DILJIT DOSANJH | Noor Nanak | Gurbani Shabad | Bhai Gopal Singh Ragi | Devotional Song | Punjabi

  Рет қаралды 3,228,092

Saregama Bhakti

Saregama Bhakti

Күн бұрын

Пікірлер: 951
@diljitdosanjh
@diljitdosanjh Ай бұрын
Gurpurab Dian Sari Sangat Nu Vadhaiyan 🙏🏽 SHUKAR
@lovecooper6
@lovecooper6 Ай бұрын
Sabh te vadda satgur nanak 🙏🙏🙏🙏 Thanks diljit bhaji ❤️❤️❤️❤️
@gurpreetkhokher243
@gurpreetkhokher243 Ай бұрын
ਧੰਨ ਗੁਰੂ ਨਾਨਕ ਪਾਤਸ਼ਾਹ ਜੀ 🙏🏼
@sukhbirsinghsohal2895
@sukhbirsinghsohal2895 Ай бұрын
Diljit veere tuhade nl ik kmm c urgent , Kive contact kra thanu
@COPxPB
@COPxPB Ай бұрын
@@diljitdosanjh Thonu V Vadhayian Veere ❤️🌸
@jagjitsingh809
@jagjitsingh809 Ай бұрын
Lakh Lakh vadhaiyan veer g❤
@singh_ster
@singh_ster Ай бұрын
ਅਸੀਂ ਕਿੰਨੇ ਅਮੀਰ ਹਾਂ ਸਾਡੇ ਕੋਲ ਗੁਰੂ ਨਾਨਕ ਪਾਤਸ਼ਾਹ ਜੀ ਹਨ।❤🙏
@rupjitpanesar6468
@rupjitpanesar6468 Ай бұрын
Absolutely.. and ohna da bakshiya hoya amritvela🙏🙏
@princerai7270
@princerai7270 Ай бұрын
ਵਾਹ 🙏🙏
@jagpreetsingh4084
@jagpreetsingh4084 Ай бұрын
@ManjeetKaur-ce4wr
@ManjeetKaur-ce4wr Ай бұрын
Richest Sikhi, not because of money but because of our Guru sahebaan & their anmol teachings🙏🏻🙏🏻🙏🏻🙏🏻🙏🏻🙏🏻🙏🏻🙏🏻
@PardeepKumar-v3l4m
@PardeepKumar-v3l4m Ай бұрын
Amir.nahin.sab.toh.amir.haan
@daljitsingh4816
@daljitsingh4816 Ай бұрын
ਦਿਲਜੀਤ ਦੋਸਾਂਝ ਦਾ ਬਹੁਤ ਵਦੀਆ ਇਨਸਾਨ ਹੈ ,ਆਪਣੇ ਸ਼ੋ ਜਰੂਰ ਕਰ ਰੀਆ ਪਰ ਉਸ ਪਰਮਾਤਮਾ ਨੂੰ ਨਹੀਂ ਭੁੱਲਦਾ ਹਰ ਸਾਲ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਜਰੂਰ ਕੱਢਦਾ।
@malkitsinghsandhu7225
@malkitsinghsandhu7225 Ай бұрын
ਦਲਜੀਤ ਸਿੰਘ ਜੀ ਇਹ ਸ਼ਬਦ ਨਹੀਂ ਹੈ , ਧਾਰਮਿਕ ਗੀਤ ਹੈ , ਸ਼ਬਦ ਗੁਰਬਾਣੀ ਗਾਇਨ ਨੂੰ ਕਿਹਾ ਜਾਂਦਾ ਹੈ
@DeepThind-iv6vw
@DeepThind-iv6vw Ай бұрын
ਛੋਟੇ ਹੁੰਦੇ ਜਦੋਂ ਖੇਤ ਰਿਹਾ ਕਰਦੇ ਸੀ, ਸਵੇਰੇ ਸਵੇਰੇ ਅੱਖ ਖੁੱਲਣ ਤੋ ਇਹ ਬਾਣੀ ਪਹਿਲਾ ਹੀ ਚੱਲ ਰਹੀ ਹੁੰਦੀ ਸੀ, ਇਹ ਸਬਦ ਅੱਜ ਜਦੋ ਸੁਣਿਆ ਤਾਂ ਉਸ ਸਮੇਂ ਵਿੱਚ ਕੁਝ ਨਾਲਦੇ ਅਤੇ ਕੁਝ ਪਰਿਵਾਰਕ ਮੈਂਬਰ ਜੌ ਜਿਉਂਦੇ ਸਨ ਸਭ ਯਾਦ ਆ ਗਏ , ਅੱਖ ਗਿੱਲੀ ਹੋਈ, ਆਉਣਾ ਜਾਣਾ ਸਭ ਨੇ ਆ, ਪਰ ਔ ਸਮਾਂ ਸਮਾਂ ਸੀ ਮੇਰਾ 89 ਦਾ ਬਰਥ ਆ, ਬਹੁਤੇ ਇਸ ਸ਼ਬਦ ਨੂੰ ਸੁਣਕੇ ਆਪਣੇ ਬਚਪਨ ਵਿੱਚ ਗਏ ਹੋਣੇ,, ਮੈਂ ਅੱਜ ਦੇ ਸਮੇਂ ਯੂਰਪ ਵਿੱਚ ਹਾਂ ਅਤੇ ਇੱਥੇ ਹੀ ਕੰਮ ਕਾਰ ਸੈੱਟ ਕਰ ਲਿਆ, ਬਾਬੇ ਦੀ ਕਿਰਪਾ ਨਾਲ ਰੋਟੀ 2 ਸਮੇਂ ਦੀ ਅਤੇ ਚੰਗੀ ਕਮਾਈ ਮਿਲੀ ਜਾਂਦੀ ਆ , ਪਰ ਇਸ ਸ਼ਬਦ ਬਾਬੇ ਦੀ ਬਾਣੀ ਨੂੰ ਬਹੁਤ ਸਾਲ ਬਾਅਦ ਸੁਣਿਆ ,ਪਤਾ ਨੀ ਸੀ ਕਿ ਇਕ ਅਜਿਹੀ ਅੱਗ ਲਾ ਦੇਣੀ ਅੰਦਰ ਵੀ ਕਯੋਂ ਆਏ ਪੰਜਾਬ ਤੋ , ਜਦੋਂ ਦਾ ਸੁਣ ਰਿਹਾ repeat ਤੇ ਚੱਲ ਰਹੀ ਆ ਬਾਣੀ ਬਾਬੇ ਦੀ, ਔ ਸਮਾਂ ਔ ਮੌਸਮ , ਔ ਹਲਕੀ ਹਲਕੀ ਪਰਾਲੀ ਦੀ ਅੱਗ , ਦੀਵਾਲੀ ਦੇ ਮਿੱਠੇ ਮਿੱਠੇ j ਮੌਸਮ , ਖੁੱਲੇ ਖਾਣੇ ਪੀਣੇ, ਬੱਸ ਇਹੀ ਕਹੂੰਗਾ ਬਾਬਾ ਨਾਨਕ ਜੀ ਸਭ ਨੂੰ ਤੰਦਰੁਸਤੀ ਬਖਸ਼ਣ ਅਤੇ ਕੋਈ ਘਰ ਬਾਰ ਛੱਡਣ ਨੂੰ ਮਜਬੂਰ ਨਾ ਹੋਵੇ, ਜੌ ਵੀਰ ਭੈਣ ਮੇਰੇ ਵਾਂਗੂੰ ਉਸ ਸਮੇਂ ਦਾ ਜਾਯਾ (ਜੰਮਪਲ) ਓਹੀ ਸਮਝ ਸਕਦਾ ਇਸ ਗੱਲ ਨੂੰ , ਸੱਤ ਸ਼੍ਰੀ ਆਕਾਲ ਜੀ
@Jpsinghchahal
@Jpsinghchahal Ай бұрын
Rab tuhanu khush rakhe jo bitya jis te bitya ohi janda (waheguru ji ) 🙏
@manpritsingh9717
@manpritsingh9717 Ай бұрын
ਬਿਲਕੁਲ ਮੈਂ ਆਪਣੇ ਬਚਪਨ ਵਿੱਚ ਵਿਚਰ ਰਿਹਾ ਹਾਂ
@malkitsinghsandhu7225
@malkitsinghsandhu7225 Ай бұрын
ਦੀਪ ਥਿੰਦ ਜੀ , ਇਹ ਗੁਰਬਾਣੀ ਨਹੀਂ ਹੈ , ਇੱਕ ਗੀਤ ਹੈ ਜੋਂ ਗੁਰੂ ਸਾਹਿਬ ਜੀਉ ਨੂੰ ਸੰਬੋਧਨ ਹੋ ਕੇ ਗਾਇਆ ਗਿਆ ਹੈ , ਪਰ ਜਦੋਂ ਤੁਸੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਉ ਮਹਾਰਾਜ ਜੀ ਦੀ ਗੁਰਬਾਣੀ ਸੁਣੋਗੇ ਤਾਂ ਤੁਹਾਨੂੰ ਹੋਰ ਵੀ ਅਨੰਦ ਆਵੇਗਾ ਪਰ ਸਾਡੀ ਕੌਮ ਦੀ ਵੱਡੀ ਤ੍ਰਾਸਦੀ ਇਹ ਹੈ ਕਿ ਤਿੰਨ ਕਰੋੜ ਦੀ ਗਿਣਤੀ ਵਾਲੀ ਸਿੱਖ ਕੌਮ ਵਿੱਚੋਂ ਬੜ੍ਹੀ ਮੁਸ਼ਕਿਲ ਨਾਲ ਦਸ ਹਜ਼ਾਰ ਦੀ ਗਿਣਤੀ ਵਾਲੇ ਸਿੱਖ ਹੀ ਗੁਰਬਾਣੀ ਸੁਣਦੇ ਅਤੇ ਪੜ੍ਹਦੇ ਹਨ , ਇਸ ਗੀਤ ਥੱਲੇ ਲਿਖੇ ਗਏ ਜ਼ਿਆਦਾਤਰ ਕੁਮੈਂਟਾਂ ਵਿੱਚ ਲੋਕਾਂ ਵੱਲੋਂ ਇਸ ਗੀਤ ਨੂੰ ਗੁਰਬਾਣੀ ਹੀ ਦੱਸਿਆ ਗਿਆ , ਹੁਣ ਤੁਸੀਂ ਆਪ ਸਹਿਜੇ ਹੀ ਅੰਦਾਜ਼ਾ ਲਗਾ ਲਵੋ ਕਿ ਸਾਡੀ ਕੌਮ ਨੂੰ ਗੁਰਬਾਣੀ ਅਤੇ ਇੱਕ ਗੀਤ ਵਿੱਚਲੇ ਫ਼ਰਕ ਦਾ ਕਿੰਨਾ ਕੁ ਗਿਆਨ ਹੈ , ਗੁਰੂ ਮਹਾਰਾਜ ਜੀਉ ਹੀ ਰਾਖੇ ਹਨ ਸਾਡੀ ਕੌਮ ਦੇ , ਨਹੀਂ ਤਾਂ ਅਸੀਂ ਕੋਈ ਕਸਰ ਨਹੀਂ ਛੱਡੀ ਹੋਈ ਕੌਮ ਨੂੰ ਖ਼ਤਮ ਕਰਨ ਦੀ
