Kanwar Grewal True speech at Shaheed Bhagat Singh Village

  Рет қаралды 719,911

Doaba Tv

Doaba Tv

Күн бұрын

Пікірлер: 928
@jugrajsingh8586
@jugrajsingh8586 2 жыл бұрын
ਕਨਵਰ ਗਰੇਵਾਲ ਬਾਈ ਅੱਜ ਤਾਂ ਆਤਮਾ ਨੂੰ ਸਕੂਨ ਮਿਲਿਆ ਜਿਹੜਾ ਰੋਗ ਸਾਡੇ ਪੰਜਾਬ ਨੂੰ ਜਾਤਾਂ ਪਾਤਾਂ ਦਾ ਲੱਗਾ ਹੈ ਤੁਸੀਂ ਓਦੀ ਦਵਾਈ ਦਿੱਤੀ 🙏🙏
@rattansinghjammu6837
@rattansinghjammu6837 2 жыл бұрын
L lp
@veergsp2600
@veergsp2600 2 жыл бұрын
True said
@gurpreetdosanjh6496
@gurpreetdosanjh6496 2 жыл бұрын
ਜਿਉਂਦਾ ਰਹਿ ਬਾਈ , ਸੱਚੀਆਂ ਗੱਲਾਂ ਕਰਨ ਦੀ ਹਿੰਮਤ ਕੋਈ ਵਿਰਲਾ ਹੀ ਰੱਖਦਾ ।
@mahindersinghraipehowa9743
@mahindersinghraipehowa9743 2 жыл бұрын
ਆਪ ਨੇ ਸਚ ਦੀ ਗੱਲ ਕੀਤੀ ਹੈ ਜੀ ! ਬੋਲਨਾ ਸਚ ਹੀ ਚਾਹਿਦਾ ਹੈ ਜੀ ! ਵਾਹਿਗੁਰੂ ਜੀ ਮੇਹਰ ਕਰਨ ਜੀ
@rajinderaustria7819
@rajinderaustria7819 2 жыл бұрын
ਵਾਹ ਜੀ ਵਾਹ ਗਰੇਵਾਲ ਸਾਹਿਬ ਤੁਸੀਂ ਬਿੱਲਕੁੱਲ ਸੱਚ ਬੋਲ ਰਹੇ ਹੋ ਜਿਉਂਦੇ-ਵੱਸਦੇ ਰਹੋ ਰੱਬ ਤੁਹਾਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ ਵਾਹਿਗੁਰੂ ਵਾਹਿਗੁਰੂ। RAJINDER SINGH AUSTRIA
@JagjitSingh-xv4br
@JagjitSingh-xv4br 2 жыл бұрын
ਬਹੁਤ ਖੂਬ ਬਾਈ ਤੂੰ ਸੱਚ ਬੋਲਿਆ । ਵਾਹਿਗੁਰੂ ਜੀ ਸਭ ਨੂੰ ਸੁਮੱਤ ਬਖਸ਼ਣ । ਰੰਘਰੇਟੇ ਗੁਰੂ ਕੇ ਬੇਟੇ 🙏🏻💐💐💐💐💐🙏🏻✊🏼✊🏼✊🏼✊🏼✊🏼
@Lion-hr2em
@Lion-hr2em 2 жыл бұрын
🎉
@pscholachagudda__
@pscholachagudda__ Жыл бұрын
Jai valmiki 😊
@ashokathwal3833
@ashokathwal3833 Жыл бұрын
ਬਹੁਤ ਵਧੀਆ ਵਿਚਾਰ ਕੰਨਵਵਾਲ ਜੀ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਰੰਘਰੇਟੇ ਗੁਰੂ ਕੇ ਬੇਟੇ ਜ਼ਿੰਦਾਬਾਦ ਜ਼ਿੰਦਾਬਾਦ
@lakhbirsingh3395
@lakhbirsingh3395 2 жыл бұрын
ਸਚ ਬੋਲਣ ਦੀ ਹਿੰਮਤ ਕੋਈ ਵਿਰਲਾ ਹੀ ਰਖਦਾ। ਜਿਉਂਦਾ ਰਹਿ ਵੀਰੇ ਪਰਮਾਤਮਾ ਤੁਹਾਡੀ ਲੰਬੀ ਉਮਰ ਕਰੇ
@SurinderSingh-xs5ew
@SurinderSingh-xs5ew 2 жыл бұрын
ਸੱਚੀਆਂ ਗੱਲਾਂ, ਕੋਈ ਮੰਨੇ ਚਾਹੇ ਨਾ ਮੰਨੇ 👍🙏👍👍👍👍👍
@GurpreetSingh-wi3yr
@GurpreetSingh-wi3yr Жыл бұрын
