ਮਜ਼੍ਹਬੀ ਸਿੰਘ || Kanwar Grewal Live Show || Kanwar Grewal || Osm Live

  Рет қаралды 89,643

OSM LIVE

OSM LIVE

Күн бұрын

Пікірлер: 246
@harbhajansinghharbhajansin6781
@harbhajansinghharbhajansin6781 Жыл бұрын
ਸਲੂਟ ਆ ਗਰੇਵਾਲ ਨੂੰ ਸਤਿਕਾਰ ਤੇ ਮਾਣ ਬਾਬਾ ਜੀਵਨ ਸਿੰਘ ਜੀ ਰੰਘਰੇਟਾ ਨੂੰ
@baljeetsandhubitta3947
@baljeetsandhubitta3947 Жыл бұрын
ਕੰਵਰ ਗਰੇਵਾਲ ਜੀ ਮੇਰੇ ਵੱਲੋਂ ਦਿਲੋਂ ਸ਼ਲੂਟ ਹੈ ਜੀ ਇਹ ਵਿਸ਼ਾ ਬਹੁਤ ਵਧੀਆ ਲੱਗਾ ਸੀ ਕਿਉਕਿ ਮਜਬੀ ਸ਼ਿੱਖ ਕੌਮ ਦੇ ਰੰਘਰੇਟੇ ਵੀਰਾਂ ਨੂੰ ਪਿੰਡਾਂ ਵਿੱਚ ਵੱਸਦੇ ਹੰਕਾਰੇ ਹੋਏ ਗੰਦੀ ਨਸ਼ਲ ਦੇ ਲੋਕਾਂ ਦੇ ਕਰਕੇ ਵਿਤਕਰਾ ਕੀਤਾ ਜਾਂਦਾ ਹੈ ਪਰ ਮੈਂ ਸ਼ੱਚਾਈ ਦੱਸਦਾ ਹਾਂ ਕਿ ਇਹ ਮਜ਼ਬੀ ਸ਼ਿੱਖ ਕੌਮ ਸ਼ੂਰਬੀਰ ਸ਼ਿਰ ਲੱਥ ਸ਼ੂਰਮਿਆਂ ਅਣਖੀ ਯੋਧਿਆਂ ਦੀ ਕੌਮ ਹੈ ਸ਼ਾਡੇ ਗੁਰੂ ਸ਼ਾਹਿਬ ਜੀ ਨੇ ਪਰਖ ਕਰਕੇ ਹੀ ਆਪਣੀ ਹਿੱਕ ਨਾਲ ਲਾਇਆ ਸ਼ੀ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਜੀ ਦਿਲੋਂ ਸ਼ਲੂਟ ਹੈ ਜੀ ਮਜ਼ਬੀ ਸ਼ਿੱਖ ਕੌਮ ਦੇ ਰੰਘਰੇਟੇ ਵੀਰਾਂ ਨੂੰ 🙏🙏
@goldyphotography818
@goldyphotography818 Жыл бұрын
❤❤
@LakabirSingh-yr4wu
@LakabirSingh-yr4wu Жыл бұрын
Lakhbir singh majbi sikh
@harwindersingh9047
@harwindersingh9047 Жыл бұрын
Bahut vdeai soch majbi sikh jindabad fromharwinder sanguana
@sidhugaganpunjab24
@sidhugaganpunjab24 Жыл бұрын
Sloot aa veer ji aap ji soch nu
@Raj-pk1qv
@Raj-pk1qv Жыл бұрын
It's not just pindh. I was Born and raised in canada and even in canada they do this. Jatt had ruined sikhi , that is a fact. Even canada is destroyed with discrimination because of these uneducated idiots. And the gadar singers that wear turbans and sing about cast women, gangs, violence and ego. Pure gadar kuteh
@SukhSingh-fi9cd
@SukhSingh-fi9cd Жыл бұрын
ਬ੍ਰਹਮਣ ਖੱਤਰੀ ਵੈਸ਼ ਸ਼ੂਦਰ ਜਾਤੀ ਵਿਚੋਂ ਕੋਈ ਵੀ ਸਿੱਖ ਮਜ਼ਹਬ ਵਿੱਚ ਆ ਸਕਦਾ ਹੈ।ਬਣ ਸਕਦਾ ਹੈ ਮਜ਼ਹਬੀ ਸਿੱਖ ਗੁਰੂ ਸਾਹਿਬਾਂ ਨੇ ਚਾਰਾਂ ਜਾਤਾਂ ਵਾਸਤੇ ਦਰਵਾਜ਼ੇ ਖੋਲ੍ਹ ਦਿੱਤੇ ਸੀ ਸਿੱਖ ਮਜ਼ਹਬ ਵਿੱਚ ਚਾਰਾਂ ਜਾਤਾਂ ਵਿੱਚੋਂ ਆਏ ਸੀ ਜਿਵੇਂ ਜ਼ੁਲਮ ਵਿਰੁੱਧ ਟੱਕਰ ਲੲੀ ਮੁਸ਼ਕਿਲ ਵਿੱਚ ਵੀ ਅਪਣਾ ਮਜ਼ਹਬ ਨਹੀਂ ਛੱਡਿਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਿੱਖ ਮਜ਼ਹਬ ਤੇ ਮੇਹਰ ਕਰੀ।