@RAMNIKK
@RAMNIKK Ай бұрын
Same here. sun ke dil os saame with chla gya te akhan nam ho gaiyan. main vi Europe ch haan . tusi kis mulk ch ho?
@DeepThind-iv6vw
@DeepThind-iv6vw Ай бұрын
@RAMNIKK mai pehla Germany ch c , 2 saal Germany ch riha , but es time mai portugal vich haa, ate tusi
@NaturalContents
@NaturalContents Ай бұрын
ਹਰ ਵਾਰ ਦੇ ਗੁਰਪੁਰਬ ਵਾਂਗ ਏਸ ਵਾਰ ਵੀ ਉਡੀਕ ਸੀ ਗੁਰੂ ਨਾਨਕ ਸਾਹਿਬ ਦੀ ਉਸਤਤ ਦੀ ਦਿਲਜੀਤ ਦੀ ਆਵਾਜ਼ ਤੋਂ 🪔
@tarans3110
@tarans3110 Ай бұрын
Same 🙏
@mandeepbrar1979
@mandeepbrar1979 Ай бұрын
Same. But somehow umeed si ke Bai Harmanjeet da likhya hoya houga 😀.
@AmanpreetSingh-ny7if
@AmanpreetSingh-ny7if Ай бұрын
ਇਸ ਦਾ ਹੀ ਇੰਤਜ਼ਾਰ ਰਹਿੰਦਾ ਏ ਕਿ ਦਿਲਜੀਤ ਦੁਸਾਂਝ ਕਦੋਂ ਗੁਰਪੁਰਬ ਤੇ ਨਵਾਂ ਸ਼ਬਦ ਲੈਕੇ ਆਉਣਗੇ, ਵਾਹਿਗੁਰੂ ਜੀ ਧੰਨ ਗੁਰੂ ਨਾਨਕ ਜੀ 🙏🏻🌹🌷🎉🎊🪔🪔🪔🪔
@manpritsingh9717
@manpritsingh9717 Ай бұрын
ਭਾਜੀ ਇਹ ਭਾਈ ਗੋਪਾਲ ਸਿੰਘ ਜੀ ਦਾ ਗਾਇਆ ਹੋਇਆ ਹੈ 50 ਸਾਲ ਪੁਰਾਣਾ ਹੈ ਦਿਲਜੀਤ ਨੇ ਆਪਣੀ ਆਵਾਜ਼ ਵਿੱਚ ਦੁਬਾਰਾ ਗਾਇਆ ਹੈ
@malkitsinghsandhu7225
@malkitsinghsandhu7225 Ай бұрын
ਅਮਨਪ੍ਰੀਤ ਸਿੰਘ ਜੀ ਇਸਨੂੰ ਸ਼ਬਦ ਨਹੀਂ ਕਿਹਾ ਜਾ ਸਕਦਾ, ਗੀਤ ਜਾਂ ਧਾਰਨਾ ਕਹਿ ਸਕਦੇ ਹੋ , ਸ਼ਬਦ ਗੁਰਬਾਣੀ ਵਿੱਚੋਂ ਗਾਇਨ ਕੀਤੀ ਬਾਣੀ ਨੂੰ ਕਹਿੰਦੇ ਹਨ
@official_deva74193
@official_deva74193 23 күн бұрын
ਮੈ ਬਹੁਤ ਹੀ ਗਰੀਬ ਸੀ ਜਦੋ ਬਾਬੇ ਨਾਨਕ ਜੀ ਦਾ ਲੜ ਫੜਿਆ ਤਾ ਮੈ ਹਰ ਰੋਜ ਜਪਜੀ ਸਾਹਿਬ ਜੀ ਦਾ ਪਾਠ 5 ਵਾਰ ਕਰਦਾ ਸੀ ਬਾਬਾ ਜੀ ਨੇ 2 ਸਾਲ ਵਿਚ ਹੀ ਅਮੀਰ ਕਰ ਦਿੱਤਾ ਅੱਜ ਮੇਰੇ ਕੋਲ ਸਭ ਕੁੱਝ ਆ ਇਹ ਕਿਰਪਾ ਬਾਬੇ ਨਾਨਕ ਜੀ ਦੀ ਆ ਧੰਨ ਧੰਨ ਬਾਬਾ ਨਾਨਕ ਜੀ🙏🏻
@surindersohal1506
@surindersohal1506 Ай бұрын
ਭਾਈ ਸਾਹਿਬ ਗੋਪਾਲ ਸਿੰਘ ਰਾਗੀ ਜੀ ਦਾ ਸ਼ਬਦ ਰੂਹ ਨੂੰ ਸਕੂਨ ਦੇਣ ਵਾਲਾ ਸ਼ਬਦ 🙏🙏 ਦਿਲਜੀਤ ਦੁਸਾਂਝ ਨੇ ਵੀ ਬਹੁਤ ਰੂਹ ਨਾਲ ਗਾਇਆ ਹੈ ਹਰ ਸਾਲ ਉਡੀਕ ਹੁੰਦੀ ਹੈ ਬਾਬੇ ਨਾਨਕ ਜੀ ਦੇ ਸ਼ਬਦ ਦਾ ....ਬਾਬਾ ਜੀ ਅਪਣੀ ਅਪਣੀ ਕਿਰਪਾ ਏਦਾਂ ਹੀ ਦਿਲਜੀਤ ਤੁਹਾਡੇ ਤੇ ਬਣਾਈ ਰੱਖਣ 🙏🙏🙏
@harrytoor696
@harrytoor696 Ай бұрын
Bilkul g
@malkitsinghsandhu7225
@malkitsinghsandhu7225 Ай бұрын
ਵੀਰ ਜੀ , ਇਹ ਧਾਰਮਿਕ ਗੀਤ ਹੈ , ਨਾ ਕਿ ਸ਼ਬਦ ਸ਼ਬਦ ਤਾਂ ਸ਼ਾਇਦ ਦਿਲਜੀਤ ਦੋਸਾਂਝ ਨੇ ਕਦੇ ਗਾਇਆ ਹੀ ਨਹੀਂ ਹੈ
@khozee007
@khozee007 Ай бұрын
ਮੇਰੇ ਮੰਮੀ ਕਹਿੰਦੇ ਅਸੀ ਛੋਟੇ ਹੁੰਦੈ ਹਰ ਰੋਜ਼ ਗੁਰੂਦਵਾਰਾ ਸਾਹਿਬ ਜਾ ਕੇ ਸੁਣਿਆ ਕਰਦੇ ਸੀ। ਬੋਹਤ ਵਧੀਆ ਸ਼ਬਦ ਹੈ । ❤❤
@malkitsinghsandhu7225
@malkitsinghsandhu7225 Ай бұрын
ਇਹ ਧਾਰਮਿਕ ਗੀਤ ਹੈ ਸ਼ਬਦ ਗੁਰਬਾਣੀ ਗਾਇਨ ਕਰਨ ਨੂੰ ਕਿਹਾ ਜਾਂਦਾ ਹੈ ਗੁਰਬਾਣੀ ਅਤੇ ਧਾਰਮਿਕ ਗੀਤ ਦੀ ਤੁਲਨਾ ਕਰਨਾ ਗ਼ਲਤ ਹੈ , ਦੋਹਾਂ ਵਿੱਚ ਬਹੁਤ ਵੱਡਾ ਫਰਕ ਹੈ , ਗੁਰਬਾਣੀ ਗੁਰੂ ਸਾਹਿਬਾਨ ਜੀਓ ਦੁਆਰਾ ਲਿਖੀ ਹੋਈ ਹੈ ਅਤੇ ਸਾਡੀ ਮੌਜੂਦਾ ਗੁਰੂ ਹੈ , ਧਾਰਮਿਕ ਗੀਤ ਕਿਸੇ ਸਧਾਰਨ ਪੁਰਖ਼ ਦਾ ਲਿਖਿਆ ਹੋਇਆ ਹੋ ਸਕਦਾ ਹੈ ਇਸ ਲਈ ਧਾਰਮਿਕ ਗੀਤ ਨੂੰ ਸ਼ਬਦ ਕਹਿਣਾ ਠੀਕ ਨਹੀਂ ਹੈ
@singhstudypoint5129
@singhstudypoint5129 Ай бұрын
ਇਹ ਗੀਤ ਮੈਂ ਆਪਣੇ ਬਚਪਨ ਵਿੱਚ ਸੁਣਿਆ ਕਰਦਾ ਸੀ । ਅੱਜ ਦਿਲਜੀਤ ਨੇ ਯਾਦਾਂ ਤਾਜਾ ਕਰ ਦਿੱਤੀਆ। ਮੈਂ ਇਸ ਕੈਸੇਟ ਵਿੱਚ ਆਪਣੀ ਤੋਤਲੀ ਜਹੀ ਆਵਾਜ਼ ਵੀ ਰਿਕਾਰਡ ਕੀਤੀ ਹੋਈ ਆ।
@raghvirsinghhans02
@raghvirsinghhans02 Ай бұрын
ਵਾਹ ਜੀ ਵਾਹ ਹਰ ਸਾਲ ਦੀ ਤਰਾ ਦਿਲਜੀਤ ਵੀਰ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਸਬਦ ਕੀਤਾ।ਬਹੁਤ ਬਹੁਤ ਪਿਆਰ.... ਇੱਕ ਬੇਨਤੀ ਇਹ ਵੀ ਕਿ ਜੇ ਕਿਤੇ ਹੈਦਰਾਬਾਦ ਸੋਅ ਤੇ ਭੈਣ ਨਾਨਕੀ ਦਾ ਵੀਰ ਸਬਦ ਗਾ..ਦਿੱਤਾ ਜਾਵੇ ਤਾ ਕਮਾਲ ਹੋ ਜਾਉ❤🌻☝
@lovecooper6
@lovecooper6 Ай бұрын
nai veerji Concert te nai changa lagda ... Eh beadbi hoyu .... othe alchohol v serve kiti jandi hai.... Vese Diljit ik Onkar naal hi har show shuru krda hai
@maahivirk9580
@maahivirk9580 Ай бұрын
