Sonu Sito Wala Singer BAAGHI ਨਾਲ ਕਰ ਗਿਆ ਪਹਿਲੀ ਜੁਗਲਬੰਦੀ

  Рет қаралды 326,367

Doaba Tv

Doaba Tv

Күн бұрын

Please Subscribe Our Channel And Press The Bell IconSonu Sito Wala Singer BAAGHI ਨਾਲ ਕਰ ਗਿਆ ਪਹਿਲੀ ਜੁਗਲਬੰਦੀ
sonu seeton wala Baaghi
#punjabisong #baaghi #sonusitowala #doabatv #punjabistatus #sonuseetonwala

Пікірлер: 269
@bakhshishsingh5079
@bakhshishsingh5079 3 ай бұрын
ਬਾਗੀ ਤਾ ਬਾਗੀ ਅਸੀ ਵੀ ਬਾਗੀ ਦੇ ਨਾਲ ਹਾ ਸੋਨੂੰ ਸੀਤੋ ਵਾਲਾ ਬਹੁਤ ਵਧੀਆ ਇਨਸਾਨ ਏ
@JarnailsinghRupana
@JarnailsinghRupana 3 ай бұрын
ਜੇ ਰੱਬ ਹੀ ਕਰਾਵੇ ਤਾ ਸਲਾਮਾਂ ਹੁੰਦੀਆਂ ਕਿਸੇ ਨੇ ਸੱਚ ਹੀ ਕਿਹਾ ਉਹ ਚਾਹਵੇ ਤਾਂ ਭਿਖਾਰੀ ਨੂੰ ਰਾਜਾ ਬਣਾ ਸਕਦਾ ਰਾਜੇ ਨੂੰ ਭਿਖਾਰੀ ਜੇ ਤੁਸੀਂ ਸਹਿਮਤ ਹੋ ਕਮੈਂਟ ਨੂੰ ਲਾਈਕ ਜਰੂਰ ਕਰਿਓ
@HarpreetSingh-ox8yi
@HarpreetSingh-ox8yi 3 ай бұрын
Gal te eh v sahi aa bro 😊
@sewakmahla5019
@sewakmahla5019 2 ай бұрын
D, pa missing, nn,n
@criminalboy-pn4se
@criminalboy-pn4se 3 ай бұрын
ਸੋਨੂੰ ਸੀਤੋਂ ਫੱਕਰ ਆ ਬਾਗ਼ੀ ਜੀ ਤੁਸੀ ਵੀ ਬਹੁਤ ਵਧਿਆ ❤❤ 🎉
@parambariar5282
@parambariar5282 3 ай бұрын
ਵਾਹਿਗੁਰੂ ਜੀ,ਸੋਨੂੰ ਵੀਰ ਤੇ ਬਾਗ਼ੀ ਵੀਰ ਨੂੰ ਹਮੇਸ਼ਾ ਹੀ ਚੜਦੀ ਕਲਾ ਵਿੱਚ ਰੱਖਣਾ ਜੀ,ਬਹੁਤ ਹੀ ਵਧੀਆ ਇੰਨਸਾਨ ਏ,ਸੋਨੂੰ ਤੇ ਬਾਗ਼ੀ ਵੀਰ🙏🙏🥰❤️🥰🙏🙏
@satwantsingh5142
@satwantsingh5142 3 ай бұрын
ਸੋਨੂੰ ਨੇ ਮੇਲਾ ਲੁੱਟ ਲਿਆ 👍❤
@ranjeetsandhu3484
@ranjeetsandhu3484 3 ай бұрын
ਵਾਹਿਗੁਰੂ ਜੀ ਸਭਨਾਂ ਨੂੰ ਖੁਸ਼ੀਆਂ ਬਖਸ਼ਣ
@Preet62-uo5xb
@Preet62-uo5xb 3 ай бұрын
ਬਾਗੀ ਤੇਰਾ ਬਹੁਤ ਬਹੁਤ ਧੰਨਵਾਦ ਸੋਨੂ ਦਾ ਸਾਥ ਦੇਣ ਲਈ ਭਗਤ ਬੰਦਾ ਸੋਨੂ 😢❤
@vickysharmavicky7228
@vickysharmavicky7228 3 ай бұрын
ਖੁੱਸ ਦਿੱਲ ਰੁਹ ਹੈ ਇਹੋ ਜਿਹੀਆਂ ਬੱਚਿਆਂ ਦੀ ਰੱਬ ਸਿਧੀ ਸੁਣਦਾਂ ਹੈ ਇਹਨਾਂ ਨੂੰ ਕਿਸੇ ਤਪੱਸਿਆ ਦੀ ਲੋੜ ਨਹੀਂ ਹੁੰਦੀ ਏਦਾਂ ਦੇ ਭੌਲੇ ਬੱਚਿਆਂ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ ਏਦਾਂ ਦੇ ਬੱਚਿਆਂ ਦੀ ਇੱਕੋ ਹਾਅ ਤੇਹਸ ਨੇਹਸ ਕਰ ਦਿੰਦੀ ਹੈ
@ਮਨਦੀਪਸਿੰਘ-ਚ3ਲ
@ਮਨਦੀਪਸਿੰਘ-ਚ3ਲ 3 ай бұрын
ਰੱਬ ਦਾ ਕੋਈ ਪਤਾ ਨਹੀਂ ਕਿੱਥੋਂ ਕਿੱਥੇ ਲੈ ਜਾਵੇ
@Gurdeepcheemapb13
