ਦਿਨ ਚੌਥਾ ਰਿੰਗਪੋ ਤੋਂ ਗੈਂਗਟੌਕ

  Рет қаралды 16,071

dev kuraiwala

dev kuraiwala

Күн бұрын

ਚੌਥਾ ਦਿਨ ਸਿਕਿਮ ਸਾਇਕਲ ਸਫ਼ਰ ਰਿੰਗਪੋ ਤੋਂ ਗੈਂਗਟੌਕ
ਪਹਾੜੀ ਰਾਹ

Пікірлер: 200
@Bike_Rider_1313
@Bike_Rider_1313 2 жыл бұрын
ਬਾਈ ਤੁਸੀਂ ਵੀ ਆਪਣੇ ਵਲੋਗ ਦਾ ਯੁਟਿਉਬ ਨਾਮ ਬਣਵਾ ਕੇ ਲਗਾਵੋ ਅਤੇ ਨਾਲ ਹੀ ਸਾਰਾ ਸਮਾਨ ਕਵਰ ਹੋਜੁ । ਨਿੱਕਾ ਫਲੈਕਸ
@sukhmanpreetkaur5802
@sukhmanpreetkaur5802 2 жыл бұрын
ਜਦੋਂ ਤੁਸੀ ਸਫਰ ਤੋ ਘਰ ਆ ਗਏ ਇੰਝ ਲਗਦਾ ਸੀ ਜਿਵੇਂ ਕਿ ਲੋਕਡੌਨ ਲਗ ਗਿਆ ਹੋਵੇ ,ਪਰ ਹੁਣ ਮਨ ਖੁਸ਼ ਹੈ ਕਿਉਕੀ ਸਾਡੀਆਂ ਅੱਖਾਂ ਵੀ ਤੁਹਾਡੇ ਨਾਲ ਨਾਲ ਸਫਰ ਕਰਦੀਆਂ ਹਨ ,ਧੰਨਵਾਦ ਜੀ
@SonuSingh-gc8io
@SonuSingh-gc8io 2 жыл бұрын
ਪੰਜਾਬੀਆਂ ਨੂੰ ਲੱਸੀ ਦੇਖ k ਚਾਅ ਚੜ੍ਹ ਗਿਆ। ਬਹੁਤ ਵਧੀਆ ਆ ਤੁਹਾਡਾ ਸਫ਼ਰ। ਵਾਹਿਗੁਰੂ ਮਿਹਰ ਕਰੇ।
@PreetPreet-yd4ni
@PreetPreet-yd4ni Жыл бұрын
ਸਤਿ ਸ਼੍ਰੀ ਆਕਾਲ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏
@JaswantSingh-oi3hx
@JaswantSingh-oi3hx 2 жыл бұрын
ਬਹੁਤ ਵਧੀਆ ਲੱਗਿਆ ਬਾਈ ਜੀ
@manjitmanjitsingh5809
@manjitmanjitsingh5809 Жыл бұрын
ਓ ਬਾਈ ਦੋਹਾਂ ਵੀਰਾਂ ਦੇ ਦਰਸ਼ਨ ਕਰਕੇ ਬੜਾ ਮਨ ਖ਼ੁਸ਼ ਹੋਇਆ ਮੁੜ ਰੱਖੋ ਜਿਵੇਂ ਯਾਰੀ ਤਗੜੇ ਹੋ
@dhillonjatt7650
@dhillonjatt7650 2 жыл бұрын
ਬਹੁਤ ਵਧੀਆ ਕੁਦਰਤ ਦੇ ਰੰਗ ਵਿਖਾ ਰਹੇ ਹੋ ਪਿਆਰੇਉ ਜਿਉਦੇ ਵੱਸਦੇ ਰਹੋ ਖੁਸ਼ ਰਹੋ ।ਸੱਚੇ ਪਾਤਸ਼ਾਹ ਆਪ ਨੂੰ ਹਰ ਮਦਾਨ ਫਤਹਿ ਬਖਸ਼ਿਸ਼ ਕਰਨ ਤੇ ਹਮੇਸ਼ਾ ਚੜ੍ਹਦੀਕਲਾ ਵਿਚ ਰੱਖਣ ਜੀ । ਵੈਸੇ ਲੰਬੀ ਮਲੋਟ ਵਾਲੀ ਜੀ ਟੀ ਰੋਡ ਵੀ NH 10 ਹੀ ਐ ਜੀ। 🤔
@GurwinderSingh-zi4fd
@GurwinderSingh-zi4fd 2 жыл бұрын
ਬਹੁਤ ਵਧੀਆ ਪਲਾਸਟਿਕ ਬੋਤਲ ਬੰਦ ਆ,,ਪਰੰਤੂ ਚਿਪਸ ਅਤੇ ਹੋਰ ਵੀ ਕਈ ਚੀਜ਼ਾਂਪਲਾਸਟਿਕ ਦਾ ਹਲ ਚਾਹੀਦਾ ਹੈ,,ਗੁਰੂ ਸਾਹਿਬ ਤਹਾਨੂੰ ਸਦਾ ਚੜਦੀ ਕਲਾ ਵਿੱਚ ਰੱਖਣ
@RavinderSinghJahangir
@RavinderSinghJahangir 2 жыл бұрын
ਬਹੁਤ ਵਧੀਆ ਪਿਰਤ ਪਾ ਰਹੇ ਹੋ ਵੀਰ ਮੇਰੇ ਵਰਗੇ ਨੇ ਵੀ ਸਾਇਕਲ ਲੈ ਲਿਆ ਸਵੇਰੇ ਸਵੇਰੇ 15 ਕੁ ਕਿਮੀ ਦੀ ਮਾਰ ਮਾਰਕੇ ਫਿਰ ਆਕੇ ਤੁਹਾਡੇ ਵਲੌਗ ਦੁਆਲੇ ਹੋਈਦਾ ਫੇਰ ਬਾਕੀ ਕੰਮ ਸ਼ੁਰੂ ਕਰੀਦੇ ਨੇ ਚੜ੍ਹਦੀਕਲਾ ਚ ਰਹੋ ਵੀਰੋ👌🏼
@youtubeaus1450
@youtubeaus1450 2 жыл бұрын
ਸਤਿ ਸ੍ਰੀ ਅਕਾਲ ਜੀ ਦੋਵੇਂ ਵੀਰਾਂ ਨੂੰ ਮੈਲਬੋਰਨ ਤੌਂ
