DJ ਦਾ ਕੰਮ ਬੰਦ ਹੋਇਆ ਤਾ ਸੜਕ ਕਿਨਾਰੇ ਪਤਨੀ ਨਾਲ ਵੇਚਣ ਲੱਗਿਆ ਕੜੀ ਚਾਵਲ

  Рет қаралды 64,913

Daily Post Punjabi

Daily Post Punjabi

Күн бұрын

Пікірлер: 387
@amanrai7615
@amanrai7615 4 жыл бұрын
ਸ਼ਰਮ ਉਹਨਾਂ ਨੂੰ ਜਿਹੜੇ ਮਾੜੇ ਹਾਲਾਤਾਂ ਵਿਚ ਖੁਦਕੁਸ਼ੀ ਕਰਦੇ ਹਨ ਮਿਹਨਤ ਕਰਨ ਵਾਲੇ ਨੂੰ ਸਲਾਮ
@rsingh3372
@rsingh3372 4 жыл бұрын
👍
@gaganbuttar8471
@gaganbuttar8471 4 жыл бұрын
ਵੀਰ ਜੀ ਖੁਦਕੁਸ਼ੀ ਕੋਈ ਸੌਂਕ ਨੂੰ ਨਹੀ ਕਰਦਾ ਹਾਲਾਤ ਉਸਨੂੰ ਮਜ਼ਬੂਰ ਕਰਦੇ ਨੇ ਕਿੰਨੀਆਂ ਆਸਾਂ ਲਾ ਕੇ ਦਿਨ ਰਾਤ ਇੱਕ ਕਰਕੇ ਮਾਪਿਆਂ ਨੂੰ ਗਰੀਬੀ ਚੋਂ ਕੱਡਣ ਦੀ ਖਾਤਰ ਅਤੇ ਵਧੀਆ lyfstyle ਲਈ ਉੱਚ ਸਿੱਖਿਆ ਪ੍ਰਾਪਤ ਕਰਦੇ ਹਾਂ ਜੇ ਸਾਡਾ ਮਕਸਦ ਝੋਨੇ ਲਾਓਣੇ ਤੇ ਦਿਹਾੜੀਆਂ ਕਰਨੀਆਂ ਹੀ ਸੀ ਤਾਂ 18-20 ਸਾਲ ਫਿਰ ਕਿਉਂ ਗਾਲਦੇ ਆਂ ਪੜਾਈਆਂ ਕਰਨ ਲਈ🙏
@malkeetsingh103
@malkeetsingh103 4 жыл бұрын
@@rsingh3372 aaaaaaaaaaaaaaaa
@malkeetsingh103
@malkeetsingh103 4 жыл бұрын
@@rsingh3372 aa
@amarjitheyer2118
@amarjitheyer2118 4 жыл бұрын
ਮਿਹਨਤ ਕਰਨਾ ਬਹੁਤ ਵਧੀਆ । ਭੈਣ ਸਰਮ ਵਾਲੀ ਕੋਈ ਗੱਲ ਨਹੀਂ ।
@avtarsamra2823
@avtarsamra2823 4 жыл бұрын
ਕੁੜੀਏ ਬਹੁਤ ਵਧੀਆ ਵਡਾ ਨੌਕਰ ਬਣਨ ਦੀ ਬਜਾਇ ਛੋਟਾ ਮਾਲਕ ਬਣ ਜਾਓ ਜੁ ਕਮਮਾੜਾ ਨੀ ਕਮ ਚੋਰ ਮਾੜਾ ਹੁੰਦਾ ਏ ਜੀ
@avtarkaur6477
@avtarkaur6477 4 жыл бұрын
ਬਹੁਤ ਹੀ ਵਧੀਆ ਉਪਰਾਲਾ ਆਪਣੇ ਜੀਵਨ ਦਾ ਨਿਰਮਾਣ ਕਰਨ ਲਈ। 🙏👌👍
@preetcool7553
@preetcool7553 4 жыл бұрын
ਭੈਣ ਜੀ ਸ਼ਰਮ ਵਾਲੀ ਕੋਈ ਗੱਲ਼ ਨਹੀਂ ਕੰਮ ਕੋਈ ਵੱਡਾ ਛੋਟਾ ਨਹੀਂ 🇬🇧🇬🇧🇬🇧🇬🇧
@BalwinderSingh-kd9jz
@BalwinderSingh-kd9jz 4 жыл бұрын
ਭੈਣ ਮੇਰੀ ਏ ਮਾਣ ਹੈ ਤੇਰੇ ਤੇ ਵਾਹਿਗੁਰੂ ਮੇਹਰ ਕਰੇ
@ਡਰਾਈਵਰਭਰਾਵਾਂਚੈਨਲ
@ਡਰਾਈਵਰਭਰਾਵਾਂਚੈਨਲ 4 жыл бұрын
