੇਣੀ ਏਂ ਵਾਧ ਘਾਟ ਕਰਕੇ, ਜਾਪਦਾ ਏ। ਇਹ ਸ਼ੰਕਾ ਹੈ।
@JOHALDESIWEB
@JOHALDESIWEB 4 жыл бұрын
ਇਨਾ ਨੇ ਚੋਰੀਂ ਛੱਪੀ ਨਵੇ ਸਰੂਪ ਛਾਪਣੇ ਨੇ ਤੇ ਚੋਰੀ ਚੋਰੀ ਇਹਨਾਂ ਦੇ ਕਬਜੇ ਵਾਲੇ ਗੁਰੂ ਘਰਾਂ ਚ ਪੁਹੰਚਾ ਦੇਣੇ ਨੇ ਤਾਂ ਹੀ ਤਾਂ ਕਹਿ ਰਹੇ ਨੇ ਕੇ ਸਾਨੂੰ ਟਾਇਮ ਦਿਓ
@gurpanthsingh7157
@gurpanthsingh7157 4 жыл бұрын
ਸਹੀ ਕਿਹਾ ਵੀਰ ਜੀ
@karamjeetsingh2788
@karamjeetsingh2788 4 жыл бұрын
ਹੁਣੇ ਹੀ ਇਸ ਕਮੇਟੀ ਰੱਦ ਕਰੋ ਤੇ ਐਮਰਜਸੀ ਕਮੇਟੀ ਬਣਾ ਕੇ ਇੰਨਾਂ ਨੂੰ ਤੇ ਇੰਨਾਂ ਲੋਕਾਂ ਦੇ ਬੈਂਕ ਅਕਾਊਂਟ ਬੈਨ ਕਰੋ ਤੇ ਸਾਰੀ ਪ੍ਰਾਪਰਟੀ ਬੈਨ ਕੀਤਾ ਜਾਣਾ ਚਾਹੀਦਾ ਹੈ
@singhsabb2562
@singhsabb2562 4 жыл бұрын
ਦੱਭ ਕੇ ਰੱਖੋ ਮੱਖੂ ਸਾਬ 🙏🙏
@desihiphop9132
@desihiphop9132 4 жыл бұрын
ਹਰ ਇਕ ਉਹ ਕਮੇਟੀ ਦੀ ਬਾਣੀ ਇਨ੍ਹਾਂ ਮਹਾਂਪੁਰਸ਼ਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਨ੍ਹਾਂ ਨੂੰ ਇਹ ਅਹਿਸਾਸ ਕਰਾਇਆ ਜਾਵੇ ਕਿ ਇਹ ਉਹਨਾਂ ਦੇ ਮਹਾਂਪੁਰਸ਼ਾਂ ਦੀ ਬਾਣੀ ਦੀ ਬੇਅਦਬੀ ਹੈ ਤਾਂ ਜੋ ਹਰ ਇਕ ਬੰਦੇ ਨੂੰ ਇਹ ਅਹਿਸਾਸ ਹੋ ਸਕੇ ਕਿ ਇਹ ਸਿੱਖਾਂ ਵਾਸਤੇ ਨਹੀਂ ਹਰ ਇੱਕ ਪੰਜਾਬੀ ਦੀ ਜ਼ਿੰਮੇਵਾਰੀ ਹੈ ਤਾਂ ਜੋ ਇਹ ਸੰਘਰਸ਼ ਹੋਰ ਮਜ਼ਬੂਤ ਹੋ
@sadhusingh2052
@sadhusingh2052 4 жыл бұрын
ਧੰਨ ਧੰਨ ਗੁਰੂ ਰਾਮ ਦਾਸ ਜੀ ਨੇ ਸਚੇ ਸਿਖਾ ਦੀ ਆਣ ਸ਼ਾਣ ਰਖੀ ਐ ਭਾਈ ਖੋਸਾ ਜੀ ਭਾਈ ਮਖੂ ਜੀ ਨੇ ਬਹੁਤ ਸਿੰਘਾਦੇਹੌਸਲੇ ਵਧਾਏ ਤੇ ਜਿਤ ਹੋਈ ਭਾਈ ਰਣਜੀਤ ਸਿੰਘ ਜਥੇਦਾਰ ਸਾਹਿਬ ਨੇਬਹੁਤ ਹੀ ਹੌਸਲੇ ਨਾਲ ਝੂਠਿਆ ਦਾ ਮੂੰਹਭੰਨਿਆ ਸੰਗਤ ਨੂੰ ਬੇਨਤੀ ਐ ਅਕਾਲ ਤਖਤ ਸਾਹਿਬ ਦਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਬਣਾਉ ਸਿਖੀ ਜਿਉਦੀਂ ਜਾਗਦੀ ਰਹੂਗੀਤੇ ਠਗ ਚੋਰ ਨੀ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਵਾਣ ਕਰਣੀ ਜੀ
@harkaransingh4859
@harkaransingh4859 4 жыл бұрын