ਗੁੱਡ
@hardeepsingh4113
@hardeepsingh4113 2 жыл бұрын
ਵੀਰ ਗਰੇਵਾਲ ਜੀ ਬਹੁਤ ਵਧੀਆ ਸ਼ਬਦਾ ਵਿੱਚ ਗੱਲਬਾਤ ਕੀਤੀ ਹੈ ।
@balbirkaur5818
@balbirkaur5818 2 жыл бұрын
ਵਾਹਿਗੁਰੂ ਕਨਵਰ ਗਰੇਵਾਲ ਨੂੰ ਚੜਦੀਕਲਾ ਵਿੱਚ ਰੱਖਣ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਅੰਗ ਸੰਗ ਸਹਾਈ ਰਹਿਣ
@rajwindersingh2805
@rajwindersingh2805 2 жыл бұрын
ਗਰੇਵਾਲ ਭੱਰਾ ਜੀ ਤੁਸੀਂ ਬਿਲਕੁਲ ਸੱਚ ਬੋਲਦੇ ਹੁ ਜੀ ਵਾਹਿਗੁਰੂ ਕਾਂ ਖਾਲਸਾ ਵਾਹਿਗੁਰੂ ਜੀ ਫਤਿਹ
@preetpreet6793
@preetpreet6793 2 жыл бұрын
Sach bolna bhut aukha
@gurbejsingh2498
@gurbejsingh2498 Жыл бұрын
ਕਾਂ ਖਾਲਸਾ ਨਹੀਂ ਵੀਰ ਵਾਹਿਗੁਰੂ ਜੀ ਕਾ
@sonudanav9592
@sonudanav9592 Жыл бұрын
ਕਨਵਰ ਗਰੇਵਾਲ ਜੀ ਰੰਗਰੇਟਾ ਜੀ ਦੀ ਗੱਲ ਕਰਕੇ ਬਹੁਤ ਵਧੀਆ ਕੀਤਾ ਸੱਚ ਬੋਲਣ ਵਾਲਾ ਕਲਾਕਾਰ ਬਹੁਤ ਬਹੁਤ ਧੰਨਵਾਦ ਜੀ
@raghbirsinghdhindsa3164
@raghbirsinghdhindsa3164 2 жыл бұрын
ਜਿਉਂਦਾ ਰਹਿ ਬਾਈ ਗਰੇਵਾਲਾ,ਯੁੱਗ ਯੁੱਗ ਜਿਉਂਦਾ ਰਹਿ !!
@SukhwinderSingh-ie4dh
@SukhwinderSingh-ie4dh Жыл бұрын
ਰੱਬ ਦਾ ਬੰਦਾ, ਬਾਣੀ ਅਤੇ ਸਿੱਖੀ ਤੇ ਚੱਲਣ ਵਾਲਾ ਬੰਦਾ ਰੱਬ ਭਾਈ ਸਾਹਿਬ ਜੀ ਉਮਰ ਲੰਬੀ ਕਰੇ
@sorabsorab5356
@sorabsorab5356 2 жыл бұрын
ਧੰਨ ਧੰਨ ਬਾਬਾ ਜੀਵਨ ਸਿੰਘ ਜੀ ਰੰਘਰੇਟੇ ਜੀ
@virbhansingh5109
@virbhansingh5109 Жыл бұрын
But now a days Jatts have destroyed Sikhism in Panjab.
@InderjitSingh-hl6qk
@InderjitSingh-hl6qk 2 жыл бұрын
ਬੱਲੇ ਗਰੇਵਾਲ, ਸੱਚ ਬਿਆਨ ਕੀਤਾ, ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ,
@sonuhanjotra4219
@sonuhanjotra4219 2 жыл бұрын
ਭਾਈ ਨੇ ਮਜਬੂਰ ਕਰ ਦਿੱਤਾ like ਕਰਨ ਲਈ ਵਾ ਵੀ ਵਾ
@kuldipkaur5688
@kuldipkaur5688 2 жыл бұрын
ਵਾਹ-ਵਾਹ ਵੀਰਾ!!! ਕਮਾਲ ਦਾ ਸੱਚ ਬੋਲਿਆ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ । ਹਰ ਇਨਸਾਨ ਚੰਗਾ ਇਨਸਾਨ ਬਣ ਕੇ ਆਪਣੇ ਫ਼ਰਜ਼ ਪੂਰੇ ਕਰੇ । ਜਿਉਂਦਾ ਰਹਿ ਵੀਰ👌👌 ਅਸੀਂ ਆਪ ਹੀ ਦਿਲ ਦੇ ਸਾਫ਼ ਨਹੀਂ..........