ਵੀਰ ਜੀ ਮੇਰੇ ਕੋਲ ਇੱਕ ਘੋੜਾ ਟਰਲਾ ਤੇ ਚਾਰ ਸਕੂਲ ਬੱਸਾਂ ਹੈ ਪਰ ਹੁਣ ਕੰਮ ਬੰਦ ਹੋ ਗਿਆ ਬਾਈ ਜੀ ਹੁਣ ਮੈਂ ਵੀ ਬੋਕਰਾ ਝਾੜੂ ਵੇਚਨ ਲੱਗ ਗਿਆ ਵੀਰ ਜੀ ਕੋਈ ਵੀ ਸਰਮ ਨਹੀਂ ਜੀ
@gurpreetsingh-qs3nr
@gurpreetsingh-qs3nr 4 жыл бұрын
Mihnat karo good
@ਆਯੁਰਵੈਦਿਕਦੇਸੀਦਵਾਖਾਨਾ
@ਆਯੁਰਵੈਦਿਕਦੇਸੀਦਵਾਖਾਨਾ 4 жыл бұрын
ਕੋਈ ਨਾ ਬਾਈ ਰੱਬ ਸਬ ਠੀਕ ਕਰ ਦਊ ਦੋਬਾਰਾ ਕੰਮ। ਕਾਰ ਸਬ ਚਲ ਪੈਣਗੇ ਪਰ ਆ ਸਾਲ਼ਾ ਕਰੋਨਾ ਨੇ ਕੰਮ ਖਰਾਬ ਕਰ ਤਾਂ
@ਡਰਾਈਵਰਭਰਾਵਾਂਚੈਨਲ
@ਡਰਾਈਵਰਭਰਾਵਾਂਚੈਨਲ 4 жыл бұрын
ਵੀਰ ਜੀ ਮਿਹਨਤ ਮੈਂ ਕਰਨੀ ਫਲ ਵਾਹਿਗੁਰੂ ਜੀ ਨੇ ਦੇਣਾ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਹੀ ਸੋਹਣੀ
@ManyotSidhu
@ManyotSidhu 4 жыл бұрын
bai ghoda ta chlaa yrrr ehne mehnge permit ne nauwa mheena nede a bhrawa ..,,,,,,,,refinery aja raame,,,,hun mauka bai 4 paise jodla barsata ch fr mndi aaju
@gurmukhsingh6097
@gurmukhsingh6097 4 жыл бұрын
40 ਸਾਲ ਪਹਿਲਾ ਵਿਦੇਸ਼ ਬਾਹਰਲੇ ਦੇਸ਼ਾਂ ਚ ਧੂਫ ਵੇਚ ਕੇ ਗੁਜ਼ਾਰਾ ਕੀਤਾ ਸੀ।ਦੋ ਸਾਲ
@JagdeepSingh-oh7fb
@JagdeepSingh-oh7fb 4 жыл бұрын
ਚੱਕੀ ਚੱਲ ਕੰਮ ਬਾਈ ਕੰਮ ਕੋਈਵੀ ਛੋਟਾ ਵੱਡਾ ਨੀ ਹੁੰਦਾ
@Doaba1313
@Doaba1313 4 жыл бұрын
ਭੈਣੇ ਕਿਸੇ ਤੋ ਸ਼ਰਮ ਕਰਨ ਦੀ ਲੋੜ ਨਹੀ ਤੁਸੀ ਮਿਹਨਤ ਕਰ ਰਹੇ ਹੋ ਚੋਰੀ ਨਹੀ ਕੰਮ ਕੋਈ ਵੀ ਵੱਡਾ ਛੋਟਾ ਨਹੀ ਹੁੰਦਾ
@BeHappy-ci6nl
@BeHappy-ci6nl 4 жыл бұрын
ਕਿਆ ਬਾਤਾਂ ਬਾਈ ਜੀ, ਰੱਬ ਤਰੱਕੀਆਂ ਦੇਵੇ। I love Food Buisness 😀😀
@avtarsamra2823
@avtarsamra2823 4 жыл бұрын
ਵੀਰ ਜੀ ਤੁਸੀ ਛੋਟੇ ਮੋਟੇ ਬੰਦੇ ਨੀ ਤੁਸੀ ਤਾ ਬਾਬੇ ਨਾਨਕ ਪਾਤ ਸਾਹ ਦੇ ਸੇਵਾ ਦਾਰ ਭਾ ਈ ਲਾਲੋ ਦੇ ਪੁਤਰ ਹੋ ਜੀ ਮੋਗਾ
@BALWINDERSingh-hu2fe
@BALWINDERSingh-hu2fe 4 жыл бұрын