@rajwinder1968
@rajwinder1968 Жыл бұрын
ਅਸੀ ਮਜਬੀ ਸਿੱਖਾ ਦਾ ਬਹੁਤ ਸਤਿਕਾਲ ਕਰਦੇ ਹਾ ਆਪਣੇ ਪਿੰਡ ਵਿੱਚ ਵਿਆਹ ਸਾਦੀਆ ਵਿੱਚ ਪੂਰਾ ਸਤਿਕਾਰ ਕਰਦੇ ਹਾ
@RajveerSingh-ub2cn
@RajveerSingh-ub2cn 9 ай бұрын
Satkar likhna si bro😂😂
@sewakmajra7536
@sewakmajra7536 4 ай бұрын
​@@RajveerSingh-ub2cnSatkar nhi bai g ਸਤਿਕਾਰ ਹੁੰਦਾ
@KIRAT_PBX1
@KIRAT_PBX1 4 ай бұрын
❤❤❤❤
@majorverygoodbhatti4101
@majorverygoodbhatti4101 26 күн бұрын
Very good 👍
@AngrejManawal-vs6hq
@AngrejManawal-vs6hq 6 ай бұрын
ਮਜ਼ਬੀ ਸਿੱਖ ਸਰਦਾਰ
@manisinghsingh9126
@manisinghsingh9126 Жыл бұрын
ਸਾਨੂੰ ਮਜ਼ਬੀ ਸਿੰਘ ਹੋਣ ਤੇ ਮਾਣ ਮਹਿਸੂਸ ਹੁੰਦਾ
@ParveenKumar-md8ie
@ParveenKumar-md8ie Жыл бұрын
ਸਚ ਦੀ ਆਵਾਜ਼ ਗਰੇਵਾਲ ❤
@pargatsinghbir425
@pargatsinghbir425 Жыл бұрын
ਸਿੱਖ ਕੌਮ ਦਾ ਇਕ ਦੁਖਾਂਤ ਰਿਹਾ ਹੈ ਕੇ ਇਹ ਇਤਹਾਸ ਸਿਰਜ ਸਕਦੀ ਹੈ ਪਰ ਲਿਖ ਨਹੀਂ ਸਕਦੀ ਸੰਭਾਲ ਨਹੀਂ ਸਕਦੀ ਇਹੀ ਹੁਣ ਤਕ ਸਾਡੇ ਨਾਲ ਹੁੰਦਾ ਆਇਆ ਹੈ ।ਅੱਜ ਰੰਘਰੇਟੇ ਸਰਦਾਰ ਇਹੀ ਦੁੱਖ ਭੋਗ ਰਹੇ ਹਨ ਓਨਾ ਦਾ ਖੂਨ ਨਾਲ ਸਿੰਜਿਆ ਇਤਹਾਸ ਦਫਨ ਕਰਨ ਦੀ ਹਰ ਕੋਸਿਸ ਕੀਤੀ ਗਈ ਕੀਤੀ ਵੀ ਸਿੱਖ ਕੌਮ ਦੇ ਆਗੂਆਂ ਵਲੋਂ ਗਈ ਤਾਂਹੀ ਅੱਜ ਅਸੀ ਅਪਣਾ ਇਤਹਾਸ ਲਭ ਰਹੇ ਹਾਂ ਅਪਣਾ ਬੁੰਗਾ ਗੁਆ ਬੈਠੇ ਹਾਂ ਜੇਤੂ ਜਰਨੈਲ ਦੀ ਫੌਜ ਨੂੰ ਪਿੰਡਾ ਅੰਦਰ ਦਲਿਤ ਗ਼ਰੀਬ ਲਾਚਾਰ ਵਿਚਾਰੇ ਤੇ ਨਸੇ ਦੇ ਆਦੀ ਬਣਾ ਦਿੱਤਾ ਗਿਆ ਸਭ ਤੋਂ ਵਡਾ ਹਮਲਾ ਰੰਘਰੇਟੇ ਸਰਦਾਰਾਂ ਨੂੰ ਧਰਮ ਬਦਲੀ ਕਰਵਾਉਣ ਲਈ ਸਪੈਸ਼ਲ ਨਿਸ਼ਾਨਾ ਬਣਾ ਕੇ ਆਪਣੀਆ ਜੜ੍ਹਾਂ ਨਾਲੋ ਤੋੜਿਆ ਜਾ ਰਿਹਾ ਹੈ ਜੜਾ ਨਾਲੋ ਟੁੱਟੇ ਰੁੱਖ ਸੁੱਕ ਜਾਂਦੇ ਹਨ ਡੇਰਿਆਂ ਤੇ ਦੂਜੇ ਧਰਮਾਂ ਚ ਭੇਜਣ ਦੀਆਂ ਚਾਲਾ ਚਲੀਆਂ ਜਾ ਰਹੀਆਂ ਹਨ ਫੇਰ ਦੋਸ ਵੀ ਸਾਡੇ ਸਿਰ ਹੀ ਹੈ ਕੇ ਤੁਸੀ ਭਜ ਰਹੇ ਹੋ ਪਰ ਇਸਦਾ ਹਲ ਇਸ ਵਾਰ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਤੇ ਸਰਦਾਰ ਬੂਟਾ ਸਿੰਘ ਪੰਡੋਰੀ ਸਾਬ ਨੇ ਤਰੈ ਮਾਸਿਕ ਮੈਗਜ਼ੀਨ "ਰੰਘਰੇਟਾ"ਸੁਰੂ ਕਰਕੇ ਕੀਤੀ ਹੈ ਕੇ ਅਸੀ ਹੁਣ ਅਪਣਾ ਇਤਹਾਸ ਲਿਖਾਂਗੇ ਵੀ ਸੰਭਾਂਗੇ ਵੀ ਸਿਰਜਦੇ ਤਾਂ ਅਸੀ ਸਦੀਆਂ ਤੋਂ ਆਏ ਹੀ ਹਾਂ।ਇਹ ਰਸਾਲਾ ਬਹੁਜਨ ਸਮਾਜ ਦੇ ਘਰ ਘਰ ਕਿਵੇਂ ਪਹੁੰਚੇ ਇਹ ਸਾਡੀ ਜਿੰਮੇਵਾਰੀ ਬਣਦੀ ਹੈ ।