@mandeepsingh3404
@mandeepsingh3404 Жыл бұрын
ਸਾਰੇ ਬਾਲਮੀਕ ਤੇ ਚਮਿਆਰ ਬਿਰਾਦਰੀ ਸਾਡੇ ਭਾਈ ਭੈਣਾਂ ਨੇ,,ਸਾਨੂੰ ਇਕ ਜੁਟ ਹੋਣਾ ਪੈਣਾ ਹੈ
@parmjitkaur4575
@parmjitkaur4575 2 жыл бұрын
ਵੀਰ ਨੇ ਇੱਕ ਨਿਪੁੰਨ ਸੁਚੱਜਾ ਕਲਾਕਾਰ ਹੋਣ ਦਾ ਫ਼ਰਜ਼ ਨਿਭਾਇਆ 🙏🙏🙏🙏🙏🙏🙏🙏
@amarjitgehri811
@amarjitgehri811 2 жыл бұрын
ਵਾਹ ਜੀ ਵਾਹ ਗਰੇਵਾਲ ਸਾਹਿਬ ਸੱਚ ਕਹਿਣਾ ਅਤੇ ਸੁਣਨਾ ਬਹੁਤ ਔਖਾ u r great and brave
@parwinderdhot5445
@parwinderdhot5445 2 жыл бұрын
ਗੁਰੂ ਦੀਆ ਰਹਿਮਤਾਂ ਨਹੀਂ ਲਾਹਨਤਾਂ ਦੇ ਹੱਕਦਾਰ ਨੇ ਇਹ ਲੋਕ ॥
@alfkidstv8888
@alfkidstv8888 2 жыл бұрын
ਸਤਿਨਾਮ ਵਾਹਿਗੁਰੂ ਲੰਬੀ ਉਮਰ ਕਰੇ , ਤੁਸੀਂ ਬਹੁਤ ਵੱਡੀ ਸੋਚ ਦੇ ਧਾਰਨੀ ਹੋ
@GurmeetSingh-kc1qp
@GurmeetSingh-kc1qp Жыл бұрын
Vvvvvvnic baba ji
@mohitgamer5368
@mohitgamer5368 2 жыл бұрын
ਗਰੇਵਾਲ ਸਾਹਿਬ ਵਰਗੇ ਕਲਾਕਾਰ ਸਮਾਜ ਨੂੰ ਚੰਗੀ ਸੇਧ ਦੇਂਦੇ ਹਨ।
@tarsem7935
@tarsem7935 Жыл бұрын
ਬਹੁਤ ਬਹੁਤ ਸ਼ੁਕਰੀਆ ਬਾਈ ਜੀ ਮਜ਼੍ਹਬੀ ਸਿੱਖ ਕੌਮ ਬਾਰੇ ਸੱਚ ਬੋਲਈਆ
@majhadoabavlog1970
@majhadoabavlog1970 2 жыл бұрын
ਸਚਾਈ ਕਹਿਣੀ ਅਤੇ ਸਹਿਣੀ ਔਖੀ, ਕਨਵਰ ਜੀ, , ਧੰਨਵਾਦ
@manishwarsingh8969
@manishwarsingh8969 2 жыл бұрын
ਬਿਲਕੁਲ ਸੱਚੀਆਂ ਗੱਲਾਂ,, ਵੀਰ ਕੰਵਰਗਰੇਵਾਲ ਗਾਇਕ ਦੀਆਂ,,
@sarvensingh1788
@sarvensingh1788 2 жыл бұрын
ਵਾਹਿਗੁਰੂ ਸਾਹਿਬ ਜੀ ਮੇਹਰ ਕਰਨ ਜੀ ਪੰਜਾਬ ਤੇ ਪੰਜਾਬੀ ਆਂ ਤੇ
@lakhbirsingh3395
@lakhbirsingh3395 2 жыл бұрын
ਸਲੂਟ ਜੀ ਸਲੂਟ ਤੁਹਾਨੂੰ ਬਿਲਕੁਲ ਸੱਚ ਹੈ ਜੀ
@Lovepreetsingh-me5tq
@Lovepreetsingh-me5tq Жыл бұрын
ਬਾਬਾ ਜੀਵਨ ਸਿੰਘ ਜੀ, ਸਰਦਾਰ ਹਰੀ ਸਿੰਘ ਨਲੂਆ, ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ, ਅਕਾਲੀ ਫੂਲਾ ਸਿੰਘ , ਬਾਬਾ ਬੀਰ ਸਿੰਘ, ਬਾਬਾ ਧੀਰ ਸਿੰਘ 🙏🙏 ਬੜੀ ਮਾਣ ਵਾਲੀ ਗੱਲ ਆ ਮਜਬੀ ਸਿੰਘੋ 🙏
@baljindersingh7864
@baljindersingh7864 Жыл бұрын
ਧੰਨ ਧੰਨ ਬਾਬਾ ਜੀਵਨ ਸਿੰਘ ਜੀ ❤️🙏🙏🙏👌👌
@tarsemsingh2484
@tarsemsingh2484 2 жыл бұрын
ਬਹੁਤ ਵਧੀਆ ਗਰੇਵਾਲ ਸਾਬ ਰੱਬ ਤਹਾਨੂੰ ਤਰੱਕੀ ਬਕਸੇ ਜੀ 🙏🙏🙏🙏🙏🌹🌹🌹🌹🌹
@rinkurajasangeetgroupbatal7027
@rinkurajasangeetgroupbatal7027 2 жыл бұрын
ਜਿਹੜੇ ਧਾਰਮਿਕ ਗ੍ਰੰਥ ਪੜ ਕੇ ਨਹੀਂ ਜਾਗੇ ਉਨ੍ਹਾਂ ਨਹੀਂ ਜਾਗਣਾ ਬਾਬਾ,ਹਰ ਰੂਹ ਰੰਗੀ ਨਹੀਂ ਹੋ ਸਕਦੀ
@amanrandhawa6347
@amanrandhawa6347 Жыл бұрын
ਤੁਸੀ ਆਪਣਾ ਪੂਰਾ ਕੰਮ ਇਮਾਨਦਾਰੀ ਨਾਲ ਕਰ ਰਹੇ ਓ ਗਰੇਵਾਲ ਸਾਬ ਲੋਕ ਸੁਣਦੇ ਸੁਣਦੇ ਮੰਨਣ ਵੀ ਲੱਗ ਈ ਜਾਣਗੇ ਰੱਬ ਕਰੇ
@mehakjotsingh3570