@azadpanjaabsingh8536
@azadpanjaabsingh8536 2 жыл бұрын
Dev 22 ji Zindabad Punjab Zindabad Zindabad 🙏🌹🌹🙏
@JasbirKaur-fo3jh
@JasbirKaur-fo3jh 2 жыл бұрын
ਸ ਸ ਅਕਾਲ ਜੀ ਜਸਬੀਰ ਕੌਰ ਅੰਬਾਲਾ ਸਿਟੀ
@prouddesi9
@prouddesi9 2 жыл бұрын
ਪਰਨਾ ਜੱਚਦਾ ਬਾਈ ਜੀ
@TarlochanSingh-hy7cz
@TarlochanSingh-hy7cz 2 жыл бұрын
ਬਹੁਤ ਵਧੀਆ ਜੀ ਤੁਹਾਡੇ ਨਾਲ਼ ਨਾਲ਼ ਅਸੀਂ ਵੀ ਸਿੱਕਿਮ ਘੁੰਮ ਰਹੇ ਆਂ ।ਜਿਉਂਦੇ ਵੱਸਦੇ ਰਹੋ
@SandeepSingh-de6uh
@SandeepSingh-de6uh 2 жыл бұрын
ਵਾਹਿਗੁਰੂ ਚੜਦੀਕਲਾ ਵਿੱਚ ਰੱਖੀ ਵੀਰਾਂ ਨੂੰ
@InderjitSingh-hl6qk
@InderjitSingh-hl6qk 2 жыл бұрын
ਮਿੱਠੀ ਪੰਜਾਬੀ ਬੋਲੀ, ਆਪਸ ਵਿੱਚ ਪਿਆਰ, ਸਾਈਕਲਾਂ ਤੇ ਸਫ਼ਰ ਦਾ ਅਨੰਦ,ਸਤ ਸਮੁੰਦਰੋਂ ਪਾਰ ਬੇਠੇ ਮਾਣ ਰਹੇ ਹਾਂ, ਮੱਠੇ ਮੱਠੇ ਦਬੀ ਚਲੋ, ਨਿੱਗਾ ਪਿਆਰ ਜੀ, ਬੱਲੇ ਬੱਲੇ
@karanaulakh2092
@karanaulakh2092 2 жыл бұрын
ਬਲਦੇਵ ਬਾਈ ਸਿੱਕਮ ਤੋਂ ਇਲਾਇਚੀ ਜ਼ਰੂਰ ਲੈਕੇ aayeo ਕਰਨ ਚਿਕਨ ਵਾਲਾ
@JaswinderSingh-kj4xc
@JaswinderSingh-kj4xc 2 жыл бұрын
ਬਹੁਤ ਵਧੀਆ ਨਾਵੇ ਰਾਹ ਤੇ
@baljeetkaurgill2279
@baljeetkaurgill2279 2 жыл бұрын
ਦੇਵ ਵੀਰੇ ਤੁਸੀਂ ਦਸਤਾਰ ਸਜ਼ਾ ਕੇ ਬਹੁਤ ਹੀ ਸੋਹਣੇ ਲੱਗਦੇ ਹੋ
@preetmohindersinghpadda5668
@preetmohindersinghpadda5668 2 жыл бұрын
ਦੇਵ ਵੀਰੇ ਬਹੁਤ ਬਹੁਤ ਧੰਨਵਾਦ ਥੋਡਾ ਸਾਨੂੰ ਸੈਰ-ਸਪਾਟਾ ਕਰਾਉਣ ਦਾ
@ParminderSingh-ei9mv
@ParminderSingh-ei9mv 2 жыл бұрын
ਦਿਲ ਖੁਸ ਕਰਤਾ ਤੇਰੀ ਪੱਗ 👳ਨੇ
@JaswinderSingh-pt7sz
@JaswinderSingh-pt7sz 2 жыл бұрын
ਵੀਰ ਤੁਹਾਡੇ ...ਪਾਣੀ ..ਵਾਲੇ ਸੁਨੇਹੇ ਨੂੰ ਲੋਕ ਸਮਝਣ ..
@pammasingh1764
@pammasingh1764 2 жыл бұрын
Very good VeER je Abh khoobsurat humsafer
@maninderjakhu701
@maninderjakhu701 2 жыл бұрын
ਬਹੁਤ ਵਧੀਆ ਕੁਦਰਤ ਦੇ ਰੰਗ ਵਿਖਾ ਰਹੇ ਓ
@KULWINDERSINGH-dq7ic
@KULWINDERSINGH-dq7ic 2 жыл бұрын
Y sohna lggda pagg ban k rakhia kar Dev SARDAR JI
@preetmohindersinghpadda5668
@preetmohindersinghpadda5668 2 жыл бұрын
ਮਿੱਤਰੋ ਸ਼ੇਰ ਬਣੋ ਸ਼ੇਰ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ।
@jagdevsingh9375