ਅੰਮਿ੍ਤਪਾਲ ਜੀ ਤੁਹਾਨੂੰ ਅਤੇ ਤੁਹਾਡੀ ਜੀਵਨ ਸਾਥਣ ਦੋਵਾਂ ਸਲਾਮ ਹੈ। ਹੱਕ ਸੱਚ ਦੀ ਕਮਾਈ ਨਾਲ ਪਰਿਵਾਰ ਚਲਾਉਣ ਵਾਲੇ ਲੋਕ ਦੇਵਤੇ ਹੁੰਦੇ ਹਨ। ਤੁਹਾਡੀ ਪਤਨੀ ਵੀ ਤੁਹਾਡੀ ਸਹੀ ਮਾਇਨੇ ਚ ਜੀਵਨ ਸਾਥਣ ਹੈ ਜੋ ਤੁਹਾਡਾ ਹਰ ਮੋੜ੍ ਤੇ ਸਾਥ ਦੇ ਰਹੀ ਹੈ। ਬਿਲਕੁਲ ਕੰਮ ਕੋਈ ਵੱਡਾ ਛੋਟਾ ਨਹੀਂ ਹੁੰਦਾ ਜੋ ਬੰਦਾ ਆਪਣੇ ਕੰਮ ਅਤੇ ਕੰਮ ਨਾਲ ਜੁੜੇ ਸਾਰੇ ਲੋਕਾਂ ਦਾ ਸਤਿਕਾਰ ਕਾਰਦਾ ਉਸਨੂੰ ਤਰੱਕੀ ਜਰੂਰ ਮਿਲਦੀ ਹੈ। ਤੁਹਾਡੇ ਵਰਗੇ ਲੋਕਾਂ ਨਾਲ ਹੀ ਭਾਰਤ ਮਹਾਨ ਹੈ। ਕੈਰੀ ਆਨ ਬਰੋ ਪਰਮਾਤਮਾ ਮੇਹਰ ਕਰੇ। ਬਾਕੀ ਰਿਪੋਟਰ ਸਿਮਰਨਜੋਤ ਵੀ ਵਧੀਆ ਕੰਮ ਕਰ ਰਿਹਾ। ਤੁਸੀਂ ਵਿਕਾਊ ਨਾ ਹੋ ਜਾਇਓ ਹੋਰ ਲੋਕਾਂ ਵਾਂਗ ਫੇਰ ਤੁਹਾਡੇ ਲਈ ਵੀ ਸਲਾਮ..
@gurmukhsingh6097
@gurmukhsingh6097 4 жыл бұрын
ਬੇਟੇ ਆਪਣੇ ਕੰਮ ਵਿੱਚ ਕੋਈ ਸ਼ਰਮ ਨਹੀਂ
@anuragpanesar7130
@anuragpanesar7130 4 жыл бұрын
bhut ache soch hai tuhade 🙏
@fupindersingh3325
@fupindersingh3325 4 жыл бұрын
ਇਕ ਸਲਿਊਟ ਸਿਮਰਨਜੋਤ ਵੀਰ ਲਈ ।ਸਾਫ ਸੁਥਰੀ ਪੱਤਰਕਾਰੀ ਹੈ ਵੀਰ ਜੀ ਤੁਹਾਡੀ ।ਇਸ ਇੰਟਰਵਿਊ ਨਾਲ ਹੋਰ ਬਹੁਤ ਸਾਰੇ ਵੀਰਾਂ ਤੇ ਭੈਣਾਂ ਨੂੰ ਵੀ ਹੌਸਲਾ ਮਿਲੇਗਾ ।ਧੰਨਵਾਦ ਵੀਰ ਜੀ ।
@JoginderSingh-sn1ko
@JoginderSingh-sn1ko 4 жыл бұрын
ਬਹੁਤ ਹੀ ਵਧੀਆ ਕੰਮ ਵੀਰ ਜੀ ਮੰਗਣ ਦੀ ਸ਼ਰਮ ਹੈ ਹੱਥੀਂ ਕੰਮ ਕਰਨ ਦੀ ਕੋਈ ਸ਼ਰਮ ਨਹੀਂ
@gursimransingh4988
@gursimransingh4988 4 жыл бұрын
ਚੰਗੀ ਸੋਚ
@AngrejSingh-wo1ew
@AngrejSingh-wo1ew 4 жыл бұрын
ਬਾਈ ਜੀ ਇਸ ਲੋਕਡੋਨ ਨੇ ਲੋਕਾਂ ਨੂੰ ਕੰਮ ਕਰਨ ਦੀ ਅਕਲ ਸਿਖਾ ਦਿੱਤੀ
@jagpreetofficial
@jagpreetofficial 4 жыл бұрын
ਕੁੱਝ ਵੀਰ comment ਕਰ ਰਹੇ ਨੇ ਕੇ DJ ਨੇ ਪੰਜਾਬ ਦਾ ਮਹੌਲ ਖਰਾਬ ਕੀਤਾ ਪਰ ਸੱਚ ਦੱਸੋ ਕਿ ਤੁਸੀਂ ਕਦੀ dj ਨਈ ਲਗਵਾਇਆ ਜਾ ਕਦੇ dj ਤੇ ਭੰਗੜਾ ਨਹੀਂ ਪਾਈਆਂ ? DJ ਦੇ ਨਾਲ-ਨਾਲ ਸਾਊਂਡ ਸਿਸਟਮ, ਲਾਇਟ ਵਾਲੇ ਲੇਬਰ ਵਾਲੇ ਫੋਟੋਗ੍ਰਾਫਰ, ਟੈਂਟ ਵਾਲੇ, ਕੇਟਰਿੰਗ ਵਾਲੇ ਸਾਰੇ ਹੀ lock down ਤੋ ਬਾਅਦ ਵਿਹਲੇ ਨੇ