@Gurdeepcheemapb13 3 ай бұрын
Kinni respect ditti a baggi veer ne Sonu sitto wala nu❤❤❤
@kaurjassu7520
@kaurjassu7520 3 ай бұрын
ਵਾਹ ਸੋਨੂੰ ਕਿਆ ਬਾਤਾਂ ਨੇ🎉 ਮੇਹਰ ਕਰੇ ਵਾਹਿਗੁਰੂ ਭਰਾ ਤੇ ਰੱਬ ਦਾ ਭਗਤ ਸੋਨੂੰ,ਬਾਗੀ ਵੀਰ ❤❤ ਦਿਲ ਦਾ ਸੱਚਾ ਬੰਦਾ🎉🎉
@SinghSwarn-id8ek
@SinghSwarn-id8ek 3 ай бұрын
Hello
@hundalsaab3706
@hundalsaab3706 3 ай бұрын
👋 jassu dear
@Jassfoji-d3b
@Jassfoji-d3b 3 ай бұрын
Sahi gal aa ji ❤
@jobanss-zx4xh
@jobanss-zx4xh 3 ай бұрын
Your are right mam
@MeerMeer-t1j
@MeerMeer-t1j 3 ай бұрын
Shi inshan aa
@gagan2013
@gagan2013 3 ай бұрын
ਜਿਹੜੇ ਥੱਲੇ ਬੈਠੇ ਹੱਸਦੇ ਉਹ ਮੈਨੂੰ ਸੋਨੂੰ ਤੋਂ ਕੁੱਝ ਜ਼ਿਆਦਾ ਸਿਆਣੇ ਲੱਗਦੇ 🤔
@JASRAJGiIl
@JASRAJGiIl 3 ай бұрын
ਬਾਗ਼ੀ ਬਾਈ ਜੀ ਧੰਨਵਾਦ ਬਹੁਤ ਬਹੁਤ ਜੀ ❤
@SinghGill7878
@SinghGill7878 2 ай бұрын
ਪੰਜਾਬੀਆਂ ਤੋਂ ਵੱਡਾ ਪਾਗਲ ਕੋਈ ਹੋ ਸਕਦਾ ? ਉਸ ਬੰਦੇ ਨੂੰ ਪ੍ਰਮੋਟ ਕਰ ਰਹੇ ਜਿਸਨੂੰ ਸੁਰਤਾਲ ਨਾਲ ਕੋਈ ਲੈਣਾ ਦੇਣਾ ਨਹੀਂ
@RanjitSingh-lc5ci
@RanjitSingh-lc5ci 3 ай бұрын
ਜੋ ਵੀ ਆ ਦਿਲ ਦਾ ਸਾਫ ਮੁੰਡਾ love you sonu pani
@BajwaBajwa-c9h
@BajwaBajwa-c9h 2 ай бұрын
Pehla naal wadhia ho gia Sonu . Sonu da saath den Wale vir sachi rabb da roop hi han . Rabb tuhanu Raji rakhe viro❤❤❤❤
@gurveer.singh.grewal.3361
@gurveer.singh.grewal.3361 3 ай бұрын
ਬਾਗ਼ੀ ਵੀਰ ਨੇਂ ਲਾਸਟ ਵਿੱਚ ਮੂਸੇ ਵਾਲ਼ੇ ਦੀਆਂ ਬੋਲੀਆਂ ਹੋਈਆਂ ਗੱਲਾਂ ਬੋਲੀਆਂ
@mamtahans4896
@mamtahans4896 3 ай бұрын
❤❤❤ very nice 👍 waheguru Ji 🙏🙏🌹
@ManjeetsinghGarry-xg8pq
@ManjeetsinghGarry-xg8pq 3 ай бұрын
Dilo slam Aya veer sonu 💯👍
@rupinderpalsingh8171
@rupinderpalsingh8171 3 ай бұрын
Singer baghi bahut vadhia msg dege salute baghi veere ajkl ta himat har nojwan hn
@DaveRollin
@DaveRollin 2 ай бұрын
Waheguru Ji🙏🏻
@jassamaan5663
@jassamaan5663 3 ай бұрын
ਕਯੋਂ ਬੇੜਾ ਗਰਕ ਕਰਨ ਤੇ ਲਗਿਓ ਅਗਲੀ ਪੀੜ੍ਹੀ ਨੂੰ ਕੀ ਦਸੋਗੇ ਕਿ ਆਹ ਸੀ ਸਾਡੇ ਸਿੰਗਰ ਜਿਵੇਂ ਆਪਣੀ ਪੁਰਾਣੀ ਪੀੜ੍ਹੀ ਤੇ ਅਸੀ ਮਾਣ ਕਰਦੇ ਆ ਸਰਦੂਲ ਸਿਕੰਦਰ ਵਰਗੇ ਫ਼ਨਕਾਰਾ ਤੇ ਕਿ ਆਪਣੀ ਅਗਲੀ ਪੀੜ੍ਹੀ ਕਰੁ ਮਾਣ ਇਹਨਾ ਤੇ