Bahot intezaar krn to bad,,, thanks dil jitan wale dear diljit ❤❤
@malkitsinghsandhu7225
@malkitsinghsandhu7225 Ай бұрын
ਇਹ ਧਾਰਮਿਕ ਗੀਤ ਹੈ ਸ਼ਬਦ ਗੁਰਬਾਣੀ ਗਾਇਨ ਕਰਨ ਨੂੰ ਕਿਹਾ ਜਾਂਦਾ ਹੈ ਗੁਰਬਾਣੀ ਅਤੇ ਧਾਰਮਿਕ ਗੀਤ ਦੀ ਤੁਲਨਾ ਕਰਨਾ ਗ਼ਲਤ ਹੈ , ਦੋਹਾਂ ਵਿੱਚ ਬਹੁਤ ਵੱਡਾ ਫਰਕ ਹੈ , ਗੁਰਬਾਣੀ ਗੁਰੂ ਸਾਹਿਬਾਨ ਜੀਓ ਦੁਆਰਾ ਲਿਖੀ ਹੋਈ ਹੈ ਅਤੇ ਸਾਡੀ ਮੌਜੂਦਾ ਗੁਰੂ ਹੈ , ਧਾਰਮਿਕ ਗੀਤ ਕਿਸੇ ਸਧਾਰਨ ਪੁਰਖ਼ ਦਾ ਲਿਖਿਆ ਹੋਇਆ ਹੋ ਸਕਦਾ ਹੈ ਇਸ ਲਈ ਧਾਰਮਿਕ ਗੀਤ ਨੂੰ ਸ਼ਬਦ ਕਹਿਣਾ ਠੀਕ ਨਹੀਂ ਹੈ
@raghvirsinghhans02
@raghvirsinghhans02 Ай бұрын
@@malkitsinghsandhu7225 👍🏻🙏
@HarryNagra
@HarryNagra Ай бұрын
ਜੇ ਨਜ਼ਰਾਂ ਦੇ ਵਿੱਚ ਨਾਨਕ ਹੈ ਤਾਂ ਹਰ ਪਾਸੇ ਨਨਕਾਣਾ ਹੈ 🙏🙏🙏
@purnima_sethi25
@purnima_sethi25 Ай бұрын
I am a complete total fan of "one pure audio dropped on every Gurupurab" Diljit. Never put an end to this 🙏
@ujjwalarora6925
@ujjwalarora6925 Ай бұрын
On Every Gurunanak jayanti we eagerly waits for this kind of Shabad from Diljit voice
@luckydabbatwala4957
@luckydabbatwala4957 Ай бұрын
ਫੈਨ ਤਾਂ ਦਲਜੀਤ ਜੀ ਦਾ ਮੈ ਪਰ ਇਹ ਪਹਿਲਾ ਗਾਣਾ ਹੈ ਹੋ ਰੀਲ ਦੇਖ ਦੇ ਸਾਰ ਮੰਨ ਵਿੱਚ ਸੁਣਨ ਦੀ ਇੱਛਾ ਜਾਗੀ ਤੇ ਮੈ ਲਗਾਤਾਰ 8 ਬਾਰ ਇਹ ਗਾਣਾ ਸੁਣ ਚੁਕਿਆ ਹਾਂ ਬੱਸ ਇੱਕ ਹੀ ਗੱਲ ਆਖਾਂਗਾ ( ਵਾਹ ਦਿਲਜੀਤ)
@khozee007
@khozee007 Ай бұрын
Same here bro
@harsehajdeepsingh4105
@harsehajdeepsingh4105 Ай бұрын
Bro eh song nhi geet h🙏
@luckydabbatwala4957
@luckydabbatwala4957 Ай бұрын
@harsehajdeepsingh4105 ok ji maaf krna
@IndrajeetKumar-p4m
@IndrajeetKumar-p4m Ай бұрын
Fccgg❤❤​@@khozee007
@UmeshThapa-q8f
@UmeshThapa-q8f Ай бұрын
q?q😂​@harse😂😂l😂l😂lql❤q.❤qao❤a❤qlhajdeepsingh4105 a
@akashbajwa4647
@akashbajwa4647 Ай бұрын
ਮਾਹਰਾਜ ਜੀ ਆਪਣੀ ਮਹਿਰ ਭਰੀ ਨਿਗਾ ਸਦਾ ਬਣਾਈ ਰੱਖਣ❤
@bindersroye3153
@bindersroye3153 Ай бұрын
ਜਿਓੰਦਾ ਰਹਿ ਬਾਈ ਰਬ ਹੋਰ ਤਰੱਕੀਆਂ ਬਖਸ਼ੇ ਤੁਹਾਨੂੰ ਪੂਰੇ ਪੰਜਾਬ ਦਾ ਨਾਮ ਰੋਸ਼ਨ ਕਰ ਰਹੇ ਹੋ ਤੁਸੀਂ . ਐਨੇ ਵੱਡੇ ਮੁਕਾਮ ਤੇ ਪਹੁੰਚ ਕੇ ਵੀ ਰੱਬ ਦੇ ਕਿੰਨੇ ਨੇੜੇ ਹੋ ਤੁਸੀਂ . ਹਰ ਸਾਲ ਗੁਰਨਾਨਕ ਦੇਵ ਜੀ ਗੁਰਪੁਰਬ ਤੇ ਤੁਹਾਡੇ ਧਾਰਮਿਕ ਗੀਤ ਦੀ ਬਹੁਤ ਬੇਸਬਰੀ ਨਾਲ ਉਡੀਕ ਰਹਿੰਦੀ ਹੈ ਤੇ ਤੁਸੀਂ ਦਿਲ ਖੁਸ਼ ਕਰ ਦਿੰਦੇ ਹੋ ਉਸ ਉਪਰ ਖਰਾ ਉਤਰ ਕੇ .......🙏🙏🙏
@sukhwindersukhi7616
@sukhwindersukhi7616 Ай бұрын
ਸ਼ਬਦਾਂ ਚ ਬਿਆਨ ਕਰਨਾ ਕਿ ਦਲਜੀਤ ਤੁਸੀ ਗੁਰਪੁਰਬ ਦੇ ਪਾਵਨ ਦਿਹਾੜੇ ਤੇ ਰੂਹਾਨੀ ਸ਼ਬਦ ਸੰਗਤ ਲਈ ਲੈਕੇ ਆਏ ਬਹੁਤ ਬਹੁਤ ਧੰਨਵਾਦ 🙏 ਧੰਨ ਗੁਰ ਨਾਨਕ😊
@malkitsinghsandhu7225
@malkitsinghsandhu7225 Ай бұрын
ਇਹ ਧਾਰਮਿਕ ਗੀਤ ਹੈ ਸ਼ਬਦ ਗੁਰਬਾਣੀ ਗਾਇਨ ਕਰਨ ਨੂੰ ਕਿਹਾ ਜਾਂਦਾ ਹੈ ਗੁਰਬਾਣੀ ਅਤੇ ਧਾਰਮਿਕ ਗੀਤ ਦੀ ਤੁਲਨਾ ਕਰਨਾ ਗ਼ਲਤ ਹੈ , ਦੋਹਾਂ ਵਿੱਚ ਬਹੁਤ ਵੱਡਾ ਫਰਕ ਹੈ , ਗੁਰਬਾਣੀ ਗੁਰੂ ਸਾਹਿਬਾਨ ਜੀਓ ਦੁਆਰਾ ਲਿਖੀ ਹੋਈ ਹੈ ਅਤੇ ਸਾਡੀ ਮੌਜੂਦਾ ਗੁਰੂ ਹੈ , ਧਾਰਮਿਕ ਗੀਤ ਕਿਸੇ ਸਧਾਰਨ ਪੁਰਖ਼ ਦਾ ਲਿਖਿਆ ਹੋਇਆ ਹੋ ਸਕਦਾ ਹੈ ਇਸ ਲਈ ਧਾਰਮਿਕ ਗੀਤ ਨੂੰ ਸ਼ਬਦ ਕਹਿਣਾ ਠੀਕ ਨਹੀਂ ਹੈ
@harrychohan6832
@harrychohan6832 Ай бұрын
Thank you for bringing Bhai Gopal Singh Ji’s shabad back to life after 50 years.🙏
@NowPlayHoneyBhatoa
@NowPlayHoneyBhatoa Ай бұрын
ਜਦੋਂ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਜੀ ਦਾ ਪ੍ਰਕਾਸ਼ ਪੁਰਬ ਆਉਂਦਾ ਹੈ ਤਾਂ ਪਹਿਲਾ ਖਿਆਲ ਇਹ ਆਉਂਦਾ ਹੈ ਕਿ ਦਿਲਜੀਤ ਭਾਜੀ ਦਾ ਸ਼ਬਦ ਆਉਣਾ ਹੈ ਜਿਸ ਚ ਮੇਰੇ ਨਾਨਕ ਦੀ ਸਿਫਤ ਹੋਣੀ ਹੈ। ਇਸ ਲਈ ਤੁਹਾਡੇ ਸ਼ਬਦ ਦੀ ਹਰ ਸਾਲ ਉਡੀਕ ਰਹਿੰਦੀ ਹੈ। ਬੱਸ ਇਸ ਵਾਰ ਥੋੜੀ ਕਮੀਂ ਰਹਿ ਗਈ ਪਰ ਆਸ ਹੈ ਅਗਲੇ ਸਾਲ ਉਹ ਕਮੀਂ ਤੁਸੀਂ ਪੂਰੀ ਜਰੂਰ ਕਰੂੰਗੇ🙏🏻
@Baljindersohi13
@Baljindersohi13 Ай бұрын
Ki kmmi reh gyi veer.....asi kon hune shabad vich kmmiya kddn vlle
@KaurKirandeep02
@KaurKirandeep02 Ай бұрын
True
@Buntiwriter
@Buntiwriter Ай бұрын
ਵਾਹਿਗੁਰੂ ਸ਼ਬਦ ਜਿਸ ਚ ਆ ਜਾਏ ਫਿਰ ਕਮੀਆ ਨਾਈ ਝੋਲੀਆਂ ਭਰਦੀਆਂ ਵੀਰ ਜੀ
@Mk2023-lh9xm
@Mk2023-lh9xm Ай бұрын