@jagdevsingh9375 Жыл бұрын
ਸਦਾ ਖੁਸ਼ ਰਹੋ ਵੀਰ ਜੀ
@sarbdosanjh8590
@sarbdosanjh8590 2 жыл бұрын
Bai sab nu request Aa jinne view ohne like hon dona Bai a nu
@karanaulakh2092
@karanaulakh2092 2 жыл бұрын
Very good ਬਲਦੇਵ veere
@buntyrangre684
@buntyrangre684 2 жыл бұрын
ਦੋਨੋ ਵੀਰਾ ਦਾ ਦਿਲੋ ਧੰਨਵਾਦ ਜੀ
@prabhvirk5967
@prabhvirk5967 2 жыл бұрын
ਖਿੱਚੀ ਰੱਖੋ ਕੰਮ ਬਾਬੇ....,👌👌
@FatehSidhu3876
@FatehSidhu3876 2 жыл бұрын
Sirraaa gallbaat aaa Bai ji Parmatma kamjabia bakshe tandrustia bakshe sda chardi kla ch rakhe Veera nu
@MANJEETSINGH-nz1qh
@MANJEETSINGH-nz1qh 2 жыл бұрын
ਬਾਈ ਠੰਡੇ ਬੁੱਲੇ ਕੋਲ ਪਹੁੰਚ ਗਏ
@jaspalgrewal438
@jaspalgrewal438 2 жыл бұрын
ਦੇਵ ਬਾਈ ਸੱਤ ਸੀ ਅਕਾਲ
@harjitsinghvirk4912
@harjitsinghvirk4912 2 жыл бұрын
dev veer tuhanu vekh ke dil khush ho janda
@ਯੁਗਰਾਜਸਿੰਘਜੱਸੜ
@ਯੁਗਰਾਜਸਿੰਘਜੱਸੜ 2 жыл бұрын
Good luck brother God bless you 🙏❤️❤️👍❤️👍👍❤️
@SonuSingh-gc8io
@SonuSingh-gc8io 2 жыл бұрын
22.35 ਬਾਈ ਕਿਹੜੀਆ ਜਨਾਨੀਆਂ।😂😂🤣 ਤੁਹਾਡੀਆਂ ਗੱਲਾਂ ਬਾਤਾਂ ਵਧੀਆ ਲੱਗਦੀਆਂ। ਬਹੁਤ ਮਜ਼ਾ ਆਉਂਦਾ ਤੁਹਾਡੀਆਂ ਗੱਲਾਂ ਸੁਣ ਕੇ। ਜੀਉਂਦੇ ਰਹੋ ਜਵਾਨੋ। ਪੂਰੀ ਗੱਲ ਬਾਤ ਆ ਤੁਹਾਡੇ ਸਫ਼ਰ ਦੀ।🙏
@parmgill3561
@parmgill3561 2 жыл бұрын
ਕੁੱਢਰ ਜਨਾਨੀਆਂ
@DilbagSingh-db6zp
@DilbagSingh-db6zp 2 жыл бұрын
ਬਹੁਤ ਵਧੀਆ ਪੁੱਤਰੋ
@143palwinder
@143palwinder 2 жыл бұрын
ਜਿਊਂਦੇ ਵੱਸਦੇ ਰਹੋ
@manjindersinghsidhu1275
@manjindersinghsidhu1275 2 жыл бұрын
ਦੇਵ ਪੱਗ ਬਹੁਤ ਵਧੀਆ ਲੱਗਦੀ ਆ
@madhomalli7321
@madhomalli7321 2 жыл бұрын
Good morning both of you. Video ਦੇਖ ਕੇ ਸਾਰੀ ਥਕਾਵਟ ਲੈ ਜਾਂਦੀ ❤️❤️💐💐love you guys love from Vancouverਤੋਂ ❤️❤️
@varindertraveler
@varindertraveler 2 жыл бұрын
ਦੇਵ ਬਾਈ ਲੋਗੋ ਲਗਾਉਣਾ ਭੁੱਲ ਗਿਆ
@khushdhilllon3164
@khushdhilllon3164 2 жыл бұрын
Bhut vdya vlog veer ji ਕੁਦਰਤ ਦੇ ਨੇੜੇ
@lakhichahal1793
@lakhichahal1793 2 жыл бұрын
ਅਕਾਲ ਸਹਾਏ
@kamaldipbrar9297
@kamaldipbrar9297 2 жыл бұрын