@RanjeetSandhu-ne4wr
@RanjeetSandhu-ne4wr 3 ай бұрын
ਬਾਗੀ ਬਾਈ ਵਾਹ ਕਿਆ ਬਾਤ ❤❤❤❤
@SunilSingh-eh3fl
@SunilSingh-eh3fl 3 ай бұрын
❤❤❤❤very nice ❤❤ waheguru Ji 🙏🙏🙏🙏
@RanjeetSandhu-ne4wr
@RanjeetSandhu-ne4wr 3 ай бұрын
ਫੱਕਰ ਬੱਦਾ ਸੋਨੂ ❤❤❤
@ManjitSingh-x8v
@ManjitSingh-x8v 2 ай бұрын
Sonu sitto wala very good song bai 💯💯💯👌👌🙏🙏👍👍👍👍
@bachitarsinghaulakh2219
@bachitarsinghaulakh2219 3 ай бұрын
Wa Ji wa satnam shiri waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji
@HarpalSingh-kd8rb
@HarpalSingh-kd8rb 3 ай бұрын
ਯਾਰ ਕੋਈ ਦਸੁ ਗਾ ਕੇ ਇਹ ਗੰਜਾ ਬੰਦਾ ਕੌਣ ਯਾਂ ਬੀ ਪ੍ਰਾਕ ਯਾਂ ਕੋਈ ਹੋਰ ਹੀ ਯਾਂ ਹਰ ਬੇਲੇ ਸੋਨੂੰ ਨਾਲ ਹੁੰਦਾ ਯਾਂ ਕੌਣ ਯਾਂ ਵੀਰ ਕੋਈ ਦਸਿਓ ਜੀ
@JaskaranSingh-d4l
@JaskaranSingh-d4l 3 ай бұрын
ਵੀਰ ਜੀ ਇਹ ਸੋਨੂੰ ਦਾ ਸਾਲਾਂ ਆ ਜੀ,
@HarpalSingh-kd8rb
@HarpalSingh-kd8rb 3 ай бұрын
@@JaskaranSingh-d4l ਓ ਨਹੀਂ ਯਾਰ ਕਯੋਂ ਮਜ਼ਾਕ ਕਰਦਾ ਵੀਰ ਨਹੀਂ ਯਾਰ ਓਹਦਾ ਤਾਂ ਹਾਲੇ ਵਿਆਹ ਨੀ ਹੋਇਆ ਬੇਚਾਰੇ ਦਾ ਪਰ ਯਾਰ ਇਹ ਗੰਝਾ ਜੇਹਾ ਲੱਗਦਾ ਤਾਂ ਬੀ ਪਰਾਕ ਬਰਗਾ ਮੈ ਤਾਂ ਬੀ ਪਰਾਕ ਹੀ ਸਮਜੀ ਜਾਂਦਾ ਬੋਹਤ ਦਿਨਾਂ ਤੋਂ
@Sidhu_001
@Sidhu_001 3 ай бұрын
ਬਾਗੀ ❤ਸੀਨੂੰ ❤
@kapilkashyap2806
@kapilkashyap2806 3 ай бұрын
Nice Veere aapane bahut Achcha Kara❤❤❤❤
@navs6344
@navs6344 3 ай бұрын
Waheguru ji 👏
@ManjeetsinghGarry-xg8pq
@ManjeetsinghGarry-xg8pq 3 ай бұрын
Rabbi rooh bohat spot kete veer singer nu mara thanks ❤❤❤❤❤
@devrajbobby6178
@devrajbobby6178 2 ай бұрын
Rab raji khushi rakhe veer bagi ty Sonu seeto nu
@laddi9462
@laddi9462 3 ай бұрын
ਉਸਤਾਦ ਜੀ
@Amarsinghvadhan
@Amarsinghvadhan 2 ай бұрын
ਬਹੁਤ, ਬਹੁਤ, ਵਦੀਆ, ਬਾਜੀ
@GurpreetKaur-wt6cf
@GurpreetKaur-wt6cf 2 ай бұрын
Very great 👍
@ranbirsingh7960
@ranbirsingh7960 3 ай бұрын