m.kzbin.info/www/bejne/jJO0q2lqp7StbJY Original by Bhai Gopal Singh Ji
@jyotikandhola9589
@jyotikandhola9589 Ай бұрын
Kina sohna gaayea diljit dosangh ne.. kina skoon milda sun k
@taranmotionvideos9253
@taranmotionvideos9253 Ай бұрын
ਮੇਨੂ ਰੋਣਾ ਆਇਆ ਸੁਨ ਕੇ ਸੁਖੁ ਮਿਲਿਆ menu rona aaya sun ke sukoon mileya
@amritjutla6244
@amritjutla6244 Ай бұрын
Oh my goodness, the best remake, it's still as beautiful as bhai Gopal Singh, I have heard this millions times in my life. Diljit has done full justice by not ruining it. Thankyou to Diljit and team
@GurpreetSingh-ur2wk
@GurpreetSingh-ur2wk Ай бұрын
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਦੀ ਸਮੂਹ ਗੁਰਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ। ਗੁਰੂ ਸਾਹਿਬ ਵੱਲੋਂ ਦਿੱਤੇ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥
@KaranveerAneja
@KaranveerAneja Ай бұрын
ਸਾਰੇ ਸਿੱਖਾਂ ਵੱਲੋ ਦਿਲੋਂ ਪਿਆਰ ਤੇ ਸਤਕਾਰ ਦਿਲਜੀਤ ਵੀਰੇ 💝🪯
@SunitaRani-wh8gd
@SunitaRani-wh8gd Ай бұрын
ਵਾਹ ਦਲਜੀਤ ਭਾਈ। ਮੇਰੇ ਪਾਪਾ ਜੀ ਗਾਉਂਦੇ ਸੀ ਇਹ ਗੀਤ ਬਹੁਤ ਕੁੱਝ ਯਾਦ ਆ ਗਿਆ ਹੈ ! ਮੈ ਪਤਾ ਨਹੀਂ ਕਿੰਨੀ ਕੁ ਵਾਰੀ ਸੁਣ ਲਿਆ ਹੈ ਪਰ ਮਨ ਵਿੱਚ ਬਹੁਤ ਅੱਛੀ ਫੀਲਿੰਗ ਆ ਰਹੀ ਹੈ
@SunitaRani-wh8gd
@SunitaRani-wh8gd Ай бұрын
❤❤
@harmanjeetsinghvirdi
@harmanjeetsinghvirdi Ай бұрын
Mai swer da udeek rea se Ki aj baba g da shabad nai aya diljit walon ….. so finally ❤
@lovecooper6
@lovecooper6 Ай бұрын
main te yrr poore saal wait krda .... Mummy mere AAr nanak everyday sunde aa 🙏
@Reyanshart
@Reyanshart Ай бұрын
Same here
@shranjitkaur9243
@shranjitkaur9243 Ай бұрын
I was too
@malkitsinghsandhu7225
@malkitsinghsandhu7225 Ай бұрын
ਇਹ ਧਾਰਮਿਕ ਗੀਤ ਹੈ ਸ਼ਬਦ ਗੁਰਬਾਣੀ ਗਾਇਨ ਕਰਨ ਨੂੰ ਕਿਹਾ ਜਾਂਦਾ ਹੈ
@nikkykaur9282
@nikkykaur9282 Ай бұрын
ਗੁਰੂਪੁਰਬ ਦੀਆ ਸੰਗਤਾਂ ਨੂੰ ਲੱਖ ਲੱਖ ਵਧਾਈਆਂ 🙏🎉
@Vvjeera06
@Vvjeera06 Ай бұрын
🙏🏻ਸਕੂਨ ਬਖ਼ਸ਼ਣ ਵਾਲਾ ਸ਼ਬਦ 🙏🏻 🙏🏻ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।।ਪਹਿਲੀ ਵਾਰ ਇਸ ਧਰਤੀ ਉੱਤੇ ਜ਼ੁਲਮ ਖ਼ਿਲਾਫ਼ ਹੱਕ ,ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ਆਉ ਇਸ ਸ਼ੁੱਭ ਦਿਵਸ 'ਤੇ ਸੁੱਚੀ ਕਿਰਤ ਨਾਲ ਜੁੜ ਕੇ ਨਾਮ ਜਪਣ ਤੇ ਵੰਡ ਛਕਣ ਦਾ ਪ੍ਰਣ ਕਰੀਏ।🙏🏻 🙏🏻ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ- ਲੱਖ ਵਧਾਈਆਂ 💕🙏💕🙏💕 🙏🏻ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ💕🙏💕🙏💕
@baljeetkaur7335
@baljeetkaur7335 13 күн бұрын
Guru NANAK ਜੀ ਦੀ ਬੜੀ ਮੇਹਰ ਹੈ ਆਪ ਜੀ ਤੇ. ਸੁਣਦੀ ਦੇ ਅੱਖਾਂ ਚੋਂ ਆਪ ਮੁਹਾਰੇ ਨੀਰ ਵਹਿਣ ਲੱਗਦਾ ਹੈ। pehli ਵਾਰੀ ਸੁਣਿਆ ਤਾਂ ਭੁੱਬਾਂ ਨਿੱਕਲ ਗਈਆਂ ਸਨ। ਜੁਗ ਜੁਗ ਜੀਓ
@Truthisbitter442
@Truthisbitter442 Ай бұрын
Mere Ansoo nahi ruk rahe, ehna weraag waheguru, Daljit thanks brother for another diamond and Guru Nanak ji age Ardass hamesha chaddi kala ch rakhe tuhanu. eh aj to main apna dastoor banana hai, Dhan guru Nanak 🙏😇🙌
@neelambhardawaj9722
@neelambhardawaj9722 Ай бұрын
Guru Purab diyaan lakh lakh vadhyian Diljeet veere Shabad sunn k bahut Sakuun milya Thanks so much. God bless u
@malkitsinghsandhu7225
@malkitsinghsandhu7225 Ай бұрын
ਇਹ ਧਾਰਮਿਕ ਗੀਤ ਹੈ , ਸ਼ਬਦ ਗੁਰਬਾਣੀ ਗਾਇਨ ਕਰਨ ਨੂੰ ਕਿਹਾ ਜਾਂਦਾ ਹੈ ਜੀ
@rekhaahluwalia9256
@rekhaahluwalia9256 Ай бұрын
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ।। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ੫੫੫ ਪ੍ਰਕਾਸ਼ ਪੂਰਬ ਦੀਆਂ ਸੱਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ । 🙏🏽🤍🌸
@rupinderkaleka6653
@rupinderkaleka6653 Ай бұрын
ਬਾਕਮਾਲ ਗਇਆ ਦੋਸਾਂਝ। ਹਰ ਸਾਲ ਸ਼ਬਦ ਦੀ ਉਡੀਕ ਹੁੰਦੀ ਏ । ਗੁਰਪੁਰਬ ਦੀ ਵਧਾਈ ਹੋਵੇ। ਵਾਹਿਗੁਰੂ ਜੀ ਤੁਹਾਨੂੰ ਤਰੱਕੀਆ ਬਖਸ਼ਣ।