ਬੂਟਾ ਸਿੰਘ ਪੰਡੋਰੀ ਹੋਰਾਂ ਨੇ ਰਿਟਾਇਰ ਮੇਂਟ ਲੈਣ ਤੋਂ ਬਾਅਦ ਏਨਾ ਵਡਾ ਤੇ ਮੁਸ਼ਕਲ ਕੰਮ ਆਪਣੇ ਹੱਥ ਲੈਕੇ ਸਾਬਿਤ ਕਰ ਦਿੱਤਾ ਹੈ ਕੇ ਉਮਰ ਕਦੇ ਕਿਸੇ ਵੀ ਕੰਮ ਚ ਅੜਿੱਕਾ ਨਹੀਂ ਬਣ ਸਕਦੀ ।ਸਾਡੇ ਗ਼ਰੀਬ ਸਿੱਖਾਂ ਦੀ ਇਹ ਕਮੀ ਰਹਿ ਹੈ ਕੇ ਅਸੀ ਪੜ੍ਹਨ ਲਿਖਣ ਚ ਹਮੇਸ਼ਾ ਪਿੱਛੇ ਰਹੇ ਹਾਂ ਇਹ ਕੰਮ ਕਰਨੇ ਏਨੇ ਜਰੂਰੀ ਹਨ ਜਿਨਾ ਕਰਕੇ ਤੁਹਾਡੀ ਅਗਲੀ ਪੀੜ੍ਹੀ ਤੁਹਾਡੇ ਤੇ ਮਾਨ ਕਰ ਸਕੇ ਇਹ ਕੰਮ ਬਾਖੂਬੀ ਬੂਟਾ ਸਿੰਘ ਤੇ ਸਰਦਾਰ ਜਸਵੰਤ ਸਿੰਘ ਜੀ ਵਿਦਿਅਕ ਭਲਾਈ ਟਰੱਸਟ ਵਾਲਿਆ ਨੇ ਕੀਤਾ ਹੈ ਕੌਮ ਓਨਾ ਦੀ ਸੱਦਾ ਰਿਣੀ ਰਹੇਗੀ ।ਓਨਾ ਦਾ ਲਭਿਆ ਇਤਹਾਸ ਅੱਜ ਸਾਡੇ ਘਰ ਘਰ ਪਹੁੰਚ ਚੁੱਕਾ ਹੈ ਫੇਰ ਬਲਦੇਵ ਸਿੰਘ ਸੜਕਨਾਮਾ ਸਾਹਿਬ ਦਾ ਅਸੀ ਸਾਰੀ ਸਿੱਖ ਕੌਮ ਵਲੋ ਵਿਸੇਸ ਤੌਰ ਤੇ ਧੰਨਵਾਦ ਕਰਦੇ ਹਾਂ ਜਿਨਾ ਨੇ ਪੰਜਵਾ ਸਾਹਿਬਜਾਦਾ ਨਾਵਲ ਲਿਖਕੇ ਬਾਬਾ ਜੀਵਨ ਨੂੰ ਅਮਰ ਕਰ ਦਿੱਤਾ ਤੀਜਾ ਨਾਮ ਹੈ ਸਾਡੀ ਭੈਣ ਬੀਬੀ ਰਾਗਨੀ ਸ਼ਰਮਾ ਜਿਨਾ ਨੇ ਬਾਬਾ ਜੀ ਤੇ phd ਕਰਕੇ ਓਨਾ ਦੇ ਨਾਲ ਨਾਲ ਅਪਣਾ ਨਾਮ ਵੀ ਇਤਹਾਸ ਵਿਚ ਲਿਖ ਲਿਆ ਹੈ ਚੌਥਾ ਧੰਨਵਾਦ ਅਸੀ ਕਨਵਰ ਗਰੇਵਾਲ,ਦਲਜੀਤ,ਸੁਦੇਸ਼ ਕੁਮਾਰੀ,ਸੁਖਵਿੰਦਰ ਪਲੇ ਬੈਕ ਸਿੰਗਰ ,ਡਾਕਟਰ ਸਤਿੰਦਰ ਸਰਤਾਜ ਜਿਨਾ ਨੇ ਰੰਘਰੇਟੇ ਸਰਦਾਰਾਂ ਦਾ ਇਤਹਾਸ ਆਪਣੀ ਗਾਇਨ ਕਲਾ ਚ ਸਾਮਿਲ ਕਰਕੇ ਇਤਹਾਸ ਚ ਅਪਣਾ ਨਾਮ ਲਿਖਵਾ ਲਿਆ ।ਪਰ ਇਕ ਵਡੀ ਕਮੀ ਦੇਖਣ ਨੂੰ ਮਿਲੀ ਕੇ ਅਸੀ ਏਨਾ ਗਾਇਕਾਂ ਦੇ ਇਤਹਾਸਿਕ ਗੀਤਾਂ ਨੂੰ ਓਨਾ ਨਹੀਂ ਸੁਣਿਆ ਜਿਨਾ ਅਸੀ ਲੁੱਚੇ ਲਫੰਗੇ ਗਾਇਕਾ ਦੇ ਗੀਤਾਂ ਨੂੰ ਸੁਣਦੇ ਹਾਂ।ਹੁਣ ਬੂਟਾ ਸਿੰਘ ਹੋਰਾਂ ਦਾ ਰਸਾਲਾ ਰੰਗਰੇਟਾ ਘਰ ਘਰ ਪਹੁੰਚੇ ਤਾਂ ਕੇ ਸਾਡਾ ਸ਼ਾਨਦਾਰ ਖੂਨ ਨਾਲ ਲਿਖਿਆ ਇਤਹਾਸ ਸਾਡੇ ਹੈ ਘਰ ਦੀ ਟੇਬਲ ਤੇ ਹੋਵੇ ਸਾਡੇ ਲੋਕਾਂ ਨੂੰ ਇਹ ਪਤਾ ਹੋਵੇ ਕਿ ਸਿੱਖ ਪੰਥ ਸਾਡੇ ਬਜੁਰਗਾਂ ਦੇ ਸਿਰਾਂ ਤੇ ਉਸਰਿਆ ਹੈ ਜੇਹੜੇ ਅੱਜ ਸਿੱਖ ਪੰਥ ਦੇ ਠੇਕੇਦਾਰ ਬਣਦੇ ਹਨ ਇਹ ਮਾਲਕ ਨਹੀਂ ਬਸ ਠੇਕੇਦਾਰ ਹੀ ਹਨ ਜਦੋਂ ਮਾਲਕਾਂ ਨੂੰ ਆਪਣੀ ਮਾਲਕੀ ਦਾ ਪਤਾ ਲੱਗ ਗਿਆ ਫੇਰ ਠੇਕੇਦਾਰ ਭਜਾ ਦਿੱਤੇ ਜਾਣਗੇ ਤੁਸੀ ਤਿਆਰੀ ਕਰੋ । ਪ੍ਰਗਟ ਸਿੰਘ ਬੀਰ
@fariaadsaab125
@fariaadsaab125 10 ай бұрын
@NirmalSingh-7nw
@NirmalSingh-7nw 3 ай бұрын
❤❤❤❤❤❤❤❤❤❤
@SukhwantsinghSukhwantsin-yn7xw
@SukhwantsinghSukhwantsin-yn7xw 2 ай бұрын