Baghi bai great person ❤❤ fan of you by jail break song salam bai di soch nu Bhai amritpal singh Khalsa ji nu support krn lai shukria
@SahilSharma-b5b
@SahilSharma-b5b 2 ай бұрын
Aaj z khan nu aaag lag gyi jido sonu sto wala, nokodar stage te entry kiti te sari duniya khadi hogi or ehna nu aag lag gyi ehdi vedio kati pehla bad cha baizti
@sukhraj6761
@sukhraj6761 3 ай бұрын
Waheguru ji 🙏 mehar karn es veer te
@LovepreetSingh-wr5mg
@LovepreetSingh-wr5mg 3 ай бұрын
Bhaagi te fer bhaagi big fan bai da love you dilo ❤❤
@Hustler___011
@Hustler___011 3 ай бұрын
ਕਿਆ ਬਾਤ❤
@gurnoorsingh6394
@gurnoorsingh6394 3 ай бұрын
Sonu 👍👍👍👍👍👍👍👍
@SomnathSingh-m3v
@SomnathSingh-m3v 3 ай бұрын
❤sonu❤
@tirathsingh6539
@tirathsingh6539 3 ай бұрын
ਜ਼ਬਰਦਸਤ ਗੱਲਬਾਤ ਸੋਨੂੰ ਸੋਨੂੰ ਹੋਈ ਪਈ ਆ 😂😂😂
@jattbnde9209
@jattbnde9209 3 ай бұрын
Baagi bro siraa ❤
@AarifTibbi
@AarifTibbi 3 ай бұрын
Love you baaghi praa ❤
@Livefocustv
@Livefocustv 3 ай бұрын
Baaghi ta fir baaghi ae love you baaghi jaan @baaghiofficial451 ❤
@prabhupunjabtenthouse59
@prabhupunjabtenthouse59 3 ай бұрын
ਸੋਨੁੰ ❤❤❤❤
@WAHEGURUCHAND6262
@WAHEGURUCHAND6262 2 ай бұрын
WAHEGURU JI
@NishanSingh-zt7cf
@NishanSingh-zt7cf 3 ай бұрын
Sonu veer nu ve dil to pyar va baggi veer nu ve bhut sona ganna goda va❤❤❤🙏
@happypalasauria5648
@happypalasauria5648 3 ай бұрын
Baghi bhi bahut sohni soch veer di
@JaspalSingh-ti1nv
@JaspalSingh-ti1nv 3 ай бұрын
Baaghi 22 tusi bahut katt o sonu sito wala nu sport kite
@pawanrai2015
@pawanrai2015 3 ай бұрын
❤❤❤❤❤❤❤❤very.nice❤❤
@RajjuBhagat
@RajjuBhagat 3 ай бұрын
Rabb Khush Rkhy Veer g ❤
@meenusandhu4773
@meenusandhu4773 3 ай бұрын
Super.sonu. good 💯😊👍
@MajhaBlock-pe2cj
@MajhaBlock-pe2cj 3 ай бұрын
Mela ban geha ❤️❤️❤️❤️❤️❤️
@user_jatt_5911
@user_jatt_5911 3 ай бұрын
Sidhu bai❤❤❤❤❤