@malkitsinghsandhu7225
@malkitsinghsandhu7225 Ай бұрын
ਇਹ ਧਾਰਮਿਕ ਗੀਤ ਹੈ ਸ਼ਬਦ ਗੁਰਬਾਣੀ ਗਾਇਨ ਕਰਨ ਨੂੰ ਕਿਹਾ ਜਾਂਦਾ ਹੈ ਗੁਰਬਾਣੀ ਅਤੇ ਧਾਰਮਿਕ ਗੀਤ ਦੀ ਤੁਲਨਾ ਕਰਨਾ ਗ਼ਲਤ ਹੈ , ਦੋਹਾਂ ਵਿੱਚ ਬਹੁਤ ਵੱਡਾ ਫਰਕ ਹੈ , ਗੁਰਬਾਣੀ ਗੁਰੂ ਸਾਹਿਬਾਨ ਜੀਓ ਦੁਆਰਾ ਲਿਖੀ ਹੋਈ ਹੈ ਅਤੇ ਸਾਡੀ ਮੌਜੂਦਾ ਗੁਰੂ ਹੈ , ਧਾਰਮਿਕ ਗੀਤ ਕਿਸੇ ਸਧਾਰਨ ਪੁਰਖ਼ ਦਾ ਲਿਖਿਆ ਹੋਇਆ ਹੋ ਸਕਦਾ ਹੈ ਇਸ ਲਈ ਧਾਰਮਿਕ ਗੀਤ ਨੂੰ ਸ਼ਬਦ ਕਹਿਣਾ ਠੀਕ ਨਹੀਂ ਹੈ
@RoohdeepSidhu
@RoohdeepSidhu Ай бұрын
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜੱਗ ਚਾਨਣ ਹੋਇਆ ll ♥️🤲🏻
@gurbindertagger69
@gurbindertagger69 Ай бұрын
ਕਿੰਨਾ ਇਨਸਾਫ ਕਰਦਾ ਦਿਲਜੀਤ ਹਰੇਕ ਗੁਰਬਾਣੀ ਸ਼ਬਦ ਜਾਂ ਗੀਤ ਨਾਲ ,ਭਾਵੇਂ ਉਹ ਪਹਿਲਾਂ ਕਿਸੇ ਹੋਰ ਦੇ ਗਾਏ ਹੋਣ--ਬਾਕਮਾਲ
@malkitsinghsandhu7225
@malkitsinghsandhu7225 Ай бұрын
ਗੁਰਬਾਣੀ ਨੂੰ ਤਾਂ ਸ਼ਾਇਦ ਦਿਲਜੀਤ ਦੋਸਾਂਝ ਨੇ ਕਦੇ ਗਾਇਆ ਹੀ ਨਹੀਂ ਇਹ ਧਾਰਮਿਕ ਗੀਤ ਹੈ ਸ਼ਬਦ ਗੁਰਬਾਣੀ ਗਾਇਨ ਕਰਨ ਨੂੰ ਕਿਹਾ ਜਾਂਦਾ ਹੈ ਗੁਰਬਾਣੀ ਅਤੇ ਧਾਰਮਿਕ ਗੀਤ ਦੀ ਤੁਲਨਾ ਕਰਨਾ ਗ਼ਲਤ ਹੈ , ਦੋਹਾਂ ਵਿੱਚ ਬਹੁਤ ਵੱਡਾ ਫਰਕ ਹੈ , ਗੁਰਬਾਣੀ ਗੁਰੂ ਸਾਹਿਬਾਨ ਜੀਓ ਦੁਆਰਾ ਲਿਖੀ ਹੋਈ ਹੈ ਅਤੇ ਸਾਡੀ ਮੌਜੂਦਾ ਗੁਰੂ ਹੈ , ਧਾਰਮਿਕ ਗੀਤ ਕਿਸੇ ਸਧਾਰਨ ਪੁਰਖ਼ ਦਾ ਲਿਖਿਆ ਹੋਇਆ ਹੋ ਸਕਦਾ ਹੈ ਇਸ ਲਈ ਧਾਰਮਿਕ ਗੀਤ ਨੂੰ ਸ਼ਬਦ ਕਹਿਣਾ ਠੀਕ ਨਹੀਂ ਹੈ
@ArmaanSingh-ld5hm
@ArmaanSingh-ld5hm Ай бұрын
ਧੰਨੁ ਧੰਨੁ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਸਭ ਨੂੰ ਮੁਬਾਰਕਾਂ 🙏
@timpalsheme2218
@timpalsheme2218 Ай бұрын
Minu har tha disda rawe Tera hi Noor nanak 🙏✨ Mainu pure saal twade shabad da intezaar rehnda Diljit Dosanjh it's really peaceful 🤍 Ehna busy schedule hon de baad vi tuc har saal gurupurab te ek guru nanak ji waala shabad jarur kad de aa. WMK 🙏 The most awaited part of the year ❤️ ਮਨ ਨੀਵਾ, ਮੱਤ ਉੱਚੀ You are a perfect example ♥️😊 Happy Gurpurab ✨
@malkitsinghsandhu7225
@malkitsinghsandhu7225 Ай бұрын
ਇਹ ਧਾਰਮਿਕ ਗੀਤ ਹੈ, ਸ਼ਬਦ ਗੁਰਬਾਣੀ ਗਾਇਨ ਕਰਨ ਨੂੰ ਕਿਹਾ ਜਾਂਦਾ ਹੈ
@DaljinderKaur-yw1px
@DaljinderKaur-yw1px Ай бұрын
ਧੰਨ ਗੁਰੂ ਨਾਨਕ ਸਾਹਿਬ ਜੀ ਗੁਰਪੁਰਬ ਮੁਬਾਰਕ ੴ 🪔🪔🪔🪔🪔🎊🎉🎂♥️🎈ਮੈਂ ਸ਼ਬਦ ਉਡੀਕ ਰਹੀ ਸੀ ਧੰਨਵਾਦ ਦਲਜੀਤ 🙏Wadayian sangat ko Guru Nanak Sahib k Gurparv ki 🎉🎂🪔Thanks Diljit for beautiful Shabad 🙏
@malkitsinghsandhu7225
@malkitsinghsandhu7225 Ай бұрын
ਇਹ ਧਾਰਮਿਕ ਗੀਤ ਹੈ, ਸ਼ਬਦ ਗੁਰਬਾਣੀ ਗਾਇਨ ਕਰਨ ਨੂੰ ਕਿਹਾ ਜਾਂਦਾ ਹੈ
@Preet62-uo5xb
@Preet62-uo5xb Ай бұрын
ਬਹੁਤ ਬਹੁਤ ਹੀ ਪਿਆਰਾ ਗੀਤ ❤ ਸਤਿਨਾਮ ਵਾਹਿਗੁਰੂ ਜੀ ❤ ੧ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ 🎉🎉
@gauravmittal9923
@gauravmittal9923 Ай бұрын
Bahut sohna shabad Daljit veer ❤ Guruparb diya lakh lakh vadayia ❣️🌝💯🫶🪔
@SimranKaur-xh1xn
@SimranKaur-xh1xn Ай бұрын
ਧੰਨ ਧੰਨ ਗੁਰੂ ਨਾਨਕ ਦੇਵ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ ❤❤❤
@raghvirsinghhans02
@raghvirsinghhans02 Ай бұрын
ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏❤☝ Asi ta Chone a ke Hyderabad Show te BHAN NANAKI DA VEER Sabad ho je ta swad aje 🙏🌻❤️
@avtersinghchannel3115
@avtersinghchannel3115 Ай бұрын
🙏🕊
@gursimrankaur2259
@gursimrankaur2259 Ай бұрын
❤🎉
@JagmeetSingh-sk9kl
@JagmeetSingh-sk9kl Ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।। ਹੇ ਅਕਾਲਪੁਰਖ ਵਾਹਿਗੁਰੂ ਜੀ ਸਭਨਾਂ ਜੀਵਾਂ ਨੂੰ ਚੜ੍ਹਦੀਕਲਾ ਵਿੱਚ ਰੱਖਿਓ ਜੀ,ਸੁਮੱਤ ਬਖਸ਼ੋ ਜੀ, ਸਿਹਤਯਾਬ ਰੱਖਿਓ, ਸਭਨਾਂ ਦਾ ਦਸਮ ਦਵਾਰ ਖੋਲ੍ਹ ਦਿਓ ਅਤੇ ਆਪਣੇ ਚਰਨ ਕਮਲਾਂ ਨਾਲ ਲਾ ਕੇ ਰਖਿਓ।। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ 🙏🏻🫶🏻
@COPxPB
@COPxPB Ай бұрын
ਦਿਲਜੀਤ ਵੀਰਾ ❤ ਵਾਹਿਗੁਰੂ ਜੀ ਮੇਹਰ ਕਰਨ ਸਭ ਤੇ 🌸 ਧੰਨ ਗੁਰੂ ਨਾਨਕ ਦੇਵ ਜੀ ❤️
@gurjeetsing4160
@gurjeetsing4160 28 күн бұрын