@mehakjotsingh3570 2 жыл бұрын
ਵਾਹ ਜੀ ਵਾਹ ਕੰਵਰ ਸਿੰਘ ਤੇਰਾ ਤਾਂ ਅਖਾੜਾ ਵੀ ਦੀਵਾਨ ਬਣ ਗਿਆ
@JogenderSingh-u6l
@JogenderSingh-u6l Жыл бұрын
ਵਾਹ ਜੀ ਵਾਹ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਸੱਚ ਬੋਲਣਾ ਚਾਹੀਦਾ ਹੈ ਕਨਵਰ ਗਰੇਵਾਲ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਚੜਦੀ ਕਲਾ ਤਰੱਕੀ ਤੰਦਰੁਸਤੀ ਬਖਸ਼ਣ ਜੀ
@kuljitsinghwarraich7479
@kuljitsinghwarraich7479 2 жыл бұрын
ਬਿਲਕੁਲ ਸਹੀ ਹੈ ਸਭ ਸਚ ਬੋਲਿਆ ਗਿਆ ਜਿਉਂਦੇ ਰਹੋਜੀ
@HarpalSingh-y8q
@HarpalSingh-y8q 10 ай бұрын
ਰੰਘਰੇਟੇ ਗੁਰੂ ਕੇ ਬੇਟੇ,,,,🙏,,, ਧੰਨ ਧੰਨ ਬਾਬਾ ਜੀਵਨ ਸਿੰਘ ਜੀ ਸ਼ਹੀਦ,,,,🙏🙏🙏🙏🙏🙏
@jassisingh6121
@jassisingh6121 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਜਿੰਦਰ ਸਿੰਘ ਭਵਾਨੀਗੜ੍ਹ ਸੰਗਰੂਰ ਮਜ਼ਦੂਰ ਯੂਨੀਅਨ
@lklk1034
@lklk1034 Жыл бұрын
ਕੰਵਰ ਮੇਰੇ ਛੋਟੇ ਭਰਾ ਤੇਰੀਆਂ ਚੰਗੀਆਂ ਗੱਲਾਂ ਕਰਨ ਸਦਕਾ ਤੈਨੂੰ ਦਿਲ ਤੋਂ ਸਲੂਟ ਆ ਮੇਰੇ ਯਾਰ ਬੱਸ ਸਦਾ ਲਈ ਇੱਥੇ ਬਣਿਆ ਰਹਿ ਕੰਵਰ ਵੀਰੇ ਧੰਨਵਾਦ ਹੈ ਜੀ। ਕਲਿਆਣ ਰਾਣਾ ਬਠਿੰਡਾ।।
@bssidhu7321
@bssidhu7321 2 жыл бұрын
ਸਚੀਆਂ ਗਲਾਂ ਗਰੇਵਾਲ ਸਾਬ ਦੀਆ
@fatehsingh5898
@fatehsingh5898 5 ай бұрын
ਰੰਘਰੇਟੇ ਗੁਰੂ ਕੇ ਬੇਟੇ ਮਜ੍ਹਬੀ ਸਿੱਖ ❤❤❤❤ ਬਾਬਾ ਜੀਵਨ ਸਿੰਘ❤❤❤
@chanderthapar30
@chanderthapar30 2 жыл бұрын
ਗਰੇਵਾਲ ਜੀ ਤੁਹਾਡੀ ਗੱਲਾ ਸੁਨ ਕੇ ਸਵਾਮੀ ਵਿਵੇਕਾਨੰਦ ਦੀ ਯਾਦ ਆਉਦੀ ਹੈ ਵਾਹੇਗੁਰੂ ਤੁਹਾਡੇ ਤੇ ਮੇਹਰ ਰਖਨ
@shinderpal3243
@shinderpal3243 2 жыл бұрын
ਬਹੁਤ ਬਹੁਤ ਬਹੁਤ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਵਾਹਿਗੁਰੂ ਮਿਹਰ ਕਰੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@akphotography1267
@akphotography1267 2 жыл бұрын
ਸਹੀ ਗਲ ਵੀਰ ਗੁਰਮੇਲ ਸਿੰਘ ਦਿਆਲਪੁਰ ਮਿਰਜਾ ਬਠਿੰਡਾ ਬਾਬਾ ਗਰਜਾ ਬਾਬਾ ਬੋਤਾ ਸਿੰਘ ਰੰਗਰੇਟਾ ਗੁਰੁ ਬੇਟੇ ਜਿੰਨਾ ਨੇ ਨੂਰ ਦੀਨ ਸਰਾ ਤੇ ਖਾਲਸਾ ਦਾ ਆਲਨ ਕੀਤਾ ਸੀ
@palwindersingh2210
@palwindersingh2210 Жыл бұрын
ਸਰਦਾਰ ਕੰਨਵਰ ਗਰੇਵਾਲ ਸਾਹਿਬ ਜੀ ਸੱਚਾਈ ਪੇਸ਼ ਕਰਨ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ।❤
@Harpalsingh-hx9nr
@Harpalsingh-hx9nr 2 жыл бұрын
ਧੰਨਵਾਦ ਕੰਵਰ ਗਰੇਵਾਲ ਜੀ
@ਗੁਰਪ੍ਰੀਤਸਿੰਘ-ਚ5ਧ
@ਗੁਰਪ੍ਰੀਤਸਿੰਘ-ਚ5ਧ 2 жыл бұрын
ਵਾਹਿਗੁਰੂ ਮੇਹਰ ਕਰੇ 🙏🙏🙏
@teluramkohara5040
@teluramkohara5040 2 жыл бұрын
ਜਿਉਂਦੇ ਰਹੋ ਸ.ਕਨਵਰ ਗਰੇਵਾਲ ਜੀ
@LakhwinderSingh-mn4kq
@LakhwinderSingh-mn4kq Жыл бұрын