ਸਤਿ ਸ੍ਰੀ ਅਕਾਲ ਬਾਈ ਜੀ ❤🙏🙏
@mandeepsandhu3436
@mandeepsandhu3436 2 жыл бұрын
ਜ਼ਿੰਦਗੀ ਬਲਦੇਵ ਬਾਈ
@harjeet0758
@harjeet0758 2 жыл бұрын
ਸਤ ਸ੍ਹੀ ਅਕਾਲ ਬਾਈ
@amarjitkaur7849
@amarjitkaur7849 2 жыл бұрын
ਸੋਹਣਾ ਇਲਾਕਾ
@harkiratcheema7496
@harkiratcheema7496 2 жыл бұрын
Veer dav thade naal jana
@jasbirsinghdhillon2466
@jasbirsinghdhillon2466 2 жыл бұрын
Sat Sri Akaal DEV bai AMRIT bai
@sarbjeetsinghkotkapuracity7206
@sarbjeetsinghkotkapuracity7206 2 жыл бұрын
ਬਾਈ ਬਲਦੇਵ ਸਿੰਘ ਜੀ good morning ji 🙏🌹
@gurmitkaursahota3984
@gurmitkaursahota3984 2 жыл бұрын
Very nice video 👍thanks 🙏🙌❤️
@mohindergaba2942
@mohindergaba2942 2 жыл бұрын
khush rho waheguru chd di kla vich rkhe
@jatinderkaur7425
@jatinderkaur7425 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤ ਰੱਖਣ ਤੁਹਾਡੇ ਸਾਰੇ ਸੁਪਨੇ ਕਰਨ ਤੁਹਾਡੀ ਜੋੜੀ ਨੂੰ ਚੜਦੀਕਲਾ ਵਿੱਚ ਰੱਖਣ ਜਿਉਂਦੇ ਰਹੋ ਜਵਾਨੀ ਆ ਮਾਣੋ ਪੰਜਾਬੀ ਜਿੰਦਾਬਾਦ
@sukhkaur3808
@sukhkaur3808 2 жыл бұрын
Waheguru bless you bro and bless them una sarea nu jo ine door aa k wse ne punjabi ina da dil kive lgda punjab to door
@rajvirghuman1914
@rajvirghuman1914 2 жыл бұрын
Nice veera ji
@pagalac80bro83
@pagalac80bro83 2 жыл бұрын
Good morning 🙏 🌄 ☺ 💓
@maninderjaswal7828
@maninderjaswal7828 2 жыл бұрын
Dev 22 gee you look great 👍 singh is king stay safe 🙏
@satnamsingh-oo5ch
@satnamsingh-oo5ch 2 жыл бұрын
ਦੇਵ ਵੀਰੇ ਬਹੁਤ ਵਧੀਆ ਇਲਾਕਾ ਹੈ ਖ਼ੂਬਸੂਰਤ ਜਗਾਵਾਂ ਹਨ ਮੇਰਾ ਦਿਨ ਤਾਂ ਤੁਹਾਡੀਆਂ ਦੋਵਾਂ ਵੀਰਾਂ ਦੀਆਂ ਵੀਡੀਓ ਦੇਖ ਕੇ ਹੀ ਸ਼ੁਰੂ ਹੁੰਦਾ ਹੈ ਅਤੇ ਫਿਰ ਸਾਰਾ ਦਿਨ ਵਧੀਆ ਲੰਘਦਾ ਹੈ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇਂ।
@jagsirgill1285
@jagsirgill1285 2 жыл бұрын
Bahut vadiya veer 👍👍👍
@vijaypalsingh7981
@vijaypalsingh7981 2 жыл бұрын
Pretty soon you two will become brand ambassadors of bicycle industry.