Dhan Guru Nanak Manavtawadi vicharak ke mahan Pracharak, Manuwad/Brahmanwad/Asamanta ke dhur virodhi, Guru nanak sahab nu mera koti koti naman 💐🙏 🙇‍♂️
@Veerpalpaali
@Veerpalpaali Ай бұрын
Bhut intzar c guru nanak dev ji de guru purbh te Diljit de song da . Baba ji tuhanu har khushi bhakshan . Khush raho . Dhan ho gaye bhaajji❤🙏🙏🙏🙏🙏🙏💓
@SinghTimes07
@SinghTimes07 11 күн бұрын
Dhan Guru Nanak dev Ji 🙏
@majhe_wale927
@majhe_wale927 Ай бұрын
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਨੂੰ ਲੱਖ ਵਧਾਈਆਂ ਜੀ 🙏🙏🙏🙏
@malkitsinghsandhu7225
@malkitsinghsandhu7225 Ай бұрын
ਜੋਂ ਜੋਂ ਵੀ ਵੀਰ ਭੈਣਾਂ ਇਹ ਭਗਤੀ ਗੀਤ ਨੂੰ ਗੁਰਬਾਣੀ ਦੱਸ ਰਹੇ ਹਨ , ਉਹ ਗੁਰਬਾਣੀ ਦੀ ਤੁਲਨਾ ਇੱਕ ਗੀਤ ਨਾਲ ਨਾ ਕਰਨ , ਪਲੀਜ਼ ਗੁਰਬਾਣੀ ਅਤੇ ਇੱਕ ਗੀਤ ਵਿੱਚ ਬਹੁਤ ਫਰਕ ਹੁੰਦਾ ਹੈ ਇਹ ਗੁਰਬਾਣੀ ਨਹੀਂ ਹੈ , ਇੱਕ ਗੀਤ ਹੈ ਜੋਂ ਗੁਰੂ ਸਾਹਿਬ ਜੀਉ ਨੂੰ ਯਾਦ ਕਰਦਿਆਂ ਗਾਇਆ ਗਿਆ ਹੈ , ਪਰ ਜਦੋਂ ਤੁਸੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਉ ਮਹਾਰਾਜ ਜੀ ਦੀ ਗੁਰਬਾਣੀ ਸੁਣੋਗੇ ਗਾਵੋਗੇ ਤਾਂ ਤੁਹਾਨੂੰ ਹੋਰ ਵੀ ਅਨੰਦ ਆਵੇਗਾ ਪਰ ਸਾਡੀ ਕੌਮ ਦੀ ਵੱਡੀ ਤ੍ਰਾਸਦੀ ਇਹ ਹੈ ਕਿ ਤਿੰਨ ਕਰੋੜ ਦੀ ਗਿਣਤੀ ਵਾਲੀ ਸਿੱਖ ਕੌਮ ਵਿੱਚੋਂ ਬੜ੍ਹੀ ਮੁਸ਼ਕਿਲ ਨਾਲ ਦਸ ਹਜ਼ਾਰ ਦੀ ਗਿਣਤੀ ਵਾਲੇ ਸਿੱਖ ਹੀ ਗੁਰਬਾਣੀ ਸੁਣਦੇ ਅਤੇ ਪੜ੍ਹਦੇ ਹਨ , ਇਸ ਗੀਤ ਥੱਲੇ ਲਿਖੇ ਗਏ ਜ਼ਿਆਦਾਤਰ ਕੁਮੈਂਟਾਂ ਵਿੱਚ ਲੋਕਾਂ ਵੱਲੋਂ ਇਸ ਗੀਤ ਨੂੰ ਗੁਰਬਾਣੀ ਹੀ ਦੱਸਿਆ ਗਿਆ , ਹੁਣ ਤੁਸੀਂ ਆਪ ਸਹਿਜੇ ਹੀ ਅੰਦਾਜ਼ਾ ਲਗਾ ਲਵੋ ਕਿ ਸਾਡੀ ਕੌਮ ਨੂੰ ਗੁਰਬਾਣੀ ਅਤੇ ਇੱਕ ਗੀਤ ਵਿੱਚਲੇ ਫ਼ਰਕ ਦਾ ਕਿੰਨਾ ਕੁ ਗਿਆਨ ਹੈ , ਗੁਰੂ ਮਹਾਰਾਜ ਜੀਉ ਹੀ ਰਾਖੇ ਹਨ ਸਾਡੀ ਕੌਮ ਦੇ , ਨਹੀਂ ਤਾਂ ਅਸੀਂ ਕੋਈ ਕਸਰ ਨਹੀਂ ਛੱਡੀ ਹੋਈ ਕੌਮ ਨੂੰ ਖ਼ਤਮ ਕਰਨ ਦੀ ਦੂਜੀ ਗੱਲ ਕਿ ਅੱਜ ਤੱਕ ਪੰਜਾਬ ਵਿੱਚ ਬਹੁਤ ਵੱਡੇ ਵੱਡੇ ਸਮਝੇ ਜਾਣ ਵਾਲੇ ਗਾਇਕ ਹੋਏ ਹਨ , ਜੋ ਕਿ ਜ਼ਿਆਦਾਤਰ ਸਿੱਖ ਪਰਿਵਾਰਾਂ ਨਾਲ ਸਬੰਧਤ ਹੀ ਸਨ ਪਰ ਕਿਸੇ ਨੇ ਵੀ ਗੁਰਬਾਣੀ ਗਾਇਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ( ਇੱਕ ਅੱਧੇ ਨੂੰ ਛੱਡਕੇ ) , ਪੰਜਾਬ ਦੇ ਤਕਰੀਬਨ ਹੀ ਸਾਰੇ ਗਾਇਕਾਂ ਨੇ ਗੁਰਬਾਣੀ ਨੂੰ ਗਾਇਨ ਕਰਨ ਦੀ ਬਜਾਏ ਦੁਨੀਆਈ ਗੀਤ ਗਾਇਨ ਕਰਨ ਨੂੰ ਹੀ ਤਰਜੀਹ ਦਿੱਤੀ , ਤੇ ਜਦੋਂ ਕਦੇ ਲੋਕਾਂ ਨੂੰ ਥੋੜ੍ਹਾ ਬਹੁਤ ਖੁਸ਼ ਕਰਨਾ ਹੋਇਆ ਤਾਂ ਕਿਸੇ ਤੋਂ ਧਾਰਮਿਕ ਗੀਤ ਲਿਖਵਾ ਕੇ ਗਾ ਛੱਡਿਆ ਅਤੇ ਨਾ-ਸਮਝ ਲੋਕ ਜਿਨ੍ਹਾਂ ਨੂੰ ਗੁਰਬਾਣੀ ਅਤੇ ਗੀਤਾਂ ਵਿੱਚਲਾ ਫ਼ਰਕ ਹੀ ਪਤਾ ਨਹੀਂ ਉਹ ਵਾਹ ਵਾਹ ਕਰ ਤੁਰੇ ਕਿ ਕਿਆ ਕਮਾਲ ਗਾਇਆ ਹੈ ਮੇਰੀ ਦਿਲਜੀਤ ਦੋਸਾਂਝ ਹੁਰਾਂ ਵਰਗੇ ਵੀਰਾਂ ਅੱਗੇ ਬੇਨਤੀ ਹੈ ਕਿ ਤੁਸੀਂ ਤਾਂ ਕੁੱਝ ਨਾਂ ਕੁੱਝ ਗੁਰਬਾਣੀ ਵਿੱਚੋਂ ਗਾਇਨ ਕਰ ਜਾਵੋ , ਜਿਨ੍ਹਾਂ ਨੂੰ ਅਗਲੀਆਂ ਪੀੜ੍ਹੀਆਂ ਸੁਣ ਸਮਝ ਸਕਣ , ਤੁਸੀਂ ਤਾਂ ਸ਼ੁਰੂਆਤ ਗੁਰਦੁਆਰਾ ਸਾਹਿਬ ਤੋਂ ਗੁਰਬਾਣੀ ਗਾਇਨ ਸਿੱਖਿਆ ਤੋਂ ਕੀਤੀ ਸੀ , ਕੁੱਝ ਤਾਂ ਉਸ ਸਿੱਖਿਆ ਮਿਲੀ ਦਾ ਮੋੜ ਜਾਉ , ਦੁਨਿਆਵੀ ਗੀਤ ਤਾਂ ਲੋਕ ਸਦੀਆਂ ਤੋਂ ਗਾਉਂਦੇ ਆਏ ਹਨ ਅਤੇ ਭੁੱਲ ਗਏ , ਤੁਹਾਨੂੰ ਵੀ ਕੁੱਝ ਸਮੇਂ ਬਾਅਦ ਲੋਕਾਂ ਭੁੱਲ ਜਾਣਾ ਹੈ ਜਿਵੇਂ ਸਮਾਂ ਲੱਘੇ ਤੋਂ ਬਾਕੀ ਸੁਪਰ ਸਟਾਰਾਂ ਨੂੰ ਲੋਕ ਭੁੱਲ ਗਏ ਹਨ , ਜੇ ਯਾਦ ਰੱਖਿਆ ਜਾਵੇਗਾ ਤਾਂ ਗੁਰਬਾਣੀ ਨੂੰ , ਉਹ ਪੰਜਾਬ ਸਦੀਆਂ ਪਹਿਲਾਂ ਵੀ ਸੀ , ਉਹ ਵੀ ਹੈ ਅਤੇ ਪੰਜ ਸਦੀਆਂ ਬਾਅਦ ਵੀ ਹੋਵੇਗੀ , ਕੁੱਝ ਤਾਂ ਮੁੱਲ ਮੋੜ ਦਿਉ ਗੁਰੂ ਘਰ ਤੋਂ ਲਈ ਸਿੱਖਿਆ ਦਾ
@hkaur3024
@hkaur3024 Ай бұрын
So peaceful, Dhan Guru Nanak Dev Ji 🙏🙏
@SukhdevSingh-uv1pq
@SukhdevSingh-uv1pq 14 күн бұрын
ਵਾਹ ਜੀ
@rupinderjeetkaur5162
@rupinderjeetkaur5162 Ай бұрын
ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰ ਨ ਕੋਈ
@Rajinderbeaware
@Rajinderbeaware Ай бұрын
ਬਨ ਜਾਯੇ ਜ਼ਿੰਦਗੀ ਦਾ ਏ ਦਸਤੂਰ ਨਾਨਕ❤❤❤
@luvprtsandhu
@luvprtsandhu 25 күн бұрын
Wahyeguru ji Dhan Dhan baba Nanak Dev ji
@Avneetkaur.
@Avneetkaur. Ай бұрын
ਸਕੂਨ 💗😇
@KawalNijjar-fd4pl
@KawalNijjar-fd4pl Ай бұрын
ਅਨੰਦ ਹੀ ਅਨੰਦ
@Simrankaur-hp3uf
@Simrankaur-hp3uf 20 күн бұрын
Dhan dhan shri guru nanak dev ji waheguru ji 🙏🏻🙏🏻
@brozreaction1122
@brozreaction1122 Ай бұрын
Har sal di tarh phr Diljit ne laaj rakh lia sadhi waheguru 🪔🪔💕💕
@raghumalhi4439
@raghumalhi4439 Ай бұрын