@amarjitheyer2118
@amarjitheyer2118 4 жыл бұрын
Jagpreet very good ਉਹਦਾਂ ਤੇ ਚਮਕੀਲਾ ਵੀ ਸੁਣ ਲੈਂਦੇ ਆ ।
@jagpreetofficial
@jagpreetofficial 4 жыл бұрын
@@amarjitheyer2118 ਅਪਣੇ ਮੰਜੇ ਥੱਲੇ ਕੋਈ ਸੋਟਾ ਨਹੀਂ ਮਾਰਦਾ ਵੀਰ ਦੂਜੇ ਨੂੰ ਝੱਟ ਮੱਤ ਦੇਣ ਤੁਰ ਪੈਂਦੇ ਨੇ
@paramjitsingh1635
@paramjitsingh1635 4 жыл бұрын
ਬਹੁਤ ਹੀ ਵਧੀਆ ਸ਼ਰਮ ਦੀ ਕੋਈ ਗੱਲ ਨਹੀਂ
@reetdhillon6974
@reetdhillon6974 4 жыл бұрын
ਸਲਾਮ ਐ ਭੈਣ ਜੀ ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਤੁਹਾਡੇ ਕੋਲੋਂ ਬਹੁਤ ਸਾਰੇ ਲੋਕਾਂ ਨੂੰ ਸੇਧ ਮਿਲੇਗੀ ਜੇ ਆਪਾਂ ਹਿੰਮਤ ਕਰਦੇ ਹਾਂ ਤਾਂ ਵਾਹਿਗੁਰੂ ਜੀ ਆਪਣਾ ਸਾਥ ਜਰੂਰ ਦਿੰਦੇ ਐ
@GurdeepSingh-of9lh
@GurdeepSingh-of9lh 4 жыл бұрын
Salute aaa jiiii
@chamkaurbrar9084
@chamkaurbrar9084 4 жыл бұрын
Salute aaa veer nu
@kamaljitkaur8296
@kamaljitkaur8296 4 жыл бұрын
ਮਿਹਨਤ ਕਰਨ ਵਿੱਚ ਕੋਈ ਸ਼ਰਮ ਨਹੀ ਬਹੁਤ ਵਧੀਆ ਸੋਚ ਹੈ
@MandeepSingh-zc2ml
@MandeepSingh-zc2ml 4 жыл бұрын
ਬੁਹਤ ‌ਵਧੀਆ ਜੀ ਕਮ ਕੋਈ ਛੋਟਾ ਵੱਡਾ ਨਹੀਂ
@gurtejsinghsidhu9161
@gurtejsinghsidhu9161 4 жыл бұрын
ਸਲੂਟ ਹੈ ਵੀਰ
@jessiahuja1487
@jessiahuja1487 4 жыл бұрын
ਮਿਹਨਤ ਕਰੋ ਤਾਂ ਕੋਈ ਸ਼ਰਮ ਨਹੀਂ
@mandipkaur6016
@mandipkaur6016 4 жыл бұрын
ਸ਼ਰਮ ਕਿਸ ਗਲ ਦੀ ਮਿਹਨਤ ਕਰ ਰਹੇ ਹੋ। ਆਪਣੇ ਬੱਚਿਆ ਨੂੰ ਪਾਲਣ ਲਈ ਮਿਹਨਤ ਕਰਦੇ ਹੋ ਬਹੁਤ ਵਧੀਆ।
@GurmeetSingh-oj8om
@GurmeetSingh-oj8om 4 жыл бұрын
Punjab nu es himmat wale Punjabia de lorh hai. Tuse chalu kita , rah khol dita punjabia da, salute
@Sukhwinder5567.