@navdeepjaidka2724
@navdeepjaidka2724 2 жыл бұрын
Good good
@jagjitsingh6371
@jagjitsingh6371 2 жыл бұрын
Ghaint gallbaat aaa Bai
@SonuSingh-gc8io
@SonuSingh-gc8io 2 жыл бұрын
14.25 ਬੋਰਡ ਦਾ ਨਾਮ ਵਧੀਆ ਦਿੱਤਾ।ਬਲਦ ਮੂਤਣੀ 🤣🤣😂🙏
@gurditkhehra9664
@gurditkhehra9664 2 жыл бұрын
ਬਹੁਤ ਵਧੀਆ ਵੀਰ ਜੀ
@PARDEEPSINGH-id5dx
@PARDEEPSINGH-id5dx 2 жыл бұрын
Bai g parna bhut vadeya lag reha
@babbubrar360
@babbubrar360 2 жыл бұрын
SSA bai nice blog carry on all the best
@jarmanjitsingh1331
@jarmanjitsingh1331 2 жыл бұрын
satsri akal veero amritsar tu dekhde aa tuhanu ji
@dalveerkaur9330
@dalveerkaur9330 2 жыл бұрын
Thank God Dev bete di video mill gai
@sarbjeetsinghkotkapuracity7206
@sarbjeetsinghkotkapuracity7206 2 жыл бұрын
ਵੀਰ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀਆ ਬਖਸ਼ੀਸ਼ ਕਰਨ ਜੀ ਤੇ ਹਮੇਸ਼ਾਂ ਚੜ੍ਹਦੀਆਂ ਕਲਾਂ ਵਿੱਚ ਰੱਖਣ ਜੀ 🌹🙏👍
@dhillonpb-
@dhillonpb- 2 жыл бұрын
Dev bai zindabaad
@harpreetsinghsidhu9840
@harpreetsinghsidhu9840 2 жыл бұрын
Coach Saab sat shri akal
@lakhwindersinghdhillonsipa5737
@lakhwindersinghdhillonsipa5737 2 жыл бұрын
Dev 22ji 🙏🏻🙏🏻🇪🇦🇪🇦
@sanjeevvirdi6762
@sanjeevvirdi6762 2 жыл бұрын
bhaut wadiya phaji
@pachitarsingh9580
@pachitarsingh9580 2 жыл бұрын
Bahut khoob veerji
@zimidaravirk2631
@zimidaravirk2631 2 жыл бұрын
Bout jaberdast nice vlog ❤️❤️❤️❤️❤️👍👍👍👍👍👍🙏🙏🙏🙏🙏🙏
@puneetkumar4760
@puneetkumar4760 2 жыл бұрын
good morning dev ji
@rashpalsingh8437
@rashpalsingh8437 2 жыл бұрын
Very good brother
@raidavinder21
@raidavinder21 2 жыл бұрын
Good morning ji, great job keep it up
@deepakarora5635
@deepakarora5635 2 жыл бұрын
Tusi golaghat wale ho g
@amannbal6
@amannbal6 2 жыл бұрын
ਬਹੁਤ ਖ਼ੂਬ👍 ਤੁਹਾਡੇ ਉੱਦਮ ਨੂੰ ਸਲਾਮ ਏ ਜੀ। ਵਲੌਗ ਵੇਖ ਕੇ ਅੱਜ ਦਾ ਦਿਨ ਵੀ ਸੋਹਣਾ ਹੋ ਗਿਆ।ਸ਼ੁਕਰਾਨੇ ਜੀਓ❤
@harishmehta1304