hrr saal intezaar rehnda 🙏🙏🙏
@akashmakhan4079
@akashmakhan4079 18 күн бұрын
Waaah Diljit Paaji ❤
@simarjitdhaliwal5681
@simarjitdhaliwal5681 Ай бұрын
🙏🙏ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 🙏🙏
@JassKaur-025
@JassKaur-025 Ай бұрын
Tuhanu sbb sbb nu guru nanak dev g de gurpurab diyan lakh lakh badhaiyan ❤🙏 Diljit veera never disappoint us❤️ Every year I eagerly wait for your new shabad on gurpurab Thank you veere for never disappointing us🤗❤️🙏
@karanbajwa2177
@karanbajwa2177 20 күн бұрын
waheguru ji 🙏bahut vadya uprala ,Waheguru bless you,🙏❤️
@AmrinderSingh-nc7ls
@AmrinderSingh-nc7ls Ай бұрын
Baba nanak g kirpa bna k Rakhe hmsa diljit ny belle belle krba ti pure world ch panjab ❤te pagg👳‍♂️name.uchha krta panjab da
@Rajansocialman1
@Rajansocialman1 9 күн бұрын
wahh ❤
@SylarbearG2a
@SylarbearG2a Ай бұрын
i just listen to this random song i dont even know the englsih translation but for sure i know this song is soulful and gives me goosebumps listening love from the philippines
@PrabhjotSingh-lx1sm
@PrabhjotSingh-lx1sm Ай бұрын
Baba ji apne panth te mehar krro jo tusi raah dassey c ustey pehra de sakiye Dharam jaat Uch neech Gareeb ameer Pakhand Pakhandi babea Ehna sab toh dhoor rakheyo Baba ji Dhan Guru Nanak Dev ji Maharaj Wah Diljit paaji tusi sach Dil jit hi laendo ho
@asingh-zr9gr
@asingh-zr9gr Ай бұрын
ਸਤਿਨਾਮੁ ਸ਼੍ਰੀ ਵਾਹਿਗੁਰੂ ਜੀ
@RupinderKaur-je6fh
@RupinderKaur-je6fh Ай бұрын
Vir g wehaguru pita g tuhanu hamesha khushie di daat baikhahan g ..... I was waiting ur new shabad/ song regarding guru pita guru Nanak dev g
@kuljeetphotography1763
@kuljeetphotography1763 Ай бұрын
ਧੰਨਵਾਦ ਦਲਜੀਤ ਵੀਰੇ ❤ ਵਾਹਿਗੁਰੂ ਜੀ ਮੇਹਰ ਕਰਨ ਸਭ ਤੇ 🌸 ਧੰਨ ਗੁਰੂ ਨਾਨਕ ਦੇਵ ਜੀ ❤Dhan Guru Nanak Ji
@rajwantkaurdhillon7355
@rajwantkaurdhillon7355 Ай бұрын
Bhut emotional song Dil nu touch keeta. Bbhut piyaraee voice waheguru gi hor chardikala rakhan. guru nanak patshah gi da piyaar tuhade hirde vich vasse. 🙏🙏🙏🙏🙏
@navdeepparmar7155
@navdeepparmar7155 Ай бұрын
You can hear it’s old version as well it is marvellous. I used to hear this when I was younger and my mom played this all the time my grandma as well 😊
@RajinderSingh-bp7do
@RajinderSingh-bp7do 25 күн бұрын
🙏🏼 Bohut vadia ggggg,,,,,,
@navdeepkaur-rv1gw
@navdeepkaur-rv1gw Ай бұрын
🙏🙏 ਇਹ ਲਾਈਨਾਂ ਸੁਣੇ ਕੇ ਬਚਪਨ ਯਾਦ ਆਗਿਆ ❤️
@deepdhillon3860
@deepdhillon3860 18 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏❤️❤️
@jyotiarora9880
@jyotiarora9880 Ай бұрын
Thanks Diljit..was waiting for this like every Gurpurab since last many years. Waheguru bless you always 😇😇
@KarnailSingh-j5k
@KarnailSingh-j5k 13 күн бұрын
Gurupurb dian sarian sangta nu vidhaian hon❤ satnam shri waheguru ji
@amrita7840
@amrita7840 Ай бұрын
Am I only one who s just crying listening this shabad… amazing
@malkitsinghsandhu7225
@malkitsinghsandhu7225 Ай бұрын
ਇਹ ਧਾਰਮਿਕ ਗੀਤ ਹੈ ਸ਼ਬਦ ਗੁਰਬਾਣੀ ਗਾਇਨ ਕਰਨ ਨੂੰ ਕਿਹਾ ਜਾਂਦਾ ਹੈ ਜੀ
@kuldeepkaur6688
@kuldeepkaur6688 Ай бұрын
Me too 😂😂😂
@jagdipdhillon
@jagdipdhillon Ай бұрын
Sona boleya bache tusi v,with due respect to bhai gopal singh ji
@bhavneetsinghdua5145
@bhavneetsinghdua5145 Ай бұрын
Guru Nanak's religion was only Humanity. May Guru Sahib Bless everyone.
@daljeetnarang5980