@Sukhwinder5567. 4 жыл бұрын
ਵਾਹਿਗੁਰੂ ਜੀ ਮੇਹਰ ਕਰਿਓ ਜੀ ਇਸ ਭਾਜੀ ਤੇ ਭਾਬੀ ਜੀ ਤੇ ਉਨ੍ਹਾਂ ਦੇ ਛੋਟੇ ਛੋਟੇ ਬੱਚਿਆਂ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਤੇ ਸਿਮਰਨਜੋਤ ਸਿੰਘ ਮੱਕੜ ਪਤਰਕਾਰ ਭਾਜੀ ਦੇ ਉਪਰ ਜੀ। 🙏🏼🙏🏼🙏🏼🙏🏼🙏🏼🙏🏼👳🏽‍♂️👳🏽‍♂️🧕🏽🧒🏽👩🏽😭😭😢😢
@jessiahuja1487
@jessiahuja1487 4 жыл бұрын
ਇੱਕ ਤਾਂ ਰਿਪੋਰਟਰ ਕਿਸੇ ਨੂੰ ਮਿਹਨਤ ਨਹੀਂ ਕਰਨ ਦਿੰਦੇ ਸ਼ਰਮ ਨਹੀਂ ਆਉਦੀ ਪੁੱਛਦਾ
@seerit0619
@seerit0619 4 жыл бұрын
I agree with you
@JH-xe9gi
@JH-xe9gi 4 жыл бұрын
Great sir👍
@varinderlucky4877
@varinderlucky4877 4 жыл бұрын
Hats of to both of you . Keep it up 👍 👍👍👍
@baljitkaur8016
@baljitkaur8016 4 жыл бұрын
ਵਧੀਆ ਸੋਚ ਹੈ
@rahulkanojia3250
@rahulkanojia3250 4 жыл бұрын
Very Good 👏👏👏👍
@amarjeetsingh-nw4gd
@amarjeetsingh-nw4gd 4 жыл бұрын
Proud on u brother...
@ਤੂਤਾਂਵਾਲਾਖੂਹ-ਥ2ਟ
@ਤੂਤਾਂਵਾਲਾਖੂਹ-ਥ2ਟ 4 жыл бұрын
Veer jeo ਕਮ ਕੋਈ ਵਡਾ ਛੋਟਾ ਨਹੀ ਸਰਮ ਨਾ ਕਰੋ canada ਚ ਲੋਕ ਆ ਕੇ toilet Clean ਕਰਨ ਦਾ ਕਮ ਤਕ ਕਰਦੇ ਨੇ
@vedioaada4230
@vedioaada4230 4 жыл бұрын
Othe har kam da mull panda
@Iknuktahor
@Iknuktahor 4 жыл бұрын
ਬਹੁਤ ਬਹੁਤ ਸਤਿਕਾਰ ਜੀ,
@paramjeetsingh2719
@paramjeetsingh2719 4 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏
@Dilpreet119
@Dilpreet119 4 жыл бұрын
Very good sir g
@vitastressfree2554
@vitastressfree2554 4 жыл бұрын
Salute to reporter and couple, Good job. Rab jarur barkat pavega kam ch........