ਧੰਨ ਧੰਨ ਬਾਬਾ ਜੀਵਨ ਸਿੰਘ ਵੀਰ ਪ੍ਰਮਾਤਮਾ ਤੈਨੂੰ ਖੁਸ਼ ਰੱਖਣ
@beantbhambri3381
@beantbhambri3381 Жыл бұрын
ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖੇ ਜੀ
@parkashlal3340
@parkashlal3340 2 жыл бұрын
ਬਹੁਤ ਹੀ ਠੀਕ ਕਿਹਾ ਮਾਨਵ ਸਭ ਇਕ ਹੈ ਜੇਕਰ ਇਹ ਸਮਝਣ ਲਗ ਜਾਵਾ ਗੇ ਤਾ ਇਕ ਹੋ ਜਾਵਾ ਗਏ ਬਹੁਤ ਬਹੁਤ ਸ਼ੁਕਰੀਆ ਜੀ
@manojbhalla950
@manojbhalla950 2 жыл бұрын
100% Best, Waheguru Waheguru
@abhijotbhatti104
@abhijotbhatti104 Жыл бұрын
ਧੰਨ ਧੰਨ ਕਰਾਤੀ ਇਹ ਆ ਰੱਬ ਦਾ ਫ਼ਕਰ ਬੰਦਾ ਵਾਹਿਗੁਰੂ ਜੀ ਚੱੜਦੀਕਲਾ ਚ ਰੱਖੇ
@kamaljitsingh7393
@kamaljitsingh7393 2 жыл бұрын
ਬਹੁਤ ਵਧੀਆ ਜੀ👍💯
@ArjunSingh-fx9vk
@ArjunSingh-fx9vk Жыл бұрын
ਸੱਚ ਬੋਲਣ ਦੀ ਹਿੰਮਤ ਕੋਈ ਵਿਰਲਾ ਰਖਦਾ। ਧੰਨਵਾਦ ਜੀ
@deepchand6605
@deepchand6605 2 жыл бұрын
Very Good Ji ਇਕ ਇਕ ਗੱਲ ਕੀਮਤੀ ਹੈ। ਬਸ ਸਮਝਣ ਦੀ ਲੋੜ ਹੈ। ਉਹ ਇਕ ਹੈ। ਫੇਰ ਅਸੀਂ ਕਿਉ ਪੰਜਾਹ ਬਣੇ ਬੈਠੇ ਹਾਂ।
@AmarjeetSingh-lj8yj
@AmarjeetSingh-lj8yj 2 жыл бұрын
ਸੋ ਰਾਗੀ ਢਾਡੀ ਕਵੀਸ਼ਰ ਵਿਦਵਾਨ ਵੀ। ਨਹੀਂ ਰਾਹ ਦਸਦਾ ਬਹੁਤ ਚੰਗੀ ਸੋਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@avtarsaberwal6529
@avtarsaberwal6529 2 жыл бұрын
God Blees you kanber Dahab je ਇਹ ਜੱਟ ਆ ਥੋੜੈ ਜਹੇ ਜਿਨ੍ਹਾਂ ਨੂੰ ਬਹੋਤ ਹੰਕਾਰ ਆ ਕੇ ਮੈਂ ਜੱਟ ਦਾ ਪੂਤ ਆ ਨੀਚਾ ਵਿਚੋਂ ਨੀਚ ਜਾਤਿ,ਨਿਚੇ ਹੈ ਅੰਤ ਨੀਚ ਇਹ ਸਭ ਕੁਝ ਤਾਹੀ ਹੋ ਰਿਹਾ ਕੀੳਕਿ ਪੰਜਾਬ ਦੇ ਕੁਝ ਜੱਟ ਨਹੀਂਗੇ ਠੀਕ
@luckytanda
@luckytanda 2 жыл бұрын
ਧੰਨ ਧੰਨ ਬ੍ਰਹਮਗਿਆਨੀ ਸੰਤ ਸਿਪਾਹੀ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ ਜੀ ❤❤❤❤🙏🏻🙏🏻🙏🏻
@jangirsingh9539
@jangirsingh9539 Жыл бұрын
Wahiguru ji mihar kre 🙏 Sikkim asaam se indian army
@lakhbirsingh7774
@lakhbirsingh7774 Жыл бұрын
ਵਾਹ ਜੀ ਵਾਹੁ ਜਿਉਂਦਾ ਰਹਿ ਬਾਈ ਜੀ ਗਰੇਵਾਲ ਸਾਹਿਬ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਹੁਕਮ ਤੇ ਚੱਲਣ ਦੀ ਲੋੜ ਹੈ ਜੀ ਵਾਹਿਗੁਰੂ ਜੀ ਖੁਸ਼ੀ ਬਖਸ਼ਿਸ਼ ਕਰਨ ਜੀ ਸੱਚੇ ਪਾਤਸ਼ਾਹ ਜੀ ਸਹੀ ਮਿਹਣਿਆ ਚ ਗੁਰੂ ਦੇ ਸਿੱਖ ਕੌਮ ਨਾਲ ਪੂਰੀ ਤਰ੍ਹਾਂ ਹਮਦਰਦੀ ਜਰੂਰਤ ਵੰਦ ਦੀ ਮਦਦਤ ਕਰਨ ਵਾਲੇ ਲੋਕਾਂ ਨੂੰ ਰੱਬ ਆਪਣੇ ਚਰਨੀਂ ਲਾਉਂਦੇ ਹਨ ਪਰਧਾਨੁ ਤਾ ਲੜਨ ਯੋਗਾ ਹੀ ਰਹਿ ਜਾਂਦੇ ਹਨ ਜੀ ਧੰਨ ਬਾਬਾ ਜੀਵਨ ਸਿੰਘ
@Rajkumar-tv2lg
@Rajkumar-tv2lg Жыл бұрын
@petworld5811
@petworld5811 9 ай бұрын
Waheguru ji 🙏❤️🙏
@kulwantsingh6606
@kulwantsingh6606 2 жыл бұрын