@daljeetnarang5980 24 күн бұрын
Keep it up Diljit.... Love each of his presents.
@nishxnsingh
@nishxnsingh Ай бұрын
Gurpurab diyan aap sab nu lakh lakh vadhaiyan ji🙏🏻
@ChandanKumar-lt1mz
@ChandanKumar-lt1mz 17 күн бұрын
Ban jaye zindgi da eh dastoor nanak 🙏
@avtersinghchannel3115
@avtersinghchannel3115 Ай бұрын
ਵਾਹ ਜੀ ਵਾਹ,ਵਾਹ ਕਮਾਲ Dhan Guru Nanak ❤🙏🕊
@SatGur-tw5vm
@SatGur-tw5vm 22 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤❤❤❤❤
@dragyakarsingh6133
@dragyakarsingh6133 Ай бұрын
ਬਹੁਤ ਹੀ ਮਨ ਲਗਾਕੇ ਅਨੰਦ ਮਾਨਣ ਵਾਲੇ ਸ਼ਬਦ ਨੇ ਵਾਹਿਗੁਰੂ ਮੇਹਰ ਬਣਾਈ ਰੱਖਣ ਸਰਬੱਤ ਦਾ ਭਲਾਂ 🌸🙏🏻
@malkitsinghsandhu7225
@malkitsinghsandhu7225 Ай бұрын
ਇਹ ਧਾਰਮਿਕ ਗੀਤ ਹੈ ਸ਼ਬਦ ਗੁਰਬਾਣੀ ਗਾਇਨ ਕਰਨ ਨੂੰ ਕਿਹਾ ਜਾਂਦਾ ਹੈ ਜੀ
@Manbirmusic00
@Manbirmusic00 Ай бұрын
Sohna sookondaar…. Pta ni kyo bachpan diyan yaadan taajiyan ho gayian😊
@nav_tweets
@nav_tweets Ай бұрын
🙌boht sohna shabad e
@wonmedi567
@wonmedi567 Ай бұрын
Excellent voice. Also listen to original one by legendary Sikh raagi late Bhai gopal singh ji 🙏. His heaven immortal voice .
@rajamehra9528
@rajamehra9528 10 күн бұрын
Dhan dhan guru nanak dev ji maharaj ji kirpa kareo baba ji 4:13
@gurpalsingh4929
@gurpalsingh4929 Ай бұрын
I remember listening to this Shabad as a kid… it touched my soul then and Diljit bro you have done it real justice, great vocals 🙏🏽🙏🏽
@Sdeep-kq7re
@Sdeep-kq7re Ай бұрын
ਸਾਰੀ ਸਮੂਹ ਸੰਗਤ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਹਮੇਸ਼ਾ 🙏ਸਭ ਨੂੰ ਖੁਸ਼ ਰੱਖਣ ਚੱੜਦੀਕਲਾ ਚ ਰੱਖਣ 🙏ਤੇ ਤਰੱਕੀਆਂ ਬੱਖਸ਼ਣ 🙏ਤੇ ਸਰਬਤ ਦਾ ਭਲਾ ਕਰਨ ਜੀ
@savirasharma
@savirasharma Ай бұрын
Feeling the Beauty of Nanak Naam..Satnam Shree Waheguru ji🙏😇🌹
@yuvrajsingh-xu2yv
@yuvrajsingh-xu2yv 8 күн бұрын
@sukhdevsharma2024
@sukhdevsharma2024 Ай бұрын
❤❤❤🙏🙏🙏 waheguru
@KumarRohit-g3d
@KumarRohit-g3d Ай бұрын
ਵਾਹਿਗੁਰੂ ਜੀ 🙏
@amarjotikaur1929
@amarjotikaur1929 Ай бұрын
Gurpurab Dian Vadhaiyan Diljit, you remind me, my dad, I was a toddler at that time. I don't understand the words. Now I am listening 5 hours continue and crying thanks. God bless you, me, and my 2 daughters. Watch your movie and songs. Keep going bad energy stays away from you
@LovepreetKaur-vk6ug
@LovepreetKaur-vk6ug Ай бұрын
Happy gurupurab Diljit bro 🎉🎉
@pravesh_kumar77
@pravesh_kumar77 26 күн бұрын
❤ Ban jaay jindgi da dastoor Nanak ❤❤❤❤❤
@RAJ1211able
@RAJ1211able Ай бұрын
Beautiful.. 🙏🙏 I am crying listening to his shabad
@HappyMy-e6l
@HappyMy-e6l Ай бұрын
ਵਾਹਿਗੁਰੂ ਜੀ ਮੇਹਰ ਕਰੋ ਸਭ ਸਰੋਤਿਆਂ ਤੇ
КОНЦЕРТЫ:  2 сезон | 1 выпуск | Камызяки
46:36
ТНТ Смотри еще!
Рет қаралды 3,7 МЛН
"Идеальное" преступление
0:39
Кик Брейнс
Рет қаралды 1,4 МЛН
Diljit Dosanjh - Shivaya (Lyric Video) | Jaani | Bunny | Desi Melodies
5:31
DM - Desi Melodies
Рет қаралды 3,1 МЛН
Sukh Tera Ditta Lahiye - Lyrical Punjabi English Hindi Read Along - Bhai Sarabjit Singh Patna Sahib
15:35
Shabad Kirtan Read Along - Amritt Saagar
Рет қаралды 4,4 МЛН
Nanak Aadh Jugaadh Jiyo | Diljit Dosanjh | offical Video  | by Rammy Clicks |
4:42
Rammyclicks Photography
Рет қаралды 331 М.
Tumri Sharan Tumari Aasa | Bhai Mehtab Singh Ji Jalandhar Wale | Latest Video 2023
9:37
BHAI MEHTAB SINGH JI JALANDHAR WALE
Рет қаралды 6 МЛН
Tum Karoh Daya Mere Sai I Bhai Satvinder, Bhai Harvinder Singh
13:21
Shabad Gurbani
Рет қаралды 70 МЛН