ਮੇਰੀ ਉਮਰ 60 65 ਸਾਲ ਦੇ ਲਾਗੇ ਬੰਨੇ ਹੋ ਚੁੱਕੀ ਹੈ ਪਰਮ ਅਜੇ ਤੱਕ ਜਿਮੀਦਾਰਾਂ ਦੇ ਗੁਰਦੁਆਰਾ ਸਾਹਿਬ ਵਿੱਚ ਕਦੇ ਵੀ ਬਾਬਾ ਜੀਵਨ ਸਿੰਘ ਜੀ ਦਾ ਨਾਂ ਸ਼ਹੀਦੀ ਦਿਹਾੜਾ ਨਾ ਜਨਮ ਦਿਹਾੜਾ ਇਹਨਾਂ ਨੂੰ ਕਦੇ ਮੈਂ ਮਨਾਉਂਦੇ ਨਹੀਂ ਵੇਖਿਆ ਕੀ ਗੱਲ ਇਹਨਾਂ ਦਾ ਬਾਬਾ ਜੀਵਨ ਸਿੰਘ ਕੁਝ ਨਹੀਂ ਲੱਗਦਾ ਇਸ ਕਰਕੇ ਭਾਈ ਇਹ ਮਜਬੀ ਸਿੰਘ ਇਤਿਹਾਸ ਨੂੰ ਦਿਨੋ ਦਿਨ ਦਬਾਉਣਾ ਚਾਹੁੰਦੇ ਨੇ ਇਸ ਕਰਕੇ ਮੈਂ ਕੰਮ ਵਰਗਾ ਗਰੇਵਾਲ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਸਲੂਟ ਆ ਬਾਈ ਨੂੰ ਜਿਸ ਨੇ ਬਾਬਾ ਜੀਵਨ ਸਿੰਘ ਜੀ ਬਾਰੇ ਗੀਤ ਬੋਲਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@fariaadsaab125
@fariaadsaab125 10 ай бұрын
ਬਹੁਤ - ਬਹੁਤ ਹੀ ਸੱਚਾ ਸੁੱਚਾ , ਇੱਕ ਵਧੀਆ ਇਨਸਾਨ ਵਧੀਆ ਗਾਇਕ ਹਰ ਸਟੇਜ ਤੇ ਹਰ ਬੰਦੇ ਦੇ ਮੂੰਹ ਤੇ ਕਹਿਣ ਵਾਲਾ, ਸੱਚਾਈ ਨੂੰ ਪੇਸ਼ ਕਰਨ ਵਾਲਾ ਬੰਦਾ .... ਯਾਰ , ਕਨਵਰ ਗਰੇਵਾਲ ਜ਼ਿੰਦਾਬਾਦ❤❤❤❤❤❤
@GurpreetSingh-fm7kd
@GurpreetSingh-fm7kd Жыл бұрын
ਸੱਚਾਈ ਬੋਲ ਕੇ ਵਧੀਆ ਕੀਤਾ ਵੀਰ ਜੀ ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ਣ ਜੀ ਕੰਨਵਰ ਵੀਰ ਨੂੰ ❤❤❤❤❤
@balwinderkaurkhalsa2442
@balwinderkaurkhalsa2442 Жыл бұрын
ਬਹੁਤ ਵਧੀਆ ਕਿਹਾ ਸੱਚ ਕਿਹਾ ਚੜ੍ਹਦੀਆ ਕਲਾ ਬਖਸ਼ਣ ਗੁਰੂ ਸਾਹਿਬ ਜੀ
@Singh_Is_King2023
@Singh_Is_King2023 5 ай бұрын
ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਰੰਗਰੇਟਾ
@baljeetsingh-w1k
@baljeetsingh-w1k Жыл бұрын
ਜੈ ਭੀਮ ਜੈ ਭਾਰਤ ਸਾਨੂੰ ਮਾਨ ਹੈ ਵਾਲਮੀਕਿ ਮਜਹਬੀ ਸਿੰਘ ਰੰਘਰੇਟੇ ਹੋਣ ਦਾ ੴ
@singhprb5383
@singhprb5383 Жыл бұрын
Balle shera sachi gal kiti tu c dil jit leya love you ❤️ kanwar grewal sabb 🙏
@SandySandhu-jl6dc
@SandySandhu-jl6dc 7 ай бұрын
Nice 👍👍👍👍👍👍
@AngrejManawal-vs6hq
@AngrejManawal-vs6hq 6 ай бұрын
ਨੋ ਵਾਲਮੀਕੀ ਮਜ਼ਬੀ ਸਿੱਖ ਸਰਦਾਰ ਵੱਖਰੀ ਕੌਮ ਆ
@KIRAT_PBX1
@KIRAT_PBX1 4 ай бұрын
ਕਨਵਰ ਗਰੇਵਾਲ ਜੱਟ ਹੋ ਕੇ ਮਜ਼ਹਬੀ ਸਿੰਘਾਂ ਦੀ ਗੱਲ ਕਰਦਾ ਤੇ ਕਈ ਮਜਬੀ ਸਿੰਘ ਸਿੰਗਰ ਆਪਣੀ ਗੱਲ ਨਹੀਂ ਕਰਦੇ ਜਿਵੇਂ ਕਿ ਬਲਕਾਰ ਅਣਖੀਲਾ ਲਵ ਹੀਰਾ ਸਤਵਿੰਦਰ ਸਿੰਘ ਜਿੰਮੀ ਸ਼ੇਰ ਗਿੱਲ
@harbhajansinghharbhajansin6781
@harbhajansinghharbhajansin6781 Жыл бұрын
ਬਹੁਤ ਵਧੀਆ ਚਪੇੜ ((ਕਰਾਰੀ ਸਟ ))
@SarbjitSingh-v7w
@SarbjitSingh-v7w Жыл бұрын
ਕਨਵਰ ਗਰੇਵਾਲ ਬਾਈ ਸੱਚ ਦੀ ਗੱਲ ਦਰੇ ਨੇ❤
@manjeetharman3262
@manjeetharman3262 Жыл бұрын