ਸੱਚੇ ਪਾਤਸ਼ਾਹ ਸੇਵਾ ਸਫ਼ਲ ਕਰਨ।
@jaswantkaur4506
@jaswantkaur4506 2 жыл бұрын
Bilkul theek keha waheguru ji bless you always 🙏🌷
@BaldevSingh-qr5wj
@BaldevSingh-qr5wj Жыл бұрын
Dil to saloot aa veer ji Kanwar Grewal ji God bless you ❤❤ Rangrete Guru ke bete
@jagjeetjagjeetsingh2203
@jagjeetjagjeetsingh2203 Жыл бұрын
ਧੰਨ ਧੰਨ ਬਾਬਾ ਜੀਵਨ ਸਿੰਘ ਜੀ ਵਾਹਿਗੁਰੂ ਜੀ
@narinder_singh_1965
@narinder_singh_1965 Жыл бұрын
ਬਹੁਤ ਵਧੀਆ ਸੰਦੇਸ਼। ਸਭੇ ਸਾਝੀਵਾਲ ਸਦਾਇਨ ਕੋਇ ਨਾ ਦਿਸੈ ਬਾਹਰਾ ਜੀਉ ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ
@SandeepKaur-bq2rd
@SandeepKaur-bq2rd 2 жыл бұрын
Waheguru g sab te mehar kro g ♥️ waheguru g veer nu lambi umar bakshy g ♥️
@armanpreetarmanpreetsingh9934
@armanpreetarmanpreetsingh9934 Жыл бұрын
❤THANKS veerji waheguru.ji great ji
@chainsingh9594
@chainsingh9594 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@KuldeepSingh-md1ub
@KuldeepSingh-md1ub Жыл бұрын
ਜਿਊਦਾ ਰਹਿ ਵਾਹਿਗੁਰੂ ਤੇਰੀ ਲੰਬੀ ਉਮਰ ਕਰੇ
@gurbachanlal7187
@gurbachanlal7187 2 жыл бұрын
Kanwar Grewal is a true Sikh.May Guru Nanakji Saheb bless him with success in his mission !
@sanjhabhaichara5368
@sanjhabhaichara5368 Жыл бұрын
ਚੱਕਰ ਪਿੰਡ ਬਹੁਤ ਵੱਡਾ ਏ ਪਰ ਗੁਰੂ ਘਰ ਇੱਕ ਏ। ਦੋ ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਗੁਰੂ ਘਰ ਏ ਜੀ🙏🏼💐
@Ambarsariya993
@Ambarsariya993 Жыл бұрын
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਚ ਰੱਖਣ ਸੱਚ ਬੋਲਿਆ ਤੁਸੀਂ !!
@satindersingh8374
@satindersingh8374 Жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ, ਬਾਈ ਕੰਵਰ ਗਰੇਵਾਲ।
@kamalkumar-ql2rl
@kamalkumar-ql2rl Жыл бұрын
ਧੰਨ ਧੰਨ ਬਾਬਾ ਜੀਵਨ ਸਿੰਘ ਜੀ 🙏🏻🙏🏻
@gurmukhsingh8030
@gurmukhsingh8030 2 жыл бұрын
ਬਹੁਤ ਵਧੀਆ ਜੀ ਧੰਨਵਾਦ ਜੀ ਸੱਚ ਬੋਲਦੇ ਰਹੋ ਗਰੇਵਾਲ ਸਾਹਬ
@c.s.kalyan4946
@c.s.kalyan4946 2 жыл бұрын
ਇੱਕ ਇੱਕ ਗੱਲ ਸਹੀ ਕਹੀ ਗਰੇਵਾਲ ਜੀ ਨੇ
@inderjitsekha-gr1jw
@inderjitsekha-gr1jw Жыл бұрын
ਬਹੁਤ ਬਹੁਤ ਧੰਨਵਾਦ ਗੱਲ ਸੱਚ
@BaljinderSingh-xy4ik
@BaljinderSingh-xy4ik 2 жыл бұрын
Sahi keha bhai saab... Waheguru ji ka khalsa, waheguru ji ki fateh...