@iamkaafir
@iamkaafir 2 ай бұрын
That’s why I love my Punjab.
@raicom7444
@raicom7444 3 ай бұрын
Sira Sonu bai❤❤
@ManpreetRandhawa-cf3jx
@ManpreetRandhawa-cf3jx 2 ай бұрын
Bi love you bagghi ji
@ramandhillon8284
@ramandhillon8284 3 ай бұрын
Sonu vre bagii vre waheguru ji maher kre ji
@Singh-tu9qt
@Singh-tu9qt 3 ай бұрын
God bless you brother
@butasingh5892
@butasingh5892 3 ай бұрын
End aa
@MandeepSingh-k7q5k
@MandeepSingh-k7q5k 3 ай бұрын
Bhai bagi sirra banda
@SunilSingh-eh3fl
@SunilSingh-eh3fl 3 ай бұрын
Love you baggi veera 🙏🙏👌👌👌👌👍👍
@Rajagill-
@Rajagill- 3 ай бұрын
Baggi veer ji love you veer nu❤❤❤
@user_jatt_5911
@user_jatt_5911 3 ай бұрын
Baaghi bai❤❤❤❤❤
@mylifemydream5338
@mylifemydream5338 3 ай бұрын
Good
@Arshgharu39
@Arshgharu39 3 ай бұрын
Surila ho gya pehla nalo sonu ❤❤
@gurmukhsingh1207
@gurmukhsingh1207 3 ай бұрын
Ghaint bnde aa Dono ❤️❤️
@JaskaranSingh-gc5in
@JaskaranSingh-gc5in 2 ай бұрын
Bhagi y tu v bhaut rab roop hi aa love you y
@LadiSingh-v4u
@LadiSingh-v4u 2 ай бұрын
Ha Sonu bhi jannn apni ❤❤❤
@Arvindernagra3110
@Arvindernagra3110 3 ай бұрын
Bagi ne. Dilo ijat kita aa.baki ta savad linde aa
@JoraSandhu-ov7bl
@JoraSandhu-ov7bl 3 ай бұрын
ਬਹੁ ਭੇਖ਼ ਕੀਆ ਦੇਹੀ ਦੁੱਖ ਦੀਆ, ਗੁਰਬਾਣੀl ❤❤❤
@jiwankptc679
@jiwankptc679 2 ай бұрын
Sonu Veer Very nice ji ❤️
@kuldeepsingh-zi8qq
@kuldeepsingh-zi8qq 3 ай бұрын
God bless Dono 22ji❤🎉
@RanjitKumar-p1z3n
@RanjitKumar-p1z3n 3 ай бұрын
Who very good Sonu g ❤
@travelworld1995
@travelworld1995 3 ай бұрын
pehla khajala fer baagi love u ❤
@gsd2008
@gsd2008 3 ай бұрын
❤❤💯✅
@MandeepSingh-v4q
@MandeepSingh-v4q 2 ай бұрын
Waheguru ji❤❤❤❤❤ love you sonu bai
@ramanverma347
@ramanverma347 3 ай бұрын
Sonu🎉🎉🎉
@arshdeep7181
@arshdeep7181 3 ай бұрын