@harishmehta1304 2 жыл бұрын
Satshri akal ji
@FatehSidhu3876
@FatehSidhu3876 2 жыл бұрын
Very nice Bai g Parmatma sda chardi kla ch rakhe veera nu
@travelpedia6351
@travelpedia6351 2 жыл бұрын
Amazing dev bhaji
@barinderdhillon6801
@barinderdhillon6801 2 жыл бұрын
Best wishes for your journey bro👍👍
@darshansinghsaini694
@darshansinghsaini694 2 жыл бұрын
Best of luck dear bro
@tejindersingh135
@tejindersingh135 2 жыл бұрын
All the best both of you bro 🙏❤️ Sikkim is beautiful
@ArjunSingh-cd8tr
@ArjunSingh-cd8tr 2 жыл бұрын
Bahut vadiya 👍
@manjindersinghsidhu1275
@manjindersinghsidhu1275 2 жыл бұрын
Best of luck
@vipangill502
@vipangill502 2 жыл бұрын
Bahut vadhiaa
@gursewakdhillon7773
@gursewakdhillon7773 2 жыл бұрын
Good morning 22g
@vickymasoun7872
@vickymasoun7872 2 жыл бұрын
Ghaint gll baat bai 👍
@palijewellers2352
@palijewellers2352 2 жыл бұрын
Gm Dev Bai khyaal rkkhio apnaa.waheguru Ji mhr krn.. Pali jewellers bhawnigarh Sangrur
@inderjeetsingh2012
@inderjeetsingh2012 2 жыл бұрын
Bahut vadia ji ❤❤❤❤
@ranjodhsinghranjodhsingh6360
@ranjodhsinghranjodhsingh6360 2 жыл бұрын
Bai ji bohat Wadia videos hundian ne Bai information videos hundian ne Bai tuhade a ji
@balvirkaur1854
@balvirkaur1854 2 жыл бұрын
Very nice 👍
@GurtejSingh-po4kj
@GurtejSingh-po4kj 2 жыл бұрын
Jak ji👌👌
@sukhpreetsandhu3687
@sukhpreetsandhu3687 2 жыл бұрын
Coach Sahib ne Shang pete a
@jatinderkaur7425
@jatinderkaur7425 2 жыл бұрын
Very very nice
@AmandeepSingh-lc6jl
@AmandeepSingh-lc6jl 2 жыл бұрын
ਸਤਿ ਸ੍ਰੀ ਆਕਾਲ ਵੀਰ ਜੀ
@rajideol680
@rajideol680 2 жыл бұрын
Wonderful 👍👍
Правильный подход к детям
00:18
Beatrise
Рет қаралды 11 МЛН
I Spent 100 Hours Inside The Pyramids!
21:43
MrBeast
Рет қаралды 39 МЛН