@narinderkaur6379
@narinderkaur6379 Жыл бұрын
ਧੰਨ ਧੰਨ ਜੀਵਨ ਸਿੰਘ ਜੀ ਰੰਗ ਰੇਟੇ ਗੁਰੂ ਕੇੇ ੍ਬੇਟੇ
@ranbirvirk0013
@ranbirvirk0013 2 жыл бұрын
ਵਾਹਿਗੁਰੂ ਜੀ 🙏🙏
@deepsahota5458
@deepsahota5458 Жыл бұрын
ਜਿਉਂਦਾ ਰਹਿ ਕੰਨਵਰ ਗਰੇਵਾਲ ਜੀ
@Lion-hr2em
@Lion-hr2em 2 жыл бұрын
🙏ਸੱਚਾ ਤੇ ਫਕੀਰ ਕਲਾਕਾਰ🎉
@Pardeepsingh-yh9kv
@Pardeepsingh-yh9kv Жыл бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ ਇਕ ਇਕ ਲਫ਼ਜ਼ ਵਿੱਚ ਸਚਾਈ ਏ ਖੁਆਰ ਵੀ ਤਾਂ ਹੀ ਹੋ ਰਹੇ ਹਾਂ ਗੁਰੂ ਸਾਹਿਬ ਨੇ ਏਕ ਪਿਤਾ ਏਕਸ ਕੇ ਬਾਰਕ ਦੇ ਧਾਰਨੀ ਬਣਾਇਆ ਸੀ ਪਰ ਅਸੀਂ ਡੇਰਿਆਂ ਦੇ ਮਗਰ ਲੱਗ ਫਿਰ ਤੋਂ ਜ਼ਾਤ ਪਾਤ ਵਿੱਚ ਫ਼ਸ ਗਏ ਹਾਂ ਜਦੋਂ ਤੱਕ ਅਸੀਂ ਗੁਰੂ ਦੇ ਸਿੱਖ ਨਹੀਂ ਬਣਦੇ ਜਾਤਾਂ ਕਿੱਲਾ ਨਹੀਂ ਕੱਢਦੇ ਮਰਾਂਗੇ ਮਰਦੇ ਰਹਾਂਗੇ ਵਾਹਿਗੁਰੂ ਜੀ ਸੁਮੱਤ ਬਖਸ਼ੇ
@kashbhuttaykb
@kashbhuttaykb 2 жыл бұрын
Love it, Kanwar says it like it is. Well said
@jangirsingh9539
@jangirsingh9539 Жыл бұрын
Wahiguru ji mihar kre 🙏 Sikkim asaam se indian army
@harbanssingh692
@harbanssingh692 Жыл бұрын
ਬਹੁਤ ਵਧੀਆ ਵੀਰ...ਜਿਹੜਾ ਰੱਬ ਦੇ ਘਰ ਵਿੱਚ ਬੈਠ ਕੇ ਭੀ ਜਾਤ-ਪਾਤ ਦੀ ਗੱਲ ਕਰਦਾ ਸਮਝੋ ਹਾਲੇ ਉਹਨੇ ਰੱਬ ਦੇ ੳ ਅ ਵਾਲਾ ਕਾਇਦਾ ਭੀ ਨਹੀਂ ਫੜਿਆ, ਰੱਬ ਪਾਉਣਾ ਤਾਂ ਬਹੁਤ ਦੂਰ। ਇਹੋ ਜਿਹੇ ਕਲਾਕਾਰਾਂ ਨੂੰ ਸੈਲਿਊਟ ਜੋ ਲੋਕਾਂ ਦੇ ਦਿਲਾਂ ਵਿੱਚੋਂ ਭਰਮ ਭੁਲੇਖੇ ਦੂਰ ਕਰਨ ਦਾ ਕੰਮ ਕਰਦੇ ਹਨ ।
@Khara-hv9gw
@Khara-hv9gw 2 жыл бұрын
ਵਾਹ ਵਾਹ ਕਨਵਰ ਗਰੇਵਾਲ 🙏🙏🙏🙏🙏🙏🙏🙏🙏🙏🙏🙏🙏
@HarjinderHarjindersinghg-en8sb
@HarjinderHarjindersinghg-en8sb Жыл бұрын
ਇਹ ਕੌੜਾ ਸੱਚ ਹੈ ਬਾਈ ਜੀ ਕਿਹੜੇ ਲਫਜਾ ਨਾਲ ਤੁਹਾਡੀ ਤਾਰੀਫ ਲਿਖਾ ਦਿਲ ਨੂੰ ਛੂਹ ਵਾਲੇ ਬੋਲ ਰੱਬ ਹੰਕਾਰੀ ਲੋਕਾ ਨੂੰ ਸਮੱਤ ਬਖਸੇ
@karanjitsingh1499
@karanjitsingh1499 2 жыл бұрын
Sade pind ch iko gurdwara sahib ha sanu bht mann es gal da
@jitenderbaaghi7391
@jitenderbaaghi7391 2 жыл бұрын
🌹👍🙏
@sukhmohansingh7260
@sukhmohansingh7260 2 жыл бұрын
Sade pind 4.. 5
@jitenderbaaghi7391
@jitenderbaaghi7391 2 жыл бұрын
@@sukhmohansingh7260 sikhon mein bhi jativad gotravad brahmanvad manuvad hai
@HarbhajanSingh-cx8mi
@HarbhajanSingh-cx8mi Жыл бұрын
🎉ਰੰਗਰੇਟੀ ਗੁਰੂ ਦੇ ਬੇਟੇ ਗਰੇਵਾਲ ਸਾਹਿਬ ਜੀਓ ਲੰਮੀ ਉਮਰੇ, ਸੱਚਾ ਗੁਰੂ ਪੂਰਾ ਰੰਗ ਲਿਆਵੇ
@sarbikaur826
@sarbikaur826 2 жыл бұрын
Waheguru g Mehar Karo g veer Kanwar Garewal te
@babajwellervickymasson2205
@babajwellervickymasson2205 Жыл бұрын
ਗੁਰੂ ਨਾਨਕ ਦੇਵ ਜੀ ਨੇ ਉਚ ਨੀਚ ਖ਼ਤਮ ਕਰਨ ਲਈ ਅਣਥੱਕ ਮਿਹਨਤ ਕੀਤੀ 😭😭😭ਪਰ ਸਭ ਬੇਕਾਰ ਕਰ ਦਿੱਤਾ 🥺🥺 ਮਤਲਬੀ ਤੇ ਪਾਪੀ ਲੋਕਾਂ ਨੇ