ਕੋਈ ਸ਼ਬਦ ਨਹੀਂ ਬੋਲਣ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ।
@Singh_Is_King2023
@Singh_Is_King2023 5 ай бұрын
ਰੰਘਰੇਟੇ ਗੁਰੂ ਕੇ ਬੇਟੇ 🙏🙏🙏🙏
@GursewakSingh-ly3qk
@GursewakSingh-ly3qk 9 ай бұрын
ਧੰਨ ਧੰਨ ਬਾਬਾ ਜੀਵਨ ਸਿੰਘ ਜੀ
@jasbirsingh8190
@jasbirsingh8190 Жыл бұрын
ਵਾਹਿਗੁਰੂ ਜੀ ਬਹੁਤ ਹੀ ਮਹੱਤਵਪੂਰਨ ਵਿਚਾਰ ਪੇਸ਼ ਕਰਨ ਦੀ ਹਿੰਮਤ ਬਖਸੀ ਹਨ ਕੰਵਰ ਗਰੇਵਾਲ ਸਾਹਿਬ ਜੀ ਨੂੰ 🙏 JSPADRI
@sonytamspuriya2619
@sonytamspuriya2619 2 ай бұрын
ਸਾਨੂੰ ਮਾਣ ਹੈ ਮਜਬੀ ਸਿੰਘ ਹੋਣ ਤੇ❤❤
@SukhwinderSingh-ut4nc
@SukhwinderSingh-ut4nc 6 күн бұрын
ਅਮਰ ਸ਼ਹੀਦ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਹਰੀ ਸਿੰਘ ਨਲੂਆ ਜੀ ਬੰਧਾ ਸਿੰਘ ਬਹਾਦਰ ਅਮਰ ਸ਼ਹੀਦ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਰੰਗਰੇਟੇ ਗੁਰੂ ਕੇ ਬੇਟੇ ਬੀਰ ਸਿੰਘ ਧੀਰ ਸਿੰਘ
@SukhwinderSingh-ut4nc
@SukhwinderSingh-ut4nc 6 күн бұрын
ਇਕ ਦਿਨ ਐਸਾ ਆਉਗਾ ਕਿ ਸਾਰੇ ਕਹਿਣਗੇ ਅਸੀਂ ਮਜਬੀ ਸਿੰਘ ਆਂ ਅਸੀਂ ਆ ਮਜਬੀ ਸਿੰਘ ਅਸੀਂ ਕੀਤੀਆਂ ਕੁਰਬਾਨੀਆਂ ਇਹਨਾਂ ਨੇ ਇਹ ਕਹਿਣਗੇ ਨੀ ਕਿ ਅਸੀਂ ਜੱਟ ਆ ਇਹ ਕਹਿਣਗੇ ਅਸੀਂ ਮਜਬੀ ਸਿੰਘਾ ਅਸੀਂ ਕੀਤੀਆਂ ਕੁਰਬਾਨੀਆਂ ਸਾਡੇ ਜੋ ਦੇ ਆ ਮਜਬੀ ਸਿੰਘ ਇਹਨਾਂ ਨੂੰ ਭੁਲੇਖਾ ਦੂਰ ਹੋ ਜਾਣਾ ਸਾਰਾ
@premsinhg-u3i
@premsinhg-u3i 2 ай бұрын
ਧੰਨ ਧੰਨ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ ਮਜਬੀ ਸਿੱਖ ਜੀ 🦁🦁🦁🦁🦁🦁🦁⚔️⚔️⚔️⚔️⚔️⚔️🙏🙏🙏🙏🙏🙏
@ArtiSingh-ft5wq
@ArtiSingh-ft5wq Жыл бұрын
ਵਾਹ ਜੀ ਵਾਹ ਕਿਆ ਬਾਤ ਹੈ ਵੀਰ ਜੀ ਧੰਨ ਧੰਨ ਬਾਬਾ ਜੀਵਨ ਸਿੰਘ ਜੀ
@fatehsingh5898
@fatehsingh5898 5 ай бұрын
ਰੰਘਰੇਟੇ ਗੁਰੂ ਕੇ ਬੇਟੇ ਮਜ੍ਹਬੀ ਸਿੱਖ
@buttakhattran499
@buttakhattran499 Ай бұрын
Grewal Sahab super hero
@ACADEMY-r5v
@ACADEMY-r5v Ай бұрын
ਸਤਿਨਾਮ ਵਾਹਿਗੁਰੂ ਜੀ 🙏
@sukhwantsingh5612
@sukhwantsingh5612 Жыл бұрын
ਗਰੇਵਾਲ ਸਾਹਿਬ ਜੀ ਸਲੂਟ ਆ ਬਾਈ
@JhirmalSingh-sr7hb
@JhirmalSingh-sr7hb Жыл бұрын
ਕਨਵਰ ਵੀਰ ਸਲਊਟ ਵੀਰੇ ਵਹਿਗੁਰੂ ਚੜਦੀ ਕਲਾ ਕਰੇ
@LakhvirSingh-zk2fr
@LakhvirSingh-zk2fr Жыл бұрын
Wah ji kanwar grewal sach gaun di himat chardikla kla vch rahn
@shahkot2749