ਵਾਹਿਗੁਰੂ ਕਿਰਪਾ ਕਰੇ ਹੁਣ ਇਹਨਾਂ ਬਹੁਤ ਦੇਰ ਨਹੀਂ ਰਹਿਣ ਆ ਸੰਗਤ ਜਵਾਬ ਮੰਗਦੀ
@opop-rb2dt
@opop-rb2dt 4 жыл бұрын
ਮੋਰਚੇ ਵਿੱਚ ਬੈਠੇ ਸਿੰਘਾ ਦੀ ਕੀਰਤੀ ਸਿੰਘ ਘਰੇਲੂ ਜਰੂਰੀ ਲੋੜਾ ਲਈ ਜਿਹੜੇ ਸਿੱਖਾ ਦਾ ਘਰੇਲੂ ਸਰਕਲ ਰੋਟੀਪਾਣੀ ਦਾ ਸਰਕਲ ਅਸੰਭਵ ਹੈ ਮੋਰਚੇ ਵਾਲੇ ਲੋੜਵੰਦ ਸਿੰਘਾ ਦੇ ਅਕਾਊਟ ਵਿੱਚ ਘਰੇਲੂ ਲੋੜ ਮੁਤਾਬਿਕ ਮਾਇਆ ਦੀ ਸੇਵਾ ਕਰਨ ਤਾਂ ਕਿ ਇਹਨਾ ਸਿੰਘਾ ਦੀ ਜਮੀਰ ਨੂੰ ਮਜਬੂਰੀ ਦਾ ਵਿਰੋਧੀ ਨਜਾਇਜ ਫਾਇਅਦਾ ਨਾ ਲੈ ਲੈਣ।ਤਿੰਨ ਮਾਹੀਨੇ ਦਾ ਸਮਾਂ ਤਾਂ ਇਹ ਲੋਕ ਟਾਲਮਟੋਲ ਹੀ ਕਰ ਰਹੇ ਹਨ।ਗੁਰੂਪਾਤਸਾਹ ਮੋਰਚੇ ਵਾਲੇ ਸਿੰਘਾ ਦੀ ਚੜਦੀਕਲਾ ਕਰਨ।
@KulwantSingh-ff4ju
@KulwantSingh-ff4ju 4 жыл бұрын
ਹੁਣ ਸ਼੍ਰੋਮਣੀ ਕਮੇਟੀ ਵਾਲੇ ਪਿੰਡਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸਰੂਪ ਭਾਲਦੇ ਫਿਰਦੇ ਨੇ ਪ੍ਰਵਾਨਾ ਸਾਬ ਆਪਾਂ ਵੀ ਪਿੰਡਾਂ ਵਿੱਚ ਜਾਕੇ ਸਰੂਪਾਂ ਦੀ ਜਾਣਕਾਰੀ ਲਈਏ ਕਿਉਂਕਿ ਕਈ ਪਿੰਡਾਂ ਵਿੱਚ ਅਕਾਲੀਆ ਦੇ ਚਮਚਿਆ ਦਾ ਪ੍ਰਬੰਧ ਹੈ ਗੁਰੂ ਘਰਾਂ ਵਿੱਚ ਉਹ ਚਮਚਿਆ ਤੋਂ ਇਹਨਾਂ ਦੇ ਬੰਦੇ ਵੱਧ ਸਰੂਪ ਲਿਖਾਕੇ ਲਿਜਾ ਰਹੇ ਨੇ
@dilbagsandhu3156
@dilbagsandhu3156 4 жыл бұрын
Very good
@rashpalsingh5468
@rashpalsingh5468 4 жыл бұрын
Very nice Singho Waheguru ji kirpa kare gives you Long Life
@balvindergill8744
@balvindergill8744 4 жыл бұрын
ਸ਼ਰੋਮਣੀ ਘੁਟਾਲਾ ਕਮੇਟੀ ਨੂੰ ਫਿਰ ਤੋਂ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਜੋ ਕਿ ਬੜੀ ਜਦੋ ਜਹਿਦ ਨਾਲ ਬਣੀ ਸੀ, ਵਿੱਚ ਬਦਲਣਾ ਤੁਰੰਤ ਜ਼ਰੂਰੀ ਹੈ।।
@simmisidhu3980
@simmisidhu3980 2 ай бұрын
Jaroori aa khalsa ji
coco在求救? #小丑 #天使 #shorts
00:29
好人小丑
Рет қаралды 120 МЛН
黑天使被操控了#short #angel #clown
00:40
Super Beauty team
Рет қаралды 61 МЛН
coco在求救? #小丑 #天使 #shorts
00:29
好人小丑
Рет қаралды 120 МЛН