@RampalSingh-lq3zk
@RampalSingh-lq3zk 4 жыл бұрын
👌👌👌👌👌👌👌👌👌ਮੈ ਰਾਮਪਾਲ ਫੋਜੀ ਕਸ਼ਮੀਰ ਡਿਉਟੀ 👌🇮🇳🇮🇳🇮🇳🇮🇳🇮🇳🇮🇳🇮🇳🇮🇳
@Doaba1313
@Doaba1313 4 жыл бұрын
ਮਿਹਨਤ ਕਰਨੀ ਚਾਹੀਦੀ ਆ ਕੰਮ ਕੋਈ ਵੀ ਵੱਡਾ ਛੋਟਾ ਨੀ ਹੁੰਦਾ
@nachhaterkaur7482
@nachhaterkaur7482 4 жыл бұрын
Best 👌👌👌🙏🙏 good wark
@BikramSingh-re1my
@BikramSingh-re1my 4 жыл бұрын
ਇਨ੍ਹਾਂ ਦੋਨਾਂ ਜੀਵਾਂ ਤੋਂ ਸਾਡੇ ਪੰਜਾਬ ਵਾਸੀਆਂ ਨੂੰ ਸਿੱਖਣ ਦੀ ਲੋੜ ਹੈ ।ਹਾਲਾਤ ਕਿੰਨੇ ਵੀ ਮਾੜੇ ਆ ਜਾਣ ਪਰ ਪੰਜਾਬੀ ਹਾਰਦੇ ਨਹੀਂ ਇਨ੍ਹਾਂ ਨੇ ਮਿਸਾਲ ਕਾਇਮ ਕੀਤੀ ਹੈ ।
@jaggasingh1363
@jaggasingh1363 4 жыл бұрын
Good bai ji thuhanu rab chardi kala bakhse
@gagankalyan5628
@gagankalyan5628 4 жыл бұрын
bhutt vdia bro kam bhutt koi chotta vadda nhi hunda izzaat nal koy kam mrji start krlo salute aa bro tuhanu
@jasvirsidhu2862
@jasvirsidhu2862 4 жыл бұрын
Don't feel shy guys ..kamm vada ja chota nai hunda..good job..from Canada
@gaganbuttar8471
@gaganbuttar8471 4 жыл бұрын
ਵਾਹਿਗੁਰੂ ਜੀ ਮੇਹਰ ਕਰਨ ਓ ਦਿਨ ਦੂਰ ਨਹੀ ਜਦੋਂ ਸਾਡੇ PM ਸਾਬ ਦੇ ਬੋਲ ਸੱਚ ਹੋਣਗੇ ਕਿ ਸਾਡਾ ਪੜਿਆ ਲਿਖਿਆ youth ਹਰੇਕ ਘਰ ਦੇ ਵਿੱਚੋਂ ਅਪਣੇ ਘਰ ਦੇ ਬਾਹਰ ਪਕੌੜਿਆਂ ਦੀ ਰੇਹੜੀ ਲਗਾ ਕੇ ਬੈਠਿਆ ਕਰੂਗਾ ਇਸ ਸਾਲ M.ed ਵਾਲਿਆਂ ਨੇ ਝੋਨੇ ਲਗਾਏ ਨੇ ਬਸ ਜਲਦ ਹੀ ਰੇਹੜੀਆਂ ਸ਼ੁਰੂ ਕਰਨਗੇ😐
@lakhwindersingh8749
@lakhwindersingh8749 4 жыл бұрын
ਵਾਹਿਗੁਰੂ ਤੁਹਾਡੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ
@Balli.virdi94
@Balli.virdi94 4 жыл бұрын
Bahut vadia kamm veer waheguru mehar karn ge tohade te 🙏🏻🙏🏻🙏🏻👌🏻👌🏻👌🏻👌🏻
@amancheema6018
@amancheema6018 4 жыл бұрын
Sardar ji great ho tusi
@mukhtiarkasupuri3850
@mukhtiarkasupuri3850 4 жыл бұрын
Good ..good very ..god bless you....merian duava tere nal veerea
@jessiahuja1487
@jessiahuja1487 4 жыл бұрын
ਵਾਹਿਗੁਰੂ 🙏🙏🙏🙏🙏🙏🙏🙏🙏🌹
@parvindersingh9898
@parvindersingh9898 4 жыл бұрын
ਕਰਮ ਕੋਈ ਵੀ ਮਾੜਾ ਨਹੀਂ ਬਸ ਨੀਅਤ ਸਾਫ ਹੋਣੀ ਚਾਹੀਦੀ ਹੈ। ਪ੍ਰਮਾਤਮਾ ਇਹਨਾਂ ਦਾ ਭਲਾ ਕਰੇ, ਨਿਰਾਸ਼ਾ ਨਾਲ ਆਦਮੀ ਤਬਾਹੀ ਵੱਲ ਜਾਂਦਾ ਹੈ
@kamaljitchahal6553
@kamaljitchahal6553 4 жыл бұрын
Very Good Work.