Salute a baagi veer ❤
@GurpreetSingh-cr9ow
@GurpreetSingh-cr9ow 3 ай бұрын
Bahut vdia banda yr
@SukhJeet-m7n
@SukhJeet-m7n 3 ай бұрын
Love you bro ❤
@LakhwinderSingh-gg3oh
@LakhwinderSingh-gg3oh 2 ай бұрын
ਬਿਲਕੁਲ ਸਹੀ ਹੈ ❤❤❤❤
@GurpreetKumar-o1l
@GurpreetKumar-o1l 3 ай бұрын
Baghi veera ❤
@jaspalkumar5267
@jaspalkumar5267 3 ай бұрын
Sirra jatta ❤❤
@SADSATUDIO
@SADSATUDIO Ай бұрын
God bless you bro❤❤❤❤
@vijaysingh-xx4cw
@vijaysingh-xx4cw 3 ай бұрын
Super
@gurpreetsingh-vb1uh
@gurpreetsingh-vb1uh 3 ай бұрын
ਮੰਤਰੀ ਵਾਂਗੂੰ ਸੋਨੂੰ ਸੀਤੋ ਵਾਲੇ ਨੂੰ ਵਰਤ ਕੇ ਨਾ ਛੱਡ ਦਿਓ
@MangaSingh-f8e
@MangaSingh-f8e 3 ай бұрын
Nice
@MandeepKaur-zb4ve
@MandeepKaur-zb4ve 3 ай бұрын
Sonu jindabad
@kulbirsingh3990
@kulbirsingh3990 3 ай бұрын
Very nice bro 💯
@Shamisham786
@Shamisham786 3 ай бұрын
Nice ❤️
@baljitsinghbaljit6657
@baljitsinghbaljit6657 3 ай бұрын
Bhagat banda a sonu sito.wala vadh ton vadh support Karo bro
@BaldevSingh-cl3jj
@BaldevSingh-cl3jj 3 ай бұрын
❤🎉
@kuldeepdhaliwal888
@kuldeepdhaliwal888 3 ай бұрын
Baaghi banda kaint a ❤❤
@sahotasaab7477
@sahotasaab7477 3 ай бұрын
Baaghi dil dar pra aa❤
@jassiprocha6493
@jassiprocha6493 3 ай бұрын
Bagi Bhai love you ji ❤❤❤❤
@jagrajsingh6999
@jagrajsingh6999 3 ай бұрын
NYC ❣️❣️
Офицер, я всё объясню
01:00
История одного вокалиста
Рет қаралды 6 МЛН
Don't look down on anyone#devil  #lilith  #funny  #shorts
00:12
Devil Lilith
Рет қаралды 22 МЛН
Baaghi Live Mela Sidwan Dona Da - Pind Sidwan Dona (Jalandhar) 25 July 2024
1:19:03
Life hack 😂 Watermelon magic box! #shorts by Leisi Crazy
0:17
Leisi Crazy
Рет қаралды 70 МЛН
路飞万万没有想到#海贼王 #路飞
0:10
路飞与唐舞桐
Рет қаралды 6 МЛН
😅Я и петь могу #сериал #кино #фильмы #камеди
0:28
Царь Фильмов🎬
Рет қаралды 1,7 МЛН