@shahkot2749 5 ай бұрын
ਵੈਰੀ ਗੁੱਡ ਵੀਰਿਆ ਸ਼ਾਬਾਸ਼
@NirmalSingh-ey6xe
@NirmalSingh-ey6xe Ай бұрын
ਬਾਬਾ ਜੀਵਨ ਸਿੰਘ ਜੀ ❤🙏🙏ਰੰਘਰੇਟਾ ❤🙏🙏
@manpreethans9200
@manpreethans9200 Жыл бұрын
ਸਲੂਟ ਆ ਜੀ ਕਲਮ ਨੂੰ
@अविधालीवाल
@अविधालीवाल 9 ай бұрын
वाह जी वाह कंवर ग्रेवाल साब 😊
@Singh_Is_King2023
@Singh_Is_King2023 5 ай бұрын
ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ 🙏🙏
@BHUPINDERSINGH-cl5mr
@BHUPINDERSINGH-cl5mr Жыл бұрын
ਬਹੁਤ ਵਧੀਆ ਸਕੂਨ ਆ ਗਿਆ ਸੁਣ ਕਿ
@gurpreetkaur-rh2fg
@gurpreetkaur-rh2fg 8 ай бұрын
Sachi gal boln vaste v jigra chahida veer bhut vdiya Banda waheguru ji khush rkhe thonu veer ji meri umr tan Lg jave Mera veer
@SandeepkaurSidhu-dt9sw
@SandeepkaurSidhu-dt9sw 9 ай бұрын
Dhan dhan baba ਜੀਵਨ ਸਿੰਘ ਜੀ
@goldyphotography818
@goldyphotography818 Жыл бұрын
ਧੰਨਵਾਦ ਗਰੇਵਾਲ ਸਾਬ ਜੀ
@asloharka3381
@asloharka3381 Жыл бұрын
Jug jug jio ....bhai kanwar singh ji tusi sada mazbhi sikha da ithass dsyaa.......asal ch eh sari sikh kom da ithass
@KashmirSingh-dv6ei
@KashmirSingh-dv6ei Жыл бұрын
Grewal ji dilon salute salute. Very good
@BantaSingh-tt8zt
@BantaSingh-tt8zt 5 ай бұрын
ਇੱਕ ਦਿਨ ਐਸਾ ਆਵੇਗਾ ਸਭ ਇਕ ਹੋਣਗੇ ਇਹ ਕਲਾ ਵਰਤੇਗੀ
@harbhajansinghharbhajansin6781
@harbhajansinghharbhajansin6781 Жыл бұрын
ਹੋਰ ਅਗੇ ਵਧੋ
@deep____295-u3r
@deep____295-u3r 3 ай бұрын
ਜੈ ਬਾਬਾ ਖੇਤਰਪਾਲ ਪਾਲ ਜੀ
@dr.reshampathralasingh3744
@dr.reshampathralasingh3744 4 ай бұрын
ਦਿੱਲ ਦੀਆਂ ਗਹਿਰਾਈਆਂ ਤੋਂ ਸਲਾਮ ਬਾਈ ਜੀ ❤❤❤❤❤
@karnailsingh2842
@karnailsingh2842 Жыл бұрын
Kanver j Tera te baba jeevan sr rangreta J khush hogy thank you
@LakhbirSingh-rf1iq
@LakhbirSingh-rf1iq 2 ай бұрын
Wahe guru ji bahot vadhia 🙏
@securitybranch3095
@securitybranch3095 7 ай бұрын
Parmatma chardi kala bakhshe Garewal Saab app ji nu
@JagmohaSingh-n7j
@JagmohaSingh-n7j Жыл бұрын