@jatinderguru0001
@jatinderguru0001 4 жыл бұрын
Good work brother 👍👍👍👍
@happystudioaddabhoja9025
@happystudioaddabhoja9025 4 жыл бұрын
baut vadia veer ji rab tahinu kus rakhe
@akaaljot490
@akaaljot490 4 жыл бұрын
Good.
@RampalSingh-lq3zk
@RampalSingh-lq3zk 4 жыл бұрын
ਬਾਈ ਜੀ ਸੋਨੂ ਤੇ ਸੋਡੀ ਦਲੇਰ ਪਤਨੀ ਨੂੰ ਫੋਜੀ ਵਲੋਂ ਕਸ਼ਮੀਰ ਤੋਂ ਸਲੂਟ
@dharmindersingh1506
@dharmindersingh1506 4 жыл бұрын
So nice. Waheguru ji tuhanu kaamyab krn veer ji.
@gurmeetkhokhar153
@gurmeetkhokhar153 4 жыл бұрын
Waheguru ji mehra karenge
@BalwinderSingh-vl8uf
@BalwinderSingh-vl8uf 4 жыл бұрын
Good 22 ji👌👌👌
@GurpreetSingh-cj5ld
@GurpreetSingh-cj5ld 4 жыл бұрын
Bahut vadiya
@HarpreetSingh-ok1ij
@HarpreetSingh-ok1ij 4 жыл бұрын
Salute aa bhain nu jehne aina wada faisla lya waheguru kirpa karn tuhade te ate tuhade pariwar te
@ranjeetkaur7733
@ranjeetkaur7733 4 жыл бұрын
ਲੱਗੇ ਰਹੋ !!! Munaa bhaeeeee 👍👍👍
@amancheema6018
@amancheema6018 4 жыл бұрын
Keep it up bhai ji great work
@ranjitpasla
@ranjitpasla 4 жыл бұрын
Bhaji tuhade wal dekh k main v kuch is tra da karn layi man banaya hai. Waheguru tuhanu taraki bakhshe. 👍
@harbanskaur180
@harbanskaur180 4 жыл бұрын
Mehnat di kamai vich, km koi v chota nhi. Waheguruji bs barkat dain.
@JoginderSingh-sn1ko
@JoginderSingh-sn1ko 4 жыл бұрын
ਮੈਂ ਵੀ ਸ਼ੁਰੂ ਕਰਨ ਲੱਗਾ ਹਾਂ ਵੀਰ ਜੀ
@Malerkotlapigeoncloft
@Malerkotlapigeoncloft 4 жыл бұрын
Anchor saab love you..
@majoruppal7552
@majoruppal7552 4 жыл бұрын
Very nice work
@JagbirSingh-sk2rm
@JagbirSingh-sk2rm 4 жыл бұрын
Very good beta
@harlikesinh1101
@harlikesinh1101 4 жыл бұрын
ਵਾਹਿਗੁਰੂ ਮੇਹਰ ਕਰੇ 🙏
@ravinder7293
@ravinder7293 4 жыл бұрын
God bless you veer kept up
@satwantsingh3793
@satwantsingh3793 4 жыл бұрын
Very good salute ji
@kulwinderkaur8761
@kulwinderkaur8761 4 жыл бұрын
Good luck keep it up
@pardeepsinghsingh9970
@pardeepsinghsingh9970 4 жыл бұрын
Sister and brother God bless you l salute aa dilo par koi bhi kam sota bda Nahi hunda kam karn da janoon Hona chida waheguru trakki dave
@anildhamija
@anildhamija 4 жыл бұрын
Khoob👌👌
@rinkuchandiani6361
@rinkuchandiani6361 4 жыл бұрын
Waheguru g himmat vkhsho Aapne piyyareyyan nu 🌹🌹👍👍🙏🙏
@pjosan6548
@pjosan6548 4 жыл бұрын
Good paji
@sahbikahlon7349
@sahbikahlon7349 4 жыл бұрын
Very good.paji
@baljitsingh7492
@baljitsingh7492 4 жыл бұрын
Very good 👍👍👍👍 ji
@rlekhi8754
@rlekhi8754 4 жыл бұрын
Best of luck Sardar Ji
@rajwantkaur5189
@rajwantkaur5189 4 жыл бұрын
Good ji
@sukhwinderkhinda46
@sukhwinderkhinda46 4 жыл бұрын
