Рет қаралды 268,553
Join this channel to get access to perks: bit.ly/3B5oHSA
Two very famous teams of Punjab had a match between them. it was played in Phalera (Sangrur) between Didba and Hathur on 21-01-2014. Didba team had Palli Fatehgarh Channa, Banni Samana, Darshan Didba, Diana Didba, Satti Didba, Raniya and Hathur team had Khushi Dugga, Kuldeep, Ekam Hathur, Nanak Hathur, Nirbah Hathur players in their teams. It was a very interesting match because Ekam had touched Palli Fatehgarh many times. To see who wins this match click on the below given links. Thanks.
ਬੈਸਟ ਮੈਚਾਂ ਦੀ ਲੜੀ ਵਿਚ ਪੇਸ਼ ਹੈ ਇਹ ਮੈਚ ਜੋ ਕਿ ਪੰਜਾਬ ਦੀਆਂ ਦੋ ਨਾਮਵਰ ਟੀਮਾਂ ਦਿੜ੍ਹਬਾ ਤੇ ਹਠੂਰ ਦਰਮਿਆਨ ਫਾਲੇਰਾ (ਸੰਗਰੂਰ) ਦੇ ਖੇਡ ਮੇਲੇ ਤੇ 21-01-2014 ਨੂੰ ਖੇਡਿਆ ਗਿਆ।ਦਿੜ੍ਹਬਾ ਦੀ ਟੀਮ ਵਿਚ ਪਾਲੀ ਫਤਿਹਗੜ੍ਹ ਛੰਨਾ, ਬੰਨੀ ਸਮਾਣਾ, ਦਰਸ਼ਨ ਦਿੜ੍ਹਬਾ, ਧਿਆਨਾ ਦਿੜ੍ਹਬਾ, ਸੱਤੀ ਦਿੜ੍ਹਬਾ, ਰਣੀਆਂ, ਤੇ ਹਠੂਰ ਦੀ ਟੀਮ ਵਿਚ ਖੁਸੀ ਦੁਗਾਂ, ਕੁਲਦੀਪ, ਏਕਮ ਹਠੂਰ, ਨਾਨਕ ਹਠੂਰ, ਨਿਰਭੈ ਹਠੂਰ, ਖੇਡ ਰਹੇ ਸਨ।ਚਲਦੇ ਮੈਚ ਵਿਚ ਏਕਮ ਨੇ ਪਾਲੀ ਫਤਿਹਗੜ੍ਹ ਛੰਨਾ ਨੂੰ ਬਹੁਤ ਟੱਚ ਲਏ ਦੇਖੋ ਏਕਮ ਨੂੰ ਸਫਲਤਾ ਮਿਲਦੀ ਹੈ ਜਾਂ ਨਹੀ, ਇਹ ਜਨਾਣ ਲਈ ਦੇਖੋ ਪੂਰਾ ਮੈਚ.
ਬੈਸਟ ਕਬੱਡੀ ਮੈਚ ਦੇਖੋ : / 365kabaddi
ਫੇਸਬੁੱਕ ਪੇਜ:- / kabaddi365
ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
Facebook Page / kabaddi365
Full Video Channel / kabaddi365f
Best Video Channel / 365kabaddi
#kabaddi365
#kabaddi