❤❤❤❤🙏🙏🙏🙏🌻🌻💕💕💗🌹🌹🌹🌹🌹ਸਹੀ ਗੱਲ ਕਵਰ ਗਰੇਵਾਲ ਸਾਬ ਵੇਰੀ ਗੁੱਡ ਸੱਚ ਬੌਲਣ ਲਈ
@bachittersingh488
@bachittersingh488 5 ай бұрын
Wah jee wah kanwar Saab ji jiondhe raho
@BaldevSingh-qr5wj
@BaldevSingh-qr5wj Жыл бұрын
Bahut bahut vadiya song Kanwar Grewal ji God bless you ❤❤ Waheguru ji 🙏🙏 Tuhanu hamesha khush rakhe Rangrete Guru ke bete Dashmesh pita Putra de Dani sarbansh Dani Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@GurveerSingh-tj6sm
@GurveerSingh-tj6sm 4 ай бұрын
ਕੰਵਰ ਸਿੰਘ 👌👌👌🌹🌹🌹❤️❤️
@jugrajpalek7258
@jugrajpalek7258 Жыл бұрын
Dhanwad sir tohada ji..❤❤
@RanjitSingh-u5m
@RanjitSingh-u5m 13 күн бұрын
ਸਮੋਣੀ ਜਰਨੈਲ ਬਾਬਾ ਜੀਵਨ ਸਿੰਘ ਜੀ ਅਮਰ ਸਹੀਦ ਰੰਘਰੇਟੇ ਗੁਰੂ ਕੇ ਬੇਟੇ ਜਿੰਦਾਬਾਦ
@gurajaibsighgurajaibsingh3974
@gurajaibsighgurajaibsingh3974 Жыл бұрын
Balle balle sardar ji tere
@tarloksingh5755
@tarloksingh5755 Жыл бұрын
Very good nice and attt singer and Majbi sikh ik dalear kom hai ji Dhan dhan baba deep singh ji
@JaswinderKaur-oe8xj
@JaswinderKaur-oe8xj 4 ай бұрын
Waa ji waheguru ji de kerpaa ji
@gurwinderjaid3440
@gurwinderjaid3440 6 ай бұрын
Very nice bro
@vickygill176
@vickygill176 Жыл бұрын
ਰੰਘਰੇਟੇ ਗੁਰੂ ਕੇ ਬੇਟੇ ❤
@HarpreetKaur-ps4lh
@HarpreetKaur-ps4lh 16 сағат бұрын
Waheguru ji tuhanu chardikala vich rakhan bro
@ACADMY.acadmy
@ACADMY.acadmy 9 ай бұрын
Satinam satinam satinam ji 🙏 hari ram ji 🙏 Allah 🙏 ਕਨਵਰ ਸਿੰਘ ਜੀ 🙏❤
@jassirandhawa9632
@jassirandhawa9632 11 ай бұрын
Bahut vadia kanwar saab
@VirenderSingh-g7j
@VirenderSingh-g7j 5 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru waheguru
@GolMal-v3w
@GolMal-v3w 9 ай бұрын
Garewal. Ji. Ap. Nu kate. Kate. Parnam. ❤❤❤❤❤❤
@JagjitSingh-rj8zz
@JagjitSingh-rj8zz 4 ай бұрын
ਵਾਹਿਗੁਰੂ ਜੀ
@satpalsinghsingh2571
@satpalsinghsingh2571 Жыл бұрын
Sat Shri Akal bai ji.