@rampyari6752
@rampyari6752 2 жыл бұрын
Very good veer Ji waheguru waheguru Ji sab da phila Kira Ji we love you and thanks 🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹❤️❤️❤️❤️❤️❤️❤️❤️❤️💕💕💕💕💕Pyari uk 🇬🇧
@jasbirkaur5701
@jasbirkaur5701 2 жыл бұрын
ਕਿਆ ਬਾਤ ਹੈ ਕੰਵਰ ਸਿਆਂ ਜਿਉਂਦੇ ਵੱਸਦੇ ਰਹੋ
@gurdassingh2102
@gurdassingh2102 2 жыл бұрын
Varry good paji 🙏🙏🙏🙏🙏❤❤❤❤❤❤👍👍👍
@JaspreetSingh-mp6qt
@JaspreetSingh-mp6qt 14 күн бұрын
ਧੰਨਵਾਦ ਭਾਈ ਕਨਵਰ ਗਰੇਵਾਲ਼ ਜੀ ਇਸ ਵਿਸੇ ਲਈ
@premsinhg-u3i
@premsinhg-u3i 2 ай бұрын
ਕਮਲ ਬਾਈ ਬਿਲਕੁਲ ਸਹੀ ਗੱਲ ਵੀਰ ਜੀ ਹੱਕ ਸੱਚ ਦੀ ਗੱਲ ਕਰਨੀ ਚਾਹੀਦੀ 👍👍👍👍👍💯💯💯💯💯💯👳👳👳👳
@ਭਾਈਪ੍ਰੇਮਸਿੰਘ
@ਭਾਈਪ੍ਰੇਮਸਿੰਘ 2 жыл бұрын
ਸੱਚ ਬੋਲਣ ਵਾਲਾ ਕਲਾਕਾਰ ਰੱਬ ਦਾ ਬੰਦਾ ਅਸਲੀ ਸਿੱਖ
@DilbagSingh-hc3gi
@DilbagSingh-hc3gi Жыл бұрын
Very good Grewal
@educati693punjabknowledge
@educati693punjabknowledge Жыл бұрын
Right aa uncle ji
@somrajsinghsomraj8908
@somrajsinghsomraj8908 Жыл бұрын
Rajht sr
@NarinderMattu-hh4ct
@NarinderMattu-hh4ct Жыл бұрын
Good 👍 working kanwar Grewal ji
@AmarjitSingh-lh3xc
@AmarjitSingh-lh3xc Жыл бұрын
ਮੈਨੂ ਇਹ ਦਸ ਤੇ, ਪਿੰਡ ਵਿਚ ਕੀਨੀਆ ਕਵ,ਕੰਨਿਆ ਆਪੇ ਬਣੀਆ ਜਗਾ ਨੇਉਹਜਗਾ ਬਣਾਉਣ ਵਾਲੇ ਆਪਣੇ ਆਪ ਨੂੰ ਮਸਤ ਕਹਾਉਂਦੇ ਨੇਚੁਰਲ ਅਰਾ
@swarnsingh4787
@swarnsingh4787 Жыл бұрын
ਵਾਹਿਗੁਰੂ ਸਾਹਿਬ ਚੜਦੀਕਲਾ ਵਿੱਚ ਰੱਖੇ ਸਹੀ ਵਿਚਾਰਧਾਰਾ ਦਾ ਮਾਲਕ. ਕੰਵਰ ਗਰੇਵਾਲ
@karamsingh7358
@karamsingh7358 2 жыл бұрын
Grewal sahib waheguru ji ka khalsa waheguru ji ki fateh bahut sachia galla
@gilluniquevideos3240
@gilluniquevideos3240 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖੇ
@jaswinderkaur9537
@jaswinderkaur9537 2 жыл бұрын
ਬਹੁਤ ਵਧੀਆ ਜੀ
Сестра обхитрила!
00:17
Victoria Portfolio
Рет қаралды 958 М.
When you have a very capricious child 😂😘👍
00:16
Like Asiya
Рет қаралды 18 МЛН
The evil clown plays a prank on the angel
00:39
超人夫妇
Рет қаралды 53 МЛН
Chaar Sahibzaade || Chamkaur Sahib
18:36
Journey with Soni
Рет қаралды 222 М.
Live Stage Show Gurdas Maan
8:50
Baba Gurdaas
Рет қаралды 3,8 МЛН
Kanwar Grewal-Mast Bna denge Biba Sufi Song
9:18
JAGRAON WALE
Рет қаралды 34 МЛН
Сестра обхитрила!
00:17
Victoria Portfolio
Рет қаралды 958 М.