Baut vadia je. Hardworking
@silonkalanwale6071
@silonkalanwale6071 4 жыл бұрын
ਵਾਹਿਗੁਰੂ ਤਰੱਕੀ ਬਖਸ਼ੇ
@arjansingh2798
@arjansingh2798 4 жыл бұрын
Very good job Ji
@Heybrohowru
@Heybrohowru 4 жыл бұрын
ਸ਼ਰਮ ਨੀ ਕਰੀਦੀ ਮੈਂ ਕੰਮ ਤਾਂ ਕੰਮ Keep it up
@JaswinderSingh-dt3jn
@JaswinderSingh-dt3jn 4 жыл бұрын
Very good 👍
@InderjitSingh-se3ej
@InderjitSingh-se3ej 4 жыл бұрын
ਞੀਰ ਜੀ ਮੈ ਧੋਡੀ ਸੋਚ ਸਲਾਮ ਕਰਦਾ ਹਾ
@maintenanceguru
@maintenanceguru 4 жыл бұрын
Salute veer ji Kam koi vi hove mehnat karn vich koi sharm nahi , banda ohi changa jo time nal compromise kar lave , sabton badi gal hai family di support , keep it up God bless you always
@mandeepsingh3404
@mandeepsingh3404 4 жыл бұрын
Weldone brother and sister..you're great and showing a lots of encouragement..Great 👍
@kulwindersingh-bn3rd
@kulwindersingh-bn3rd 4 жыл бұрын
Good very good brother
@GurmeetSingh-oj8om
@GurmeetSingh-oj8om 4 жыл бұрын
Veer salam tere himmat nu , karobar ek din tuhade rastey khol devega , amrika vich eh chalda hai, salute
@sirhind_dogs_puppies_sale
@sirhind_dogs_puppies_sale 4 жыл бұрын
Rabb sab te mehar kre...tuhanu tarraki deve
@RavinderSinghSpain
@RavinderSinghSpain 4 жыл бұрын
👍👍
@kindalitt5594
@kindalitt5594 4 жыл бұрын
ਚੰਗਾ ਕੰਮ ਕਰ ਰਹੇ ਨੇ ਮਿਹਨਤ ਕਰਕੇ ਪਰਿਵਾਰ ਪਾਲਣਾ ਹੈ
@gurmukhsingh6097
@gurmukhsingh6097 4 жыл бұрын
Good great God bless
@raifpunjabi8030
@raifpunjabi8030 4 жыл бұрын
Bhut badi gal aa vir ji jo tusi kar rahe ho. Himat di dat dinde aa ji.dolna nahi kade bi rab jaror tarakiya deve ga ik din.jindgi imtehan leti hai bas harna nahi kade vi
@satwinderbrar1939
@satwinderbrar1939 4 жыл бұрын
Good job
@bpositive8079
@bpositive8079 4 жыл бұрын
bless you guys
@manjeetgill6277
@manjeetgill6277 4 жыл бұрын
Bhene Fikar na kro ji best of luck, koi gal ni bhene, America Canada vich v lok awein hi kamm krde a, apni country vich kamm krde ki Sharam bhene, bas hard work kro ji, I am happy for you 🤗
@daivikkhullar3729
@daivikkhullar3729 4 жыл бұрын
Waheguru ji🙏 मेहनत करके खाना कोई शर्म नही है और काम कोई छोटा बडा नही है। इस मे मालिक जरूर बरकत डालेगा। वाहेगुरू जी आप सब को हमेशा खुश रखे जी। 🙏 बोले सो निहाल सत श्री अकाल 🙏
How to treat Acne💉
00:31
ISSEI / いっせい
Рет қаралды 108 МЛН
Don’t Choose The Wrong Box 😱
00:41
Topper Guild
Рет қаралды 62 МЛН
Sigma Kid Mistake #funny #sigma
00:17
CRAZY GREAPA
Рет қаралды 30 МЛН
Как военные КНДР воюют в России
22:50
BBC News - Русская служба
Рет қаралды 5 М.
How to treat Acne💉
00:31
ISSEI / いっせい
Рет қаралды 108 МЛН