@ManjitSingh-eq4fl
@ManjitSingh-eq4fl 6 ай бұрын
So nice song waheguru ji waheguru ji
@jagjitbada4177
@jagjitbada4177 Жыл бұрын
ਮਜਵੀ ਨਹੀਂ ਮਜ਼੍ਹਬੀ ਸਿੱਖ
@sharansingh291
@sharansingh291 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤
@jaswinderkaur7846
@jaswinderkaur7846 Жыл бұрын
Excellent performance 💯👏
@Dhaliwal_vloge
@Dhaliwal_vloge Жыл бұрын
Love you ustad ji
@Ginder302
@Ginder302 Жыл бұрын
ਸਿਰਾ ਆ 🙏🙏🙏🙏
@loremipsumrecords5332
@loremipsumrecords5332 Жыл бұрын
Baba ji es sacj nu shan karna bahut okha ho je ga.❤❤❤❤❤❤❤❤❤❤❤❤❤
@gurlalsandhu5667
@gurlalsandhu5667 Жыл бұрын
Love you ustad ji waheguru maher kere ji
@jagdevsingh6330
@jagdevsingh6330 Жыл бұрын
Buhot vadia sach gaia Ji thanks
@sukhjindersinghsahota
@sukhjindersinghsahota 10 ай бұрын
Wahehgur Jio 🙏👏👏👏
@sukhdevbhatti1819
@sukhdevbhatti1819 Жыл бұрын
ਬਹੁਤ ਵਧੀਆ ਜੀ
@dharmindersingh7512
@dharmindersingh7512 Жыл бұрын
Waaahhhh 👌😍🤩 Super garewal Saab ❤
@Kaur_navjeet
@Kaur_navjeet 11 ай бұрын
Garewal ji dhanwad tuc hamesha rangretea bare bot sona bolde o 🙏❤
@karamjeetsinghkirat
@karamjeetsinghkirat Жыл бұрын
Wahe guru ji ❤
@justpositive6301
@justpositive6301 3 ай бұрын
Gud ji kanwr s greval ji ehta eka duka shdke bahute mere vrge murkh Puna krde ne ji gurughran cho grib granthi sighan apne apne hesab kdke hi ghtia hrkta krde ne ji
@ManjitSingh-x8v
@ManjitSingh-x8v 6 ай бұрын
Very good song bai 💯💯💯👌👌👌🙏🙏🙏👍👍👍👍
@DharminderSingh-yn6rr
@DharminderSingh-yn6rr Жыл бұрын
Sahi aa guru ji
@ksdhurkot589
@ksdhurkot589 Жыл бұрын
Chamkaur Gadi da Akhri Shahid ... Bhai Jaita ji ( Baba Jiwan Singh)
@गुरजीतसिंह-य5प
@गुरजीतसिंह-य5प Жыл бұрын
🙏🌹 जय हो 🌹🙏🌹 5 W 🌹🙏
@Sarbjitsingh-fo3wb
@Sarbjitsingh-fo3wb Жыл бұрын
Good bro very nice song
@Panth30
@Panth30 Жыл бұрын
Chadi kala bakhse veer tanu Guru Sahib
@majorsingh634
@majorsingh634 Жыл бұрын
Wahe Guru Ji 👌
@REHBAR777
@REHBAR777 9 ай бұрын
Wah marshal kaum rahi hai mazhbi sikh⚔️❤
@manindersingh3330
@manindersingh3330 Жыл бұрын
Tankes veer je
@LakhwinderSingh-nr1yu
@LakhwinderSingh-nr1yu 10 ай бұрын
Mazhbi Sikh (Mazhbi Singh) Sikha de Marshal kaum Ranghete Guru ke bete
@VirenderSingh-g7j
@VirenderSingh-g7j 5 ай бұрын
Waheguru ji waheguru ji waheguru ji 🙏❤️
@bhupindersinghbhupinder500
@bhupindersinghbhupinder500 Жыл бұрын
ਵਾਹਿਗੁਰੂ ਜੀ 🙏🙏🙏🙏🙏
@SumninderKaur-o3u
@SumninderKaur-o3u 3 ай бұрын
Salute to kanwar Grewal
@JASWINDERSINGH-b6f
@JASWINDERSINGH-b6f 3 ай бұрын
Majbi sikh 💪💯
@nathsingh2097
@nathsingh2097 5 ай бұрын
By ji Very good Singer
@JaswinderSingh-ok7pl
@JaswinderSingh-ok7pl Жыл бұрын
Right ji superb ❤❤
@gurdevsingh835
@gurdevsingh835 Жыл бұрын
Wah jnab ji waheguru mehar kare
Kanwar Grewal True speech at Shaheed Bhagat Singh Village
8:12
Caleb Pressley Shows TSA How It’s Done
0:28
Barstool Sports
Рет қаралды 60 МЛН
ਇਸ਼ਕੇ ਦੀ ਹੱਦ || Kanwar Grewal Live Show at PAU Ludhiana
1:49:11
MAZHABI SINGH | Full Video | Kanwar Singh Grewal | Eaan Digital
4:08
Kanwar Singh Grewal
Рет қаралды 726 М.